Hashtag Punjab
Hashtag Punjab
  • 75
  • 1 564 334
ਕਾਲੇ ਇਲਮ ਨੇ ਪਾਇਆ ਅਕਲ ‘ਤੇ ਪਰਦਾ ! ਸੰਤਾਨ ਪ੍ਰਾਪਤੀ ਦੀ ਚਾਹ ‘ਚ 60 ਲੱਖ ਦੀ ਠੱਗੀ ਮਰਾ ਬੈਠਾ ਫੌਜੀ
ਕਾਲੇ ਇਲਮ ਨੇ ਪਾਇਆ ਅਕਲ ‘ਤੇ ਪਰਦਾ ! ਸੰਤਾਨ ਪ੍ਰਾਪਤੀ ਦੀ ਚਾਹ ‘ਚ 60 ਲੱਖ ਦੀ ਠੱਗੀ ਮਰਾ ਬੈਠਾ ਫੌਜੀ
#punjab #punjabi #tantrik #pooja #blackmagic #pathankot #froud #pathankot #punjabnews #latestnews #punjabupdates
zhlédnutí: 47

Video

ਇਸ ਪਿੰਡ ਦਾ ਹੋ ਗਿਆ ਕਰੋੜਾਂ ਦਾ ਨੁਕਸਾਨ, ਤਬਾਹ ਹੋ ਗਈਆਂ ਜ਼ਮੀਨਾਂ, ਦਿਹਾੜੀਆਂ ਲਗਾਉਣ ਤੇ ਆ ਗਏ ਲੋਕ
zhlédnutí 4,5KPřed 2 hodinami
ਇਹ ਜਲੰਧਰ ਦਾ ਪਿੰਡ ਆਹਲੀ ਕਲਾਂ ਹੈ ਜਿੱਥੇ ਪਿਛਲੇ ਸਾਲ ਆਏ ਹੜ੍ਹਾ ਨੇ ਹਜ਼ਾਰਾਂ ਏਕੜ ਫਸਲ ਤਬਾਹ ਕਰਕੇ ਰੱ ਦਿੱਤੀ ਸੀ, ਇਕ ਸਾਲ ਬਾਅਦ ਵੀ ਇਸ ਪਿੰਡ ਦੇ ਹਾਲਾਤ ਉਹੀ ਬਣੇ ਹੋਏ ਨੇ, ਖੇਤਾਂ ਚ ਕਈ ਕਈ ਫੁੱਟ ਰੇਤਾਂ ਚੜੀ ਹੋਈ ਹੈ #punjab #village #crop #farming #farmer #punjabi #loss #farmerlife #struggle #villagelife #latest #update
ਅੰਮ੍ਰਿਤਪਾਲ ਦਾ ਜੇਲ੍ਹ ਤੋੰ ਸੁਨੇਹਾ, ਪਰਿਵਾਰ ਨੂੰ ਕੀਤੀ ਤਾੜਨਾ | #punjab | Amritpal Singh
zhlédnutí 673Před 4 hodinami
ਅੰਮ੍ਰਿਤਪਾਲ ਦਾ ਜੇਲ੍ਹ ਤੋੰ ਸੁਨੇਹਾ, ਪਰਿਵਾਰ ਨੂੰ ਕੀਤੀ ਤਾੜਨਾ #punjab #amritpalsingh #khalsa #dibrugarh #message #punjabi #trending #latestnews
ਫਿਰ ਸਤਾਉਣ ਲੱਗਾ ਹੜ੍ਹਾ ਦਾ ਡਰ, ਦਰਿਆ ਕੰਡੇ ਵਸੇ ਲੋਕਾਂ ਦੀ ਉੱਡੀ ਨੀਂਦ, ‘ਕਿਸੇ ਵੇਲੇ ਵੀ ਟੁੱਟ ਸਕਦਾ ਬੰਨ੍ਹ’
zhlédnutí 353Před 4 hodinami
ਸੁਲਤਾਨਪੁਰ ਲੋਧੀ ਦੀ ਬਹੁਤ ਸਾਰੇ ਪਿੰਡ ਜੋ ਦਰਿਆ ਦੇ ਨਾਲ ਲੱਗਦੇ ਨੇ ਉਨ੍ਹਾਂ ਨੂੰ ਹੜ੍ਹਾਂ ਦਾ ਡਰ ਸਤਾਉਣ ਲੱਗਾ ਹੈ, ਪਿਛਲੇ ਸਾਲ ਵੀ ਬਹੁਤ ਸਾਰੇ ਪਿੰਡਾਂ ਦਾ ਨੁਕਸਾਨ ਹੋਇਆ ਸੀ , ਕਿਸਾਨਾਂ ਦੀਆਂ ਜ਼ਮੀਨਾਂ ‘ਚ ਅਜੇ ਤੱਕ ਰੇਤਾ ਪਿਆ ਹੋਇਆ ਹੈ, ਲੋਕ ਪ੍ਰਸਾਸ਼ਨ ਤੋੰ ਮੰਗ ਕਰ ਰਹੇ ਹਨ ਕਿ ਬੰਨ੍ਹਾਂ ਨੂੰ ਮਜਬੂਤ ਕੀਤਾ ਜਾਵੇ #punjab #flood #satluj #jalandhar #village #villagelife #punjabi #update #latestnews #sultanpur
ਪਾਣੀ ਨੂੰ ਤਰਸ ਜਾਂਦੇ ਇਸ ਪਿੰਡ ਦੇ ਲੋਕ, ਮੀਂਹ ਦਾ ਪਾਣੀ ਇਕੱਠਾ ਕਰਕੇ ਕਰਦੇ ਗੁਜਾਰਾ, ਘਰ ਛੱਡ ਕੇ ਜਾਣ ਲੱਗੇ ਲੋਕ
zhlédnutí 1,1KPřed 7 hodinami
ਹੁਸ਼ਿਆਰਪੁਰ ਦੇ ਟੱਪਾ ਪਿੰਦ ਦਾ ਇਹ ਇਕ ਮਹੱਲਾ ਹੈ ਜਿੱਥੇ ਪਾਣੀ ਦੀ ਸਮੱਸਿਆ ਕਾਰਨ ਲੋਕ ਮੀਂਹ ਦਾ ਪਾਣੀ ਇਕੱਠਾ ਕਰਕੇ ਗੁਜ਼ਾਰਾ ਕਰਦੇ ਨੇ, ਸਹੂਲਤਾਂ ਦੀ ਘਾਟ ਹੋਣ ਕਾਰਨ ਲੋਕ ਘਰ ਛੱਡ ਕੇ ਜਾ ਰਹੇ ਨੇ, 20 ਤੋੰ 25 ਘਰ ਇਥੋ ਜਾ ਚੁੱਕੇ ਨੇ ਅਤੇ ਕਈ ਲੋਕ ਜਾਣ ਦੀ ਤਿਆਰੀ ਕਰ ਰਹੇ ਨੇ #punjab #village #story #hoshiarpur #villagelife #vlog #water #waterproblem #rainwater #punjabi #latest #realstory #reality #new #update
Sheetal Angural ਕੋਲ ਕਿਹੜੇ-ਕਿਹੜੇ ਸਬੂਤ, ਕੌਣ-ਕੌਣ ਫਸੂ ? ਸੁਣੋ ਖੁਲਾਸੇ ਕਰਦਾ Exclusive Interview
zhlédnutí 353Před 9 hodinami
Sheetal Angural ਕੋਲ ਕਿਹੜੇ-ਕਿਹੜੇ ਸਬੂਤ, ਕੌਣ-ਕੌਣ ਫਸੂ ? ਸੁਣੋ ਖੁਲਾਸੇ ਕਰਦਾ Exclusive Interview #punjab #bhagwantmann #sheetalangural #aap #bjp #politics #jalandhar #latestnews
ਹੁਸ਼ਿਆਰਪੁਰ ਦੇ ਜੰਗਲਾਂ ‘ਚ ਰਹਿੰਦਾ ਇਹ ਇਕੱਲਾ ਪਰਿਵਾਰ, ਜੰਗਲੀ ਜਾਨਵਰਾਂ ਨਾਲ ਹੁੰਦਾ ਰੋਜ ਮੁਕਾਬਲਾ
zhlédnutí 4KPřed 9 hodinami
ਹੁਸ਼ਿਆਰਪੁਰ ਦੇ ਜੰਗਲਾਂ ‘ਚ ਇਹ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਰਹਿ ਰਿਹਾ ਹੈ , ਪੱਟਤ ਪਿੰਡ ਦੇ ਨਜ਼ਦੀਕ ਇਹ ਇਕ ਮਹੱਲਾ ਵਸਿਆ ਹੋਇਆ ਹੈ ਜਿੱਥੇ ਕਦੇ ਕਈ ਪਰਿਵਾਰ ਰਿਹਾ ਕਰਦੇ ਸੀ ਪਰ ਸਹੂਲਤਾਂ ਨਾ ਹੋਣ ਕਾਰਨ ਅਤੇ ਜੰਗਲੀ ਜਾਨਵਰਾਂ ਦਾ ਡਰ ਹੋਣ ਕਾਰਨ ਕਈ ਲੋਕ ਘਰ ਛੱਡ ਕੇ ਜਾ ਚੁੱਕੇ ਨੇ #punjab #forest #village #hoshiarpur #vlog #villagelife #villagevlog #backword #development #latest #update #new #story #stories #realstory
England ‘ਚ ਜਾਂਦੀਆਂ ਪੰਜਾਬ ਦੇ ਇਸ ਕਿਸਾਨ ਦੀਆਂ ਲੀਚੀਆਂ, ਪੌਂਡਾਂ ‘ਚ ਹੁੰਦੀ ਕਮਾਈ
zhlédnutí 8KPřed 14 hodinami
England ‘ਚ ਜਾਂਦੀਆਂ ਪੰਜਾਬ ਦੇ ਇਸ ਕਿਸਾਨ ਦੀਆਂ ਲੀਚੀਆਂ, ਪੌਂਡਾਂ ‘ਚ ਹੁੰਦੀ ਕਮਾਈ #pathankot #lychee #horticulture #punjab #farming #organic #farmer #england #london #life #story #new #latest #update #punjabi #trending
Organic ਖੇਤੀ ਨਾਲ 3 ਗੁਣਾ ਕਮਾਈ, ਖੇਤਾਂ ‘ਚੋਂ ਹੀ ਹੱਥੋ-ਹੱਥੀ ਵਿਕ ਜਾਂਦੀ ਫਸਲ, ਵੱਡੇ-ਵੱਡੇ ਅਫਸਰ ਆਪ ਆਉਂਦੇ ਲੈਣ
zhlédnutí 1,4KPřed 16 hodinami
Organic ਖੇਤੀ ਨਾਲ 3 ਗੁਣਾ ਕਮਾਈ, ਖੇਤਾਂ ‘ਚੋਂ ਹੀ ਹੱਥੋ-ਹੱਥੀ ਵਿਕ ਜਾਂਦੀ ਫਸਲ, ਵੱਡੇ-ਵੱਡੇ ਅਫਸਰ ਆਪ ਆਉਂਦੇ ਲੈਣ ਦਸੂਹਾ ਮੁਕੇਰੀਆ ਹਾਈਵੇ ਦੇ ਉਪਰ ਕਿਸਾਨ ਵਰਿਆਮ ਸਿੰਘ ਹੁਣਾ ਨੇ ਆਪਣੇ ਖੇਤਾਂ ਚ ਹੀ ਸਬਜੀਆਂ ਦਾ ਫਾਰਮ ਬਣਾਇਆ ਹੈ, ਜਿੱਥੇ ਉਹ ਸਬਜੀਆਂ ਤਿਆਰ ਕਰ ਕੇ ਮੰਡੀ ਵਿੱਚ ਵੇਚਣ ਦੀ ਬਜਾਏ ਆਪ ਹੀ ਵੇਚਦੇ ਨੇ, ਇਸ ਤਰ੍ਹਾਂ ਵਰਿਆਮ ਸਿੰਘ ਤਿੰਨ ਗੁਣਾ ਵੱਧ ਮੁਨਾਫਾ ਹਾਸਲ ਕਰ ਰਹੇ ਨੇ #organic #organicfarming #punjab #farmer #mandi #fresh #vegitables #kheti #farming #...
ਵੱਡੇ ਬਾਦਲ ਸਾਬ੍ਹ ਨੇ ਸੁਖਬੀਰ ਨੂੰ ਕਿਹਾ ਸੀ ਕਾਕਾ ਭਰਿਆ ਮੇਲਾ ਛੱਡ ਦੇ, ਗੁਰਪ੍ਰਤਾਪ ਵਡਾਲਾ ਤੋੰ ਸੁਣੋ ਪੂਰੀ ਗੱਲ
zhlédnutí 6KPřed 19 hodinami
ਵੱਡੇ ਬਾਦਲ ਸਾਬ੍ਹ ਨੇ ਸੁਖਬੀਰ ਨੂੰ ਕਿਹਾ ਸੀ ਕਾਕਾ ਭਰਿਆ ਮੇਲਾ ਛੱਡ ਦੇ, ਗੁਰਪ੍ਰਤਾਪ ਵਡਾਲਾ ਤੋੰ ਸੁਣੋ ਪੂਰੀ ਗੱਲ #sukhbirbadal #akalidal #parkashsinghbadal #party #punjab #politics #politicalnews #punjabnews #today #latest #update
ਦੋਸਾਂਝ ਕਲਾਂ ਦੇ ਮੁੰਡਿਆਂ ਤੋੰ ਸੁਣੋ ਦਲਜੀਤ ਦੋਸਾਂਝ ਬਾਰੇ ਘੈਂਟ ਗੱਲਾਂ |Diljit Dosanjh
zhlédnutí 1,2KPřed 21 hodinou
ਦੋਸਾਂਝ ਕਲਾਂ ਦੇ ਮੁੰਡਿਆਂ ਤੋੰ ਸੁਣੋ ਦਲਜੀਤ ਦੋਸਾਂਝ ਬਾਰੇ ਘੈਂਟ ਗੱਲਾਂ, ਦਲਜੀਤ ਮਾਲ ਹੋਈ ਮੁਲਾਕਾਤ ਦੇ ਸੁਣਾਏ ਕਿੱਸੇ #punjab #diljitdosanjh #dosanjhanwala #jalandhar #village #diljit #story #youth #youthclub #punjabi
ਕੌਣ ਹੋਵੇਗਾ ਅਕਾਲੀ ਦਲ ਦਾ ਨਵਾਂ ਪ੍ਰਧਾਨ ? ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤੇ ਖੁਲਾਸੇ
zhlédnutí 2,2KPřed 21 hodinou
ਕੌਣ ਹੋਵੇਗਾ ਅਕਾਲੀ ਦਲ ਦਾ ਨਵਾਂ ਪ੍ਰਧਾਨ ? ਕਿੱਥੇ ਹੈ ਬਿਕਰਮ ਮਜੀਠੀਆ ? ਸੁਣੋ Exclusive Interview #akalidal #punjab #sukhbirbadal #politics #bikramsinghmajithia
Bikram Majithia ਬਣਨਗੇ Akali Dal ਦੇ ਪ੍ਰਧਾਨ ? ਕੀ ਅਮ੍ਰਿਤਪਾਲ ਕਰਕੇ ਨਹੀਂ ਲੜੀ ਚੋਣ, ਸੁਣੋ ਨਵੇਂ ਖੁਲਾਸੇ
zhlédnutí 5KPřed dnem
Bikram Majithia ਬਣਨਗੇ Akali Dal ਦੇ ਪ੍ਰਧਾਨ ? ਕੀ ਅਮ੍ਰਿਤਪਾਲ ਕਰਕੇ ਨਹੀਂ ਲੜੀ ਚੋਣ, ਸੁਣੋ ਨਵੇਂ ਖੁਲਾਸੇ #akalidal #punjab #politics #punjabi #update #latestnews #punjabpolitics #sukhbirbadal #president #bikramsinghmajithia #amritpalsingh #election
ਗੋਬਿੰਦਘਾਟ ਤੋਂ ਹੇਮਕੁੰਡ ਸਾਹਿਬ, ਕਿਹੋ ਜਿਹਾ ਮਾਸੌਮ, ਕਮਰੇ ਮਿਲਦੇ ਜਾਂ ਨਹੀਂ, ਸੁਣੋ ਸਾਰੀ ਜਾਣਕਾਰੀ
zhlédnutí 391Před dnem
ਗੋਬਿੰਦਘਾਟ ਤੋਂ ਹੇਮਕੁੰਡ ਸਾਹਿਬ, ਕਿਹੋ ਜਿਹਾ ਮਾਸੌਮ, ਕਮਰੇ ਮਿਲਦੇ ਜਾਂ ਨਹੀਂ, ਸੁਣੋ ਸਾਰੀ ਜਾਣਕਾਰੀ #hemkundsahib #gobindghat #yatra #chardhamyatra #weather #punjabi #waheguru #satnam #srihemkuntsahib #utrakhand #vlog #information
ਦੇਖੋ ਕਿਹੋ ਜਿਹਾ ਭਾਰਤ ਦਾ ਪਹਿਲਾ ਪਿੰਡ | First Village Of India
zhlédnutí 1,6KPřed dnem
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦਾ ਇਹ ਮਾਨਾ ਪਿੰਡ ਹੈ ਜੋ ਬਦਰੀਨਾਥ ਤੋਂ ਕਰੀਬ 4 ਕਿਲੋਮੀਟਰ ਦੀ ਦੂਰੀ ਤੇ ਹੈ, ਇਹ ਪਿੰਡ ਵਾਦੀਆਂ ਚ ਘਿਰਿਆ ਹੋਇਆ ਹੈ ਅਤੇ ਚਾਈਨਾ ਬਾਰਡਰ ਦੇ ਨਜ਼ਦੀਕ ਲੱਗਦਾ ਹੈ ਜਿਸ ਕਾਰਨ ਵੱਡੀ ਚ ਸੈਲਾਨੀ ਇਸ ਪਿੰਡ ਨੂੰ ਦੇਖਣ ਆਉਂਦੇ ਨੇ #india #village #border #first #villagevlog #villagelife #manavillage #utrakhand #punjab #punjabi #hemkundsahib #vlog #story #trending #latest #update #china #lifestyle
ਦੇਖੋ ਪੰਜਾਬ ਦਾ ਸਭ ਤੋਂ ਅਮੀਰ ਪਿੰਡ, ਪੈਸਾ ਇੰਨਾ ਕਿ ਪਿੰਡ ‘ਚ ਖੋਲ੍ਹਣੀਆਂ ਪਈਆਂ 8 ਬੈਂਕਾਂ
zhlédnutí 1,2KPřed 14 dny
ਦੇਖੋ ਪੰਜਾਬ ਦਾ ਸਭ ਤੋਂ ਅਮੀਰ ਪਿੰਡ, ਪੈਸਾ ਇੰਨਾ ਕਿ ਪਿੰਡ ‘ਚ ਖੋਲ੍ਹਣੀਆਂ ਪਈਆਂ 8 ਬੈਂਕਾਂ
Punjab ਦੇ ਹੀ ਪਿੰਡ ‘ਚ ਜਾਣ ਲਈ ਪੰਜਾਬੀਆਂ ਤੋਂ Toll Tax ਲੈ ਰਹੇ ਹਿਮਾਚਲ ਵਾਲੇ, ਇਹ ਤਾਂ ਨਿਰਾ ਧੱਕਾ !
zhlédnutí 14KPřed 14 dny
Punjab ਦੇ ਹੀ ਪਿੰਡ ‘ਚ ਜਾਣ ਲਈ ਪੰਜਾਬੀਆਂ ਤੋਂ Toll Tax ਲੈ ਰਹੇ ਹਿਮਾਚਲ ਵਾਲੇ, ਇਹ ਤਾਂ ਨਿਰਾ ਧੱਕਾ !
ਖੰਡਰ ਬਣ ਗਿਆ Punjab ਦਾ ਇਹ ਪਿੰਡ, ਘਰਾਂ 'ਚ ਰਹਿ ਰਹੇ ਜਾਨਵਰ, ਪਿੰਡ 'ਚ ਵੜਦੇ ਲੱਗਦਾ ਡਰ
zhlédnutí 73KPřed 14 dny
ਖੰਡਰ ਬਣ ਗਿਆ Punjab ਦਾ ਇਹ ਪਿੰਡ, ਘਰਾਂ 'ਚ ਰਹਿ ਰਹੇ ਜਾਨਵਰ, ਪਿੰਡ 'ਚ ਵੜਦੇ ਲੱਗਦਾ ਡਰ
ਆਹ ਬੀਬੀਆਂ ਦੇ ਨੇ ਅਮਰੀਕਾ ਤੱਕ ਚਰਚੇ, 20-20 ਰੁਪਏ ਇਕੱਠੇ ਕਰ ਸ਼ੁਰੂ ਕੀਤਾ ਸੀ ਕੰਮ, ਹਣ ਲੱਖਾਂ ‘ਚ ਕਰ ਰਹੀਆਂ ਕਮਾਈ
zhlédnutí 15KPřed 14 dny
ਆਹ ਬੀਬੀਆਂ ਦੇ ਨੇ ਅਮਰੀਕਾ ਤੱਕ ਚਰਚੇ, 20-20 ਰੁਪਏ ਇਕੱਠੇ ਕਰ ਸ਼ੁਰੂ ਕੀਤਾ ਸੀ ਕੰਮ, ਹਣ ਲੱਖਾਂ ‘ਚ ਕਰ ਰਹੀਆਂ ਕਮਾਈ
17 ਸਾਲ ਤੋਂ ਜਵਾਨ ਪੁੱਤ ਨੂੰ ਲੱਭ ਰਹੇ ਬੇਬੇ-ਬਾਪੂ, ਵਿਦੇਸ਼ ਭੇਜਿਆ ਸੀ ਅੱਜ ਤੱਕ ਨਹੀਂ ਮੁੜਿਆ, ਰੋ-ਰੋ ਦੱਸ ਰਹੇ ਕਹਾਣੀ
zhlédnutí 330Před 21 dnem
17 ਸਾਲ ਤੋਂ ਜਵਾਨ ਪੁੱਤ ਨੂੰ ਲੱਭ ਰਹੇ ਬੇਬੇ-ਬਾਪੂ, ਵਿਦੇਸ਼ ਭੇਜਿਆ ਸੀ ਅੱਜ ਤੱਕ ਨਹੀਂ ਮੁੜਿਆ, ਰੋ-ਰੋ ਦੱਸ ਰਹੇ ਕਹਾਣੀ
1 ਲੱਤ ਨਾਲ 100 ਕਿੱਲੇ ਦੀ ਖੇਤੀ ਕਰਦਾ ਇਹ ਕਿਸਾਨ, ਠੇਕੇ ‘ਤੇ ਜ਼ਮੀਨ ਲੈ ਕੇ ਸੁਣੋ ਕਿਵੇਂ ਬਦਲੀ ਜ਼ਿੰਦਗੀ
zhlédnutí 2KPřed 21 dnem
1 ਲੱਤ ਨਾਲ 100 ਕਿੱਲੇ ਦੀ ਖੇਤੀ ਕਰਦਾ ਇਹ ਕਿਸਾਨ, ਠੇਕੇ ‘ਤੇ ਜ਼ਮੀਨ ਲੈ ਕੇ ਸੁਣੋ ਕਿਵੇਂ ਬਦਲੀ ਜ਼ਿੰਦਗੀ
ਨ+ਸ਼ੇ ‘ਚ ਬਰਬਾਦ ਕੀਤੇ 2 ਕਰੋੜ ਰੁਪਏ, ਚਿੱਟਾ ਪੀ ਕੇ ਗਿਆ ਸੀ ਵਿਆਹ ਕਰਵਾਉਣ, ਫਿਰ ਧੀ ਦੀ ਸਹੁੰ ਨੇ ਬਦਲੀ ਜ਼ਿੰਦਗੀ
zhlédnutí 265Před 21 dnem
ਨ ਸ਼ੇ ‘ਚ ਬਰਬਾਦ ਕੀਤੇ 2 ਕਰੋੜ ਰੁਪਏ, ਚਿੱਟਾ ਪੀ ਕੇ ਗਿਆ ਸੀ ਵਿਆਹ ਕਰਵਾਉਣ, ਫਿਰ ਧੀ ਦੀ ਸਹੁੰ ਨੇ ਬਦਲੀ ਜ਼ਿੰਦਗੀ
ਕਬੱਡੀ ਖਿਡਾਰੀਆਂ ਨੇ ਸ਼ਹਿਰ ‘ਚ ਪਾਈ ਧੱਕ, ਟਰੈਕਟ-ਟਰਾਲੀ ‘ਚ ਖੋਲ੍ਹ ‘ਤਾ ਰਗੜੇ ਦਾ ਕੰਮ
zhlédnutí 783Před 21 dnem
ਕਬੱਡੀ ਖਿਡਾਰੀਆਂ ਨੇ ਸ਼ਹਿਰ ‘ਚ ਪਾਈ ਧੱਕ, ਟਰੈਕਟ-ਟਰਾਲੀ ‘ਚ ਖੋਲ੍ਹ ‘ਤਾ ਰਗੜੇ ਦਾ ਕੰਮ
ਸੰਤ ਭਿੰਡਰਾਵਾਲਿਆਂ ਦੇ ਸਾਥੀ ਸਿੰਘ ਨੇ 1 ਕਮਰੇ ‘ਚ ਨਰਕ ਭਰੇ ਕੱਟੇ 35 ਸਾਲ, ਗੱਲਾਂ ਸੁਣ ਭਰ ਆਉਣਗੀਆਂ ਅੱਖਾਂ
zhlédnutí 231Před 21 dnem
ਸੰਤ ਭਿੰਡਰਾਵਾਲਿਆਂ ਦੇ ਸਾਥੀ ਸਿੰਘ ਨੇ 1 ਕਮਰੇ ‘ਚ ਨਰਕ ਭਰੇ ਕੱਟੇ 35 ਸਾਲ, ਗੱਲਾਂ ਸੁਣ ਭਰ ਆਉਣਗੀਆਂ ਅੱਖਾਂ
ਹਵਸ ਮਿਟਾਉਣ ਲਈ ਪੁੱਤ ਨੂੰ ਨੀਂਦ ਦੀਆਂ ਗੋਲੀਆਂ ਦਿੰਦੀ ਰਹੀ ਮਾਂ, ਦੇਖੋ ਕੀ ਬਣਾ ਤਾ ਮਾਸੂਮ ਦਾ ਹਾਲ
zhlédnutí 9KPřed 28 dny
ਹਵਸ ਮਿਟਾਉਣ ਲਈ ਪੁੱਤ ਨੂੰ ਨੀਂਦ ਦੀਆਂ ਗੋਲੀਆਂ ਦਿੰਦੀ ਰਹੀ ਮਾਂ, ਦੇਖੋ ਕੀ ਬਣਾ ਤਾ ਮਾਸੂਮ ਦਾ ਹਾਲ
ਪੰਜਾਬ ਦੀ ਸ਼ੇਰਨੀ ਧੀ, ਡੱਬ ‘ਚ ਰੱਖਦੀ ਪੜਦਾਦੇ ਵਾਲਾ ਪਿਸਟਲ, ਟੌਹਰ ਵੀ ਪੂਰੀ ਤੇ ਰੋਹਬ ਵੀ ਪੂਰਾ
zhlédnutí 40KPřed 28 dny
ਪੰਜਾਬ ਦੀ ਸ਼ੇਰਨੀ ਧੀ, ਡੱਬ ‘ਚ ਰੱਖਦੀ ਪੜਦਾਦੇ ਵਾਲਾ ਪਿਸਟਲ, ਟੌਹਰ ਵੀ ਪੂਰੀ ਤੇ ਰੋਹਬ ਵੀ ਪੂਰਾ
ਦੇਖੋ Punjab ਦਾ ਠੰਡਾ ਪਿੰਡ, ਜੂਨ ਮਹੀਨੇ ‘ਚ ਵੀ ਕੰਬਲ ਲੈ ਕੇ ਸੌਂਦੇ ਲੋਕ, Ac, ਕੂਲਰ ਦੀ ਵੀ ਨੀ ਲੋੜ
zhlédnutí 280KPřed měsícem
ਦੇਖੋ Punjab ਦਾ ਠੰਡਾ ਪਿੰਡ, ਜੂਨ ਮਹੀਨੇ ‘ਚ ਵੀ ਕੰਬਲ ਲੈ ਕੇ ਸੌਂਦੇ ਲੋਕ, Ac, ਕੂਲਰ ਦੀ ਵੀ ਨੀ ਲੋੜ
ਉਜੜ ਗਿਆ ਪੰਜਾਬ ਦਾ ਇਹ ਪਿੰਡ, ਤਾਲੇ ਲਗਾ ਚਲੇ ਗਏ ਲੋਕ, ਸਿਰਫ ਇਕੋ ਘਰ ਬਚਿਆ
zhlédnutí 320KPřed měsícem
ਉਜੜ ਗਿਆ ਪੰਜਾਬ ਦਾ ਇਹ ਪਿੰਡ, ਤਾਲੇ ਲਗਾ ਚਲੇ ਗਏ ਲੋਕ, ਸਿਰਫ ਇਕੋ ਘਰ ਬਚਿਆ
ਕੰਗਣਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਘਰ ਹੋ ਗਿਆ ਵੱਡਾ ਇਕੱਠ, ਭਰਾ ਨੇ ਦੱਸੀ ਅਸਲ ਵਜ੍ਹਾ
zhlédnutí 154Před měsícem
ਕੰਗਣਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਘਰ ਹੋ ਗਿਆ ਵੱਡਾ ਇਕੱਠ, ਭਰਾ ਨੇ ਦੱਸੀ ਅਸਲ ਵਜ੍ਹਾ
ਵੱਡੀ ਜਿੱਤ ਤੋੰ ਬਾਅਦ ਜੇਲ੍ਹ ਤੋਂ ਬਾਹਰ ਆਵੇਗਾ ਅੰਮ੍ਰਿਤਪਾਲ ? ਵਕੀਲ ਕੁੜੀ ਤੋਂ ਸੁਣੋ ਕੀ ਕਹਿੰਦਾ ਕਾਨੂੰਨ
zhlédnutí 120KPřed měsícem
ਵੱਡੀ ਜਿੱਤ ਤੋੰ ਬਾਅਦ ਜੇਲ੍ਹ ਤੋਂ ਬਾਹਰ ਆਵੇਗਾ ਅੰਮ੍ਰਿਤਪਾਲ ? ਵਕੀਲ ਕੁੜੀ ਤੋਂ ਸੁਣੋ ਕੀ ਕਹਿੰਦਾ ਕਾਨੂੰਨ

Komentáře

  • @NirmalSingh-bz3si
    @NirmalSingh-bz3si Před 2 hodinami

    ਸਾਲਾ ਬੇਅਕਲ??ਪਾਗਲ?

  • @SatnamSingh-is5ke
    @SatnamSingh-is5ke Před 3 hodinami

    100 ਵਿੱਚੋ 96 ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਅਸੀਂ ਕਿੱਥੇ ਜਾ ਰਹੇ ਹਾਂ ਕਿਉਂਕਿ ਵੇਖਿਆ ਗਿਆ ਹੈ ਬਹੁਤੇ ਲੋਕ ਟਰਾਲੀਆਂ ਵਿੱਚ ਤਾਸ਼ ਖੇਡ ਰਹੇ ਹੁੰਦੇ ਹਨ ਬੀਅਰ ਤੇ ਛਿੱਤਰ ਰੋਟੀ ਹੁੰਦੀ ਹੈ ਵਡੇ ਵਡੇ ਸਪੀਕਰ ਲਾ ਕੇ ਪਤਾ ਨਹੀਂ ਕਿਸ ਬਾਬੇ ਨੂੰ ਖੁਸ਼ ਕਰਦੇ ਹਨ

  • @SatnamSingh-is5ke
    @SatnamSingh-is5ke Před 3 hodinami

    ਇਹ ਜੌ ਬਾਬਾ ਜੀ ਸੜਕ ਬਣਵਾ ਰਹੇ ਹਨ ਅੱਛਾ ਉਪਰਾਲਾ ਹੈ ਪਰ ਸਿੰਘ ਜੀ ਇਹ 50 ਕਰੋੜ ਪੰਜਾਬ ਵਿਚ ਹੀ ਰਹਿ ਜਾਣਾ ਹੈ ਪਰ ਜੇ 10 ਕ੍ਰੋੜ ਪ੍ਰੈੱਸ ਲਾ ਕੇ ਦੂਸਰੀਆਂ ਭਾਸ਼ਾਵਾਂ ਵਿੱਚ ਸਿੱਖ ਇਤਿਹਾਸ ਛਾਪੇਗਾ ਤਾਂ ਉਸਦਾ ਫਾਇਦਾ ਪੂਰੀ ਸਿੱਖ ਜਗਤ ਨੂੰ ਹੋਵੇਗਾ।

  • @SatnamSingh-is5ke
    @SatnamSingh-is5ke Před 3 hodinami

    ਮੈ 2019 ਵਿੱਚ ਮੈਸੂਰ ਗਿਆ ਸੀ,ਓਥੇ ਇਕ ਗੁਰਦਵਾਰਾ ਹੈ, ਜੋ ਅੰਮ੍ਰਿਤਸਰ ਤੋਂ 20,25 ਸਾਲ ਪਹਿਲਾਂ ਗਾਇਕ ਸਰਦਾਰ ਜੀ ਨੇ ਬਣਾਇਆ ਹੈ ਕਾਫੀ ਵਡਾ ਹੈ,ਕੋਈ ਕਿਸੇ ਕੋਲੋ ਮੱਦਦ ਨਹੀਂ ਲਈ,ਮੈਸੂਰ ਵਿੱਚ 5 ਜਾਂ 6 ਸਿੱਖ ਪਰਿਵਾਰ ਰਹਿੰਦੇ ਹਨ,ਲੇਕਿਨ ਕਾਫੀ ਕੱਨੜ ਲੋਕ ਮੱਥਾ ਟੇਕਣ ਆਉਂਦੇ ਭਾਸ਼ਾ ਦੀ ਮੁਸ਼ਕਿਲ ਆਉਂਦੀ ਹੈ,ਸਾਡੇ ਢੀਠ ਪੁਣੇ ਨੂੰ ਵੇਖ ਕੇ ਲੋਕਾਂ ਨੇ ਪੰਜਾਬੀ ਸਿੱਖਣੀ ਸ਼ੁਰੂ ਕਰ ਦਿੱਤੀ ਹੈ ਕਿਓਂਕਿ ਅਸੀਂ ਕੱਨੜ ਭਾਸ਼ਾ ਵਿਚ ਆਪਣਾ ਇਤਿਹਾਸ ਨਹੀਂ ਲਿਖ ਸਕੇ।ਓਹ ਕਲਾ ਵੀਰ ਨੇ 9 ਕਮਰੇ ਸੰਗਤ ਦੇ ਰਹਿਣ ਲਈ ਬਣਾ ਕੇ ਰੱਖੇ ਹਨ ਪਰ ਓਥੇ ਜਾਂਦਾ ਕੋਈ ਨਹੀਂ,ਜਦੋਂ ਹਰਦੀਪ ਸਿੰਘ ਪੂਰੀ ਕਰਨਾਟਕ ਸਰਕਾਰ ਵਿੱਚ ਮੰਤਰੀ ਸਨ ਤਾਂ ਓਹਨਾ ਨੂੰ ਗੁਰਦਵਾਰੇ ਵਾਸਤੇ ਹੋਰ ਜਗ੍ਹਾ ਲੈਣ ਲਈ ਇਹਨਾਂ ਸਰਦਾਰ ਜੀ ਨੇ ਫਾਈਲ ਲਵਾਈ ਸੀ ਜਿਸ ਉਪਰ ਪੂਰੀ ਨੇ ਦਸਖ਼ਤ ਨਹੀਂ ਕਿਤੇ ਸਨ,ਇਹ ਗੱਲ ਮੈਨੂੰ ਓਹਨਾ ਲੋਕਾਂ ਨੇ ਦੱਸੀ ਸੀ

  • @SatnamSingh-is5ke
    @SatnamSingh-is5ke Před 3 hodinami

    ਮਾਫ਼ ਕਰਨਾ,ਅਗਰ ਇਸ 50 ਕਰੋੜ ਵਿੱਚੋ 10 ਕਰੋੜ ਰੁਪਏ ਦੂਸਰੀਆਂ ਭਾਸ਼ਾਵਾਂ ਦੀਆਂ ਪ੍ਰੈੱਸ ਲਗਵਾ ਕੇ ਜਿਵੇਂ ਮਲਿਆਲਮ,ਕੰਨੜ,ਮਰਾਠਾ,ਤਮਿਲ ਜਿਸ ਲਈ ਪੰਥ ਰਤਨ ਸੰਤ ਮਸਕੀਨ ਜੀ ਨੇ ਕਿੰਨੀ ਵਾਰੀ ਕਿਹਾ ਪਰ ਕਿਸੇ ਨੇ ਨਹੀਂ ਸੁਣੀ,ਜੇਕਰ ਇਹਨਾਂ ਭਾਸ਼ਾਵਾਂ ਵਿੱਚ ਸਿੱਖ ਇਤਿਹਾਸ ਨੂੰ ਛਾਪ ਕੇ ਵੰਡਿਆ ਜਾਵੇ ਜਿਸ ਦੀ ਸਮਾਜ ਤੇ ਸਿੱਖ ਜਗਤ ਨੂੰ ਲੋੜ ਹੈ ਇਹ ਕੰਮ ਕੀਤਾ ਜਾਣਾ ਚਾਹੀਦਾ,ਸਤਿਕਾਰ ਯੋਗ ਬਾਬਾ ਜੀ ਇਹ ਕੰਮ ਜ਼ਰੂਰੀ ਹੈ,

    • @SatnamSingh-is5ke
      @SatnamSingh-is5ke Před 3 hodinami

      ਅਗਰ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਜੀ।

  • @ManmohanSingh-qt2rl
    @ManmohanSingh-qt2rl Před 17 hodinami

    Es highway t toll tax laga do us paisey nu guru gher vich kharch Krna chaheeda h

  • @ramandeepsingh4339
    @ramandeepsingh4339 Před 18 hodinami

    Veer ji eh dariya de kinare han eh loka ne dariya de kinare jagah nahi chadi kuch sallan baad dariya apni jagah lai lainda aa

  • @harnamsinghsran80
    @harnamsinghsran80 Před 23 hodinami

    ਪੱਤਰਕਾਰ ਵੀਰ ਦੇ ਵੀ ਇੱਕ ਸਾਲ ਬਾਅਦ ਯਾਦ ਆਇਆ ਭਰਾਵੋ ਵੋਟਾ ਤੋ ਪਹਿਲਾ ਸਰਕਾਰ ਨੂੰ ਜਗਾਉਣ ਵਾਸਤੇ ਮੇਨ ਰੋਡ ਤੇ ਧਰਨੇ ਲਾਉਦੇ ਸਾਇਦ ਸਰਕਾਰ ਜਾਗ ਜਾਦੀ ਹੁਣ ਮਾਨ ਸਰਕਾਰ ਨੂੰ ਬੇਨਤੀ ਹੈ ਸਰਕਾਰ ਇੰਨਾ ਪਿੰਡਾ ਦੀ ਸੁਣੇ

  • @harnamsinghsran80
    @harnamsinghsran80 Před 23 hodinami

    😂❤

  • @user-tf8vw7lg9o
    @user-tf8vw7lg9o Před dnem

    Very good. No govt let it be congress or Badal clan not done anything. Sant mahapursha daa.kot kot Dhanbad. Waheguru.

  • @SinghIsking-ow6pk
    @SinghIsking-ow6pk Před dnem

    Veer q ehu jehe video pa reya

  • @maninderkaur1652
    @maninderkaur1652 Před dnem

    Koi hor km krna chahida c poor people help

  • @pubgglobalgrouppubglovers8153

    ਵੀਰ ਸਰਕਾਰਾਂ ਤੇ ਆਪ ਕਿਸਾਨਾਂ ਨੂੰ ਮਾਰਦੀ a ਕਦੇ ਸਫਾਈ ਨੀ ਕਰਾਉਂਦੀ ਇਕ ਮੀਹ ਪੈਂਦਾ ਫਸਲ ਡੁੱਬ ਜਾਂਦੀ ਹੁਣ ਵੀ ਇਕੋ ਮੀਂਹ ਪਿਆ ਪਾਣੀ ਖੇਤਾਂ ਵਿਚ a ਗਿਆ ਕਾਲੀ ਵੇਈਂ ਦਾ ਜਿਹੜੀ ਸੁਲਤਾਨਪੁਰ ਲੋਧੀ ਜਾਂਦੀ a ਸਰਕਾਰ ਦਾ ਕੋਈ ਧਿਆਨ ਨੀ ਇਹ ਗੱਲਾਂ ਵੱਲ ਝੋਨਾ ਲਗਾ ਡੁੱਬ ਗਿਆ

  • @kulwinderraj6516
    @kulwinderraj6516 Před dnem

    बहुत Sona Baba जी चंदू अकाली का मुंह फिर से कला कर diya

  • @dharmindersingh3823

    punjab de besharm matrian nu ea video dhak v sharm nai aani

  • @GurmeetKaur-mh9uo
    @GurmeetKaur-mh9uo Před dnem

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @user-vy6um7iq3e
    @user-vy6um7iq3e Před dnem

    Raab ne jaata nu akal de deti

  • @shivanikohli7617
    @shivanikohli7617 Před dnem

    Kabza mil sakda?

  • @nikkasingh3561
    @nikkasingh3561 Před dnem

    Amritpal ji di mata da biyan bilkul sahi hai te mai is biyan da samtan kardaha

  • @atamdeep1516
    @atamdeep1516 Před dnem

    Waheguru ji waheguru ji

  • @manjitbedi6167
    @manjitbedi6167 Před dnem

    Bahut hi galat message dita ja riha.Je kar a sare kam lokan àap hi karne ne tan sarkar di ki lorh hai .Lokan nu votan hi nahi paunian chahidian na votan paingian te na hi koe sarkar banegi.

  • @gur8630
    @gur8630 Před dnem

    Waheguru mehar kare ji. We will make it together. Punjabi are great

  • @BharatBhushan-tv6cm

    Amri.Pal.Putar.ji.Kalasa.Raj.Sabnu.Psanda.ji.Ranjit.Singh.ji Or.Hari.Sngh.Nalva.Mabho.Das.jo.Banda.Bhadur.ji.kona.ji Gangu.Singha.Da.ki.Banu.🇮🇳🙏🙏🙏🙏🙏🙏

  • @tanveersinghbajwatanveersi6131

    🙏🙏❤❤

  • @taranjitsingh5475
    @taranjitsingh5475 Před 2 dny

    Eh kam ta sarkara da a par Sade ilake de koe bhi vadda leader hai ni bás pese kathe karne wale hi a Duabe da koe bhi leader kise bhi party da enne Joga ni a ke is Sadak nu khulla karwa sakda enni bhi ki besharmi a

  • @user-hn7of3xi3w
    @user-hn7of3xi3w Před 2 dny

    Biba me vi tenu kalir kardiya ki amritpal te NSA to bina 12mukadame hor ne sirf video ch bolan nal NSA nahi tutdi te CES kharj nahi hude

  • @SarwanDass-qp1pi
    @SarwanDass-qp1pi Před 2 dny

    Very good work Hard Rock God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏🙏🙏🙏🙏🙏🙏

  • @inderjeetdran6594
    @inderjeetdran6594 Před 2 dny

    🙏🙏

  • @user-ul9jz7zc4i
    @user-ul9jz7zc4i Před 2 dny

    ❤❤❤❤❤❤❤❤

  • @Niranjan-w1p
    @Niranjan-w1p Před 2 dny

    Good sewa Baba g God may bless u live long Guru g ke sangat aap ke sath he

  • @hirasinghrandhawa9072

    Bhand dee govt murdabad.Kar sewa vale Baba ji jindabad.

  • @jatinderpalsingh9592

    ਵਾਹਿਗੁਰੂ ਕਿਰਪਾ ਕਰੇ ਸੰਤਾਂ ਤੇ

  • @ParminderSingh-wn8ge

    Excellent, Good job.

  • @FunjabiChannel
    @FunjabiChannel Před 2 dny

    ਗੂਗਲ ਮੈਪ ਤੇ ਇਹ ਪਿੰਡ ਹਿਮਾਚਲ ਵਿੱਚ ਦਿਖਾ ਰਿਹਾ..

  • @Saroj-do4jb
    @Saroj-do4jb Před 2 dny

    Baki Punjab de lokan nu v pani di sambhal krni chaidi aw daar lagda eh sab dekh ke

  • @dhapindersingh6783
    @dhapindersingh6783 Před 2 dny

    80 ta chona kanak di maa behan kiti hoyi yaa

  • @Ravindersingh-tp6pj

    Eh project je modi hath hunda te, ehi 1000 crore da project bann jana si, or toll tex v laa Dena si...😅

  • @BalkarSingh-dc1oq
    @BalkarSingh-dc1oq Před 3 dny

    ਬਹੁਤ ਹੀ ਵਧੀਆ

  • @BalkarSingh-dc1oq
    @BalkarSingh-dc1oq Před 3 dny

    ਬਾਦਲ ਦਾ ਬੇੜਾ ਗਰਕਹੋ ਜਾਵੇ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ

  • @jaskaranpreetSingh-g2p

    Waheguru ji

  • @user-nt5oy8js9h
    @user-nt5oy8js9h Před 3 dny

    ਗੁਰਤਾ ਬਡਾਲਾ ਸਾਹਿਬ ਇਹ ਸੱਚ ਬੋਲ ਰਹੇ ਹੈ ਮੈਂ ਬਿਧ ਪਰੂਫ ਗੱਲ ਕਰਦੀ ਹਾਂ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਹਾਂ ਤਾਂ ਲੋਕ ਮਜੀਠੀਆ ਤੇ ਬਾਦਲ ਪਰਿਵਾਰ ਨੂੰ ਪਸੰਦ ਨਹੀਂ ਕਰਦੇ

  • @jasjeetnayar1638
    @jasjeetnayar1638 Před 3 dny

    Can you ship it to USA ?

  • @jasmersingh2556
    @jasmersingh2556 Před 3 dny

    ਬਹੁਤ ਤਿਆਗ ਵਾਲਾ ਹੀ ਚਲਦੀ ਗੱਡੀ ਛਡਦਾ ਜਾ ਵਾਹਿਗੁਰੂ ਛੁਡਵਾ ਦੇਵੇ ਤਾਂ ਛੱਡਦਾ ਹੈ। ਪਰ ਅਕਾਲੀ ਦਲ ਕਿਸੇ ਦੀ ਨਿਜੀ ਜਾਇਦਾਦ ਨਹੀਂ ਹੈ ਲੋਕਾਂ ਦੀ ਨਬਜ਼ ਨੂੰ ਪਛਾਣ ਕੇ ਚੱਲਣਾ ਚਾਹੀਦਾ।

    • @user-nt5oy8js9h
      @user-nt5oy8js9h Před 3 dny

      @@jasmersingh2556 2022 3 2024 1 2027 0 ਸੁਖਬੀਰ ਬਾਦਲ ਦਾ ਮੇਲਾ ਖਤਮ

  • @manubhatia3300
    @manubhatia3300 Před 3 dny

    Chawal Banda A Sheetal

  • @manjeetsingj3284
    @manjeetsingj3284 Před 3 dny

    Pani nu bcha lo nhi tan punjab di darti hetla pani khatam ho jana 😢

  • @SarwanDass-qp1pi
    @SarwanDass-qp1pi Před 3 dny

    Ohhhhhhhhhhhhhhhhhhhh Bhai Sarpancho sharm karo Sarkarsn sharam karN Basde Ghar ujjad ne sharam Karo ji sharam Karo ji agge thodiiiiiiiiiiiiiiiiiiiiiiiiiii marji 🙏🙏🙏🙏🙏

  • @Revolutionary321
    @Revolutionary321 Před 3 dny

    ਭਗਵੰਤ ਮਾਨ ਸੱਚੇ ਆ ਤਾਂ ਜਾਣਾ ਚਾਹੀਦਾ ਸੀ ਲੋਕਾਂ ਦੇ ਮੰਨ ਵਿਚ ਬਹਿਮ ਪੈ ਗਿਆ ਹੈ ਬਹੁਤ ਤਕੜਾ

  • @inderjitsingh-jx4nl

  • @SS-kp5vh
    @SS-kp5vh Před 4 dny

    Pls lychi di pruning, cutting, trimming, air circulation, khaad ti pls video bnio.

  • @user-vy6um7iq3e
    @user-vy6um7iq3e Před 4 dny

    Sada pind 😢😢😢😢 sada kandi area himchal nu deta jawe fudu Punjab sanu koi fasleti nhi denda