ਆਹ ਬੀਬੀਆਂ ਦੇ ਨੇ ਅਮਰੀਕਾ ਤੱਕ ਚਰਚੇ, 20-20 ਰੁਪਏ ਇਕੱਠੇ ਕਰ ਸ਼ੁਰੂ ਕੀਤਾ ਸੀ ਕੰਮ, ਹਣ ਲੱਖਾਂ ‘ਚ ਕਰ ਰਹੀਆਂ ਕਮਾਈ

Sdílet
Vložit
  • čas přidán 17. 06. 2024
  • ਆਹ ਬੀਬੀਆਂ ਦੇ ਨੇ ਅਮਰੀਕਾ ਤੱਕ ਚਰਚੇ, 20-20 ਰੁਪਏ ਇਕੱਠੇ ਕਰ ਸ਼ੁਰੂ ਕੀਤਾ ਸੀ ਕੰਮ, ਹਣ ਲੱਖਾਂ ‘ਚ ਕਰ ਰਹੀਆਂ ਕਮਾਈ
    ਜ਼ਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ‘ਚ ਔਰਤਾਂ ਵੱਲੋੰ ਮਿਲ ਕੇ ਇਕ Self help Group ਬਣਾਇਆ ਗਿਆ ਹੈ। ਇੱਥੇ ਔਰਤਾਂ ਵੱਲੋਂ 75 ਤਰ੍ਹਾਂ ਦੇ ਪ੍ਰੋਡਕਟ ਤਿਆਰ ਕੀਤੇ ਜਾਂਦੇ ਹਨ। ਇਹਨ੍ਹਾਂ ਦਾ ਤਿਆਰ ਕੀਤਾ ਹੋਇਆ ਸਮਾਨ ਪੂਰੇ ਦੇਸ਼ ਭਰ ਵਿੱਚ ਸਪਲਾਈ ਹੁੰਦਾ ਹੈ।
    #punjab #selfhelp #womenempowerment #women #nari #talwara #hoshiarpur #organic #products #juice #pure #story #update #latest #new #trending #inspiration #motivationalvideo #motivation #inspirationalvideo #punjabi

Komentáře • 13

  • @tarsemsinghtarsam1731
    @tarsemsinghtarsam1731 Před 19 dny

    ਬਹੁਤ ਵਧੀਆ ਮੇਹਨਤ ਕੀਤੀ ਭੈਣਾ ਨੇ ਵਾਹਿਗੁਰੂ ਮੇਹਰ ਕਰੇ

  • @Revolutionary321
    @Revolutionary321 Před měsícem

    Bahut wadia gal aa , dimag lgao Punjab ch ethe raho, ਬੱਚਿਆਂ ਦੇ ਟਾਈਮ ਤੇ ਵਿਆਹ ਕਰੋ, ਰਸਮਾਂ ਰੀਤਾਂ ਚ ਖੁਸ਼ੀ ਲਭੋ ਨਾਲ ਕੰਮ ਵੀ ਕਰੋ, ਜਰੂਰਤਾਂ ਪੂਰੀਆਂ ਕਰੋ ਖਵਾਇਸ਼ਾਂ ਨੀ

  • @paramjitkaur-ni5hk
    @paramjitkaur-ni5hk Před měsícem

    ਮੈਡਮ ਜੀ ਆਪਣਾ ਫੋਨ ਸੈਂਡ ਕਰ ਦਿਉ। ਸਾਡੇ ਬੱਚੇ ਨੇ ਫੂਡ ਪ੍ਰੋਸੈਸਿੰਗ ਦਾ ਡਿਪਲੋਮਾ ਕਰ ਰੱਖਿਆ ਹੈ।ਅਸੀਂ ਤੁਹਾਡੇ ਕੋਲੋਂ ਸਲਾਹ ਲੈਣੀ ਹੈ

    • @paramjitkaur-ni5hk
      @paramjitkaur-ni5hk Před měsícem

      Paramjit Kaur ,HIG-1372=Model Town Phase -1 Bathinda , Near Durga Mandir

  • @ButaKahlon-rv3bf
    @ButaKahlon-rv3bf Před měsícem

    Bhai jnn❤❤

  • @yashvinderpalsingh2846
    @yashvinderpalsingh2846 Před měsícem

    ਕਿਰਪਾ ਕਰਕੇ ਐਡਰੈੱਸ ਸਾਂਝਾ ਕਰੋ ਜੀ

  • @ButaKahlon-rv3bf
    @ButaKahlon-rv3bf Před měsícem

    ❤❤

  • @maxwelkin4999
    @maxwelkin4999 Před měsícem

    Sir ji phon no

  • @HAR-1
    @HAR-1 Před měsícem +1

    Please ਆਪਣਾ ਨੰਬਰ ਸੈਡ ਕਰਦੋ ਜੀ