Video není dostupné.
Omlouváme se.

ਸੰਧੂਆਂ ਦੀ ਧੀ ਦੀ ਮਾਂ ਆਈ ਸਾਹਮਣੇ | Mother of Parneet Kaur Sandhu | Khushboo Sharma | Shiddat

Sdílet
Vložit
  • čas přidán 4. 09. 2024
  • ਸੰਧੂਆਂ ਦੀ ਧੀ ਦੀ ਮਾਂ ਆਈ ਸਾਹਮਣੇ | Mother of Parneet Kaur Sandhu | Khushboo Sharma | Shiddat
    #parneetkaursandhu #instaviral #mothercrying
    Anchor - Khushboo Sharma
    Editor - Navpreet Singh
    This channel provides you the best motivational and inspirational videos.
    We basically cover soft and entertaining stories that may entertain you and made your day.
    Regards,
    Shiddat

Komentáře • 4K

  • @gurjinderkaur2772
    @gurjinderkaur2772 Před měsícem +247

    Lakh di Lahnat. Maa ਰੋ ਰਹੀ ਏ । ਧੀ ਅੱਯਾਸ਼ੀਆਂ ਕਰਦੀ ਫਿਰਦੀ

  • @sodhibajwa8191
    @sodhibajwa8191 Před měsícem +775

    ਮਾਂ ਦਾ ਬਹੁਤ ਵੱਡਾ ਇੱਕ ਦਰਦ ਐ ਵਾਹਿਗੁਰੂ ਐਹੋ ਜਹੀ ਔਲਾਦ ਕਿਸੇ ਨੂੰ ਨਾ ਦੇਵੇ 😢

  • @gurmeetsinghraigurmeetsing5521
    @gurmeetsinghraigurmeetsing5521 Před měsícem +155

    ਪਤਰਕਾਰ ਭੈਣ ਬਹੁਤ ਵਧੀਆ ਤੇ ਸਉਲਜਈਹਓਈ ਭੈਣ ਹੈ ਮਾਤਾ ਜੀ ਨੂੰ ਬਹੁਤ ਪਿਆਰ ਨਾਲ ਸਵਾਲ ਪੁੱਛੇ ਹਨ ਪਤਰਕਾਰ ਭੈਣ ਅਤੇ ਮਾਤਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @RahulFarour
    @RahulFarour Před měsícem +152

    ਮੈਂ ਇੱਕੋ ਗੱਲ ਕਹਿੰਦਾ ਇਸ ਮਾਂ ਨੂੰ ਰੱਬ ਸੁਖ ਦੇਵੇ ਤੇ ਉਸ ਕੁੜੀ ਨੂੰ ਮੱਤ ਵਖਸੇ🙏🙏

  • @satgurmarahar566
    @satgurmarahar566 Před měsícem +751

    ਧੱਨਵਾਦ ਤੇਰਾ ਭੈਣ ਤੂੰ ਇਸ ਮਾਂ ਦਾ ਦਰਦ ਦੁਨੀਆਂ ਦੇ ਸਾਹਮਣੇ ਰੱਖਿਆ । ਧੰਨਵਾਦ ਭੈਣ ਰੱਬ ਤੇਰੀ ਉਮਰ ਲੰਮੀ ਕਰੇ ਕਦੇ ਦੁੱਖ ਵੀ ਤੇਰੇ ਨੇੜੇ ਨਾ ਲੱਗੇ

    • @SumanSuman-fb5vx
      @SumanSuman-fb5vx Před měsícem +13

      eh reporter meri sister aa

    • @RahulBrown-cb2zi
      @RahulBrown-cb2zi Před měsícem

      ​@@SumanSuman-fb5vxveere NYC a sister Teri

    • @HAWK_LOVE
      @HAWK_LOVE Před měsícem +3

      @@SumanSuman-fb5vxbohat vadiya bai 🙏🏻 eda diyan phena chahidaya ne🙏🏻

    • @JaspalSingh-ez2hu
      @JaspalSingh-ez2hu Před měsícem +1

      ਮਾਤਾ ਜੀ ਇਸ ਬੇਦਖਲ ਕਰ ਦਿਉ

    • @ghaintpunjaban4994
      @ghaintpunjaban4994 Před měsícem +1

      ​​@@SumanSuman-fb5vxsalute a sister bahut hi khushkismat ho tusi

  • @PStarmedia-ig7ed
    @PStarmedia-ig7ed Před měsícem +182

    ਇਹ ਪੱਤਰਕਾਰ ਭੈਣ ਇੰਟਰਵਿਊ ਨਹੀਂ ਖੁਦ ਧੀ ਬਣ ਕੇ ਮਾ ਧੀ ਦਾ ਦੁੱਖ ਸੁਣ ਕੇ ਆਪਣੇ ਚੁੰਨੀ ਦੇ ਪੱਲੇ ਨਾਲ ਹਵਾ ਵੀ ਝਲ ਰਹੀ ਹੈ ,ਇਸ ਭੈਣ ਨੂੰ ਦਿਲੋਂ ਸਤਿਕਾਰ ਵਾਹਿਗੁਰੂ ਇਸ ਭੈਣ ਨੂੰ ਚੜਦੀਕਲਾ ਵਿੱਚ ਰੱਖੇ

  • @RajwantKaur-xq2ny
    @RajwantKaur-xq2ny Před měsícem +502

    ਮਾਂ ਦੀ ਸੋਚ ਬਹੁਤ ਉੱਚੀ ਆ ਸਲੂਟ ਆ ਮਾਂ ਨੂੰ

    • @Goodvibes-TrueVibes3
      @Goodvibes-TrueVibes3 Před měsícem

      @@grewal4833 / ਤੇਰੀ ਬਾਈ ਅੱਛਾ ਬਹੁਤ ਦੁੱਖ ਭਰੀ ਹੈ

    • @grewal4833
      @grewal4833 Před měsícem

      @@Goodvibes-TrueVibes3 ਅੱਛਾ ji

  • @jagdeepchahal7325
    @jagdeepchahal7325 Před měsícem +71

    ਮਾਂ ਦਾ ਦੁਖ ਬਹੁਤ ਵੱਡਾ ਗਾ ਵਾਹਿਗੁਰੂ ਜੀ ਇਸ ਤਰ੍ਹਾਂ ਦੀ ਧੀ ਕਿਸੇ ਨੂੰ ਨਾ ਦੇਈਂ

  • @tejinderdhaliwal9326
    @tejinderdhaliwal9326 Před měsícem +232

    ਮਾਂ ਦਾ ਜਿਗਰਾ ਸਮੁੰਦਰ ਤੋਂ ਵੀ ਵੱਡਾ ਜੋ ਐਨੇ ਦੁੱਖ ਚੱਕੀ ਫਿਰਦੀ ਆ,, 😢

  • @nachhattarkaur7600
    @nachhattarkaur7600 Před měsícem +1445

    ਇਹੋ ਜਿਹੀਆਂ ਧੀਆਂ ਵੀ ਹੁੰਦੀਆਂ। ਮਾਂ ਨੂੰ ਤੜਫਾ ਕੇ ਇਹ ਬਹੁਤ ਦੁੱਖ ਪਾਵੇਗੀ।😭😭😭😭

  • @kamalkaran2165
    @kamalkaran2165 Před měsícem +451

    ਪੱਤਰਕਾਰ ਬੇਟੀ ਇੰਟਰਵਿਊ ਨਹੀ ਮਾਂ ਨਾਲ ਧੀ ਦੀ ਤਰਾਂ ਦੁੱਖ ਸੁੱਖ ਕਰ ਰਹੀ ਹੈ, ਆਪਣੀ ਚੁੰਨੀ ਦੀ ਝੱਲ ਵੀ ਮਾਰ ਰਹੀ ਹੈ, ਬਹੁਤ ਬਹੁਤ ਵਧੀਆ ਲੱਗਿਆ ਇਸ ਪੱਤਰਕਾਰ ਬੇਟੀ ਦੀ ਇਹ ਇੰਟਰਵਿਊ ਦੇਖ ਕੇ

  • @user-gz8ju3wy3j
    @user-gz8ju3wy3j Před měsícem +79

    ਕਦੇ ਵੀ ਸੁੱਖ ਨਹੀਂ ਪਾਉਂਦੀ ਐਦਾਂ ਦੀ ਔਲਾਦ😌ਵਾਹਿਗੁਰੂ🙏🏻

  • @palwinderkaur1126
    @palwinderkaur1126 Před měsícem +774

    ਮਾਂ ਦੀ ਸੋਚ ਤੇ ਧੀ ਦੀ ਸੋਚ ਵਿੱਚ ਕਿੰਨਾ ਫਰਕ ਹੈ।ਲੱਖ ਲਾਹਨਤ ਇਸ ਧੀ ਦੇ।

    • @vishalsingh-tl6bt
      @vishalsingh-tl6bt Před měsícem +3

      Y g jo dikhda o sach ni hunda
      Vaisa khada ta mai changa nehi lagda . Ta bhot lokka nu mare gal pasand b nehi awni . Mai a parivar nu personely janda because mai aina da pind Sanghol da e aw
      Parneet na jo sub sikhea sub apni mother to hi sikea hun a interview dindi ro rae aw … anu pucho ta sahi anaa ki kuj ni pind ch kita sara pind jan da ana li lachan khalarraa aw
      Dhii ta maa ta e jauu bus hun oh do step uttaa ho gae
      Ta khandii munda da murder hoea ohh v dssa q hoea . Jdo kisa di dhe bhain piccha jau ga har koe ana varga bagarait ni hunda. Agala na kha k marea

    • @gurmukhgs8597
      @gurmukhgs8597 Před měsícem +1

      @@vishalsingh-tl6btohi gl y jhe j apa maa baap owe de jwaak hoon gai

    • @vishalsingh-tl6bt
      @vishalsingh-tl6bt Před měsícem

      @@gurmukhgs8597 gal ta ohi aw ver apna lokka nu pta e nii ki ho gea sochda samjda hai e nii bus lie lag aw
      Y ana da charcha kda pind puchi lag ju pta jo ro rae kudi na dakhia e a aw hunda ta ahi kru

    • @vishalsingh-tl6bt
      @vishalsingh-tl6bt Před měsícem +3

      @@palwinderkaur1126 ohh ta tuc eak video dakh k decide kr lia maa di ah soch aw
      Eak var ana da pind pucleo ja k maa di soch ta kirdar ki aw
      Jajbati hona theek aw par ani jaldi bina socha samja nehi

    • @surenderjolly2245
      @surenderjolly2245 Před měsícem

      ​@@vishalsingh-tl6btchal jo kita mata ne sir da sai Jan to bad ohna lai hi kitta te ohne ta eh vi na Sochi ke maa ne tere lai ijjat di vi parvah ni kitti mata ne pind vich jo kita ehnanu palan lai oh tan pind chhad pure india ch hi ijjat uchhal rhe ne fer or duji gal chal maa galat si te dhi ne ta sochna si ke pehla hi Bahute change ni Sade halat na Ghar de te na ijjat te hun tu ta samaj sakdi si chal galat karna hi aa jado khud thar le sakdi aa khud da standard mantain kardi aa thoda maa lai vi kad sakdi aa ke maa nu ta dihadiya na karni pave

  • @balwinderkaurbabbu8613
    @balwinderkaurbabbu8613 Před měsícem +429

    ਪੱਤਰਕਾਰ ਬੇਟਾ ਤੁਹਾਡਾ ਪਹਿਰਾਵਾ ਬਹੁਤ ਵਧੀਆ ਇਹ ਵੀ ਕਿਸੇ ਮਾਂ ਦੀ ਧੀ ਹੈ ਕਿੰਨੀ ਸੋਹਣੀ ਲੱਗ ਰਹੀ ਹੈ

  • @sukhrajbhinder8187
    @sukhrajbhinder8187 Před měsícem +248

    ਪੱਤਰਕਾਰ ਕੁੜੀ ਕਿੱਡੀ ਸਿੰਪਲ ਤੇ ਸਾਦੀ ਤੇ ਖੂਬਸੂਰਤ ਬੋਲੀ ਕਿੱਡੀ ਵਧੀਆ ਹੈ 🌹

  • @karanaujla_11
    @karanaujla_11 Před měsícem +90

    ਅੱਜ ਅੱਖ ਰੋ ਪਈ ਸਭ ਕੁਝ ਸੁਣ ਕੇ ਦਿਲ ਭਰ ਆਇਆ 😢

  • @manreetcour7565
    @manreetcour7565 Před měsícem +355

    ਮਾਂ ਦਾ ਦੁੱਖ ਨੀ ਦੇਖਿਆ ਜਾਂਦਾ😢 ਅਹਿਜੀ ਧੀ ਮਰੀ ਚੰਗੀ ਆ ਮਾਂ ਹਜੇ ਵੀ ਕੁੜੀ ਬਾਰੇ ਸੋਚ ਰਹੀ ਆ ਮਾਂ ਤਾਂ ਮਾਂ ਹੁੰਦੀ ਆ❤

    • @sonia0105
      @sonia0105 Před měsícem +1

      Kya kiya inki beti ne ???

    • @hazel785
      @hazel785 Před měsícem +4

      @@sonia0105reels bnate hai , parents k saath nhi rehte nashe krte hai , chandigarh rehte hai , aur recent interview mein fukre maar rhe thee although ghr walk pe loan hai and bhai delivery krta hai jhooth bolre thee boht mummy hai uske yeh sb sach bta diya aur ghr pe bhi nhi aate plus apne bhai k murder ko bolte hai k accident tha

    • @sonia0105
      @sonia0105 Před měsícem

      @@hazel785 gharwalo se uska pyar khatam hooa uski bhi koi reason rahi hogi aise koi itna pathar nahi banta may be usne apni life main kuch saha hoga toh aisy ho gayee ..Bhai ka jhuth bola shayad akeli rehty hogi toh usse darr hoga kahin usse bhi na maar de woh log ? Apni life jee rahi hai mehnat karke right ? Khush hone ka right hai usko bhi aunty ko apne bache ko aise media main aakar defame nahi karna chahiye. WOH 1 LADKI HAI AUNTY USKO HATRED DILWA RAHE HAI ITS WRONG ..Apne ghar ke matters public kyun kar rahe hain ye sabke Ghar main fights hoty hai problm hoty hai ... ANYWAYS THANKYOU AAPNE BATAYA HAZEL

    • @hazel785
      @hazel785 Před měsícem +1

      @@sonia0105 anyways she nowhere defamed her, she’s her mother she knows what’s right and wrong for her , ofc if you’ll do anything which and what your parents doesn’t like they’ll feel bad for sure ! her brother got murdered , her mothers is fighting case against the culprits since so many years but till yet she hasn’t got any justice and sympathy rather than helping her and being by her side and helping her she on a podcast saying that it was an accident , ofc a mother who conceived a child will feel down and bad
      thanks

    • @sonia0105
      @sonia0105 Před měsícem +1

      @@hazel785 you are right in ur opinion but I'm just saying son won't come back now she shd not stop fighting also but she shld also fear about her alive girl child tat nobody shld harm her also as she's staying alone right ???? She is clearly defaming her hazel on social platform n accepting her to stay with them how cld this be possible any ways god bless both mom n daughter I'm just saying media main dono ko private life ke baare main nahi bolna chahiye tats it

  • @NishanSingh-rh9gj
    @NishanSingh-rh9gj Před měsícem +353

    ਮਾਂ ਦੇ ਇੱਕ ਇੱਕ ਹੰਜੂ ਨੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਬੂਹੇ ਭੇੜ ਕੇ ਰੋਂਦੀਆਂ ਮਾਵਾਂ ਜਿਨਾਂ ਦੇ ਪੁੱਤ ਤੁਰ ਗਏ ਦੁਨੀਆਂ ਤੋਂ 🙏🙏

    • @bhawanjotsidhu5645
      @bhawanjotsidhu5645 Před měsícem +1

      ❤❤😭😭😭😭😭😭😭😭😭😭

    • @rajindergill2198
      @rajindergill2198 Před měsícem

      😢

    • @HarpreetSingh-ox8yi
      @HarpreetSingh-ox8yi Před měsícem +1

      😢

    • @sawinder8654
      @sawinder8654 Před měsícem

      😢😢

    • @kajaltandan6205
      @kajaltandan6205 Před měsícem +2

      sahi gal aa veer ji mere mom da v iho haal a brother di death to baad dil ch bdaa drd rkhi firde ohdi wife v chli gyi te bete nu v le gyi 2 saal phla papa di v death ho gyi bdaa muskil ho gya 24 haurs tyan mom ch hi rhnda pr m majbur mhine 2 mhine baad hi jayida mom ghr dil bdaa krda othe rhaa ja k ja apne kol le ava but o nhi ande hey rbba meri maa nu meri v umr lgga di

  • @charanjeetgill1708
    @charanjeetgill1708 Před měsícem +155

    ਮਾਤਾ ਦੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਹੋਇਆ ਜੀ। ਵਾਹਿਗੁਰੂ ਮਾਤਾ ਨੂੰ ਬਲ ਬਖਸ਼ੇ ਜੀ। ਇਹ ਕੁੜੀ ਨੂੰ ਆਪਣੀ ਮਾਂ ਦੀ ਗੱਲ ਮੰਨਣੀ ਚਾਹੀਦੀ ਹੈ।

  • @surinderkaur9310
    @surinderkaur9310 Před měsícem +63

    ਮਾਂ ਬਾਪ ਦੀ ਇੱਜ਼ਤ ਰੌਲ ਦਿੱਤੀ ਹੈ ਇਸ ਕੁੜੀ ਨੇ 😢😢😢😢😢😢😢😢

  • @riffatsaeed1262
    @riffatsaeed1262 Před měsícem +58

    ਹੈ ਅੱਲਾਹ ਇਸ ਮਾਂ ਦੇ ਦੁੱਖਾਂ ਨੂੰ ਦੂਰ ਕਰੀ। ਤੇ ਵੀਰੇ ਦੀ ਦੀ ਆਤਮਾ ਨੂੰ ਸੁਕੂਣ ਬਖ਼ਸ਼ੀ ❤🤲.. ਹਰ ਔਲਾਦ ਨੂੰ ਓਹਨਾ ਦੇ ਮਾਂ ਬਾਪ ਦੇ ਬੁਢਾਪੇ ਦਾ ਸਹਾਰਾ ਬਣਾਦੇ 🌷✨ ਆਮੀਨ

  • @sukhmindersalh4685
    @sukhmindersalh4685 Před měsícem +211

    ਮਾਤਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਬੜਾ ਦੁੱਖ ਲੱਗਿਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @KulwinderSingh-wm8mp
    @KulwinderSingh-wm8mp Před měsícem +51

    ਇਹੋ ਜਿਹੀਆਂ ਧੀਆਂ ਵੀ ਹੁੰਦੀਆਂ ਨੇ। ਮਾਂ ਨੂੰ ਦੁੱਖ ਦੇਣ ਵਾਲੇ ਕਦੇ ਸੁਖੀ ਨਹੀਂ ਵਸਦੇ। ਮਾਂ ਮੈਂ ਰੱਬ ਅੱਗੇ ਅਰਦਾਸ ਕਰਦਾ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣ। ਪੱਤਰਕਾਰ ਭੈਣ ਰੱਬ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @MandeepSingh-gg7rm
    @MandeepSingh-gg7rm Před měsícem +27

    ਮਾਤਾ ਜੀ ਤੁਸੀ ਇਸ ਕੁੱੜੀ ਨੂੰ ਧੱਕੇ ਖਾਣ ਦੋ ਤੁਸੀ ਆਪਣਾ ਤੇ ਛੋਟੇ ਵੀਰ ਦਾ ਧਿਆਨ ਰੱਖੋ।ਜੇਕਰ ਇਹ ਕੁੜੀ ਤੁਹਾਡੀ ਤੇ ਛੋਟੇ ਵੀਰ ਦੀ ਇੱਜਤ ਦਾ ਨਹੀਂ ਸੋਚ ਰਹੀ ਤੇ ਤੁਸੀ ਵੀ ਇਸਨੂੰ ਬਾਈਕਾਟ ਕਰੋ ਤੇ ਛੋਟੇ ਵੀਰ ਨੂੰ ਸਮਜਾ ਦੋ ਕਿ ਬਾਹਰ ਕੋਈ ਵੀਰ ਨੂੰ ਕਿਹਦਾ ਕੀ ਤੇਰੀ ਭੈਣ ਹੈ ਤਾਂ ਕਹਿ ਦੋ ਕੋਈ ਭੈਣ ਨਹੀਂ।🙏🙏🙏🙏🙏

  • @Bal_jinder_Sehgal
    @Bal_jinder_Sehgal Před měsícem +747

    ਮਾਂ ਦੀ ਯਾਰ ਹੈਲਪ ਕਰਨੀ ਚਾਹੀਦੀ ਆ ਬਹੁਤ ਦਰਦ ਲਕੋਈ ਬੈਠੀ ਆ ਮਾਂ

  • @gurmandeepsingh2706
    @gurmandeepsingh2706 Před měsícem +107

    ਓਏ ਕੁੜੀਏ ਸ਼ਰਮ ਕਰ ਆਪਣੀ ਮਾਂ ਨੂੰ ਇਨ੍ਹਾਂ ਰਵਾ ਰਹੀ ਏ ਬਹੁਤ ਬੁਰਾ ਹੋਏਗਾ ਤੇਰਾ ਹਾਲ ਦੇਖ ਲਈ 😢

    • @sonusimak6132
      @sonusimak6132 Před měsícem +1

      Bhaji eh msg de ke vi maa da dil dukhna hi aa chahe aapa ohna de haq ch hi gal kiti aa kionki maa KDE kise haal ch vi bachey bare bura nahi soch skde

    • @kuldeepyadav1934
      @kuldeepyadav1934 Před 27 dny

      Correct 💯 percent kabhi bhi apne mata pita ji ko koi takleef mat do kabhi khush nahi paogey 🙏🙏

  • @rajinderkaur4435
    @rajinderkaur4435 Před měsícem +180

    ਸੱਚ ਹੀ ਕਿਹਾ ਹੈ ਕਿ ਮਾੜਾ ਕਿਸੇ ਦੇ ਜੰਮੇ ਨਾ, ਮਾੜਾ ਆਵੇ ਨਾ। ਧੰਨ ਹੈ ਮਾਤਾ ਜੀ ਦਾ ਸਬਰ।, ਵਾਹਿਗੁਰੂ ਮੇਹਰ ਕਰ ਇਸ ਪਰਿਵਾਰ ਤੇ।

    • @SIDHUSAAB8877
      @SIDHUSAAB8877 Před měsícem +1

      ਏਨਾ ਕਹਿਣ ਨਾਲੋ ਓਸ ਦੀ ਇਦ ਤੇ ਲਾਹਨਤ ਪਾਂ ਬਾਈ ਪਤਾ ਲਗੇ

  • @user-lp7yq2hp5q
    @user-lp7yq2hp5q Před měsícem +29

    Insta star ਦੀ ਮਾਂ ਦੇ ਹਾਲਾਤ ਦੇਖ ਕੇ ਬਹੁਤ ਮਨ ਦੁਖੀ ਹੋਇਆ 😢ਲਾਹਨਤ ਆ ਉਨ੍ਹਾਂ ਲੋਕਾਂ ਤੇ ਜੋ ਇਹੋ ਜਿਹੇ ਕੁੜੀਆਂ ਨੂੰ ਸਪੋਰਟ ਕਰਦੇ ਨੇ ਮਾਂ ਦੁਖੀ ਮਜਦੂਰੀ ਕਰਦੀ 😢 ਤੇ ਧੀ ਥਾਰ ਚ ਘੁਮਦੀ ਇਹੋ ਜਿਹੀ ਔਲਾਦ ਨਾ ਹੋਵੇ ਕਿਸੇ ਘਰ 😢

  • @PB49PIGEONCLUB
    @PB49PIGEONCLUB Před měsícem +705

    ਸ੍ਰੋਮਣੀ ਕਮੇਟੀ ਵਾਲੀਆ ਸਿੰਘਾਂ ਸਾਹਿਬਾਨਾਂ ਨੂੰ ਬੇਨਤੀ ਆ ਜ਼ਰੂਰ ਮਹਾਰਾਜ ਜੀ ਦੇ ਸਰੂਪ ਉੱਥੋਂ ਸਹੀ ਥਾ ਲਿਆਦੇ ਜਾਣ

    • @jazzchouhan2167
      @jazzchouhan2167 Před měsícem +13

      Shi gal a bilkul ji 🙏

    • @Dhalieal
      @Dhalieal Před měsícem

      ਸੁਰਮਨੀ ਕਮੇਟੀ ਵਾਲੇ ਹਮੇਸ਼ਾ ਪਬਲਿਕ ਸੀ ਟੀ ਲਈ ਡਰਾਮੇ ਵਾਜ ਲੋਕਾਂ ਦਾ ਸਾਥ ਦਿੰਦੇ ਨੇ ਮੈਨੂੰ ਵਿਸ਼ਵਾਸ ਹੈ ਗਲਤ ਤੇ ਪੈਸੇ ਵਾਲੇ ਲੋਕਾਂ ਨਾਲ ਫੋਕੀ ਹਮਦਰਦੀ ਕਰਦੇ ਨੇ ਵੀਰ ਜੀ

    • @Inderdhillon22
      @Inderdhillon22 Před měsícem +10

      Sahi gl aa g

    • @HarpreetSingh-ll5gy
      @HarpreetSingh-ll5gy Před měsícem +17

      ਓਹਨਾਂ ਕਿੱਥੋਂ ਲਿਓਨੇ, ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ contact ਕਰੋ

    • @SidhuAvtar-rh3id
      @SidhuAvtar-rh3id Před měsícem +4

      Waheguru Ji

  • @Moosegamer5911
    @Moosegamer5911 Před měsícem +166

    ਮਾਂ ਦੀਆਂ ਗੱਲਾਂ ਸੁਣ ਕੇ ਬਹੁਤ ਰੋਣਾ ਆਇਆ ਮੈਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਮਾਤਾ ਨੂੰ 😭😭😭💔💔💔

  • @avtarsinghsingh9488
    @avtarsinghsingh9488 Před měsícem +133

    ਪਤਰਕਾਰ ਭੈਣ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @chahal-pbmte
    @chahal-pbmte Před měsícem +28

    ਆਪਣੇ ਆਪ ਨੂੰ ਸੰਧੂਆਂ ਦੀ ਕੁੜੀ ਦੱਸ ਕੇ ਸਾਰੇ ਸੰਧੂ ਗੋਤ ਦੀਆਂ ਧੀਆਂ ਨੂੰ ਬਦਨਾਮ ਕਰਨ ਲੱਗੀ ਐ ਇਹ ਪਰਨੀਤ।

  • @BittuSingh-vn8uc
    @BittuSingh-vn8uc Před měsícem +563

    ਮਾਂ ਪਿੱਉ ਦੀ ਮਿੱਟੀ ਪੁੱਟਣ ਵਾੱਲਿਆ ਦੀਆਂ ਵੀਡੀਓ ਦੇਖਣ ਵਾੱਲੇ ਵੀ ਕੋਈ ਘੱਟ ਗੁਨਾਹਗਾਰ ਨੱਹੀ 😢

    • @amritpalkaurbrar2170
      @amritpalkaurbrar2170 Před měsícem +9

      ਵਾिਹਗੁਰੂ ਜੀ

    • @user-zo4sz8ts8y
      @user-zo4sz8ts8y Před měsícem +4

      Sahi kiha ji

    • @Goodvibes-TrueVibes3
      @Goodvibes-TrueVibes3 Před měsícem +7

      ਅੱਜ ਕੱਲ ਦਾ ਯੂਥ ਇਹੋ ਜਿਹੀਆਂ ਨੂੰ ਆਪਣਾ ਹੀਰੋ ਬਣਾਈ ਫਿਰਦੇ. , ਇਸ ਕੁੜੀ ਦੀ ਬੇਸ਼ਤੀ ਕਰੋ ਚੰਗੀ ਤਰ੍ਹਾਂ ਕੇ ਮਾਂ ਪਿਓ ਨੂੰ ਕੁੱਟੀ ਦਾ ਹੁੰਦਾ ਤੇ ਬੇਅਦਬੀ ਕਰੀ ਜਾਨੀ ਗੁਰੂ ਸਾਹਿਬ ਦੀ .

    • @Goodvibes-TrueVibes3
      @Goodvibes-TrueVibes3 Před měsícem +5

      ਸਹੀ ਗੱਲ , ਅੱਜ ਕੱਲ ਕੁੜੀਆ ਕੱਪੜੇ ਲਾਉਣ ਚ ਮਹਾਨਤਾ ਸਮਝਦਿਆ ਨੇ.

  • @amanlakhy946
    @amanlakhy946 Před měsícem +150

    ਮਾਤਾ ਜੀ ਵਾਹਿਗੁਰੂ ਜੀ ਤੁਹਾਡੀਆਂ ਸਭ ਤਕਲੀਫਾਂ ਦੂਰ ਕਰਨ, ਜਦੋਂ ਇਹਦੀ ਉਮਰ ਟੱਲ ਗਈ ਫਿਰ ਪਛਤਾਉਣ ਫਿਰ ਮਾਂ ਨਹੀਂ ਲੱਭਣੀ😢

  • @kabaddioldisgold
    @kabaddioldisgold Před měsícem +296

    ਕੁੜੀਆਂ ਸੋਨਾ ਨਹੀਂ ਖਾਂਦੀਆਂ, ਬੱਸ ਇਹੋ ਗੱਲੋਂ ਡਰਦੇ ਲੋਕ ਕੁੜੀਆਂ ਜੰਮਣ ਤੋਂ 😢😢

  • @Stranger1918
    @Stranger1918 Před měsícem +42

    ਆਹ ਜਰੂਰ ਪੜ ਲੈਣਾ, ਮੇਰੇ ਮਾਮਾ ਜੀ ਦੀ ਬੇਟੀ ਏਸ ਤਰ੍ਹਾਂ ਕਰਦੀ ਸੀ, ਤੇ ਇੱਕ ਦਿਨ ਮੇਰੇ ਮਾਮਾ ਜੀ ਨੇ ਪਲੈਨਿੰਗ ਬਣਾਈ ਉਸ ਨੂੰ ਲੋਹੜੀ 2017 ਵਾਲੀ ਰਾਤ ਨੂੰ ਉਸਦੇ ਮੂੰਹ ਵਿੱਚ ਰੁਮਾਲ ਪਾ ਕੇ ਬੰਨ ਕੇ ਪੈਟਰੋਲ ਪਾ ਕੇ ਸਾੜ ਦਿੱਤਾ ਸੀ ਰਾਖ ਵੀ ਲੱਕੜਾ ਤੇ ਪਾਥੀਆ ਦੀ ਰਾਖ ਵਿੱਚ ਤਬਦੀਲ ਹੋ ਗੀ ਸੀ ਪਿੰਡ ਵਿੱਚ ਲੋਹੜੀ ਵਾਲੀ ਰਾਤ ਸ਼ੋਰ ਸ਼ਰਾਬੇ ਵਿੱਚ ਪਤਾ ਵੀ ਨਹੀਂ ਚੱਲਿਆ 2017 ਦੀ ਘਟਨਾਂ ਪਿੰਡ ਵਾਲਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਮੇਰੇ ਮਾਮਾ ਜੀ ਨੇ ਕਿ ਸਾਡੀ ਕੰਵਲ ਦੀ ਫਲਾਈਟ ਆ ਲੋਹੜੀ ਆਲੇ ਦਿਨ ਉਹ ਕਨੈਡਾ ਜਾ ਰਹੀ ਹੈ, ਅੱਜ ਵੀ ਲੋਕੀ ਏਹੀ ਸਮਝਦੇ ਕਿ ਸ਼ਾਇਦ ਏਹਨਾ ਦੀ ਕਵਲ ਕਨੈਡਾ ਗੀ ਪਰ ਸੱਚ ਸਾਨੂੰ ਪਤਾ ਕਿਵੇ ਮਾਮੇ ਦੀ ਸਰਦਾਰੀ ਨੂੰ ਰੋਲ ਰਹੀ ਸੀ ਉਹ, ਜਣੇ ਖਣੇ ਦੇ ਗੋਦੀ ਵਿੱਚ ਬੈਠਨਾ, ਡਰਿੱਕ, ਸਮੋਕਿਗ, ਹੇਅਰ ਕਟਿੰਗ ਰੱਖਣੀ ਸਾੱਰਟਸ ਡਰੈੱਸ ਪਾਉਣੀ ਮਾਮੀ ਮਾਮੇ ਤੇ ਆਪਣੇ ਭਰਾ ਨੂੰ ਮੂੰਹੋਂ ਸਿਰੋ ਨਾ ਬੋਲਨਾ ਏਹ ਆਦਤ ਹੋ ਚੁੱਕੀ ਸੀ , ਅਗਰ ਮਾਮਾ ਜੀ ਉਹਨਾਂ ਨਾ ਮਾਰਦੇ ਤੇ ਉਸਨੇ ਉਹਨਾਂ ਨੂੰ ਮਰਵਾ ਦੇਣਾ ਸੀ ਜਿੰਨੇ ਉਸਨੇ 20 ਸਾਲ ਦੀ ਉਮਰ ਵਿੱਚ ਨਸ਼ੇੜੀਆਂ ਨਾ ਲਿੰਕ ਬਣਾ ਲੇ ਸੀ, ਏਹ ਸੱਚੀ ਕਹਾਣੀ ਦੱਸਣ ਦਾ ਮਤਲਬ ਏਹਨਾ ਕਿ ਅਗਰ ਕਿਸੇ ਦੀ ਵੀ ਧੀ ਭੈਣ ਵਾਹੁਟੀ ਏਦਾ ਕਰਦੀ ਤੇ ਏਸਦਾ ਹੱਲ ਤੁਸੀਂ ਜਾਣਦੇ ਹੋ ਵੀਰੋ ਇੱਜ਼ਤਦਾਰ ਬੰਦਿਆ ਦੇ ਘਰ ਚਗਲਾ ਆ ਜਾਣ ਤਾ ਪੁਸ਼ਦਾ ਦੀ ਇੱਜ਼ਤ 5 ਮਿੰਟਾ ਵਿੱਚ ਤਬਾਹ ਕਰ ਦਿੰਦੀਆ ਨੇ, ਧੰਨਵਾਦ

    • @roopchahal6925
      @roopchahal6925 Před měsícem +9

      Sahi gal aa But i hope you agree k j munda v eta nasha krda hoye ... maa peo nu maarda kuttda hoye ... kuriaa di life kharab kre ... j munda apne peo di paag role te munde nu v marwa dena chahida taake oh maa peo di zindagi narak na bna dewe ...

    • @travel_girl_muskan
      @travel_girl_muskan Před měsícem

      Shi gall aa munda chahe toh daru pee k ma baap nu kutda howe ohnu koi mada ni bolda keh dindeea k vaih kr dinnea aapi sudhar jau prr j koi kudi glt raste te tur pwe ohnu samjhon di jgah marna psand krdea eh mentality aa ajjkl de parents di j apa kahiye aulad glt aa kite na kite mapea di b glti hi hundi aa​@@roopchahal6925

    • @WebCinemaX
      @WebCinemaX Před měsícem +1

      ​@@roopchahal6925ਕੁੜੀਆ ਦੀ ਲਾਈਫ ਕੋਈ ਨੀ ਖਰਾਬ ਕਰਦਾ ਕੁੜੀਆ ਮੁਡਿਆ ਦੀ ਲਾਈਫ ਖਰਾਬ ਕਰਦੀਆ ਲੱਖਾ ਕੁੜੀਆ ਨੇ ਮੁੰਡਿਆ ਨੂੰ ਕਤਲ ਕਰਵਾ ਤਾ ਹਜਾਰਾਂ ਕੁੜੀਆ ਅਮਰੀਕਾ ਕਨੈਡਾ ਜਾ ਕੇ ਮੁੱਕਰ ਜਾਦੀਆਂ ,ਉਹਨਾ ਮੁੰਡਿਆਂ ਦੇ ਕੀ ਹਾਲਾਤ ਕਦੀ ਸੋਚਿਆ ਨਹੀਂ ਨਾ, ਉਹ ਨਸ਼ੇ ਸ਼ੌਕ ਨੂੰ ਨਹੀਂ ਕਰਦੇ ਮੁੰਡੇ ਬਹੁਤ ਘੱਟ ਹੀ ਨੇ ਜੋ ਮਾ ਬਾਪ ਨਾਲ ਦੁਰਵਿਹਾਰ ਕਰਦੇ, ਪਰ ਕੁੜੀਆਂ ਨੇ ਜੋ ਤਬਾਹੀ ਮਚਾਈ ਪਈ ਉਹ ਸਭ ਨੂੰ ਪਤਾ ਕੀ ਕੁਝ ਕਰਦੀਆ ਫਿਰਦੀਆ

    • @jagdeepkaur7113
      @jagdeepkaur7113 Před měsícem +6

      Hun lgda tuc mame nu jail krwa deni😅

    • @ManpreetKaur-eo4bn
      @ManpreetKaur-eo4bn Před měsícem

      Sahi gal aa😅​@@jagdeepkaur7113

  • @nachhattarkaur7600
    @nachhattarkaur7600 Před měsícem +438

    ਮਾਤਾ ਦਾ ਦੁੱਖ ਸੁਣਿਆ ਨਹੀਂ ਜਾਂਦਾ। ਵਾਹਿਗੁਰੂ ਤੰਦਰੁਸਤੀ ਅਤੇ ਹਿੰਮਤ ਦੇਵੇ।

    • @Bindi-mm4hm
      @Bindi-mm4hm Před měsícem

      @@nachhattarkaur7600 sachi.gl.a.sister🙏

    • @full4fun527
      @full4fun527 Před měsícem

      😭😭 wmk waheguru ji

  • @user-fv8un1rs2g
    @user-fv8un1rs2g Před měsícem +146

    ਇਹੋ ਜਿਹੀ ਧੀਅ ਵੀ ਹੁੰਦੀ ਆ ਜੋ ਅਪਣੀ ਮਾਂ ਨੂੰ ਤੜਫ਼ਾ ਰਹੀ ਆ,😢😢 ਧੀਅ ਤਾਂ ਮਾਂ ਦੀਆਂ ਅੱਖਾਂ ਵਿੱਚ ਅੱਥਰੂ ਨਈਂ ਵੇਖ ਸਕਦੀ ਆ,,,,,,, ਇਹੋ ਜਿਹੀ ਧੀਅ ਨਾ ਦੇਵੀ ਰੱਬਾ ਕਿਸੇ ਨੂੰ

  • @ranjotgill1627
    @ranjotgill1627 Před měsícem +133

    ਲੱਖ ਦੀ ਲਾਹਨਤ ਹੈ ਇਹੋ ਜਿਹੀ ਧੀ ਦੇ ਜੋ ਆਪਣੀ ਰੱਬ ਵਰਗੀ ਮਾਂ ਨੂੰ ਸਮਝ ਨਹੀਂ ਸਕੀ ਆਪਣੇ ਮਰੇ ਹੋਏ ਭਰਾ ਦੇ ਬਾਰੇ ਵੀ ਨਹੀਂ ਸੋਚਿਆ

  • @Gursewaksinghbhangu
    @Gursewaksinghbhangu Před měsícem +30

    ਗੱਲ ਕੌੜੀ ਲੱਗੂ ਪਰ ਸੱਚੀ ਆ
    ਔਰਤਾ ਨੂੰ ਮਾੜੀ ਜਹੀ ਅਜਾਦੀ ਕੀ ਮਿਲੀ ਇਹਨਾ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ 🙏🏻

    • @mannatkaur2854
      @mannatkaur2854 Před měsícem +3

      Agree !! I am a girl too but you are right

    • @SureshSingh-fc3uh
      @SureshSingh-fc3uh Před měsícem

      Bro munde vi rang dikhande aa, je kudiyan galat aa taan mude vi galat aa, sadi galti ih aa ki munda ih kare taan vailli dasde aa te kudi kare taan maadi, asal ch dovein hi maade ne

  • @user-qp6if1oz9t
    @user-qp6if1oz9t Před měsícem +98

    ਮਾਤਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਰੋਣਾ ਆਇਆ ਜਿਹੜੀ ਬੇਟੀ ਮਾਂ-ਪਿਓ ਤੇ ਭਰਾਵਾਂ ਦੀ ਨਹੀਂ ਬਣੀ ਹੋਰ ਕਿਸੇ ਦੀ ਕੀ ਬਣਨਾ ਚਲੋ ਵਾਹਿਗੁਰੂ ਤੇ ਭਰੋਸਾ ਰੱਖੋ ਸਭ ਭਲੀ ਕਰਨਗੇ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ🙏💝😭

  • @bschungha8542
    @bschungha8542 Před měsícem +367

    ਦੁਖਿਆਰੀ ਮਾਂ
    ਭੈਣੇ ਮੇਰੀਏ ਬਹੁਤ ਦੁਖ ਹੋਇਆ
    ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ
    ਅਜਿਹੀਆਂ ਖੱਚਾ ਕਰਕੇ ਲੋਕ ਧੀਆਂ ਜੰਮਣ ਤੋਂ ਡਰਦੇ ਹਨ

  • @amandeepsingh2642
    @amandeepsingh2642 Před měsícem +282

    ਬੇਟੀ ਗ਼ਲਤ ਸੰਗਤ ਵਿੱਚ ਰਹਿ ਰਹਿ ਰਹੀਂ ਹੈ। ਜਿੱਸ ਦਿਨ ਅਕਲ ਆਏਗ਼ੀ ਬਹੁਤ ਪਚਤਾਏਗੀ। ਮਾਤਾ ਜੀ ਅਸੀਂ ਤੁਹਾਡੇ ਨਾਲ ਹਾਂ। 😢😢।

    • @Ravinderkaur-hk9wm
      @Ravinderkaur-hk9wm Před měsícem +27

      ਵਾਦ ਵਿੱਚ ਪਛਤਾਉਣ ਦਾਂ ਕੀ ਫਾਇਦਾ ਜਦੋਂ ਮਾਂ ਬਾਪ ਦੁਨੀਆਂ ਤੋਂ ਹੀ ਚਲੇ ਜਾਣ

    • @anuwadhawan3749
      @anuwadhawan3749 Před měsícem +11

      Shi kiha. Maa baap te jinde ji mre hunde.

    • @AnantveerSingh-lw4cj
      @AnantveerSingh-lw4cj Před měsícem +2

      ਬਿਲਕੁੱਲ

    • @ManinderPandher-49
      @ManinderPandher-49 Před měsícem

      Veere jdo akl aundi jd tk tym lag jnda

    • @Ravinderkaur-hk9wm
      @Ravinderkaur-hk9wm Před měsícem

      @@amandeepsingh2642 ਜਿਉਂਦੇ ਜੀ ਮਾਂ ਬਾਪ ਦੀ ਕਦਰ ਕਰਨੀ ਚਾਹੀ ਦੀ ਹੈ 🙏ਰੱਬ ਦਾਂ ਰੂਪ ਹੁੰਦੇ ਨੇ ਮਾਂ ਬਾਪ 🙏 ਸਾਡੇ ਹੈਨੀ ਸਾਨੂੰ ਪਤਾ ਅਸੀਂ ਕਿਵੇਂ ਆਪਣੇ ਆਪ ਨੂੰ ਸਾਂਭਿਆ ਤਿੰਨਾਂ ਭੈਣ ਭਈਆਂ ਨੇ,,,,,,,, ਛੋੱਟਾ ਭਾਈ ਨਸ਼ੇ ਬਹੁਤ ਕਰਦਾ ਸੀ tension ਚ ਮਾਂ ਬਾਪ ਮੁੱਕ ਗੇ ਬੇਸ਼ੱਕ ਵਾਹਿਗੁਰੂ ਦੀ ਮੇਹਰ ਨਾਲ ਅੱਜ 3ਸਾਲ ਹੋਗੇ ਭਾਈ ਬਿਲਕੁਲ ਠੀਕ ਹੈ ਕੋਈ ਨਸ਼ਾ ਨਹੀਂ ਕਰਦਾ ਪਰ ਮਾਂ ਬਾਪ ਤਾਨੀ ਮੁੜ ਕੇ ਏਨੇ ਹੁਣ 😥😌

  • @user-qd7zt8sp1j
    @user-qd7zt8sp1j Před měsícem +11

    😢😢😢 ਹਾਏ ਰੱਬਾ ਕੀ ਕੀਤਾ ਇਸ ਮਾ ਨਾਲ ਕੀ ਬੀਤੀ ਹੋਣੀ ਆ ਇਹਨਾਂ ਤੇ ਆਪਣੇ ਪੁੱਤਰ ਨੂੰ ਇਹਦਾ ਤੜਫ਼ ਦਾ ਦੇਖ ਕੇ ਉਹਦੀ ਮੌਤ ਦਾ ਸੀਨ ਭੀ ਦੇਖਿਆ ਆਪਣੀਆ ਅੱਖਾਂ ਨਾਲ 😢😢😢😢😢😢😢😢😢😢😢😢

  • @Amritpalkaur-wf1wr
    @Amritpalkaur-wf1wr Před měsícem +356

    ਇਸ ਮਾਂ ਨੂੰ ਸਲਾਮ
    ਇਸ ਨੇ ਧੀ ਦੀ ਸਚਾਈ ਰੱਖੀ

    • @sanjogtarani3997
      @sanjogtarani3997 Před měsícem +22

      90ਪ੍ਰਸੈਟ ਲੋਕ ਕੁੜੀ ਨੂੰ ਗ਼ਲਤ ਨਹੀਂ ਮੰਨਦੇ ਹਾਏ ਹਾਏ ਰੱਬਾ ਕਿੰਨੀਂ ਦੁੱਖੀ ਮਾਂ ਜਿਹੜੀ ਸੱਚ ਬੋਲ ਰਹੀ ਹੈ

    • @RajveerBajwa07
      @RajveerBajwa07 Před měsícem +2

      Sade pind di bhi ek kudi hai ohhda bhi ahi Hall hai chd rehndj hai papa usde tension naal hi marr gaye naam gauri virdi Instagram famous

    • @Amritpalkaur-wf1wr
      @Amritpalkaur-wf1wr Před měsícem

      @@RajveerBajwa07 okk 22

  • @gillmanpreetsingh1990
    @gillmanpreetsingh1990 Před měsícem +61

    ਜਿਉਦੀ ਵਸਦੀ ਰਹਿ ਭੈਣ ਇਹ ਤੇਰੀ ਹਿੰਮਤ ਹੀ ਹੈ ਜਿਹੜੀ ਤੁਸੀਂ ਇਕ ਮਾਂ ਦੇ ਦਰਦ ਨੂੰ ਦੁਨੀਆਂ ਦੇ ਸਾਹਮਣੇ ਲਿਆਂਦਾ ਸੱਚ ਨੂੰ ਸੱਚ ਹੀ ਬਿਆਨ ਕੀਤਾ

    • @user-ul9gr2tc5i
      @user-ul9gr2tc5i Před měsícem

      waheguru g 🙏🏻 mata g nu honsla bakshan 🙏🏻os nikami dhee nu rabb v smat bakshe

  • @Dhalieal
    @Dhalieal Před měsícem +71

    ਮਾਤਾ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ ਪੱਤਰਕਾਰ ਭੈਣ ਜੀ ਦੀ ਗਰੰਟੀ ਹੈ ਜ਼ਿੰਦਗੀ ਵਿੱਚ ਆਪ ਜੀ ਦੀ ਫੁੱਲ ਸਪੋਟ ਕਰਨ ਵਾਲੇ ਸਭਾ ਦੀ ਮਾਲਕ ਹੈ ਮਾਤਾ ਜੀ ਜਿੱਥੇ ਤੱਕ ਮੈਨੂੰ ਲੱਗਦਾ ਆਪ ਜੀ ਨੂੰ ਤਾਂ ਹਰ ਕੋਈ ਸਪੋਟ ਕਰੇਗਾ ਜਿਸ ਧੀ ਭੈਣ ਨੇ ਮਾਤਾ ਪਿਤਾ ਦੀ ਇੱਜ਼ਤ ਨਹੀਂ ਕੀਤੀ ਉਸ ਦਾ ਅੰਤ ਬਹੁਤ ਮਾੜਾ ਹੁੰਦਾ ਮਾਤਾ ਜੀ ਦੀਆਂ ਗੱਲਾਂ ਸੁਣ ਕੇ ਦਿਲ ਰੋ ਪਿਆ ਨੌਜਵਾਨ ਪੁੱਤਰ ਦੀ ਮੌਤ ਪਿੱਛੋਂ ਹਿੰਮਤ ਨਹੀਂ ਹਾਰੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਹੱਕ ਤਾਂ ਨਹੀਂ ਬਣਦਾ ਸਾਡਾ ਮਾਤਾ ਜੀ ਦੀ ਬੇਟੀ ਨੂੰ ਬੂਰਾ ਭਲਾ ਆਖਣ ਦਾ ਮਾਂ ਨੂੰ ਦੂਖੀ ਕਰਨ ਵਾਲੇ ਲੋਕਾਂ ਨੂੰ ਲੇਖਾਂ ਦੇਣਾ ਪੈਂਦਾ ਪੱਤਰਕਾਰ ਵੀਰੋ ਭੈਣੋਂ ਜੇਕਰ ਤੁਸੀਂ ਸਾਰੇ ਮਾਤਾ ਜੀ ਦੀ ਇੰਟਰਵਿਊ ਕਰਨ ਵਾਲੀ ਭੈਣ ਜੀ ਦੀ ਤਰ੍ਹਾਂ ਹਮਦਰਦੀ ਕਰੋ ਤਾ ਕਿਸੇ ਨਾਲ ਧੱਕਾ ਨਹੀਂ ਹੋਵੇਗਾ ਜੀ ਬਹੁਤ ਬਹੁਤ ਧੰਨਵਾਦ ਮੀਡੀਏ ਵਾਲੀ ਭੈਣ ਜੀ ਅਤੇ ਮਾਤਾ ਜੀ ਦਾ

  • @jaspreetkaur6822
    @jaspreetkaur6822 Před měsícem +33

    ਰਿਪੋਰਟ ਬੇਟਾ ਤੁਹਾਡੀ ਸਾਦਗੀ ਦੀ ਮੈ ਬੜੀ ਪ੍ਰਸ਼ੰਸਕ ਹਾ ਪ੍ਰਮਾਤਮਾ ਚੜਦੀ ਕਲਾ ਵਿੱਚ ਰਖੇ

  • @rbrar3859
    @rbrar3859 Před měsícem +278

    ਲੋਕ ਧੀਆਂ ਜੰਮਣ ਤੋਂ ਇਸ ਕਰਕੇ ਡਰਦੇ ਹਨ,
    ਹੋਰ ਕੋਈ ਇਹ ਰਾਤ ਨੂੰ ਉਠੱ ਕੇ ਨਹੀਂ ਖਾਂਦੀਆਂ , ਰੱਬਾ ਜੇ ਧੀ ਦੇਵੇ ਸਮੱਤ ਵੀ ਬੱਖਸ਼ੀ।

    • @VeerpalKaur-ji8yq
      @VeerpalKaur-ji8yq Před měsícem +40

      ਵੀਰੇ ਧੀ ਵੀ ਮਾੜੀ ਨਿੱਕਲ ਸਕਦੀਆ ਤੇ ਪੁੱਤ ਵੀ ਮਾੜਾ ਨਿੱਕਲ ਸਕਦਾ ਫਿਰ ਲੋਕੀ ਪੁੱਤ ਜੰਮਣ ਤੋਂ ਕਿਉਂ ਨੀ ਡਰਦੇ

    • @user-pe5kk5ij9e
      @user-pe5kk5ij9e Před měsícem +9

      ​@@VeerpalKaur-ji8yq Bilkul sahi kiha tusi 👍👍👍👍👍👍

    • @gurwinderkaurrataul3337
      @gurwinderkaurrataul3337 Před měsícem +6

      ਸਹੀ ਕਿਹਾ

    • @rbrar3859
      @rbrar3859 Před měsícem +10

      @@VeerpalKaur-ji8yqਤੁਹਾਡੀ ਇਹ ਗੱਲ ਵੀ ਸਹੀ ਆ ਭੈਣੇ, ਪਰ ਧੀਆਂ ਤਾਂ ਪਿੳ ਦੀ ਜਿੰਦ ਜਾਨ ਹੁੰਦੀਆਂ ਹਨ

    • @indianreal110
      @indianreal110 Před měsícem +23

      ​@@VeerpalKaur-ji8yqਪੁੱਤ ਜੰਮਣ ਤੋਂ ਇਸ ਲਈ ਨਹੀਂ ਡਰਦੇ ਕਿਉਂਕਿ ਜੇਕਰ ਪੁੱਤ ਗ਼ਲਤ ਨਿਕਲੇ ਤਾਂ ਉਸਨੂੰ ਜਦੋਂ ਮਰਜ਼ੀ ਘਰੋ ਬਾਹਰ ਕੱਢ ਸਕਦੇ ਹਨ ਬੇਦਖਲ ਕਰਕੇ ਤਾਕਿ ਉਸਦੀਆਂ ਕਰਤੂਤਾ ਦਾ ਅਸਰ ਪਰਿਵਾਰ ਉੱਪਰ ਨਾ ਪਵੇ । ਓਹ ਕਿਸੇ ਨਾ ਕਿਸੇ ਤਰੀਕੇ ਅਪਣਾ ਕੰਮ ਚਲਾ ਲਵੇਗਾ । ਪਰ ਜੇਕਰ ਧੀ ਗ਼ਲਤ ਨਿਕਲੇ ਤਾਂ ਚਾਹ ਕੇ ਭੀ ਉਸਨੂੰ ਪਰਿਵਾਰ ਤੋਂ ਅਲਗ ਨਹੀ ਕਰ ਸਕਦੇ ਕਿਉਂਕਿ ਉਸਦੀ ਇੱਜ਼ਤ ਪੂਰੇ ਪਰਿਵਾਰ ਦੀ ਇੱਜਤ ਨਾਲ ਮਿਲ਼ੀ ਹੁੰਦੀ ਹੈ ਅਤੇ ਉਸਦੀਆਂ ਕਰਤੂਤਾ ਹਮੇਸ਼ਾ ਹੀ ਉਸ ਪਰਿਵਾਰ ਦੇ ਸਿਰ ਵਿਚ ਸਵਾਹ ਪਾਉਂਦੀਆਂ ਰਹਿਣਗੀਆਂ।

  • @JS9h
    @JS9h Před měsícem +188

    ਪਹਿਲੀ ਗੱਲ ਮੈਂ ਇਸ ਖੱਚ ਦਾ ਨਾਂਮ ਹੀ ਪਹਿਲੀ ਵਾਰ ਸੁਣਿਆI ਦੂਜਾ ਇਸ ਮਾਂ ਦਾ ਲਹੂਰ ਦੇਖਿਆ ਨਹੀਂ ਜਾਂਦਾ I ਅਜਿਹੀ ਔਲਾਦ ਜਾਂ ਤਾਂ ਜੰਮੇ ਨਾਂ, ਜਾਂ ਜੰਮਦੇ ਹੀ ਮਰਜੇ I

  • @user-bk6um2st3u
    @user-bk6um2st3u Před měsícem +75

    ਮਾ ਨੂੰ ਤੜਫਾ ਕੇ ਕੀ ਮਿਲਦਾ ਇਹੋ ਜਿਹੀਆਂ ਧੀ ਤੋਂ ਕੀ ਲੈਣ ਰੱਬ ਦੇ ਆਸਰਾ 🙏🙏🙏

    • @Preetman48
      @Preetman48 Před měsícem +1

      Rabb warge je maa baap nu dhokha dndia fir guru ghar jake ih pakhand krdia ne fir kehde sade maa baap hni maa baap srm de mare mar jnde aa 😢duniya bhut kuj boldi aa per iho jeya nu ta flata ne patt rakhea vi ena ne kuj ni dena 🙌awde maa baap bare kuj ni sochde iho je oulaad rabb kise nu na Dave

  • @pushpinderdhillon2118
    @pushpinderdhillon2118 Před měsícem +26

    It’s so hard to see mother cry like this. I am watching from USA.. How she can’t respect her mother, sister u are going to regret one day when mother is gone. U can get anything in life , mothers are only once in life, when they are gone we can’t get them back, so please straight up it’s still time so respect ur mom , ur mom is lonely, auntie be strong. I am sending u lots of love ❤️.

  • @tsgkarn4284
    @tsgkarn4284 Před měsícem +199

    ਮਾਤਾ ਜੀ ਦੀ ਅਰਦਾਸ ਕਾਰੋ ਵਾਹਿਗੁਰੂ ਧੀ ਨੂੰ ਸੁਮੱਤ ਬਖਸ਼ਣ

  • @JaswantSingh-th6ql
    @JaswantSingh-th6ql Před měsícem +65

    ਸਾਡੇ ਕੋਲ ਤਾਂ ਭੈਣੇ ਤੈਨੂੰ ਦੇਣ ਲਈ ਹੋਰ ਕੁਝ ਨਹੀਂ, ਸਿਰਫ ਅਸੀਸਾਂ ਤੇ ਦੁਆਵਾਂ ਹੀ ਨੇ ਕਿਉਂ ਕਿ ਅਸੀਂ ਵੀ ਹਮਾਤੜ ਜਿਹੇ ਹੀ ਹਾਂ।
    ਮੈਂ ਗ੍ਰੰਥੀ ਸਿੰਘ ਹੋਣ ਦੇ ਨਾਤੇ,, ਦੋਵੇਂ ਹੱਥ ਜੋੜ ਕੇ NRI ਅਤੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਜ਼ਿਹਨਾਂ ਨੂੰ ਰੱਬ ਨੇ ਧਨ ਦੌਲਤ ਬਖ਼ਸ਼ੀ ਹੈ,, ਉਹ ਜ਼ਰੂਰ ਇਸ ਦੁਖਿਆਰੀ ਦੀ ਮਦਦ ਕਰੋ। ਸਰਦਾ ਬਣਦਾ ਦਸਵੰਧ ਕਿਸੇ ਗੋਲਕ 'ਚ ਪਾਉਣ ਦੀ ਬਜਾਏ ਇਸ ਨੂੰ ਦਿਉ। ਅਸਲੀ ਦਾਨ ਇੱਧਰ ਦਿੱਤਾ ਹੀ ਸਫਲ ਹੋਵੇਗਾ। ਕਿਸੇ ਹੱਦ ਤੱਕ ਮਾਂ ਦਾ ਦਰਦ ਘਟੇਗਾ।
    ਧੰਨਵਾਦ।

  • @singhsaab6992
    @singhsaab6992 Před měsícem +126

    ਕੁੜੀਆਂ ਜਦੋਂ ਆਵਾਰਾ ਹੋ ਜਾਣ ਤੇ ਸਭ ਕੁੱਝ ਬਰਬਾਦ ਕਰ ਦਿੰਦੀਆ। ਵਾਹਿਗੁਰੂ ਜੀ ਹੀ ਸੁਮਿਤ ਬਕਸ਼ਣ ਬੱਚਿਆਂ ਨੂੰ

  • @surinderkaur9310
    @surinderkaur9310 Před měsícem +41

    ਮੁਹਾਲੀ ਸ਼ਹਿਰ ਵਿਚ ਬਹੁਤ ਬੂਰਾ ਹਾਲ ਹੈ ਕੁੜੀਆਂ ਦਾਂ ਮਾ ਬਾਪ ਨੂੰ ਧਿਆਨ ਰੱਖਣਾ ਚਾਹੀਦਾ ਦਾ ਹੈ ਆਪਣੇ ਬਚਿਆਂ ਦਾਂ 😢😢😢😢😢😢😢😢😢

  • @pallvichoudhary6361
    @pallvichoudhary6361 Před měsícem +71

    ਧੰਨ ਐ ਇਹ ਮਾ 😢 ਜਿਸ ਨੇ ਏਨਾ ਕੁਝ ਜਰਿਆ ਆਪਣੇ ਪੁੱਤ ਨੂੰ ਤੜਫ਼ਦਾ ਦੇਖਿਆ 🙏🏻ਪਰਮਾਤਮਾ ਇਸ ਨੂੰ ਇਨਸਾਫ ਦੇਵੇ

  • @OfficiallRavi208
    @OfficiallRavi208 Před měsícem +134

    ਮਾਂ ਹਜੇ ਵੀ ਵਿਚਾਰੀਂ ਆਪਣੀ ਔਲਾਦ ਨੂੰ ਮਾੜਾ ਨੀ ਕਿਹ ਰਹੀ ਮਾਂ ਕਹਿ ਰਹੀ ਐ ਵੀ ਸੰਗਤ ਮਾੜੀ ਐ ਕਿੱਡਾ ਵਡਾ ਜਿਗਰਾਂ

  • @satnaamwaheguru5302
    @satnaamwaheguru5302 Před měsícem +132

    ਜਿਹੜੀ ਧੀ ਮਾਂ ਦੀ ਨਹੀਂ ਬਣੀ ਉਹ ਕਿਸੇ ਦੀ ਨਹੀ ਬਣ ਸਕਦੀ ਇਸ ਗਰੁੱਪ ਦਾ ਅੰਤ ਬੁਹਤ ਬੁਰਾ ਹੋਵੇਗਾ ਸਾਰੇ ਗਰੁੱਪ ਦੀਆ ਮਾਵਾਂ ਇਵੇਂ ਹੀ ਤੜਫ ਦੀਆ ਹੋਣਗੀਆਂ

  • @RahulFarour
    @RahulFarour Před měsícem +3

    ਇਹ ਸਮਾਜ ਹੀ ਇਹੋ ਜਿਹਾ ਏ ਮਾ ਲਈ ਵੀ ਦੁੱਖ ਹੁੰਦਾ ਤੇ ਕੁੜੀ ਲਈ ਵੀ😢🙏🙏

  • @jaswindertiwana2973
    @jaswindertiwana2973 Před měsícem +145

    ਇੱਕ ਮਾਂ ਦਾ ਦੁੱਖ ਸੁਣ ਕੇ ਦਿਲ ਵਲੂੰਧਰਿਆ ਗਿਆ ਵਾਹਿਗੁਰੂ ਜੀ ਇਸ ਮਾਂ ਨੂੰ ਹੌਸਲਾ ਬਖਸ਼ੋ।

  • @Ravinderkaur-hk9wm
    @Ravinderkaur-hk9wm Před měsícem +82

    ਵਾਹਿਗੁਰੂ ਇਹੋ ਜਹੀ ਔਲਾਦ ਨਾਲੋਂ ਤਾਂ ਬੇ ਔਲਾਦ ਹੀ ਰੱਖੇ ਲਵੇ 🙏 ਮਾਂ ਤੇ ਮੇਹਰ ਕਰੋ ਬਾਬਾ ਜੀ 🙏

  • @rajwantkaur5713
    @rajwantkaur5713 Před měsícem +60

    ਪਤਰਕਾਰ ਬੇਟਾ ਬਹੁਤ ਵਧੀਆ ਸਿੰਪਲ ਪਹਿਰਾਵਾ ਬਹੁਤ ਵਧੀਆ ਲੱਗਾ

  • @tellyupdate266
    @tellyupdate266 Před měsícem +17

    ਯਾਰ ਸਾਰਿਆਂ ਨੂੰ ਬੇਨਤੀ ਆ ਆ ਕੁੜੀ ( ਪਰਨੀਤ ) ਨੂੰ ਕਦੇ ਮਾ- ਭੈਣ ਦੀਆ ਗਾਲਾਂ ਨਾ ਕੱਢਿਓ ਯਾਰ , ਬਚਾਰੀ ਮਾਂ ਯਾਰ ਸਾਲਾ ਤਰਸ ਆਉਦਾਂ ਦੇਖ ਕੇ , ਏਨਾਂ ਦਾ ਕੀ ਕਸੂਰ ਸੀ ਯਾਰ ਪਹਿਲਾ ਘਰਵਾਲਾ ਨੀ ਰਿਹਾ , ਅੋਰਤ ਇਹ ਦੁੱਖ ਵੀ ਆਪਣੇ ਬੱਚਿਆਂ ਦੇ ਸਿਰ ਤੇ ਕੱਟ ਲੈਦੀ ਏ ਪਰ ਜਦੋ ਧੀਆਂ ਪੁੱਤ ਵੀ ਜਮਾਂ ਨਿੱਗਰ ਜਾਣ ਤਾਂ ਕੀ ਕਰਨ ਵਿਚਾਰੇ , ਉਸ ਕੁੜੀ ਨੂੰ ਕੋਈ ਫਰਕ ਨੀ ਪੈਣਾ ਪਰ ਗਾਂਲਾ ਨਾ ਕੱਢਿਆ ਮਾਂ ਭੇਣਾ ਦੀਆ , ਜਿਨਾਂ ਦੇ ਮਾਂ ਪਿਓ ਨੀ ਹੁੰਦੇ ਉਹਨਾਂ ਤੋ ਪੁੱਛੋ ਕੀ ਖੋਇਆਂ ਜਿੰਦਗੀ ਚ ...

    • @ManpreetKaur-oq1nd
      @ManpreetKaur-oq1nd Před měsícem +1

      Chup kr k unfollow krdo ohnu J kise ne follow Kita Aina kujj sun K menu Meri MAA chete aw gy

    • @tellyupdate266
      @tellyupdate266 Před měsícem

      @@ManpreetKaur-oq1nd ਮੈ ਅੱਜ ਤੱਕ ਕਿਸੇ ਵੀ ਇਹੋਜੇ ਟਿਕ ਟੋਕਰਾਂ ਨੂੰ ਕਦੇ ਵੀ ਫੋਲੋ ਨੀ ਕੀਤਾ ਨਾ ਕੋਈ ਓਸ ਬੰਦੇ ਨੂੰ ਜੋ ਸਿਰਫ ਨੱਚਣਾ ਟੱਪਣਾ ਕਰਦੇ ਹੋਣ ਮਤਲਬ ਇਕ ਕਿਸਮ ਦਾ ਏਹੋਜੇ ਸਾਰਿਆਂ ਨੂੰ ਹੀ ਕਿਨਾਰੇ ਕੀਤਾ ਸ਼ੁਰੂ ਤੋ ਹੀ ਨਾ ਣੰਗੇ ਲਗਦੇ ਨੇ ਇਹੇ , ਇਕ ਹਰ ਰੀਲਾਂ ਆਲਾ ਸਲੋਅ ਮੋਸ਼ਨ( Slow Motion ) ਚ ਤੁਰ ਕਿ ਰੀਲ ਬਣਾਉਣ ਨੂੰ Sttrugle ਦੱਸਦੇ ਨੇ , ਮੇਰੀ ਵੀ ਮਾਂ ਏਸ ਦੁਨਿਆਂ ਚ ਹੈ ਨੀ ਪਰ ਕਈ ਗੱਲਾਂ ਸਾ ਅਫਸੋਸ ਏ ਮੈਨੂੰ ਅੱਜ ਵੀ ਤੇ ਅਖਰੀ ਸਾਹ ਤੱਕ ਰਹੇਗਾ ਕੀ ਮੈ ਕੁੱਝ ਕਰ ਨੀ ਸਕਿਆ , ਪਰ ਇਹ ਗੱਲੋ ਖੁਸ਼ ਹਾਂ ਕੇ ਆਪਣੀ ਮਾਂ ਦੇ ਅੱਖਾਂ ਚ ਕਦੇ ਹੰਝੂ ਨੀ ਆਉਣ ਦਿੱਤੇ , ਨਾ ਇਹੋਜਾ ਕਦੇ ਕੰਮ ਕੀਤਾ ਕਿ ਮਾਂ ਪਿਓ ਨੂੰ ਮੇਰੇ ਕਰਕੇ ਸ਼ਰਮਿੰਦਾ ਹੋਣਾ ਪਵੇ , ਪਰ ਫੇਰ ਵੀ ਮੈ ਆਪਣੇ ਆਪ ਨੂੰ ਇਕ ਚੰਗਾ ਜੁਆਕ ਨੀ ਸਮਝਦਾ ਉਨਾਂ ਦਾ , ਲੋਕ ਪਤਾ ਨੀ ਕਿਵੇ ਐਨਾਂ ਹੋਸਲਾ ਕਰ ਲੈਦੇ ਨੇ ਝੂਠੀ ਜਿੰਦਗੀ ਜਿਉਣ ਦੀ ਸ਼ੀਸੇ ਅੱਗੇ ਜਾ ਕੇ ਵੀ ਜਦੋ ਅਪਣੇ ਆਪ ਨੂੰ ਦੇਖਕੇ ਨੀ ਸੋਚ ਦੇ ਕੀ ਅਸੀ ਹਾ ਕੀ ਤੇ ਲੋਕਾਂ ਅੱਗੇ ਬਣਕੇ ਕੀ ਦਿਖਾਉਦੇ ਹਾਂ ? ਮੈ ਖੁਦ ਵਿਡਿਓ ਡਰੈਕਟਰ ਹਾਂ ਪੰਜਾਬੀ ਗਾਣੇ ਕਰਦਾ ਹਾਂ , ਮਾਂ ਦੀ ਸੋਹ ਖਾਨਾ ਅੱਜ ਤੱਕ ਕਦੇ ਆਹ ਕੰਮ ਨੀ ਕੀਤਾ ਜਿਸਮ ਫਰੋਸ਼ੀ ਆਲਾ ਕਿਸੇ ਕੁੜੀ ਨਾਲ ਵੀ ਗਾਣੇ ਚ ਤਾਂ ਲਵਾਗੇ ਪਹਿਲਾ ਐਦਾ ਕਰੋ ਇਹ ਵੀ ਸਭ ਰੀਲਾਂ ਆਲੀਆ ਕੁੜੀਆ ਹੀ ਕਹਿੰਦੀਆ ਨੇ ਕਿਉਕੀ ਗੁਣ ਹੈ ਨੀ ਐਕਟਿੰਗ ਆਲਾ ਅਗਲਾ ਲਵੇ ਕਿਉ ਤੁਹਾਨੰ ਉਪਰੋ ਨਖਰੇ ਬੋਲੀਵੁਡ ਆਲਿਆਂ ਵਾਗ , ਹੋਣਗੇ ਕਈ ਜੋ ਆਹ ਕੰਮ ਕਰਨ ਨੂੰ ਕਹਿ ਦਿੰਦੇ ਹੋਣਗੇ ਪਰ ਅੱਜ ਕੱਲ ਕੁੜੀਆ ਮੰਟ ਚ ਨਾਮ ਲ਼ੇ ਦਿੰਦੀਆ ਨੇ ਬੰਦੇ ਦਾ ਕਦੇ ਕਿਸੇ ਨੇ ਨਾਮ ਕਿਉ ਨੀ ਲਿਆ ਡਰੈਕਟਰ ਦਾ , ਜੇ ਹੁੰਦਾ ਵੀ ਹੈ ਤਾਂ ਸਭ ਮਰਜੀ ਨਾਲ ਹੁੰਦਾ , ਇੰਨਾਂ ਚ ਟੈਲੇਟ ਹੋਵੇ ਤਾਂ ਸਭ ਨੂੰ ਕੰਮ ਮਿਲਦਾ ਕਿਸੇ ਨੂੰ ਜਲਦੀ ਕਿਸੇ ਨੂੰ ਦੇਰ ਨਾਲ , ਡਾਇਲੋਗ ਬੋਲਣੇ ਨੀ ਆਉਦੇ , ਅਕਸਪਰੈਸਨਾਂ ਦਾ ਪਤਾ ਨੀ , ਤੁਰਨਾਂ ਹੀ ਥੋੜੀ ਐਕਟਿੰਗ ਹੁੰਦੀ , ਤੁਸੀ ਨੋਟ ਕਰਿਓ ਗੱਲ ਬਹੁਤ ਘੱਟ ਰੀਲਾਂ ਵਾਲੀਆਂ ਕੁੜੀਆ ਵਧੀਆ ਗਾਣਿਆ ਫਿਲਮਾਂ ਆਦਿ ਚ ਹੋਣਗੀਆ ਤੇ ਇਹ ਇਲਜਾਮ ਲਾ ਦਿੰਨੀਆ ਮੀ ਟੂ ਦਾ , ਫੋਕੀ ਸ਼ੋਰਤ ਦਾ ਮਾਮਲਾ ਸਭ , ਜਮਾਂ ਨੀ ਸੰਗਦੇ ਨੈਟ ਤੇ ਬੋਲਣ ਲੱਗੇ ਕੱਪੜੇ ਪਾਉਣ ਲੱਗੇ ਗਾਲਾਂ ਕੱਡਣ ਲੱਗੇ , ਹਰ ਬੰਦੇ ਨੂੰ ਇਹ ਸਭ ਆਉਦਾ ਤੇ ਕਰਦਾ ਪਰ ਇਕ ਮਰਿਆਦਾ ਹੁੰਦੀ ਪਰਿਵਾਰ ਹੁੰਦੇ ਨੇ ਆਪਣੇ ਸਮਾਜ ਹੁੰਦਾ , ਇਹਹਨਾਂ ਨੂੰ ਹੈ ਹੀ ਨੀ ਸਾਲਾ ਹਰ ਰੋਜ ਕੋਈ ਕਿਸੇ ਦਾ ਪਰਦੇ ਫੋਲਦਾ ਕੋਈ ਕਿਸੇ ਦੇ ਦੋ ਦਿਨ ਪਹਿਲਾਂ ਸੋਲਮੇਟ ਬਣ ਬਣ ਨੂਟ ਤੇ ਪਾਉਦੇ ਨੇ ਫੋਟੋਆਂ ਦੁਜੇ ਦਿਨ ਗਾਲਾਂ ਪਰਸਨਲ ਗੱਲਾ ਜੱਗ ਜਾਹਰ ਕਰ ਦਿੰਦੇ ਨੇ , ਮੁੱਕਦੀ ਗੱਲ ਏ ਪਰਮਾਣੂ ਬੰਬ ਰਹਿਗਿਆ ੲਨਾਂ ਦਾ ਇਲਾਜ

  • @laddi.dhillon84
    @laddi.dhillon84 Před měsícem +144

    ਗਸਤੀਆ ਨੇ ਖਤਮ ਕਰ ਦਿੱਤਾ ਪੰਜਾਬ
    ਦੁਨੀਆ ਦੀ ਸਭ ਤੋ ਵਧਿਆ ਵੀਡੀਓ
    ਪਰਨੀਤ ਗਸਤੀ ਨੂੰ ਸਾਰੇ unfollow ਕਰਦੋ ਤੇ ਇਹੋ ਜੀ ਨੂੰ ਜਿਉਣ ਦਾ ਕੋਈ ਹੱਕ ਨੀ

    • @Hundal1322
      @Hundal1322 Před měsícem +4

      Shi gll a laddi veer

    • @enginemehakma
      @enginemehakma Před měsícem +2

      ਸੰਧੂਆ ਦੀ ਬੇਜਤੀ ਕਰਾ ਤੀ ਕੁੜੀ ਨੇ😂

    • @karanveerbhullar8650
      @karanveerbhullar8650 Před měsícem +1

      ​@@enginemehakmadushmam mare di khusi na kriye sajna v mar jana

  • @hardeepsinghcheema429
    @hardeepsinghcheema429 Před měsícem +155

    ਮਾਂ ਦੀ ਸੋਚ ਬਹੁਤ ਉੱਚੀ ਹੈ

  • @KiranjeetKaur-yn8vu
    @KiranjeetKaur-yn8vu Před měsícem +144

    ਇਹੋ ਜਿਹੀ ਨੂੰ ਫੋਲੋ ਕਰਨਾ ਬੰਦ ਕਰੋ ਜੋ ਮਾਂ ਨੂੰ ਇੰਨਾ ਤੂਫਾਨ ਰਹੀ ਹੈ ਇਹੋ ਜਿਹੀ ਧੀ ਨੂੰ ਰਬ ਜਲਦੀ ਹੀ ਚੁੱਕ ਲਵੇ

    • @sanjogtarani3997
      @sanjogtarani3997 Před měsícem +8

      ਜਿਹੜੇ ਲੋਕ ਇਸ ਨੂੰ ਪਸੰਦ ਕਰਦੇ ਹਨ ਬੇੜਾ ਗ਼ਰਕ ਹੋਏ ਇਸ ਕੁੜੀ ਨੂੰ ਵਹਿਗੁਰੂ ਜੀ ਛੇਤੀ ਹੀ ਚੁੱਕ ਲੈਣ

    • @tajwrsingh5990
      @tajwrsingh5990 Před měsícem

      ਪੰਜਾਬਣ ਕੁੜੀ ਜੇ ਗੰਦ ਪਾਉਂਦੀ ਏ ਤਾਂ ਫੋਲੋ ਕਰਨ ਦੀ ਬਜਾਇ ਗਾਲਾਂ ਕਢੋ , ਔਕਾਤ ਯਾਦ ਕਰਵਾਓ , ਸਿਖ ਇਤਿਹਾਸ ਯਾਦ ਕਰਵਾਓ

  • @Alessandro1186
    @Alessandro1186 Před měsícem +14

    ਸਾਨੂੰ ਪੰਜਾਬੀਆਂ ਨੂੰ ਆਪਣੀਆਂ ਧੀਆਂ ਨੂੰ ਦੂਰ ਨਹੀਂ ਕਰਣਾ ਚਾਹੀਦਾ, ਕੁੜੀਆਂ ਘਰ ਦੀ ਇੱਜ਼ਤ ਹੁੰਦੀਆਂ ਹਨ, ਇਹਨਾਂ ਨੂੰ ਜਿੰਨਾ ਸਾਂਭਿਆ ਜਾਵੇ ਓਹਨਾਂ ਹੀ ਚੰਗਾ ਹੈ।

  • @surjitkaur3806
    @surjitkaur3806 Před měsícem +78

    ਚੈਨਲ ਵਾਲੀ ਬੇਟੀ ਦਾ ਤਹਿ ਦਿਲੋਂ ਧੰਨਵਾਦ ਮਾਤਾ ਦੇ ਦਰਦ ਨੂੰ ਸਾਹਮਣੇ ਲਿਆਂਦਾ ਹੈ

  • @SandeepKaur-wk7ob
    @SandeepKaur-wk7ob Před měsícem +59

    ਇਹੋ ਜਹੀ ਧੀ ਨੂੰ ਮਰਜਾਣਾ ਚਾਈਦਾ।ਇਹੋ ਜਿਹੀਆਂ ਕੁੜੀਆਂ ਕਰਕੇ ਸਾਰਿਆ ਦਾ ਨਾਮ ਖ਼ਰਾਬ ਹੁੰਦਾ ਜੇ ਆਪਣੀ ਮਾਂ ਦੀ ਇਹ ਹਾਲਤ ਦੇਖ ਕੇ ਵੀ ਇਹਨੂੰ ਸ਼ਰਮ ਨਾ ਆਈ ਤੇ ਕਦੇ ਨਹੀ ਆਉਣੀ। ਗੰਦ ਪਾਇਆ ਇਹਨਾ ਨੇ।ਡੁੱਬ ਕੇ ਮਰਜੇ ਇਹੋ ਜੀ।ਸੱਚੀ ਰੌਣਾ ਆ ਰਿਹਾ ਸੀ ਮਾਂ ਦਾ ਦੁੱਖ ਦੇਖ ਕੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣਾ ਮਿਹਰ ਭਰਿਆ ਹੱਥ ਮਾਤਾ ਜੀ ਤੇ ਬਣਾਏ ਰੱਖਣ🙏🏻

  • @Makhan-r1j
    @Makhan-r1j Před měsícem +123

    ਮਾਤਾ ਦੀ ਗੱਲ ਸੁਣ ਕੇ ਗੋਰ ਜ਼ਰੂਰ ਕਰੋ ਜੀ ਇਹਨੂੰ ਫਲੋ ਕਰਨ ਵਾਲੇ ਤੁਹਾਡੇ ਕਰਕੇ ਇਹਨੂੰ ਪੈਸੈ ਮਿਲਦੇ ਹਨ ਤੇ ਆਪਣੀ ਮਾਂ ਦੀ ਆਤਮਾ ਤੜਫਾ ਰਹੀ ਹੈ ਜਦੋਂ ਤੁਸੀਂ ਅਨਫਲੋ ਕਰ ਦਿੱਤਾ ਇਸ ਦੀਆਂ ਵਿਡੀਓ ਦੇਖਣੀਆਂ ਬੰਦ ਕਰ ਦਿੱਤੀਆਂ ਇਸ ਕੋਲ ਕੋਈ ਪੈਸਾ ਨਹੀਂ ਆਉਣਾ ਫੇਰ ਇਹ ਟਿੱਕ ਕੇ ਬੈਠੇ ਗੀ

  • @ramanminhas6901
    @ramanminhas6901 Před měsícem +6

    ਮਾਤਾ ਜੀ ਤੁਸੀ ਬਾਬਾ ਦੀਪ ਸਿੰਘ ਜੀ ਦੇ ਯਕੀਨ ਰੱਖੋ ਬਾਬਾ ਜੀ ਮੇਹਰ ਕਰਨਗੇ ਤੁਹਾਡੇ ਤੇ ….. ਬਾਬਾ ਜੀ ਬਡੇ ਦਿਆਲ ਨੇ🙏🙏

  • @harpreetsharma4125
    @harpreetsharma4125 Před měsícem +16

    ਇਸ ਮਾਂ ਦੀ ਦਰਦ ਭਰੀ ਕਹਾਣੀ ਸੁਣ ਕੇ ਬਹੁਤ ਦਿਲ ਦੁਖੀ ਹੋਇਆ ਇਹੋ ਜਿਹੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ

  • @surmeetbrar4530
    @surmeetbrar4530 Před měsícem +26

    ਹਾਏ 😢ਰੱਬਾ ਹਰੇਕ ਮਾਂ ਨੂੰ ਸੌਖੀ ਰੱਖ ਦਾਤਿਆ 😢😢🙏🙏🙏

  • @Divine_Rakesh_0
    @Divine_Rakesh_0 Před měsícem +39

    ਇਸ ਕੁੜੀ ਨੂੰ ਸਿਰ ਉਤੇ ਚੜਾਇਆ ਹੋਇਆ,ਅਸੀਂ ਲੋਕਾਂ ਨੇ ਆਪ ਹੀ ਇਹਨਾਂ ਖੱਚਾ ਨੂੰ ਸਿਰ ਉਤੇ ਬਿਠਾਇਆ ਆ ਇਥੇ ਕਮੈਂਟਸ ਵਿਚ ਸਲਾਹ ਦੇਣ ਵਾਲੇ ਹਾਂ ਬੱਸ, ਕਿਉਂ ਨਹੀਂ ਸਭ ਮਿਲ ਕੇ ਇਹ ਕੁੜੀ ਨੂੰ ਅਨਫੋਲੋ ਕਰਿਏ ਇਸਦੇ ਇਨਸਟਾਗਰਾਮ ਖ਼ਾਤੇ ਦੀ ਰਿਪੋਰਟ ਕਰੋਂ ਤਾਂ ਕਿ ਇਹੋ ਜਿਹਾਂ ਗੰਦ ਖਤਮ ਹੋ ਸਕੇ, ਦੇਖਲੋ ਰੀਲਾਂ ਬਣਾਉਣ ਦੇ ਰਿਜਲਟ

  • @MandeepKaur-mannu
    @MandeepKaur-mannu Před 7 dny

    ਇਹੋ ਜਿਹੀ ਧੀ ਕਿਸੇ ਨੂੰ ਨਾ ਦੇਵੇ ਰੱਬ 😢ਬਹੁਤ ਦੁਖ ਹੋਇਆ ਸੁਣ ਕੇ ਮੈਨੂੰ ਤਾ ਰੋਣਾ ਆ ਗਿਆ 😢😢ਇਹੋ ਜਿਹੀ ਮਾਂ ਕਿਸੇ ਕਿਸੇ ਨੂੰ ਮਿਲਦੀ ਆ ਇਹੇ ਜਿਹੀ ਮਾਂ ਹਰੇਕ ਨੂੰ ਰੱਬ ਦੇਵੇ 😢😢

  • @makingyourlifeparwanaji7811
    @makingyourlifeparwanaji7811 Před měsícem +95

    ਇਸ ਕਰਕੇ ਹੀ ਸਿਆਣੇ ਕਹਿੰਦੇ ਨੇ,ਨਾ ਮਾੜਾ ਜੰਮੇ ਨਾ ਮਾੜਾ ਆਵੇ, ਵਾਹਿਗੁਰੂ ਜੀ ਸੁਮੱਤ ਬਖਸ਼ਣ ਜੀ

  • @balrajdeepsingh615
    @balrajdeepsingh615 Před měsícem +87

    ਕੁੜੀ ਨਿਕਲ ਚੁਕੀ ਹੱਥਾ ਵਿਚੋਂ ਪਰ ਪਛਤਾਵੇ ਗ ਈ ਵਰਤ ਕੇ ਫੇਰ ਖਤਮ ਕਿਸੇ ਨੇ ਪੁਛਣਾ ਨਹੀ

  • @jashankaur5916
    @jashankaur5916 Před měsícem +44

    ਗੱਲ ਕੌੜੀ ਆ ਪਰ ਸੱਚੀ ਹੀਆ ਮੈਂ ਆਪ ਇਕ ਕੁੜੀ ਆ, ਜਦੋਂ ਦਾ ਕੁੜੀਆਂ ਨੂੰ ਮੁੰਡਿਆ ਬਰਾਬਰ ਮੰਨਣ ਜਾਣ ਲਗਿਆ ਓਦੋਂ ਦਾ ਕੁੱਝ ਸਿਰਫ਼ ਕੁੱਝ ਕੁੜੀਆਂ ਹੱਥੋ ਨਿਕਲ਼ ਗਈਆ। ਪਹਲਾਂ ਜ਼ਮਾਨਾ ਚੰਗਾ ਸੀ ਯਾਰ ਚਾਹੇ ਕੁੜੀਆ ਨੂੰ ਖੁੱਲ ਨੀ ਸੀ। ਪਰ ਇੱਜ਼ਤਦਾਰ ਸੀ ਜ਼ਮਾਨਾ 😢😢

    • @sukhchainsingh227
      @sukhchainsingh227 Před měsícem +2

      🙌

    • @sgill2446
      @sgill2446 Před měsícem

      ਖੁੱਲ ਤੋਂ ਮੱਤਲਬ ਕਿ

    • @sukhchainsingh227
      @sukhchainsingh227 Před měsícem

      @@sgill2446 .. 22 Sara comment read 📚 kr

    • @navdeepcheema6656
      @navdeepcheema6656 Před měsícem +1

      Eni vaddi gall krn lyi appreciation 🙏🙏🙏😍😍😍

    • @HarjeetSingh-sr9cf
      @HarjeetSingh-sr9cf Před měsícem

      ਤੇਰੇ ਸਾਹਮਣੇ ਹੈ ਜੇਕਰ ਨਹੀਂ ਪਤਾ ਲੱਗਿਆ ਤਾਂ ਲੱਗਦਾ ਵੀ ਨਹੀਂ ਤੈਨੂੰ ​@@sgill2446

  • @DavinderSingh1634.wx4km
    @DavinderSingh1634.wx4km Před měsícem +6

    ਪਤਰਕਾਰ ਭੈਣ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏

  • @premwindersingh7179
    @premwindersingh7179 Před měsícem +207

    ਸਹੀ ਕਿਆ ਕਿਸੇ ਨੇ ਏਹੋ ਜਹੀ ਧੀ ਜੰਮਣ ਨਾਲੋ ਕੁੱਖ ਸੁਨੀ ਚੰਗੀ

    • @majorsingh4297
      @majorsingh4297 Před měsícem

      ਰੰਨਾਂ ਹੋਈਆਂ ਬੋਧੀਆ ਪੁਰਸ ਹੋਇ ਸਿਆਧ, ਮਸਕੀਨ ਜੀ ਕਹਿੰਦੇ ਹੁੰਦੇ ਸਨ ਕਿ ਇਸਤਰੀਆਂ ਸ਼ਿਕਾਰ ਬਨਣ ਵਾਸਤੇ ਤਿਆਰ ਨੇ ਤੇ ਮਰਦ ਸ਼ਿਕਾਰ ਕਰਨ ਨੂੰ ਤਿਆਰ ਬਰ ਤਿਆਰ ਨੇ

    • @user-tl1ue3lp8t
      @user-tl1ue3lp8t Před měsícem +1

      Sahi gal he

  • @asttydydydgfxfxyfufug3798
    @asttydydydgfxfxyfufug3798 Před měsícem +62

    ਇਸ ਮਾਂ ਦਾ ਦੱਖ ਸਹਿਆ ਨਹੀਂ ਜਾਂਦਾ ਹੇ ਵਾਹਿਗੁਰੂ ਜੀ ਜੇ ਧੀ ਦੇਣੀ ਤਾਂ ਇੱਜ਼ਤ ਵਾਲੀ ਦੇ

  • @balbirsinghvirk6713
    @balbirsinghvirk6713 Před měsícem +113

    ਜਦੋ ਕੋਈ ਬੱਚਾ ਮਾੜੀ ਸੰਗਤ ਵਿੱਚ ਪੈ ਜਾਵੇ ਉਸ ਦਾ ਨਤੀਜਾ ਇਹੋ ਹੁੰਦਾ ਹੈ

  • @chhindasinghaulakh6815
    @chhindasinghaulakh6815 Před měsícem +7

    ਮਾਤਾ ਜੀ ਵਾਹਿਗੁਰੂ ਤੁਹਾਨੂੰ ਤਾਕਤ ਵਖਸੇ਼ ਇਸ ਕਲਯੁੱਗੀ ਧੀ ਦੇ ਦਿੱਤੇ ਦੁਖਾਂ ਨੂੰ ਚੱਲਣ ਦੀ।ਹੇ ਵਾਹਿਗੁਰੂ ਕਿਸ ਰਾਸਤੇ ਤੁਰ ਪਇਆਂ ਅਣਖੀ ਪੰਜਾਬ ਦਿਆਂ ਕੁੜੀਆਂ?

  • @manjitsoni9676
    @manjitsoni9676 Před měsícem +73

    ਸਾਰੇ ਪਿੰਡ ਆਲਿਆ ਵੀਰਾਂ ਨੂੰ ਮਾਤਾ ਜੀ ਦੀ ਮੱਦਦ ਲਈ ਅਗੇ ਆਉਣਾ ਚਾਹੀਦਾ ਹੈ ਅਤੇ ਧੰਨੁ ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਿੰਡ ਆਲਿਆਂ ਨੂੰ ਗੁਰੂ ਘਰ ਪਹੁੰਚਦੇ ਕਰਨੇ ਚਾਹੀਦੇ ਨੇ।ਇਸ ਕੁੜੀ ਨੂੰ ਸ਼ਰਮ ਆਉਣੀ ਚਾਹੀਦੀ ਹੈ।ਇੰਸਟਗ੍ਰਾਮ ਚਲਾਉਣ ਆਲਿਆ ਨੂੰ ਮਾਤਾ ਜੀ ਦੀਆਂ ਗੱਲਾਂ ਤੇ ਗੋਰ ਕਰਨਾ ਚਾਹੀਦਾ ਹੈ।

  • @baldevsingh8811
    @baldevsingh8811 Před měsícem +52

    ਬਹੁਤ ਗਲਤ ਕੁੜੀ ਆ ਪ੍ਰਮਾਤਮਾ ਇਸ ਮਾਂ ਨੂੰ ਤਾਕਤ ਬਖਸ਼ੇ

  • @Ravinderkaur-hk9wm
    @Ravinderkaur-hk9wm Před měsícem +46

    ਅੱਜ ਦੇ ਜਮਾਨੇ ਵਿੱਚ ਇਸ ਦੁਨੀਆਂ ਚ ਧੰਨ ਦੌਲਤ ਪੈਸੇ ਨਾਲੋਂ ਵੱਧ ਉਹ ਇਨਸਾਨ ਅਮੀਰ ਆ ਜਿਹਦੀ ਔਲਾਦ ਓਹਦੇ ਕਹਿਣੇ ਚ a🙏 ਜੇੜੀ ਔਲਾਦ ਸਹੀ ਆ 🙏

  • @NaunihalSinghBhullar
    @NaunihalSinghBhullar Před měsícem +8

    ਮਾਂ ਦੀ ਮਮਤਾ ਅਜੇ ਵੀ ਉਹਨੂੰ ਕਹਿੰਦੀ ਏ ਸੁਧਰ ਜਾਵੇ ਬਾਕੀ ਕਿ ਇਹ ਤਾਂ ਸਾਫ਼ ਦਿਸਦਾ ਮਾਂ ਦਰਦ ਬਹੁਤ ਏਂ ਇਕ ਕੁੜੀ ਨੂੰ ਸਮਝਣ ਦੀ ਲੋੜ ਹੈ ਇੰਟਰਵਿਊ ਵਾਲ਼ੀ ਬੜੇ ਦਰਦ ਨਾਲ ਇੰਟਰਵਿਊ ਲੈ ਰਹੀ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ

  • @Jaswinderkaurofficial
    @Jaswinderkaurofficial Před měsícem +183

    ਧੀਆਂ ਵਿਗੜ ਜਾਣ ਤਾ ਮਾਂ ਦਾ ਦਿਲ ਬਹੁਤ ਰੌਦਾ

    • @Pubggaming591
      @Pubggaming591 Před měsícem +4

      Shi gll aa g

    • @daljindersinghsandhu6284
      @daljindersinghsandhu6284 Před měsícem +3

      Shai gil aa

    • @MsSurinderChahal
      @MsSurinderChahal Před měsícem +3

      ਪੁੱਤ ਵਿਗੜ ਜਾਂਣ ਫਿਰ ਨਹੀਂ ਦਿਲ ਦੁਖਦਾ। ਧੀ ਜਾਂ ਪੁੱਤ ਦੋਹਾਂ ਵਿੱਚ ਕੋਈ ਵੀ ਵਿਗੜਦਾ। ਮਾਪੇ ਜਿਉਂਦੇ ਹੀ ਲਾਸ਼ਾਂ ਬਣ ਜਾਂਦੇ ਨੇ ਜੀ। ਜੇ ਸਾਡਾ ਸਮਾਜ ਪੁੱਤਾਂ ਨੂੰ ਵੀ ਉੰਨੀਆੰ ਨਸੀਹਤਾਂ ਦੇਵੇ ਤਾਂ ਧੀਆਂ ਖ਼ੁਦ ਹੀ ਸਿਆਣੀਆਂ ਹੋ ਜਾਂਣ।

    • @dildeep01
      @dildeep01 Před měsícem +3

      ​@@MsSurinderChahal Waah kudiya da dukh zyada tuc log nahi samjhoge

    • @sgill2446
      @sgill2446 Před měsícem +1

      ​@@MsSurinderChahalਖੱਚਾ ਉਹਨੇ ਤੇਰੀ ਪੁਆ ਨੇ ਕਿ ਮੁੰਡਿਆ ਨੂੰ ਕਲੀਨ ਚਿੱਟ ਦਿੱਤੀ ਆ ਗੱਲ ਕੁੜੀ ਦੀ ਹੁੰਦੀ ਸੀ ਤਾਂ ਉਹਨੇ ਕੁੜੀ ਤੇ ਹੀ ਕਰਨਾ
      ਹੁਣ ਸਾਰੇ ਤੇਰੇ ਵਰਗੇ ਖੱਚ ਥੋੜੀ ਹੁੰਦੇ ਜਿੱਥੇ ਮੁੰਡੇ ਦੀ ਗੱਲ ਹੋਵੇ ਤੇ ਤੇਰੀ ਵਰਗੀ ਖੱਚ ਥੱਲੇ ਕੁੜੀਆਂ ਨੂੰ ਪਿੱਟਣ ਲੱਗ ਜਾਵੇ
      ਖੱਚਾ ਮੁੰਡੇ ਕੁੱਝ ਪੁੱਠੇ ਕੰਮ ਕਰਨ ਤੇ ਤੇਰੀ ਵਰਗੀ ਖੱਚ ਕਹਿਣ ਲੱਗ ਜਾਏ ਕੁੜੀਆਂ ਨੂੰ ਨਸੀਤਾ ਦੇਣ ਮੁੰਡੇ ਆਪ ਸਿਆਣੇ ਹੋ ਜਾਉ
      ਮੁੰਡੇਆ ਨੇ ਕਿ ਤੇਰੇ ਟੈਂਪੂ ਹੋਣ ਦਾ ਫ਼ਾਇਦਾ ਚੱਕ ਲਿਆ

  • @sadhsingh2036
    @sadhsingh2036 Před měsícem +71

    ਪੁਤਰ ਜੇ ਮੇਰਾ ਕਮੈਟ ਪੜੇ ਮੈਨੂੰ ਨਹੀ ਪਤਾ ਕੋਣ ਗਲਤ ਕੋਣ ਠੀਕ ਏ,ਪਰ ਪੁਤ ਇਹ ਹੁਸਨ ਅਯਾਸੀ ਥੋੜੇ ਦਿਨ ਦੀ ਹੁੰਦੀ ਤੇ ਲੋਕ ਵਰਤ ਕੇ ਪੁਤਰ ਕੁਲਫੀ ਦੇ ਡੱਕੇ ਵਾਗੁ ਸੁਟ ਦਿੰਦੇ ਆ ,ਮੈ ਮਾੜਾ ਨਹੀ ਕਹਿੰਦਾ ਸਲਾਹ ਦਿੰਦਾ ਜੇ ਕੋਈ ਗੱਲ ਏ ਪੁਤਰ ਸਮਜ ਜਾਉ

  • @harindersingh1781
    @harindersingh1781 Před měsícem +114

    ਮਾਂ ਦੀਆਂ ਗੱਲਾਂ ਸੁਣ ਕੇ ਪਤਾ ਲੱਗਦਾ ਮਾ ਉੱਚੇ ਖਣੰਦਾਣ ਦੀ ਹੈ

  • @kabalsinghbhojiankabalsing2470

    ਮਾਤਾ ਜੀ ਵਾਹਿਗੁਰੂ ਜੀ ਤਾਹਨੂੰ ਚੱੜਦੀ ਕੱਲਾ ਵਿਚ ਰੱਖੇ 🙏🙏
    ਵਾਹਿਗੁਰੂ ਜੀ ਭੈਣ ਨੂੰ ਮੱਤ ਬਖਸ਼ੋ 🙏🙏

  • @rachsaysvainday9872
    @rachsaysvainday9872 Před měsícem +23

    ਸੁਣ ਕੇ ਬਹੁਤ ਹੀ ਦੁੱਖ ਹੋਇਆ ।
    ਵਾਹਿਗੁਰੂ ਜੀ ਆਪਣੀ ਮਿਹਰ ਕਰਨ।
    ਜਸਵੀਰ ਕੌਰ ਨਿਊਜ਼ੀਲੈਂਡ ।

  • @Smartboys589
    @Smartboys589 Před měsícem +43

    ਪੰਜਾਬ ਨੂੰ ਗੰਦਸਤਾਨ ਬਣਾ ਦਿੱਤਾ ਐਹੋ ਜੀ ਕੁੜੀਆਂ ਨੇ ਜੋ ਆਪਣੇ ਮਾਂ ਬਾਪ ਦੀਆਂ ਨੀ ਬਣ ਸਕਦੀਆਂ ਉਹ ਕਿਸੇ ਦੀਆਂ ਨੀ ਬਣ ਸਕਦੀਆਂ ਮੋਹਾਲੀ ਚ ਅਸੀ ਵੀ ਰਹਿ ਕੇ ਆਏ ਆ ਜਿਹਨਾਂ ਗੰਦ ਆਪਣੇ ਪਿੰਡ ਦੀਆ ਕੁੜੀਆਂ ਪਾਉਂਦੀਆਂ ਕੋਈ ਨੀ ਪਾਉਂਦਾ ਜਾ ਕੇ dekh ਲੋ ਮੋਹਾਲੀ, ਬਲੌਂਗੀ, ਸਾਹੀ ਮਾਜਰਾ, ਖਰੜ, ਨਿਰਾ ਗੰਦ ਪਾਉਂਦੀਆਂ ਕੁੜੀਆਂ ਸ਼ਰੇਆਮ ਛੋਟੇ ਕੱਪੜੇ ਪਾਉਂਦੀਆਂ ਡਰਿੰਕ ਕਰਦੀਆਂ ਮੁੰਡਿਆਂ ਨਾਲ ਰਹਿੰਦੀਆ ਸ਼ਰੇਆਮ ਕੋਈ ਕਿਸੇ ਤੇ ਕਾਰਵਾਈ ਨੀ ਇੱਕ ਕੁੜੀ ਨਾਲ ਦੋ ਦੋ ਜਾਣੇ ਰਹਿੰਦੇ ਬਾਕੀ ਸਭ ਸਿਆਣੇ ਆਪਣੀ ਕੁੜੀ ਨੂੰ ਲੋਕਲ ਪੜਾ ਲੋ ਚੰਡੀਗੜ੍ਹ ਕੀਤੇ ਨਾ ਭੇਜੋ ਪੜਨ ਨਾ ਕੋਈ ਕੰਮ ਕਰਨ 🙏🏻🙏🏻plz

    • @Jashan13201
      @Jashan13201 Před měsícem

      Jroori nhi eh ji v chandigarh jaak kudiyan glt km hi krdiyan ne...oh ohna di choice hundi aa glti sangat ch paina ja sahi sangat ch paina ...m v chandigarh hi pdd k aayi aa

  • @laddi.dhillon84
    @laddi.dhillon84 Před měsícem +115

    ਮੇਰੇ ਸਾਰੇ ਵੀਰਾ ਨੂੰ ਬੇਨਤੀ ਆ ਇਹ ਮਾਤਾ ਜਿਹੜੇ ਨਵੀ ਹਰਮਨ ਮੁੰਡੇ ਦੀ ਗੱਲ ਕਰ ਰਹੀ ਆ ਉਹਨਾਂ ਦਾ ਕੋਈ no ਜਾ ਕੋਈ ਪਤਾ ਦੇ ਦੋ
    ਉਹਨਾਂ ਦੀ ਮਾ ਦੀ ਲ਼ਾ🤐 ਦੱਸਦੇ ਆ ਉਹਨਾਂ ਨੂੰ ਕਿਵੇਂ ਬੋਲੀ ਦਾ

    • @user-ub4yg3fc8e
      @user-ub4yg3fc8e Před měsícem +7

      Very good Oue Jatta ❤

    • @user-yj6gk2gq2u
      @user-yj6gk2gq2u Před měsícem +14

      ਰੱਬ ਲੰਮੀਆਂ ਉਮਰਾਂ ਦੇਵੇ ਵੀਰ ਜੀ ।ਅੱਜ ਵੀ ਤੁਹਾਡੇ ਵਰਗੇ ਅਣਖੀ ਵੀਰ ਮੇਰੇ ਪੰਜਾਬ ਵਿੱਚ ਆ ।ਮਾਣ ਆ ਸਾਨੂੰ ਤੁਹਾਡੇ ਜਿਹੇ ਵੀਰਾਂ ਤੇ ।

    • @jassalkaur3548
      @jassalkaur3548 Před měsícem +6

      🙏🙏😭😭

    • @MalwinderAujla
      @MalwinderAujla Před měsícem +7

      Jayounda reh veer tere soch nu salam

    • @gurpreetkau-zl2ie
      @gurpreetkau-zl2ie Před měsícem +2

      Veere aunty to jo flate wich changa munda mileya si osda no.lai ke osto Lai lao osda no.

  • @Anmolsingsbjeat
    @Anmolsingsbjeat Před měsícem +12

    ਇਸ ਮਾਂ ਨੂੰ ਸਲੂਟ ਹੈ ਇਸ ਮਾਂ ਦਾ ਦੁੱਖ ਸੁਣੋ ਕੋਈ ਬਨੋ ਸੂਰਮਾ ਪੁੱਤ ਇਸ ਮਾਂ ਦਾ ਅੰਮ੍ਰਿਤਪਾਲ ਸਿੰਘ ਮਹਿਰੋਂ ਅੱਗੇ ਆਵੇ

    • @xxjattxx
      @xxjattxx Před měsícem

      ਓਹਤੇ ਵੀ NSA ਲਵਾ ਕੇ ਛੱਡਿਓ ਖਚੋ

    • @gurveer.singh.grewal.3361
      @gurveer.singh.grewal.3361 Před měsícem +1

      ​@@xxjattxxਆਪਣੇ ਪਿਉਂ ਦੀ ਫ਼ੋਟੋ ਲਗਾਈਂ ਹੋਈ ਏ 😂😂

    • @xxjattxx
      @xxjattxx Před měsícem

      @@gurveer.singh.grewal.3361 ਚੂਪਾ ਮਾਰਨਾ ਤਾਂ ਓਦਾ ਮਾਰਲਾ 😜 ਐਵੇਂ ਗ਼ਲਤ ਗੱਲਾਂ ਕਿਉੰ ਕਰਦਾ

    • @gurveer.singh.grewal.3361
      @gurveer.singh.grewal.3361 Před měsícem +1

      @@xxjattxx ਮੈਂ ਤੇਰੀਂ ਨਿੱਕੀ ਭੈਣ ਦੀ ਫੂੱ੮ੀ ਚੂਸ ਰਿਹਾਂ ਸ਼ਹਿਦ ਲਗਾਕੇ ਤੇਰੀਂ ਭੈਣ ਮੇਰਾਂ ਸੰਦ ਚੂਸ ਰਹੀਂ ਆ ਚੂਪੇ ਮਾਰਨ ਲੱਗੀ ਹੋਈ ਆ

    • @gurveer.singh.grewal.3361
      @gurveer.singh.grewal.3361 Před měsícem +1

      @@xxjattxx ਤੇਰੀਂ ਭੈਣ ਨੂੰ ਦੱਸਾਂ ਕਹਿਣਾਂ ਤੇਰਾਂ ਵੀਰਾਂ ਕਹਿੰਦਾਂ ਚੂਪੇ ਮਾਰਨੇ ਆ

  • @mukaddarsingh5917
    @mukaddarsingh5917 Před měsícem +23

    ਬਹੁਤ ਵਧੀਆ ਵਿਚਾਰ ਮਾਤਾ ਜੀ ਤੁਹਾਡੇ, ਧੰਨ ਹੁੰਦੇ ਹਨ ਓਹ ਬੱਚੇ ਜਿਨਾ ਦੇ ਤੁਹਾਡੇ ਵਰਗੇ ਮਾਂ ਬਾਪ ਹੁੰਦੇ ਹਨ, ਪਰ ਮਾੜੀ ਔਲਾਦ ਨਾ ਰੱਬ ਕਿਸੇ ਨੂੰ ਦੇਵੇ।ਵਾਹਿਗੁਰੂ🙏🏿🙏🏿

  • @khattrasingh2284
    @khattrasingh2284 Před měsícem +16

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਦੁਰ ਫਟੇ ਨੂੰ ਤੇਰਾ ਮਾ ਨੂੰ ਕਿਵੇਂ ਤੜਫਾਈਐ ਜੈ ਵਡੀ ਭੂਤਨੀ

  • @Ravinderkaur-hk9wm
    @Ravinderkaur-hk9wm Před měsícem +99

    ਮੈਂ ਵੀ ਸੰਧੂਆਂ ਦੀ ਨੂੰਹ ਆ ਮਾਤਾ ਜੀ ਥੋਡੀ ਧੀ ਦੇ ਹਾਣ ਦੀ ਆਂ ਪਰ ਲੱਖ ਦੀ ਲਾਹਨਤ ਆਂ ਇਹੋ ਜਹੀ ਧੀ ਤੇ ਵਾਹਿਗੁਰੂ ਇਹੋ ਜਹੀ ਧੀਆਂ ਨੂੰ ਜੰਮ ਦੇ ਹੀ ਮਾਰ ਦਵੇ

    • @iqbalbrar2942
      @iqbalbrar2942 Před měsícem

      💯💯💯💯💯

    • @enginemehakma
      @enginemehakma Před měsícem +1

      ਤੁਹਾਡੇ ਸੰਧੂਆ ਦੀ ਬੇਜਤੀ ਕਰਾਤੀ ਏਨੇ😂

    • @Ravinderkaur-hk9wm
      @Ravinderkaur-hk9wm Před měsícem

      @@enginemehakma acha ji chlo koi ni jo karam krda bure kam krda beijatti ohna di hi hundi a waheguru sab dekh da🙏