ਜੱਟ ਨੂੰ ਸੁਨਿਆਰ ਰੋਜ਼ ਕਰਦਾ ਸੀ ਟਿੱਚਰਾਂ ਜੱਟ ਨੇ ਕੀਤੀ ਇੱਕੋ ਪਰ ਕਰਤੀ ਟਿਕਾਕੇ ਜਮਾਂ

Sdílet
Vložit
  • čas přidán 27. 08. 2024
  • Team Son of Punjab Instagram
    / teamsonofpunjab
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh

Komentáře • 65

  • @harmeghsingh2399
    @harmeghsingh2399 Před 13 dny +5

    ਬਾਬਾ ਜੀ ਦੀ ਗੱਲ ਬਿਲਕੁਲ ਸਹੀ ਹੈ
    ਪੁਰਾਣੇ ਸਮਿਆਂ ਵਿੱਚ ਲ਼ੋਕ ਵੀ ਸਿੱਧੇ ਹੀ
    ਹੁੰਦੇ ਸਨ ਗੱਲਾਂ ਬਹੁਤ ਵਧੀਆ ਲੱਗੀਆਂ

  • @jattmoosewala83
    @jattmoosewala83 Před 2 lety +10

    ਸਾਰੀਆਂ ਪੰਜਾਬ ਦੀਆਂ ਕਹਾਣੀਆਂ ਦੇ ਹੀਰੋ ਜੱਟ ਤੇ ਵਿਲਨ ਹੋਰ ਜਾਤਾਂ । ਇਹ ਕਹਾਣੀਆਂ ਘੜੀਆਂ ਵੀ ਜੱਟਾਂ ਨੇ ਆਪ ਨੇ ਤੇ ਇਹਨਾਂ ਦਾ ਪ੍ਰਚਾਰ ਵੀ ਜੱਟ ਆਪੇ ਕਰਦੇ ਨੇ । ਆਹ ਚੈਨਲ ਵੀ ਜੱਟਾਂ ਦਾ ਤੇ ਇਹਨਾਂ ਮਿੱਥਕਾਂ ਦਾ ਪ੍ਰਚਾਰ ਕਰਨਾ ਈ ਐ ।

  • @ppsingh1964
    @ppsingh1964 Před 14 dny +2

    ਵੀਰੇ ਸੁਣ ਲੋ,ਕੀ ਜਾਂਦਾ, ਬਾਬਾ ਐ

  • @narindersinghnagra8035
    @narindersinghnagra8035 Před 12 dny +3

    ਘੂਸੇ ਜੰਮਣ ਕੰਧਾਂ ਕੱਬਣ, ਇਹ ਕਹਾਵਤ ਵੀ ਐਵੇ ਨੀ ਬਣੀ,ਨਾਂ ਸਿਰ ਨਾਂ ਪੈਰ,ਕਿਥੋਂ ਚਲੀ ਕਿਥੇ ਖ਼ਤਮ.
    ਵਾਹ ਓਏ ਦੁਨੀਆ ਦਿਆ ਵਲੀਆਂ (ਰੱਬ)
    ਰਿੰਨੀ ਖੀਰ ਬਣ ਗਿਆ ਦਲੀਆ 😂😂

  • @SadhSangat-g7p
    @SadhSangat-g7p Před 7 dny +2

    ਇੱਕ ਜੱਟ ਸੁਨਿਆਰ ਦੇ ਜਵਾਕ ਨੂੰ ਛੇੜਨ ਲੱਗ ਗਿਆ ਕੇ, 'ਭਾਈ ਸੁਨਿਆਰ ਨੇ ਆਵਦੀ ਮਾਂ ਦੇ ਕਾਂਟਿਆਂ ਚ ਖੋਟ ਪਾ ਤੀ ਸੀ!'
    ਅੱਗੋਂ ਸੁਨਿਆਰੇ ਦਾ ਜਵਾਕ ਕਹਿੰਦਾ, 'ਗੱਲ ਤਾਂ ਸਹੀ ਐ ਬਾਬਾ ਪਰ ਓਹ ਸੁਨਿਆਰੇ ਦੀ ਦੂਜੀ ਮਾਂ ਸੀ ਤੇ ਸੁਨਿਆਰੇ ਦਾ ਪਿਓ ਜੱਟਾਂ ਦੀ ਕੱਢ ਕੇ ਲਿਆਇਆ ਸੀ !
    ਜੱਟ ਬੁੜਾ ਝਾਕੇ ਤਾਂਹ ਠਾ ! 😂😂😂

    • @garrygill2225
      @garrygill2225 Před 5 dny

      ਬਾਈ ਤੂੰ ਸੁਨਿਆਰ ਆ

  • @paramsingh5446
    @paramsingh5446 Před rokem +8

    ਇਕ ਗਾਣਾ ਆਇਆ ਸੀ ਗੁੱਜਰਾਂ ਨੇ ਜੱਟ ਕੁਟਿਆ ਕੁਟਿਆ ਪਰਾਲੀ ਉਤੇ ਢਾਹ ਕੇ ਉਹ ਬੈਨ ਕਰਵਾਤਾ ਸੀ 😂😂 ਦੂਜਿਆਂ ਨੂੰ ਜੋ ਮਰਜੀ ਕਹੀ ਜਾਓ

  • @parminderjudge814
    @parminderjudge814 Před 2 dny

    Very interesting 👌👌

  • @user-uo3qq6yq8y
    @user-uo3qq6yq8y Před 2 lety +28

    ਬਸ ਕਰੋਂ 22ਕਹਾਣੀ ਛੋਡੋ ਆਗੇ ਸੋਚਿਆ ਕਰੋ ਕੀ ਕਰਨਾਂ ਪੰਜਾਬ ਨੇ

    • @pavittarsingh6311
      @pavittarsingh6311 Před rokem +3

      ਇਹ ਗੱਲ ਪੰਜਾਬ ਦਾ ਹਿਸਾ ਹੈ💯🙏🏻

    • @ramanaulakh4722
      @ramanaulakh4722 Před rokem

      Teri bhen da fuda krna

    • @SukhrajKaur-fr9pd
      @SukhrajKaur-fr9pd Před 16 dny

      7th xx23😢rd🎉🎉🎉😢🎉❤4IIbestart🎉​@@pavittarsingh6311

  • @kuldipgill3194
    @kuldipgill3194 Před 2 lety +9

    ਕਹਾਣੀ ਦਾ ਨਾ ਮੁਹ ਨਾ ਮੱਥਾ 😂😂

  • @amrindersinghmander6458
    @amrindersinghmander6458 Před 2 lety +2

    ਸੌ ਸੁਨਿਆਰ ਦੀ ਇੱਕ ਜੱਟ ਦੀ

  • @rajveermander3217
    @rajveermander3217 Před 2 lety +1

    Dhan Dhan Shri Baba Ji Mata Ji Maharaj Ji Sabna Te Hamesha Meher Karna Ji 🙌🙌🙌🙌🙌🥥🥥🥥🥥🥥🥥🥥❤❤❤❤❤❤❤❤❤❤❤❤

  • @angrezsingh5889
    @angrezsingh5889 Před rokem +1

    Very nice baba ji

  • @meghraj2474
    @meghraj2474 Před rokem +1

    ਕੋਈ ਗੱਲ ਨੀ ਬਣੀ

  • @amritsidhu9093
    @amritsidhu9093 Před rokem +1

    Very nice amrit Sidhu

  • @jagseersidhu6226
    @jagseersidhu6226 Před 2 lety +3

    ਸੁਨਿਹਰ ਵਾਲ਼ੀ ਗੱਲ ਕਿੱਧਰ ਗਈ ਬੇਵਕੂਫ ਲੋਕਾਂ ਦਾ ਟਾਇਮ ਖ਼ਰਾਬ ਕਰਦੇਂ ਐਂ

  • @ParwinderSingh-ob9zq
    @ParwinderSingh-ob9zq Před 14 dny +1

    2 ਦੱਲੇ

  • @gurbajsingh9270
    @gurbajsingh9270 Před rokem +3

    Very nice 👌🙏🙏

  • @kulwantsingh-zl6ok
    @kulwantsingh-zl6ok Před 13 dny

    ਮੱਝ ਤੇ ਸੁਨਿਆਰੀ ਦਾ ਕੀ ਬਣਿਆ

  • @GaganDeepSingh-iu2zx
    @GaganDeepSingh-iu2zx Před 2 lety +5

    Babe di gall da koe sira ni milea

  • @aroundtheworld4546
    @aroundtheworld4546 Před 2 lety +2

    Kahani tan complete kr deyo veer

  • @gurmitjaihanumsnjikisingh5674

    Very good babaji

  • @kamaldeepsinghsohi104

    Very nice 🙏🙏❤️❤️❤️

  • @karmajassi2589
    @karmajassi2589 Před 2 lety +3

    bai jatt Te suniyar Thaane jande c oh gl ta vichi reh gyi.. oh ta puri kiti nh baba g ne v agge ki bnia.. Suniyari v jaata de ghre hi reh gyi te Majj v te Oh thaane jnde c oh v raste hi c roti khaan lg ge agge ki bnia oh dso Ji

  • @HarbansSingh-wj1jf
    @HarbansSingh-wj1jf Před 9 dny

    Very nice Baba g

  • @RadhirSingh-ge6zs
    @RadhirSingh-ge6zs Před 10 dny

    Koii gl nhi bnhhi aj bapu ji.koii historical story sunhhaaiiaa kro....kio pngge lende hoo story sunhaaonh de.Jaaoo ghrw tusi bi rotti khao chl ke.Sabash.

  • @Jasbirkaur-qp4dh
    @Jasbirkaur-qp4dh Před rokem +1

    M

  • @DavinderSingh-tu2xv
    @DavinderSingh-tu2xv Před rokem

    Ajj kal hattiya mod chaurahe te v mil jandiya ne 100 ,100 ch

  • @manigrewal99
    @manigrewal99 Před 2 lety +2

    eh ki hoya kitho start keti gal kidder gye

  • @shere-punjabsinghshergill3257

    Pehla ih mais ki hundi e? duja makhol ta ohne Suniare nu karna si Chhanna mai da tutha karta? story jihi bani nahi.

  • @GurdeepSingh-nw3yu
    @GurdeepSingh-nw3yu Před 2 lety +2

    Good veer je

  • @chamkaursingh1892
    @chamkaursingh1892 Před 2 lety

    Good ji

  • @user-uo3qq6yq8y
    @user-uo3qq6yq8y Před 2 lety +2

    ਗੱਲ ਨਾ ਗਿਆਨ ਵਾਲੇ

  • @JaskaranSingh-vz5dl
    @JaskaranSingh-vz5dl Před 2 lety +1

    ❤❤😂😂

  • @pritamdaspritamdas353
    @pritamdaspritamdas353 Před 2 lety +1

    👌

  • @gurpreetkaurpannu2904

    Eeee

  • @noornahar2700
    @noornahar2700 Před rokem

    ਝੱਟ ਕੀ ਹੁੰਦਾ ਹੈ ਬੁੱਧੂ

    • @user-my9db4ts9m
      @user-my9db4ts9m Před 4 měsíci

      ਮਾਲਵੇ ਦੀ ਦੇਸੀ ਬੋਲੀ ਆ ਬਾਈ ਜੀ

  • @gurpreetpreet1404
    @gurpreetpreet1404 Před 2 lety

    part 2 vi pao

  • @gurisohi8923
    @gurisohi8923 Před 2 lety +1

    Kam karlo koi baled hor Kam suru kar laya

  • @karamjeetsinghbhandal8374

    Nice

  • @prabhnijjar5132
    @prabhnijjar5132 Před 2 lety +2

    🤣

  • @mohinderkaur7867
    @mohinderkaur7867 Před rokem

    Good😆😄😄😃😋😆🆗

  • @user-si8fc2xp2d
    @user-si8fc2xp2d Před 12 dny

    Very nice 👍

  • @veerpalkaur2088
    @veerpalkaur2088 Před rokem

    😆😆

  • @ghosthacker8736
    @ghosthacker8736 Před rokem

    Piiipppp

  • @mandhillon267
    @mandhillon267 Před rokem

    😂😂😂

  • @HappySingh-zx1bk
    @HappySingh-zx1bk Před 2 lety

    Good g

  • @balwantkaur8886
    @balwantkaur8886 Před rokem +2

    Bkwas krde