ਜਦੋਂ ਅਫ਼ੀਮ ਚੋਰੀ ਕਰਦੇ ਅਮਲੀ ਨੂੰ ਲੱਭਗੀ ਸੋਨੇ ਦੀ ਇੱਟ,ਪਰ ਪਿੱਛੇ ਲੱਗੇ ਠੱਗ ਤੇ ਠੱਗ ਦੀ ਧੀ

Sdílet
Vložit
  • čas přidán 9. 08. 2022
  • Team Son of Punjab Instagram
    / teamsonofpunjab
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh
  • Zábava

Komentáře • 70

  • @bahadursingh3185
    @bahadursingh3185 Před rokem +25

    ਬਾਪੂ ਜੀ ਸਤਿ ਸ੍ਰੀ ਆਕਾਲ ਜੀ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਧੀਆ ਤੋਂ ਵਧੀਆ ਕਹਾਣੀਆਂ ਸੁਣਾਉਣ ਲਈ ਜੀ ਅਸੀਂ ਆਸ ਕਰਦੇ ਹਾਂ ਕਿ ਕਹਾਣੀ ਹਰ ਰੋਜ਼ ਪਾਇਆ ਕਰੋ ਜੀ ਸਾਡਾ ਸਾਰਾ ਪਰਿਵਾਰ ਇਕੱਠੇ ਬੈਠ ਕੇ ਤੁਹਾਡੀ ਕਹਾਣੀ ਸੁਣਦੇ ਹਾਂ ਜੀ

  • @Globalkabbadiupdates
    @Globalkabbadiupdates Před rokem +10

    ਇਹ ਕਹਾਣੀਆਂ, ਬਾਤਾਂ ਸੁਣਕੇ ਨਾਨੇ ਦੀ ਯਾਦ ਆ ਗਈ, ਉਹ ਭਲੇ ਵੇਲੇ ਨੂੰ ਵਕਤ ਨੇ ਖਾ ਲਿਆ ਹੈ, ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ, ਬਹੁਤ ਸੋਹਣੀ ਕਹਾਣੀ ਹੈ

  • @charanjeetgill1708
    @charanjeetgill1708 Před 5 měsíci

    ਸਤਿ ਸ੍ਰੀ ਆਕਾਲ ਬਾਪੂ ਜੀ ਬਹੁਤ ਵਧੀਆ ਕਹਾਣੀ ਸੁਣਾਈ ਜੀ

  • @gurchetsinghbhatti871
    @gurchetsinghbhatti871 Před rokem +2

    ਬਾਬਾ ਕਹਾਣੀ ਤਾਂ ਵਧੀਆ ਸਣਾਉਂਦਾ ਪਰ ਗਾਲਾਂ ਬਹੁਤ ਕੱਢਦਾ ਜੋ ਸ਼ੋਭਨੀਕ ਨਹੀਂ।

  • @Sikh563
    @Sikh563 Před rokem +7

    Salute 🫡 ji fr Spain 🇪🇸 har din sunda ha ji

  • @harveersingh8367
    @harveersingh8367 Před rokem +2

    ਵਾਹ ਬਾਪੂ ਜੀ ਤੁਹਾਡੀ ਆਵਾਜ ਵੀ ਬਾ ਕਮਾਲ ਆ 🙏🙏🌹🙏👌🙏👍👍🙏🙏🙏

  • @ParminderKang31
    @ParminderKang31 Před 3 měsíci

    Very nice Bapu ji ❤❤👌👌👍👍🌹🌹

  • @bajsingh8594
    @bajsingh8594 Před rokem +4

    Dade ji de yad agi ajj .thanks

  • @amarjitsingh1946
    @amarjitsingh1946 Před rokem +1

    ਬਹੁਤ ਵਧੀਆ ਕਹਾਣੀ ਜੀ ਨਾਇਸ਼ 🙏🙏

  • @jasssingh4711
    @jasssingh4711 Před rokem +1

    ਬਹੁਤ ਵਧੀਆ ਕਹਾਣੀ ਸੁਣਾਈ ਜੀ

  • @jkpunjabi578
    @jkpunjabi578 Před 5 měsíci +1

    9:25 😂😂😂😂

  • @yogisingh1511
    @yogisingh1511 Před rokem +1

    Menu baapu ji bhut vadia khani sunode thx bapu ji

  • @RajKumar-pn7mn
    @RajKumar-pn7mn Před rokem +2

    Menu lgada bi chacha ap v feem khanda feem Di gall ni chhadni baki m a khaniya aj to 40 sall Pella mere bapu (dedy) to suniya c aj menu inj lagda b Mera peo menu kahani sunai janda m 1985 ch sariya kahaniya likh laiyan c Mera peo asi bhapa ya bapu kande c bapu ne sunai janiya m likhi janda aj chache nu vekh ke Mera bapu yad ageya bus ik hath jod ke benti a b enda kde keha na modeo ta na hi kde dil dukhaio a last chapter ne Sade kol a ap ik anbujh moti ne a fer dobara apa nu ni Milne keoki m aj 48 salla da hogeya par Mera bapu menu kut lenda c par m muho c ni Karda c aj 2 sall hoge mere bapu nu menu Chad ke gae nu par m aj v udeekdan b waheguru mod de mere bapu nu chacha i love you tere nall gall Karan nu ji karda menu lgu b m apne bapu nall gall karli chache da number de deya karo

    • @raman52463
      @raman52463 Před rokem

      ਵੀਰ ਮੇਰੇ ਪਾਪਾ ਨੁ ਵੀ ਇਸ ਦੁਨੀਆ ਤੋਂ ਗੇ 2 ਸਾਲ ਹੋ ਗੇ ਬਾਪ ਬਾਪ ਹਿ ਹੁੰਦਾ ਹੈ

    • @raman52463
      @raman52463 Před rokem

      ਤੁਸੀਂ ਕਿਥੋਂ ਹੋ ਵੀਰ

  • @Globalkabbadiupdates
    @Globalkabbadiupdates Před rokem +2

    ਅਮਲੀ ਨੇ ਕਿਹਾ ਸੀ ਕਿ ਤੁਹਾਡੇ ਮਾਂ ਬਾਪ ਦੇ ਨਹੁੰ ਵਧ ਗਏ, ਵਾਲ ਕੱਟਣ ਵਾਲੇ ਹੈ, ਉਨ੍ਹਾਂ ਨੇ ਨੈਣ ਅਤੇ ਨਾਈ ਨੂੰ ਸੱਦਿਆ ਹੈ, ਇਹ ਬੋਲਿਆ ਸੀ

  • @Harbanskalsi
    @Harbanskalsi Před rokem +1

    ਵਾਹ ਵਾਹ ਬਾਈ ਵਾਹ।
    ਬਹੁਤ ਖੂਬ, ਬਾਪੂ ਜੀ ਬਹੁਤ ਵਧੀਆ ਬਾਤ ਪਾਈ ਹੈ।

  • @NS-1046
    @NS-1046 Před rokem +1

    Bapu jii nzare bnne pai aa

  • @jasveersinghbrar5274
    @jasveersinghbrar5274 Před rokem +1

    Bapu ji waheguru sodi umar lambi kre te aasi sodiya khaniya sunde rhiye

  • @satvirsingh2602
    @satvirsingh2602 Před 7 měsíci

    Waheguru ji

  • @jasssingh4711
    @jasssingh4711 Před rokem +2

    ਬਹੁਤ ਵਧੀਆ ਸੁਨੇਹਾ ਦਿੱਤਾ ਬਾਬਾ ਜੀ

  • @kewalpalla5115
    @kewalpalla5115 Před rokem +1

    NYC Bapu Ji

  • @harveersingh8367
    @harveersingh8367 Před rokem +1

    ਬਾ ਕਮਾਲ ਦੀ ਕਹਾਣੀ ਆ ਬਾਪੂ ਜੀ ਧੰਨ ਧੰਨ ਕਰਾਤੀ 🙏🙏🌹🙏🙏🙏

  • @jaskarnsingh3884
    @jaskarnsingh3884 Před rokem

    ਬਹੁਤ ਵਧੀਆ ਜੀ

  • @JaswinderSingh-bu5lw
    @JaswinderSingh-bu5lw Před rokem

    end te message bohat vadia baba ji

  • @sangheraharmelsingh1357
    @sangheraharmelsingh1357 Před rokem +1

    Very. Good. Baba. Ji

  • @jarnailsinghbal3709
    @jarnailsinghbal3709 Před rokem +1

    ਬਾਪੂ ਅਮਲੀ ਤਾ ਪਿੰਡ ਦਾ ਸਿਗਾਰ ਨੇ

    • @raman52463
      @raman52463 Před rokem

      ਜਿਨਾ ਚਿਰ 2 ਬੰਦੇ ਆ ਨੁ ਅਫੀਮ ਨਾ ਖਵਾ ਨਾ ਦੇਵਾ ਉਣਾ ਚਿਰ ਅਫੀਮ ਅਸਰ ਨਿ ਕਰਦੀ

  • @sukhwinderphulrasi5181

    Babu ji very good 🙏🙏🙏🙏🙏

  • @iqbaldiaryfarmpaliakhurd2118

    Good.baba.ji

  • @prabhdeepbhullar5485
    @prabhdeepbhullar5485 Před rokem

    V nice story bapu ji..

  • @abdulsaveghaffar7842
    @abdulsaveghaffar7842 Před rokem

    Baba g zabardast

  • @hamrajsingh9279
    @hamrajsingh9279 Před rokem +2

    ਠਗ ਦੀ ਕੁੜੀ ਨੂੰ ਕਿਵੇਂ ਪਤਾ ਲੱਗਾ ਓਥੇ ਹਾਰ ਤਰਦੇ ਓਣਗੇ

  • @bluepen215
    @bluepen215 Před rokem +1

    Good a

  • @balkarbrar6518
    @balkarbrar6518 Před rokem +10

    ਬਹੁਤ ਵਧੀਆ ਕਹਾਣੀ ਬਾਬਾ ਜੀ

  • @balvirsidhu1271
    @balvirsidhu1271 Před 6 měsíci

    👍👍👍👍👍👌👌👌👌

  • @bluepen215
    @bluepen215 Před rokem

    Boht vdia

  • @BalvirSingh-cc8nc
    @BalvirSingh-cc8nc Před rokem

    Very good 👍🎈🎈🎈

  • @sukhwindershelly1379
    @sukhwindershelly1379 Před rokem

    very nice story baba ji

  • @SukhwinderSingh-ys9bk

    Att bro 🥰🥰👌👌👌

  • @JugrajSingh-ww6hs
    @JugrajSingh-ww6hs Před rokem

    Gurbani
    u
    7u

  • @bluepen215
    @bluepen215 Před rokem

    Great

  • @baltejsingh2924
    @baltejsingh2924 Před 5 měsíci

    Nice❤❤❤❤

  • @darshinsidhu6718
    @darshinsidhu6718 Před rokem

    Very good story BaBa g

  • @deadboy8697
    @deadboy8697 Před rokem +1

    ਤਾਇਆ ਹੁਣ ਅਮਲੀ ਦੀਆਂ ਪੰਜੇ ਘਿਓ ਚ।

  • @kewalsekhon8206
    @kewalsekhon8206 Před rokem +1

    Good

  • @dedarsingh261
    @dedarsingh261 Před rokem

    Sunia hi dubara sunae jandea

  • @kulbirsingh4794
    @kulbirsingh4794 Před rokem

    Nice👏 story

  • @labhBrarsantybrar
    @labhBrarsantybrar Před rokem +1

    ਵਾਹ ਬਾਬਾ ਜੀ

  • @HarjinderSingh-sf1dq
    @HarjinderSingh-sf1dq Před rokem

    Very good story

  • @Lakshveer-vl7hh
    @Lakshveer-vl7hh Před 6 měsíci

    Baba thodi ton v khala tenu gal da cheta bhulda

  • @jasssingh4711
    @jasssingh4711 Před rokem

    🙏🙏🙏🙏🙏🙏😘😘😘😘

  • @VijayKumar-gn8id
    @VijayKumar-gn8id Před rokem +1

    Bappu g swad AA Gea story soan ke

  • @richardernestcruziv5152

    this is a BLOOD OR BLUHD

  • @LabhSingh-vs4qq
    @LabhSingh-vs4qq Před 6 měsíci

    Why

  • @richardernestcruziv5152

    🦶👏🙉

  • @JaswinderSingh-id4mt
    @JaswinderSingh-id4mt Před rokem

    🙏👌👹👹🤪🤪🤪🍰