ਮਖੂ ਨੂੰ ਆਈ 2 ਕਿੱਲੋ ਸੋਨੇ ਦੀ ਆਫਰ | ਜਾਨ ਤੋਂ ਧੌਣੇ ਪੈ ਗਏ ਸੀ ਹੱਥ ਜੇ ਨਾ ਵਰਤਦਾ ਸਮਝਦਾਰੀ | Harpreet Makhu |

Sdílet
Vložit
  • čas přidán 6. 09. 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe CZcams : - / @harpreetsinghmakhu9752
    Follow on Facebook : - / hsmakhu

Komentáře • 315

  • @bhinder259
    @bhinder259 Před rokem +45

    ਇਹਨਾਂ ਭਈਆਂ ਨੂੰ ਹੁਣ ਲੰਗਰ ਖਵਾਉਣਾ ਵੀ ਬੰਦ ਕਰੋ , ਪੰਜਾਬ ਵਿੱਚ ਬਹੁਤ ਗਰੀਬ ਸਿੱਖ ਪਰਿਵਾਰ ਹਨ ਜੋ ਗਰੀਬੀ ਨਾਲ ਲੜ ਰਹੇ ਹਨ ਆਉ ਅਸੀ ਸਾਰੇ ਮਿਲ ਕੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਮਦਦ ਕਰੀਏ, ਆਪਣੀ ਪੰਜਾਬੀ ਭਾਈਚਾਰਕ ਸਾਂਝ ਨੂੰ ਵਧਾਈਏ ਤੇ ਸਿੱਖੀ ਦੇ ਬੂਟੇ ਨੂੰ ਫਲ ਲਾਈਐ 🙏🙏

  • @gurinderpalsingh1046
    @gurinderpalsingh1046 Před rokem +15

    ਮਖੂ ਜੀ ਵਿਸ਼ਵਾਸ ਨਹੀਂ ਕਰਨਾ ਪਰਮਾਤਮਾ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ

  • @singhnavdeepchandi4139
    @singhnavdeepchandi4139 Před rokem +108

    ਭਈਆਂ ਨੇ ਹੁਣ ਇਹ ਕੰਮ ਵੀ ਫੜ੍ਹ ਲਿਆ, ਚੰਗਾ ਕੀਤਾ ਤੁਸੀ ਸਮਝਦਾਰੀ ਦਿਖਾ ਗਏ, ਭਈਆਂ ਤੋਂ ਦੂਰੀ ਬਣਾ ਕੇ ਰੱਖਣ ਚ ਹੀ ਫਾਇਦਾ ਹੈ

  • @rajindersharma9027
    @rajindersharma9027 Před rokem +40

    ਹਾਹਾਹਾਹਾ ਮਖੂ ਵੀਰ ਸਿਰਾ ਕਰਾਤਾ

  • @kakabullethomeroyalenfield7297

    🙏ਪੰਜਾਬੀਆਂ ਨੂੰ ਬੇਨਤੀ ਹੈ ਆਪਣੇ ਕੰਮ ਕਾਰ ਆਪ ਸਾੰਬ ਲਓ ਇਹਨਾ ਭਇਆਂ ਨੂੰ ਭਜਾਓ ਸਬ ਕੂਜ ਬਰਬਾਦ ਕਰ ਦੇਣਾ ਇਹਨਾ। ਮੱਖੂ ਸਾਬ ਤੂਸੀ ਬਹੁਤ ਵਧਿਆ ਕੀਤਾ।

  • @upkarkaurjhooti7488
    @upkarkaurjhooti7488 Před rokem +22

    ਵਾਹਿਗੁਰੂ ਹਰ ਸਿੱਖਨੂੰ ਬਿਬੇਕ ਬੁੱਧੀ ਨਾਲ ਹਰ ਫੈਸਲਾ ਕਰਨ ਦੀ ਸਮਝ ਬਖਸੇ ਸਮਾਂ ਖ਼ਤਰਨਾਕ ਹੈ ਪਤਾ ਨਹੀਂ ਲੱਗਦਾ ਕਦ ਇਨਸਾਨ ਗਲਤ ਫੈਸਲਾ ਜਾ ਲਾਲਚ ਕਰ ਬੈਠੇ ।ਵਾਹਿਗੁਰੂ ਜੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਸੱਭ ਨੂੰ ਬਬੇਕ ਬੁੱਧੀ ਬਖ਼ਸ਼ਿਸ਼ ਕਰਨੀ।ਵਾਹਿਗੁਰੂ।। ਵਾਹਿਗੁਰੂ।।ਵਾਹਿਗੁਰੂ।।🤞🏼

  • @kulwantsingh3183
    @kulwantsingh3183 Před rokem +5

    ਖਾਲਸਾ ਜੀ ਹਰਪ੍ਰੀਤ ਸਿੰਘ ਜੀ ਆਪ ਨੂੰ ਐਸੇ ਲੋਕ ਜੇਲ੍ਹ ਵਿੱਚ ਭੇਜਣ ਦਾ ਪ੍ਰੋਗਰਾਮ ਬਣਾ ਰਹੇ ਹਨ ਜੀ ਵਾਹਿਗੁਰੂ ਸਾਹਿਬ ਜੀ ਧਿਆਨ ਨਾਲ ਬਚੋ

  • @Seerat1213
    @Seerat1213 Před rokem +10

    ਇਹਨਾ ਨੂੰ ਪਤਾ ਹੈ ਮੱਖੂ ਸਾਹਿਬ ਜੀ ਕਿ ਪੰਜਾਬ ਦੇ ਵਿੱਚ ਹੁਣ ਪਹਿਲਾ ਵਰਗੇ ਪੰਜਾਬੀਬਹੁਤ ਘੱਟ ਹਨ ਜੋ ਚੌਧਰਾਂ ਨੂੰ ਠੂਡੇ ਮਾਰਦੇ ਸੀ ਹੁਣ ਵਿੱਰਲੇ ਸਮਝਦਾਰ ਹਨ ਜੋ ਇਹਨਾ ਦੀ ਚਾਲ ਵਿੱਚ ਨਹੀ ਆਉਦੇ ਬਹੁਤੇ ਪੈਸੇ ਵੀ ਖਵਾਹ ਲੈਂਦੇ ਹਨ ਜਾਨ ਵੀ ਗਵਾ ਲੈਂਦੇ ਹਨ ਪਰ ਸਮਝਦਾਰ ਬੰਦਾ ਗੁਰੂ ਦਾ ਸਿੱਖ ਕਿੱਰਤ ਨੂੰ ਪਿਆਰ ਕਰਦਾ ਹੈ ਵੈਸੇ ਇਹਨਾਂ ਨਾਲ ਟਾਇਮ ਸੈੱਟ ਕਰਕੇ ਪੁਲਿਸ ਨੂੰ ਨਾਲ ਲੈਕੇ ਜ਼ੇਲ੍ਹ ਵਿੱਚ ਭੇਜਣਾ ਚਾਹੀਦਾ ਹੈ

  • @rajinderaustria7819
    @rajinderaustria7819 Před rokem +8

    ਮਖੂ ਸਾਹਿਬ ਮੈਂ ਇਹ ਪੂਰੀ ਵੀਡੀਓ ਸੁਣੀ ਗੱਲ ਸਿਰਫ ਇਸ ਕਾਲ ਦੀ ਨਹੀਂ ਹੈ ਕੁੱਝ ਵੀ ਹੋ ਸਕਦਾ ਹੈ ਤੁਸੀਂ ਇਹ ਸੋਚੋ ਕਿ ਸਾਡਾ ਪੰਜਾਬ ਇਹਨਾਂ ਸੂਬੇਆਂ ਤੋ ਹਰ ਇਕ ਤਰਾਂ ਅੱਗੇ ਹੁੰਦਾ ਸੀ ਮੈਨੂੰ ਲਗਦਾ ਜੇਕਰ ਸਾਡੇ ਲੋਕਾਂ ਨੇਂ ਅਜੇ ਵੀ ਸਮਝਦਾਰੀ ਨਾਲ ਕੋਈ ਵੀ ਕੰਮ ਨਾਂ ਕੀਤਾ ਤਾਂ ਬਹੁਤ ਮੁਸ਼ਕਲ ਹੈ। ਸਾਨੂੰ ਅਜੇ ਵੀ ਇਹ ਸਭ ਕੁੱਝ ਸੋਚਣ ਦੀ ਲੋੜ ਹੈ। ਮੈਂ ਜਿਆਦਾ ਨਹੀਂ ਲਿਖਿਆ ਤੁਸੀਂ ਸਭ ਸਮਝ ਹੀ ਗਏ ਹੋਵੋਗੇ ਧੰਨਵਾਦ ਜੀ।
    RAJINDER SINGH AUSTRIA
    (VIENNA)

  • @bahadurgosal220
    @bahadurgosal220 Před rokem +48

    ਮੱਖੂ ਜੀ ਵਿਸਵਾਸ਼ ਨਾ ਕਰਿਓ ।

  • @VarinderSingh-bl7ib
    @VarinderSingh-bl7ib Před rokem +11

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ❤😂 ਬਚਨਾਂ

  • @sukhgill5913
    @sukhgill5913 Před rokem +51

    ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @user-vn2dg2op9v
    @user-vn2dg2op9v Před rokem +25

    ਆਸਾਮ ,, ਅਤੇ ,, ਰਾਜਸਥਾਨ ,, ਦੇ ਪਿੰਡਾਂ ਦੇ ਹੀ‌‌ ,, ਨਾਮ ਲੈਂਦੈ ਹਨ ਜੀ । ਧਿਆਨ ਜ਼ਰੂਰ ਰੱਖੋ ਜੀ। ਧੰਨਵਾਦ ਜੀ।

  • @dalbirkhan815
    @dalbirkhan815 Před rokem +33

    ਮੱਖੂ ਵੀਰ ਜੀ ਸਿੱਖ ਕੌਮ ਦੇ ਸੀਨੀਅਰ ਬੰਦਿਆ ਨੂੰ ਸਮਝਾ ਦਿਓ ਐਂਡਵੋਕੇਟ ਵਕੀਲ ਜਿੰਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਨਾਲ਼ ਜੁੜੇ ਹੋਏ ਉਹਨਾਂ ਨੂੰ ਕਿਸ਼ੇ ਨਾਂ ਕਿਸੇ ਬਹਾਨੇ ਮੌਤ ਕਰ ਸਕਦੇ ਜਾਣਾ ਬਿਲਕੁਲ ਨਹੀਂ ਪੰਜਾਬੀ

  • @lakhvirsingh9941
    @lakhvirsingh9941 Před rokem +20

    ਭਾਜੀ ਮੈਂ ਰਾਜਸਥਾਨ ਤੋਂ ਹਾਂ ਰਾਜਸਥਾਨ ਦੇ ਭਰਤਪੁਰ ਜ਼ਿਲੇ ਚ ਇਹ ਕੰਮ ਸ਼ੁਰੂ ਹੋਇਆ ਸੀ ਅਤੇ ਸਾਡੇ ਭਰਤਪੁਰ ਜ਼ਿਲੇ ਚ ਮੇਂਹ ਮੁਸਲਮਾਨ ਇਹ ਕੰਮ ਕਰਦੇ ਹਨ ਅਤੇ ਬਹੁਤ ਮੋਟਾ ਪੈਸਾ ਕਮਾਇਆ ਹੈ ਉਨ੍ਹਾਂ ਨੇ ਲੋਕਾਂ ਨੂੰ ਬੁੱਧੂ ਬਣਾ ਕੇ

    • @dalbirkhan815
      @dalbirkhan815 Před rokem +11

      ਬਾਈ ਜੀ ਮੁਸਲਮਾਨਾਂ ਨੂੰ ਸਿੱਖਾਂ ਨਾਲ਼ ਕੋਈ ਗੀਲਾ ਸ਼ਿਕਵਾ ਨਹੀਂ ਜਿਹੜੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਉਹਨਾਂ ਬਚਣ ਦੀ ਲੋੜ ਐ ਮੁਸਲਮਾਨਾਂ ਨੂੰ ਬਦਨਾਮ ਤੇ ਸ਼ਿਕਾਰ ਕਰ ਰਹੇ ਜਦੋਂ ਤੱਕ ਮੋਦੀ ਦਾ ਰਾਜ਼ ਐ ਸਿੱਖ ਤੇ ਮੁਸਲਮਾਨ ਸ਼ਿਕਾਰ ਹੁੰਦੇ ਰਹਿਣਗੇ ਕੋਈ ਨਾਂ ਕੋਈ ਬਹਾਨਾ ਲਾ ਕੇ ਪੰਜਾਬ ਵਿੱਚ ਮੁਸਲਮਾਨ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਖੜ੍ਹੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਹਨਾਂ ਨੂੰ ਮੁਸਲਮਾਨ ਮਿਲ ਕੇ ਆਉਂਦੇ ਮੁਸਲਮਾਨ ਤੇ ਸਿੱਖਾਂ ਨੂੰ ਲੜਾਉਣ ਦੇ ਬਹਾਨੇ ਚੱਲ ਰਹੇ

    • @lakhvirsingh9941
      @lakhvirsingh9941 Před rokem +1

      ਬਿਲਕੁਲ ਸੱਚ ਕਿਹਾ ਬਾਈ ਜੀ

    • @nand3219
      @nand3219 Před rokem +1

      ਹਿੰਦੂ ਲੋਕ ਸਿੱਖਾਂ ਦਾ ਭੇਸ ਬਣਾ ਕੇ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹਨ ਇਸ ਤਰ੍ਹਾਂ ਹੀ ਮੁਸਲਮਾਨ ਬਣ ਕੇ ਮੁਸਲਮਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਦੋ ਦੋ ਆਧਾਰ ਕਾਰਡ ਬਣਾ ਰੱਖੇ ਹਨ ਇਹ ਲੋਕਾਂ ਨੇ

    • @aksandhu344
      @aksandhu344 Před rokem +1

      ​@@dalbirkhan815 ਸਹੀ ਕਿਹਾ ਅਜ ਮੁਸਲਮਾਨ ਤੋ ਨਹੀ ਉਨਾ ਖਤਰਾ ਜਿੰਨਾ ਇਹ ਹਿੰਦੂਰਾਸ਼ਟਰ ਵਾਲਿਆ ਤੋ

    • @kakabasra6595
      @kakabasra6595 Před rokem +1

      @@dalbirkhan815 sikh te muslim nu bot pyaar karde ne sarkaar karde ne ,, modi yogi ne Gand paiya pure Desh vich

  • @bahadursingh9718
    @bahadursingh9718 Před rokem

    ਮੱਖੂ ਜੀ ਤੁਸੀਂ ਬਹੁਤ ਸਮਝਦਾਰ ਹੋ ਇਸ ਤਰ੍ਹਾਂ ਦੇ ਬੰਦਿਆਂ ਨਾਲ ਕੋਈ ਗੱਲ਼ ਨਹੀਂ ਕਰਨੀਂ ਚਾਹੀਦੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @hardeepsidhu1877
    @hardeepsidhu1877 Před rokem +66

    ਮਖੂ ਸਾਹਿਬ ਵਚਕੇ ਮੋੜ ਤੋ

    • @baldevbhullar2394
      @baldevbhullar2394 Před rokem +2

      ਵਾਹਿਗੁਰੂ,,ਗੂੰਗੇ,ਨੁ, ਵਿਚਾਰੇ ਨੂੰ,ਕਿਨੇ, ਦੇਣਾ ਏ, ਵੈਸੇ,ਤੋਂ,ਫਰਾਉਡ,, ਲੱਗ ਦੲਏ,ਹੈ, ਤਾਂ ਥੋੜ੍ਹਾ, ਥੋੜਾ, ਕਰਕੇ,ਵੇਚ,ਡਾਲ

  • @harwindersinghmankoo3146
    @harwindersinghmankoo3146 Před rokem +33

    ਇਸੇ ਬੰਦੇ ਦਾ ਮੈਨੂੰ ਵੀ ਕਈ ਵਾਰ ਫੋਨ ਆ,ਚੁਕਾ ਹੈ ਇਹ ਮੇਰੇ िਖਆਲ ਅਨੁਸਾਰ ਗੁਹਾਟੀ ਦਾ ਅਫੀਮ ਸਮ੍ਗਲਰ ਹੈ,🙏

    • @singhbalbir511
      @singhbalbir511 Před rokem +1

      ਛੋਟੇ ਵੀਰੇ ਧਿਆਨ ਨਾਲ ਜੀ

  • @tajinderpalsinghvicky637
    @tajinderpalsinghvicky637 Před rokem +42

    ਮੈਨੂੰ ਵੀ ਆਇਆਂ ਸੀ, ਸਾਰੀਆਂ ਗੱਲਾਂ ਇਹੀ ਸੀ, ਇਹੀ ਬੰਦਾ ਸੀ ਸਟੇਟ ਵੀ ਅਸਾਮ ਹੀ ਪਿੰਡ ਵੀ ਇਹੀ ਸੀ, ਪਤਾ ਨਹੀਂ ਕੀ ਕਰਨਾ ਚਾਹੁੰਦੇ ਹਨ

    • @JPGLOBAL79797
      @JPGLOBAL79797 Před rokem +5

      ਇਹ ਬੰਦਾ ਬੁਲਾ ਕੇ ਕਿਡਨੈਪ ਕਰ ਲੈਂਦੇ ਹਨ ਅਤੇ ਫਿਰੋਤੀ ਲੈ ਕੇ ਛੱਡਦੇ ਹਨ। ਠੱਗੀ ਮਾਰਨ ਦਾ ਤਰੀਕਾ ਹੈ।

    • @rajdeep0231
      @rajdeep0231 Před rokem +4

      A ਬੰਦੇ ਨੂੰ ਕਿਹਦੇ ਨੇ ਕੀ ਪੈਸੇ ਲੇ ਕਿ ਆਈ , ਜਦੋਂ ਬੰਦਾ ਪੈਸੇ ਲੈਅ ਕਿ ਜਾਂਦਾ ਤਾ , ਪੈਸੇ ਲੁੱਟ ਲੈਂਦੇ ਆ , ਏਯ ਸੈਂਪਲ ਵੀ ਦੇਂਦੇ ਆ ਪਹਿਲਾ othy ਗਿਆ ਨੂੰ , chak karaon lai ty apna banda v nal bhej dy a

    • @jashanbains3027
      @jashanbains3027 Před rokem +1

      ਇਹ ਠੱਗ ਹੈ

    • @GurpreetSingh-po4gk
      @GurpreetSingh-po4gk Před rokem

      @@JPGLOBAL79797 h

  • @gurpreet927
    @gurpreet927 Před rokem +83

    ਸਾਨੂੰ ਵੀ ਇਹ ਕਾਲ ਆਉਂਦੀ ਹੁੰਦੀ c ਬਹੁਤ ਟਾਈਮ ਪਹਿਲਾਂ ਅਸੀਂ ਤਾਂ ਰਾਜਸਥਾਨ ਸੋਨਾ ਲੈਣ v ਚਲੇ ਗਏ c ਸ਼ੁਕਰ ਆ ਰੱਬ ਦਾ ਬਚ k ਆ ਗਏ c😂😂😂😂

    • @Seerat1213
      @Seerat1213 Před rokem +9

      ਵੀਰ ਫਿਰ ਤਾਂ ਤੁਸੀ ਵੀ ਲਾਲਚ ਵਿੱਚ ਆ ਗਏ ਸੀ ਮੱਤਲੱਬ ਤੁਸੀ ਕਦੇ ਵੀ ਲਾਲਚ ਵੱਸ ਹੋ ਸਕਦੇ ਦਿਮਾਗ ਨਹੀ ਵਰਤਦੇ ਸਮਝਦਾਰ ਬਣੋ ਪਰਿਵਾਰ ਦਾ ਸੋਚਿਆ ਕਰੋ ਜਾਨ ਵੀ ਜਾਦੀ ਹੈ ਅਤੇ ਪੈਸੇ ਵੀ ਜਾਦੇ ਹਨ ਇਹ ਪਹਿਲਾ ਕਾਫੀ ਸਮਾਂ ਇਹ ਠੱਗੀਆਂ ਚੱਲਦੀਆਂ ਸੀ ਕਾਲਾਂ ਸਭ ਨੂੰ ਆਈਆ ਹਨ ਪਰ ਪਹਿਲਾ ਪੁਲਿਸ ਨੂੰ ਸੂਚਨਾ ਦਿਊ ਤਾਂ ਕਿ ਠੱਗ ਫੱੜ੍ਹੇ ਜਾਣ ਜੀ🙏🏻

    • @randhawafamily9322
      @randhawafamily9322 Před rokem

      😂😂

    • @ManpreetSingh-fl4gg
      @ManpreetSingh-fl4gg Před rokem

      Waheguru maher kre

    • @ambersariyavlogs
      @ambersariyavlogs Před rokem +1

      Paji fer ki hoya othe pahunch ke plz details dao menu v fon aya ohda no. V hega mere kol ohne menu fotoa v send kitia va rajasthan bula riha banda tuc othe chale gaye tuhade nal ki hoya

    • @lakhveersingh3619
      @lakhveersingh3619 Před rokem

      Gurpreet kaur ji sanu v fon aaye c asi v lene chale gye the rajsthan to vapis aa gye c ji

  • @rashpalbassi6900
    @rashpalbassi6900 Před rokem

    ਮਖੂ ਵੀਰ, ਇਸ ਤਰਾਂ ਦੇ ਕੰਮ ਵਿਚ ਪੈ ਕੇ ਸਮਾਂ ਖਰਾਬ ਨਾ ਕਰੋ । ਇਹ ਕੰਮ ਤੁਹਾਡੇ ਲਈ ਜਚਦਾ ਨਹੀਂ ।

  • @taran.dhudike7
    @taran.dhudike7 Před rokem +10

    ਉਹਨੂੰ ਬੇਬਕੂਫ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਫੋਨ ਕੀਹਨੂੰ ਲਾਈ ਬੈਠਾਂ,,,, ਓਏ ਬੇਬਕੂਫਾ ਇਹ ਮੱਖੂ ਸਾਹਬ ਆ,,,ਭਈਏ ਵਰਗੇ ਸੈਂਤੀ ਠੱਤੀ ਹਰ ਰੋਜ਼ ਚਾਰ ਦਿੰਦਾ 😂🙏🏻🙏🏻

  • @gurwantsingh1895
    @gurwantsingh1895 Před rokem

    ਮਖੂ ਜੀ ਬਹੁਤ ਸਮਝਦਾਰੀ ਨਾਲ ਗੱਲ ਕੀਤੀ ਤੁਸੀ

  • @user-dt5vi1wf7j
    @user-dt5vi1wf7j Před rokem +4

    ਬਚੋ ਠੱਗਾਂ ਤੋਂ ਪੰਜਾਬੀ ਉ ਧੰਨਵਾਦ ਸਤਿ ਸ੍ਰੀ ਅਕਾਲ🙏 ਜੀ ਸਾਰੀਆਂ ਪੰਜਾਬੀ ਨੂੰ ਸਤਿਨਾਮ🙏 ਵਾਹਿਗੁਰੂ ਜੀ

  • @angrejdasuwal2424
    @angrejdasuwal2424 Před rokem +1

    ਇਹ ਆਫਰ ਮੈਨੂੰ ਵੀ ਆਇਆ ਸੀ, ਰਾਜਸਥਾਨ ਤੋਂ, ਜਿੰਨੇ ਬਈਆ ਨੇ ਮੈਨੂੰ ਕਾਲ ਕੀਤੀ ਸੀ ਉਹ ਮੇਰੀ ਸਾਰੀ ਜਾਣਕਾਰੀ ਚੱਕੀ ਫਿਰਦਾ ਸੀ, ਮੈਂ ਸੁਨਿਆਰ ਦਾ ਹੀ ਕੰਮ ਕਰਦਾ ਹਾਂ ਤਾਂ ਕਰਕੇ ਇਹਨਾ ਦੇ ਜਾਲ ਚ ਮੈਂ ਫਸਿਆ ਨਹੀ।।

  • @harkiretsingh1457
    @harkiretsingh1457 Před rokem +1

    ਭਾਈ ਸਾਹਿਬ ਅੱਜ ਕੱਲ੍ਹ ਭੱਈੇਏ ਇਹੋ ਜਿਹੀਆਂ ਠੱਗੀਆ ਕਰਨ ਲੱਗ ਪਏ ਮੱਖੂ ਸਾਹਿਬ ਜੀ ਬਹੁਤ ਵਧੀਆ ਠੋਕਿਆ

  • @skaur4866
    @skaur4866 Před rokem +9

    It's good you shared this vedio. .

  • @Rinkukhurdvlogs
    @Rinkukhurdvlogs Před rokem +24

    ਸਾਲ ਪਹਿਲਾਂ ਮੈਨੂੰ ਵੀ ਆਏਆ ਸੀ ਸੋਨੇ ਦੀ ਇੱਟ ਦਾ ਫੌਨ

  • @HarpreetSingh-yp8zq
    @HarpreetSingh-yp8zq Před rokem +5

    ਕਾਤਿਆ ਈਨ ਹਾਥੋਂ ਨੇ ਹਥਿਆਰ ਛੋੜੇ ਹੈਂ,ਚਲਾਨਾ ਨਹੀਂ ਬੂਲੇ।

  • @bhupinderbal7077
    @bhupinderbal7077 Před rokem +29

    ਪੰਜਾਬੀਉ ਬਚ ਕੇ ਰਹੋ ਇਹਨਾਂ ਠੱਗਾਂ ਤੋਂ
    ਵਾਹਿਗੁਰੂ ਮੇਹਰ ਕਰਨ ਪੰਜਾਬ ਤੋਂ
    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏❤️

  • @jasbirpalsingh8910
    @jasbirpalsingh8910 Před rokem +10

    Waheguru ji

  • @jaswinderjassa2637
    @jaswinderjassa2637 Před rokem +8

    ਜਿੱਥੇ ਦੁਗਣਾ ਚੋਗਣਾ ਫਾਇਦਾ ਕੋਈ ਕਰਦਾ ਹੋਵੇ ਬਚ ਕੇ ਰਿਹੋ 😂

  • @mithasingh4484
    @mithasingh4484 Před rokem +33

    ਮੈਂ ਮਥੁਰਾ ਗਿਆ ਸੀ ਇਸ ਗੇਮ ਚ

  • @kashmir2445
    @kashmir2445 Před rokem +6

    ਬਾਈ ਮਖੂ ਜੀ ਇਹ ਕੰਮ ਗੌਹਰ ਦੇ ਕਰਨ ਵਾਲਾ ਹੈ।

  • @kulwindersingh-dh1hq
    @kulwindersingh-dh1hq Před rokem +3

    Same ਏਵੇਂ ਦੀ ਕਾਲ ਮੈਨੂੰ ਤਿਨ ਸਾਲ ਪਹਿਲਾਂ ਆਈ ਸੀ ੳਸਨੇ ਵੀ ਏਵੇਂ ਹੀ ਗਲ ਬਾਤ ਕੀਤੀ ੳ ਕਹਿੰਦੇ ਸੀ ਮੈ ਰਾਜਸਥਾਨ ਤੋ ਵਾ ਮੈਨੂੰ ਸੋਨੇ ਦੀਆਂ ਇਟਾ ਦਸਦਾ ਸੀ ਮਿਲਿਆ ਖੁਦਾਈ ਚ

  • @MSGaminG-cc4dz
    @MSGaminG-cc4dz Před rokem +8

    Mainu v ph aya c Rajsthan toh Akhe Bhadhe te kam karde han 3 Sone di itt dasda c Foto WhatsApp 3 ittan dikhyian pahile ton main khush hoia Fer dimag nal Socha ke koi Very dusman v ho Sakde ne Wahiguru Ji Kirpa Kro Sab te Satnam Wahiguru Ji K Moge Wala

    • @sandhusingh7309
      @sandhusingh7309 Před rokem

      Makhu sahab ji aap bahut wadia Insaan ho. Samajdar ho. Aap ne bill Kull nahin jana. Main aap se bahut piyar karta hun. Aap is ko Police me kaboo karwao. Dhann Waad Makhu ji.

  • @sukhwinderharry4674
    @sukhwinderharry4674 Před rokem +5

    ਪਿਛਲੇ ਸਾਲ ਮੈਨੂੰ ਵੀ ਫੋਨ ਆਇਆ ਸੀ। ਮੈਂ ਉਸ ਨੂੰ ਕਿਹਾ ਕਿ ਮੇਰਾ ਇੱਕ ਮਿੱਤਰ ਛੜਾ। ਉਸ ਨੂੰ ਰਿਸ਼ਤਾ ਕਰੋਗੇ ਤਾਂ ਅਸੀਂ ਆਉਣ ਨੂੰ ਤਿਆਰ ਹਾਂ। ਇਹ ਗੱਲ ਸੁਣ ਕੇ ਫੋਨ ਕੱਟ ਦਿੱਤਾ। 🤣

  • @darshangill26
    @darshangill26 Před rokem +8

    ਮੈਨੂੰ। ਵੀ। ਆਇਆ। ਸੀ। ਮੈਨੂੰ। ਇਕ। ਕਿਲੋ। ਸੋਨਾ। ਵੇਚ ਨਾ। ਮੈਨੂੰ। ਅਲਵਰ। ਆਉਣ। ਲਈ। ਕਿਹਾ। ਸੀ

  • @parmjitsinghghungranadhill8949
    @parmjitsinghghungranadhill8949 Před 7 měsíci +1

    Bilkul

  • @shahibaaz
    @shahibaaz Před rokem +1

    20-25 ਸਾਲ ਪਹਿਲਾਂ ਸੋਨਾ ਵਰਤ ਕੇ ਇਹ ਲੋਕਾਂ ਨੂੰ ਲੁੱਟਣ ਦਾ ਕੰਮ ਫਿਲੀਪਾਈਨ ਵਿਚ ਵੀ ਸ਼ੁਰੂ ਹੋਇਆ ਸੀ,, ਕਈ ਬੰਦੇ ਫਸੇ ਕਿਉਂਕਿ ਫਿਲਪਾਈਨ ਵਿਚ ਅਜੇ ਵੀ ਕਈ ਜਗ੍ਹਾ ਤੋਂ ਜਾਪਾਨੀਆਂ ਦਾ ਲੁਕੋਇਆ ਹੋਇਆ ਸੋਨਾ ਲੱਭਦਾ ਹੈ ਤੇ ਲੋਕ ਇਸ ਭਰਮ ਵਿੱਚ ਆ ਜਾਂਦੇ ਆ!!

  • @malkitsidhu8098
    @malkitsidhu8098 Před rokem +17

    ਸੌ ਪਰਸੈਂਟ ਠੱਗੀ ਏ ਇਹ ਬੰਦਾ ਵੀ ਮਾਰ ਦਿੰਦੇ ਨੇ, ਬਹੁਤ ਚਤਰ ਲੋਕ ਨੇ ਸਾਡੇ ਬੰਦੇ ਵੀ ਫਸ ਚਲੇ ਸੀ ਪੁਲਿਸ ਵੀ ਇਹਨਾਂ ਦੇ ਨਾਲ ਰਲੀ ਹੋਯੀ ਹੈ

  • @harvindersinghjammu1977
    @harvindersinghjammu1977 Před rokem +14

    ਭਾਈ ਸਾਹਿਬ ਜੀ ਵੀਡੀਓ ਕਾਲ ਕਰਨ ਲਈ ਬੋਲ ਰਿਹਾ ਸੀ। ਕਰਕੇ ਵੇਖ ਲੈਂਦੇ ਸ਼ਕਲ ਉਸਦੀ ਇਹੋ ਜਿਹੇ ਇਨਸਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਤਾਂ ਕਿ ਹੋਰ ਕੋਈ ਇਨਸਾਨ ਸ਼ਿਕਾਰ ਨਹੀਂ ਬਣਦਾ

    • @ParminderKaur-zm4kw
      @ParminderKaur-zm4kw Před rokem

      Oh fsa v skda c k dekho Meinu v.c krda aa photo aaaje te oh miss use kr skde net te paake.. dekho aah bnda Sade na deal krn li call kr rea

  • @singhisking7133
    @singhisking7133 Před rokem +24

    ਭਈਆਂ ਨੇ ਗੰਦ ਪਾਇਆ

  • @parmjitsinghghungranadhill8949
    @parmjitsinghghungranadhill8949 Před 7 měsíci +1

    Khatarnak kam hai

  • @harbanskaur8146
    @harbanskaur8146 Před rokem +21

    ਬਿਹਾਰੀ ਦੀ ਆਵਾਜ਼ ਹੈ

  • @arshsandhu9936
    @arshsandhu9936 Před rokem +6

    ਮੱਖੂ ਸਾਹਿਬ ਮੈਨੂੰ ਵੀ ਪੰਜ ਕੀ ਤੋਲੇ ਦਾ ਕੜਾ ਬਣਵਾ ਦੇਣਾ ਵਿੱਚੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @KaranSandhu-ez3jc
    @KaranSandhu-ez3jc Před rokem

    ਪਰ ਸੋਚਣ ਵਾਲੀ ਗੱਲ ਫੋਨ ਮੱਖੂ ਸਾਹਿਬ ਆਪ ਨੂੰ ਹੀ ਕਿਉਂ ਆਉਦਾ ਮਤਲਬ ਸਰਕਾਰ ਦੀ ਕੋਈ ਚਾਲ ਆ ਜਾ ਕੋਈ ਸਾਜਸ਼ ਅਧੀਨ ਇਹ ਸਭ ਕੁਝ ਆਪ ਨੂੰ ਫਸਾਉਣਾ ਚਹੁੰਦੇ ਆ ਕੁੱਝ ਤਾਂ ਗੱਲ ਹੋਣੀਆਂ ਪੰਜਾਬ ਨੂੰ ਛੱਡ ਬਾਹਰੀ ਸਟੇਟਾ ਤੋਂ ਇਹ ਕੰਮ ਕਰਵਾਇਆ ਜਾ ਰਿਹਾ

  • @Jasveersingh-em3ww
    @Jasveersingh-em3ww Před rokem +15

    ਆਹ ਫੋਨ ਮੈਨੂੰ ਵੀ ਆਇਆ ਸੀ ਕਈ ਸਾਲ ਪਹਿਲਾ ਮੇਰੇ ਕੋਲ ਨੋਕੀਆ 1100 ਮੋਬਾਈਲ ਹੁੰਦਾ ਸੀ 😂😂😂😂

  • @shingarasingh2884
    @shingarasingh2884 Před rokem +4

    Waheguru ji pls take care

  • @parmjitkaur4700
    @parmjitkaur4700 Před rokem

    ਵੀਰ ਇਹ ਤਾਂ ਬਹੁਤ ਪੁਰਾਣਾ ਲੁੱਟਣ ਵਾਲਾ ਤਰੀਕਾ ਹੈ,ਕੋਈ ਨਵੀਂ ਗੱਲ ਨਹੀਂ ,ਸਮਾਂ ਖਰਾਬ ਕੀਤਾ

  • @jspawaar675
    @jspawaar675 Před rokem +8

    ਅੱਜਕਲ੍ਹ ਵਿਦੇਸ਼ੀ ਨੰਬਰ ਤੋਂ ਫੋਨ ਰਾਹੀਂ ਕਿਹਾ ਜਾਂਦਾ ਹੈ ਜੀ ਕਿ ਪਛਾਣਿਆ ਨਹੀਂ ਹੈ ਜੀ ਪਰ ਮੈਂ ਤੁਹਾਡੇ ਕੈਨੇਡਾ ਗਏ ਹੋਏ ਰਿਸ਼ਤੇਦਾਰ‌ ਹਾਂ ਜੀ, ਕਿਉਂਕਿ ਹਰੇਕ ਪੰਜਾਬੀ ਦਾ ਕੋਈ ਨਾ ਕੋਈ ਕੈਨੇਡਾ ਵਿੱਚ ਗਈ ਹੈ ਜੀ ਪਰ ਫਿਰ ਉਹ ਜਾਲ਼ ਵਿਛਾ ਕੇ ਪੈਸੇ ਖਾਤੇ ਵਿੱਚ ਪਵਾ ਕੇ ਤੁਹਾਡੇ ਨੰਬਰ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ

  • @NarinderSingh-um4yt
    @NarinderSingh-um4yt Před 7 měsíci +1

    ਮਖੂ ਸਾਹਬ, ਬਿਲਕੁਲ ਵੀ ਨਾ ਸੁਣੋ ਇਹਦੀ ਗੱਲ, ਏਹ ਬਕਵਾਸ ਕਰਦਾ ਹੈ

  • @sukhwantsingh181
    @sukhwantsingh181 Před rokem

    ਹਰਪ੍ਰੀਤ ਮਖੂ ਜੀ ਬਹੁਤ ਵਧੀਆ ਤੇ ਸੱਚੇ ਸੁੱਚੇ ਤੇ ਸਾਫ਼ ਦਿਲ ਦੇ ਬੰਦੇ ਹੱਨ ਮਖੂ ਵੀਰ ਜੀ ਏਂ ਇੱਕ ਫਰੋੜ ਬੰਦਾ ਹੈ ਇਸ ਕੁੱਤੇ ਦੀ ਗੱਲਾਂ ਵਿੱਚ ਨਾਂ ਆਉਣਾਂ ਜੀ ਵਾਹਿਗੁਰੂ ਮਖੂ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖੇ ਅਤੇ ਸੱਦਾ ਚੱਡਦੀ ਕੱਲਾ ਵਿੱਚ ਰੱਖੇ

  • @singhrani8267
    @singhrani8267 Před rokem +17

    ਵੀਰ ਜੀ ਕੌਈ ਵੱਡੀ ਚਾਲ ਹੈ ਸਿੱਖ ਕੌਮ ਨੂੰ ਹੁਣ ਤਾਂ ਫੂਕ ਫੂਕ ਕੇ ਕਦਮ .......। khalistan he hal aa panjab da 🌾🌷🚩🌷🌾

  • @ranjeetkaur6746
    @ranjeetkaur6746 Před rokem +5

    ਕਿਸੇ ਵੀ ਲਾਲਚ ਵਿੱਚ ਨਾ ਆਓ, ਇਹ9-10ਸਾਲ ਪਹਿਲਾਂ ਦੀ ਗੱਲ ਹੈ ਮੈਨੂੰ ਵੀ 25ਲੱਖ ਇਨਾਮ ਨਿਕਲਿਆ ਦੀ ਕਾਲ ਆਈ ਸੀ ਪਰ ਮੈਂ ਕਿਹਾ ਭਰਾ ਤੂੰ ਆਪ ਹੀ ਰੱਖਲੈ ਬਾਕੀ 2-4ਲੱਖ ਬਚਿਆ ਤਾਂ ਮੈਨੂੰ ਦੇ ਦੇਵੀਂ ਤਾਂ ਉਸਨੇ ਕਾਲ ਕੱਟ ਦਿੱਤੀ

  • @vickysingh8071
    @vickysingh8071 Před rokem +2

    Veer ji good veer ji vich ke

  • @davindersidhu7024
    @davindersidhu7024 Před rokem +2

    Makhu vir m bahut bada fan a thuda

  • @h.s.dhaliwal1826
    @h.s.dhaliwal1826 Před rokem +19

    ਮੱਖੂ ਗਰੀਬ ਐ। ਇਹ ਗਰੀਬੀ ਦੂਰ। ਕਰਨੁ ਚਾਹੁੰਦਾ ਮਖੂ ਜੀ ਇਹਨੂੰ ਚੂਰਨ ਦੀ ਲੋ੍ੜ

  • @happyverma7280
    @happyverma7280 Před rokem +4

    ਸਾਡਾ ਜਿਵੈਲਰਸ ਦਾ ਕੰਮ ਹੈ ਮੇਰੇ ਸਾਲ਼ੇ ਨੂੰ 8ਲੱਖ ਦੀ ਠੱਗੀ ਲੱਗੀ ਨਾਲੇ ਦਿੱਲੀ ਤੋ ਬਚ ਕੇ ਆਏ ਮਖੁ ਸਾਬ ਇਕ ਬਾਰ ਮੇਰੇ ਗੱਲ ਕਰੋ ਆਪ ਜੀ ਨੂੰ ਮੈ ਦਸ ਦਾ ਬਾਕੀ ਗੱਲ ,

  • @MOHIT.OFM20
    @MOHIT.OFM20 Před rokem +3

    Good job Makhu ii.

  • @gurbindersingh6364
    @gurbindersingh6364 Před 8 měsíci

    ਹੱਕ ਦਾ ਖਾਉ ਜੀ ਲਾਲਚ ਵਿਚ ਨਾ ਫਸੋ ਬੇਨਤੀ ਹੈ ਜੀ 🙏🙏🙏🙏 ਕੇ

  • @jasbirsing6568
    @jasbirsing6568 Před 6 měsíci

    Dan Dan guru ramdas ji

  • @ABIkumar-iz4sy
    @ABIkumar-iz4sy Před rokem +5

    ਪੱਤਰਕਾਰ ਨੇ ਵੀਡਿਉ call ਕਰਨੀ ਸੀ ਫ਼ੋਟੋ viral ਕਰਦਾ ਪੁਲਿਸ ਫ਼ੜ ਸਕੇ ਅਕਲ ਨਹੀ ਪੱਤਰਕਾਰ ਨੂੰ ਵੀ

  • @harjitsinghharjit3178
    @harjitsinghharjit3178 Před rokem +1

    ਇਹ ਦੀ ਕਹਾਣੀ ਕੀ ਹੈ ਇਹ ਐਬੂਲੈਂਸ ਵਿੱਚ ਆਉਂਦੇ ਨੋ ਰਸਤੇ ਵਿੱਚ ਖੜ ਕੇ ਪਾਣੀ ਮੰਗ ਕੀਤੀ ਜਾਂਦੀ ਹੈ ਡਰਾਈਵਰ ਪਾਣੀ ਦੇ ਬਹਾਨੇ ਕਿਡਨੀਆ ਕੱਢ ਕੇ ਐਬੂਲੈਂਸ ਵਿਚ ਪਰੇਸਨ ਕਰਦੇ ਨੇ ਹਨੇਰੇ ਵਿੱਚ ਸੁਟ ਕੇ ਚਲੇ ਜਾਂਦੇ ਨੇ ਅਸਾਮ ਵਿੱਚ ਹੋ ਰਹੇ ਲੋਗ ਰੂਟ ਦੇ ਡਰਾਈਵਰਤੋ ਪੁਸੋ ਲੋਕਾਂ ਨੂੰ ਇਹ ਗੱਲ ਜਾਣਕਾਰੀ ਦਿੱਤੀ ਜਾਵੇ ਧੰਨਵਾਦ

  • @KaranSandhu-ez3jc
    @KaranSandhu-ez3jc Před rokem

    ਮਖੂ ਸਹਿਬ ਇਹ ਗੱਲ ਲੱਗਦੀ ਆ ਠੱਗੀ ਮਾਰਨ ਵਾਲੀ ਤਾਂ ਲਗਦੀ ਨਹੀਂ ਇਹ ਤਾਂ ਏਦਾਂ ਲਗਦਾ ਜਿਦਾਂ ਬੰਦੇ ਨੂੰ ਫਸਾਉਣ ਵਾਲੀ ਗੱਲ ਆ ਗਲ਼

  • @narinderkaur2798
    @narinderkaur2798 Před rokem +3

    ਬਿਲਕੁਲ ਸੱਚ ਕਿਸੇ ਤੇ ਭਰੋਸਾ ਨਾ ਕਰੋ

  • @kulwinderkaur3348
    @kulwinderkaur3348 Před rokem +1

    Wahaguro ji Wahaguro ji

  • @RanjitKaur-hs6cs
    @RanjitKaur-hs6cs Před rokem +4

    Waheguru eh sikha nal ki kar rhe ne

  • @rajdeep0231
    @rajdeep0231 Před rokem +4

    A ਬੰਦੇ ਨੂੰ ਕਿਹਦੇ ਨੇ ਕੀ ਪੈਸੇ ਲੇ ਕਿ ਆਈ , ਜਦੋਂ ਬੰਦਾ ਪੈਸੇ ਲੈਅ ਕਿ ਜਾਂਦਾ ਤਾ , ਪੈਸੇ ਲੁੱਟ ਲੈਂਦੇ ਆ , ਏਯ ਸੈਂਪਲ ਵੀ ਦੇਂਦੇ ਆ ਪਹਿਲਾ othy ਗਿਆ ਨੂੰ , chak karaon lai ty apna banda v nal bhej dy a

  • @ParamjitSingh-bj8xc
    @ParamjitSingh-bj8xc Před 4 dny

    ੲਿਹ ਲੋਕ ਹਰਿਅਾਣੇ ਦੈ ਜੰਗਲ ਵਿਚ ਸੋਨੇ ਦੇ ਬਿਸਕੁਟਾਂ ਦਾ ਲਾਲਚ ਦੇ ਕੇ ਸਦ ਲੈਦੇ ਹਨ ੳੁਥੇ ਲਾਲਚ ਦੇ ਕੇ ਅਾਦਮੀਅਾਂ ਨੂੰ ਸਦ ਕੇ ਬੰਨ ਕੇ ਬੰਦੇ ਦੀਅਾਂ ਕਿਡਨੀਅਾਂ ਤੇ ਹੋਰ ਅੰਗ ਕਢ ਕੇ ਅਗੇ ਹਸਪਤਾਲਾਂ ਦੇ ਵਿਚ ਮਾਫੀਅਾਂ ਗਰੋਹ ਨੂੰ ਵੇਚਦੇ ਹਨ ਤੇ ਕਾਬੂ ਕੀਤੇ ਬੰਦਿਅਾ ਦਾ ਕਤਲ ਕਰ ਦੇਦੇ ਹਨ ਸਾਡੇ ਬਟਾਲਾ ਦੇ ਨੇੜੇ ਦੇ ਬੰਦਿਅਾਂ ਨੂੰ ਵੀ ਸੋਨੇ ਦੇ ਬਿਸਕੁਟਾਂ ਦਾ ਲਾਲਚ ਦੇ ਕੇ ਹਰਿਅਾਣੇ ਸਦ ਲਿਅਾ ਸੀ ਪਰ ਗੲੇ ਬੰਦਿਅਾ ਨੂੰ ਕਿਸੇ ਨੇ ਦਸ ਦਿਤਾ ਕਿ ਸੋਨੇ ਦੇ ਬਿਸਕੁਟ ਲੈਣ ਅਾੲੇ ਤੇ ੳੁਹਨਾਂ ਸਚਾੲੀ ਦਸੀ ਕਿ ੲਿਥੇ ਕਿਡਨੀਅਾਂ ਕਢਦੇ ਹਨ ਤੇ ਬਚ ਕੇ ਵਾਪਸ ਚਲੇ ਜਾਵੋ ਤਾਂ ਜਾਨ ਬਚਾ ਕੇ ਤਿੰਨ ਲੋਕ ਗੲੇ ਸਨ ਸੋਨਾ ਲੈਣ ਵਾਪਸ ਅਾੲੇਸਨ

  • @sukhmanbrar3396
    @sukhmanbrar3396 Před rokem +5

    💖💖💖💖💖

  • @jagjitsingh283
    @jagjitsingh283 Před rokem +2

    Oh my god 😮😮😮😂😂😂

  • @sukhwantsinghbandmastar1867

    ਨਿਓ ਗੇਮ

  • @parmjitsinghghungranadhill8949
    @parmjitsinghghungranadhill8949 Před 7 měsíci +1

    Makhu sahib bacho

  • @harneksandhar4320
    @harneksandhar4320 Před rokem

    ਮਖੂ ਸਾਹਿਬ Indian intelligence ਕਰ ਰਹੀਆ ਲਗਦਾ ਹੈ

  • @TarsemSingh-rr8ts
    @TarsemSingh-rr8ts Před rokem +8

    Makhu ji 100% Farod

  • @RanjitKaur-me8hi
    @RanjitKaur-me8hi Před rokem +4

    ਚੋਰ ਕਿਹੜਾ ਕਹਿੰਦਾ ਹੈ ਕਿ ਮੈਂ ਚੋਰ ਹਾਂ ਇਹੋ ਜਿਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ

  • @ravindersingal5679
    @ravindersingal5679 Před rokem +1

    I am aware of such calls for past 20 years.

  • @Globalkabbadiupdates
    @Globalkabbadiupdates Před rokem +1

    ਮੈਨੂੰ ਵੀ ਇੱਕ ਦਿੱਲੀ ਤੋਂ ਕਾਲ ਆਈ ਸੀ, ਕਿਸੇ ਮਨੇਜਰ ਦਾ ਨੰਬਰ ਵੈਟਸਅਪ ਕਰਦਾ ਹੈ, ਮੈਨੂੰ ਕਹਿੰਦਾ ਤੇਰੇ ਦਸ ਲੱਖ ਰੁਪਏ ਦੀ ਲਾਟਰੀ ਹੈ, ਤੁਸੀਂ ਦਸ ਹਜ਼ਾਰ ਸਾਡੇ ਅਕਾਊਂਟ ਵਿੱਚ ਪਾਉ, ਮੈਂ ਉਨ੍ਹਾਂ ਨੂੰ ਕਿਹਾ ਤੁਸੀਂ ਦਸ ਹਜ਼ਾਰ ਕੱਟਕੇ ਬਾਕੀ ਮੈਨੂੰ ਭੇਜ ਦਿਉ

  • @ceesingharora
    @ceesingharora Před rokem

    Very common in past

  • @rajpalsingh1774
    @rajpalsingh1774 Před rokem +4

    ਲੁੱਟ ਕਕਨ ਲਈ ਆਦਮੀ ਨੂੰ ਸੱਦ ਲੇਦੇਂ ਨੇ ਫੇਰ ਲੁੱਟ ਲੈਦੇ ਨੇ

  • @arvindersingh4692
    @arvindersingh4692 Před rokem +2

    Veer ji
    I received same call before,
    They are froude so just ignore it.

  • @kewalsingh7790
    @kewalsingh7790 Před rokem

    ਮੱਖੂ ਸਾਬ ਮੈਨੂੰ ਠੱਗਾ ਤੋਂ ਬੱਚ ਕੇ ਰਹੋ ਮੈਨੂੰ ਗਹਿਰੀ ਚਾਲ ਲੱਗਦੀ ਹੈ ਇਹ ਜਰੂਰ ਕਿਸੇ ਦੀ ਚਾਲ ਬਚੋ ਅਕਾਲ ਪੁਰਖ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਧੰਨਵਾਦ ਜੀ ਕ ਸ ਜਗਤਪੁਰ ਸ ਭ ਪੈਨਸ਼ਨਰ ਜਥੇਬੰਦੀ ਸ ਭ ਸ ਨਗਰ

  • @harjinderaulakh9542
    @harjinderaulakh9542 Před rokem

    ਮੱਖੁ ਜੀ ਤੁਸੀਂ ਨਯਾਯ ਲਈ ਚੱਲਦੇ ਹੌ ਇਸੇ ਲਈ ਤੁਹਾਨੂੰ ਫਸਾ ਰਿਹਾ ਇਹ ਬੰਦਾ 🤔

  • @simarsingh93
    @simarsingh93 Před rokem +6

    ਵੀਰ ਜੀ ਜ਼ਰਾ ਸੰਭਲ ਕੇ

  • @vajindersingh422
    @vajindersingh422 Před rokem +4

    Litera he ji

  • @HarpreetKaur-vy9ki
    @HarpreetKaur-vy9ki Před 3 měsíci

    ਮਖੂ ਸਾਹਿਬ ਬੈਵਕੂਫ ਬਣਾ ਰਿਹਾ ਹੈ ਇਹ ਤੁਹਾਨੂ

  • @GURPREETKAUR-mf1ej
    @GURPREETKAUR-mf1ej Před rokem

    Waheguru ji bachan ehna lokan to

  • @kalgidhardashmesh7288
    @kalgidhardashmesh7288 Před rokem +9

    ਲਾਲ ਸਾਮਾਨ ਹੈ ਜੀ ,ਸੁਰਖ ਲਾਲ 😂

  • @rinkamatharootaxiservicein2811

    ਇਹ ਕਾਲ ਸਾਨੂੰ ਵੀ ਆਈ ਹੈ

  • @jarnailsinghbhullar417
    @jarnailsinghbhullar417 Před rokem +2

    *ਮੱਖੂ ਸਾਬ ਨੇ ਆਪਣੀ ਸੁਪਾਰੀ ਆਪ ਹੀ ਦੇ ਬੈਣੀ ਸੀ 😂😂ਹਾਸੇ ਹਾਸੇ😂😂 ਚ* ..!!

  • @jspawaar675
    @jspawaar675 Před rokem +1

    ਲਾਈਕ ਨੰਬਰ 307 ਜੀ

  • @taranvohra438
    @taranvohra438 Před rokem +3

    3 4 sal purani video h ..pehlye v payi c 😂😂😂😂😂😂

  • @OhiSandhu
    @OhiSandhu Před rokem

    Makhu sahab sunyar da kam kdo chlaya tusi??
    Vaise mnu eh call 2005-7 ch ayi c jdo phn chle chle c

  • @harshleenkaur3360
    @harshleenkaur3360 Před rokem +3

    Eh bande sample wich tuhanu asli gold denge 10 gram ya 15 gram jado tusi check karwaoge te tusi trap wich fas gaye samjo. Sample asli baaki saara samaan nakli Honda hai mere ik gold jeweller uncle naal ehi game payi c
    Be aware from all these fraudsters

  • @user-do7jj6cd4b
    @user-do7jj6cd4b Před rokem

    ਮੈਨੂੰ ਵੀ ਇੱਕ ਵਾਰੀ ਫੌਨ ਆਇਆ ਸੀ, ਮੈਨੂੰ ਬੋਲਦਾ ਸੀ ਕਿ ਤੁਸੀ ਸੋਨਾਂ ਖਰੀਦੋਗੇ ਮੇਰੇ ਕੋਲੋ?ਮੈਨੂੰ ਜਮੀਨ ਥੱਲੋ ਲੋਨਾਂ ਲੱਭਾ ਹੈ॥ ਮੈਨੂੰ ਤੁਹਾਡੇ ਦੋਸਤ ਨੇ ਦੱਸਿਆ ਹੈ ਕਿ ਤੁਸੀ ਸੌਨਾ ਖਰੀਦਨ ਦੀ ਹੈਸੀਅਤ ਰੱਖਦੇ ਹੋ, ਇਸ ਲਈ ਤੁਹਾਡਾ ਨੰਬਰ ਲੈ ਕੇ ਤੁਹਾਨੂੰ ਕਾਲ ਕੀਤੀ ਹੈ॥ ਪਰ ਮੈਨੂੰ ਸਮਝ ਆ ਗਈ ਸੀ ਕਿ ਇਹ ਫਰੋਡ ਬੰਦੇ ਨੇ॥ ਇਹਨਾ ਕੋਲੋ ਬੱਚ ਕੇ ਰਹੋ ਸਾਰੇ॥

  • @eurospin731
    @eurospin731 Před rokem

    ਮਖੂ ਸਾਹਿਬ ਤੁਹਾਡੀ ਇਸ ਪੋਸਟ ਨਾਲ ਜਿਹੜੇ ਬੰਦੇ ਇਸ ਰਾਜ ਨੂੰ ਦਿਲ ਵਿੱਚ ਦੱਬੀ ਬੈਠੇ ਸੀ ਥੱਲੇ ਕੁਮੈਂਟ ਪੜ੍ਹ ਲਵੋ 😅 ਮੱਖੂ ਸਾਹਿਬ ਤੁਸੀਂ ਧੰਨ ਹੋ 🙏🏿ਥਰਡ ਡਿਗਰੀ ਤੋਂ ਬਿਨਾਂ ਆਪਣੇ ਆਪ ਹੀ ਬੋਲ ਰਹੇ ਹਨ ਜਿਵੇਂ ਸਿਰ ਚੜ੍ਹਕੇ ਦੇਵੀ ਬੋਲਦੀ ਹੈ 😂

  • @universal_respect0007
    @universal_respect0007 Před rokem +2

    ਮੱਖੂ ਸਹਿਬ ਤੇਜਪੁਰ ਵੀ ਬੰਦੇ ਹਨ ਆਪਣੇ..

  • @bootasinghsingh7910
    @bootasinghsingh7910 Před rokem +1

    Faridabad cho ek come am ha ga otha