Harpreet Singh Makhu
Harpreet Singh Makhu
  • 1 554
  • 46 047 078
ਜਿਹੜੇ ਕਹਿੰਦੇ ਨੇ ਸੰਤ ਜਰਨੈਲ ਸਿੰਘ ਨੇ ਕੌਮ ਮਰਵਾ ਦਿੱਤੀ, ਸੰਤਾਂ ਦੇ ਭਤੀਜੇ ਤੋਂ ਸੁਣੋ ਪਰਿਵਾਰ ਵਿੱਚੋਂ ਕਿੰਨੇ ਸ਼ਹੀਦ ?
ਜਿਹੜੇ ਕਹਿੰਦੇ ਨੇ ਸੰਤ ਜਰਨੈਲ ਸਿੰਘ ਨੇ ਕੌਮ ਮਰਵਾ ਦਿੱਤੀ
ਸੰਤਾਂ ਦੇ ਭਤੀਜੇ ਤੋਂ ਸੁਣੋ ਸੰਤਾਂ ਦੇ ਪਰਿਵਾਰ ਵਿੱਚੋਂ ਕਿੰਨੇ ਸ਼ਹੀਦ ?
#santjarnailsinghbhindranwale #bhindrawale
Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe CZcams : - czcams.com/channels/Udo0G7OoPMaxipy_XoBTpA.html
Follow on Facebook : - hsmakhu
zhlédnutí: 4 124

Video

Sant Bhindranwale ਦੇ ਘਰ ਵੜਕੇ ਥਾਣੇਦਾਰ ਨੇ ਦੁੱਧ ਨੂੰ ਮਾਰੀ ਲੱਤ ਫਿਰ ਕੀਤੀ ਅਨਾਊਂਸਮੈਂਟ | Harpreet Singh Makhu
zhlédnutí 24KPřed 2 hodinami
ਸੰਤ ਜਰਨੈਲ ਸਿੰਘ ਦੇ ਘਰ ਵੜਕੇ ਥਾਣੇਦਾਰ ਨੇ ਦੁੱਧ ਨੂੰ ਮਾਰੀ ਲੱਤ || ਸੰਤਾਂ ਦਾ ਭਤੀਜਾ ਕਹਿੰਦਾ ਫਿਰ ਥਾਣੇਦਾਰ ਨੇ ਕੀਤੀ ਅਨਾਊਂਸਮੈਂਟ || ਸੁਣੋ ਸੰਤਾਂ ਦੇ ਮਾਤਾ ਪਿਤਾ ਸਾਹਮਣੇ ਥਾਣੇਦਾਰ ਨੇ ਹੋਰ ਕੀ ਕਾਰਾ ਕੀਤਾ || Harpreet Singh Makhu || ਹਰਪ੍ਰੀਤ ਸਿੰਘ ਮਖੂ || Sant Jarnail Singh Bhindranwale || #SantJarnailSinghBhindranwale #bhindrawale #1984 #darbarsahib #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Sin...
ਪਰਿਵਾਰਕ ਵਿਵਾਦ ਦੇ ਚੱਲਦਿਆਂ ਮਾਤਾ ਦਯਾ ਕੌਰ ਚੱਕਰ ਖਾਕੇ ਡਿੱਗੇ | Harpreet Singh Makhu |
zhlédnutí 16KPřed 4 hodinami
Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel Subscribe CZcams : - czcams.com/channels/Udo0G7OoPMaxipy_XoBTpA.html Follow on Facebook : - facebook.co...
ਸੁਖਬੀਰ ਬਾਦਲ ਦੀ ਅਕਾਲ ਤਖਤ ਤੇ ਪੇਸ਼ੀ ਨੂੰ ਲੈਕੇ Balwant Singh Gopala ਭੁੱਬਾਂ ਮਾਰ ਰੋਇਆ | Harpreet Singh Makhu
zhlédnutí 79KPřed 7 hodinami
ਸੁਖਬੀਰ ਬਾਦਲ ਦੀ ਅਕਾਲ ਤਖਤ ਤੇ ਪੇਸ਼ੀ ਨੂੰ ਲੈਕੇ ਭਾਈ ਗੋਪਾਲਾ ਭੁੱਬਾਂ ਮਾਰ ਕੇ ਰੋਇਆ | ਕਹਿੰਦਾ ਹੁਣ ਜਥੇਦਾਰ ਕੌਮ ਨਾਲ ਖੜਨਗੇ ਜਾਂ ਬਾਦਲਾਂ ਨਾਲ ?? Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel...
ਅਪਾਹਿਜ ਗ੍ਰੰਥੀ ਸਿੰਘ ਦੀ ਵੀਡੀਓ ਵੇਖ ਭੜਕਿਆ, ਮਖੂ ਵੇਖੋ ਫਿਰ ਕਿਸ ਕਿਸ ਨੂੰ ਕੀਤਾ ਟਾਰਗੇਟ ! ਕੌਣ ਕਸੂਰਵਾਰ ? Makhu |
zhlédnutí 33KPřed 7 hodinami
ਅਪਾਹਿਜ ਗ੍ਰੰਥੀ ਸਿੰਘ ਦੀ ਵੀਡੀਓ ਵੇ ਭੜਕਿਆ ਮਖੂ ਵੇਖੋ ਫਿਰ ਕਿਸ ਕਿਸ ਨੂੰ ਕੀਤਾ ਟਾਰਗੇਟ ! ਕੌਣ ਕਸੂਰਵਾਰ ?? ਗ੍ਰੰਥੀ, ਪ੍ਰਬੰਧਕ ਜਾਂ ਸੰਗਤ | Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #Mak...
ਜੇ ਸਟੇਜ ਤੇ ਸੰਤ ਭਿੰਡਰਾਂਵਾਲੇ ਹੁੰਦੇ ਤਾਂ 100 ਛਿੱਤਰ ਮਾਰ ਕੇ ਇੱਕ ਗਿਣਦੇ , ਭਾਜੀ ਖੋਸੇ ਨੇ ਖੜਕਾਉਣ ਲੱਗੇ ਵੱਡੇ...
zhlédnutí 51KPřed 12 hodinami
ਜੇ ਸਟੇਜ ਤੇ ਸੰਤ ਭਿੰਡਰਾਂਵਾਲੇ ਹੁੰਦੇ ਤਾਂ 100 ਛਿੱਤਰ ਮਾਰ ਕੇ ਇੱਕ ਗਿਣਦੇ ਭਾਜੀ ਖੋਸੇ ਨੇ ਖੜਕਾਉਣ ਲੱਗੇ ਵੱਡੇ ਛੋਟੇ ਕਿਸੇ ਦੀ ਨਾ ਕੀਤੀ ਪਰਵਾਹ || Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchanne...
ਭਾਈ ਰੋਡੇ ਸ਼ਹੀਦਾਂ ਦੇ ਸਿਰਤਾਜ ਹਨ ਜਾਂ ਗੁਰੂ ਅਰਜੁਨ ਦੇਵ ਜੀ ? Bhai Jasbir Singh Rode | Harpreet Singh Makhu
zhlédnutí 37KPřed 14 hodinami
Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel Subscribe CZcams : - czcams.com/channels/Udo0G7OoPMaxipy_XoBTpA.html Follow on Facebook : - facebook.co...
Amritpal Singh ਦੇ ਵਕੀਲ ਨੇ ਭਾਈ ਰੋਡੇ ਨੂੰ ਐਲਾਨਿਆ ਅਕਾਲੀ ਦਲ ਦਾ ਪ੍ਰਧਾਨ | Harpreet Singh Makhu |
zhlédnutí 29KPřed 14 hodinami
ਭਾਈ ਅੰਮ੍ਰਿਤਪਾਲ ਦੇ ਵਕੀਲ ਨੇ ਭਾਈ ਰੋਡੇ ਨੂੰ ਐਲਾਨਿਆ ਅਕਾਲੀ ਦਲ ਦਾ ਪ੍ਰਧਾਨ ਭਾਈ ਅੰਮ੍ਰਿਤਪਾਲ ਨੂੰ ਪਿੱਛੇ ਛੱਡ ਭਾਈ ਰੋਡੇ ਦੇ ਨਾਮ ਤੇ ਕਿਉਂ ਲੱਗੀ ਮੋਹਰ || Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaa...
ਆਹ ਚੱਕੋ ਬੇਅਦਬੀ ਦੇ ਮੁੱਖ ਗਵਾਹ ਵੱਲੋੰ ਅੰਦਰਲੇ ਖੁਲਾਸੇ | ਪੰਜਾਬ ਤੋਂ ਬਾਹਰ ਚਲਿਆ ਗਿਆ ਜੇ ਬੇਅਦਬੀ ਦਾ ਕੇਸ | Makhu |
zhlédnutí 11KPřed 16 hodinami
ਆਹ ਚੱਕੋ ਬੇਅਦਬੀ ਦੇ ਮੁੱ ਗਵਾਹ ਵੱਲੋੰ ਅੰਦਰਲੇ ਖੁਲਾਸੇ || ਪੰਜਾਬ ਤੋਂ ਬਾਹਰ ਚਲਿਆ ਗਿਆ ਜੇ ਬੇਅਦਬੀ ਦਾ ਕੇਸ || ਸਾਰੀਆਂ ਪੰਥਕ ਜਥੇਬੰਦੀਆਂ ਤੇ ਬਾਬਿਆਂ ਨੇ ਸੀਤੇ ਮੂੰਹ || Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #Punja...
ਸੀਨੀਅਰ ਵਕੀਲ ਨੇ ਸਰਕਾਰ ਦੇ ਫਰੋਲੇ ਪੋਤੜੇ | ਪੰਜਾਬ ਵਿੱਚ ਰੇਹੜੀ ਵਾਲਿਆਂ ਨੂੰ ਵੀ ਦੇਣਾ ਪੈਂਦਾ ਗੁੰਡਾ ਟੈਕਸ | Makhu |
zhlédnutí 6KPřed 16 hodinami
Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel Subscribe CZcams : - czcams.com/channels/Udo0G7OoPMaxipy_XoBTpA.html Follow on Facebook : - facebook.co...
ਮੈਨੂੰ ਵਹੀਰ ਵਿੱਚ ਵੀਹ ਹਜ਼ਾਰ ਦਾ ਚਿੱਟਾ ਪੀਣ ਵਾਲੇ ਵੀ ਮਿਲੇ, ਵਹੀਰ ਵਿੱਚੋਂ ਨੌਜਵਾਨ ਨੇ ਦੱਸਿਆ ਅੱਖੀਂ ਵੇਖਿਆ ਸੱਚ
zhlédnutí 44KPřed 16 hodinami
ਮੈਨੂੰ ਵਹੀਰ ਵਿੱਚ ਵੀਹ ਵੀਹ ਹਜ਼ਾਰ ਦਾ ਚਿੱਟਾ ਪੀਣ ਵਾਲੇ ਵੀ ਮਿਲੇ ਖਾਲਸਾ ਵਹੀਰ ਵਿੱਚੋਂ ਨੌਜਵਾਨ ਨੇ ਦੱਸਿਆ ਅੱਖੀਂ ਵੇਖਿਆ ਸੱਚ | Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalCha...
"ਮੈਂ ਖੋਲ ਕੇ ਰੱਖ ਦਿਆਂਗਾ ਅੰਮ੍ਰਿਤਪਾਲ ਦੀ ਵਹੀਰ ਵਿੱਚ ਨਸ਼ੇ ਅਤੇ ਪੈਸਿਆਂ ਬਾਰੇ ਸਾਰਾ ਚਿੱਠਾ" Harpreet Singh Makhu
zhlédnutí 88KPřed 19 hodinami
Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel Subscribe CZcams : - czcams.com/channels/Udo0G7OoPMaxipy_XoBTpA.html Follow on Facebook : - facebook.co...
ਧਰਮ ਪ੍ਰਚਾਰ ਦੇ ਚੇਅਰਮੈਨ ਭਾਈ ਟਿੰਮਾ ਤੇ ਪੁਲਿਸ ਦੀ ਵੱਡੀ ਕਾਰਵਾਈ | ਮਸਲਾ ਵਕਾਲਤ ਕਰ ਰਹੀ ਕੁੜੀ ਦੇ ਹੱਕ ਵਿੱਚ ਖੜਨ ਦਾ
zhlédnutí 11KPřed dnem
ਧਰਮ ਪ੍ਰਚਾਰ ਦੇ ਚੇਅਰਮੈਨ ਭਾਈ ਟਿੰਮਾ ਤੇ ਪੁਲਿਸ ਦੀ ਵੱਡੀ ਕਾਰਵਾਈ | ਮਸਲਾ ਵਕਾਲਤ ਕਰ ਰਹੀ ਕੁੜੀ ਦੇ ਹੱਕ ਵਿੱਚ ਖੜਨ ਦਾ | Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel S...
ਫਿਲਮੀ ਸ਼ੂਟਿੰਗ ਰੋਕਣ ਵਾਲੇ ਨਿਹੰਗ ਸਿੰਘ ਵੱਲੋਂ ਖਤਰਨਾਕ ਖੁਲਾਸੇ ਕਹਿੰਦਾ ਮੈਨੂੰ ਕੋਕ ਵਿੱਚ ਘੋਲਕੇ ਐਸਾ ਖਤਰਨਾਕ...|
zhlédnutí 17KPřed dnem
ਫਿਲਮੀ ਸ਼ੂਟਿੰਗ ਰੋਕਣ ਵਾਲੇ ਨਿਹੰਗ ਸਿੰਘ ਵੱਲੋਂ ਖਤਰਨਾਕ ਖੁਲਾਸੇ ਕਹਿੰਦਾ ਮੈਨੂੰ ਕੋਕ ਵਿੱਚ ਘੋਲਕੇ ਐਸਾ ਖਤਰਨਾਕ ਨਸ਼ਾ ਦਿੱਤਾ ਤਿੰਨ ਦਿਨਾਂ ਤੱਕ ਮੈਂ... || Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaal...
ਅੰਮ੍ਰਿਤਪਾਲ ਸਿੰਘ ਬਾਰੇ ਨਿਹੰਗ ਸਿੰਘ ਦਾ ਵੱਡਾ ਦਾਅਵਾ ਜੇ ਨਸ਼ਾ ਕਰਨ ਅਤੇ ਵੇਚਣ ਦੇ ਸਬੂਤ ਮਿਲ ਜਾਣ | Amritpal Singh
zhlédnutí 138KPřed 14 dny
ਅੰਮ੍ਰਿਤਪਾਲ ਸਿੰਘ ਬਾਰੇ ਨਿਹੰਗ ਸਿੰਘ ਦਾ ਵੱਡਾ ਦਾਅਵਾ ਜੇ ਨਸ਼ਾ ਕਰਨ ਅਤੇ ਵੇਚਣ ਦੇ ਸਬੂਤ ਮਿਲ ਜਾਣ ਤਾਂ ਮੈਂ ਪੂਰੇ ਪੰਥ ਕੋਲੋਂ ਨੀਵਾਂ ਹੋਕੇ ਮਾਫੀ ਮੰਗਾਂਗਾ || Harpreet Singh Makhu || ਹਰਪ੍ਰੀਤ ਸਿੰਘ ਮਖੂ || Amritpal Singh | Amritpal Singh Brother | #amritpalsinghbrother #amritpalsingh #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpr...
ਨਿਹੰਗ ਸਿੰਘ ਵੱਲੋਂ ਅੰਮ੍ਰਿਤਪਾਲ ਤੇ ਉਸਦੇ ਭਰਾ ਤੇ ਵੱਡੇ ਇਲਜ਼ਾਮ ਕਹਿੰਦਾ ਮੇਰੇ ਕੋਲ ਪੁਖਤਾ ਸਬੂਤ ਵਹੀਰ ਚ ਬਹੁਤੇ ਨਸ਼ੇੜੀ
zhlédnutí 155KPřed 14 dny
ਨਿਹੰਗ ਸਿੰਘ ਵੱਲੋਂ ਅੰਮ੍ਰਿਤਪਾਲ ਤੇ ਉਸਦੇ ਭਰਾ ਤੇ ਵੱਡੇ ਇਲਜ਼ਾਮ ਕਹਿੰਦਾ ਮੇਰੇ ਕੋਲ ਪੁਖਤਾ ਸਬੂਤ ਵਹੀਰ ਚ ਬਹੁਤੇ ਨਸ਼ੇੜੀ
ਬਾਬਾ ਦਯਾ ਸਿੰਘ ਦੀ ਵਸੀਅਤ ਵਿੱਚ ਹੋ ਗਿਆ ਵੱਡਾ ਖੁਲਾਸਾ | ਕੌਣ ਹੈ 700 ਕਿੱਲੇ ਜਮੀਨ ਦਾ ਅਸਲ ਮਾਲਕ ?? Harpreet Makhu
zhlédnutí 255KPřed 14 dny
ਬਾਬਾ ਦਯਾ ਸਿੰਘ ਦੀ ਵਸੀਅਤ ਵਿੱਚ ਹੋ ਗਿਆ ਵੱਡਾ ਖੁਲਾਸਾ | ਕੌਣ ਹੈ 700 ਕਿੱਲੇ ਜਮੀਨ ਦਾ ਅਸਲ ਮਾਲਕ ?? Harpreet Makhu
ਮੈਨੂੰ ਨਹੀਂ ਚਾਹੀਦੀਆਂ ਲੋਹ ਲੰਗਰ ਦੀਆਂ ਜਮੀਨਾਂ | ਜਿਹੜੀ ਜਮੀਨ ਮੇਰੇ ਨਾਮ ਤੇ ਹੈ ਉਸਦਾ ਕਬਜਾ ਛੱਡੋ | Harpreet Makhu
zhlédnutí 20KPřed 14 dny
ਮੈਨੂੰ ਨਹੀਂ ਚਾਹੀਦੀਆਂ ਲੋਹ ਲੰਗਰ ਦੀਆਂ ਜਮੀਨਾਂ | ਜਿਹੜੀ ਜਮੀਨ ਮੇਰੇ ਨਾਮ ਤੇ ਹੈ ਉਸਦਾ ਕਬਜਾ ਛੱਡੋ | Harpreet Makhu
ਸੰਸਥਾ ਦੇ ਵਿਵਾਦ ਵਿੱਚ ਭਾਈ ਖੋਸੇ ਨੇ ਮਾਰੀ ਐਂਟਰੀ ਮਾਤਾ ਦਾ ਦੁੱਖ ਸੁਣ ਅੱਠ ਮਿੰਟ ਦੀ ਵੀਡੀਓ ਵਿੱਚ ਕੱਢਿਆ ਸੇਕ | Makhu
zhlédnutí 82KPřed 14 dny
ਸੰਸਥਾ ਦੇ ਵਿਵਾਦ ਵਿੱਚ ਭਾਈ ਖੋਸੇ ਨੇ ਮਾਰੀ ਐਂਟਰੀ ਮਾਤਾ ਦਾ ਦੁੱ ਸੁਣ ਅੱਠ ਮਿੰਟ ਦੀ ਵੀਡੀਓ ਵਿੱਚ ਕੱਢਿਆ ਸੇਕ | Makhu
ਮਾਂ ਤੋਂ ਬਾਦ ਪੁੱਤ ਨੇ ਵੀ ਕੈਮਰੇ ਅੱਗੇ ਦੱਸੀ ਦਰਦ ਭਰੀ ਦਾਸਤਾਨ | ਬਾਬਾ ਦਯਾ ਸਿੰਘ ਜੀ ਦੀ ਪਤਨੀ ਤੇ ਪੁੱਤ ਵੱਲੋਂ......
zhlédnutí 99KPřed 14 dny
ਮਾਂ ਤੋਂ ਬਾਦ ਪੁੱਤ ਨੇ ਵੀ ਕੈਮਰੇ ਅੱਗੇ ਦੱਸੀ ਦਰਦ ਭਰੀ ਦਾਸਤਾਨ | ਬਾਬਾ ਦਯਾ ਸਿੰਘ ਜੀ ਦੀ ਪਤਨੀ ਤੇ ਪੁੱਤ ਵੱਲੋਂ......
ਬਾਬਾ ਦਯਾ ਸਿੰਘ ਦੀ ਧਰਮਪਤਨੀ ਵੱਲੋਂ ਦਸਤਾਰਬੰਦੀ ਦਾ ਖੁਲਾਸਾ, ਕਹਿੰਦੇ ਸੰਗਤ ਨੇ ਤਾਂ ਦੋ ਦੋ ਪੱਗਾਂ ਲਿਆਂਦੀਆਂ ਸੀ ਪਰ ??
zhlédnutí 26KPřed 14 dny
ਬਾਬਾ ਦਯਾ ਸਿੰਘ ਦੀ ਧਰਮਪਤਨੀ ਵੱਲੋਂ ਦਸਤਾਰਬੰਦੀ ਦਾ ਖੁਲਾਸਾ, ਕਹਿੰਦੇ ਸੰਗਤ ਨੇ ਤਾਂ ਦੋ ਦੋ ਪੱਗਾਂ ਲਿਆਂਦੀਆਂ ਸੀ ਪਰ ??
ਮਾਤਾ ਦਇਆ ਕੌਰ ਨੇ ਕਲੇਜਾ ਪਾੜਕੇ ਸੁਣਾਏ ਦੁੱਖੜੇ | ਕਹਿੰਦੀ ਮੈਨੂੰ ਮੱਥਾ ਟੇਕਣ ਤੋਂ ਰੋਕਣ ਲਈ ਬਣੇ ਬਾਡਰ
zhlédnutí 18KPřed 14 dny
ਮਾਤਾ ਦਇਆ ਕੌਰ ਨੇ ਕਲੇਜਾ ਪਾੜਕੇ ਸੁਣਾਏ ਦੁੱਖੜੇ | ਕਹਿੰਦੀ ਮੈਨੂੰ ਮੱਥਾ ਟੇਕਣ ਤੋਂ ਰੋਕਣ ਲਈ ਬਣੇ ਬਾਡਰ
ਤੜਕੇ 4 ਵਜੇ ਮਾਤਾ ਦਯਾ ਕੌਰ ਦੇ ਘਰ ਪੁਲਸ ਵੱਲੋਂ ਤਲਾਸ਼ੀ | ਬਾਬਾ ਦਯਾ ਸਿੰਘ ਦੀ ਧਰਮਪਤਨੀ ਵੱਲੋਂ ਵੱਡੇ ਖੁਲਾਸੇ | Makhu
zhlédnutí 19KPřed 14 dny
ਤੜਕੇ 4 ਵਜੇ ਮਾਤਾ ਦਯਾ ਕੌਰ ਦੇ ਘਰ ਪੁਲਸ ਵੱਲੋਂ ਤਲਾਸ਼ੀ | ਬਾਬਾ ਦਯਾ ਸਿੰਘ ਦੀ ਧਰਮਪਤਨੀ ਵੱਲੋਂ ਵੱਡੇ ਖੁਲਾਸੇ | Makhu
ਮਾਤਾ ਕਹਿੰਦੀ ਮੈੰ ਰਾਜੇ ਦੀ ਰਾਣੀ ਹਾਂ ਮੰਗਤੀ ਨਹੀਂ, ਕਿਸਨੇ ਖੋਹਿਆ ਬਾਬਾ ਦਯਾ ਸਿੰਘ ਦੀ ਪਤਨੀ ਤੋਂ ਬੁਢਾਪੇ ਦਾ ਸਹਾਰਾ ?
zhlédnutí 55KPřed 14 dny
ਮਾਤਾ ਕਹਿੰਦੀ ਮੈੰ ਰਾਜੇ ਦੀ ਰਾਣੀ ਹਾਂ ਮੰਗਤੀ ਨਹੀਂ, ਕਿਸਨੇ ਖੋਹਿਆ ਬਾਬਾ ਦਯਾ ਸਿੰਘ ਦੀ ਪਤਨੀ ਤੋਂ ਬੁਢਾਪੇ ਦਾ ਸਹਾਰਾ ?
ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢਣ ਤੇ ਮਹਿਲਾ ਕਿਸਾਨ ਆਗੂ ਨਾਲ ਮਖੂ ਦੀ ਗਰਮਾ ਗਰਮ ਬਹਿਸ | Harpreet Singh Makhu
zhlédnutí 167KPřed 14 dny
ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢਣ ਤੇ ਮਹਿਲਾ ਕਿਸਾਨ ਆਗੂ ਨਾਲ ਮਖੂ ਦੀ ਗਰਮਾ ਗਰਮ ਬਹਿਸ | Harpreet Singh Makhu
ਦਿੱਲੀ ਕਮੇਟੀ ਦੇ ਪ੍ਰਧਾਨ ਨਾਲ ਮਖੂ ਦੀ ਸਿੱਧੀ ਖੜਕੀ | Amritpal Singh ਦੇ ਮੁੱਦੇ ਤੇ ਤਿੱਖੀ ਬਹਿਸ | Harpreet Makhu
zhlédnutí 101KPřed 21 dnem
ਦਿੱਲੀ ਕਮੇਟੀ ਦੇ ਪ੍ਰਧਾਨ ਨਾਲ ਮਖੂ ਦੀ ਸਿੱਧੀ ਖੜਕੀ | Amritpal Singh ਦੇ ਮੁੱਦੇ ਤੇ ਤਿੱਖੀ ਬਹਿਸ | Harpreet Makhu
ਕਿਵੇਂ ਜਹਾਜ਼ ਉਡਾਕੇ ਲੈ ਗਿਆ ਅੰਮ੍ਰਿਤਪਾਲ ਨੂੰ ਫਿਰ ਡਿਬਰੂਗੜ | Harpreet Singh Makhu | Amritpal Singh |
zhlédnutí 23KPřed 21 dnem
ਕਿਵੇਂ ਜਹਾਜ਼ ਉਡਾਕੇ ਲੈ ਗਿਆ ਅੰਮ੍ਰਿਤਪਾਲ ਨੂੰ ਫਿਰ ਡਿਬਰੂਗੜ | Harpreet Singh Makhu | Amritpal Singh |
ਅਮ੍ਰਿਤਪਾਲ ਦੇ ਕਿਸ ਨਾਅਰੇ ਤੋਂ ਸੀ ਏਨਾ ਖਤਰਾ ?? Amritpal Singh | Harpreet Singh Makhu
zhlédnutí 107KPřed 21 dnem
ਅਮ੍ਰਿਤਪਾਲ ਦੇ ਕਿਸ ਨਾਅਰੇ ਤੋਂ ਸੀ ਏਨਾ ਖਤਰਾ ?? Amritpal Singh | Harpreet Singh Makhu
ਅਕਾਲੀ ਦਲ ਤੋਂ ਵੱਖ ਹੋਏ ਧੜੇ ਤੇ ਵਰਿਆ ਖਾਲਿਸਤਾਨੀ ਪ੍ਰੋਫੈਸਰ | Akali Dal | Sukhbir Badal | Harpreet Makhu |
zhlédnutí 19KPřed 21 dnem
ਅਕਾਲੀ ਦਲ ਤੋਂ ਵੱ ਹੋਏ ਧੜੇ ਤੇ ਵਰਿਆ ਖਾਲਿਸਤਾਨੀ ਪ੍ਰੋਫੈਸਰ | Akali Dal | Sukhbir Badal | Harpreet Makhu |
ਵਕੀਲ ਨੇ ਦੋ Akali Leaders ਦੇ ਗੁਪਤ ਏਜੰਡੇ ਕੀਤੇ ਜਨਤਕ | ਜਿਹੜੇ Sukhbir ਨੂੰ Modi ਥੱਲੇ ਪਾਉਣ ਨੂੰ ਸੀ ਤਰਲੋਮੱਛੀ
zhlédnutí 13KPřed 21 dnem
ਵਕੀਲ ਨੇ ਦੋ Akali Leaders ਦੇ ਗੁਪਤ ਏਜੰਡੇ ਕੀਤੇ ਜਨਤਕ | ਜਿਹੜੇ Sukhbir ਨੂੰ Modi ਥੱਲੇ ਪਾਉਣ ਨੂੰ ਸੀ ਤਰਲੋਮੱਛੀ

Komentáře

  • @gursewakbuttar6371
    @gursewakbuttar6371 Před 15 minutami

    ਗੋਲਕ ਚੋਰ ਕਮੇਟੀ ਹੋਵੇਗੀ ਲੰਗਰ ਖਾਣ ਵਾਲੇ ਵਿਹਲੜ

  • @angrejparmar6637
    @angrejparmar6637 Před 2 hodinami

    ਜੂਨ, 1989 ਤੋਂ ਮੈਂ ਇਸ ਵਰਤਾਰੇ ਵਿਚਦੀ ਲੰਗਿਆ,ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਦੇ ਪਰਿਵਾਰ ਸਮੇਤ ਰਿਸ਼ਤੇਦਾਰ ਮੈਂ ਸਬ ਨੂੰ ਜਾਣਦਾ ਹਾਂ. ਏਜੇਂਸੀਆਂ /ਪੁਲੀਸ ਮੁਖਬਰਾਂ ਬਿਲਕੁਲ ਓਹੋ ਜਿਹਾ ਮਾਹੌਲ ਸਿਰਜਣ ਦਿੱਤਾ ਸਾਡੇ ਦੁਆਲੇ ਕੇ ਅਸੀਂ ਆਪਸ ਵਿੱਚ ਹੀ ਸੱਕੀ ਹੋ ਗਏ ਜਿਵੇੰ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ ਕੌਮ ਨੇ ਸਾਡੇ ਹੀ ਲੋਕਾਂ ਤੋਂ ਕਰਵਾਇਆ same ਇੰਡੀਆ govt ਦੀਆਂ ਕਾਲੀਆਂ ਬਿੱਲੀਆਂ ਸਾਡੇ ਲੋਕਾਂ ਤੋਂ ਕਰਵਾ ਲਿਆ, ਅਸੀਂ ਆਪਣੇ ਜਰਨੈਲ ਦੇ ਟੱਬਰ ਨੂੰ ਹੀ ਨਹੀਂ ਬਖਸਿਆ ਤੇ ਹੁਣ 40 ਸਾਲ ਤੋਂ ਕੈਂ ਕੈਂ ਕਰੀ ਜਾ ਰਹੇ ਹਨ ਸਿੱਖਾਂ ਦਾ ਕੁੱਝ ਨਹੀਂ ਬਣਿਆ.ਉਹ ਲੋਕੋ ਤੁਸੀਂ ਹੀ ਨਹੀਂ ਬਣਨ ਦਿੱਤਾ ਜਣਾ ਖਣਾ ਖੋਹ ਕਿ ਪਿੰਡ ਚੋਂ ਦੁਨਾਲੀ ਮੂੰਹ ਚ ਵੀ ਅੱਗ ਹੱਥਾਂ ਚ ਵੀ ਅੱਗ , ਅਕਲ ਸਕੂਲ ਦਾ ਗੇਟ ਲੰਘਣ ਜੋਗੀ ਨਹੀਂ ਸੀ ਤੇ ਟਾਹਰਾਂ ਦਿੱਲੀ ਨਾਲ ਸਾਡੀ ਸਮਝੌਤੇ ਦੀ ਗੱਲ ਹੋ ਰਹੀ ਹੈ, ਮਾਰ ਮਾਰ ਆਪਣੇ ਭਰਾ ਪੰਥਕ ਕਮੇਟੀਆਂ ਵਾਲੇ ਬਾਅਦ ਚ ਟੱਲੀਆਂ ਖੜਕਾ ਕਿ ਉਸੇ ਸਵਿਧਾਨ ਅਧੀਨ ਮੋਹਾਲੀ ਚ ਵੋਟਾਂ ਮੰਗਦੇ ਦੇਖੇ ਗਏ. ਸ਼ਰਮ ਕਰੋ ਯਾਰ ਹੱਦ ਹੋ ਗਈ ਬੰਦ ਕਰੋ ਬਕਵਾਸ ਸੰਤਾਂ ਦੇ ਪਰਿਵਾਰ ਬਾਰੇ. ਤੁਸੀਂ ਆਪਣੀ ਪਛਾਣ ਦੱਸ ਕਿ ਲਿਖੋ ਤੁਸੀਂ ਕਿਹੜੇ ਚੰਦ ਚਾੜੇ ਹੋਏ ਆ ਜਿਹੜੇ ਸਾਨੂੰ ਨਹੀਂ ਦਿਖਦੇ ਭਾਈ, ਸਾਨੂੰ ਵੀ ਪਤਾ ਲੱਗੇ ਇਹ ਘਟੀਆ ਕਾਮੈਂਟ ਲਿੱਖਣ ਵਾਲੇ ਅੱਜ ਕੱਲ ਕਿੱਥੇ 10 ਨੌਹਾਂ ਦੀ ਕਿਰਤ ਕਰ ਰਹੇ ਹਨ ਜਰਾ ਸਾਮਣੇ ਤਾਂ ਆਓ ਜੀ. ਧੰਨਵਾਦ

  • @karmjitsingh2230
    @karmjitsingh2230 Před 3 hodinami

    ਆਪੋ ਬੰਨੇ ਪੱਤਰ ਕਾਰ ਸਹੀ ਕੇਹਾ ਵਲੋਹੇ ਨੇ। ਮੱਖੂ ਸਾਹਿਬ ਜੀ। ਤੁਸੀਂ ਚਮਚਾ ਗਰੀ ਨਹੀਂ ਕਰਦੇ ਪਤਰ ਕਾਰ ਆਪ ਮੇਨਤ ਕੀਤੀ। ਕਿਸੇ ਪਾਲੀ ਦੀ ਚਮਚਾ ਗਰੀ ਨਹੀਂ ਕੀਤੀ। ਮੇਨਤ ਨੂੰ ਫੱਲ ਲੱਗਾ। 2 ਹੀ ਤਾ ਚੈਨਲ ਮਨਦੇ ਅਸੀ। ਮੱਖੂ ਸਾਹਿਬ ਜੀ ਤੁਹਾਡਾ। ਜਗਦੀਸ਼ ਸਿੰਘ ਥੱਲੀ। ਵੀਰ ਜੀ ਸੱਚੇ ਸੁਚੇ ਬੰਦੇ। ਵਲਟੋਹਾ ਗੋਲਕ ਚੋਰ। ਕਾਗਰਸੀ ਅੰਦਰ ਖਾਤੇ। ਮੁੰਡਾ ਦਾ ਵਿਆਹ ਕੀਤਾ।

  • @darshinsidhu6718
    @darshinsidhu6718 Před 3 hodinami

    Very good information 👍

  • @dhianchandsarwankumar8773
    @dhianchandsarwankumar8773 Před 3 hodinami

    Makhu sahib is time loka kol paisa nahi c jo fund jama ker lene sun

  • @pritpalsingh2303
    @pritpalsingh2303 Před 4 hodinami

    Ehnu high light na karo

  • @pritpalsingh2303
    @pritpalsingh2303 Před 4 hodinami

    Yaar Ardaas keeti si ohdi bheta milli si ohna ne bute di bheta 5 dollers golak de oupper rakh diyti jadon paissey chukkan lagga tan ohne meri video bana layi eho mazzra hai

  • @jassingh6261
    @jassingh6261 Před 6 hodinami

    Bhagwant mann apna mooh kala krwauda every day lok es gal too Darde k Rabbah kirpa kri

  • @harsukhsingh2914
    @harsukhsingh2914 Před 6 hodinami

    Mirchan boht lagiyan , nang sardaran de, Sachiya si ese lyi 😂

  • @yadwindersingh314
    @yadwindersingh314 Před 8 hodinami

    Choth aaa kora ehh....fuddu bnaa reha baba

  • @yadwindersingh314
    @yadwindersingh314 Před 8 hodinami

    Baba kehani pasyi janda. ....mudde di gal kro

  • @tarsemsandhu6985
    @tarsemsandhu6985 Před 10 hodinami

    ਦਾਦੂਵਾਲ ਚੌਦਰ ਦਾ ਭੁਖਾ ਬੀਜੇਪੀ ਦਾ ਦਲਾਲ

  • @user-js7zf9sz1i
    @user-js7zf9sz1i Před 10 hodinami

    Buta Singh Chor

  • @user-lx2ty3yi2r
    @user-lx2ty3yi2r Před 10 hodinami

    ਵਾਹਿਗੁਰੂ ਜੀ

  • @gilliqbal5895
    @gilliqbal5895 Před 11 hodinami

    Kanjara sach bol kom da kuj hisa tenu sunn da makhu

  • @gilliqbal5895
    @gilliqbal5895 Před 11 hodinami

    Te tere naal haram da terian v kom nu te ki kehna ohh khandani haram di kom aa jo juth bol di har waqat 😢😢

  • @waheguruji55
    @waheguruji55 Před 11 hodinami

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜਦੀਕਲਾ ਰੱਖੀਉ ਵਾਹਿਗੁਰੂ ਜੀ ❤

  • @waheguruji55
    @waheguruji55 Před 11 hodinami

    ਭਾਈ ਤੁਸੀਂ ਪੰਜਾਬ ਨੂੰ ਬਚਾਉ ਲਿਉ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਮੰਗੋ

  • @waheguruji55
    @waheguruji55 Před 11 hodinami

    ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏽❤

  • @waheguruji55
    @waheguruji55 Před 11 hodinami

    ਵੀਰ ਪੁਰਾਣੀਆਂ ਗੱਲਾਂ ਨਾਂ ਯਾਦ ਕਰਿਆ ਕਰੋ 🤳

  • @waheguruji55
    @waheguruji55 Před 11 hodinami

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽

  • @bindeersingh1997
    @bindeersingh1997 Před 11 hodinami

    ਰਾਜਦੇਵ ਆਪਣੇ ਆਪ ਨੂੰ ਡਿਕਟੇਟਰ ਸਮਝਦਾ ਜਿਵੇਂ ਸਿਮਰਨਜੀਤ ਸਿੰਘ ਮਾਨ ਡਿਕਟੇਟਰ ਬਣਿਆ ਹੋਇਆ ਹੈ।

  • @user-ch6nn4vk3e
    @user-ch6nn4vk3e Před 12 hodinami

    ਮੱਖੂ ਜੀ ਬਾਈ ਜਗਤਾਰ ਸਿੰਘ 1985 ਚ ਬਾਪੂ ਜੋਗਿੰਦਰ ਸਿੰਘ ਜੀ ਦੇ ਨਾਲ ਸੇਵਾ ਕਰਦੇ ਸੀ ਜਦੋਂ ਲੌਗੋਵਾਲ ਸਮਝੌਤਾ ਕਰਕੇ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਤਾਂ ਅਸੀਂ ਬਾਬਾ ਦਲ ਤੇ ਫੈਡਰੇਸਨ ਨੇ ਰਲ ਕੇ ਉਸਦਾ ਵਿਰੋਧ ਕੀਤਾ ਇਸੇ ਦੌਰਾਨ ਸੀ ਆਰ ਪੀ ਐਫ ਤੇ ਪੁਲਿਸ ਕੰਮਪਲੈਕਸ ਅੰਦਰ ਆ ਗਈ ਉਸ ਦੀ ਹਿਫ਼ਾਜ਼ਤ ਕਰਨ ਤਾਂ ਉਸ ਵਿੱਚ ਇਹਨਾਂ ਨੂੰ ਕਈ ਸਾਥੀਆਂ ਸਮੇਤ ਬਾਬਾ ਜੀ ਦੇ ਦਫ਼ਤਰ ਤੇ ਫੈਡਰੇਸਨ ਦੇ ਦਫ਼ਤਰ ਵਿੱਚੋਂ ਗਿ੍ਰਫਤਾਰ ਕਰਕੇ ਜੇਲ ਭੇਜਿਆ ਸੀ

  • @bindeersingh1997
    @bindeersingh1997 Před 12 hodinami

    ਮੱਖੂ ਸਾਹਬ ਰਾਜਦੇਵ ਨੂੰ ਜੁਤੀਆਂ ਦੀ ਘਾਟ ਹੈ। ਇਹ Rss ਦਾ ਪਟਾ ਪਾਈ ਫਿਰਦਾ ਹੈ। ਇਹ ਜਾਣ ਬੁੱਝ ਕੇ ਇਸ ਬੰਦੇ ਨੇ ਸਭ ਕੁੱਝ ਕਿਹਾ।

  • @TejinderSingh-tr2hf
    @TejinderSingh-tr2hf Před 12 hodinami

    ਬੁਡੜਾ

  • @TejinderSingh-tr2hf
    @TejinderSingh-tr2hf Před 12 hodinami

    ਼ਭੌਕਾ ਨਜਰ ਪੱਟੂ

  • @HarjinderSINGH-gh6hr
    @HarjinderSINGH-gh6hr Před 12 hodinami

    ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਆਪਣੇ ਖ਼ੂਨ ਦੇ ਸਬੰਧੀਆਂ ਬਾਬਤ ਕਿਹਾ ਸੀ ਕਿ ਇਹਨਾਂ ਤੇ ਇਤਬਾਰ ਨਾ ਕਰਿਓ! ਰਹੀ ਗੱਲ ਮਿੱਤ ਸਿੰਘ ਦੀ, ਓਹਨੂੰ ਬਾਘੇ ਪੁਰਾਣੇ DSP ਦੇ ਦਫ਼ਤਰ ਮੂਹਰੇ ਸਿੰਘਾਂ ਨੇ ਚਾਹਟਾ ਛਕਾਇਆ ਸੀ! ਯਮਰਾਜ ਪੁਰੀ ਪਹੁੰਚਾਉਣ ਤੋਂ ਬਾਅਦ ਓਹਦੀ ਹਿੱਕ ਉੱਤੇ ਖੜ੍ਹ ਕੇ ਸਿੰਘਾਂ ਨੇ ਫ਼ਾਯਰਿੰਗ ਕੀਤੀ ਸੀ! ਮੇਰਾ ਨਾਤਾ ਏਸ ਸ਼ਹਿਰ ਨਾਲ਼ ਜੁੜਿਆ ਰਿਹਾ! 🦁🦁

    • @JS-nr4eh
      @JS-nr4eh Před 3 hodinami

      Veer ji poora waakya dssoge plsss

    • @angrejparmar6637
      @angrejparmar6637 Před 3 hodinami

      ਹਾਂ ਤੂੰ ਤਾਂ ਉਦੋਂ ਸੰਤਾਂ ਦੀ ਗੋਦ ਚ ਬੈਠਾ ਸੀ ?

  • @TejinderSingh-tr2hf
    @TejinderSingh-tr2hf Před 12 hodinami

    ਗਾਲੜੀ ਮਖੂ

  • @Sohaaaaaaaaaaaaaa
    @Sohaaaaaaaaaaaaaa Před 12 hodinami

    ਇਸ ਦਾ ਧੰਦਾ ਬੰਦ ਹੋ ਗਿਆ

  • @manmohandeepkaur9857
    @manmohandeepkaur9857 Před 12 hodinami

    Bilkul sahi hai ji. Guru Teg bahadar ji de name te hona chahida.

  • @Sohaaaaaaaaaaaaaa
    @Sohaaaaaaaaaaaaaa Před 12 hodinami

    ਬੂਟੇ ਦੀ ਬੁੱਡ ਜਲਗੀ

  • @user-le2bh3mw1g
    @user-le2bh3mw1g Před 12 hodinami

    Very good bhagat ji loka da muda dal fulke tek he hea

  • @user-le2bh3mw1g
    @user-le2bh3mw1g Před 12 hodinami

    Harpreet nu ta aadat hea hrek tha panga lainh da

  • @piarasingh22
    @piarasingh22 Před 13 hodinami

    ਵਲਟੋਹਾ ਜ੍ਹੀ ਤੂਹਾਡੀ ਸਦਾ ਹਾਰ ਪਕੀ ਹੈ

  • @TejSingh-tp3kt
    @TejSingh-tp3kt Před 13 hodinami

    Makhu sab na vew lao

  • @preetdigitalstudio809
    @preetdigitalstudio809 Před 13 hodinami

    chaval banda asal gal val tan aonda e nhi, hor e khachan vadhi janda aa.jekar galti ho gayi aa tan man leni chaheedi aa

  • @user-dp3wh6xl9u
    @user-dp3wh6xl9u Před 13 hodinami

    ਸੰਗਤਾਂ ਦੇ ਪੈਸੇ ਨਾਲ ਖ੍ਰੀਦੀ ਜਮੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲਗਵਾਉਣੀ ਚਾਹੀਦਾ ਹੈਂ

  • @bhupinderkaur8753
    @bhupinderkaur8753 Před 13 hodinami

    Dhan Dhan Shri Guru Gobind Singh g and Chare Sahibzade

  • @punjabelectrition3301
    @punjabelectrition3301 Před 13 hodinami

    chamcha visra hath khade kr geya

  • @RajveerGill-nw7br
    @RajveerGill-nw7br Před 14 hodinami

    ਦੁਆਬੀ ਰਾਇਟ

  • @RangitSinghHarike-uy7md
    @RangitSinghHarike-uy7md Před 15 hodinami

    ਕੀ ਗੁਰੂ ਘਰ ਵਿੱਚ ਦੇਗ ਕਰਾਉਣੀਂ।ਪਾਠ ਕਰਨਾ।ਸਜ਼ਾ ਹੈ।ਮੈਂ ਪਾਪੀ ਹਾਂ ਸੰਗਤ ਬਖਸੋ ਜੀ ।ਗਲ ਵਿਚ ਤਖ਼ਤੀ ਪਾ ਕੇ ਜੋੜੇਆ ਦੀ ਸਜ਼ਾ। ਭਾਂਡੇ ਮਾਂਜਣੇ ਦੀ ਸਜ਼ਾ ਫੇਰ ਤਾਂ ਪਰਵਾਨੀ ਜਾ ਸਕਦੀ ਹੈ।। ਜੇ ਹਸ ਹਸ ਕੇ ਜੋੜੇ ਸਾਫ ਕਰੇ ਭਾਂਡੇ ਮਾਂਜਣੇ ਕੋਈ ਸਜ਼ਾ ਨਹੀਂ।।

  • @ManjitKaur-tj4ym
    @ManjitKaur-tj4ym Před 17 hodinami

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @paramjitsingh8409
    @paramjitsingh8409 Před 17 hodinami

    Galti. Di. Mafi. Gunna. Di. No. Mafi. Julami. Badal. Dal

  • @HarpreetKaur-vy9ki
    @HarpreetKaur-vy9ki Před 17 hodinami

    ਇਹੋ ਜਿਹੇ ਲੋਕਾਂ ਨੂ ਮੱਖੂ ਸਾਹਿਬ ਮੂਹ ਨਾ ਲਾਉ ਇਹਨਾਂ ਨੂ ਕੀ ਪਤਾ ਅਰਦਾਸ ਵਿਚ ਕੀ ਆਉਂਦਾ ਹੈ

  • @gurmeetdhaliwal287
    @gurmeetdhaliwal287 Před 17 hodinami

    ਜਾਤ ਕੁਜਾਤ ਕੇੜਾ ਮੱਥੇ ਤੇ ਲੱਖੀਆ ਵੀਰ ਮੱਖੂ ਜਾਤ ਦਾ ਕੀਵੇਂ ਕਮੇਟਾ ਵਿੱਚ ਬੁੱਡ ਨੂੰ ਪਟਰੋਲ ਦਾ ਫੱਬਾ ਲੱਗ ਗਿਆ ਹੈ ਮੱਖੂ ਵੀਰ ਤੋਂ ਤੁਰਦਾ ਫਿਰਦਾ ਹੈ ਏਨਾ ਨੇ ਤੈਨੂੰ ਘੈਰਣਾ ਨਾਲੇ ਖੋ ਖਵੀਆ ਨਾਲੇ ਸੱਟ ਫੇਟ ਮਾਰਗੇ ਜੇਰ ਦੇ ਨਾਲ ਭਰੈ ਪੱਐ ਆ

  • @gurmeetdhaliwal287
    @gurmeetdhaliwal287 Před 17 hodinami

    ਮਾਲਵੇ ਦੇ ਜੱਟਵੇੜ ਬੱਲੀਏ ਦੱਬਕੇ ਰੱਖੋ ਮੱਖੂ ਵੀਰ ਏ ਲੋਕ ਵੇਸਰਮ ਪਿਠ ਪਿਛੇ ਹੀ ਭੋਕਣ ਵਾਲੇ ਨੇ ਐਦੀ ਬੁੱਡ ਤੇ ਵੀ ਚਿੱਟੇ ਵਾਲ ਆਗੇ ਪਰ ਅਕਲ ਨਹੀਂ ਆਈ ਸ਼ਾਲਾ 😢ਨਲੀ ਮਾਰ ਹਰਾਮ ਦੀ ਅਲਾਦ 😮

  • @KamalSingh-lb2ot
    @KamalSingh-lb2ot Před 18 hodinami

    ਭਗਤ ਸਿੰਘ ਸਾਹੀ ਗੱਲ ਕਰ ਰਿਹਾ

  • @harpalsingh7351
    @harpalsingh7351 Před 18 hodinami

    ਮਾਫੀ ਦੇ ਲਾਇਕ ਨਹੀਂ ਹੈ ਸੁਖਬੀਰ, ਇਹਨਾਂ ਦੇ ਪਾਪਾ ਦਾ ਭਾਡਾਂ ਭਰ ਗਿਆ ਹੈ

  • @rashpalsingh8767
    @rashpalsingh8767 Před 18 hodinami

    ਮਖੂ ਸਾਹਿਬ, ਇਨ੍ਹਾਂ ਤੋਂ ਡਰਦਿਆਂ ਇਨ੍ਹਾਂ ਨੂੰ ਸੰਤ, ਮਹਾਂ -ਪੁਰਖ ਆਖ ਦੋਵੇਂ ਪਾਸੇ ਰੱਖ ਰਹੇ ਹੋ। ਜਿਸ ਪੁੱਤਰ ਦੇ ਕਾਰਨਾਮਿਆਂ, ਖੁਦ-, ਗਰਜ਼ੀਆਂ ਕਰ ਕੇ ਮਾਂ ਦੁਖੀ ਹੋਵੇ,ਕੀ ਉਸ ਨੂੰ ਮਹਾਂਪੁਰਸ਼ ਕਿਹਾ ਜਾ ਸਕਦਾ ਹੈ? ਜੇ ਜਵਾਬ ਹਾਂ ਵਿੱਚ ਹੈ ਤਾਂ ਇਹੋ ਜਿਹੇ ਮਹਾਂ -ਪੁਰਖ ਪੰਜਾਬ ਵਿੱਚ ਘਰ ਘਰ ਹੈਗੇ ਨੇ। ਜੇ ਮਾਂ ਦੇ ਦੇਵੇ ਦੁਆ ਕਦੇ ਖਾਲੀ ਨਹੀਂ ਜਾਂਦੀ,ਜੇ ਮਾਂ ਦੇ ਦੇਵੇ ਬਦ-ਦੁਆ,ਰੱਬ ਕੋਲੋਂ ਵੀ ਟਾਲੀ਼ ਨਹੀਂ ਜਾਂਦੀ।ਇਸ ਸੁਪੁੱਤਰ ਦੇ ਕਾਰਨਾਮੇ ਦੇਖ ਕੇ ਬਾਬਾ ਦਯਾ ਸਿੰਘ ਜੀ ਦੀ ਰੂਹ ਲਾਹਨਤਾਂ ਪਾ ਰਹੀ ਹੋਵੇਗੀ।

  • @SukhwinderSingh-fb2xk
    @SukhwinderSingh-fb2xk Před 18 hodinami

    Makhu ji dabait band karo