Amritpal Singh ਦੇ ਵਕੀਲ ਨੇ ਭਾਈ ਰੋਡੇ ਨੂੰ ਐਲਾਨਿਆ ਅਕਾਲੀ ਦਲ ਦਾ ਪ੍ਰਧਾਨ | Harpreet Singh Makhu |

Sdílet
Vložit
  • čas přidán 5. 09. 2024
  • ਭਾਈ ਅੰਮ੍ਰਿਤਪਾਲ ਦੇ ਵਕੀਲ ਨੇ ਭਾਈ ਰੋਡੇ ਨੂੰ ਐਲਾਨਿਆ ਅਕਾਲੀ ਦਲ ਦਾ ਪ੍ਰਧਾਨ
    ਭਾਈ ਅੰਮ੍ਰਿਤਪਾਲ ਨੂੰ ਪਿੱਛੇ ਛੱਡ ਭਾਈ ਰੋਡੇ ਦੇ ਨਾਮ ਤੇ ਕਿਉਂ ਲੱਗੀ ਮੋਹਰ ||
    Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe CZcams : - / @harpreetsinghmakhu9752
    Follow on Facebook : - / hsmakhu

Komentáře • 171

  • @khalsfacts
    @khalsfacts Před měsícem +94

    ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਪਿਆਰ ਕਰਨ ਵਾਲੇ ਕੁਮੈਂਟ ਨੂੰ ਕਰੋ ਲਾਇਕ 🙏

  • @Khalsa-kf3wt
    @Khalsa-kf3wt Před měsícem +28

    ਜਸਵੀਰ ਸਿੰਘ ਰੋੜੇ ਤਾਂ ਬਾਦਲ ਦਾ ਦੂਜਾ ਪਾਸਾ ਹੈ

  • @waheguruji55
    @waheguruji55 Před měsícem +9

    Mp ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਪ੍ਰਧਾਨ ਬਣਾਉ 🙏🏽🙏🏽

  • @gurdeepsingh1126
    @gurdeepsingh1126 Před měsícem +23

    ਭਾਈ ਰਣਜੀਤ ਸਿੰਘ ਦਾ ਨਾਮ ਲੈਂਦੇ ਤਾ ਕੌਮ ਮਨ ਵੀ ਲੈਂਦੀ. ਰੋਡੇ ਜੀ ਤਾ ਸਾਰੀ ਉਮਰ ਬਾਦਲਾਂ ਦੇ ਥੱਲਿਓ ਨਹੀਂ ਨਿਕਲੇ ਇਹ ਕੌਮ ਦੀ ਅਗਵਾਹੀ ਕਿਵੇਂ ਕਰ ਸਕਦੇ ਨੇ. ਸ਼ਰਬਤ ਖਾਲਸਾ ਬੁਲਾਵੋ ਤੇ ਉਹ ਐਲਾਨ ਕਰੇ ਨਵੇਂ ਅਕਾਲੀ ਦਲ ਤੇ ਅਕਾਲ ਤਖ਼ਤ ਤੇ sgpc ਇਹਨਾਂ ਸਾਰਿਆਂ ਦੀ ਕੌਣ ਕੌਣ ਅਗਵਾਹੀ ਕਰਨਗੇ. ਇਹ ਕੰਮ ਇਕ ਦੋ ਦਿਨ ਦਾ ਨਹੀਂ ਹੈ ਕਮੇਟੀ ਬਣਾ ਕੇ ਲਿਸਟਾਂ ਤਿਆਰ ਕੀਤੀਆਂ ਜਾਣ ਬੇਦਾਗੀ members ਨੂੰ ਅਗਵਾਹੀ ਕਰਨ ਦਾ ਮੌਕਾ ਮਿਲੇ ਜੋ ਕਿਸੇ ਦੇ ਦਬਾਵ ਚ ਨਾ ਆਵੇ. ਜਿਹਨਾਂ ਦੀ ਪਹਿਲਾਂ ਹੀ ਬਾਦਲਾਂ ਨਾਲ ਸਾਂਝ ਰਹੀ ਹੈ ਉਹ ਕੌਮ ਦੀ ਅਗਵਾਹੀ ਕੀ ਕਰਨਗੇ ਵਾਰਿਸ ਪੰਜਾਬ ਦੇ ਸਿੰਘ ਤੇ ਭਾਈ ਰਣਜੀਤ ਸਿੰਘ ਤੇ ਭਾਈ ਸਰਬਜੀਤ ਸਿੰਘ to ਇਲਾਵਾ ਕੌਮ ਕਿਸੇ ਤੇ ਜਕੀਨ ਨਾ ਕਰੇ. ਹੁਣ ਇਸ ਕੰਮ ਚ ਕੌਮ ਧੋਖਾ ਨਾ ਖਾਵੇ ਏਜੇਂਸੀਆਂ ਨੇ ਤੇ ਬਾਦਲਾਂ ਨੇ ਨਵੀਂ ਪਾਰਟੀ ਚ ਆਪਣੇ ਬੰਦੇ ਫਿੱਟ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਹੈ

  • @shaarysidhu9643
    @shaarysidhu9643 Před měsícem +16

    ਭਾਈ ਜਸਬੀਰ ਸਿੰਘ ਰੋਡ ਪਿੱਠੂ ਆ ਬਾਦਲ ਪਰਿਵਾਰ ਤੇ ਬੀਜੇਪੀ ਦਾ ਕੌਮ ਨੂੰ ਕਬੂਲ ਨਹੀਂ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਫ਼ੈਸਲਾ ਹੀ ਮੰਨਿਆ ਜਾਉਗਾ ਇਹਨਾ ਦਾ ਕੋਈ ਵਜੂਦ ਨਹੀਂ

  • @BhupinderSingh-cn7uk
    @BhupinderSingh-cn7uk Před měsícem +13

    ਅਕਾਲੀ ਦਲ ਦਾ ਪਰਧਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹੋਣਗੇ।

  • @vishalsihna3226
    @vishalsihna3226 Před měsícem +16

    ਸਾਰੀ ਸੰਗਤ ਨੂ ਵੀ ਪੁਛਿਆ ਜਾਵੇ ਓਹ ਕੀ ਚਾਹੁੰਦੇ ਨੇ ਜਿਨ੍ਹਾਂ ਕਲ ਨੂੰ ਵੋਟਾਂ ਪਾਉਣੀਆਂ ਨੇ

  • @jorawarsingh3531
    @jorawarsingh3531 Před měsícem +18

    ਭਾਈ ਅੰਮ੍ਰਿਤਪਾਲ ਸਿੰਘ ਜਾ ਬਾਬਾ ਬਖਸ਼ਿਸ਼ ਸਿੰਘ ਨੂੰ ਅਕਾਲੀ ਦਲ ਦੀ ਅਗਵਾਈ ਦਿਉ
    ਬੁੱਢੇ ਠੇਰੇ ਮਨੁੱਖ ਕੁਰਸੀ ਦੀ ਅਗਵਾਈ ਭਾਲਦੇ ਨੇ
    ਵਿਰਸਾ ਸਿੰਘ ਵਲਟੋਹਾ ਦੇ ਸਬੰਧ ਵੀ ਸੰਤਾਂ ਨਾਲ ਸੀ ਉਹਨੂੰ ਬਣਾ ਦਿਉ ਫਿਰ ਪ੍ਰਧਾਨ

  • @kashmiraujla360
    @kashmiraujla360 Před měsícem +6

    ਜਸਵੀਰ ਸਿੰਘ ਰੋਡੇ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਗਲਤ ਫੈਸਲਾ। ਭਾਈ ਸਾਹਿਬ ਜਥੇਦਾਰ ਰਣਜੀਤ ਸਿੰਘ ਵਰਗਾ ਪ੍ਰਧਾਨ ਬਣਾਉਣਾ ਚਾਹੀਦਾ ਸੀ। ਜਿਸ ਕੋਈ ਦਾਗ ਨਹੀ। ਤੇ ਸੱਚੀ ਗੱਲ ਕਰਨ ਤੋਂ ਡਰਦਾ ਨਹੀਂ। ਰੋਡੇ ਵਰਗੇ ਤਾਂ ਬਾਦਲਾਂ ਦੇ ਨਾਲ ਵੀ ਸਮਝੋਤੇ ਕਰ ਚੁਕੇ ਆ।ਜਸਵੀਰ ਸਿੰਘ ਨਾਲੋ ਹੋਰ ਬਹੁਤ ਵੱਧੀਆ ਇਨਸਾਨ ਵੀ ਕੌਮ ਵਿੱਚ ਹੈ। ਵਕੀਲ ਸਾਹਿਬ ਆਪ ਹੀ ਫੈਸਲੇ ਲਈ ਜਾਂਦੇ ਆ।

  • @bb-vi5db
    @bb-vi5db Před měsícem +15

    ਇਹ ਸਲਾਹ ਵਕੀਲ ਖਾਰਾ ਸਹਿਬ ਦੀ ਸਲਾਹ ਲੈਣੀ ਚਾਹੀਦੀ ਹੈ ਜੋ ਹੋਰ ਵਧੀਆ ਘਲਾਟੀਆ ਦਾ ਸਲਾਹ ਮਸਵਰਾ ਬੁਧੀਜੀਵੀ ਪੜੇ ਲਿਖੀ ਜਨਰੇਸ਼ਨ ਮਹਾਪੁਰਖ ਹੋਰ ਵਧੀਆ ਆਗੂ ਹੋਵੇ ਜੋ ਕੋਮ ਬਚ ਸਕੇ ਕੋਮ ਤੇ ਸ ਰੋਮਣੀ ਕਮੇਟੀ ਬਚਾਉਣੀ ਤੇ ਸਿਖ ਕੋਮ ਬਚਾਉਣ ਦੀ ਲੋੜ ਹੈ ਵਹਿਗੁਰੂ ਕਿਪਾ ਕਰੇ

  • @aulakhsingh5103
    @aulakhsingh5103 Před měsícem +18

    ਭਾਈ ਜਸਬੀਰ ਸਿੰਘ ਵਧੀਆ ਬੰਦਾ ਨਹੀਂ ਹੈ ਇਹ ਬਾਦਲ ਦਾ ਵੀ ਵਫ਼ਾਦਾਰ ਰਿਹਾ ਹੈ।

  • @gurmelsinghchahal5654
    @gurmelsinghchahal5654 Před měsícem +40

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਾਨੂੰ ਕਬੂਲ ਹੈ ਜੀ

    • @user-lm3bm7dt8p
      @user-lm3bm7dt8p Před měsícem

      Tu har jgah a jaya kr landu bnda tout sarkar da

    • @sabi-mansa
      @sabi-mansa Před měsícem +6

      ਭਾਈ ਅੰਮ੍ਰਿਤਪਾਲ ਖਾਲਸਾ 🚩

    • @pamipami1937
      @pamipami1937 Před měsícem

      Mootpal

  • @khalsafreefire9273
    @khalsafreefire9273 Před měsícem +9

    ਇਕੱਲੇ ਰਾਜਦੇਵ ਸਿੰਘ ਖ਼ਾਲਸਾ ਕੋਲ ਕੀ ਹੱਕ ਆ ਕਿਸੇ ਬੰਦੇ ਨੂੰ ਆਪਣੀ ਮਰਜੀ ਨਾਲ ਕਿਸੇ ਪਾਰਟੀ ਦਾ ਪ੍ਰਧਾਨ ਬਣਾ ਦੇਵੇ। ਜਸਬੀਰ ਸਿੰਘ ਰੋਡੇ ਦਾ ਕੋਈ ਪ੍ਰਭਾਵ ਨਹੀਂ ਸਿੱਖ ਸਿਆਸਤ ਵਿੱਚ। ਅਜੇ ਕੋਈ ਵੀ ਨਵਾਂ ਅਕਾਲੀ ਦੱਲ ਨਹੀ ਬਣਨਾ ਚਾਹੀਦਾ।

  • @paramjitsingh6295
    @paramjitsingh6295 Před měsícem +6

    ਭਾਈ ਅਮਰਤਪਾਲ ਸਿੰਘ ਜੀ ਪੰਜਾਬ ਦਾ ਭਲਾ ਕਰ ਸਕਦੇ ਨੇ

  • @DSinghBaringYG
    @DSinghBaringYG Před měsícem +7

    ਬਾਦਲ vs ਰੋਡੇ ਸਾਰੇ ਇਕੋ ਹੀ ਹਨ। ਇਹ ਕੌਮ ਨੂੰ ਦੁਬਾਰਾ ਫਿਰ ਉਲਝਾਉਣ ਨੂੰ ਫਿਰਦੇ ਹਨ।ਕੌਮ ਸੁਚੇਤ ਹੋਵੈ ।

  • @RajveerSingh-gy3vm
    @RajveerSingh-gy3vm Před měsícem +6

    ਮਖੂ ਸਾਬ ਜੀ ਬਾਕੀ ਇੰਟਰਵਿਊ ਦਾ ਜਵਾਬ ਤਾਂ ਰਾਜਦੇਵ ਸਿੰਘ ਖ਼ਾਲਸੇ ਤੋਂ ਪੁੱਛ ਲਏ ਇਹ ਕਿਉਂ ਨਹੀਂ ਪੁੱਛਿਆ ਕਿ ਜਿਹੜਾ ਇਹਨੇ ਭਾਈ ਰੋਡੇ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਹੈ ਉਹ ਗੱਲ ਦਾ ਜਵਾਬ ਕੌਣ ਦੇਵੇਗਾ।ਕੀ ਇਹ ਮੁਆਫੀ ਮੰਗੇਗਾ ਕਿ ਸ਼ਹੀਦ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਜੀ ਨਾਲ ਜਸਵੀਰ ਸਿੰਘ ਰੋਡੇ ਦੀ ਤੁਲਨਾ ਕਿਉਂ ਕੀਤੀ?

  • @hardeeprandhawa3241
    @hardeeprandhawa3241 Před měsícem +7

    ਮੱਖੂ ਸਾਬ ਖ਼ਾਲਸਾ ਜੀ ਨੂੰ ਪੁੰਛੋ ਭਾਈ ਮਨੀ ਸਿੰਘ ਦੇ 52 ਜੀ ਘਰ ਦੇ ਛੇਦ ਹੋਏ ਨੇ ਤੇ ਉਹਨਾਂ ਨੂੰ ਤੇ ਕਿਸੇ ਨਹੀ ਆਖਿਆ ਸ਼ਈਦਾ ਦੇ ਸਰਤਾਜ

  • @rinkukhattra1506
    @rinkukhattra1506 Před měsícem +9

    Only amritpal

  • @sanamdhillon4175
    @sanamdhillon4175 Před měsícem +13

    ਤਸਵੀਰ ਦਿਨੋਦਿਨ ਸਾਫ਼ ਹੁੰਦੀ ਜਾ ਰਹੀ ਹੈ ਰਾਜਦੇਵ ਸਿੰਘ ਇਕੱਲਾ ਹੀ ਸਾਰੇ ਅਐਲਾਨ ਕਰੀ ਜਾਂਦਾ

    • @TarsemSingh-fk1dy
      @TarsemSingh-fk1dy Před měsícem +2

      ਬੀਜੇਪੀ

    • @user-cs2xy8xk1m
      @user-cs2xy8xk1m Před měsícem +2

      ਬਿਲਕੁਲ ਸਹੀ ਵੀਰੇ ਅੱਗੇ ਅੱਗੇ ਬਹੁਤ ਕੁਝ ਸਾਫ਼ ਹੋ ਜਾਵੇਗਾ ਸਭ ਕੁਰਸੀ ਭਾਲਦੇ ਹਨ ਪੰਜਾਬ ਦਾ ਕੋਈ ਦਰਦੀ ਨਹੀਂ ਹੈ

    • @NavjotSingh-qu1ys
      @NavjotSingh-qu1ys Před měsícem

      Bjp ਦੀ game ਹੈ ਅਕਾਲੀ ਦਲ ਨੂੰ pressurize krn ਦੀ,

  • @sukhroopsinghbrar36
    @sukhroopsinghbrar36 Před měsícem +7

    ਮਖੂ ਜੀ ਮੈ ਮੈ ਰੌਲਾ ਅੱਜ ਵੱਡੇ ਲੈਵਲ ਦਾ। ਮਾਇਆਵਤੀ ਯੁੱਗ ਐ ਵਾਹਿਗੁਰੂ ਚਲੇ ਕਾਰਤੂਸ ਕੰਮ ਨਹੀਂ ਕਰ ਸਕਦੇ ਵਾਹਿਗੁਰੂ ਜੀ ਵਾਹਿਗੁਰੂ

  • @balwinderthind2650
    @balwinderthind2650 Před měsícem +5

    ਇਹ ਬੰਦਾ ਇਕੱਲਾ ਹੀ ਪੰਥ ਨੂੰ ਸਿਰ ਤੇ ਚੱਕੀ ਫਿਰਦਾ। ਇਹਦਾ ਦਿਮਾਗ਼ ਖਰਾਬ ਹੋ ਗਿਆ ਲੱਗਦਾ।

  • @aulakhsingh5103
    @aulakhsingh5103 Před měsícem +27

    ਭਾਈ ਅਮਿੑੰਤਪਾਲ ਸਿੰਘ ਨੂੰ ਹੀ ਸੋ੍ਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਬਣਾਇਆ ਜਾ ਸਕਦਾ ਹੈ। ਇਹਨਾਂ ਨੂੰ ਕੀ ਅਧਿਕਾਰ ਹੈ ਇਕੱਲੇ ਹੀ ਪ੍ਧਾਨਗੀ ਦਾ ਐਲਾਨ ਕਰਨ ਦਾ। ਇਹ ਭਾਈ ਅਮਿੑੰਤਪਾਲ ਸਿੰਘ ਦੀ ਸਲਾਹ ਨਾਲ ਹੋਣਾ ਚਾਹੀਦਾ ਸੀ।

  • @amriksingh9543
    @amriksingh9543 Před měsícem +5

    ਜੱਥੇਦਾਰ ਭਾਈ ਸਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਪੁਛ ਕੇ ਚੱਲੋ ਸਹੀ ਫੈਸਲਾ ਹੋਊ।

    • @NavjotSingh-qu1ys
      @NavjotSingh-qu1ys Před měsícem

      Ooo kisde yaad ਨੇ, game ਹੀ ਸਾਰੀ ਸਰਕਾਰੀ ee

    • @gurdeepsingh1126
      @gurdeepsingh1126 Před měsícem

      @@NavjotSingh-qu1ys ਤੁਸੀਂ ਕਿਸਤੇ ਜਕੀਨ ਕਰਦੇ ਹੋ. ਨਾਮ ਤਾ ਦੱਸੋ ਝੱਟ ਸਰਕਾਰ ਨੂੰ ਵਿੱਚ ਲਿਆ ਵਾੜ੍ਹਦੇ ਹੋ

    • @NavjotSingh-qu1ys
      @NavjotSingh-qu1ys Před měsícem

      @@gurdeepsingh1126 sda ਰੱਬ ਤੇ bhrosa

    • @NavjotSingh-qu1ys
      @NavjotSingh-qu1ys Před měsícem

      @@gurdeepsingh1126 ਸਰਕਾਰੀ ਹੀ game ਹੈ ਨਹੀਂ te ਜੱਥੇਦਾਰ hawaara, ਰਾਜੋਆਣਾ, prof ਭੁੱਲਰ Jo 30 ਸਾਲ ਤੋਂ ਅੰਦਰ ਨੇ, ਉਨ੍ਹਾਂ ਤੋਂ ਧਿਆਨ ਹਟਾ ਕੇ ਬਾਜੇਕੇ, ਕਲਸੀ, amritpal ਵਰਗੇ ਬੰਦੀ ਸਿੰਘ ਬਣਾ ਦਿੱਤੇ ਗਏ, ਫੇਰ election ve ਜਿੱਤ ਗਏ, sma ਆਉਣ ਤੇ shadde ve ਜਾਣਗੇ, rall ਮਿਲ ਕੇ election ਫੇਰ ਜਿੱਤੀ ਜਾਓ te game over

  • @AkallSahayi
    @AkallSahayi Před měsícem +8

    ਜਸਬੀਰ ਸਿੰਘ ਰੋਡੇ ਦਾ ਕਿਥੇ ਕਿਹੜੇ ਪਾਸੇ ਪ੍ਰਭਾਵ ਹੈ ਇਹ ਵੀ ਦੱਸ ਦੇਯੋ ਜੀ?

  • @waheguruji55
    @waheguruji55 Před měsícem +3

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤ਪ੍ਰਧਾਨ ਬਾਣਾਉ ਉਹ ਆਪਣੀ ਡਿਉਟੀ ਵਧੀਆ ਨਿਭਾਉਣ ਗੇ

  • @charda-panjab-lehnda-panjab
    @charda-panjab-lehnda-panjab Před měsícem +4

    ਸਿਆਸਤ ਦੀ ਬਦਬੂ ਆ ਰਹੀ ਰਾਜਦੇਵ ਸਿੰਘ

  • @tejsingh8217
    @tejsingh8217 Před měsícem +5

    ਰਾਜਦੀਪ ਨੂ ਇਹ ਦੱਸਦਿਆਂ ਕਿ ਇਹ ਸਭ ਚੱਲੇ ਕਾਰਤੂਸ ਨੇ ਇਹਨਾ ਨੇ ਖੜਾਕ ਨਹੀ ਕਰਨਾ

  • @amarjeetsidhu6577
    @amarjeetsidhu6577 Před měsícem +12

    ਰਾਜਦੇਵ ਸਿੰਘ ਖਾਲਸਾ ਸਿੱਖ ਕੌਮ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਬਾਹਰ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ। ਦਲ ਖ਼ਾਲਸਾ ਦੇ ਆਗੂ ਭਾਈ ਅਵਤਾਰ ਸਿੰਘ ਮੰਡ ਨੂ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ

  • @user-dm6ct8im8o
    @user-dm6ct8im8o Před měsícem +8

    ਮੱਖੂ ਸਾਹਿਬ ਗੁਰੂ ਘਰਾਂ ਦਾ ਪ੍ਰਧਾਨ ਭਾਈ ਅਮਿ੍ਤਪਾਲ ਸਿੰਘ ਖਾਲਸਾ ਹੋਣੇ ਚਾਹੀਦੇ ਨੇ ਤਾਂ ਹੀ ਗੁਰੂ ਘਰਾਂ ਦਾ ਪ੍ਰਬੰਧ ਠੀਕ ਠਾਕ ਚੱਲ ਸਕਦਾ ਹੈ

  • @sukhwantsinghsandhu2525
    @sukhwantsinghsandhu2525 Před měsícem +4

    ਸਿਰਫ ਤੇ ਸਿਰਫ ਭਾੲੀ ਅੰਮ੍ਿਤਪਾਲ ਸਿੰਘ,ਬਾਕੀ ਸਭ ਨਾ-ਮੰਨਜ਼ੂਰ

  • @harcharansingh1737
    @harcharansingh1737 Před měsícem +16

    ਅਜੇ ਰਾਜਦੇਵ ਦੇ ਰੰਗ ਵੇਖਣਾ ਗਿਰਗਿਟ ਦੀ ਤਰ੍ਹਾਂ ਬਦਲਦੇ

  • @user-kl1vg7oe2i
    @user-kl1vg7oe2i Před měsícem +4

    ਸਤਿ ਸ੍ਰੀ ਅਕਾਲ ਮੁੱਖੂ ਸਾਹਿਬ ਜੀ ਇਕ ਉਦੋਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਵਕੀਲ ਬਣ ਗਏ ਨੇ ਤੇ ਤੁਸੀਂ ਉਹ ਮੰਨਦੇ ਹੋ ਅਸੀਂ ਲੋਕ ਤਾਂ ਦੂਜੇ ਵਕੀਲ ਸਾਹਿਬ ਤੋਂ ਗੱਲਾਂ ਸੁਣਦੇ ਨਭਾਈ ਅੰਮ੍ਰਿਤਪਾਲ ਸਿੰਘ ਜੀ ਦੀਆਂ ਅਸੀਂ ਆਹ ਕਾਗਜੀ ਕਾਰਵਾਈ ਕੀਤੀ ਆ ਕੀਤੀ ਆ ਇਹਨਾਂ ਨੇ ਤਾਂ ਕਦੀ ਨਹੀਂ ਦੱਸੇ ਵੀ ਅਸੀਂ ਆਹ ਕਾਗਜੀ ਕਾਰਵਾਈ ਕੀਤੀ ਹ

  • @kulwinDDer
    @kulwinDDer Před měsícem +16

    ਜਸਬੀਰ ਰੋਡੇ ਕਿਉਂ ਅਸੀਂ ਸਪੋਟ ਨਹੀਂ ਕਰਦੇ

    • @user-hg2xm1vf2y
      @user-hg2xm1vf2y Před měsícem +3

      Sarkari te badla nal ek gal masand glo kdo latnhan ge b

  • @jassadhillon1965
    @jassadhillon1965 Před měsícem +9

    ਬਾਹਰ ਆਂ ਜਨਾ ਛੇਤੀ

  • @TarsemSingh-fk1dy
    @TarsemSingh-fk1dy Před měsícem +4

    ਬੁੱਢੀ ਲੀਡਰਸ਼ਿਪ ਤੋਂ ਪਤਾ ਨੀ ਕਦੋਂ ਛੁਟਕਾਰਾ ਮਿਲੇਗਾ

  • @harcharansingh1737
    @harcharansingh1737 Před měsícem +20

    ਇਸਦਾ ਮਤਲਬ ਰਾਜਦੇਵ ਸਿੰਘ ਨੂੰ ਪਤਾ ਹੈ ਵੀ ਹੁਣ ਅਮ੍ਰਿਤਪਾਲ ਬਾਹਰ ਨਹੀਂ ਆਵੇਗਾ ਇਹ ਪਕਾ ਹੈ

    • @NavjotSingh-qu1ys
      @NavjotSingh-qu1ys Před měsícem

      Bjp ਦੀ game hai ਅਕਾਲੀ ਦਲ te pressure bnon di

  • @AngrejSingh-f4q
    @AngrejSingh-f4q Před měsícem +3

    ਭਾਈ ਅੰਮ੍ਰਿਤਪਾਲ ਸਿੰਘ ਬਿਨਾ ਕੋਈ ਮਨਜੂਰ ਨਹੀ ਇਹ ਸਾਰੇ ਬਾਦਲ ਦਲ ਚੋ ਆਏ ਹਨ

  • @user-cs2xy8xk1m
    @user-cs2xy8xk1m Před měsícem +5

    ਹੁਣ ਅਸਲੀ ਹੀਰੋ ਜਗਤਾਰ ਸਿੰਘ ਹਵਾਰਾ ਜੀ ਨੂੰ ਲੋਕ ਭੁੱਲ ਹੀ ਗਏ ਨੇ ਕੌਮ ਦਾ ਭਲਾ ਕਰ ਸਕਦਾ ਹੈ ਤਾਂ ਉਹ ਜਗਤਾਰ ਸਿੰਘ ਹਵਾਰਾ ਜੀ ਹਨ ਬਾਕੀ ਕਿਸੇ ਤੋਂ ਕੋਈ ਉਮੀਦ ਨਹੀਂ ਹੈ ਜਿਨ੍ਹਾਂ ਕੌਮ ਵਾਸਤੇ ਆਪਾਂ ਵਾਰਿਆ ਅੱਜ ਵੀ ਪੰਜਾਬ ਦੇ ਭਲੇ ਦੀ ਅਰਦਾਸ ਕਰਦੇ ਹਨ

    • @gurdeepsingh1126
      @gurdeepsingh1126 Před měsícem

      @@user-cs2xy8xk1m ਫਿਕਰ ਨਾ ਕਰੋ ਕੌਮ ਨੂੰ ਵੰਡੋ ਨਾ ਭਾਈ ਜਗਤਾਰ ਸਿੰਘ ਜੀ ਅੱਜ ਜੇਲ ਚੋਂ ਬਾਹਰ ਆਉਣ ਉਹਨਾਂ ਨੂੰ ਕੌਮ ਦੋ ਅਗਵਾਹੀ ਕਰਨ to ਕੋਈ ਨਹੀਂ ਰੋਕ ਸਕਦਾ ਸਾਰੀ ਕੌਮ ਉਹਨਾਂ ਦੇ ਨਾਲ ਹੋਵੇਗੀ. ਪਰ ਉਹਨਾਂ ਦੇ ਬਾਹਰ ਆਉਣ ਲਈ ਕੋਈ ਕਦਮ ਤਾ ਚੁੱਕੋ.

  • @Kawaljitkawal8085
    @Kawaljitkawal8085 Před měsícem +4

    Just Amritpal singh

  • @daljitsingh5390
    @daljitsingh5390 Před měsícem +2

    ਸਿੱਖ ਸੰਘਰਸ਼ ਦੌਰਾਨ ਪੰਜਾਬ ਮਾਮਲਿਆਂ ਨਾਲ ਸਬੰਧਿਤ ਭਾਰਤੀ ਇੰਟੈਲੀਜੈਂਸ ਬਿਊਰੋ ਦੇ ਉਸ ਵੇਲੇ ਦੇ ਜੁਆਂਇੰਟ ਡਾਇਰੈਕਟਰ ਮਲੋਏ ਧਰ ਦੀ ਕਿਤਾਬ ਪੜ ਲਵੋ,ਬਹੁਤ ਸਾਰੇ ਪ੍ਰਸ਼ਨਾ ਦੇ ਉਤਰ ਆਪਣੇ-ਆਪ ਮਿਲ ਜਾਣਗੇ।

  • @avjindersinghsodha3633
    @avjindersinghsodha3633 Před měsícem +26

    ਭਾਈ ਅਮ੍ਰਿਤਪਾਲ ਸਿੰਘ ਦੀ ਅਗਵਾਈ ਹੀ ਕਬੂਲ

  • @user-ge4vb1ik6f
    @user-ge4vb1ik6f Před měsícem +3

    ਬੇਸ਼ਰਮਾਂ ਅਕਲ ਕਰ ਪਹਿਲਾਂ ਸੁਰ ਸਿੰਘ ਤੇ ਹੁਣ। ਜ਼ਾਤ ਦੀ ਕੋਹੜ ਕਿਰਲੀ ਸ਼ਤੀਰ ਨੂੰ

  • @singhkarnail3953
    @singhkarnail3953 Před měsícem +2

    WAHEGURU JI KA KHALSA WAHEGURU JI KI FATEH 🙏🙏🙏🙏🙏

  • @trandingreels9954
    @trandingreels9954 Před měsícem +5

    Only amritpal s

  • @neeta34
    @neeta34 Před měsícem +5

    ਇਹ ਆਪ ਹੀ ਚੋਧਰੀ ਬਣਿਆ ਰਹਿੰਦਾ ਹੁਣ ਲੱਗਦਾ ਭਾਈ ਅਮ੍ਰਿੰਤਪਾਲ ਸਿੰਘ ਨੇ ਇਸ ਦੀ ਠੁੰਮ ਠੱਪ ਦਿੱਤੀ ਹੈ ਤੇ ਉਹ ਹੁਣ ਪੰਥਕ ਪ੍ਰਭਾਵਸ਼ੈਲੀ ਹਸਤੀ ਸੀ ਤੇ ਆ ਗਿਆ ਹੈ ਭਾਵੇਂ ਨਾਲ ਹੀ ਬਦਲ ਕੇ ਸ਼ਖਸ਼ੀਅਤ ਕਹਿਣਾ ਪੈਦਾਂ ਤਦੇ ਹੁਣ ਬਾਦਲਾਂ ਨਾਲ ਇਕ ਮਿਕ ਰਹੇ ਜਸਬੀਰ ਸੁੰਘ ਰੋਡੇ ਦੇ ਪੱਲੇ ਜਾਂ ਡਿਗੂੰ ਨਾਲੇ ਜਸਬੀਰ ਰੋਡੇ ਦਾ ਤਾਂ ਆਪ ਦੇ ਪੰਥਕ ਦਲ ਹੈ

    • @jarnailsandhu1873
      @jarnailsandhu1873 Před měsícem

      I may add why Rode family has gone to ditch reason is that Kuldeep nephew of Sant ji abducted young daughter of Abraham family of Rode village and kept her for about twenty day. Jasbir Rode & other family know it.
      This is the reason that Captain Ride got 7200 votes during parliament election in 1999.
      Jasbir is thug, LOTERA & drug smuggler.

  • @SodhirakhraSodhirakhra
    @SodhirakhraSodhirakhra Před měsícem +10

    ਮਖੂ ਜੀ ਇਹ ਕੰਜਰ ਆਪ ਖਾਕੀ ਨਿੱਕਲ ਪਾਉਂਦਾ ਇਹ ਬਣਾਊ ਅਕਾਲੀ ਦਲ ਬੇਸ਼ਰਮੀ ਦੀ ਹੱਦ

  • @ggn_1
    @ggn_1 Před měsícem +11

    ਜਦੋ ਅਕਾਲ ਤੱਖਤ ਸਾਹਿਬ ਬੱਕਰੇ ਝਟਾਏ ਜਾਂਦੇ ਸਨ ਮਤਬਲਬ ਨਿਹੰਗ ਸਿੰਘਾ ਦਾ ਪ੍ਰਬੰਦ ਸੀ ਉਦੋਂ ਉੱਥੇ ਨਾ ਤਾ ਇੰਨਸਾਨਾ ਦਾ ਖੂਨ ਡੁੱਲਦਾ ਸੀ ਅਤੇ ਨਾ ਹੀ ਬੇਅਦਬੀਆਂ ਹੁੰਦੀਆਂ ਸਨ,

  • @sukhdevkahlon2282
    @sukhdevkahlon2282 Před měsícem +3

    Waheguru ji

  • @sukhjindersingh1675
    @sukhjindersingh1675 Před měsícem +3

    ਸੱਭ ਸਰਕਾਰੀ ਦਲਾਲ ਹਨ ਪਹਿਲਾ ਰੋਡੇ ਪਿੰਡ ਅੰਮ੍ਰਿਤਪਾਲ ਦੀ ਦਸਤਾਰਬੰਦੀ ਫ਼ਿਰ ਰੋਡੇ ਪਿੰਡ ਸਰਕਾਰ ਨਾਲ ਤੇ ਜਸਬੀਰ ਰੋਡੇ ਨਾਲ਼ ਮਿਲ ਕੇ ਅੰਮ੍ਰਿਤਪਾਲ ਦਾ ਪੇਸ਼ ਹੋਣਾ ਹੁਣ ਜਸਬੀਰ ਰੋਡੇ ਨੂੰ ਅਕਾਲੀ ਦੱਲ ਦਾ ਪ੍ਰਧਾਨ ਬਣਾਉਣਾ ਲੱਗਦਾ ਨਹੀ ਕੇ ਇਹ ਸੱਭ ਸਰਕਾਰੀ ਖੇਡ ਹੈ ਅਤੇ ਹੁਣ ਬਾਦਲਾਂ ਵਾਂਗ ਇਹ ਲੁਟੇਰੇ ਪੰਜਾਬ ਨੂੰ ਲੁੱਟਣਗੇ

    • @Khalsa1699mrsingh
      @Khalsa1699mrsingh Před měsícem

      Shukar a samaj laggi tuhanu

    • @gurdeepsingh1126
      @gurdeepsingh1126 Před měsícem

      @@sukhjindersingh1675 ਜਿਆਦਾ over ਵੀ ਸੋਚਣਾ ਕੌਮ ਲਈ ਘਾਤਕ ਹੋਵੇਗਾ. ਭਾਈ ਅਮ੍ਰਿਤਪਾਲ ਦੀ ਦਸਤਾਰ ਬੰਦੀ ਰੋਡੇ ਪਿੰਡ ਜਥੇਬੰਦੀ ਦੇ ਕਹਿਣ ਤੇ ਤੇ ਬਾਹਰਲੇ ਐਕਟਿਵ ਸਿੰਘਾਂ ਦੇ ਕਹਿਣ ਤੇ ਹੋਈ ਹੈ ਜ਼ੇਕਰ ਮਹਿਤੇ ਹੁੰਦੀ ਤਾ ਤੁਸੀਂ ਧੁੱਮੇ ਤੇ ਉਂਗਲ ਚੁੱਕਣੀ ਸੀ ਜੋ ਸਭ ਨੂੰ ਪਤਾ ਹੈ ਉਹ ਖਾਖੀ ਨਿੱਕਰ ਵਾਲਾ ਹੈ. ਬਾਕੀ ਭਾਈ ਅਮ੍ਰਿਤਪਾਲ ਸਿੰਘ ਪਹਿਲਾਂ ਹੀ ਗ੍ਰਿਫਤਾਰ ਸੀ ਰੋਡੇ ਪਿੰਡ ਗ੍ਰਿਫਤਾਰੀ ਸਰਕਾਰ ਦੇ ਪਲਾਨ ਨਾਲ ਹੋਈ ਹੈ. ਕਿਉਂ ਕੀ ਸਰਕਾਰ ਚਾਹੁੰਦੀ ਹੋਵੇਗੀ ਭਾਈ ਅਮ੍ਰਿਤਪਾਲ ਨੂੰ ਜੇਲ ਚ ਸੁੱਟ ਕੇ ਭਾਈ ਰੋਡੇ ਦੇ ਹੱਥ ਵਾਰਿਸ ਪੰਜਾਬ ਜਥੇਬੰਦੀ ਦੀ ਕਮਾਂਡ ਦਿਤੀ ਜਾਵੇਗੀ.ਕੌਮ ਦਾ ਜਿਆਦਾ ਵਿਰੋਧ ਹੋਣ ਤੇ ਭਾਈ ਰੋਡੇ ਨੂੰ ਵਹੀਰ ਦਾ ਆਗੂ ਲਗਾਇਆ ਜਾਵੇਗਾ. ਪਰ ਇਸ ਤਰ੍ਹਾਂ ਹੋਇਆ ਨਹੀਂ.ਪਰ ਕੌਮ . ਉਲਟਾ ਕੰਮ ਹੋ ਗਿਆ ਬਾਬਾ ਰਾਮ ਸਿੰਘ ਜੀ ਨੇ ਵਹੀਰ ਕੱਢਣ ਦੀ ਕੋਸ਼ਿਸ ਕੀ ਤਾ ਸਰਕਾਰ ਨੇ ਉਹਨਾਂ ਨੂੰ ਰੋਕ ਦਿੱਤਾ. ਸਰਕਾਰ ਜਾਣਬੁਝ ਕੇ ਪੁਰਾਣੀ ਦਾਗੀ ਸ਼ੱਕੀ ਬੰਦਿਆ ਨਾਲ ਜੋੜਦੀ ਹੈ ਕੀ ਕੌਮ ਦੇ ਅੰਦਰ ਹਰੇਕ ਸਿੰਘ ਲਈ ਸ਼ੱਕ ਪੈਦਾ ਹੋਵੇ. ਜਿੱਥੇ ਅਸੀ ਸਿੱਖ ਸੋਚਣਾਚਾਹੁੰਦੇ ਹਾਂ ਜਾ ਸੋਚਦੇ ਹਾਂ. ਏਜੰਸੀਆਂ ਸਰਕਾਰੀ ਤੰਤਰ ਪਹਿਲਾਂ ਹੀ ਪਲਾਨ ਬਣਾ ਚੁੱਕਾ ਹੁੰਦਾ ਏ. ਭਾਈ ਅਮ੍ਰਿਤਪਾਲ ਨੂੰ ਹਿਰਾਸਤ ਵਿੱਚੋ ਲੈ ਕੇ ਉਹਨਾਂ ਨੇ ਏਹੀ ਪਲਾਨ ਤਿਆਰ ਕੀਤੇ ਸੀ ਕੀ ਇਹਦੀ ਗ੍ਰਿਫਤਾਰੀ ਵੀ ਕੌਮ ਨੂੰ ਸ਼ੱਕ ਦੀ ਨਿਗਾਹ ਨਾਲ ਦੇਖੇ. ਸਰਕਾਰੀ ਤੰਤਰ ਦੇ ਬੁਣੇ ਜਾਲ ਨੂੰ ਅਸੀ ਆਮ ਸਿੱਖ ਜਲਦੀ ਸਮਝ ਨਹੀਂ ਪਾਉਂਦੇ.
      Sikh press ਇਕ ਚੈੱਨਲ ਹੈ ਬਾਹਰਲੇ ਸਿੱਖਾਂ ਦਾ ਉਤੇ ਭਾਈ ਸੁਰਿੰਦਰ ਸਿੰਘ ਦੇ ਵਿਚਾਰ ਸੁਣੋ. ਮੈਂ ਇਕ ਉਸ ਚੈਨਲ ਦਾ ਲਿੰਕ ਪਾ ਦਿੰਦਾ ਹਾਂ ਉਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਚੱਲ ਰਹੇ ਹਲਾਤਾਂ ਬਾਰੇ ਵੀਰ ਜੀ

    • @gurdeepsingh1126
      @gurdeepsingh1126 Před měsícem

      @@sukhjindersingh1675 czcams.com/video/X8G09Ml5SAY/video.htmlsi=0ZGLCr0pOCvIioIA

  • @Wahegurusathai
    @Wahegurusathai Před měsícem +6

    ਭਾਈ ਅੰਮ੍ਰਿਤਪਾਲ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਭਾਈ ਜਸਵੀਰ ਸਿੰਘ ਰੋਡੇ ਨੂੰ ਐਕਟਿੰਗ ਕਾਲਜਕਾਰੀ ਪ੍ਰਧਾਨ ਬਣਾ ਦਿਉ ਤਾ ਹੀ ਮਸਲਾ ਹਲ ਹੋਵੇਗਾ

  • @parmindersingh4886
    @parmindersingh4886 Před měsícem +7

    2027 ਵਿਚ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ CM ਬਣਾਨਾ ਹੈ

  • @user-rc2wn6my3q
    @user-rc2wn6my3q Před měsícem

    ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਐਲਾਨ ਕਰੋ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਰੋਡੇ ਸਾਬ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿਉ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਤੋਂ ਨੌਜਵਾਨ ਪੀੜੀ ਨੂੰ ਬਹੁਤ ਆਸਾਂ ਤੇ ਵਿਸ਼ਵਾਸ ਹੈ

  • @narinderpalsingh4086
    @narinderpalsingh4086 Před měsícem +1

    ਇਸ ਸਮੇਂ ਪੰਥ ਪ੍ਰਵਾਨਿਤ ਆਗੁ ਸਿਰਫ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਹਨ।

  • @waheguruji55
    @waheguruji55 Před měsícem +1

    ਪੰਜਾਬ ਸਾਰਾ ਉਸ ਨੂੰ ਚਾਹੁੰਦਾ ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤

  • @Alessandro1186
    @Alessandro1186 Před měsícem +1

    ਜਸਬੀਰ ਸਿੰਘ ਰੋਡੇ ਭਾਰਤੀ ਗੌਰਮੈਂਟ ਦਾ ਪਿਠੂ ਹੈ ਜੀ

  • @JatinderpalSingh-tc9us
    @JatinderpalSingh-tc9us Před měsícem +1

    ਸਾਡਾ ਭਾਉ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @user-yj6sq3ge5i
    @user-yj6sq3ge5i Před měsícem +1

    ਤਰਨਤਾਰਨ ਤੇ ਖਡੂਰ ਸਾਹਿਬ ਵਾਲੇ ਭਰਾਵੋ ਅਸੀਂ ਵੀ ਉਸ ਹਲਕੇ ਦੇ ਇਹਨਾਂ ਦਾ ਵਿਰੋਧ ਕਰੋ ਇਹ ਆਰਐਸਐਸ ਦੇ ਬੰਦੇ ਨੇ ਅੱਜ ਵੀਰ ਸਿੰਘ ਖਾਲਸਾ ਹ ਤੇ ਸ਼ਰੇਆਮ ਆਰਐਸਐਸ ਦੇ ਨਾਲ ਤੁਰਿਆ ਫਿਰਦਾ ਹੁਣ ਇਹ ਬੀਜੇਪੀ ਦੇ ਨਾਲ ਜੇ ਸਤਪਾਲ ਤੋਂ ਸਪਸ਼ਟੀਕਰਨ ਲਾਓ ਨਾਲ ਵੀ ਇਹਦੇ ਵਰਗਾ ਹੀ ਹੈ ਫਿਰ

  • @waheguruji55
    @waheguruji55 Před měsícem +1

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਸਹੀ ਹੈ ❤❤ਪ੍ਰਧਾਨ

  • @charda-panjab-lehnda-panjab
    @charda-panjab-lehnda-panjab Před měsícem +1

    ਫੇਰ ਸਾਜਿਸ਼ ਤਹਿਤ ਬੋਲ ਰਿਹਾ ਰਾਜਦੇਵ ਸਿੰਘ
    ਜਾ ਯਾਰ

  • @gurmailsingh6587
    @gurmailsingh6587 Před měsícem

    Dgndjm:ਵਕੀਲ ਸਾਹਿਬ ਠੀਕ ਹਨ।ਮਖੂ ਸਾਹਿਬ ਏਸ ਗੰਭੀਰ ਸਥਿਤੀ ਵਿਚ ਤਾਂ ਇਹ ਹੀ ਠੀਕ ਹੈ।

  • @samransinghsamran-nf5nl
    @samransinghsamran-nf5nl Před měsícem

    ਸਰਦਾਰ ਜਗਤਾਰ ਸਿੰਘ ਹਵਾਰਾ ਨੂੰ ਪ੍ਰਧਾਨ ਬਣਾਉਣ ਜਿੰਨੇ ਕੁਰਬਾਨੀ ਕੀਤੀ ਹ ਜੇ ਪ੍ਰਚਾਰਕ ਕੀ ਪ੍ਰਧਾਨ ਬਣਾਉਣੇ ਫਿਰ ਬਾਬੇ ਜੋਨੀ ਨੂੰ ਬਣਾ ਦੋ

  • @user-yj6sq3ge5i
    @user-yj6sq3ge5i Před měsícem

    ਹੁਣ ਨਾ ਕਿਤੇ ਨੁਕਸਾਨ ਕਰਾ ਦਿਓ ਇਹਨਾਂ ਦੇ ਮਗਰ ਲੱਗ ਕੇ ਇਹ ਆਰਐਸਐਸ ਫਿਰ ਕੋਈ ਚਾਲ ਚੱਲਣੀ ਚਾਹੁੰਦੀ ਹੈ ਇਹਦੇ ਰਾਹੀਂ ਅੰਮ੍ਰਿਤਪਾਲ ਤੋਂ ਜਵਾਬ ਮੰਗੋ ਇਹਦੇ ਇਹਦਾ ਕਲੀਅਰੈਂਸ ਮੰਗੋ ਵੀ ਤੇਰੇ ਨਾਲ ਹੈ ਜਾਂ ਕੌਣ ਆ ਇਹ

  • @ghummanbroadway803
    @ghummanbroadway803 Před měsícem

    ਜਸਬੀਰ ਸਿੰਘ ਰੋਡੇ cabin ਕਾਪੀ ਹੈਂ ਬਾਦਲਾਂ ਦੀ,

  • @PUNJABREGIONKHALISTAN
    @PUNJABREGIONKHALISTAN Před měsícem +1

    Only veer Amritpal Singh ❤❤❤❤❤❤❤❤not rode

  • @hazurkhehra6838
    @hazurkhehra6838 Před měsícem +1

    Amritpal singh nu cm banao ji plz share masle Hal ho jange ji plz 🙏🏻

  • @harjindersingh-pr4ef
    @harjindersingh-pr4ef Před měsícem

    ਵੋਟ ਪਾਰਟੀ ਕਦੇ ਪੰਥ ਨੀ ਚਲਾ ਸਕਦੀ ਭਾਂਵੇ ਅੰਮਿ੍ਰਤਪਾਲ ਹੋਵੇ ਭਾਂਵੇ ਰੋਡੇ ਹੋਵੇ ਉਹ ਵੀ ਖਾਸ ਕਰਕੇ ਜਿਹੜੀ ਵੋਟ ਸਿਆਸਤ ਦਿੱਲੀ ਤੋਂ ਚਲਦੀ ਆ ਉਹ ਤਾਂ ਕਦੇ ਵੀ ਨਹੀ ਪੰਥ ਬਹੁੱਤ ਉੱਚੀ ਚੀਜ ਹੈ

  • @aparsingh5343
    @aparsingh5343 Před měsícem

    ਕੀ ਅਕਾਲੀ ਦਲ ਦਾ ਇੱਕੋ ਇੱਕ ਉਦੇਸ਼ ਸੱਤਾ ਦੀ ਸਿਆਸਤ ਹੈ? ਕੋਈ ਅਕਾਲੀ ਦਲ ਕੁਝ ਸਾਲ ਸੱਤਾ ਸਿਆਸਤ ਤੋਂ ਦੂਰ ਰਹਿ ਕੇ ਨਿਰੋਲ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਧਿਆਨ ਦਿੱਤਾ ਜਾਵੇ। ਇਸੇ ਹਾਲਤ ਵਿਚ ਸਿੱਖ ਵੀ ਅਜਿਹੇ ਦਲ ਦੀ ਪ੍ਰੋੜਤਾ ਕਰੇਗਾ, ਨਹੀ ਬਾਕੀ ਦਲਾਂ ਵਾਂਗ ਇਹ ਵੀ ਇੱਕ ਹੋਰ ਦਲ ਬਣ ਕੇ ਰਹਿਜੂ। ਗੱਲ ਪੰਥ ਦੇ ਵਿਸ਼ਵਾਸ ਦੀ ਹੈ।

  • @Vir_Ramgarhia
    @Vir_Ramgarhia Před měsícem

    ਰਾਜਦੇਵ ਸਿੰਘ ਖ਼ਾਲਸਾ ਜੀ ਨਾਲ ਅਸੀਂ ਇੱਕ ਪਰਸੈਂਟ ਵੀ ਸਹਿਮਤ ਨਹੀਂ ਹਾਂ।

  • @jagtarsinghsaini5105
    @jagtarsinghsaini5105 Před měsícem

    ਐਰ ਐਸ ਐਸ ਤੇਜੀ ਨਾਲ ਮੂਤਪਾਲ ਤੇ ਰੋਡੇ ਨਾਲ ਮਿਲ ਕੇ ਅਗਵਾਈ ਕਰੇਗਾ ਰੋਡੇ ਨੂੰ ਸਹੀਦਾਂ ਦਾ ਸਰਤਾਜ ਦੱਸੀ ਜਾਦੇ ਹਰਾਮਖੋਰੋ ਸਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੇ

  • @hazurkhehra6838
    @hazurkhehra6838 Před měsícem +1

    Amritpal singh jinabab

  • @user-yj6sq3ge5i
    @user-yj6sq3ge5i Před měsícem

    ਦੇ ਪਰਿਵਾਰ ਨੂੰ ਇਹਦੇ ਬਾਰੇ ਸਪਸ਼ਟ ਕਰਨਾ ਚਾਹੀਦਾ ਕੀ ਕੌਣ ਹ ਇਹ ਆਰਐਸਐਸ ਤਾਂ ਉਹ ਬੀਜੇਪੀ ਦਾ ਸ਼ਰੇਆਮ ਸਾਨੂੰ ਪਤਾ ਇਹ ਬੰਦਾ

  • @Gurbani_on_time
    @Gurbani_on_time Před měsícem +12

    ਮਖੂ ਤੇਰੀ ਨੀਅਤ ਬੜੀ ਮਾੜੀ ਹੈ
    ਤੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਬੋਲਦਾ

  • @guriqbalsingh8026
    @guriqbalsingh8026 Před měsícem +2

    Makhu saab thanu sab pta khon kida da tusii enaa nu sawal kyo nai krde k Amritpal de aun to Phela 1995 to lai k 2023 tk enaaa ki kita sikha lyii te panth lyiii

  • @user-by9bo3hh6d
    @user-by9bo3hh6d Před měsícem

    ਮਖੂ ਸਾਬ ਜੀ ਖੀਰਾਦਾ ਗਿਆ

  • @hazurkhehra6838
    @hazurkhehra6838 Před měsícem +1

    Punjab da ek hi Hal amritpal singh nu cm banao ji plz share masle Hal ho jange ji plz 🙏🏻

  • @rajsidhu7169
    @rajsidhu7169 Před měsícem +1

    Bhai Amritpal singh khalsa ji jindabad

  • @KarajSingh-br2fv
    @KarajSingh-br2fv Před měsícem

    ਭਾਈ ਮਨਜੀਤ ਸਿਘ ਤਾ ਕਾਈ ਵਧੀਆ ਬਦਾ ਨਹੀ ਬਾਦਲ ਦਾ ਬਦਾ ੲਇਸ ਬਦੇ ਤੋ ਬਚਣਾ ਚਾਹੀ ਦਾ

  • @harpalsinghhansra7824
    @harpalsinghhansra7824 Před měsícem

    ਅੰਮ੍ਰਿਤਪਾਲ ਖ਼ਾਲਸਾ ਜੀ

  • @jaswantrai5840
    @jaswantrai5840 Před měsícem +1

    Rajdev Singh je kaum nu lead karan lai only family background sufficient ne hundi. Sant Jarnail Singh intelligent,honest brave gursikh san. Both MPs ve politically mature ne han. Sirf es time intelligent, honest Sikh youth and mature selfless politically sound kujh Sikhs nu jointly organisation bnon de jarurat hai.both the MPs will be part of that organisation.

  • @charanjeetsingh5538
    @charanjeetsingh5538 Před měsícem

    I am not satisfied with the answer.

  • @JindasukharealBrother-Bhupinde

    🙏🙏🙏🙏🙏

  • @akhtiarsingh4554
    @akhtiarsingh4554 Před měsícem

    Only new leadership hi?

  • @-pf3tw
    @-pf3tw Před měsícem

    ਕੌਮੀ ਜਰਨੈਲ ਸ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਇਹ ਸਭ ਸ਼ੱਕੀ ਬੰਦੇ ਨੇ ਸਣੇ ਸਰਬਜੀਤ ਦੇ ਇਹ ਲੁਕ ਛਿਪਕੇ ਭਾਜਪਾ ਨਾਲ ਮੀਟਿੰਗਾਂ ਕਰਦਾ ਚੰਡੀਗੜ ਚ....

  • @bhupinderparmar6035
    @bhupinderparmar6035 Před měsícem

    Roddy is not acteble for Sikh community

  • @SawinderSingh-rs9lb
    @SawinderSingh-rs9lb Před měsícem

    Only bhai Amritpal Singh ji

  • @user-yj6sq3ge5i
    @user-yj6sq3ge5i Před měsícem

    ਦੀ ਪਰਥੂ ਛੁਰਾ ਮਾਰ ਰਹੇਹ ਰਾਜਵੀਰ ਸਿੰਘ ਖਾਲਸਾ ਜੀ ਤੁਸੀਂ ਏਜੰਸੀਆਂ ਦੇ ਬੰਦੇ ਹੋ ਕੌਮ ਚੰਗੀ ਤਰ੍ਹਾਂ ਸਮਝ ਲਏ ਇਸ ਬੰਦੇ ਨੂੰ ਹੁਣ ਤੁਸੀਂ ਭਾਜਪਾ ਦੀ ਗੋਦੀ ਚ ਬੈਠੇ ਹੋ ਸਰਸੇ ਆਗੇ ਤੇ ਨਕਲੀ ਪੁਣਾ ਨਾ ਦਿਖਾਓ ਲੋਕਾਂ ਚ

  • @PUNJABREGIONKHALISTAN
    @PUNJABREGIONKHALISTAN Před měsícem

    Not rode only only Veer Amritpal Singh leader

  • @rana7018josan
    @rana7018josan Před měsícem

    Raaj krega Khalsa

  • @user-yj6sq3ge5i
    @user-yj6sq3ge5i Před měsícem

    ਨਾਲੇ ਉਹ ਸਮਝ ਜਾਓ ਇਸ ਗੱਲ ਨੂੰ ਇਹ ਆਰ ਐਸ ਐਸ ਦਾ ਬੰਦਾ ਜਿਹੜਾ ਅੰਮ੍ਰਿਤ ਪਾਲ ਨਾਲ ਤੁਰਿਆ ਫਿਰਦਾ ਹੁਣ ਸਾਨੂੰ ਅੰਮ੍ਰਿਤ ਪਾਲ ਤੇ ਵੀ ਸ਼ੱਕ ਹੋ ਰਿਹਾ ਬਚ ਕੇ ਜਰਾ ਇਹ ਕੁਝ ਵੀ ਕਹਿਣ ਨਾਲ ਮਗਰ ਨਾ ਭਰਾਵੋ ਲੱਗੇ ਹੋ

  • @afew2840
    @afew2840 Před měsícem

    BHAI AMRITPAL SINGH JI C M JINDABAD JINDABAD JINDABAD JINDABAD JINDABAD

  • @kabbaditak7761
    @kabbaditak7761 Před měsícem

    Makhu sahib tuhanu v ik din sval puchne

  • @jiwansinghazrot7567
    @jiwansinghazrot7567 Před měsícem

    Majhe de kise gursikh nu jathedari deni Bahut Aoukha lag reha hai

  • @hazurkhehra6838
    @hazurkhehra6838 Před měsícem

    2027 ch amritpal singh nu cm banao ji plz share masle Hal ho jange ji plz 🙏🏻

  • @manmohan071
    @manmohan071 Před měsícem

    Makhu shaib sat shri akal ji,
    Veer ji app bhai Amritpal singh ਦੇ ਕਿਰਦਾਰ ਕੁਸੀ ਨਾ ਕਰੋ pl.

    • @RajveerSingh-gy3vm
      @RajveerSingh-gy3vm Před měsícem

      ਭਾਈ ਸਾਬ ਜੀ ਇਹਦੇ ਵਿੱਚ ਭਾਈ ਅਮ੍ਰਿਤਪਾਲ ਸਿੰਘ ਦੀ ਕਿਰਦਾਰਕੁਸ਼ੀ ਕਿੱਦਾਂ ਹੋ ਗਈ। ਰਾਜਦੇਵ ਸਿੰਘ ਨੇ ਰੋਡੇ ਪਿੰਡ ਜਾ ਕੇ ਜਿਹੜੀ ਬਿਆਨਬਾਜ਼ੀ ਕੀਤੀ ਐ ਕੀ ਉਹ ਤੁਸੀਂ ਸੁਣੀ ਐ

  • @SatnmSingh-ex5mg
    @SatnmSingh-ex5mg Před měsícem

    Amritpal singh jindabad

  • @user-nz3vs7dl4h
    @user-nz3vs7dl4h Před měsícem

    ਇਹ ਰਾਜਦੇਵ ਕਿਸ ਦਾ ਬੰਦਾ ਹੈ ਸਭ ਨੂੰ ਪਤਾ ਹੈਂ

  • @jasbirsinghpamar1787
    @jasbirsinghpamar1787 Před měsícem +1

    Bhai.Amritpal Singh nu faraya kisne see.S Jasbir ji ne.Sara rola Pradhani da hai jo Sarbjit Singh ji nu mildi dikhayee de rahi hai.

  • @NavjotSingh-qu1ys
    @NavjotSingh-qu1ys Před měsícem

    Satta da sangarsh shiru

  • @SukhwinderSingh-lx6cv
    @SukhwinderSingh-lx6cv Před měsícem +1

    Bhai shib chardi kla wale singh

  • @gurtarnsidhu4654
    @gurtarnsidhu4654 Před měsícem

    Advocate Khara Sahib Ji, I think previous Badal Akalida may not betray Bhai Amritpal Singh Ji, in his absence. Advocate Rajdev Singh was establishing Bhai Jasvir Singh Ji, in swelled egotism and extremely rough expressions, thinking himself superior than Bhai Amritpal Singh Ji, and Bhai Sarabjit Singh Ji who won this election with big margin. In his absence to declare anyone pardhan of Akalidal, is serious planned conspiracy behind it all. Please support Bhai Amritpal Singh Ji and Sardar Sarabjit Singh Ji, at this historical subtle situation. Otherwise Sikhism will be damaged completely:
    His expression was extremely rough and overwhelming with unnecessary egotism. In which power he was imposing Bhai Jasvir Singh Rode, but he is a single person behind it all. About leadership only Bhai Amritpal Singh Ji, and Sardar Sarabjit Singh Ji. Only these two persons will decide about new president of new Akalidal. He is betraying the real spirit of Akalidal awakened only by Bhai Amritpal Singh Ji, they want swallow the real right of Khalsa with planned conspiracies.