ਭਾਈ ਰੋਡੇ ਸ਼ਹੀਦਾਂ ਦੇ ਸਿਰਤਾਜ ਹਨ ਜਾਂ ਗੁਰੂ ਅਰਜੁਨ ਦੇਵ ਜੀ ? Bhai Jasbir Singh Rode | Harpreet Singh Makhu

Sdílet
Vložit
  • čas přidán 5. 09. 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe CZcams : - / @harpreetsinghmakhu9752
    Follow on Facebook : - / hsmakhu

Komentáře • 490

  • @kashmiraujla360
    @kashmiraujla360 Před měsícem +56

    ਇਸ ਗੱਲ ਦੀ ਗਲਤੀ ਮੰਨਣੀ ਚਾਹੀਦੀ ਆ। ਬਿਲਕੁਲ ਮੱਖੂ ਤੁਹਾਡੀ ਗੱਲ ਸਹੀ ਆ। ਜਸਵੀਰ ਸਿੰਘ ਤੇ ਕਈ ਦਾਗ਼ ਆ।

  • @akalsahai4784
    @akalsahai4784 Před měsícem +64

    ਕਿਹਾ ਤਾਂ ਜ਼ਜਬਾਤੀ ਹੋ ਕੇ, ਪਰ ਇਹ ਬੰਦਾ ਗਲਤੀ ਨੂੰ ਨਹੀ ਮੰਨਦਾ...

    • @gurmeetdhaliwal287
      @gurmeetdhaliwal287 Před měsícem +3

      ਰੋਬ ਨਾਲ ਸਿੰਘ ਕਦੇ ਵੱਡੇ ਵੱਡੇ ਰਾਜੀਆ ਤੂ ਮੂੰਹ ਵਿੱਚੋਂ ਨਿਕਲੇ ਸਬਦ ਨਹੀਂ ਵਾ੍ਰਸ ਲੇਂਦੇ ਪਰ ਪਿਆਰ ਨਾਲ ਭਣਾ ਸਿੰਘ ਦੀ ਜਾਣ ਲੇਲੂ ❤❤❤❤❤❤❤❤❤❤❤

  • @KashmirSingh-ps7rd
    @KashmirSingh-ps7rd Před měsícem +45

    ਭਾਈ ਜੇ ਤੁਸੀਂ ਗਲਤ ਬੋਲ ਹੀ ਗਏ ਹੋ ਤਾਂ ਗਲਤੀ ਨੂੰ ਮੰਨ ਲਓ ਏਸੇ ਵਿੱਚ ਹੀ ਤੁਹਾਡਾ ਭਲਾ ਹੈ ।

  • @narinderpalsingh5349
    @narinderpalsingh5349 Před měsícem +32

    ਜਸਬੀਰ ਸਿੰਘ ਰੋਡੇ ਹੁਰਾਂ ਨੇ ਕੌਮ ਨੂੰ ਬਰਬਾਦੀ ਵੱਲ ਹੀ ਧੱਕਿਆ ਹੈ 😢

  • @DhillonGurbirsingh
    @DhillonGurbirsingh Před měsícem +34

    ਤੂੰ ਬੂਝੜਾ ਸਮੁੱਚੇ ਪੰਥ ਨੂੰ ਪੁੱਛਿਆ ਕਿ ਸ਼ਹੀਦਾਂ ਦੇ ਸਿਰਤਾਜ ਕੌਣ ਆ

  • @reshamsinghsunnar2814
    @reshamsinghsunnar2814 Před měsícem +10

    ਧੰਨਵਾਦ ਮੱਖੂ ਜੀ,ਇਹ ਵਕੀਲਾਂ ਵਾਂਗ ਅੱਖਰਾਂ ਦੀਆਂ ਜਲੇਬੀਆਂ ਬਣਾਂ ਰਿਹਾ

  • @user-dz5ij5qz3e
    @user-dz5ij5qz3e Před měsícem +33

    ਇਹ ਰੋਡੇ ਜਾਂ ਰਾਜਦੇਵ ਨਾਲ ਜਾਂ ਮਾਨ ਵਰਗਿਆਂ ਨਾਲ ਪਾਰਟੀ ਬਣਾਉਣ ਤੇ ਕੋਈ ਲੋਕ ਨੀ ਤੁਰਦੇ ਇਨ੍ਹਾਂ ਨਾਲ

  • @gurpalsingh7907
    @gurpalsingh7907 Před měsícem +17

    ਜਸਬੀਰ ਸਿੰਘ ਰੋਡੇ ਵਰਗਿਆਂ ਦੀ ਬਹੁਤ ਵੱਡੀ ਕੁਰਬਾਨੀ ਹੈ। ਲੋਕਾਂ ਦੇ ਮੁੰਡਿਆਂ ਤਿੰਨ ਤਿੰਨ ਲੱਖ ਰੁਪਏ ਦਾ ਸੌਦਾ ਕਰਕੇ। ਐਸ ਐਸ ਪੀ ਅਫਸਰਾਂ ਨੂੰ ਮੁੰਡਿਆਂ ਨੂੰ ਫੜਾਕੇ ਪੁਲਿਸ ਮੁਕਾਬਲਿਆਂ ਵਿੱਚ ਮਰਵਾਉਂਦੇ ਰਹੇ ਹਨ। ਜਸਬੀਰ ਸਿੰਘ ਰੋਡੇ ਪਰਿਵਾਰ। ਉਸਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਕੌਂਕੇ ਨੂੰ ਮਰਵਾਉਣ ਵਾਲ਼ਾ ਜਸਬੀਰ ਸਿੰਘ ਰੋਡੇ ਪੂਰਾ ਹੱਥ ਹੈਂ।

  • @aulakhsingh5103
    @aulakhsingh5103 Před měsícem +32

    ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆਉਣ ਦਿਉ ਸੰਗਤ ਨੇ ਆਪੇ ਹੀ ਆਪਣਾ ਲੀਡਰ ਚੁਣ ਲੈਣਾ ਹੈ।

  • @jagdevsingh7524
    @jagdevsingh7524 Před měsícem +30

    ਸ਼ਹੀਦਾਂ ਦੇ ਸਿਰਤਾਜ ਕਿਸੇ ਸ਼ਹੀਦ ਨੂੰ ਤਾਂ ਕਿਹਾ ਜਾ ਸਕਦਾ ਹੈ, ਪਰ ਜਿਉਂਦੇ ਜਾਗਦੇ ਇਨਸਾਨ ਨੂੰ ਸ਼ਹੀਦਾਂ ਦੇ ਸਿਰਤਾਜ ਕਹਿਣ ਦੀ ਨਵੀਂ ਪਿਰਤ , ਰਾਜਦੇਵ ਸਿੰਘ ਜੀ ਨੇ ਪਾ ਦਿੱਤੀ ਹੈ। ਭਵਿੱਖ ਵਿੱਚ ਵਾਹਿਗੁਰੂ ਮਿਹਰ ਕਰਨ।

    • @harjeetsinghkhalsa1588
      @harjeetsinghkhalsa1588 Před měsícem +3

      ਭਾਈ ਸਾਹਿਬ ਜੀ ਕਿਸੇ ਹੋਰ ਨੂੰ ਸ਼ਹੀਦ ਕਿਹਾ ਜਾ ਸਕਦਾ ਹੈ ਸ਼ਹੀਦਾਂ ਦਾ ਸਰਤਾਜ ਨਹੀਂ, ਕਿਉਂਕਿ ਇਹ ਟਾਈਟਲ ਸਿਰਫ ਪੰਜਵੇਂ ਪਾਤਸ਼ਾਹ ਜੀ ਦੇ ਲਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @jagdevsingh7524
      @jagdevsingh7524 Před měsícem +1

      @@harjeetsinghkhalsa1588 ਵੀਰ ਜੀ ਲਿਖਤ ਦੁਬਾਰਾ ਤੋਂ ਪੜ੍ਹੋ ਅਤੇ ਸਮਝੋ ਜੀ।

    • @ParamjitsinghButtar
      @ParamjitsinghButtar Před měsícem

      Sahidan de sirtaj kie viakti nu nhi kiha ja skda

    • @jagdevsingh7524
      @jagdevsingh7524 Před měsícem

      @@ParamjitsinghButtar ਬਾਈ ਜੀ ਇਹੀ ਬੇਨਤੀ ਤਾਂ ਮੈਂ ਕੀਤੀ ਹੈ।

  • @dharmsharma772
    @dharmsharma772 Před měsícem +30

    ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼ਿਰੀ ਗੁਰੂ ਅਰਜਨ ਦੇਵ ਜੀ 🙏🙏

  • @Alessandro1186
    @Alessandro1186 Před měsícem +29

    ਜਸਬੀਰ ਸਿੰਘ ਰੋਡੇ ਇਹ ਸਭ rss ਦੇ ਬੰਦੇ ਹਨ ਜੀ, ਇਹਨਾਂ ਤੂੰ ਬੱਚ ਕਿ ਰਿਹੋ ਜੀ

  • @bhagsingh6602
    @bhagsingh6602 Před měsícem +49

    ਗੁਰੂ ਅਰਜਨ ਦੇਵ ਜੀ ਸ਼ਹੀਦਾ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਪੁੰਜ ਉਹਨਾਂ ਨੂੰ ਕਿਹਾ ਜਾਂਦਾ ਹੋਰ ਕੋਈ ਨਹੀਂ ਹੋ ਸਕਦਾ

    • @sabi-mansa
      @sabi-mansa Před měsícem +2

      🙏

    • @user-qb2wi4tx1s
      @user-qb2wi4tx1s Před měsícem

      ਕੁਰਵਾਨੀਆਂ ਰੋਡੇ ਪਰਿਵਾਰ ਦੀਆਂ ਵਹੋਤ ਵੱਡੀਆਂ ਹਨ

    • @HariSingh-ot8dn
      @HariSingh-ot8dn Před měsícem

      @@user-qb2wi4tx1sloot bhi Rode family ne Bahut kiti hai

    • @majhafactz8156
      @majhafactz8156 Před měsícem

      ਕੁਰਬਾਨੀ ਸੰਤਾ ਦੀ ਤੇ ਓਹਨਾ ਨਾਲ ਜੂੜੇ ਹਰ ਸ਼ਖ਼ਸ ਦੀ ਕਬੂਲ ਹੈ ਗੁਰੂ ਸਾਹਿਬ ਜੀ ਨੂੰ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਓਹਨਾ ਦੇ ਪਰਿਵਾਰ ਦਾ ਕੋਈ ਵੀ ਬੰਦਾ ਹੁਣ ਕੁੱਝ ਵੀ ਬਣ ਜਾਓ ?

  • @user-uf9yy7my3n
    @user-uf9yy7my3n Před měsícem +25

    ਕਿੱਡਾ ਚਵਲ ਆ ਗਲਤੀ ਨਹੀ ਮੰਨਦਾ ਅੱਜ ਤੱਕ ਪਹਿਲਾਂ ਕਿੱਥੇ ਲੁਕਿਆ ਰਿਹਾ

  • @jaswindersinghtoor4048
    @jaswindersinghtoor4048 Před měsícem +15

    ਸ਼ਰਮ ਨਹੀਂ ਕਰਦਾ ਸਗੋਂ ਹੰਕਾਰ ਵਿੱਚ ਦਾਅਵੇ ਕਰਦਾ। ਵਧੀਆ ਫਰਜ਼ ਨਿਭਾਇਆ ਘੁਮਾਣ ਜੀ ਨੇ। ਮਖੂ ਜੀ ਢਿਲ ਬਿਲਕੁਲ ਨਹੀਂ ਦੇਣੀ ਪੰਥ ਦੀ ਕਚਹਿਰੀ ਵਿੱਚ ਲਿਆਉ ਤਾ ਜੋ ਹੋਰਨਾਂ ਨੂੰ ਵੀ ਕੰਨ ਹੋਣ।

  • @palsandhu1208
    @palsandhu1208 Před měsícem +25

    ਜਿਹੜਾ ਗਲਤੀ ਨਹੀ ਮੰਨ ਰਿਹਾ ਕੌਮ ਨੂੰ ਕੀ ਸੇਧ ਦੇਵੇਗਾ

  • @jashanwarring968
    @jashanwarring968 Před měsícem +11

    ਭਾਈ ਸਾਹਿਬ ਜੀ ਨੂੰ ਗਲਤੀ ਮੰਨ ਲਵੋ ਸਹੀਦਾਂ ਦੇ ਸਿਰਤਾਜ ਸਿਰਫ ਗੁਰੂ ਅਰਜਨ ਦੇਵ ਜੀ ਨੇ ਹੋਰ ਕੋਈ ਨੀ ਹੋ ਸਕਦੇ

  • @aulakhsingh5103
    @aulakhsingh5103 Před měsícem +81

    ਜਸਬੀਰ ਸਿੰਘ ਰੋਡੇ ਨੇ ਕੁਝ ਮਹੀਨੇ ਪਹਿਲਾਂ ਹੀ ਬਾਦਲ ਦਾ ਸਾਥ ਛੱਡਿਆ ਹੈ। ਇਸ ਕਰਕੇ ਇਸ ਤ ਵਿਸ਼ਵਾਸ ਕਰਨਾ ਨਹੀਂ ਚਾਹੀਦਾ। ਮੱਖੂ ਸਾਹਿਬ ਨੇ ਆਲੋਚਨਾ ਕਰਕੇ ਵਧੀਆ ਕੀਤਾ ਹੈ।

    • @user-qb2wi4tx1s
      @user-qb2wi4tx1s Před měsícem +7

      ਕੀਹਦੇ ਤੇ ਵਿਸਵਾਸ ਕਰੀਏ ਮਾਨ ਤੇ ਟਕਸਾਲਾਂ ਤੇ ਨਿਹੰਗ ਸਿੰਘਾਂ ਤੇ ਐਥੇ ਤਾਂ ਏਨਾਂ ਲੋਕਾਂ ਤੇ ਗਦਾਰੀ ਦੇ ਟੈਕ ਲੱਗੇ ਹੋਏ ਹਨ

    • @majhafactz8156
      @majhafactz8156 Před měsícem +2

      ਰੋਡੇ ਦੇ ਕੱਚੇ ਚਿੱਠੇ ਕਿਨੂੰ ਨਹੀਂ ਪਤਾ😅

    • @Baldevsinghnangal-wy9wu
      @Baldevsinghnangal-wy9wu Před měsícem +1

      ਸਾਰੇ ਲੋਕਾਂ ਨੇ ਬਾਦਲ ਨੂੰ ਦੋ ਵੋਟਾਂ ਪਾਕੇ ਪੰਥ ਨੇ ਜੜੀ ਤੇਲ ਦੇਣ ਲਈ ਮੁੱਖ ਮੰਤਰੀ ਬਣਾਇਆ ਸੀ।ਪੰਥ ਵੀ ਦੋਸ਼ੀ ਹੋਇਆ।

    • @Baldevsinghnangal-wy9wu
      @Baldevsinghnangal-wy9wu Před měsícem

      ਨਜ਼ਾਰਾ ਲਿਆ ਦਿੱਤਾ ਖਾਲਸਾ ਜੀ ਨੇ, ਮਖੂ ਦੀ ਬੋਲਤੀ ਬੰਦ ਕਰ ਦਿੱਤੀ।

    • @Baldevsinghnangal-wy9wu
      @Baldevsinghnangal-wy9wu Před měsícem

      ਖਾਲਸਾ ਜੀ ਦੀ ਉਮਰ ਲੰਘ ਗਈ, ਰੋਡੇ ਕਾ ਅੱਧਾ ਪਰਿਵਾਰ ਸ਼ਹੀਦ ਹੋ ਗਿਆ। ਦੁੱਕੀ ਦੁੱਕੀ ਦੇ ਚਵਲ ਉਠ ਕੇ ਕੁਮੈਂਟ ਕਰਕੇ ਪੰਥਕ ਬਣਦੇ ਹਨ।

  • @sikanderjitdhaliwal2078
    @sikanderjitdhaliwal2078 Před měsícem +14

    ਰਾਜਦੇਵ ਸਿੰਘ ਖਾਲਸਾ ਆਰ ਐਸ਼ ਐਸ਼ ਦਾ ਬੰਦਾਂ ਇਹ ਕੋਈ ਅਫਵਾਹ ਨਹੀ ਸੀ, ਸੱਚ ਹੈ। ਜਸਵੀਰ ਰੋਡੇ ਨੂੰ ਪੰਥ ਨਹੀ ਚਾਹੁੰਦਾਂ ਆਰ ਐਸ਼ ਐਸ਼ ਜ਼ਰੂਰ ਚਾਹੁੰਦੀ ਹੈ।

    • @indianreal110
      @indianreal110 Před měsícem +2

      ਭਰਾਵਾ ਇਹ ਨਾ ਸਿਰਫ ਆਰ ਐਸ ਐਸ ਵਿੱਚ ਸ਼ਾਮਿਲ ਰਿਹਾ । ਸਗੋ ਇਸਨੂੰ ਰਾਸ਼ਟਰੀਆ ਸਿੱਖ ਸੰਗਤ ਦੇ ਜਨਰਲ ਸਕੱਤਰ ਅਵਤਾਰ ਸਿੰਘ ਸ਼ਾਸਤਰੀ ਨੇ ਮਾਲਵਾ ਇਲਾਕੇ ਦਾ ਇੰਚਾਰਜ ਭੀ ਨਿਯੁਕਤ ਕੀਤਾ ਸੀ। ਇਹ ੨੦੧੫ ਦੀ ਗੱਲ ਹੈ ।

  • @Manjinder_Singh
    @Manjinder_Singh Před měsícem +14

    ਸਿਰਤਾਜਾ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ

  • @govindersingh9230
    @govindersingh9230 Před měsícem +23

    ਠੇਠਰ ਸਵਾਲ ਦਾ ਜੁਆਬ ਨਹੀ ਦੇ ਰਿਹਾ ਆਲ ਪੁਤਾਲ ਦੀਆਂ ਖੱਚਾਂ ਵੱਡੀ ਜਾ ਰਿਹਾ

  • @dalbagsingh3370
    @dalbagsingh3370 Před měsícem +11

    ਅੱਗੇ ਤਾਂ ਕਹਾਵਤ ਸੁਣਦੇ ਸੀ ਕਿ ਬੰਦਾ ਬੁਢਾਪੇ ਵਿੱਚ ਸਠਿਆ ਜਾਂਦਾ ਪਰ ਇਸ ਚਵਲ ਵਕੀਲ ਨੇ ਜੋ ਕਿਹਾ ਹੁਣ ਯਕੀਨ ਹੋ ਗਿਆ ਕਿ ਕਹਾਵਤ ਸੱਚ ਐ

  • @BalwinderSingh-nw8un
    @BalwinderSingh-nw8un Před měsícem +5

    ਏ ਰਾਜ ਦੇਵ ਤੇ ਹੈ ਹੀ ਆਰ ਐਸ ਐਸ ਦਾ ਬੰਦਾ। ਏਦੇ ਜਿੰਨੇ ਵੀ ਕੰਮ ਨੇ ਸਾਰੇ ਸਿੱਖੀ ਨੂੰ ਢਾਹ ਲਾਉਣ ਵਾਲੇ ਨੇ।

  • @AjitSingh-on4or
    @AjitSingh-on4or Před měsícem +16

    ਗਲਤੀ ਕਰਕੇ ਵੀ ਗਲਤੀ ਨਹੀਂ ਮੰਨ ਰਹੇ।

  • @ArshdeepSingh-oh4qk
    @ArshdeepSingh-oh4qk Před měsícem +19

    ਗਲਤੀ ਨਹੀਂ ਮੰਨਦਾ ਗੋਲ ਮੋਲ ਕਰੀ ਜਾਂਦੇ

  • @aulakhsingh5103
    @aulakhsingh5103 Před měsícem +14

    ਕੀ ਧਾਮੀ ਵੀ ਤੁਹਾਡੇ ਐਲਾਨ ਨਾਲ ਸਹਿਮਤ ਹੈ।

  • @harjeetsinghkhalsa1588
    @harjeetsinghkhalsa1588 Před měsícem +5

    ਮੱਖੂ ਸਾਹਿਬ ਇਹ ਤੇ ਤੁਹਾਡੀ ਗੱਲ 100% ਸਹੀ ਹੈ ਕਿ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਨੂੰ ਛੱਡ ਹੋਰ ਕਿਸੇ ਨੂੰ ਨਹੀਂ ਕਿਹਾ ਜਾ ਸਕਦਾ ਅਗਰ ਭਾਈ ਰਾਜ ਦੇਉ ਸਿੰਘ ਜੀ ਖਾਲਸਾ ਦੀ ਜੁਬਾਨ ਫਿਸਲੀ ਹੈ ਤੇ ਉਨਾਂ ਨੂੰ ਆਪਣੀ ਹਉਮੈ ਛੱਡ ਕੇ ਸਿੱਧੀ ਮਾਫੀ ਮੰਗਣੀ ਚਾਹੀਦੀ ਹੈ ਅਤੇ ਮੱਖੂ ਸਾਹਿਬ ਤੁਸਾਂ ਨੇ ਹੋਰ ਵੀ ਗੱਲਾਂ ਸਹੀ ਉਠਾਈਆਂ ਹਨ ਉਸ ਤੇ ਵਿਚਾਰ ਜਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @GursewakSidhu-bt5bn
    @GursewakSidhu-bt5bn Před měsícem +9

    ਵੀਰ ਮਖੂ ਸਾਹਬ ਜੀ ਹੰਡਿਆ ਵਰਤਿਆ ਬੁੱਢਾ ਠੇਰਾ ਚੱਲਿਆ ਕੈਸਾ ਵਰਤਿਆ ਕਾਰਤੂਸ ਕਦੀ ਵੀ ਸਿੱਖ ਕੌਮ ਤੇ ਸਿੱਖ ਪੰਥ ਤੇ ਪੰਜਾਬ ਦੇ ਲੋਕਾਂ ਦੀ ਅਗਵਾਈ ਨਹੀਂ ਕਰ ਸਕਦੇ।ਇੱਕ ਨੌਜਵਾਨ ਸਿੱਖ ਧਰਮ ਤੇ ਸਿੱਖ ਪੰਥ ਬਾਰੇ ਜਾਣਕਾਰੀ ਰੱਖਦਾ ਹੋਵੇ।

  • @RanjitSingh-ih1cb
    @RanjitSingh-ih1cb Před měsícem +12

    ਰਾਜਦੇਵ ਸਿੰਘ ਜੀ ਪਹਿਲਾਂ ਤਾਂ ਤੁਸੀਂ ਅੰਮ੍ਰਿਤਪਾਲ ਸਿੰਘ ਨੂੰ ਕਹਿ ਰਹੇ ਸੀ ਵੀ ਅਕਾਲੀ ਦਲ ਦਾ ਪ੍ਰਧਾਨ ਐਲਾਨ ਦੇਣਾ ਚਾਹੀਦਾ ਹੈ ਫਿਰ ਅੰਦਰ ਖਾਤੇ ਜਸਬੀਰ ਸਿੰਘ ਰੋਡੇ ਮਨਜੀਤ ਸਿੰਘ ਨਾਲ ਰੋਡੇ ਪਿੰਡ ਕੀ ਖਿਚੜੀ ਪੱਕੀ ਹ ਤੇ ਸਟੇਜ ਤੋਂ ਉਸ ਨੂੰ ਅਕਾਲੀ ਦਲ ਦਾ ਪ੍ਰਧਾਨ ਐਲਾਨ ਕਰਤਾ

  • @GurumeetSingh-yj1lp
    @GurumeetSingh-yj1lp Před měsícem +5

    ਬਿਕੋ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀ ਬਾਜ ਦੀ ਤਰਹਾਂ ਹਰ ਥਾਂ ਤੇ ਨਿਗਾਹ ਰੱਖਦੇ ਜੇ ਵੇਖੋ ਉਸ ਹੋਤੀ ਰਾਜਦੇਵ ਸਿੰਘ ਨੇ ਗੱਲ ਤੇ ਜਜ਼ਬਾਤੀ ਹੋ ਕੇ ਕਹਿ ਦਿੱਤੀ ਗੱਲ ਗਲਤ ਕੀਤੀ ਹ ਪਰ ਇਨੀ ਬਹਿਸ ਕਰਨ ਦੀ ਲੋੜ ਨਹੀਂ ਸੀ ਇਕ ਆਪਣੀ ਗਲਤੀ ਨੂੰ ਮੰਨ ਲੈਂਦਾ ਤੇ ਚੰਗੀ ਗੱਲ ਸੀ ਤੇ ਏਡੀ ਲੰਮੀ ਚੌੜੀ ਬਹਿਸ ਨਹੀਂ ਸੀ ਹੋਣੀ ਰਹੀ ਗੱਲ ਪਰਧਾਨੀ ਦੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਉਣ ਦਿਓ ਲੋਕਾਂ ਨੇ ਆਪੇ ਹੀ ਪ੍ਰਧਾਨ ਚੁਣ ਲੈਣਾ ਆ ਤੇ ਕਿਸੇ ਦੇ ਕਹਿਣ ਦੀ ਲੋੜ ਨਹੀਂ ਉਹ ਸਭ ਨੂੰ ਪਤਾ ਹੈ ਕਿ ਕੌਣ ਕਿੰਨੇ ਪਾਣੀ ਦੇ ਵਿੱਚ ਹੈ ਤੇ ਜਸਬੀਰ ਰੋਡੇ ਦਾ ਕੀ ਰਿਕਾਰਡ ਹੈ ਬਾਦਲਾਂ ਦਾ ਕੀ ਰਿਕਾਰਡ ਹੈ ਦੂਜੇ ਦਾ ਕੀ ਰਿਕਾਰਡ ਹੈ ਹੁਣ ਕੁਛ ਹੋਲਾ ਨਹੀਂ ਰਿਹਾ ਹੁਣ ਸਭ ਲੋਕਾਂ ਨੂੰ ਪਤਾ ਮਹਫਲ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @NIRMALSINGH-yb8hn
    @NIRMALSINGH-yb8hn Před měsícem +5

    ਇਸ ਦੀ ਉਮਰ ਹੋ ਗਈ ਹੈ ਐਵੇਂ ਜਬਲੀਆਂ ਮਾਰੀ ਜਾਂਦਾ ਹੈ ਜਸਬੀਰ ਸਿੰਘ ਦੀ ਚਿਮਚਾ ਗਿਰੀ ਕਰਦਾ ਹੈ ਜਸਬੀਰ ਸਿੰਘ ਰੋਡੇ ਸਰਕਾਰੀ ਬੰਦਾ ਹੈ

  • @user-vu9qg8gq8n
    @user-vu9qg8gq8n Před měsícem +5

    ਇਸ ਬਾਬੇ ਦੀ ਬੁਡ ਕੁਟੋ ਬਹੁਤ ਮੇਹਰਬਾਨੀ ।

  • @aulakhsingh5103
    @aulakhsingh5103 Před měsícem +12

    ਕੀ ਸਮੁੱਚੇ ਪੰਥ ਵਿੱਚ ਭਾਈ ਅਮਿੑੰਤਪਾਲ ਸਿੰਘ ਜੀ ਅਤੇ ਭਾਈ ਸਰਬਜੀਤ ਸਿੰਘ ਜੀ ਵੀ ਸਾਮਲ ਹਨ ਜੇ ਸਾਮਲ ਹਨ ਤਾਂ ਉਹਨਾਂ ਦੀ ਸਹਿਮਤੀ ਕਿਉ ਨਹੀ ਲਈ ਗਈ। 😮

  • @BupinderSingh-ej1ny
    @BupinderSingh-ej1ny Před měsícem +8

    ਜਸਵੀਰ ਸਿੰਘ ਵੀ ਅੰਦਰ ਖਾਤੇ ਸੈਂਟਰ ਨਾਲ ਮਿਲਕੇ ਜੇਲ੍ਹ ਵਿੱਚੋਂ ਬਾਹਰ ਆਇਆ ਸੀ ਇਹ ਵੀ ਜੇਲ੍ਹ ਚੋ ਬਾਹਰ ਆ ਕੇ ਪੁਲੀਸ ਦਾ ਗੁਪਤ ਮੁਖਬਰ ਰਿਹਾ ਨਹੀਂ ਤਾਂ ਕਿਸੇ ਪੁਰਾਣੇ ਖਾੜਕੂ ਕਲੋ ਪਤਾ ਕਰ ਲੈਣਾ

  • @nirmalsinghbhullar1705
    @nirmalsinghbhullar1705 Před měsícem +5

    ਜਦੋਂ ਇਹ ਰਾਜਦੇਵ ਬਰਨਾਲਾ ਐਮ ਪੀ ਬਣਿਆਂ ਸੀ ਰੋਡੇ ਪ੍ਰਵਾਰ ਅਤੇ ਸਿਮਰਨਜੀਤ ਸਿੰਘ ਮਾਨ ਦਾ ਪਾਟਕ ਪਾਉਣ ਵਾਲਾ ਇਹੀ ਸੀ। ਐਮ ਪੀ ਬਣਨ ਤੋਂ ਬਾਅਦ ਇਹ ਮਾਲੇਰ ਕੋਟਲੇ ਆ ਕਿ ਕਹਿ ਗਿਆ ਸੀ ਕਿ ਮਾਨ ਦਲ ਵਿੱਚ ਬੜਾ ਧਮਾਕਾ ਹੋਣ ਵਾਲਾ ਹੈ ਮੈਂ ਪੰਜਾਬ ਦਾ ਚੀਫ ਮਨਿਸਟਰ ਬਣ ਕਿ ਆ ਰਿਹਾ ਹਾਂ !
    ਇਸ ਨੂੰ ਪੁੱਛੋ ਇਸ ਨੇ ਵਕੀਲ ਹੋਣ ਸਮੇਂ ਬਰਨਾਲਾ ਜਿਲੇ ਦੇ ਪਿੰਡ ਲੋਹਗੜ ਦਾ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਮੀਨ ਦਾ ਕੇਸ ਵੀ ਲੜਿਆ ਸੀ।
    ਹੁਣ ਜੇ ਇਹ ਭਾਈ ਅਮ੍ਰਿਤਪਾਲ ਸਿੰਘ ਦਾ ਵਕੀਲ ਬਣ ਗਿਆ ਹੈ, ਫਿਰ ਤਾਂ ਅਮ੍ਰਿਤਪਾਲ ਸਿੰਘ ਦਾ ਰੱਬ ਹੀ ਰਾਖਾ ਹੈ !

    • @salwinderkaur6581
      @salwinderkaur6581 Před měsícem +1

      ਜਦੋਂ ਅੰਮ੍ਰਿਤਪਾਲ ਨੂੰ ਪੁਲਿਸ ਨੇ ਫੜਿਆ ਸੀ ਉਸ ਤੋਂ ਇਕ ਦਿਨ ਪਹਿਲਾਂ ਉਸ ਦੇ ਘਰ ਭਾਈ ਰੋਡੇ ਗਏ ਗਏ ਸੀ ਉਪਰੋ ਇਹ ਵਕੀਲ ਹੁਣ ਤੇ ਰੱਬ ਹੀ ਰਾਖਾ

  • @lakhbirsingh5475
    @lakhbirsingh5475 Před měsícem +7

    ਜਬਲੀਆਂ ਮਾਰਨ ਵਾਲਾ ਵਕੀਲ ਰਾਜਦੇਵ ਸਿੰਘ RSS ਏਜੰਡਾ , ਬਾਦਲਾਂ ਦੀ ਖੁਸ਼ਾਮਦ ਖਹਿੜਾ ਨਹੀ ਛੱਡਦੀ ,ਪੰਥ ਨੂੰ ਗੁੰਮਰਾਹ ਕਰ ਰਿਹਾ ਹੈ।

  • @BalwinderSinghSingh-pn3im
    @BalwinderSinghSingh-pn3im Před měsícem +4

    ਇਹਨਾ ਦਾ ਮੱਤਲਬ ਹੈ ਕੀ ਨੱਵੀ ਪਾਰਟੀ ਬੱਨਣ ਤੌ ਪਹਿਲਾ ਪਹਿਲਾ ਅੱਸੀ ਕੌਈ rss ਕਾਰਟੁਨ ਖੱੜਾ ਕੱਰ ਦੱਈਏ ਕੌਮ ਦੌ ਫਾੜ ਹੀ ਰੱਹੇ ਇਕਠੀ ਨਾ ਹ ਜਾਵੇ

  • @jaswantsingh-jv8si
    @jaswantsingh-jv8si Před měsícem +3

    ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਲਈ ਵਰਤਿਆ ਜਾਂਦਾ ਹੈ ਜੀ।
    ਇਹ ਸਿੱਖ ਧਰਮ ਦੀ ਮਰਿਆਦਾ ਹੈ ਜੀ।

  • @ParamjitSingh-vo7tf
    @ParamjitSingh-vo7tf Před měsícem +10

    ਰਾਜਦੇਵ ਚਾਪੂਲਸ

  • @gurlabhsingh8072
    @gurlabhsingh8072 Před měsícem +4

    ਇਹ ਵਾਕਿਆ ਹੀ ਆਰ ਆਰ ਐਸ ਦਾ ਦੱਲਾ ਹੈ ਰੋਡੇ ਪਰਿਵਾਰ ਅਕਾਲੀ ਦਲ ਦਾ ਪ੍ਰਧਾਨ ਇਸ ਤੋਂ ਹੁਣ ਵਾਲੇ ਹੀ ਠੀਕ ਹਨ ਇਹ ਲੁੱਟ ਕੇ ਖਾਂ ਗਏ ਪੰਜਾਬ ਅਤੇ ਸਿੱਖਾਂ ਨੂੰ ਰੋਡੇ ਵਾਲੇ

  • @KulbirSingh-cb2oh
    @KulbirSingh-cb2oh Před měsícem +3

    ਮਖੂ ਜੀ ਸਤਿ ਸ਼੍ਰੀ ਅਕਾਲ
    ਹੁਣ ਤਾ ਪਤਾ ਲਗਾ ਕਿ ਇਹ ਖਾਕੀ ਨਿੱਕਰ ਵਾਲਾ ਹੈ ਅੱਗੇ ਵੇਖਿੳ ਪੰਜਾਬ ਵਿੱਚ ਕੀ ਹੁੰਦਾ ਹੈ ਇਹ ਸੱਭ ਪੰਜਾਬ ਨੂੰ ੳਜਾੜਨ ਵੱਲ ਲੈ ਕੇ ਜਾ ਰਹੇ ਹਨ

  • @jarnailsinghsran8040
    @jarnailsinghsran8040 Před měsícem +4

    ਵਕੀਲ ਸਾਬ੍ਹ ਐਵੇਂ ਪਾਣੀ ਵਰੋਲੀ ਜਾਂਦੇ ਐ।ਮੈਂ ਸਿੱਖ ਮੈਂ ਸਿੱਖ ।ਆਪਸ ਕੋ ਜ਼ੋ ਗਨੀਐ ਨੀਚਾ, ਸੋਊ ਗਨੀਐ ਸਭ ਤੇ ਊਚਾ।।ਸੁਖਮਨੀ।

  • @armaansinghsidhu3796
    @armaansinghsidhu3796 Před měsícem +5

    ਸ਼ਹੀਦਾਂ ਦੇ ਸਿਰਤਾਜ ਸਿਰਫ ਅੋਰ ਸਿਰਫਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਨਾਲ ਹੀ ਲੱਗ ਸਕਦਾ ਹੈ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦਾ ਜਿਹੜੇ ਚਾਪਲੁਸ ਹੂੰਦੇ ਨੇ ਆਪਣਾ ਦਿਮਾਗ ਖਰਾਬ ਕਰ ਬੈਠਦੇ ਹਨਇਸ ਰਾਜਦੇਵ ਵਕੀਲ ਸੱਭ ਜਾਣਦਾ ਹੈ ਕਿ ਇਹ ਗਲਤ ਬੋਲ ਬੈਠਾ ਹੈ ਇਸ ਨੇ ਵਕੀਲਾ ਵਾਂਗ ਇੱਕੋ ਗੱਲ ਫੜੀ ਹੈ ਕਿ ਕੋ ਨਾਂ ਮਾਨੂੰ

  • @Khalsa-kf3wt
    @Khalsa-kf3wt Před měsícem +8

    ਬਾਦਲ ਦਲ ਨਾਲ ਹੀ ਸਾਰਾ ਟਾਈਮ ਗਜਾਰਿਆ ਰੋਡੇ ਨੇ ਇਹ ਬਾਬਾ ਜਗਿੱਦਰ ਸਿੰਘ ਵਾਲੀ ਪਹੁੰਚ ਨਹੀ ਇਸ ਬੰਦੇ ਦੀ

  • @RobinSingh-tf9dj
    @RobinSingh-tf9dj Před měsícem +4

    ਮੱਖੂ ਸਹਿਬ ਤੁਹਾਡੀ ਸੇਵਾ ਦਾ ਕੋਈ ਫਾਨੀ ਨਹੀ।

  • @SatbirSingh-xp7on
    @SatbirSingh-xp7on Před měsícem +8

    ਆਰ ਐਸ ਐਸ ਵਾਲੇ ਸਿੱਖ ਕੁੱਝ ਵੀ ਕਹਿ ਸਕਦੇ ਹਨ।

  • @sukhjindersingh1675
    @sukhjindersingh1675 Před měsícem +3

    ਮੱਖੂ ਜੀ ਪਹਿਲਾਂ ਅੰਮ੍ਰਿਤਪਾਲ ਦੀ ਰੋਡੇ ਪਿੰਡ ਜਸਬੀਰ ਰੋਡੇ ਤੇ ਧੁੰਮਾਂ ਵਲੋਂ ਦਸਤਾਰਬੰਦੀ ਫ਼ਿਰ ਰੋਡੇ ਨਾਲ ਮਿਲ ਕੇ ਅੰਮ੍ਰਿਤਪਾਲ ਵਲੋ ਰੋਡੇ ਪਿੰਡ ਸਰਕਾਰ ਨਾਲ ਮਿਲ ਕੇ ਪੇਸ਼ ਹੋਣਾ ਸਾਫ ਦਿਸਦਾ ਹੈ ਕਿ ਸਰਕਾਰ ਨਾਲ ਮਿਲ ਕੇ 84 ਵਾਲ਼ਾ ਅੱਤਵਾਦ ਪੈਦਾ ਕਰਨ ਦੀ ਤਿਆਰੀ ਹੈ ਪਰ ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ

  • @HarwinderSingh-jl6lb
    @HarwinderSingh-jl6lb Před měsícem +3

    ਰਾਜ ਦੇਵ ਸਿੰਘ ਬਿਲਕੁਲ ਗਲਤ ਬੋਲ ਰਿਹੈ ਹੁਣ ਅੜੀ ਨਾ ਕਰੋ ਗਲਤੀ ਮੰਨ ਲਵੋ ਕੋਈ ਛੋਟਾ ਨਹੀ ਹੋ ਜਾਣਾ ਭਾਈ ਹਰਪੀੑਤ ਸਿੰਘ ਦਾ ਧੰਨਬਾਦ ਇਹ ਬੰਦਾ ਨਹੀ ਸਮਝਦਾ

  • @HarmahendetSingh
    @HarmahendetSingh Před měsícem +7

    ਗ਼ਲਤ ਸ਼ਬਦ ਵਰਤੇ ਹਨ ਖ਼ਾਲਸਾ ਜੀ ਨੇ।

  • @RajveerSingh-gy3vm
    @RajveerSingh-gy3vm Před měsícem +4

    ਇਹ ਆਪਣੀ ਗਲਤੀ ਮੰਨਣ ਦੀ ਬਜਾਏ ਪੂਰੀ ਵੀਡੀਓ ਵਿੱਚ ਆਪਣੇ ਆਪ ਨੂੰ ਸਹੀ ਸਾਬਿਤ ਕਰ ਰਿਹਾ ਹੈ ਹੰਕਾਰੀ ਬੰਦਾ

  • @KaranKaranaujla-l5k
    @KaranKaranaujla-l5k Před měsícem +2

    ਮਖੂ ਜੀ ਸਚ ਤੇ ਪਹਰਾ ਦੇਦੇ ਰਹੁ ੲੇਹ rss ਦਾ ਚਿਮਚਾ ਹੈ ੲੇਹਨੇੇ ਮੁਦੇ ਤੇ ਨਹੀ ਆਉਣਾ ਗਲਤੀ ਨਹੀ ਮੰਨੇਗਾ

  • @user-xq8jw4pu2r
    @user-xq8jw4pu2r Před měsícem +9

    ਹੌਲੀ ਹੌਲੀ ਇਹ ਕਾਫੀ ਵਿਰੁੱਧ ਬੋਲਣ ਲੱਗ ਪਿਆ।

  • @narinderpalsingh4086
    @narinderpalsingh4086 Před měsícem +13

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਹੀ ਪੰਥ ਦੀ ਅਗਵਾਈ ਕਰ ਸਕਦੇ ਹਨ।

  • @hardipsinghmahl1635
    @hardipsinghmahl1635 Před měsícem +2

    ਇਹ ਨਹੀਂ ਮੰਨਦੇ ਗਲਤੀਆਂ ਨੂੰ ਇੰਨਾ ਪੰਥ ਨੂੰ ਹਰ ਹੀਲੇ ਨੀਵਾਂ ਦਿਖਾਣ ਦਾ ਠੇਕਾ ਲਿਆ

  • @farmarfarming3846
    @farmarfarming3846 Před měsícem +3

    ਅਜੇ ਬਹੁਤ ਕੁਝ ਦੇਖਣ ਨੂੰ ਮਿਲੂਗਾ ਸਿੱਖ ਕੌਮ ਨੂੰ, ਬਹੁਤ ਕੁੱਝ ਸਾਹਮਣੇ ਆਵੇਗਾ।

  • @pargatsingh2652
    @pargatsingh2652 Před měsícem +2

    ਮੱਖੂ ਅਗ ਤੇ ਤੇਲ ਜਰੂਰ ਪਾਇਆ ਕਰ .ਤੋਰੀ ਫੁਲਕਾ ਚਲਾਉਣ ਲਈ.

  • @RAITVCHANNEL
    @RAITVCHANNEL Před měsícem +3

    ਇਹ ਰਾਮਦੇਵ ਸਿੰਘ ਦੇ ਤਾ ਦਿਮਾਗ ਛਤਰ ਦੀ ਨਿਸ਼ਾਨੀ ਹੈ ਇਹ ਗਲਤ ਬੋਲਿਆ ਇਸ ਨੂੰ ਇਹ ਨੀ ਪਤਾ ਕੇ ਸਹੀਦਾ ਦੇ ਸਿਰਤਾਜ ਦਾ ਮਤਬਲ ਹੈ ਸਹੀਦਾ ਦੇ ਸਿਰ ਦਾ ਤਾਜ ਇਹ ਸਬਦ ਕੇਵਲ ਸ੍ਰੀ ਗੁਰੂ ਅਰਜਨ ਦੇਵ ਜੀ ਲਈ ਹੀ ਵਰਤਿਆ ਜਾ ਸਕਦਾ ਕਿਉਂਕਿ ਸਭ ਤੋ ਪਹਿਲੀ ਸ਼ਹੀਦੀ ਸਿੱਖ ਕੌਮ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹੋਈ ਹੈ ਇਹ ਰਾਜਦੇਵ ਸਿੰਘ ਤੇ ਇਸ ਨੂੰ ਸਹੀ ਠਹਿਰਾਉਣ ਵਾਲਿਆ ਦੀ ਮੌਤ ਬਹੁਤ ਹੀ ਤਰਸਯੋਗ ਹੋਵੇਗੀ ਇਹ ਮੈ ਯਕੀਨਣ ਕਹਿ ਜਕਦਾ ਹਾ ਇਹੋ ਜੀ ਰਾਜਦੇਵ ਸਿੰਘ ਵਰਗੇ ਦੀ ਜੀਭ ਚ ਕੀੜੇ ਪੈਣਗੇ ਜੋ ਇੱਕ ਆਮ ਬੰਦੇ ਦੀ ਤੁਲਨਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਢੇਡੇ ਢੰਗ ਨਾਲ ਕਰ ਰਹੇ ਹਨ ਇਸ ਦੀ ਕੀ ਕੁਰਬਾਨੀ ਹੈ ਇਹ ਆਰ ਐਸ ਐਸ ਦਾ ਪਾਲਤੂ ਹੈ

  • @rashpalsingh5699
    @rashpalsingh5699 Před měsícem +2

    ਬਈ ਰੋਡਾ ਤਾਂ ਪ੍ਰਧਾਨ ਬਣੂੰ ਕਿ ਨਹੀਂ ਪਤਾ ਨੀ,
    ਪਰ ਏਹ ਨੀ ਬੋਲਦਾ,
    ਮੱਖੂ ਜੀ ਏਹ ਨੀ ਬੋਲਦਾ,
    ਏਹਦੇ ਚ ਏਹਦਾ ਯਾਰ ਬੋਲਦਾ ।
    ਪਿੱਠ ਤੇ ਥਾਪੜਾ ਕਿਸੇ ਹੋਰ ਦਾ ਐ ।

  • @nav8472
    @nav8472 Před měsícem +2

    ਖ਼ਾਕੀ ਕੱਛਾ ਸਹੀ ਕਹਿ ਰਿਹਾ ਬਹੁਤ ਮਰਵਾਏ ਸੀ ਰੋਡੇ ਨੇ ਸਰਕਾਰ ਨਾਲ ਮਿਲ ਕੇ

  • @bhupinderparmar6035
    @bhupinderparmar6035 Před měsícem +2

    Rajdev Singh is doubtful man

  • @raagratangurmatsangeet3478
    @raagratangurmatsangeet3478 Před měsícem +2

    ਅੱਜ ਤੱਕ ਪੰਥ, ਪੰਥ ਪ੍ਰਚਾਰਕ ਅਤੇ ਸਾਰੀਆਂ ਜਥੇਬੰਦੀਆਂ ਨੂੰ ਤੁਸੀਂ ਗ਼ਲਤ ਠਹਿਰਾ ਰਹੇ ਹੋ। ਸ਼ਹੀਦਾਂ ਦੇ ਸਿਰਤਾਜ ਕੇਵਲ ਤੇ ਕੇਵਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਲਕਬ ਹੈ।ਖਾਲਸਾ ਜੀ ਮੁਆਫ਼ੀ ਮੰਗਣ ਚ ਕੋਈ ਹਰਜ਼ ਨਹੀਂ ਹੈ।ਮੰਨ ਜਾਉ।

  • @abhirajdhaliwal2375
    @abhirajdhaliwal2375 Před měsícem +1

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਹੀਦਾ ਦੇ ਸਿਰਤਾਜ ਸਾਂਤੀ ਦੇ ਪੁੱਜ ਹਨ

  • @sharandubb3967
    @sharandubb3967 Před měsícem +8

    ਰਾਜ ਸਿੰਘ ਖਾਲਸਾ ਦੇ ਮੂੰਹ ਵਿਚੋਂ ਨਿਕਲ ਗਿਆ ਗਲਤੀ ਨਾਲ ਪਰ ਜਾਣ ਬੁੱਝ ਕੇ ਨਹੀਂ ਕਿਹਾ ਗਿਆ, ਮਖੂ ਵੀਰ ਜੀ ਮੈਂ ਤੁਹਾਨੂੰ ਰੋਜ਼ ਸੁਣਦਾ, ਤੁਸੀਂ ਬਹੁਤ ਹੀ ਵਧੀਆ ਕਥਾ ਵਾਚਕ ਗੁਰੂ ਸਾਹਿਬ ਜੀ ਦਾ ਜੱਸ ਕਰਦੇ ਹੋ,ਨਾਲ ਪੱਤਰਕਾਰ ਵੀ ਵਧੀਆ ਜੇ

  • @ajmersinghsidhu9504
    @ajmersinghsidhu9504 Před měsícem +5

    ਬਾਬਾ.ਜੀ.ਹੋਈ.ਹੈ.ਗਲਤੀ.ਹੰਕਾਰ.ਨਾ.ਕਰੋ

  • @rajindermalla1613
    @rajindermalla1613 Před měsícem +2

    ਮਖੂ ਸਾਹਬ ਐਹੋ ਜਿਹੇ ਬੰਦਿਆ ਨਾਲ ਟਾਇਮ ਖਰਾਬ ਨਾ ਕਰਿਆ ਕਰੋ ਅਸੀ ਵੀ ਸੰਤਾ ਦੇ ਨਾਲ ਰਹੇ ਆ ਸਾਡੇ ਘਰ ਉੱਜੜ ਗੇ ਤੇ ਇਹ ਜਿਹੜੇ ਆਪਣੇ ਆਪ ਨੂੰ ਸਿੱਖ ਪੰਥ ਦੇ ਮੋਢੀ ਕਹਾਉਦੇ ਐ ਕਿਸੇ ਨੇ ਸਾਡੀ ਬਾਤ ਨਹੀ ਪੁੱਛੀ ਸਾਡੇ ਵੀ ਚੁੱਲਿਆ ਵਿੱਚ ਘਾਹ ਉੱਗਰ ਆਇਆ ਸੀ ਮਖੂ ਸਾਹਬ ਤੁੱਸੀ ਚੰਗੀ ਖੁੱਭ ਠੱਪੀ ਇਹਦੀ

  • @BalwinderSinghSingh-pn3im
    @BalwinderSinghSingh-pn3im Před měsícem +4

    ਇਹ ਬੂੱਢਾ ਕੌਈ ਨੱਵਾ ਪੱਗਾ ਖੱੜਾ ਕੱਰੁ

  • @MajorSingh-rf1dn
    @MajorSingh-rf1dn Před měsícem +2

    ਮਿਸਟਿਕ ਨੂੰ ਮੰਨ ਲੈਣਾ ਹੀ ਚੰਗੀ ਗੱਲ ਹੈ ਗ਼ਲਤੀ ਦੀ ਮੁਆਫ਼ੀ ਮੰਗਣ ਨਾਲ ਆਦਮੀ
    ਛੋਟਾ ਨਹੀਂ ਹੁੰਦਾ ਗੁਰੂ ਸਾਨੂੰ ਸਹੀ ਬੁੱਧੀ ਬਕਸ਼ੇ।

  • @Makhan-r1j
    @Makhan-r1j Před měsícem

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @aulakhsingh5103
    @aulakhsingh5103 Před měsícem +4

    ਕੀ ਰਾਜਦੇਵ ਸਿੰਘ ਜੀ ਕੀ ਇਹ ਬਿਆਨ ਨਾਲ ਕੌਮ ਵਿੱਚ ਤੁਹਾਡੀ ਸੋਭਾ ਬਣੀ ਹੈ।

  • @user-wj1gg7so8b
    @user-wj1gg7so8b Před měsícem +2

    ਇਸ ਦੇ ਅੰਦਰ ਆਰ ਐਸ ਐਸ ਬੋਲ ਰਿਹਾ ਹੈ ਇਹ ਸਿੱਖ ਕੌਮ ਦਾ ਗਰਦਾਰ ਹੈ ਇਸ ਲਈ ਇਹ ਬੀ ਜੇ ਪੀ ਵਾਲੇ ਇਸ ਨੂੰ ਮੋਂਟੀ ਰਕਮ ਦਿੰਦੇ ਹਨ ਜੀ 😭😭😭😭😭😭😎

  • @Avtar-xu1dd
    @Avtar-xu1dd Před měsícem +2

    ਮੱਖੂ ਸਾਬ ਸਮਝਦੇ ਕਿਉਂ ਨਹੀਂ ਆਪਣੇ ਆਪ ਨੂੰ ਸਮੁੱਚਾ ਪੰਥ ਹੀ ਤਾਂ ਦੱਸ ਰਿਹਾ ਹੈ !!

  • @kashmirsingh6802
    @kashmirsingh6802 Před měsícem +2

    ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਹੀਦੀ ਦਾ ਸਰਤਾਜ ਹਾਸਲ ਕੀਤਾ ਹੈ ਪਰ ਕੋਈ ਰਾਜਨੀਤੀ ਨਹੀਂ ਕੀਤੀ ਇਹਨਾਂ ਲੀਡਰਾਂ ਨੂੰ ਰਾਜਨੀਤੀ ਨਾਲ ਮਤਲਬ ਹੈ ਗੁਰੂ ਸਾਹਿਬ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ

  • @kuldeepsingh-cy8jt
    @kuldeepsingh-cy8jt Před měsícem +2

    ਵਾਹਿਗੁਰੂ ਜੀ, ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,,

  • @ConfusedBabyTurtles-xb9hn
    @ConfusedBabyTurtles-xb9hn Před měsícem +4

    ਬਾਬਾ ਵਲ ਨਾ ਪਾਓ, ਗਲਤੀ ਮੰਨ ਕੇ ਕੰਮ ਨਿਬੇੜ।

  • @amrikgoraya580
    @amrikgoraya580 Před měsícem +2

    Rajdev Singh you can say what ever you like but you can’t compare any with the Great Gurus.

  • @sukhwindersinghsukh7469
    @sukhwindersinghsukh7469 Před měsícem +1

    ਯਾਰ ਐਨੀ ਲੰਮੀ ਗੱਲ ਦਾ ਕੋਈ ਫਾਈਦਾ ਨਹੀ ਵਿਸ਼ਾ ਰੋਡਾ ਸਾਬ ਨੂੰ ਸ਼ਹੀਦਾਂ ਦੇ ਸਰਤਾਜ ਦੇ ਦਰਜਾ ਦੇਣ ਦਾ ਹੈ ਓ ਬਾਪੂ ਜੀ ਮੰਨਦੇ ਨਹੀ ਓਸ ਗੱਲ ਤੇ ਆ ਨਹੀ ਰਹੇ

  • @FFGARENA3630
    @FFGARENA3630 Před měsícem +1

    ਮੱਖੂ ਸਾਬ ਜਿਸ ਦਿਨ ਅਮ੍ਰਿਤਪਾਲ ਸਿੰਘ ਨੂੰ ਰਾਜਦੇਵ ਸਿੰਘ ਖ਼ਾਲਸਾ ਜੇਲ ਵਿਚ ਮੁਲਾਕਾਤ ਕਰਕੇ ਬਾਹਰ ਆ ਕੇ ਮੀਡੀਏ ਸਾਮਣੇ ਅਮ੍ਰਿਤਪਾਲ ਸਿੰਘ ਦੇ ਚੋਣ ਲੜਣ ਦਾ ਐਲਾਨ ਕੀਤਾ ਸੀ ਉਸ ਦਿਨ ਰਾਜਦੇਵ ਸਿੰਘ ਖ਼ਾਲਸਾ ਨੇ ਕਿਹੜੇ ਸਮੁੱਚੇ ਪੰਥ ਨੂੰ ਪੂਛਿਆ ਸੀ ਮੱਖੂ ਸਾਬ ਉਸ ਦਿਨ ਵੀ ਤਸੀ ਰਾਜਦੇਵ ਸਿੰਘ ਖ਼ਾਲਸਾ ਨਾਲ ਇੰਟਰਵਿਊ ਕੀਤੀ ਸੀ ਉਸ ਦਿਨ ਤੁਸੀਂ ਇਹ ਸਵਾਲ ਕਿਉਂ ਨਹੀਂ ਕੀਤਾ ਹੂਣ ਤੁਸੀਂ ਵਾਰ ਵਾਰ ਕਹਿ ਰਹੇ ਕਿ ਗੱਲ ਹਜ਼ਮ ਨਹੀਂ ਹੁੰਦੀ ਹੁਣ ਆਪਣਾ ਹਾਜਮਾ ਕਿਉ ਖੁਰਾਬ ਹੋ ਗਿਆ

  • @Ravinderjeetkaur-ov6fw
    @Ravinderjeetkaur-ov6fw Před měsícem +2

    ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀ ਮੱਦੇ ਦੀ ਗੱਲ ਕਰਕੇ ਮੁਆਫ਼ੀ ਮੰਗਣੀ ਚਾਹੀਦੀ ਆ ਸ਼ਹੀਦਾਂ ਦੇ ਸਿਰਤਾਜ ਕਹਿਕੇ ਬਹੁਤ ਵੱਡੀ ਗਲਤੀ ਕੀਤੀ ਆ

  • @user-fd5fr6yd7o
    @user-fd5fr6yd7o Před měsícem +2

    ਨਾਲੇ ਤੂੰ ਆਖਿਆ ਨਾਲੇ ਗੱਲ ਵਧਾਈ ਜਾਨਾ ਗਲਤੀ ਮੰਨ ਲਏ ਆਪਣੀ ਗੱਲ ਮਖੂ ਸਾਹਿਬ ਦੀ ਸਹੀ ਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ

  • @gurmeetdhaliwal287
    @gurmeetdhaliwal287 Před měsícem +2

    ਹਰਪ੍ਰੀਤ ਸਿੰਘ ਮੱਖੂ ਵੀਰ ਜਿੰੜਾ ਸਿੰਘ ਖਾਲਸਾ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜੀ ਨਾਲ ਡਵੇਟ ਕਰ ਸਕਦਾ ਹੈ ਲੱਡੀ ਬੂੱਚੀ ਨੂੰ ਸਰਦਾਰ ਰਾਜਦੇਵ ਸਿੰਘ ਖ਼ਾਲਸੇ ਦੀ ਸਮਝ ਨਹੀਂ ਆਉਂਦੀ ਭਾਈ ਸਾਹਿਬ ਸੀਦਾ ਪੰਜਾਬੀ ਵਿੱਚ ਕਹੀਦਾ ਹੈ ਕਰੋ ਲੋਚਣਾ ਲਾਲ ਲੀਰਾ ਮੱਗਤੇ ਤਿਜੇ ਦਿਨ ਆ ਲੈਣ ਦੀਓ ਏਨਾ ਨੂੰ ਸਿੱਖ ਕੌਮ ਦਾ ਅਨਮੋਲ ਹੀਰਾ ਡਿਬਰੂਗੜ੍ਹ ਦੀ ਜ਼ੈਲ ਵਿੱਚੋਂ ਜਹਾਜ਼ ਤੈ ਆਓਦਾ ❤❤❤❤❤❤❤❤❤❤

  • @user-lg2zy8vs7h
    @user-lg2zy8vs7h Před měsícem +2

    ਮੱਖੂ ਸਾਬ ਇਨ੍ਹਾਂ ਨੂੰ ਪੁੱਛੋਂ ਕੇ ਇਹ ਓਥੇ ਸ਼ੋਕ ਸਮਾਗਮ ਵਿੱਚ ਗਏ ਸੀ ਕੇ ਰਾਜਨੀਤੀ ਕਰਨ

  • @user-jk5jx1qn4v
    @user-jk5jx1qn4v Před měsícem +1

    ਮੱਖੂ ਸਾਬ ਇਹ ਰਾਜਦੇਵ ਬਰਨਾਲਾ ਆਰ ਐਸ ਐਸ ਦਾ ਤੋਤਾ ਹੈ ਇਸ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹਨਾ ਨੂੰ ਸਿੱਖ ਕੌਮ ਵਿੱਚ ਸਹੀਦਾ ਦਾ ਸਰਤਾਜ ਕਿਹਾ ਜਾਦਾ ਜਿਹਨਾ ਮੁਗਲ ਬਾਦਸ਼ਾਹ ਜਹਾਂਗੀਰ ਦੇ ਜ਼ੁਲਮ ਵਿਰੁੱਧ ਹਾ ਦਾ ਨਾਹਰਾ ਮਾਰਿਆ ਸੀ ਉਬਲਦੀਆ ਦੇਗਾ ਤੱਤੀਆ ਲੋਹਾ ਤੇ ਬੈਠ ਕੇ ਸ਼ਹੀਦ ਹੋਏ ਇਹਨਾ ਨਾਲ ਜਸਬੀਰ ਸਿੰਘ ਰੋਡੇ ਦੀ ਤੁਲਣਾ ਸ਼ਹੀਦਾ ਦਾ ਸਿਰਤਾਜ ਕਹਿ ਕੇ ਕਰਨਾ ਬੱਜਰ ਗੁਨਾਹ ਕੀਤਾ ਇਸ ਭਾੜੇ ਦੇ ਏਜੰਟ ਰਾਜਦੇਵ ਨੇ ਜਸਬੀਰ ਸਿੰਘ ਰੋਡੇ ਨੂੰ ਆਪ ਹੀ ਇਸ ਸਬੰਧੀ ਸਪਸ਼ਟੀਕਰਨ ਦੇ ਦੇਣਾ ਚਾਹੀਦਾ ਸੀ ਮੈ ਇਸ ਦੇ ਬਿਆਨ ਨਾਲ ਸਹਿਮਤ ਨਹੀ ਹਾ ਇਸ ਬਿਆਨ ਦੀ ਨਿੰਦਾ ਕਰਦਾ ਹਾ ਸਿੱਖ ਕੌਮ ਵਿੱਚ ਸ਼ਹੀਦੀਆ ਬਹੁਤ ਹੋਇਆ ਸਨ ਜਿਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਮਾਤਾ ਗੁਜਰ ਕੌਰ ਜੀ ਚਾਰੇ ਸਾਹਿਬਜ਼ਾਦਿਆ ਦੀ ਅਦੁੱਤੀ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਸੀ ਦੀ ਸ਼ਹੀਦੀ ਭਾਈ ਮਨੀ ਸਿੰਘ ਜੀ ਅਤੇ ਉਹਨਾ ਦੇ ਪ੍ਰੀਵਾਰ ਦੇ 40 ਜੀ ਸ਼ਹੀਦ ਹੋਏ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਭਾਈ ਮਹਿਤਾਬ ਸਿੰਘ ਭੰਗੂ ਅਤੇ ਸੁਖਾ ਸਿੰਘ ਮਾੜੀ ਕੰਬੋਕੀ ਦੀਆ ਸਹੀਦੀਆ ਇਹ ਲਿਸਟ ਬਹੁਤ ਲੰਬੀ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਸਤਿਕਾਰ ਹੈ ਉਹਨੇ ਭਤੀਜੇ ਨੂੰ ਸਹੀਦਾ ਦਾ ਸਰਤਾਜ ਕਹਿਣਾ ਗੱਲ ਸਮਝ ਤੋ ਬਾਹਰ ਰਾਜਦੇਵ ਵਰਗੇ ਗਦਾਰ ਸਿੱਖ ਕੌਮ ਵਿੱਚ ਵੰਡੀਆ ਪਾ ਰਹੇ ਹਨ ਬੀਜੇਪੀ ਆਰ ਐਸ ਐਸ ਦੇ ਇਸ਼ਾਰੇ ਤੇ ਸਿੱਖ ਕੌਮ ਰਾਜਦੇਵ ਸਿੰਘ ਬਰਨਾਲਾ ਦਾ ਪੂਰਨ ਰੂਪ ਵਿੱਚ ਬਾਈਕਾਟ ਕਰੇ

  • @rashpalsingh5699
    @rashpalsingh5699 Před měsícem +1

    ਰੂਹ ਏਹਦੀ ਵੀ ਵਲਟੋਹੇ ਨਾਲ ਮਿਲਦੀ ਜੁਲਦੀ ਐ ।

  • @amritpalguraya8306
    @amritpalguraya8306 Před měsícem +3

    ਰਾਜਦੇਵ ਨੇ ਆਪਣੀ ਅਸਲੀ ਔਕਾਤ ਦਸ ਦਿਤੀ,

  • @daljitsingh8832
    @daljitsingh8832 Před měsícem +2

    ਇਹ ਬੁੱਢਾ ਹੁਣ ਆਪਣੀ ਜਾਨ ਬਚਾਉਣ ਵਾਸਤੇ ਪੱਲਾ ਝਾੜ ਰਿਹਾ ਹੈ ਗੱਲਾਂ ਬਣਾ ਰਿਹਾ ਹੈ ਗਲਤੀ ਨਾ ਮੰਨਣ ਦਾ ਮਾਰਾ ਇਹ ਹੁਣ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਤੋਂ ਉੱਪਰ ਲੈ ਜਾ ਰਿਹਾ ਹੈ ਜਦਕਿ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਹਨ ਦਸਮ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮਹਿ ਕਰਉ ਨਿਵਾਸ ਸਤਿਗੁਰੂ ਉਸ ਖਾਲਸਾ ਖਾਲਸਾ ਸਤਿਗੁਰ ਪੂਰਾ ਖਾਲਸਾ ਮੇਰਾ ਸੱਜਣ ਸੂਰਾ ਇਹ ਗੁਰੂ ਅਰਜਨ ਦੇਵ ਜੀ ਨੂੰ ਰੱਬੀ ਰੂਹ ਦੱਸ ਕੇ ਹੁਣ ਆਪਣੀ ਜਾਨ ਛੱਡਣੀ ਚਾਹੁੰਦਾ ਹੈ ਜਦਕਿ ਇਹਦੇ ਅੰਦਰ ਰੱਬੀ ਰੂ ਵਾਲੀ ਕੋਈ ਗੱਲ ਨਹੀਂ ਸੀ ਜਦੋਂ ਇਹਨੇ ਇਹ ਗੱਲ ਕੀਤੀ ਹੈ ਕਿ ਰੋਡੇ ਵਰਗਾ ਗੱਦਾਰ ਬੰਦਾ ਤੇ ਉਸਤਾਜ ਹੋ ਸਕਦਾ ਸ਼ਹੀਦਾਂ ਦਾ ਇਹ ਤਾਂ ਵਿਕਿਆ ਹੋਇਆ ਮਾਲ ਹੈ ਇਹਨਾਂ ਦੇ ਪੱਲੇ ਵਾਲੇ ਕੁਝ ਨਹੀਂ ਭਾਈ ਹਰਵੀਰ ਹਰਪਰੀਤ ਸਿੰਘ ਮਖੂ ਮੂਰਖੈ ਨਾਲ ਨਾ ਲੁਝੀਐ ਪੜ ਅਖਰ ਉਹ ਬੁਝਿਆ ਇਹ ਬੰਦਾ ਮੂਰਖ ਹੈ ਸਿਰੇ ਦਾ ਇਹ ਤਾਂ ਗਿਆਨਵਾਨ ਸਮਝਦਾ ਆਪਣੇ ਆਪ ਨੂੰ ਖਾਲਸ ਹੋਇ ਨਿਹਾਲ ਸੁ ਜਾਨੈ ਇਹ ਗੱਲ ਨੂੰ ਇਹ ਨਹੀਂ ਬੰਦਾ ਜਾਣਦਾ ਗਲਤੀ ਇਸ ਮਨੁੱਖ ਦੀ ਉਮਰ 70 ਕਾ ਮੱਤਹੀਣ ਅਸੀਆ ਕਾ ਵਿਹਾਰ ਨ ਪਾਵੈ ਜਸਵੀਰ ਸਿੰਘ ਰੋਡੇ ਨੇ ਪੰਥ ਨਾਲ ਗਦਾਰੀ ਕੀਤੀ ਹੈ ਬਾਦਲਾਂ ਨਾਲ ਯਾਰੀ ਰੱਖੀ ਹੈ ਇਸ ਵਾਸਤੇ ਇਹੋ ਜਿਹੇ ਨਿਖਿਧ ਬੰਦਿਆਂ ਦੀ ਬਾਤ ਕਰਨਾ ਵੀ ਗੁਨਾਹ ਹੈ ਇਹ ਕੰਜਰ ਬਣਾਈ ਜਾਂਦਾ ਉਹਨੂੰ ਸਿਰ ਸਿੱਖਾਂ ਦਾ ਸਿਰਤਾਜ

  • @Manjinder_Singh
    @Manjinder_Singh Před měsícem +3

    ਇਹ ਗ਼ਲਤੀ ਮੰਨਣਾ ਇਹਨਾਂ ਦੇ ਖ਼ਾਨ ਦਾਨ ਵਿੱਚ ਨਹੀਂ ਹੋਂਣੀ

  • @gyanijogasinghkavisharbhag9258

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਜਸਬੀਰ ਸਿੰਘ ਦੇ ਖਿਲਾਫ ਮਤਾ ਪਾਇਆ ਹੋਇਆ ਹੈ,,ਬਲੈਕ ਥੰਡਰ ਦੇ ਜ਼ਿੰਮੇਵਾਰ ਠਹਿਰਾ ਕੇ।

  • @HarwindarSingh-ls7vx
    @HarwindarSingh-ls7vx Před měsícem +1

    Dhan Dhan Satguru Arjan Dev jii

  • @mukhtarsingh3581
    @mukhtarsingh3581 Před měsícem +4

    ਰਾਜਦੇਵ ਸਿੰਘ ਨੇ ਪਤਾ ਨਹੀਂ ਕਿਸਦੇ ਕਹਿਣ ਤੇ ਰੋਡੇ ਨੂੰ ਪ੍ਰਧਾਨ ਐਲਾਨ ਦਿੱਤਾ ਨਾ ਜਸਬੀਰ ਸਿੰਘ ਵਿੱਚ ਇੰਨੀਂ ਕਾਬਲੀਅਤ ਆ ਕਿ ਉਹ ਪੰਥ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਕਰ ਸਕਣ ਨਾ ਈ ਦਿੱਲੀ ਦੀਆਂ ਅੱਖਾਂ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਜੁਅਰਤ ਰੱਖਦਾ ਇਸ ਲਈ ਭਾਈ ਰੋਡੇ ਸ਼ਹੀਦ ਪ੍ਰਵਾਰ ਨਾਲ ਸਬੰਧਤ ਹੋਣ ਕਰਕੇ ਜਰੂਰੀ ਨਹੀਂ ਕਿ ਉਹ ਵੀ ਸੰਤ ਜਰਨੈਲ ਸਿੰਘ ਸਾਹਿਬ ਵਰਗੀ ਜੁਅਰਤ ਰੱਖ ਸਕੇ

  • @sand305
    @sand305 Před měsícem +2

    Bhai amritpal vale pase es de dall galdi disde ne es lai hun eder slag marr giya

  • @abhirajdhaliwal2375
    @abhirajdhaliwal2375 Před měsícem +1

    ਬਿਲਕੁਲ ਮਰਿਆਦਾ ਨੂੰ ਭੰਗ ਨਹੀਂ ਕੀਤਾ ਤਾਂ ਹੋਰ ਕੀ ਕੀਤਾ ਇਹ ਗੱਲ ਨੂੰ ਗੋਲ ਮੋਲ ਕਰ ਰਿਹਾ ਹੈ ਮੁਆਫੀ ਮੰਗਣੀ ਚਾਹੀਦੀ ਹੈ

  • @BalwinderSingh-2
    @BalwinderSingh-2 Před měsícem +1

    ਮੈਨੂੰ ਲੱਗਦਾ ਇਹ ਵਕੀਲ ਜਿੰਨਾ ਕੂ ਸਿਆਣਾ ਲੱਗਦਾ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਨਹੀਂ ਆ ਸਕਦਾ।

    • @jitsingh8827
      @jitsingh8827 Před měsícem +1

      ਬਿਲਕੁਲ ਸਹੀ ਕਿਹਾ

  • @shamlal4747
    @shamlal4747 Před měsícem +1

    ਉਹ ਯਰ ਮੈਂਨੂੰ ਕਹਿਣਾ ਨਹੀਂ ਚਾਹੀਦਾ ਕਿਉਂਕਿ ਮੈਂ ਤੁਹਾਡੇ ਮੁਤਾਬਕ ਸਿੱਖ ਨਹੀਂ ਪਰ ਯਰ ਤੁਸੀਂ ਗੁਰੂਆਂ ਦੀ ਰੀਸ ਕਰਨ ਲੱਗੇ ਹੋ ਇਕ ਆਮ ਬੰਦਾ ਜਿਹੜਾ ਸਿੱਖਾਂ ਤੋਂ ਬਿਨਾਂ ਬਾਕੀ ਫਿਰਕਿਆਂ ਨੂੰ ਬੰਦਾ ਹੀ ਨਹੀਂ ਸਮਝਦਾ ਮਾਫੀ ਮੰਗ ਲਓ ਪ੍ਰਮਾਤਮਾ ਰੂਪੀ ਗੁਰੂਆਂ ਤੋਂ

  • @inderjitsinghgill2754
    @inderjitsinghgill2754 Před měsícem +1

    ਭਾਈ ਸਾਹਿਬ ਜੀ ਨੂੰ ਗ਼ਲਤੀ ਮੰਨ ਲੈਣੀ ਚਾਹੀਦੀ ਆ , ਗਲਤੀ ਤਾ ਹੋਈ ਆ

  • @sukhdevsinghjudge4403
    @sukhdevsinghjudge4403 Před měsícem +1

    ਜਬਲੀਆਂ ਮਾਰ ਰਿਹਾ ਗ਼ਲਤੀ ਨਹੀਂ ਮਨ ਰਿਹਾ ਸਾਈਕਲ ਕਿਥੋਂ ਆ ਗਿਆ

  • @BaljinderSingh-pb7tp
    @BaljinderSingh-pb7tp Před měsícem +4

    ਇਹ ਰਾਜਦੇਵ ਸਿੰਘ ਬਹੁਤ ਘਟੀਆ ਸੋਚ ਦਾ,ਮਾਲਕ ਹੇ.ਇਸ ਕਰੜੀ.ਸਜਾ,ਮਿਲੇ

  • @user-sh9hb8ml1m
    @user-sh9hb8ml1m Před měsícem +1

    ਤੁਸੀਂ ਵਕੀਲ ਹੋਣ ਕਾਰਨ ਗਲਤੀ ਮੰਨਣ ਨੂੰ ਤਿਆਰ ਨਹੀਂ ਹੋ ਇਹ ਗਲਤੀ ਨਹੀਂ ਬਜ਼ਰ ਗਲਤੀ ਹੈ ਜੀ

  • @gurinderjitsingh6563
    @gurinderjitsingh6563 Před měsícem +1

    ਜਿਸ ਦਾ ਦਿਮਾਗ ਖਰਾਬ ਹੋ ਗਿਆ ਹੋਵੇ ਉਹ ਕਦੇ ਵੀ ਆਪਣੇ ਆਪ ਨੂੰ ਗਲਤ ਨਹੀਂ ਦੱਸਦਾ ਉਹ ਕਹਿੰਦਾ ਹੈ ਕਿ ਮੇਰਾ ਦਿਮਾਗ ਠੀਕ ਹੈ ਇਹੀ ਹਾਲਤ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੀ ਹੈ

  • @jarnailsinghsran8040
    @jarnailsinghsran8040 Před měsícem +2

    ਬਾਬਾ ਮਨੀ ਸਿੰਘ ਸਾਹਿਬ ਦੇ ਪ੍ਰੀਵਾਰ ਦੇ ਕਿੰਨੇ ਸ਼ਹੀਦ ਹੋਏ ।ਕਿ ਓਹਨਾ ਨੂੰ ਸ਼ਹੀਦਾਂ ਦੇ ਸਿਰਤਾਜ ਕਹੋਗੇ ?ਇਹ ਗਲਤੀ ਹੈ ਮੰਨ ਲੈਣਾ ਚਾਹੀਦਾ।ਬਾਕੀ ਜਸਵੀਰ ਸਿੰਘ ਰੋਡੇ ਦੇ ਮੋਢੇ ਪੰਥਕ ਜਿੰਮੇਵਾਰੀ ਦੇ ਕਾਬਲ ਨਹੀਂ ਆਂਕੇ ਜਾ ਸਕਦੇ।ਇਹਨਾ ਦਾਪਿਛਲਾ ਰਿਕਾਰਡ 16ਆਨੇ ਚ ਨਹੀਂ ਆਉਂਦਾ।ਸਿੱਖਾਂ ਦੇ ਸਿਆਸੀ ਦਲ ਅਕਾਲੀ ਦਲ ਦੀ ਖੋਟ ਸਿਰਫ ਤੇ ਸਿਰਫ ਸ੍ਰ ਅਤਿੰਦਰਪਾਲ ਸਿੰਘ ਖ਼ਾਲਸਤਾਨੀ ਪਟਿਆਲੇ ਵਾਲੇ ਹੀ ਕੱਢ ਸਕਦੇ ਹਨ ਪੂਰੇ ਦਮ ਨਾਲ ।ਜ਼ੋ ਗੁਰੂ ਦੀ ਸਿੱਖੀ ਖੁਦ ਦ੍ਰਿੜਤਾ ਨਾਲ ਜੀਅ ਰਹੇ ਹਨ।

  • @Sukhdevsingh-lp6pk
    @Sukhdevsingh-lp6pk Před měsícem

    Keep it up makhu ji. ਆਕੜ ਤਾਂ ਮੁਰਦੇ ਦੀ ਪਹਿਚਾਣ ਹੁੰਦੀ ਐ।