ਦਿੱਲੀ ਕਮੇਟੀ ਦੇ ਪ੍ਰਧਾਨ ਨਾਲ ਮਖੂ ਦੀ ਸਿੱਧੀ ਖੜਕੀ | Amritpal Singh ਦੇ ਮੁੱਦੇ ਤੇ ਤਿੱਖੀ ਬਹਿਸ | Harpreet Makhu

Sdílet
Vložit
  • čas přidán 4. 07. 2024
  • ਦਿੱਲੀ ਕਮੇਟੀ ਦੇ ਪ੍ਰਧਾਨ ਨਾਲ ਮਖੂ ਦੀ ਸਿੱਧੀ ਖੜਕੀ ||
    ਅੰਮ੍ਰਿਤਪਾਲ ਦੇ ਮੁੱਦੇ ਤੇ ਤਿੱਖੀ ਬਹਿਸ ||
    ਅੱਗੋਂ ਪ੍ਰਧਾਨ ਨੇ ਵੀ ਦਿੱਤੇ ਠੋਕ ਠੋਕ ਕੇ ਜਵਾਬ ||
    Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe CZcams : - / @harpreetsinghmakhu9752
    Follow on Facebook : - / hsmakhu

Komentáře • 416

  • @MandeepKaur-vy7cb
    @MandeepKaur-vy7cb Před 4 dny +113

    ਮੱਖੂ ਜੀ ਬਿਲਕੁਲ ਸਹੀ ਗੱਲ ਹੈ ਬਹੁਤ ਵਧੀਆ ਗੱਲ ਕੀਤੀ ਹੈ

    • @harmeetsingh5179
      @harmeetsingh5179 Před 3 dny +4

      😂😂😂
      Sheep 🐐🐐🐐🐑🐑🐑ਉਨ ਲਾਹ ਲਈ ਹੈ ਚੱਲ ਹੁਣ ਚਰੋ

    • @sukhchainsingh6563
      @sukhchainsingh6563 Před dnem

      Dear Makhu Ji. Thanks but some are in the habit of running with the hare and hunting with the hound. SSA

  • @JaswinderSingh-lc4vv
    @JaswinderSingh-lc4vv Před 4 dny +79

    1984 ਵਿੱਚ ਕਈ ਹਜ਼ਾਰ ਕ਼ਤਲ ਸਿੱਖਾਂ ਦੇ ਕੀਤੇ ਗਏ । ਸਰਕਾਰਾਂ ਤੋਂ ਜਵਾਬ ਚਾਹੁੰਦੇ ਹਾਂ , ਕਿਨੇਂਆ ਨੂੰ n.s.a ਲਗਾਇਆ ਗਿਆ। ਲਿਸਟ ਜਨਤਕ ਕੀਤੀ ਜਾਵੇ। ਬੇਕਸੂਰ ਭਾਈ ਅੰਮ੍ਰਿਤ ਪਾਲ ਨੂੰ ਖੂੰਖਾਰ ਅਪਰਾਧੀਆਂ ਵਾਂਗ ਪੇਸ਼ ਕੀਤਾ ਗਿਆ। ਲੱਖ ਲਾਹਨਤਾ , ਇਹੋ ਜਿਹੀਆਂ ਸਰਕਾਰਾਂ ਤੇ 😢😢😢😢

    • @sabi-mansa
      @sabi-mansa Před 4 dny +8

      NSA ਸਿਰਫ ਸਿੱਖਾਂ ਲਈ ਆ ਜੀ
      ਰਿਕੋਰਡ ਚੱਕ ਕੇ ਦੇਖੋ, ਹੁਣ ਤੱਕ ਦਾ

    • @SikanderdhindsaKala
      @SikanderdhindsaKala Před 3 dny +3

      Ah kalka bhan cohd aa 84 de katla de sport keti aa

    • @jagbedi_music4781
      @jagbedi_music4781 Před dnem

      84 ਦੇ ਦੰਗੇ ਕਾਂਗਰਸ ਨੇ ਕਰਵਾਏ ਸੀ, ਕਾਂਗਰਸ ਹਜੇ ਤੱਕ ਵੀ ਕਾਇਮ ਹੈ ਪੰਜਾਬ ਵਿੱਚ, ਤੇ ਉਹਦੇ ਵਿੱਚ ਸਿੱਖ ਵੀ ਸ਼ਾਮਿਲ ਸੀ, ਗੁਰੂ ਘਰ ਵਿੱਚ ਜੋ ਹਮਲਾ ਹੋਇਆ ਉਹਦੇ ਵਿੱਚ ਵੀ ਸਿੱਖ ਸ਼ਾਮਿਲ ਸੀ, ਇੱਕ ਡਰਪੋਕ ਬੰਦਾ ਜੋ ਆਪਣੇ ਆਪ ਨੂੰ ਬਚਾਉਣ ਲਈ ਗੁਰੂ ਘਰ ਵਿੱਚ ਲੁਕ ਗਿਆ ਤੇ ਉਸ ਕਰਕੇ ਹਜ਼ਾਰਾਂ ਸਿੱਖ ਮਾਰੇ ਗਏ, ਜੇ ਉਹ ਆਪਣੇ ਆਪ ਨੂੰ ਅਰੈਸਟ ਕਰਵਾ ਦਿੰਦਾ ਤੇ ਹਜ਼ਾਰ ਸਿੱਖਾਂ ਦੀ ਜਾਨ ਬਚ ਜਾਣੀ ਸੀ

    • @user-pf3hj7yk8r
      @user-pf3hj7yk8r Před dnem

      makhu tu kalka nu sikh keh riha hai ? isnu kalia nag keh sakda hai.

    • @jagbedi_music4781
      @jagbedi_music4781 Před dnem

      @@JaswinderSingh-lc4vv 84 ਦੇ ਦੰਗੇ ਕਾਂਗਰਸ ਨੇ ਕਰਵਾਏ ਸੀ, ਕਾਂਗਰਸ ਹਜੇ ਤੱਕ ਵੀ ਕਾਇਮ ਹੈ ਪੰਜਾਬ ਵਿੱਚ, ਤੇ ਉਹਦੇ ਵਿੱਚ ਸਿੱਖ ਵੀ ਸ਼ਾਮਿਲ ਸੀ, ਗੁਰੂ ਘਰ ਵਿੱਚ ਜੋ ਹਮਲਾ ਹੋਇਆ ਉਹਦੇ ਵਿੱਚ ਵੀ ਸਿੱਖ ਸ਼ਾਮਿਲ ਸੀ, ਇੱਕ ਡਰਪੋਕ ਬੰਦਾ ਜੋ ਆਪਣੇ ਆਪ ਨੂੰ ਬਚਾਉਣ ਲਈ ਗੁਰੂ ਘਰ ਵਿੱਚ ਲੁਕ ਗਿਆ ਤੇ ਉਸ ਕਰਕੇ ਹਜ਼ਾਰਾਂ ਸਿੱਖ ਮਾਰੇ ਗਏ, ਜੇ ਉਹ ਆਪਣੇ ਆਪ ਨੂੰ ਅਰੈਸਟ ਕਰਵਾ ਦਿੰਦਾ ਤੇ ਹਜ਼ਾਰ ਸਿੱਖਾਂ ਦੀ ਜਾਨ ਬਚ ਜਾਣੀ ਸੀ

  • @dpcks8925
    @dpcks8925 Před 4 dny +78

    ਜੇਕਰ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ

    • @Nkkaur1313
      @Nkkaur1313 Před 11 hodinami

      ਬਿਲਕੁਲ ਸਹੀ ਕਿਹਾ ਹੈ ਜੀ

  • @JaswinderSingh-lc4vv
    @JaswinderSingh-lc4vv Před 4 dny +70

    ਸਿੱਖਾਂ ਦੇ ਭੇਸ਼ ਵਿਚ ਮਸੰਦ ਦੁਸ਼ਮਣੀ ਨਿਭਾ ਰਹੇ ਹਨ। ਸਿੱਖ ਕੌਮ ਨਾਲ ਗ਼ਦਾਰੀ ਬਹੁਤ ਮਹਿੰਗੀ ਪੈਂਦੀ ਹੈ। ਇਤਿਹਾਸ ਪੜ੍ਹ ਕੇ ਵੇਖ ਲਵੋ।

    • @Aman-pm5wc
      @Aman-pm5wc Před 4 dny

      Pakistan valea ty tadi Nasal katam karte una nu tusi Apna Baap mande o pakistan hun kine Sikh ne koi Das sakda

    • @user-nx9ix7nw8j
      @user-nx9ix7nw8j Před 2 dny +2

      ​@@Aman-pm5wcਜਦ ਤੂਸੀਂ ਲੋਕ ਝੂੱਠੇ ਪੈ ਜਾਂਦੇ ਹੋ ਹਰ ਗੱਲ ਪਾਕਿਸਤਾਨ ਤੇ ਸੁੱਟ ਦਿੰਦੇ ਹੋ। ਕਿਹੜੀ ਨਸਲ ਖ਼ਤਮ ਕਰਤੀ ਪਾਕਿਸਤਾਨ ਨੇ, ਪਾਕਿਸਤਾਨ ਵਿਚ ਸਿੱਖ ਅੱਜ ਵੀ ਲੱਖਾ ਦੇ ਹਿਸਾਬ ਨਾਲ ਨੇ , ਪਰ ਹਿੰਦੂ ਕਿੱਥੇ ਗਏ ਪਾਕਿਸਤਾਨ ਦੇ, ਕੁੱਛ ਸੌ ਹੀ ਰਹਿ ਗਏ ਹੈ ਗਿਣਤੀ ਹਿੰਦੂਆਂ ਦੀ।
      ਦਰਬਾਰ ਸਾਹਿਬ ਤੇ ਅਟੈਕ ,‌ਦਿੱਲੀ ਵਿੱਚ ਨਸਲਕੁਸ਼ੀ, ਪੰਜਾਬ ਵਿੱਚ ਲੱਖਾ ਝੂਠੇ ਪੁਲਿਸ ਮੁਕਾਬਲੇ ਕਿ ਪਾਕਿਸਤਾਨ ਨੇ ਕੀਤੇ ਨੇ।

    • @Pargatsarao936
      @Pargatsarao936 Před 2 dny

      ​@@Aman-pm5wcਕਿਊ ਬਕਵਾਸ ਕਰਨ ਲੱਗੀਆਂ ਜਦੋ ਕੋਈ ਗੱਲ ਨਾ ਔੜੇ ਸਾਲੇ ਵਿੱਚ ਪਾਕਿਸਤਾਨ ਨੂੰ ਖਿੱਚ ਲੇਦੇ ਬਾਦਰ ਜਾਤ ਸਾਲੀ ਦੱਸ ਪਾਕਿਸਤਾਨ ਵਾਲੀਆਂ ਤੋ ਅਸੀ ਕੀ ਲੈਣਾ ਅਸੀਂ ਗੱਲ ਪੰਜਾਬ ਦੀ ਕਰ ਰਹੇ ਆ ਜੇ ਮੈ ਹੁਣ ਗਜਨੇ ਦੀ ਗੱਲ ਕਰਾਂ ਮੇਰੇ ਲਈ ਗਲਤ

    • @KuldeepSingh-p6e4v
      @KuldeepSingh-p6e4v Před 2 dny

      ​@@Aman-pm5wcPakistan ch aj v dekhla sikh Muslim da piyar tuhade vrge pakistan nu kudi bhut dinde gal india punjab di chldi pyi

  • @universal_respect0007
    @universal_respect0007 Před 4 dny +54

    ਮੱਖੂ ਸਹਿਬ ਇਹ ਸਾਰੇ ਪ੍ਰਧਾਨ ਜੀ ਗੁਰੂ ਘਰਾਂ ਵਿੱਚ ਬੈਠੇ ਹਨ ਇਹ ਲੋਕਾ ਨੇ ਗੁਲਾਮੀ ਕਬੂਲ ਕਰੀ ਬੈਠੇ ਹਨ ਸਿੱਖ ਹਰ ਸਮੇਂ ਸਿੱਖ ਹੀ ਕਿਉਂ ਜਲੀਲ ਹੁੰਦਾ ਹੈ

  • @KulwinderKaur-ly8oq
    @KulwinderKaur-ly8oq Před 4 dny +51

    ਉਹਨੂੰ ਤਾਂ ਇਸ ਤਰਾਂ ਲੈਣ ਕੇ ਆਏ ਜਿਸ ਤਰਾਂ ਅੱਤਵਾਦੀ ਹੈ

    • @user-lm3bm7dt8p
      @user-lm3bm7dt8p Před 4 dny +3

      Ohdi mata kehnde amritpal khalistani nyi hega

    • @TarsemSingh-ci5ls
      @TarsemSingh-ci5ls Před 4 dny

      ਹੋਰ ਕੀ ਹੈ

    • @ShellyGupta-ji
      @ShellyGupta-ji Před 4 dny

      ​@@TarsemSingh-ci5ls Tera peo haii

    • @TarsemSingh-ci5ls
      @TarsemSingh-ci5ls Před 4 dny

      @@ShellyGupta-ji ਮੇਰਾ ਕੁਝ ਨਹੀਂ ਪਰ ਕੁਝ ਰਿਸ਼ਤੇਦਾਰ ਹੈ ਕਿਉਂਕਿ ਤੈਨੂੰ ਜ਼ਿਆਦਾ ਪੀੜ ਹੁੰਦੀ ਹੈ

  • @user-fh6yh5uh7e
    @user-fh6yh5uh7e Před 4 dny +34

    ਮੱਖੂ। ਸਾਹਿਬ। ਬਿਲਕੁਲ। ਸਚ। ਹੈ। ਅੰਮ੍ਰਿਤ। ਪਾਲ। ਸਿੰਘ। ਖਾਲਸਾ। ਰਹਾ। ਕਰੋ।

  • @user-vu9qg8gq8n
    @user-vu9qg8gq8n Před 4 dny +50

    ਪੰਜਾਬੀਓ ਇਹ ਦਿੱਲੀ ਵਾਲੇ ਪੰਗੜ ਪੰਜਾਬ ਦੀ ਪਿੱਠ ਵਿਚ ਛੁਰਾ ਮਾਰਦੇ ਆ ਰਹੇ ਨੇ ਇਨਾ ਦੋ ਮੂਹੇ ਸੱਪਾ ਤੇ ਵਚੋ ਧਨਵਾਦ ।

  • @BajwaEurope
    @BajwaEurope Před 4 dny +10

    ਕਿੰਨਾ ਬਾਕਮਾਲ ਜਵਾਬ ਦਿੱਤਾ ਕਾਲਕਾ ਜੀ ਵਲੋ। ਕਲੀ-ਕਲੀ ਗੱਲ । ਸ਼ਾਨਦਾਰ ਜਵਾਬ ਕਾਲਕਾ ਜੀ। ਸ਼ੁਕਰੀਆ ਮਖੂ ਸਾਹਬ ਜੀ।

  • @JaswinderSingh-kt9yc
    @JaswinderSingh-kt9yc Před 4 dny +24

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @KulwinderKaur-ly8oq
    @KulwinderKaur-ly8oq Před 4 dny +44

    ਇਹ ਸਾਰੇ ਇਕੋ ਥਾਲੀ ਦੇ ਚੱਟੇ ਬੱਟੇ ਹੈ

  • @GurdeepSingh-tl2zf
    @GurdeepSingh-tl2zf Před 4 dny +21

    ਮੱਖੂ ਜੀ ਤੁਸੀਂ ਬਹੁਤ ਸੋਹਣੇ ਢੰਗ ਨਾਲ ਵਿਚਾਰ ਕਿਤੇ

  • @gur0092
    @gur0092 Před 4 dny +66

    ਫ਼ੂਲਣ ਦੇਵੀ MP ਵਜੋਂ ਰਹੀ । ਕਿਸੇ ਨੂੰ ਿੲਤਰਾਜ਼ ਨਹੀ ਸੀ । ਪ੍ਗ਼ਿਅਾ ਸਿੰਘ ਠਾਕੁਰ ਅਪਰਾਧਿਕ ਕੇਸਾਂ ਦੇ ਬਾਵਜੂਦ BJP ਵਲੋਂ ਬਤੋਰMP ਰਹੀ ।ਕਿਸੇ ਨੇ ਕਿੰਤੂ ਪ੍ਤੂੰ ਨਹੀ ਕੀਤਾ । ਬਹੁਤੇ MP ਵਰਤਮਾਨ ਸੰਸਦ ਵਿੱਚ ਵੀ ਅਪਰਾਧਕ
    ਪਿਛੋਕੜ ਵਾਲੇ ਨੇ । ਅਮਿ੍ਤਪਾਲ ਨੇ ਕੋੲੀ ਕਤਲ ਤਾਂ ਨਹੀ ਕੀਤਾ। ਫ਼ਿਰ ਜਾਣ ਬੁੱਝ ਕੇ ਅਮਿ੍ਤਪਾਲ ਤੇ NSA ਸਾਲ ਵਧਾੲੀ ਗੲੀ । ਿੲਹ ਤਾਂ ਸਰਾਸਰ ਲੋਕਤੰਤਰ ਦਾ ਮਜਾਕ ਹੈ

  • @LakhwinderSingh-tp8oy
    @LakhwinderSingh-tp8oy Před 4 dny +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @dalbirsinghsingh8144
    @dalbirsinghsingh8144 Před 4 dny +7

    ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ

  • @RajuDhillon_TappaKhera5
    @RajuDhillon_TappaKhera5 Před 4 dny +9

    ਬਹੁਤ ਵਧੀਆ ਵਿਚਾਰ ਮੱਖੂ ਸਾਹਿਬ

  • @balvirsingh5810
    @balvirsingh5810 Před 4 dny +27

    ਸਿੱਖਾਂ ਦੇ ਧਾਰਮਿਕ ਤਖਤਾਂ ਤੇ ਦੋਗਲੇ ਕੌਲੀ ਚੱਟ ਬੰਦੇ ਬੈਠੇ ਆ ਇਹਨਾਂ ਤੋ ਆਸ ਨਾ ਰੱਖੋ ਸ਼੍ਰੌਮਣੀ ਕਮੇਟੀ ਦੀਆਂ ਵੋਟਾਂ ਤਾਂ ਇਹਨਾਂ ਆਪਣੀਆਂ ਬਣਾ ਰੱਖੀਆਂ ਆਮ ਵੋਟਾਂ ਤਾ ਬਣੀਆਂ ਹੀ ਨਹੀਂ

  • @GurmeetKaur-iz1sk
    @GurmeetKaur-iz1sk Před 3 dny +1

    ਵਾਹਿਗੁਰੂ ਜੀ ਵੀਰੇ ਬਹੁਤ ਵਧੀਆ ਸਵਾਲ ਕੀਤੇ ਇਦਾਂ ਦੀਆਂ ਤੋਂ ਕੋਈ ਆਸ ਨਹੀਂ ਸਭ ਦੋਗਲੇ ਭਾਈ ਅੰਮ੍ਰਿਤਪਾਲ ਸਿੰਘ ਦੀ ਨਾ ਕੋਈ ਸੋਂਹ ਚੱਕਦਿਆਂ ਦੀ ਵੀਡੀਓ ਦਿਖਾਈ ਨਾ ਕਿਸੇ ਨਾਲ ਫਤਿਹ ਸਾਂਜੀ ਕਰਾਈ ਚੋਰਾਂ ਦੀ ਤਰ੍ਹਾਂ ਲੈ ਕੇ ਆਏ ਜਿੱਦਾਂ ਕੋਈ ਬਹੁਤ ਵੱਡਾ ਕਤਲ ਕੀਤਾ ਹੋਵੇ ਉਹਨਾਂ ਦੀ ਸੋਂਹ ਚੱਕਦਿਆਂ ਦੀ ਵੀਡੀਓ ਕਿਉਂ ਨਹੀਂ,ਦਿਖਾਈ ਫਰਕ ਸਿੱਧਾ ਦਿਸਦਾ ਕਾਨੂੰਨ ਦੋ ਦੋ ਚਲਦੇ ਪਏ ਇਨੀ ਨਫਰਤ ਸਿੱਖਾਂ ਨਾਲ ਹੱਦ ਹੋ ਗਈ

  • @majorsingh4297
    @majorsingh4297 Před 4 dny +2

    ਮੈਨੂੰ ਲੱਗਦਾ ਤੁਸੀਂ ਲੋਕਾਂ ਨੇ ਐਵੇਂ ਹੀ ਖਾਹਮਖਾਹ ਦਾ ਰੋਲਾ ਪਾਕੇ ਜੇਲ੍ਹੋਂ ਬਾਹਰ ਨਹੀਂ ਨਿੱਕਲਣ ਦੇਣਾ

  • @OnkarSingh-jt7tk
    @OnkarSingh-jt7tk Před 3 dny

    ਪ੍ਧਾਨ ਜੀ ਬਹੁਤ ਵਧੀਆ ਤਰੀਕੇ ਨਾਲ ਸਮਾਝਿਆ‌ ਪਹਿਲੇ‌ ਬੰਦੀ ਸਿੰਘਾਂ ਦਾ ਮੁਦਾ ਹੱਲ ਹੋਆ ਜਾਂਦਾ ‌ਪਰ ਇਹਨਾਂ ਕਰਕੇ ੳਹ ਵੀ ਗੱਲ ਠੰਡੀ ਹੋਗੀ

  • @kashmir2445
    @kashmir2445 Před 4 dny +2

    ਗੁਲਾਮ ਨੂੰ ਕੋਈ ਇਨਸਾਫ਼ ਨਹੀਂ ਹੈ ਜੀ।

  • @amarjitSingh-my6dw
    @amarjitSingh-my6dw Před 4 dny +4

    ਬਹੁਤ ਬਹੁਤ ਧੰਨਵਾਦ ਜੀ ਮਖੂ ਸਾਹਿਬ ਤੇ ਪ੍ਰਧਾਨ ਸਾਹਿਬ ਜੀ

  • @user-uw4lh1jx2m
    @user-uw4lh1jx2m Před dnem

    ‌‌ਪ੍ਰਧਾਨ ਸਾਬ ਬਿਲਕੁੱਲ ਸਹੀ ਗੱਲ ਬੋਲ ਰਹੇ ਹਨ

  • @frostybeast2921
    @frostybeast2921 Před 4 dny +6

    ਮੱਖੂ ਸਾਹਿਬ ਜੀ ਇਹ ਆਰ ਐਸ ਐਸ ਦਾ ਹੀ ਦਲਾ ਹੈ

  • @LovepreetSingh-y7j
    @LovepreetSingh-y7j Před 4 dny +19

    😡ਇਹ ਕਾਲਕਾ ਸਾਹਿਬ ਨੀ, ਇਹ ਸਿੱਖ ਕੌਮ ਤੇ ਕਲੰਕ ਸਾਹਿਬ ae। ਇਹ ਕੁੜੀਯਾਵੇ ਸਰਕਾਰ ਦੇ ਹੱਥਠੋਕੇ ਹੈ😡ਕੁਰਸੀਆਂ ਐਵੇਂ ਨੀ ਮਿਲੀਆਂ, ਆਪਣੇ ਜ਼ਮੀਰ ਮਾਰਨੇ ਪੈਂਦੇ😡😡😡👞👞👞

  • @sherbajsingh8103
    @sherbajsingh8103 Před 3 dny +2

    Makhu saab dhanwaad, sache mudde chukkan vaste

  • @davindervermadavinderverma6700

    ਮੱਖੂ ਸਾਹਿਬ ਤੁਹਾਨੂੰ ਵੀ ਇੱਕ ਪਾਸਾ ਹੀ ਨਜ਼ਰ ਆਉਂਦਾ ਹੈ ਜਦੋਂ ਉਵੈਸੀ ਨੇ ਜੈ ਫਿਲਿਪ ਸਥਾਨ ਬੋਲਿਆ ਸੀ ਉਹ ਤੁਹਾਨੂੰ ਨਜ਼ਰ ਨਹੀਂ ਆਇਆ ਉਹਦੇ ਬਾਰੇ ਤਾਂ ਕੋਈ ਬੋਲਿਆ ਨਹੀਂ

    • @Baldevsinghnangal-wy9wu
      @Baldevsinghnangal-wy9wu Před 4 dny

      ਜੈ ਫਲਿਪਸਤਾਨ ਦਾ ਕੀ ਮਤਲਬ।ਸਮਝ ਨਹੀਂ ਆਈ। ਜ਼ਰਾ ਦੱਸਣਾ।

    • @babbugill6366
      @babbugill6366 Před 4 dny

      Jai phipsthain da Nara laya c owaisi ne​@@Baldevsinghnangal-wy9wu

  • @rupinderverynicevideourrup5145

    ਇਹ ਦਿਲੀ ਦੇ ਵਿਕਾਉ ਦੱਲੇ ਨੇ

  • @BaljitSingh-bj4vm
    @BaljitSingh-bj4vm Před 4 dny +14

    ਇਹ ਆਪਣੀ ਦਿਲੀ ਸਾਭਣ ਪੰਜਾਬ ਨਾਲ ਕੋਈ ਵਾਸਤਾ ਨਹੀ ਇਹ ਮੂਤ ਪੀਦੇ ਰਹਿਣ

    • @baljeetsingh2706
      @baljeetsingh2706 Před 3 dny +1

      Lagaao punjab ch dharnaa 😂😂😂

    • @user-nx9ix7nw8j
      @user-nx9ix7nw8j Před 2 dny

      ​@@baljeetsingh2706ਧਰਨੇ ਕੋਈ ਸ਼ੌਕ ਨਾਲ ਨਹੀਂ ਲਗਾਉਂਦਾ, ਜਗਦੀਆ ਜਮੀਰਾ ਵਾਲੇ ਹੀ ਲਗਾਉਂਦੇ ਨੇ।

    • @baljeetsingh2706
      @baljeetsingh2706 Před 2 dny

      @@user-nx9ix7nw8j kado tak laganda rahoga dharna naal nuksan kida ho ria hai

    • @user-nx9ix7nw8j
      @user-nx9ix7nw8j Před 2 dny

      ​@@baljeetsingh2706 iko hal azaadi..

  • @rashpalsinghkhakh4635
    @rashpalsinghkhakh4635 Před 4 dny +10

    ਬਹੁਤ ਮਾੜੀ ਗੱਲ ਹੈ ਅੰਮ੍ਰਿਤਪਾਲ ਸਿੰਘ ਨਾਲ ਜਦ ਧੱਕਾ ਕੀਤਾ ਗਿਆ ਵਾ ਤੁਸੀਂ ਸਾਰੇ ਇਹ ਤੇ ਦਲਾਲ ਆਨਾ ਚਾਹੇ ਕੋਈ ਵੀ ਹੋਵੇ ਰਾਜਨੀਤਿਕ ਬੰਦਾ ਇਨਾ ਯਾਰ ਸਰਕਾਰ ਦੀ ਗੱਲ ਹੀ ਕਰਨੀ ਇਹਨਾਂ ਨੂੰ ਉਧਰੋਂ ਬੁਰਕੀ ਪੈਂਦੀ ਆ ਮਦਰ ਸਾਹਿਬ ਤੁਹਾਡੇ ਕੋਲ ਬੁਰਕੀ ਥੋੜੀ ਬਹੀ ਇਹ ਤੇ ਆਪਣਾ ਟਾਈਮ ਕੱਢਣ ਗਏ ਵਿਚਾਰੇ ਇਹਨਾਂ ਨੂੰ ਅਸੀਂ ਕੀ ਸੁੱਖੀ ਕੋਈ ਲੈਣਾ ਇਹਨਾਂ ਨੂੰ ਆਪਣੇ ਅਹੁਦਿਆਂ ਨਾਲ ਚੰਗਾ ਹੁੰਦਾ ਤੇ ਇਹਨੂੰ ਕਿਹਾ ਚੋਣ ਲੜੀ ਮੁੜ ਕੇ ਹੁਣ ਦਿੱਲੀ ਨਾਲੇ ਪ੍ਰਧਾਨ ਬਣ ਗਈ ਚੰਗਾ ਸ਼੍ਰੋਮਣੀ ਅਕਾਲੀ ਦਲ ਤਿਆਰ ਬੈਠਾ ਤੇਰੇ ਐ ਵਿਰੁੱਧ ਲੜਾਈ

  • @SureshPaulSharma
    @SureshPaulSharma Před 7 hodinami

    ਸਰਕਾਰ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਓਥ ਦੀ ਸ਼ਬਦਾਵਲੀ ਤੋਂ ਬਿਨਾਂ ਕੁਝ ਹੋਰ ਨਹੀਂ ਬੋਲੇਗਾ ਕਿਉਂਕਿ ਕਈ ਮੈਂਬਰਾਂ ਨੇ ਫਾਲਤੂ ਸ਼ਬਦ ਬੋਲ ਦਿੱਤੇ ਇਹ ਸਾਰਿਆ ਵਾਸਤੇ ਹੈ ਕਿਸੇ ਇੱਕ ਵਿਅਕਤੀ ਲਈ ਨਹੀਂ ਹੈ

  • @LovepreetSingh-jj5nt
    @LovepreetSingh-jj5nt Před 4 dny +10

    ਏਹ ਵੀ ਕਹਿੰਦਾ ਹਿੰਦੁਸਤਾਨ ਦੇ ਸਵਿਧਾਨ ਦੀ ਸਹੁੰ ਚੁਕਨ ਆਇਆ ਸਵਿਧਾਨ ਵਿਚ ਭਾਰਤ/India ਲਿਖਿਆ ਹੈ

  • @ranjitsinghnagpal8843
    @ranjitsinghnagpal8843 Před 3 dny +2

    ਹੁਣ ਤਾਂ ਪਤਾ ਲੱਗ ਗਿਆ, ਕਿ ਅਸੀਂ ਗੁਲਾਮ ਹਾਂ

  • @hsg9518
    @hsg9518 Před 4 dny +10

    Good gal ha

  • @rajwantkaur3508
    @rajwantkaur3508 Před 4 dny +2

    Makhu ji bilkul right

  • @bhupindersinghmann5096
    @bhupindersinghmann5096 Před 4 dny +4

    ਆਹ ਬੀ ਜੇ ਪੀ ਦੇ ਦਲਾਲ ਬਣੇ ਫਿਰਦੇ ਹਨ

  • @karnailsingh5838
    @karnailsingh5838 Před 2 dny

    ਦਿੱਲੀ ਦੇ ਸਿੱਖਾ ਨੇ ਬਹੁਤ ਵੱਡਾ ਸੰਤਾਪ ਭੋਗਿਆ ਹੈ ਦੇਸ਼ ਦੇ ਹੋਰ ਹਿੱਸਿਆ ਵਿੱਚ ਜੋ ਸਿੱਖ ਰਹਿੰਦੇ ਹਨ ਕਦੀ ਉਹਨਾਂ ਦੇ ਦੁੱਖ ਦਰਦ ਦਾ ਧਿਆਨ ਕੌਣ ਕਰੇਗਾ ?

  • @santokhsingh7168
    @santokhsingh7168 Před 3 dny

    ਪ੍ਰਧਾਨ ਸਾਬ ਨੂੰ ਪਹਿਲੀ ਵਾਰ ਸੁਣਿਆ ਗੁਰੂ ਸਾਹਿਬਾਨ ਦੀ ਕਿ੍ਪਾ ਹੈ !ਸਭੈ ਸਾਂਝੀਵਾਲ ਸਦਾਇਣ ਦੇ ਅਨੁਸਾਰ ਚਲਣਾ ਚਾਹੀਦਾ ਪਰ ਜਿਥੇ ਕੋਈ ਖਿਲਾਫ ਲਗ ਰਿਹਾ ਉਥੇ ਗੱਲ ਠੋਕ ਵਜਾ ਕੇ ਕਰੋ ਜੀ

  • @gurlabhsingh8072
    @gurlabhsingh8072 Před 4 dny +16

    ਅਸੀ ਵੀ ਸਿੱਖ ਹਾਂ ਕੋਈ ਧੱਕਾ ਨਹੀਂ ਹੋਇਆ ਇਹ ਬੜਕਾਂ ਮਾਰਦੇ ਹਨ ਫੇਰ ਧੱਕੇ ਦਾ ਰੋਲਾ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕਦੀ ਨਹੀਂ ਧੱਕਾ ਆਖਿਆ ਬਕਵਾਸ ਕਰਦੇ ਹਨ ਅਸਲ ਵਿੱਚ ਇਹ ਸਿੱਖ ਹੀ ਨਹੀਂ ਗੁਰੂ ਜੀ ਦੇ ਅੱਗ ਲਗਾਉਣ ਵਾਲੇ ਹਨ

    • @gurpalsingh6647
      @gurpalsingh6647 Před 4 dny

      Sahi gall a bai. J kr ina da koi kamm kr ditta jave eh fer v fukrian maarde ne, asi dhon cho killa kadd ta, dhon te goda rakhta, eh karta oh karta. Fukrpna saleya da handa ni.

  • @tonysingh3343
    @tonysingh3343 Před 4 dny +6

    ਮੱਖੂ ਜੀ ਇਹ ਦਿੱਲੀ ਦੇ ਦਲਾਲ ਨੇ ਇਹਨਾ ਨੇ ਕੁਝ ਨਹੀ ਕਰਨਾ

  • @mandeephathan6958
    @mandeephathan6958 Před 4 dny +1

    ਏਹ ਦਿੱਲੀ ਦੇ ਦਾਲਾਲ ਦੇ ਪ੍ਰਧਾਨ ਦੀ
    ਭਾਸ਼ਾ ਹੀ ਨਹੀਂ ਸਿੱਖਾਂ ਨਾਲ ਮਿਲ਼ਦੀ
    ਨਾਲੇ ਮੱਖੂ ਸਾਹਿਬ ਨਾਲ ਤਾਂ ਮਿਲਣੀ ਆ ਹੀ ਕੀਂ ਨੇ

  • @Mrindia699
    @Mrindia699 Před 3 dny +1

    ਕਾਲਕਾ ਜੀ ਖਾਕੀ ਨਿੱਕੀ ਪਾਅ ਕੇ ਸੀਧੇ ਹਿਕ ਚ ਵੱਜੋ

  • @RajeshkumarSingh-r3e

    ਏਹ ਜੇਹੜੇ ਲੋਕ ਸਿੱਖ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਨੇ ਏਹੇ ਦੇਸ਼ ਦੀਆਂ ਵੰਡੀਆਂ ਪੜਾਉਣ ਗੇ ਜਦਕਿ ਪੂਰੇ ਦੇਸ਼ ਵਿਚ ਹਿੰਦੂ ਸਿੱਖ ਮੁਸਲਿਮ ਇਸਾਈ ਸਭ ਦੇ ਵਿੱਚ ਬਹੁਤ ਪਿਆਰ ਹੈ ਜੀ ਬੇਨਤੀ ਹੈ ਤੁਸੀਂ ਨਾਂ ਦੇਸ਼ ਨੂੰ ਵੰਡੋ

  • @rajeevnagpal9793
    @rajeevnagpal9793 Před 3 dny

    7:34 ਬੋਹਤ ਸੋਹਣਾ ਜਵਾਬ💪

  • @RAMSINGH-fh8kl
    @RAMSINGH-fh8kl Před 4 dny +1

    ਜਸਵਿੰਦਰ ਸਿੰਘ ਤੁਸੀ ਸੁੱਚ ਕਿਹਾ ਇਸ shi dhug ਨਾਲ਼ ਫ਼ਤਹਿ ਪ੍ਰਵਾਨ ਨਹੀ ਕੀਤੀ

  • @sukhdevsdhillon7815
    @sukhdevsdhillon7815 Před 3 dny

    Excellent informative conversation well done thanks Harmeet Singh Kalka

  • @harbhajansingh3663
    @harbhajansingh3663 Před 4 dny +1

    ਮੱਖੂ ਆਪਣੇ ਸੁਆਰਥ ਲਈ ਸਿੱਖਾਂ ਨੂੰ ਨਾ ਭੜਕਾਓ

  • @varindarsingh5132
    @varindarsingh5132 Před 3 dny +1

    Maakhu ji good question

  • @satnamdhillon4624
    @satnamdhillon4624 Před 4 dny +2

    ਗੁਲਾਮੀ ਦੀ ਏਹੀ ਨਿਸਾਨੀ ਹੈ

  • @RAMSINGH-fh8kl
    @RAMSINGH-fh8kl Před 4 dny +1

    ਇਹ ਤਾਂ ਲਗਦਾ ਸਿੱਖ ਹੈਪਰ ਅੰਦਰ ਇਸਦੇ bjp ਹੈ।

  • @smsmahal3805
    @smsmahal3805 Před 4 dny +6

    Kalka ji Zamir nu Jeonda rakho.You are a Sikh and represent entire SIKH Community.

  • @user-fl9xc5js8h
    @user-fl9xc5js8h Před 4 dny +1

    Mp Bhai Amrit pal Singh ji Khalsa te sare singha nu reeha karo 🙏♥️

  • @RanjitsinghSingh-rn5hp
    @RanjitsinghSingh-rn5hp Před 4 dny +15

    ਮੱਖੂ ਸਾਹਿਬ ਸਿੱਖ ਗੁਲਾਮ ਨੇ ਪਰ ਮੰਨਦੇ ਨੀ ਖਾਸ ਕਰਕੇ ਦਿੱਲੀ ਵਾਲੇ

  • @JasbirSingh-vv2vn
    @JasbirSingh-vv2vn Před 3 dny

    ਮਖੂ ਜੇ ਕਿਤੇ ਏਨਾ ਉਚੀ ਦੂਜੇ ਬੰਦੀਆ ਬਾਰੇ ਵੀ ਬੋਲਦਾ ਤਾ ਤੇਰੀ ਗਲ ਹੋਰ ਹੌਣੀ ਸੀ

  • @BhupinderSingh-qi4iw
    @BhupinderSingh-qi4iw Před 2 dny

    Great makhu ji

  • @saranjitsingh3363
    @saranjitsingh3363 Před 4 dny +2

    KALKA JI BJP DE SUPPORTER SIKHA DE WELL WISHER NAHI

  • @ParamjeetBrar-r1v
    @ParamjeetBrar-r1v Před 4 dny +1

    ਸਾਡੇ ਨਾਲ ਬਹੁਤ ਧੱਕਾ ਹੋ ਰਿਹਾ ਪਰ ਇਹੋ ਜੀਆ ਵੀਡਿਓਜ਼ ਨਾ ਪਾਓ ਜਿੰਨਾ ਨਾਲ ਸਾਡੀ ਕੌਮ ਦਾ ਨੁਕਸਾਨ ਹੋਵੇ ਧੀਰਜ ਨਾਲ ਕੰਮ ਲਵੋ

  • @user-pv4iy2dp8x
    @user-pv4iy2dp8x Před 3 dny

    Waheguru Waheguru KIRPA kare ji 🙏

  • @mukhtairsingh8116
    @mukhtairsingh8116 Před 4 dny +1

    ਕਾਲਕਾ ਜੀ ਤੁਸੀ ਪਹਿਲਾ ਇਹ ਦੱਸੇ ਭਾਰਤੀ ਹੋ ਜੀ ਹਿੰਦੋਸਤਾਨੀ ਦਿਸੋ ਅਸੀ ਭਾਰਤੀ ਆ

  • @rashpalsinghkhakh4635
    @rashpalsinghkhakh4635 Před 4 dny +1

    ਪ੍ਰਧਾਨ ਦੀ ਪਾਵਰ ਬੜੀ ਹੈ ਜਦੋਂ ਤੇ ਮੋਦੀ ਨਾਲ ਕੋਈ ਚੰਗੀ ਗੱਲ ਕਰਨੀ ਆ ਸਾਹਿਬਜਾਦਿਆਂ ਦੇ ਦਿਨ ਮਨਾਉਣੇ ਜਾਂ ਕੁਝ ਉਹਨਾਂ ਦੇ ਤੁਸੀਂ ਕੀਤਾ ਅਸੀਂ ਕਿਹਾ ਮੋਦੀ ਨੂੰ ਹੁਣ ਜੇ ਕੋਈ ਗੱਲ ਕਰਨੀ ਚਾਹੀਦੀ ਨਹੀਂ ਪਾਰਲੀਮੈਂਟ ਤੇ ਐਮਪੀ ਕਰਨ ਫਿਰ ਬੰਦੇ ਤੁਸੀਂ ਇਸਤੀਫਾ ਦੇ ਇਸ ਕਰਕੇ ਪ੍ਰਧਾਨ ਨਹੀਂ ਸਾਨੂੰ ਭਾਪੇ ਚਾਹੀਦੇ

  • @user-pv4iy2dp8x
    @user-pv4iy2dp8x Před 3 dny

    Right to salute

  • @GurtejSinghSidhu-jt2we
    @GurtejSinghSidhu-jt2we Před 4 dny +2

    Kalka ji Dadi Tunni Te Munni wich ki fark hai Dassan di khechal karni ji. Mehar wani.

  • @mandeepthind6527
    @mandeepthind6527 Před 4 dny +3

    Very good makhu shahab

  • @daljitsingh-xb6bg
    @daljitsingh-xb6bg Před 3 dny

    ਮੱਖੂ ਸਾਬ੍ਹ ਇਹਨਾਂ ਸਰਕਾਰਾਂ ਯਾ ਜਥੇਬੰਦੀਆਂ ਤੋਂ ਕੋਈ ਉਮੀਦ ਨਹੀਂ। ਇਹਨਾ ਮੁਤਾਬਿਕ ਹਿੰਦੂ ਰਾਸ਼ਟਰ ਅੱਤਵਾਦ ਨਹੀਂ ਪਰ ਖਾਲਿਸਤਾਨ ਅੱਤਵਾਦ ਹੈ।
    ਕਮਾਲ ਹੈ ਹਿੰਦੁਸਤਾਨ😮

  • @gurmatclassmanghal6837
    @gurmatclassmanghal6837 Před 8 hodinami

    ਦਿੱਲੀ ਕਮੇਟੀ ❗️

  • @digitalcreator1161
    @digitalcreator1161 Před 4 dny +1

    Shame on such so called leaders..... Who do politics on capturing Golak only... Not able to win even a single MLA seat.

  • @paramjitnandhra4002

    Makhu ji , ਇਸ ਨੂੰ ਵਾਪਿਸ ਟੋਪਿਕ ਤੋ ਲੈ ਕੇ ਆਓ

  • @ManpreetSingh-tk7qu
    @ManpreetSingh-tk7qu Před 3 dny

    Waheguru ji

  • @happybhatia2484
    @happybhatia2484 Před 3 dny

    Very good makhu sab 🙏

  • @soulofgod1721
    @soulofgod1721 Před 2 dny

    Bhai Amritpal Singh Khalsa ji jindabad waheguru ji chardikala bahkso Bhai sahib nu 🙏🏼🙏🏼🙏🏼🙏🏼🙏🏼🙏🏼🙏🏼🙏🏼

  • @MAFIA_GAMER701
    @MAFIA_GAMER701 Před 4 dny +7

    Makhu veer ji eh lok sarkar de gulam ne

  • @rupinderverynicevideourrup5145

    ਪ੍ਰਧਾਨ ਦਾੜਾ ਬੰਨਦਾ ਨਹੀ,ਇਸਭਾਟੜੇ ਨੂੰ ਸਰਮ ਨਹੀ ਆਉਂਦੀ।

    • @hsingh9180
      @hsingh9180 Před dnem

      Badal d khuli dahdi ne bhut changa kita punjab da?
      Khuli and banni dahri ch fase raheo

  • @pargetsingh5327
    @pargetsingh5327 Před 2 dny

    ਮੱਖੂ 😊😊😊😊

  • @sukhdevkaur51
    @sukhdevkaur51 Před 4 dny +4

    Waheguru ji da khalsa Waheguru ji di fateh

  • @jamadesigallan5356
    @jamadesigallan5356 Před 5 hodinami

    ਮਖੂ ਜੀ ਤੁਸੀਂ ਵੀ ਲੋਕਾਂ ਵਾਂਗ ਵਿਊ ਆਂ ਦੇ ਚੱਕਰਾਂ 'ਚ ਪਏ ਹੋਏ ਦੱਸੋ ਤੁਹਾਡੀ ਕਾਲਕਾ ਜੀ ਨਾਲ ਕਿਹੜੀ ਖੜਕੀ ਆ ਆਮ ਗੱਲਬਾਤ ਕਰੀ ਆ ਤੁਸੀਂ ਤਾਂ ਉਹਨਾਂ ਦੀ ਹਰ ਗੱਲ ਚ ਸਹਿਮਤ ਹੋਈ ਜਾਨੇ ਹੋ ਉਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਵੀ ਸਿੱਖ ਕੌਮ ਦੀ ਗੱਲ ਕਰ ਸਕਦੇ ਹਾਂ ਨਾਲ ਉਹਨਾਂ ਨੇ ਕਿਹਾ ਵੀ ਹਾਂ ਅਸੀਂ ਫਿਰ ਵੀ ਗੱਲ ਕਰਾਂਗੇ ਪਰ ਤੁਹਾਡਾ ਟਾਈਟਲ ਲੋਕਾਂ ਨੂੰ ਬੁੱਧੂ ਬਣਾਉਣ ਵਾਲਾ ਮੱਖੂ ਤੇਰੇ ਤੋਂ ਉਮੀਦ ਨਹੀਂ ਸੀ ਏਦਾਂ ਜੀ

  • @harbhajansinghsekhon2899

    ਤੁਹਾਡੀ ਭਾਜਪਾ ਨਾਲ ਯਾਰੀ ਦਾ ਹੀ ਪਤਾ ਲੱਗੇਗਾ ਜੇ ਹੁਣ ਸਾਰੇ ਸਿੰਘ ਰਿਹਾਅ ਕਰਵਾਉ ਤਾਂ ਜੋ ਸਿੱਖੀ ਦਾ ਪਰਚਾਰ ਅਤੇ ਨਸੇ ਛੁਡਾਉਣ ਦਾ ਕੰਮ ਭਾਈ ਸਾਹਿਬ ਕਰ ਸਕਣ।

  • @gurumukhsinghmahal8493

    ਇਹਨਾਂ ਦਿੱਲੀ ਦੇ ਭਾਪਿਆ ਨੈ ਉਹਨਾਂ ਦੀ ਗਲ ਕਰਨੀ ਜਿਹਨਾਂ ਨੇ ਇਹਨਾਂ ਦੇ ਗਲਾ ਵਿਚ ਟੈਰ ਪਾਏ

  • @JASVEERSINGH-ou2gg
    @JASVEERSINGH-ou2gg Před dnem

    ਇਹ ਸਾਰੇ ਪ੍ਰਧਾਨ ਆਪਣੀ ਕੁਰਸੀ ਤੋਂ ਡਰਦੇ ਆ

  • @rajindersinghbhatia736
    @rajindersinghbhatia736 Před 3 dny +1

    Makhu saab ae saare iko ne kadey issue nahi chuknge saare masand group waley ne

  • @balwindercheema4917
    @balwindercheema4917 Před 3 dny +1

    ਜਿਨ੍ਹਾਂ ਚਿਰ ਸਾਡੇ ਗ਼ਦਾਰ ਨਹੀਂ ਮੁਕਦੇ ਉਨ੍ਹਾਂ ਚਿਰ ਇਨਸਾਫ਼ ਨਹੀਂ ਮਿਲਣਾ

  • @user-mg6gs6jn9b
    @user-mg6gs6jn9b Před 4 dny +1

    Sake kome gulam 💯

  • @ParamjitSingh-ts1kx
    @ParamjitSingh-ts1kx Před 4 dny +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ । ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @amarjitkaur3694
    @amarjitkaur3694 Před 4 dny +7

    ਸਿਮਰੋ ਤਾਂ ਕਹਿੰਦੀ ਪੰਜਾਬ ਵਿਚ ਅੱਤਵਾਦ ਹੈ ੳਸ ਨੂੰ ਕੀਖਤਰਾ😂ਹੋਗਿਅਆ ਪਤਾਕੀਤਾਜਾਵੇਮਖੂਵਵੀਰ

  • @amarpalsingh3888
    @amarpalsingh3888 Před 2 dny

    Makhu sahib tusse hamesha haq sach de awaz chukde rehe ho ji

  • @user-fw6ts9hw6z
    @user-fw6ts9hw6z Před 2 dny

    Good ji

  • @sukhwindersinghshahzada8416

    👍👍

  • @baldevji5991
    @baldevji5991 Před 4 dny +1

    Makhi sahib ji gade more bin vjaon da ki feda eh na da hall bhut mara auna e

  • @SatnamSingh-tm1ws
    @SatnamSingh-tm1ws Před 4 dny +1

    Makhu ji innu kaho hindustan di kasam ni india di kasam aa

  • @YashpalSingh-nq9yi
    @YashpalSingh-nq9yi Před 4 dny +1

    Makhu ver ji ey sary beky huy ny ji
    Mode bkt ny ji

  • @SoilofMartyrs
    @SoilofMartyrs Před 4 dny +1

    Eh vike hoye bande ne kalka huni. Sanu ehna to koi aas nhi . Eh tan hale tak genocide declare nhi kra ske .

  • @jasssingh644
    @jasssingh644 Před 4 dny +3

    ਸ਼ੀਤਰ ਖਾ ਕੇ ਵਿ ਅਕਲ ਨਹੀ ਆਈ ਹਜੇ ਵੀ ਇਨਾ ਉਥੇ ਹਿ ਚਾਕਰੀ ਕਰਨੀ ਕੋਈ ਕਲੀਅਰ ਸਟੈਂਡ ਨਹੀ ਇਸ ਬੰਦੇ ਦਾ

  • @GurmeetSingh-ee7ph
    @GurmeetSingh-ee7ph Před 2 dny

    Harmeet singh khalsa Real sikh

  • @bhaisajansinghthailand4329

    Eh perdhan a ehnu poori fateh ve nahi bulani ne aaundi makhu saab samjao ehna.nu

  • @JaswinderSingh-xy6ik
    @JaswinderSingh-xy6ik Před 4 dny +7

    ਏਸ ਦਾ ਦਿਮਾਗ ਖਰਾਬ ਹੋ,,,ਫ਼ਤਹਿ ਵੀ ਨਾਹੀ ਬੁਲੰਦ ਪੂਰੀ,,,,RSS / BJP ਦੀ DSGMC

  • @sarabjeetsinghrajouri9340

    ਕਾਲਕਾ ਨੂੰ ਵੀ ਆਪਣੀ ਕੁਰਸੀ ਦਾ ਡਰ ਪੈ ਗਿਆ 😅😅😅

  • @GursewakSidhu-bt5bn
    @GursewakSidhu-bt5bn Před 4 dny +1

    ਇਹ ਇਸ਼ਾਰਾ ਬਾਦਲ ਖਾਲੀ ਦਲ ਵੱਲ ਹੈ।

  • @bikramsingh6668
    @bikramsingh6668 Před 3 dny

    Makhu sr is right,

  • @sukhnirmalsingh6364
    @sukhnirmalsingh6364 Před 2 dny

    Kalka ji , all punishable rules are applicable on sikh community only.

  • @BantaSingh-tt8zt
    @BantaSingh-tt8zt Před 4 dny +6

    ਕੌਂਣ ਸਮਝਾਵੇ ਲੋਕਾਂ ਨੂੰ ਇਹ ਦੋਵੇਂ ਕੜਾਹ ਪ੍ਰਸ਼ਾਦਿ ਵਾਲੇ ਸਿੰਘ ਨੇ

  • @SureshPaulSharma
    @SureshPaulSharma Před 6 hodinami

    ਜੇਕਰ ਅਮ੍ਰਿਤ ਪਾਲ ਚੋਣ ਜਿੱਤ ਗਿਆ ਤਾਂ ਥਾਣੇ ਤੇ ਕੀਤੇ ਹਮਲੇ ਦਾ ਕੇਸ ਖਤਮ ਨਹੀਂ ਹੋ ਸਕਦਾ