ਸ਼ਿਵ ਸੈਨਾ ਵਾਲਿਆਂ ਦੇ ਇਕੱਠ 'ਚ ਪੱਤਰਕਾਰ ਨੇ ਅਮਿਤ ਅਰੋੜਾ ਨੂੰ ਪੁੱਛੇ ਤਿੱਖੇ ਸਵਾਲ ! ਦੇਖੋ ਕਿਵੇਂ ਹਸਪਤਾਲ ਬਾਹਰ ਛਿੜੀ

Sdílet
Vložit
  • čas přidán 5. 07. 2024
  • ਸ਼ਿਵ ਸੈਨਾ ਵਾਲਿਆਂ ਦੇ ਇਕੱਠ 'ਚ ਪੱਤਰਕਾਰ ਨੇ ਅਮਿਤ ਅਰੋੜਾ ਨੂੰ ਪੁੱਛੇ ਤਿੱਖੇ ਸਵਾਲ ! ਦੇਖੋ ਕਿਵੇਂ ਹਸਪਤਾਲ ਬਾਹਰ ਛਿੜੀ ਬਹਿਸ ! Amit Arora ਕਹਿੰਦਾ, "ਥਾਪਰ ਕੌਮ ਦਾ ਸ਼ੇਰ ਹੈ ਸ਼ੇਰ"
    #DailyPostPunjabi #PunjabNews #amitarora #latestnews #newsofpunjab #dailypostpunjab
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

Komentáře • 555

  • @fighterclub1980
    @fighterclub1980 Před 10 dny +164

    ਇਹਦਾ ਜਿੰਮੇਵਾਰ ਤੁਹਾਡੀ ਜੁਬਾਨ ਹੈ ਜੀ
    ਜੁਬਾਨ ਚ ਹੱਡੀ ਨੀ ਹੁੰਦੀ
    ਪਰ ਦੇਖੋ ਹੱਡੀਆਂ ਤੁੜਵਾਉਣ ਦੀ ਸਮਰੱਥਾ ਰੱਖਦੀ ਹੈ।

    • @Chouhan.Garments
      @Chouhan.Garments Před 10 dny +1

      Sahi bolya tu ver

    • @jasha9sandhu
      @jasha9sandhu Před 8 dny +4

      ਪੰਜਾਬ ਚ ਭਿੰਡਰਾਂਵਾਲੇ ਤੇ ਖਾਲੀਸਤਾਨ ਦੇ ਸਮਰਥਕਾਂ ਨੂੰ ਖੁਲ੍ਹੀ ਅਜ਼ਾਦੀ।
      ਓਥੇ ਹੀ ਜੇ ਕੋਈ ਮੁਖਰ ਹੋ ਕੇ ਭਿੰਡਰਾਂਵਾਲੇ ਤੇ ਖਾਲੀਸਤਾਨ ਦਾ ਕੋਈ ਵਿਰੋਧ ਕਰੇ, ਓਹਨੂੰ ਸ਼ਰ੍ਹੇਆਮ ਜਾਨੋ ਮਾਰਿਆ ਜਾ ਸਕਦਾ।
      Without going into either supporting or opposing one view or other, Its statement of fact reality, as a dispassionate analyst.

    • @kulbirkang8558
      @kulbirkang8558 Před 7 dny

      hindu.jaat.ji.jaaban.noo.laagam.davoo

    • @kulbirkang8558
      @kulbirkang8558 Před 7 dny +1

      toohaadi.jaaban.hi.taahanoo.chhitar.faardi

    • @Karazsyan7017
      @Karazsyan7017 Před 7 dny +1

      ​@@jasha9sandhuਜੇ ਖੁਲੀ ਅਜ਼ਾਦੀ ਹੁੰਦੀ 5ਸਿੰਘਾ ਤੇ NSA ਲਗਾ ਕੇ ਡਿਬਰੂਗੜ੍ਹ ਕਿਉਂ ਭੇਜੇ,,ਭਾਈ ਜਗਤਾਰ ਸਿੰਘ ਹਵਾਰਾ ਜੀ ਵਰਗੇ ਪਤਾ ਨਹੀਂ ਕਿੰਨੇ ਸਿੰਘ ਜਿਨ੍ਹਾਂ ਦੀ ਸਜ਼ਾ ਵੀ ਪੂਰੀ ਹੋ ਗਈ ਜੇਲ ਵਿੱਚ ਕੈਦ ਕਿਉਂ ਨੇ ਹੈ ਕੋਈ ਜਵਾਬ

  • @jarnailsingh1731
    @jarnailsingh1731 Před 10 dny +132

    ਇਹ ਚੈਨਲ ਅਤੇ ਪੱਤਰਕਾਰ ਬਹੁਤ ਹੀ ਸਿਆਣਾ ਅਤੇ ਸੂਝਵਾਨ ਹੈ। ਪ੍ਰਮਾਤਮਾ ਇਸ ਦੀ ਲੰਮੀ ਉਮਰ ਕਰੇ।

  • @ParminderSingh-bg9vt
    @ParminderSingh-bg9vt Před 10 dny +39

    ਹਿੰਦੂਆਂ ਦੇ ਮੁੰਡੇ ਮੇਰੇ ਜਿਗਰੀ ਯਾਰ ਨੇ ਅਸੀਂ ਸਭ ਰਲ ਮਿਲ ਕੇ ਰਹਿੰਦੇ ਹਾਂ ਹਿੰਦੂ ਭਰਾਵਾਂ ਦੀਆਂ ਦੁਕਾਨਾਂ ਤੋਂ ਆਪਣਿਆਂ ਵਾਂਗ ਖਰੀਦਦਾਰੀ ਕਰਦੇ ਹਾਂ ਕਦੇ ਕਿਸੇ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ ਸਾਨੂੰ ਪਰ ਏਹੋ ਜਿਹੇ ਟਕਲੇ ਐਵੇਂ ਵਾਧੂ ਦਾ ਖਿਲਾਰਾ ਪਾਈਂ ਰੱਖਦੇ ਨੇ ਬਿੰਨਾਂ ਗੱਲ ਤੋਂ। ਜਿਹੜੇ ਸਾਡੇ ਹਿੰਦੂ ਭਰਾ ਨੇ ਉਹ ਵੀ ਏਹਨਾਂ ਆਪੇ ਬਣੇ ਲੀਡਰਾਂ ਨੂੰ ਬਹੁਤ ਗਾਲ਼ਾਂ ਕੱਢਦੇ ਨੇ ਅਸੀਂ ਇਕੱਠੇ ਬੈਠ ਕੇ ਏਹਦੀਆਂ ਗੰਜੇ ਦੀਆਂ ਵੀਡੀਓ ਵੇਖ ਵੇਖ ਕੇ ਏਹਦੀਆਂ ਗੱਲਾਂ ਸੁਣ ਸੁਣ ਕੇ ਬਹੁਤ ਹਾਸਾ ਠੱਠਾ ਕਰਦੇ ਰਹਿੰਦੇ ਹਾਂ।ਬਾਕੀ ਭਰਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਮਿਲ ਕੇ ਰਿਹਾ ਕਰੋ ਪਿਆਰ ਨਾਲ ਏਹੋ ਜਿਹੇ ਪੱਦੜ ਸ਼ੇਰਾਂ ਨੂੰ ਇਗਨੋਰ ਕਰਿਆ ਕਰੋ

    • @arnavchopra4622
      @arnavchopra4622 Před 7 dny +11

      ਮੈਂ ਵੀ ਪੰਜਾਬੀ ਹਿੰਦੂ ਘਰਾਣੇ ਚ ਜੰਮਿਆ ਮੇਰੇ ਜਿਗਰੀ ਯਾਰ ਸਾਰੇ ਸਿੰਘ ਨੇ 2 ਅੰਮ੍ਰਿਤਧਾਰੀ ਵੀ ਹਨ. ਮੈ ਜਾਂਦਾ ਹਾਂ ਸਿੰਘਾਂ ਦਾ ਕਿਰਦਾਰ ਨਾਲੇ ਮੈ ਆਪ ਖਾਲਿਸਤਾਨ ਨੂੰ ਸਪੋਰਟ ਕਰਦਾ ਹਾਂ ਖਾਲਿਸਤਾਨ ਪੂਰੇ ਹਿੰਦੁਸਤਾਨ ਨੂੰ ਬਣਨਾ ਵਾ. ਮੈਨੂੰ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦਾ ਵੀ ਕਿਰਦਾਰ ਦਾ ਮੈਂ ਜਾਣਕਾਰ ਹਾਂ ਹਿੰਦੂ ਵੀ ਸਾਰੇ ਮਾੜੇ ਨਹੀਂ ਹੁੰਦੇ ਇਹ ਨੈਰੇਟਿਵ ਚਲਾਇਆ ਜਾਂਦਾ ਵਾ ਤੇ ਹਿੰਦੂਆਂ ਨੂੰ ਸਿੱਖਾਂ ਦਾ ਵਿਰੋਧੀ ਦਿਖਾਇਆ ਜਾਂਦਾ ਵਾ. ਭੁੱਲ ਚੁੱਕ ਮਾਫ ਕਰਨਾ ਵੀਰ ਜੀ 🙏🦅

    • @mohindersingh5989
      @mohindersingh5989 Před 4 dny

      Hnji 😂

  • @MandeepSingh-lo6ps
    @MandeepSingh-lo6ps Před 10 dny +55

    ਕਦੀ ਕਹਿੰਦਾ ਮੈ ਸ਼ੇਰ ਵਾਂ ਕਦੀ ਕਹਿੰਦਾ ਹਿੰਦੂ ਜੱਟ 😂

    • @jasssaini6543
      @jasssaini6543 Před 4 dny

      ਇਹ ਸ਼ੇਰ ਨੀ ਲੰਨ ਦੀ ਮੈਲ ਆ😂🤣🤣

  • @BalveerSingh-uq7oh
    @BalveerSingh-uq7oh Před 10 dny +48

    ਇਸ ਗੰਜੇ ਦੀ ਜ਼ਬਾਨ ਬਹੁਤ ਚਲਦੀ ਹੈ, ਇਹ ਧਰਤੀ ਤੇ ਬੋਝ ਹੈ। ਤੂੰ ਕੁਤੇ ਵਾਂਗ ਭੋਕਣਾ ਬੰਦ ਕਰ ਲੈ

  • @SukhjeetKaur-kj7fm
    @SukhjeetKaur-kj7fm Před 10 dny +48

    ਇਹਦੇ ਜੁਮੇਵਾਰ ਤੁਸੀਂ ਖੁਦ ਆਂ ਜੋ ਹਰ ਰੋਜ਼ ਬਕਵਾਸ ਮਾਰ ਰਹੇ ਆ

  • @GurdevSingh-mx8tj
    @GurdevSingh-mx8tj Před 10 dny +79

    ਗੱਜਿਆ ਤੂੰ ਵੀ ਬਚ ਜਾ ਤੇਰਾ ਵੀ ਗੁੱਟ ਲਾਉਣਾ ਨਿੰਗਾ ਸਿੰਘਾਂ ਨੇ

    • @narindermasoun1339
      @narindermasoun1339 Před 10 dny +7

      ਤੁਹਾਡੀਆਂ ਇਹੀ ਗੱਲਾਂ ਪੰਜਾਬ ਦਾ ਮਾਹੌਲ ਖਰਾਬ ਕਰਦਿਆਂ ਨੇ,,

    • @carlover6585
      @carlover6585 Před 9 dny +1

      Acha jehra aa krde o

    • @jasha9sandhu
      @jasha9sandhu Před 8 dny +2

      ਪੰਜਾਬ ਚ ਭਿੰਡਰਾਂਵਾਲੇ ਤੇ ਖਾਲੀਸਤਾਨ ਦੇ ਸਮਰਥਕਾਂ ਨੂੰ ਖੁਲ੍ਹੀ ਅਜ਼ਾਦੀ।
      ਓਥੇ ਹੀ ਜੇ ਕੋਈ ਮੁਖਰ ਹੋ ਕੇ ਭਿੰਡਰਾਂਵਾਲੇ ਤੇ ਖਾਲੀਸਤਾਨ ਦਾ ਕੋਈ ਵਿਰੋਧ ਕਰੇ, ਓਹਨੂੰ ਸ਼ਰ੍ਹੇਆਮ ਜਾਨੋ ਮਾਰਿਆ ਜਾ ਸਕਦਾ।
      Without going into either supporting or opposing one view or other, Its statement of fact reality, as a dispassionate analyst.

    • @harjindersingh2818
      @harjindersingh2818 Před 8 dny +1

      Yes ​@@narindermasoun1339

    • @shubamsingh1616
      @shubamsingh1616 Před 8 dny +1

      Ohh, acha ji 😂😂😂​@jasha9sandhu

  • @jindersinghjindersingh8402
    @jindersinghjindersingh8402 Před 10 dny +49

    ਭੌਕਣ ਤੋਂ ਇਲਾਵਾ ਇਹਨਾਂ ਨੂੰ ਹੋਰ ਆਉਂਦਾ ਵੀ ਕੀ ਆ ਆਪਣੀ ਜਵਾਨ ਨੂੰ ਵੱਸ ਵਿੱਚ ਰੱਖੋ

  • @HarpreetSingh-qm9uv
    @HarpreetSingh-qm9uv Před 7 dny +6

    ਯਾਰ ਅਮਿਤ ਅਰੋੜਾ ਦੇ ਚਿੱਤੜ ਤੇ ਸਿਰ ਇਕੋ ਜਿਹਾ ਹੈ

  • @oldvirsa01
    @oldvirsa01 Před 9 dny +9

    ਹਿੰਦੂ ਵੀਰ ਸਿੱਖਾਂ ਦੇ ਭਾਈ ਹੈ ਪਰ ਕੁਝ ਕੂ ਸ਼ਿਵ ਸੈਨਾ ਲੀਡਰ ਸਿੱਖਾਂ ਨੂੰ ਫੇਮ ਤੇ ਸਿਕੌਰਟੀ ਮਾਰੇ ਗਲਤ ਬੋਲ ਦੇ ਹੈ ਸਾਰੀਆਂ ਹਿੰਦੂ ਵੀਰਾ ਨੂੰ ਵਿੱਚ ਨਾ ਲਿਆਓ ਇਹ ਤੁਹਾਡਾ ਆਪਣਾ ਮੈਟਰ ਹੈ

  • @navdeeprandhawa7689
    @navdeeprandhawa7689 Před 9 dny +7

    ਯਾਦ ਆ ਗੰਜਿਆ, ਜਦੋਂ ਬੁਲਿਟ ਪਰੂਫ ਜੈਕਟਾਂ ਪਾਉਣੀ ਪੈ ਗਈ ਸੀ

  • @mahinderpalsaini8993
    @mahinderpalsaini8993 Před 10 dny +7

    ਮੈਂ ਹਿੰਦੂ ਆ ਮੈਂ ਤੇਰੇ ਨਾਲ ਨੀਂ ਤੁਹਾਡੀ ਲੁੱਤਰੇ ਨੇ ਕਿਰਿਆ ਹਮਲਾ

  • @user-by6zu5xx2e
    @user-by6zu5xx2e Před 8 dny +9

    ਪੱਤਰਕਾਰ ਵੀਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਹਿਗੁਰੂ ਜੀ ਵਾਹਿਗੁਰੂ ਜੀ ❤❤❤❤🎉🎉🎉🎉

  • @ManminderAulakh
    @ManminderAulakh Před 10 dny +21

    ਸੇਰ ਤਾ ਹੱਥ ਜੋੜ ਕੇ ਮਿਨਤਾਂ ਕਰਦਾ ਸੀ😂

  • @ConfusedBabyTurtles-xb9hn
    @ConfusedBabyTurtles-xb9hn Před 10 dny +59

    ਹੱਥ ਜੋੜਦਾ ਏ ਵੱਡਾ ਸ਼ੇਰ ਟਕਲਿਆ।

    • @duniyaarangrangiliwithstra9398
      @duniyaarangrangiliwithstra9398 Před 10 dny

      Tuhanu vi koi ni miliya pure bharat ch kurbani den nu

    • @rajeevnagpal9793
      @rajeevnagpal9793 Před 10 dny +3

      ਗੁਰੂ ਤੇਗ ਬਹਾਦੁਰ ਦਾ ਸਿਰ ਕੌਣ ਲੈਕੇ ਆਇਆ ਸੀ ? ਡਰਪੋਕ? ਠੰਡੇ ਬੁਰਜ ਚ ਸਾਹਿਬਜਾਦਿਆਂ ਨੂੰ ਸਿੱਖਾਂ ਨੇ ਹਿੰਮਤ ਕਰੀ ਸੀ ਦੁੱਧ ਪਿਲਣ ਦੀ? ਸ਼ਹੀਦਾਂ ਦੀ ਕੁਰਬਾਨੀ ਵਾਲੀ ਏਨੀ ਮਹਿੰਗੀ ਜ਼ਮੀਨ ਕਿਸੇ ਸਿੱਖ ਨੇ ਖਰੀਦਣ ਦੀ ਹਿੰਮਤ ਕਰੀ ਸੀ? ਜਦੋਂ ਸਾਰਾ ਕੁਝ ਗੁਰੂ ਸਾਹਿਬ ਦਾ ਖਤਮ ਹੋ ਗਿਆ ਸੀ ਫੇਰ ਕਿਸਨੇ ਗੁਰੂ ਸਾਹਿਬ ਦੀ ਫੈਮਿਲੀ ਦਾ ਬਦਲਾ ਲਿਆ ਸੀ

    • @aulakhsimran3437
      @aulakhsimran3437 Před 10 dny +2

      ​@@rajeevnagpal9793VEER JI AH LOK SIKH NAHI JATT NE NON JATT CASTE DE LOK AH KAM NAHI KARDE TUSSI CHECK KAR LO JINNE VI SHIV SENA TE HINDU LEADERS MURDER TE KATAL HOYE OHNA VICH SIRF SIRF JATT KOUM HAI....TE JATT SIKH NAHI HUNDE

    • @AmandeepKaur-nl8dm
      @AmandeepKaur-nl8dm Před 10 dny +3

      @@aulakhsimran3437ਜਿਸ ਚੀਜ਼ ਦਾ ਪਤਾ ਨਾ ਹੋਵੇ ਲੱਤ ਨਹੀਂ ਮਾਰੀਦੀ ਜੱਟਾਂ ਨਾਲੋਂ ਦੂਸਰੇ ਕਿੱਤੇ ਜਿਆਦਾ ਸਿੰਘ ਸੱਜੇ ਨੇ ਜੱਟ ਤੇ ਸੱਗੋ ਆਪਣੀ ਖੇਤੀ ਤੇ ਕਾਨੂੰਨਾਂ ਵਿਚ ਹੀ ਰੁੱਝੇ ne

    • @aulakhsimran3437
      @aulakhsimran3437 Před 10 dny

      @@AmandeepKaur-nl8dm SISTER MERI MERI SOCH VI TUHADE WALE SI....UMAR DE VADAN NAAL ANKAH TE DHIMAGH DONO SOCIALLY ZAIDA KAM KARN LAGG JANDA HAI

  • @medicaltips6064
    @medicaltips6064 Před 10 dny +25

    ਇਹ ਤਾਂ ਮੈਂਟਲ ਹੈ ਇਸ ਨਾਲ ਗੱਲ ਕੀ ਕਰਨੀ ਹੈ. ਤੁਸੀਂ ਤਾਂ ਬੇਵਕੂਫ ਨਾ ਬਣੋ. ਦੋ ਫਿਰਕੇ ਦੇ ਲੋਕਾਂ ਨੂੰ ਲੜਾਉਂਦਾ ਹੈ ਇਹੀ ਇਹਦਾ ਕੰਮ ਹੈ

  • @MalkidSing-lz9mq
    @MalkidSing-lz9mq Před 10 dny +39

    ਇਸ ਗੰਜੇ ਨੂੰ ਦੱਸੋ ਹਿੰਦੂਆਂ ਦੀ ਬਕਵਾਸ ਹੀ ਹਿੰਦੂਆਂ ਤੇ ਹਮਲੇ ਕਰਵਾਉਦੀ ਹੈ ।

    • @GauravSharma-tf7sv
      @GauravSharma-tf7sv Před 10 dny +13

      ਇਕ ਦੋ ਬੰਦਿਆ ਪਿੱਛੇ ਸਾਰੇ ਹਿੰਦੂਆਂ ਨੂੰ ਗ਼ਲਤ ਨਾ ਬੋਲੋ ਜੀ 🙏🙏

    • @balvirsingh3901
      @balvirsingh3901 Před 10 dny +1

      ​@@GauravSharma-tf7sv❤❤❤

    • @user-vx5dz7zc2y
      @user-vx5dz7zc2y Před 10 dny +2

      @@GauravSharma-tf7sv nhi bhaji hindu sikh muslim sare ikathe e ne but kujh kathe hon nhi de rhe

    • @ARITHUB-b2p
      @ARITHUB-b2p Před 10 dny

      Tere bande jo ponkde oh sahi a

    • @ARITHUB-b2p
      @ARITHUB-b2p Před 10 dny

      Khalistani gand

  • @MickyArora-yd8ol
    @MickyArora-yd8ol Před 10 dny +22

    ਬਹੁਤ ਬਕਵਾਸ ਕਰਦਾ ਹੈ।

  • @RajinderKaur-bq1fm
    @RajinderKaur-bq1fm Před 10 dny +26

    ਪੱਤਰਕਾਰ ਸਾਵਾ ਸੇ
    ਸੁੱਚੀ ਸੁੱਚੀ ਪੱਤਰਕਾਰੀ🙏🏼👍🏻❤️

  • @GurlalSingh-zt9ek
    @GurlalSingh-zt9ek Před 10 dny +8

    ਨਹਿੰਗਾਂ ਨੂੰ ਪੰਜਾਬ ਦੇ ਲੋਕਾਂ ਨੂੰ ਏਹੋ ਜੇ ਸਿਵ ਸੈਨਾ ਦੇ ਥਪੜ ਲਾਉਣੇ ਚਾਹੀਦੇ ਨੇ।ਫੇਰ ਠਲ ਪੈਣੀ ਆ ਜੋ ਹਿਮਾਚਲ ਜਾ ਹੋਰ ਸੂਬਿਆਂ ਵਿੱਚ ਹੋ ਰਿਹਾ

  • @sonumann7377
    @sonumann7377 Před 10 dny +15

    ਪੱਤਰਕਾਰ ਸਾਹਿਬ ਨਾ ਕਰੀਅਾ ਕਰੌ ਅੈਵੀ ਨਾ ੲਿਹਨਾ ਦੇ ਮੂੂੰਹ ਵਿਚ ਮਾੲੀਕ ਦਿਅਾ ਕਰੌ

  • @KuldeepSingh-nx3lc
    @KuldeepSingh-nx3lc Před 10 dny +4

    ਆਪਣੀ ਜਬਾਨ ਦੀ ਮਿਹਰਬਾਨੀ ਹੈ ਤੁਸੀ ਹਿਦੂ ਸਿਖਾ ਦੀ ਕਿਉ ਕਰਦੇ ਹੋ ❤❤

  • @SukhjeetKaur-kj7fm
    @SukhjeetKaur-kj7fm Před 10 dny +29

    ਜੁਬਾਨ ਤੇ ਕੰਟਰੋਲ ਕਰੋ ਬਸ ਇਹਨਾਂ ਹੀ ਕਰਲੋ

  • @gurtejsabarwal3753
    @gurtejsabarwal3753 Před 8 dny +8

    ਯਾਰ ਐਵੈ ਨਾ ਕੁਝ ਕਹੋ ਹਿੰਦੂ ਜਟ ਨੂੰ ਇਹ ਹਿੰਦੂ ਜਟ ਹੀ ਆ ,ਇਹ ਤਾਂ ਕੋਈ ਅਪਣੇ ਹੀ ਡਰਾਈਵਰ ਭਰਾ ਦੀ ਗਲਤੀ ਆ ,ਇਸਦਾ ਕੋਈ ਕਸੂਰ ਨੀ😅😅

  • @Farmersave
    @Farmersave Před 10 dny +15

    ਫਾਲਤੂ ਦਾ ਬਕਵਾਸ ਇਨਾਂ ਨੂੰ ਛਿੱਤਰ ਪਵਾ ਰਿਹਾ ਤੇ ਭੜਕਾਊ ਤੇ ਵਿਕਾਊ ਲੋਕ ਜਾਨਬੁਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ😷

    • @aulakhsimran3437
      @aulakhsimran3437 Před 10 dny

      PUNJAB DE MAHOL HOR VI LOK KHRAB KAR RAHE NE OHNA BARE VI DASSO PLS

  • @pardeepkumarpassi7241
    @pardeepkumarpassi7241 Před 6 dny +1

    ਪੱਤਰਕਾਰ ਬਾਈ ਤੁਸੀਂ ਬਹੁਤ ਸਿਆਣੇ ਤੇ ਸੂਝਵਾਨ ਆਦਮੀ ਹੋ ਇਹੋ ਜਿਹੇ ਬੰਦਿਆਂ ਕੋਲ ਨਾ ਜਾਇਆ ਕਰੋ ਯਾਰ ਜਵਾਂ ਸਿਰੇ ਦੇ ਪਾਗਲ

  • @Prauna
    @Prauna Před 10 dny +7

    ਇਹਦਾ ਜੂਮੈਂਦਾਰ ਓਹਦੀ ਜੀਭ ਹੈ। ਜਿਹੜੇ ਹਿਸਾਬ ਨਾਲ ਤੇਰੀ ਜੁਬਾਨ ਚੱਲ ਰਹੀ ਏ ਵਾਰੀ ਤੇਰੀ ਵੀ ਕੋਈ ਲਾ ਸਕਦੇ।

  • @sadhsingh2036
    @sadhsingh2036 Před 10 dny +6

    ਵੀਰ ਜੀ ਇਹ ਹੀ ਜਬਾਨ ਬੰਦੇ ਨੁੰ ਫਰਸ ਤੋ ਅਰਸ ਤੇ ਪਹੁਚਾ ਦਿੰਦੀ ਏ ਏਹੀ ਜਬਾਨ ਬੰਦੇ ਨੂੰ ਮਿੰਟਾ ਵਿਚ ਜੁਤੀਆ ਪਵਾ ਦਿੰਦੀ ਭਰਾ ਬਹੁਤ ਧਿਆਨ ਨਾਲ ਬੋਲੋ

  • @user-wq4kf4ee8d
    @user-wq4kf4ee8d Před 10 dny +16

    Moosewale de katila te vi NIA nu aana chahida

  • @kulwantsingh1448
    @kulwantsingh1448 Před 10 dny +24

    ਬਾਈ ਜੀ ਪਹਿਲਾ cp sahb Ludhiana ਨੂੰ ਸ਼ਿਵ ਸੈਨਾ ਵਾਲ਼ੇ ਗਾਲਾ ਕੜ ਰਹੇ ਸੀ।

  • @AmritpalSingh-vb7wz
    @AmritpalSingh-vb7wz Před 5 dny +1

    ਕਿਸੇ ਵੀ ਧਰਮ ਨੂੰ ਗਲਤ ਬੋਲਾਂਗੇ ਤੇ ਛਿੱਤਰ ਹੀ ਖਾਵਾਂਗੇ❤❤❤❤❤

  • @DelightfulRoadCar-vp8zc
    @DelightfulRoadCar-vp8zc Před 8 dny +2

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ 🙏

  • @RajinderKaur-bq1fm
    @RajinderKaur-bq1fm Před 10 dny +11

    ਜੁਬਾਨ ਮੂੰਹ ਦੇ ਵਿੱਚ ਰੱਖੋ

  • @SukhwinderSingh-ut4nc
    @SukhwinderSingh-ut4nc Před 8 dny +2

    ਯਾਰ ਸਾਰੇ ਪੰਜਾਬ ਵਿੱਚ ਇਕੱਠੇ ਰਹਿੰਦੇ ਨੇ ਕੋਈ ਕਿਸੇ ਤੇ ਹਮਲਾ ਨਹੀਂ ਕਰਦਾ ਤੂਸੀਂ ਦੋ ਚਾਰ ਬੰਦੇ ਜ਼ਿਆਦਾ ਬਕਵਾਸ ਕਰਦੇ ਜ਼ੇ ਤਾਂ ਇਹ ਕੰਮ ਹੋ ਜਾਂਦਾ

  • @sukhmanjeetsingh4999
    @sukhmanjeetsingh4999 Před 10 dny +12

    Waheguru ji waheguru ji

  • @RanjitSingh-jx4hg
    @RanjitSingh-jx4hg Před 10 dny +8

    ਮੀਟੀ ਕਾ sar

  • @HarmanpreetkaurChahal
    @HarmanpreetkaurChahal Před 10 dny +9

    Sodi ਜ਼ੁਬਾਨ ਕੱਟ ਦੋ ਹਮਲੇ ਬੰਦ ਹੋ ਜਾਣਗੇ

  • @sukhwinderkaur7257
    @sukhwinderkaur7257 Před 10 dny +2

    Patarkar💯💯💯💯💯💯 right ❤

  • @user-sc2qo4qb2l
    @user-sc2qo4qb2l Před 5 dny

    ਪੱਤਰਕਾਰ ਵੀਰ ਬਹੁਤ ਹੀ ਸਮਝਦਾਰ ਹੈ

  • @vijaykumarsood4565
    @vijaykumarsood4565 Před 10 dny +11

    Patakar veer jia nu venti hai ki eho jehi bandy di intervew na karia karo

  • @swaranjitkaur-vw2kq
    @swaranjitkaur-vw2kq Před 10 dny +4

    ਪਤਰਕਾਰ ਦੋਗਾਲਾ ਬੰਦਾ ਭਜਾ ਦਿਓ ਇਸਨੂੰ ਬੇਟਾਂ ਗਿੱਦੜ ਸੀ ਭਜਗੇ ਡਰਪੋਕ ਆਦੇ ਅਸੀ ਸੇਰ ਆ ਕਾਹਦੇ ਸੇਰ

  • @SukhjeetKaur-kj7fm
    @SukhjeetKaur-kj7fm Před 10 dny +4

    ਇਹਦੇ ਵਿਚ ਵਿਦੇਸੀ ਤਾਕਤ ਵਾਲੀ ਕਿਹੜੀ ਗੱਲ ਆ ਗੰਜਿਆ

    • @ParminderSingh-bg9vt
      @ParminderSingh-bg9vt Před 10 dny

      😂😂😂😂ਹਾਸਾ ਨਹੀਂ ਰੁਕਦਾ ਏਹਦੀਆਂ ਏਹੋ ਜਹੀਆਂ ਗੱਲਾਂ ਸੁਣ ਕੇ ਏਹਨੂੰ ਪੁੱਛੇ ਕੋਈ ਫੜਕੇ ਕੇ ਵਿਦੇਸੀ ਤਾਕਤਾਂ ਨੂੰ ਕੱਲਾ ਤੇਰਾ ਟੱਕਲਾ ਖੋਪੜ ਹੀ ਦਿੱਸਦਾ

  • @RajbirKaur-xw6uc
    @RajbirKaur-xw6uc Před 10 dny +4

    ਵੀਰ ਤੂੰ ਖੂਸਾ ਵੀਰ ਕਿਸ ਨਾਲ ਗੱਲਬਾਤ ਕਰ ਰਿਆ ਵੀਰ ਜੀ ਨੰਬਰ ਲੈਣ ਦੀ ਕੋਈ ਲੋੜ ਨਹੀਂ ਵੀਰ ਜੀ

  • @AVTARSINGHnabha
    @AVTARSINGHnabha Před 10 dny +10

    ਤੋਤਾ

  • @ManpreetSingh-pe9go
    @ManpreetSingh-pe9go Před 10 dny +2

    ਜੀ ਕਹੋ ਜੀ ਕਹਾਉ ਜੀ ਕਿਸੇ ਨੂੰ ਗਲਤ ਨਾ ਬੋਲੋ

  • @lovejit4811
    @lovejit4811 Před 10 dny +14

    Ganja 😂

  • @rakeshkumarrakeshkumar5681

    Ik kahawat hai jo suno fer 😅,,,ke jehdhi sadi jeebh hundi hai us de vich haddi nhi hundi per eh hi jeebh handiya jrur tdva dediyan 😅😅😅

  • @jatindergill6037
    @jatindergill6037 Před 10 dny +5

    Patkar Saab nazara laiya ditta.....eh 10 12 Jane sare hindua nu badnam kerde......koi nahi ehna nal......
    Sare lok Aram nal rehinde...kise v Kom da hove....

  • @SukhjeetKaur-kj7fm
    @SukhjeetKaur-kj7fm Před 10 dny +2

    ਅੱਛਾ ਉਹ ਗਿਦੜ ਸੀ ਤੁਸੀਂ ਸ਼ੇਰ ਆਂ ਬਸ ਇਹੀ ਗੱਲ ਕਾਰਨ ਤਾਂ ਹੀ--

  • @jasmeetsingh6157
    @jasmeetsingh6157 Před 10 dny +7

    Tuhadi juban

  • @gurdeepsinghdandiwal-lv4ty

    Rabb veer ji nu lamhi umar bakshe

  • @ਗੁਰਵਿੰਦਰ__ਬਰਾੜ

    ਗੰਜੀਆ ਹੁਣ ਤੇਰਾ ਨੰਬਰ ਬੀ ਲਗਣਾ ਦੇਖ ਲੀ ਗੰਜੀਆ 😂 ਤੇਰੀ ਘਰੇ ਬੈਠੇ ਦੀ ਬੁੰਡ ਪਾਟੀ ਜਾਂਦੀ ਆ😂 ਸਿੰਘਾ ਨੇ ਬਹੁਤ ਸੋਹਣਾ ਕੰਮ ਕਰਿਆ 🙏 ਬੱਸ ਹੁਣ ਗੰਜੀਆ ਤੇਰਾ ਨੰਬਰ ਲੱਗ je ਦਿਲ ਬਾਗੋ ਬਾਗ ਹੋਜੂ ਗਾ🙏🙏

  • @arnsthans8850
    @arnsthans8850 Před 8 dny +1

    ਇਸ ਮੂਰਖ਼ਤਾ ਦੇ ਪਿੱਛੇ ਕਿਸ ਦੀ ਸਾਜ਼ਿਸ਼ ਹੈ ਇਹਨਾਂ ਨਿਹੰਗਾਂ ਨੇ ਕਿਸ ਦੇ ਕਹਿਣ ਤੇ ਹਮਲੇ ਨੂੰ ਅੰਜਾਮ ਦਿੱਤਾ ਇਹ ਹੁਣ ਸਰਕਾਰਾਂ ਨੂੰ ਚਾਹੀਦਾ ਹੈ ਇਹ ਜਿਹੜੇ ਬਾਣੇ ਦੀ ਆੜ੍ਹ ਵਿਚ ਕਨੂੰਨ ਨੂੰ ਤੋੜਦੇ ਹਨ ਇਹਨਾਂ ਤੇ ਤੱਕੜੀ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਗੁੰਡਿਆਂ ਦੀ ਬਦਮਾਸ਼ੀ ਨੂੰ ਖ਼ਤਮ ਕੀਤਾ ਜਾਵੇ ਧਨਵਾਦ ਜੀ 😂😂😂

  • @user-rg7lz8rd8v
    @user-rg7lz8rd8v Před 10 dny +2

    अपनी जुबान काबू में रखो चित्र नहीं पड़ेंगे

  • @sunnyguru7006
    @sunnyguru7006 Před 10 dny +3

    Mand te Arora v Sudhar jaan !

  • @user-zd5dx2vo3h
    @user-zd5dx2vo3h Před 6 dny

    Patarkar beta ji tuhadi patarkari bhut wadhia hai tuci smile dai Kai gall kardai ho. God bless you beta ji 🙏🙏

  • @Baljeetsingh-jq7ig
    @Baljeetsingh-jq7ig Před 10 dny +8

    HELMET PAKEY RAKHYA KARO ATE ZUBAN TE LAGAAM KASO SHIV NU BADNAAM NA KARO

  • @s-singh-
    @s-singh- Před 7 dny +2

    ਇਹ ਸ਼ਿਵ ਸੈਨਾ ਅਮਿਤ ਅਰੋੜਾ ਨੇ ਵੀ ਆਪਣੇ ਬੰਦਿਆਂ ਤੋਂ ਆਪਣੇ ਤੇ ਆਪ ਹਮਲਾ ਕਰਵਾਇਆ ਸੀ ਨਾਂਮ ਜੱਗੀ ਜੋਹਲ ਤੇ ਲਾਇਆ ਸੀ ਕਿਉਂਕਿ ਉਹ ਸਿੱਖ ਸੀ ਝੂਠ ਬੋਲਣਾ ਤੇ ਗਿਰਗਿਟ ਦੀ ਤਰ੍ਹਾਂ ਰੰਗ ਬਦਲਣਾ ਇਹਨਾਂ ਦੇ ਕਰਮਾਂ ਵਿੱਚ ਆ ਅਸਲ ਵਿੱਚ ਇਹ ਲੋਕ ਪੰਜਾਬ ਦਾ ਕਿਸੇ ਨਾ ਕਿਸੇ ਤਰ੍ਹਾਂ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤਾਂ ਇਹ ਸਿੱਖ ਕੌਮ ਧਰਮ ਨੂੰ ਬਾਰ ਬਾਰ 1984 ਦੀਆਂ ਧਮਕੀਆਂ ਦੇਣ ਦਂਏ ਆ ਕਦੇ ਕਹਿੰਦੇ ਆ ਛੱੜੇ ਆਮ ਪਟਾ ਤੇ ਥਾਪੀਆਂ ਮਾਰਕੇ ਸਿੱਖ ਕੌਮ ਧਰਮ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਘਰਾਂ ਵਿੱਚੋਂ ਚੁੱਕੇ ਲਿਆਉਣਾ ਆ ਕਦੇ ਕਹਿੰਦੇ ਆ ਸਿੱਖਾਂ ਨੂੰ ਘਰਾਂ ਵਿੱਚ ਜਾ ਕੇ ਮਾਰਨਾ ਕਦੇ ਕਹਿੰਦੇ ਆ ਸਿੱਖ ਕੌਮ ਦਾ 1984 ਤੋਂ ਵੀ ਭੇੜਾਂ ਹਾਲ ਕਰਨਾ ਆ ਸ਼ਿਵ ਸੈਨਾ ਹਿੰਦੂਆਂ ਦਾ ਕੋਈ ਦੀਨ ਧਰਮ ਨਹੀਂ ਡਰਾਮੇ ਬਾਜ਼ ਲੋਕ ਆ ਇਹ ਲੋਕ ਚਾਹੁੰਦੇ ਆ ਅਸੀਂ ਸਿੱਖ ਕੌਮ ਧਰਮ ਬਾਰੇ ਜੋ ਮਰਜ਼ੀ ਬਕਵਾਸ ਕਰੀਂ ਜਾਈਏ ਅਸਲ ਵਿੱਚ ਇਹ ਲੋਕ ਸ਼ਿਵ ਸੈਨਾ ਭਾਰਤ ਮਾਤਾ ਦੇ ਸਰਕਾਰੀ ਪਾਲ਼ੇ ਹੋਏ ਗੁੰਡੇ ਬਦਮਾਸ਼ ਲੋਕ ਆ ਸਰਕਾਰੀ ਪੈਸਿਆਂ ਤੇ ਟਾਪਦੇ ਆ ਇਹਨਾਂ ਨੂੰ ਭਾਰਤ ਹਿੰਦੂ ਰਾਸ਼ਟਰ RSS RSS ਤੋਂ ਸਹੂਲਤਾਂ ਮਿਲਦੀਆਂ ਆ

  • @simranjeetsingh5123
    @simranjeetsingh5123 Před 7 dny +1

    ਜ਼ੁਬਾਨ ਕੰਟਰੋਲ ਵਿੱਚ ਰੱਖੋ ਖੁਸ਼ ਰਹੋਗੇ

  • @RamanDeep-rv4fk
    @RamanDeep-rv4fk Před 10 dny +3

    Amit sahi bola Sandeep sher a

  • @user-rq7ls8gb5f
    @user-rq7ls8gb5f Před 9 dny +1

    ਅਗਲੀ ਵਾਰ ਇਸ ਟਕਲੇ ਦੀ ਵਾਰੀ ਹੈ,,, ਇਹ ਬਹੁਤ ਟਰ ਟਰ ਕਰਦਾ ਹੈ,

  • @PrabhjitsinghSingh-ju7uo

    Khalistan zindabad

  • @gagandeepthapar7441
    @gagandeepthapar7441 Před 10 dny +1

    Radhe radhe ❤

  • @nihalguraya925
    @nihalguraya925 Před 9 dny +1

    Waheguru ji ka khalsa waheguru ji ki fteh

  • @SunnySinghYT-eu3lh
    @SunnySinghYT-eu3lh Před 10 dny +4

    Dharna na lagao koi fayda nahin juban te lagam do circus da Sher

  • @tractor_kicks007
    @tractor_kicks007 Před 10 dny +5

    Mera ishab naal hun tera number lgo😂😂

  • @AmandeepSingh-p3l
    @AmandeepSingh-p3l Před 3 dny

    Iss sardar vrr lai dilo respect aa ❤️

  • @HarpreetSingh-zf2nk
    @HarpreetSingh-zf2nk Před 10 dny +1

    Good media

  • @simranjeetsingh5123
    @simranjeetsingh5123 Před 7 dny

    ਪੱਤਰਕਾਰ ਦੀ ਰੱਬ ਚੜ੍ਹਦੀ ਕਲਾ ਰੱਖੇ

  • @jasbirsinghgill481
    @jasbirsinghgill481 Před 10 dny +1

    Waheguru ji appni Javan te Jo bacwas karo ge takaminti wale ankh waste karde

  • @rashpalsingh8962
    @rashpalsingh8962 Před 4 dny

    Very good Singh, shab❤❤

  • @SuiPro-mu9rf
    @SuiPro-mu9rf Před dnem

    Sikhs and Hindus want to live with peace and love. They have lived together for Centuries.

  • @GurpalSingh-47042
    @GurpalSingh-47042 Před 6 dny +1

    ਬੜਾ ਪਿਆਰ ਆ ਯਾਰ ਸਾਡਾ ਸਾਡੇ ਹਿੰਦੂ ਵੀਰਾਂ ਨਾਲ, ਆ ਟਕਲੇ ਵਰਗੇ ਉਂਜ ਈ ਧੁੰਦ ਚ ਖੋਤੇ ਭਜਾਈ ਫਿਰਦੇ ਨੇ

  • @mandeepmavi1764
    @mandeepmavi1764 Před 10 dny +4

    jad koi sikh Marda fr prashasan ana tej ku nai huda

  • @indersinghsidhu
    @indersinghsidhu Před 10 dny +1

    ਤੁਸੀਂ ਆਪਦੇ ਜੁਬਾਨ ਤੇ ਕੰਟਰੋਲ ਕਰੋ ਨਾ ਕਰਮਾਂ ਵਾਲਿਆ ਤੁਸੀਂ ਭਾਵੇਂ ਸੜਕ ਤੇ ਪਏ ਰਹੋ ਤੁਹਾਨੂੰ ਕੋਈ ਸਾਲਾ ਕੁਛ ਆਖੋ ਕੁਛ

  • @manpreetkaurkaur922
    @manpreetkaurkaur922 Před 10 dny +1

    Jubaan te ਲਗਾਮ ਰੱਖੋ

  • @barjindersingh7883
    @barjindersingh7883 Před 10 dny +1

    Eh kite nhi khrea Na kissana naal Na Punjab de kise mude te

  • @Ludhianaside
    @Ludhianaside Před 10 dny +1

    ਗੰਜਾ ਵੀ ਗਯਾ ਬੱਸ😂

  • @nvdeep.s
    @nvdeep.s Před 8 dny +1

    😂😂 Nice item

  • @gurveergora1773
    @gurveergora1773 Před 7 dny

    Good reporting

  • @simranrana9297
    @simranrana9297 Před 9 dny +1

    👮👌👌🌹

  • @VickyVicky-wr6bv
    @VickyVicky-wr6bv Před 9 dny +1

    ਯਰ ਏ ਦਾ ਇੰਜਣ ਕਰ ਨਾ ਸੀ

  • @SinghBh-mu8wv
    @SinghBh-mu8wv Před 10 dny +1

    ਗੰਜਿਆ ਕਹਿਨਾ ਹਿੰਦੂਆਂ ਦੀਆਂ ਦੁਬਾਵਾਂ ਕੀ ਸਿੱਖ ਬਦਵਾਵਾਂ ਦਿੰਦੇ ਆ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਯਾਦ ਕਰੋ ਨਹੀਂ ਤਾਂ ਡੁੱਬ ਮਰੋ ਕਿਰਤ ਘਣੋ ਹੁਣ ਤੁਹਾਡੇ ਨਾਟਕ ਨਹੀਂ ਚੱਲਣੇ ਭੈਣੇ ਸੂਰੀ ਕੋਲ ਕਲਣੇ ਮੈਂ ਵੀਰੋ ਨਹੀਂ ਭੜਕਾਉਂਦਾ ਇਸ ਬੰਦਰਾਂ ਨੂੰ ਖੜਕਾਉਂਦਾ ਇਹਨਾਂ ਨੂੰ ਮੋਦੀ ਮੂਤ ਪਿਆਉਂਦਾ ਫੂਕ ਛਕਾਉਂਦਾ ਬਾਂ ਬਾ ਕਰਵਾਉਂਦਾ ਸੁਧਰ ਜੋ ਮੈਂ ਸਮਝਾਉਂਦਾ ਵੇਲਾ ਹੱਥ ਨਹੀਂ ਆਉਂਦਾ ਜਦ ਮਿਹਰ ਹੋਵੇ ਦਸ਼ਮੇਸ਼ ਦੀ ਮਾੜਾ ਅਨਸਰ ਕਿਤੇ ਨੀ ਲੱਭਿਆ ਵੀ ਇਥੇ ਆਉਂਦਾ ਪਰਿਵਾਰ ਸੰਭਾਲ ਲੋ ਪੰਜ ਸਤ ਗਊਆਂ ਪਾਲ ਲੋ ਹਾਈ ਲਾਈਟ ਰਿਪਲਾਈ ਤੁਹਾਨੂੰ ਮਾਂ ਦੀ ਕਸਮ ਕਰਿਓ ਬਾਈ

  • @user-do9mq1zx5o
    @user-do9mq1zx5o Před 10 dny +2

    Jai shree Ram

  • @Cuteroxxi-007
    @Cuteroxxi-007 Před 7 dny

    God is one hindu always jindabad 🇮🇳 jai hind

  • @kalli5397
    @kalli5397 Před 7 dny

    Sahi keh reha aa

  • @inderpal9006
    @inderpal9006 Před 10 dny +2

    Presss
    .??????

  • @ranbirsingh1282
    @ranbirsingh1282 Před 4 dny

    Prava ਤੂੰ ਸ਼ੇਰ ਸ਼ੇਰ ਕਿਹ ਕੇ ਉਹਨਾਂ ਨੂੰ ਲਾਸ਼ਾ ਬਣਾਈ ਜਾ 😂😂😂😂

  • @jugrajsingh7105
    @jugrajsingh7105 Před 10 dny

    ਕੋਈ ਨਹੀਂ ਸਕਿਉਰਟੀ ਤੋਂ ਬਿਨਾਂ ਇਕੱਲੇ ਆ ਜਾਓ

  • @harmansandhu6550
    @harmansandhu6550 Před 10 dny

    ਜਿਹੜੇ ਲੋਕ ਕਿਸੇ ਨੂੰ ਵੀ ਮਾੜਾ ਬੋਲਦੇ ਉਹਨਾਂ ਦਾ ਇਹੀ ਹਸ਼ਰ ਹੋਵੇਗਾ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ

  • @balrajdeepsingh615
    @balrajdeepsingh615 Před 8 dny +1

    ਕੋਈ ਵੇਦੀਸੀ ਤਾਕਤ ਨਹੀ ਤੁਸੀ ਵਾਅਰਾ ਗਰਦੀ ਬੋਲ ਦੇ ਜੇ ਕੋਈ ਈਰਖਾ ਕਰਕੇ ਲੜਾਈ ਹੋਈ ਆ ਇਹਨਾ ਨੂੰ ਗੰਨਮੈਨ ਚਾਹੀਦੇ

  • @babusinghmaster1305
    @babusinghmaster1305 Před 10 dny +1

    ਇਹਦੇ ਰੋਟੀ ਦੇ ਮਾਰੋ ਚਿਤਰਣ ਤੇ 4ਸ ਸੁੱਟੀਆਂ

  • @ssbdiary5258
    @ssbdiary5258 Před 4 dny

    ਮਾਈਕ ਅਗਲੇ ਅੱਗੇ ਕਰੀ ਦਾ ਕਿ ਆਪਣੀ ਹੀ ਹਿੱਕ ਨਾਲ ਲਾਈ ਰੱਖੀਦਾ ?

  • @GurmeetSingh-ef8ng
    @GurmeetSingh-ef8ng Před 7 dny

    ਜ਼ਬਾਨ ਨੂੰ ਬੱਸ ਚ ਰੱਖੋ

  • @kahlonsingh9046
    @kahlonsingh9046 Před 7 dny

    ਹਮਲਾ ਕਿੳਉੰ ਹੋਇਆ, ਸਭ ਨੂੰ ਪਤਾ ਆ,ਭੌਂਕਣਾ ਤੇ ਬੰਦ ਨਹੀ ਕਰਦੇ ,ਸਰਕਾਰ ਕੀ ਕਰੇ? ਜੁਬਾਨ ਨੂੰ ਲਗਾਮ ਦੇਕੇ ਰੱਖੋ ਕੋਈ ਕਿਸੇ ਨੂੰ ਕੁਝ ਨਹੀ ਕਹਿੰਦਾ।

  • @RamSingh-wt2vq
    @RamSingh-wt2vq Před 5 dny +1

    ਇਹ ਗੰਜਾ ਤਾਂ ਕਿਸੇ ਜੱਟ ਦਾ ਪੁੱਤ ਲਗਦਾ ਹੈ । 😅😂😂😂😂😂

  • @jasha9sandhu
    @jasha9sandhu Před 8 dny

    ਪੰਜਾਬ ਚ ਭਿੰਡਰਾਂਵਾਲੇ ਤੇ ਖਾਲੀਸਤਾਨ ਦੇ ਸਮਰਥਕਾਂ ਨੂੰ ਖੁਲ੍ਹੀ ਅਜ਼ਾਦੀ।
    ਓਥੇ ਹੀ ਜੇ ਕੋਈ ਮੁਖਰ ਹੋ ਕੇ ਭਿੰਡਰਾਂਵਾਲੇ ਤੇ ਖਾਲੀਸਤਾਨ ਦਾ ਕੋਈ ਵਿਰੋਧ ਕਰੇ, ਓਹਨੂੰ ਸ਼ਰ੍ਹੇਆਮ ਜਾਨੋ ਮਾਰਿਆ ਜਾ ਸਕਦਾ।
    Without going into either supporting or opposing one view or other, Its statement of fact reality, as a dispassionate analyst.

  • @SonuSingh-si2vd
    @SonuSingh-si2vd Před 10 dny +2

    Ma ik Sikh ha mere yar dost kafi ne jehdy hindu ne par bai oh ehna nu apna leader ne mandy,oh kehndy eh ave bakwas kardy

  • @manjinder5095
    @manjinder5095 Před 10 dny +1

    Mai sunya gunman pajj gya c 😁 te shivsena sher ne hath jorh ditte pr singha jago bulati .... 😂

  • @ranbirsingh1282
    @ranbirsingh1282 Před 4 dny

    ਯਾਰ ਸ਼ੇਰ ਤੇ ਹੱਥ ਜੋੜ ਕੇ ਮਾਫੀ ਮੰਗੀ ਜਾਂਦਾ ਸੀ