ਹਿੰਦੂ ਧਰਮ ਦੇ ਸਭ ਤੋਂ ਵੱਡੇ Guru Shankaracharya ਦਾ ਖ਼ਾਸ Interview, ਸਿੱਖ ਧਰਮ ਅੱਗੇ ਮੇਰਾ ਸਿਰ ਝੁਕਦਾ'
Vložit
- čas přidán 20. 06. 2024
- 'ਮੈਂ ਜੋਤਿਸ਼ ਮੱਠ 'ਚ ਵੀ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਸ਼ੁਸ਼ੋਭਿਤ ਕੀਤੇ ਨੇ, ਸਿੱਖ ਧਰਮ ਅੱਗੇ ਮੇਰਾ ਸਿਰ ਝੁਕਦਾ'
ਹਿੰਦੂ ਧਰਮ ਦੇ ਸਭ ਤੋਂ ਵੱਡੇ Guru Shankaracharya ਦਾ ਖ਼ਾਸ Interview
ਜਾਣੋ ਕੌਣ ਹੁੰਦੇ ਨੇ Shankaracharya ? ਕਿਵੇਂ ਦਾ ਹੁੰਦਾ ਹੈ ਇਹਨਾਂ ਦਾ ਜੀਵਨ ?
#ShankaracharyaAvimukteshwaranand #JyotirmathShankaracharya #Interview #Shankaracharya #SanatanaDharma #Sanatan #Hindu #SriGuruGranthSahibJi #Sikhism #Hinduism #JyotishMutt #GuruTeghBhadurji #GuruGobindSingh #ChoteSahibzade #Kerala #Science #interview #Punjabi #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
ਅੱਜ ਇੱਕ ਸੱਚੇ ਹਿੰਦੂ ਦੇ ਦਰਸ਼ਨ ਕਰਕੇ ਰੂਹ ਧੰਨ ਹੋ ਗਈ ਕੋਈ ਨਫ਼ਰਤ ਵਾਲੀ ਗੱਲ ਨਹੀਂ ਕੀਤੀ ਚੰਗੀ ਸੋਚ ਨੂੰ ਸਲਾਮ
नफरत हिंदू में नहीं सिक्ख मे है हिंदू गुरुद्वारे भी चला जाता है पर जब सिक्ख मन्दिर जाता है तो उसको गालियाँ देने वाले भी सिक्ख ही होते है
@@kamaihome8082 tere yaise kute hi bolte hai ye log, ham to hamesha mandir jate hai koi kuch nahi bolta
ਲੳ ਜੀ ਆ ਗਿਆ ਨਫ਼ਰਤੀ ਸਿੱਖਾ ਨੂੰ ਟਾਰਗੇਟ ਕਰਨ ,,,,, ਇਹ ਮਹਾਂ ਮੂਰਖ਼ ਨੂੰ ਦੱਸੋਂ ਕੀ ਨਫ਼ਰਤੀ ਧਰਮ ਨਹੀਂ ਤੇਰੇ ਵਰਗੇ ਲੋਕ ਹੁੰਦੇ ਹਨ
ਆਜਾ ਸਾਡੇ ਪਿੰਡ ਸਿਰਫ 1-2 ਘਰ ਹਿੰਦੂ ਨੇ ਮੰਦਿਰ ਦੀ ਦੇਖਭਾਲ ਕੌਣ ਕਰਦੇ ਆ ਲਗਜੂ ਪਤਾ ਸ਼ਿਵਰਾਤਰੀ ਤੇ ਕੌਣ ਸੇਵਾ ਕਰਦੇ ਦੇਖੀ ਆ ਕੇ
@@Guriboparai366 ऐसा कर पहले किसी हिंदू को तिलक लगाकर गुरुद्वारे की सेवा करके फिर सेवा करवा कर वीडियो नेट पर डाल बाद में मंदिर की वीडियो डाल नेट पर और नीचे जितने comment गालियां के आयेंगे फिर देखना धर्म के ठेकेदार नफरत फेलाने वाले किस धर्म के है
ਇਹ ਨੇ ਅਸਲ ਸਨਾਤਨੀ ਕਿਸਾਨ ਅੰਦੋਲਨ ਵੇਲੇ ਵੀ ਇਹਨਾਂ ਮਹਾਂਪੁਰਖ ਨੇ ਹਾਅ ਦਾ ਨਾਅਰਾ ਮਾਰਿਆ ਸੀ🙏 ਪਵਿੱਤਰ ਰੂਹ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ। ਵਾਹਿਗੁਰੂ ਜੀ❤
Murkh ye dharmacharye hai Politician nhi unka kaam hai inko vote kiye ho kya
घूसे उसने कब कहा के यह पोलिकल है @@sumantkumar7079
ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਪੰਜਾਬ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
Guruya peera pagambra rishimuniya di dharti te sawagat hai
Punjab di dharti gurua di hai peera fakira di nahi.
ਪੰਜਾਬ ਦੀ ਧਰਤੀ ਤੇ ਬਹੁਤ ਮੁਸਲਮਾਨ ਰਹਿੰਦੇ ਸੀ ਪਹਿਲਾਂ ਇਸਲਈ ਬਹੁਤ ਪੀਰ ਹੋਏ ਨੇ ਅਜੇ ਬੀ ਬਹੁਤ ਸਮਾਧਾ ਨੇ।
Paigamber kehda hoiya hai Punjab vich mainu dase koi Punjab di dharti indic religions di dharti aw aithe peet ate paigamber baad che aae ne
@@Kunalraju-gt5oe ਬਾਬਾ ਫ਼ਰੀਦ ਜੀ, ਸਾਈਂ ਮੀਆਂ ਮੀਰ ਜੀ,ਪੀਰ ਬੁੱਧੂਸ਼ਾਹ ਜੀ ਇਹ ਮਹਾਨ ਸ਼ਖ਼ਸੀਅਤਾਂ ਪੰਜਾਬ ਦੀ ਧਰਤੀ ਤੇ ਹੀ ਹੋਈਆਂ ਹਨ, ਪਰ ਤੁਹਾਡੇ ਦਿਲਾਂ ਵਿੱਚ ਨਫ਼ਰਤ ਭਰੀ ਹੋਣ ਕਾਰਨ ਅੱਖਾਂ ਉੱਤੇ ਕੁੜੱਤਣ ਦੀ ਪੱਟੀ ਬੰਨ੍ਹੀ ਹੋਈ ਹੈ
पंजाब की पवित्र धरती पर आने के लिए आपको कॉटन कोर्ट कोर्ट प्रणाम❤❤❤❤❤❤❤
ਰੂਹ ਖੁਸ਼ ਹੋ ਗਈ ਇਕ ਸੱਚੇ ਹਿੰਦੂ ਸ਼ੰਕਰਾਚਾਰਿਆ ਗੁਰੂ ਜੀ ਦੇ ਦਰਸ਼ਨ ਕਰਕੇ 🙏🙏❤️❤️
😂😂😂
@@Gaypashuram420why are you laughing ?
@@JagjitSingh-it5fq because all sikh people idiot 🙄 Brahman kya game play kar rha apko pta nahi chal rha tu aap ek number ka idiot ho jai ho Brahman comic 🤣
Look at his name.@@JagjitSingh-it5fq
@@Gaypashuram420wesay mai 😊teri feeling smjh gya bhai 😁 mgar ek chiz to he dharm ka istemal kisi ache movement ko lead krne k liye to zroori he baki to sab gappey he
ਸੱਚ ਬੋਲਣਾ ਹੀ ਧਰਮ ਹੈ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ
ਗੁਰੂਦੁਆਰੇ ਸਭ ਆਉਂਦੇ ਹਨ ਕੋਈ ਰੋਕ ਨਹੀਂ
ਸ੍ਰੀ ਸ਼ੰਕਰਾਚਾਰੀਆ ਜੀ ਦੇ ਵੀਚਾਰ ਬਹੁਤ ਹੀ ਵਧੀਆ ਹਨ।
😂😂😂
ਵਧੀਆ ਵਿਚਾਰਾਂ ਨੂੰ ਚੱਟਣਾ ਹੈ ਜਦੋਂ ਉਨ੍ਹਾਂ ਉੱਤੇ ਅਮਲ ਨਾ ਹੋਵੇ।।
Kussa kalli kita bursh 🤣🤣🤣🤣🤣🤣@@Gaypashuram420
ਦੁੱਖ ਦੀ ਗੱਲ ਇਹ ਆ ਕੇ ਅੱਜ ਇੱਕ ਵੀ ਸਿੱਖ ਪ੍ਰਚਾਰਕ ਹਿੰਦੂਇਜ਼ਮ ਬਾਰੇ ਨ੍ਹੀ ਬੋਲਦਾ । ਸਾਰੇ ਹਿੰਦੂ ਬਾਬੇ ਸਿੱਖਇਜ਼ਮ ਬਾਰੇ ਚੰਗਾ ਬੋਲਦੇ ਚਾਹੇ ਧੀਰੇਂਦਰ ਸ਼ਾਸ਼ਤਰੀ ਹੋਵੇ ਯਾ ਪ੍ਰੇਮਾਨੰਦ ਮਹਾਰਾਜ ਹੋਣ ਯਾ ਸ਼ੰਕਰਾਚਾਰੀਆ ਹੋਣ
We should respect Hindus and Hindu dharm
Dirender shastri pakhandi h , baki dono true h
I appreciate🙏
Eh hun wale system ch boln to hat gye veer.. Kyu k es sanyasi wrge te tuhade wrge sade boht azeez roshte boht han pr hun de system ch syasat ne sikha de langr takk nu funding de naam te badnam krna shuru krta ta thori doori vdha diti syasat ne
Listen to giani sher Singh ji , giani surinder Singh ji samrar and giani inderjeet Singh raqbe wale
Eh pehla interview ae jis vich Punjabi reporter nu Khalistan , Hate and TRP nhi chahidi,
Congrats and I salute interviewer to speak in Hindi, respect Hindus rather than pushing own agenda.
He is real Hindu Guru, He is sach and no pakhand. No hate or Hindu votes..
Bharat is for everyone and Sikh belong to India and India belongs to sikhs ,,
Main apne ghar nu sohna kra , hate na kra,,, So called Khalistan will understand...
I request all sikh veers and Bhahana, please listen Guru Shankaracharya , he does not want you to be Hindu, he wants to you to be proud sikh, but he can give you Gyan..
Guru Garth sahib vich vi Ram ae, Shiv , Chandi ae,...
Lets make Punjab , Punjab again as proud Indian ...
That can only happen if you listen to what the Sikhs of Panjab have been saying for the last 75 years. Until you open your eyes and ears nothing will change
So you're suggesting that your respect towards people depends on their political affiliations and not the level of knowledge that they may possess alone? You're merely doing what you claim to dislike.
Waahe guru ji khalsa wahe guru ji di fateh....🙏🙏
ਵਾ ਜੀ ਵਾ ਇਹ ਹੈ ਧਰਮ ਗੁਰੂ ਸੱਚ ਦੀ ਕਿੰਨੀ ਚੰਗੀ ਉਦਾਰਹਣ ਦਿੱਤੀ। ਸੱਚੀ ਰੂਹ ਕੋਈ ਨਫਰਤ ਨਹੀਂ ਕਿਸੇ ਨਾਲ
Thanks Bhaji for calling Shankaracharya, I had a misconception about him, but this podcast was eye opener. He is a great teacher straight to the point.
ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸਾਰਿਆ ਲਈ ਹੈ
Welcome to Punjab with Respect and Love 🙏🏼
सच की राह पर चलने वाले और सच को जानने वाले ऐसे गुरु बहुत ही कम है प्रणाम गुरुजी!
ਕੋਈ ਕੋਈ ਹੀ ਐਸਾ ਹਿੰਦੂ ਮਿਲਦਾ ਜੀ ਸੱਚਾ ਹਿੰਦੂ ਹੁੰਦਾ ਜਿਸਨੂੰ ਗਿਆਨ ਹੁੰਦਾ ਹਿੰਦੂ ਧਰਮ ਦਾ ਤੇ ਨਾਲ ਨਾਲ ਸਿੱਖ ਧਰਮ ਯ ਹੋਰ ਧਰਮਾਂ ਦਾ ਤੇ ਸਭਦਾ ਸਤਿਕਾਰ ਕੀਤਾ ਜਾਂਦਾ
Same kuch e sikh nae jo aah kbul krdae nae ki sikh v hinduya cho niklae nae
ਇੱਦਾ ਹੀ ਕੋਈ ਕੋਈ ਸਿੱਖ ਮਿਲਦਾ ਜਿੰਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪੂਰਾ ਗਿਆਨ ਹੁੰਦਾ,,,jyda ਤਰ ਸਿੱਖ ਬਸ ਗੁਰੂ ਗਰੰਥ ਸਹਿਬ ਜੀ ਨੂੰ ਮੱਥਾ ਹੀ ਟੇਕਦੇ ਆ,ਗਿਆਨ ਨਈ ਪ੍ਰਾਪਤ ਕਰਦੇ,,, ਬਸ ਹਿੰਦੂਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਆ
@@Suraj-cp6eo tusi fuddu ho
ਅਸਲ ਗਿਆਨ, ਬਹੁਤ ਦਿਨਾਂ ਬਾਅਦ ਇਕ ਸੱਚੇ ਸੁੱਚੇ ਹਿੰਦੂ ਸੰਤ ਦੀ ਗੱਲ ਬਾਤ ਸੁਣਨ ਦਾ ਸੁਭਾਗ ਮਿਲਿਆ
ਬਿਲਕੁਲ ਸਹੀ ਇਹ ਨੇ ਸੱਚੇ ਹਿੰਦੂ ਗੁਰੂ ਸ਼ੰਕਰਾਚਾਰਿਆ ਜੀ 🙏🏻🙏🏻
Great shankracharya ji 👍
We respect every hindu brothers ❤️❤️❤
Love you Bhai from West Bengal ❤ I'm hindu or dill se Sikh dharm ko respect karti hu 🚩🙏 waheguru ji 🙏 ram ram
आदि गुरु शंकराचार्य भगवान की जय हो जो विश्व गुरु है🙏🙏
गुरु जी सच्चे धर्म के पथ प्रदर्शक है। ऐसे ही सन्त धरती को संभाले हुए हैं। गुरु जी बहुत बहुत प्रणाम 🙏🙏🙏
I'm hindu from West Bengal, sikh dharm ko main dill se respect karti hu,, jab bhi mujhe dar lagta hai main hanuman ji ka naam leti hu sath mai waheguru ji waheguru ji jab karti hu , saat naam waheguru ji 🚩🙏 ram ram 🚩🙏
Same to same 😢mai bhi ....tusi kittho ho ?
@@HUNTERRZONE mujhe Panjabi Nehi ato bro , main paschim bangal se hu
Sikh will never hate Hindu you can see in punjab respect of Hindu and no case of disrespect of manders sikhs are fighting against Indian state which is humiliating main issue ofwater Punjabi speaking area rs has
@@sukhbirsingh-ir4np love you paji ♥️🙏
@@sukhbirsingh-ir4np you should elect the appropriate state government for that. The Indian state as a single identity isn't to blame for your problems, it's you as informed citizens.
ਮੇਂ ਪ੍ਰਣਾਮ ਕਰਦਾ ਗੁਰੂ ਜੀ ਨੂੰ ਏਹ ਹਨ ਸਚੈ ਹਿੰਦੂ ਪ੍ਰਣਾਮ ਗੁਰੂ ਜੀ ਨੂੰ ਰਾਮ ਰਾਮ ਸਤ ਸ਼ੀ ਅਕਾਲ ਜੀ ਸੰਤ ਸਬਦੇ ਸਾਂਝੇ ਹੁਣਦੇ ਪ੍ਰਣਾਮ ਪ੍ਰਣਾਮ ਪਿਆਰ ਰਿਸਪੇਕਟ ਹਰ ਧਰਮ ਦਾ ਪਿਆਰ ਹੀ ਸਿਖਾਉਣਦਾ
Swami ji your great personality keep it up all is one 🇺🇸🇺🇸🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
ਬਹੁਤ ਵਧੀਆ ਜਾਣਕਾਰੀ ਮਿਲੀ ਜੀ ਅੱਜ 🙏
ਗੁਰੂ ਮਹਾਰਾਜ ਜੀ ਦੀ ਕਿਰਪਾ ਬਨੀ ਰਹੇ ।ਬਹੁਤ ਵਧੀਆ ਲਗ ਰਿਹਾ ਹੈ।
Very nice interview Great Shankar archery ji. All sikh have to respect all religions . Real Snatam dram kaa aderneya Ji koti koti Parnam
ਸੱਚੀ ਸੁੱਚੀ ਸ਼ਖਸੀਅਤ ਸੁਆਮੀ ਜੀ ❤❤❤❤❤
😂😂😂
@@Gaypashuram420DallahuLunnPrrrrr 🤣🤣🤣
@@piyushsharma4068 sharma low cast Brahman 🤣🤣🙄
@@Gaypashuram420your name justifies your attitude 'gay'😅
@@AWAKENHAYATO-ic1cw shiv and Vishnu first gay couple jai Mohini avatar
आप को और शंकराचार्य जी को सलाम करती हूँ ।
ਸਾਡੇ ਲੀਡਰ ਹਿੰਦੁ ਮੂਸਲਿਮ ਹੀ ਕਰੀ ਜਾਂਦੇ ਆ ਇਹ ਦੇਖੋ ਜੀ ਇਕ ਹਿੰਦੂ ਗੂਰੂ ਵੀ ਸਿੱਖੀ ਵਾਰੇ ਕੀ ਕਹਿ ਰ ਹੇ ਆ ਜੀ ਸਿਰ ਝੂਕਦਾ ਜੀ ਇਸ ਧਰਮ ਗੂਰੂ ਨੂੰ ਜੀ
🙏🏿🙏🏿🙏🏿🙏🏿🙏🏿🙏🏿🙏🏿🙏🏿
ਅਸੀਂ ਹਰ ਧਰਮ ਵਰਗ ਦੇ ਸੰਤਾਂ, ਗੁਰੂਆਂ ਨੂੰ ਮਿਲੇ ਧਰਮ ਦੇ ਵਿਚਾਰਾਂ ਵਿੱਚ ਕੋਈ ਤਕਰਾਰ ਨਹੀਂ ਹੋਇਆ। ਹਾਂ ਜਿਨ੍ਹਾਂ ਨੂੰ ਧਰਮ ਦੀ ਅਜੇ ਸਮਝ ਨਹੀਂ ਹੋਈ ਉਹ ਜ਼ਰੂਰ ਇੱਕ ਦੂਜੇ ਨਾਲ ਨਫ਼ਰਤ ਕਰਦੇ ਹਨ।
True learned people's logic is clear and hence they find all as one. Hence no reason to fight.....as our Gurus said "Manas ki jaat sab ek he pehchan bo"
श्री शंकराचार्य जी के चरणों में कोटि कोटि नमन 🙏🙏🚩🚩🚩 धन्य हुआ भगवान कि वानी से ज्ञान प्राप्त हुआ,,
बहुत बहुत धन्यवाद आपका ।ऐक सच्चे सन्त, मुक्तेश्वर आनन्द जी आप जैसे व्यक्तियों द्वारा ही देश में सुख शांति हो सकती है।
Aise log popular hone chaiye, inki katha jyada se jyada Viral honi chahiye .....such an underrated person ....Great soul ❤
Ye katha nahi karte, katha karne wale dhongi hote h
गुरुदेव को प्रणाम, पंजाब को धर्मपरिवर्तन से बचाइए, सिखों को धर्म से जोड़े रखिए 🙏🙏🙏
ਧੰਨਵਾਦ ਜੀ ਬਹੁਤ ਵਧੀਆ ਵੀਚਾਰ ਕੀਤੀ ਆ ਸੰਕਰਚਾਰੀਆਂ ਜੀ ਇਹ ਹੈ ਸੱਚੇ ਪ੍ਰਮਾਤਮਾ ਦੇ ਬੰਦੇ 🙏🙏
Real Hindus must follow such saints who will give the right direction for your social and spiritual development .
Sabhi log Baba ji key support kare Punjab mein sach Bolte hai or Punjab hamisha sach Kay sath hai 🙏🏻🌹🙏🏻🌹🙏🏻🌹🙏🏻🌹🙏🏻🌹🤗 🌹🙏🏻🌹
ਗੁਰੂਦਵਾਰਾਸਾਹਿਬ ਸਾਰੇ ਜਾ ਸਕਦਾ ਆ🙏 ਹਿੰਦੂ ਮੁਸਲਿਮ ਈਐਸਆਈ
Jaha science khtm hoti vaha se spirituality shuru hoti hai
Jai ho Shankar acharya ji 🙏
ਮੱਥਾ ਟੇਕda ਸਵਾਮੀ ਜੀ
This is real hindu spreading real meaning of Hinduism. No religion is bad. ❤
Namaskar Shankaracharya ji.
😂😂😂
@@Gaypashuram420 Teri kyu faat ke haat mein aa rhi hai.
Bilkul sahi soch wale dharmi insan hai Nahin to log Hindu Muslim Sikh karke lad jhagad rahe hain sachmuch bahut badhiya soch Hai Shankaracharya ji ki
Muslims 🤡🤡
Koti koti naman Swami jee🙏🙏
वाहेगुरु जी का खालसा
वाहेगुरु जी की फतह जी🙏
Feel very proud to b Hindu/sikh having so educated great SANKRACHARYA JI.
DHANYE HO GAYA JI🎉
ਵਹਿਗੁਰੂ ਜੀ ਸਤਿਨਾਮ ਜੀ
Walcome Punjab Baba ji 🙏🏻🌹🙏🏻🌹🙏🏻🌹🙏🏻🌹
BABA JI AAP DHANAY HO. AAPKO DIL SE NAMASKAR, ROOH DHANAYA HO GAYI
जगत गुरु शंकराचार्य जी को शत शत प्रणाम 🙏🏻🙏🏻🙏🏻🙏🏻🙏🏻🙏🏻
Dhan ho swami Ji kot kot nameskaram great ho AAP
Khalsa waheguru Ji ka happy birthday Guru हरि गोबिंद साहिब जी
ਬਹੁਤ ਵਧੀਆ ਵਿਚਾਰ ਹਨ ਜੀ ਸ਼ੰਕਰਾਚਾਰੀਆ ਜੀ ਦੇ
Jai Guru Shankracharya ji Dil khush ho gya Sache sant de Darshan kar k🙏🏼🙏🏼🙏🏼❤️
He is doing good and saying truth
Jai ho guru ji
Honourable Shankarachariya ji is a very knowledgeable and eloquent speaker. 🙏🏾
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
Outstanding interview of Sh.Shankra Charya ji. Really Sh. Shankra Charya ji is respectable Guru and sant.
Thanks respected shankaracherya ji 🌻🌻🌻🌻🌻🌻🌻🌻🌻🌻🌻🌻🌻🌻🌻🌻
Shankaracharya shakh shat shankar bhagwan roop hai.... Har har Mahadev 🕉️
महाभाग गुरूजी से प्रश्न करने के लिए योग्य व्यक्ति को ही करने चाहिए, इन भाई जी ने बहुत ही basic प्रश्न किए है।
ਏਦਾ ਦੇ ਮਹਾਂਪੁਰਸਾ ਦੀ ਹਰ ਗੱਲ ਹਰ ਇਕ ਨੂੰ ਜ਼ਰੂਰ ਸੁਣਨੀਂ ਚਾਹੀਦੀ ਹੈ।।। ਕਿਉਕਿ ਇਹਨਾਂ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ
Assi shankaracharya de nal han ....❤❤❤
Eh hai sacha hindu satsriakal sakra chareya ji
सत्य सनातन वैदिक धर्म की जय हो🙏🚩अनंत श्री विभूषित परमधर्माधीश उत्तराम्नाय ज्योतिष्पीठाधीश्वर जगदगुरु भगवान शंकराचार्यजी के चरणोमें कोटी कोटी नमन 🙏🙏🚩
😂😂 varan ashram darm bolo kabi vedic kabi tanatani darm kyo baat nahi jab tak hum lindu expose krta ha
Cry😂😂😂😊@@Gaypashuram420
@kanhagouda3952 tu kon c lindu ha niyog pratha wla ja dev dasi pratha ka aulad ja pachali putter ha jhooti our dhoti putter tu nahi agar our name chya bol da tum cry 😢 karo Brahman ka siyog lindu pda hoya niyog c jai pashuram Thailand wla
Sache Hindu Guru, good thoughts for humanity
ਵਾਹਿਗੁਰੂ ਜੀ ❤
Good Knowledgeable Interview..
Shankaracharya Swami ji nu shat shat naman,bhot sunder vichar dhara,saade Sikh pracharak nu sikhya Lani chahidi hai jo stage te bath ke dooja dharma nu neecha dasde hun
Rehn do didi , tuhanu hi qaum da gaddar kehn lagg jana lokka ne.
Kyonki unko lgta ha duniya bas 300 Saal purani haa
शंकराचार्य जी का मैं बहुत सम्मान करता हूँ।
Impressive personality, he is.. ❤️🙏💐
800 years the country ruled by foreign invaders. PUNJAB Sikh, 10 Gurus turned the tide of foreign invasions, Dhan Maharaja Ranjit Singh Ji 🙏🌹
This is 25% true. Invasions started since 700 ad. Who stopped it, who fought?
@@colorguppies why don't you tell us the rest of 75%
@@msdhaliwal tell me what you want to know???
@@vijaysingh-xy4mb missing 75%
@@msdhaliwal ok after first attack from umayyad Caliphate in 712 ad, there was a trio of nagbhat 1st, Bappa rawal and lalitaditya of Kashmir defeated arabs and forced them to retreat towards arab areas. Those were the last arab attacks on india, lets talk about Turkish and afghan attacks, most of turks and afghans faced challenges in rajasthan while attacking india because of strategic forts and good cavalry experience of rajputs of rajasthan. In 1178 ghori lost in gujrat against bhimdev II, then he changed direction and attacked india from punjab and lost againsts prithviraj in 1191 and won in 1192. In 1211 jaitra singh of jalore repulse iltutmish forces, in 1301 hammir defeated jalaluddin khilji and later in 1303 lost to Alauddin khilji. In 1437 in the battle of mandalgarh Mahmood khilji 1st lost to maharana kumbha and got captured, in 1455 kumbha defeated mujahid khan, flattened nagaur fort. Next information in next message.
सारे भाईयां ने राम राम 🙏
सरदार जी को बहुत बहुत धन्यवाद 🙏
👍👍👍🌹बैहतरीन तरीक़े से interview किया दोस्त आपने ❤🇮🇳
ਇਕ ਸੱਚੇ ਹਿੰਦੂ ਦੀ ਇਹੋ ਪਹਿਚਾਣ ਨਫ਼ਰਤ ਫੈਲਾਉਣ ਵਾਲੇ ਕਦੇ ਹਿੰਦੂਤਵ ਹਕੂਮਤ ਹਾਮੀ ਹੋ ਸਕਦੇ ਨੇ ਪਰ ਸੱਚੇ ਪਿਆਰ ਕਰਨ ਇਸ ਦੇ ਦੀ ਸਖਸ਼ੀਅਤ ਦੇ ਮਾਲਕ ਹੋ ਸਕਦਾ ❤❤❤ ❤❤ ਪਿਆਰ
😂😂😂
Aaderneea shankracharaya jee ke charno mein parnam.prabhu eise mahapurush jee kee kripa ham sabhi par ho.
ਨਮਸਕਾਰ ਹੈ ਸ਼ੁਕਰਾਚਾਰੀਆ ਨੂੰ, ਕਾਸ਼ ਸਾਡੇ ਕੋਲ ਵੀ ਐਹੋ ਜਿਹੇ ਜੱਥੇਦਾਰ ਹੁੰਦੇ 😢
Thanks to channel.
_।। ਸਾਚੀ ਕਹੂੰ ਸੁਣ ਲੇਹੋ ਸਭੈ , ਜਿਨ ਪ੍ਰੇਮ ਕੀਯੋ ਤਿਨ ਪਰ੍ਭ ਪਾਯੋ।।_
_Saachi kahun suN leho sabhe, Jin prem kiyo tin prabh paayo_
~ Shri Guru Gobind Singh Ji Maharaj
P.S. - Je quote vich spelling mistake hovey, te kirpa karke reply 'ch correct spelling das deyo. Dhanvaad!
I learnt little Gurmukhi by myself. I don't know much 🙂
ਵੀਰ ਜੀ ਪੰਕਤੀਆਂ ਸ਼ੁੱਧ ਕਰਕੇ ਲਿਖੋ ਹੱਥ ਜੋੜ ਬੇਨਤੀ ਹੈ।
@@wakhraChannelcyclinghandle6 Sorry Veerji main taa English vich padeyaa si aa quote..
Gurmukhi changi-taraah nahin aaundi mainu!
If you share correct spelling, I'll edit my comment.
_Gyan dhyan kich karam na jaana saar Naa jaana Teri_
_Sabh te vadda Satguru Nanak, Jin kal raakhi meri_
🪔
Bhut shandaar interview, host is great, shi sawaal puchta h well done 👍
ਸਾਰੇ ਧਰਮਾਂ ਦੀ ਇੱਜ਼ਤ ਕਰੋ ਆਪਣੇ ਧਰਮ ਤੇ ਅਟੱਲ ਰਹੋ ਇਹੀ ਸੱਚਾ ਤੇ ਸਹੀ ਇਨਸਾਨ ਹੁੰਦਾ ਬਹੁਤ ਵਧੀਆ ਇਨਸਾਨ ਨੇ ਇਹਨੂੰ ਕਹਿੰਦੇ ਇਨਸਾਨੀਅਤ।
Waheguru Ji🙏
SAB SIKHON KO HUKMA HA GURU MANIO GRANTH. 🙏🚩🪯🧡 DHAN GURU NANAK NRANKAR JI 🙏🌹🧡☀️
He was not god.
@@SaurabhGupta-sn4yv
Do you know the God? Do you give the certificates that who is God and who is not???
@@honestopinion3332 yaa Vishnu shiva
Oh so there are two Gods😅
@@honestopinion3332 its a Guna of god god is one gods divided its guna into three tamas,satv, rajas....bhrama, Vishnu, shiva.... thats y ur guru name is Sri hari govind singh ji..
Wah ji wah ❤❤❤bhot khoob
Waheguru ji Meher karo ❤❤❤
भगवान शिव को प्रसन्न करने वाले पुरुषों में हिन्दू धर्म से जुड़े एक सच्चे मन वाले Rawan भी थे
Javan ka Patan ho gia,tabhi uska log manan nahin karte.
Ohnu to glt dassa duniya
Waheguru ji
Being a Hindu We also Love Adore Respects all Gurus From Sikhi❤❤
ਵਾਹਿਗੁਰੂ ਜੀ ਚੜਦੀ ਕਲਾ ਰੱਖੇ
In kalyug the one who stands with dhrma are always targeted so as the Adi Guru Shankracharya jii but he is very pure hearted❤
Ram Ram 🙏
Shankaracharya ji. Waheguru mehar kare
Bahut sukoon wali gall baat !
Welcome to punjab achariya ji 🙏🏻
Shankaracharya ji salute to you.very nice listening to u. Please spread your views all over the world.
13:48 SHIV SARVOSHRESTH DEVO KO DEV HAR HAR MAHADEV🔱❤
Ihe ne sache hindu Jo pyar da message dinde ne ❤❤❤❤❤
Best interviews systematically achhe logo ko salute hai
Bhot wadiya soch ha ji. Insan ko ral mil rahna chahida aa ji.waheguru ji 🙏
Sach bolte hai Swami ji