ਜੱਜ ਦੀ ਨੌਕਰੀ ਛੱਡਕੇ ਸੇਵਾ ਕਰਨ ਲਈ ਕੁੜੀ ਬਣੀ ਵਕੀਲ ਸੁਣੋ ,ਯਾਦਵਿੰਦਰ ਨਾਲ Advocate ਬਿਸਮਨ ਮਾਨ ਦਾ ਖਾਸ Interview

Sdílet
Vložit
  • čas přidán 6. 07. 2024
  • ਜੱਜ ਦੀ ਨੌਕਰੀ ਛੱਡਕੇ ਸੇਵਾ ਕਰਨ ਲਈ ਕੁੜੀ ਬਣੀ ਵਕੀਲ ਸੁਣੋ , Respect ਦੇ ਨਾਲ-ਨਾਲ ਕਿੰਨੀ ਔਖੀ ਹੁੰਦੀ ਹੈ ਜੱਜਾਂ ਦੀ ਜ਼ਿੰਦਗੀ , ਯਾਦਵਿੰਦਰ ਨਾਲ Advocate ਬਿਸਮਨ ਮਾਨ ਦਾ ਖਾਸ ਇੰਟਰਵਿਊ
    #judge #advocate #BismanMann #Punjab #daughter #Interview #YadwinderShow #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 406

  • @tejwantsingh3114
    @tejwantsingh3114 Před 9 dny +96

    ਬੀਬਾ ਜੀ ਰੋਲ ਮਾਡਲ ਨੇ ਅੱਜ ਦੀਆਂ ਸਾਡੀਆਂ ਧੀਆਂ ਲਈ, ਬਹੁਤ ਪ੍ਰਭਾਵਿਤ ਕਰਿਆ ਬੀਬਾ ਜੀ ਦੇ ਸਾਦੇ ਪੰਜਾਬੀ ਲਿਬਾਸ ਅਤੇ ਸਾਦਗੀ ਸਮੇਤ ਠੇਠ ਪੰਜਾਬੀ ਬੋਲਣ ਨੇ। ਜਿਊਂਦੀ ਰਹਿ ਧੀਏ ਪੰਜਾਬਣੇਂ ਵਾਹਿਗੁਰੂ ਜੀ ਸਦਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ।।

  • @Pagdisambhaljatta
    @Pagdisambhaljatta Před 9 dny +52

    ਥੋਡੇ ਵਰਗੇ ਇਮਾਨਦਾਰ ਮਹਾਨ ਤੇ ਮਹਾਰ ਵਕੀਲਾ ਦੀ ਪੰਜਾਬ ਚ ਬਹੁਤ ਲੋੜ ਏ ਜੀ

  • @MohanJeet-z9u
    @MohanJeet-z9u Před 9 dny +76

    ਦਿਲੋਂ ਸਲਿਊਟ ਭੈਣ ਦੀ ਸੋਚ ਨੂੰ ❤

  • @hardevsingh2959
    @hardevsingh2959 Před 9 dny +32

    ਜੱਜ ਸਾਹਿਬ ਦੇ ਅਹੁਦੇ ਦਾ ਤਿਆਗ ਕਰਕੇ ਵਕੀਲ ਬਣੀ ਸਤਿਕਾਰ ਯੋਗ ਭੈਣ ਨੂੰ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ।
    ਹਰਦੇਵ ਸਿੰਘ ਖੰਨਾ

  • @harpreetsinghthind2816
    @harpreetsinghthind2816 Před 9 dny +56

    🙏🚩🌹ਭੈਣ ਜੀ ਦੇ ਚੇਹਰੇ ਤੇ ਰੱਬ ਦਾ ਨੂਰ ਹੈ ਜੀ,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurjeetSingh-nn9zn
    @GurjeetSingh-nn9zn Před 9 dny +52

    ਦਿਲ ਤੋ ਸਲੂਟ ਵਾ ਭੈਣ ਜੀ ਨੂੰ ਐਡੀ ਵੱਡੀ ਪੋਸਟ ਛੱਡ ਦਿੱਤੀ

  • @JagjitSingh_
    @JagjitSingh_ Před 9 dny +36

    ਯਾਦਵਿੰਦਰ ਜੀ ਤੁਸੀਂ ਬੇਟੀ ਨਾਲ ਬਹੁਤ ਵਧੀਆ ਇੰਟਰਵਿਊ ਕੀਤੀ ਪਰ ਮੇਰੀ ਕਮਲੀ ਤੇ ਭੋਲੀ ਧੀ ਨੂੰ ਬੇਨਤੀ ਹੈ ਕਿ ਅਜੇ ਬਹੁਤ ਸਮਾਂ ਹੈ ਵਕੀਲ ਬਣਨ ਲਈ ਪਹਿਲਾਂ ਲਏ ਫ਼ੈਸਲੇ ਤੇ ਜਰੂਰ ਵਿਚਾਰ ਕਰੋ ਜਰੂਰ ਸੋਚੋ

  • @JAGJITSINGH-vx1nb
    @JAGJITSINGH-vx1nb Před 9 dny +75

    ਪ੍ਰਮਾਤਮਾ ਚੜਦੀ ਕਲਾ ਵਿਚ ਰੱਖਿ ਧੀ ਰਾਣੀ ਨੂੰ ਇੰਸਾਫ ਦਵਾਵੇ ਗਰੀਬ ਜੰਨਤਾ ਨੂੰ..ਲੰਬੀ ਉਮਰ ਬਖਸ਼ੇ ਗੁਰੂ ਸਹਿਬ ਪੰਜਾਬ ਦੀ ਧੀ ਨੂੰ...

    • @sukhpinderkaursandhu1294
      @sukhpinderkaursandhu1294 Před 8 dny

      ਮਹਾਨ ਧੀ ਪੰਜਾਬ ਦੀ ਮੈਡਮ ਦਾ ਫੋਨ ਨੰਬਰ ਦਿਓ ਜੀ

  • @MohanJeet-z9u
    @MohanJeet-z9u Před 9 dny +40

    ਤੁਰਦਾ ਜਾ ਬੰਦਿਆ ਇਹੋ ਜਿੰਦਗੀ ਹੈ, ਜੇ ਰੁਕ ਗਿਆ ਤਾਂ ਗਿਣਤੀ ਮਰਿਆ ਵਿੱਚ ਹੁੰਦਿਆ ਵਕ਼ਤ ਨਈ ਲੱਗਣਾ❤

  • @jamadesigallan5356
    @jamadesigallan5356 Před 9 dny +16

    ਮੰਨੋ ਨਾ ਮੰਨੋ ਭੈਣ ਜੀ ਨੂੰ ਕਿਸੇ ਫੈਸਲੇ ਨੇ ਦਿਲ ਨੂੰ ਠੇਸ ਪਹੁੰਚਾਈ ਆ ਕਿਉਂਕਿ ਇਹਨਾਂ ਨੂੰ ਲੱਗਿਆ ਵੀ ਮੇਰੇ ਤੋਂ ਗਲਤ ਫੈਸਲੇ ਹੋ ਰਹੇ ਨੇ ਅੱਜ ਕੱਲ ਬਹੁਤ ਕੁਝ ਝੂਠ ਪਰੋਸਿਆ ਜਾਰਨ ਦਾ ਅਦਾਲਤਾਂ ਦੇ ਵਿੱਚ ਮੇਰੀ ਸਤਿਕਾਰਯੋਗ ਭੈਣ ਨੇ ਇਸ ਕਰਕੇ ਸੋਚਿਆ ਕਿ ਗਰੀਬਾਂ ਨੂੰ ਇਨਸਾਫ ਦਵਾਉਣ ਚ ਭਲਾ ਪੈਸਾ ਇਹਨਾਂ ਕੋਲ ਪਹਿਲਾਂ ਹੀ ਬਹੁਤ ਆ ਜਿਵੇਂ ਦੱਸਦੇ ਨੇ ਸਾਰਾ ਕੁਝ ਸੂਰਤ ਬਹੁਤ ਆ ਭੈਣ ਨੇ ਕਿਹਾ ਵੀ ਸੇਵਾ ਦੀ ਭਾਵਨਾ ਸਭ ਤੋਂ ਵੱਡੀ ਆ ਜੁਗ ਜੁਗ ਜੁਗ ਜੀ ਭੈਣ ਮੇਰੀਏ

  • @jaswindersingh-zb6of
    @jaswindersingh-zb6of Před 5 dny +3

    ਦਿਲ ਤੋਂ ਸਲੂਟ ਜੱਜ ਬਣ ਕੇ ਵੀ ਸਾਦਗੀ ਨਹੀ ਛੱਡੀ

  • @user-mv8hd3xq1g
    @user-mv8hd3xq1g Před 9 dny +22

    ਭਾਈ ਹਰਜਿੰਦਰ ਸਿੰਘ ਘਮਰੋਦਾ ਗੁਰਦੂਆਰਾ ਸ਼੍ ਦੂਖਨਿਵਾਰ ਸਾਹਿਬ ਪਟਿਆਲਾ ਵੱਲੋ ਆਪ ਜੀ ਨੂੰ ਸਲਿਉਟ ਹੈ ਜੀ ਆਪ ਜੀ ਦੇ ਮਨ ਤੇ ਸੌਂਕ ਦੀਆਂ ਇਛਵਾਂ ਵਾਹਿਗੁਰੂ ਜਰੂਰ ਪੂਰੀਆਂ ਕਰਨ ✌️✌️🙏🙏

  • @puniasupershoppy5254
    @puniasupershoppy5254 Před 9 dny +13

    ਬੀਬਾ ਜੀ ਦੀ ਇਹ ਇੰਟਰਵਿਊ ਸਾਰੇ ਬੱਚਿਆਂ ਨੂੰ ਵਿਖਾਉਣੀ ਚਾਹੀਦੀ ਹੈ। ਸਲਾਮ ਇਨ੍ਹਾਂ ਦੀ ਸਮਾਜਿਕ ਸਮਝ, ਪੰਜਾਬੀ ਦੀ ਸ਼ਬਦਾਵਲੀ ਅਤੇ ਸਾਦਗੀ ਨੂੰ। ਹਮੇਸ਼ਾ ਖੁਸ਼ ਅਤੇ ਤੰਦਰੁਸਤ ਰਹੇ ਇਹ ਬੇਟੀ।

  • @chanchalsingh9938
    @chanchalsingh9938 Před 9 dny +23

    ਬੇਟਾ ਜੀ ਤੁਹਾਡੀਆ ਗਁਲਾ ਚੌ ਸਿਖਿਆ ਮਿਲਦੀ ਆ ਕੇ ਤੁਰੇ ਜਾਉ ਰਸਤੇ ਆਪੇ ਬਣ ਜਾਂਦੇ ਹਨ
    ਪੰਜਾਬ ਦੀ ਧੀ ਭੈਣ
    ਦਾ ਬਹੁਤ-ਬਹੁਤ ਇਮਾਨਦਾਰ ਵੀਚਾਰ
    ਧੀ ਦੇ ਵੀਚਾਰ ਬਹੁਤ-ਬਹੁਤ ਵਧੀਆ ਢੰਗ ਨਾਲ ਸਮਝਾਇਆ
    ਏ ਇਁਕ ਸਿਖਿਆ ਹੈ ਸਭ ਕੁੱਝ ਪੇਸਾ ਨਹੀ ਹੁੰਦਾ
    ਇਕ ਸੇਵਾ ਵੀ ਹੈ
    ਜਁਜ ਸਾਹਿਬ ਜੀ ਨੂੰ ਇਮਾਨਦਾਰੀ ਨਾਲ ਫੈਸਲੇ ਕਰਨੇ ਚਾਹੀਦੀ ਹਨ
    ਵਧੀਆ ਵੀਚਾਰ ❤❤❤❤❤

  • @gsdhillon7560
    @gsdhillon7560 Před 9 dny +19

    ਬੀਬੀ ਜੀ ਤੁਹਾਡੀ ਜਜ ਦੀ ਕੁਰਸੀ ਉਤੇ ਬੈਠੀ ਦੀ ਬਹੁਤ ਲੋੜ ਸੀ ਅਤੇ ਹੁਣ ਜਦੋ ਤੁਸੀ ਵਕੀਲ ਬਣ ਗਏ ਤੇ ਹੁਣ ਵੀ ਲੋਕਾਂ ਨੂੰ ਤੁਹਾਡੇ ਵਰਗੀ ਇਮਾਨਦਾਰ ਸਖਸ਼ੀਅਤ ਦੀ ਸਖਤ ਜਰੂਰਤ ਹੈ ਬਹੁਤ ਬਹੁਤ ਧੰਨਵਾਦ

  • @SukhwinderSingh-fm7xh
    @SukhwinderSingh-fm7xh Před 7 dny +7

    ਮੌਲਾ ਤੇਰੇ ਰੰਗ ਨੇਂ ਨਿਆਰੇ ਜੇਕਰ ਇਹ ਧਰਤੀ ਖੜੀ ਹੈ ਤਾਂ ਇਮਾਨਦਾਰੀ ਰੱਬ ਦਾ ਨਾਂ ਅਤੇ ਚੰਗੇ ਇਨਸਾਨਾਂ ਕਰਕੇ

  • @JagdevSingh-gq5el
    @JagdevSingh-gq5el Před 7 dny +4

    ਪੰਜਾਬ ਤੁਹਾਡੇ ਵਰਗੀਆਂ ਰੂਹਾਂ ਕਾਰਨ ਹੀ ਸੰਸਾਰ ਵਿੱਚ ਜਾਣਿਆਂ ਜਾਂਦਾ ਹੈ। ਸਲੂਟ ਹੈ ਤੇਰੀ ਸੋਚ ਨੂੰ ਭੈਣ ਜੀ।

  • @baldevsinghgill6557
    @baldevsinghgill6557 Před 9 dny +7

    ਜ਼ਿੰਦਗੀ ਦੀਆਂ ਬਹੁਤ ਸੁਖ ਸਹੂਲਤਾਂ ਛੱਡਕੇ ਇਸ ਨਵੀਂ ਪਾਰੀ ਦੀ ਉੱਚੀ ਤੇ ਸੁੱਚੀ ਪ੍ਰਵਾਜ਼ ਲਈ ਬਹੁਤ ਬਹੁਤ ਮੁਬਾਰਕਾਂ ਦੁਆਵਾਂ ਤੇ ਸ਼ੁਭਕਾਮਨਾਵਾਂ ਬੇਟਾ ਜੀ ।
    ਆਸ ਹੀ ਨਹੀਂ ਅਟੱਲ ਵਿਸ਼ਵਾਸ ਹੈ ਕਿ ਜ਼ਿੰਦਗੀ ਦੇ ਇਸ ਖੇਤਰ ਚ ਆਪ ਨਵੇਂ ਦਿਸਹੱਦੇ ਤੇ ਬੁਲੰਦੀਆਂ ਨੂੰ ਛੂਹੋਗੇ।
    ਅਸ਼ੀਰਵਾਦ ਤੇ ਦੁਆਵਾਂ ਸਹਿਤ,
    ਪ੍ਰੋ ਬਲਦੇਵ ਸਿੰਘ ਗਿੱਲ, ਕਨੇਡਾ

  • @rsgill9049
    @rsgill9049 Před 7 dny +5

    ਚੇਹਰੇ ਤੋ ਨੂਰ ਦੱਸਦਾ ਬੀਬਾ ਜੀ ਬਹੁਤ ਇਮਾਨਦਾਰ ਐ ਕੋਈ ਠੇਸ ਜਰੂਰ ਲੱਗੀ ਐ ਜੋ ਜੱਜ ਦਾ ਆਹੁੰਦਾ ਛੱਡਿਆ ਐ ।

  • @jarnailsingh1731
    @jarnailsingh1731 Před 6 dny +3

    ਪ੍ਰਮਾਤਮਾ ਇਸ ਬੇਟੀ ਦੀ ਲੰਮੀ ਉਮਰ ਕਰੇ।

  • @rajdhillon2589
    @rajdhillon2589 Před 9 dny +24

    ਜੇ., ਐਹੋ, ਜੇਹੀਆ, ਧੀਆ਼, ਇਸ, ਧਰਤੀ, ਤੇ, ਹੈ, ਤਾ, ਹੀ, ਇਹ, ਧੱਰਤੀ, ਖੜੀ, ਹੈ

  • @paramjitpablala6625
    @paramjitpablala6625 Před 6 dny +3

    ਇਸ ਧੀ ਦੀ ਸੋਚ ਨੂੰ ਸਲਾਮ ਹੈ
    ਵਾਹਿਗੁਰੂ ਜੀ ਇਸ ਧੀ ਦੇ ਸਿਰ ਤੇ ਮਿਹਰ ਦਾ ਹੱਥ ਰੱਖਣ ਜੀ।

  • @avinderkaur829
    @avinderkaur829 Před 9 dny +7

    ਤੁਸੀਂ ਠੀਕ ਫੈਸਲੇ ਦਿੰਦੇ ਫੇਰ ਕਿਉਂ ਛੱਡੀ ਨੌਕਰੀ ਕਿਸੇ ਦਾ ਭਲਾ ਹੁੰਦਾ । ਤੁਹਾਡੀਆਂ ਵਰਗੀਆਂ ਕੁੜੀਆਂ ਦੀ ਬਹੁਤ ਲੋੜ ਹੈ ਤਾਂ ਕਿ ਲੋਕਾਂ ਨੂੰ ਇਨਸਾਫ਼ ਮਿਲਦਾ

  • @ramanmalhans2882
    @ramanmalhans2882 Před 9 dny +24

    ਬਹੁਤ ਵਧੀਆ ਭੈਣ ਜੀ

  • @nirmalsinghnirmalsinghaula5413

    ਆਮ ਲੋਕਾਂ ਨਾਲੋਂ ਤੁਹਾਡੀ ਵਿਲੱਖਣ ਸੋਚ ਅਤੇ ਸਮਾਜ ਨੂੰ ਇੱਕ ਵਧੀਆ ਇਨਸਾਫ਼ ਦਿਵਾਉਣ ਲਈ ਪੁੱਟੀ ਗਈ ਵੱਖਰੀ ਪੁਲਾਂਘ ਨੂੰ ਦਿਲੋਂ ਸਲਿਉਟ 🙏

  • @rsgill9049
    @rsgill9049 Před 7 dny +4

    ਅਸੀਂ ਇਸ ਭੈਣ ਨੂੰ ਦਿਲੋਂ ਸਲੂਟ ਕਰਦੇ ਐ।

  • @makhansingh3002
    @makhansingh3002 Před 9 dny +31

    ਸਾਡੇ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਉੱਚਾ ਕੀਤਾ ਭੈਣ ਨੂੰ ਸਲੂਟ ਆ

    • @gurmitdhillon7829
      @gurmitdhillon7829 Před 9 dny

      Muktsar city di kudi ke kise pind to ji

    • @shivindermann6666
      @shivindermann6666 Před 9 dny

      @@gurmitdhillon7829village Bam

    • @jaswindersingh6410
      @jaswindersingh6410 Před 4 dny

      ​@@gurmitdhillon7829 ਸਾਡੇ ਮੁਕਤਸਰ ਜਿਲੇ ਚ ਅਬੋਹਰ ਰੋਡ ਤੇ 15-16 ਕਿਲੋਮੀਟਰ ਦੀ ਦੂਰੀ ਤੇ "ਬਾਮ" ਨਾਮਕ ਪਿੰਡ ਹੈ ਜੀ!ਜਿਆਦਤਰ ਮਾਨਾਂ ਦਾ ਪਿੰਡ ਹੈ!ਜਿਆਦਤਰ ਲੋਕ ਪੜੇ ਲਿਖੇ ਜਾਗਰੂਕ ਅਤੇ ਆਰਥਿਕ ਪੱਖੋਂ ਵਧੀਆ ਸਥਿਤੀ ਵਾਲੇ ਹਨ!

  • @balkarshah5374
    @balkarshah5374 Před 9 dny +28

    ਆ ਤਾ ਹੋਈ ਨਾ ਇੰਟਰਵਿਊ ਜਿਸ ਤੋਂ ਸਿਖਣ ਨੂੰ ਮਿਲੇ

  • @nachhattarsingh2122
    @nachhattarsingh2122 Před 9 dny +7

    ਪੁੱਤਰ ਬੇਟੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਪੁੱਤਰ। ਸਾਹਿਬ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦਾ ਅਧਿਐਨ ਕਰਕੇ ਪੁੱਤਰ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰ ਪੁੱਤਰ।ਹਰ ਕਿਸਮ ਦੀ ਅਗਵਾਈ ਮਿਲਦੀ ਹੈ। ਸਦਾ ਅਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਪੁੱਤਰ। ਵਾਹਿਗੁਰੂ ਅਨੰਦ ਸਾਹਿਬ ਵਾਲੇ ਅਨੰਦ ਦੀ ਬਖਸ਼ਿਸ਼ ਕਰੇ ਪੁੱਤਰ।

  • @gurmailsingh-kl7ht
    @gurmailsingh-kl7ht Před 9 dny +7

    ਗੁਰੂ ਫਤਿਹ ਜੀ ਐਸੀ ਧੀ ਸਾਡੇ ਪੰਜਾਬ ਦੀ ਵਾਗਡੋਰ। ਔਰ ਪੰਜਾਬ ਦੀ ਜਵਾਨੀ ਔਰ ਧੀ ਭੈਣ ਵਾਰੇ ਬਾਕੀ ਸਮਾਜਕ ਕੰਮ ਜੋ ਪੰਜਾਬ ਵਿਚ ਡੇਲੀ ਵਾਪਰ ਰਹੇ ਕਾਡ ਵਾਰੇ ਬਾਕੀ ਕੀ ਕਿਹਾ ਜਾਵੇ ਐਸ ਤਿਰਾ ਦੇ ਬੰਚੇ ਸਾਡੇ ਸਮਾਜ ਨੂੰ ਚੰਗੀ ਅਤੇ ਸੰਚੀ ਸੇਦ ਮਿਲੇ ਬਾਕੀ ਇਥੇ ਡੋਲਕੀ ਕੁਟ ਜਾ ਗਾੳਣ ਵਾਲੇ ਪੰਜਾਬ ਨੂੰ ਕੀ ਦਸਣਗੇ ਕੀ ਕਰਨਗੇ ਪਰ ਇਹ ਵੀ ਇਕ ਧੀ ਹੈ ਜੋ ਰੰਬ ਦੇ ਨੂਰ ਹੈ ਇਹਨਾ ਕੋਲ ਓ ਕੋ ਜੀ ਧੰਨਵਾਦ⚘️⚘️⚘️⚘️⚘️⚘️🙏🏻🙏🏻🙏🏻🙏🏻

  • @jagjithanjra3509
    @jagjithanjra3509 Před 9 dny +33

    ਜੱਜ ਵੀ ਕੋਈ ਕੋਈ ਐਨਾ ਗੰਭੀਰਤਾ ਨਾਲ ਸੋਚਦਾ.. ਜ਼ਿਆਦਾਤਰ ਤਾਂ ਕੰਮ ਵਕਾਊ ਹੀ ਲੱਗਦਾ

  • @Bhangujatt3191
    @Bhangujatt3191 Před 9 dny +29

    ਧੰਨ ਓ ਜੀ ਤੁਸੀਂ ਜੱਜ ਦੀ ਨੋਕਰੀ ਛੱਡ ਕੇ ਐਡਵੋਕੇਟ ਬਣੇ ਵਾਹਿਗੁਰੂ ਚੜਦੀਕਲਾ ਚ ਰੱਖੇ

  • @KARAJSINGH-mk9po
    @KARAJSINGH-mk9po Před 9 dny +6

    ਮੈਡਮ ਤੁਸੀਂ ਬਹੁਤ ਉੱਚੀ ਤੇ ਸੁੱਚੀ ਸੋਚ ਦੇ ਮਾਲਕ ਹੋ

  • @Gursewak.Singh.Dhaula
    @Gursewak.Singh.Dhaula Před 6 dny +2

    ਵਾਹਿਗੁਰੂ ਬਿਸਮਨ ਮਾਨ ਚੜ੍ਹਦੀ ਕਲਾ 'ਚ ਰੱਖੇ।

  • @sjsbains32
    @sjsbains32 Před 9 dny +4

    GORGEOUS JUDGE WITH CLEAN HEART AND POSITIVE INTENTION HATTS OF TO HER GOD BLESS WAHEGURU JI

  • @sarbjitsingh3113
    @sarbjitsingh3113 Před 6 dny +2

    ਵਕੀਲ ਹੀ ਕੇਸ ਨੂ ਸਹੀ ਸੇਧ ਦੇ ਸਕਦਾ ਜਜ ਤਾ ਸਿਰਫ ਆਰਡਰ ਲਿਖ ਸਕਦਾ

  • @Darshansingh-el4ti
    @Darshansingh-el4ti Před 6 dny +1

    ਬਹੁਤ ਵਧੀਆ ਵਿਚਾਰ ਭੈਣ ਜੀਦੇ❤

  • @danewaliajosan1417
    @danewaliajosan1417 Před 7 dny +1

    ਜਿਊਂਦੀ ਰਹਿ ਧੀਏ ਤੁਹਾਡੀ ਸੋਚ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਅਸ਼ੀਰਵਾਦ ਹੈ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਜਿੰਦਗੀ ਦੀ ਹਰ ਖੁਸ਼ੀ ਦੇਵੇ ਉਹ ਸੱਚਾ ਸਤਿਗੁਰੂ

  • @balrajsingh8247
    @balrajsingh8247 Před 8 dny +2

    ਬਹੁਤ ਹੀ ਵਧੀਆ ਬਹੁਤ ਹੀ ਸਾਦੀ ਜਹੀ ਕੁੜੀ ਏ ਬਾਕੀ ਜਿਹੜੇ ਜੱਜ ਹੁੰਦੇ ਨੇ ਬਹੁਤ ਵਾਰ ਬਹੁਤ ਹੀ ਗਲਤ ਫੈਸਲੇ ਕਰ ਦਿੰਦੇ ਬਹੁਤ ਲੋਕ ਜੇਲਾ ਚ ਬਿਲਕੁਲ ਹੀ ਨਜਾਇਜ਼ ਸਜ਼ਾ ਕੱਟਦੇ ਪਏ ਨੇ ਮੈਂ ਖੁਦ ਲਗਾਤਾਰ 4 ਸਾਲ ਜੇਲ ਕੱਟੀ ਜੱਜਾਂ ਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਯਾਰ ਬਈ ਕਿਸੇ ਨਾਲ ਨਜਾਇਜ਼ ਨਾ ਹੋਵੇ

  • @Antarsingh2007
    @Antarsingh2007 Před 6 dny +1

    ਜਦੋਂ ਕਿਸੇ ਨੂੰ ਇਨਸਾਫ਼ ਨਹੀਂ ਮਿਲਦਾ ਹੈ ਤਾਂ ਬਦਲੇ ਦੀ ਭਾਵਨਾ ਪੈਦਾ ਹੁੰਦੀ ਹੈ ਇਸ ਲਈ ਕਰੈਮ ਜਿਆਦਾ ਹੁੰਦਾ ਹੈ🙏

  • @pargatsingh-nf8zm
    @pargatsingh-nf8zm Před 9 dny +5

    ਵੀਰ ਜੀ ਜੁਡੀਸੀਅਲ ਮੈਜਿਸਟਰੇਟ ਦੀ ਪੋਸਟ ਬਹੁਤ ਵਧੀਆ ਹੈ ਮੈ ਦੇਖਿਆ ਹੈ ਮੈਜਿਸਟਰੇਟ ਤੋ ਲੋਕ ਹਾਈਕੋਰਟ ਦੇ ਜੱਜ ਰਟਾਇਅਰ ਹੋਏ ਹਨ ਜੱਜ ਸਹੀ ਫੈਸਲੇ ਸਟੇਟ ਤੋ ਬਾਹਰ ਹੀ ਕਰ ਸਕਦੇ ਹਨ ਆਪਦੀ ਸਟੇਟ ਵਿਚ ਦਬਾਅ ਜਿਆਦਾ ਰਹਿੰਦਾ ਹੈ ਰਿਸ਼ਤੇਦਾਰ ਹੀ ਜੱਟਾ ਦੇ ਬਹੁਤ ਤੰਗ ਕਰਦੇ ਹਨ ਬਿਨਾ ਪੈਸੇ ਲਏ ਜੇਕਰ ਤੁਸੀਂ ਸੇਵਾ ਕਰਦੇ ਹੋ ਤਾ ਠੀਕ ਹੈ ਅਗਰ ਪੈਸੇ ਲੈਣੇ ਹਨ ਤਾ ਫਿਰ ਕੋਈ ਸੇਵਾ ਨਹੀ ਹੈ ਨੌਕਰੀ ਛੱਡਣ ਦਾ ਕੋਈ ਕਾਰਨ ਜੁਰੂਰ ਹੈ ਕਿਉਕਿ ਜੱਜ ਨੂੰ ਮੇਹਨਤ ਬਹੁਤ ਕਰਨੀ ਪੈਂਦੀ ਹੈ ਬੰਦਸ਼ਾ ਬਹੁਤ ਹਨ

  • @karamjitsingh2622
    @karamjitsingh2622 Před 9 dny +6

    Waheguru ji tohanu charhdi kla ch rakhan putter ji 🙏

  • @balbirsingh4656
    @balbirsingh4656 Před 9 dny +5

    Very intelligent advocate, God Bless her & may live long 🙏👍

  • @Mehnajdhillon
    @Mehnajdhillon Před 7 dny +1

    ਬਹੁਤ ਵਧੀਆ ਇੰਟਰਵਿਊ ਹੈਂ ਜੱਜ ਸਾਹਿਬ ਬਹੁਤ ਵਧੀਆ ਤਰੀਕੇ ਅਤੇ ਠੇਠ ਪੰਜਾਬੀ ਵਿਚ ਸਮਜਾਈਆ ਹੈ ਵਾਹਿਗੁਰੂ ਜੀ ਮੇਹਰ ਰੱਖਣ ਇਸ ਬੱਚੀ ਤੇ

  • @HariSingh-jk7qu
    @HariSingh-jk7qu Před 9 dny +10

    Vakil Jindabadd

  • @dharamveersingh7627
    @dharamveersingh7627 Před 9 dny +3

    ਜਾਣਕਾਰਾਂ ਵੱਲੋਂ ਸਪਰੀਮ ਕੋਰਟ ਦੇ ਸ਼ੱਕੀ -ਗਲਤ ਫੈਸਲਿਆਂ ਬਾਰੇ ਕਿਤਾਬਾਂ ਲਿਖੀਆਂ…
    ਇਨਸਾਫ …ਘਰ ਫੂਕ ਤਮਾਸ਼ਾ…
    ਜਦੋਂ ਤੱਕ ਇਨਸਾਫ ਪੈਸੇ ਦਾ ਮੁਹਤਾਜ ਤਦ ਤੱਕ ਸਭ ਵਪਾਰ🧬📚🚦🔴

  • @sarbjitsingh3113
    @sarbjitsingh3113 Před 6 dny +1

    ਬਹੁਤ ਵਧੀਆ ਭੈਣ ਜੀ।

  • @taranjitsingh7467
    @taranjitsingh7467 Před 9 dny +3

    ਜੋ ਦਿਲ ਕਰਦਾ ਉਹ ਕਰੋ ਕਿਉਂਕਿ ਜਿੰਦਗੀ ਵਾਰ ਵਾਰ ਨੀ ਮਿਲਣੀ , ਮੈਡਮ ਦਾ ਦਿਲ ਕੀਤਾ ਵਕੀਲ ਬਣ ਗਏ
    ਪਰ ਜਿਹੜੀ ਰਿਸਪੈਕਟ ਜੱਜ ਦੀ ਉਹ ਨੀ ਮਿਲਣੀ ਹੈ , ਵਕੀਲ ਤਾਂ ਲੱਖਾਂ ਫਿਰਦੇ ਜੱਜ ਚੁਣਵੇਂ ਹੁੰਦੇ , ਪਰ ਜੱਜ ਨੂੰ ਬਹੁਤ ਪਰਾਈਵੇਸੀ ਰਖਣੀ ਪੈਂਦੀ ਬੰਦਾ ਖੁਲਕੇ ਜਿੰਦਗੀ ਨੀ ਮਾਣ ਸਕਦਾ ,ਸਾਇਦ ਤਾਹੀਂ ਮੈਡਮ ਨੇ ਜੋਬ ਛਡਤੀ

  • @OnkarSingh-zw2lv
    @OnkarSingh-zw2lv Před 6 dny +1

    ਵਾਹੇਗੁਰੂ ਜੀ ਮਿਹਰ ਕਰਯੋ ਆਪਣੀ ਇਸ ਬੇਟੀ ਤੇ

  • @JaspalSingh-jf9cd
    @JaspalSingh-jf9cd Před 9 dny +6

    ਜੈ ਕਿਸੇ ਨੇ ਤਹਾਨੂੰ ਮਿਲਣਾ ਹੋਵੇ ਤਾ ਕਿਸ ਤਰਾ ਮਿਲ ਸਕਦਾ ਹੈ ਅਪਣੇ ਕੰਮ ਪ੍ਰਤੀ

  • @amrithakla8432
    @amrithakla8432 Před 7 dny +1

    ਸੱਚ ਹੀ ਰੱਬ ਹੈ v.v good ਸੋਚ ਵਾਹਿਗੁਰੂ ਮੇਹਰ ਕਿਰਪਾ ਰ

  • @ekamkaur1486
    @ekamkaur1486 Před 3 dny

    ਏਹੇ ਕੁੜੀ ਸਾਡੇ ਪਿੰਡ ਦੀ ਹੈ❤❤ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਵੀਰ ਜੀ ਸਾਡੀ ਭੈਣ ਇੱਕ ਇਮਾਨਦਾਰ ਜੱਜ ਅਤੇ ਇਮਾਨਦਾਰ ਵਕੀਲ ਹਨ

  • @nareshgupta6941
    @nareshgupta6941 Před 8 dny +1

    ਆਪਜੀ ਦੀ ਸੋਚ ਨੂੰ ਸਲਾਮ। ਬਹੁਤ ਵਧੀਆ।

  • @sandhu6513
    @sandhu6513 Před 9 dny +4

    90 percent time ehi hunda ki lmbe time tk mehnat kr k apn bahd vich realise hunda ki apn kuj hor krna chaune aa ....te jehda iss uljn Cho Nikl k apni Khushi da km krda...oh sari umr zindgi vich Santusht renda😊

  • @HarpalSingh-ez8fm
    @HarpalSingh-ez8fm Před 8 dny +1

    ਭੈਣ ਜੀ ਦੀ ਵਧੀਆ ਸੋਚ-ਸਮਝ, ਧੰਨਵਾਦ, ਰੱਬ ਭਲਾ ਕਰੇ

  • @satwantsingh4570
    @satwantsingh4570 Před 7 dny +2

    ਮੈ ਤੇ ਅੱਗੇ ਕਰ ਕਰ ਦੇਖ ਰਿਹਾ ਸੀ ਕੇ ਕਦੋਂ ਸ਼ੁਰੂ ਹੋਵੇਗੀ ਵੀਡਿਓ

  • @MajorSingh-lh2lb
    @MajorSingh-lh2lb Před 9 dny +17

    Verry good jaj. Sahab

  • @justseeker141
    @justseeker141 Před 7 dny +1

    ਚਲੋ ਚੰਗਾ ਹੋਇਆ...ਮੈਡਮ ਜੀ ਪੇਸ਼ ਕੀਤੇ ਗਲਤ ਸਬੂਤਾਂ ਕਾਰਨ ਹੋਰ ਗਲਤ ਫੈਸਲੇ ਲੈਣੋ ਬਚ ਗਏ।

  • @ranjetbal2202
    @ranjetbal2202 Před 9 dny +2

    judge reh k sewa krni chahidi c, rank shdna nhi chahida c koi chngi soch wali judge hundi ta proud c

  • @jagjitsinghsomal754
    @jagjitsinghsomal754 Před 7 dny +2

    Good mined, good Heart. 🙏❤🙏

  • @surindersidana1653
    @surindersidana1653 Před 6 dny +1

    Very Nice Sir Ji 🙏🙏🙏🙏🙏🙏🙏🙏🙏🙏🙏🙏🙏🙏 Waheguru Waheguru Waheguru Waheguru Waheguru ji 🙏

  • @gurdevsidhu8164
    @gurdevsidhu8164 Před 9 dny +4

    Salute her thoughts. Good luck

  • @isinghbaldev
    @isinghbaldev Před 9 dny +3

    Salute Bhen nu ...❤❤

  • @user-mv1ni4gw1m
    @user-mv1ni4gw1m Před 5 dny

    Biba kini sadgi chh teh pehrava kina vadiya, kini imandar , eho jehiy judge te advocate honiya chahidiya ne fasaley sunon vichh , so smart, so beautiful biba rani , so beautiful smile, God bless you 🙏🙏❤️🌺🌺🌺😊😊

  • @inderjeetsharma7529
    @inderjeetsharma7529 Před 9 dny +1

    ਯਾਦਵਿੰਦਰ ਜੀ ਤੁਹਾਡੀ ਸੋਚ ਤੇ ਮੈ 83 ਸਾਲ ਦੀ ਓਮਰ ਚ ਕੀ ਕਮੈਨਟ ਕਰਾ ਏ ਮੈਨੁ ਵੀ ਸਮਝ ਨਹੀ ਆ ਰਿਹਾ ,ਕਯੋ ਕੀ ਹਰ ਸਕੂਲ ਦਾ ਟੀਚਰ ਚੌਦਾ ਕੇ ਮੈ ਕਦੋ ਪ੍ਰਿਸੀਪਲ ਵਨੁਗਾ ਅਤੇ ਯੁਨੀਵਰਸਿਟੀ ਦਾ ਪ੍ਰੋਫੈਸਰ ਚੌਦਾ ਮੈ ਕਦੇ ਹੈਡ ਵਨੁਗਾ ਪਰ ਤੁਸਾੱ ਤਾ ਊਲਟ ਕਰ ਦਿਤਾ, ਜੇ ਵਾਹਿਗੁਰੂ ਨੇ ਥੁਆਨੁ ਸਿਦਾ ਊਪਰਲੀ ਸੀੜੀ ਤੇ ਝੜਾ ਦਿਤਾ ਥੁਆਨੁ ਤਾ ਵਾਹਿਗੁਰੂ ਦੇ ਦਿਤੇ ਹੋਏ ਐਸੇ ਊਚੇ ਐਦੇ ਨੁ ਛਡਨਾ ਇਕ ਆਮ ਆਦਮੀ ਨੁ ਆਪ ਜੈਸੇ ਇਮਾਨਦਾਰ ਜਜਾੱ ਦੀ ਘਾਟ ਹੈ ਤੇ ਗਰੀਬਾਂ ਨੁ ਵਹੁਤ ਨੁਕਸਾਨ ਪਹੁੰਚਾਇਆ ਤੁਸਾ ਨਿਆਏ ਦੇਨ ਵਾਲੀ ਗੱਦੀ ਨੁ ਛਡ ਕੇ।
    (ਏ ਮੇਰੇ ਵਿਚਾਰ ਨੇ)

  • @prabhjotkaur629
    @prabhjotkaur629 Před 14 hodinami

    ਵਹਿਗੁਰੂ ਬੇਅੰਤ ਖੁਸੀਆਂ ਬਰਕਤਾਂ ਬਖਸ਼ਣ ਸਹੋਣਾ ਲਿਬਾਸ ਸੁਰੀਲੀ ਆਵਾਜ ਪਿਆਰੀ ਸੁਰਤ ਵਹਿਗੁਰੂ ਭਲਾ ਕਰਨ ਜੁਗ ਜੁਗ ਜੀਉ ❤❤🎉🎉👍👍👌👌🙏🙏

  • @HarbhajanSinghTatla
    @HarbhajanSinghTatla Před 9 dny +1

    ਗੁਰੂ ਸਾਹਿਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਭੈਣੇ

  • @user-lo2fw4ub5w
    @user-lo2fw4ub5w Před 7 dny +1

    ਵਾਹਿਗੁਰੂ ਜੀ ਇਹੋ ਜਿਹੀਆ ਰੂਹਾ ਬਹੁਤ ਘੱਟ ਨੇ!

  • @surinderkumar2125
    @surinderkumar2125 Před 9 dny +3

    Very good Beta ji

  • @Sarabjeetnrain-po7mn
    @Sarabjeetnrain-po7mn Před 9 dny +1

    Madam bisman maan work as। Jmic at fatehgarh Sahib ,I as advocate appeared beffore madam ,she is very polite , intelligent

  • @roop9813
    @roop9813 Před 9 dny +4

    ਜੇ ਲੀਗਲ ਸੈੱਲ ਦਾ ਵਕੀਲ ਮਿਲ ਜਾਦਾ ਹੈ ਉਹ ਵੀ ਪੈਸੇ ਵੱਖਰੇ ਲੈਦਾ ਹੈ ਇਸ ਲਈ ਉਹਨਾ ਤੇ ਕਰਵਾਈ ਹੋਣੀ ਚਾਹੀਦੀ ਹੈ

  • @gurpalsingh5609
    @gurpalsingh5609 Před 9 dny +4

    ਸਾਬਾਸੇ ਧੀਏ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ਮੇਰੀਏ ਧੀਏ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @jasbirsingh1187
    @jasbirsingh1187 Před 9 dny +2

    Bahut vadia Punjabi boli.yadwinder ji dhanwad.

  • @harmansINGH-ou3lf
    @harmansINGH-ou3lf Před 2 dny

    She is very intelligent, more sophisticated, lady I have never seen, very well spoken, well educated and very articulated women in India and very well spoken, look like came from Film industry. DHAN Guru nanak.

  • @kssandhu4693
    @kssandhu4693 Před 9 dny +4

    Excellent conversation..looked all academic in tone..Indian judiciary’s corruption is appalling n hurting the people it is supposed to serve..executive is almost criminal itself..gd luck..

  • @Eastwestpunjabicooking

    ਬਹੁਤ ਹੀ ਪਿਆਰੀ , ਸਾਦਗੀ pure Panjaban, ਤੇ ਦਾਇਰੇ ਚ ਰਹਿ ਕੇ ਸਰਦਾਰਨੀ ਧੀ ਨੇ ਸਾਰੀ ਗਲਬਾਤ ਬਹੁਤ ਹੀ ਸਲੀਕੇ ਚ ਰਹਿ ਕੇ ਸਹੀ ਫੈਸਲੇ ਨਾ ਕੇ ਗਰੀਬ ਨੂ ਫਸਾਓ।ਬੇਟੀਆਂ ਨੂੰ ਇਸ ਤਰਾ ਸਲੀਕੇ ਨਾਲ ਰਹਿਣਾ ਚਾਹੀਦਾ।🙏🏻🙏🏻

  • @GursewekSingh-vi7be
    @GursewekSingh-vi7be Před 9 dny +1

    ਭੈਣ ਜੀ ਤੁਹਾਨੂੰ ਸਲਾਮ ਹੈ

  • @gurvinderkahlon619
    @gurvinderkahlon619 Před 8 dny

    ਸਲੂਟ ਹੈ ਭੈਣ ਜੀ ਦੀ ਸਾਦਗੀ ਨੂੰ ਅਤੇ ਪੰਜਾਬੀ ਨੂੰ ਪਿਆਰ ਲਈ

  • @0172balli
    @0172balli Před 7 dny +1

    She is very good officer well deserving judge.... i have appeared no. Of time in her court.....

  • @hardevsingh6439
    @hardevsingh6439 Před 7 dny +1

    Res mam, Salute to your courageous step.

  • @col.a.s.ghumman3784
    @col.a.s.ghumman3784 Před 6 dny

    M happy that I have started legal profession after serving the nation as an Army Officer. M enjoying as an Advocate High Court 🌹 welcome to you in our fold Biba Mann🌹👍

  • @beantvirk8592
    @beantvirk8592 Před 9 dny +2

    Waheguru kirpa Karan G

  • @pawankumar-bj1om
    @pawankumar-bj1om Před 9 dny +2

    🙏 v valueable info great knowledge v good thinking for society waheguru ji kirpa karan to serve needy people

  • @gagandeepsinghbugra1747

    ਵੈਸੇ ਭੈਣੇ ਪੰਜਾਬ ਤਾਹੀਓਂ ਸੁਧਰ ਸਕਦੈ ਜੇ ਇਸਦੇ ਬੱਚੇ ਅਫਸਰ ਬਣਨ,,, ਤੁਹਾਡੇ ਕੋਲ ਵਧੀਆ ਮੌਕਾ ਸੀ,,,, ਕਿਰਪਾ ਕਰਕੇ ਆਪਣੇ ਫੈਸਲੇ ਤੇ ਦੁਬਾਰਾ ਗੌਰ ਕਰੋ ਜੀ,,,,, ਵੈਸੇ ਇਨਸਾਫ ਦਿਵਾਉਣ ਨਾਲੋਂ ਇਨਸਾਫ ਦੇਣਾ ਜਿਆਦਾ ਸੌਖਾ

  • @DrAPSMann
    @DrAPSMann Před 8 dny

    Very Bold Decision.God Bless You with success in your professional carrier and wish to see you as a Judge in Supreme Court.

  • @DR.HEMANTGARG
    @DR.HEMANTGARG Před 9 dny +6

    Superlike

  • @harindersinghgarcha3287
    @harindersinghgarcha3287 Před 9 dny +1

    Waheguru ji parmatma sab da bla kre ji 🙏🏼 Waheguru

  • @pawansinghpawansingh-xn8jv

    So all line beautiful app sabko motivation kr rahe ho bahut bdeya mam ji

  • @user-dk9er5tp6e
    @user-dk9er5tp6e Před 9 dny +2

    Good batey

  • @AmitSharma-fh6gp
    @AmitSharma-fh6gp Před 9 dny +1

    Bahut vdia nature see judge saab de

  • @amrindergill7942
    @amrindergill7942 Před 4 dny

    Proud of you Sister 🙏🏼🇮🇳🇮🇳

  • @SukhjinderSingh-mj4ft
    @SukhjinderSingh-mj4ft Před 9 dny +1

    My great sister all your presentation is suprb you wll explained how our system works

  • @user-ss6tu6gb5q
    @user-ss6tu6gb5q Před 6 dny

    Beta ji waheguru app nu chardikla ch rakhan tuc bhut sohne lagde o simple i love you punjab di beti god bless you beta ji

  • @user-uc7yn1be6y
    @user-uc7yn1be6y Před 9 dny

    Incredible interview God bless you mam.

  • @harrykabadwal2081
    @harrykabadwal2081 Před 9 dny

    So surprised to know this but she was a very good relief giving Judge.

  • @satinderpalsingh6055
    @satinderpalsingh6055 Před 9 dny +1

    Waheguru ji

  • @user-uz1fl8mj3z
    @user-uz1fl8mj3z Před 9 dny

    Dilo salut a bhain meria waheguru tuhanu chardi kala rakhe love

  • @sulakhansingh1969
    @sulakhansingh1969 Před 8 dny

    Very nice jadvinder ji very nice ex judge sahib wahe guru mehar karn chardy kala vich raho

  • @gurdeepchahal2378
    @gurdeepchahal2378 Před 9 dny

    ਬਹੁਤ ਵਧੀਆ ਵਾਰਤਾਲਾਬ

  • @user-vw1tr4kh8k
    @user-vw1tr4kh8k Před 9 dny

    Waheguru tuhanu chardikala bakhshe. Tuhadi simplicity vekh ke man bahut khush hoiea.