Iqbal & Avtar ਭੰਡਾਂ ਦੀ ਜੋੜੀ ਨੇ ਤਾਰਾਗੜ੍ਹ ਦੇ ਮੇਲੇ ਵਿੱਚ ਲੋਕਾਂ ਨੂੰ ਹਸਾ ਕੇ ਪਾਈਆਂ ਟਿੱਡੀ ਪੀੜਾਂ

Sdílet
Vložit

Komentáře • 585

  • @Nihalsingh-cr1nl
    @Nihalsingh-cr1nl Před 5 dny +5

    ਚੜਿੱਕ ਵਾਲਿਉ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਖੁਸ਼ ਕੀਤਾ
    ❤❤❤❤❤❤❤❤

  • @gurdevsingh7684
    @gurdevsingh7684 Před 23 dny +3

    ਪ੍ਰੋਗਰਾਮ ਤੋ ਬਹੁਤ ਵਧੀਆ ਆ ਜੌ ਸਰਦਾਰ ਬਾਰ ਬਾਰ ਹੂਕਾ ਪੀ ਰਿਹਾ ਉਸ ਨੂੰ ਸ਼ਰਮ ਨਹੀਂ ਆਉਂਦੀ ਲੱਖ ਲਾਹਨਤ ਆ

  • @amarjeetamarjeetkaur4951
    @amarjeetamarjeetkaur4951 Před 6 měsíci +11

    ਬਹੁਤ ਵਧੀਆ ਵੀਰ, ਅਸੀਂ ਫਰੀਦਕੋਟ ਇਕਠੇ ਹੀ ਈ. ਟੀ. ਟੀ. ਕੀਤੀ ਆ , ਉਦੋਂ ਵੀ ਪੂਰੀ ਰੋਣਕ ਲਗਾ ਦਿੰਦਾ ਸੀ, ਇਕਬਾਲ

  • @narinder2631gh
    @narinder2631gh Před 8 měsíci +29

    ਭੰਡ ਵੀਰੋ ਹੁਣ ਵੇਲਾਂ ਨਾ ਫੜੋ ।।। ਤੁਹਾਡਾ ਰਾਜ ਆ ਹੁਣ ਕੈਬਨਿਟ ਵਿੱਚ ਵਜ਼ੀਰੀਆਂ ਲੳ ।।।।।।

  • @lakhwindersingh4627
    @lakhwindersingh4627 Před 11 měsíci +44

    ਮੇਰੇ ਮੁਹੱਲੇ ਦੇ ਵੀਰ ਨੇ ਖੁਸ਼ ਰਹੋ ਵੀਰੋ
    ਚੜਿੱਕ ਮੋਗਾ

  • @dharmindersingh7800
    @dharmindersingh7800 Před 6 měsíci +6

    Waheguru ji dono Vera nu hor v traki bakse ...prr... Lakh di lahnt a es vere te jehda guru di dastar bann k huka lai janda 🙏

  • @gursharnsingh1180
    @gursharnsingh1180 Před rokem +44

    ਬਹੁਤ ਹਸਾਇਆ ਪਰ ਨਾਲ ਕੰਮ ਦੀਆਂ ਗੱਲਾਂ ਵੀ ਦੱਸੀਆਂ ਇਸੇ ਤਰ੍ਹਾਂ ਟੈਨਸ਼ਨ ਦੂਰ ਕਰਦੇ ਰਹੋ ਧੰਨਵਾਦ ਜੀ

  • @BINDIBEIMAN
    @BINDIBEIMAN Před rokem +65

    ਘੈਂਟ ਬੰਦੇ । ਇਹਨਾਂ ਘਰ ਤੇ ਰੋਜ਼ ਹੀ ਖੁਸ਼ੀਆਂ ਰਹਿੰਦੀ ਹੋਣੀਆਂ 👌👌👌👌

  • @LuckyJump-pj8yg
    @LuckyJump-pj8yg Před 5 měsíci +4

    ਕੋਈ ਸ਼ਬਦ ਨੀ ਐ ਬਾਈ ਜੀ ਤੁਹਾਡੀ ਤਰੀਫ ਲਈ। ਬਾਬਾ ਮੇਹਰ ਕਰੇ ❤️🥰🙏🙏🙏

  • @iqbalsinghshahi
    @iqbalsinghshahi Před 5 měsíci +4

    😅😅😅😅 ਰੱਬ ਖ਼ੁਸ਼ ਤੇ ਤੰਦਰੁਸਤ ਰੱਖੇ ਬਾਈ ਤੁਹਾਨੂੰ

  • @Nimreet173
    @Nimreet173 Před rokem +20

    ਬਹੁਤ ਵਧੀਆ ਪ੍ਰੋਗਰਾਮ ਛੋਟੇ ਵੀਰ

  • @harpritsinghheera778
    @harpritsinghheera778 Před 6 měsíci +6

    ਬਹੁਤ ਵਧੀਆ ਕਲਾਕਾਰੀ ਵੀਰ ਜੀ।

  • @gurpreetranouta5252
    @gurpreetranouta5252 Před rokem +13

    ਬਹੁਤ ਵਧੀਆ ਵੀਰ ਜੀ 😂😂😂

  • @premsinghpreet9651
    @premsinghpreet9651 Před 14 dny

    ਬਹੁਤ ਵਧੀਆ ਅੰਦਾਜ ਅਤੇ ਬਾਕਮਾਲ ਪੇਸ਼ਕਾਰੀ ਦੋਵੇਂ ਨੌਜਵਾਨ ਭਾਈ ਮਰਦਾਨਾ ਜੀ ਦੀ ਅੰਸ਼ ਬੰਸ਼ ਵਿਚੋ ਸਮਾਜਿਕ ਸੇਧ ਦੇਣ ਲਈ ਮਾਜੂਦਾ ਸਰਕਾਰ ਨੂੰ ਵੀ ਲੋਕਾਂ ਦੀ ਭਲਾਈ ਲਈ ਸੰਦੇਸ਼ ਦੇਣ ਲ਼ਈ ਜਿਉਂਦੇ ਰਹਿਣ ਜੀ॥

  • @gurdevsingh980
    @gurdevsingh980 Před 4 měsíci +4

    ਬਹੁਤ ਵਧੀਆ ਵੀਡਿਓ ਅਵਤਾਰ,ਇਕਬਾਲ ਜੀ god bless you

  • @gurvindersinghmalhi9251
    @gurvindersinghmalhi9251 Před 9 měsíci +16

    ਸਰਮ ਆਉਣ ਵਾਲੀ ਗੱਲ ਹੈ ਸਿਰ ਤੇ ਪੱਗ ਬੰਨ ਕੇ ਹੋਕਾ ਪੀਣ ਵਾਲੇ ਦੀ ਕਿ ਮਜਬੂਰੀ ਹੈ

    • @seehravlogs9369
      @seehravlogs9369 Před 6 měsíci

      ਆਹੀ comment ਦੇਖਣ ਲਈ ਮੈਂ comment box ਚ ਆਇਆ

  • @dashmeshcharity1651
    @dashmeshcharity1651 Před 10 měsíci +5

    ਆ ਜਿਹੜਾ ਪੱਗ ਵਾਲਾ ਸਰਦਾਰ ਆ ਇਹ ਹੁੱਕਾ ਪਈ ਜਾੰਦਾ

    • @sukh_vlogs12
      @sukh_vlogs12 Před měsícem

      ਮੈਂ ਇਹ ਨੋਟਿਸ ਕੀਤਾ ਗਲਤ ਆ ਇਹ ਜੇ ਇਹ ਸਭ ਕਰਨਾ ਪੱਗ ਨਾ ਬੱਨੇ

  • @user-gd9pp9hy2r
    @user-gd9pp9hy2r Před měsícem

    ਖ਼ੁਸ਼ ਕੀਤਾ ਐ💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️✍️💯

  • @subhashrai1432
    @subhashrai1432 Před rokem +14

    Bahut khoob dosto tuhadi comedy aa

  • @diljeetkaur5858
    @diljeetkaur5858 Před 11 měsíci +32

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਵੀਰਾਂ ਤੇ ❤️🙏🏻🙏🏻

  • @BaljinderSingh-gf1dy
    @BaljinderSingh-gf1dy Před rokem +61

    ਵਧੀਆ ਕਲਾਕਾਰ ਨੇ ਦੋਵੇਂ 🎉🎉

  • @SohanSingh-zi1lh
    @SohanSingh-zi1lh Před rokem +42

    ਬਹੁਤ ਵਾਧੀਆ 👍👍

  • @happycharik5558
    @happycharik5558 Před 11 měsíci +6

    ਬਹੁਤ ਵਧੀਆ ਕਮੇਡੀ ਕੀਤੀ ਜਿੳਦੇ ਰਹੇ

  • @harjantbrar8638
    @harjantbrar8638 Před rokem +87

    ਬਹੁਤ ਹੀ ਵਧੀਆ ਕਲਾਕਾਰ ਨੇ ਰੱਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਪੰਜਾਬ ਦੇ ਭਰਧਾਨ ਮੰਤਰੀ ਬਣਨ

  • @bhupinderkaur8661
    @bhupinderkaur8661 Před 9 měsíci +16

    ਪਰਮਾਤਮਾ ਚੜਦੀ ਕਲਾ ਬਖ਼ਸ਼ੇ ਇਨਾ ਕਲਾਕਾਰਾਂ ਨੂੰ

  • @diljeetkaur5858
    @diljeetkaur5858 Před 11 měsíci +27

    ਬਹੁਤ ਹੀ ਵਧੀਆ ਮਨੋਰੰਜਨ ਕੀਤਾ ਧੰਨਵਾਦ ਵੀਰ ਜੀ ❤️🙏🏻👌

  • @gurvindersinghbawasran3336
    @gurvindersinghbawasran3336 Před měsícem +2

    ਸਾਡੇ ਪੰਜਾਬ ਦੇ ਰੰਗ ਆ ਇਹ ❤❤ ਅੱਜ ਇਹ ਕਲਾਕਾਰ ਵੀ ਬਹੁਤ ਘੱਟ ਹੀ ਰਹਿ ਗਏ ਆ,,, ਇਹ ਉਹ ਕਲਾਕਾਰ ਆ ਜਿਹੜੇ ਹਸਾ ਹਸਾ ਕੇ ਖੂਨ ਵਧਾ ਦਿੰਦੇ 😂😂

  • @vaidtarloksingh8385
    @vaidtarloksingh8385 Před 8 měsíci +5

    Original kalakar God bless you

  • @GurvinderSingh-iy9dx
    @GurvinderSingh-iy9dx Před 11 měsíci +6

    ਕਿਆ ਬਾਤ ਹੈ ਵੀਰੋ❤😂😅

  • @lambardaaramrik4008
    @lambardaaramrik4008 Před 11 měsíci +8

    Swaad hi Bann ditte Veero ❤

  • @varindersingh-qc2co
    @varindersingh-qc2co Před 2 měsíci

    ਸਾਡੀ ਸੰਸਕ੍ਰਿਤੀ ਦੀ ਮਹਾਨ ਕਲਾਕਾਰੀ
    ਜਿਉਂਦੇ ਰਹੋ ਬਾਬੇ ਨਾਨਕ ਜੀ ਦੇ ਭਾਈ ਸਾਹਿਬ

  • @surjitgill662
    @surjitgill662 Před rokem +7

    Yah ਰਬ ਦੀ ਦੇਣ ਹੈ ਬਹੀਤ ਵਧੀਆਜੀ

  • @jagjitrinku5261
    @jagjitrinku5261 Před rokem +45

    ਆਹ ਮੁੰਡੇ ਬੜੇ ਵਿਗਿਆਨੀ ਬੰਦੇ ਨੇ 👍👍🥳😂😂😊

  • @user-rt1zi7xx4c
    @user-rt1zi7xx4c Před 10 měsíci +11

    ਬਹੁਤ ਵਧੀਆ ਵੀਰ 🙏

  • @DarshanSingh-cf7bu
    @DarshanSingh-cf7bu Před 3 měsíci +2

    ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤਾ ਹੈ

  • @sarbjitsinghsarbjitsingh6816

    ਬਹੁਤ ਵਧੀਆ ਬਾਈ ਜੀ

  • @harisinghharisingh4958

    ਨੀਲੀ ਪੱਗ ਵਾਲਾ ਕੁੜੀ ਜਵਾ ਹੁੱਕਾ ਪੀਣ ਦਿਆ ਵਾ

  • @puranchand8031
    @puranchand8031 Před rokem +13

    Very nice,,lage raho.

  • @_sharn__vloger_
    @_sharn__vloger_ Před 8 měsíci +9

    ਬਹੁਤ ਵਧੀਆ ਕਲਾਕਾਰੀ 👍👍

  • @ramdass4095
    @ramdass4095 Před 11 měsíci +5

    Very good dosto may god bless you

  • @paramjitsinghgill8217
    @paramjitsinghgill8217 Před rokem +9

    Rabb ji kheair karn ji

  • @amirtpalsingh8855
    @amirtpalsingh8855 Před rokem +7

    Bahut Vadia veer jode aa😅😅😅

  • @millionaireboy1786
    @millionaireboy1786 Před 11 měsíci +30

    ਜਿਉਂਦੇ ਵੱਸਦੇ ਰਹੋ ਵੀਰੋ ਬਹੁਤ ਹਾਸੇ ਆਏ 😂😅😂😅😂😅😂

  • @JasbirSingh-vh8sl
    @JasbirSingh-vh8sl Před 9 měsíci +11

    ਇੱਕਬਾਲ ਅਵਤਾਰ ਬਹੁਤ ਵਧੀਆ ❤❤❤

    • @s.kaur95
      @s.kaur95 Před 8 měsíci

      pp
      lppp
      p
      lpp
      0lllll
      p
      😢😊

  • @parmjitsingh2991
    @parmjitsingh2991 Před 6 měsíci +5

    Waheguru ji mehar rakhna dono tey

  • @bakhshishaatma-zn7sv
    @bakhshishaatma-zn7sv Před rokem +5

    ਬਹੁਤ ਵਧੀਆ ਲਗਿਆ ਵਾਹਿਗੁਰੂ ਵਾਹਿਗੁਰੂ ਜੀ

  • @gurjantgillshumygill309
    @gurjantgillshumygill309 Před 9 měsíci +4

    Jeunde raho veer . Gal bhawe hase ch krde . But gala sariaa schiaa a . Kuj sikhn nu v milda . God bless you

  • @user-hi2qb9tm6t
    @user-hi2qb9tm6t Před 3 měsíci +1

    ਬਹੁਤ ਵਧੀਆ

  • @user-zg2lh8lv8m
    @user-zg2lh8lv8m Před 6 měsíci +2

    Best Artist ji. Dabwali city

  • @sidhuanoop
    @sidhuanoop Před rokem +74

    ਬਹੁਤ ਵਧੀਆ ਜੋੜੀ ਮੀਰ ਆਲਮਾਂ ਦੀ। ਰੂਹ ਖੁਸ਼ ਕਰਤੀ

    • @Preetsaab-dg8pp
      @Preetsaab-dg8pp Před rokem +4

      ਮੇਰੇ class falloe🎉aa ver

    • @GirdhariLal-gv7ji
      @GirdhariLal-gv7ji Před rokem +2

      áy 2:18 mil😊yy😅😊😉😉😅😅😅😅😅 y😅j😅😅
      M😢

    • @harigosal
      @harigosal Před rokem +4

      Dear bro
      These people are not meer alams. These are theatre artists but acting like meer alams.

    • @sidhuanoop
      @sidhuanoop Před rokem +1

      @@harigosal wow, achha ji. Bahut vadhiya artist ne ji

    • @harigosal
      @harigosal Před rokem +2

      @@sidhuanoop Thanks for your understanding

  • @GurnamSingh-wk5fe
    @GurnamSingh-wk5fe Před rokem +3

    Bahut hi badiya program kita hai ji

  • @muhammadsultan5488
    @muhammadsultan5488 Před rokem +10

    ❤ Masaallha alhamdolillah 🎉

  • @PritpalSingh-ig7eu
    @PritpalSingh-ig7eu Před 11 měsíci +23

    ਬਹੁਤ ਸੋਹਣੇ ਦੋਨੋ ਵੀਰ ਰੱਬ ਮੇਹਰ ਕਰੇ

  • @shindaburjwala6225
    @shindaburjwala6225 Před 29 dny

    ਬੱਲੇ ਬੱਲੇ ਬੱਲੇ ਬਾਈ

  • @balbirsinghvirk5555
    @balbirsinghvirk5555 Před 11 měsíci +4

    Shandar bhand comedy vah vah i am from canada

  • @davindersingh-xy8yn
    @davindersingh-xy8yn Před 7 měsíci +2

    ਵਾਹਿਗੁਰੂ ਕਰੇ ਮੇਰੇ ਇਹਨਾ ਵੀਰਾਂ ਤੇ ਕਿਰਪਾ ਕਰੇ ਮੇਹਰ ਕਰੇ

  • @BalveerSingh-em8ct
    @BalveerSingh-em8ct Před 3 měsíci +1

    Very nice ji ❤❤❤

  • @nishanaulakh698
    @nishanaulakh698 Před 8 měsíci +2

    ਬਹੁਤ ਵਧੀਆ ਜੀ😅😅

  • @Nihalsingh-cr1nl
    @Nihalsingh-cr1nl Před 23 dny +2

    ਬਹੁਤ ਬਹੁਤ ਧੰਨਵਾਦ ❤❤❤❤❤❤❤❤❤ ਮਨ ਖੁਸ ਕੀਤਾ ਈ

  • @SohanSingh-yt2pn
    @SohanSingh-yt2pn Před 2 měsíci

    V.good viro be happy live life.

  • @user-th8hn5xs4c
    @user-th8hn5xs4c Před 6 měsíci +1

    ਖੁਸ਼ ਰਹੋ ਹਮੇਸ਼ਾ

  • @omparkash4795
    @omparkash4795 Před rokem +4

    Balle balle krati bai ji 🙏

  • @HarpalRandhawa-sb1cm
    @HarpalRandhawa-sb1cm Před měsícem

    ਬਹੁਤ ਵਧੀਆ ਵੀਰ ਜੀ

  • @anantpalheer
    @anantpalheer Před 4 měsíci +1

    Bahut hi lajwab peshkari.Jadon main tuhada program la lainda ha ta dil karda hai bar bar dekhi jawa.Tusi comedy de naal naal wadhia sandesh v dinde ho jo ik best example hai.Educated hon da ehi ta waadha hai.Please keep it up. May God bless you both.

  • @funnywarval7463
    @funnywarval7463 Před 2 měsíci

    ਬਹੁਤ ਵਧੀਆ ਸਿਰਾ ਕਰਦੇ ਹੈ ਬਾਈ

  • @kashmirasingh3259
    @kashmirasingh3259 Před rokem +14

    ਵਧੀਆ ਬੰਦੇ ❤

  • @rajwindersingh-gf8xb
    @rajwindersingh-gf8xb Před rokem +10

    Very good❤❤❤❤❤

  • @MaanSingh-fv5vi
    @MaanSingh-fv5vi Před 8 měsíci +9

    ਵਾਹਿਗੁਰੂ ਚੜ੍ਹਦੀ ਕਲਾਂ ਚੱ ਰਖੇ❤❤

  • @Jassbath-1
    @Jassbath-1 Před 22 dny

    Eh mere pind de a charik de boht talented aa❤

  • @thamansingh8716
    @thamansingh8716 Před rokem +1

    ਵਾਹ ਬੋ ਹਤ ਵਧੀਆ ਜੀ

  • @pargatsingh2936
    @pargatsingh2936 Před rokem +6

    😂❤ਬਹੁਤ ਬ ਵਧੀਆ ਰ

    • @pargatsingh2936
      @pargatsingh2936 Před rokem

      ਬਹੁਤ ਵਧੀਆ ਰੱਬ ਪਰਧਾਨ ਮੰਤਰੀ ਬਣਾਦੇ

  • @GurmeetSingh-fk6jk
    @GurmeetSingh-fk6jk Před 3 měsíci

    ਪੱਗ ਵਾਲਾ ਬਾਈ ਹੁੱਕਾ ਪੀ ਰਿਹਾ ਨੋਟ ਕੀਤਾ ਕਿਸੇ 😅😅😅😅

  • @charanjitsingh9943
    @charanjitsingh9943 Před rokem +7

    Very nice. Keep it up. ❤❤❤

  • @raghbirsingh8373
    @raghbirsingh8373 Před rokem +4

    ਅਵਤਾਰ ਜੀ ਮੋਦੀ ਔਰ ਬਾਕੀ ਲੀਡਰਾਂ ਬਾਰੇ ਵੀ ਕੁਝ ਦੱਸੋ ਜੀ

  • @kulwantgill6512
    @kulwantgill6512 Před rokem +4

    Very good like you God bless you

  • @harkewalsandhu1815
    @harkewalsandhu1815 Před rokem

    ਬਹੁਤ ਵਧੀਆ ਵੀਡੀਓ THANKS

  • @user-zs4qn3rc5i
    @user-zs4qn3rc5i Před 6 měsíci +1

    Wah ji wah kya baat aa ji

  • @user-wx3do6jd9p
    @user-wx3do6jd9p Před 2 měsíci

    You acted splendidly to say all of that ❤❤❤❤❤

  • @gurlalsinghgurlalsingh4928
    @gurlalsinghgurlalsingh4928 Před 2 měsíci +1

    Sare manj te hase hase ch😊

  • @shindersingh9255
    @shindersingh9255 Před rokem +15

    Very exllant presentation❤️❤️❤️❤️❤️🙏🙏🙏🙏🙏🙏

  • @surjitgill6411
    @surjitgill6411 Před rokem +3

    ਬਹੁਤ ਵਧੀਆ। ‌ 😅‌😅

  • @SumitKumar-ht6ns
    @SumitKumar-ht6ns Před 3 měsíci

    Very good bro, Avtar Bhai & Iqbal Bhai

  • @kulwindersinghkulwindersin5829

    Waheguru ji mehar rakhna jodi tey

  • @anantpalheer
    @anantpalheer Před 10 měsíci +5

    Charik veer ji, tuhada Taragarh mele wala program main kai war dekh chuka han.Bahut wadhia kam kar rahe ho.Dil karda hai program khatam hi na hove.Tusi well educated ho, program nu hor bulandiyan tak lai k jaana hai.All the best.
    Thank you.

  • @shailendersharma9423
    @shailendersharma9423 Před rokem +21

    ਬਹੁਤ ਵਧੀਆ ਕਲਾਕਾਰ ਵਧੀਆ ਕਲਾਕਾਰੀ

  • @VirsaSingh-xl6nr
    @VirsaSingh-xl6nr Před 2 měsíci

    Bhut wadia ji

  • @BalbirSingh-jq6ld
    @BalbirSingh-jq6ld Před 2 měsíci

    Bhando Jo tushi dhian bare keha hai so sahi hai

  • @TejpalSingh-qq3im
    @TejpalSingh-qq3im Před 2 měsíci +1

    Good.ber.ji

  • @user-wx3do6jd9p
    @user-wx3do6jd9p Před 2 měsíci

    Too much good and so nice video ❤❤❤❤❤❤❤❤

  • @paulsingh4593
    @paulsingh4593 Před 4 měsíci +1

    Bahut wadhia paishkari 👌👌👍👍👍

  • @malkitsingh5925
    @malkitsingh5925 Před 3 měsíci +1

    Wahegurugi Wahegurugi ❤️ 🙏 👍 ❤️ 🙏 🎉

  • @punjabicanadianvlogs5572
    @punjabicanadianvlogs5572 Před 7 měsíci +2

    Real bhand ❤

  • @BakhshishBisa-gq5lz
    @BakhshishBisa-gq5lz Před 10 měsíci +2

    Very good 👍👍
    Best wishes
    God bless you ❤️

  • @user-mw9xw8ux6j
    @user-mw9xw8ux6j Před 3 měsíci +7

    ਅਵਤਾਰ ਵੀਰ ਤੇ ਅਸੀ ਆਈ ਟੀ ਆਈ ਮੋਗੇ ਕੀਤੀ ਸੀ ਬਹੁਤ ਖੁਸ਼ ਦਿਲ ਬੰਦਾ ਆ

  • @deshdoaba4244
    @deshdoaba4244 Před 10 měsíci +2

    Tensen door krti boht vdia klakar aa....

  • @gurwindersohi7214
    @gurwindersohi7214 Před 11 měsíci +11

    Waheguru ji chardikala ch rakhe vira nu

  • @gursahibsingh6318
    @gursahibsingh6318 Před 11 měsíci +2

    ਵਾਹਿਗੁਰੂ ਜੀ

  • @jaganaulakh8524
    @jaganaulakh8524 Před 11 měsíci +5

    Very very very very funny yaar😂😂😂😂😂😂😂😂😂😂😂i ❤ love ❤amritsar❤❤❤

  • @HarpreetSingh1991
    @HarpreetSingh1991 Před 3 měsíci

    Baut vadiya show. Both kalakar bakamal 🙏

  • @AmarjitSingh-cn1nm
    @AmarjitSingh-cn1nm Před 9 měsíci +1

    Bhut vadiya ji❤❤❤❤❤❤❤❤❤❤