Media ਸਾਹਮਣੇ ਕਿਉਂ Shree Brar ਨੂੰ Besharam ਕਹਿ ਗਈ ਉਹਨਾਂ ਦੀ Wife? Sukhman Kaur Sandhu Interview

Sdílet
Vložit
  • čas přidán 24. 02. 2023
  • ‪@ShreeBrar‬ ‪@AamAadmiParty‬ ‪@BhagwantMannOfficial‬ ‪@IndianNationalCongress‬ ‪@bjp‬ ‪@ShiromaniAkaliDalPunjab‬

Komentáře • 1,4K

  • @sunnymall1051
    @sunnymall1051 Před rokem +107

    ਪੱਤਰਕਾਰ ਵੀਰ ਵਧੀਆ ਆ ਗੱਲ-ਬਾਤ ਕਰਦਾ

  • @perfectads9790
    @perfectads9790 Před rokem +28

    ਇਹ ਵਹਿਮੀ ਤੇ ਸ਼ੱਕੀ ਵਾਹਲੀ ਆ।ਇਹੀ ਗੱਲ ਕਲੇਸ਼ ਦੀ ਜੜ੍ਹ ਹੈ।

  • @jaspalmann8870
    @jaspalmann8870 Před rokem +76

    ਵਾਹਿਗੁਰੂ ਜੀ ਸੱਚ da ਸਾਥ ਦੇਣਗੇ 🙏🙏

    • @jassamander
      @jassamander Před rokem

      Raab johthe bande da y aj smjli gal nu cahe kal ,

  • @BaljitKaur-gg6os
    @BaljitKaur-gg6os Před rokem +19

    ਪੱਤਰਕਾਰ ਵੀਰਾ ਬਹੁਤ ਸਮਝਦਾਰ ਆ ਬਹੁਤ ਵਧੀਆ ਗੱਲਾ ਕੀਤੀਆ

  • @sandhurecords9557
    @sandhurecords9557 Před rokem +91

    ਏ ਜਨਾਨੀ ਦੀਆਂ ਅੱਖਾਂ ਤੋਂ ਪਤਾ ਲਗਦਾ ਜਨਾਨੀ ਚਾਲੂ ਆ ਤੇ shree brar te bohat nice ਬੰਦਾ ਤੇ ਭੋਲਾ ਵੀ ਆ

    • @karanpreetjammu6408
      @karanpreetjammu6408 Před rokem +2

      Teri akheer aali gall ne dharam nal keel k rakh ta ❤️

    • @sharndhillon3691
      @sharndhillon3691 Před rokem +2

      Expert bande akh pehchan he layinde aa😀😀

    • @rakeshmp7174
      @rakeshmp7174 Před rokem

      Tu appni sister nu ve chak kar lavi akka dahak ki 😂😂😂😂

    • @karanpreetjammu6408
      @karanpreetjammu6408 Před rokem

      @Maan beimaan Bai smjh ni aundi ajj kll chall ki reha kihda pakh layiye yr so chlda thik e aa

  • @baldevsingh1206
    @baldevsingh1206 Před rokem +24

    ਬੀਬਾ ਘਰੇਲੂ ਲੜਾਈ ਔਨ ਲਾਈਨ ਨਹੀਂ ਲਿਆਈਂ ਦੀ।ਜੇ ਪ੍ਰੇਸ਼ਾਨ ਹੋ ਤਾਂ ਅਦਾਲਤ ਹੈ।ਪਰਦਾ ਚੰਗਾ ਹੁੰਦਾ ਹੈ।

  • @kntapooni111
    @kntapooni111 Před rokem +39

    Deep Sidhu ਦੀ gf ਵਾਂਗੂ ਇਸ ਨੁੰ ਵੀ ਇਸਦਾ ਮੁੱਲ ਮਿਲ ਗਿਆ ਏਹਨੂ ਵੀ ਹੁਣ ਸਰਕਾਰ ਵਲੋਂ ਵਰਤਿਆ ਜਾ ਰਿਹਾ

    • @comedykingjass
      @comedykingjass Před rokem

      Thodi ma da shola. Sale jehda bnda hou sRkaar da koi sala amritdhari puttha Kam krdu o b sarkaar da bnda i ... sale thode munde chitta laonde o v sarkaar de agent aa

    • @kntapooni111
      @kntapooni111 Před rokem

      @@comedykingjass teri ma Shola v sarkar hi vrt Gai lgda push lai ohnu pta lag j Shola haini kahugi ta meri gal krwaie fw

    • @comedykingjass
      @comedykingjass Před rokem +4

      @@kntapooni111 thode ghre kudi howe tusi kehna sarkaar ja rss da Kam aa

    • @kntapooni111
      @kntapooni111 Před rokem

      Tu awdi mata nu push lya k tu kisda km a oh dsdugi,Hun tu kahegi k ohde Shola hi haini hga Shola ohde tan hi ah kuj hoea va lgda dahke ala km hi hoea

    • @kntapooni111
      @kntapooni111 Před rokem

      Tu es gal da jwaab ds k Teri mata de Shola haiga k nhi tainu jwaab mil jauga Je ohne Sach keha v Shola haiga fe tu ape smj jai mai Sacha Je mukr Gai fe tu dikhon lai kahi fe daugi

  • @dapinderdhillon684
    @dapinderdhillon684 Před rokem +17

    ਬਾਈ ਖਰਚਾ ਹੀ ਬਹੁਤ ਆ ਕੁੜੀ ਦਾ 65000 ਘਰਦਾ ਕਰਾਇਆ 40000 ਤੋਂ 50000 ਗੱਡੀ ਦਾ ਤੇਲ ਬਾਕੀ ਹੋਰ ਖਰਚੇ ਬਹੁਤ ਵੱਡੀਆਂ ਗੱਲਾਂ ਕਰੀ ਜਾਂਦੀ ਏ ਇਹਨੂੰ ਦੋ ਲੱਖ ਰੁਪਏ ਚਾਹੀਦਾ ਘੱਟ ਤੋਂ ਘੱਟ ਮਹੀਨੇ ਔਖਾ ਕੰਮ

    • @majha5874
      @majha5874 Před rokem +1

      Singer Ranjit Bawa da song suno hun

  • @NG-ds5ww
    @NG-ds5ww Před rokem +187

    ਜਦ ਟਾਈਮ ਮਾੜਾ ਹੋਵੇ ਤਾਂ ਪਰਛਾਵੇਂ ਵੀ ਸਾਥ ਛੱਡ ਜਾਂਦੇ ਆ … ਇਹ ਤਾਂ ਫੇਰ ਚੰਡੀਗੜ੍ਹ ਵਾਲੀ ਆ। I support to shree

    • @satnams6661
      @satnams6661 Před rokem +4

      👍👍💯

    • @Rxjpreet47
      @Rxjpreet47 Před rokem +5

      Bilkul Bai But Apa Nu Sach Nhi Pta Shree brar Bhra Boht Changa Insaan Aa

    • @sahibdeepsingh_
      @sahibdeepsingh_ Před rokem +2

      ਬਿਲਕੁੱਲ ਸਹੀ

    • @ireland278
      @ireland278 Před rokem +5

      Te je teri mata ji CHANDIGARH 🙏 de hove 22ji

    • @aarjunaaryan4425
      @aarjunaaryan4425 Před rokem

      czcams.com/video/49gRsiBBKrs/video.html

  • @kaurzz462
    @kaurzz462 Před rokem +19

    I think Sukhman ਧਮਕੀਆਂ ਤੋਂ ਡਰ k shree nu divorce dena chaundi ਐ ya ho sakda ਇਸਨੇ v Reena rai vali ਕਰਨੀ ਹੋਵੇ!!???!!!🙄🙄

  • @singhsabb7855
    @singhsabb7855 Před rokem +171

    ਸਰਕਾਰ ਵਿਰੁੱਧ ਚੱਲਣ ਦਾ ਇਹ ਹੀ ਨਤੀਜਾ,ਬਦਨਾਮ ਕਰੋ ਫਿਰ ਮਾਰ ਦਿਉ, ਅਸੀਂ ਹਮੇਸ਼ਾ ਹੀ ਉਹਦੇ ਨਾਲ ਜੋ ਪੰਜਾਬ ਦੀ ਗੱਲ ਕਰੇਗ, ਜੋ ਗੱਲਾ ਇਹ ਕੁੜੀ ਨੇ ਕੀਤੀਆਂ ਸਾਫ਼ ਪਤਾ ਚੱਲਦਾ ਵੀ ਬਰਾੜ ਸਹੀ ਆ

    • @lovepreetlove8317
      @lovepreetlove8317 Před rokem +6

      ਸਹੀ ਗੱਲ ਵੀਰ

    • @jashpalsingh1875
      @jashpalsingh1875 Před rokem +3

      Yes

    • @SUNNY-RAJPUT-006
      @SUNNY-RAJPUT-006 Před rokem +2

      *PAAJI MAINU ENA TAN NHI PATA PAR EK BAAR SOCH K DEKHO YAAR J AAH KUDI CHANGI NHI HUNDI TAN THONU LAGDA K SHREE INDIA TOH BAHAR JAA SAKDA C KADE V J AAH KUDI CHAUNDI TAN ENE BAS POLICE STATION JAAKE EK JHOOTI FIR LIKHWANI C K SHREE BRAR TEH OHDI FAMILY MAINU DAHEZ LAYI PRESHAN KARDI AA TEH MAAR KOOT KARDI AA*
      *BAS ENA KAR BAHOT C SHREE BRAR NU TEH OHDI FAMILY NU JAIL BHEJAN LAYI*
      *EK KUDI ENNA KUJ KAR SAKDI AA MUNDE NAAL PAR FER V SHREE BRAR DI FAMILY B APNE GHAR BAITHI AA TEH SHREE BRAR AUSTRALIA BAITHA HOYA AE*

    • @SUNNY-RAJPUT-006
      @SUNNY-RAJPUT-006 Před rokem +2

      *NALE PAAJI DHARM EK EHO JEHI CHIZ HAIGI JIS LAYI BANDA APNI JAAN DE V SAKDA TEH JAAN LE V SAKDA OH FER CHAHE TUCI HON JA MAIN*
      *SHREE BRAR NE SIRF 1 JA 2 SONG LIKHE AA KISAN ANTHEM HOR AJTAK OHNE KI KITA DASEYO EK BAAR JO TUCI OHDA SATH DE RHE HO*
      *GOVT OHNA NU PRESHAN NHI KAR RAHI JO KISAN UNION DE NETA BANE HOYE C TEH GOVT DI RAGG MAR K RAKHTI C PAR GOVT ISH BANDE NU PRESHAN KRN LAGI HOYI AA QNKI ISH BANDE SIRF KISAN ANTHEM LIKHTA*
      *AAH SHREE BRAR DIYA GALLAN NE PAAJI*
      *AJKAL VICKY THOMAS V SIKHI DIA GALLAN KARN LAGA GOYA AE TEH PATA NI KINE KAR SIKH OHNU APNA LEADER BNAKE BAITH GYE AA*
      *AAHI KUJ KARKE SIKHI DI BADNAMI HO RHI AA KNKI JO B BANDA AAKE SIKHI DIA GALLAN KARN LAG JANDA SIKH OHDE BARE JAANE BINA OHDE PICHE LAG JANDE AA CHAHE OH BANDA EK NO. DA GHATIYA HE Q NA HOVE*
      *WAHE GURU JI KA KHALSA*
      *WAHE GURU JI KI FATEH*

    • @manglasandhu5674
      @manglasandhu5674 Před rokem

      Oo rss wale pahuch gye coment ch rajput g tusi kuj jyada nai jande medam nu ya😅

  • @harmeetsingh4610
    @harmeetsingh4610 Před rokem +8

    Waheguru ji mehar kro shree brar veer teh,,🙏🙏

  • @hssekhongaming6985
    @hssekhongaming6985 Před rokem +7

    ਸ੍ਰੀ ਬਰਾੜ ਨਾਲ ਹੋਰ ਧੱਕਾ ਜੀ

  • @Aarambhseantttak
    @Aarambhseantttak Před rokem +216

    ਆਪ ਹੀ ਕਹਿ ਰਹੀ ਮੈਂ ਵੀ ਰਿਲੇਸ਼ਨ ਚ ਰਹਿੰਦੀ ਰਹੀ , ਜਦੋਂ ਇੰਨੇ ਵੱਡੇ ਸਟਾਰ ਨੂੰ ਪਤਾ ਕਿ ਮੇਰੀ ਜਨਾਨੀ ਕਿੰਵੇਂ ਦੀ, ਫੇਰ ਫੁੱਲ ਚੜਾਉਣੇ ਸੀ , ਇੱਕ ਮਹੀਨੇ ਦਾ 65000ਕੋਠੀ ਦਾ ਕਿਰਾਇਆ 50000 ਔਡੀ ਕਾਰ ਦਾ ਤੇਲ ਖਰਚਾ ,ਬਾਕੀ ਖਰਚੇ ਪਰਿਵਾਰ ਵਿੱਚ ਬਹੁਤ ਹੁੰਦੇ ਇਹ ਤਾਂ ਦੋ ਹੀ ਖਰਚੇ ਗਿਣੇ , ਮਾੜੇ ਬੰਦੇ ਨੂੰ ਇਹ ਖਰਚੇ ਸੁਣ ਕੇ ਹੀ ਅਟੈਕ ਹੋ ਸਕਦਾ। ਸ੍ਰੀ ਬਰਾੜਾ ਇੰਨੇ ਖਰਚੇ ਵਾਲੀ ਮਸੀਨਰੀ ਤੋਂ ਖਹਿੜਾ ਛੁਡਾ ਲੈ ਇੱਕੋ ਵਾਰ ਖਰਚਾ ਭੁਗਤ ਕੇ।

    • @morningstar7760
      @morningstar7760 Před rokem +9

      Hor bai aini kmai ta sade wrge di 6 mhina di ni hundi, jina ehda rent a

    • @Deepsaab33
      @Deepsaab33 Před rokem +14

      ਇਦਾ ਦਿਆ ਨਾਲ ਫਿਰ ਆਹੀ ਕੁਛ ਹੁੰਦਾ ਆਖਿਰ ਚ , ਫੁਕਰਿਆ ਮਾਰੀ ਜਾਂਦੀ ਆ , ਓਦਾ ਦੇ ਚੈਨਲ ਵਾਲੇ ਜਿਹੜੇ ਇੰਟਰਵਿਊ ਲੈਣ ਤੁਰ ਪੈਂਦੇ ਆ

    • @ravidhanesar2372
      @ravidhanesar2372 Před rokem +1

      ​@@Deepsaab33 sahi gal aa bai

    • @navisandhu4936
      @navisandhu4936 Před rokem +4

      Vire sahi gal h yar eh fer j anni amir h fer rent te kyo rh rahi h

    • @Yuvrajbishnoi60
      @Yuvrajbishnoi60 Před rokem +4

      Veere tlaak tlaak krdi aa ae de k pre ehnu tlaak. Tempu jehi lgdi aa

  • @satbirkaura
    @satbirkaura Před rokem +56

    ਜਦੋਂ ਮਾਰ ਪੈਂਦੀ ਆ ਕੋਈ ਆਪਣਾ ਹੀ ਮਾਰਦਾ ਆ.. ਕਿਸੇ ch ਏਨਾ ਦਮ kithe

  • @jatindersiingh9428
    @jatindersiingh9428 Před rokem +18

    ਬਰਾੜ ਸਾਬ੍ਹ ਵਿਆਹ ਜੇ ਓਕਾਤ ਦੇ ਸਾਬ੍ਹ ਨਾਲ ਕਰਾਇਆ ਹੁੰਦਾ ਤੇ ਏਹ੍ਹ ਦਿਨ ਨਾਂ ਦੇਖਣੇ ਪੈਂਦੇ

    • @gillbinder8178
      @gillbinder8178 Před rokem +2

      ਸਹੀ ਗੱਲ ਬਾਈ ਤੇਰੀ 🙏

  • @Pendutravel
    @Pendutravel Před rokem +34

    ਕੋਮੈਂਟ ਦੇਖ ਲਾ ਬੀਬਾ, ਸਬ ਨੂੰ ਪਤਾ ਕੌਣ ਕਿੰਨਾਂ ਤੇਜ ਆ, ਆਪਣੇ ਹੀ ਆਪਣਿਆਂ ਨੂੰ ਮਾਰਦੇ ਆ

  • @BaljitKaur-zo1le
    @BaljitKaur-zo1le Před rokem +6

    Wheguru ji Ana nu himt dena 🙏🏼

  • @avtarsinghsandhu9338
    @avtarsinghsandhu9338 Před rokem +14

    ਅਸਲੀਅਤ ਗੱਲ ਤਾਂ ਇਹ ਹੈ ਕਿ ਮਿਲ ਝੁੱਲ ਕੇ ਰਹਿਣ ਦੀ ਲੋੜ ਏ, ਐਵੇਂ ਗੱਲਬਾਤ ਥੋੜੀ ਬਹੁਤ ਜਿੰਦਗੀ ਬਰਬਾਦ ਨਾ ਕਰੋ ਜੀ ,
    ਦੁਨੀਆ ਵਿਚ ਇਜਤਮਾਨ ਨਾਲ ਦੀ ਰਹਿਣ ਦੀ ਲੋੜ ਹੈ, ਐਵੇਂ ਤੂੰ ਤੂੰ ਮੈਂ ਮੈਂ ਵਿੱਚ ਚੈਨ ਸੁਖ ਖਰਾਬ ਨਾ ਕਰਿਉ ਜੀ ।।

  • @luv_preet
    @luv_preet Před rokem +122

    ਸ਼੍ਰੀ ਬਰਾੜ ਬਾਈ ਨਾਲ ਇੱਕ ਹੋਰ ਧੱਕਾ ❤️❤️

    • @SUNNY-RAJPUT-006
      @SUNNY-RAJPUT-006 Před rokem +3

      *YAAR GALL SAAF AA J KUDI MAADI HUNDI TAN SHREE AAJ JAIL CH BAITHA HUNDA AUSTRALIA NI BAITHA HUNDA*
      *BAS KUDI NE POLICE STATION JAKE JHOOTI FIR KARWANI C K SHREE EHNU DAHEZ LAYI PRESHAN KARDA TEH KOOT MAAR KARDA*
      *BAS AAH JHOOTI FIR HE BAHOT C SHREE BRAR DA CAREER KHATAM KARN LAYI TEH OHNU JAIL BHEJAN LAYI*

    • @luv_preet
      @luv_preet Před rokem +5

      @@SUNNY-RAJPUT-006 veere kudi nu madi konn kehnda
      Pr sachi howe eh v jaruri nhi baki awe jhoothi FIR ho jandi aa!?

    • @Sardars001
      @Sardars001 Před rokem +1

      " ਧੱਕਾ " ਕਰਨ ਨੂੰ ਕਿਹੜਾ ਇਹਨੂੰ ਕਿਸੇ ਨੇ ਕੋਡਾ ਕਰ ਲਿਆ ।

    • @luv_preet
      @luv_preet Před rokem +7

      @@Sardars001
      ਕਿਆ ਸੋਚ ਆ
      ਅਜੈਂਸੀਆ ਨਾਲ ਮੱਥਾ ਲਾਇਆ ਵੀਰ ਨੇ
      ਪਰ ਤੇਰੇ ਵਰਗਿਆਂ ਦੀ ਸੋਚ ਈ ਐਥੇ ਤੱਕ ਆ

    • @prabharneja0597
      @prabharneja0597 Před rokem

      @@luv_preet right.... bnda unjh v aurat de drd nu kive hi smjh skda.... j ghr dhee bhn hove tn pta lgge.... j oh interview ch roi ni... ya sach bolgi tn oh maadi a??? dhakka kya srf physicl trikke nl hunda... mentally bnde nl dhakka ni hunda kya

  • @BaljitKaur-gg6os
    @BaljitKaur-gg6os Před rokem +5

    ਇਹਦੇ ਲਈ ਚੀਜਾ ਤੋੜਨੀਆ ਇੱਕ ਨੋਰਮਲ ਗੱਲ ਆ ਚੀਜਾ ਉਹੀ ਤੋੜਦੇ ਆ ਜਿੰਨਾ ਦੀ ਦਿਮਾਗੀ ਹਾਲਤ ਠੀਕ ਨਾ ਹੋਵੇ

  • @BaljitKaur-gg6os
    @BaljitKaur-gg6os Před rokem +11

    ਮੈਨੂੰ ਨਹੀ ਸੀ ਪਤਾ ਕਿ ਸਰੀ ਬਰਾੜ ਦਾ ਵਿਆਹ ਵੀ ਹੋਇਆ ਮੇਰਾ ਪੁੱਤ ਕਿਹੜੇ ਦੁੱਖਾ ਚੋ ਲੰਘ ਰਿਹਾ ਰੱਬ ਮੇਹਰ ਕਰੇ ਕੌਣ ਗਲਤ ਕੌਣ ਸਹੀ ਏ ਤਾ ਟਾਇਮ ਈ ਦੱਸੂ ਪਰ ਬਹੁਤ ਮਾੜੀ ਗੱਲ ਆ ਜਦੋ ਫੈਮਲੀ ਗੱਲਾ ਮਿੰਡੀਆ ਚ ਆ ਜਾਦੀਆ 🙁

  • @Coolandcutecrafts
    @Coolandcutecrafts Před rokem +48

    Mankirat is black sheep of industry, first Sidhu moosewala now Shree Brar.

  • @GurdeepSingh-su5ev
    @GurdeepSingh-su5ev Před rokem +14

    ਸ਼੍ਰੀ ਨਾਲ ਚਾਲ ਹੋਈ ਬਦਨਾਮ ਕਰਨ ਦੀਆ ਸ਼੍ਰੀ ਕੰਮ ਵਧੀਆ ਕਰਦਾ ਜਦ ਕਿਸੇ ਨੂੰ ਮਾਰਨਾ ਹੋਵੇ ਰੱਜ ਕੇ ਬਦਨਾਮ ਕਰਦੋ

  • @Punjabi_cooking_
    @Punjabi_cooking_ Před rokem +4

    ਜਿਹੜਾ ਬੰਦਾ ਸਹੀ ਰਾਹ ਤੇ ਚੱਲਦਾ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਦਨਾਮ ਕੀਤਾ ਜਾਂਦਾ

  • @shocitypolice688
    @shocitypolice688 Před rokem +6

    We are with shree brar

  • @Pendutravel
    @Pendutravel Před rokem +25

    ਛੋਟੀਆਂ ਛੋਟੀਆਂ ਗੱਲਾਂ ਕਰਕੇ ਘਰ ਨਾਂ ਖ਼ਰਾਬ ਕਰੋ, ਬਾਅਦ ਚ ਕੁੱਜ ਨਹੀਂ ਬਣਦਾ ਲਾਈਫ ਖ਼ਰਾਬ ਹੀ ਹੁੰਦੀ ਏ

  • @sardarsaab1007
    @sardarsaab1007 Před rokem +54

    ਆਪਣੇ ਆਪ ਨੂੰ ਕਦੇ ਕੋਈ ਮਾੜਾ ਨਹੀਂ ਕਹਿੰਦਾ ਸ੍ਰੀ ਨੂੰ ਵੀ ਸਾਹਮਣੇ ਬਿਠਾਉ

  • @GurpreetSingh-ms2on
    @GurpreetSingh-ms2on Před rokem +27

    ਥਾਲ਼ੀ ਦੇ ਵਿੱਚ ਛੇਕ ਤੇਰੇ ਯਾਰਾ ਨੇ ਕੀਤਾ ਅਤੇ ਖੁਦ ਖੁਸ਼ੀ ਐਹੋ ਜਿਹੀਆਂ ਨਹੀਂ ਕਰਦੀਆਂ ਸਗੋਂ ਕਰਨ ਲਈ ਮਜ਼ਬੂਰ ਕਰ ਦਿੰਦੀ ਆ ਨੇ Bro take care

  • @lovepreetdesuwala9912
    @lovepreetdesuwala9912 Před rokem +4

    ਤਕਰੀਬਣ ! ਲੋਕੀ ਸਮਝਾਂ ਚੋਂ ਬਾਹਰ ਤਕਰੀਬਣ

  • @nishanmarmjeetkour.verygoo1903

    ਟੁੱਟ ਗਈ ਯਾਰੀ ਤੋਂ ਮਨ ਮੁੜਿਆ ਮੁੜਿਆ। ਲਗਦਾ ਆ। ਠੀਕ ਹੈ ਮਨ ਮੁਟਾਵ ਹੋ ਜਾਂਦੇ ਨੇ। ਪਰ ਨਫ਼ਰਤ ਨੂੰ ਅਸੀਂ ਜਿੰਨਾ ਵਧਾਈ ਜਾਵਾਂਗੇ। ਉਹ ਉਨੀ ਹੀ ਵਧੀ ਜਾਵੇਗੀ।।

    • @shortcreater6863
      @shortcreater6863 Před rokem

      right see my coment nd vichar apne dsoo bai

    • @kangsukh2151
      @kangsukh2151 Před rokem +1

      ​@@shortcreater6863...kitho labda prohna ina shona maye meriye
      ...HUN SHONE NU CHATNA ..eh Asliyet a paisa femes viral hona sara kuch ni a...

    • @awansikamaan446
      @awansikamaan446 Před rokem

      Eh sire di chuthi janani h esnu pucho lucky sandhu nal ki rista h tera jera hun ludhiana cash ch eh bhut chalak bandi h esnu hun puchhna sab jabab deve

  • @rajwantkaur5031
    @rajwantkaur5031 Před rokem +64

    ਨਾ ਮਾਪਿਆਂ ਦੀ ਇੱਜ਼ਤ ਰੱਖੀ ਨਾ ਖ਼ਸਮ ਦੀ

  • @Khabar295
    @Khabar295 Před rokem +4

    48:12 ਤੇ ਰਿਪੋਰਟਰ ਵੀਰ ਨੇ ਬਿਲਕੁਲ ਸੱਚ ਕਿਹਾ ਕੇ ਇਸਨੇ ਆਪ ਹੀ ਆਪਣੇ ਆਪ ਨੂੰ ਐਕਸਪਲੋਇਟ ਕਰ ਲਿਆ..

  • @ACrepair683
    @ACrepair683 Před rokem +46

    ਜਿਹੜਾ ਇਨਸਾਨ ਪੈਰ ਪੈਰ ਤੇ ਸੌਂਹ ਖਾਵੇ ਓਹ ਕਦੇ ਸੱਚਾ ਨੀ ਹੋ ਸਕਦਾ

  • @mukhtair2294
    @mukhtair2294 Před rokem +72

    ਵਿਆਹ ਇੱਕ ਪਵਿੱਤਰ ਰਿਸ਼ਤਾ ਹੈ ਦੋ ਰੂਹਾਂ ਦਾ ਮੇਲ ਹੁੰਦਾ ਹੈ ਪਰ ਕੁੱਝ ਲੋਕਾਂ ਨੇ ਇਸ ਨੂੰ ਖੇਡ ਬਣਾ ਲਿਆ ਹੈ ਬਹੁਤ ਦੁੱਖ ਲੱਗਦਾ ਹੈ ਇਹ ਗੱਲ ਸੁਣਕੇ ਸ਼ਰਮ ਨਾਲ ਸਿਰ ਝੁਕ ਹੈ ਸਤਿਗੁਰੂ ਮਹਾਂਰਾਜ ਸਾਮੱਤ ਬਖਸ਼ੇ

    • @pek1240
      @pek1240 Před rokem

      90% dova de parivaran di belodi dakhal andazi hundi aa

  • @gurjeetkaur8558
    @gurjeetkaur8558 Před rokem +13

    ਵਾਹਿਗੁਰੂ ਜੀ ਸੱਚ ਦਾ ਸਾਥ ਦੇਣਾ

    • @maan.9899
      @maan.9899 Před rokem

      Right ji maeanu sukhman sachi lagdeaa ji kude de ejet nall khead kia hun kude maadi Ho gae

    • @kissanjattkissan9976
      @kissanjattkissan9976 Před 5 měsíci

      @@maan.9899ehdiya posta dekh bikni paake poundi aw😂

  • @JATTBADSTUDIO
    @JATTBADSTUDIO Před rokem +7

    Tuti pyi a kudi Vichari Saf Dard jhalkda Koi gal ni haunsla Rakho Jo hunda Vadiya hi hunda .... Bhot nyc kudi aa yaar .... Sahi keha kudi ne Pagal hi kr Rakhi aa Vichari jisde aghe piche koi ni hunda Usnu pta hunda ki aa privaar ... @jattbadstudio
    Shree Brar ne sahi keha ki gal nhi krni media ne v tamasha bna rakhya

  • @Chahal151
    @Chahal151 Před rokem +6

    Shree is on way of soul

  • @gurjantsingh2369
    @gurjantsingh2369 Před rokem +31

    bhut tej janani lagdi aa bai ji

    • @rakeshmp7174
      @rakeshmp7174 Před rokem

      22 appne da khial raki kita hor na kita jandi hove 😮😮😮😮😮

  • @surveersinghrangi-pc6li
    @surveersinghrangi-pc6li Před rokem +19

    ah veham hai shree kadon da mashoor hai i am listening to him from 2015

    • @thesikhrebels
      @thesikhrebels Před rokem +1

      Jdo yellow t-shirt santan di photo paa ke babbu brar name naal live gaunda c bai shayad rajasthan

  • @amritcheema8397
    @amritcheema8397 Před rokem +1

    ਬੰਦਾ ਤਾਂ ਵਧੀਆ ਆ ... ਜਿਹੜਾ ਸਰਕਾਰ ਬਾਰੇ ਬੋਲੇ ਉਹਦੀ ਬਦਨਾਮੀ ਤੇ ਕਰਨੀ ਹੀ ਆ ਕਿਸੇ ਤਰਾਂ..ਜਿਵੇਂ ਇਹ ਖਰਚੇ ਦੱਸ ਰਹੀ ਪਤਾ ਤਾਂ ਲੱਗ ਰਿਹਾ ..ਬਾਕੀ ਇਹ ਸਿੰਘ ਸਹੀਦਾਂ ਸਾਹਿਬ ਦਾ ਨਾਮ ਵਾਰ-ਵਾਰ ਗੁਰੂ ਘਰ ਸਾਰੇ ਹੀ ਜਾਦੇ

  • @garrysandhucoach7525
    @garrysandhucoach7525 Před rokem +16

    ਬਾਈ ਤੁਸੀਂ ਬਹੁਤ ਵਧੀਆ ਰਿਪੋਰਟਰ ਹੋ

  • @manjindermannu4624
    @manjindermannu4624 Před rokem +10

    ਪੱਤਰਕਾਰ ਸਿਰਾ ਬੰਦਾ

  • @kaurpreetvirk839
    @kaurpreetvirk839 Před rokem +6

    Pta ni ki glt ki shi kuj ni keh skde pr Tuc pehla sutte pye c mdm? Aj yaad aya tuhanu eh sb....pr jehra punjab di ,kaum di gl kruga asi hmesha usda sath devage...j tuc shhi o waheguru ji tuhada sath denge
    Full support shree brar

  • @indocy7867
    @indocy7867 Před rokem +7

    Shree is great person dnt blame him.

  • @indersidhu7289
    @indersidhu7289 Před rokem +2

    Ki hogya duniya da waheguru Ji kve lok apni personal life eda media ch lyon lagye Dona di jodi hmesha bni rhye waheguru Ji kirpa krn🙏

  • @bhupinhdersingh6819
    @bhupinhdersingh6819 Před rokem +6

    WE believe Shree Brar. Sanu ajj vi yakeen jai k Shree Brar jo vi ajj hai usnu usde ajehe bitter experiences ne hi bnaya hai, tahio o dilo sachiya gallan likhda. Dhan jigra Shree Brar da jo usne aje tk ajehe matters te kujh nhi likhya. Eh sb ta Name-Fame te Paise lyi ho reha. Eh Bibi da pichli interview kich koi hor roop si te hun koi hor hi roop hai. Sach hai Rabb Sab Dekhda hai Bibi. God Bless you Shree Brar.

  • @rickysingh2775
    @rickysingh2775 Před rokem +21

    Shree from what you want if you’re want money from him he is extremely good person ❤❤❤❤❤

    • @SUNNY-RAJPUT-006
      @SUNNY-RAJPUT-006 Před rokem +1

      *YAAR GALL SAAF AA J KUDI MAADI HUNDI TAN SHREE AAJ JAIL CH BAITHA HUNDA AUSTRALIA NI BAITHA HUNDA*
      *BAS KUDI NE POLICE STATION JAKE JHOOTI FIR KARWANI C K SHREE EHNU DAHEZ LAYI PRESHAN KARDA TEH KOOT MAAR KARDA*
      *BAS AAH JHOOTI FIR HE BAHOT C SHREE BRAR DA CAREER KHATAM KARN LAYI TEH OHNU JAIL BHEJAN LAYI*

    • @dildarbande401
      @dildarbande401 Před rokem +2

      She have 65 thousand rent 40 thousand oil for car she said milddle classs banda fas gye ehde kol she is to clever

    • @hmt-xh7go
      @hmt-xh7go Před rokem +2

      @@SUNNY-RAJPUT-006 tu klla e copy paste te lggeya peya a

    • @alone1308
      @alone1308 Před rokem

      @@hmt-xh7go hor sala fudu hrek jgah te kri jarr reha yarr saff gall a htt madarchod sala

    • @sourabhsingh3530
      @sourabhsingh3530 Před rokem

      @@dildarbande401 bhai ladki ke kharche shadi se pahle bhi utne hi the joki shree ko pta tha 🙏

  • @Sukhbhullar123
    @Sukhbhullar123 Před rokem +10

    ੨ ਹਫ਼ਤੇ ਪਹਿਲਾਂ ਤੁਹਾਡੇ ਚੈਨਲ ਤੇ ਹੀ ਸ੍ਰੀ ਬਰਾੜ ਦੀ ਵਕਾਲਤ ਕਰ ਰਹੀ ਸੀ ਅੱਜ ਉਹ ਐਨਾ ਮਾੜਾ ਹੋ ਗਿਆ

  • @jaswantsingh-kv8ep
    @jaswantsingh-kv8ep Před rokem +44

    ਸ੍ਰੀ ਬਰਾੜ ਛੋਟੇ ਵੀਰ ਜੀ ਵਾਹਿਗੁਰੂ ਜੀ ਤੰਦਰੁਸਤੀ ਵਖਸਣ ਤੁਹਾਨੂੰ ਸ੍ਰੀ ਜਿੰਦਾ ਬਾਦ

  • @rajshekhar8739
    @rajshekhar8739 Před rokem +7

    we are with you sister ,keep support her people, think if something same happen to us sister so think before comment

    • @hardeepsingh258
      @hardeepsingh258 Před rokem

      Watch another video of same channel exposing her lies

  • @perfectads9790
    @perfectads9790 Před rokem +12

    ਸ਼੍ਰੀ ਬਰਾੜ ਨੂੰ ਇਹ ਸਾਈਕੋ ਹੀ ਲਭੀ ਸੀ ਸਾਰੀ ਦੁਨੀਆਂ ਤੇ?

  • @honeychaney1845
    @honeychaney1845 Před rokem +6

    We are with sheri Brar Saab 🙏🏻. Baki sanu ne pta.
    Ehda menu koi yakeen ya ne aa rea

  • @diljeetsingh4370
    @diljeetsingh4370 Před rokem +4

    ਬਾਈ ਇਹ Shree ਨੂੰ ਬਦਨਾਮ ਕਰਨ ਲਈ ਇਹ ਫ਼ੋਮ ਲੈਣ ਲਈ ਕਰਦੀ ਏ

  • @RajbirSidhu_Vlogs
    @RajbirSidhu_Vlogs Před rokem +7

    Shree Brar Zindabad

  • @Pendutravel
    @Pendutravel Před rokem +52

    ਕੋਈ ਕਿਸੇ ਸਿਰ ਤੇ ਨਹੀਂ ਬਣਦਾ ਹੁੰਦਾਂ, ਆਪਣੇ ਦਮ ਤੇ ਬਣਦਾ ਮਨਕੀਰਤ ਮਾਰ ਕੇ ਵਾਲਾ ਚੰਗਾਂ ਨਹੀਂ ਬੀਬਾ ਕੇ oh ਕਿਸੇ ਨੂੰ ਬਣਾ ਦੁ, ਹਰ ਇੱਕ ਚ ਆਪਣਾ ਟੈਲੇੰਟ ਹੁੰਦਾਂ

    • @gurkiratsekhon9076
      @gurkiratsekhon9076 Před rokem

      @reetinderdhaliwal3803mankirat dy song gyon to phela hi shree dy song hit hogy si check krlo jake net te

  • @mrmndiip1930
    @mrmndiip1930 Před rokem +10

    🙏 Ki PTA kon galat aa ,baba ji bhali krn 🙏

  • @randeepsidhu2115
    @randeepsidhu2115 Před rokem +2

    ryt ji

  • @arshpreet83
    @arshpreet83 Před rokem +6

    she is ryt I feel her pain 🥺

  • @singhjasvir5370
    @singhjasvir5370 Před rokem +64

    We stay with shree 🙏🙏🙏🙏wmk

  • @jjimmy9763
    @jjimmy9763 Před rokem +7

    Emotional te Imandaar Insaan kol paisa nahi ja ghat hee hunda

  • @vdhillon4382
    @vdhillon4382 Před rokem +1

    ਜਿਨ੍ਹਾਂ ਖਰਚਾ ਜੱਟੀ ਦਾ ਕੋਈ ਫੀਮ ਦਾ ਤਸਕਰ ਤਾਰੂ 😳👍👌

  • @mentaljijaji
    @mentaljijaji Před rokem +3

    Shri ajj vi sahi aa te lok ode nal aa

  • @HarpreetSingh-bi6vb
    @HarpreetSingh-bi6vb Před rokem +3

    ਸ਼ੀ ਅਜਾਦ ਪਿੰਰਦਾ ❤️⛳️

  • @bahadardhaliwal7171
    @bahadardhaliwal7171 Před rokem +1

    ਸ਼੍ਰੀ ਬਰਾੜ ਬਾਈ ਨਾਲ ਇੱਕ ਹੋਰ ਧੱਕਾ

  • @nagindersingh6787
    @nagindersingh6787 Před rokem +2

    50000ਮਾੜੇ ਵਿਆਹ ਜਿੰਨਾ ਖਰਚ ਚੱਕਦਾ ਸ਼ਰੀ ਬਰਾੜ ਇਸ ਨਾਲੋ ਤਾਂ ਕਿਸੇ ਗਰੀਬ ਘਰ ਦਾ ਰਿਸਤਾ ਲਿਆ ਹੁੰਦਾ ਤਾਂ ਸੋਸਲ ਮੀਡੀਆਂ ਤੇ ਜਲੂਸ ਨਾ ਨਿਕਲਦਾ ਅੱਜ

  • @harjinderbrar8013
    @harjinderbrar8013 Před rokem +25

    ਕੁੜੀ ਸੰਧੂ ਜੱਟਾਂ ਦੀ ਮੁੰਡਾ ਬਰਾੜ ਜੱਟਾਂ ਦਾ ਫੇਰੇ ਕਿਉਂ ਲੲਏ ਅਨੰਦ ਕਾਰਜ ਕਿਉਂ ਨਹੀਂ ਕਰਾੲਏ ਪਿਆਰ ਕਰਦੇ ਬੱਚਾ ਪੈਦਾ ਕਰਕੇ ਪਿਆਰ ਨਾਲ ਰਹੋਂ ਮਨ ਮੜਾਵ ਜ਼ਿੰਦਗੀ ਆਉਂਦੇ

    • @jaswinderjaswinder9101
      @jaswinderjaswinder9101 Před rokem +2

      Shiri brar Hindu dharm nu manda oho interview vich kahi jada geeta vich hi bahaduri dikhoda ome drpok aa baki jehda banda dharm chad sakda oho teemi bi sad sakda

  • @jaggapannu4623
    @jaggapannu4623 Před rokem +3

    Dil jit Lea ajj jatta

  • @GurdeepSingh-qx8qn
    @GurdeepSingh-qx8qn Před rokem

    ਬਹੁਤ ਮਾੜੀ ਗੱਲ ਹੈ ਕੀ ਹੋ ਗਿਆ ਪੰਜਾਬ ਸਿੰਆ ਸਾਨੂੰ,ਅਸੀਂ ਆਪਣੇ ਆਪ ਨੂੰ ਇੰਨਾ ਜ਼ਿਆਦਾ ਭੰਡਤਾ

  • @gurwinderlally1551
    @gurwinderlally1551 Před rokem +55

    Shree Brar is very honest person 👍✅

  • @keepadandiwal
    @keepadandiwal Před rokem +5

    Sree brar right bnda sath deo...

  • @rickysingh2775
    @rickysingh2775 Před rokem +15

    He is in stress please 🙏 leve him alone please please don’t be sad anymore please

  • @reshamsidhu7397
    @reshamsidhu7397 Před rokem +2

    ਇਹ ਔਰਤ ਬਰਾੜ ਦੇ ਲਾਇਕ ਹੀ ਨਹੀਂ ਸੀ ਉਸ ਨੂੰ mently torch ਕਰਦੀ ਸੀ ਸ੍ਰੀ ਨੇ ਵਧੀਆ ਕੀਤਾ ਇਸ ਤੋਂ ਅਲੱਗ ਹੋ ਕੇ Good decision shree brar 👍

  • @gurisomal9953
    @gurisomal9953 Před rokem +2

    We are with shree brar 👍

  • @jaspreetgill3576
    @jaspreetgill3576 Před rokem +12

    Brother please don't share anyone's personal life on T.v

  • @Amanbatra44
    @Amanbatra44 Před rokem +13

    But I support shree ik din ode favour ch boli aj ode against.. mentally upset

  • @shergillofficial7847
    @shergillofficial7847 Před rokem +1

    Shree Brar ❤️❤️❤️❤️❤️🤘

  • @karanveerrehal8658
    @karanveerrehal8658 Před rokem +9

    No ma’am you are definitely wrong in abusing Shree . It doesn’t matter if he is your husband or not but let’s take a person as a person and then put the relationship tag later . In the similar manner, I can say that I can abuse my father , mother , brother etc because I share a close rapport with them. Sorry to say this but it isn’t something that bodes well for a civilised individual . Abusing is grossly wrong.

    • @RamandeepKaur-eu8cn
      @RamandeepKaur-eu8cn Před rokem

      U will stay silent when ur partner will sleep with other girls??

    • @nimratkaur7735
      @nimratkaur7735 Před rokem

      Shree brar nu mara dasdi h ap 2 jubaka di ma h vichare oh rullde firde h

  • @pardeepbachhal89
    @pardeepbachhal89 Před rokem +11

    Shree barar apne career de top te hai , ehnu ohda sath dena chahida , na ki ohdia latta kiche

  • @harmeetbrar4615
    @harmeetbrar4615 Před rokem +17

    I m with you sister, stay strong

  • @manjotvirk6080
    @manjotvirk6080 Před rokem

    👌👌🙏🙏

  • @RajbirSidhu_Vlogs
    @RajbirSidhu_Vlogs Před rokem +13

    #JusticforSidhumoosewala

  • @sarabjitkandola8337
    @sarabjitkandola8337 Před rokem +14

    She’s very truthful and down to earth. Very strong stay brave & healthy putter ji❤don’t worry karma is witch definitely your good karma is back to you. God will open another big door for you. Wait and watch love❤️💕💞god bless you.

  • @gurpalsingh1402
    @gurpalsingh1402 Před rokem +4

    Sab kuj sarkar karva rahi aa Bai de khilaf. Bai sahi banda aa

  • @watan_official1
    @watan_official1 Před rokem

    Shree ❤

  • @morrislifestyle2661
    @morrislifestyle2661 Před rokem +7

    Very awful… she is dealing with depression and anxiety… Shree must understand… she needs help

  • @parvjeetchaudhary4409
    @parvjeetchaudhary4409 Před rokem +3

    #support shree brar

  • @ranilaxmibianimators
    @ranilaxmibianimators Před rokem

    Thanks to news editor who tried for settlement.

  • @skvirk2669
    @skvirk2669 Před rokem +33

    “The first date of my honeymoon night I realized myself that I made the biggest mistake of my life which I will regret down the road “ - unknown philosopher

  • @perfectads9790
    @perfectads9790 Před rokem +6

    ਇਹਨਾਂ ਹੈਲਪ ਕੀਤੀ ਵੱਡੀ sonu sood ਨੇ।

  • @navroopkaurrrrrrrrr
    @navroopkaurrrrrrrrr Před rokem +16

    Jis utte beetdi ohnu pta hunda ..waheguru g Mehr krn sukhman

  • @harkhushsidhu3071
    @harkhushsidhu3071 Před rokem +1

    Dhan a bhai Shree barar ju ehna boln walyi nall jindgi kaddi janda c talak layi la bhai

  • @simardeepsingh3527
    @simardeepsingh3527 Před rokem +4

    Full support to shree brar Veera , personal matter apne pas rkeheyo , na hi Sanu interest a sunne vich.
    SHREE BRAR FULL SUPPORT 💯

  • @amarladhuka
    @amarladhuka Před rokem +10

    ਸ਼੍ਰੀ ਬਰਾੜ ⛳️👌👌

  • @lalitasandhu2325
    @lalitasandhu2325 Před rokem +5

    Beta rovo na Waheguru tuhadda sath jrurt devega agr tuci shhe o

  • @narindersinghbajwapakke855wale

    Nanaka dukhiya sb sansar 🙏

  • @fizzugujjar2537
    @fizzugujjar2537 Před rokem +6

    SHREE SAB KUCH PROOF RAKHI FIRDA FIR V EDHI IZZAT KHATIR KHUCH V SHOW NI KAR RAHE SHREE SACHI TU GREAT AA YRR

    • @noorsandhu3100
      @noorsandhu3100 Před rokem +1

      Vire he is shree ❤ malve da raja

    • @jasmeensandhu9140
      @jasmeensandhu9140 Před rokem +4

      Etho hi pta lagda vire kon ijatdar parivar to h change gran diya kuriya kade enni saram nai londiya sab peseya layi kar rahi h

  • @karanveersingh3786
    @karanveersingh3786 Před rokem +10

    Shri brar very nice person ❤️

  • @micksingh792
    @micksingh792 Před rokem +62

    Shree brar is diamond of Punjab and Punjabi music industry.Veera don’t worry we all support you because you have done so much during kissan andolan. Love you veera

    • @bakarpursurinder786saiji4
      @bakarpursurinder786saiji4 Před rokem +11

      Veer ji jaruri nahi jo bnda stage te ya gaanya ch changa banda oho real life ch vi changa hi hove

    • @deepdhillon6998
      @deepdhillon6998 Před rokem

      Diamond nu tu bund ch le la....bhan de yara sahi nu sahi kaho....kuri JMA sahi a

    • @aarjunaaryan4425
      @aarjunaaryan4425 Před rokem +2

      @@bakarpursurinder786saiji4 bai g oh bhut down to erth h eh janani osde lyk nai

    • @meriawaz4278
      @meriawaz4278 Před rokem +3

      @@bakarpursurinder786saiji4
      Sahi keha veere, jroori nai aa k stage te vdia bol Dita,gaane change kudd dite means Banda asal Ch v changa hove
      Eda ta bht sare leader v aa jehde stage te bht vdia changa bhashan dinde aa,asliyat Ch kujh hor h hundi

  • @gauravkhatri6073
    @gauravkhatri6073 Před rokem +8

    Fight na kro.....apassss vich pyar nal rho please 🙏🙏