ਇਹਨੂੰ ਕਹਿੰਦੇ ਅਸਲੀ ਸੇਵਾ ਤੇ ਦੂਜਿਆਂ ਲਈ ਦਿਲੋਂ ਪਿਆਰ, ਵੀਰ ਨੇ ਖੁਦ ਪੈਸਾ ਲਗਾ ਕੇ ਕੈਨੇਡਾ ਸੱਦੇ ਆਮ ਘਰਾਂ ਦੇ ਪਰਿਵਾਰ

Sdílet
Vložit
  • čas přidán 11. 06. 2024
  • jagdeep Singh Thali , Canada , Calgary , Gurjinder SIngh , Guru Ki Rasoi , Acharwal , Tiffin Service , Sewa , Langar , LMI , Immigration , palace ,

Komentáře • 257

  • @AvtarSingh-pw7fv
    @AvtarSingh-pw7fv Před měsícem +31

    ਬਾਈ ਟੈਂਪੂ ਦੇਖ ਕੇ ਤਾਂ ਮੈਂ ਵੀ ਚੱਕਰਾਂ ਵਿੱਚ ਪੈ ਗਿਆ ਸੀ ਕਿ ਥਲੀ ਬਾਈ ਕੱਲ ਤਾਂ ਕਨੇਡਾ ਤੋਂ ਵੀਡਿਉ ਬਣਾ ਕੇ ਪਾ ਰਹੇ ਸਨ ਅੱਜ ਐਨੀ ਛੇਤੀ ਪੰਜਾਬ ਕਿਵੇਂ ਪਹੁੰਚ ਗਏ

  • @shivanisharma5562
    @shivanisharma5562 Před měsícem +15

    ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @mrranjitkaler1697
    @mrranjitkaler1697 Před měsícem +14

    ਬਾਈ ਬਹੁਤ ਵਧੀਆ ਇਨਸਾਨ ਵੀ ਹੁੰਦੇ ਆ ਜੋ ਦਿਲੋ ਮੱਦਦ ਕਰਦੇ ਆ ਵਾਹਿਗੁਰੂ ਮੇਹਰ ਕਰਨ ਚੜਦੀ ਕਲਾ ਚ ਰਹਿਣ 🙏🏻🙏🏻

  • @user-on7ps2bx9t
    @user-on7ps2bx9t Před měsícem +32

    ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਬਹੁਤ ਵਧੀਆ ਲੱਗਾ ਆਨੰਦ ਆ ਗਿਆ ਬਾਈ

  • @user-yx1mi3rj5v
    @user-yx1mi3rj5v Před měsícem +9

    ਵੀਰ ਗੁਰਜਿੰਦਰ ਸਿੰਘ ਰੱਬੀ ਰੂਹ ਦਿਲੋਂ ਸਲੁਟ ਭਾਅਜੀ ਨੂੰ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ

  • @manpreetkaur8137
    @manpreetkaur8137 Před měsícem +19

    ਵੀਰ ਜੀ ਕੁੜੀਆਂ ਲਈ ਕੰਮ ਹੈ ਮੇਰੇ ਪਿਤਾ ਜੀ ਕੈਸਰ ਦੇ ਮਰੀਜ ਸੀ ਉਹ ਨਹੀਂ ਰਹੇ ਦੁਨੀਆਂ ਤੇ ਮੇਰੇ ਕੋਲ ਇੰਨਾ ਪੈਸਾ ਨਹੀਂ ਕੇ ਮੈ ਆਪਣੀ ਜ਼ਿੰਦਗੀ ਵਿੱਚ ਕੁਝ ਕਰ ਸਕਾ ਮੈ ਵੀ ਆਪਣੀ ਜ਼ਿੰਦਗੀ ਵਿੱਚ ਸੇਵਾ ਕਰਨੀ ਚਾਹੁੰਦੀ ਵੀਰ ਜੀ

    • @makhansingh3002
      @makhansingh3002 Před měsícem

      ਕਿਹੜਾ ਏਰੀਆ

    • @Jasvir726
      @Jasvir726 Před měsícem +1

      ​@@makhansingh3002veer o india ne Canada baare keh rahi a kendi menu jo Canada me sewa krni a uthe

  • @kalasidhu-wo3pv
    @kalasidhu-wo3pv Před měsícem +14

    ਰੱਬ ਤੇਰੀ ਉਮਰ ਲੱਬੀ ਕਰੇ ਲਵ ਯੁ

  • @Punjabiganimg307
    @Punjabiganimg307 Před měsícem +48

    ਥਾਲੀ ਬਾਈ ਜੀ ਮੈ ਬਹੁਤ ਗਰੀਬ ਘਰ ਤੋਂ ਹਾਂ। ਕੰਮ ਵਸਤੇ ਬਾਈ ਜੀ ਕੋਈ ਬੰਦਾ ਦੀ ਮੰਗ ਲੋੜ ਹੋਵੇ ਦਸ ਦੇਣਾ। ਘਰ ਵਿੱਚ ਬਹੁਤ ਗਰੀਬ ਹੈ ਮੇਰੇ । ਵਾਹਿਗੁਰੂ ਜੀ ਵਾਹਿਗੁਰੂ

    • @baljeetkumarsharma4897
      @baljeetkumarsharma4897 Před měsícem +6

      😂😂 ਥਲੀ ਤਾ ਆਪ ਬਾਟਾ ਨਾਲ ਲੈਕੇ ਗਿਆ

    • @GagandeepSinghGill-sc8gk
      @GagandeepSinghGill-sc8gk Před měsícem

      ​​@@baljeetkumarsharma4897ਬੂਟੇ ਦੇ ਸ਼ਗਿਰਦ ਲਗਦੇ ਵੀਰ ਜੀ

    • @mhunisexhairsaloonandacade8067
      @mhunisexhairsaloonandacade8067 Před měsícem

      😂😂

    • @dps1070
      @dps1070 Před měsícem

      ​@@baljeetkumarsharma4897seeta Mata ji ne shraap ditta c ,jadon tak duniya rahegi ,bamman bheekh mang k khaan ge ,tusi seeta Mata nal v beimanni karan ton baaz nahi aye ,ajj v bhounki jande ho ,bhounkna tyhadda dharam ban Gaya hai ,tuhanni thali bhaji de hath ch batta Nazar aa gaya ,sale fudduo,Sikh batta lai parshadde vand da hai .Sharm kar lo

    • @princedhoor4045
      @princedhoor4045 Před měsícem

      Kitho

  • @ParminderSingh-yg1qh
    @ParminderSingh-yg1qh Před měsícem +18

    ਗੁਰੂ ਰਾਮਦਾਸ ਸਾਹਿਬ ਜੀ ਅੱਜ ਵੀ ਹਾਜ਼ਰ ਹਨ ਪੰਜਾਬ ਦੇ ਲੋਕਾਂ ਵਿੱਚ ਰੱਬ ਹੈ ਪੰਜਾਬ ਦੇ ਲੋਕਾਂ ਵਿੱਚ ਪਿਆਰ ਸੇਵਾ ਭਾਵਨਾ ਹਲੀਮੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਸਦਕਾ ਬਹੁਤ ਹੀ ਜਾਂਦਾ ਹੈ ਵਾਹਿਗੁਰੂ ਤੇਰੇ ਸ਼ੁਕਰ ਹੈ 💖🥀🌺🌻🌷🌹💝🚩🚩🚩🚩🚩🌹🌹

  • @GurdeepSingh-pu4qq
    @GurdeepSingh-pu4qq Před měsícem +10

    ਬਹੁਤ ਖੂਬਸੂਰਤ ਜੀ ਬਹੁਤ ਸੁੰਦਰ ਜੀ

  • @RanjitSingh-zr6eo
    @RanjitSingh-zr6eo Před měsícem +6

    ❤❤ ਬਹੁਤ ਵਧੀਆ ਜੀ ਬੇਟੀਆਂ ਵਾਰੇ ਜ਼ਰੂਰ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਣਾਂ ਚਾਹੀਦਾ ਹੈ

  • @rohitmahi3251
    @rohitmahi3251 Před měsícem +6

    Gurjinder bhaji is very humble , kindness , helpful and down to earth person

  • @ManpreetSingh-di2ip
    @ManpreetSingh-di2ip Před 27 dny +1

    ਹੈਲੋ ਵੀਰ ਜੀ ਜੇਨ ਤੁਹਾਨੂੰ ਆਪਣੇ ਕੋਲ ਕੰਮ ਕਰਨ ਲਈ ਬੰਦੇ ਜਾਂ ਲੇਡਜ ਚਾਹੀਦੀ ਹੈ ਤਾਂ ਵੀ ਤੁਸੀਂ ਸਾਨੂੰ ਬੁਲਾ ਸਕਦੇ ਹੋ ਵੀਰ ਜੀ ਅਸੀਂ ਬਹੁਤ ਗਰੀਬ ਹਾਂ ਸਾਡੀ ਮਦਦ ਕੀਤੀ ਜਾਵੇ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਮੈਂ ਇਹੀ ਬੇਨਤੀ ਕਰਨੀ

  • @Kkss1374
    @Kkss1374 Před měsícem +4

    ਵਾਹਿਗੁਰੂ ਜੀ ਚਾੜ੍ਹਦੀਕਲਾ ਰੱਖਣ ਵੀਰ ਨੂੰ ਐਹੋ ਜਿਹੀਆਂ ਰੂਹਾਂ ਬਹੁਤ ਘੱਟ ਮਿਲਦੀਆਂ ਦੁਨੀਆ ਤੇ

  • @ParminderSingh-yg1qh
    @ParminderSingh-yg1qh Před měsícem +6

    💝💘💖🇮🇳🌻🌷🌺🥀🌹ਚੰਗੇ ਆਦਮੀ ਨੂੰ ਚੰਗਾ ਹੀ ਆਖਿਆ ਜਾਵੇਗਾ ਮਾੜੇ ਤਾਂ ਮੇਰੇ ਵਰਗੇ ਬਹੁਤ ਫੇਰਦੇ ਅਸੀਂ ਧਾਰਤੀ ਉੱਤੇ ਬੋਝ ਹਾਂ ਅਸੀਂ ਵਾਹਿਗੁਰੂ ਜੀ ਸਾਨੂੰ ਵੀ ਚੰਗੇ ਮੁੱਡੇਆ ਦੀ ਸੰਗਤ ਬਖਸ਼ੇ ਵਾਹਿਗੁਰੂ ਜੀ ਕਿਰਪਾ ਕਰੋ ਤਰਸ ਕਰੋ ਜੀ ਵਾਹਿਗੁਰੂ ਸਿਮਰਨ ਬਖਸ਼ੋ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਜੀ 💘💖💝🌻🌷🌺🥀🥀🌺🌹🙏🙏🙏🙏🙏🚩🚩🚩🚩🚩🚩🚩

  • @gurmukhsingh9717
    @gurmukhsingh9717 Před měsícem +5

    ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵੀਰਾਂ ਨੂੰ

  • @ParamjeetKour-wh1tx
    @ParamjeetKour-wh1tx Před měsícem +3

    ਗੁਰੂ ਦੀ ਮੇਹਰ ਹੈਂ ਇਨ੍ਹਾਂ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰ ਜੀ ਤੇ

  • @BinduMavi-rq8zh
    @BinduMavi-rq8zh Před měsícem +5

    ਪੰਜਾਬ ਵਿੱਚ ਹੀ ਪੰਜਾਬੀ ਬਾਜ਼ਾਰ ਬਣਾਓ, ਦੁੱਧ ਘਿਓ ਮੱਖਣ ਲੱਸੀ ਖੋਆ ਪਨੀਰ ਸਬਜ਼ੀਆਂ ਪੈਕਿੰਗ ਹਲਦੀ ਮਸਾਲਾ ਦਾਲਾਂ ਸਵੈਟਰ ਬੁਣਨ ਆਟਾ ਚੱਕੀਆਂ ਕੋਲੂ ਤੇਲ, ਪੈਕਿੰਗ ਕਰਨ ਮਾਰਕਿਟ ਕਰਨ ਦੇ ਯੁਨਿਟ ਲਗਾਓ ਬਰਾਂਡ ਬਣਾ ਕੇ ਵੇਚੋ ਵਿਦੇਸ਼ਾਂ ਵਿਚ, ਰੋਟੀਆ ਵੀ ਵਿਕ ਰਹੀਆ ਵਿਦੇਸ਼ਾਂ ਵਿਚ 4 ਯੁਰੋਪ ਦੀਆ 4 ਰੋਟੀਆ, ਪੈਕਿੰਗ ਕਰਨ ਦੇ ਯੁਨਿਟ ਪੰਜਾਬ ਵਿੱਚ ਲਗਾ ਕੇ ਵਿਦੇਸ਼ਾਂ ਵਿੱਚ ਸਪਲਾਈ ਕਰੋ, ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿੱਚ ਕੰਮ ਕਿਓਂ ਨਹੀਂ ਦਿੰਦੇ ਵਿਦੇਸ਼ਾਂ ਵਿੱਚ ਗੇ ਲੌਗ

  • @ManpreetSingh-di2ip
    @ManpreetSingh-di2ip Před 27 dny +1

    ਹੈਲੋ ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਵੀਰ ਜੀ ਮੇਰੇ ਦੋ ਬੇਟੇ ਨੇ ਅਸੀਂ ਘਰੋਂ ਬਹੁਤ ਗਰੀਬ ਹਾਂ ਪਰ ਮੇਰਾ ਸੁਪਨਾ ਮੇਰੇ ਬੱਚੇ ਕਿਸੇ ਦੇ ਕੰਮ ਆ ਸਕਣ ਮੇਰੇ ਬੱਚੇ ਡਰਾਈਵਰੀ ਕਰ ਲੈਂਦੇ ਨੇ ਪਰ ਅਸੀਂ ਘਰੋਂ ਬਹੁਤ ਗਰੀਬ ਜੇ ਸਾਡੀ ਮਦਦ ਕੀਤੀ ਜਾਵੇ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ

  • @harpreetkaur8063
    @harpreetkaur8063 Před měsícem +5

    ਬਾਈ ਜੁ 🙏ਜੀ ਸੇਵਕ ਕੋ ਸੇਵਾ ਬਣ ਆਈ ਦੇ ਮਹਾਵਾਕ ਅਨੁਸਾਰ ਸੇਵਾ ਮਿਲੀ ਤੁਹਾਨੂੰ ਬਹੁਤ ਧੰਨਵਾਦਜੀ ਪਿਆਰੀ ਲੱਗੀ ਵੀਡੀਉ ਸੌ ਵਿਚੋ ਇਕ ਆਸੀਸਾ ਲੱਗਣਗੀਆਂ ਵੀਰ ਜੀ ਆਪਨੂੰ 🙏👍👍👍👍👍

  • @DalbirSingh-or8iw
    @DalbirSingh-or8iw Před měsícem +5

    ਵੀਰ ਜੀ ਆਪ ਜੀ ਨੂੰ ਇਸ ਨੇਕ ਕੰਮ ਲਈ waheguru Ji aap ਸਹਾਈ ਹੋਣ ਕੁਝ ਕਹਿਣ ਲਈ ਢੁਕਵਾਂ ਸ਼ਬਦ ਨਹੀਂ ਹਨ

  • @avtargrewal2489
    @avtargrewal2489 Před měsícem +1

    Bhut vadiya veer waheguru ji dhan dhan guru ramdas ji maharaj kirpa krn tuhade te 🙏🙏🙏🙏🙏

  • @AvtarSingh-pw7fv
    @AvtarSingh-pw7fv Před měsícem +8

    ਵਾਹਿਗੁਰੂ ਜੀ

  • @kahlon32
    @kahlon32 Před měsícem +3

    ਵਾਹਿਗੁਰੂ ਜੀ ਕਿਰਪਾ ਕਰੋ ਵੀਰ ਤੇ

  • @AmrinderSingh-nf9sw
    @AmrinderSingh-nf9sw Před měsícem +2

    ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਜੀ ❤❤

  • @user-xk6gh6nh2e
    @user-xk6gh6nh2e Před měsícem +4

    ਹਰ ਇਕ ਦੇ ਕਰਮਾਂ ਚ ਰੱਬੀ ਰੂਹਾਂ ਦਾ ਮਿਲਣਾ ਨਹੀਂ ਲਿਖਿਆ ❤

  • @user-ih6xk5rw1u
    @user-ih6xk5rw1u Před 6 hodinami

    ਬਲਜਿੰਦਰ ਵੀਰ ਜੀ ਸਾਨੂੰ ਲੈ ਜਾਵੋ

  • @singhtourism
    @singhtourism Před měsícem +2

    Bhut vadia reporting karde jagdeep paaji tusi

  • @Darshansingh-el4ti
    @Darshansingh-el4ti Před měsícem +1

    ਬਹੁਤ ਬਹੁਤ ਮੁਬਾਰਕ ਜੀ❤

  • @jasdeepsingh7745
    @jasdeepsingh7745 Před měsícem +8

    Very nice Veer g

  • @iqbalkaur9577
    @iqbalkaur9577 Před měsícem

    Bahut vadia laga thali ji🙏🙏

  • @cowtownrecords5418
    @cowtownrecords5418 Před měsícem +3

    ਗੁਰਜਿੰਦਰ ਵੀਰ ਜੀ,ਸਤਿ ਸ੍ਰੀ ਅਕਾਲ🙏🏻,ਵਾਹਿਗੁਰੂ ਚੜ੍ਹਦੀ ਕਲਾ ਰੱਖੇ…

  • @gurinderkaur6784
    @gurinderkaur6784 Před měsícem +1

    Very nice veer Gurjinder singh

  • @Punjabirai
    @Punjabirai Před měsícem

    Rabi ruh vir gurjinder bhaji waheguru ji tuhanu chardi kala wich rakhan

  • @naibsingh2412
    @naibsingh2412 Před měsícem +2

    I like very much gurjinder bhaji

  • @SukhwinderKaur-yd7qt
    @SukhwinderKaur-yd7qt Před měsícem

    Gurjinder Singh ji God bless you long happy and prosperous life 🙏🙏. very nice work ji

  • @RaniAhuja-bf9hh
    @RaniAhuja-bf9hh Před měsícem

    bahut vadiya ji waheguru mehar rkhey❤️🙏🏻

  • @surjitkaur3806
    @surjitkaur3806 Před měsícem +1

    Waheguru waheguru ji 🙏🙏🌹🌹🙏🙏 very very nice good 👍👍

  • @user-xk6gh6nh2e
    @user-xk6gh6nh2e Před měsícem +8

    ਵੀਰੇ ਕੀ ਕਰੀਏ ਨਾ ਪੈਸੇ ਨਾ ਹੀ ਕੋਈ ਹਿਲਾ ਬਣਦਾ ਵੀਡੀਓ ਵੇਖ ਬੜਾ ਅਫਸੋਸ ਹੁੰਦਾ ਕਿਸਮਤ ਤੇ 😢

  • @bantipawar5124
    @bantipawar5124 Před měsícem +4

    Sawaash sawaash dhan guru Ramdas g waheguru

  • @JagtarSingh-cj4ve
    @JagtarSingh-cj4ve Před měsícem +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @GurmailSingh-km7fj
    @GurmailSingh-km7fj Před měsícem +1

    ਥਲੀ ਵੀਰੇ ਮੈਂ ਤੁਹਾਡੀਆ ਸਾਰੀਆਂ ਵੀਡੀਓ ਦੇਖਦਾ ਥਲੀ ਵੀਰੇ ਨਿਉਜੀਲੈਡ ਬਾਰੇ ਜੋ ਜਾਣਕਾਰੀ ਦਿੱਤੀ ਬਹੁਤ ਵਧੀਆ ਲਂਗੀ।

  • @user-ws7qm9lf2e
    @user-ws7qm9lf2e Před 18 dny

    ਵੀਰੇ ਸਾਨੂੰ ਵੀ ਬੁਲਾ ਲਵੋ ਪਲੀਜ

  • @pushpinderkaurtv
    @pushpinderkaurtv Před měsícem +1

    Rabb koi upar ton nahi aanda ehnu Asli Rabb kehnde han,rabb poori trah ehna vich vasda hai, ❤

  • @hardeepsinghsingh7016
    @hardeepsinghsingh7016 Před měsícem +7

    Waheguru ji 🙏🙏

  • @Preet777.
    @Preet777. Před měsícem +1

    Salute Veer Ji nu

  • @akalsingh9379
    @akalsingh9379 Před měsícem

    Wahe guru ji meher karn veer te

  • @TheJagga32
    @TheJagga32 Před měsícem

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ। ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ ❤🙏

  • @VirkJatt-ww4ze
    @VirkJatt-ww4ze Před měsícem +4

    Good job 👏

  • @25536
    @25536 Před měsícem

    Rabbi ruh. waheguru mehr kre bai gi te

  • @shergill7696
    @shergill7696 Před měsícem

    Waheguru ji ka khalsa waheguru Ji ki fateh ji..waheguru ji bless you

  • @jagseerwarach4409
    @jagseerwarach4409 Před měsícem +1

    Very good job brother ji

  • @rajsidhu7169
    @rajsidhu7169 Před měsícem

    Waheguru ji app ji di chardikala rakkann Gurjinder singh ji

  • @veerpalkaur2517
    @veerpalkaur2517 Před měsícem +2

    Waheguru Sahib Ji🙏♥️🙏

  • @karanmalhikaran3951
    @karanmalhikaran3951 Před měsícem +1

    ਇਹ ਇਕ ਰਬੀ ਰੂਹ ਹੈ ਵੀਰ ਜੀ

  • @JagjitSingh-xv4br
    @JagjitSingh-xv4br Před měsícem

    ਬਹੁਤ ਖੂਬ ਜੀ

  • @user-gq5kt4go6o
    @user-gq5kt4go6o Před měsícem

    Veere dekh ke man bauht khush hunda tuhadi video dekh ke 🙏👍

  • @satwinderkaur2100
    @satwinderkaur2100 Před měsícem

    Waheguru Ji God bless you ❣️💐🌹🙏

  • @rajsummy8777
    @rajsummy8777 Před měsícem

    Waheguru Ji kirpa rahe veer ji te

  • @OmParkash-oq3oo
    @OmParkash-oq3oo Před měsícem +1

    Waheguru ji app nu chardikala vich rakhe hemesha

  • @Beant76
    @Beant76 Před měsícem +4

    Sanu v bulaa lo ji hamesha tuhade sukargujar rha ge❤❤

  • @TourismPromoterMrSinghIndia
    @TourismPromoterMrSinghIndia Před měsícem +1

    Very nice ji

  • @user-yp7xl3xq5g
    @user-yp7xl3xq5g Před měsícem

    Very nice vir gl

  • @gursharanjitkaur3533
    @gursharanjitkaur3533 Před měsícem

    God bless u gurjinder veer

  • @sarbiji9005
    @sarbiji9005 Před měsícem

    Sat shri akal veer ji.parmatma thanu chardikala vich rakha.waheguru ji khalsa wahaguru ji fateh

  • @JagdevSingh-zo9nd
    @JagdevSingh-zo9nd Před měsícem +1

    ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏🙏

  • @user-sj2jb2uf2p
    @user-sj2jb2uf2p Před měsícem

    Waheguru charde kala rakhe paji thonu ❤❤❤

  • @pirtpalsandhu1923
    @pirtpalsandhu1923 Před měsícem

    life god bless you 22 baiG

  • @singhtourism
    @singhtourism Před měsícem

    Jagdeep paaji tenu dekh k deep bai di bhut yaad aa jandi ,,,kyuki bhut pyar c tera v bai

  • @GurpreetKaur-wq2rr
    @GurpreetKaur-wq2rr Před měsícem

    Very nice Gurjinder veer

  • @kulwindersinghcheema
    @kulwindersinghcheema Před měsícem +1

    WaheGuru ji Mehar karna ji 🙏🙏💯💯💯💯💯🙏🙏🙏🙏🙏🙏🙏🙏💯🙏🙏🙏🙏💯💯💯🙏🙏

  • @akshat2926
    @akshat2926 Před měsícem

    Veer bahut vadia kar rahe ho. Baba nanak da aashirvaad hamesha tuhade naal h. Kaash mein v es kabil hundi

  • @karamjitkaur2459
    @karamjitkaur2459 Před měsícem +1

    ਸਾਡਾ ਵੀ ਇੱਕ ਰਿਸ਼ਤੇਦਾਰ ਮੁੰਡਾ ਬਰੈਪਟਨ ਵਿੱਚ ਸਟੱਡੀ ਬੇਸ ਤੇ ਹੈ … ਅੰਮ੍ਰਿਤਧਾਰੀ ਹੈ.. ਸਾਊ ਸੁਭਾਅ ਦਾ ਹੈ ਪਰ ਕੋਈ ਕੰਮ ਨਹੀਂ ਮਿਲ ਰਿਹਾ… ਡਿਸਕ ਪ੍ਰਾਬਲਮ ਹੋ ਗਈ ਹੈ ਪਰ ਕੰਪਿਊਟਰ ਦਾ ਕੰਮ ਵਧੀਆ ਤਰਾ ਕਰ ਲੈਦਾ ਹੈ। ਜੇ ਉਸਨੂੰ ਕੋਈ ਕੰਪਿਊਟਰ ਰਿਲੇਚਡ ਜਾਂ ਹਲਕਾ ਕੰਮ ਦਿਵਾ ਸਕੋ ਤਾਂ ਬਹੁਤ ਮੇਹਰਬਾਨੀ ਹੋਵੇਗੀ ਜੀ
    ਉਹ ਸਾਈਕਲ ਚਲਾ ਲੈਦਾ ਹੈ … ਰਸੋਈ ਦਾ ਕੰਮ ਵੀ ਕਰ ਲਵੇਗਾ

  • @KuldeepSingh-jr8zd
    @KuldeepSingh-jr8zd Před měsícem +1

    Hamesa chardi cala ch raho

  • @paramjeetsinght4743
    @paramjeetsinght4743 Před měsícem

    good thali veer ji

  • @user-ns3ji6vb3s
    @user-ns3ji6vb3s Před měsícem

    Waheguru meher kre bhai te

  • @rajsummy8777
    @rajsummy8777 Před měsícem

    Waheguru kirpa rakhe veer ji te

  • @KawaljitKaur-fh9cx
    @KawaljitKaur-fh9cx Před měsícem

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਵੀਰ ਤੇ

  • @jasbeerkaur8529
    @jasbeerkaur8529 Před měsícem

    ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ

  • @vikasgarg9962
    @vikasgarg9962 Před měsícem

    Rab khus rakhe bai

  • @devinderkaur4794
    @devinderkaur4794 Před měsícem +1

    Eh Punjabi hn sab kuch krde hn waheguru ji d kirpa naal

  • @RaniAhuja-bf9hh
    @RaniAhuja-bf9hh Před měsícem +1

    parmatma tandursti baksey 👌❤️🙏🏻👏👍

  • @CharanjeetKaur-bi6ne
    @CharanjeetKaur-bi6ne Před měsícem

    Dhan guru nanak Ji sukhrna guru Ji

  • @jangrailsingh
    @jangrailsingh Před měsícem

    Very nice

  • @gursimerbhogal7018
    @gursimerbhogal7018 Před měsícem

    Good job

  • @gillfarm7723
    @gillfarm7723 Před měsícem

    Veer ji parmatma chardi kla vich rakhan mere bache ty Mehar Karo ji sade kol ana paise hai nahi

  • @gurdipanand4105
    @gurdipanand4105 Před měsícem

    Dhan guru Nanak

  • @user-uj3se2eq5l
    @user-uj3se2eq5l Před měsícem

    Waheguru chardikala rakhe

  • @amarjitkaur4958
    @amarjitkaur4958 Před měsícem

    Waheguru ji waheguru ji waheguru ji

  • @user-tu7xw1ex2i
    @user-tu7xw1ex2i Před měsícem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rajsummy8777
    @rajsummy8777 Před měsícem

    Waheguru guru ji

  • @JassiSingh-zu6ew
    @JassiSingh-zu6ew Před měsícem

    22 good job

  • @narinderkang6480
    @narinderkang6480 Před měsícem

    Rabi ruh veer ji

  • @husanpreetsingh1380
    @husanpreetsingh1380 Před měsícem

    Thali vir jindabad

  • @user-sj2jb2uf2p
    @user-sj2jb2uf2p Před měsícem

    Paji ki karye greeb bande a sadi kismat vich kithe a sb kush asi tan supny la la ke hi khush ho jande Canada jana sadi kismat vich kithe a asi tan Dubai ni ya sakde a bhout greeb a yr asi 12 be bartn maj maj ke kari a loka de jassi shari anandpur sahib disstk ropar ton

  • @amarjeetkaur4439
    @amarjeetkaur4439 Před měsícem +1

    ਵੀਰ ਜੀ ਮੈਂ ਸਾਰੇ ਪੈਸੇ ਕਟਾਉਣ ਨੂੰ ਵੀ ਤਿਆਰ ਆ ਇੱਥੇ ਕੋਈ ਬਿਜ਼ਨਸ ਕਰ ਨੀ ਪਾਏ ਕਿਰਪਾ ਕਰਕੇ ਮੱਦਦ ਕਰਦੋ ਵੀਰ ਜੀ

  • @kamaljit7597
    @kamaljit7597 Před měsícem

    ਵਹਿਗੁਰੂ ਜੀ 🎉🎉🎉🎉

  • @raghveersingh6355
    @raghveersingh6355 Před měsícem +2

    Waheguru Palla Karen Sadda bhi kar ja utaar do😢😢

  • @jagsirsingh4575
    @jagsirsingh4575 Před měsícem

    ❤ waheguru ji ka Khalsa waheguru ji ki Fateh g❤❤❤❤❤❤❤❤❤

  • @kuldeepkaur2311
    @kuldeepkaur2311 Před měsícem

    God bless you all ❤