Punjabi Lok Channel
Punjabi Lok Channel
  • 21 235
  • 765 951 810

Video

ਅੰਮ੍ਰਿਤਪਾਲ ਸਿੰਘ ਦੇ ਨਾਮ 'ਤੇ ਸੋਸ਼ਲ ਮੀਡੀਆ ‘ਤੇ ਇਸਾਈਆਂ ਖਿਲਾਫ਼ ਵਾਇਰਲ ਕਰਤਾ ਪੋਸਟਰ, ਸਾਹਮਣੇ ਆਗੀ ਸੱਚਾਈ
zhlédnutí 523Před 2 hodinami
CZcams czcams.com/channels/ikC6y_-bFQfghtODCSMOng.html Facebook punjabilokchannel Instagram punjabilok_channel Website www.punjabilokchannel.com #PunjabiLokChannel #PunjabiNews #PunjabiNewsChannel Amritpal singh, photo viral, social media, poster, Amritpal mother,
ਪੰਜਾਬੀਓ ਜੇ ਆਹੀਂ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ‘ਚ ਕੋਈ ਗ੍ਰੰਥੀ ਸਿੰਘ ਨੀਂ ਲੱਭਣਾ, ਸਿੰਘ ਨੇ ਛੱਡੀ ਡਿਊਟੀ
zhlédnutí 1,6KPřed 4 hodinami
CZcams czcams.com/channels/ikC6y_-bFQfghtODCSMOng.html Facebook punjabilokchannel Instagram punjabilok_channel Website www.punjabilokchannel.com #PunjabiLokChannel #PunjabiNews #PunjabiNewsChannel Granthi Singh, Duty, Shardai, Baaz, Amritsar, Punjab,
ਜੇ ਕੋਈ ਸਰਕਾਰੀ ਨੌਕਰੀ ਬਦਲੇ ਰਿਸ਼ਵਤ ਮੰਗਦਾ ਸਿੱਧੀ ਸ਼ਿਕਾਇਤ ਦਿਓ, ਸਖ਼ਤ ਕਾਰਵਾਈ ਕਰਾਂਗੇ- CM ਪੰਜਾਬ
zhlédnutí 420Před 6 hodinami
CZcams czcams.com/channels/ikC6y_-bFQfghtODCSMOng.html Facebook punjabilokchannel Instagram punjabilok_channel Website www.punjabilokchannel.com #PunjabiLokChannel #PunjabiNews #PunjabiNewsChannel CM MANN, BHAGWANT MANN, PUNJAB, POLICE AREEST, GOVT JOB, RISHWAT,
ਵਿਦੇਸ਼ ‘ਚ ਓਵਰ ਸਪੀਡ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ, ਦਰੜ ਕੇ ਲੰਘ ਗਿਆ ਗੱਡੀ ਵਾਲਾ
zhlédnutí 1,2KPřed 20 hodinami
CZcams czcams.com/channels/ikC6y_-bFQfghtODCSMOng.html Facebook punjabilokchannel Instagram punjabilok_channel Website www.punjabilokchannel.com #PunjabiLokChannel #PunjabiNews #PunjabiNewsChannel
ਅੰਮ੍ਰਿਤਪਾਲ ਨੂੰ ਮਿਲਣ ਤੋਂ ਬਾਅਦ ਮਾਪਿਆਂ ਨੇ ਦੱਸੀ ਅੰਦਰਲੀ ਗੱਲ | Amritpal Singh
zhlédnutí 11KPřed 21 hodinou
amritpal Singh , Dibrugarh , Punjab Govt , NSA , Press Conference , Tarsem Singh
ਪਿੰਡ ਪੱਤੋਂ ‘ਚ ਪਾਣੀ ਖ਼ਤਮ ਹੋਣ ਦੀ ਸਾਹਮਣੇ ਆਈ ਅਸਲ ਸੱਚਾਈ ਇੱਕ ਸਾਲ ਤੋਂ ਬੋਰ ਖ਼ਰਾਬ, ਲੋਕਾਂ ਦਾ ਫੁੱਟਿਆ ਗੁੱਸਾ
zhlédnutí 11KPřed 23 hodinami
CZcams czcams.com/channels/ikC6y_-bFQfghtODCSMOng.html Facebook punjabilokchannel Instagram punjabilok_channel Website www.punjabilokchannel.com #PunjabiLokChannel #PunjabiNews #PunjabiNewsChannel shri fatheghar sahib, patto, water problem, minister, joda majra, punjab govt,
ਜੇ ਨਾ ਸੁਣੀਆਂ ਲੱਖਾ ਸਿਧਾਣਾ ਦੀਆਂ ਇਹ ਗੱਲਾਂ ਪੰਜਾਬੀਓ ਸਾਰੀ ਉਮਰ ਪਛਤਾਓਗੇ, ਬਚਾ ਲਓ ਪੰਜਾਬ ਦਾ ਪਾਣੀ
zhlédnutí 10KPřed 2 hodinami
ਪੰਜਾਬ ਦੇ ਸੂਏ ਨਹਿਰਾਂ ਸੁੱਕੇ ਪਏ, ਰਾਜਸਥਾਨ ਨੂੰ ਜਾਂਦਾ ਨੱਕੋਂ ਨੱਕ ਪਾਣੀ ਝੋਨੇ ਲਈ ਧਰਤੀ ਹੇਠੋਂ ਪਾਣੀ ਖਿੱਚੀ ਜਾਂਦੇ, ਹਾਹਾ ਕਾਰ ਮੱਚੀ ਪਈ ਪੰਜਾਬੀਓ, ਲੱਖਾ ਸਿਧਾਣਾ ਦੀ ਆਹ ਸੁਣਲੋ ਗੱਲਾਂ ਗੌਰ ਨਾਲ, ਫੇਰ ਪਛਤਾਉਣਾ ਪੈਣਾ CZcams czcams.com/channels/ikC6y_-bFQfghtODCSMOng.html Facebook punjabilokchannel Instagram punjabilok_channel Website www.punjabilokchannel.com #PunjabiLokChannel #PunjabiNews #PunjabiNe...
ਦੁਕਾਨਾਂ ਨੂੰ ਲੱਗੀ ਅੱਗ, ਜਦੋਂ ਪੁੱਜੀ ਫਾਇਰ ਬ੍ਰਿਗੇਡ ਪਾਈਪ ਨਿਕਲਿਆ ਲੀਕ, ਨਾ ਵਿੱਚ ਪਾਣੀ!
zhlédnutí 2,1KPřed 2 hodinami
CZcams czcams.com/channels/ikC6y_-bFQfghtODCSMOng.html Facebook punjabilokchannel Instagram punjabilok_channel Website www.punjabilokchannel.com #PunjabiLokChannel #PunjabiNews #PunjabiNewsChannel fire, shops, Fire Brigade Station, punjab,
ਟਿੱਚਰਾਂ ਕਰਨ ਵਾਲੇ ਵੀ ਹੁਣ ਮਸ਼ਹੂਰ ਗਾਇਕ ਦੇ ਬਣੇ ਫੈਨ, ਅਵਾਜ਼ ਬਾਕਮਾਲ ਅਤੇ ਗੱਲਾਂ ਜ਼ਿੰਦਗੀ ‘ਚ ਕੰਮ ਆਉਣ ਵਾਲੀਆਂ
zhlédnutí 3,7KPřed 2 hodinami
ਮਾਪਿਆਂ ਨੇ ਕੁੱਟਿਆ ਬਥੇਰਾ, ਲੋਕਾਂ ਨੇ ਮਾਣਕ ਕਹਿ-ਕਹਿ ਕੀਤੀਆਂ ਟਿੱਚਰਾਂ ਹੁਣ ਜਦੋਂ ਬਣ ਗਿਆ ਮਸ਼ਹੂਰ ਗਾਇਕ ਉਹੀ ਲੋਕ ਖਿਚਵਾਉਂਦੇ ਨੇ ਸੈਲਫੀਆਂ ਜੇ ਗਾਇਕ ਬਣਨਾ ਤਾਂ ਗੌਰ ਨਾਲ ਸੁਣ ਲਿਓ ਅਕਬਰ ਆਲਮ ਦੀਆਂ ਇਹ ਗੱਲਾਂ CZcams czcams.com/channels/ikC6y_-bFQfghtODCSMOng.html Facebook punjabilokchannel Instagram punjabilok_channel Website www.punjabilokchannel.com #Punjabisinger #singer #folk #song #kuldeemanak #ak...
ਨਿਹੰਗ ਸਿੰਘ ਨੂੰ ਪਾਕਿ ਇਮੀਗ੍ਰੇਸ਼ਨ ਨੇ ਰੋਕਿਆ ਬਾਣੇ ਨੂੰ ਲੈ ਕੇ ਪੁੱਛੇ ਸਵਾਲ, ਵੀਜ਼ੇ ਦੇ ਬਾਵਜੂਦ ਭੇਜਿਆ ਪੰਜਾਬ
zhlédnutí 2,9KPřed 2 hodinami
ਨਿਹੰਗ ਸਿੰਘ ਨੂੰ ਪਾਕਿ ਇਮੀਗ੍ਰੇਸ਼ਨ ਨੇ ਰੋਕਿਆ ਬਾਣੇ ਨੂੰ ਲੈ ਕੇ ਪੁੱਛੇ ਸਵਾਲ, ਵੀਜ਼ੇ ਦੇ ਬਾਵਜੂਦ ਭੇਜਿਆ ਪੰਜਾਬ
13-0 ਮਿਸ਼ਨ ਹੋਇਆ ਫੇਲ੍ਹ! ਨਤੀਜਿਆਂ ‘ਤੇ CM ਮਾਨ ਦਾ ਪਹਿਲਾ ਬਿਆਨ
zhlédnutí 3KPřed 2 hodinami
13-0 ਮਿਸ਼ਨ ਹੋਇਆ ਫੇਲ੍ਹ! ਨਤੀਜਿਆਂ ‘ਤੇ CM ਮਾਨ ਦਾ ਪਹਿਲਾ ਬਿਆਨ
ਇੱਕ ਵਾਰ ਤਾਂ ਲੱਗੇਗਾ ਵੀਰ ਦੀਪ ਸਿੱਧੂ ਹੋ ਗਿਆ ਜਿਊਂਦਾ, ਵੇਖੋ ਕੈਨੇਡਾ ਵਿਚ ਮਿਲਿਆ ਦੀਪ ਸਿੱਧੂ ਦਾ ਹਮਸ਼ਕਲ
zhlédnutí 79KPřed 4 hodinami
ਇੱਕ ਵਾਰ ਤਾਂ ਲੱਗੇਗਾ ਵੀਰ ਦੀਪ ਸਿੱਧੂ ਹੋ ਗਿਆ ਜਿਊਂਦਾ, ਵੇਖੋ ਕੈਨੇਡਾ ਵਿਚ ਮਿਲਿਆ ਦੀਪ ਸਿੱਧੂ ਦਾ ਹਮਸ਼ਕਲ
ਆਹ ਬੀਬੀ ਨੇ ਕੰਗਣਾ ਰਣੌਤ ਨੂੰ ਸੁਣਾਈਆਂ ਸਿੱਧੀਆਂ
zhlédnutí 3,1KPřed 4 hodinami
ਆਹ ਬੀਬੀ ਨੇ ਕੰਗਣਾ ਰਣੌਤ ਨੂੰ ਸੁਣਾਈਆਂ ਸਿੱਧੀਆਂ
ਕੈਨੇਡਾ ਕੈਲਗਿਰੀ ਦੇ MLA ਪਰਮੀਤ ਸਿੰਘ ਦਾ ਸੁਪਰ ਘੈਂਟ ਇੰਟਰਵਿਊ, ਨਾ ਕੋਈ ਗੰਨਮੈਨ ਨਾ ਹੂਟਰ ਵਾਲੀ ਗੱਡੀ
zhlédnutí 41KPřed 4 hodinami
ਕੈਨੇਡਾ ਕੈਲਗਿਰੀ ਦੇ MLA ਪਰਮੀਤ ਸਿੰਘ ਦਾ ਸੁਪਰ ਘੈਂਟ ਇੰਟਰਵਿਊ, ਨਾ ਕੋਈ ਗੰਨਮੈਨ ਨਾ ਹੂਟਰ ਵਾਲੀ ਗੱਡੀ
ਅੱਤ ਦੀ ਗਰਮੀ ‘ਚ ਸੁੱਕਿਆ ਖੂਹ ਦਾ ਪਾਣੀ, ਤੜਫਦੇ ਫਿਰਦੇ ਲੋਕ, ਪੰਜਾਬ ਦੇ ਪਿੰਡ ਭਾਗਵਾਲਾ ਦਾ ਦੇਖਲੋ ਹਾਲ
zhlédnutí 3,2KPřed 4 hodinami
ਅੱਤ ਦੀ ਗਰਮੀ ‘ਚ ਸੁੱਕਿਆ ਖੂਹ ਦਾ ਪਾਣੀ, ਤੜਫਦੇ ਫਿਰਦੇ ਲੋਕ, ਪੰਜਾਬ ਦੇ ਪਿੰਡ ਭਾਗਵਾਲਾ ਦਾ ਦੇਖਲੋ ਹਾਲ
ਕੰਗਣਾ ਮਾਮਲੇ ਦੀ ਸੱਚਾਈ ਸੁਣੋ ਕਿੰਨੇ ਦਿਨਾਂ ‘ਚ ਆਊ ਬਾਹਰ? SSP ਨਾਲ ਮੀਟਿੰਗ ਖ਼ਤਮ ਹੋਣ ‘ਤੇ ਬੋਲੇ ਕਿਸਾਨ
zhlédnutí 10KPřed 4 hodinami
ਕੰਗਣਾ ਮਾਮਲੇ ਦੀ ਸੱਚਾਈ ਸੁਣੋ ਕਿੰਨੇ ਦਿਨਾਂ ‘ਚ ਆਊ ਬਾਹਰ? SSP ਨਾਲ ਮੀਟਿੰਗ ਖ਼ਤਮ ਹੋਣ ‘ਤੇ ਬੋਲੇ ਕਿਸਾਨ
ਕੁਲਵਿੰਦਰ-ਕੰਗਣਾ ਮਾਮਲਾ: ਦੇਖੋ ਕਿਸਾਨਾਂ ਕੋਲ ਮੰਗ ਪੱਤਰ ਲੈਣ ਪੁੱਜੇ SSP ਮੁਹਾਲੀ ਇਸ ਮਸਲੇ ‘ਚ ਕੀ ਬੋਲੇ
zhlédnutí 12KPřed 4 hodinami
ਕੁਲਵਿੰਦਰ-ਕੰਗਣਾ ਮਾਮਲਾ: ਦੇਖੋ ਕਿਸਾਨਾਂ ਕੋਲ ਮੰਗ ਪੱਤਰ ਲੈਣ ਪੁੱਜੇ SSP ਮੁਹਾਲੀ ਇਸ ਮਸਲੇ ‘ਚ ਕੀ ਬੋਲੇ
ਕੁਲਵਿੰਦਰ ਕੌਰ ਨੂੰ ਇਨਸਾਫ਼ ਦਿਵਾਉਣ ਲਈ ਹੋ ਗਿਆ ਵੱਡਾ ਇਕੱਠ, ਵਰ੍ਹਦੀ ਅੱਗ ‘ਚ ਸੜਕਾਂ ਉੱਤੇ ਆਗੇ ਕਿਸਾਨ
zhlédnutí 6KPřed 4 hodinami
ਕੁਲਵਿੰਦਰ ਕੌਰ ਨੂੰ ਇਨਸਾਫ਼ ਦਿਵਾਉਣ ਲਈ ਹੋ ਗਿਆ ਵੱਡਾ ਇਕੱਠ, ਵਰ੍ਹਦੀ ਅੱਗ ‘ਚ ਸੜਕਾਂ ਉੱਤੇ ਆਗੇ ਕਿਸਾਨ
ਕੰਗਣਾ ਰਣੌਤ ਨੂੰ ਸਿੱਧੀ ਹੋ ਗਈ ਮਾਤਾ, ਕਹਿੰਦੀ ਦਿਖਾ ਪੰਜਾਬ 'ਚ ਕਿੱਥੇ ਅੱਤਵਾਦ? ਬਣਾਤੀ ਰੇਲ
zhlédnutí 2,2KPřed 7 hodinami
ਕੰਗਣਾ ਰਣੌਤ ਨੂੰ ਸਿੱਧੀ ਹੋ ਗਈ ਮਾਤਾ, ਕਹਿੰਦੀ ਦਿਖਾ ਪੰਜਾਬ 'ਚ ਕਿੱਥੇ ਅੱਤਵਾਦ? ਬਣਾਤੀ ਰੇਲ
ਜਿਸ ਦਿਨ ਖਾਲਿਸਤਾਨੀ ਟੱਕਰਗੇ ਭੱਜਣ ਨੂੰ ਥਾਂ ਨੀਂ ਲੱਭਣੀ, ਨਵਦੀਪ ਜਲਵੇੜਾ ਦੇ ਬਾਪੂ ਜੀ ਨੇ ਚੱਕਤੇ ਫੱਟੇ
zhlédnutí 4,2KPřed 7 hodinami
ਜਿਸ ਦਿਨ ਖਾਲਿਸਤਾਨੀ ਟੱਕਰਗੇ ਭੱਜਣ ਨੂੰ ਥਾਂ ਨੀਂ ਲੱਭਣੀ, ਨਵਦੀਪ ਜਲਵੇੜਾ ਦੇ ਬਾਪੂ ਜੀ ਨੇ ਚੱਕਤੇ ਫੱਟੇ
ਕੁਲਵਿੰਦਰ ਕੌਰ ਦੇ ਹੱਕ ‘ਚ ਆਇਆ ਕਿਸਾਨਾਂ ਦਾ ਹੜ੍ਹ ਕਹਿੰਦੇ ਸਾਨੂੰ ਖਾਲਿਸਤਾਨੀ ਕਹਿਣਾ ਸੌਖਾ, ਕਰਨ ਫੇਰ ਵੱਖ
zhlédnutí 10KPřed 7 hodinami
ਕੁਲਵਿੰਦਰ ਕੌਰ ਦੇ ਹੱਕ ‘ਚ ਆਇਆ ਕਿਸਾਨਾਂ ਦਾ ਹੜ੍ਹ ਕਹਿੰਦੇ ਸਾਨੂੰ ਖਾਲਿਸਤਾਨੀ ਕਹਿਣਾ ਸੌਖਾ, ਕਰਨ ਫੇਰ ਵੱਖ
ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ‘ਚੋਂ ਬਰ ਆਉਣ ਬਾਰੇ ਬੀਬੀ ਖਾਲੜਾ ਤੋਂ ਸੁਣੋਂ ਕੀ ਕਹਿੰਦੇ ਨੇ ਕਾਨੂੰਨੀ ਮਾਹਿਰ
zhlédnutí 6KPřed 7 hodinami
ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ‘ਚੋਂ ਬਰ ਆਉਣ ਬਾਰੇ ਬੀਬੀ ਖਾਲੜਾ ਤੋਂ ਸੁਣੋਂ ਕੀ ਕਹਿੰਦੇ ਨੇ ਕਾਨੂੰਨੀ ਮਾਹਿਰ
ਜੇਕਰ ਬਦਲਾ ਲੈਣ ਵਾਲੇ ਭਗਤ ਸਿੰਘ ਅਤੇ ਊਧਮ ਸਿੰਘ ਯੋਧੇ ਨੇ ਤਾਂ ਕੁਲਵਿੰਦਰ ਅੱਤਵਾਦੀ ਕਿਵੇਂ?
zhlédnutí 10KPřed 7 hodinami
ਜੇਕਰ ਬਦਲਾ ਲੈਣ ਵਾਲੇ ਭਗਤ ਸਿੰਘ ਅਤੇ ਊਧਮ ਸਿੰਘ ਯੋਧੇ ਨੇ ਤਾਂ ਕੁਲਵਿੰਦਰ ਅੱਤਵਾਦੀ ਕਿਵੇਂ?
ਇਹ ਸਰਦਾਰ ਜੀ ਕਹਿੰਦੇ ਕੁਲਵਿੰਦਰ ਕੌਰ ਨੂੰ ਐਲਾਨੋ ਬਰਨਾਲਾ ਤੋਂ ਉਮੀਦਵਾਰ, ਸ਼ੇਰਨੀ ਧੀ ਨੂੰ ਵਿਧਾਨ ਸਭਾ ਭੇਜੋ
zhlédnutí 10KPřed 7 hodinami
ਇਹ ਸਰਦਾਰ ਜੀ ਕਹਿੰਦੇ ਕੁਲਵਿੰਦਰ ਕੌਰ ਨੂੰ ਐਲਾਨੋ ਬਰਨਾਲਾ ਤੋਂ ਉਮੀਦਵਾਰ, ਸ਼ੇਰਨੀ ਧੀ ਨੂੰ ਵਿਧਾਨ ਸਭਾ ਭੇਜੋ

Komentáře

  • @jugrajsingh-sj5rs
    @jugrajsingh-sj5rs Před 2 minutami

    ਮੈਂ ਤਾਂ ਇਸ ਗੱਲ ਤੇ ਹੈਰਾਨ ਹਾਂ ਕਿ ਲੋਕਾਂ ਦੇ ਕੰਨ ਤੇ ਅਜੇ ਤੱਕ ਕੋਈ ਜੂੰ ਹੀ ਨਹੀਂ ਸਰਕੀ ਤੇ ਨਾ ਹੀ ਕਿਸਾਨ ਲੀਡਰਾਂ ਦੇ ਬੇੜਾ ਗਰਕ ਕਰਕੇ ਹਟਣਾ ਜੱਟ ਕਮਿਊਨਿਟੀ ਨੇ ਤੇ ਫਿਰ ਕਹੀ ਜਾਂਦੇ ਆ ਕਿ ਫੈਕਟਰੀਆਂ ਵਾਲਿਆਂ ਵੱਲ ਵੀ ਵੇਖੋ ਉਹ ਵੀ ਪਾਣੀ ਦੀ ਬਰਬਾਦੀ ਕਰਦੇ ਪਰ ਆਪਾਂ ਵੀ ਤਾਂ ਹਟਾਂਗੇ ਤਾਂ ਹੀ ਫਿਰ ਉਹਨਾਂ ਦੇ ਨਾਲ ਗੱਲ ਕਰ ਸਕਾਂਗੇ ਤਾਂ ਹੀ ਆਪਾਂ ਸਰਕਾਰਾਂ ਦੇ ਨਾਲ ਗੱਲ ਕਰ ਸਕਾਂਗੇ ਜਦ ਆਪਾਂ ਖੁਦ ਹੀ ਝੂਠੇ ਆਂ ਤਾਂ ਫਿਰ ਆਪਾਂ ਕਿਸੇ ਨੂੰ ਦੋਸ਼ੀ ਕਿਵੇਂ ਕਹਿ ਸਕਦੇ ਹਾਂ ਆਪਣੇ ਕੋਲ ਤਾਂ ਇੱਕ ਹੋਰ ਵੀ ਤਰੀਕਾ ਵਾ ਉਹ ਜਿਹੜਾ ਨਹਿਰੀ ਪਾਣੀ ਆ ਉਹ ਮੰਗੀਏ ਉਹਨਾਂ ਦੇ ਲਈ ਧਰਨਾ ਲਾਈਏ ਚਾਹੇ ਕਿਸੇ ਨੂੰ ਕੋਈ ਚਿੱਠੀ ਪੱਤਰ ਲਿਖੀਏ ਜਾ ਆਪਾਂ ਉਸ ਚੀਜ਼ ਤੇ ਪ੍ਰੈਸ਼ਰ ਪਾਈਏ ਸਰਕਾਰ ਤੇ ਕਿ ਸਾਨੂੰ ਨਹਿਰੀ ਪਾਣੀ ਦਓ

  • @kulwinderbrar2537
    @kulwinderbrar2537 Před 8 minutami

    abdi nijji ladai nu kive sakeem nal panth di ladai vs amm admi party bna reha 😂 ihnu akho gurughar jake guru granth sahib di sonh chakke je ihde nal inj inj hoya ta

  • @user-do9kk2fw5q
    @user-do9kk2fw5q Před 12 minutami

    ਲੱਖਾ ਸਿਧਾਣਾ ਵੀਰ ਇਹਨਾਂ ਨੇ ਤਾਂ ਕੈਨੇਡਾ ਚਲੇ ਜਾਣਾ ਇਹਨਾਂ ਨੂੰ ਕੋਈ ਮਤਲਬ ਨਹੀਂ ਪੰਜਾਬ ਨਾਲ ਜਦੋਂ ਅਸੀ ਚੋਲ ਨਹੀਂ ਖਾਂਦੇ ਤੇ ਕਿਉ ਵਿਜਨਾ ਝੋਨਾ ਪੰਜਾਬ ਤੇ ਤਰਸ ਕਰਲੋ 22 ਜੀ😢

  • @JaskaranSingh-dc8nc
    @JaskaranSingh-dc8nc Před 14 minutami

    Punjabi jatts are very greedy. Making our land a dryland , put stubble to fire and make people cry due to health disease

  • @rupinderpalsingh8171
    @rupinderpalsingh8171 Před 15 minutami

    Waheguru ji bakshi duniya nu eho jihe bndea nu sumatt bakshe

  • @vickyhair5522
    @vickyhair5522 Před 18 minutami

    samaj jo oa punjabioo rab da wasta

  • @BabaBakalia670
    @BabaBakalia670 Před 20 minutami

    🙏🏼🙏🏼🙏🏼🙏🏼🙏🏼

  • @parmjitlegha9892
    @parmjitlegha9892 Před 20 minutami

    ਵੀਰੇ ਸ੍ਰੀ ਰਾਮ ਚੰਦਰ ਜੀ, ਦਸਮੇਸ਼ ਪਿਤਾ,ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ,ਸ. ਹਰੀ ਸਿੰਘ ਨਲੂਆ ਨੂੰ ਵੀ ਕੀ ਹੱਥ ਜੋੜ ਕੇ ਸੰਘਰਸ਼ ਕਰਨਾ ਚਾਹੀਦਾ ਸੀ ਕੀ ਗੱਲਾਂ ਕਰੀ ਜਾਂਦੇ ਨੇ

  • @kirpalsingh3639
    @kirpalsingh3639 Před 26 minutami

    ਇਹ ਜ਼ਮੀਨ ਸਰਕਾਰ ਦੀ ਹੈ

  • @tarangrewal2609
    @tarangrewal2609 Před 27 minutami

    ਕਿਸਾਨਾਂ ਨੂੰ ਬੇਨਤੀ ਆ ਫਗਵਾੜਾ ਤਕਨੀਕ ਨਾਲ ਖੇਤੀ ਕਰੋ

  • @RajinderKumar-ox1sd
    @RajinderKumar-ox1sd Před 28 minutami

    Baki kadi nee but pani de muddey upper lakhay veer nu full support..

  • @jeet-Seattle
    @jeet-Seattle Před 30 minutami

    Watch your mouth, don't mess with Punjabis.

  • @RajbirSingh-qh7gg
    @RajbirSingh-qh7gg Před 32 minutami

    Very good veer ji 💐🌹

  • @KiratSingh-rw4rh
    @KiratSingh-rw4rh Před 33 minutami

    Shi gal a 22 de

  • @tarangrewal2609
    @tarangrewal2609 Před 34 minutami

    ਲੱਖੇ ਬਾਈ ਲੋਕ ਨੀ ਸੁਣਦੇ ਇਹਨਾਂ ਨੂੰ ਤਾਂ ਮੁੱਕੇ ਤੇ ਹੀ ਅਕਲ ਆਉਗੀ ਪਰ ਲੱਖੇ ਬਾਈ ਤੁਸੀ ਜਿਮਨੀ ਚੋਣ ਜਰੂਰ ਲੜਿਓ

  • @KiratSingh-rw4rh
    @KiratSingh-rw4rh Před 34 minutami

    Bhai veshpdeep. 22 de help Karo 22 ta parcha ho gya lakha veer nu bantei a🙏🙏

  • @kaurjapp998
    @kaurjapp998 Před 34 minutami

    ImanderSarkarGood

  • @user-ot7ls3jw7x
    @user-ot7ls3jw7x Před 35 minutami

    Bha g me italy wich aa sara din km kari da thkawat he nahi hundi kio k oxygen bahut hai

  • @gurindersidhu1625
    @gurindersidhu1625 Před 40 minutami

    Jilla tarntaran halka khem karan wich 26 sal ho gy nehri pani layee nu

  • @gurindersidhu1625
    @gurindersidhu1625 Před 41 minutou

    Lakha ji Janwar pani nu tars rehe

  • @user-uu6sm9ld4f
    @user-uu6sm9ld4f Před 43 minutami

    Bai g eh ni sudhar sakde.

  • @gurindersidhu1625
    @gurindersidhu1625 Před 43 minutami

    Punjab wich fifty percent jhuna band kare sarkar

  • @gurindersidhu1625
    @gurindersidhu1625 Před 45 minutami

    Kisana ne kheta wich darakhat kat k khet kahli ho gy

  • @satyakijeet1815
    @satyakijeet1815 Před 45 minutami

    ਐਨਾ ਕਜਰਾ ਭੇਣ ਚੋਦਾ ਨੈ ਨਹੀ ਸੱਮਝਣਾ ਮੇਰਾ ਵੱਸ ਚੱਲੈ ਲੱਤਾ ਭੱਨ ਦੈਵਾ ਐਨਾ ਕਝਰਾ ਦੈ msp ਬਿਲਕੁੱਲ ਖਤਮ ਹੋਣੀ ਚਾਹੀਦੀ ਝੋਨੈ ਤੈ ਚੋਲ ਬੀਹਾਰੀਆ ਖਾਣੈ ਇਹ ਲਾਕੈ ਦੇਦੈ ਓਨਾ ਨੂੰ ਜਿਨੈ ਲੋਣਾ ਨੈਹਰ ਦੈ ਪਾਣੀ ਤੈ ਲਾਵੈ ਜੈੜਾ ਟੂਬਲ ਚਲਾਵੈ ਓਦੈ ਸਿਦੀ ਗੋਲੀ ਮਾਰੋ ਜੈ ਟੂਬਲ ਚਲੋਣਾ ਹੋਰ ਫਸਲ ਲਾ ਸੱਕਦਾ ਇਹ ਘੂਸੈ ਨੰਬਰ 9 ਸੱਮਝਦੈ ਨਹੀ ਸਾਨੂ ਪੰਜਾਬ ਨੂੰ ਕਿਓ ਬਿਜਲੀ ਫਰੀਹ ਦੇਦੈ ਪੁਰੈ ਦੇਸ ਵਿੱਚ ਕਿਤੈ ਫਰੀਹ ਨਹੀ ਬਿਜਲੀ

  • @gurindersidhu1625
    @gurindersidhu1625 Před 46 minutami

    Lakha veer ji very good information

  • @user-og4lj3mn2n
    @user-og4lj3mn2n Před 50 minutami

    Lok 126 nai beejnn Pani kat pende a

  • @user-og4lj3mn2n
    @user-og4lj3mn2n Před 52 minutami

    Bai loka nu veham a Pani kede katm nai ho sakda

  • @bhinder_singh_.8093
    @bhinder_singh_.8093 Před 58 minutami

    ਵੈਰੀ ਗੁਡ ਬਾਈ ਲੱਖਾ ਸਿਧਾਣਾ ਜੀ

  • @vikramjeetsingh4651
    @vikramjeetsingh4651 Před hodinou

    😢😢😢😢😢

  • @GagandeepSinghGill-sc8gk

    ਲੱਖੇ ਬਾਈ ਲੋਕਾਂ ਦੀਆਂ ਮੋਟਰਾਂ ਪੈਲੀ ਠੰਢੀ ਕਰਨ ਲਈ ਨਜਾਇਜ਼ ਚਲਦੀਆਂ ਦੇਖ ਕੇ ਰੋਣਾ ਆਉਂਦਾ ਜੇ ਕਿਸੇ ਨੂੰ ਕਹਿ ਦੇਈਦਾ ਕਿ ਬਾਈ ਇੰਝ ਨਾ ਕਰ ਤਾਂ ਅਗਲਾ ਅੱਗੇ ਤੋਂ ਕਹਿੰਦਾ ਕਿ ਤੂੰ ਜ਼ਿਆਦਾ ਸਿਆਣਾ 😢😢

  • @AnilYadav-fl2ew
    @AnilYadav-fl2ew Před hodinou

    Punjab da kida hoya pani himachal to aunda pani de je himachl band karde pani fer

  • @HeeraSingh-gf9ei
    @HeeraSingh-gf9ei Před hodinou

    MP ਸੀਟਾਂ ਜਿਸ ਨੂੰ ਵੀ ਦਿਓ ਸਾਰੇ ਸਿੱਖੀ ਦਾ ਘਾਣ ਕਰਨ ਵਿੱਚ ਬਰਾਬਰ ਦੇ ਹਿੱਸੇਦਾਰ ਹਨ। ਸਾਨੂੰ ਗੁਰਬਾਣੀ ਦੇ ਆਸੇ ਨੂੰ ਸਮਝ ਕੇ ਆਪਣੇ ਕਿਰਦਾਰ ਸੁਧਾਰਨ ਦੀ ਲੋੜ ਹੈ ।

  • @HardeepGrewal-dt6vg
    @HardeepGrewal-dt6vg Před hodinou

    Lakha jina chir tu beitha ohna cher yaad aa ghogr nu agg lagi aa jhona laun de

  • @satnamuppal2959
    @satnamuppal2959 Před hodinou

    BROTHER LAKHA JI AA APP V BUNGER HOGAA CHITTIA MAJITHIA DA NAL

  • @dhillonsaab6388
    @dhillonsaab6388 Před hodinou

    😂😂😊😊

  • @devinderpalsingh4373
    @devinderpalsingh4373 Před hodinou

    ਸਾਰੇ ਪੰਜਾਬੀਆਂ ਦਾ ਕਸੂਰ ਹੈ ਪਾਣੀ ਖਤਮ ਕਰਨ ਚ ਖੇਤਾਂ ਚ ਕਿਸਾਨ ਤੇ ਘਰਾਂ ਵਿੱਚ ਸਾਰੇ ਰਲਕੇ ਪਾਣੀ ਬਰਬਾਦ ਕਰ ਰਹੇ ਨੇ ਮੱਝਾਂ ਨੂੰ ਨਹਾਉਣ ਲਈ ਮੋਟਰ ਚਲਾਕੇ ਪਾਣੀ ਬਰਬਾਦ ਕਰਿਆ ਜਾ ਰਿਹਾ ਹਜ਼ਾਰਾਂ ਲੀਟਰ ਪਹਿਲਾਂ ਗਰਮੀ ਚ ਛੱਪੜ ਸੁੱਕ ਜਾਂਦੇ ਸੀ ਤੇ ਹੁਣ ਹਰ ਟਾਈਮ ਭਰੇ ਹੀ ਰਹਿੰਦੇ ਨੇ

  • @satnamuppal2959
    @satnamuppal2959 Před hodinou

    BROTHER LAKHA JI OR AP DA SPOTOR WAHEGURU JI AA ANPAR KISAN HAA BABKOOF HAA

  • @HardeepGrewal-dt6vg
    @HardeepGrewal-dt6vg Před hodinou

    Eh sitare de yaar ne lakhe

  • @sanjkaler2317
    @sanjkaler2317 Před hodinou

    Okg ❤🎉

  • @VRINDER2777
    @VRINDER2777 Před hodinou

    dimag ded hoge ena de sade pind Bhai 2 km de area ch rode side sare drkht agg la k mchate

  • @harmandersingh8371
    @harmandersingh8371 Před hodinou

    5 ਸਾਲਾਂ ਲਈ ਝੋਨਾ ਲਗਾਉਣਾ ਬੰਦ ਕਰ ਦਿਉ, ਮੁਫਤ ਦੀ ਬਿਜਲੀ ਘਰਾ , ਖੇਤਾਂ ਵਿੱਚ ਬੰਦ ਹੋਣੁਾ ਚਾਹੀਦੀ ਹੈ।

  • @user-ll9st2yk5j
    @user-ll9st2yk5j Před hodinou

    ❤❤❤❤❤❤❤

  • @jagatsgymjalandhar3359

    Ur right brother

  • @SimranjeetSimranjeet-vc6xg

    Voht vdia km kr reha lakha veer.sath dro sare.pani ta sarya ne pena.kalla lakha ta ni pinda.sarya da km a eh

  • @PBwalegs
    @PBwalegs Před hodinou

    Jehde mudde bayi lakha chukda hor koi nhi chukda par lok bhut deeth ne