ਵੇਖੋ ਕੈਨੇਡਾ ਦੇ ਵਿਚ ਆਪਣੇ ਪੰਜਾਬੀ ਮੁੰਡੇ ਕਿਵੇਂ ਬਣਾਉਂਦੇ ਨੇ ਲੱਕੜ ਦੇ ਘਰ | Jagdeep Thali | Wooden House
Vložit
- čas přidán 14. 06. 2024
- ****************************************************************
CZcams
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #punjabinewschannel
Jagdeep Thali , Canada , Calgary , Wooden House , Wooden House Canada, Punjabi Boys , Construction , Business , Hardwork, Making Wooden House , Canada Life Style , Canada Weather ,
ਗੁਰੂ ਰਾਮਦਾਸ ਜੀ ਮਹਾਰਾਜ ਸਾਰੇ ਵੀਰਾ ਨੂੰ ਤਰੱਕੀਆਂ ਬਖਸ਼ਿਸ਼ ਕਰੇ
Punjab vich tuhadi abaadi ghti jandi. Guru Ram Das Ji da shehr vi nhi bakshya tusi ta bahr bheda wangu bhaj ke Punjab nu khaali kri jande aa matlavi kaum.
@@p.m.2388😮😮😮x। 😊
ਬਾਬਾ ਜੀ ਪ੍ਰਦੇਸੀ ਬੱਚਿਆ ਤੇ ਮੇਹਰ ਭਰਿਆ ਹੱਥ ਰੱਖਣਾ ਜੀ🙏🙏
ਜਿਓੰਦੇ ਵਸਦੇ ਰਹੋ ਸਾਰੇ ਵੀਰੋ ਤਰੱਕੀਆ ਕਰੋ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਰਹੇ ❤
Waheguru Ji! You young kids, very hard working youngsters. Keep up. Spend wisely, be good and kind. Work hard save money for future and help poors if you can, who are unfournate.❤
ਘੈਂਟ ਪੰਜਾਬੀ ਮੁੰਡੇ ਬਹੁਤ ਵਧੀਆ ਇਨਸਾਨ ਇਕੱਠੇ ਰਹਿੰਦੇ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
ਥਲੀ ਸਾਬ ਜੀ ਇਸ ਵੀਡੀਓ ਵਿੱਚ ਨੀ ਦੱਸਿਆ ਕੈਮਰੇ ਤੇ ਕੋਣ ਸੀ
ਜਗਦੀਪ ਸਿੰਘ ਥਲੀ ਸੱਚੇ ਪੱਤਰਕਾਰੀ ਮਸਾਲ ਏ ਏਨਾਂ ਵੀਰਾਂ ਬਹੁਤ ਮਿਹਨਤ
ਇਹ ਸਾਡੇ ਬੱਚੇ ਪੰਜਾਬ ਵਿੱਚ ਨਹੀ ਮਹਿਨਤ ਕਰਦੇ ਪੰਜਾਬ ਬਈਆ ਦੇ ਹਵਾਲੇ ਕਰਕੇ ਆਪ ਕਨੈਡਾ ਵਿੱਚ ਦਿਹਾੜੀਆ ਕਰਦੇ ਜੇ ਇਹੀ ਮਹਿਨਤਾ ਪੰਜਾਬ ਵਿੱਚ ਕਰਣ ਤਾ ਚੰਗਾ ਨਹੀ
Bulkul sachi gal tudi g pla ni socha hon pachat ra wa 10 din ho gya wa spain airport ta batha nu agent ticket ni kar ra v
ਜਿਹੜੇ ਕਰਦੇ ਉਨ੍ਹਾਂ ਦੀਆਂ ਲੱਤਾਂ ਖਿੱਚਦੇ
Eina da haal vi bhaiyea to maada hunda. Bhaiyea ne shehran vich trakki karke ghar vi le lye 10-15 saalan ch. Hun ta paise vi udhaar te dinde. Eina Canada waleya nu ghat to ghat 40-50 saal lag jaane Canada de ghar diya keshta (loan) laun lyi. Odo tak budde ho jana fir eina de palle pshtava hi reh janda jado bache vi nhi eina nu puchde.
ਪੰਜਾਬ ਵਿੱਚ ਇੰਨੀ ਮੇਹਨਤ ਦੀ ਕੀਮਤ ਦਿਵਾ ਦਿਉ ਬੱਚਿਆਂ ਨੂੰ, ਬੱਚੇ ਭਈਏ ਨਾ ਬਣਨ ਪ੍ਰਦੇਸ਼ਾਂ ਵਿੱਚ.
Kuch ni bndA india ch jina mrji km krlo.....
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਵਾਹਿਗੁਰੂ ਜੀ ਵੀਰਾ ਨੂੰ ਤਰੱਕੀ ਬਖਸ਼ੇ ਜੀ 🙏🙏👍👍
Thali veer luv u so much waheguru g kirpa karan thode team teh,, best of luck
Great Punjabi vir jandawad ❤❤🎉🎉🎉
❤❤❤ nice..sare.veer❤❤🎉🎉thalli..y..sacha.. panjabi.. Singh is king ❤❤❤❤❤🎉🎉🎉🎉🎉..khush.rho.veer🎉🎉🎉❤❤
🙏🙏🙏🙏🙏ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ🙏🙏 ਵਾਹਿਗੁਰੂ ਜੀ 🌺🌺
very nice video waheguru ji tuhanu hamesha chardikala vich rukhn g God bless
Very hard work blessings to all brother's 🙏🏾🙏🏾
Waheguru ji parmatma sab da bla kre ji 🙏🏼 Waheguru
Rab sare Veera nu traki bakhse❤❤❤
Waheguru ji 🙏
Very good ji 👍👍👍👍
Jdo Punjabi munde nahi c othe odo Canada kive chalda c ? Bani banai rich economy vich ja ke baithna bhut asan hai , ithe India de garmi vich jo labour da kamm karde ne , jhona lounda ne , sadka te bajri pounde ne , garam look pounde os nalo ta jayada okha ni eh kamm
Yes
👏👏🙏
Good work 👍
waheguru ji sab diya aasa puriya karna ji
Sakht mehnt aa veer.. Ethe gya te awe hi......
Waheguru ji
Waheguru ji trakia bakhshan bachia nu bhut had Wark karde aa Mera beta vi ehi kam karda aa 3 years ton
sab nu tarrikiya bakshna ji
ਬਹੁਤ ਵਧੀਆ ਵਲੌਗ ਜੀ
❤❤❤❤❤
Chotey Veer USA ve aao ❤
Good
❤❤❤❤
ਵਾਹਿਗੁਰੂ ਜੀ ਮਿਹਰ ਕਰੇ ਵੀਰਾਂ ਤੇ
Thali bai ji let me correct this trademan that Cedar wood is Devadaar and Sagwan is Teak wood.
🙏
Ek Bhapa Makhu. singh Is Kingh Te Tu Sache Sardar Ho
ਆਪਣੀਆਂ ਬਣੀਆਂ ਬਣਾਈਆਂ ਕੋਠੀਆਂ ਜ਼ਮੀਨ ਕਾਰੋਬਾਰ ਵੇਚ ਕੇ ਕਰਜ਼ਾ ਚੁੱਕ ਕੇ ਵਿਦੇਸ਼ਾਂ ਵਿੱਚ ਲੀਜ਼ ਦੇ ਘਰ ਲੱਕੜ ਦੇ ਬੰਗਲੇ ਦੀਆਂ ਟੈਕਸ , ਬੀਮਾ, ਮਹਿੰਗੀ ਗਰੋਸਰੀ, ਕਾਰ ਕਿਸ਼ਤਾਂ ਭਰਨ ਵਿੱਚ 15 ਸਾਲ 15 ਘੰਟੇ ਕੰਮ ਕਰਨ ਵਿੱਚ ਜਵਾਨੀ ਖਤਮ, ਪਿਛੇ ਪੰਜਾਬ ਦੀਆ੍ਰ ਜਾਇਦਾਦਾ ਬਿਹਾਰੀ ਖਰੀਦ ਕੇ ਮੋਜ ਕਰ ਰਹੇ ਹਨ, ਵਿਦੇਸ਼ਾਂ ਵਿੱਚ ਆਪਣਾ ਕੁਝ ਨਹੀਂ, ਮਾਂ ਬਾਪ ਪੰਜਾਬ ਵਿੱਚ ਰੋਟੀ ਦਵਾਈ ਤੋਂ ਪਰੇਸਾਨ, ਬਿਹਾਰੀਆਂ ਵਾਸਤੇ ਕਮਾ ਰਹੇ ਪੰਜਾਬੀ
Punjab de vich eh log Kam kardeni Punjab de vich ta eh log 4 hair vi Kam karde ni Punjab vich ta ik ohnde ne 2 din ohnde nahi
ਆਮ ਆਦਮੀ ਪਾਰਟੀ ਦੇ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
Sachia news dikhon vala iko ik chenille punjabi lok chenille
ਏਨੀਆਂ ਬਰੀਕ ਲੱਕੜਾਂ ਕੀ ਵਜ਼ਨ ਝੱਲਣ ਗਈਆਂ ਹੈਰਾਨੀ ਦੀ ਗੱਲ ਆ
ਥਲੀ ਵੀਰ ਕਨੇਡਾ ਵਿੱਚ ਕਿਹੜੇ ਸ਼ਹਿਰ ਵਿੱਚ ਤੁਸੀ ਆਏ ਹੋ।
ਕੈਲਗਿਰੀ
Thali jd tera time hona tu v mngyaa honaa mobile
Punjabi bhaiya labour 😅
Don't call them bhaiya We are not from Up Labour Word Is good And in india Labour 8-10 ghante ch 500 hi kma da Eh bhi yaad rkhi
@@jaypee8818you said right bro 👍
@jaypee8818 Calling them bhaiya is not right but you forget how expensive these homes are. They are earning the equivalent of bhaiye. Most likely close to minimum wage. Bhaiye in Punjab have paid off their homes and give out loans while these guys are still doing labour.
@@p.m.2388 bro Canada vich kharche v lok aap hi vdha rhe je limit nal chalde ha ta saving v hundi aa rajj ta banda kde v ni skda jina bachda uss vich hi waheguru ji da sukrana krna chahida hai..punjab vich har koi rich family vich ni janm lainda asi ta middle clsss family vich jamme aa Dady nu sari Umar kheti krde dekheya ayi chlayi hi chldi c sade lyi ta canada bhut vdia at least apdi family de shonk ta poore krde aa koi na mehnat krage loan v leh Jainge, mehnat da mull ta milda hi aa ethe baki har ikk di apni soch aa
22 kam sare kithe he krna penda..canada hove chaye india
Good afternoon
Safety is the most issue on construction sites I didn’t see any guy wearing hard hats when they were on construction site I didn’t see hard hat even on your head when you were making video labour department may charge you guys thanks
ਪੰਜਾਬੀ ਭਈਏ ਕਹੋ ਜੀ
Bolna nhi chaida mazboori hundi jis da hath na apde thou kodi kehna he aa
ਕਿਉ ਮੈਡਮ,ਕੰਮ ਕਰਨ ਵਾਲੇ ਬੰਦੇ ਨੂੰ ਭਈਆ ਕਿਹਾ ਜਾਦਾ ......
ਇਹ ਅਪਣੇ ਵੀਰ ਜੀ ਹਨ ਜੋਂ ਹੱਕ ਹਲਾਲ ਦੀ ਕਮਾਈ ਕਰਦੇ ਹਨ, ਇਕ ਇੱਥੇ ਹੈ ਗੂਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😮😮😮😮
Madam sub danate krdo frr koi bahr ni jaooga
Bai ajy time higa jao bar set ho jao
Veer ru coming to beautiful BC
Tu thali canada agyaaa
ਮੈਂ ਤਾਂ ਆਪ ਹੈਰਾਨ ਆ😂
@@rajwantgillsandhu9594 enu klannn ja Nu visa kina ditaa
@@inderjagraon2806 😂😂
Sari life eda ee chall jani a ....dog di life ve good a ...koi life nai ...bhar
Sahi gal pr sade lok nhi mann de.
Punjab de dusman lok kio chad k aye Canada vich bi ji badey ankhi lok
ਪੜਦਾ ਰਹਿਨੇ ਦੋ ਪੜਦਾ ਨਾ ਉਠਾ ਓ
Good
❤❤❤❤
Punjab de vich eh log Kam kardeni Punjab de vich ta eh log 4 hair vi Kam karde ni Punjab vich ta ik ohnde ne 2 din ohnde nahi