2.5 ਕਰੋੜ ਚ ਬਣੀ ਕੋਠੀ ਦੀਆਂ ਖ਼ੂਬੀਆਂ ਜਾਣ ਉੱਡ ਜਾਣਗੇ ਹੋਸ਼

Sdílet
Vložit
  • čas přidán 27. 10. 2022
  • 2.5 ਕਰੋੜ ਚ ਬਣੀ ਕੋਠੀ ਦੀਆਂ ਖ਼ੂਬੀਆਂ ਜਾਣ ਹੋਸ਼ ਉੱਡ ਜਾਣਗੇ#design
    2 5 crore vali kothi
    luxury house
    #housedesign2022
    #house
    #design
    #bestdesign
    #doors
    #haveli
    #old
    #punjab
    Interior Designer
    Akalsar Road Moga
    Navi Sandhu
    Contact : 9707410000
    Owner Name
    Sukhmander Brar
    9815289006
    contact for promotion 98780-06703
    2.5 ਕਰੋੜ ਚ ਬਣੀ ਕੋਠੀ ਦੀਆਂ ਖ਼ੂਬੀਆਂ ਜਾਣ ਉੱਡ ਜਾਣਗੇ ਹੋਸ਼ #design
    house for sale,house for sale in dehradun,kothi for sale in dehradun,kothi,kothi design in punjab,kothi design in village,kothi design in punjab village,haveli,modern house,room,room makeover,room on the broom,room design,house,house of highlights,interior design,interior design ideas,interior house design,interior house painting color ideas,interior house painting,guri gharangna haveli,guri gharangna all video,guri gharangna kothi,guri gharangna,interior design idea,house design idea,luxury homes,dlf new chandigarh,dlf hyde park new chandigarh,house in new chandigarh,luxury villa in new chandigarh,duplex villa,luxury interior design,harry dutt,property in new chandigarh,villa sale in new chandigarh,luxury homes near chandigarh,house design ideas,spanish villa design,350 yard villa design,14 marla luxury house,14 marla house design,modern villa design,best house in india
    View Details
    0:33
    Our goal Is To Make The Process Of Finding Your Dream House Simple, Quick And Enjoyable.
    Simple House Design For Two Brother's I Village House Plan Idea I 3d Walkthrough @My Home Plan
    100 Gaj, house design, modular kitchen design, house plan, duplex house design, new house -
    YGhar
    Inside a Brand New Modern Decorations Fully Furnished 5 BHK House | 300 Sq Yard House For Sale
    harry dutt
    Inside a Spanish Design 5 BHK Premium Villa With Premium Interior Design

Komentáře • 585

  • @InderjeetSingh-is9lm
    @InderjeetSingh-is9lm Před rokem +150

    ਘਰ ਤਾਂ ਸੋਹਣਾ ਹੈ ਹੀ ਪਰ ਘਰ ਦਾ ਮਾਲਕ down to earth ਬੰਦਾ ਹਰ ਲਫ਼ਜ਼ ਵਿੱਚ ਨਿਮਰਤਾ ਬਾਈ ਦੇ

  • @sukhwindersingh2162
    @sukhwindersingh2162 Před rokem +109

    ਬਾਈ ਜੀ ਤੇਰਾ ਘਰ ਵੀ ਸੋਹਣਾਂ ਹੈ ਤੇ ਤੇਰਾ ਬੋਲਣ ਦਾ ਤਰੀਕਾ ਵੀ ਸੋਹਣਾ ਹੈ ਕਿਨੀ ਨਰਮਾਈ ਨਾਲ ਬੋਲਦਾ ਹੈ ਬਾਈ ਜੀ ਜਰਾਂ ਜਿੰਨਾ ਵੀ ਹੰਕਾਰ ਨਹੀਂ ਹੈ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ

  • @mrarshi
    @mrarshi Před rokem +57

    ਕੋਠੀ ਦਾ ਮਾਲਕ ਬਹੁਤ ਵਧੀਆ ਸੁਭਾਅ ਦਾ❤

  • @kanwarnaunihalsinghaulakh6895

    ਬਹੁਤ ਹੀ ਵਧੀਆ ਕੋਠੀ ਖਜੂਰ ਦੇ ਰੁੱਖਾਂ ਨਾਲ ਪੰਛੀਆਂ ਦੇ ਆਹਲਣੇ ਕੋਠੀ ਦੀ ਰੌਣਕ ਵਧਾਓਦੇ ਹਨ ਜੀ ਰੁੱਖਾਂ ਦਾ ਹੋਣਾ ਬਹੁਤ ਜਰੂਰੀ ਹੈ

  • @jasveersinghsidhu2337
    @jasveersinghsidhu2337 Před rokem +121

    ਸ਼ੁਕਰ ਹੈ ਵੀਰ ਤੂੰ ਆਪਣੀ ਧਰਤੀ ਮਾਂ ਦੀ ਕਦਰ ਕੀਤੀ ਏਥੇ ਤਾਂ ਬਹੁਤੇ ਆਪਣੇ ਆਪ ਨੂੰ ਕੈਨੇਡਾ ਅਮਰੀਕਾ ਆਲਾ ਹੀ ਕਹਾ ਕੇ ਖੁਸ਼ ਹੁੰਦੇ ਆ ਪਰਮਾਤਮਾ ਕਰੇ ਪੰਜਾਬੀਆਂ ਨੂੰ ਆਪਣੀ ਜਨਮ ਭੂਮੀ ਨਾਲ ਪਿਆਰ ਹੋਵੇ।

  • @user-if4nn7ff4k
    @user-if4nn7ff4k Před rokem +63

    ਕੋਠੀ ਬਹੁਤ ਘੈਂਟ ਆ ਹੋਰ ਵੀ ਘੈਂਟ ਹੋਣਗੀਆਂ ਇਸਤੋਂ ਵੀ ਉੱਪਰ ਪਰ owner ਇਦਾ ਦੇ ਬਹੁਤ ਘੱਟ ਮਿਲਣਗੇ ਦੇਖਣ ਨੂੰ ਕਿੰਨੀ ਨਿਮਰਤਾ ਆ ਬਾਈ ਵਿੱਚ.. 💯

    • @chamkaursingh6562
      @chamkaursingh6562 Před rokem

      nimrta karke he kothi bahot shoni bana li j a v aaj kal de jata vangu fukra hankaria hunda edi koithi ni pa sakda c a sab nimrta da e rajalt aa

  • @jagdeepdhaliwal2013
    @jagdeepdhaliwal2013 Před rokem +17

    ਬਾਈ ਕੋਠੀ ਤਾਂ ਸੋਹਣੀ ਹੈ ਹੀ ਪਰ ਬਾਈ ਦੀ ਬੋਲਵਾਣੀ ਵਿੱਚ ਕਿੰਨੀ ਨਿਮਰਤਾ ਯਾਰ , ਵਾਹ ਓ ਰੱਬ ਦਿਆ ਬੰਦਿਆਂ ਮਾਲਕ ਤੁਹਾਨੂੰ ਹੋਰ ਤਰੱਕੀਆਂ ਅਤੇ ਚੜਦੀ ਕਲਾ ਬਖ਼ਸ਼ੇ ਵੀਰਿਆ🙏🏼

  • @shubhdeepsinghsidhu4727
    @shubhdeepsinghsidhu4727 Před rokem +182

    Owner's behaviour is very gentle...we need such types of guys all around us....

    • @jagwantsingh6848
      @jagwantsingh6848 Před rokem +3

      Bro kscha kamra pao us so ke dekho ji bahutt Anand aunda gaermi wich thanda Sardi wich garam

    • @jagwantsingh6848
      @jagwantsingh6848 Před rokem

      Sorry bai angriai ghat aundey hai

    • @shubhdeepsinghsidhu4727
      @shubhdeepsinghsidhu4727 Před rokem +1

      Sorry 22ji .... ghr da malik rub da Banda hga..love you jagwant veere♥️😊

    • @sukhrajsingh1393
      @sukhrajsingh1393 Před rokem

      Rabb hor Dave sarbaat da phala hove eda deya bandya nu dekh ke dil kush ho janda aa agle kina down to earth te pyaar naal gaal karde aa

    • @jagwantsingh6848
      @jagwantsingh6848 Před rokem

      @@shubhdeepsinghsidhu4727 thanks my brother

  • @pargatsngh984
    @pargatsngh984 Před rokem +24

    ਘਰ ਤਾਂ ਬਹੁਤ ਸੋਹਣਾ। ਪਰ ਅੱਜ ਦੇ ਜਮਾਨੇ ਵਿੱਚ ਘਰ ਵੱਡੇ ਹੋਈ ਜਾਂਦੇ ਆ। ਪਰਿਵਾਰ ਛੋਟੇ

  • @satnaamsingh1368
    @satnaamsingh1368 Před rokem +125

    ਵਾਹਿਗੁਰੂ ਇਹੋ ਜਿਹੀ ਕੋਹਟੀ ਸਭ ਨੂੰ ਦੇਵੇ

  • @user-xu1in2ig6d
    @user-xu1in2ig6d Před rokem +123

    ਨਵੇਂ ਤੇ ਮਹਿੰਗੇ ਘਰ ਦੀਆਂ ਵਧਾਈਆਂ ਭਰਾ ਨੂੰ ਵਹਿਗੁਰੂ ਸੁੱਖ ਹਡੋਣਾ ਕਰੇ ਚੜਦੀ ਕਲਾ ਬਖਸ਼ੇ 🙏
    ਪਰ, ਪੱਤਰਕਾਰ ਸਾਬ ਉਹ ਘਰ ਵਿਖਾਓ ਜਿਹਨਾਂ ਦੀਆਂ ਛੱਤਾਂ ਡਿੱਗ ਰਹੀਆਂ, ਜਾਂ ਚੌ ਰਹੀਆਂ, ਜਾ ਜਿਨ੍ਹਾਂ ਕੋਲ ਪੱਕੀ ਛੱਤ ਵੀ ਨਹੀਂ,
    ਸ਼ਾਇਦ ਉਹਨਾਂ ਲੋੜਵੰਦ ਪਰਿਵਾਰਾਂ ਦੀ ਕੋਈ ਮਦਦ ਕਰ ਦੇਵੇ,🙏

    • @ishqpurapb0712
      @ishqpurapb0712 Před rokem +2

      Shi gl 💯

    • @hardeepsingh2526
      @hardeepsingh2526 Před rokem

      Veere fer ohna di madad vi krya kro....

    • @_____13____DeEp
      @_____13____DeEp Před rokem +1

      💯💯

    • @user-xu1in2ig6d
      @user-xu1in2ig6d Před rokem

      @@hardeepsingh2526
      ਵੀਰੇ, ਬਹੁਤ ਵੱਡੇ ਲੈਵਲ ਤੇ ਨਹੀਂ, ਪਰ, ਵਹਿਗੁਰੂ ਜ਼ਿਨੀ ਮਤ ਸੁਮੱਤ ਬਖਸ਼ੇ ਨੇ, ਉਹਨਾਂ ਕੂ ਜ਼ਰੂਰ ਕਰੀ ਜਾਂਦੇ ਆ,

    • @romigill572
      @romigill572 Před rokem +1

      ਵਾਹ ਜੀ ਵਾਹ nice ਗੱਲ ਕੀਤੀ ਆਵ ਵੀਰ ਜੀ

  • @abhishekSingh-xv4hy
    @abhishekSingh-xv4hy Před rokem +95

    Owner is Such a down to earth person❤️

  • @singhjassy7699
    @singhjassy7699 Před rokem +11

    Bai ji baki gallan chd kothi v chhd ...Bai ch 1rp daa v ehnkaar ni hega ina Paisa leya hunda hi hai paise ghumaan pr Bai nu vekh ke 1% ni lgya ....Bai nu dekh ke dil khush hogya

  • @BIKIHARPASON
    @BIKIHARPASON Před rokem +4

    Very humble owner….he deserves even more in life …despite spending 2.5 crore, he doesn’t carry any air….

  • @kikarsingh71
    @kikarsingh71 Před rokem +3

    ਬਹੁਤ ਵਧੀਆ ਕੋਠੀ ,ਵਾਹਿਗੁਰੂ ਜੀ ਸੱਭ ਨੂੰ ਇਹੋ ਜਿਹੀ ਕੋਠੀ ਦੇਵੇ

  • @harpreetSingh-og6dd
    @harpreetSingh-og6dd Před rokem +50

    Bahut sohna ghar a 👍👍👌👌 Ghar da Malik full down to earth lggya ..paise vala hankaar nai lagda .. Waheguru ji eho jihi mehar bahut ghtt lokan te hi krde a

  • @HarjobanSinghKhosa
    @HarjobanSinghKhosa Před 11 měsíci +1

    ਬੋਲੀ ਬਹੁਤ ਵਧੀਆ ਬਾਈਜੀ ਦੀ ਬਾਕੀਤਾ ਆਮਦਨਦੇ ਹਿਸਾਬਨਾਲ ਸਭ ਬਣੋਦੇਆਸਭਦਾ ਦਿਲਕਰਦਾ ਮੇਰਾ ਘਰ ਵਧੀਆ ਹੋਵੇ ਇੱਥੋ ਦੀ ਆਮਦਨ ਨਾਲ ਤਾ ਨੀ ਕੋਈਵੀ ਏਹੋ ਜਾਅ ਘਰ ਬਣਾ ਸਕਦਾ ਬਹਾਰ ਦੀ ਕਮਾਈਲੱਗਦੀ ਆ ਰੱਬ ਲੰਬੀ ਉਮਰ ਕਰੇ ਸਾਰੇ ਪਰਵਾਰ ਦੀ

  • @rajwindermand2673
    @rajwindermand2673 Před rokem +23

    Sukhmandir is so down to earth 👍

  • @Kalampunjabdi
    @Kalampunjabdi Před rokem +9

    ਬਹੁਤ ਸੋਹਣੀ ਕੋਠੀ ਬਣਾਈ ਹੈ ਬਾਈ, ਕਈ ਨਵੇਂ ਆਈਡੀਏ ਵੀ ਮਿਲੇ ਆਪਣੇ ਘਰ ਲਈ।

  • @agriculturesimpleknowledge3121

    ਪਰਮਾਤਮਾ ਇਸ ਘਰ ਤੇ ਮੇਹਰ ਬਣਾ ਕੇ ਰਖੇ

  • @ggill1530
    @ggill1530 Před rokem +11

    ਬਹਿਜਾ ਬਹਿਜਾ ਕਰਾਈ ਪਈ ਹੈ 💯💯

  • @makhankalas660
    @makhankalas660 Před rokem +1

    ਬਹੁਤ ਵਧੀਆ ਕੋਠੀ ਬਣਾਈ ਹੈ ਵਾਹਿਗੁਰੂ ਜੀ ਵੀਰ ਨੂੰ ਸਾਰੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ❤❤❤❤❤

  • @sukhpalsingh8637
    @sukhpalsingh8637 Před rokem +10

    ਬਹੁਤ ਵਧੀਆ ਘਰ ਅਤੇ ਬਹੁਤ ਹੀ ਵਧੀਆ ਆਰਕੀਟੈਕਟ ਕੰਮ ਕੀਤਾ ਗਿਆ

  • @ravindersingh-cp1od
    @ravindersingh-cp1od Před rokem +10

    kothi ta hai hi siraa bai ji di boli te subha dassda bai dil da ameer v a ❤️🙌

  • @inderjit748
    @inderjit748 Před rokem +14

    WAHJI WAH BRAR BROTHERS NE PURI ROUH NAL KITA HAI WAHEGURU JI PUTTRA NU WAHEGURU JI CHARDIKLA TANDRUSTI TE TRAKIA BAKSHAN

  • @jaithakur4702
    @jaithakur4702 Před 9 měsíci +2

    Kinna down to earth Banda aa yr ❤️❤️❤️

  • @tanpreetkaur8278
    @tanpreetkaur8278 Před rokem +39

    Waheguru ji mehar rkhe🙏😊 such a humble personality 🙌

  • @singhparam9539
    @singhparam9539 Před rokem +11

    Veer ch show off amiri te hankar ni dis reha 😊😊😊🧘‍♂️ ਵਾਹਿਗੁਰੂ ji sabna da bhla krn lai tuhade kirpa bnai rkhe

  • @SunnyDaudpuria
    @SunnyDaudpuria Před rokem +5

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @MintuDhaliwal-eg1yx
    @MintuDhaliwal-eg1yx Před rokem +10

    ਬਹੁਤ ਵਧੀਆ ਲੱਗੀ ਕੋਠੀ 🎉💖

  • @jaswindersingh7832
    @jaswindersingh7832 Před rokem +1

    ਬਹੁਤ ਹੀ ਵਧੀਆ ਕੋਠੀ ਮੇਰੇ ਵੀਰ ਜੀ ਦੀ ਪ੍ਰਮਾਤਮਾ ਦੀ ਕਿਰਪਾ ਨਾਲ ਸੁੱਖ ਹਢਾੳਣੀ ਹੋਵੇ ਪਰਿਵਾਰ ਵੀ ਵਧੇ ਘਰ ਵਿੱਚ ਬੱਚੇ ਵੀ ਰੱਬ ਦੇਵੇ

  • @JagdevSingh-lw5dj
    @JagdevSingh-lw5dj Před rokem +8

    ਸੁਆਦ ਆ ਗਿਆ ਦੇਖਕੇ ਇੱਟਾ ਨਹੀ ਵਰਤਨੀਆ ਰੰਗ ਉਤਰ ਜਾਦਾ ਮੈ ਟਾਇਲਾ ਵਰਤੁਗਾ , ਮੈ ਵੀ ਬਣਾਉਗਾ

  • @jass1352
    @jass1352 Před rokem +8

    ਵਾਹਿਗੁਰੂ ਨਾਰਾਇਣ ਚੜ੍ਹਦੀ ਕਲਾ ਕਰੇ🙏

  • @yadwindersingh3574
    @yadwindersingh3574 Před rokem +10

    ਵਾਹਿਗੁਰੂ ਆਪ ਦੀ ਚੜਦੀ ਕਲਾ ਰੱਖੇ

  • @jarnailsingh2761
    @jarnailsingh2761 Před rokem +4

    Pehli war koi video dekhi Bina forward kite😍 sachi bahi de subha ne e keel k rakh Lia... GBU Vire bohtttttt wdia kothi a pori mehnat nal banayi a... Hr cheej da pora Dhyan rakh k banayi a🙏😍

  • @sahibdhaliwal
    @sahibdhaliwal Před 11 měsíci +1

    ਬਹੁਤ ਵਧੀਆ ਪਰਿਵਾਰ ਆ, ਪੂਰਾ ਨਿਮਰਤਾ ਵਾਲਾ ਆਪਣੇ ਪਿੰਡ ਕੋਲ ਆ ਭੋਰਾ ਵੀ ਹੰਕਾਰ ਨੀ ਬੰਦਿਆ ਚ

  • @rajbirali6093
    @rajbirali6093 Před rokem +2

    ਬਹੁਤ ਹੀ ਸੋਹਣੀ ਕੋਠੀ ਹੈ. Sirrraa ਕੀਤਾ ਪਿਆ ਹੈ

  • @manpreetsaini5602
    @manpreetsaini5602 Před rokem +4

    ਬਹੁਤ ਹੀ ਸੋਹਣੀ ਕੋਠੀ beautiful home 🏡🏡🏡 gbu

  • @jaswinderjaswinder9101
    @jaswinderjaswinder9101 Před rokem +18

    Waheguru ji🙏🏼 mehar bnai rakhna sare pariwar te Sardari kem rahe🔥👌👍

  • @ramangrewal6053
    @ramangrewal6053 Před rokem +10

    Very beautiful waheguru ji priwar nu chardikala bakhshan🙏👍👌❤️

  • @BhupinderKaur-bs7wr
    @BhupinderKaur-bs7wr Před rokem +7

    Beautiful house and down to earth owner .. Stay blessed 🙌

  • @tejindersingh8805
    @tejindersingh8805 Před rokem +4

    ਬੰਗਲਾ ਬਹੁਤ ਖੂਬਸੂਰਤ ਹੈ

  • @jasbirsingh6004
    @jasbirsingh6004 Před rokem +41

    ਮੇਰੇ ਸਾਬ ਨਾਲ ਛੋਟੇ ਘਰ ਵਿਚ ਚੰਗੀ ਨੀਂਦ ਆਉਂਦੀ ਵੱਡੀ ਘਰ ਵਿਚ ਨੀਂਦ ਨਹੀਂ ਆਉਂਦੀ

  • @gillcouple
    @gillcouple Před měsícem +1

    Veer g da behaviour so innocent waheguru mehar kre

  • @kamaldeepkaur2221
    @kamaldeepkaur2221 Před rokem +8

    Boht boht mubrakaan baba ji eho jia khushian sab nu den ♥

  • @harparveshsangha559
    @harparveshsangha559 Před rokem +7

    Bahut khoob sukh veer!!!
    Beautiful house!!

  • @pavanguron6228
    @pavanguron6228 Před rokem +4

    Aftr seeing this house, i was like WOW🤩😲🤩😍😍😍😍

  • @manpreetjogewala8031
    @manpreetjogewala8031 Před rokem +7

    Behaviour bhut nice aa bro .. waheguru hmesa chardi kala vich rakhe

  • @sumits9155
    @sumits9155 Před rokem +3

    बहुत खूबसूरत काम किया हुआ है 👍🏻

  • @manjitsehjal165
    @manjitsehjal165 Před rokem +3

    Very Very Beautiful ❤️👍 Jia di tudrusti rakhe parmatma

  • @darshansingh4293
    @darshansingh4293 Před rokem +5

    Great great Kothi. Appreciated. Thanks

  • @rajwindermand2673
    @rajwindermand2673 Před rokem +8

    And house is so beautiful ❤ stay blessed guys

  • @jagmeetkaur4966
    @jagmeetkaur4966 Před rokem +4

    Mjja aa gea vere ghar dekh k waheguru ji tuhde karmi baghi kare kothi ba kmaal kiti

  • @jaswinderjaswinder9101
    @jaswinderjaswinder9101 Před rokem +6

    Sada punjab ehi jiha hove bhut ghaint 💪👌👍❤

  • @jagjitkaur7548
    @jagjitkaur7548 Před rokem +7

    Very very beautiful home, God bless you, owner is very down to earth personality .

  • @RakeshKumar-xo4ic
    @RakeshKumar-xo4ic Před 11 měsíci +1

    Kothi like a taj mahal and owner is very nice person

  • @ManojSingh-dv7ir
    @ManojSingh-dv7ir Před rokem +6

    Hanji ji 😅 hanji ji. Very down to earth owner. Nice work bai ji.

  • @souravjawa1328
    @souravjawa1328 Před rokem +3

    Beautiful house rabh sukh rakhe🙏🙏

  • @pinderbrar9534
    @pinderbrar9534 Před rokem +4

    Owner is down to earth person ❤❤

  • @gurdevsanauri9558
    @gurdevsanauri9558 Před rokem +1

    Excellent Work, Very nice House, God bless. Best wishes.

  • @Gurdeepsekhon_uk
    @Gurdeepsekhon_uk Před rokem +1

    Owner's behavior is very gentle..and smart all thkings deep knowing ❤

  • @sandeepkaur7887
    @sandeepkaur7887 Před rokem +2

    Bahut sohna .. like a dream house 🌺❤️🙏

  • @jagdishsingh9965
    @jagdishsingh9965 Před rokem +19

    ਭਰਾਵਾਂ ਮੇਰੇ ਵਰਗੇ ਗਰੀਬ ਦਾ ਕਰਜ਼ਾ ਈ ਲਾਹ ਦਿੰਦਾ ਹਜ਼ਾਰਾਂ ਅਸੀਸਾਂ ਮਿਲਦੀਆਂ,,,

    • @jasveersinghsidhu2337
      @jasveersinghsidhu2337 Před rokem +19

      ਤੂੰ ਕਰਜ਼ਾ ਇਹ ਤੋਂ ਪੁੱਛ ਕੇ ਲਿਆ ਸੀ ਜਾਂ ਤੇਰੇ ਕਰਜਾ ਲਏ ਦਾ ਇਹਨੂੰ ਕੋਈ ਫਾਇਦਾ ਹੋਇਆ ਸੀ।

    • @bestforyou6893
      @bestforyou6893 Před rokem +8

      Agla thoda karza kyo laahve. Ehna ne paisa loka de karze lahon lyi nahi kamaya.

    • @skaur2131
      @skaur2131 Před rokem +4

      har kise da shonk hunnda sohna ghar te ohna apna shonk poora keeta tu karja laah devi Paisa Kamona sokha ni agla mehnat krda avde lei krda 🙏

    • @JSP0021
      @JSP0021 Před rokem

      ਚਵਲ ਕਿਸੇ ਥਾਂ ਦਾ

  • @sandeepkaur8981
    @sandeepkaur8981 Před rokem +6

    So beautiful home 🏡🥰🥰🥰

  • @sukhmansingh1097
    @sukhmansingh1097 Před rokem +3

    Owner really kind and sweet ❤️❤️

  • @merikalam6846
    @merikalam6846 Před rokem

    Rab sab nu dewe 🙏 Trakkiya Bakshe Malak tuhanu veer g bohat sohni kothi a 🥰

  • @iAbhishekShrma
    @iAbhishekShrma Před rokem +4

    Such a beautiful home

  • @kavu
    @kavu Před rokem +5

    kina sohnaa ghr..dil agyaa

  • @ravindersidhu1341
    @ravindersidhu1341 Před rokem +2

    Brar saab you are really gentle person 😊

  • @Gamer_flint_7088
    @Gamer_flint_7088 Před rokem +4

    Beautiful Home 🎉

  • @kajalnagra8644
    @kajalnagra8644 Před rokem +5

    Down to earth personality

  • @balwinderbains2896
    @balwinderbains2896 Před rokem +4

    Very nice garden 🏡

  • @beaconsharman7159
    @beaconsharman7159 Před rokem +5

    I like that plant window.

  • @RavinderSingh-ok3ef
    @RavinderSingh-ok3ef Před rokem +7

    bohat hi yadeyaa yaar
    baki veer g gal payese di aaa
    waheguru Mahar kare

  • @sukhvirsingh8737
    @sukhvirsingh8737 Před rokem +5

    Beautiful house🏠

  • @balotooni2922
    @balotooni2922 Před rokem +5

    Beautiful design

  • @jaspalsingh9569
    @jaspalsingh9569 Před rokem +3

    ਬਹੁਤ ਸੋਹਣਾ

  • @PB13Hits
    @PB13Hits Před 9 měsíci +1

    Y g video tuc vdia leke aunio pr jiwe ah kothi ch kam kitta hoia tuc bhut skip kr kr dekha ia g cameraman pura view capture kria kre thude dekhn to vaad har room vich tuc jdo glabatta marlia fr sara empty room view dekhaia kro jdo enter krdio camera man nu kho thuda fark te kadia kre pehla front view fr left fr right fr roof fr floor plz y

  • @HarpreetSingh-fs3ef
    @HarpreetSingh-fs3ef Před rokem +2

    ਰੂਹ ਖੁਸ਼ hoya gye bro home dhak ka ❤️

  • @JaswinderSingh-wi2uk
    @JaswinderSingh-wi2uk Před 11 měsíci +1

    Bhut vdiaa te pyara bolda owner ❤

  • @satnaam.singhmalhi6249
    @satnaam.singhmalhi6249 Před rokem +2

    ਬਹੁਤ ਵਧੀਆ ਜੀ ਵੀਡੀਓ

  • @ranjitsinghbuttar5643
    @ranjitsinghbuttar5643 Před rokem +2

    Bhutta shonye design aya jii 👍

  • @mangijagsir8056
    @mangijagsir8056 Před rokem +4

    ਲਾਜਵਾਬ 👌👌

  • @amritpalsingh3715
    @amritpalsingh3715 Před rokem +2

    Kothi bohut sohni hai shonk naal tyaar keeti hai..J mehnat dey paisey naal bani hai fer tan Gud hai

  • @harkrishankumar8297
    @harkrishankumar8297 Před rokem

    Dilkhush ho gaya twadi family nu dekh ke. Satnam Sri Waheguru ji

  • @simarsandhu232
    @simarsandhu232 Před rokem +5

    Good work 👌👌

  • @grewalsinderpal
    @grewalsinderpal Před rokem +2

    Very nice house stay blessed

  • @SukhwinderSingh-wq5ip
    @SukhwinderSingh-wq5ip Před rokem +3

    ਬਹੁਤ ਵਧੀਆ ਬਾਈ ਜੀ

  • @user-ir1rd9bl5w
    @user-ir1rd9bl5w Před rokem +4

    Very very nice bro waheguru ji mehar krna veere te

  • @supportfarmers2627
    @supportfarmers2627 Před rokem +2

    Veer da nature boht ghaint aa ♥️

  • @jasvindersingh-ux3ws
    @jasvindersingh-ux3ws Před rokem

    Waheguru Ji.. bahut bahut badhai bhai ji bahut sundar ghar

  • @sukhidhillon4841
    @sukhidhillon4841 Před rokem +4

    ਇਹ ਮੇਰੇ ਪਿੰਡ ਦੇ ਨਾਲ ਪਿੰਡ ਆ, ਇਹ ਬਾਈ ਬਹੁਤ ਵਧੀਆ ਇਨਸਾਨ ਆ

    • @jobanaulakh566
      @jobanaulakh566 Před rokem

      Kehra pind veer ji

    • @sukhidhillon4841
      @sukhidhillon4841 Před rokem

      @@jobanaulakh566 ਦਿਆਲਪੁਰਾ ਭਾਈਕਾ

    • @harmeetkaur921
      @harmeetkaur921 Před rokem

      @@sukhidhillon4841 Ki kam krde ne dove brother? Bhut sohni kothi banayi…. Har reejh poori kiti ohna ne! 😊😊 bhut sohna lagda eda kise ne reejh naal ghar banaya hove…. Mummy da bed v bahar Saja k rakheaya Nai ta lok sut dinde…motivation milda eve dekh k ghar

    • @sukhidhillon4841
      @sukhidhillon4841 Před rokem

      @@harmeetkaur921 ਇਨ੍ਹਾਂ ਕੋਲ ਜ਼ਮੀਨ ਬਹੁਤ ਆ, ਪਰਿਵਾਰ ਵਿੱਚੋ ਕੁਝ ਲੋਕ ਵਿਦੇਸ਼ ਵਿੱਚ ਆ

    • @sukhebrar6068
      @sukhebrar6068 Před rokem +1

      Thanku so much sukhi Dhillon bai

  • @ranjitgosal5868
    @ranjitgosal5868 Před rokem +3

    Beautiful home

  • @ASTeer1699
    @ASTeer1699 Před rokem +10

    Very nice house and a humble well grounded young man. Not sure about the bed in the lobby 😂

    • @8Dmusic9911
      @8Dmusic9911 Před rokem +5

      That bed is her mother's bed which she got from her father in dowry...they polished it to make it new

  • @honeypawar4406
    @honeypawar4406 Před rokem +1

    Eda de Bache rab Sab nu bakhshe very nice mere veer

  • @rajgill3482
    @rajgill3482 Před rokem +6

    Canada fail kitaa peya bai....beautiful work and moreover you brothers are very nice guys 👍 👌

  • @gurmeetkaur5538
    @gurmeetkaur5538 Před rokem +5

    Beautiful

  • @AnoopSingh-qh1ez
    @AnoopSingh-qh1ez Před rokem +1

    Very beautiful kothi bro

  • @HardevSingh-zk1sp
    @HardevSingh-zk1sp Před rokem

    Nice brother waheguru app ko aur parivaar ko bhut bhut vadhaya
    Kam se kam char bache padha karna
    Vir ji

  • @BalwinderSingh-bj6gv
    @BalwinderSingh-bj6gv Před rokem +1

    ਬਾਈ ਦੀ ਬੋਲੀ ਸ਼ਹਿਦ ਵਰਗੀ ਮਿੱਠੀ ਆ, ਜਦੋਂ ਬੋਲਦਾ ਲਗਦਾ ਮੂੰਹ ਚੋਂ ਫੁੱਲ ਕਿਰਦੇ ਹੋਣ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ।