ਪਾਣੀ ਨੂੰ ਤਰਸ ਜਾਂਦੇ ਇਸ ਪਿੰਡ ਦੇ ਲੋਕ, ਮੀਂਹ ਦਾ ਪਾਣੀ ਇਕੱਠਾ ਕਰਕੇ ਕਰਦੇ ਗੁਜਾਰਾ, ਘਰ ਛੱਡ ਕੇ ਜਾਣ ਲੱਗੇ ਲੋਕ

Sdílet
Vložit
  • čas přidán 4. 07. 2024
  • ਹੁਸ਼ਿਆਰਪੁਰ ਦੇ ਟੱਪਾ ਪਿੰਦ ਦਾ ਇਹ ਇਕ ਮਹੱਲਾ ਹੈ ਜਿੱਥੇ ਪਾਣੀ ਦੀ ਸਮੱਸਿਆ ਕਾਰਨ ਲੋਕ ਮੀਂਹ ਦਾ ਪਾਣੀ ਇਕੱਠਾ ਕਰਕੇ ਗੁਜ਼ਾਰਾ ਕਰਦੇ ਨੇ, ਸਹੂਲਤਾਂ ਦੀ ਘਾਟ ਹੋਣ ਕਾਰਨ ਲੋਕ ਘਰ ਛੱਡ ਕੇ ਜਾ ਰਹੇ ਨੇ, 20 ਤੋੰ 25 ਘਰ ਇਥੋ ਜਾ ਚੁੱਕੇ ਨੇ ਅਤੇ ਕਈ ਲੋਕ ਜਾਣ ਦੀ ਤਿਆਰੀ ਕਰ ਰਹੇ ਨੇ
    #punjab #village #story #hoshiarpur #villagelife #vlog #water #waterproblem #rainwater #punjabi #latest #realstory #reality #new #update

Komentáře • 2

  • @Saroj-do4jb
    @Saroj-do4jb Před 17 dny

    Baki Punjab de lokan nu v pani di sambhal krni chaidi aw daar lagda eh sab dekh ke

  • @SarwanDass-qp1pi
    @SarwanDass-qp1pi Před 18 dny

    Ohhhhhhhhhhhhhhhhhhhh Bhai Sarpancho sharm karo Sarkarsn sharam karN Basde Ghar ujjad ne sharam Karo ji sharam Karo ji agge thodiiiiiiiiiiiiiiiiiiiiiiiiiii marji 🙏🙏🙏🙏🙏