ਇਸ ਪਿੰਡ ਤੋਂ ਘਰ ਤੇ ਜ਼ਮੀਨਾਂ ਛੱਡ ਕੇ ਕਿਉਂ ਜਾ ਰਹੇ ਲੋਕ? Kot Village । Hoshiarpur Forest । Walk With Turna

Sdílet
Vložit
  • čas přidán 6. 09. 2024
  • ਇਸ ਪਿੰਡ ਤੋਂ ਘਰ ਤੇ ਜ਼ਮੀਨਾਂ ਛੱਡ ਕੇ ਕਿਉਂ ਜਾ ਰਹੇ ਲੋਕ?
    ਵੇਖੋ ਘਰਾਂ ਨੂੰ ਕਿਉਂ ਲੱਗੇ ਜਿੰਦੇ ਤੇ ਵਿਹੜਿਆਂ 'ਚ ਉੱਗਿਆ ਘਾਹ?

Komentáře • 177

  • @satgursingh7121
    @satgursingh7121 Před rokem +26

    ਜਿਸ ਹਿਸਾਬ ਨਾਲ ਪੰਜਾਬ ਦੇ ਹਲਾਤ ਹਨ ਸਾਰਾ ਪੰਜਾਬ ਖਾਲੀ ਹੋਣਾ ਸਰਕਾਰਾ ਦੀਆ ਨਲੇਕੀਆ ਕਾਰਨ

  • @harvinderjeetkaur1499
    @harvinderjeetkaur1499 Před rokem +25

    ਵਾਹਿਗੁਰੂ ਜੀ ਕੀ ਮਿਹਰ ਕਰਨ , ਖੁਸ਼ਹਾਲੀ ਆਵੇਗੀ

  • @gcsharma310
    @gcsharma310 Před rokem +21

    ਦਿੱਲੀ ਵਿੱਚ ਬੱਸ ਗੱਲਾਂ ਹੀ ਹੋਈਆਂ ਹਨ ਕੰਮ ਇੱਥੇ ਵੀ ਕੋਈ ਨਹੀਂ ਹੋਇਆ ਇਹ ਹੀ ਪੰਜਾਬ ਵਿਚ ਹੋਣਾ ਹੈ ਸਮੇਂ ਨਾਲ ਸਭ ਸਮਝ ਆ ਜਾਵੇਗਾ।

  • @sukhwinder007singh2
    @sukhwinder007singh2 Před rokem +14

    ਵਾਹਿਗੁਰੂ ਜੀ ਮੇਹਰ ਕਰਨ

  • @gurjitkaurdhadhwar4978
    @gurjitkaurdhadhwar4978 Před rokem +5

    ਬਹੁਤ ਸੋਹਣਾ ਪਿੰਡ ਕੋਟ ਤੇ ਇੱਥੋਂ ਦੇ ਘੱਰ ਬਹੁਤ ਸੋਹਣੇ ਹੱਨ ਜੀ ਪਿੰਡ ਵਾਲਿਆਂ ਨੂੰ ਆਪਣੀ ਜੱਨਮ ਵਾਲਾ ਪਿੰਡ ਨਹੀਂ ਛੱਡਣਾ ਚਾਹੀਦਾ

  • @luckygrewal4421
    @luckygrewal4421 Před rokem +16

    Kinni sohni jagah hai .......sarkar nu sochna chahida

  • @GurwinderSingh-zi4fd
    @GurwinderSingh-zi4fd Před rokem +32

    ਸੜਕ, ਸਕੂਲ, ਹਸਪਤਾਲ,,ਜਰੂਰ ਹੋਣਾ ਚਾਹੀਦਾ ਹੈ, ਟੂਰਿਜ਼ਮ ਦਾ ਸਕੂਪ ਵੀ ਹੋ ਸਕਦਾ,ਮੁਢਲੀਆਂ ਲੋੜਾਂ ਪੂਰੀਆਂ ਹੋਣ ਤਾਂ ਪਲਾਇਨ, ਹਿਜਰਤ ਰੁੱਕ ਸਕਦੀ ਹੈ,

    • @ranvirsingh3639
      @ranvirsingh3639 Před rokem +1

      I am from Bathinda . I am doing job in this area I am really appreciate there is no tourism. This place is realy very nice

  • @gillpassanger
    @gillpassanger Před rokem +18

    ਕਿਨਾ ਵਧੀਆ ਹਰਿਆ ਭਰਿਆ ਇਲਾਕਾ ਹੈ ,ਇਸ ਨੂੰ ਟੂਰਿਸਟ ਹਬ ਬਣਾਉਣਾ ਚਾਹੀਦਾ ਹੈ ,

    • @yashbir3946
      @yashbir3946 Před rokem +2

      Madam ji Bina sagulta to tourist bhi nahi aunde

    • @nesha06thakur48
      @nesha06thakur48 Před rokem +2

      Punjab govt koi bhi aayi unha nai kandi area di kadey koi sunwai na progress kiti saanu Himachal naal mila do

    • @ranjittyagi9354
      @ranjittyagi9354 Před rokem

      @@nesha06thakur48 nesha eh sach ae. Kandi ilaqe wall nu koi nh dekhda. Mere papa irrigation department ch hi san. Sohne lok, sohna ilaqa par koi kamm nh karda aithey. Na himachal ch jaaouna Kandi. Filhaaal taan ehi haal rehna, sorry nesha.

  • @bhaimandeepsinghlaroi
    @bhaimandeepsinghlaroi Před rokem +7

    ਵਧੀਆ ਪੱਤਰਕਾਰੀ ਵੀਰ

  • @KesarSingh-ph9kv
    @KesarSingh-ph9kv Před rokem +39

    ਬਜੁਰਗ ਪੜੇ ਲਿਖੇ ਬੰਦੇ ਲਗਦੇ ਹਨ, ਆਪਣੇ ਬੱਚਿਆਂ ਵਰਗੇ ਪਤਰਕਾਰ ਵੀਰ ਨਾਲ ਬਹੁਤ ਵਧੀਆ ਸਲੀਕੇ ਨਾਲ ਆਪਣੇ ਇਲਾਕੇ ਦੀਆਂ ਮੁਸ਼ਕਲਾਂ ਸਾਝੀਆਂ ਕਰ ਰਹੇ, ਸੋ ਇਸ ਇਲਾਕੇ ਨੂੰ ਘੱਟੋ ਘੱਟ ਸਰਕਾਰ ਨੂੰ ਮੁਢਲੀਆਂ ਸਹੂਲਤਾਂ ਜਰੂਰ ਦੇਣੀਆਂ ਚਾਹੀਦੀਆਂ ਹਨ।

    • @Harnampura
      @Harnampura Před rokem

      Sali sarkar ta viah te gujrat Himachal nu lagi hoye aa .. ho sakda Bai ji tusi badey sehar ch bethey howo... Kadey jao pinda ch.. fe daseo paria likhia kon te gandu bandey kehri sarkar ley aye.. mei v ohna gandua cho ik aa

    • @sushilsharma8061
      @sushilsharma8061 Před rokem +2

      Koi phone number nhi ditta?????

  • @pamma2733
    @pamma2733 Před rokem +5

    ਪੰਜਾਬ ਨੂੰ touriste hub bnaya ja ਸਕਦਾ ਪਰ main ਮਕਸਦ Punjab ਨੂੰ ਬਰਬਾਦ ਕਰਨਾ ਹੈ ਸਰਕਾਰਾਂ ਦਾ

  • @satnaam.singhmalhi6249
    @satnaam.singhmalhi6249 Před rokem +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @PawanKumar-is6wt
    @PawanKumar-is6wt Před rokem +11

    Bahut hairani ho rahi hai leader vikas da raula pa rahe ne ehna Lai ki Kita

  • @devsingh5301
    @devsingh5301 Před rokem +3

    ਲਾਹਨਤ ਹੈ ਪਿਛਲੇ ਸਮੇਂ ਦੀਆਂ ਲੋਟੂ ਸਰਕਾਰਾਂ ਦੇ ਤੇ ਲ਼ੀਡਰਾਂ ਤੇ,,। ਤੇ ਹੁਣ ਤੱਕ ਮਾਨ ਸਰਕਾਰ ਵੀ ਬੁੁਰੀ ਤਰਾਂ ਫੇਲ ਰਹੀ ਹੈ।

  • @veenapaul7970
    @veenapaul7970 Před rokem +3

    area ta bhut vadiea ha nature bi vadiea ha

  • @jazzchouhan2350
    @jazzchouhan2350 Před rokem +3

    Bhot khubsurat jagh a

  • @neeruverma4359
    @neeruverma4359 Před rokem +4

    Waheguru ji dya karan 🙏🏻🙏🏻

  • @SureshKumar-yb9dh
    @SureshKumar-yb9dh Před rokem +2

    🙏🙏ਹਸਦੇ ਵਸਦੇ ਰਹੋ ਇਥੇ ਹੀ। ਪ੍ਰਮਾਤਮਾ ਦੀ ਤੁਹਾਡੇ ਤੇ ਮਿਹਰ ਰਹੇਗੀ। ਪਰ ਇਥੋਂ ਗਏ ਤਾਂ ਸਭ ਕੁਝ ਖਤਮ ਹੋ ਜਾਵੇਗਾ।

  • @mahivlogs5023
    @mahivlogs5023 Před rokem +8

    good job veer ji👏👏👏👏👏🙌🙌🙌🙌🙌🙌🙌

  • @jaswantjagal3349
    @jaswantjagal3349 Před rokem

    ਬਾਬਾ ਜੀ ਹੁਣ ਸੋਸ਼ਲ ਮੀਡੀਆ ਪਹੁੰਚਣ ਲੱਗ ਗਿਆ ਤੁਹਾਡੇ ਪਾਸ ਜਿਹੜਾ ਆਪ ਜੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਲੋਕਾ ਤੱਕ ਪਹੁੰਚਾਉਣ ਲੱਗ ਗਿਆ ਅੱਜ ਤੋ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀ ਸੀ ਕਿ ਤੁਸੀ ਵੀ ਇਸ ਧਰਤੀ ਦੇ ਵਾਸੀ ਹੋ ਹੁਣ ਉਮੀਦ ਬਣ ਚੁੱਕੀ ਹੈ ਸਰਕਾਰੇ ਦਰਬਾਰੇ ਤੁਹਾਡੀ ਗੱਲ ਛੇਤੀ ਅੱਪੜੂ ਧੰਨ ਗੁਰੂ ਰਾਮ ਦਾਸ ਪਾਤਸ਼ਾਹ ਜੀ ਜ਼ਰੂਰ ਆਪ ਜੀ ਵੱਲ ਕਿਸੇ ਨਾ ਕਿਸੇ ਦੀ ਧਿਆਨ ਪਵਾਉਣ ਗੇ

  • @bhupindersingh1855
    @bhupindersingh1855 Před rokem +13

    Shame to GOVT.

  • @SukhwinderKaur-yd7qt
    @SukhwinderKaur-yd7qt Před rokem +4

    Pind vich sahulta ditia Jan app sarkar ji.dr Ravjot ji.

  • @Sonni47
    @Sonni47 Před rokem +1

    sada kandi area sara hi ess trah da hai
    parmatma mehr kre eh pind dubara bsse

    • @WalkWithTurna
      @WalkWithTurna  Před rokem +1

      ਸਾਡੀ ਵੀ ਇਹ ਕੋਸ਼ਿਸ਼ ਹੈ ਜੀ ਤੁਹਾਡਾ ਸਾਰਾ ਇਲਾਕਾ ਮੁੜ ਆਬਾਦ ਹੋਵੇ ਇਸੇ ਲਈ ਸਰਕਾਰਾਂ ਦੇ ਧਿਆਨ 'ਚ ਲਿਆ ਰਹੇ ਹਾਂ

  • @avimaan4011
    @avimaan4011 Před rokem +6

    ਬਸ ਹੁਣ ਪੰਜਾਬ ਤਾਂ ਸਮੁੰਦਰ ਦੇ ਕੰਢੇ ਤੇ ਹੈ

  • @gurjitkaurdhadhwar4978
    @gurjitkaurdhadhwar4978 Před rokem +2

    ਸਰਕਾਰ ਨੂੰ ਇੱਸ ਪੰਜਾਬ ਦੇ ਪਿੰਡ ਦੀ ਸਾਰ ਲੈਣੀ ਚਾਹੀਦੀ ਹੈ ਤਾਂ ਕੀ ਪੰਜਾਬ ਦਾ ਇੱਕ ਪਿੰਡ ਉੱਜਾੜੇ ਤੋਂ ਬਚਾਈਆਂ ਜਾ ਸੱਕੇ ਇਹ ਪਿੰਡ ਕੋਟ ਪਟਿਆਲਾਂ ਸੈਰ ਸਪਾਟੇ ਲਈ ਇਹ ਪਿੰਡ ਬਹੁਤ ਵਧੀਆ ਹੈ ਇੱਸ ਪਿੰਡ ਲੲਈ ਜੱਲਦੀ ਤੋਂ ਜੱਲਦੀ ਆਵਾਜਾਈ ਲੱਈ ਸੱੜਕ ਬਣਾਈ ਜਾਵੇ

  • @daljitrana4097
    @daljitrana4097 Před rokem +7

    Bagwant maam ji sadak layi time ne marriage layi baddi jalldii ketti.

    • @ranjittyagi9354
      @ranjittyagi9354 Před rokem +2

      🍒 ch gaarha 🥛 bhar gya hona. Deposit vi karna hunda .

  • @sukhdevsinghjudge4403
    @sukhdevsinghjudge4403 Před rokem +10

    Bahut dukh Hoya dekh k Punjab de panda da

    • @sushilsharma8061
      @sushilsharma8061 Před rokem

      Local panchayat ne b kuchh nhi kiya. Radha Soami satsang wale santa ji naal ya Sri Sichewal ji naal gal baat kr k koi big residential school bna sakde aa. Kuchh hor b vadhia picnic spot bnaya ja sakda aa.

    • @ranjittyagi9354
      @ranjittyagi9354 Před rokem +1

      @@sushilsharma8061 land mafia nu nh deni zameen

  • @babachahal9381
    @babachahal9381 Před rokem +4

    ਬਹੁਤ ਕੁਝ ਕਰਨ ਵਾਲਾ ਇਸ ਇਲਾਕੇ ਲਈ

  • @bikarmangat7078
    @bikarmangat7078 Před rokem +3

    Satnam Waheguru Ji 🙏🙏😭😭😭

  • @robanbuttar4353
    @robanbuttar4353 Před rokem +4

    ਮਾਨ ਸਾਹਿਬ ਇਧਰ ਵੀ ਧਿਆਨ ਦੇਵੋਂ ਗੁਜਰਾਤ ਦੇ ਗਿੱਧੇ ਛੱਡੋ

  • @baljindersingh7802
    @baljindersingh7802 Před rokem +4

    I love you beta

  • @JasbirSingh-wj9qm
    @JasbirSingh-wj9qm Před rokem +1

    Good information.

  • @jassikhangura4241
    @jassikhangura4241 Před rokem +1

    ਜੇ ੲਿਸ ਪਤਰਕਾਰ ਨੂੰ ਪੁਛੇ ਵੀ ਘਰਾਂ ਦੀ ਸਫਾੲੀ ਸਰਕਾਰ ਕਰਦੀ ਹੁੰਦੀਅਾ

    • @WalkWithTurna
      @WalkWithTurna  Před rokem

      ਪਰ ਸਹੂਲਤਾਂ ਸਰਕਾਰਾਂ ਹੀ ਦਿੰਦੀਆਂ ਨੇ ਵੀਰੇ

    • @navdeepkaur879
      @navdeepkaur879 Před rokem

      jado vote leni hundi ah udo ta toialet v saff karde dekhe ah eh mantari JASSI KHANGURA

  • @JaswinderKaur-bd9mt
    @JaswinderKaur-bd9mt Před rokem +2

    Bahut dukh ho riha ih sabh dekh ke leadr apne ghar bharde bss loka nu ujaad de ae 😥😔

  • @bhupindersinghkanwar5681
    @bhupindersinghkanwar5681 Před 9 měsíci

    Road must

  • @noornijjar5154
    @noornijjar5154 Před rokem

    Bhut khoobsurat jgah hai ji

  • @experimentman8131
    @experimentman8131 Před rokem +6

    Bai ji sanu v drr aa ki punjib da socho ki banuga bache bahr jaan lage ne

  • @themusicaltherapy5357
    @themusicaltherapy5357 Před rokem +2

    Mera Pind aa eh.. bahut lok chad ke ja chukke ne eh ta bs ik mohalla aa

  • @YuvrajSingh-ge3rb
    @YuvrajSingh-ge3rb Před rokem +5

    ਵੀਰ ਜੀ‌ ਮਾਨ ਸਾਬ‌‌ ਸਾਰਾ ਕੁੱਝ ੍ਕਰਨਗੇ ਥੋੜਾ ਟਾਈਮ ਦਿਓ

  • @rsn8531
    @rsn8531 Před rokem +3

    Mann Sahib es pind de lok Barre kush socho

  • @kulwindersingh-du6lt
    @kulwindersingh-du6lt Před rokem +3

    ਇਸ ਸਭ ਕੁੱਝ ਲਈ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਕਾਲੀ+ਬੀ ਜੇ ਪੀ ਤੇ ਕਾਂਗਰਸ ਸਰਕਾਰਾਂ ਪੂਰੀ ਤਰ੍ਹਾਂ ਜੁੰਮੇਵਾਰ ਨੇ। ਜਿੰਨਾ ਪਾਰਟੀਆਂ ਨੇ ਪੰਜਾਬ ਦਾ 70 ਸਾਲ ਬੇੜਾ ਗ਼ਰਕ ਕੀਤਾ ਉਹਨਾਂ ਨੂੰ ਇਹ ਪੱਤਰਕਾਰ ਕੋਈ ਦੋਸ਼ ਨਹੀ ਦੇਂਦਾ? ਪਰ ਜਿਹੜੀ ਸਰਕਾਰ ਅਜੇ 7-8 ਮਹੀਨੇ ਦੀ ਹੈ ਉਸ ਨੇ ਦੋਸ਼ ਮੜੀ ਜਾ ਰਿਹਾ ਇਹ ਕਿਉ? ਕੈਮਰਾ ਤੇ ਮਾਇਕ ਫੜ੍ਹ ਕੇ ਗੱਲਾਂ ਕਰਨੀਆਂ ਸਾਰੇ ਜਾਣਦੇ ਨੇ ਪਰ ਲੋਕਾਂ ਲਈ ਆਪ ਕੁੱਝ ਨਹੀ ਕਰਨਾ ਚਾਹੁੰਦਾ। ਇਹੋ ਜਹਿਆ ਰਵਈਆ ਹੀ ਲੋਕਾਂ ਨੂੰ ਫਿਰ ਪਹਿਲੀਆਂ ਸਰਕਾਰਾਂ ਦੇ ਮੂੰਹ ਵਿੱਚ ਸੁੱਟੇਗਾ।

    • @WalkWithTurna
      @WalkWithTurna  Před rokem +1

      ਵਿਦਵਾਨ ਸਾਹਿਬ ਮੈਂ ਕਦ ਕਿਹਾ ਕਿ ਨਵੀਂ ਸਰਕਾਰ ਜ਼ਿੰਮੇਵਾਰ ਹੈ?
      ਭਗਤੀ ਦੀ ਐਨਕ ਲਾਹ ਲਿਆ ਕਰੋ

    • @PiratesofPB26
      @PiratesofPB26 Před 5 měsíci

      @@WalkWithTurna😂🤣🤣👍🙏

  • @RajinderSingh-bo8ym
    @RajinderSingh-bo8ym Před rokem +2

    ਭਗਵੰਤ, ਮਾਨ, ਨੂ, ਚਾਹਿਦਾ, ਹੈ, ਕਿ, ਜਿਨ, ਮੰਤਰੀਆ, ਨੇ, ਭਰਿਸ਼ਟਾਚਾਰ, ਨਾਲ, ਪੈਸਾ, ਕਮਾਇਆ, ਹੈ, ਉਹ, ਸਾਰਾ, ਜਬਤ, ਕਰਕੇ, ਇਨਾ,ਪਿਡਾ, ਤੇ, ਖਰਚ, ਕੀਤਾ, ਜਾਵੇ,

  • @sukhchainsingh6243
    @sukhchainsingh6243 Před rokem +1

    Such

  • @palwinderkaur7960
    @palwinderkaur7960 Před rokem +2

    Sarkaran mr Gayian. Koi. Nahi jiounda. 5. 5. Sal. DAE. DAE. K. Eh a. DAE. Pote. Prpotre. Rajai. Jao.

  • @sevenstar9090
    @sevenstar9090 Před rokem +2

    jithe hishiarpur city diya roads da haal bura a or city di koi development nahi hoi othe city ch pende kandi pind hon ya city ch penda koi block othe development di umeed karni..ta hi ta lok majboor a bahar Jaan lai...fir chahe oh rojgar lai hove ya sahoolta lai..

  • @KulwantSingh-by1ko
    @KulwantSingh-by1ko Před rokem

    waheguru mehar kran

  • @raghwindersingh500
    @raghwindersingh500 Před rokem +8

    ਇਹ ਸਰਕਾਰਾਂ ਨਿਕੰਮੀਆਂ

  • @AbdulHameed-fq8vj
    @AbdulHameed-fq8vj Před 21 dnem

    Veloger sb Kharyali ka vlog be bnaain

  • @santoshrai8437
    @santoshrai8437 Před rokem +1

    AAP SARKAR JARUR SAHI KARU AUR SAHI KAM KARDIWI HAI ,,AAP SARKAR

  • @SushilSharma-ee6sj
    @SushilSharma-ee6sj Před rokem +3

    It's shameful on the part of part of previous Governments & Challenge for the present Government of AAP

  • @TARUBALETIAUK
    @TARUBALETIAUK Před měsícem +1

    Caio

  • @bachandass9927
    @bachandass9927 Před rokem +2

    It is very bad to see the situation of punjab village, there is no road, it is very bad the government must fulfill the needs of this village.

    • @ranjittyagi9354
      @ranjittyagi9354 Před rokem

      @Anmol Kaur Anmol sorry 😞. Acha dasso mainu tuci married ho?? 1500 taan pension lgi mummy di. Tuci ki karde? Kinne bhen bhra ne tuci? Kithey rehende? Thank you ji

  • @rajindersharma2849
    @rajindersharma2849 Před rokem +1

    Padit lok rahde ta hi kuss nahi kardi sarkar

  • @BaldevSingh-mi5lg
    @BaldevSingh-mi5lg Před rokem +2

    Ehna pahadi ilakeyan val Punjab sarkar nu khaas dhayan dena chahida. Eho jehe ilakeyan vich sarkar nu picnic spot te tourism vaste intzaam karna chahida ta jo ehna lokan nu kujh fayda milega. Ethe diyan jameenan di value vi vadhegi. Fir ethe de vasneek shehran val nahin bhajangay. Sarkar eho jehe ilakeyan da bahut fayeda lai sakdi hai.

  • @baljitdadwalofficial6880

    Good job reporter Saab.

  • @jatinderkaur5723
    @jatinderkaur5723 Před rokem

    Beautiful land but difficulties face there residentrial people govt develop this area make breezes

  • @ManjitSingh-fi1zb
    @ManjitSingh-fi1zb Před rokem +3

    Paper vich pind hai ..mla kh gye n check Karo es pasy kis n kahdy..

  • @RavinderKaur02
    @RavinderKaur02 Před rokem +2

    ?? Bahar sarak da vi view dikhaao taaki pata lagge kinna kam haiji

    • @9357882555
      @9357882555 Před rokem +1

      Veer off Road Riding krni hoye te tusi v aa jayio kacha Rasta aa khadd vicho tusi v ponch jauge

    • @RavinderKaur02
      @RavinderKaur02 Před rokem +1

      @@9357882555 hanji bilkul sarkar nu zaroor karna chahida hai kujh!! Main isi karke request kiti si ki bahar da vi view pura dikhao taaki, urgent kam dikhai deve….🙏

  • @jatindersharma7960
    @jatindersharma7960 Před rokem +1

    ਕੁੱਤੀਆਂ ਸਰਕਾਰਾਂ ਨੇ ਇੰਡੀਆ ਦੀਆਂ, ਕਿਸੇ ਵੀ ਕੁੱਤੇ ਮੰਤਰੀ ਨੂੰ ਵੋਟ ਨਹੀਂ ਪਾਉਣੀ ਚਾਹੀਦੀ!

  • @bindadhatt838
    @bindadhatt838 Před rokem +2

    ਮੰਤਰੀਆਂ ਨੂੰ ਆਦਮੀਆਂ ਦੀ ਨਹੀਂ ਵੋਟਾਂ ਚਾਹੀਦੀਆਂ ਝੂਠ ਇਨਾਂਦੇ ਖੂਨ ਚ ਹੈ

  • @sheetalminhas6815
    @sheetalminhas6815 Před 7 měsíci

    District Hoshiarpur court Patiala gaon mein patiyali Malhar Thanda soda mala mein jakar condition dekho aur usko bhi aap viral karo tab pata chale ki vahan log kaise rahte hain aur vahan kya suvidha hai aur Sarkar kya de rahi hai UN logon

  • @Seeho_9
    @Seeho_9 Před 11 měsíci +1

    Pind hi tan ujaadan tey lggiyan hoyiyan sarkaran. Sarkaran da agenda eho aa

  • @rakeshagnihotri4859
    @rakeshagnihotri4859 Před rokem

    Bai kandi area sara himachal nu de dena chahida taki koi suvida ta hove punjab ne kush ne karna

  • @RajeshKumar-kp2mf
    @RajeshKumar-kp2mf Před rokem +3

    Dekho amm public MLA kaun hai eh v nehi jaandi aa haal hai ke Karo gai sarkar badal kei

  • @Gurjantsinghvaltoha
    @Gurjantsinghvaltoha Před rokem +1

    🙏🏻🙏🏻🙏🏻🙏🏻🙏🏻

  • @jagmeetbhullar9717
    @jagmeetbhullar9717 Před rokem +2

    Very sad ji

  • @devbhumiuatranchal5617
    @devbhumiuatranchal5617 Před rokem +1

    उतराखंड के गांवों जैसा हाल है इस गांव का भी

    • @chamkorsingh8269
      @chamkorsingh8269 Před rokem

      ਘਰਤਾੰਅਮੀਰਲੌਕਾਦੇਹੈਕਲੀਸੁਵਿਦਾਕਰਕੇਪਿੰਡਵਹਿਲਾਹੌਇਾਹੌਰਵੀਕਾਰਨਹੌਸਕਦਾਰੈ

  • @harpal34
    @harpal34 Před rokem

    Need special attention from government right away.?...Waheguru bless you

  • @amarchnd9336
    @amarchnd9336 Před rokem +3

    Government Ji Suno Na nikaalo

  • @nikkuheera8608
    @nikkuheera8608 Před rokem +1

    Bhuia huni a mere ithe kot rehnde

  • @b.s1637
    @b.s1637 Před rokem +4

    ਕਿਥੇ ਨੂੰ ਜਾ ਰਹੇ ਨੇ

  • @AshokKumar-hn6qp
    @AshokKumar-hn6qp Před rokem +1

    Good work

  • @RavinderKumar-bx3hj
    @RavinderKumar-bx3hj Před rokem +1

    ਸਰਕਾਰ ਨੂੰ ਕੁਝ ਕਰਨਾ ਚਾਹੀਦਾ

  • @GurpreetKaur-lx9tp
    @GurpreetKaur-lx9tp Před rokem

    Waheguru ji mehr kro. Aes tra ta Punjab khali ho jao . Please Mann Sahib ji aes pind bare zarur socho. 🙏🇩🇪

    • @hsworldview8075
      @hsworldview8075 Před rokem

      Whiskey tyaar rakho! Aa jaooga!

    • @GurpreetKaur-lx9tp
      @GurpreetKaur-lx9tp Před rokem +1

      @@ranjittyagi9354 Maf krna veer asi bhej ni sakde asi Gursikh family cho ha . Aage vaste massage karn lage dhiyan rakhna 🙏

    • @ranjittyagi9354
      @ranjittyagi9354 Před rokem

      @@GurpreetKaur-lx9tp mai v te bhan meriye mazaak hi kar reha si. Is tarah CZcams te wese v kon samaan bhejda kise ajnabi nu. Te eh taan sohni gall aw k tuhadi family ch sharaab te meat nh chalda. Nh taan ajj kal taan jehra meat na khaaye ohnu purane khyalaat da kehende ne. Mai bas US ch khaana pia si chicken jado bilkul hi kuj hor na mileya.11 saal ho hogye, koi nh khaada kade, te na os ton pehlaan ghar ch koi khaaounda si. Mummy papa nu kuj loka ne ehi keha si: fir aap khaate kia ho? Oh done bas muskara dende san. Senior afsar hon karke loka nu lagda si eh rishwat khor taan hone hi, meat vi khaande hone te peg vi. Papa waaste ikk waari pind hi Desi lai k aa gya. Eh puranian gallan ne. Mere hon toh bohot pehlaan. Mai 45 da hogya te ohna di mrrg de 16 wareaan baad hoya. Papa 1934, mummy 1935 ch janam. Mai peg laa lainda Kalla . Wese manayi haigi mainu vi......par...manmaani kuj gallan ch, sis... Offo. Khair. Shukrana tuhada meri kahani sunan lyi te mazaak waaste v jo mai kitta. Tuci Gursikh, mai kuj v nai par u r my own . My sister. Full respects to you n family. Gur Fateh sis 🙏❤️❤️❤️🙏

    • @ranjittyagi9354
      @ranjittyagi9354 Před rokem

      @@hsworldview8075 veer, sis Gursikh ne. Taan sharaab not allowed ji . Tuci kithey rehende je? Mai Chandigarh . Meri comment te like tuci ditta hona?

  • @beaconsharman7159
    @beaconsharman7159 Před rokem +2

    Shrab milega free Kejriwal se sasti milega

  • @hardeepsamra8390
    @hardeepsamra8390 Před rokem +1

    Ap party Sand video

  • @RajinderSingh-zz9dw
    @RajinderSingh-zz9dw Před rokem +1

    Deje tall India 2024,🤣😄😅😀😂

  • @hardialsinghkang7807
    @hardialsinghkang7807 Před rokem +1

    Mohula clinic school ate road bunne chaieda. Koi v bahar nahi javega

  • @gursewaksingh5131
    @gursewaksingh5131 Před rokem +1

    Baki gall hun wali sarkar di, ohna nu sochana chida

  • @gurmitsingh8429
    @gurmitsingh8429 Před rokem +1

    👃👃👃

  • @bhupinderparmar6035
    @bhupinderparmar6035 Před měsícem +1

    This person tell lie because this village not fall in shamchaurosii concituse

  • @santoshrai8437
    @santoshrai8437 Před rokem +1

    JAD PIND HI KHATAM HO GIYA ,,,FIR PIND DI SUDHARAN DI KI JARURAT HAI ,,SARKAR NU CHAHIDA JITHE JANTA HAI OTHE KAM KARAN ,,ATHE BADAL CAPTAIN NU PIND BICH DEWO ,,

  • @harjitsinghjheetajheeta4415

    Janwar v apna ahlna nahi cchad da Insan..mazboor ho Kay plan karda Vicharay umid saharay hun

  • @aajmaayehuye8678
    @aajmaayehuye8678 Před rokem +3

    Sharm aandi hai ajad bharat vich ajiha pind v hai

  • @tejpalpannu2293
    @tejpalpannu2293 Před rokem

    🙏🙏🙏🇮🇳👍🇮🇳🙏🙏🙏

  • @harbhajanram786
    @harbhajanram786 Před rokem +2

    Kihda pind hai Husiarpur vich a

    • @WalkWithTurna
      @WalkWithTurna  Před rokem

      ਕੋਟ-ਪਟਿਆਲ
      ਹਲਕਾ ਸ਼ਾਮ ਚੁਰਾਸੀ

  • @sukhdevaujla8783
    @sukhdevaujla8783 Před rokem +2

    Jmin da ki rat a atha daso veer ji

  • @jagdishmgon2951
    @jagdishmgon2951 Před rokem +2

    Hallo YOU TUBER....Send this directl to the concerned MLA,DC,Minister and others

  • @hardialsinghkang7807
    @hardialsinghkang7807 Před rokem

    Badal ate kongress dia gultiaa da natija

  • @yakshfabrics4599
    @yakshfabrics4599 Před rokem

    EH TA HIMACHAL BARGA GHAR AA

  • @RavinderKumar-bx3hj
    @RavinderKumar-bx3hj Před rokem +2

    ਇਹ ਫੋਜੀ ਨੇ ਤੇ ਪੜੇ ਲਿਖੇ ਨੇ

  • @FaraattaTv
    @FaraattaTv Před rokem

    Lok chad chad phela hi chale gye , Unity ch reh k awaaz chakde , pind da sarpanch bana c koi . ? Kita na kita Galti loka di vi aa .

  • @gurpreetsinghgurpreetsingh1732

    @gle di gal change tra suno

    • @WalkWithTurna
      @WalkWithTurna  Před rokem +1

      ਭਰਾ ਗੱਲ ਸੁਣਨ ਹੀ ਗਿਆ ਸੀ

  • @pawanvashisht8184
    @pawanvashisht8184 Před rokem +1

    Husiyar puri de kot pind vich hal jis tra Pakistan vich hindu sikha da hall he is nu keh de ne murkh punjabi CM cehre be akl dangar a vargi akl pakistani soch insaniat de dusman jina ne khud hi Punjab nseia de tike hathiyar pakstano dron rahi magwanwale des de dusman beakl, jehde change punjabi lok hindu sikh des bhagat ina murkh CM to dukhi agar koi insan banda awega ta hi Punjab sukhi hovega jo Punjab da phala hovega jay bharat jay hind jay Bir banda beragi ji

  • @gursewaksingh5131
    @gursewaksingh5131 Před rokem +6

    Balle oh thode 75 sall di chup c, hun ehna nu 6 month America chida, thoda tah socho

    • @9357882555
      @9357882555 Před rokem +1

      Veer tu kithe rehnda sadak school te dispancery di suvidha nu tuc amrica banauna kehnda balle oye veer teri padayi te

  • @ManojKumar-rm1ri
    @ManojKumar-rm1ri Před rokem

    Govt suti pai.ha
    Siraf rajnati

  • @HarpreetSingh-js9lr
    @HarpreetSingh-js9lr Před rokem

    Na Mano to Sahi

  • @nesha06thakur48
    @nesha06thakur48 Před rokem +1

    Himachal Pradesh nu dey do jai sarkar kucch nahi kardi Himachal Pradesh naal lagda hai Himachal govt nay bahut tarrakki kiti hai Punjab govt kucch nahi kardi Himachal Pradesh nu den dey naa tey dekho punjab govt kida apney haq layi khadi ho jaayegi lekin koi pucche is ilaakey layi tussi kita ki hai nalaayko sharam naal doob maro

  • @karnailsingh1303
    @karnailsingh1303 Před rokem +1

    Vekho hal lakh lahanat congress sarkar and akali sarkarde dub maro AAP tusi kuj karo We hope

  • @maheshbrar
    @maheshbrar Před rokem +1

    Pind ve nahin, eh tan choti basti lagdi eh. Apne MLA nu approach kyon ne kita. 75 saal aivein hi baithe rahe?