ਇਸ ਪਿੰਡ ਦਾ ਹੋ ਗਿਆ ਕਰੋੜਾਂ ਦਾ ਨੁਕਸਾਨ, ਤਬਾਹ ਹੋ ਗਈਆਂ ਜ਼ਮੀਨਾਂ, ਦਿਹਾੜੀਆਂ ਲਗਾਉਣ ਤੇ ਆ ਗਏ ਲੋਕ

Sdílet
Vložit
  • čas přidán 17. 07. 2024
  • ਇਹ ਜਲੰਧਰ ਦਾ ਪਿੰਡ ਆਹਲੀ ਕਲਾਂ ਹੈ ਜਿੱਥੇ ਪਿਛਲੇ ਸਾਲ ਆਏ ਹੜ੍ਹਾ ਨੇ ਹਜ਼ਾਰਾਂ ਏਕੜ ਫਸਲ ਤਬਾਹ ਕਰਕੇ ਰੱਖ ਦਿੱਤੀ ਸੀ, ਇਕ ਸਾਲ ਬਾਅਦ ਵੀ ਇਸ ਪਿੰਡ ਦੇ ਹਾਲਾਤ ਉਹੀ ਬਣੇ ਹੋਏ ਨੇ, ਖੇਤਾਂ ਚ ਕਈ ਕਈ ਫੁੱਟ ਰੇਤਾਂ ਚੜੀ ਹੋਈ ਹੈ
    #punjab #village #crop #farming #farmer #punjabi #loss #farmerlife #struggle #villagelife #latest #update

Komentáře • 5

  • @harnamsinghsran80
    @harnamsinghsran80 Před 9 dny +1

    ਪੱਤਰਕਾਰ ਵੀਰ ਦੇ ਵੀ ਇੱਕ ਸਾਲ ਬਾਅਦ ਯਾਦ ਆਇਆ ਭਰਾਵੋ ਵੋਟਾ ਤੋ ਪਹਿਲਾ ਸਰਕਾਰ ਨੂੰ ਜਗਾਉਣ ਵਾਸਤੇ ਮੇਨ ਰੋਡ ਤੇ ਧਰਨੇ ਲਾਉਦੇ ਸਾਇਦ ਸਰਕਾਰ ਜਾਗ ਜਾਦੀ ਹੁਣ ਮਾਨ ਸਰਕਾਰ ਨੂੰ ਬੇਨਤੀ ਹੈ ਸਰਕਾਰ ਇੰਨਾ ਪਿੰਡਾ ਦੀ ਸੁਣੇ

  • @harnamsinghsran80
    @harnamsinghsran80 Před 9 dny

    😂❤

  • @ramandeepsingh4339
    @ramandeepsingh4339 Před 9 dny

    Veer ji eh dariya de kinare han eh loka ne dariya de kinare jagah nahi chadi kuch sallan baad dariya apni jagah lai lainda aa

  • @user-vy6um7iq3e
    @user-vy6um7iq3e Před 10 dny +1

    Raab ne jaata nu akal de deti