ਕੌਣ ਹੋਵੇਗਾ ਅਕਾਲੀ ਦਲ ਦਾ ਨਵਾਂ ਪ੍ਰਧਾਨ ? ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤੇ ਖੁਲਾਸੇ

Sdílet
Vložit
  • čas přidán 28. 06. 2024
  • ਕੌਣ ਹੋਵੇਗਾ ਅਕਾਲੀ ਦਲ ਦਾ ਨਵਾਂ ਪ੍ਰਧਾਨ ? ਕਿੱਥੇ ਹੈ ਬਿਕਰਮ ਮਜੀਠੀਆ ? ਸੁਣੋ Exclusive Interview
    #akalidal #punjab #sukhbirbadal #politics #bikramsinghmajithia

Komentáře • 11

  • @PremSinghChandumajra-b7i
    @PremSinghChandumajra-b7i Před 24 dny +2

    ਬਡਾਲਾ ਸਾਹਿਬ ਇੱਕ ਪੰਥਕ ਪਰਿਵਾਰ ਦੇ ਬਹੁਤ ਹੀ ਹੋਣਹਾਰ ਆਗੂ ਹਨ ਅਤੇ ਸਿੱਖ ਪੰਥ ਨੂੰ ਉਹਨਾਂ ਤੇ ਹਮੇਸ਼ਾ ਮਾਣ ਰਹੇਗਾ

  • @balbirgill9961
    @balbirgill9961 Před 23 dny +1

    ਵਡਾਲਾ ਸਾਬ ਤੁਹਾਡੇ ਬਾਪ ਮਰਹੂਮ ਕੁਲਦੀਪ ਸਿੰਘ ਵਡਾਲਾ ਦੀ ਇੱਜ਼ਤ ਬਹੁਤ ਵਾ ਪੰਜਾਬੀਆਂ ਦੇ ਦਿਲਾਂ ਵਿਚ। ਵੱਡੇ ਵੀਰ ਮੇਰਾ ਮੰਨਣਾ , ਇੱਜਤ ਨਾਲੋਂ ਸਭ ਕੁੱਝ ਥੱਲੇ ਹੁੰਦਾ ਵਾ , ਸੋ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਵੱਡੇ ਵਡਾਲਾ ਸਾਬ ਬਾਰੇ ਸੋਚ ਲਿਆ ਕਰੋ । ਰੱਬ ਦਾ ਵਾਸਤਾ ਮਸੰਦਾਂ ਨਾਲ ਦੁਬਾਰਾ ਸਾਝ ਨਾਂ ਪਾਇਓ ।ਆਮੀਨ

  • @aksamra3484
    @aksamra3484 Před 24 dny

    ਵਡਾਲਾ ਸਾਹਬ ਅਸੀ ਤੁਹਾਡੇ ਨਾਲ ਹਾਂ ਪਰ ਬਾਦਲਾਂ ਨਾਲ ਸਾਨੂੰ ਕੋਈ ਹਮਦਰਦੀ ਨਹੀਂ ਤੁਸੀ ਇੱਕ ਯੋਗ ਲੀਡਰ ਹੋ ਵਧੀਆ ਕੰਮ ਕੀਤੇ ਤੁਸੀ ਹਲਕੇ ਵਿੱਚ ਸਾਨੂੰ ਤੁਹਾਡੇ ਵਰਗੇ ਇਮਾਨਦਾਰ ਅਤੇ ਹਲਕੇ ਵਿੱਚ ਵਿਚਰਨ ਤੇ ਕੰਮ ਕਰਨ ਵਾਲੇ ਲੀਡਰ ਦੀ ਜ਼ਰੂਰਤ ਹੈ ਜੀ ।

  • @pavittarsingh739
    @pavittarsingh739 Před 23 dny +1

    ਸੁਖਵੀਰ ਲਈ ਮਾਫੀ ਦੀ ਸਜ਼ਾ ਇਹ ਹੈ ਕਿ ਉਹ ਹੁਣ ਇੱਕ ਨਿਮਾਣੇ ਸਿੱਖ ਵਜੋਂ ਰਹਿਣਾ ਚਾਹੀਦਾ ਹੈ। ਪੰਥ ਦੀ ਅਗਵਾਈ ਦਾ ਮੌਕਾ ਹੋਰਾਂ ਨੂੰ ਦੇਣਾ ਚਾਹੀਦਾ ਹੈ।

  • @prabhsharanmutneja3318
    @prabhsharanmutneja3318 Před 22 dny +1

    Very nice man Gurpartap Singh Ji Wadala

  • @BaljinderSingh-rq2fh
    @BaljinderSingh-rq2fh Před 23 dny

    Waheguru Ji waheguru ji

  • @gurjitsinghgrewal-gl1vf
    @gurjitsinghgrewal-gl1vf Před 23 dny +1

    Wadala sahib please saw media reporter edar ki jalebia niklia jandia hun jadia Wadala nu nahi milnia

  • @pavittarsingh739
    @pavittarsingh739 Před 23 dny

    ਜੱਥੇਦਾਰ ਸਾਹਿਬ ਵੀ ਨਿਰਧੜਕ ਨਹੀਂ ਹਨ। ਸੁੱਖੇ ਅੱਗੇ ਦਬਦੇ ਰਹੇ ਨੇ।

  • @PremSinghChandumajra-b7i

    ਬਡਾਲਾ ਸਾਹਿਬ ਇੱਕ ਪੰਥਕ ਪਰਿਵਾਰ ਦੇ ਬਹੁਤ ਹੀ ਹੋਣਹਾਰ ਆਗੂ ਹਨ ਅਤੇ ਸਿੱਖ ਪੰਥ ਨੂੰ ਉਹਨਾਂ ਤੇ ਹਮੇਸ਼ਾ ਮਾਣ ਰਹੇਗਾ