ਇਹਨਾਂ ਦੇ ਪਜਾਮਿਆਂ ਚੋਂ ਖਾਕੀ ਨਿੱਕਰਾਂ ਦਿਖਦੀਆਂ ਨੇ ਇਹ ਨਾਗਪੁਰ ਅਕਾਲੀ ਦਲ ਹੈ | Pro Punjab Tv

Sdílet
Vložit
  • čas přidán 1. 07. 2024
  • ਇਹਨਾਂ ਦੇ ਪਜਾਮਿਆਂ ਚੋਂ ਖਾਕੀ ਨਿੱਕਰਾਂ ਦਿਖਦੀਆਂ ਨੇ ਇਹ ਨਾਗਪੁਰ ਅਕਾਲੀ ਦਲ ਹੈ, ਬਾਗੀ ਧੜੇ ਨੂੰ ਮਹੇਸ਼ ਇੰਦਰ ਗਰੇਵਾਲ ਨੇ ਜੰਮ ਕੇ ਪਾਈਆਂ ਲਾਹਨਤਾਂ ਬਾਗੀਆਂ ਤੋਂ ਨਹੀਂ ਸੁਣੀ ਜਾਣੀ ਆਹ ਇੰਟਰਵਿਊ
    #ShiromaniAkaliDal #MaheshinderSingh #Grewal #interview #punjab #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 302

  • @jagdeepnatt9425
    @jagdeepnatt9425 Před 2 dny +11

    ਸੁਖਬੀਰ ਨੂੰ ਇੰਨਾ ਚਾਪਲੂਸ ਚਮਚਿਆਂ ਨੇ ਖਾਲੀਦਲ ਦਾ ਪ੍ਰਧਾਨ ਬਣਾਇਆ

  • @bb-vi5db
    @bb-vi5db Před 2 dny +5

    ਸੱਬ ਤੋ ਵੱਡੀ ਖਾਕੀ ਮਹੇਸ਼ੇ ਦੇ ਪਾਈ ਇਹ ਸੱਬ ਤੋ ਨਹਿਸ ਆਦਮੀ ਹੈ ਮਹੇਸ਼ ਇਦਰ ਹੈ

  • @shagandeepsingh8106
    @shagandeepsingh8106 Před 2 dny +13

    ਮੇਰੇ ਖਿਆਲ ਵਿੱਚ ਇਹ ਲੁਧਿਆਣੇ ਰਹਿੰਦਾ ਹੈ। ਮੇਰੀ ਗਰੰਟੀ ਏ ਜੇਕਰ ਉੱਥੋਂ ਕਿਸੇ ਵਾਰਡ ਵਿੱਚ mc ਵੀ ਬਣਜੇ।

  • @user-kv5cm3zc8p
    @user-kv5cm3zc8p Před 2 dny +8

    ਗਰੇਵਾਲ ਸਹਿਬ ਬਿਨਾ ਸ਼ਰਤ ਭਾਜਪਾ ਨੂੰ ਹਮਾਇਤਵੇਲੇ ਤੁੰਸੀ ਕਹਿੜੇ ਰੰਗ ਦੀ ਨਿਕਰ ਪਾਈ ਹੋਈ ਸੀ ਸਰਸੇ ਸਾਧ ਨੂੰ ਮਾਫੀ ਸਿਖ ਬਚਿਆਂ ਦਾ ਕਾਤਲ ਸੁਮੇਧ ਨੂੰ ਡੀ ਜੀ ਪੀ ਬਰਗਾੜੀ ਕਾਂਢ ਵੇਲੇ ਕਹਿੜੇ ਰੰਗ ਦੀ ਨਿਕਰ ਪਾਈ ਹੋਈ ਸੀ ਗਰੇਵਾਲ ਵਰਗੇ ਬਾਦਲ ਦੇ ਟਾਉਟ ਨੇ ਚਮਚਾ ਗਿਰੀ ਹੀ ਕਰਨੀ ਹੈ ਕਦੇ ਲੋਕਾਂ ਦਾ ਫਤਵਾ ਤਹਾਡੇ ਹਕ ਵਿਚ ਨਹੀਂ ਖਿਲਾਫ ਹੀ ਰਿਹਾ

  • @rajucheema-wr4xj
    @rajucheema-wr4xj Před 2 dny +8

    ਬੀਜੇਪੀ ਦੀਆਂ ਸੁੱਟੀਆਂ ਬੋਟੀਆਂ ਤੇ ਹੀ ਪਲੇ ਹੋ ਤੁਸੀਂ ਮਹੇਸੂ। ਤਾਹੀਂ ਤਾਂ ਤੁਹਾਡੇ ਢਿੱਡ ਵੱਡੇ ਹਨ।

  • @GurpreetSingh-lk6hq
    @GurpreetSingh-lk6hq Před 2 dny +7

    ਤੁਹਾਡਾ ਅਕਾਲੀ ਦਲ ਸੱਚੇ ਸੌਦੇ ਵਾਲੇ ਸਾਧ ਵਾਲਾ ਹੈ

  • @pardeepbasra5899
    @pardeepbasra5899 Před 2 dny +16

    ਤੁਸੀ ਸਾਰੇ ਹੀ ਚੰਗੇ ਹੋ, ਮਾੜੇ ਤਾਂ ਸਧਾਰਣ ਲੋਕ ਹਨ

  • @user-ns9rk8jm3z
    @user-ns9rk8jm3z Před 2 dny +7

    ਤੇਰਾ ਪੱਲਾ ਕੀ ਹੈ ਕਿੱਤਾ ਜਿੱਤ ਸਕਿਆ ਆਪਣੀ ਸੀਟ ਚਗਲ ਹੈ ਸਿਰਾ ਦਾ ਜੀ

  • @purbars6919
    @purbars6919 Před 2 dny +8

    ਮੈਂ ਮਹੇਸ਼ਇੰਦਰ ਤੋਂ ਇਹਪੁਛਣਾ ਚਾਹੁੰਦਾ ਹਾਂ ਕਿ ਤੈਨੂੰ ਹੁਣ ਖਾਖੀ ਨਿਕਰਾਂ ਦਿਸਣ ਲਗੀਆਂ ਜਦੋਂ ਓਹ ਥੋਡੇ ਨਾਲ ਸਨ ਓਦੋਂ ਨੀ ਦਿਸੀਆਂ ਸ਼ੇਮ ਸ਼ੇਮ ਸ਼ੇਮ

  • @bhupindersinghmann5096
    @bhupindersinghmann5096 Před 2 dny +6

    ਤੁਸੀ ਵੀ ਇਹ ਨੀਕਰਾ ਪਾਈਆ ਹੋਈਆ ਹਨ ਇਹ ਤੇ ਵਲਟੋਹਾ ਸਬ ਤੌ ਵਡੀ ਖਚ ਹੈ

  • @shagandeepsingh8106
    @shagandeepsingh8106 Před 2 dny +8

    ਇਹ ਦਗੜ ਦੱਲਾ ਕਿੰਨੇ ਵਾਰ mla ਅਤੇ ਕਿੰਨੇ ਵਾਰ ਮੰਤਰੀ ਅਤੇ ਕਿੰਨੇ ਵਾਰ MP ਬਣਾਇਆ ਹੈ???

  • @pritpalsingh8317
    @pritpalsingh8317 Před 2 dny +6

    ਚਾਪਲੂਸਾਂ ਦੀ ਹੁਣ ਵੀ ਕਮੀ ਨਹੀਂ, ਉਹ ਅਸੀਂ ਸਿੱਖੀ ਲਿਬਾਸ ਚ ਮਰੀਆਂ ਜਮੀਰਾਂ ਲਈ ਫਿਰਦੇ ਹਾਂ! ਆਪਣੇ ਮੁਫ਼ਾਦਾਂ ਲਈ ਚਾਪਲੂਸੀ ਦੀਆਂ ਹੱਦਾਂ ਪਾਰ ਕਰੀ ਜਾਂਨੇ ਹਾਂ 🙏

  • @KaurPreet-d7j
    @KaurPreet-d7j Před 2 dny +6

    ਸੁਖਬੀਰ cm ਜਦੋਂ ਬਣੂ ਦੇਖੀ ਜਾਊ ਪਰ ਤੁਸੀਂ ਤਾਂ ਅੱਜ ਗਦਾਰ ਬਣ ਕੇ ਬੈਠ ਗਏ

  • @peterhundal8108
    @peterhundal8108 Před 2 dny +31

    ਸੱਭ ਤੋਂ ਵੱਡੀ ਖ਼ਾਕੀ ਨਿੱਕਰ ਘਰੇਵਾਲ ਛਾਬ ਨੇ ਪਾਈ ਹੈ, ਸੰਧੂ ਨੂੰ ਫੰਡ ਦਿੱਤਾ ਪਰ ਬਾਦਲ ਨੇਂ ਵੀ 1999 ਦੌਰਾਨ ਆਰਐਸਐਸ ਨੂੰ 100 ਕਰੋੜ ਦੇ ਦਿੱਤੇ ਸਨ

  • @baljeetsidhu1262
    @baljeetsidhu1262 Před 2 dny +14

    ਸਿੱਖ ਕੌਮ ਨੂੰ ਡੌਬਣ ਵਾਲੇ ਇਹ ਗਰਦਾਰ ਨੋ

  • @GurpreetSingh-lk6hq
    @GurpreetSingh-lk6hq Před 2 dny +6

    ਸ਼ਰਮ ਕਰੋ ਸਭ ਕੁਝ ਆਪਣੇ ਲਈ ਕੀਤਾ ਤੁਸੀਂ। ਪੰਜਾਬ ਲਈ ਕੁਝ ਨਹੀਂ ਕੀਤਾ

  • @devindersingh4606
    @devindersingh4606 Před 2 dny +19

    ਹੁਣ ਤੱਕ ਸੁਖਬੀਰ ਸਿੰਘ ਬਾਦਲ ਬੀਜੇਪੀ ਨੂੰ ਜੱਫ਼ੀਆਂ ਪਾਂਦਾ ਰਿਹਾ, ਇਹ ਗੱਲ ਕਰ।ਇਹ ਜਿੱਤਿਆ ਕਦੇ ਨਹੀਂ।

  • @yadwinderkang3722
    @yadwinderkang3722 Před 2 dny +22

    ਇਸ ਦੀ ਕੀ ਦੇਣ ਹੈ ਸਿੱਖ ਕੌਮ ਲਈ ਤੇ ਅਕਾਲੀ ਦਲ ਲਈ ।

  • @JARNAILSINGH-vc2mt
    @JARNAILSINGH-vc2mt Před 2 dny +14

    ਜੇਕਰ ਬਾਦਲ ਨੇ ਉਹਦੀ ਨੂੰਹ ਨੂੰ IAS ਬਣਾਇਆ ਹੈ, ਬਾਦਲ ਵੀ ਫ਼ਿਰ ਦੋਸ਼ੀ ਨੇ, ਕਿਉ ਕਿਸੇ ਦਾ ਹੱਕ ਮਾਰਦੇ ਰਹੇ ਨੇ ਬਾਦਲ ਲਾਨਾ, ਇਹ ਸਾਰੇ ਚੋਰ ਨੇ, ਬਾਗੀ ਅਤੇ ਬਾਦਲ ਲਾਨਾ ਜੰਨਤਾ ਨੇ ਘਰੇ ਬਿਠਾ ਦਿੱਤਾ ਹੈ, ਇਹ ਸਾਰੇ ਰਿਜੈਕਟ ਕਰ ਦੇਣੇ ਚਾਹੀਦੇ ਹਨ, ਸੱਭ ਲੁੱਟ ਕੇ ਖਾ ਗਏ ਪੰਜਾਬ ਅਤੇ ਗੁਰਦਵਾਰਿਆ ਨੂੰ

  • @sukhbhullarfzk3012
    @sukhbhullarfzk3012 Před 2 dny +5

    2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਬਹਿਬਲ ਕਾਂਡ ਚ ਗੋਲੀ ਚੱਲੀ ਆ ਸਰਕਾਰ ਸੀ ਬਾਦਲਾਂ ਦੀ

  • @rajucheema-wr4xj
    @rajucheema-wr4xj Před 2 dny +4

    ਪੰਥ ਤਾਂ ਜਿੱਤ ਗਿਆ ਦੋ ਸੀਟਾਂ ਪਰ ਤੁਸੀਂ ਹਾਰ ਗਏ। ਤੁਹਾਡੇ ਨਾਲੋਂ ਵੱਧ ਵੋਟਾਂ ਤਾਂ ਬੀਜੇਪੀ ਨੂੰ ਪੈ ਗਈਆ । ਹਾਲੇ ਵੀ ਬੇਸ਼ਰਮੋਂ ਪੰਥ ਨੂੰ ਆਪਣੀ ਜਾਇਦਾਦ ਸਮਝਦੇ ਹੋ।😢😢

  • @punjjaabdesh8659
    @punjjaabdesh8659 Před 2 dny +17

    ਰੱਸੀ ਮੱਚਗੀ ਵਲ ਨੀ ਗਿਆ।
    ਏਸ ਬੰਦੇ ਦੀ ਚਮਚਾਗਿਰੀ ਤੇ ਹੰਕਾਰ ਚ ਭੋਰਾ ਫਰਕ ਨੀ ਪਿਆ।

  • @GurpreetSingh-lk6hq
    @GurpreetSingh-lk6hq Před 2 dny +6

    ਬਾਦਲਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਜ਼ਿਮੇਵਾਰੀ ਬਾਦਲਾਂ ਦੀ ਬਣਦੀ ਸੀ

  • @lovie5h271
    @lovie5h271 Před 2 dny +12

    ਖੱਚ ਐ

  • @harishnarula4235
    @harishnarula4235 Před 2 dny +4

    ਹੱਥ ਠੋਕਾ ਕਿਸ ਨੂੰ ਕਹਿੰਦੇ ਹਨ ????

  • @deepak3arora
    @deepak3arora Před 2 dny +3

    Whosoever comes out to defend sukhbir badal, must also read comments after the Interview 😂😂

  • @LovepreetSingh-gq2bf
    @LovepreetSingh-gq2bf Před 2 dny +5

    ਇਹਨਾ ਦੀਆਂ ਨਿਕਰਾਂ ਖਾਖੀ ਹਨ

  • @Nanak-rc1go
    @Nanak-rc1go Před 2 dny +10

    ਖ਼ਾਕੀ ਨੀਕਰਾ ਪਵਾਈਆਂ ਕਿਹਨੇ ਨੇ। ਸਭ ਜਾਣਦੇ ਨੇ । ਡੰਗਰ

  • @kuldeepSingh-zu9pt
    @kuldeepSingh-zu9pt Před 2 dny +4

    , ਗਰੇਵਾਲ ਜੀ commentt ਜਰੂਰ ਪੜ ਲੈਣਾ ਪਤਾ ਲੱਗ ਜਾਵੇ ਗਾ ਤੁਹਾਨੂੰ ਕਿ ਤੁਹਾਡੇ ਬਾਰੇ ਲੋਕ ਕੀ ਕਹਿ ਰਹੇ ਨੇ l

  • @majorsingh1285
    @majorsingh1285 Před 2 dny +6

    ਇਸ ਨੂੰ ਵੀ ਪੁਛ ਲਵੋ ਇਸ ਦੀ ਦੇਣ ਕਿ ਆ ਅਕਲੀ ਦਲ ਨੂੰ ਇਸ ਨੈ ਵੀ ਬੇੜਾ ਗ਼ਰਕ ਕਰੀਆਂ ਆਕਾਲੀ ਦਲ ਦਾ ,

  • @ksdhaliwal3670
    @ksdhaliwal3670 Před 2 dny +4

    ਪਹਿਲਾਂ ਕਿਹੜਾ ਬਦਾਮੀ ਨਿਕਰਾਂ ਸੀ ਜਦੋਂ ਤੁਹਾਡੇ ਨਾਲ ਸਾਂਝ ਸੀ। ਪਹਿਲਾਂ ਵੀ ਖਾਕੀ ਨਿੱਕਰਾਂ ਸੀ। ਜਿਥੇ ਸਾਡਾ ਨੰਦ ਘੋਪ ਗਧੀ ਮਰੀ ਦਾ ਨੀ ਦੋਸ।ਸਰਮ ਹਿਆ ਹੈ ਨਹੀਂ।

    • @ksdhaliwal3670
      @ksdhaliwal3670 Před 2 dny

      ਗਰੇਵਾਲ ਨੇ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਵਿੱਚ ਬੱਚੇ ਪੜਾ੍ਕੇ ਫੀਸ ਵੀ ਨਹੀਂ ਦਿੱਤੀ।ਇਹ ਹਨ ਪੰਥਕ।

  • @balvirsingh3076
    @balvirsingh3076 Před 2 dny +5

    ਗੱਦਾਰ ਜੁੰਡਲੀ ਵਿੱਚੋਂ ਚੋਟੀ ਦਾ ਗੱਦਾਰ ਇਹ ਦੱਲਾ ਹੈ।ਚੁਰਾਸੀ ਦਾ ਐਕਸ਼ਨ ਟਲ ਜਾਣਾ ਸੀ।ਕਿਉਂਕਿ ਸਮੇਂ ਦੇ ਡੀਸੀ ਸਾਹਿਬ ਸ੍ਰ ਗੁਰਦੇਵ ਸਿੰਘ ਜੀ ਦੇ ਫੌਜ ਦਾਖਲ ਤੋਂ ਇਨਕਾਰ ਕਰਨ ਕਰਕੇ ਸਾਰੇ ਸੂਬੇ ਦੇ ਡੀਸੀ ਸਾਹਿਬਾਨ ਨੇ ਵੀ ਇਨਕਾਰ ਕਰ ਦਿੱਤਾ ਸੀ।ਫੌਜ ਨੂੰ ਵਾਪਸ ਮੁੜਨਾ ਪੈਣਾ ਸੀ।ਪਰ ਬਾਦਲ ਦੇ ਕਹਿਣ ਤੇ ਬਿਹਾਰ ਤੋਂ ਬਦਲੀ ਕਰਾਕੇ ਇੱਥੇ ਆ ਕੇ ਫ਼ੌਜ ਦਾਖਲ ਕੀਤੀ।ਲੱਖਾਂ ਦਾ ਕਤਲੇਆਮ ਕੀਤਾ।ਇਹ ਮੁੱਖ ਦੋਸ਼ੀ ਹੈ।ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲੇ ਕਾਰਨ ਕੌਂਮ ਦੀ ਤਬਾਹੀ ਹੋਈ ਅੱਜ ਤੱਕ ਅੱਗ ਧੁਖ ਰਹੀ ਹੈ ਇਸ ਸ਼ਖਸ ਅਤੇ ਬਾਦਲ ਦੇ ਕਾਰਨ ਹੋਈ।ਗਲਤੀ ਨਾਲ ਨਹੀਂ ਜਾਣ ਬੁੱਝ ਕੇ ਕੀਤੀ।

  • @sukhdevsinghbhatti3235
    @sukhdevsinghbhatti3235 Před 2 dny +6

    ਹੁਣ ਰੱਬ ਮੂੰਹੋਂ ਸੱਚਿਆ ਗਲਾ ਕਡ ਵਾਉਂਦਾ।ਮੰਗਦੇ ਖ਼ਾਕੀ ਨਿਕਰਾ ਸਾਰੇ ਪਾਉਂਦੇ ਰਹੇ।ਚੋਰ ਚੋਰ ਮੋਸ਼ੇਰੇ ਭਾਈ।

  • @AmanDeep-y8t
    @AmanDeep-y8t Před 2 dny +4

    ਇਹ ਸਭ ਕੀ ਦੇਣ ਦੇ ਸਕਦੇ ਹਨ ਅਕਾਲੀ ਦਲ ਪਰਿਵਾਰ ਦੀ

  • @nabarbande
    @nabarbande Před 2 dny +4

    "ਬੱਲੇ ਓਏ ਚਲਾਕ ਸੱਜਣਾ"।

  • @baldevsinghgill6557
    @baldevsinghgill6557 Před 2 dny +3

    ਸੁਣਿਆਂ ਇਸ ਹੰਕਾਰੇ ਬੰਦੇ ਨੂੰ ਇਸਦੀ ਘਰਵਾਲੀ ਨੇ ਵੀ ਕਦੇ ਵੋਟ ਨਹੀਂ ਪਾਈ

  • @jasbirpathak5279
    @jasbirpathak5279 Před 2 dny +7

    ਪੱਤਰਕਾਰ ਸਾਹਿਬ ਇਹ ਗਰੇਵਾਲ ਸਾਬ੍ਹ ਕਹਿੰਦਾ ਹੈ ਕਿ SGPC ਤੇ ਅਕਾਲੀਦਲ ਸਿੱਖਾਂ ਦੀ ਪਾਰਟੀ ਤੇ ਬਾਦਲ ਪਰਿਵਾਰ ਤੋ ਅਜਾਦ ਹੈ ਪਰ ਇਹ ਆਪਣੇ ਮੂੰਹ ਨਾਲ ਕਹਿ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਪ੍ਰਧਾਨ ਬਣਨ ਦੇ ਚੱਕਰ ਵਿੱਚ ਜਥੇਦਾਰੀ ਤੋਂ ਵੀ ਨਾ ਜਾਵੇ ਇਸਦਾ ਕੀ ਅਰਥ ਨਿਕਲਿਆ ਜੀ।ਇਹ ਤੀਜਾ ਸਭ ਤੋਂ ਵੱਡਾ ਚਮਚਾ ਹੈ ਬਾਦਲ ਪਰਿਵਾਰ ਦਾ ਪਹਿਲਾ ਭੂੰਦੜ ਤੇ ਦੂਜਾ ਚੀਮਾ।ਜਿਸ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੁਰਸੀ ਬਾਦਲ ਪਰਿਵਾਰ ਨੇ ਦਿੱਤੀ ਹੋਵੇ ਉਹ ਕਿਵੇਂ ਕੁਝ ਕਰ ਸਕਦਾ ਹੈ ਬਾਦਲ ਪਰਿਵਾਰ ਨੂੰ ਜਾਂ ਉਸਦੇ ਖਿਲਾਫ ਕੁਝ ਕਿਵੇਂ ਬੋਲ ਸਕਦਾ ਹੈ ਕਿਉਕਿ ਇਹਨਾਂ ਸਭ ਨੂੰ ਸਿਰਫ ਕੁਰਸੀ ਤੇ ਚੌਧਰ ਪਿਆਰੀ ਹੈ ਪੰਥ ਤੇ ਪੰਜਾਬ ਨਾਲ ਇਹਨਾਂ ਨੂੰ ਕੁਝ ਲੈਣਾ ਦੇਣਾ ਨਹੀਂ।ਗਿਆਨੀ ਹਰਪ੍ਰੀਤ ਕੁਝ ਬੋਲਣ ਲੱਗਾ ਸੀ ਤਾਂ ਕੁਰਸੀ ਤੋਂ ਲਾਹ ਕੇ ਇਕ ਪਾਸੇ ਕਰ ਦਿੱਤਾ ਸੀ ਇੱਕ ਮਿੰਟ ਵਿੱਚ ਅਗਲੇ ਨੇ।ਬੱਸ ਇਹ ਸਾਰੇ ਪੈਸੇ ਖਾਣ ਲਈ ਹੀ ਬਾਦਲ ਪਰਿਵਾਰ ਦੀ ਗੁਲਾਮੀ ਕਰਦੇ ਨੇ

  • @ShivrajSra
    @ShivrajSra Před 2 dny +3

    ਦੋਨੇ ਧੜੇ ਬੇਸ਼ਰਮ ਹਨ

  • @pritpalsingh8317
    @pritpalsingh8317 Před 2 dny +6

    ਇਹ ਤਾਂ ਬਹੁਤਾ ਹੀ ਫੁਕਰਾ ! ਇਹਨਾਂ ਲੋਕਾਂ ਨੂੰ ਗੱਲਾਂ ਕਰਦਿਆਂ ਸ਼ਰਮ ਨਹੀਂ ਆਉਂਦੀ ਕਿ ਇਹ ਗੱਲਾਂ ਤਾਂ ਤੁਹਾਡੇ ਤੇ ਢੁਕਦੀਆਂ! ਪੱਚੀ ਸਾਲ ਖਾਕੀ ਨੀਕਰਾਂ ਤੁਸੀਂ ਖੁਦ ਪਾਈ ਰੱਖੀਆਂ ਤੁਸੀਂ ਹੁਣ ਦੂਜਿਆਂ ਤੇ ਇਲਜਾਮ ਲਾਉਣ ਲੱਗਿਆਂ ਇਹ ਗੱਲਾਂ ਤੁਹਾਡੇ ਤੇ ਪੂਰੀਆਂ ਢੁਕਦੀਆਂ ਹਨ! ਪਰ ਇਹ ਤਾਂ ਬੇਸ਼ਰਮਾਂ ਦਾ ਟੋਲਾ! 🙏

  • @deepsharma6515
    @deepsharma6515 Před 2 dny +2

    ਜਦੋਂ ਅਕਾਲੀ ਦਲ ਨੇ ਭਾਜਪਾ ਨਾਲ਼ ਤੇਈ ਸਾਲ ਸਮਝੋਤਾ ਕੀਤਾ ਸੀ ਤੇ ਸਰਕਾਰ ਵੀ ਬਣਾਈ ਉਦੋਂ ਬੀ੍੍ਰਜੇ ਪੀ ਨਹੀਂ ਸੀ

  • @harbansdhatt6843
    @harbansdhatt6843 Před 2 dny +4

    Pehla loka de comments ta dekh layo Grewal Sahib. Tohre vele tuvi election har gaya si.

  • @surindersran432
    @surindersran432 Před 2 dny +3

    ਅਸਲ ਵਿੱਚ ਬਾਦਲ ਦਲ ਨੇ ਨਾਗਪੁਰ ਦੀਆ ਖਾਕੀ ਨਿਕਰਾਂ ਪਾਈਆ

  • @Nanak-rc1go
    @Nanak-rc1go Před 2 dny +5

    ਤੁਹਾਨੂੰ ਲੋਕਾਂ ਨੇ ਕੀ ਫ਼ਤਵਾ ਦਿੱਤਾ । ਢੀਠ ਬੋਲਣ ਨੂੰ ਮਰਦੇ ਨੇ ਅੱਜ ਵੀ।

  • @GurpreetSingh-lk6hq
    @GurpreetSingh-lk6hq Před 2 dny +3

    ਤੂੰ ਵੀ ਦੱਸ ਤੇਰੀਂ ਕੀ ਦੇਣ ਅਕਾਲੀ ਦਲ ਨੂੰ ਇਹ ਵੀ ਦੱਸ ਕਿ ਐਮਰਜੈਂਸੀ ਸਮੇਂ ਇੰਦਰਾ ਗਾਂਧੀ ਨੇ ਅਕਾਲੀਆਂ ਨੂੰ ਕਿਹਾ ਸੀ ਕਿ ਐਮਰਜੈਂਸੀ ਵਿੱਚ ਹਿੱਸਾ ਨਾ ਲਵੋ ਮੈਂ ਚੰਡੀਗੜ੍ਹ ਪੰਜਾਬ ਤੁਰੰਤ ਦੇ ਦੇਵਾਗੀ

  • @narinderpalsingh4086
    @narinderpalsingh4086 Před 2 dny +9

    ਤੁਸੀ ਵੀ ਨਾਗਪੁਰੀ, ਇਹ ਵੀ ਨਾਗਪੁਰੀ , ਫਰਕ ਸਿਰਫ ਇੰਨਾ ਹੈ ਕਿ ਤੁਸੀ 26 ਸਾਲ ਨੰਗੇ ਚਿੱਟੇ ਹੋ ਕੇ ਨਾਗਪੁਰ ਦੇ ਛਿੱਤਰ ਸਾਫ ਕਰਦੇ ਰਹੇ। ਇਹ ਲੁੱਕਵੇ ਹੋ ਸਕਦੇ ਹਨ ।

    • @mkbskb1
      @mkbskb1 Před 2 dny +1

      Bakwas karday aa.
      Na ta BJP ne punjab ch Raj kita Na karna.
      BJP SIRF 10 SAAL T
      Ton power ch aa.
      Raj kita congress te akali dalliya ne. Lutya te nuksan v ehna hi kita hai.
      CONGRESS IN desh ch 50 saal Raj kita. Oh apni zimaydari ton bhaj nai sakday te na hi Chitta / nila dal hi bhaj sakda.
      Sirf apnay jurm lakaun lai Bjp nu badnam kar rahay aa

    • @narinderpalsingh4086
      @narinderpalsingh4086 Před 2 dny +1

      @@mkbskb1 ਦੇਸ਼ ਅਜਾਦ ਹੋਏ ਨੂੰ ਤਿੰਨ ਮਹੀਨੇ ਵੀ ਪੂਰੇ ਨਹੀ ਸੀ ਹੋਏ ਤਾ ਪਹਿਲੀ ਕਾਂਗਰਸ ਸਰਕਾਰ ਦੇ ਗ੍ਰਹਿ ਮੰਤਰੀ ਨੇ ਇੱਕ ਸਰਕੁਲਰ ਕੱਢਿਆ ਸੀ ਕਿ ਸਿੱਖ ਜਰਾਇਮ ਪੇਸ਼ਾ ਕੌਮ ਹਨ ਇਹਨਾ ਉਪਰ ਸਖਤ ਨਿਗਰਾਨੀ ਰੱਖੀ ਜਾਵੇ। ਉਸ ਸਮੇ ਤੋ ਲੈ ਕਰਕੇ ਅੱਜ ਤੱਕ ਸਿੱਖਾ ਉਪਰ ਜੁਲਮ ਹੀ ਹੋ ਰਿਹਾ ਹੈ । ਕਾਂਗਰਸ ਭਾਜਪਾ ਇੱਕੋ ਥਾਲੀ ਦੇ ਚੱਟੇ ਵੱਟੇ ਹਨ। ਆੳਣ ਵਾਲੇ ਸਮੇ ਦਾ ਪਤਾ ਨਹੀ।

    • @sukhdevsinghbhatti3235
      @sukhdevsinghbhatti3235 Před 2 dny

      Good

    • @mkbskb1
      @mkbskb1 Před 2 dny

      @@narinderpalsingh4086 veer sikha de dushman sikh aa. Sachi gal das diti. Dhian naal soch lavi.

    • @narinderpalsingh4086
      @narinderpalsingh4086 Před 2 dny

      @@mkbskb1 ਬਿਲਕੁਲ ਝੂਠ, ਮਿੱਥ, ਸਰਕਾਰਾ ਵਲੋਂ ਕੀਤਾ ਜਾ ਕਰਵਾਇਆ ਕੂੜ ਪ੍ਰਚਾਰ

  • @farmertv5483
    @farmertv5483 Před 2 dny +3

    ਬਾਦਲ ਲਾਣਾ ਬੀਜੇਪੀ ਦਾ ਸਮਰਥੱਕ ਹੈ ਜੀ,ਚੰੜੀਗੜ ਸੀਟ ਛੱਡੀ ਭਾਜਪਾ ਲਈ,ਖਡੂਰ ਸਾਹਿਬ ਅੰਮਿਤਪਾਲ ਬਰਾਬਰ ਬੰਦਾ ਖੜਾ ਕਰਕੇ ਬਦਨਾਮ ਕਰਨ ਦੀ ਕੌਸ਼ਿਸ਼ ਕੀਤੀ ਪਰ ਲੋਕਾ ਨਹੀ ਸੁਣੀ ਸਿਆਸੀ ਜਮੀਨ ਖਿਸਕਦੀ ਦੇਖ ਕੇ ਅੱਜ ਹਰਸਿਮਰਤ ਕੋਰ ਅੰਮਿਤਪਾਲ ਸਿੰਘ ਦੀ ਹਮਾਇਤ ਚ ਆ ਗਈ ਕਦੇ ਤਾ ਫੈਸਲਾ ਲੈਲੋ ਸਹੀ ਜਾ ਟਿਕ ਜੋ ਇਕ ਫੈਸਲੇ ਤੇ,ਸੁਖਬੀਰ ਨੂੰ ਤੁਹਾਡੇ ਵਰਗੇ ਲਾਹਣਤੀਆ ਨੇ ਪੰਛਕ ਵਿਰੋਧੀ ਬਣਾਤਾ ਸੱਚ ਚ ਸਲਾਹਕਾਰ ਨਿਕੰਮੇ ਬਾਦਲ ਦੇ ਪੰਜਾਬ ਚ ਧੱਕੇਸ਼ਾਹੀਆ ਖਿਲਾਫ ਲਹਿਰ ਚੱਲ ਰਹੀ ਹੈ,ਹਿੱਸਾ ਬਣਦੇ ਤਾ ਜਿੱਤ ਜਾਦੇ ਪਰ ਤੁਸੀ ਤਾ ਸੌਹ ਹੀ ਖਾ ਲੲਈ ਪੰਜਾਬੀਆ ਦੇ ਉਲਟ ਚੱਲਣ ਦੀ।

  • @baldevsinghgill6557
    @baldevsinghgill6557 Před 2 dny +2

    ਇਹ ਤੇ ਬੈਂਸ ਸਭ ਤੋਂ ਮਾੜੇ, ਹੰਕਾਰੇ ਤੇ ਚਾਪਲੂਸ ਸਲਾਹਕਾਰ ਨੇ ਜਿਨ੍ਹਾਂ ਸੁਖਬੀਰ ਦਾ ਬੇੜਾ ਗ਼ਰਕ ਕੀਤਾ

  • @sukhdevsinghbhatti3235
    @sukhdevsinghbhatti3235 Před 2 dny +3

    ਆਪਾ ਵੀ ਤਾਂ ਬਾਦਲਾ ਦੇ ਚਮਚਾ ਗਿਰੀ ਕਰੀ ਜਾਂਦੇ ।

  • @gurjitsinghgrewal-gl1vf
    @gurjitsinghgrewal-gl1vf Před 2 dny +1

    Excellent interview ,very interesting interview, Nice

  • @harishnarula4235
    @harishnarula4235 Před 2 dny +2

    ਤੁਹਾਡੇ ਕਹਿਣ ਦਾ ਮਤਲਬ ਕੀ ???? ਪੱਤਰਕਾਰ ਜੀ ਕਿਉਂ ਲੜਾਈ ਜਾਂਦੇ ਹੋ,,, ਇਹਨਾਂ ਦੀਆਂ ਗੱਲਾਂ ਉਹਨਾਂ ਕੋਲੇ ਤੇ ਉਹਨਾਂ ਦੀਆਂ ਇਹਨਾਂ ਕੋਲ। ਵਾਹ ਜੀ ਵਾਹ

  • @karamsingh5855
    @karamsingh5855 Před 2 dny +1

    2 ਮਹੀਨੇ ਤੋ ਬਾਅਦ ਸੁਰਜੀਤ ਸਿੰਘ ਰੱਖੜਾ ਸਕੱਦਰ ਸਿੰਘ ਮਲੂਕਾ ਆਪ ਖੁਦ BJP ਵਿੱਚ ਸਾਮਿਲ ਹੋ ਜਾਣਗੇ ਇਹ ਪਕੀ ਗਲ ਕਿਉ ਪਰਿਵਾਰ ਤਾ ਪਹਿਲਾ ਹੀ ਸਾਮਿਲ ਹੋ ਚੁੱਕੇ ਹਨ

  • @sekhontegbir3894
    @sekhontegbir3894 Před dnem

    ਮਹੇਸ਼ਇੰਦਰ ਗਰੇਵਾਲ ਨਾਲੋਂ ਅਕਾਲੀ ਦਲ ਮੈਨੂੰ ਲੁਧਿਆਣਾ ਦਾ ਹਲਕਾ ਇੰਚਾਰਜ ਲਾ ਦੇਵੇ,ਇਹਦੇ ਨਾਲੋਂ ਵੱਧ ਵੋਟਾਂ ਪੈ ਜਾਣਗੀਆਂ ਅਕਾਲੀ ਦਲ ਨੂੰ।

  • @user-ho8yb4bn4h
    @user-ho8yb4bn4h Před 2 dny +2

    ਗਰੇਵਾਲ ਇਹ ਤਾ ਦਸ ਦੇਣ ਇਹ ਕਿੰਨੀ ਵਾਰ ਜਿਤੇ ਨੇ ਕਿੳ ਇਕ ਦੂਜੇ ਦੇ ਕੱਪੜੇ ਪਾੜ ਰਿਹੋ ਓ ਸਰੋਣੀ ਅਕਾਲੀ ਦਲ ਨੂੰ ਬਚਾ ਲੋ ਹਥ ਜੋੜੋ ਥੋੜੇ ਅਗੇ

  • @kamaljitsingh8901
    @kamaljitsingh8901 Před 2 dny +3

    ਤੁਸੀ ਲਾ ਤੀਆਂ ਨਿਕਰਾਂ ਹੋਗੇ ਨੰਗੇ

  • @raajkapoor5786
    @raajkapoor5786 Před 2 dny +2

    ਡੱਡੂ ਵਰਗੇ ਹੁੰਦੇ ਹਨ ਕੁਝ ਲੋਕ ਉਹਨਾਂ ਵਿੱਚੋਂ ਇਹ ਜਿਹੜੇ ਦੋਗਲੇ ਬਾਗੀ ਧੜਾ ਜਿਹੜਾ ਹੁਣ ਹੋਰ ਪਾਰਟੀ ਵਿੱਚ ਛਾਲ ਮਾਰਨ ਲਈ ਬਹਾਨੇ ਬਣਾ ਰਹੇ ਹਨ।

  • @GurinderSingh-vi5dp
    @GurinderSingh-vi5dp Před 2 dny

    ਸ਼ਰੌਮਣੀ ਆਕਲੀ ਦਲ ਦਾ ਪੰਜਾਬ ਵਿੱਚ ਤੱਕੜੇ ਹੌਣਾ ਜ਼ਰੂਰੀ ਆ

  • @JINDU501
    @JINDU501 Před 2 dny +2

    ਕੀ ਜਲੂਸ ਕੱਢ ਰਹੇ ਨੇ ਇਹ ਖੱਚ ਬੰਦੇ
    ਅਕਾਲ ਅਤੇ ਅਕਾਲੀ ਸ਼ਬਦ ਦਾ ਮਤਲਬ ਵੀ ਨਹੀਂ ਪਤਾ ਹੋਣਾ ਇਹਨਾ ਗੁਰੂ ਘਰ ਦੇ ਦੋਖੀਆਂ ਨੂੰ ।

  • @ramandeepsingh7572
    @ramandeepsingh7572 Před 2 dny +5

    ਵੱਡੀ ਨਿਕਰ ਤੂੰ ਪਾੲਈ

  • @bachansingh851
    @bachansingh851 Před dnem

    ਬਿਲਕੁਲ ਠੀਕ ਆਖਿਆ ਗਰੇਵਾਲ ਸਾਹਿਬ।
    ਇਹ ਸਾਰੇ ਹੁਣ ਬੇਰੁਜ਼ਗਾਰੀ ਕਾਰਨ ਇਕੱਠੇ ਹੋਏ ਹਨ।

    • @bachansingh851
      @bachansingh851 Před dnem

      ਸਾਰਾ ਅਕਾਲੀ ਦਲ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਸ਼ਰੇਆਮ ਮਾਫੀ ਮੰਗ ਲੳੱ । ਨਹੀਂ ਤਾਂ ਅੰਮ੍ਰਿਤਪਾਲ ਸਿੰਘ ਦਾ ਆੳੱਣਾ ਪਕਾ ਹੈ

    • @bachansingh851
      @bachansingh851 Před dnem

      ਇਹ ਸਾਰੇ ਰਾਜਸੀ ਠੱਗ ਨੇ।
      ਅਕਾਲ ਤਖ਼ਤ ਸਾਹਿਬ ਜਾ ਕੇ ਇਹਨਾਂ ਵਿਹਲੜਾਂ ਨੇ ਆਪਣੀ ਗੱਲ਼ਤੀ ਮੰਨ ਕੇ ਇਹ ਗੱਲ prove ਹੋ ਗਈ ਹੈ

    • @bachansingh851
      @bachansingh851 Před dnem

      ਇਹ ਸਾਰੇ 0+0 ਨੇ। ਇਹਨਾਂ ਵਿਹਲੜਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਜਾਣਾ ਚਾਹੀਦਾ

  • @JagserSarpanch
    @JagserSarpanch Před dnem

    ਸਹੀ ਗੱਲ ਹੈ ਜੀ

  • @jagseerdhillon2558
    @jagseerdhillon2558 Před 2 dny +5

    ਡੰਗਰ ਜਾ ਬੰਦਾ

  • @tejindersingh1723
    @tejindersingh1723 Před dnem

    VERY GOOD GREWAL SAHI B KEEP IT UP

  • @SukhmanDhillon-m3q
    @SukhmanDhillon-m3q Před 2 dny +2

    ਡੱਡੂ ਵਰਗੇ ਹੁੰਦੇ ਨੇਂ ਕੁੱਝ ਲੋਕ ਕਦੇ ਇਧਰਲੇ ਪਾਸੇ ਸ਼ਾਲਾ ਮਾਰਦੇ ਨੇ ਕਦੇ ਓਧਰਲੇ ਪਾਸੇ

  • @deensingh
    @deensingh Před 2 dny +1

    ਮੇਰੀ ਅਕਾਲ ਤਖਤ ਸਾਹਿਬ ਜੀ ਦੇ ਪ੍ਰਧਾਨ ਜੀ ਨੂੰ ਬੇਨਤੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸਨ ਉਸ ਵਕਤ ਸ੍ਰੀ ਹਰਿਮੰਦਰ ਸਾਹਿਬ ਉਸ ਵਕਤ ਤੇ ਮਹੰਤਾਂ ਨੇ ਅੰਦਰ ਵੜਨ ਨਹੀਂ ਦਿੱਤਾ,ਸਰਗੁਣ ਔਰ ਨਿਰਗੁਣ ਵਿੱਚ ਕੋਈ ਫਰਕ ਨਹੀਂ ਹੈ ਸਾਨੂੰ ਉਸ ਗਲਤੀ ਦਾ ਪ੍ਰਾਸ਼ਚਿਤ ਕਰਨਾ ਚਾਹੀਦਾ ਹੈ ਸਾਰੇ ਪੰਥ ਨੂੰ ਉਹ ਤਾਂ ਆਪਣੇ ਪਿਤਾ ਜੀ ਦੇ ਤਖਤ ਨੂੰ ਦਰਸ਼ਨ ਕਰਨ ਆਏ ਸਨ, ਤਿੰਨ ਵਾਰ ਘੱਲੂਕਾਰਾ ਹੋ ਗਿਆ ਹੈ

  • @jsingh936
    @jsingh936 Před dnem

    ਤੁਸੀਂ ਸਾਰੇ ਹੀ ਜੁੱਤੀਆਂ ਦੇ ਕਾਬਲ ਓ, ਤੇ ਤੁਹਾਡੇ ਹੁਣ ਪੈ ਵੀ ਰਹੀਆਂ ਹਨ

  • @ikodapasara8143
    @ikodapasara8143 Před dnem

    ਜਿਸ ਜਿਸ ਨੇ ਮਲੂਕੇ ਦੀ ਨੂੰਹ ਦੀ ਨੋਟਿੰਗ ਅੱਗੇ ਤੋਰੀ ਉਸ ਤੇ ਕੇਸ ਤੇ ਪੈਸੇ ਦੀ ਰਿਕਵਰੀ ਪਾਈ ਜਾਵੇ !!!

  • @dramarbirboparai343
    @dramarbirboparai343 Před 2 dny

    Grewal Saab great leader 🙏🏻

  • @LotayConstructions
    @LotayConstructions Před 2 dny +14

    ਬਾਦਲ ਦਲ ਓਹਨਾ ਦਾ ਅਪਣਾ ਹੋ ਸਕਦਾ ਹੈ... ਅਕਾਲੀ ਦਲ ਸਰਬ ਸਿੱਖ ਸਿੱਖ ਸੰਗਤ ਦਾ ਹੈ...

  • @rakeshsharmanpl
    @rakeshsharmanpl Před 14 hodinami +1

    Jaat Sikh is anti Hindu and anti Sikh. Stop sgpc

  • @gurindersidhu1625
    @gurindersidhu1625 Před 2 dny

    Gerewal sahib bilkul sshi

  • @chananrayat7267
    @chananrayat7267 Před 2 dny

    100% ji Eh ne khaki nikkaran paian aa ji. Ajj de sare de sare Akali bahut kamine aa ji. Waheguru ji. Enna ne Punjab nu karje thalle davo dita hai ji. Kamine Kali aa ji eh. Ehna sarian nu 10 saal vaste kisi v post ton banjhe kro ji. Sare kamine masand aa ji eh. Waheguru ji.

  • @darshansingh8492
    @darshansingh8492 Před 2 dny

    Sahii gall aa suhveer jindabad

  • @JARNAILSINGH-vc2mt
    @JARNAILSINGH-vc2mt Před 2 dny +2

    ਇਹਦੀ ਕੀ ਦੇਣ ਹੀ , ਸਿੱਖ ਪੰਥ ਨੂੰ, ਇਹ ਸਾਰਾ ਸਮੇਤ ਬਾਦਲ ਪ੍ਰੀਵਾਰ ਘਰੇ ਬਿਠਾ ਦੇਣਾ ਚਾਹੀਂਦਾ ਹੈ

  • @gulzarsingh9475
    @gulzarsingh9475 Před 2 dny

    Nice information

  • @NarinderSingh-bt9if
    @NarinderSingh-bt9if Před 2 dny

    Eh sare punjab nu kha gaye, hun apas ch lad rahe aa, waheguru sab da bhala karn,

  • @HARJITSINGH-qo6pl
    @HARJITSINGH-qo6pl Před 2 dny

    This Akali Leader has no any base in Ludhiana but enjoy some trusteeship with blessing of Top leaders.

  • @SukhmanderDhillon-v6f

    ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਧ ਕਮਜ਼ੋਰ ਜਗੀਰ ਕੌਰ ਅਤੇ ਢੀਂਡਸਾਂ ਅਤੇ ਚੰਦੂਮਾਜਰਾ ਨੇ ਕਮਜ਼ੋਰ ਕੀਤਾ। ਤੇ ਅੱਜ ਸਾਰਾ ਦੋਸ਼ ਸੁਖਬੀਰ ਬਾਦਲ ਸਿਰ ਸੁੱਟ ਰਹੇ ਹਨ।

  • @gurdipkooner1249
    @gurdipkooner1249 Před 2 dny

    Bdahia gal Rola pan nall sarey nagey hogay

  • @amrikgoraya580
    @amrikgoraya580 Před 2 dny

    Yes it is Nagpury Akali dal Since 1996 even you are included.

  • @harmanpreetsingh8387
    @harmanpreetsingh8387 Před 2 dny

    ਸੁਖਵੀਰ ਬਾਦਲ ji nu ਬੇਨਤੀ ਹੈ ਕਿ ਜਦੋ ਇਹ ਵਾਪਸ ਆਉਣ ਤਾਂ ਇਹਨੂੰ ਨੂੰ ਵਾਪਸ ਨਾ ਲਿਆ ਜਾਵੇ ਪਾਰਟੀ ਚ

  • @SandeepKaur-hl8te
    @SandeepKaur-hl8te Před 2 dny

    ਸੁਖਬੀਰ ਸਿੰਘ ਬਾਦਲ ਵਰਗੇ ਵੱਡੇ ਦਿਲ ਇਨਸਾਨ ਬਿੰਨਾ ਅਕਾਲੀ ਦਲ ਪਾਰਟੀ ਨਹੀ ਚੱਲ ਸਕਦੀ ਲੋਕਾ ਦੀ ਅਵਾਜ ਸੁਖਬੀਰ ਬਾਦਲ ਹੀ ਪਰਧਾਨ ਰਹਿਣਗੇ

  • @SudhirSingh-o6b
    @SudhirSingh-o6b Před 2 dny

    When the fence itself starts to eat the crop, then what fault is it of the crop?

  • @PrinceKumar-cf7ek
    @PrinceKumar-cf7ek Před 2 dny +1

    🙏🏻💐💐💐💐💐💐

  • @simransinghbatth6841
    @simransinghbatth6841 Před 8 hodinami

    ਜਿਹੜੀ ਬੀਜੇਪੀ ਨੂੰ ਪਾਣੀ ਪੀ ਪੀ ਭੰਡ ਰਹੇ ਆ ਉਸੇ ਨਾਲ ਤਾਂ ਯਰਾਨੇ ਰਹੇ ਆ......ਉਦੋਂ ਘਰੇਆਲ ਨੂੰ ਪੁੱਛੋ ਇਹਨੇ ਕਿਹੜੀ ਕੱਛੀ ਪਾਈ ਹੁੰਦੀ ਸੀ?

  • @BHUPINDERSingh-sc5yg
    @BHUPINDERSingh-sc5yg Před 2 dny +1

    ਖਾਲਸਾ ਜੀ ਇੰਨਾ ਸਾਰੇ ਆਕਲੀਆ ਦਾ ਪਿਛਲੇ 20ਸਾਲ ਤੋ ਦੇਖਿਓ ਕਿੰਨੀਆ ਨੇ ਖਾਂਕੀ ਨਿੱਕਰਿਆ ਪਾਇਆ ਹੋਇਆ ਹਨ

    • @mkbskb1
      @mkbskb1 Před 2 dny

      Oye khaki nikra walay changay aa.
      Eh haramkhor chitta nilla kalay dall ne punjab nu chitta dal bana ditta. Dallaya da dal

  • @SandeepDhillon-i8x
    @SandeepDhillon-i8x Před 2 dny

    People like frog are sometimes loyal, sometimes they betray.

  • @harjindersingh134
    @harjindersingh134 Před 2 dny

    Gadar punjab de

  • @jasmersingh2556
    @jasmersingh2556 Před 2 dny +1

    ਗਰੇਵਾਲ ਤੁਸੀਂ ਆਪਣੇ ਬੀਤੇ ਸਮੇਂ ਵੱਲ ਝਾਤ ਮਾਰੌ ਅਪਣੀਆਂ ਨਿਕਰਾਂ ਦੀ ਗਿਣਤੀ ਕਰੋ। ਤੁਹਾਡੇ ਵਿੱਚੋਂ ਕੌਣ ਦੁੱਧ ਧੋਤਾ ਹੈ ਉਹ ਵੀ ਦੱਸ ਦਿਓ ਤੁਸੀਂ ਸਾਰਿਆਂ ਨੇ ਰਲ ਕੇ ਪੰਜਾਬ ਤੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ ਹੁਣ ਮੁਆਫ਼ ਕਰੋ।

    • @sukhdevsinghbhatti3235
      @sukhdevsinghbhatti3235 Před 2 dny

      ਆਪਣੀ ਮੰਜੀ ਥਲੇ ਛੋਟੀ ਕੋਈ ਨਹੀਂ ਫੇਰਦਾ ਸਾਰੇ ਅਪਣੇ ਆਪ ਨੂੰ ਦੁੱਧ ਧੋਤਾ ਦਸਕੇ ਲੋਕਾ ਨੂੰ ਵੇਬਕੁਫ਼ ਬਣਾਉਣ ਵਿੱਚ ਲਗੇ।ਅਸਲ ਗਲ। ਕੁਰਸੀ ਦੀ ਭੁਖ ਬਹੁਤ ਚੜ੍ਹ ਗਈ।ਐਸੇ ਕਰਕੇ ਹੁਣ ਡਰਾਮੇ ਕਰਦੇ।

  • @user-br9xr3xf5f
    @user-br9xr3xf5f Před 2 dny

    Deep sidhu jidabad

  • @JaswinderSingh-pl5vc
    @JaswinderSingh-pl5vc Před 2 dny

    He means to say that akali and badal should stay corrupt and schould not disclose all the wrong doings. Saini has told enough what Badals did with SGPC.

  • @harjiwensingh9140
    @harjiwensingh9140 Před 2 dny

    Bade Badal ji nekihra panth da kuch swaria dasso tussi Guna hun Tak lokka nu dassia.

  • @baldevsinghgill6557
    @baldevsinghgill6557 Před 2 dny

    ਇਹਨੂੰ ਪੁੱਛੋ ਆਪਣੇ ਬੱਚਿਆਂ ਨੂੰ ਗੁਰੂ ਰਾਮਦਾਸ ਕਾਲਜ ਚ ਦਾਖ਼ਲੇ ਕਿਵੇਂ ਦੁਆਏ ਤੇ ਨਕਲਾਂ ਨਾਲ ਪਾਸ ਕਰਵਾਉਣ ਲਈ ਡਾ ਧਾਲੀਵਾਲ ਵਰਗੇ ਵਿਦਵਾਨਾਂ ਤੋਂ ਅਸਤੀਫਾ ਕਿਵੇਂ ਦੁਆਇਆ

  • @ManpreetSingh-ny8de
    @ManpreetSingh-ny8de Před 2 dny

    It's speak right

  • @kinskins3895
    @kinskins3895 Před 2 dny +1

    Mare khayal bhi eahi hai phajsmaya nicha khaki mikara hi hai

  • @InderjeetSingh-z6i
    @InderjeetSingh-z6i Před 2 dny

    ਅਕਾਲੀ ਦਲ ਹੀ ਸਿੱਖਾਂ ਦੇ ਹੱਕਾਂ ਲਈ ਸਟੈਂਡ ਲੈ ਸਕਦਾ ਹੈ

  • @AmarjitSinghGhotra
    @AmarjitSinghGhotra Před 2 dny +1

    ਘੜਮ ਚੌਧਰੀ ਆਪਣੀ ਪਾਰਟੀ ਦੇ ਪੋਤੜੇ ਆਪੇ ਹੀ ਫੋਲੀ ਜਾਂਦੇ। ਹਾਲੇ ਗਿਦੜ, ਲੱਕੜਬੱਗੇ ਹੀ ਬਾਹਰ ਆਏ ਹਨ। ਬਾਗੜ ਬਿੱਲੇ ਬਾਕੀ ਰਹਿ ਗਏ ਹਨ। ਪੰਥ, ਪੰਜਾਬ ਦੇ ਬਸ਼ਿੰਦਿਆਂ ਲਈ ਦੋਨੋਂ ਧੜੇ ਇਕ ਸਮਾਨ ਹਨ। ਜਿਨੇਂ ਮਰਜ਼ੀ ਖੀਖਣ ਮੀਖਣ ਕਰੀ ਜਾਣ। ਸਾਰੇ ਬਿਨਾਂ ਸ਼ੱਕ ਇਕੋ ਥੈਲੀ ਦੇ ਚੱਟੇ ਵੱਟੇ ਹਨ।

  • @user-rp2bb1qz4m
    @user-rp2bb1qz4m Před 2 dny +1

    Chalo koi gall nahin hain dekh de jaao aap sab meadia walle tuhanu 27tak hor kisse di interview karan di lod nahin sab news sukhe amli ton milu ga😂😂😂😂 fer 27ch the end 😂😂

  • @SandeepDhillon-i8x
    @SandeepDhillon-i8x Před 2 dny

    Some parties and individuals criticize Badals after benefiting from them. They refuse to accept decisions and only criticize Akali Dal by spreading falsehoods.

  • @NirmalSingh-fs3hq
    @NirmalSingh-fs3hq Před 2 dny

    ਘੱਟ ਤਾਂ ਤੁਸੀਂ ਵੀ ਨਹੀਂ ਕੀਤੀ 26ਸਾਲਾ ਤਕ ਜਾਰੀ ਨਿਭਾਈ ਬੀਜੇਪੀ ਨਾਲ

  • @AmanDeep-y8t
    @AmanDeep-y8t Před 2 dny

    ਅਕਾਲੀ ਦਲ ਦਾ ਬੇੜਾ ਨਹੀਂ ਬੈਠਿਆ ਬੇੜਾ ਬੈਠਾ ਹੈ ਉਹਨਾਂ ਲੋਕਾਂ ਦਾ ਜਿਹੜਾ ਪ੍ਰਧਾਨਗੀ ਦੇ ਲਈ ਅਕਾਲੀ ਦਲ ਦਾ ਸਾਥ ਛੱਡ ਕੇ ਹੋਰ ਪਾਰਟੀਆਂ ਨਾਲ ਸਮਝੌਤਾ ਕਰ ਲੈਂਦੇ ਹਨ