‘ਸਿੱਖਾਂ ਨੂੰ ਵੱਖਰੇ ਰਾਜ ਦੀ ਲੋੜ ਨਹੀਂ’ Amritpal ਸਿੰਘ ਤੇ Harmeet Singh Kalka ਦਾ Exclusive Interview

Sdílet
Vložit
  • čas přidán 4. 07. 2024
  • ‘ਸਿੱਖਾਂ ਨੂੰ ਵੱਖਰੇ ਰਾਜ ਦੀ ਲੋੜ ਨਹੀਂ’ Amritpal ਸਿੰਘ ਤੇ Harmeet Singh Kalka ਦਾ Exclusive Interview | Harmeet Singh Kalka | Simranjot Singh Makkar |SMTV
    #smtv #punjabi #sikh #hindu #delhi #dsgmc #harmeetsinghkalka #bjpgovt #bjp #latestnews #sikhraj #simranjotsinghmakkar

Komentáře • 790

  • @user-nx9ix7nw8j
    @user-nx9ix7nw8j Před 3 dny +126

    ਪੱਗਾਂ ਵਿੱਚ ਹੀ ਸਿਰ ਫਸਾਏ ਨੇ ਏਹਨਾਂ ਨੇ, ਏਹਨਾਂ ac ਦੇ ਕਮਰਿਆਂ ਵਿੱਚ ਬੈਠਣ ਵਾਲੀਆ ਨੂੰ ਕਿ ਪਤਾ ਕਿ ਹੋ ਰਿਹਾ ਸਿੱਖਾਂ ਨਾਲ। ਇਹ ਲੋਕ ਸਿਰਫ ਸਰਕਾਰਾਂ ਦੀ ਚਾਪਲੂਸੀ ਹੀ ਕਰ ਸਕਦੇ ਨੇ, ਗੱਦਾਰ ਲੋਕ।

    • @28Lawlor-er1mw
      @28Lawlor-er1mw Před 2 dny +6

      41 mint ch tenu koi gl ni sahi ni lggi.. kmaal a

    • @NavdeepSallh
      @NavdeepSallh Před 2 dny

      Veere gallan di gal ni aa
      Gallan bhout siyaniya aa vich pr sari sikh koum lyi ni pr chkr aa eh aa k vocho sali neet nahi naa changi
      Chkr sara eh aa k eh rehnda delhi ch te eh sare sikha nu osse nazar nal dekhda jiwe delhi ch aa
      Par jo appa ਪੰਜਾਬ ch reh k mehsoos krde aa k assi kithe k stand kar rahe aa oh cheez eh bnda mehsoos ni kr sakda,
      Ida mic muh ch le k gyan te har koi chodiii jnda bai pta ta ground te lgda veere aa k

    • @KENTIGER1000
      @KENTIGER1000 Před 2 dny

      @@NavdeepSallh World Needs KHALSA RAJSIKHS have not drafted Khalsa Raj White Paper Educate working class/Labor/farmers concept Khalsa Raj in INDIAEntire SIKH political class is MASAND'S aka ZIONISTSKHALSA treats all humanity equally. This clown is a MASAND aka a businessman worried about wealth. KHALSA RAJ is about Human dignity and personal sovereignty,. On the economic frontier, Khalsa Raj will establish tangible rewards for Farmers & Labor. Businessmen will be capped in accumulating wealth by stealing from Farmers & Labor. INFLATION/DEFLATION will be eliminated for the real progress of Humanity. N No human will be homeless or without food in KHALSA RAJ. No fraud paper money banking will be allowed in KHALSA RAJ. Justice system per AKAL TAKHT (COURT OF THE CREATOR)for humanity

    • @AmandeepSingh-qe7ni
      @AmandeepSingh-qe7ni Před 2 dny +1

      ​@@NavdeepSallhkehdi gall galat kahi aa os dasso ?

    • @AkalPurakhkiFauj78
      @AkalPurakhkiFauj78 Před dnem

      @@NavdeepSallh one of the highest number of Gurudwaras in India outside of Punjab is in Delhi of which there 11 historical ones. Delhi ch Sikh bahut prosper kar rahe ah te puri freedom apne dharam layi... in fact sare dhram mil ke rehnda ah te ek doje te festival manude ah. Je sarak against hundi ta oh hi hona ci jo pakistan ch hunda hai Sikhan naal... Te jo brain washed ah...jisne gal samajhni hi nahi....osda kuj nahi ho sakda...jiven Kalka ji ne keha interview vich Sarkaran naal har vele takrav naal kuj hona nahi

  • @mikasinghmika-um1qv
    @mikasinghmika-um1qv Před 3 dny +106

    ਅੱਜ ਸਾਡੀ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਗਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਕਿਸ ਤਰ੍ਹਾਂ ਸੌਂਹ ਚੁਕਾਈ ਗਈ ਕਿਸੇ ਮੀਡੀਆ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਨਾ ਇੱਕ ਐਮ ਪੀ ਨਾਲ ਗੱਲਬਾਤ ਕਰਨ ਦਿੱਤੀ

    • @rajpalravinder4702
      @rajpalravinder4702 Před 3 dny +5

      Te naa chakda saun...latt marda MP di seat te..apne aap media ch aa jana c..par nahi hun savidhaan zindabaad ho gya...andar vadd ke saun chaaak gya😅😅😅sawad ta c..v kehnda sareaam saun chakau nahi main nahi chakni saun..koi stand ni 😅😅😅

    • @mikasinghmika-um1qv
      @mikasinghmika-um1qv Před 3 dny +2

      @@rajpalravinder4702 ਤੂੰ ਕੀ ਚਹੁੰਦਾ

    • @KENTIGER1000
      @KENTIGER1000 Před 3 dny

      🦁🙏World Needs KHALSA RAJ🦁SIKHS have not drafted Khalsa Raj White Paper 🦁Educate working class/Labor/farmers concept Khalsa Raj in INDIA🦁Entire SIKH political class is MASAND'S aka ZIONISTS🦁🦁🙏KHALSA treats all humanity equally. This clown is a MASAND aka a businessman worried about wealth. KHALSA RAJ is about Human dignity and personal sovereignty,. On the economic frontier, Khalsa Raj will establish tangible rewards for Farmers & Labor. Businessmen will be capped in accumulating wealth by stealing from Farmers & Labor. INFLATION/DEFLATION will be eliminated for the real progress of Humanity. N No human will be homeless or without food in KHALSA RAJ. No fraud paper money banking will be allowed in KHALSA RAJ. Justice system per AKAL TAKHT (COURT OF THE CREATOR)for humanity🦁

    • @rajpalravinder4702
      @rajpalravinder4702 Před 3 dny +2

      @@mikasinghmika-um1qv main ni Bhai Amritpaal ji poucho ki chaunde aa...😅😅

    • @rajpalravinder4702
      @rajpalravinder4702 Před 3 dny +2

      @@mikasinghmika-um1qv main teri gal da jawaad dita

  • @notoriuzjatt
    @notoriuzjatt Před 3 dny +46

    ਮੋਦੀ ਤੋ 84 ਦਾ ਇਨਸਾਫ ਨਾ ਦਵਾਇਆ ਅੰਕਲ ਜੀ

  • @AjayPalSingh-hw3zk
    @AjayPalSingh-hw3zk Před 2 dny +31

    ਸਾਨੂੰ ਵੱਖਰਾ ਦੇਸ਼ ਖਾਲਿਸਤਾਨ ਚਾਹੀਦਾ ਹੈ ਪੰਜਾਬ ਵਿੱਚ ਰਾਏਸ਼ੁਮਾਰੀ ਕਰਵਾ ਲਉ

  • @ssinvest1313
    @ssinvest1313 Před 3 dny +99

    ਇਹ ਦੱਲਾ ਫਤਿਹ ਵੀ ਨਹੀਂ ਬੁਲਾਉਂਦਾ॥ ਪੈਸੇ ਨਾਲ ਜਿਤਿਆ ਦਿੱਲੀ ਕਮੇਟੀ ਦਾ ਪ੍ਰਧਾਨ॥

    • @rajeevnagpal9793
      @rajeevnagpal9793 Před dnem +2

      40 ਮਿੰਟ ਚ ਤੂੰ ਫਤਹਿ ਸੁਣਨ ਹੀ ਆਇਆ ਸੀ😂😂😂😂 ਤੈਨੂੰ ਗੱਲ ਤੇ ਕੋਈ ਸਮਝ ਆਈ ਨਹੀਂ ਹੋਣੀ?

    • @arshdeepchatha3688
      @arshdeepchatha3688 Před 6 hodinami

      Bhen deya lodya one fathe bulayi ta h k thonu bina kaam to har ik. Nu badnam karna hunda

  • @randhirsingh2337
    @randhirsingh2337 Před 2 dny +21

    ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਸਿੱਖਾਂ ਨਾਲ ਵਿਤਕਰਾ ਨਹੀਂ ਕੀਤਾ ਜਾ ਰਿਹਾ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਛੱਡਿਆ ਨਹੀਂ ਜਾ ਰਿਹਾ। ਤੁਸੀਂ ਕਿਹ ਰਹੇ ਹੋ ਪੰਜਾਬ ਤੋਂ ਬਾਹਰ ਦੇ ਸਿੱਖਾਂ ਦਾ ਕੀ ਬਣੇਗਾ ਇਹ ਡਰ ਕਿਉਂ ਹੈ ‌

    • @randhirsingh2337
      @randhirsingh2337 Před 6 hodinami

      @@deepanshu5804 ਵੀਰ ਵੱਖ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਇੰਦਰਾ ਗਾਂਧੀ ਨੂੰ ਦੋ ਸਿੱਖਾਂ ਨੇ ਮਾਰਿਆ ਸੀ ਕਾਰਨ ਤਹਾਨੂੰ ਪਤਾ ਹੀ ਹੈ ਕਿਓਂ ਮਾਰਿਆਂ ਬਾਕੀ ਸਿੱਖਾਂ ਦਾ ਕੀ ਕਸੂਰ ਸੀ ਗੱਲਾਂ ਵਿਚ ਟਾਇਰ ਨਾ ਕੇ ਮਾਰੇ ਬੱਚਿਆਂ ਨੂੰ ਮਾਰਿਆਂ ਘਰਾਂ ਨੂੰ ਅੱਗ ਲਗਾ ਦਿੱਤੀ । ਭਿੰਡਰਾਂਵਾਲੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸੀ ਵੱਖ ਹੋਣ ਦੀ ਨਹੀਂ, ਉਨ੍ਹਾਂ ਨੂੰ ਆਤੰਕਵਾਦੀ ਬਣਾ ਦਿੱਤਾਂ ਪੁਲਿਸ ਨੇ ਪੰਜਾਬ ਵਿੱਚ ਸਰਕਾਰ ਦੇ ਕਹਿਣ ਤੇ ਬੇਕਸੂਰ ਮੁੰਡਿਆਂ ਨੂੰ ਮਾਰਿਆ ਫਿਰ ਉਹਨਾਂ ਹਥਿਆਰ ਚੁੱਕ ਲਏ। ਜਿਨ੍ਹਾਂ ਕਤਲੇਆਮ ਕੀਤਾ ਸਰਕਾਰ ਨੇ ਉਨ੍ਹਾਂ ਨੂੰ ਵੱਡੇ ਹੋਂਦੇ ਦਿੱਤੇ ਉਹਨਾਂ ਖਿਲਾਫ ਕੇਸ ਚੱਲਦੇ ਰਹੇ ਫਿਰ ਸਜ਼ਾ ਸੁਣਾਈ ਉਹ ਵੀ ਅੱਗਲੇ ਦਿਨ ਬਾਹਰ ਆ ਗੲੇ ਜਿਨ੍ਹਾਂ ਨਾਲ ਇਹ ਸਭ ਕੁਝ ਹੋਇਆ ਉਹ ਕੀ ਕਹਿਣਗੇ । ਜੋ ਦੱਸਿਆ ਉਸ ਕਿਤੇ ਜ਼ਿਆਦਾ ਅੱਤਿਆਚਾਰ ਕੀਤੇ ਗਏ । ਇੱਕ ਵਾਰ ਵੀ ਮਾਫ਼ੀ ਨਹੀਂ ਮੰਗੀ ਗਈ ਦੇ ਇਹ ਸਭ ਤੁਹਾਡੇ ਪਰਿਵਾਰ ਨਾਲ ਹੁੰਦਾ ਤਾਂ ਅਹਿਸਾਸ ਹੁੰਦਾ । ਪੰਜਾਬ ਤੇ ਪੰਜਾਬ ਤੋਂ ਬਾਹਰ ਅਣਗਿਣਤ ਸਿੱਖਾਂ ਨਾਲ ਇਹ ਸਭ ਕੁੱਝ ਹੋਇਆ ਲੱਖਾਂ ਪਤੀ ਬੰਦੇ ਸੀ ਦਹਿੜੀਆ ਕਰ ਰਹੇ ਹਨ ।ਕੲੀ ਨੂੰ ਆਪਣਾ ਹੀ ਦੇਸ਼ ਛੱਡ ਕੇ ਜਾਨ ਬਚਾਉਣੀ ਪਈ । ਜਿਹੜੇ ਬੰਦੀ ਸਿੰਘ ਨੇ ਉਹ ਵੀ ਇਹੋ ਹਲਾਤਾਂ ਵਿੱਚੋ ਨਿਕਲ ਰਹੇ ਸੀ । ਕਹਿਣਾ ਸੋਖਾ ਪਰ ਕਿਸੇ ਨੇ ਦੁਖਾਂ ਨੂੰ ਸਮਝਣਾ ਬਹੁਤ ਅੌਖਾ ਹੈ।

    • @deepanshu5804
      @deepanshu5804 Před 6 hodinami +1

      @@randhirsingh2337 🙏wmk

  • @Jaswantsingh-qz5pv
    @Jaswantsingh-qz5pv Před 3 dny +43

    1984ਭੁਲ ਗੲਏ ਅਗਲਿਆਂ ਨੇ ਸਾਡੇ ਗਲਾਂ ਵਿੱਚ ਟਾਇਰ ਪਾਏਨੇ ਤੁਸੀਂ ਕਹਿ ਦਿੱਤਾ ਕਿ ਖਾਲਿਸਤਾਨ ਦੀ ਲੋੜ ਨਹੀਂ ਹੈ

    • @KENTIGER1000
      @KENTIGER1000 Před 3 dny

      🦁🙏World Needs KHALSA RAJ🦁SIKHS have not drafted Khalsa Raj White Paper 🦁Educate working class/Labor/farmers concept Khalsa Raj in INDIA🦁Entire SIKH political class is MASAND'S aka ZIONISTS🦁🦁🙏KHALSA treats all humanity equally. This clown is a MASAND aka a businessman worried about wealth. KHALSA RAJ is about Human dignity and personal sovereignty,. On the economic frontier, Khalsa Raj will establish tangible rewards for Farmers & Labor. Businessmen will be capped in accumulating wealth by stealing from Farmers & Labor. INFLATION/DEFLATION will be eliminated for the real progress of Humanity. N No human will be homeless or without food in KHALSA RAJ. No fraud paper money banking will be allowed in KHALSA RAJ. Justice system per AKAL TAKHT (COURT OF THE CREATOR)for humanity🦁

    • @Respectforhumans
      @Respectforhumans Před 2 dny +1

      Congress party ni keta Siii na ki BJP ne

    • @Ashu-qs5rt
      @Ashu-qs5rt Před 2 dny

      ​@@Respectforhumansreport chak kar, Congress BJP RSS bajrang dal sab saale Sikha khilaf c nasalkushi ch,

    • @Arjanvelly123
      @Arjanvelly123 Před 2 dny +1

      ਤੇਰੇ ਬੀ ਪਾਇਆ ਗਿਆ ਸੀ ਟੈਰ?

  • @avjindersinghsodha3633
    @avjindersinghsodha3633 Před 3 dny +39

    ਚੱਲ ਕਰਵਾ ਇੰਟਰਨੈਸ਼ਨਲ ਰਾਏਸ਼ੁਮਾਰੀ ਅਮਰੀਕਾ ਦੇ ਨਿਗਰਾਨੀ ਵਿਚ

  • @JaskaranSingh-oy9wg
    @JaskaranSingh-oy9wg Před 3 dny +59

    ਇਹ ਗਦਾਰ ਲੋਕਾਂ ਨੂੰ ਸਿੱਖ ਸਮਝਣਾ ਬਹੁਤ ਵੱਡੀ ਗਲਤੀ ਹੈ।

    • @singhhardeep2006
      @singhhardeep2006 Před 2 dny +2

      ਜਦੋਂ ਤੁਹਾਡਾ ਰਾਜ ਭਾਗ ਹੋਇਆ ਤਾਂ ਇਹ ਹੀ ਤੁਹਾਡੇ loyal ਹੋਣਗੇ।ਇਹ ਹੀ ਰਾਜ ਦੇ ਕਰਿਸ਼ਮੇ ਨੇ ਵੀਰ ।

    • @rajeevnagpal9793
      @rajeevnagpal9793 Před dnem

      ਪਕਾ ਤੇਰਾ ਹੀਰੋ ਲਖਾ,ਭਾਣਾ,ਯ ਅੰਮ੍ਰਿਤਪਾਲ ਹੋਣਾ

    • @singhhardeep2006
      @singhhardeep2006 Před 23 hodinami

      @@rajeevnagpal9793 ਨਹੀਂ ਵੀਰ ਸੱਚਾ ਪਾਤਸ਼ਾਹ।

  • @ajindersingh9843
    @ajindersingh9843 Před 3 dny +123

    ਇਹੋ ਜਿਹੇ ਸਰਕਾਰੀ ਦੱਲਿਆਂ ਦਾ ਇੰਟਰਵਿਊ ਨਾ ਕਰਿਆ ਕਰੋ।

    • @KENTIGER1000
      @KENTIGER1000 Před 3 dny

      KHALSA treats all humanity equally. This clown is a MASAND aka a businessman worried about wealth. KHALSA RAJ is about Human dignity and personal sovereignty,. On the economic frontier, Khalsa Raj will establish tangible rewards for Farmers & Labor. Businessmen will be capped in accumulating wealth by stealing from Farmers & Labor. INFLATION/DEFLATION will be eliminated for the real progress of Humanity. N No human will be homeless or without food in KHALSA RAJ. No fraud paper money banking will be allowed in KHALSA RAJ. Justice system per AKAL TAKHT (COURT OF THE CREATOR)for humanity

    • @sukhjindersingh1675
      @sukhjindersingh1675 Před 3 dny +9

      ਹੁਣ ਤੇ ਅੰਮ੍ਰਿਤਪਾਲ ਦੀ ਮਾਂ ਨੇ ਕਿਹਾ ਕਿ ਅੰਮ੍ਰਿਤਪਾਲ ਖਾਲਿਸਤਾਨ ਸਮਰਥਕ ਨਹੀ ਹੈ ਉਸਨੇ ਸਵਿਧਾਨ ਦੀ ਕਸਮ ਚੁੱਕੀ ਹੈ ਹੁਣ ਤੈਨੂੰ ਮੰਦਬੁੱਧੀ ਕਹਾ ਕਿ ਭੇਡੂ

    • @MandeepKaur-vy7cb
      @MandeepKaur-vy7cb Před 2 dny +4

      ਭੇਡ ਤੈਨੂੰ ਜੰਮਣ ਵਾਲੀ ਹੈ ਇਹੋ ਜਿਹੇ ਟਾਈਮ ਬੰਦਾ ਘਬਰਾਹਟ ਵਿਚ ਹੁੰਦਾ ਹੈ ਭੁਲੇਖਾ ਵੀ ਲੱਗ ਸਕਦਾ ਹੈ

    • @sukhjindersingh1675
      @sukhjindersingh1675 Před 2 dny +3

      @@MandeepKaur-vy7cb ਬੇਸ਼ਰਮ ਤੇ ਚਵਲ ਹੈ ਤੂੰ ਪਹਿਲੇ ਖਾਲਿਸਤਾਨ ਦੇ ਨਾਂ ਤੇ ਲੋਕਾਂ ਦੇ ਪੁੱਤ ਮਰਵਾਉਣ ਨੂੰ ਕਾਹਲਾ ਸੀ ਅਤੇ ਹੁਣ ਮਾਂ ਕਹਿੰਦੀ ਮੇਰਾ ਪੁੱਤ ਖਾਲਿਸਤਾਨ ਸਮਰਥਕ ਨਹੀ ਹੈ ਸ਼ਰਮ ਕਰੋ

    • @SonuSingh-qi6ie
      @SonuSingh-qi6ie Před 2 dny

      Jado jung Hove sabidhan de soah chukan wale pardanmatri kanoon de dea dhajiea udaon eh keda kanoon aa chooth de de soah chuke k eh keda kanoon keda sabidhan modi dase tera keda guru aa

  • @bismandeepsingh4393
    @bismandeepsingh4393 Před 2 dny +17

    ਦਿੱਲੀ ਦਲਾ ਬਕਵਾਸ ਕਰੀ ਜਾਂਦੇ

  • @user-qe2zj6ir4w
    @user-qe2zj6ir4w Před 3 dny +113

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ

    • @user-lm3bm7dt8p
      @user-lm3bm7dt8p Před 2 dny +5

      Prava amritpal de privar ne kehta asi khalistan nyi mngde na amritpal hun khalsitan di gal krega mata kehndi hun ਅਮ੍ਰਿਤਪਾਲ sawidhan kanun ch rvega

    • @MandeepKaur-vy7cb
      @MandeepKaur-vy7cb Před 2 dny +1

      ਇਹੋ ਜਿਹੇ ਟਾਈਮ ਬੰਦਾ ਘਬਰਾਹਟ ਵਿਚ ਹੁੰਦਾ ਹੈ ਭੁਲੇਖਾ ਵੀ ਪੈ ਜਾਂਦਾ ਹੈ

    • @user-dp2eh4pv3d
      @user-dp2eh4pv3d Před 2 dny +4

      ਵੀਰ ਮੇਰਿਆ ਵੋਟਾਂ ਪੈ ਗਈਆਂ ਗੱਲ ਖਤਮ। ਅਗਲਿਆਂ ਨੇ ਏਅਰਫੋਰਸ ਦੇ ਜਹਾਜ਼ ਵਿਚ ਲਿਆਕੇ ਦਸ ਦਿੱਤਾ ਕਿ ਤੁਸੀਂ ਹੁਣ ਪਰੇ ਰਹੋ । ਮਾਤਾ ਕਹਿੰਦੀ ਸਾਡੇ ਪੁੱਤ ਦਾ ਖਾਲਿਸਤਾਨ ਨਾਲ ਕੋਈ ਸੰਬੰਧ ਨਹੀਂ ਤੇ ਬਾਪੂ ਕਹਿੰਦਾ ਉਸਦੀ ਪਤਨੀ ਡਿਬਰੂਗੜ੍ਹ ਵਿਚ ਹੀ ਰਹਿੰਦੀ ਆ ਤੇ ਹਫ਼ਤੇ ਵਿੱਚ ਦੋ ਦਿਨ ਮਿਲਣ ਦੀ ਇਜਾਜ਼ਤ ਹੈ। ਹੁਣ ਕੀ ਭਾਲਦੇ ਓ

    • @user-lm3bm7dt8p
      @user-lm3bm7dt8p Před 2 dny +1

      @@user-dp2eh4pv3d bai har roj mildi bhabi ohna nu

  • @avtars.dhindsa8381
    @avtars.dhindsa8381 Před 3 dny +49

    ਇਥੋ ਪਤਾ ਲਗਦੈ ਕੀ ਬਾਦਲਕਿਆਂ ਦੇ ਕਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀ ਕਰਦੇ ਇਹ ਬੰਦੀ ਸਿੰਘਾਂ ਨੂੰ ਰਿਹਾਈ ਨਾ ਹੋਵੇ ਚਿਠੀਆਂ ਵੀ ਲਿਖਦੇ ਆ ਪੰਜਾਬ ਚੋ ਇਨਾ ਦਾ ਸਫਾਇਆ ਹੋਣਾ ਜਰੂਰੀ ਆ

  • @BajSingh-di6pi
    @BajSingh-di6pi Před 3 dny +74

    ਮੱਕੜ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਪੰਜਾਬ ਦੇ ਤੇ ਕੌਮ ਵਿਰੋਧੀਆਂ ਨੂੰ ਇੱਕ ਇੱਕ ਕਰਕੇ ਕੌਮ ਦੇ ਸਾਹਮਣੇ ਲਿਆ ਰਹੇ ਹੋ । ਮੱਕੜ ਸਾਬ ਤਸੀਂ ਬਹੁਤ ਵਧੀਆ ਸਵਾਲ ਕੀਤੇ ਪਰ ਇਹਨਾਂ ਵਰਗਿਆਂ ਕਰਕੇ ਹੀ ਸਿੱਖਾਂ ਨੂੰ ਕਦੇ ਕੋਈ ਹੱਕ ਨਹੀਂ ਮਿਲਿਆ ਇਹ ਵੀ ਅਕਾਲੀ ਦਲ ਤੇ ਬੀਜੇਪੀ ਦੇ ਹੀ ਨੇ ਇਹਨਾਂ ਕਦੇ ਪੰਜਾਬ ਦੀ ਸਿੱਖਾਂ ਗੱਲ ਨਹੀਂ ਕਰਨੀ ਇਹਨਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ।

    • @Paraspathar12
      @Paraspathar12 Před 3 dny

      Parawa vakhra desh banana koi majaak nahi Hunda. Pata nahi kine lok marnge. Je ban v geya pakistan india naal sidha vair houga ohna naal kiven ladonge. Aveiye hawai khyaal pakane pkai jaao. Pehla hi punjab 84 wele bahut pichd geya hor beda gark naa karo

    • @ManjitSingh-nc7dy
      @ManjitSingh-nc7dy Před dnem +3

      ਇਹ ਕੌਮ ਵਰੋਦੀ ਨੀ ਕੌਮ ਪ੍ਰਸਤ ਨੇ ਤੇਰੇ ਵਰਗੇ ਲੋਕਾਂ ਨੂੰ ਸਹੀ ਗੱਲ ਆਉਂਦੀ ਨੀ

    • @Paraspathar12
      @Paraspathar12 Před dnem

      @@BajSingh-di6pi kehda hakk nahi milya sikhan nu oye list dayi.

    • @BajSingh-di6pi
      @BajSingh-di6pi Před 19 hodinami +2

      @@Paraspathar12 paniya da masl chandigarh da masla dhara 25 B da masla Bandi Sikh jihna nu 18 saal ja 20 saal saja hoyi c bu 35-36 poore hon ute v riha nahi kite MSP pakistan naal sada Punjab rahi business hove 2023 wich gujrat rahi pakistan naal 24 hazar karor da business Hoya phir Punjab rahi kio nahi hor v bahut sare masle ne bhi

  • @parmjeetkaur9067
    @parmjeetkaur9067 Před 3 dny +23

    ਵੀਰ ਜੀ ਖਾਲਸਤਾਨਤਾ ਗੁਰੂ ਗ੍ਰੰਥ ਸਾਹਿਬ ਜੀ ਨੇ ਬਨੋਣਾ ਇਹ ਅਔਣਾ ਹੀ ਔਣਾ ਇਹ ਕਿਸੇ ਹਕੂਮਤ ਸਰਕਾਰਾਂ ਦੀ ਕੋਈ ਨੀ ਮਰਜੀ ਚੱਲਣੀ

  • @NarinderKaur-cj2ep
    @NarinderKaur-cj2ep Před 3 dny +102

    ਇਹ ਭਾਜਪਾ ਦੇ ਚਮਚੇ

    • @KENTIGER1000
      @KENTIGER1000 Před 3 dny

      KHALSA treats all humanity equally. This clown is a MASAND aka a businessman worried about wealth. KHALSA RAJ is about Human dignity and personal sovereignty,. On the economic frontier, Khalsa Raj will establish tangible rewards for Farmers & Labor. Businessmen will be capped in accumulating wealth by stealing from Farmers & Labor. INFLATION/DEFLATION will be eliminated for the real progress of Humanity. N No human will be homeless or without food in KHALSA RAJ. No fraud paper money banking will be allowed in KHALSA RAJ. Justice system per AKAL TAKHT (COURT OF THE CREATOR)for humanity

    • @user-lm3bm7dt8p
      @user-lm3bm7dt8p Před 2 dny +3

      Amritpal da privar ehnu khud miln gya

    • @MandeepKaur-vy7cb
      @MandeepKaur-vy7cb Před 2 dny

      ਮਿਲਣ ਨਹੀਂ ਗਿਆ ਇਹਨਾਂ ਵੱਲੋਂ ਇਹ ਦਿੱਲੀ ਸਿੱਖਾਂ ਦੀ ਕਮੇਟੀ ਹੈ ਕਮੇਟੀ ਵੱਲੋਂ ਭਾਈ ਅਮਿਰਤਪਾਲ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਸਨਮਾਨਿਤ ਕਰਨ ਲਈ ਬੁਲਾਇਆ ਗਿਆ ਸੀ ਉਹਨਾਂ ਨੇ ਭਾਈ ਅਮਿਰਤਪਾਲ ਸਿੰਘ ਨੂੰ ਮਿਲਣ ਲਈ ਗੁਰੂਦਵਾਰਾ ਸਾਹਿਬ ਵਿਖੇ ਰੁਕਣਾ ਹੀ ਸੀ

    • @user-lm3bm7dt8p
      @user-lm3bm7dt8p Před 2 dny +1

      @@MandeepKaur-vy7cb bhene thonu nyi pta mera brother naal c oh ehna naal gusse hoke agya vapis k tusi delhi nu Akha dikhonia c tusi ohna de thalle kive lag gye lkha loka diya bhavna naal khedya gya

    • @GurpreetSingh-qy9bk
      @GurpreetSingh-qy9bk Před 2 dny +1

      glt a fir te bhra....j bulaya te miln ch te koi marri gll ni...h te panthakk cometty apni...glla almost sahi kitia ehna ne...kush k nai vese ​@@user-lm3bm7dt8p

  • @pps5911
    @pps5911 Před 3 dny +81

    ਅੰਕਲ ਡਰ ਗਏ ਅੰਕਲ ਡਰ ਗਏ😂😂

    • @jarnailsinghjarnailsingh8626
      @jarnailsinghjarnailsingh8626 Před 3 dny +4

      Ankal dar ni gya bilkul shi baat kar rahe hai

    • @NaviBal-lv9kf
      @NaviBal-lv9kf Před 2 dny +1

      Tu v Darr gya lorhu ​@@jarnailsinghjarnailsingh8626

    • @BajSingh-di6pi
      @BajSingh-di6pi Před 2 dny +1

      @@jarnailsinghjarnailsingh8626 ਨਾਂ ਤੇਰਾ ਜਰਨੈਲ ਸਿੰਘ ਕੂਮੈਂਟ ਕੀਤਾ ਨੌਕਰਾਂ ਵਾਲਾ ਉਹ ਸਹੀ ਨਹੀਂ ਰਿਹਾ ਪਹਿਲਾਂ ਪੰਜਾਬ ਪਿਛੋਕੜ ਪੜ੍ਹੋ ਪੰਜਾਬ ਇਤਿਹਾਸ ਪੜ੍ਹੋ ਫਿਰ ਤੁਹਾਨੂੰ ਆਪਣੇ ਆਪ ਉੱਤੇ ਸ਼ਰਮ ਆਵੇਗੀ ਕਿ ਮੈਂ ਕੀ ਕੂਮੈਂਟ ਕਰ ਬੈਠਾ।

    • @punjjaabdesh8659
      @punjjaabdesh8659 Před 2 dny

      😜😜

    • @pps5911
      @pps5911 Před dnem

      @@NaviBal-lv9kf 👺

  • @avtars.dhindsa8381
    @avtars.dhindsa8381 Před 3 dny +26

    ਅਮਿ੍ਤਪਾਲ ਸਿੰਘ ਨੇ ਖਾਲਸਤਾਨ ਦੀ ਗੱਲ ਨਹੀ ਕੀਤੀ ਸੰਵਿਧਾਨ ਤੇ ਇਸ ਕਰਕੇ ਬੋਲਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਬਾਬਾ ਅੰਬੇਦਕਰ ਦੇ ਸੰਵਿਧਾਨ ਤੌਰ ਤੇ ਬਣਦੀ ਹੈ ਪਰ ਜਦੋ ਸਰਕਾਰੀ ਸੰਵਿਧਾਨ ਆਪਣੀ ਚਲਾਵੇ ਤਾਂ ਫਿਰ ਸਿਖ ਕਿਧਰ ਜਾਣ ,ਕੁਝ ਵੀ ਆ ਅੱਜ ਪੰਜਾਬ ਨੂੰਨਸਾ ਮੁਕਤ ਕਰਾਉਣ ਵਾਸਤੇ ਅੰਮਿ੍ਤਪਾਲ ਸਿੰਘ ਵਰਗੇ ਨੌਜਵਾਨਾਂ ਦੀ ਲੋੜ ਹੈ

    • @rajpalravinder4702
      @rajpalravinder4702 Před 3 dny +2

      Phir eho jhe savidahhan nu kyun maan reha hun amritpaal..latt marda MP di seat te😅😅😅

    • @JatindersinghKaler
      @JatindersinghKaler Před 2 dny

      ​@rajpalravinder4trae buhat lan badda va702

  • @sundeepkaur1114
    @sundeepkaur1114 Před dnem +7

    I'm sikh i don't need khalistan
    I love india❤

  • @pps5911
    @pps5911 Před 3 dny +71

    ਸਿਮਰਨ ਜੋਤ ਮੱਕੜ ਗੁਡ ਪਰਸਨ ਗੁਡ ਨਿਊਜ਼ ਰਿਪੋਰਟਰ

  • @JatinderSingh-vi9uc
    @JatinderSingh-vi9uc Před 2 dny +39

    ਜਿਸ ਨੂੰ ਜੁਤੀਆਂ ਖਾਣ ਦਾ ਮਜਾ ਆਉਦਾ ਉਸ ਨੂੰ ਵੱਖਰਾ ਦੇਸ਼ ਨਹੀਂ ਚਾਹੀਦਾ ਇਹ ਸੱਚ ਹੈ।

    • @JiJJA_Jii
      @JiJJA_Jii Před 2 dny

      Bilkul veer eh sabb bhainchod sarkari dalle ne

    • @arshdeepchatha3688
      @arshdeepchatha3688 Před 6 hodinami

      Bna lo 40 saal ho gye gall kardya nu banu kado

    • @gurmeetsingh-cc1wb
      @gurmeetsingh-cc1wb Před 6 hodinami

      Fr kehra paino htt jangiyaa juttiya😂😂😂

    • @JatinderSingh-vi9uc
      @JatinderSingh-vi9uc Před 5 hodinami

      Tension kyo lenda j 700 te 200 sal raj karan valia kive sambe dite. Ehna da v 100 sal ch bhog pia he samj par es var piche kuj nahe bachda kyo k Northeast te South states ne dekh liya . Northeast te ajj v gya te kal v gaya samj

  • @AkallSahayi
    @AkallSahayi Před 3 dny +40

    ਐ ਤੇ ਸਿਰਸੇ ਤੋਂ ਵੀ ਅੱਗੇ ਆ, ਬਾਕੀ ਤਾਹੀਓਂ ਇਹਨੇ ਬਿਆਨ ਦਿਤਾ ਸੀ ਕੇ ਪੈਰੋਲ ਵਧਾਓ ਤਾਂ ਜੋ ਇਹਦੀ ਇੱਜ਼ਤ ਬਨੇ ਫੇਰ ਹੁਣ ਇਹ ਸਿੱਖ ਲੀਡਰ ਵਜੋਂ ਬਿਆਨ ਬਾਜੀ ਕਰੇ...

  • @vishaldhindsa1984
    @vishaldhindsa1984 Před 2 dny +6

    ਜੇ ਹਿੰਦੂ ਹਿੰਦੁਸਤਾਨ ਦੀ ਮੰਗ ਕਰ ਸਕਦਾ ਹੈ ਤਾਂ ਸਿੱਖ ਖਾਲਿਸਤਾਨ ਦੀ ਕਿਉਂ ਨਹੀਂ ਕਰ ਸਕਦਾ ???

  • @jasvirbrar167
    @jasvirbrar167 Před 2 dny +8

    ਸਾਰੇ ਮਸਲਿਆਂ ਦਾ ਹੱਲ ਹੈ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਜਿਹੜੀਆਂ ਜ਼ੋਰਾਂ ਸ਼ੋਰਾਂ ਨਾਲ ਪੈ ਰਹੀਆਂ ਹਨ ਵੋਟਾਂ ਨਾਲ ਬਣੂਗਾ ਖਾਲਿਸਤਾਨ ਕੋਈ ਰੋਕ ਨਹੀ ਸਕਦਾ ਵੋਟਾਂ ਤੋ ਇੰਡੀਅਨ ਸਟੇਟ ਬਹੁਤ ਘਬਰਾਈ ਪਈ ਹੈ ਜੇ ਰਸ਼ੀਆ ਟੁੱਟ ਸਕਦਾ ਤੇ ਭਾਰਤਮਾਤਾ ਦੇ ਟੋਟੇ ਜ਼ਰੂਰ ਹੋਣਗੇ ਵੋਟਾਂ ਤਾਂ ਕਰਵਾਉਣੀਆਂ ਪੈਣੀਆਂ ਅਮਰੀਕਾ ਕੇਨੈਡਾ ਤੇ ਨਾਟੋ ਦੇ ਵੱਡੇ ਵੱਡੇ ਦੇਸ਼ ਸਿੱਖਾਂ ਦੇ ਹੱਕ ਵਿੱਚ ਹਨ ਖਾਲਿਸਤਾਨ ਤਾਂ ਬਣਕੇ ਰਹਿਣਾ

  • @lakhvirsingh9941
    @lakhvirsingh9941 Před 3 dny +11

    ਇਹ ਸਿਰੇ ਦੇ ਦੱਲੇ ਬੰਦੇ ਨੇ ਇਹਨਾਂ ਦਾ ਇੰਟਰਵਿਊ ਨਾ ਲਿਆ ਕਰੋ

  • @tumerarakha1699
    @tumerarakha1699 Před 2 dny +9

    ਦੱਲੇ ਹਰ ਧਰਮ ਵਿੱਚ ਹਨ ਇੱਕ ਦੱਲਾ ਇਹ ਹੈ

  • @user-pm3rq3qv9u
    @user-pm3rq3qv9u Před 3 dny +18

    ਅਸੀ ਮੰਗਦੇ ਆ ਕਰੋ ਸਰਵੇ

  • @Harbanssingh-kf1lp
    @Harbanssingh-kf1lp Před 2 dny +5

    ਪਹਿਲਾਂ ਕਿਹੜਾ ਸਿੱਖਾਂ ਨੇ ਰਾਜ ਨਹੀ ਕੀਤਾ ਹੁਣ ਕਿਉਂ ਨੀ ਕਰ ਸਕਦੇ

  • @BaljitKaur-hg6ue
    @BaljitKaur-hg6ue Před 3 dny +11

    Eh sale delhi vale kade sikha de hak ch nhi bole . Khalistan karke hi 450000 vote pe gi ik halke cho . Baki gal rhi Punjab di election kara ke dekh ik ik vote khalistan nu pave gi . Eh ta 84 de sahida nu sheed nhi man de . Eho je loka karke khalistan nhi baneaa .

    • @GurmeetKaur-xt4wp
      @GurmeetKaur-xt4wp Před 2 dny

      Pure ਇੰਡੀਆ ਚੋ 70ਪਰਸੈਂਟ ਵੋਟ ਪਉ ਖਾਲਿਸਤਾਨ ਦੇ ਨਾਮ ਤੇ,ਕਲੇ ਪੰਜਾਬ ਚੋ ਨਹੀਂ,ਏਵੇਂ ਨਹੀਂ ਸੈਂਟਰ ਸਰਕਾਰ ਨੇ1947ਤੋ ਬਾਅਦ ਸਿੱਖੀ ਤੇ ਸਿੱਖੀ ਇਤਿਹਾਸ ਨੂੰ ਘੁਣ ਵਾਂਗੂ ਖਾਣਾ ਸ਼ੁਰੂ ਕੀਤਾ ਤੇ ਰੂਹਾਨੀਅਤ ਦੇ ਕੇਂਦਰ ਦਰਬਾਰ ਸਾਹਿਬ ਉਤੇ 1955ਤੋਂ ਕਿੰਨੇ ਵਾਰ ਹਮਲੇ ਕੀਤੇ ਪਤਾ ਏਹਨਾ ਨੂੰ

    • @JiJJA_Jii
      @JiJJA_Jii Před 2 dny +1

      Bilkul ji waise 84;wich ehna bhapea de sahi juttiya payia c ...ehna de fer painia sarkari dallea de

  • @BhagatSingh-wf7mv
    @BhagatSingh-wf7mv Před 2 dny +5

    ਸਿੱਖ ਕੌਮ ਦਾ ਹੱਲ ਸਿੱਖ ਰਾਜ ਰਾਜ ਬਿਨਾ ਨਹੀਂ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ

  • @ballutechies9709
    @ballutechies9709 Před 3 dny +10

    I'm proudly Khalistani

  • @SatpalSingh-zx1jv
    @SatpalSingh-zx1jv Před 3 dny +10

    Khalistan jindabad 🙏🙏

  • @parmjeetkaur9067
    @parmjeetkaur9067 Před 2 dny +6

    ਸਾਨੂੰ ਗਿਰਗਟ ਵਾਗੂ ਰੰਗ ਬੱਦਲਦੀਆ ਸਰਕਾਰਾ ਨਹੀ ਚਾਹੀਦੀਆ ਸਰਕਾਰ ਉਹ ਹੋਵੇ। ਸੱਚ ਦੇ ਚੇਹਰੇ ਵਾਲੀ

  • @dhimandhiman2142
    @dhimandhiman2142 Před 2 dny +5

    ਸਾਨੂੰ ਹਿਮਾਚਲ ਤੇ ਹਰਿਆਣੇ ਵਿੱਚ ਤੇ ਦਿੱਲੀ ਸਿੱਖਾ ਦੀਆ ਪੱਗਾ ਉਤਾਰਦੇ ਨੇ ਇਹ ਵੀ ਦੱਸੋ ਇਥੇ ਕਿਰਕਟ ਖਿਡਾਰੀ ਨੂੰ ਵੀ ਨਹੀ ਬਖਸਿਆ

  • @dhalvindersingh6501
    @dhalvindersingh6501 Před 2 dny +5

    ਮੱਕੜ ਸਾਬ ਇਸ ਚਮਚੇ ਨੂੰ ਪੁੱਛੋ ਲਾਲ ਕਿਸ਼ਨ ਨੇ ਆਪ ਲਿਖਿਆ 1984 ਇਦਰਾ ਕਰਦੀ ਨਹੀ ਸੀ ਅਸੀ ਮਿੱਲ ਕੇ ਕਰਵਾਇਆ
    2.ਸਿੰਘਾ ਦੇ ਬੱਚਿਆ ਨੂੰ ਜੱਜ ਦੀ ਪੋਸਟ ਵਾਲੇ ਪੇਪਰਾ ਵਿੱਚ ਨਹੀ ਬੈਠਣਾ ਦਿੱਦੇ ਸੈਟਰ ਸਰਕਾਰ ਵਾਲੇ

  • @user-ws2ct8jf7k
    @user-ws2ct8jf7k Před 2 dny +9

    Bhai amritpal singh jindaba ❤❤❤

  • @ravdeepsingh2160
    @ravdeepsingh2160 Před 2 dny +3

    ਪੰਜਾਬ ਦੇ ਸਿੱਖਾਂ ਨੂੰ ਇਹੇ ਦਿੱਲੀ ਆਲਿਆਂ ਤੋਂ ਬਚਣ ਦੀ ਲੋੜ ਆ ਭਾਜਪਾ ਸਿੱਖਾਂ ਦਾ ਕ੍ਰਿਸਚਨਾ ਨਾਲ ਵੈਰ ਪਵਾਉਣ ਲਈ ਅਕਾਲ ਤਖ਼ਤ ਤੇ ਆਪਣੇ ਚਮਚੇ ਬਿਠਾਉਣ ਲਈ ਇਹੇ ਸਭ ਕੁੱਝ ਕਰ ਰਹੀਆ

  • @harwindersingh1175
    @harwindersingh1175 Před 2 dny +9

    ਇਸ ਚਵਲ ਨੂੰ ਪਤਾ ਨਹੀ ਮੰਗੂ ਮੱਠ ਗਿਆਨ ਗੋਦੜੀ ਹਰਿਦੁਆਰ ਕੇ ਅਨੇਕਾ ਹੋਰ ਗੁਰੂ ਘਰ ਜਿੰਨਾ ਨੂ ਕਾਲਕਾ ਦੇ ਆਕਾਵਾ ਨੇ ਢਾਹ ਦਿੱਤੇ ਇਹਨਾ ਚਵਲ਼ਾਂ ਨੂੰ ਨਹੀ ਦਿਖਦੇ ਇਹਨਾ ਨੂੰ ਬਸ ਚੌਧਰ ਚਾਹੀਦੀ

  • @buntybains4050
    @buntybains4050 Před 2 dny +9

    ਏਹ ਦਿੱਲ੍ਹੀ ਦਾ _______ਬਾਕੀ ਸਾਰੇ ਸਮਝ ਗਏ ਨੇਂ

  • @KalaSingh-cx4ol
    @KalaSingh-cx4ol Před 2 dny +4

    ਜਿਹੜੇ ਪੰਜਾਬ ਚ ਸਿੱਖਾਂ ਦੀ ਗੱਲ ਨਹੀਂ ਸੁਣੀ ਸਾਰੇ ਦਿੱਲੀ ਹੋਰਾਨਿਰਭਰ ਕਰਦੇਆ ਪੰਜਾਬ ਨੂੰ ਮਤਰੇਆ ਸਲੂਕ ਕਰਦੀ ਆ ਮਤਲਬ ਤੁਸੀਂ ਉਸ ਪੰਜਾਬ ਨੂੰ ਅਜੇ ਵੀ ਭਾਰਤ ਦਾ ਹਿੱਸਾ ਮੰਨਦੇ ਹੋ

  • @shabadditakat1344
    @shabadditakat1344 Před 2 dny +2

    ਇਹ ਸਹੀ ਬੋਲ ਰਿਹਾ ਹੈ ਸਰਕਾਰ ਨਾਲ ਤੇ ਬਣਾ ਕੇ ਰੱਖਣੀ ਪੈਣੀ ਏਨਾ ਦੀ ਵੀ ਮਜਬੂਰੀ ਹੈ

  • @kulvindersingh2365
    @kulvindersingh2365 Před 2 dny +4

    ਲੱਗਦਾ ਭੁੱਲ ਗਿਆ ਭਾਈ ਗਰਜਾ ਸਿੰਘ ਅਤੇ ਬੋਤਾ ਸਿੰਘ

  • @saroopsingh7606
    @saroopsingh7606 Před 3 dny +8

    ਇਸ ਦੇਸ਼ ਦਾ ਨਾਂ ਭਾਰਤ ਆ ਕਾਲਕਾ ਸਾਹਿਬ ਹਿੰਦੁਸਤਾਨ ਨਹੀਂ, ਭਾਰਤ ਨੂੰ ਭਾਰਤ ਰਹਿਣ ਦਈਏ ਸਤਾਨਾ ਵਿੱਚ ਨਾ ਵੱਡੀਏ

  • @suchasingh9231
    @suchasingh9231 Před 2 dny +3

    ਕਾਲਕਾ ਜੀ ਬਹੁਤ ਅੱਛੇ ਸ਼ਬਦ ਨਾਲ ਵਿਚਾਰ ਵਿਟਾਦਰਾ ਕਰ ਰਹੇ ਹਨ ਜੇ ਸਿੱਖਾਂ ਵਿੱਚ ਜਾਤ ਪਾਤ ਨਾ ਹੋਵੇ ਤਾਂ ਸਿੱਖ ਚੜਦੀਕਲਾਂ ਵਿੱਚ ਰਹਿਣਗੇ ਸਿੱਖ ਸਿਰਫ ਇੱਕੋ ਕੌਮ ਆਪਣੇ ਆਪ ਨੂੰ ਸਮਝਦੀ ਹੈ ਇੰਨਾ ਨੂੰ ਗੁਰੂ ਜੀ ਦੇ ਉਪਦੇਸ ਨੂੰ ਮੰਨਣ ਤੇ ਸਮਝਣ ਦੀ ਲੋੜ ਹੈ ਇਹ ਲੋਕ ਗਰੀਬ ਸਿੱਖਾਂ ਨੂੰ ਸਿੱਖ ਨਹੀ ਸਮਝਦੀ ਆਪ ਗ਼ੁਲਾਮੀ ਦੀ ਕਰਦੀ ਹੈ ਆਪ ਗਰੀਬ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ ਉਨ੍ਹਾਂ ਤੇ ਪੰਜਾਬ ਵਿੱਚ ਜ਼ੁਲਮ ਕਰ ਰਹੀ ਹੈ ਨਹੀ ਹੋਣਾ ਚਾਹੀਦਾ ਗੁਰੂ ਇੰਨਾ ਨੂੰ ਸਮੱਤ ਬਖਸਣ

  • @Wahegurusathai
    @Wahegurusathai Před 3 dny +27

    ਨਾਦੇੜ ਸਾਹਿਬ ਬੀਜੇਪੀ ਨੇ ਅਪਨੇ ਬੰਦੇ ਨੂੰ ਮੁਖੀ ਬਣਾਇਆ

    • @KENTIGER1000
      @KENTIGER1000 Před 3 dny

      🦁🙏World Needs KHALSA RAJ🦁SIKHS have not drafted Khalsa Raj White Paper 🦁Educate working class/Labor/farmers concept Khalsa Raj in INDIA🦁Entire SIKH political class is MASAND'S aka ZIONISTS🦁🦁🙏KHALSA treats all humanity equally. This clown is a MASAND aka a businessman worried about wealth. KHALSA RAJ is about Human dignity and personal sovereignty,. On the economic frontier, Khalsa Raj will establish tangible rewards for Farmers & Labor. Businessmen will be capped in accumulating wealth by stealing from Farmers & Labor. INFLATION/DEFLATION will be eliminated for the real progress of Humanity. N No human will be homeless or without food in KHALSA RAJ. No fraud paper money banking will be allowed in KHALSA RAJ. Justice system per AKAL TAKHT (COURT OF THE CREATOR)for humanity🦁

    • @BajSingh-di6pi
      @BajSingh-di6pi Před 2 dny +3

      @@Wahegurusathai ਦਿੱਲੀ ਵਿੱਚ ਵੀ ਤੇ ਇਹ ਬੀਜੇਪੀ ਦੇ ਹੀ ਬੰਦੇ ਬੈਠੇ ਨੇ।

  • @agriculturalproductionfarm4369

    ਤੂੰ ਵੋਟਿੰਗ ਕਰਵਾ ਕੇ ਦੇਖ। ਪਤਾਲੱਗ ਜਾਣਾ

  • @captainff6973
    @captainff6973 Před 3 dny +8

    Khalistan zindabad 💪💪

  • @kiratsingh8044
    @kiratsingh8044 Před 3 dny +28

    ਬਾਈ ਜੀ ਇਥੇ ਬੈਠ ਕੇ ਵਖਰੇ ਰਾਜ ਦੀ ਗੱਲ ਕਰਨ ਵਾਸਤੇ ਬੁੱਢ ਚ ਦਮ ਹੋਣਾ ਜ਼ਰੂਰੀ ਹੈ ਇਹ ਭਾਪੇ ਆ ਦੀ ਕੀ ਕੁਰਬਾਨੀ ਹੈ ਸਿੱਖ ਪੰਥ ਵਿੱਚ

  • @dalbirsingh5890
    @dalbirsingh5890 Před 2 dny +3

    ਸਿੱਖਾਂ ਨਾਲ ਪੰਜਾਬ ਤੋਂ ਬਾਹਰ ਵਾਪਰਦਾ ਹੀ ਇਸੇ ਕਰਕੇ ਹੈਂ ਕਿਉਂਕਿ ਇਹ ਕਦੇ ਆਪਣਿਆਂ ਨਾਲ਼ ਹੋਏ ਹੀ ਨਹੀਂ ਤੁਸੀਂ ਆਪਣਾ ਰਾਜ ਬਣਾਓ ਤੇ ਸਹੀ ਫਿਰ ਪਤਾ ਲੱਗੇਗਾ ਕਿ ਬਹਾਰ ਬੈਠਿਆਂ ਨਾਲ਼ ਕੁੱਝ ਹੁੰਦਾ ਹੈ ਜਾਂ ਨਹੀਂ ਤੁਸੀਂ ਦੂਜਿਆਂ ਦੇ ਰਹਿਮੋ ਕਰਮ ਤੇ ਵਸਣਾ ਸਿੱਖ ਲਿਆ ਹੈ

  • @jagseersinghwahsgurukjibra9890

    ਜੁੱਤੀਆ ਖਾਉ ਗੁਲਾਮ ਲੋਕਾ ਦੀ ਨਿਸ਼ਾਨੀ ਅੱਜ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਨਾਲ ਕੀ ਵਿਵਹਾਰ ਹੋਇਆਂ ਜੀ ਦੱਸੋ

  • @user-lm3bm7dt8p
    @user-lm3bm7dt8p Před 2 dny +2

    Amritpal singh ਦੇ privar ਨੇ clear keh ta Amritpal singh ਤੇ ਉਹਦਾ privar khalistan hun nyi mgdq mata kehndi hun sawidhan kanun ander reh k krna kam man dukhi hoya sunke vishvash tutt gya

  • @rajwinder6734
    @rajwinder6734 Před 3 dny +3

    Good g

  • @ramindersingh7909
    @ramindersingh7909 Před 2 dny +3

    ਇਹਨਾਂ ਨੂੰ ਕਹੋ ਇਤਿਹਾਸ ਪੜਨ ਦੁਸ਼ਮਨੀ ਇੰਦਰਾ ਨਾਲ ਸੀ ਨਾ ਕੀ ਪੂਰੀ ਕਾਂਗਰਸ ਪਾਰਟੀ ਨਾਲ lਲਖੀਮਪੁਰ ਵਾਲੇਕਾਂਡ ਤੇ ਬੀਜੇਪੀ ਨੇ ਹੁਣ ਤੱਕ ਕੀ ਕੀਤਾ

  • @ramindersingh7909
    @ramindersingh7909 Před 2 dny +3

    ਦਰਬਾਰ ਸਾਹਿਬ ਦੇ ਹਮਲੇ ਦੇ ਕਾਂਗਰਸ ਦਾ ਨਾਲ ਬੀਜੇਪੀ ਹਥ ਸੀਗਾ। ਬੈਕ ਉਹਨਾਂ ਦੀ ਸੀਗੀ।

  • @Humanbeing899
    @Humanbeing899 Před 2 dny +5

    ਇਸ ਨੂੰ ਚਾਹੀਦਾ ਹੈ ਜੋ ਇਹ ਕਹਿ ਰਿਹਾ ਹੈ ਕੀ ਪੰਜਾਬ ਚੌ 90% ਵਾਲੀ ਗੱਲ ਹੈ ਤਾਂ ਇੱਕ ਵਾਰ ਅਪਣੇ ਮੋਦੀ ਨਾਲ ਗੱਲ ਕਰ ਕੇ ਦੇਖ ਲਵੇ , ਨਾਲੇ RSS ਦੀ ਬੁਕਲ ਚ ਬੈਠਣ ਦਾ ਕੋਈ ਤਾਂ ਫਾਇਦਾ ਲੈ ਲਵੇ ਦਿੱਲੀ ਦੰਗਿਆਂ ਦਾ ਇਨਸਾਫ਼ ਲੈ ਲਵੇ, ਮੱਕੜ ਸਾਬ ਇਹ ਬਹੁਤੀਆਂ ਸੰਸਾਰਕ ਤੇ ਭੋਤਿਕ ਲੋੜਾਂ ਵਾਲੇ ਲੋਕ ਕਦੀ ਵੀ ਹੱਕ ਦੀ ਲੜਾਈ ਮੋਕੇ ਦੀਆਂ ਸਰਕਾਰਾਂ ਨਾਲ ਨਹੀ ਲੜ ਸਕਦੇ ਸਗੋ ਅਤੀਤ ਵਿੱਚ ਲੜੀਆਂ ਲੜਾਈਆਂ ਤੇ ਫੋਕਾ ਮਾਣ ਕਰ ਸਕਦੇ ਹਨ , ਸੋ ਇਹਨਾਂ ਤੇ ਨਰਾਜਗੀ ਕਰਨਾ ਬਿਲਕੁਲ ਵਿਅਰਥ ਹੈ , ਗੁੱਸਾ ਤਾਂ ਸ੍ਰੋਮਣੀ ਕਮੇਟੀ ਤੇ ਜਾ ਫਿਰ ਅਕਾਲੀ ਦਲ ਤੇ ਹੈ ਜੋ ਸਾਡੀ ਕੋਮ ਦੀ ਰਾਜਸੀ ਲੋੜ ਤੋਂ ਉੱਪਰ ਆਂਪਣਾ ਨਿਜ ਰੱਖ ਕੇ ਸਿੱਖ ਕੋਮ ਨੂ ਬਹੁਤ ਪਿੱਛੇ ਕੀਤਾ ਹੈ ,,

  • @lakhvirsingh9941
    @lakhvirsingh9941 Před 3 dny +5

    ਇਹ ਦੱਲਾ ਬੀਜੇਪੀ ਨੂੰ ਰਿਫੰਡ ਕਰ ਰਿਹਾ ਹੈ

  • @ayushmishra6575
    @ayushmishra6575 Před 2 dny +1

    shi keh rhe bhai ji...

  • @jatinderpalsingh4997
    @jatinderpalsingh4997 Před 3 dny +53

    Khalistan Zindabaad

  • @user-ju7yf1zl5l
    @user-ju7yf1zl5l Před 3 dny +5

    Good jourlism Makkar saab.

    • @KENTIGER1000
      @KENTIGER1000 Před 3 dny

      🦁🙏World Needs KHALSA RAJ🦁SIKHS have not drafted Khalsa Raj White Paper 🦁Educate working class/Labor/farmers concept Khalsa Raj in INDIA🦁Entire SIKH political class is MASAND'S aka ZIONISTS🦁🦁🙏KHALSA treats all humanity equally. This clown is a MASAND aka a businessman worried about wealth. KHALSA RAJ is about Human dignity and personal sovereignty,. On the economic frontier, Khalsa Raj will establish tangible rewards for Farmers & Labor. Businessmen will be capped in accumulating wealth by stealing from Farmers & Labor. INFLATION/DEFLATION will be eliminated for the real progress of Humanity. N No human will be homeless or without food in KHALSA RAJ. No fraud paper money banking will be allowed in KHALSA RAJ. Justice system per AKAL TAKHT (COURT OF THE CREATOR)for humanity🦁

  • @gurmeetsinghgurmeetsingh2599

    ਇਨ੍ਹਾਂ ਦਾ ਹਾਲ ਦੇਖਿਓ ਗੁਰੂ ਜੀ ਨੇ ਕੀ ਕਰਨਾ।

  • @Amarjeetsingh-vw7vm
    @Amarjeetsingh-vw7vm Před 3 dny +5

    ਇਸ ਦੀ ਕੁੱੜੀ ਦਾ ਬਲਾਤਕਾਰ 84 ਚ ਹੋਣੋ ਰਹਿਗਾ ਹੋਣਾ ਦੱਲਾ ਸਿੱਖ

    • @Panditdayaram
      @Panditdayaram Před 2 dny

      Ghatiya banda ai tun ghatiya gal hi karenga.

  • @YtPremihn
    @YtPremihn Před dnem +1

    I'm sikh I don't need khalistan
    I'm part of india ❤ 🇮🇳

  • @gurjitsinghgrewal-gl1vf

    Really interesting interview kalka ji is learned person No doubt it ,Makkar ji also do his best,Nice interview Maaza Aa gaya

  • @MandeepKaur-vy7cb
    @MandeepKaur-vy7cb Před 2 dny +5

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ

  • @bittusingh7441
    @bittusingh7441 Před 2 dny +2

    ਇਸ ਕਾਲਕਾ ਦੱਲੇ ਨੇ ਕਦੇ ਬੰਦੀ ਸਿੰਘਾ ਵਾਰੇ ਕੋਈ ਗੱਲ ਕੀਤੀ ਕਦੇ ਜਿੰਨਾ ਦੀਆ ਸਜਾਵਾ ਪੂਰੀਆਂ ਹੋਈਆ ਉਹਨਾ ਨੂੰ ਰਿਹਾਅ ਕਿਉ ਨਹੀ ਕਰ ਰਹੀ ਭਾਜਪਾ ਸਰਕਾਰ।

  • @ballutechies9709
    @ballutechies9709 Před 3 dny +4

    We need khalistan

  • @user-qe5sz8mv1l
    @user-qe5sz8mv1l Před dnem +2

    No need khalistan
    I'm sikh i love india❤

  • @agriculturalproductionfarm4369

    ਤਾਹੀ ਟਾਇਰ ਪਾਏ ਸੀ। ਤੁਹਾਡੇ ਗਲਾਂ ਚ। ਤੁਸੀ ਗੱਦਾਰ ਹੋ ਕੌਮ ਦੇ। ਰੁਕੋ ਤੁਹਾਡੇ ਲਈ ਟਾਇਰ ਓਨੀ ਫੇਰ ਰੱਖੇ। ਤੁਹਾਨੂੰ ਛਿੱਤਰ ਖਾਣ ਦੀ ਆਦਤ ਪੈ ਗਈ

  • @shivanisharma5562
    @shivanisharma5562 Před 2 dny +2

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮😮

  • @sukhdevsdhillon7815
    @sukhdevsdhillon7815 Před 3 dny +1

    Excellent discussion for good future we should listen,learn more instead of teaching and misusing others good informative suggestive episode thanks guest and host

  • @ravdeepsingh2160
    @ravdeepsingh2160 Před 2 dny +2

    ਇਹੇ ਸਿਰਫ ਸਿੱਖਾਂ ਨੂੰ ਦਿੱਲੀ ਅੱਗੇ ਬੇਚਣ ਲੱਗੇ ਹੋਏ ਨੇਂ ਇਹਨਾਂ ਨੂੰ ਸਿਰਫ ਕੁਰਸੀ ਚਾਹੀਦੀ ਆ

  • @MandeepKaur-ke4gr
    @MandeepKaur-ke4gr Před 2 dny +3

    सिख खालसा राज मांगता है खाली स्थान नहीं महाराजा रणजीत सिंह जी ने पूरे हिंदुस्तान में खालसा राज किया उन्होंने पर हिंदुस्तान को खाली स्थान नहीं बनाया खालसा राज का मतलब है सबके साथ एक जैसा बर्ताओ क्या हिंदू क्या मुसलमान सबके साथ एक जैसा प्यार हौ

    • @kaurcooks1201
      @kaurcooks1201 Před 2 dny

      Right i agree .bus abrod walie nu khalistan cahida india de kisi v sikh nu nahi😢

    • @JiJJA_Jii
      @JiJJA_Jii Před 2 dny

      ​@@kaurcooks1201 sabb nu chahida Punjab ch saare sikh khalistani hai

  • @amandeeppathak8666
    @amandeeppathak8666 Před 2 dny

    Well educated man spitting facts ✔️
    Sahi nu Sahi keha Galat nu galat

  • @Baajsingh-bi4gs
    @Baajsingh-bi4gs Před 3 dny +5

    Modi ram ram krke mast hai khalistaan punjab da haq hai, jinvhe hindu pracharak kehndey han har samasya da hal ik lotaa jal unvhii india occupied punjab de saarey samasyaa da hal khalistaan.
    I also request all the viewers to listen tv 84 dr amarjit singh.
    Waheguru ji ka khalsa waheguru ji ki Fateh ❤
    Raaj krega Khalsa ❤
    All true-gursikhs zindabaad ❤
    Khalistaan zindabaad ❤
    AKAAL HI AKAAL HAI

  • @HARJINDERSINGH-km9ee
    @HARJINDERSINGH-km9ee Před 2 dny +2

    ਗੁਲਾਮੀ ਸ਼ਰੇਆਮ ਹੈ ਸਿੱਖਾਂ ਵਾਸਤੇ ਇਸ ਦੇਸ਼ ਚ
    ਸਾਡੇ ਬੰਦੀ ਸਿੰਘਾਂ ਨੂੰ ਅੰਦਰ ਸਜ਼ਾਵਾਂ ਭੋਗਣ ਮਗਰੋਂ ਵੀ ਅੰਦਰ ਰੱਖਣਾ, ਜਿੱਤੇ ਹੋਏ ਅਤੇ ਸਬਤੋ ਵਡੀ ਜੀਤ ਵਾਲੇ ਖਾਲਸੇ ਸਿੰਘ ਨੂੰ ਇਕ ਖੂੰਖਾਰ ਜਾਲਮਾਂ ਵਾਂਗ ਸੌਂਹ ਦਵੋਨੀ ਕਿਸੇ ਨਾਲ ਵੀ ਗੱਲ ਨਹੀਂ ਕਰਨ ਦਿਤੀ ਨਾ ਮੀਡੀਆ ਨਾਲ
    ਜੋ ਸਿੱਖ ਸੱਚ ਬੋਲਦਾ ਪੂਰਨ ਸੱਚ ਡੀ ਗੱਲ ਕਰਦਾਂ ਮੈਂ ਉਹ ਜੇਲ੍ਹਾਂ ਚ ਕੈਦ ਕੀਤੇ ਜਾਂਦੇ ਨੇ

  • @AmarjeetKaur-sj2mk
    @AmarjeetKaur-sj2mk Před 2 dny +3

    Krvalo fr sarvaa khalistan da name to vota pavalo bai lgju pta khalistan jadabaad ❤

  • @prakashbagga2679
    @prakashbagga2679 Před 2 dny

    Fully agreed Veer jee

  • @Jaswantsingh-qz5pv
    @Jaswantsingh-qz5pv Před 3 dny +6

    ਸਿੱਖਦੇ ਗਲਾਂ ਵਿੱਚ ਟਾਇਰ ਪਾਏ

  • @manjitkaur1705
    @manjitkaur1705 Před 2 dny +2

    ਦੱਲਾ ਦਿੱਲੀ ਦਾ 👎🏻😡
    ਦੱਲਾ BJP ਦਾ 👎🏻👎🏻😡

  • @SukhwinderSingh-eu5se
    @SukhwinderSingh-eu5se Před 2 dny +2

    ਇਹ ਦਿੱਲੀ ਦੇ ਦਲਾਲ ਨੇ ਆਪਣੀ ਕੁਰਸੀ ਦਾ ਨਿੱਘ ਮਾਣਦੇ ਨੇ ਇਹਨਾਂ ਨੂੰ ਕੀ ਮਤਲਬ ਲੌਕਾ ਨਾਲ ਨਿੱਜ ਪਰੱਸਤੀ ਹੈ ਇਹਨਾ ਦੀ

  • @mohinderkaur2836
    @mohinderkaur2836 Před 2 dny +1

    ਜੇ ਸਾਡਾ ਹੱਕ ਹੁੰਦਾ ਤਾਂ ਬੰਦੀ ਸਿੰਘ ਅੱਜ ਅੰਦਰ ਨਾ ਹੁੰਦੇ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ

  • @rajeevnagpal9793
    @rajeevnagpal9793 Před dnem

    ਬੋਹਤ ਵਦੀਆ ਸ਼ਖ਼ਸੀਅਤ ਕਾਲਕਾ ਜੀ ਮੈਨੂੰ ਪਹਿਲੀ ਵਾਰ ਸੁਣਨ ਨੂੰ ਮਿਲੇ🙏

  • @ManjeetSingh-ff6oh
    @ManjeetSingh-ff6oh Před 2 dny +2

    ਤੁਸੀਂ ਕਹਿੰਦੇ ਹੋ ਸਰਕਾਰਾਂ ਨਾਲ ਸਾਂਝ ਪਾਉਣ ਦੀ ਗੱਲ ਕਰਦੇ ਹੋ ਤਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਇਹੀ ਕਹਿੰਦੇ ਸੀ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਆਂ ਉਦੋਂ ਉਹਨਾਂ ਦੀ ਗੱਲ ਕਿਸੇ ਨੇ ਮੰਨੀ ਸੀ ਉਦੋਂ ਇੰਦਰਾ ਗਾਂਧੀ ਇੰਦਰਾ ਗਾਂਧੀ ਨੇ ਗੱਲ ਮੰਨੀ ਸੀ 💔

  • @nanakdihattisular7415

    100% Good thought

  • @Harbanssingh-kf1lp
    @Harbanssingh-kf1lp Před 2 dny +2

    ਕਾਲਕਾ ਜੀ ਕਿਉਂ ਕਿਉਂ ਨੀ ਚਾਹੀਦਾ ਪੰਜਾਬੀਆਂ ਆਪਣਾ ਰਾਜ

  • @ajitsingh-kp2ip
    @ajitsingh-kp2ip Před 3 dny +3

    Bilkul sahi

  • @chaudhary.narinder
    @chaudhary.narinder Před dnem +1

    ਮੈਨੂੰ ਨੀ ਪਤਾ ਕਿ ਇਹ ਸਿੰਘ ਸਾਬ BJP ਦੇ ਨਾਲ ਸਬੰਧ ਹੈ ਜਾਂ ਨਹੀਂ ਪਰ ਬੰਦੇ ਦਾ ਹਰੇਕ ਗੱਲ ਉੱਤੇ ਸਪਸ਼ਟ Stand ਹੈ। ਮੱਕੜ ਸਾਬ ਦੇ ਸਵਾਲਾਂ ਦਾ ਸਹੀ ਢੰਗ ਨਾਲ ਜਵਾਬ ਦਿੱਤਾ ਸਿੰਘ ਸਾਬ ਨੇ।

  • @OnkarSingh-jt7tk
    @OnkarSingh-jt7tk Před dnem

    ਬਿਲਕੁਲ ਸਹੀ ਕਿਹਾ

  • @zombieffgaming2227
    @zombieffgaming2227 Před 2 dny +1

    Bhai amrit pal ne khalistan ki baat kabhi nahi ki, bo to punjab ki baat karta hai,

  • @jasssingh644
    @jasssingh644 Před 2 dny +2

    ਸਿਖਾ ਦੇ ਪ੍ਰਬੰਧ ਅਜ ਤਕ ਦਸਵੰਧ ਨਾਲ ਚਲਦੇ ਸੀ ਸ਼ੁਰੂ ਤੋਂ ਏ ਸਰਕਾਰੀ ਪੈਸਾ ਲੈਅ ਕੇ ਕੇੜੇ ਪੰਥਕ ਮੁਦੇ ਚੁਕਣ ਗੇ

  • @SukhdeepSingh-bj2xo
    @SukhdeepSingh-bj2xo Před 2 dny +2

    khalistan ਸਾਡੀ ਮਜੂਬੁਰੀ ਆ ਜਰੂਰੀ ਨਹੀ ਸਾਡੇ ਮਸਲੇ ਹੱਲ ਕਰੋ 40 ਸਾਲ ਪਹਿਲਾਂ 18 ਮੰਗਾਂ ਰੱਖੀ ਸੀ ਅਸੀ ਉਹ ਹੱਲ ਕਰੋ ਖ਼ਾਲਿਸਤਾਨ ਮੰਗਣ ਲਈ ਸਾਨੂੰ ਮਜ਼ਬੂਰ ਕੀਤਾ ਗਿਆ

  • @ArpanSandhu05
    @ArpanSandhu05 Před 22 hodinami

    ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਸਿੱਖਾ ਨੂੰ ਰਾਜ ਦੀ ਲੋੜ ਨਹੀ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਜ ਕਰਨ ਦਾ ਜਜ਼ਬਾ ਕਿਵੇ ਬਰਦਾਸ਼ਤ ਕਰਦੇ ਹੋਣਗੇ। ਇਹ ਲੋਕਾ ਦੇ ਦਿਮਾਗ ਦੇ ਵਿੱਚ ਰਾਜ ਪ੍ਰਤੀ ਨਫਰਤ ਪੈਦਾ ਕਰਨ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹਨ।

  • @garrys528
    @garrys528 Před 2 dny +2

    ਇਹ ਕਾਲਕਾ ਆਰਐੱਸਐੱਸ ਦਾ ਦਲਾਲ ਹੈ .. ਏਨ੍ਹੂ ਕਹੋ ਜੇ ਸਿੱਖਾਂ ਦਾ ਦੇਸ਼ ਹੈ ਫੇਰ ਬੰਦੀ ਸਿੰਘ ਜੋ ਸਜ਼ਾ ਪੂਰੀ ਕਰ ਚੁਕੇ ਹਨ ਓਨ੍ਹਾ ਨੂੰ ਰਿਹਾ ਕਰਾਲਾ

  • @AmarSingh-gp2hd
    @AmarSingh-gp2hd Před 3 dny +9

    ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ 🚩 ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ 🚩 ਐਸ ਐਫ਼ ਜੇ ਜਿੰਦਾਬਾਦ 🚩🚩 ਪੋਲੀਟਿਕਸ ਪੰਜਾਬ ਮੀਡੀਆ ਜਿੰਦਾਬਾਦ, ⛳

  • @HARJINDERSINGH-km9ee
    @HARJINDERSINGH-km9ee Před 2 dny +2

    ਸਿੱਖ ਗੁਲਾਮ ਹੈ ਇਸਚੇ ਵੀ ਕੋਈ ਦੋ ਰਾਏ ਨਹੀਂ

  • @tajindersingh7130
    @tajindersingh7130 Před 2 dny +2

    ਕਾਲਕਾ ਤੇਰੇ ਵਰਗੇ ਦੋਗਲੈ ਬੱਦੀਆ ਦੀ ਸਿੱਖ ਕੌਮ ਨੂੰ ਲੋੜ ਨਹੀ bjp ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @gurpremsingh3175
    @gurpremsingh3175 Před dnem

    Bhut ache vichar 👏👏

  • @punjabivlogger6131
    @punjabivlogger6131 Před 2 dny +2

    ਬਾਬੇ ਕਿਆ ਦੀ ਸਰਕਾਰਾਂ ਨਾਲ ਟੱਕਰ ਆ। ਏਨੂੰ ਪੁੱਛੋ ਵੀ ਬੀਜੇਪੀ 84 ਵੇਲੇ ਨਾਲ ਸੀ

  • @mannsinghnagra8349
    @mannsinghnagra8349 Před 3 dny +7

    Eh lok kon hunde n sikha di gal karn wale
    Her ek Sikh di apni shoh ha

    • @KENTIGER1000
      @KENTIGER1000 Před 3 dny

      🦁🙏World Needs KHALSA RAJ🦁SIKHS have not drafted Khalsa Raj White Paper 🦁Educate working class/Labor/farmers concept Khalsa Raj in INDIA🦁Entire SIKH political class is MASAND'S aka ZIONISTS🦁🦁🙏KHALSA treats all humanity equally. This clown is a MASAND aka a businessman worried about wealth. KHALSA RAJ is about Human dignity and personal sovereignty,. On the economic frontier, Khalsa Raj will establish tangible rewards for Farmers & Labor. Businessmen will be capped in accumulating wealth by stealing from Farmers & Labor. INFLATION/DEFLATION will be eliminated for the real progress of Humanity. N No human will be homeless or without food in KHALSA RAJ. No fraud paper money banking will be allowed in KHALSA RAJ. Justice system per AKAL TAKHT (COURT OF THE CREATOR)for humanity🦁

  • @krishansinghhans9105
    @krishansinghhans9105 Před 2 dny +2

    ਮੱਕੜ ਸਾਹਿਬ ਸਰਕਾਰੀ ਬੰਦਾ ਇਹ ਬੀਜੇਪੀ ਦਾ ਜਿੰਨੇ ਮਰਜ਼ੀ ਸਵਾਲ ਕਰੋ ਇਹਨੇ ਨਹੀਂ ਸੁਧਰਨਾ