ਵੱਡੇ ਬਾਦਲ ਸਾਬ੍ਹ ਨੇ ਸੁਖਬੀਰ ਨੂੰ ਕਿਹਾ ਸੀ ਕਾਕਾ ਭਰਿਆ ਮੇਲਾ ਛੱਡ ਦੇ, ਗੁਰਪ੍ਰਤਾਪ ਵਡਾਲਾ ਤੋੰ ਸੁਣੋ ਪੂਰੀ ਗੱਲ

Sdílet
Vložit
  • čas přidán 29. 06. 2024
  • ਵੱਡੇ ਬਾਦਲ ਸਾਬ੍ਹ ਨੇ ਸੁਖਬੀਰ ਨੂੰ ਕਿਹਾ ਸੀ ਕਾਕਾ ਭਰਿਆ ਮੇਲਾ ਛੱਡ ਦੇ, ਗੁਰਪ੍ਰਤਾਪ ਵਡਾਲਾ ਤੋੰ ਸੁਣੋ ਪੂਰੀ ਗੱਲ
    #sukhbirbadal #akalidal #parkashsinghbadal #party #punjab #politics #politicalnews #punjabnews #today #latest #update

Komentáře • 27

  • @user-nt5oy8js9h
    @user-nt5oy8js9h Před 17 dny

    ਗੁਰਤਾ ਬਡਾਲਾ ਸਾਹਿਬ ਇਹ ਸੱਚ ਬੋਲ ਰਹੇ ਹੈ ਮੈਂ ਬਿਧ ਪਰੂਫ ਗੱਲ ਕਰਦੀ ਹਾਂ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਹਾਂ ਤਾਂ ਲੋਕ ਮਜੀਠੀਆ ਤੇ ਬਾਦਲ ਪਰਿਵਾਰ ਨੂੰ ਪਸੰਦ ਨਹੀਂ ਕਰਦੇ

  • @preetgill6466
    @preetgill6466 Před 21 dnem +1

    ਹੁਣ ਲੋਕ ਛਿੱਤਰਾਂ ਨਾਲ ਲਾਹੁਣ ਗੇ

  • @user-hd9yl8ny4r
    @user-hd9yl8ny4r Před 20 dny

    ਕੋਣ ਚੌਧਰ ਛੱਡਦਾ ਮਨ ਹੁਣ ਸੰਗਤ ਦਾ ਬਣਿਆ ਹੋਇਆ ਹੈ ਕਾਲੀਦਾਲ Good by TATA

  • @jasmersingh2556
    @jasmersingh2556 Před 18 dny

    ਬਹੁਤ ਤਿਆਗ ਵਾਲਾ ਹੀ ਚਲਦੀ ਗੱਡੀ ਛਡਦਾ ਜਾ ਵਾਹਿਗੁਰੂ ਛੁਡਵਾ ਦੇਵੇ ਤਾਂ ਛੱਡਦਾ ਹੈ। ਪਰ ਅਕਾਲੀ ਦਲ ਕਿਸੇ ਦੀ ਨਿਜੀ ਜਾਇਦਾਦ ਨਹੀਂ ਹੈ ਲੋਕਾਂ ਦੀ ਨਬਜ਼ ਨੂੰ ਪਛਾਣ ਕੇ ਚੱਲਣਾ ਚਾਹੀਦਾ।

    • @user-nt5oy8js9h
      @user-nt5oy8js9h Před 17 dny

      @@jasmersingh2556 2022 3 2024 1 2027 0 ਸੁਖਬੀਰ ਬਾਦਲ ਦਾ ਮੇਲਾ ਖਤਮ

  • @kulwinderbrar5198
    @kulwinderbrar5198 Před 22 dny +3

    ਮਲੰਗਾ ਹੁਣ ਤੁਸੀਂ ਇਕੱਲੇ ਜਿੱਤ ਜਾਇਉ ਚੀਕਾਂ ਕਿਊ ਮਾਰਦੇ ਆ

    • @SahilVirdi-tr6io
      @SahilVirdi-tr6io Před 22 dny +1

      Kulwinder brar saab eh gal kle wadala saab nhi kr rhe eh gal sara punjab kr reha . Te bai g
      S. Gurpartap Singh wadala bhut hi sujwaan te ik bedaag sakshiat ne . Tuc jarur ik waar ohna nal mulakat kro . Aoo apa Sihk Panth te punjab nu bchaiae

  • @iqbalsandhuiqbalsingh2779

    100% Right

  • @RomanBhatti-dn5hk
    @RomanBhatti-dn5hk Před 22 dny +2

    ਕੁਲਦੀਪ ਸਿੰਘ ਵਡਾਲਾ ਜਿੰਨੀ ਉਮਰੇ ਆ ਕੇ ਹੁਣ ਗੁਰਪ੍ਰਤਾਪ ਵੀ ਛੋਟੇ ਬਾਦਲ ਨਾਲ ਗਦਾਰੀ ਕਰ ਗਿਆ। ਗਦਾਰੀ ਇਤਿਹਾਸ ਮਿਟਣਾ ਨਹੀਂ ਚਾਹੀਦਾ।

    • @SahilVirdi-tr6io
      @SahilVirdi-tr6io Před 22 dny

      Roman bhatti saab eh gal kle wadala saab nhi kr rhe eh gal sara punjab kr reha . Te bai g
      S. Gurpartap Singh wadala bhut hi sujwaan te ik bedaag sakshiat ne . Tuc jarur ik waar ohna nal mulakat kro . Aoo apa Sihk Panth te punjab nu bchaiae

    • @user-nt5oy8js9h
      @user-nt5oy8js9h Před 17 dny

      ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਨੇ ਕਿਹਾ ਸੀ ਬੀਜੇਪੀ ਨਾਲ ਸਾਂਝ ਨਾ ਪਾਓ ਜੋ ਸਾਰਾ ਕੁਝ ਕਿਹਾ ਸੀ ਵਡਾਲਾ ਸਾਹਿਬ ਨੇ ਉਹ ਹੋ ਗਿਆ

    • @user-nt5oy8js9h
      @user-nt5oy8js9h Před 17 dny

      ਅਕਾਲੀ ਦਲ ਬਾਦਲ ਪਰਿਵਾਰ ਦੀ ਜੱਦੀ ਜਾਇਦਾਦ ਨਹੀਂ ਹੈ ਪੂਰੀ ਸਿੱਖ ਕੌਮ ਦੀ ਜਾਇਦਾਤ ਹੈ ਲੋਕ ਜੋ ਕਹਿ ਰਹੇ ਹੈ ਉਹ ਹੀ ਗੁਰ ਪ੍ਰਤਾਪ ਵਡਾਲਾ ਕਹਿ ਰਿਹਾ ਹੈ ਤੁਸੀਂ ਚਮਚਿਆਂ ਨੇ ਬੇੜਾ ਗਰਕ ਕਰ ਦਿੱਤਾ ਰਹਿੰਦਾ ਖੁੰਦਾ ਜਲੰਧਰ ਕਰਦਾਤਾ 2027 ਤੱਕ ਬਾਦਲਾਂ ਨੇ ਤੱਕੜੀ ਦਾ ਵਿਰੋਧ ਕੀਤਾ ਹੈ ਇਹਨਾਂ ਨੂੰ ਪਾਪ ਲੱਗਣਾ ਹੈ ਹਾਥੀ ਦੀ ਸਪੋਰਟ ਕੀਤੀ ਹੈ ਤੂੰ ਵੀ ਬਹੁਤਾ ਅਕਲ ਵਾਲਾ ਹੈ ਜੋ ਇਨਾਂ ਦਾ ਸਾਥ ਦੇ ਰਿਹਾ

    • @SahilVirdi-tr6io
      @SahilVirdi-tr6io Před 17 dny

      @@user-nt5oy8js9h hanji te ode ch vadde wadala saab tahio nraaj hoe c te ohna ne tr hamesha panth di gal hi kiti aa te S. Gurpartap singh wadala ne v hamesha sikh panth di gal hi kiti aa baki jido pardhan hove chldi te odi hi aa hun tahio te oh chaunde ne k akalidal mud surjit hove te sikh panth chardikla ch hove

    • @SahilVirdi-tr6io
      @SahilVirdi-tr6io Před 17 dny

      Bai g vdde wadala saab kr k hi jalandhar ch akalidal aia c

  • @GurmeetUppal-wd8fl
    @GurmeetUppal-wd8fl Před 22 dny +2

    ਤੁਹਡੇ ਪਿਤਾ ਨੇ ਵੀ ਅਕਾਲੀ ਦੱਲ ਬਣਾ ਕੇ ਵੇਖ ਲਿਆ ਸੀ

    • @SahilVirdi-tr6io
      @SahilVirdi-tr6io Před 22 dny +1

      Gurmeet Uppal saab eh gal kle wadala saab nhi kr rhe eh gal sara punjab kr reha . Te bai g
      S. Gurpartap Singh wadala bhut hi sujwaan te ik bedaag sakshiat ne . Tuc jarur ik waar ohna nal mulakat kro . Aoo apa Sihk Panth te punjab nu bchaiae

    • @preetgill6466
      @preetgill6466 Před 21 dnem

      @@SahilVirdi-tr6io ਬਿਲਕੁਲ ਜੀ

  • @manjit_mallah1967
    @manjit_mallah1967 Před 23 dny

    Over ouit😢

  • @manjit_mallah1967
    @manjit_mallah1967 Před 23 dny

    Over ouit

  • @prabhjotsingh2075
    @prabhjotsingh2075 Před 22 dny

    Mela tan tuci chhadoge

  • @prabhjotsingh2075
    @prabhjotsingh2075 Před 22 dny +1

    Bakwas

    • @SahilVirdi-tr6io
      @SahilVirdi-tr6io Před 22 dny

      Prabjot singh ji eh gal kle wadala saab nhi kr rhe eh gal sara punjab kr reha . Te bai g
      S. Gurpartap Singh wadala bhut hi sujwaan te ik bedaag sakshiat ne . Tuc jarur ik waar ohna nal mulakat kro . Aoo apa Sihk Panth te punjab nu bchaiae

    • @user-nt5oy8js9h
      @user-nt5oy8js9h Před 17 dny

      @@prabhjotsingh2075 ਤਕੜੀ ਦੀ ਸਪੋਰਟ ਛੱਡ ਕੇ ਹਾਥੀ ਦੀ ਸਪੋਰਟ ਕਰਨ ਵਾਲੇ ਦਾ ਕੀ ਵਿਚਾਰ ਹੈ ਤੁਸੀਂ ਤੱਕੜੀ ਵੱਲੋਂ ਹਾਥੀ ਵੱਲ