Punjab ਦੇ ਹੀ ਪਿੰਡ ‘ਚ ਜਾਣ ਲਈ ਪੰਜਾਬੀਆਂ ਤੋਂ Toll Tax ਲੈ ਰਹੇ ਹਿਮਾਚਲ ਵਾਲੇ, ਇਹ ਤਾਂ ਨਿਰਾ ਧੱਕਾ !

Sdílet
Vložit
  • čas přidán 19. 06. 2024
  • ਹੁਸ਼ਿਆਰਪੁਰ ਜ਼ਿਲੇ ਦਾ ਇਹ ਸਿਧਾਨੀ ਪਿੰਡ ਹੈ, ਇਹ ਪਿੰਡ 'ਚ ਜਾਣ ਲਈ ਹਿਮਾਚਲ ਸਰਕਾਰ ਨੂੰ ਟੋਲ ਟੈਕਸ ਦੇ ਕੇ ਜਾਣਾ ਪੈਂਦਾ ਹੈ ਕਿਉਂਕਿ ਇਹ ਹਿਮਾਚਲ ਦੇ ਬਿਲਕੁਲ ਨਾਲ ਲੱਗਦਾ ਹੈ ਅਤੇ ਇਸ ਪਿੰਡ 'ਚ ਜਾਨ ਲਈ ਪਹਿਲਾ ਹਿਮਾਚਲ ਦੀ ਹੱਦ ਪਾਰ ਕਰਨੀ ਪੈਂਦੀ ਹੈ , ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਕਈ ਤਰਾਂ ਦੀਆਂ ਸਮੱਸਿਆਂਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ
    #punjab #village #hoshiarpur #himachal #tolltax #villagevlog #problem #lat #update #new #video #story #stories

Komentáře • 57

  • @littlebirdi
    @littlebirdi Před měsícem +19

    ਤਿੰਨ ਲਖ ਹਿਮਾਚਲੀ ਲੁਧਿਆਣਾ ਬੈਠਾ, ਦੋ ਲੱਖ ਹੋਸ਼ਿਆਰਪੂਰ ਬੈਠਾ, ਡੇਢ ਲੱਖ ਮੋਹਾਲੀ ਖਰੜ ਜੀਰਕਪੁਰ ਬੈਠਾ, ਤੁਸੀ ਨਾ ਜਾਓ ਹਿਮਾਚਲ, ਅਗਲੇ ਤਾਂ ਆ ਰਹੇ। ਤੁਸੀ ਇਕ ਇੰਚ ਜਮੀਨ ਨਹੀਂ ਖਰੀਦ ਸਕਦੇ ਹਿਮਾਚਲ ਚ, ਅਗਲੇ ਵੱਡੀ ਗਿਣਤੀ ਵਿਚ ਪੰਜਾਬ ਆ ਕੇ ਪੱਕਾ ਵਸੇਬਾ ਕਰ ਰਹੇ। ਜੋ ਅੱਜ ਹਿਮਾਚਲ ਚ ਹੋ ਰਿਹਾ, ਕਲ ਨੂੰ ਜੇ ਪੰਜਾਬ ਹੋਣ ਲਗ ਪਿਆ ਤਾਂ ਕਿੱਥੇ ਜਾ ਕੇ ਧਰਨੇ ਲਾਓ ਗੇ? ਪੰਜਾਬ ਵਿਚ ਵੀ ਹਿਮਾਚਲ ਵਾਲਾ ਪ੍ਰੋਪਰਟੀ ਕਨੂੰਨ ਲਾਗੂ ਕਰਵਾਓ, ਪੰਜਾਬ ਨੂੰ ਸ਼ਾਮਲਾਟ ਬਣਾ ਕੇ ਆਪਣਾ ਹੀ ਉਜਾੜਾ ਕਰੋ ਗੇ। ਹਿਮਾਚਲ ਸਮੇਤ ਅਜਿਹਾ ਕਨੂੰਨ ਪੰਜ ਹੋਰ ਸਟੇਟ ਵਿਚ ਲਾਗੂ ਹੈ, ਪੰਜਾਬ ਵਿਚ ਵੀ ਲਾਗੂ ਕੀਤਾ ਜਾਵੇ

    • @kartargrewal8638
      @kartargrewal8638 Před měsícem +2

      ehda legal solution ha #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ,ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

    • @nareshthakur-kn5by
      @nareshthakur-kn5by Před měsícem

      Tusi dove Rola hi pao gy ja kuj kroge v commenta ch ta har koi DC aa practical kro na tusi dove reply jrur kerna fir agge gall kerda

    • @NarinderSingh-qu9gy
      @NarinderSingh-qu9gy Před měsícem

      ਸਹੀ ਗੱਲ ਆ ਪੰਜਾਬੀ ਹਿਮਾਚਲ ਜਾ ਕੇ ਓਨਾਂ ਦੀ ਮਾਂ ਭੈਣ ਨੀ ਚੋਦ ਸਕਦਾ ਹਿਮਾਚਲੀ ਪੰਜਾਬ ਆ ਕੇ ਮਾਂ ਭੈਣ ਚੁਦਵਾ ਸਕਦੇ ਨੇ ਆਪਣੀ

    • @AmarjitSingh-eq3rl
      @AmarjitSingh-eq3rl Před měsícem

      ਜਮੀਨ ਖਰੀਦਣ ਤੇ ਪਾਬੰਦੀ ਲੱਗੇ ਇਹ ਸਰਕਾਰ ਵਿਚ ਹਿੰਮਤ ਨਹੀ ਹੈ ਪੰਜਾਬੀਆਂ ਨੂੰ ਹਿਮਾਚਲ ਦੇ ਪੰਜਾਬ ਨਾਲ ਲਗਦੇ ਇਲਾਕੇ ਵਿਚ 100 ਕਿਲੋਮੀਟਰ ਤਕ ਜਮੀਨ ਖਰੀਦਣ ਦੀ ਪੰਜਾਬ ਦੇ ਲੋਕਾਂ ਨੂੰ ਆਗਿਆ ਮਿਲੇ ਭਾਵੇਂ ਵੋਟ ਦਾ ਅਧਿਕਾਰ ਨਾ ਮਿਲੇ

  • @VijayKumar-xx3tp
    @VijayKumar-xx3tp Před měsícem +13

    ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਹੁਸ਼ਿਆਰਪੁਰ ਤੇ ਗੱੜਸ਼ੰਕਰ ਦੇ ਕਈ ਪਹਾੜੀ ਪਿੰਡ ਉਜੜ ਗਏ, ਲੋਕਾਂ ਨੂੰ ਹੱਸਦੇ ਵੱਸਦੇ ਘਰ ਤੇ ਖੇਤ ਖਾਲੀ ਕਰਕੇ ਜਾਣਾ ਪਿਆ, ਦੂਜੇ ਪਾਸੇ ਹਿਮਾਚਲ ਸਰਕਾਰ ਨੇ ਆਪਣੇ ਲੋਕਾਂ ਨੂੰ ਸਾਰੀਆਂ ਜਰੂਰੀ ਸਹੂਲਤਾਂ ਦੇ ਰੱਖੀਆਂ ਹਨ, ਮੈਂ ਖੁਦ ਬੜੇ ਲੋਕਾਂ ਦੇ ਮੂੰਹੋਂ ਕਹਿੰਦੇ ਸੁਣਿਆ ਜੇ ਪੰਜਾਬ ਸਰਕਾਰ ਸਾਨੂੰ ਸਹੂਲਤਾਂ ਨਹੀਂ ਦੇ ਸਕਦੀ ਤਾਂ ਸਾਡੇ ਇਲਾਕੇ ਨੂੰ ਹਿਮਾਚਲ ਵਿੱਚ ਮਿਲਾ ਦਿੱਤਾ ਜਾਵੇ, ਮਾੜਾ ਹਾਲ ਹੈ ਸਾਡੀਆਂ ਸਰਕਾਰਾਂ ਦਾ ਜੋ ਆਪਣੇ ਹੀ ਲੋਕਾਂ ਨਾਲ ਵਿਤਕਰਾ ਕਰ ਰਹੀ ਹੈ।

  • @devganak4450
    @devganak4450 Před měsícem +3

    ਪਿੰਡ ਵਾਸੀਆਂ ਨੂੰ ਚਾਹੀਦਾ ਕੋਈ ਸਿਆਣਾ ਵਕੀਲ ਕਰਕੇ ਮਨੁੱਖੀ ਹੱਕਾਂ ਦੇ ਹਨਣ ਸਬੰਧੀ ਪੰਜਾਬ ਸਰਕਾਰ ਖ਼ਿਲਾਫ਼ ਹਾਈਕੋਰਟ ਵਿਚ ਜਨ ਹਿੱਤ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ ।

  • @VijayKumar-xx3tp
    @VijayKumar-xx3tp Před měsícem +1

    ਬਾਕੀ ਵਾਈ ਜੀ ਅਸੀਂ ਤਾਂ ਸ਼ਹਿਰ ਵਿੱਚ ਰਹਿੰਦੇ ਹਾਂ, ਪਰ ਆਪਣੇ ਹੀ ਭੈਣਾਂ ਭਰਾਵਾਂ ਤੇ ਬਜੁਰਗਾਂ ਨੂੰ ਇਸ ਹਾਲ ਵਿੱਚ ਦੇਖ ਕੇ ਬਹੁਤ ਤਕਲੀਫ ਹੁੰਦੀ ਹੈ।

  • @rajbindersingh8237
    @rajbindersingh8237 Před měsícem +4

    ਪੰਜਾਬ ਸਰਕਾਰ ਦੀ ਨਾਲਾਇਕੀ ਹਿਮਾਚਲ border te ਵੀ ਉਹ ਸਾਡੇ ਕੋਲੋ ਹਿਮਾਚਲ ਵਿਚ ਐਂਟਰੀ ਦੇ ਪੈਸੇ ਲੈਂਦੇ ਹਨ ਤੇ ਸਾਡੇ ਪੰਜਾਬ ਵਿੱਚ ਐਂਟਰੀ ਫ੍ਰੀ

    • @kartargrewal8638
      @kartargrewal8638 Před měsícem

      punjab need #PunjabLandAct same like Himachal and Uttarakhand. Ban purchase of land for Outsiders.

  • @kartargrewal8638
    @kartargrewal8638 Před měsícem +2

    ehde lyi legal way naal demand kro #PunjabLandAct same like Himachal and Uttarakhand, Outsider nu Land purchase ban kita jaawe.

  • @kartargrewal8638
    @kartargrewal8638 Před měsícem +1

    haje v ok hojo,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @manjit-t2l
    @manjit-t2l Před měsícem +1

    ਬਹੁਤ ਹੀ ਘਟੀਆ ਤੇ ਬੁਰਾ ਹੋ ਰਿਹਾ ਹੈ ਜੀ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜੀ

  • @bittusaini7750
    @bittusaini7750 Před 29 dny

    CM Punjab plz take care of common masses

  • @JShahi-ju1sl
    @JShahi-ju1sl Před měsícem +1

    Tit for Tat ......Ladowal aala toll chak k himchal border tey shift kita jaawe

  • @varinderkumar863
    @varinderkumar863 Před 29 dny

    Shame on the government

  • @CutieBoy-nx9sj
    @CutieBoy-nx9sj Před 29 dny

    Punjab sarkar di bohat badi nalayki a eh

  • @Ambarsaia434
    @Ambarsaia434 Před 23 dny

    Punjab sarkar boli sarkar e , ,,

  • @user-do6tj9xi5w
    @user-do6tj9xi5w Před 29 dny +1

    Sarpanch saab ka no dena i will suggest a solution for it vidhansabha chon najdik hn ji

  • @user-do6tj9xi5w
    @user-do6tj9xi5w Před 29 dny

    Sarpanch saab panchayat resulation pass karke apno toll laga do Punjab side Himachal se aaney wale bhi toll denge

  • @MrSanjeevindian
    @MrSanjeevindian Před měsícem

    Peg lagya lagda...😂 uncle ji daa😂😂

  • @Simrankour-1948
    @Simrankour-1948 Před měsícem

    Sarpanch sahiba buht samjdar te sujwan a par osdi koi sunwai nhi ho rahi MLA sahb nu diyan Dena cahida a 🙏

  • @gurindersandhu6060
    @gurindersandhu6060 Před měsícem

    So sad yaar

  • @Simrankour-1948
    @Simrankour-1948 Před měsícem

    Punjab diya sariya sarkara fail ne

  • @rajindersharma2849
    @rajindersharma2849 Před měsícem +1

    Khas khas bijo sarab kado Sare galt kam karo fir dekho kida ayo sarkar

  • @user-wt8cs2zn9d
    @user-wt8cs2zn9d Před 29 dny

    Punjab sarkar kithe hai

  • @JaspalSingh-rf7sl
    @JaspalSingh-rf7sl Před 29 dny

    Punjab---Vich---Knoon---Laggu--Kawao----Koi---V----Ger---Punjabi-----Punjab----Vich-----Jmeen---Nahi---Khareed----Sakda-----Ekka----Karo

  • @harminderkaur324
    @harminderkaur324 Před měsícem

    Hp gadi nu 100 rs tool lge punjab govt

  • @JaspalSingh-rf7sl
    @JaspalSingh-rf7sl Před 29 dny

    Lakha----Bhana----Jathebandia--------Nihang---Singh----Kithe------?

  • @Nonanona-c9s
    @Nonanona-c9s Před 29 dny

    Hun lagda pakka elaj karna paina ena da..

  • @mahinderpal9404
    @mahinderpal9404 Před měsícem +3

    ਮੈਂ,ਆਪ ਹੋਸ਼ਿਆਰ ਪੁਰ ਤੋਂ ਹਾਂ ਅਤੇ ਮੇਰੇ ਸਹੁਰੇ ਘਰ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਤੋਂ ਨੇ ਅਤੇ ਪੱਕੇ ਤੌਰ ਤੇ ਜਲੰਧਰ ਸ਼ਹਿਰ ਵਿੱਚ ਰਹਿੰਦੇ ਹਨ। ਕਦੇ ਕਦੇ ਵਿਆਹ, ਖ਼ੁਸ਼ੀ ਗ਼ਮੀ ਸਮੇਂ ਹਿਮਾਚਲ ਜਾਣਾ ਪੈਂਦਾ ਆ। ਹਿਮਾਚਲ ਪ੍ਰਦੇਸ਼ ਵਿੱਚ ਸੁੱਖ ਸਹੂਲਤਾਂ ਪੰਜਾਬ ਨਾਲੋਂ ਕਿਤੇ ਵੱਧ ਹਨ।

    • @nareshthakur-kn5by
      @nareshthakur-kn5by Před měsícem +1

      J facilities Himachal ch vad ne ta othe di government di shabashi aa na fir tusi vi apni government to lvo facilities 5 saal di government ch 4 saal dhernya ch bethe rehna iss naal state back hi jandi aa bai ji

    • @devganak4450
      @devganak4450 Před měsícem

      ਲਾਲ ਕਮੀਜ਼ ਵਾਲੇ ਦੀਆਂ ਗੱਲਾਂ ਸੁਣ ਸੁਣ ਕੇ ਰੋਣਾ ਆਉਂਦਾ ।

    • @manjindersinghsidhu1275
      @manjindersinghsidhu1275 Před 29 dny +1

      ਫਿਰ ਉਹ ਜਲੰਧਰ ਕੀ ਕਰਦੇ ਆ ਸੁੱਖ ਸਹੂਲਤ ਮਾਨਣ, ਤੁਹਾਡੀ ਤਾਂ ਕਹਿਣਾ ਕੁਛ ਕਮਾਉਣਾ ਕੁਛ ਵਾਲੀ ਗੱਲ ਆ

    • @GILL75
      @GILL75 Před 29 dny

      Eh te Galt Gall a k Vichare sukh shoolta shad majbur ho k jalandhar reh rahe aa ohna bolo apa v jalandhar shad k himachal diya sahoolta da mja laina aa es himachal shift ho jyaeaaa......Khana Punjab da Geet himachal de .....aaa thooo

    • @mahinderpal9404
      @mahinderpal9404 Před 29 dny

      @@GILL75 ਭਰਾਵਾ, ਗੱਲ ਇਹ ਹੈ ਕਿ ਮੇਰੈ ਵਰਗੇ ਲੱਖਾਂ ਲੋਕ ਗੁਰਦਾਪੁਰ, ਪਠਾਣਕੋਟ,ਹੋਸ਼ਿਆਰ ਪੁਰ, ਰੋਪੜ,ਮੋਹਾਲੀ ,ਫ਼ਤਹਿਗੜ੍ਹ, ਆਦਿ ਜਿਲ੍ਹਿਆਂ ਵਿੱਚ ਮਿਲਣਗੇ। ਅਸੀਂ ਤਾਂ ਮੂਲ ਪਂਜਾਬੀ ਹਿੰਦੂ ਸਮਾਜ ਨਾਲ ਸੰਬੰਧ ਰੱਖਦੇ ਹਾਂ।ਕਿ ਮੇਰੈ ਵਰਗੇ ਪਂਜਾਬੀ ਇਨਸਾਨ ਨੂੰ ਵੀ ਪੰਜਾਬ ਛੱਡ ਕੇ ਹਿਮਾਚਲ ਪ੍ਰਦੇਸ਼ ਵਸ ਜਾਣਾ ਚਾਹੀਦਾ ਆ ,ਜਦੋਂ ਕਿ ਮੈਂ ਪੰਜਾਬ ਵਿੱਚ ਕੋਈ ਸਰਕਾਰੀ ਸਹੂਲਤਾਂ ਨਹੀਂ ਮਾਣ ਰਿਹਾ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਤੋਂ ਸਹੂਲਤਾਂ ਭਾਲਦੇ ਦੀ ਆਸ ਕਰਦੇ ਹਾਂ। ਆਪਣਾ ਕਮਾਉਂਦੇ ਹਾਂ, ਆਪਣਾ ਹੀ ਖਾਂਦੇ ਹਾਂ। ਆਟਾ ਦਾਲ ਮੁੱਲ ਦਾ ਚੌਧਰੀ ਸਾਡੇ ....... ਦਾ ?

  • @JaspalSingh-rf7sl
    @JaspalSingh-rf7sl Před 29 dny

    Shem------Punjab----Sarkar

  • @harminderkaur324
    @harminderkaur324 Před měsícem

    Hamchal the gadi nu punjab
    Tool tax 100 rs lgebe

  • @sanjivkumar6860
    @sanjivkumar6860 Před měsícem

    Sanu hoshiarpur walean nu te punjab de lok bhi , Pahadi keh ke galan kadade ne.. te himachali te already bahut kuch kehnde ne.. kise passe joge nahi..

  • @JaspalSingh-rf7sl
    @JaspalSingh-rf7sl Před 29 dny

    Karwai----honi----Chahidi

  • @punjabiweatherchannel
    @punjabiweatherchannel Před měsícem

    💧💧💧💧💧⛈️⛈️⛈️

  • @JaspalSingh-rf7sl
    @JaspalSingh-rf7sl Před 29 dny

    Man---Sarkar-----Shem😂😂😂😂😂😂😂

  • @paradise5207
    @paradise5207 Před 24 dny

    Har pase lutt machi Hoi a

  • @JagtarsinghSandhu-zw1oo

    Pb vale 200 di parci kato

  • @AffectionateFlipFlops-uu4qp

    सारे बोलो मेरा भारत महान

  • @m.goodengumman3941
    @m.goodengumman3941 Před měsícem +1

    100 years behind, corrupt politics, only Gujrat important and 100 years forward. Hoor pavo vota. 😅

    • @SUKHDEVSINGH-gp6es
      @SUKHDEVSINGH-gp6es Před měsícem

      yaar tuahde gujrat tu ena bund kyu machdi
      kise di taraki dekh ka jar nhi hundi tuhade kolo

    • @jagdeepsandhu9659
      @jagdeepsandhu9659 Před měsícem

      Gujarat corruption 100 times more than Punjab, we can not compete with them .

  • @RMNewton992
    @RMNewton992 Před měsícem +1

    ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ ।
    ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ ।

    • @nareshthakur-kn5by
      @nareshthakur-kn5by Před měsícem

      Himachal land rule koi ajj da nahi Banya thodi government suti Pye aa Delhi Jaan di bjae CM de khothi agge betho krao apna kam bnao Punjab land rule

    • @Henry560
      @Henry560 Před 27 dny

      Kyu Himachal ko Punjab se barbaad krna hai , Pani se lekr hava Himachal ki den hai Punjab m 1% forest nhi hai ground level water dekho jab tak Himachal safe hai tum jinda ho nhi toh rajasthan bnte der nhi lgni . Or Himachal m different tribes hai different cultures hai . Yeh law sirf Himachal m nhi north east ki kayi state m laga hai .