Rahul Gandhi ਦੀ Amritsar ਤੋਂ ਧਾਕੜ ਸਪੀਚ | Rahul Gandhi Amritsar Rally | Gurjeet Aujla | N18V

Sdílet
Vložit
  • čas přidán 24. 05. 2024
  • Rahul Gandhi ਦੀ Amritsar ਤੋਂ ਧਾਕੜ ਸਪੀਚ | Rahul Gandhi Amritsar Rally | Gurjeet Aujla | N18V
    #rahulgandhi #congress #loksabhaelection2024 #news18punjab #elections2024 #AmritsarLokSabhaSeat #RahulGandhiAmritsarRally
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 433

  • @GurpreetSingh-ue7mi
    @GurpreetSingh-ue7mi Před měsícem +187

    ਵੈਸੇ ਇਸ ਇਨਸਾਨ ਨੂੰ ਆਪਾ ਚਾਹੁੰਦੇ ਨਹੀਂ ਪਰ ਇਹਦੀ ਭਾਸ਼ਾ ਤੇ ਮਿਹਨਤ ਦੇ ਹਿਸਾਬ ਨਾਲ ਇਹਨੂੰ ਇੱਕ ਮੌਕਾ ਮਿਲਣਾ ਚਾਹੀਦਾ

    • @sau307
      @sau307 Před měsícem +12

      Dr manmohan singh jindabad❤

    • @luckytoor2661
      @luckytoor2661 Před měsícem +6

      Shi aa y

    • @AmAn-ui6oe
      @AmAn-ui6oe Před měsícem +4

      Sahi a bro

    • @Prachi874
      @Prachi874 Před měsícem +3

      Plz vote for Congress.. Plz

    • @manjitkaur8135
      @manjitkaur8135 Před měsícem +3

      ਵੀਰ ਇਸ ਵਾਰ ਸੋਚ ਬਦਲੀਏ ਇਹ ਹਮੇਸ਼ਾ ਸਾਡੇ ਗੁਰੂ ਦੀ ਸ਼ਰਨ ਵਿੱਚ ਦਰਬਾਰ ਸਾਹਿਬ ਮੱਥਾ ਟੇਕਣ ਆਉਂਦਾ ਹੈ। ਸਾਡਾ ਇਤਿਹਾਸ ਜੂਨ ਤੇ ਨਵੰਬਰ 84 ਨੂੰ ਕਦੇ ਨਹੀਂ ਭੁੱਲ ਸਕਦਾ, ਪਰ ਗੁਰੂ ਸਾਹਿਬ ਦੀ ਸੋਚ ਤੇ ਸਿਧਾਂਤ ਅਨੁਸਾਰ ਦੋਸ਼ੀ ਸਿਫਰ ਇੰਦਰਾ ਤੇ ਰਜੀਵ ਨੂੰ ਹੀ ਸਮਝਿਆ ਜਾਵੇ ਨਾ ਕਿ ਪੂਰੀ ਕਾਂਗਰਸ ਨੂੰ। ਅਜਕਲ ਦੇ ਪੜੇ ਲਿਖੇ ਸਿੱਖ ਬੱਚੇ ਵੀ ਇਸ ਨੂੰ ਬਹੁਤ ਪਸੰਦ ਕਰਦੇ ਨੇ।

  • @jagdishram2711
    @jagdishram2711 Před měsícem +61

    ,ਅਗਲਾ ਪ੍ਧਾਨ ਮੰਤਰੀ
    ਰਾਹੁਲ ਗਾਂਧੀ ਹੋਣਾ ਚਾਹੀਦਾ ਹੈ 8:29

  • @user-in2kk8rb3f
    @user-in2kk8rb3f Před měsícem +169

    ਇਸ ਨੂੰ ਗਾਂਧੀ ਪਰਿਵਾਰ ਦਾ ਹੋਣ ਕਰਕੇ ਅਸੀਂ ਬਹੁਤਾ ਪਸੰਦ ਤਾਂ ਨੀ ਕਰਦੇ ਪਰ ਇਹ ਬੰਦਾ ਮੋਦੀ ਨਾਲੋ ਤਾਂ ਠੀਕ ਲਗਦਾ ਇਹਦੀਆਂ ਗੱਲਾਂ ਵੀ ਠੀਕ ਹੁਨੀਆ ਬਾਕੀ ਮਿਹਨਤ ਵੀ ਕਰਦਾ ਦੇਸ਼ ਲਈ

    • @user-pk3uh3zx5p
      @user-pk3uh3zx5p Před měsícem +10

      True

    • @sarajdeen1331
      @sarajdeen1331 Před měsícem +12

      ਵੀਰੇ ਪੜਿਆ ਲਿਖਿਆ samjdar Banda hai moddi vangu ਮੂਤ ਪੀਣਾ ਨੀ ਹੈਗਾ

    • @LovepreetSingh-uv9cr
      @LovepreetSingh-uv9cr Před měsícem +3

      Right

    • @Prachi874
      @Prachi874 Před měsícem +3

      Yes

    • @Ranveer-om2zq
      @Ranveer-om2zq Před měsícem +4

      ਠੀਕ ਕੇ ਬਾਈ ਤੁਹਾਡੀ ਮੰਨ ਲੈਂਦੇ ਪਾਂ ਦਿਆਗੇ ਵੋਟਾਂ

  • @chandkamboj8287
    @chandkamboj8287 Před měsícem +150

    ਪ੍ਰਧਾਨਮੰਤਰੀ ਬਨਣ ਦੇ ਕਾਬਲ ਰਾਹੂਲ ਗਾਧੀਂ ਜੀ 🙏🙏🙏🙏🙏

  • @bikarjitsingh34bikarjitsin10
    @bikarjitsingh34bikarjitsin10 Před měsícem +44

    ਸਾਰੇ ਨੇਤਾਵਾਂ ਵਿੱਚੋਂ ਇਹ ਸਹੀ ਬੰਦਾ ਹੈ ਪੀ ਐੱਮ ਬਣਨ ਲਈ ਜਿਹੜਾ ਅਰਬਪਤੀਆਂ ਦੇ ਖਿਲਾਫ ਬੋਲਦਾ ਹੈ

  • @thehunterking8711
    @thehunterking8711 Před měsícem +40

    ਰਾਹੁਲ ਗਾਂਧੀ ਨੇ ਮੋਦੀ ਬਾਰੇ ਸਾਰੀਆਂ ਗੱਲਾਂ ਸੱਚੀਆਂ ਅਤੇ ਸਹੀ ਕਹੀਆਂ ਹਨ

  • @bikarjitsingh34bikarjitsin10
    @bikarjitsingh34bikarjitsin10 Před měsícem +75

    ਰਾਹੁਲ ਗਾਂਧੀ ਨੇ ਕਦੇ ਸਿੱਖਾਂ ਨੂੰ ਮਾੜਾ ਨਹੀਂ ਕਿਹਾ ਇਸ ਲਈ ਇਸਤੇ ਗੁੱਸਾ ਨਹੀਂ ਆਉਂਦਾ ਇਹ ਬੰਦਾ ਪੜਿਆ ਲਿਖਿਆ ਹੈ ਮੋਦੀ ਨੇ ਕਦੇ ਇਹ ਗੱਲਾਂ ਕੀਤੀਆਂ ਹਨ

  • @saabtung2519
    @saabtung2519 Před měsícem +133

    ਇਹ ਬੰਦਾ ਪ੍ਰਧਾਨ ਮੰਤਰੀ ਬਣਨ ਲਈ ਮੋਦੀ ਨਾਲੋਂ 100 ਗੁਣਾ ਚੰਗਾ ਹੈ

    • @LovepreetSingh-uv9cr
      @LovepreetSingh-uv9cr Před měsícem +2

      Right

    • @bindersingh5632
      @bindersingh5632 Před měsícem

      Gandi privaar nu p.m kdi nahi banana ye sikha de dusman hai .es de pio ne dadi ne jo sikha da katleaam kita.asi bul nahi sakde.tusi bul sakde ho.

    • @ramneekcaur3585
      @ramneekcaur3585 Před měsícem

      Je Modi tiji jit var gya tan democracy pori tra khtm kr deni ohne..democracy ki hunda srch krleyo.. ohne baba sahib Ambedkar da likya svidhan vi bdl dena..adani ambani desh nu eda chlonge jive angrej bhartiya te julm krde c.. so tsi bjp nu jitta ke apni bedi ch vtte app hi payoge...je desh nu zulm tou bchona hai ta darbar sahib da saka bhul ke ik passe rkhna paina hai..te cngress nu jitta ke rahul nu P.M bna ke desh nu bjp de zulm toh bchona hi pyega nhi ta BJP desh utte angreja di tra zulm kregi.

    • @sukhmansingh5563
      @sukhmansingh5563 Před měsícem

      ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਿਤਾਇਆ ਸੀ, ਗੁਰੂ ਜੀ ਗੁਣ ਦੇ ਖਦੇ ਸੀ ਬੰਦੇ ਦੇ

  • @harmeetsinghdhaliwal3000
    @harmeetsinghdhaliwal3000 Před měsícem +16

    ਰਾਹੁਲ ਜੀ ਜੇਕਰ. ਪੰਜਾਬ ਤੇ ਅਪਨਾ. ਹਥ. ਰੱਖਣਾ ਆਪ ਪ੍ਰਧਾਨ. ਮੰਤਰੀ. ਬਣੇ ਰਹਿਗੇ. ਧੰਨਵਾਦ ਜੀ

  • @BalramKasana
    @BalramKasana Před měsícem +63

    ਰਾਹੁਲ ਗਾਂਧੀ ਹਮੇਸ਼ਾ ਹੀ ਬੇਰੁਜ਼ਗਾਰੀ ਮਹਿੰਗਾਈ ਦੇ ਮੁੱਦੇ ਤੇ ਬੋਲਦਾ ਹੈ

  • @bhinderlikhari9164
    @bhinderlikhari9164 Před měsícem +29

    ਪ੍ਰਧਾਨ ਮੰਤਰੀ ਬਨਣ ਦੇ ਕਾਬਲ ਰਾਹੁਲ ਗਾਂਧੀ ਜੀ🙏 ਵਾਹਿਗੁਰੂ ਜੀ ਮੇਹਰ ਕਰੇ🙏

  • @RanjitSingh-zx5dx
    @RanjitSingh-zx5dx Před měsícem +12

    ਗੁਰਜੀਤ ਸਿੰਘ ਔਜਲਾ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ , ਬੋਕਰ ਦੀ ਜ਼ਮਾਨਤ ਜਬਤ ਹੋਵੇਗੀ

  • @johnhans6413
    @johnhans6413 Před měsícem +61

    Next pm Rahul Gandhi ✌️✌️✌️

    • @yogeshkumar5737
      @yogeshkumar5737 Před měsícem +1

      Hahahahahaha sapne dekho sapne 😂😂

    • @teetubrar7387
      @teetubrar7387 Před měsícem +1

      ​@@yogeshkumar5737ਸਲਿਆ ਤੂੰ ਮੂਤ। ਪੀਣਾ ਅੰਧਭਕਤ ਆ

    • @bhindersingh_sidhu
      @bhindersingh_sidhu Před měsícem

      right bro

  • @mandeepkumar7742
    @mandeepkumar7742 Před měsícem +44

    ਆਮ ਆਦਮੀ ਪਾਰਟੀ ਮੁਰਦਾਬਾਦ ਕੁਲਦੀਪ ਸਿੰਘ ਧਾਲੀਵਾਲ ਮੁਰਦਾਬਾਦ ਕਾਂਗਰਸ ਪਾਰਟੀ ਜ਼ਿੰਦਾਬਾਦ

    • @KiranpalMaan-pi1pm
      @KiranpalMaan-pi1pm Před měsícem

      Rahul is 100 %better than illiterate modi......
      Rahul is 100% better than modi for futur of people...
      Rahul is 100% better than modi for brother hood for India...

  • @johnhans6413
    @johnhans6413 Před měsícem +49

    ਬਹੁਤ ਵਧੀਆ ਸੋਚ

  • @thehunterking8711
    @thehunterking8711 Před měsícem +16

    _💚 Rahul Gandhi Zindabad 💚_
    _Modi-Bhgao Desh-Bchao 🔥 🔥 🔥_

  • @Ranveer-om2zq
    @Ranveer-om2zq Před měsícem +19

    ਰਾਹੁਲ ਗਾਂਧੀ ਜੀ ਪੰਜਾਬ ਵਿੱਚ ਗਰੀਬ ਲੋਕ ਵੀ ਰਹਿੰਦੇ ਨੇ ਗ਼ਰੀਬਾਂ ਨੂੰ ਕੋਈ ਬੈਂਕ ਕਰਜ਼ਾ ਨਹੀ ਦਿੰਦਾ ਕਿਉ ਕਿ ਉਨ੍ਹਾਂ ਕੋਲ਼ ਜ਼ਮੀਨ ਨਹੀਂ ਹੁੰਦੀ ਫ਼ੇਰ ਕਰਜ਼ਾ ਕਿਸਾਨਾਂ ਨੂੰ ਹੀ ਮਿਲ਼ਦਾ ਜਾ ਵਿਜਨੈਸ ਵਾਲ਼ੇ ਨੂੰ ਗ਼ਰੀਬ ਸਿਰਫ਼ 5 ਕਿੱਲੋ ਕਣਕ ਵਾਸਤੇ ਹੀ ਲਾਈਨਾਂ ਵਿੱਚ ਲੱਗੇ ਰਹਿੰਦੇ ਨੇ ਬਾਕੀ ਗ਼ਰੀਬ ਨੇ ਵੋਟਾਂ ਤੇ ਪਾਉਣੀਆ ਹੀ ਹੁੰਦੀਆ ਫ਼ਿਰ ਵੀ ਮੇਰਾ ਦੇਸ਼ ਮਹਾਨ ਹੈ ਪੰਜਾਬ ਸ਼ਹੀਦਾ ਦੀ ਧਰਤੀ ਹੈ ਜਿਨ੍ਹਾਂ ਮਰਜ਼ੀ ਐਨਾ ਨਾਲ਼ ਲੀਡਰ ਧੋਖਾ ਤੇ ਧੱਕਾ ਕਰਦੇ ਰਹਿਣ ਇਹ ਲ਼ੋਕ ਮਹਾਨ ਨੇ ਦੇਸ਼ ਲਈ ਕੁਰਬਾਨੀਆਂ ਦਿੰਦੇ ਰਹਿਣ ਗੇ 🇮🇳

  • @user-tj3kb5vz2g
    @user-tj3kb5vz2g Před měsícem +39

    ਬਹੁਤ ਵਧੀਆ ਲੱਗਿਆ ਕਮਾਲ ਇਸ ਬੰਦੇ ਸੋਚ ਤ ਵੈਰੀ ਗੁੱਡ ਯਾਰ ਮੋਦੀ ਕਿਤੇ ਚੰਗਾ ਹੈ ਇਸ ਸੋਚ ਤੇ ਮੋਦੀ ਨਾਲੋਂ ਦਿਨ ਰਾਤ ਦਾ ਫ਼ਰਕ ਹੈ

  • @Brar-56-____566
    @Brar-56-____566 Před měsícem +33

    ਦਿਲ ਦੀ ਸੁਣੋ ਔਜਲਾ ਹੀ ਚੁਣੋ।
    ਹਲਕੇ ਦੇ ਲੋਕਾਂ ਦੀ ਪੁਕਾਰ ਗੁਰਜੀਤ ਔਜਲਾ ਫ਼ਿਰ ਇਕ ਵਾਰ।

  • @sitarnirmaanrongla6133
    @sitarnirmaanrongla6133 Před měsícem +13

    1 Moka RAHUL gandhi
    GreebA da maseha ashi soch da maleek❤❤❤❤❤❤❤❤❤

  • @Ranveer-om2zq
    @Ranveer-om2zq Před měsícem +17

    🌹ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🌹

  • @indergamerff3161
    @indergamerff3161 Před měsícem +11

    Punjab k 70 80% SC greeb majdoor lok Rahul Gandhi k sath hai congress party zindabad ❤❤❤

  • @jashandeepsingh5346
    @jashandeepsingh5346 Před měsícem +41

    ਯਾਰ ਇੱਕ ਵਾਰ ਰਾਹੁਲ ਗਾਂਧੀ ਨੂੰ ਮੋਕਾ ਦਿਉ p m banana hai

    • @NachatarsinghBains
      @NachatarsinghBains Před měsícem +1

      शर्म कर डाले1984भूल गया

    • @yashgamer1168
      @yashgamer1168 Před měsícem +2

      Tum bhee godra kaand mat bhulo

    • @NachatarsinghBains
      @NachatarsinghBains Před měsícem

      @@yashgamer1168 hindu bhaiyo ka नरसंहार hua tha congress k khne p

    • @Prachi874
      @Prachi874 Před měsícem

      ​@@NachatarsinghBainstu v thodi sharam kr.. Modi ki kr reha hai.. Oh nhi dikhda

    • @NachatarsinghBains
      @NachatarsinghBains Před měsícem

      @@Prachi874 ki keh Reya h modi kuch galat nhi boleya oh tu das oh e ki madda kehta

  • @gurpeetsingh253
    @gurpeetsingh253 Před měsícem +20

    Bhut nice ha please ek baar Congress

  • @pawangehle1039
    @pawangehle1039 Před měsícem +37

    Very nice views
    Rahul Gandhi Zindabad

    • @pawangehle1039
      @pawangehle1039 Před měsícem +2

      ਕੁੱਛ ਵੀ ਹੋ ਜੇ ਇਹ ਬੰਦਾ ਹਮੇਸ਼ਾਂ ਤਰੱਕੀ ਦੀ ਮੁੱਦੇ ਦੀ ਤੇ ਦੇਸ਼ ਦੀ ਗੱਲ ਕਰਦਾ ਹੈ ਬੰਦਾ ਗਾਡਰ ਐ ਨਿੱਡਰ ਐ ਮੋਦੀ ਐਂਡ ਪਾਰਟੀ ਤੋਂ ਕਿਤੇ ਵਧੀਆ ਐ 👍

  • @vivekthakur1417
    @vivekthakur1417 Před měsícem +15

    Rahul Gandhi ❤

  • @Sumitkumar-wu8hr
    @Sumitkumar-wu8hr Před měsícem +22

    Next pm Rahul Gandhi

  • @gurdeepsinghvirdi5145
    @gurdeepsinghvirdi5145 Před měsícem +8

    ਸੁੰਦਰ ਸੋਚ ਦੇ ਲੀਡਰ ਇਹ ਸਾਨੂੰ ਗਰੀਬੀ ਵਿਚੋਂ ਕੱਡਣਗੇ ,ਸੱਭ ਤੋਂ ਵਧੀਆ ਸੋਚ ਵਾਲਾ ਲੀਡਰ ਹੈ ਜੀ ।

  • @jasbirkaur4505
    @jasbirkaur4505 Před měsícem +8

    Very good paresan Rahul Gandhi

  • @romysingh3884
    @romysingh3884 Před měsícem +8

    Rahul ji tuadi soch nu slam.... educated man.....

  • @harcharansingh9905
    @harcharansingh9905 Před měsícem +4

    Very nice speach khush kita...

  • @BalvinderSingh-lv2cc
    @BalvinderSingh-lv2cc Před měsícem +9

    ਕਾਂਗਰਸ ਪਾਰਟੀ ਜ਼ਿੰਦਾਬਾਦ

  • @user-of5lz5pi6v
    @user-of5lz5pi6v Před měsícem +5

    AOJALA ZINDABAAD🙏🙏🙏🙏........

  • @ranjodhsingh6563
    @ranjodhsingh6563 Před měsícem +5

    Very good 👍

  • @RajSingh-lj2ti
    @RajSingh-lj2ti Před měsícem +18

    He is such a great human ❤❤❤being

  • @JaswantSingh-tu5du
    @JaswantSingh-tu5du Před měsícem +4

    ਪੰਜਾਬੀ ਲਫਜ ਧੱਕੜ ਹੈ ਧਾਕੜ ਹਿੰਦੀ ਲਫ਼ਜ਼ ਹੈ
    ਜਿਵੇਂ ਪੰਜਾਬੀ ਚ ਭੁੱਲ, ਹਿੰਦੀ ਚ ਭੂਲ
    ਜਿਵੇਂ ਪੰਜਾਬੀ ਚ ਕੰਮ, ਹਿੰਦੀ ਚ ਕਾਮ
    ਜਿਵੇਂ ਪੰਜਾਬੀ ਚ ਵੰਡ, ਹਿੰਦੀ ਚ ਬਾਂਟ
    ਉਵੇਂ ਹੀ ਪੰਜਾਬੀ ਚ ਧੱਕੜ, ਹਿੰਦੀ ਚ ਧਾਕੜ !
    ਧਿਆਨ ਦੇਣ ਯੋਗ ਹੈ ਕਿ ਇਨ੍ਹਾਂ ਪੰਜਾਬੀ ਲਫ਼ਜ਼ਾਂ ਵਿੱਚ ਟਿੱਪੀ ਤੇ ਅੱਧਕ ਦੀ ਵਰਤੋਂ ਹੋਈ ਹੈ ਅੱਧਕ ਤੇ ਟਿੱਪੀ ਨਾਲ਼ ਬਣੇ ਹੋਏ ਲਫ਼ਜ਼ ਪੰਜਾਬੀ ਦੀ ਸ਼ਾਨ ਹਨ ਇਸੇ ਕਰਕੇ ਪੰਜਾਬੀ ਸਾਰੀ ਦੁਨੀਆ ਚ ਹਰਮਨ ਪਿਆਰੀ ਹੈ ਜੇਕਰ ਅੱਧਕ ਤੇ ਟਿੱਪੀ ਹਟਾ ਦਿੱਤੀ ਜਾਵੇ ਤਾਂ ਸਮਝੋ ਪੰਜਾਬੀ ਦੀ ਫੂਕ ਨਿਕਲ਼ ਗਈ ! ਹੁਣ ਪੰਜਾਬੀ ਦੇ ਲਫ਼ਜ਼ ਧੱਕੜ ਦੀ ਥਾਂ ਤੇ ਹਰਿਆਣਵੀ ਸ਼ਬਦ ਧਾਕੜ ਪੰਜਾਬੀ ਚ ਦਾਖਲ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ !

  • @Chinalwadhera-rw5lz
    @Chinalwadhera-rw5lz Před měsícem +6

    Congress party jindabad

  • @majorsingh4407
    @majorsingh4407 Před měsícem +4

    We are proud off you pm Rahul Gandhi ji aap ne Punjab ke bare me accha socha hai

  • @harinderrana8129
    @harinderrana8129 Před měsícem +14

    Raga is coming ❤

  • @HarpreetSingh12-vm7hu
    @HarpreetSingh12-vm7hu Před měsícem +4

    , very good 👍👍👍👍👍👍

  • @ManjeetSingh-ql6rj
    @ManjeetSingh-ql6rj Před měsícem +12

    Vote for INDIA for Democracy es baar mudda ek hi hei Domecray ko bachana of Constitution ki rkhsha Krna hei

    • @NachatarsinghBains
      @NachatarsinghBains Před měsícem

      शर्म कर 1984भूल गया

    • @Prachi874
      @Prachi874 Před měsícem

      ​@@NachatarsinghBainstu har thaah eh hi comment kri ja.. Tu amritpal nu vote pa davi.. Te khalistani ban ja

    • @NachatarsinghBains
      @NachatarsinghBains Před měsícem

      @@Prachi874 amritpal fudfu bnda hai bhagore nu m kyu vote Pau m army family toh Haan Tai m hikh thok k bjp nu vote karanga eh bnda indi alliance कांग्रेस nu support karda c naale pag bani firda hai taan boleya m attki bjp nu chance de k dekhde aa punjab da shyad bhala ho jau

  • @thindsingh9059
    @thindsingh9059 Před měsícem +3

    Super speech sir u right

  • @thehunterking8711
    @thehunterking8711 Před měsícem +6

    💚 Rahul Gandhi Zindabad 💚
    👉🏻 Modi-Bhgao Desh-Bchao 🔥
    __________________________________

  • @gurindersingh8707
    @gurindersingh8707 Před měsícem +7

    He deserve one chance ❤❤

  • @GianchandGianchand-fw8or
    @GianchandGianchand-fw8or Před měsícem +4

    Nice presentation and nice message

  • @gurdevsinghitaly5999
    @gurdevsinghitaly5999 Před měsícem +3

    Waheguru ji ❤

  • @prabhusoni7084
    @prabhusoni7084 Před měsícem +4

    जय कांग्रेस जय किसान जननायक राहुल गांधी जिंदाबाद

  • @satwantsingh9096
    @satwantsingh9096 Před měsícem +1

    ਰਾਹੁਲ ਗਾਂਧੀ ਪੰਜਾਬ ਦੇ ਭਵਿੱਖ ਲਈ ਵਧੀਆ ਲੀਡਰ

  • @GianchandGianchand-fw8or
    @GianchandGianchand-fw8or Před měsícem +5

    Nice presentation.

  • @jagvirdhillol115
    @jagvirdhillol115 Před měsícem +4

    Rahul Gandhi Zindabad 👍✌️💪🥇👏✅🦁💯🙏

  • @user-bm5gf9my2s
    @user-bm5gf9my2s Před měsícem +8

    राहुल जी बिल्कुल जो आप जी ने हमारे पंजाब बासीओ को महा पुरषों की सोच के बारे में बताया ।
    लेकिन यिह सोच बी जे पी की नहीं है उन्होंने ने आज तक किसी बरग का कर्जा माफ नहीं कीया ।
    महापुरुषों ने तो सभी को ऐक समान जाना ।
    अबल अला नूर ऊपायेआ कुदरत के सभ बंदे ।
    ऐक नूर ते सभ जग उपजिया कौन भले कौन मंदे ।
    धन्यवाद सहित
    जै हिंद जी ।

  • @love_p272
    @love_p272 Před měsícem +2

    Very good👍👍👍👍

  • @love_p272
    @love_p272 Před měsícem +2

    Very good 👍👍👍👍

  • @gurtekbhangal5039
    @gurtekbhangal5039 Před měsícem +1

    Millions thanks

  • @RavindraSingh-ff7nq
    @RavindraSingh-ff7nq Před měsícem +5

    Bhai amritpal Singh jindabad

  • @gurnamsingh7872
    @gurnamsingh7872 Před měsícem +9

  • @bhindersingh_sidhu
    @bhindersingh_sidhu Před měsícem +1

    very good job

  • @DeepakVerma-sp5ut
    @DeepakVerma-sp5ut Před měsícem +7

    Rahul gandhi ਜ਼ਿੰਦਾਬਾਦ ਜ਼ਿੰਦਾਬਾਦ

  • @khosatv7350
    @khosatv7350 Před měsícem +4

    Very nice leader Rahul Gandhi

  • @willswills4353
    @willswills4353 Před měsícem +5

    Well done Rahul

  • @user-rf1ki8vc8c
    @user-rf1ki8vc8c Před měsícem +3

    Good

  • @chandeepsaini5553
    @chandeepsaini5553 Před měsícem +2

    Love u rahul ji

  • @reshamsingh999
    @reshamsingh999 Před měsícem +3

    Apa v is vaar jingi ch pehli vaar dil to congress party da sath devande

  • @RupinderKaur-mo9ut
    @RupinderKaur-mo9ut Před měsícem +3

    Jay ho

  • @gurtekbhangal5039
    @gurtekbhangal5039 Před měsícem +1

    Thanks

  • @thindsingh9059
    @thindsingh9059 Před měsícem +2

    Congress party zindabad

  • @KhanSaab-wk7bu
    @KhanSaab-wk7bu Před měsícem +5

    Sabse pahle mahngai pr rok logni chahiye

  • @pinkyriar9765
    @pinkyriar9765 Před měsícem +6

    I want to ask news 18 anchor Mr. Brar that you and your co-host was giving more than 400 seats in February 2024.What's your views now? Please try to explain now Thanks

  • @user-xw2oj3yr4o
    @user-xw2oj3yr4o Před měsícem +2

    Bole sonhal satshri akal

  • @mukhtarsingh7847
    @mukhtarsingh7847 Před měsícem +3

    Pm rahul jindabada ajula jipunjab de karmchare bare rakhu 2027 v jitene . Ko ngres de sarkar'c

  • @love_p272
    @love_p272 Před měsícem +1

    Very good paresan Rahul Gandhi is bar aap hi jitoge

  • @butasingh9102
    @butasingh9102 Před měsícem +3

    RAGA❤

  • @kuldeep4705
    @kuldeep4705 Před měsícem +4

    Rahul Gandhi ji best wishes. Private school de fee buhat le rahe hai. Private school's de fee lemit huni cheda.

  • @satbirkour5267
    @satbirkour5267 Před měsícem +1

    Great speach

  • @JaswinderSingh-zl5jz
    @JaswinderSingh-zl5jz Před měsícem

    ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਜ਼ਿੰਦਾਬਾਦ ਕਾਂਗਰਸ ਪਾਰਟੀ ਜ਼ਿੰਦਾਬਾਦ

  • @amarjits23
    @amarjits23 Před měsícem +5

    Rahul gandhi di speech Modi naalon taan kite vdhia, asi congress nu bilkul vi pasand nhi karde but modi saanu uss ton vi vadh rarkada hai, vaise vi badlaav taan aana chahida hai, naale eh banda Modi naalon taan vadh parhya likhya hai, modi taan parhai de maamle ch tull hai,

  • @a-mumbaikarmaharashtrian8347
    @a-mumbaikarmaharashtrian8347 Před měsícem +2

    Rahul gandhi ka confidence leval badh gaya hai esase lagta hai congress jit rahi hai

  • @user-mv8do9dq1p
    @user-mv8do9dq1p Před měsícem +4

    दिल दी सुनो कांग्रेस चुनो

  • @ravisinghravi2428
    @ravisinghravi2428 Před měsícem +15

    Rahul Gandhi best' of luck ❤

  • @BalkarSingh-ko2qy
    @BalkarSingh-ko2qy Před měsícem +2

    ਏਕ ਮੌਕਾ ਜੀ ਰਾਹੁਲ ਗਾਂਧੀ ਸਾਹਿਬ ਜੀ ਨੂੰ ਹੈ ਅਗਰ ਕੋਈ ਬਦਲਾਵ ਨਹੀਂ ਹੋਇਆ ਤਾਂ 5ਸਾਲ ਬਾਦ ਫਿਰ ਦੇਖਾ ਜਾਵੇਗਾ ਅਗਨੀ ਵੀਰ ਮੈਨ ਮੁੰਦਾ ਹੈ ਪੰਜਾਬ ਦੇ ਨੌਜਵਨਾਂ ਦਾ

  • @baldeepsingh269
    @baldeepsingh269 Před měsícem +2

    Rahul deserve the next PM

  • @charanpalsinghrandhawa7082
    @charanpalsinghrandhawa7082 Před měsícem +3

    Govt purchases , food grains at Low rate, from farmers, that is why govt is able to distribute food grains free of cost to peoples of India.

  • @santhoksingh6584
    @santhoksingh6584 Před měsícem

    Abaki bar only Congress party 🥳🥳🥳🥳🥳 zindabad zindabad zindabad zindabad

  • @pammik3940
    @pammik3940 Před měsícem

    ਜੈ ਭੀਮ

  • @SarojBala-ww6bh
    @SarojBala-ww6bh Před měsícem +1

    Ane wàla PM Rahul Gandhi Ji

  • @gurtekbhangal5039
    @gurtekbhangal5039 Před měsícem

    thanks

  • @jagtaraulakh4240
    @jagtaraulakh4240 Před měsícem

    RAHUL GANDHI jindabad ❤🎉
    Congress paalti jindabad ji 🎉

  • @jeetkamalminhasminhas9976
    @jeetkamalminhasminhas9976 Před měsícem +1

    Rahul sir ji 🙏🙏

  • @prabhjitsingh6689
    @prabhjitsingh6689 Před měsícem +1

    Rahul Gandhi jandabad 👍

  • @fakeerchandgoyal9612
    @fakeerchandgoyal9612 Před měsícem +1

    Punjab ke Amir log Hain vah bhi kahenge ham Garib Hain

  • @MohammadFarid-wo1vu
    @MohammadFarid-wo1vu Před měsícem

    ਰਾਹੁਲ ਗਾਂਧੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ❤❤❤❤❤

  • @SherryJakhal
    @SherryJakhal Před měsícem

    Very good speech 🎤

  • @AmarjitSingh-hi7yu
    @AmarjitSingh-hi7yu Před měsícem +1

    ❤❤❤

  • @jasvirsinghjass3303
    @jasvirsinghjass3303 Před měsícem +2

    India ਵਿੰਸ

  • @jaskaranpreetsingh8935
    @jaskaranpreetsingh8935 Před měsícem

    Congrats party Jindabaad

  • @paramveersingh5893
    @paramveersingh5893 Před měsícem +8

    Congress vote kro

  • @love_p272
    @love_p272 Před měsícem

    Very nice Rahul Gandhi g zindabad congratulation aap hi banoge🎉🎉

  • @Sandip-eq4ei
    @Sandip-eq4ei Před měsícem +1

    ❤❤

  • @BaljinderSingh-pn1mm
    @BaljinderSingh-pn1mm Před měsícem +1

    Rahul bhai NAWANSHAHR SE AMRITSAR TRAIN SHURU KARO AUR WEEKLY 2 TIME TRAIN FROM NAWANSHAHR TO SULTAAN PUR LODHI

  • @mahavirsingh7798
    @mahavirsingh7798 Před měsícem

    Jai Congress Party Jindabad Jindabad Jindabad 🙏🙏🙏🙏🙋