ਉਜੜ ਗਿਆ ਪੰਜਾਬ ਦਾ ਇਹ ਪਿੰਡ, ਤਾਲੇ ਲਗਾ ਚਲੇ ਗਏ ਲੋਕ, ਸਿਰਫ ਇਕੋ ਘਰ ਬਚਿਆ

Sdílet
Vložit
  • čas přidán 6. 06. 2024
  • ਹੁਸ਼ਿਆਰਪੁਰ ਜ਼ਿਲ੍ਹੇ ਦਾ ਇਹ ਪਿੰਡ ਕੋਟ (ਦੱਬੂਵਾਲ) ਹੈ ਜੋ ਲੱਗਭਗ ਸਾਰਾ ਖਾਲੀ ਹੋ ਚੁੱਕਾ ਹੈ, ਸਹੂਲਤਾਂ ਨਾ ਹੋਣ ਕਾਰਨ ਲੋਕ ਘਰ ਛੱਡ ਕੇ ਸ਼ਹਿਰ ਵੱਲ ਜਾ ਚੁੱਕੇ ਨੇ, ਹੁਣ ਇਸ ਪਿੰਡ ‘ਚ ਸਿਰਫ ਇਕ ਘਰ ਬਚਿਆ ਹੈ ਜਿੱਥੇ ਇਕ ਪਰਿਵਾਰ ਰਹਿੰਦਾ ਹੈ ਪਰ ਕੁਝ ਦਿਨਾਂ ‘ਚ ਇਹ ਘਰ ਵੀ ਖਾਲੀ ਹੋ ਜਾਵੇਗਾ
    #punjab #village #hoshiarpur #villagelife #villagevlog #villagelifestyle #story #stories #punjabi #forest #latest #update #trending #close #migration #backword #area #villagepeople #development

Komentáře • 130

  • @vijay21485
    @vijay21485 Před měsícem +96

    ਵੀਰ ਜੀ ਇਹ ਸਾਡਾ ਪਿੰਡ ਹੈ। ਸਾਡੇ ਇੱਥੇ 25-30 ਘਰ ਸੀ। ਅਸੀ ਹੁਣ ਸਾਰੇ 20-25 ਘਰ ਪਿੰਡ ਜਨੌੜੀ ਦੇ ਇੱਕੋ ਮੁੱਹਲੇ ਰਾਮਨਗਰ ਚ ਸ਼ਿਫਟ ਹੋ ਗਏ ਹਨ। 5-7 ਹੋਸ਼ਿਆਰਪੁਰ ਤੇ ਜਲੰਧਰ ਵਿਖੇ ਸ਼ਿਫਟ ਹੋ ਗਏ ਹਨ। ਕੋਈ 30 ਸਾਲ ਪਹਿਲਾ ਆ ਗਿਆ ਕੋਈ 20 ਕੋਈ 15 ਕੋਈ 5 ਸਾਲ ਪਹਿਲਾ। ਅਖੀਰ 2-3 ਘਰ ਸੀ ਉਹ ਵੀ ਕੁਝ ਮਹੀਨੇ ਪਹਿਲਾਂ ਛੱਡ ਗਏ

    • @mjay9616
      @mjay9616 Před měsícem +4

      Veer ji eh jajan agar sale karne hoye jinna de ne ta jaroor dsna ji 😊

    • @Revolutionary321
      @Revolutionary321 Před měsícem +9

      ਏਦਾਂ ਪਿੰਡ ਖਾਲੀ ਕਰਨਾ ਕੋਈ ਹੱਲ ਨੀ ਸੀ, ਇਲਾਕੇ ਦੇ mla ਕੋਲ ਜਾਂਦੇ ਇਕ ਡਿਸਪੈਂਸਰੀ ਇਕ ਸੜਕ ਇਕ ਕਰਿਆਨਾ ਸਟੋਰ ਖੁਲਵਾ ਲੈਂਦੇ, ਏਦਾ ਦੇ ਸ਼ਾਂਤ ਇਲਾਕੇ ਲੋਕੀ ਲੈਂਦੇ ਫਿਰਦੇ ਆ

    • @sukhchainsingh3185
      @sukhchainsingh3185 Před měsícem +2

      ਜੇ ਰਿਪਲਾਈ ਨਹੀ ਕੀਤਾ ਤਾਂ ਇਹਦਾ ਮਤਲਬ ਕੋਈ ਬਕਵਾਸ ਕਰ ਰਿਹਾ। ਆਈ ਡੀ ਵੇਖੋ ਫੇਕ ਹੈ।

    • @telgunerchko7019
      @telgunerchko7019 Před měsícem +2

      Kinna sohna si sub.. kive mehnat nall banaya hoyega phale

    • @tejibhangu5589
      @tejibhangu5589 Před měsícem

      Veer tusi punjabi nhi o ta chad ta pind, nhi ta punjabi pind nhi chada tusi ta himat kro

  • @randhirsingh2479
    @randhirsingh2479 Před měsícem +35

    ਏਹੋ ਜੇਹਿ ਵਿਡਿਓ ਨ ਪਇਆ ਕਰੋ। ਭਏ ਤਿਆਰ ਬੈਠੇ ਨੇ.....ਏਹੋ ਜੇਹੀ ਜ਼ਮੀਨ ਤੇ ਨਜ਼ਾਇਜ਼ ਕਬਜ਼ੇ ਕਰਨ ਨੂੰ।😢

  • @VisitPunjab
    @VisitPunjab Před měsícem +20

    ਪੰਜਾਬ ਤੋਂ ਸੋਹਣਾ ਕੁਛ ਨਹੀਂ ਸਾਰਾ ਦੇਸ਼ ਦੇਖ ਲਾਇਆ।

  • @butabhullar7832
    @butabhullar7832 Před měsícem +16

    ਕੋਈ ਗੱਲ ਨਹੀਂ ਅਸੀਂ ਜੰਗਲੀ ਜਾਨਵਰਾਂ ਦੇ ਘਰ ਬਹੁਤ ਉਜਾੜੇ ਨੇ ਸਾਡੇ ਵੀ ਉਜੜ ਸਕਦੇ ਹਨ

  • @Daske.WaleSahi
    @Daske.WaleSahi Před 29 dny +4

    ਇਹ ਹੁਸ਼ਿਆਰਪੁਰ ਦੇ ਨੇੜੇ ਜ਼ਮੀਨ ਮਿਲਦੀ ਆ ਮੈਂ ਵੀ ਗਿਆ ਸੀ ਲੈਣ ਲਈ ਲੱਖ ਡੇਢ ਲੱਖ ਰੁਪਏ ਕਿੱਲਾ ਆ ਪਰ ਜ਼ਮੀਨ ਤੁਸੀਂ ਚੌਰਸ ਟੱਕ ਤੇ ਪੱਧਰੀ ਨਹੀਂ ਕਰ ਸਕਦੇ ਕੋਈ ਝੋਨਾ ਕਣਕ ਨੀਂ ਬੀਜ ਸਕਦੇ ਸਿਰਫ਼ ਬੂਟੇ ਹੀ ਏਦਾਂ ਦੇ ਲੱਗ ਸਕਦੇ ਆ ਜੰਗਲੀ ਜਾਨਵਰ ਚੀਤੇ ਵੀ ਹੈਗੇ ਪਿਸ਼ਾਬ ਕਰਨ ਲੱਗਿਆ ਮੇਰੇ ਨਾਲਦਾ ਅੱਗੋਂ ਚੀਤਾ ਦਿਸ ਪਿਆ ਪਿਸ਼ਾਬ ਉੱਤੇ ਚੜ੍ਹ ਗਿਆ ਤੇ ਝੱਟ ਗੱਡੀ ਚ ਵੜ੍ਹ ਗਿਆ ਦੂਜਿਆਂ ਨੂੰ ਵੀ ਰੌਲਾ ਪਾ ਕੇ ਛੇਤੀ ਗੱਡੀ ਚ ਵਾੜ੍ਹ ਤੁਰ ਪਏ। ਇਹ ਜ਼ਮੀਨਾਂ ਨੂੰ ਵੇਚਣ ਲਈ ਡੀਲਰਾਂ ਨੇ ਕੰਪਨੀਆਂ ਬਣਾਈਆਂ ਹੋਈਆਂ ਕੋਈ ਸਾਲ ਰੱਖ ਕੇ ਥੋੜ੍ਹੇ ਜਿਹੇ ਵੱਧ ਪੈਸੇ ਮਿਲੇ ਤੇ ਵੇਚ ਦੇਂਦਾ ਇਹ ਤਾਂ ਫ਼ਾਰਮ ਹਾਊਸ ਤੇ ਇੰਨਜੁਆਏ ਕਰਨ ਲਈ ਰਾਜਨੀਤਕ ਲੀਡਰ, ਅਫਸਰ, ਤੇ ਧਨਾਢ ਬੰਦੇ ਲੈਂਦੇ ਆ ਬਹੁਤ ਸਰਕਾਰੀ ਕੰਡੀਸ਼ਨਾਂ ਲੱਗੀਆਂ ਇਨ੍ਹਾਂ ਜ਼ਮੀਨਾਂ ਤੇ

  • @sukhdarshankumar2475
    @sukhdarshankumar2475 Před měsícem +6

    ਗਾਈਡ ਵਧੀਆ ਟਕਰਿਆ , ਪੱਤਰਕਾਰ ਵੀਰ ਨੂੰ ਤਾਂ ਗੱਲ ਕਰਨ ਨੀ ਦਿੰਦਾ !!

  • @rajbindersingh8237
    @rajbindersingh8237 Před měsícem +32

    ਹੁਣ ਤਕ ਇਥੋਂ ਬਣੇ ਐਮ ਐਲ ਏ ਤੇ ਐਮ ਪੀ ਕਿ ਕਰਦੇ ਰਹੇ ਹਨ ਸਰਮ ਦੀ ਗੱਲ ਕੀ ਇਥੇ ਕੁਝ ਵੀ ਕੰਮ ਨਹੀਂ ਹੋਇਆ

  • @kulwantkaur8249
    @kulwantkaur8249 Před měsícem +5

    ਵੀਰ ਜੀ ਪੰਜਾਬ ਦਾ ਅੱਜ ਇਹ ਹਾਲ ਹੈ ਤਾਂ ਹੋਰ ਰਾਜਾਂ ਦਾ ਸਮਝੋ ਕੀ ਹਾਲ ਹੋਵੇਗਾ ਰੱਬ ਰਾਖਾ

  • @ghazal3576
    @ghazal3576 Před měsícem +5

    ਪੱਤਰਕਾਰ ਸਾਹਿਬ ਜੀ ਇੱਕ ਗੱਲ ਹੈ ,,,,,, ਤਾਲਾ ਅਸਲ ਲਫਜ਼ ਹੈ,,,, ਤਾਲ਼ਾ ਲਫਜ਼ ਵਿਗੜਿਆ ਹੋਇਆ ਲਫਜ਼ ਹੈ

  • @deepsharma6199
    @deepsharma6199 Před měsícem +1

    Bhai ji tusi great ho

  • @user-se9gi7jz7e
    @user-se9gi7jz7e Před 27 dny +1

    ਫੋਟੋ ਬਾਬਾ ਜੀ ਦੀ ਲੱਗੀ ਏਥੇ ਵੀ ਕਬਜਾ ਕਰ ਕੇ ਡੇਰਾ ਬਣਾ ਦੇਣਾ ਸੀ..

  • @KulwinderKhakh-ns5sn
    @KulwinderKhakh-ns5sn Před měsícem +2

    I love this area as I am from this district.Government should provide all basic needs asap..Waheguru G

  • @kamalgill8077
    @kamalgill8077 Před 27 dny

    ਇਥੇ ਟੂਰਿਜਮ ਸ਼ੁਰੂ ਕਰਨਾ ਚਾਹੀਦਾ ਹੈ ਸਰਕਾਰ ਨੂੰ ਅਪੀਲ ਹੈ ਤਾਂ ਕਿ ਇਨ੍ਹਾਂ ਸਾਡੇ ਪੰਜਾਬੀ ਵੀਰਾਂ ਨੂੰ ਆਪਣਾ ਘਰ ਛੱਡਣਾ ਪਏ

  • @SukhwinderSingh-qv3vm
    @SukhwinderSingh-qv3vm Před měsícem +2

    ਵਾਹਿਗੁਰੂ ਜੀ

  • @sanjeevsharma6680
    @sanjeevsharma6680 Před 26 dny

    Bhai g tuhadi jis munde ne help keeti,he really good job,rab usnoo tarakiyan deve

  • @SimiGarry524
    @SimiGarry524 Před měsícem +5

    Mera pind mera ghar miss you❤❤❤

  • @sarvjeetsarvjeet7658
    @sarvjeetsarvjeet7658 Před měsícem +7

    ਲੀਡਰਾਂ ਦੇ ਬੇਰੁਖੀ ਨੇ ਇਸ ਪਿੰਡ ਨੂੰ 1947ਦੀ ਯਾਦ ਦਿਲਾ ਦਿੱਤੀ ਕਿਵੇਂ ਵਸਦੇ ਹਸਦੇ ਲੋਕ ਉੱਜੜੇ ਸੰਨ

  • @GurmitKaur-co6wz
    @GurmitKaur-co6wz Před měsícem +2

    Waheguru ji meher kari🙏

  • @sanjuvlog4385
    @sanjuvlog4385 Před měsícem +17

    Mera pind miss you sada bachpan ithe bitiya koi subhidha nhi hai

  • @sandeepkumar-qv2xt
    @sandeepkumar-qv2xt Před měsícem +2

    Dhanwad veer hoshiarpur de elake di video lyi punjab da bs ek ahi area hai jo hareyali de nede aa

  • @Revolutionary321
    @Revolutionary321 Před měsícem +11

    ਏਦਾਂ ਪਿੰਡ ਖਾਲੀ ਕਰਨਾ ਕੋਈ ਹੱਲ ਨੀ ਸੀ, ਇਲਾਕੇ ਦੇ mla ਕੋਲ ਜਾਂਦੇ ਇਕ ਡਿਸਪੈਂਸਰੀ ਇਕ ਸੜਕ ਇਕ ਕਰਿਆਨਾ ਸਟੋਰ ਖੁਲਵਾ ਲੈਂਦੇ, ਏਦਾ ਦੇ ਸ਼ਾਂਤ ਇਲਾਕੇ ਲੋਕੀ ਲੈਂਦੇ ਫਿਰਦੇ ਆ

    • @gagandeep-bo9li
      @gagandeep-bo9li Před měsícem

      Sirf votan vele sariyan partyan de votan mangan ounde ne fir koi nahi puchda 5saal

    • @Revolutionary321
      @Revolutionary321 Před měsícem

      @@gagandeep-bo9li ਮੀਡੀਆ ਬੁਲਾ ਕੇ, ਵਿਰੋਧੀ ਪਾਰਟੀਆਂ ਨੂੰ ਨਾਲ ਲੀਜਾ ਕੇ ਜਲੂਸ ਕਡ ਸਕਦੇ ਆ ਕਿਸੇ ਵੀ MLA MP ਦਾ ਅੱਜ ਕੱਲ੍ਹ ਸਾਰਾ ਕੁਝ ਦਿਮਾਗ ਨਾਲ ਹੁੰਦਾ🤣

  • @karanbaraich2300
    @karanbaraich2300 Před měsícem +3

    Waheguru ji

  • @tejindersingh9676
    @tejindersingh9676 Před měsícem +1

    WAHEGURU JI ❤❤

  • @ARROWHEEK
    @ARROWHEEK Před měsícem +1

    Dholwaha to agge pind bhera da blog bnao bhut sohni jagah hai pura himachal lagda hai

  • @baljitsingh8394
    @baljitsingh8394 Před 24 dny

    Waheguru ji 🙏🙏🙏🙏🙏

  • @user-eb9sb6cb6p
    @user-eb9sb6cb6p Před 8 dny

    ਕੀ ਹੋਇਆ ਪੰਜਾਬ ਦੇ ਲੋਕਾਂ ਨੂੰ ਸ਼ਹਿਰ ਵੱਲ ਭੱਜਦੇ ਨੇ

  • @mickyjassal6117
    @mickyjassal6117 Před měsícem +3

    Eh ilaka himachal nu de deo dekho fer kime electrycity, road,more facilitates nal kime development hundi

  • @Kavitapuri7
    @Kavitapuri7 Před měsícem +27

    ਸਾਧ- ਸੰਗਤ ਜੀ ਬੇਨਤੀ ਹੈ ਕਿ ਮੈਨੂੰ ਤੇ ਮੇਰੀ ਸਹੇਲੀ ਨੂੰ ਇਸ ਪਿੰਡ ਵਿੱਚ ਰਹਿਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਅਸੀਂ ਬਿਨਾਂ ਡਰ ਪਿਆਰ ਕਰੀਏ ਤੇ ਇਸ ਪਿੰਡ ਵਿੱਚ ਰੌਣਕ ਲਾ ਸਕੀਏ।

    • @skKhakhar
      @skKhakhar Před měsícem +4

      ​@@hkaurbagga7895ta tusi dono.jane chale jao kine rokna kise ne nhi pishe pishe hor ashik a jange 😂😂😂😂😂😂

    • @Kavitapuri7
      @Kavitapuri7 Před měsícem

      @@skKhakhar 😀😀😀😀

    • @Revolutionary321
      @Revolutionary321 Před měsícem

      Our door video v bna leo 😂

    • @hkaurbagga7895
      @hkaurbagga7895 Před měsícem +1

      Thanks for your feedback brother​@@skKhakhar

    • @shanusidhusidhu6335
      @shanusidhusidhu6335 Před měsícem +1

      😂😂😂

  • @user-bh2rd8tk4t
    @user-bh2rd8tk4t Před měsícem +1

    Kutrati mahol nu chd ni jana chahida..eh sub kittho lbda sehra ch eho jahe mahol ni.. doctor di lor e ki paindi honi sub kudrati aa..tazi hwa,taza pani taza fal fruit

  • @struglerrdx6329
    @struglerrdx6329 Před měsícem

    Radhsoami baba ji ❤❤

  • @user-dd6vb3ie2b
    @user-dd6vb3ie2b Před 29 dny +1

    Shame to pb govt.😢

  • @surjeetkaur6590
    @surjeetkaur6590 Před měsícem

    Sirf dowabe vich progress hai malwa majha bahut backward😢😢😢😢😢koi turict place ban jave vir ta bahut acha

  • @sunnyshergill7992
    @sunnyshergill7992 Před měsícem +1

    Ik cheej nu baar baar na repeat kariya karo video lambi karan vaaste istra video dekhan da intrust kharab ho jaanda

  • @jasdeepkaur396
    @jasdeepkaur396 Před 26 dny

    Eh vi Punjab hai.

  • @kisankhetibadi543
    @kisankhetibadi543 Před měsícem

    🙏🙏

  • @5540sachin
    @5540sachin Před měsícem +5

    Bohat dukh lagda dekhke aa

  • @satwindersatta4702
    @satwindersatta4702 Před měsícem +1

    Bhag day dr toin gay han pehalian hi das dita c brother nay

  • @rajthakur4154
    @rajthakur4154 Před měsícem

    ❤❤❤❤ anchor ❤❤❤

  • @ParminderSingh-en2cy
    @ParminderSingh-en2cy Před měsícem +3

    Kehra gussa interview dinda gal hor hi kri jnda 😅

  • @cutedrawing8197
    @cutedrawing8197 Před měsícem

    V long vedio

  • @ramtejsingh3663
    @ramtejsingh3663 Před měsícem +1

    Dolwaha Dam Janauri Dam Mehgrowal Dam ne Duniya Ujar ti

  • @gurwinderbatth9511
    @gurwinderbatth9511 Před měsícem +2

    Majhe wala bhau ethy was saldy wa

  • @user-sv4kf1pc2m
    @user-sv4kf1pc2m Před měsícem +1

    ਤੇ ਸਹੀ ਆ ਬਾਈ ਹੁਣ ਜੰਗਲ ਵਿੱਚ ਕਿਹੜਾ ਰਹਿੰਦਾ

  • @HarjinderSingh-oc1nn
    @HarjinderSingh-oc1nn Před měsícem +1

    Ki Karan aa 22 g

  • @singhpunjab007
    @singhpunjab007 Před měsícem

    Pind uthe da uthe e, sirf lok ujar ge.

  • @ramtejsingh3663
    @ramtejsingh3663 Před měsícem +1

    Eh ilaka Himachal Pradesh nu Jana chida c PUNJAB wand vale

  • @tejibhangu5589
    @tejibhangu5589 Před měsícem +1

    Veer eh nmarda da pind a jo kamm krke raji nhi

  • @JagtarSingh-rl4tm
    @JagtarSingh-rl4tm Před měsícem +1

    Punjab de sabh cm es pind de ujade de jume war a Sirf apnia yadada banania a ,,,,

  • @jitinderprakashsharma931

    वोट ऐसे लोगो को लालच में दोगे तो एक क्या हर पिंड गांव का ऐसा ही हाल होगा।
    मुफ्त लालच छोड़ो और अपने परिवार और आने वाले पीढ़ी के भविष्य के बारे में सोचो

  • @user-yx1rh4nx7v
    @user-yx1rh4nx7v Před měsícem

    Up Bihar ho giya punjab

  • @Aulakh_wale
    @Aulakh_wale Před 28 dny

    P -3 polio drops pilan wele Health team wllo lgaeia no hai eh

  • @SK-io4gd
    @SK-io4gd Před měsícem

    Failure of the successive governments

  • @gurdarshansinghsodhi5570
    @gurdarshansinghsodhi5570 Před měsícem +2

    Goats, lamb, rabbit farms should be opened here by the Punjab government. This way employment opportunities can be generated and these animals will keep clean this area free of cost.

  • @pardeepsodhi5689
    @pardeepsodhi5689 Před 29 dny

    Pind pind kari Janda tang nal nam Dass

  • @mani.kalyanmani.kalyan6577
    @mani.kalyanmani.kalyan6577 Před měsícem

    यह तो आशिको के जयादा काम आता होगा गांव

  • @user-ub4yg3fc8e
    @user-ub4yg3fc8e Před měsícem +2

    Jamin Wahijog h g Reply me Please Bro g ❤🎉❤

  • @deepsharma6199
    @deepsharma6199 Před měsícem

    Please explore karo punjab backward nu

  • @SatyaDevi-nt5ek
    @SatyaDevi-nt5ek Před měsícem +1

    😢😢

  • @HappyCupcakes-sr5tr
    @HappyCupcakes-sr5tr Před měsícem

    Ea tan ojarr haidarkaran di lahnt hai.m.l..adian kamia Karn sab kash hoia.

  • @DeepMaan-pb5ln
    @DeepMaan-pb5ln Před měsícem

    Bihar❌punjab😮😮😮😮

  • @chogittichogitti
    @chogittichogitti Před měsícem +1

    sir please location send kryo ... net te labia ni ??

  • @ManjitSingh-lh7lk
    @ManjitSingh-lh7lk Před měsícem

    Who is responsible. Be alert jago jago jago otherwise panjab will be looted by the attacers

  • @shivanisharma5562
    @shivanisharma5562 Před měsícem +7

    ਸਾਨੂੰ ਨੰਬਰ ਭੇਜੋ ਇਥੇ ਯੁਪੀ ਬਿਹਾਰ ਦੇ ਲੋਕ ਭੇਜਦੇ ਹਾਂ, ਪੰਜਾਬ ਨੂੰ ਭਰ ਦਿਆਂ ਗੇ

    • @mandeepkaur-ox2ct
      @mandeepkaur-ox2ct Před měsícem +1

      Kute bande tu avdi kudi deni aa j a maa ,ghrvli nu punjabiya kol bej de .avdi kudi da yarr

  • @yurekammx5582
    @yurekammx5582 Před 29 dny

    Bagh nai leopard hona

  • @RajinderSingh-pz8dt
    @RajinderSingh-pz8dt Před měsícem +7

    ਇੱਥੇ ਵਿਆਸ ਵਾਲਿਆਂ ਦਾ ਸੰਤਸੰਗ ਘਰ ਬਣਾ ਲਉ

    • @prabjit7425
      @prabjit7425 Před měsícem

      ਬਿਆਸ ਵਾਲੇ ਠੱਗ ਬਾਬੇ ਨੇ ਵੀ ਕਬਜਾ ਕਰ ਲੈਣਾ ਆ ।

  • @user-vy6um7iq3e
    @user-vy6um7iq3e Před měsícem

    Meri bhua ji da pind ha. He par ho pind chad ke nhi gei jo samne ghar se ho sade retiv ne. Sare

  • @sunilkumarjaryal3716
    @sunilkumarjaryal3716 Před měsícem

    मेरा पिंड janauri

  • @jarvis4357
    @jarvis4357 Před měsícem +2

    ਡਾਲਰ ਕਮਾਉਣ ਲਈ ਗਏ ਹਨ

    • @SANGRAMBHARDWAJ2.0
      @SANGRAMBHARDWAJ2.0 Před měsícem

      Maximum bande pind Janaudi gye han.
      Ki Janaudi vikhe Dollar chalda hai?

  • @HappyCupcakes-sr5tr
    @HappyCupcakes-sr5tr Před měsícem

    Sarkaran di kami karn hoia sarkaran nu shitran di kami hai.voat raj band karo.

  • @MehakDhaliwal-ix2hp
    @MehakDhaliwal-ix2hp Před měsícem

    😅😅😅😅

  • @dl7102
    @dl7102 Před měsícem +2

    Pind da ki name hai veer ji

  • @SidhumoosewalaFanpinddhura
    @SidhumoosewalaFanpinddhura Před měsícem

    Main rehan Jana ethe mainu address deo proper

  • @rashpalsingh6561
    @rashpalsingh6561 Před měsícem

    😂😢

  • @Vikassingh-vx9ix
    @Vikassingh-vx9ix Před měsícem

    Congress party nu vote de ke mila kucj

  • @punjabiweatherchannel
    @punjabiweatherchannel Před měsícem

    💧💧💧💧💧⛈️⛈️💧💧💧

  • @hspgamer3239
    @hspgamer3239 Před měsícem

    Ehnu apne apne farm house bana lao....chadddo na ehnu

  • @vickysain7862
    @vickysain7862 Před měsícem

    Sda ghar

  • @saavysinghsinger1340
    @saavysinghsinger1340 Před 28 dny

    Eh kudrat kar rahi h jisnu insan ne ujaad dita ,, hun insan da time h ,, ujadan da te barbad hon da ,, ,, agge agge dekho ki ki hona trahi mam trahi mam krega insan ,, darinda rakash bn chukya h sirf 10% hi bachan gye ,, 12, 12 koh te deeva balda dikhega ,, jo purane bajurag kende c , hun ohi hon wala h ,, fir v insan naam da janwar sudhar nhi riha ,,

    • @Singhisking-dk9px
      @Singhisking-dk9px Před 28 dny

      Kado ko auga ah time💯bachpan to sun reha✔️hun ta Meri Umar v 29.30sal hogi💯pr time Hale v ni aya💯jaldi jaldi Ave raab karke🙏Mai dekh ni ae duniya khatam hundi✔️

  • @rameshkaundal3762
    @rameshkaundal3762 Před 28 dny

    यह जो मकान दिखाई दे रहा है। ऐसे मकान हिमाचल में होते हैं। हमारा भी पुराना घर ऐसा ही है। पंजाब में ऐसे घर नंही होते। यह विडियो पंजाब का नंही है। फेक विडियो बनाया गया है। चौ रमेश कौंडल ( बस्सी ) हिमाचल प्रदेश।

    • @sanjuvlog4385
      @sanjuvlog4385 Před 23 dny

      Yeh punjab di hi video hai Village kort distt Hoshiarpur himachal de border te

  • @YounisFRK
    @YounisFRK Před měsícem

    Ah natural area....kudrat naal piyar karan da muqaam ...
    City wale taras rahe ne esi jaga nu...

  • @gurdarshansinghsodhi5570
    @gurdarshansinghsodhi5570 Před měsícem +1

    Trees should be planted on the empty land by the Punjab government. This way of employment, Greenery can be generated.

  • @surjeetkaurgarewal4407
    @surjeetkaurgarewal4407 Před měsícem +2

    Panjab taan lagda hi nhi

  • @Ranjit_._Singh
    @Ranjit_._Singh Před 29 dny

    ਕੀ ਏਹ ਘਰ ਆ ਦੀ ਜਗਾ ਮਿਲ ਸਕਦੀ ਹੈ ਦੱਸੋ ਜੀ

  • @singhranjit5261
    @singhranjit5261 Před měsícem

    Radha sawami di photo panoti lag gayi 😂😂😂😂😂

  • @BalkarSingh-dc1oq
    @BalkarSingh-dc1oq Před měsícem +1

    😂

  • @jaskaranpreetSingh-g2p

    Waheguru ji