ਪਾਕਿਸਤਾਨ ਦੇ ਲੋਕਲ ਸਿੱਖ ਪਰਿਵਾਰਾਂ ਦੀ ਜ਼ਿੰਦਗੀ Sikhs in Pakistan | Punjabi Travel Couple | Ripan Khushi

Sdílet
Vložit
  • čas přidán 31. 12. 2023

Komentáře • 1K

  • @SultanZafar
    @SultanZafar Před 5 měsíci +98

    ਮੈਂ ਲੰਮਾ ਸਮਾਂ ਕੈਨੇਡਾ ਵਿੱਚ ਰਿਹਾ ਹਾਂ ਪਰ ਮੇਰੇ ਬਚਪਨ ਅਤੇ ਜਵਾਨੀ ਦਾ ਕੁਝ ਹਿੱਸਾ ਪਾਕਿਸਤਾਨ ਵਿੱਚ ਗੁਜ਼ਾਰਿਆ ਹੈ। ਮੇਰਾ ਵਿਸ਼ਵਾਸ ਕਰੋ, ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਪਾਕਿਸਤਾਨ ਵਿੱਚ ਅਜਿਹੀਆਂ ਥਾਵਾਂ ਹਨ ਜੋ ਇਤਿਹਾਸ ਅਤੇ ਸੱਭਿਆਚਾਰ ਲਈ ਇੰਨੀਆਂ ਮਹੱਤਵਪੂਰਨ ਹਨ। ਸਾਨੂੰ ਸਾਡਾ ਪਾਕਿਸਤਾਨ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਹਰ ਰੋਜ਼ ਇੰਤਜ਼ਾਰ ਕਰਦਾ ਹਾਂ ਜਦੋਂ ਤੁਸੀਂ ਕੋਈ ਨਵਾਂ ਵੀਡੀਓ ਅਪਲੋਡ ਕਰਦੇ ਹੋ ਅਤੇ ਇਸਨੂੰ ਦੇਖਦੇ ਹੋ। ਇਹ ਮਹਾਨ ਕੰਮ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

  • @BhupinderSingh-kf2ng
    @BhupinderSingh-kf2ng Před 5 měsíci +69

    ਪਾਕਿਸਤਾਨ ਵਿੱਚ ਵਸਦੇ ਪੰਜਾਬੀਆਂ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

    • @usmanmalik1980
      @usmanmalik1980 Před 5 měsíci +3

      Sikh u mean to write

    • @amritchahal8348
      @amritchahal8348 Před 5 měsíci +1

      Sikhan da ki kryiye? Punjabi te chrdi klah ch ee ne Singh saab

    • @muhammadeesa7544
      @muhammadeesa7544 Před 5 měsíci

      Rabb kolo mangan welay kanjosi nai kare di khula mangi da pao

    • @rangillarasool-nf3qw
      @rangillarasool-nf3qw Před 2 měsíci

      @@muhammadeesa7544app apni namaz ke baad bolte ho dua karte ho ah allah imaan walo ko khuss rakhna aur kafiro ko nahi yeh kya doglapan nahi hai aise ghatiya dua koun sa khuda mann sakta hai batao

  • @harmeshsinghgill-ip1ws
    @harmeshsinghgill-ip1ws Před 5 měsíci +37

    ❤ਨਾਸਰ ਬਾਈ ਜੀ ਸਿੱਖ ਪਰਿਵਾਰਾਂ ਦੀ ਰੱਖਿਆ ਤੇ ਮਦਦ ਜ਼ਰੂਰ ਕਰਨੀ ਜੀ ਬਹੁਤ ਬਹੁਤ ਧੰਨਵਾਦ

    • @DaudKhan-eo5du
      @DaudKhan-eo5du Před měsícem

      pakistan mein kbi kisi Sikh ko ya kisi dusry menarty k kisi bndy ko aam logo ny koi noksaan Nahein punchaya pakistan ki hawaam har kisi ki ezat krti hea Jo menarty k khelaaf kbi koch hota rha hea wo aam tuor py raw aur duosri ghair mulki tanzemein krti hein

  • @Harpreet_Singh885
    @Harpreet_Singh885 Před 5 měsíci +66

    ਚਲੋ ਸ਼ੁਕਰ ਹੈ ਪਾਕਿਸਤਾਨੀ ਸਿੱਖ ਪੱਛਮੀ ਮੁਲਕਾਂ ਵੱਲ ਬਹੁਤੇ ਪ੍ਰਵਾਸ ਕਰਕੇ ਨਹੀਂ ਗਏ ਸ਼ਾਇਦ ਤਾਂਹੀ ਸਿੱਖੀ ਨਾਲ ਜੁੜੇ ਹੋਏ ਹਨ ❤
    ਨਹੀਂ ਤਾਂ ਸਾਡੇ ਆਲੇ ਪਾਸੇ ਤਾਂ ਸਿਰਾਂ ਤੋਂ ਦਸਤਾਰਾਂ ਹੀ ਗਾਇਬ ਹੋ ਗਈਆਂ ਤੇ ਮੂੰਹ ਤੋਂ ਦਾਹੜੀਆਂ, ਕੇਸ 😮

    • @GJ-yx1nb
      @GJ-yx1nb Před 5 měsíci +3

      Agreed

    • @Quotegramm
      @Quotegramm Před 3 měsíci +2

      Halat bhot made sikha de Pakistan vich diyan nal gor kro

    • @manjitsingh414
      @manjitsingh414 Před 26 dny

      @@Quotegramm hale eh ta city ch rehnde ne
      Jehde pind ch rehnde hon ge oo kida reh rhe hone bachare

  • @kakabasra6595
    @kakabasra6595 Před 5 měsíci +34

    ਵਾਹਿਗੁਰੂ ਜੀ ਜਲਦੀ ਦੋਨਾਂ ਮੁਲਕਾਂ ਦੇ ਵਿੱਚ ਨਫਰਤ ਦੂਰ ਕਰੇ ਪਿਆਰ ਹੀ ਪਿਆਰ ਖੁਸ਼ੀਆਂ ਖੁਸ਼ੀਆਂ ਹੋ ਜਾਣ ਸਾਰੇ ਇੱਕ ਦੂਜੇ ਨੂੰ ਗਲ ਲੱਗ ਕੇ ਮਿਲ ਸਕਣ ਵਾਹਿਗੁਰੂ ਸਭ ਨੂੰ ਹੱਸਦੇ ਵਸਦੇ ਰੱਖਿਓ ਚੜਦੀ ਕਲਾ ਵਿੱਚ ਰੱਖਿਓ ਸਾਡੇ ਸਾਰੇ ਸਿੱਖ ਭਰਾਵਾਂ ਨੂੰ ਤੇ ਸਾਡੇ ਮੁਸਲਮਾਨ ਭਰਾਵਾਂ ਨੂੰ❤❤❤❤❤

  • @user-wq3lt5
    @user-wq3lt5 Před 3 měsíci +11

    ਪਾਕਿਸਤਾਨ ਵਾਲੇ ਸਿੱਖਾ ਨੂੰ ਵਾਹਿਗੁਰੂ ਚੜਦੀ ਕਲਾ ਬਖਸੇ

  • @harbhajansingh8872
    @harbhajansingh8872 Před 5 měsíci +157

    ਪਾਕਿਸਤਾਨ ਵਿੱਚ ਰਹਿੰਦੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

    • @ManiSingh-lg7et
      @ManiSingh-lg7et Před 5 měsíci +5

      🙏🙏🙏❣️❣️ ਵਾਹਿਗੁਰੂ ਸਿੱਖ ਪਰਿਵਾਰਾਂ ਉਪਰ ਮੇਹਰ ਕਰੀ

    • @bhupinderatwal8905
      @bhupinderatwal8905 Před 5 měsíci +2

      How many shik killed in Pakistan

    • @muhammadeesa7544
      @muhammadeesa7544 Před 5 měsíci

      Punjabi around 11 millions in Pakistan paji sub wasty keti dua ya fir only 300 sardar Family 😂

    • @muhammadeesa7544
      @muhammadeesa7544 Před 5 měsíci

      ​@@bhupinderatwal8905i think 1% hi hunay aa agar 1984 nal comparison keta jawy,
      Har time apna hi loch nai fry karn lag pai da

    • @user-zi3jk5hk2t
      @user-zi3jk5hk2t Před 5 měsíci +1

      ਵਾਹਿਗੁਰੂ ਜੀ❤❤

  • @varinderbanth8384
    @varinderbanth8384 Před 5 měsíci +39

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤❤❤

  • @baljitsingh6957
    @baljitsingh6957 Před 5 měsíci +14

    ਪਾਕਿਸਤਾਨ ਦੇ ਸਿੱਖਾਂ ਨੂੰ ਕੋਟਿਨ ਕੋਟ ਸਲਾਮ ਹੈ ਜੀ

  • @ADDSGRDJ
    @ADDSGRDJ Před 5 měsíci +15

    ਇੰਨੀਆ ਜੰਗਾ ਤੋ ਬਾਅਦ ਤੇ ਮੀਡੀਆ ਵਲੋਂ ਇੰਨੀਆ ਨਫ਼ਰਤਾਂ ਫੈਲਾਉਣ ਦੇ ਬਾਵਜੂਦ ਵੀ ਸਿੱਖ ਭਰਾ ਸਿੱਖੀ ਸਾਬਤ ਸੂਰਤ ਸੰਭਾਲ ਕੇ ਬੈਠੇ ਨੇ ਪਾਕਿਸਤਾਨ ਵਿਚ, ਵੇਖ ਕੇ ਮਨ ਬਹੁਤ ਖੁਸ਼ ਹੋਇਆ ਜੀ। ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ ਤੇ ਪਾਕਿਸਤਾਨ ਹਕੂਮਤ ਤੇ ਲੋਕਾਂ ਦਾ ਬਹੁਤ ਧੰਨਵਾਦ ਜੀ ।।

  • @shawindersingh6931
    @shawindersingh6931 Před 5 měsíci +13

    ਲਹਿੰਦੇ ਪੰਜਾਬ ਦੇ ਸਿੱਖਾਂ ਦੇ ਘਰ ਬਾਰ, ਕੰਮ ਕਾਰ ਦਿਖਾਉਣ ਲਈ ਬਹੁਤ ਬਹੁਤ ਮੇਹਰਬਾਨੀ ਤੁਹਾਡੀ ਬਾਈ ਜੀ l ਨਵੇਂ ਸਾਲ ਦੀਆਂ ਮੁਬਾਰਕਾਂ ਜੀ l

  • @PradipKumar-hbkurb
    @PradipKumar-hbkurb Před 5 měsíci +23

    ਪੰਜਾਬ ਦਾ ਸਹੀ ਇਤਿਹਾਸ ਲਹਿੰਦੇ ਪੰਜਾਬ ਵਿੱਚ ਹੀ ਹੈ, ਚੜਦੇ ਪੰਜਾਬ ਨੂੰ ਤਾਂ ਲੀਡਰ ਹੀ ਖਾ ਗਏ।

    • @RRRdaemon
      @RRRdaemon Před 4 měsíci +2

      ਚੜਦਾ ਪੰਜਾਬ 100 ਗੁਣਾ ਵਧੀਆ ਤੇਰੇ ਇਸ ਪਾਕਿਸਤਾਨ ਵਾਲੇ ਪੰਜਾਬ ਤੋਂ, ਕੋਈ ਤਰੱਕੀ ਨਜ਼ਰ ਆ ਰਹੀ ਆ ਤੈਨੂੰ ਪਾਕਿਸਤਾਨ ਵਿੱਚ

  • @fatehsingh6688
    @fatehsingh6688 Před 5 měsíci +228

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਨਨਕਾਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਰਹਿਣ ਵਾਲੇ ਸਿੱਖ ਪਰਿਵਾਰਾਂ ਨੂੰ 🙏🌹🌹

    • @jasha9sandhu
      @jasha9sandhu Před 5 měsíci +12

      ਕੁੱਲ 30-35000 ਬਚੇ ਸਿੱਖ ਪਕਿਸਤਾਨ ਚ। ਜਿਆਦਾਤਰ ਪਖ਼ਤੂਨ ਇਲਾਕ਼ੇ ਤੋਂ ਆ ਪਨਾਹ ਲਈ ਮੈਦਾਨੀ ਇਲਾਕ਼ੇ ਵਿਚ। ਖ਼ਾਸ ਕਰ ਕੇ ਅਫ਼ਗ਼ਾਨ ਜਿਹਾਦ ਵੇਲੇ ਆਏ।

    • @kharoudk5869
      @kharoudk5869 Před 5 měsíci +2

      Veer eh sikh tan hege ne pr eh papae hai papeya de nall de ne

    • @graniteworld9116
      @graniteworld9116 Před 5 měsíci +4

      Asi sarey Sikh ha
      Sikhi which jaatpaat nahi honi chahidi hai

    • @BaldevSingh-ep3pm
      @BaldevSingh-ep3pm Před 5 měsíci

      Pp😅😅​@@jasha9sandhu

    • @lakhvirgrewal
      @lakhvirgrewal Před 5 měsíci

      Waheguru. Tan. Guru. Nakan. G

  • @KamalSingh-dl6yc
    @KamalSingh-dl6yc Před 5 měsíci +13

    ਨਵੇਂ ਸਾਲ ਦੀ ਵਧਾਈ ਹੋਵੇ ਰਿਪਨ ਬਾਈ ਜੀ ਤੇ ਖੁਸ਼ੀ ਭੈਣ ਨੂੰ ,,ਮੁਬਾਰਕਾਂ ਨਨਕਾਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਰਹਿਣ ਵਾਲੇ ਸਿੱਖ ਪਰਿਵਾਰਾਂ ਨੂੰ 🙏

  • @user-vj4re9jc7h
    @user-vj4re9jc7h Před 5 měsíci +12

    ਰਿਪਨ ਤੇ ਖੁਸ਼ੀ ਤੇ ਨਾਲ ਨਾਲ ਨਾਸਿਰ ਬਾਈ ,ਸੈਮੀ ਜੱਟ,ਵਿਕਾਸ , ਭਿੰਡਰ ਬਾਈ,ਅਜੁਮ ਸਰੋਆ ਤੇ ਭੈਣ ਅਬੀਰਾਂ ਖਾਨ ਤੇ ਉਥੇ ਵਸਦੇ ਹੋਰ ਵੀਰ ਭੈਣ ਭਰਾਵਾਂ ਨੂੰ ਨਵੇ ਸਾਲ ਦੀਆਂ ਬਹੁੱਤ ਬਹੁੱਤ ਮੁਬਰਕਾਂ ।ਬਾਕੀ ਪਰਮਾਤਮਾ ਇਹਨਾ ਨੂੰ ਚੜਦੀ ਕਲਾ ਵਿੱਚ ਰੱਖੇ ਜੋ ਸਾਨੂੰ ਇੰਨਾ ਕੁੱਝ ਦਿਖਾ ਰਹੇ ਨੇ ❤👌🙏🙏🦜🦜

  • @sukhpalsingh4523
    @sukhpalsingh4523 Před 5 měsíci +9

    ਸਾਰਿਆ ਦੇ ਕੇਸ਼ ਦਾੜੀ ਰੱਖੇ ਹੋਏ ਨੇ 🙏🙏🙏🙏🙏🙏

  • @surinderkaur8774
    @surinderkaur8774 Před 5 měsíci +6

    Pakistan ch ਸਭ ਤੋਂ best ਲਗਾ ਓਥੇ ਦਾ ਪਹਿਰਾਵਾ ਜੋ ਉਹਨਾਂ ਨੇ ਨਹੀਂ ਬਦਲਿਆ ਸਭ ਨੇ ਪਠਾਨੀ ਕੁੜਤਾ ਪਜਾਮਾ ਪਾਇਆ ਸੀ,,, 👌

  • @jasvirgrewalgrewal1782
    @jasvirgrewalgrewal1782 Před 5 měsíci +60

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ❤❤❤❤

  • @singhgurpreet616
    @singhgurpreet616 Před 5 měsíci +9

    ਬਹੁਤ ਵਧੀਆ ਲੱਗਿਆ ਰਿਪਨਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ

  • @SultanZafar
    @SultanZafar Před 5 měsíci +45

    I am from Pakistan and have been living in Canada since the 90s... I have been watching your videos since you arrived in Pakistan. I just wanted to tell you that you have shown me the real Pakistan. I never visited those places and now I wait the whole day to watch your fresh episode. Thank you so much for the hard work you are doing. I really appreciate it.

  • @kirandeepbrar2205
    @kirandeepbrar2205 Před 5 měsíci +20

    ਨਵਾਂ ਸਾਲ ਮੁਬਾਰਕ ਹੋਵੇ ਵਾਹਿਗੁਰੂ ਜੀ ਆਪ ਦੇ ਸਾਰੇ ਪਰਿਵਾਰ ਨੂੰ ਤੰਦਰੁਸਤੀਆ ਬਖਸ਼ੇ

  • @kanwarjeetsingh3495
    @kanwarjeetsingh3495 Před 5 měsíci +12

    ਬਲੋਗ ਵਧੀਆ ਸੀ । ਪਾਕਿਸਤਾਨੀ ਸਿੱਖ ਪਰਿਵਾਰਾਂ ਬਾਰੇ ਕਾਫ਼ੀ ਜਾਣਕਾਰੀ ਮਿੱਲੀ । ਵਾਹਿਗੁਰੂ ਕਿਰਪਾ ਕਰਨ ਨਨਕਾਣਾ ਸਾਹਿਬ ਦਾ ਰਸਤਾ ਸਾਰੇ ਸਿੱਖਾਂ ਲਈ ਖੁੱਲਾ ਹੋਵੇ ਤੇ ਖੁੱਲੇ ਦਰਸ਼ਨ ਦਿਦਾਰੇ ਕਰ ਸਕਣ ।

  • @JasbirSinghJassa-up8mi
    @JasbirSinghJassa-up8mi Před 5 měsíci +38

    ਪਾਕਿਸਤਾਨ ਵਿੱਚ ਸਿੱਖ ਸਾਰੇ ਕੇਸਾਧਾਰੀ ਹਨ। ਇਹਨਾਂ ਵੱਲ ਵੇਖ ਕੇ ਸਾਨੂੰ ਕੇਸਾਂ ਦੇ ਮਹਾਨਤਾ ਦਾ ਸਮਝ ਆ ਜਾਵੇ ਇਸ ਵਿਚ ਸਾਡਾ ਭਲਾ ਹੈ।

    • @daljeetpaneswar5670
      @daljeetpaneswar5670 Před 3 měsíci

      Bahoot he changa lagda hai jadoo Pakistan vich rehnde sikh punjabi likaan bare jankaari dinde ho ji Tuhada bahoot bahoi skreeaa janjati dain laee

    • @Quotegramm
      @Quotegramm Před 3 měsíci

      Pakistan safe nhi sikha lai
      Punjab india vich vas de sikh kina vadia life ji re sab kuch ona kol othe padai to hi dur kita aa vi dekho
      Sikh veer jinda othe ena hi bhot hai pagga dekh ke pta lgda ena di kive de halata vich life ji re

    • @KabalSingh-uk3nq
      @KabalSingh-uk3nq Před 3 měsíci

      WAHEGURU JI SARBAT DA BHALA KARO WAHEGURU JI 🙏🙏

  • @Jasbir55
    @Jasbir55 Před 5 měsíci +27

    ਲਹਿੰਦੇ ਪੰਜਾਬ ਦੀ ਸੀਰੀਜ਼ ਬਹੁਤ ਹੀ ਵਧੀਆ ਲਾਗ ਰਹੀ ਹੈ ਬਹੁਤ ਮਜਾ ਆ ਰਿਹਾ ਹੈ ਦੇਖਣ ਤੇ ਜਿਵੇਂ ਸਾਡੇ ਵੱਡੇ ਓਥੇ ਰਹਿੰਦੇ ਸੀ ਲਹਿੰਦੇ ਪੰਜਾਬ ਵਿੱਚੋ ਆਪਣੇ ਦਿਖਾਈ ਦਿੰਦੇ ਨੇ ❤❤🙏🏼🙏🏼

    • @ranatasawarjoiya8131
      @ranatasawarjoiya8131 Před 5 měsíci

      Ji Aya Nu Jee.....Twada Apna Punjab aa Jadu Mrzi ao, Jy Saadi Help Hoy ty Zror Dasyo Sanu

  • @awaisanjum5788
    @awaisanjum5788 Před 5 měsíci +20

    Imran Khan is brand ambassador for Muslims and Sikhs.❤️❤️

  • @ravindersinghguru
    @ravindersinghguru Před 5 měsíci +13

    Pakistan vich rehnde Sikh family nu Happy New Year (ਰਵਿੰਦਰ ਸਿੰਘ ਮਾਹਣੀ ਖੇੜਾ)❤❤❤❤❤

    • @JaswantSingh-js9mm
      @JaswantSingh-js9mm Před 5 měsíci

      Jaswant Singh Bhattiwal search Bhattiwal village in Pakistan where our older gone. From js Bhattiwal ghoman gurdaspur

  • @kulwindarjcb3559
    @kulwindarjcb3559 Před 5 měsíci +33

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Jasbir55
    @Jasbir55 Před 5 měsíci +15

    ਨਵੇਂ ਸਾਲ ਦੀਆਂ ਆਪ ਨੂੰ ਤੇ ਸਾਰੇ ਦੇਖਣ ਵਾਲਿਆ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਸਭ ਨੂੰ ਖੁਸ਼ੀਆ ਖੇੜੇ ਬਖਸ਼ਣ 🙏🙏

  • @HarpreetSingh-ux1ex
    @HarpreetSingh-ux1ex Před 5 měsíci +25

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਲਹਿੰਦੇ ਪੰਜਾਬੀ ਭਰਾਵਾਂ ਦਾ 💖 ਬਹੁਤ ਬਹੁਤ ਧੰਨਵਾਦ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @avtarkasoulino.1363
    @avtarkasoulino.1363 Před 5 měsíci +6

    Very good dhan guru nanak dev Ji..Pakistani sekh ji... very good p.m.emran khan ji ...

  • @surjitkaur6768
    @surjitkaur6768 Před 5 měsíci +2

    Thanks khushi sister and Rippen veeray Sikh family's nu dekhan da🙏🏻🙏🏻

  • @user-nc5tx8mq6e
    @user-nc5tx8mq6e Před 5 měsíci +10

    ਪਿਸ਼ਾਵਰ ਪੰਜਾਬ ਨੂੰ ਸਿਖਾਂ ਦੀ ਦੇਣ ਹੈ।ਰਾਜਾ ਜੈ ਪਾਲ ਕੋਲੋਂ ਅਫਗਾਨਾਂ ਨੇ ਪਿਸ਼ਾਵਰ ਜਿਤ ਕੇ ਅਫਗਾਨਿਸਤਾਨ ਵਿੱਚ ਮਿਲਾਇਆ ਸੀ ਪਰ ਹਰੀ ਸਿੰਘ ਨਲੂਆ ਨੇ 1001 ਸਾਲ ਬਾਦ ਜਿਤ ਕੇ ਦੁਬਾਰਾ ਪੰਜਾਬ ਚ ਮਿਲਾਇਆ ਸੀ।ਅਤੇ ਅਜ ਪਾਕਿਸਤਾਨ ਚ ਪਿਸ਼ਾਵਰ ਸਿਖਾਂ ਕਰਕੇ ਹੈ।

  • @janakkumar3275
    @janakkumar3275 Před 5 měsíci +3

    ਰਿਪਨ ਸਾਰਿਆਂ ਨੂੰ ਹੈਪੀ ਨਿਊ ਯੀਅਰ...... ਇਕ ਗੱਲ ਜੋ ਸਾਰੇ ਐਪੀਸੋਡ ਵਿਚ ਮਹਿਸੂਸ ਕੀਤੀ ਕੇ ਪਾਕਸਿਤਾਨ ਨੂੰ ਵੀ ਲੀਡਰਾਂ ਨੇ ਲੁਟਿਆ ਹੀ ਹੀ ਹੈ ਲੋਕਾਂ ਦੀ.. ਪਿੰਡਾਂ ਦੀ ਜਾ ਸ਼ਹਿਰਾਂ ਦੀ ਵੀ ਕੋਈ ਤਰੱਕੀ ਨਹੀਂ ਕੀਤੀ ਬੱਸ ਲੀਡਰਾਂ ਨੇ ਆਪਣੀ ਹੀ ਤਰੱਕੀ ਕੀਤੀ ਹੈ.....

  • @RupinderKaur-hz5xc
    @RupinderKaur-hz5xc Před 5 měsíci +17

    Bahut vadiya lgeya Pakistani sikha nu dekh k. Waheguru ji hamesha khush rakhe 🙏

  • @kanwaljeetsinghbawa
    @kanwaljeetsinghbawa Před 5 měsíci +20

    our family moved from Nankana Sahib to India during partition. My grandfather’s house used to be adjacent to the Sarovar of Gurudwara Baal Leela Sahib.

  • @RamandeepKaur-md9wz
    @RamandeepKaur-md9wz Před 5 měsíci +11

    Thanku ripan veer bht bht sikh family nu visit krn lai it was the most demanding video by us bht sohna laga sare Sikh bache Ser te kesh rakh apne saroop vich najar aye

  • @akashsidhu289
    @akashsidhu289 Před 5 měsíci +18

    ਖੁਸੀ ਭੇਣ ਅਤੇ ਵੀਰ ਨਵੇ ਸਾਲ ਦੀਆ ਮੁਬਾਰਕਾਂ ਨਵਾ ਸਾਲ ਭਾਗਾ ਭਰਿਆ ਆਵੇ ਜੀ🎉🎉🎉🎉🎉🎉🎉❤️

  • @ssajis2001
    @ssajis2001 Před 5 měsíci +9

    Roman paa ji about 12 years ago I went to visit shucha soda Gurdawara and I was surprised when I met young boy there he talked with me Urdu and he was struggling to speak Punjabi because his first language was Pashto.
    Thanks 🙏

  • @jugadiPunjabiwelder
    @jugadiPunjabiwelder Před 5 měsíci +5

    Oh guruan di dharti utte matha tekan nu mere nain tarasde rehnde ne Nankana vekan nu🙏

  • @harmeshsinghgill-ip1ws
    @harmeshsinghgill-ip1ws Před 5 měsíci +8

    ❤ਰਿਪਨ ਬਾਈ ਜੀ ਤੇ ਖੁਸ਼ੀ ਭੈਣ ਨੂੰ ਸਤਿ ਸੀ੍ ਆਕਾਲ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਭਾਡੇਵਾਲ ਤੋਂ

  • @JasvinderSingh-ww1sv
    @JasvinderSingh-ww1sv Před 5 měsíci +7

    ਸਤ ਸੀ੍ ਅਕਾਲ ਭਾਈ ਜੀ ਤੇ ਭੈਣ ਜੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆ ਹੋਣ ਜੀ

  • @rajidhawanrajidhawan8837
    @rajidhawanrajidhawan8837 Před 5 měsíci +1

    ਬਹੁਤ ਹੀ ਮਹੱਤਵਪੂਰਨ ਬਲੋਗ ਸੀ ਸਾਰੇ ਹੁਣ ਤੱਕ ਦੇ ਬਲੋਗ ਤੋਂ ਵਧੀਆ ਜਾਣਕਾਰੀ ਭਰਪੂਰ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਸਭ ਤੋਂ ਜ਼ਿਆਦਾ ਸਮਾਂ ਪਾਕਿਸਤਾਨ ਵਿਚ ਗੁਜ਼ਾਰੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @narinderwaraich7442
    @narinderwaraich7442 Před 5 měsíci +34

    ਇਹ ਪਠਾਣ ਸਿੱਖ ਆ waheguru mehar kre ਸਾਰੀ ਸਿੱਖ ਕੌਮ ਤੇ🙏🙏🙏

  • @JagtarSingh-wg1wy
    @JagtarSingh-wg1wy Před 5 měsíci +2

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਪਾਕਿਸਤਾਨ ਵਿਚ ਸਿਖਾਂ ਦੇ ਨਾਲ ਮੁਲਾਕਾਤ ਕਰਕੇ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ

  • @jagatkamboj9975
    @jagatkamboj9975 Před 5 měsíci +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Technicalhakim0786
    @Technicalhakim0786 Před 5 měsíci +27

    Happy new year to all Pakistanis and Indian also 💕 love from 🇵🇰

  • @Ilovemydog824
    @Ilovemydog824 Před 5 měsíci +2

    Ena d sahi Punjabi aa gurmukhi jo sadi Majhe alia d aa. Best boli Punjab d sadi Majhe d boli.

  • @gurpreet1463
    @gurpreet1463 Před 5 měsíci +7

    ਬਾਈ ਜੀ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਜੀ

  • @balwinderkaur7239
    @balwinderkaur7239 Před 5 měsíci +4

    Sade vi ithe sikh familyn rehndia Belgium vich afganistan diyan family ona da rehn sehn seme ina varga bahut piar nal rehnde a sade loka ton v vadd nice a no akad no chugli

  • @JasbirSingh-ek2br
    @JasbirSingh-ek2br Před 5 měsíci +7

    ਨਵੇਂ ਸਾਲ ਦੀ ਵਧਾਈ ਹੋਵੇ ਵੀਰ ਜੀ 🎉🎉

  • @sushilgarggarg1478
    @sushilgarggarg1478 Před 5 měsíci +15

    Dhan-Dhan guru Nanak dev ji pehli patshahi ❤❤❤❤

  • @manjindersinghbhullar8221
    @manjindersinghbhullar8221 Před 5 měsíci +1

    ਰਿਪਨ ਬਾਈ ਤੇ ਖੁਸ਼ੀ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ 🎂🍿🎂🎉 ਲਹਿੰਦੇ ਪੰਜਾਬ ਦੀ ਸੈਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ

  • @user-yq1uq4yj9i
    @user-yq1uq4yj9i Před 5 měsíci +5

    Thanks for going on this trip! 🙏

  • @pritpalsingh2303
    @pritpalsingh2303 Před 5 měsíci +3

    Ripan tey Khushi jiondey raho rabb tuhadi lambee oummer karrey jee

  • @sanjayrajrana9270
    @sanjayrajrana9270 Před 5 měsíci +6

    Waheguru ji ka Khalsa waheguru ji ki Fateh. Love from Kaithal, Haryana

  • @avtarsinghsandhu9338
    @avtarsinghsandhu9338 Před 5 měsíci +4

    ਧੰਨ ਧੰਨ ਗੁਰੂ ਨਨਕਾ ਸਾਹਿਬ ਜੀ , ਗੁਰੂ ਦੇ ਸਿੱਖ ਵੱਸਦੇ ਹਨ।

  • @rickysingh2327
    @rickysingh2327 Před 5 měsíci +6

    Great.❤Singh always King 👑👑👑

  • @harpinderbhullar5719
    @harpinderbhullar5719 Před 5 měsíci +1

    ਬਹੁਤ ਵਧੀਆ ਲੱਗਿਆ ਪਾਕਿਸਤਾਨ ਵਿੱਚ ਰਹਿੰਦੇ ਸਿੱਖਾ ਨਾਲ ਮਿਲਾਇਆ ਹੋਰ ਕਈ ਕੀਮਤੀ ਚੀਜਾ ਦਿਖਾਈਆ ਧੰਨਵਾਦ ਤੁਹਾਡਾ ਜੀ

  • @user-ic4hp6dz9s
    @user-ic4hp6dz9s Před 5 měsíci +2

    ਸਤ ਸ਼੍ਰੀ ਅਕਾਲ ਵੀਰ ਜੀ ਤੁਹਾਡੇ ਵਲੋਗ ਬਹੁਤ ਹੁੰਦੇ ਵੀਰ ਜੀ ਤੇ ਫੈਮਲੀ ਵਿੱਚ ਬੈਠ ਕੇ ਦੇਖਣ ਵਾਲੇ ਹੁੰਦੇ ਤੁਹਾਡੇ ਵਰਗੇ ਵਲੋਗਰ ਬਹੁਤ ਜਿਆਦਾ ਹੁਣ ਤੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਬਖਸ਼ੇ 🙏🙏

  • @Searchboy77
    @Searchboy77 Před 5 měsíci +7

    Waheguru ji 🙏 tuhanu hamesha khush rakhe ❤😊🥰👩‍❤️‍👨

  • @BaljeetKaur-xs5xl
    @BaljeetKaur-xs5xl Před 5 měsíci +4

    Wahegureji mehar karan aap sab utte ji

  • @mandeepsinghmaan5549
    @mandeepsinghmaan5549 Před 5 měsíci +1

    ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਵਣ ਵੀਰ ਜੀ। ਵੈਸੇ ਵੀਰ ਇੱਕ ਗੱਲ ਕਹਾਂ ਖੁਸ਼ੀ ਭੈਣ ਤੋਂ ਬਿਨਾਂ ਅੱਜ ਦਾ ਬਲੋਗ ਅਧੂਰਾ ਹੈ ਜੀ।

  • @jaspaldhillon5027
    @jaspaldhillon5027 Před 5 měsíci +2

    ਰਿਪਨ ਅਤੇ ਖੁਸ਼ੀ and ਨਾਸਿਰ ਢਿੱਲੋ ਸਾਹਿਬ ਬਹੁਤ ਬਹੁਤ ਮੁਬਾਰਕ

  • @manjeetoberoi7074
    @manjeetoberoi7074 Před 5 měsíci +5

    نیا سال مبارک ہو بھائی تمام پاکستانی بھائیوں کو نیا سال مبارک ہو............ منجیت اوبرائے چڈا پنجاب امرتسر نزد شری دربار صاحب........ گولڈن مندر

  • @basitarya4048
    @basitarya4048 Před 5 měsíci +4

    You should must visit Sialkot, the business city of Pakistan ❤️ there are a lot of sikh villages as well in Sialkot.

  • @swarnjitsingh3571
    @swarnjitsingh3571 Před 5 měsíci +1

    बोहत बोहत धनवाद रिपन जी...पहली वार एह सब वेख्या 🤗🤗

  • @iqbalsingh6505
    @iqbalsingh6505 Před 5 měsíci +5

    This was your one of the best video . Life of sikhs in pakistan , it was amazing , I really loved it . Thankyou beta.... khush raho ❤😊

  • @JaswinderKaur-iu2vc
    @JaswinderKaur-iu2vc Před 5 měsíci +8

    Dhan dhan Shri Guru N anak dev ji Happy new year all of u

  • @nirvalsingh6516
    @nirvalsingh6516 Před 5 měsíci +1

    ਵਾਹਿਗੁਰੂ ਚੜਦੀਆ ਕਲਾ ਕਰੇ ਰਿੰਪਨ ਖੁਸ਼ੀ ਦੀਆਂ ਲੰਮੀਆਂ ਉਮਰਾਂ ਬਖਸੇ ਪਾਤਸ਼ਾਹ ਏਸੇ ਤਰ੍ਹਾਂ ਜਾਤਰਾ ਕਰਾਉਂਦੇ ਰਹਣ

  • @SukhwinderSingh-wq5ip
    @SukhwinderSingh-wq5ip Před 5 měsíci +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @rajanpreetkaur121
    @rajanpreetkaur121 Před 5 měsíci +25

    ਪਾਕਿਸਤਾਨ ਵਾਲ਼ੇ ਵੀਰੋ ਦਸਤਾਰ ਸਜਾਇਆ ਕਰੋ ਐਵੇਂ ਰਮਾਲੀਆ ਨਾ ਬਨੀ ਛੱਡੀਆ ਕਰੋ ਤੇ ਜੈ ਦਾਹਰਾ ਪ੍ਰਕਾਸ ਏ ਬੰਨਿਆ ਨਾ ਕਰੋ ਖੁੱਲ੍ਹਾ ਛੱਡੋ ਏ ਮੋਹਰ ਏ ਗੁਰੂ ਸਾਹਿਬ ਜੀ ਦੀ। 🙏🙏🙏🙏

    • @surinderbrar4249
      @surinderbrar4249 Před 5 měsíci +4

      Ehna ne taan kes rakhe bada mun khush hya dekh ke par apne India valian sikhan de mundian nu vi message karo jo sab ghone mone ne

    • @rajanpreetkaur121
      @rajanpreetkaur121 Před 5 měsíci +2

      @@surinderbrar4249 right 👍 ਚੜਦੇ ਪੰਜਾਬ ਵਾਲਿਓ ਉਲਾਮਾ ਲਾ ਦਿਉ। ਘਰ vapis ਕਰੋ ਸਿੰਘ ਸਜੋ

    • @surinderbrar4249
      @surinderbrar4249 Před 5 měsíci +1

      @@rajanpreetkaur121 Dhanwad

    • @samans4202
      @samans4202 Před 4 měsíci

      Eh gallan apne India Wale sikha nu samjhao

  • @suchasing6624
    @suchasing6624 Před 5 měsíci +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @user-nk8lg8ks8t
    @user-nk8lg8ks8t Před 6 dny

    🙏ਗੂਰੂ ਮਹਾਰਾਜ ਜੀ ਕਿ੍ਰਪਾ ਕਰਨ ਚੱੜਦਾ ਤੇ ਲਹਿੰਦਾ ਪੰਜਾਬ ਵੀ ਸਾਡਾ 🙏ਆਪਣਾ ਕੋਮੀ ਘਰ ਬਣ ਜੇ 🙏🙏

  • @ramanvohra62
    @ramanvohra62 Před 5 měsíci +1

    SALUTE SIKH COMMUNITY. They seem happy. It is nice to know that the Govt is taking good care of the minorities and promoting brotherhood. Waheguru bless bless.

  • @lakhvirsinghsingh-og4gk
    @lakhvirsinghsingh-og4gk Před 5 měsíci +6

    Waheguru ji

  • @jaspreetsinghsingh1036
    @jaspreetsinghsingh1036 Před 5 měsíci +3

    Veer ji Sialkot da jarur tour kareo plzz otho Mera dada ji ayea aaa

  • @SultanZafar
    @SultanZafar Před 5 měsíci +2

    میں بہت عرصہ سے کینیڈا میں ہوں لیکن بچپن اور جوانی کا کچھ حصہ پاکستان میں ہی گزرا تھا۔ یقین کریں کہ مجھے علم بھی نہیں تھا کہ پاکستان میں ایسی ایسی جگہیں ہیں جو تاریخ اور کلچر کے لئے اتنی اہم ہیں۔ آپ کا بہت بہت شکریہ کہ آپ ہمیں ہمارا پاکستان دکھا رہے ہیں۔ میں روز انتظار کرتا ہوں کہ کب آپ نئی ویڈیو اَپ لوڈ کریں اور میں اُسے دیکھوں۔ آپ کا بہت بہت شکریہ کہ آپ یہ عظیم کام کررہے ہیں۔

  • @SinghGill7878
    @SinghGill7878 Před 5 měsíci +1

    ਬਾਬਾ ਨਾਨਕ ਜੀ ਚੜ੍ਹਦੀ ਕੱਲ੍ਹਾ ਚ ਰੱਖਣ ਇਹਨਾਂ ਸਿੱਖ ਪਰਿਵਾਰਾਂ ਨੂੰ 🙏

  • @gurdailsinghbhanghu5082
    @gurdailsinghbhanghu5082 Před 5 měsíci +3

    आल सिख धर्म के लिए नए साल पर लख लख बधाइयाँ❤

  • @sodhiturbans7178
    @sodhiturbans7178 Před 5 měsíci +5

    Happy new year ripan te khushi.sda khush rho.waheguru g tuhanu bhut tarakia deve.amritsar to Bhupinder kour

  • @janaksharma-fm4pf
    @janaksharma-fm4pf Před měsícem

    Indians and Pakistan de sikh families da difference bahut bahut bahut hai.

  • @Manjindersingh-yt8uv
    @Manjindersingh-yt8uv Před 5 měsíci

    ਬਹੁਤ ਵਧੀਆ ਜਾਣਕਾਰੀ ਲਹਿੰਦੇ ਪੰਜਾਬ ਦੇ ਸਰਦਾਰਾਂ ਬਾਰੇ ਧੰਨਵਾਦ ਜੀ

  • @amarjitkaur7550
    @amarjitkaur7550 Před 5 měsíci +3

    Congratulations Putter ji.Happy new year.. Waheguru ji thuhanu hameshan Chardi kala vich rakhan ji.

  • @Jasmeet727
    @Jasmeet727 Před 5 měsíci +6

    Waheguru ji ❤❤

  • @AvtarNirman
    @AvtarNirman Před 4 měsíci

    Thanks for sowing Sikhs in Pakistan ❤❤❤❤

  • @poetickhalsa
    @poetickhalsa Před 3 měsíci +1

    Bahut sohna veerji... 🙌🏻 Vadiya dasseya tuci... ❤

  • @baljindersingh7802
    @baljindersingh7802 Před 5 měsíci +3

    I love you bata and bati

  • @sushilgarggarg1478
    @sushilgarggarg1478 Před 5 měsíci +6

    Enjoy a tour of Pakistan 🇵🇰 ❤❤❤❤

  • @SukhwinderSingh-xk3ik
    @SukhwinderSingh-xk3ik Před 5 měsíci +2

    ਵਾਹਿਗੁਰੂ ਜੀ 🎉🎉🎉

  • @harjinderbhatti6433
    @harjinderbhatti6433 Před 5 měsíci +2

    Pakistan ch saria women's sir kajh ke rakhdia nice cultural

  • @hardeepsidhu5032
    @hardeepsidhu5032 Před 5 měsíci +3

    ਬਾਈ ਜੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ

  • @harjindersingh3262
    @harjindersingh3262 Před 5 měsíci +3

    Waheguru ji ka khalsa waheguru ji ki fateh Happy new year

  • @rajkhalsa777
    @rajkhalsa777 Před 5 měsíci +1

    ਰਿਪਨ ਬਾਈ ਧੰਨਵਾਦ ਬਹੁਤ ਬਹੁਤ ਚਹਿਲ ਸਾਹਿਬ

  • @HarpreetSingh-xu5db
    @HarpreetSingh-xu5db Před 5 měsíci +2

    ਵਾਹਿਗੁਰੂ🌹🌹🌹🌹🌹🌹❤

  • @JaswantSinghsidhu384
    @JaswantSinghsidhu384 Před 5 měsíci +3

    ਸਤਿ ਸ੍ਰੀ ਆਕਾਲ ਰਿਪਨ ਬਾਈ ਜੀ ਅਤੇ ਖੁਸੀ ਭੈਣ ਜੀ ਨਵੇ ਸਾਲ ਦੀਆਂ ਮੁਬਾਰਕਾ ਸਾਰੀ ਦੇਖਣ ਵਾਲੀ ਫੈਮਲੀ ਨੂੰ🎉🎉

  • @baljindersingh7802
    @baljindersingh7802 Před 5 měsíci +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @user-ch3bp5gd1i
    @user-ch3bp5gd1i Před 5 měsíci +1

    रिपन अते खुशी जो पाकिस्तान स्थित गुरदुआरे व बाजार और ग्रामीण क्षेत्र शहरीकरण रहन-सहन खान पान, विकास और ढिलो वीर का प्रेम भाव व बिटिया खुशी को अपनी बहन का सम्मान देने तथा ऐतिहासिक जगह बहुत इत्मीनान से दिखाकर हमारा दिल ♥ खुश कर दिया हम धन्यावाद करते है उन सब लोगो का जिन्होने इस कपल का आदर सम्मान किया

  • @pardumansingh8060
    @pardumansingh8060 Před 5 měsíci

    ਬਹੁਤ ਵਧੀਆ ਵੀਰ ਜੀ ਹਰ ਜਗਾ ਦੇ ਦਰਸ਼ਨ ਕਰਵਾਏ ਖਾਸਕਰ ਪੰਜਾਬੀਆ ਦੇ ਘਰ ਵਿਖਾਏ ਬਹੁਤ ਧੰਨਵਾਦ ਵੀਰ ਦਾ

  • @manishverma8295
    @manishverma8295 Před 5 měsíci +9

    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.
    Vadiya othe reh gaye nahi ta ethe vadde sikha ne ehna nu BHAPA BHAPA 100 SEYAPA ke ke jinna mushkil kar dena si.

    • @kanwallucky
      @kanwallucky Před 5 měsíci

      Bhapa ki hunda?

    • @kanwallucky
      @kanwallucky Před 5 měsíci

      Arora kharti sikh joki kes ni katde?

    • @qudsiaali7152
      @qudsiaali7152 Před 5 měsíci

      Veer gi and kushi gi ham ap buhet vedio like karty h ..sada kush rahoo wasdy raho from pakistan

  • @rupinderuppal9094
    @rupinderuppal9094 Před 5 měsíci +5

    Waheguru ji 🙏