ਫਿਰ ਸਤਾਉਣ ਲੱਗਾ ਹੜ੍ਹਾ ਦਾ ਡਰ, ਦਰਿਆ ਕੰਡੇ ਵਸੇ ਲੋਕਾਂ ਦੀ ਉੱਡੀ ਨੀਂਦ, ‘ਕਿਸੇ ਵੇਲੇ ਵੀ ਟੁੱਟ ਸਕਦਾ ਬੰਨ੍ਹ’

Sdílet
Vložit
  • čas přidán 5. 07. 2024
  • ਸੁਲਤਾਨਪੁਰ ਲੋਧੀ ਦੀ ਬਹੁਤ ਸਾਰੇ ਪਿੰਡ ਜੋ ਦਰਿਆ ਦੇ ਨਾਲ ਲੱਗਦੇ ਨੇ ਉਨ੍ਹਾਂ ਨੂੰ ਹੜ੍ਹਾਂ ਦਾ ਡਰ ਸਤਾਉਣ ਲੱਗਾ ਹੈ, ਪਿਛਲੇ ਸਾਲ ਵੀ ਬਹੁਤ ਸਾਰੇ ਪਿੰਡਾਂ ਦਾ ਨੁਕਸਾਨ ਹੋਇਆ ਸੀ , ਕਿਸਾਨਾਂ ਦੀਆਂ ਜ਼ਮੀਨਾਂ ‘ਚ ਅਜੇ ਤੱਕ ਰੇਤਾ ਪਿਆ ਹੋਇਆ ਹੈ, ਲੋਕ ਪ੍ਰਸਾਸ਼ਨ ਤੋੰ ਮੰਗ ਕਰ ਰਹੇ ਹਨ ਕਿ ਬੰਨ੍ਹਾਂ ਨੂੰ ਮਜਬੂਤ ਕੀਤਾ ਜਾਵੇ
    #punjab #flood #satluj #jalandhar #village #villagelife #punjabi #update #latestnews #sultanpur

Komentáře • 1

  • @SarwanDass-qp1pi
    @SarwanDass-qp1pi Před 16 dny

    Very good work Hard Rock God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏🙏🙏🙏🙏🙏🙏