Video není dostupné.
Omlouváme se.

ਅਮੀਰ ਬਾਪ ਦੀ ਪੜ੍ਹੀ-ਲਿਖੀ ਧੀ (M.A, B.Ed ) "ਨਿਸ਼ਾ ਗਰਗ " ਵੇਖੋ ਕਿਵੇਂ ...? ਪਟਿਆਲੇ ਰੇਲਵੇ ਸਟੇਸ਼ਨ

Sdílet
Vložit
  • čas přidán 5. 04. 2022
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Komentáře • 451

  • @jagmeetmultanian9992
    @jagmeetmultanian9992 Před 2 lety +55

    ਇੱਕ ਗੱਲ ਤਾਂ ਮੰਨਣ ਵਾਲੀ ਐ ਕਿ ਭੈਣ‌‌ਦਾ ਸੇਵਾ ਵਾਲਿਆਂ ਤੋਂ ਯਕੀਨ ਹੀ ਉਠਿਆ ਪਿਆ,,ਇਹ ਤਾਂ ਜਿਉਂਦਾ ਰਵੇ ਗੁਰਪ੍ਰੀਤ ਬਾਈ ਜਿਸ ਕਰਕੇ ਅੱਜ ਦੇ ਸਮੇਂ ਵਿੱਚ ਸੇਵਾ ਦੀ ਉਦਾਹਰਣ ਜਿਉਂਦੀ ਐ।

  • @gurjitkaur8601
    @gurjitkaur8601 Před 2 lety +153

    ਇਨੀਆਂ ਗਾਲਾਂ ਸੁਣ ਕੇ ਵੀ ਸੇਵਾ ਕਰਨਾ ਧੰਨ ਹੋ ਤੁਸੀਂ

    • @harmanmaan3890
      @harmanmaan3890 Před 2 lety +4

      Bht shi gl khi

    • @tanyashukla3171
      @tanyashukla3171 Před 2 lety

      Sahi aa ....mein oothe hundi aunty di gutdi ghuma dindi

    • @jaibheemjaiambedkarsahib6863
      @jaibheemjaiambedkarsahib6863 Před rokem +3

      Galla Oh Jaan Kai Nahi Kadhdi Eh Sabh Karma Da Chakkar Hunda Va . Bahut Changa Sidha Ballaimansh Nall Ehda Ho Janda Va

    • @luckymaan9928
      @luckymaan9928 Před rokem

      ਵਾਹਿਗੁਰੂ ਜੀ ਦੀ ਕਿਰਪਾ ਐ

    • @PanchiSaab
      @PanchiSaab Před měsícem


      ।m
      C । M
      C m
      V v।dm।mmv।m mv m ।d।,।mgm​@@harmanmaan3890

  • @damanoberoi3550
    @damanoberoi3550 Před rokem +20

    ਵਾਹਿਗੁਰੂ ਜੀ ਮੇਹਰ , ਵੀਰ ਜੀ ਅੱਜ ਤੁਹਾਡੀ ਸੇਵਾ ਦੇਖ ਕੇ ਦਿਲ ਰੋ ਪਿਆ ਤੁਸੀਂ ਧੰਨ ਹੋ 🙏🏻

  • @shababnoor9325
    @shababnoor9325 Před 2 lety +47

    Dhan veer gurpreet,,aj kal ta koi maa baap di gaal v nhi sunda ,,te veer ....... waheguru g,,,vdiya umra bakshi nek insaan nu

  • @ManpreetSingh-zm3mx
    @ManpreetSingh-zm3mx Před 2 lety +32

    ਸੱਚੇ ਪਾਤਸ਼ਾਹ ਵਾਹਿਗੁਰੂ ਜੀ ਭੈਣ ਤੇ ਮੇਹਰ ਕਰੇਓ ਜੀ ਤੁਸੀਂ ਆਪਣੀ ਮੇਹਰ ਨਾਲ 🙏

  • @manjitsoni9676
    @manjitsoni9676 Před 2 lety +18

    ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਿਸ਼ਾਹ ਜੀਉ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @eagle6769
    @eagle6769 Před 2 lety +73

    Bot ਸਬਰ ਚਾਹੀਦਾ ਸਭ ਕੁਝ ਬਰਦਾਸ਼ਤ ਕਰ ਕੇ ਸੇਵਾ ਕਰ ਰਹੇ ਹੋ! God bless you!

  • @KamalJeet-lu2po
    @KamalJeet-lu2po Před 2 lety +53

    🌺ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ🌺 ਚੜ੍ਹਦੀਕਲਾ ਵਿਚ ਰੱਖੇ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ 😇 🙏

    • @deepkaur871
      @deepkaur871 Před 2 lety +1

      Waheguru ji 🙏 dhan sri guru ramdas ji maharaj 🙏 sab da bhala karayo 🙏🙏

  • @makhankalas660
    @makhankalas660 Před 2 lety +35

    ਵਾਹਿਗੁਰੂ ਜੀ ਮਾਤਾ ਜੀ ਤੇ ਮੇਹਰ ਕਰਿਓ ਜੀ ਸ਼ਾਨਤ ਰਹੇ ਜੀ ਦਵਾਈ ਨਾਲ ਠੀਕ ਹੋ ਜਾਵੇ ਜੀ ਤੇ ਆਪਣੀ ਵਧੀਆ ਜਿੰਦਗੀ ਜੀਵੇ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @harjinderkavisher7322
    @harjinderkavisher7322 Před 2 lety +14

    ਉਹ ਮੇਰੇ ਸਾਈਂ ਉਹ ਮੇਰੇ ਸਾਈਂ ਉਹ ਮੇਰੇ ਸਾਈਂ ਉਹ ਮੇਰੇ ਸਾਈਂ ਉਹ ਮੇਰੇ ਸਾਈਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @prabhjotcaur
    @prabhjotcaur Před 2 lety +45

    Ur patience level🙌 seriously guru mahrj d boht mehr aa tuhde te . Ehna Politely end tk rehna bht aukhe🙌

  • @makhankalas660
    @makhankalas660 Před 2 lety +6

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਜਿਸ ਵੀਰ ਜੀ ਨੇ ਮਾਤਾ ਦੀ ਮੱਦਦ ਕੀਤੀ ਹੈ ਵਿਡੀਓ ਬਣਾ ਕੇ ਗੁਰਪ੍ਰੀਤ ਵੀਰ ਜੀ ਕੋਲ ਭੇਜੀ ਹੈ ਸਾਰੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @daminiaggarwal2462
    @daminiaggarwal2462 Před 2 lety +9

    Dhan ho sir tuc jo manukhta di seva kr rhe ho.... Waheguru ji tuhanu lambi umra bakshan.....

  • @Gurbani804
    @Gurbani804 Před 2 lety +10

    ਵੀਰ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿ ਕੇ ਸੇਵਾ ਕਰਵਾਂਦੇ ਰਹਿਣ ਜੀ 🙏

  • @mohiniberi2269
    @mohiniberi2269 Před 2 lety +2

    Manukhta di sewa sanstha bare kuj kehn layee jine vi dunia te wadhia prais de shabad ne oh thohde ne shabash hai Sardar Gurprit Singh ji nu te ohna de nal kam karan wale bache bade hi sabar naal kam kar rahi sanstha nu Rab di mehr bani rheji.

  • @ignited584
    @ignited584 Před 2 lety +15

    Sardar in police uniform was so humble and nice ,usko koi need nyi thi iss faltu ka kam main padhana ki , I salute to this guy kaun kehta ha police vala bura hote ha he is the real sikh no talwar no bulshit that's true sikhism ❤

    • @freebird2380
      @freebird2380 Před 2 lety

      Mind your language who are you to tell what is Sikhism and what is Talwar’s significance in Sikhism.. bloody hell idiotss

  • @nishukaur5473
    @nishukaur5473 Před 2 lety +53

    ਵੀਰ ਜੀ ਤੁਸੀਂ ਕਿਹੜੀ ਮਿੱਟੀ ਦੇ ਬਣੇ ਆ। ਪਰਮੇਸ਼ਵਰ ਤੁਹਾਡੇ ਨਾਲ ਕਦੀ ਵੀ ਬੁਰਾ ਨਹੀਂ ਹੋਣ ਦੇਵੇਗਾ। ਰੱਬ ਤੁਹਾਡੀ ਤੇ ਤੁਹਾਡੇ ਟੀਮ ਮੈਂਬਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੀ ਲੰਬੀ ਉਮਰ ਕਰਨ।🙏🙏

    • @jasandeepsingh2314
      @jasandeepsingh2314 Před 2 lety +1

      ਸਹੀ ਕਿਹਾ ਜੀ ਤੁਸੀ

    • @ykmusic7279
      @ykmusic7279 Před rokem

      Sahi aa asi ta ik mint wich gusse wich aa jna rabb ji ehna di umer lami karn 🙏

    • @daniyalabbas5272
      @daniyalabbas5272 Před rokem

      @@jasandeepsingh2314 n..n...n.n.n..nnnknn.nn
      ..n..nn
      ..n.n.nn
      K..n.n.
      nnnn
      ..knn..n..n.n.n.n.n..n.n.nknknnnnnnn
      n
      knn
      nnnnnn
      nnkn
      nn
      k
      nnnnn
      Nnnnnnknn

  • @gurmeetsingh-hv4qs
    @gurmeetsingh-hv4qs Před 2 lety +13

    You are doing a great service of humanity. WAHEGURU ji mehar krn aap te sda hi

  • @simranjeet5621
    @simranjeet5621 Před 2 lety +19

    Veer g ..waheguru tuhanu chngi sehat lambiya ummran bakshan. 🙏🙏🙏

  • @Waheguru487
    @Waheguru487 Před rokem +1

    ਸਰਬ ਰੋਗੁ ਕਾ ਅਉਖਦ ਨਾਮੁ ਵਾਹਿਗੁਰੂ ਜੀ

  • @sultansingh7138
    @sultansingh7138 Před 10 měsíci

    ਗੁਰਪ੍ਰੀਤ ਸਿੰਘ ਜੀ ਤੁਸੀ ਬਹੁਤ ਮਹਾਨ ਹੋ ਗਾਲ੍ਹਾਂ ਸੁਣਕੇ ਵੀ ਤੁਹਾਡੇ ਵਿੱਚ ਨਿਮਰਤਾ ਸੈਨਸੀਲਤਾ ਹੈ ਤੁਹਾਡੇ ਤੇ ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖੇ 🙏❤️❤️

  • @gbskaurzzzkaur4552
    @gbskaurzzzkaur4552 Před rokem +3

    sachme bahut hi sabar ditta tohanu......Enna kuj sun k v sewa Karan nu...hmesha tatpar.....waheguru g tohanu hmesha tandurust rakhe🙏🏼🙏🏼🙏🏼🙏🏼🙏🏼🙏🏼

  • @rajindersinghdhiman1093
    @rajindersinghdhiman1093 Před 2 lety +15

    ਇਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਦੇਖ।

  • @pindadalifestyle682
    @pindadalifestyle682 Před 2 lety +13

    ਵਾਹਿਗੁਰੂ ਜੀ ਮੇਹਰ ਕਰਨ

  • @kavitasonu8823
    @kavitasonu8823 Před 2 lety +2

    Gurpreet ji sbse bhut ache trike se bat krte ho kitni waheguru ji aapko jindgi me hmesha khus rkhe

  • @Sandeep_Sandhu
    @Sandeep_Sandhu Před 2 lety +11

    ਵਾਹਿਗੁਰੂ ਜੀ ਮੇਹਰ ਕਰਿਓ👏

  • @monusaggu9751
    @monusaggu9751 Před 2 lety +3

    ਵੀਰ ਜੀ ਬਹੁਤ ਵਧੀਆ ਸੇਵਾ ਕਰਨ ਲਈ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @gurmitkaur6371
    @gurmitkaur6371 Před 2 lety +2

    Aap ko aur police walo ko meri aur se salute waheguru aap sabh da bhala kare

  • @PawanKumar-is6wt
    @PawanKumar-is6wt Před rokem +2

    Bhagat puran Singh ji mother traisa ji ne apna Sara jeevan manukhata Lai qurban Kar Dita ose samarap naal mintu veer ji apni ego sukh tyag ke manukhata di Seva Kar rahe han dhan ho mintu Bhaji waheguru aap nu chardi Kala vich rakhan

  • @khanbhai3783
    @khanbhai3783 Před 2 lety +8

    Very humble love u brother May Allah bless u

  • @bablasekhon1044
    @bablasekhon1044 Před 5 měsíci

    ਿੲਨੀਅਾ ਗੱਲਾ ਖਾ ਕੇ ਵੀ ਸੇਵਾ ਕਰਨੀ ਧੰਨ ਹੋ ਬਾੲੀ ਗੁਰਪ੍ਰੀਤ ਤੇ ਨਾਲ ਪੂਰੀ ਟੀਮ ()?,🎉 🎉 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Funny_guru.7870
    @Funny_guru.7870 Před měsícem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੇ ਵੀਰ ਜੀ 🙏🙏

  • @staytunedwithsiyu7351
    @staytunedwithsiyu7351 Před 2 lety +1

    Bht bht shukriya apka sir God bless uh sir

  • @harbhajansingh4343
    @harbhajansingh4343 Před rokem

    Veer ji tuhade mata pita ji kine bhagan valle honge jina ne App ji vargi sant mhapursh hasti nu janm dita una mata pita ji nu thankes

  • @jaspreetsingh6352
    @jaspreetsingh6352 Před 2 lety +6

    ਵਾਹਿਗੁਰੂ ਜੀ ਮਿਹਰ ਕਰਨ🙏🙏

  • @dixitnahar8967
    @dixitnahar8967 Před 2 lety +1

    pajji bhot aukha kmm va ehda de patients naal deal krna rbb tuhanu chardikala vich rkhe hmesha

  • @defenderoftrutha2z83
    @defenderoftrutha2z83 Před 2 lety +1

    Bibi di gall vi sahi lagg rahi mainu kuch na kuch jaroor us naal maada hoya hai te , bilkul sahi gal kardi hai koi, us da lagda pehla vi bahut lokan ne galat vi kita hoya lagda kuch , jide kar ke oh kise upar vi vishvaash nahi kar rahi , us di jaanch karo koi na koi waddi gal nikalni

  • @HONEY26HONEY
    @HONEY26HONEY Před 2 lety +3

    Veer ji saare patiala walo bahut dhanwaad

  • @WaqarAhmed-vs3ql
    @WaqarAhmed-vs3ql Před 2 lety +6

    Good work and thanks for help of human, plz help financially urgently basics of the trust

  • @jasvirdhillon9091
    @jasvirdhillon9091 Před 19 dny

    Waheguru g, waheguru g, waheguru g, waheguru g, waheguru g.....

  • @shergill1929
    @shergill1929 Před 2 lety +3

    Waheguru ji SADDE SHER Veer ji nu Hamesha chrdikla Bich rakheo

  • @bablasekhon1044
    @bablasekhon1044 Před 5 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @lovelykankarwal8028
    @lovelykankarwal8028 Před rokem +1

    प्रभु इतनी सहनशीलता धन्य हो आप लाखो सलाम आपको

  • @ranjeet.singh.1702
    @ranjeet.singh.1702 Před 2 lety +1

    Veer ji tuci bhaut great veer ji ho 🙏🏻🙏🏻🙏🏻🙏🏻🙏🏻🙏🏻🙏🏻🇮🇳

  • @gursabbajwa6978
    @gursabbajwa6978 Před 2 lety +4

    ਵਾਹਿਗੁਰੂ ਜੀ ਮੇਹਰ ਕਰਿਓ 🙏🙏

  • @karankalia4858
    @karankalia4858 Před 2 lety +1

    God bless you veer dhan ho tuci

  • @harbhajansingh4343
    @harbhajansingh4343 Před rokem

    Veer ji App ji de roop ch bhagat purn singh ji dubara aa gaei hon inj lagda thankes

  • @laddikharoud3285
    @laddikharoud3285 Před 2 lety +1

    ਹੋ ਵਾਹਿਗੁਰੂ ਜੀ 🙏🙏

  • @sumanbhatti1295
    @sumanbhatti1295 Před 2 lety +2

    ਵਾਹਿਗੁਰੂ,, ਲੰਮੀ ਉਮਰ ਕਰੇ ਬਾਈ ਜੀ ਦੀ

  • @asoinib8235
    @asoinib8235 Před 2 lety +10

    Waheguru ji meher kre tuhade te🙏🏻🙏🏻😊 itne dangerous logo se milte ho aaplog jaan pr khel kr aaplog itni help krte ❤️ u r doing splendid work veer ji 🙏🏻🙏🏻🙏🏻🙏🏻🙏🏻

  • @PawanKumar-vq2jt
    @PawanKumar-vq2jt Před rokem +1

    Bhagwan apko bhut lambi उम्र दे sardar ji

  • @BloomingCraft
    @BloomingCraft Před 2 lety

    बहुत बढ़िया kar rahe ho वीर मेरे तुसी

  • @deepkaur871
    @deepkaur871 Před 2 lety +3

    Waheguru ji 🙏🙏 dhan sri guru ramdas ji 🙏 sab da bhala karayo 🙏🙏

  • @KrishanKumar-vo9uf
    @KrishanKumar-vo9uf Před 2 lety +8

    Waheguru. Ji. 🙏🙏

  • @sandeepkaler4533
    @sandeepkaler4533 Před 2 lety +2

    Love and respect sir ji salute 🙏🏻🙏🏻🌷🌷🙏🏻🙏🏻🌷🌷🙏🏻🙏🏻🌷

  • @PremLal-jd5db
    @PremLal-jd5db Před rokem

    Satnam shri wAhegur g

  • @MandeepSingh4433
    @MandeepSingh4433 Před 2 lety

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ🙏🙏🙏🙏

  • @gurpindersingh1845
    @gurpindersingh1845 Před 2 lety +2

    Waheguru veer tenu chardi kllla vich rakhe 🙏🙏🙏

  • @KamleshKamlesh-dl6hg
    @KamleshKamlesh-dl6hg Před 2 lety +1

    Waheguru. Aap da saath deve veer ji bhut sewa krde o 🙏🙏

  • @luckymaan9928
    @luckymaan9928 Před rokem +1

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ

  • @pardumansingh5886
    @pardumansingh5886 Před rokem

    Sardar sahib dhan ho tusin dhan tuhadi seba. Sat sh. Akkal.

  • @SunnySingh-ti1bj
    @SunnySingh-ti1bj Před 2 lety

    bohat badi ਸੇਵਾ

  • @jagdishkaursodhi9218
    @jagdishkaursodhi9218 Před 2 lety +3

    WAHEGURU JI GOD BLESS YOU 🙌 🙏

  • @amrindersingh923
    @amrindersingh923 Před rokem

    ਬਾਈ ਸੱਚੇ ਪਾਤਸ਼ਾਹ ਤੁਹਾਨੂੰ ਚੜਦੀ ਕਲਾਂ ਬਖਸ਼ਣ

  • @mazhariqbalislamicvideos4828

    AllahTahala in ko hamesha Sehat o tandrusti vali zindgi ata farmae ameen

  • @gurusharanpalsinghrandhawa6069

    Waheguru Ji Ka Khalsa
    Waheguru Ji Ki Fateh
    🙏🌹🙏

  • @ramandeepkaur6278
    @ramandeepkaur6278 Před rokem

    Veer g Tusi than te than tuhadi sewa.

  • @sofia.goodnewsdevi2420

    Dhan ho tusi sir

  • @MandeepKaur-li9ey
    @MandeepKaur-li9ey Před 2 lety +1

    ਇਸ ਭੈਣ ਤੇ ਵਾਹਿਗੁਰੂ ਜੀ ਮੇਹਰ ਕਰਨ

  • @abhijotbrar1119
    @abhijotbrar1119 Před 2 lety +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sumitkapoor192
    @sumitkapoor192 Před 2 lety

    Bhut taras aaunda aapne punjab de naujwaana nu inj dekh ke oho vi padhey likhey hunde hoye

  • @ParveenKumar-vb4gv
    @ParveenKumar-vb4gv Před 2 lety +1

    Waheguru tuhadi sewa vich barkat pawe veer ji god bless u bro 🙏

  • @simirandhawa9064
    @simirandhawa9064 Před rokem

    Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji maher kri

  • @ranjitsingh6982
    @ranjitsingh6982 Před 2 lety +5

    Love you maa 😭😭😭😭😭😭😭😭😭😭😭😭😭😭😭😭😭😭😭😭😭😭😭😭

  • @laddiguru7668
    @laddiguru7668 Před rokem

    Hy o raba Gurpreet veer ji ki kos boldea ma par Gurpreet veer ma ma bolda dhan a veer TU TE tere sarei teem wheghuru ji merch parea hat rako veera te

  • @Rani_bhua001
    @Rani_bhua001 Před 2 lety +10

    ਵਾਹਿਗੁਰੂ ਜੀ ਮੇਹਰ ਕਰੇ ਦਵਾਈ ਨਾਲ ਠੀਕ ਹੋ ਜਾਣ

  • @sunnychoudharychoudhary2274

    Very good work paji. Rab mehar kare tuhade uthe ta tuse eve he loka deya sevava kro Taki eho jehe loka da Pala ho sake

  • @sandeepkatal2337
    @sandeepkatal2337 Před rokem

    Ur patience and love for humanity is great

  • @soniabansal4646
    @soniabansal4646 Před 2 lety +2

    Waheguru g mehr karn g 🙏

  • @ykmusic7279
    @ykmusic7279 Před rokem

    Waheguru ji mehar karn tuhade te veer ji ik pal khrud veer vi bohat sohni sewa karde ik tusi 🙏

  • @malkitkaur1691
    @malkitkaur1691 Před 2 lety +1

    Waheguau ji maher karn

  • @creativebeautyzone1811

    ਧੰਨ ਹੋ ਤੁਸੀਂ ਵੀਰ ਜੀ 🙏🙏🙏🙏 ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਚੰਗੀ ਸਿਹਤ ਬਖਸ਼ੇ...🙏🙏🙏🙏🙏

  • @vaneet018
    @vaneet018 Před 2 lety +3

    You are The True Sardar 🙏

  • @guribanwait787
    @guribanwait787 Před 2 lety +1

    ਤੁਸੀ ਰੱਬ ਦਾ ਰੂਪ ਹੋ Gurpreet Singh po ਪਾਜੀ ਲਵ ਯੂ ਸੌ ਮੁੱਚ

  • @grtv5834
    @grtv5834 Před rokem

    ਪਾਜੀ ਬਹੋਤ ਵਧੀਆ ਨੇ

  • @sonuboparai8542
    @sonuboparai8542 Před 2 lety +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @sklagah8718
    @sklagah8718 Před 2 lety +3

    ਵਾਹਿਗੁਰੂ ਜੀ ਵਾਹਿਗੁਰੂ

  • @harjitkaur5011
    @harjitkaur5011 Před 22 dny

    Waheguru waheguru waheguru waheguru ji

  • @sunnypreet3952
    @sunnypreet3952 Před rokem

    Gud job 22g,salute

  • @HarpalSingh-uv9ko
    @HarpalSingh-uv9ko Před 2 lety +2

    WAHEGURUJI WAHEGURUJI mehar karn

  • @SandeepKaur-md5is
    @SandeepKaur-md5is Před 2 lety +1

    Rub mehar kare tuhade tee sir mai bhut sala too fida hai tuhde tee 🙏❤

    • @gurmeetsingh-hv4qs
      @gurmeetsingh-hv4qs Před 2 lety

      Sandeep Kaur ji sat Shri Akal ji WAHEGURU ji mehar krn aap te

    • @SandeepKaur-md5is
      @SandeepKaur-md5is Před 2 lety +1

      Sir galat n samjh lena menu pr tuhade warge insaan bhut he ght n duniya tee jo km tusi kita koi hor de bs daa hai ni isi wjha naal asi tuhade ghyaal ho gye ji

  • @sarabjeet486
    @sarabjeet486 Před 2 lety

    Mai v sr ik bar iss bebe nu dakhya c thank u Sr kk thonu iss babe bare pta lga nd hun isdi zindgi sudrjugi Tusi sr bht change dil insan ooo mai jis din is babe nu dakhya c Mai kine din ee iss nu bhula nhi ski cc kioki Oss din v ewe ee uchi uchi bol rhe c

  • @user-es5fc7fn3h
    @user-es5fc7fn3h Před měsícem

    God bless you harpreet brother

  • @rammirammi2000
    @rammirammi2000 Před 2 lety +1

    Rabh ne bhot sabar paya bai ch .rabh bhla kre tuhada.

  • @vikkdhillon1
    @vikkdhillon1 Před 2 lety +4

    Gurpreet bai ji 🙏🙏🙏🙏🙏🙏🙏🙏❤️❤️❤️❤️🥰 waheguru ji tuhadi sewa safal krn 🥰

  • @sandhusaab7555
    @sandhusaab7555 Před 2 lety +4

    Waheguru ji mehar karyo

  • @tencomplustwo
    @tencomplustwo Před 2 lety

    ਹੈ ਮੇਰੇ ਵਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ,ਪਾਰਟ ਟੂ

  • @guribanwait787
    @guribanwait787 Před 2 lety

    ਤੁਸੀ ਬਹੁਤ ਗ੍ਰੇਟ ਹੋ Gurpreet ਪਾਜੀ ਰੱਬ ਤੁਹਨੂ ਲੱਬਿਆ ਉਮਰ ਬਖਸ਼ੇ

  • @dimplepari4541
    @dimplepari4541 Před rokem

    Dhan o bhaazi tusi te thudi sewa
    Sabar wala hi sewa kar sakda. 🙏🙏🙏🙏

  • @manpreet1707
    @manpreet1707 Před 2 lety +2

    ਵਾਹਿਗੁਰੂ ਜੀ 🙏