Video není dostupné.
Omlouváme se.

ਤੁਹਾਡੇ ਅਰਦਾਸਾਂ 🙏 ਅਤੇ ਵੀਡੀਓ ਸ਼ੇਅਰ ਕਰਨ ਨਾਲ ਅੱਜ ਭੈਣ "ਖੁਸ਼ਬੂ" ਦੇ ਪਰਿਵਾਰ ਦਾ ਪਤਾ ਚੱਲ ਗਿਆ

Sdílet
Vložit
  • čas přidán 2. 10. 2021
  • Manukhta Di Sewa Society Ludhiana Punjab | MDSS
    Contact +919780300071, +918284800071
    "Special Thanks to Lakhan Veer and Ashwani Ji for helping in finding home of Khushboo "
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||

Komentáře • 682

  • @No_Name9046
    @No_Name9046 Před 2 lety +193

    ਵੀਰ ਜੀ ਸੱਚੀ ਥੌਡੇ ਵਰਗਾ ਹੋਰ ਕੋਈ ਵੀ ਦਿਖਾਈ ਨੀ ਦਿੰਦਾ ਇਸ ਦੁਨੀਆ ਵਿੱਚ🙏🏻
    ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਪੁੱਤਰ ਓ ਤੁਸੀ🙏🏻
    ਵਾਹਿਗੁਰੂ ਚੜੵਦੀ ਕਲੵਾ ਬਖ਼ਸ਼ੇ🙏🏻

  • @lovelyboy486
    @lovelyboy486 Před 2 lety +165

    ਵਾਈ ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ , ਸਭ ਨੂੰ ਦਸਵੰਦ ਕੱਢ ਕੇ ਤੁਹਾਡੇ ਨਾਲ ਸੇਵਾ ਚ ਹਿੱਸਾ ਪਾਉਣਾ ਚਾਹੀਦਾ , ਦੁੱਖ ਹਲਕਾ ਹੋ ਜਾਦਾ ਜਦ ਕੋਈ ਨਾਲ ਖੜਦਾ , ਤੁਸੀ ਗਰੇਟ ਹੋ , ਸਭ ਨੂੰ ਤੁਹਾਡੇ ਨਾਲ ਜੁੜਕੇ ਸੇਵਾ ਚ ਹਿੱਸਾ ਪਾਉਦੇ ਰਹਿਣਾ ਚਾਹੀਦਾ

  • @ekassekhon6697
    @ekassekhon6697 Před 2 lety +60

    ਜਦੋ ਮਾਂ ਨੇ ਨਾਲ ਲਿਜਾਣ ਤੋਂ ਮਨਾਂ ਕਰ ਦਿੱਤਾ ਤਾਂ ਖੁਸ਼ਬੂ ਭੈਣ ਨੂੰ ਗੁੱਸਾ ਆ ਗਿਆ ਕਿਉਂਕਿ ਉਹ ਆਪਣੇ ਘਰ ਜਾਣਾ ਚਾਹੁੰਦੀ ਆ ਆਪਣੀ ਮਾਂ ਕੋਲ

  • @abhijotbrar1119
    @abhijotbrar1119 Před 2 lety +61

    ਗੁਰਪ੍ਰੀਤ ਵੀਰ ਜੀ ਤੁਹਾਡੇ ਕਰਕੇ ਬਹੁਤ ਸਾਰੇ ਪਰਿਵਾਰਾਂ ਨੂੰ ਅਪਣੇ ਪੁੱਤ ਤੇ ਧੀਆਂ ਮਲ ਰਹੇ ਹੈ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ

  • @MandeepKaur-kp3de
    @MandeepKaur-kp3de Před 2 lety +34

    ਜਦੋਂ ਮਾਂ ਨੇ ਸਾਫ ਇਨਕਾਰ ਕਰ ਦਿੱਤਾ k ਉਹ ਖੁਸ਼ਬੂ ਨੂੰ ਨਹੀਂ ਲੈ ਕੇ ਜਾ ਸਕਦੀ ਉਸ ਟਾਈਮ ਖੁਸ਼ਬੂ ਦੀ ਜਗਾ ਕੋਈ ਹੋਰ ਹੁੰਦਾ ਤਾਂ ਸ਼ਾਇਦ ਓਹ v ਏਹੀ ਕੁਸ਼ ਕਰਦਾ। ਘਟ ਤੋਂ ਘਟ ਮਾਂ ਇਹ ਤਾਂ ਕਰ ਸਕਦੀ c ਕਿ ਕਿਸੇ ਤਰਾ ਮਿਲ k ਗੱਲ ਕਰਦੀ। ਇੱਕ ਵਾਰ ਧੀ ਲਈ ਆ ਤਾਂ ਜਾਂਦੀ। ਬਹੁਤੀ ਵਾਰ ਸਾਡੀ ਮਾਨਸਿਕ ਹਾਲਤ ਦੇ ਮਾੜੇ ਹੋਣ ਦਾ ਕਾਰਨ ਸਾਡੇ ਪਰਿਵਾਰਾਂ ਵਿਚ ਈ ਹੁੰਦੇ ਨੇ। ਜਜ਼ਬਾਤੀ ਬੰਦੇ ਇਹ ਸਭ ਸਹਾਰ ਨਈ ਸਕਦੇ ਤੇ ਦੂਜਿਆਂ ਲਈ ਪਾਗ਼ਲ ਈ ਸਾਬਿਤ ਹੁੰਦੇ ਨੇ।

  • @sanjanashappyspace1994
    @sanjanashappyspace1994 Před 2 lety +155

    😭😭😭😭😭 she is totally changed from her first video.
    He is God on Earth❤️ veer ji 🙏🙏🙏🙏 many thanks for being so kind 💥💯💯💯

  • @shinderkour97
    @shinderkour97 Před 2 lety +73

    ਦਿਲ ਤੋਂ ਸਲੂਟ ਹੈ ਵੀਰ ਜੀ ਤੁਸੀਂ ਏਨੀ ਵੱਡੀ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

  • @lovelyboy486
    @lovelyboy486 Před 2 lety +83

    ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ , ਤਾ ਜੋ ਮਾਪਿਆ ਨੂੰ ਪੁੱਤ ਧੀ ਜਲਦੀ ਮਿਲ ਸਕਣ , ਸਭ ਨੂੰ ਦਸਵੰਦ ਕੱਢ ਕੇ ਤੁਹਾਡੇ ਨਾਲ ਸੇਵਾ ਚ ਹਿੱਸਾ ਪਾਉਣਾ ਚਾਹੀਦਾ

  • @navjot473
    @navjot473 Před 2 lety +45

    ਗੁਰਪ੍ਰੀਤ ਵੀਰ ਜੀ ਤੁਹਾਡੇ ਕਰਕੇ ਕਿੰਨੇ ਬਿਛੜੇ ਪਰਿਵਾਰ ਮਿਲ ਰਹੇ ਆ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ਣ ਤੁਹਡੇ ਵਰਗਾ ਕੋਈ ਨਈ ਬਣ ਸਕਦਾ ਧਨ ਆ ਓ ਮਾਂ ਜਿਸਨੇ ਤੁਹਾਨੂੰ ਜਨਮ ਦਿਤਾ

  • @luckykamboj2069
    @luckykamboj2069 Před 2 lety +51

    ਵਾਹਿਗੁਰੂ ਜੀ ਵੀਰ ਜੀ ਆਪ ਰੱਬ ਰੂਪ ਹੋ ਵਾਹਿਗੁਰੂ ਜੀ ਆਪ ਨੂੰ ਚੜ੍ਹਦੀਆਂ ਕਲਾਂ ਚ ਰਖੇ ਆਪ ਦੀ ਲੰਬੀ ਉਮਰ ਜੋ ਤੁਸੀਂ ਕੰਮ ਕਰ ਰਹੇ ਉਹ ਬਹੁਤ ਵਧੀਆ

  • @sonuboparai8542
    @sonuboparai8542 Před 2 lety +31

    ਵਾਹਿਗੁਰੂ ਜੀ ਮੇਹਰ ਕਰੋ, ਖੁਸ਼ਬੂ ਭੈਣ ਤੇ, ਬਹੁਤ ਖੁਸ਼ੀ ਵਾਲ਼ੀ ਗੱਲ ਹੈ ਖੁਸ਼ਬੂ ਭੈਣ ਦਾ ਘਰ ਲੱਭ ਗਿਆ , ਵਾਹਿਗੁਰੂ ਗੁਰਪ੍ਰੀਤ ਭਾਜੀ ਨੂੰ ਤੰਦਰੁਸਤੀ ਬੱਖਛੇ, 🙏🙏🙏🙏🙏🙏🙏🙏

  • @user-is8zc4li3c
    @user-is8zc4li3c Před 2 lety +24

    ਗੁਰਪ੍ਰੀਤ ਸਿੰਘ ਜੀ ਬੇਨਤੀ ਹੈ ਕਿ ਜਦੋਂ ਵੀ ਖੁਸ਼ਬੂ ਵਰਗੀ ਭੈਣ ਦੇ ਪਰਵਾਰ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਨੂੰ ਪਹਿਲਾਂ ਫੋਨ ਕਰਕੇ ਸਮਝਾ ਦਿਆ ਕਰੋ ਕਿ ਐਸੀ ਕੋਈ ਗੱਲ ਨਾ ਕੀਤੀ ਜਾਵੇ ਜਿਸ ਨਾਲ ਉਸ ਨੂੰ ਕੋਈ ਬੁਰਾ ਲੱਗੇ ।

  • @gurindersingh1031
    @gurindersingh1031 Před 2 lety +15

    ਧੰਨ ਹੈ ਧੰਨ ਹੈ ਧੰਨ ਹੈ ਵੀਰ ਤੇਰੀ ਸੋਚ ਧੰਨ ਹੈ

  • @johnsydney100
    @johnsydney100 Před 2 lety +8

    He is like god , he is from Canada and instead of living there he is helping people in India

  • @mehakpreetkaur1623
    @mehakpreetkaur1623 Před 2 lety +17

    ਸ਼ੁਕਰ ਹੈ ਪਰਮਾਤਮਾ ਦਾ ਭੈਣ ਦਾ ਘਰ ਲੱਭ ਗਿਆ🙏🙏

  • @zahidachaudhri1380
    @zahidachaudhri1380 Před 2 lety +19

    Allah ko yehi pasand hai vir jee , tusi insan ho k farishta , aap jaise loge hi Jannat k haqdar hai. Allah ko kisi sikh , kisi hindu , kisi Buddhist se koi problem nahi. Jo ache kaam karta hai wohi uska payar a hai 💖

  • @shakeelmushtaq3285
    @shakeelmushtaq3285 Před 2 lety +36

    Manukhta Di Sewa Zindabaad ,
    🌟❤(Salute)

  • @paramsinghkarnawal1066
    @paramsinghkarnawal1066 Před 2 lety +2

    😭😭😭 ਰੱਬ ਤੁਹਾਨੂੰ ਲੰਮੀਂ ਉਮਰ ਬਕਸ਼ੇ ਗੁਰਪ੍ਰੀਤ ਵੀਰੇ ਤੁਸੀ ਬੋਹਤ ਹਿ ਨੇਕ ਕੰਮ ਕਰ ਰਹੇ ਹੋ

  • @rajwindergrewal8288
    @rajwindergrewal8288 Před 2 lety +10

    ਵੀਰੇ ਤੁਸੀਂ ਰੱਬ ਦਾ ਦੂਜਾ ਰੂਪ ਹੋ ਸਾਰੀ ਟੀਮ ਨੂੰ ਪ੍ਰਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @amandeepsingh-yk4nt
    @amandeepsingh-yk4nt Před 2 lety +13

    ਵਾਹਿਗੁਰੂ ਤੇਰਾ ਸੁਕਰ ਹੈ ,ਤੂੰ ਗੁਰਪ੍ਰੀਤ ਵੀਰ ਚ ਵਾਸ ਕਰਕੇ ਇਨਸਾਨੀਅਤ ਦੀ ਸੇਵਾ ਕੀਤੀ ,ਦਾਤਾ ਸਭ ਨੂੰ ਖੁਸ਼ੀਆ ਬਖਸ਼ੋ

  • @stayfitwithneha8301
    @stayfitwithneha8301 Před 2 lety +33

    Plz usse pagal mat bolo nhi toh wo phir se pagal ho jayegi ....wo bilkul thik hai ab ...khushboo ko pyar do wo thik ho jayegi ❤️

  • @akonivendingsolutionsllp4720

    When her mother ask her to stay there alone, she suddenly started feeling alone and rejected, that started bothering her again and she reacted. Her family needs to understand that she's very fragile and needs proper care and patience.

    • @happysalan9450
      @happysalan9450 Před 2 lety +4

      Yes, her mother cannot take care of her, she have no idea what she wants

    • @kukkymalik6790
      @kukkymalik6790 Před 2 lety

      Mother ko care nahi hai. Ye wo log hai jo ye sochte hai kon care karega.

  • @akonivendingsolutionsllp4720

    Her hands are shivering because of emotions on seeing her loved ones

  • @sunitarani3073
    @sunitarani3073 Před 2 lety +1

    ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੁਸੀ ਉਹਨਾਂ ਦੀ ਵੀ ਸਾਂਭ ਸੰਭਾਲ ਕਰ ਰਹੇ ਓ ਜਿਨ੍ਹਾਂ ਨੂੰ ਤੁਸੀ ਜਾਣਦੇ ਤੱਕ ਨਹੀਂ ਜਦ ਕਿ ਖੁਸ਼ਬੂ ਦੀ ਮਾਂ ਵੀ ਹੱਥ ਖੜ੍ਹੇ ਕਰ ਰਹੀ ਹੈ??

  • @user-wu4jl7ny2n
    @user-wu4jl7ny2n Před 2 lety +7

    ਰੱਬ ਨੇ ਇਨਸਾਨ ਦੇ ਰੂਪ ਵਿੱਚ ਇਨਸਾਨ ਦੇ ਰੂਪ ਜਨਮ ਲਿਆ ਹੈ, ਉਹ ਇਨਸਾਨ ਹੈ ਗੁਰਪ੍ਰੀਤ ਭਾਜੀ। ਜਿਸ ਨੇ ਤੁਹਾਨੂੰ ਦੇਖ ਲਿਆ ਸਮਝੋ ਰੱਬ ਨੂੰ ਦੇਖ ਲਿਆ,, ਰੱਬ ਤੁਹਾਨੂੰ ਹਮੇਸ਼ਾ ਹੀ ਚੜਦੀਕਲਾ ਤੇ ਤੰਦਰੁਸਤੀ ਬਖਸ਼ੇ। 🙏🙏🙏🙏🙏🙏🙏🙏🙏🙏🙏🙏

  • @jimmykamboj937
    @jimmykamboj937 Před 2 lety +8

    Sachi video dekh k meanu te Rona aa gya 😭😭😭😭😭
    Waheguru ji veer ji diya umra lambi kre🙏🙏

  • @kalwantkaurgarde2092
    @kalwantkaurgarde2092 Před 2 lety +1

    वाहेगुरु जी का खालसा वाहेगुरु जी की फतेह वीर जी परमात्मा ताडी लंबी उम्र करें

  • @amaritkaur3364
    @amaritkaur3364 Před 2 lety +1

    Waheguru ji meher kare es bachi te 🙏 Manukhta de sewa parivar te meher kare Waheguru ji 🙏💐💐🙏🙏💐💐

  • @gurulalsingh990
    @gurulalsingh990 Před 2 lety

    ਅਜਿਹੀ ਸਥਿਤੀ ਤੇ ਆਕੇ ਸੇਵਾ ਕਰਨ ਵਾਲਾ ਵੀ ਬਹੁਤ ਪਰੇਸ਼ਾਨ ਹੁੰਦਾ ਹੈ। ਪਤਾ ਨਹੀਂ ਕਿੰਨੇ ਲੋਕਾਂ ਨੂੰ ਸੰਭਾਲ ਰਹੇ ਨੇ ਵੀਰ ਜੀ, ਰੱਬ ਸਾਰਿਆ ਨੂੰ ਤੰਦਰੁਸਤੀ ਬਖਸ਼ੇ ਤਾਕਿ ਸਾਰੇ ਅਪਣੇ ਆਪਣੇ ਘਰਾਂ ਚ ਜਾਣ।। ਮਾਂ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਔਰ ਵੀਰ ਜੀ ਮਜਬੂਰ ਨੇ ਕਿ ਪੂਰੀ ਜਿੰਦਗੀ ਕੁੜੀ ਨੂੰ ਸਾਂਭਣਾ ਔਖਾ ਹੈ ,ਕਉਂਕਿ ਸਭ ਤੋਂ ਵੱਡੀ ਦਿੱਕਤ ਇਹ ਹੈ,ਅਤੇ ਇਸ ਚੀਜ ਦਾ ਖ਼ਤਰਾ ਹੈ ਕਿ ਵੀਰ ਤੇ ਕਿਤੇ ਕੋਈ ਉਂਗਲ ਨਾ ਚੱਕ ਦੇ।

  • @jaspreetjohal6087
    @jaspreetjohal6087 Před 2 lety +22

    🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Chardi kala wich rakhana sister nu 🙏 Lakh Lakh shukar Waheguru ji da Gurpreet veer da .

  • @hazursingh804
    @hazursingh804 Před 2 lety

    ਵੀਰ ਜੀ ਤੁਹਾਡੀ ਕੀ ਸੋਬਾ ਕਰਾ ਤੂੰ ਹੈ ਰੱਬ ਦਾ ਬੰਦਾ ਕਮਾਲ ਦੀ ਸੇਵਾ ਕਰਦੇ ਹਨ ਮੇਰੇ ਵੀਰ

  • @sumanmehra5691
    @sumanmehra5691 Před 2 lety +1

    Waheguru tuhda bhla kre veere jo tuc kise nu milaea waheguru khush rhke eh bhn nu

  • @akonivendingsolutionsllp4720

    Couldn't stop my tears when she called amma, and she had tears instantly in her eyes on seeing her mother.

  • @siratsandhu2122
    @siratsandhu2122 Před 2 lety +6

    Waheguru ji da bohut bohut "Shukrana"bhain di family da ptaa lgg gyaa..........Bohut Bohut Shukrana Manukhta di sewa society da.......Bohut Bohut Shukrana Jihna ne Bhain da ghar lbh lyaa.....Waheguru ji da Meher naal hun sb kush chnga hove.

  • @cutedogandtourvideo9998
    @cutedogandtourvideo9998 Před 2 lety +2

    Bhain thik ho ju gi bahut kare karni paini piyar nall kirpa kare waheguru is te

  • @fariyadsingh3486
    @fariyadsingh3486 Před 2 lety +5

    ਵਾਹਿਗੁਰੂ ਹਮੇਸ਼ਾ ਮਹਿਰ ਰਖੇ
    ਭਾਈ ਗੁਰਪ੍ਰੀਤ ਸਿੰਘ ਜੀ 'ਮਹਾਨ, ਉਤੇ🙏🙏🙏🙏🙏

  • @PawanKumar-rj3rw
    @PawanKumar-rj3rw Před 2 lety +1

    ਤੂਸੀਂ ਬਾਈ ਜੀ ਸੱਚੀ ਕਮਾਲ ਹੋ
    ਵਾਹਿਗੁਰੂ ਤੂਹਾਡੇ ਤੇ ਮੇਹਰ ਕਰੇ ਅਸੀਂ ਅਰਦਾਸ ਕਰਦੇ ਹਾਂ

  • @HappySingh-qm9dk
    @HappySingh-qm9dk Před 2 lety

    aksar movie dekha krte the .....
    Aaj asliyat mea dekh liya Maseehe ko.......The real hero😭😭😭😭😭😭😭😭😭😭😭😭😭😭

  • @rajinderkumar2950
    @rajinderkumar2950 Před 2 lety +2

    Satnam whaguru ji 🙏

  • @preetsaini5482
    @preetsaini5482 Před 2 lety +15

    Ghar de members nu v support krni chahidi ,oh eh Kyo ni smjhde k veer ji ena khyal rakh rae othe,apni hi kurri nu le k jaan nu tyar ni.😓

  • @tarundadwal4503
    @tarundadwal4503 Před 2 lety +7

    Salute to you sir 🙏❤️

  • @ajaysharma3303
    @ajaysharma3303 Před 2 lety +5

    She is suffering from mania... Waheguru mehar karan.... Badhi jaldi behan ne sahi ho jana

  • @manikjogi8805
    @manikjogi8805 Před 2 lety +1

    खुशबू ने अपनी बहन का नाम सुनते बहुत खुशी हुई है जो नाम सुनकर खुश हुई है उनसे मिलकर कितनी खुश होगी लेकिन इसकी मां कैसी है जिस ने कहा कि अभी वहीं पर हो इसका मतलब कि वह गैर जिम्मेवार मां है ऐसी मां कलयुग में होती है इसके पास खुशबू को भेजना ही नहीं चाहिए लेकिन खुशबू की खुशी के लिए खुशबू की तंदुरुस्ती के लिए खुशबू को उनके पास भेजना बहुत जरूरी है जब खुशबू उनके पास रहेगी तो खुशबू को यह समझाना की खुशबू तो इन लोगों की पहचान कर कि तेरे साथ कैसा बर्ताव करते हैं भाई साहब इन बातों से खुशबू उनसे अपने आप ही धीरे-धीरे दूर हो जाएगी उनके लिए खुशबू के दिल में नफरत आ जाएगी और फिर खुशबू आपके पास रहेगी अपने इस ही परिवार की सेवा करेगी यह दुनिया में जितनी भी दुखी होते हैं जी आपकी बहन ने आपके बताएं आपके भाई और आपके ही बेटे हैं आप इन सब के भाई के रूप में एक मां की ममता हो खुशबू के लिए इतना ही आगे देखेंगे इसके घर वाले क्या बर्ताव करते हैं खुशबू की स्टोरी को आप भेजते रहना आपकी बहुत मेहरबानी होगी मेरा बहुत मन करता है कि मैं आपके पास आकर इनसे मिलो लेकिन मैं मैं भी एक मां हूं और बुजुर्ग भी हूं मैं अकेले नहीं आ सकती कभी भगवान ने टाइम दिया तो शायद मैं आ पाऊंगी वाहेगुरु राम राम

  • @sumanbrar1245
    @sumanbrar1245 Před 2 lety +4

    God bless you gurpreet veer g waheguru tohanu lamia umra bakhshe🙏

  • @youtoo6612
    @youtoo6612 Před 2 lety +16

    It seems mother is not wanting her.Feeling very sad for Khushbu. Had her mother welcomed her with open arms Khushbu would recover soon .God bless her

  • @gurlabhsra1998
    @gurlabhsra1998 Před 2 lety

    ਸਲੂਟ ਆ ਵੀਰ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਰੱਖਣ ਤੇ ਸਾਰੇ ਲੋਕ ਏਹ ਦੇਖਣ ਸਿੰਘ ਲੋਕਾਂ ਦੀ ਸੇਵਾ ਕਰਨ ਜਾਣਦੇ ਆ ਫਿਰ ਵੀ ਅੱਤਵਾਦੀ ਕਿਹਾ ਜਾਂਦਾ ਸਰਕਾਰਾਂ ਵੱਲੋਂ

  • @TrumpThomas123
    @TrumpThomas123 Před 2 lety +2

    Shukar hai Rab ka 🙏🚩

  • @user-nt4qo5tv9z
    @user-nt4qo5tv9z Před 2 lety +4

    ਧੰਨ ਬਾਈ ਜੀ ਤੁਸੀਂ ਬਹੁਤ ਮੁਸੀਬਤਾਂ ਝੱਲਣੀਆ ਪੈਦੀਆ। ਸਾਡੇ ਆਪਣੇ ਘਰਾਂ ਦੇ ਮੈਬਰ ਨੀ ਕਾਬੂ ਰਹਿੰਦੇ ਤੁਸੀਂ ਤਾਂ ਪਤਾ ਨਹੀਂ ਕਿੰਨੇ ਪ੍ਰਕਾਰ ਦੀ ਰੂਹਾ ਵਿਚ ਵਿਚਰਦੇ ਰਹਿੰਦੇ ਹੋ। ਹੱਥ ਜੋੜ ਨਮਸਕਾਰ ਕਰਦਾ ਆਪ ਪ੍ਰਮਾਤਮਾ ਦਾ ਇੱਕ ਰੂਪ ਹੋ।

  • @kalwindersingh4940
    @kalwindersingh4940 Před 2 lety +1

    ਧੰਨ ਹੋ ਬਈ ਜੀ ਤੁਸੀਂ।

  • @kulbinderkaur6971
    @kulbinderkaur6971 Před 2 lety +18

    Veerg humanity vaste tusi Rab ho🙏

    • @balrajrangi8973
      @balrajrangi8973 Před 2 lety

      Bahut bahut bahut bahut vadhiyan jam kar rahe ho bhaiji

  • @manjeetkaur4056
    @manjeetkaur4056 Před 2 lety +1

    Kushbu de smile kine pyari aw waheguru g mehar karo

  • @four9infrainvest581
    @four9infrainvest581 Před 2 lety +9

    Maa my ta bilkul hi palla chad ta
    Ma nahi aana
    Wahiguru g aap g di lambi umr KRY 🤲🤲🤲🙏

  • @abhinashsinghsandhu8216
    @abhinashsinghsandhu8216 Před 2 lety +1

    I Salute to all of you Veera👍

  • @sumankaur8609
    @sumankaur8609 Před 2 lety +1

    Very nice work veer ji wehaguru ji thune chardi kala ch rakhan

  • @princegameryt2106
    @princegameryt2106 Před 2 lety

    Well done such mai ese logo mai hi God hai hum sab ku ese help krni hogi

  • @bholekifaujtraveller2789
    @bholekifaujtraveller2789 Před 2 lety +1

    Bahut Masoom aa 😭😭bhen sab waheguru ji di Mehar 🙏🙏🌹🌹

  • @akonivendingsolutionsllp4720

    Love, care and blessings can make everything possible, God bless you veerji

  • @KulwinderKaur-ko1zp
    @KulwinderKaur-ko1zp Před 2 lety +4

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਗੁਰਪ੍ਰੀਤ ਵੀਰ ਨੂੰ ਲੰਮੀ ਉਮਰ ਬਖਸ਼ਣ 🙏🙏🙏🙏🙏

  • @jasmeenkaur6189
    @jasmeenkaur6189 Před 2 lety +8

    Huge respect for the whole team the work you have done is highly appreciable , waheguru Ji bless you whole team proud 🇨🇦

  • @mithanlalka7922
    @mithanlalka7922 Před 2 lety +1

    Thanks lord

  • @MandeepSingh-yy6tp
    @MandeepSingh-yy6tp Před 2 lety +1

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ ਸਾਰੇ ਵੀਰਾਂ ਨੂੰ।

  • @anusimran2600
    @anusimran2600 Před 2 lety +1

    Waheguru ji🙏🏻🙏🏻 rabb da roop ho tusi veerji. Manukhta di seva sabto vaddi seva

  • @bablasekhon1044
    @bablasekhon1044 Před 6 měsíci

    ਰੱਬ ਤੁਹਾਨੂੰ ਲੰਮੀ ੳੁਮਰ ਬਕਸੇ ਗੁਰਪ੍ਰੀਤ ਵੀਰੇ ਤੁਸੀ ਬੋਹਤ ਹਿ ਨੇਕ ਕੰਮ ਕਰ ਰਹੇ ਹੋ

  • @surindergill4298
    @surindergill4298 Před 2 lety +1

    Your great person in world

  • @07ishu47
    @07ishu47 Před 2 lety

    Sardar g ap ne ye bhut acha kaam kiya hai upar vala ap ko bhut lambi umar dy

  • @usmanakmal7242
    @usmanakmal7242 Před 2 lety

    VEER G THUNU RABB NY BOHT HEEMAT DETE A JO. TUSE AYNA. VADYEEA KAM KARDY PY HO. ALLAH BLESS YOU

  • @tamannasaini4798
    @tamannasaini4798 Před 2 lety +2

    Bot khushi hoi vedio dekh ke ki is bhain da ghr mil geya or ae theek b ho rhi h .........shukriya Gurpreet bhaji
    Or thodi sari team da🙏🙏🙏

  • @indrasharma408
    @indrasharma408 Před 2 lety +1

    Bhgwan ne ap jese farishte apne roop mein beje hai mdad ke liye 🙏

  • @anjaligill5423
    @anjaligill5423 Před 2 lety +6

    Her family i think don't want that girl to take with them. They don't care about it.. no one is like Gurpreet uncle hats off to him who always care about needy people......

  • @creatingfireaevil7025
    @creatingfireaevil7025 Před 2 lety +2

    Waheguru g veer g nu lambi ayu baksho jo loka di sewa krn.Bahut hi ghat lok hunde ida de.

  • @charanjit525
    @charanjit525 Před 2 lety +1

    Thanks 🙏🙏 really appreciate

  • @kulwindersandhu8384
    @kulwindersandhu8384 Před 2 lety +3

    ਗੁਰਪ੍ਰੀਤ ਸਿੰਘ ਭਾਜੀ ਬਹੁਤ ਵਧੀਆ ਕੰਮ ਕਰ ਦੇ ਹੋ

  • @KulwinderKaur-sc6dk
    @KulwinderKaur-sc6dk Před 2 lety +1

    Wheguru aapty kirpa rakhe ju jinda nishtha milaunde dukhia dukh door krde bhaji tuhade brge fristy hamshea bhejda rabe,🙏🙏🙏🌹🌹🌹🌹🌹🌹🌹🌹 bhaji rahon saher bich v kus ida bande hnn ju glia kumde rhndeaa beshara plz una noo dkhea jave jii

  • @dil_saalapagalhai44
    @dil_saalapagalhai44 Před 2 lety +1

    Veer ji tuhadi sewa pawna dekh ke akha cho athru aa gaye..waheguru hamesha maher kare.. Thankyou veer Ji for your kindness

  • @jaskarandhanoa9456
    @jaskarandhanoa9456 Před 2 lety

    Gurpreet veer ji tahnu Sadi v umar lag jaye enda bada tahuda dil aaya eni sewa karde tusi🙏🙏🙏🙏🙏🙏🙏🙏

  • @ronakpunjaban6373
    @ronakpunjaban6373 Před 2 lety +1

    Waheguru gurpreet veere di lmbi umar kre

  • @deepmaanmaan223
    @deepmaanmaan223 Před 2 lety +6

    bahut vadia ho gya ji Didi da ghar mala gya Gurpreet veer tusi Rab ho ji 🙏🙏🙏🙏🙏🙏

  • @buntybajgal2227
    @buntybajgal2227 Před 2 lety +1

    Dhan Dhan Baba Deep Singhji 🙏 Wahe Guruji 😇

  • @JyotiSharma-qd9xz
    @JyotiSharma-qd9xz Před 2 lety +1

    Great job bhai ji, God bless you all

  • @KulwinderSingh-js5gx
    @KulwinderSingh-js5gx Před 2 lety +1

    ਖੁਸ਼ ਰਹੋ ਹਮੇਸ਼ਾ ਵੀਰੇ ਤੁਸੀਂ ਬੋਹਤ ਵਧੀਆ ਕੰਮ ਕੀਤਾ ਹੈ

  • @Savedogs_vinodjakhu0786
    @Savedogs_vinodjakhu0786 Před 2 lety +2

    Bai g sarya nu raab ke apne parivaar de vichree jee mil jaan. Tuhadiyan ihna kaar gujaria krke. Eh sb hoyea a waheguru g tuhde te sadda mehar bhriya hath rkhe

  • @neetumalhotra8984
    @neetumalhotra8984 Před 2 lety +1

    bahut acha kaam kar reha hai aap well done👌👍👌👍

  • @palveerkaur929
    @palveerkaur929 Před 2 lety +2

    Waheguru ji Maher karna ji kirpa kero ji sabne te ji very nice vere

  • @fs-td3ts
    @fs-td3ts Před 2 lety +1

    God bless you veer ji tusi bahut vdia kmm kar rahe oo 🙏

  • @ManpreetKaur-iu9uh
    @ManpreetKaur-iu9uh Před 2 lety +1

    Waheguru g di mehar kiti tusi waheguru ji

  • @dolllifethings2603
    @dolllifethings2603 Před 2 lety

    🙏🙏🙏🙏Waheguru ji bht bht shukr 🙏🙏tohda v veerji bht bht dhanwad 🙏 🙏

  • @RakeshKumar-qs2nr
    @RakeshKumar-qs2nr Před 2 lety +6

    Waheguru ji ka khalsa, shri waheguru guru ji ki Fateh, veer ji Rabb tuhade kolon kini vadiya kirtt karva reha, you are really blessed

  • @pb19wala22
    @pb19wala22 Před 2 lety +11

    Weheguru ji Meher krn sis te 🙏🙏🙏🙏🙏🙏🙏🙏🙏 god bless you bro khus rho hamesha tusi weheguru ji aap di har wish pori krn 🙏🙏🙏🙏🙏 weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji

  • @madhurgupta6026
    @madhurgupta6026 Před 2 lety +3

    You all doing great seva very rare people like you bitu jo 🙏🙏🙏

  • @hargunsingh140
    @hargunsingh140 Před 2 lety +1

    Thanks gurpreet veer Kash k ton kuj sal pehla fon hunda te gurpreet vrga veer Seva krda hunda Mera mama sade ton mis ho gea c oh mil Jana c

  • @stylobrvlogs8510
    @stylobrvlogs8510 Před 2 lety +3

    Wmk Sir tuhade te ajj v insaniat jida h kite na kite. Waheguru g da lakh lakh sukr h sister nu ghr mil gya tuhade krke. Rabb de bnde Ho tusi es kalyugi duniya te.

  • @harmanjotkaur1194
    @harmanjotkaur1194 Před 2 lety +1

    Baba ji tanu lambi umar dehn🙏🙏🙏🙏

  • @Deephdstudio2626
    @Deephdstudio2626 Před 2 lety +5

    ਵਾਹਿਗੁਰੂ ਲੰਬੀ ਉਮਰ ਕਰੇ ਵੀਰ ਦੀ

  • @karamjeetsekhon3208
    @karamjeetsekhon3208 Před 2 lety +1

    Aap grate ho mantu ji 🙏

  • @harharmahadev4790
    @harharmahadev4790 Před 2 lety +1

    Waheguru g tuhade Te mehr krn veer g Tusi bahut acha kam kr rhe Ho

  • @gagansingh2505
    @gagansingh2505 Před 2 lety +1

    Eho jehe singha nu desh da prdanmantri hona chahie 🙏🏽🙏🏽🙏🏽🙏🏽🙏🏽

  • @laddivihan6107
    @laddivihan6107 Před 2 lety +1

    Waheguru tuhanu chardikla vich rakhe tuhadi seva dhan hai

  • @sony8020
    @sony8020 Před 2 lety +5

    thks bai ji rabb da roop ho tusi

  • @waheguru179
    @waheguru179 Před 2 lety +1

    Salute hai bhai aap ko

  • @bimladevi856
    @bimladevi856 Před 2 lety +2

    gurpreet veer ji aap te waheguru ji de mehar hai k jis nu docter v theek ahi kar sakde uh v tuhade duara theek keete jande han.god bless you veer ji.