ਇਸ ਮੱਦਬੁੱਧੀ ਭੈਣ ਦਾ ਘਰ ਲੱਭਣ ਲਈ ਵੀਡੀਓ ਨੂੰ ਸੇਅਰ ਜ਼ਰੂਰ ਕਰਿਓ 🙏 ਜੀ 🙏

Sdílet
Vložit
  • čas přidán 2. 10. 2021
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||

Komentáře • 801

  • @sadhsingh2036
    @sadhsingh2036 Před 2 lety +5

    ਏਸ ਪੁਲਸ ਵਾਲੇ ਬਾਈ ਤੇ ਪੁਲਸ ਭੈਣ ਤੁਹਾਡੀ ਪੁਤਰ ਚੜਦੀਕਲਾ ਕਲਾ ਰਹੇ ਪਰ ਏਸ ਬੱਚੀ ਨੂੰ ਤੁਹਾਡੇ ਤੋ ਕਿੰਨੀ ਆਸ ਹੈ ਕਹਿਦੀ ਨਾਲ ਹੀ ਜਾਣਾ ਦੇਖੇ ਸਾਰੀ ਪੁਲਸ ਤੁਹਾਡੇ ਤੇ ਲੋਕਾ ਨੂੰ ਬਹੁਤ ਆਸ ਹੈ,,,,,,ਗੁਰਪ੍ਰੀਤ ਬਾਈ ਤੇਰੇ ਵਾਸਤੇ ਕੋਈ ਲਫਜ ਨਹੀ ਤੇਰਰੀ ਬਾਈ ਚੜਦੀਕਲਾ ,,ਲੱਖ ਵਾਰ

  • @sultansingh7138
    @sultansingh7138 Před 9 měsíci +5

    ਗੁਰਪ੍ਰੀਤ ਸਿੰਘ ਖਾਲਸਾ ਜੀ ਤੁਸੀ ਡਾਕਟਰ ਵੀ ਹੋ ਤੁਹਾਡੀ ਸੇਵਾ ਬਹੁਤ ਮਹਾਨ ਹੈ ਤੁਹਾਡਾ ਨਾਮ ਰੈਦੀ ਦੁਨੀਆ ਤਕ ਰਹੇਗਾ ਪ੍ਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ 🙏❤️

  • @sharanjitkaur4731
    @sharanjitkaur4731 Před 2 lety +36

    ਪੁਲਿਸ ਵਾਲੇ ਵੀਰ ਅਸੀਂ ਸਾਰੇ ਪੰਜਾਬ ਪੁਲੀਸ ਨੂੰ ਤੁਹਾਡੇ ਵਰਗੀ ਸੋਚ ਚਹਾਉਦੇ ਹਾਂ

  • @lovelyboy486
    @lovelyboy486 Před 2 lety +11

    ਵਾਈ ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ , ਸਭ ਨੂੰ ਦਸਵੰਦ ਕੱਢ ਕੇ ਤੁਹਾਡੇ ਨਾਲ ਸੇਵਾ ਚ ਹਿੱਸਾ ਪਾਉਣਾ ਚਾਹੀਦਾ , ਦੁੱਖ ਹਲਕਾ ਹੋ ਜਾਦਾ ਜਦ ਕੋਈ ਨਾਲ ਖੜਦਾ , ਤੁਸੀ ਗਰੇਟ ਹੋ , ਸਭ ਨੂੰ ਤੁਹਾਡੇ ਨਾਲ ਜੁੜਕੇ ਸੇਵਾ ਚ ਹਿੱਸਾ ਪਾਉਦੇ ਰਹਿਣਾ ਚਾਹੀਦਾ

  • @YukiVisions
    @YukiVisions Před 2 lety +45

    saachi dil khush ho gya eh police wala veera dekh key... mere wallo bahut duawa veere lai

  • @gaganji5984
    @gaganji5984 Před 2 lety +2

    22 police te kina vishvaash hai ase tara sch hove ta kina acha as 22 ji nu slam hai god bless you 🙏

  • @BalwinderSingh-rs2mr
    @BalwinderSingh-rs2mr Před 2 lety +30

    ਕਿੰਨੀ ਅਨਭੋਲ ਏ ਵਾਹਿਗੁਰੂ ਮੇਹਰ ਕਰੇ ਭੈਣ ਤੇ

  • @harleen.guliani
    @harleen.guliani Před 2 lety +3

    ਵੀਰਜੀ , ਫਤਿਹ ਜੀ 🙏ਮੈ ਪਹਿਲਾ ਵੀ ਤੁਹਾਨੁ ਕੇਹਾ ਸੀ ਕੀ ਤੁਸੀ ਦਸਤਾਨੇ ਅਤੇ ਮਾਸਕ ਪਾ ਕੇ ਪ੍ਰੋਗਰਾਮ ਕਰੋ, ਤੁਸੀ ਇਹਨਾ ਵਡਾ ਕੰਮ ਕਰਦੇ ਹੋ, ਮਨੁਖਤਾ ਲੈ ਤੁਹਾਦੀ ਤਬੀਅਤ ਭੋਤ ਜਾਰੂਰੀ ਹੈ, ਤੁਸੀ ਆਪ ਦਾ ਧਿਆਨ ਪਹਿਲਾ ਰੱਖ

  • @SukwindersinghSanger-du1tm
    @SukwindersinghSanger-du1tm Před měsícem

    ਮਿੰਟੂ ਭਾਜੀ ਤੇ ਪੁਲਿਸ ਵਾਲੇ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ, ਰੱਬ ਤੁਹਾਡੇ ਤੇ ਮੇਹਰ ਕਰੇ, ਬਿੱਲਾ ਸਿਹਾਲਾ ਲੁਧਿਆਣਾ

  • @amritsingh3825
    @amritsingh3825 Před 2 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ
    ਜਿਨ੍ਹਾਂ ਵੀਰਾਂ ਇਸ ਭੈਣ ਬਾਰੇ ਸੋਚਿਆ ਬਹੁਤ ਵਧੀਆ ਰੋਲ ਅਦਾ ਕੀਤਾ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਜੋ ਪੁਲਿਸ ਵਾਲੇ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜੇ ਸਾਰੇ ਇਸ ਪੁਲਿਸ ਵਾਲੇ ਵੀਰ ਜੀ ਵਰਗੇ ਹੋਣ ਤਾ ਸਾਡੇ ਸਾਰੇ ਪੰਜਾਬ ਦੀ ਨੁਹਾਰ ਬਦਲ ਜਾਵੇਗੀ ਬਾਕੀ ਜੋ ਸੇਵਾ ਕਰਦੇ ਵੀਰ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਕਰਦੇ ਦੇਣ ਨਹੀ ਦੇ ਸਕਦੇ ਵਾਹਿਗੁਰੂ ਜੀ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਭ ਦੀ ਚੱੜਦੀ ਕਲਾ ਵਿਚ ਰੱਖਣ ਜੀ

    • @ruldusingh2829
      @ruldusingh2829 Před 3 měsíci

      ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਇਸ ਭੈਣ ਤੇ 😮😅

  • @sakinderboparai3046
    @sakinderboparai3046 Před 2 lety +71

    ੲਿਸ ਬੇਟੀ ਨੇਂ ਜਲਦੀ ਹੀ ਠੀਕ ਹੋ ਜਣੈ । ਵਾਹਿਗੁਰੂ ਦੀ ਕਿਰਪਾ ਹੋਵੇਗੀ ।

  • @unitedcolors2920
    @unitedcolors2920 Před 2 lety +1

    ਰੱਬੀ ਰੂਹ ਬਾਈ ਜੀ ਜਦੋਂ ਬਾਈ ਨੇ ਗੱਲਾਂ ਕੀਤੀਆਂ, ਕਿੰਨੀਆਂ ਗੱਲਾਂ ਕਰਨ ਲੱਗ ਪਈ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @No_Name9046
    @No_Name9046 Před 2 lety +298

    ਪੁਲੀਸ ਵਾਲੇ ਵੀਰ ਨੂੰ ਕਿੰਨੀ ਜਿਆਦਾ ਆਸ ਨਾਲ ਦੇਖ ਰਹੀ ਆ ਭੈਣ🙂 ਪੰਜਾਬ ਪੁਲੀਸ ਨੂੰ ਇਹ ਵੀਡੀਓ ਦੇਖ ਕੇ ਕੁਝ ਸਮਝਣਾ ਚਾਹੀਦਾ ! ਹਰ ਪੀੜੵੀਤ ਇਨਸਾਨ ਕਨੂੰਨ ਨੂੰ ਇਦਾ ਹੀ ਆਸ ਨਾਲ ਦੇਖਦਾ ਆ !

  • @kuldeepkaurkuldeepkaur8473

    Police wale veer nu salute aa te nal hi jehre veera ne police wale nu phn kita ona da v thanks aa g kyuki ona v is dhee di izat bcayi

  • @baljitsingh4854
    @baljitsingh4854 Před 2 lety +75

    Es police officer vargay sab hon punjab badel jave ga salute offers nu (Baljit singh USA sacramento ca

  • @laldeepsharma7308
    @laldeepsharma7308 Před 2 lety +1

    Thanku paji manukhta d sewa sab toh badi sewa🙏🙏

  • @harleen.guliani
    @harleen.guliani Před 2 lety +25

    ਤੁਹਾੜੀ ਪੁਰੀ ਟੀਮ ਨੂੰ ਲੱਖ ਲੱਖ ਵਾਰ ਅਸੀਸ🙏 ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।🙏

  • @sukhdhaliwal3135
    @sukhdhaliwal3135 Před 4 měsíci

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jasssingh8835
    @jasssingh8835 Před 2 lety +4

    Punjab police Valle veer nu salute aa 👏 👌 🙌

  • @jashgaming4155
    @jashgaming4155 Před 2 lety +15

    Police wala veera nu salute aa God bless you sewa wala nu 🙏❤♥

  • @Deepraman4501
    @Deepraman4501 Před 2 lety +52

    Police wale veer nu dilo satkar jis veer ne Police nu ithlaa kiti oh veer da v dilo dhanwad munkhta di seva da bht wada ouprala gurpreet bhaji da v koti koti dhanwad 🙏🙏❤

  • @kuljeetkaur3527
    @kuljeetkaur3527 Před 2 lety +5

    Police wale Veer nu salute krde aa es police Veer te kin belive krdi aa help kro es beti di 🙏🙏

  • @dharmindersarpanch4184
    @dharmindersarpanch4184 Před 2 lety +10

    ਵਾਹਿਗੁਰੂ ਸਾਰੇ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣ।

  • @ramandeepkaurgill3302
    @ramandeepkaurgill3302 Před 2 lety +5

    Shukar hai waheguru ji da hun punjab police ve sath dan lg gyi thanks sab da 🙏🙏

  • @preetbrar7226
    @preetbrar7226 Před 2 lety +6

    Thank u bro parmatma tuhanu jindgi di har khusi deve thank u police' vale veer da sare veer eda de ho Jan ta dunia badle javegi dusre veer hora da v dhanvad

  • @avimaan4011
    @avimaan4011 Před 2 lety +12

    ਮੈਂ ਹਰ ਪੁਲਿਸ ਨੂੰ ਗਾਲਾਂ ਕੱਢ ਦਿੰਦਾ ਸੀ ਪਰ ਇਸ ਪੁਲਿਸ ਵੀਰ ਨੂੰ ਦੇਖ ਕੇ ਅੱਖਾਂ ਚੁ ਪਾਣੀ ਆਗੀਆ

  • @HasanHasan-qr3mb
    @HasanHasan-qr3mb Před 2 lety +2

    Police wale vr nu dilo slam

  • @sunnyjoshi469
    @sunnyjoshi469 Před 2 lety +3

    Great Ho Sir Tusi . Es kalyug de time vich Tuhade jaise loka di bhut jrurat hai ... Salute to you.

  • @gearkaddrecords311
    @gearkaddrecords311 Před 2 lety +6

    Waheguru mehr rkhe… kudi nu 22 Huna kol leke on vale sare veera da dhanwadh

  • @sunitarani3073
    @sunitarani3073 Před 2 lety +40

    ਗੁਰਪ੍ਰੀਤ ਵੀਰੇ ਤੁਹਾਨੂੰ ਦਿਲ ਤੋਂ ਸਲਾਮ ❤️🙏🏽

  • @sudhirgupta2354
    @sudhirgupta2354 Před 3 měsíci +2

    Sir doing very good job keep it up from Lucknow love your videos and you also have a great time U.P ❤❤❤

  • @adrashpreetkaur
    @adrashpreetkaur Před 2 lety +22

    officer nu. salute a polite bhot ne ji oh😊share kro ji jrur

  • @charnjitkaur40
    @charnjitkaur40 Před 2 lety +5

    Eneeee hard work sir Thanu salute a sir ji waheguru Thanu har Janam wich Sukh milege sir thudee har Janam waheguru eh sewa safal krega

  • @deolkhokhar4598
    @deolkhokhar4598 Před 2 lety +1

    ਵਾਹਿਗੁਰੂ ਜੀ ਇਹਨਾਂ ਵੀਰਾਂ ਤੇ ਚੜ੍ਹਦੀ ਕਲ੍ਹਾ ਰੱਖੇ

  • @avtarsinghsandhu9338
    @avtarsinghsandhu9338 Před 2 lety

    ਧੰਨ ਧੰਨ ਮਨੁੱਖਤਾ ਦੀ ਸੇਵਾ ਹੈ,
    ਸਿਆਸਤਦਾਨੋਂ ਕੁੱਝ ਸ਼ਰਮ ਕਰੋ,

  • @ButtaSingh-ty1vr
    @ButtaSingh-ty1vr Před 2 lety

    Police aale veer nu salute

  • @sultrysmile4u898
    @sultrysmile4u898 Před 2 lety

    aap itne ache se baat kiye ladki se bahut acha laga

  • @shakeelmushtaq3285
    @shakeelmushtaq3285 Před 2 lety +10

    Manukhta Di Sewa Zindabaad ,🌟❤

  • @sonuboparai8542
    @sonuboparai8542 Před 2 lety +14

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਮੇਹਰ ਕਰੋ ਇਸ ਭੈਣ ਤੇ, ਇਸ ਦਾ ਪਰਿਵਾਰ ਮਿਲ ਜਾਵੇ,🙏🙏🙏🙏🙏🙏

  • @user-wx9ch3kr7g
    @user-wx9ch3kr7g Před 3 měsíci

    Police wala veer di very thanks🙏🙏🙏🙏🙏

  • @ranjeet.singh.1702
    @ranjeet.singh.1702 Před 2 lety

    Veer ji tuci bhaut himat vla km kr rha 🙏🏻🙏🏻🙏🏻🙏🏻🙏🏻🙏🏻🤲🏻🤲🏻🤲🏻🤲🏻

  • @kirangill4858
    @kirangill4858 Před 2 lety +11

    Waheguru ji kirpa kro. Is dhee da pariwar mil jawe

  • @charanjeetzail8849
    @charanjeetzail8849 Před 2 lety +3

    Very good bachy kudi safe place ponch gai hai

  • @jassikaur6637
    @jassikaur6637 Před 2 lety +9

    Waheguru ji mehar karo ji 🙏🙏🙏🙏🙏

  • @sunnysidhu97
    @sunnysidhu97 Před 2 lety +89

    Es police wale veerji nu Dilo salute a🙏

  • @gurbajsingh3760
    @gurbajsingh3760 Před 2 lety

    ਧੰਨ ਵੀਰੇ ਜਿਵੇਂ ਤੁਸੀਂ ਪੁਛਦੇ ਇਵੇਂ ਕਿਸੇ ਡਿਗਰੀਆਂ ਵਿਚ ਨਹੀਂ ਸਖਾਓਂਦੇ

  • @TrumpThomas123
    @TrumpThomas123 Před 2 lety +13

    Well done bro 👍❤️, Bhgwaan Shri Ram ji tohanu Chad di kla vich rkhe 🙏

  • @manpreetgerwal4954
    @manpreetgerwal4954 Před 2 lety +7

    As bhan nu jare veer lake aae ona da dilo thanvad Gurpreet veer nu dilo thanvad ji as bhan da ghar lab je dilo ardas karo sare ji waheguru ji mahar karn ji

  • @shaziabi4443
    @shaziabi4443 Před 2 lety +18

    Brother MashAllah you are doing a good job .

  • @gurvirsingh3524
    @gurvirsingh3524 Před 2 lety +170

    Punjab Police de es veer nu Dilo salute hai 🙏

  • @abhijain4185
    @abhijain4185 Před 2 lety

    Gurpreet ji tohanu kise v rab ghr Jan di lor ni veria 🙏 sewa jo ho rhi h rab nal hiii h tuhade 🙏
    Tuahnu hukm hoia sewa krn da

  • @sunitarani3073
    @sunitarani3073 Před 2 lety +22

    ਪੰਜਾਬ ਪੁਲੀਸ ਜ਼ਿੰਦਾਬਾਦ ❤️🙏🏽

  • @kulwantsinghahluwalia6257

    ਵਾਹਿਗੁਰੂ ਜੀ

  • @sharma1424
    @sharma1424 Před rokem +1

    So much thanks police god bless you good job respect you

  • @harjitsingh4847
    @harjitsingh4847 Před 2 lety +11

    Bahut vadia kam kar rahe ho ji tuhadi wady i umar kare

  • @rosyd8469
    @rosyd8469 Před 2 lety +2

    Bahut Khushi hundi hai tuhadian videos Dekh Ke. Bahut hi wadhia Kam kardey ho Gurpreet Singh bhai. What a noble and wonderful work! You are so good engaging vulnerable people.

  • @danysidhu4621
    @danysidhu4621 Před 8 měsíci

    ਗੁਰਪਰੀਤ,ਪੁੱਤ,ਵਾਹਿਗੁਰੂ,ਸਾਹਿਬ,ਜੀ,ਤੁਹਾਡੀ,ਸਾਰਿਆਂ,ਦੀ,ਲੰਬੀ,ਉਮਰ,ਕਰੇ,

  • @JaswinderSingh-sk1uu
    @JaswinderSingh-sk1uu Před 2 lety +1

    Main ta aa hi waheguru age Ardas krdi aa ki bhaji tuhadi Malik bht lambi Umar kre.tuhanu kujh na howe.tuhadi Sab nu bht Lod aa

  • @freemanzak8995
    @freemanzak8995 Před rokem

    shes so cute rab asani karey is bachi tay

  • @jsb7660
    @jsb7660 Před 2 lety +2

    ਇਸ ਆਸਰਾਮ ਨੂੰ ਇੰਨ੍ਹਾਂ ਵੱਡਾ ਕਰਦੋ ਸਾਰੇ ਦੇਸ਼ de ਲੋੜਬੰਦ ਲੋਕ ਇਸ ਵਿਚ ਆਰਾਮ ਨਾਲ ਰਿਹ ਸਕਣ.... ਵਾਹਿਗੁਰੂ ਮੇਹਰ ਕਰਨ.... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @renugargmusic
    @renugargmusic Před 2 lety

    Bahut khushi hui aap sewa ker rhe hain bhaiji aur dukh is baat ka ki kitni khrab jahan ho gaya jeene layk nhi the gaya aapko bhaiji sau baras ki umra karein guru nanak dev ji

  • @deepkaur871
    @deepkaur871 Před 2 lety +6

    Waheguru ji 🙏 sab da bhala karayo 😭😭😭

  • @jaspreetsingh6855
    @jaspreetsingh6855 Před 2 lety +1

    Veer ji tuci bhut vadia sewa kar raheho waheguru ji tuhanu lembi umer bakshan

  • @BaljeetKaur-bg9cc
    @BaljeetKaur-bg9cc Před 2 lety +1

    ਵਾਹਿਗੁਰੂ ਇਹ ਬੱਚੀ ਨੂੰ ਜਲਦੀ ਠੀਕ ਕਰਦੋ

  • @paramjeetkaur-kl6yl
    @paramjeetkaur-kl6yl Před rokem

    A gya Mera brother hun koi tensn nhi sister tenu

  • @DeepSingh-xf7po
    @DeepSingh-xf7po Před 2 lety +8

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 👏👏

  • @omanoman5845
    @omanoman5845 Před 2 lety +2

    ਧੰਨ ਗੁਰੂ ਨਾਨਕ ਪਾਤਸ਼ਾਹ

  • @harekrishna3468
    @harekrishna3468 Před 2 lety +2

    Bahut vadhiya lagga eh dekh ke ki tuhaadi changyaayi kivein horaan nu v changa karan layi prabhavit karr rahi hai 🙏😊

  • @jessiahuja1487
    @jessiahuja1487 Před 2 lety +94

    ਇਹੋ ਜਿਹੀ ਬਿਮਾਰੀ ਕਿਸੇ ਨੂੰ ਨਾ ਦੇਈਰੱਬਾ ਵਾਹਿਗੁਰੂ ਜੀ ਵੀਰ ਗੁਰਪ੍ਰੀਤ ਨੂੰਤੰਦਰੁਸਤੀ ਤੇ ਸਿਹਤ ਬਖ਼ਸ਼ੇ 🙏🙏🙏🙏🙏🙏🙏

  • @sudarshanfdk5868
    @sudarshanfdk5868 Před 2 lety

    Police man . V. Good job
    Salut Veer ji

  • @abhijotbrar1119
    @abhijotbrar1119 Před 2 lety +4

    ਵਾਹਿਗੁਰੂ ਜੀ ਮਿਹਰ ਕਰਨਾ ਇਸ ਭੈਣ ਤੇ

  • @amritkaur8260
    @amritkaur8260 Před 2 lety +11

    Satname waheguru ji 🙏

  • @bestforyoualways
    @bestforyoualways Před 2 lety

    very nice person for doing this good work

  • @haarpreetkauur1907
    @haarpreetkauur1907 Před 2 lety +61

    Salute to you veerji and police officer 👮‍♀️ who is so polite.We need these kind people in our society and in punjab police

  • @sukhrajkaurraj6929
    @sukhrajkaurraj6929 Před 2 lety +3

    ਕਿਰਪਾ ਕਰੋ ਦੀਨ ਕਿ ਦਾਤਾ🙏🙏🙏🤲

  • @kridhaykoundal94
    @kridhaykoundal94 Před 2 lety +3

    Rabbb warga veer tu🙏

  • @khushpalsingh4186
    @khushpalsingh4186 Před 2 lety

    ਪ੍ਮਾਤਮਾ ਇਸ ਭੈਣ ਦਾ ਭਲਾ ਕਰੀਂ.

  • @sakshamchoudhary6479
    @sakshamchoudhary6479 Před 2 lety +1

    Great job police of Punjab.

  • @ManpreetSingh-zm3mx
    @ManpreetSingh-zm3mx Před 2 lety +30

    🙏🌾 ਵਾਹਿਗੁਰੂ ਜੀ 🌾🙏

  • @tannuaviraj521
    @tannuaviraj521 Před 2 lety +4

    Satnam Shri Waheguru ji Waheguru ji Waheguru ji 🙏🏻

  • @punjabsingh3918
    @punjabsingh3918 Před 2 lety +7

    Satname wahayguru veer jee 🙏

  • @BaljitChahal16
    @BaljitChahal16 Před 2 lety

    ਵਾਹਿਗੁਰੂ..

  • @guggur5184
    @guggur5184 Před 2 lety +7

    Waheguru ji Maher karan 👍

  • @mamtawadhwa6188
    @mamtawadhwa6188 Před 2 lety +10

    Waheguru ji 🙏🙏🙏🙏

  • @JaiPrakash-be1tr
    @JaiPrakash-be1tr Před 2 lety

    thanks you for work

  • @sangheraharmelsingh1357

    Good. Job. Gurpreet. Singh. Ji

  • @rajinderpalrajinderpal8382

    Thanks gurpreet brother g

  • @veerkumar7343
    @veerkumar7343 Před rokem +1

    Waheguru ji

  • @harafangle9473
    @harafangle9473 Před 2 lety +17

    ਵਾਹਿਗੁਰੂ ਜੀ ਤੰਦਰੁਸਤੀ ਤਰੱਕੀਆਂ ਬਖਸ਼ੇ ਸਿੰਘ ਸਾਹਿਬ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏

  • @charnjitkaur7653
    @charnjitkaur7653 Před 2 lety +2

    Gurpreet singh ji tusi taan rab da roop ho,,,,waheguru ji ne bhejeyaa tuhanu duniyaa da bhala karan layi 🙏🙏🙏🙏🙏🙏

  • @kauraman5629
    @kauraman5629 Před 2 lety

    Police wale veer ji bhot vadia insan aa🙏

  • @rajuraj4504
    @rajuraj4504 Před 2 lety +1

    Waheguru ji waheguru ji waheguru ji waheguru ji waheguru ji waheguru ji

  • @Augiethebeagel
    @Augiethebeagel Před 2 lety +7

    The way you handle these situations is godly 🙏🏿🙏🏿🙏🏿🙏🏿
    You are motivating many people including myself
    Thank you
    Waheguru Waheguru 🙏🏿🙏🏿🙏🏿🙏🏿

  • @YMoney-
    @YMoney- Před 2 lety +4

    Police man is so kind gurprit sing so kind and humble person god bless bothe

  • @AbcDef-uo6pu
    @AbcDef-uo6pu Před 2 lety

    ਵਾਹਿਗੁਰੂ ਮੇਹਰ ਕਰਨ ਭੈਣ ਤੇ

  • @MandeepKaur-ln9ni
    @MandeepKaur-ln9ni Před 2 lety

    Waheguru g sister nu theek kr do g

  • @HarbhajanSingh-dc6fq
    @HarbhajanSingh-dc6fq Před 2 lety

    Gurpreet.ji.tuhanu.dil.tu.salam.....

  • @amarjk6338
    @amarjk6338 Před 2 lety +1

    Tussi good councillor Ho 💐🙏💐👍👍👌👌👌

  • @SatpalSingh-ix7wu
    @SatpalSingh-ix7wu Před 2 lety +1

    Satnam shiri waheguru ji

  • @MandeepKaur-li9ey
    @MandeepKaur-li9ey Před 2 lety +4

    ਵਾਹਿਗੁਰੂ ਮੇਹਰ ਕਰਨ ਇਸ ਬੱਚੀ ਤੇ