ਵੇਖੋ ! ਕਿਉਂ ਕੁੱਟਦਾ ਸੀ "ਸੋਨਾ" ਆਪਣੀ ਬੁੱਢੀ "ਮਾਂ" ਨੂੰ........."ਨਾ ਪੁੱਤ ਮੈਨੂੰ ਮਾਰੀ ਨਾ"

Sdílet
Vložit
  • čas přidán 27. 08. 2024
  • ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ ਸਾਡੇ "ਮਨੁੱਖਤਾ ਦੀ ਸੇਵਾ" ਪਰਿਵਾਰ ਨੂੰ ਮਿਤੀ (25-09-2021) ਨੂੰ ਪਿੰਡ "ਬੇਨੜਾ" (ਸੰਗਰੂਰ) ਵਿੱਚ ਬਹੁਤ ਹੀ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਮਾਤਾ "ਬਲਵਿੰਦਰ ਕੌਰ" ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ।
    ਮਾਤਾ ਜੀ ਦੇ ਪਤੀ (Husband) ਦੀ ਮੌਤ ਹੋ ਗਈ ਤੇ ਮਾਤਾ ਜੀ ਦੇ ਇੱਕ ਬੇਟੇ ਦੀ ਵੀ ਮੌਤ ਹੋ ਗਈ ਅਤੇ ਦੂਜਾ ਬੇਟਾ ਮਾਤਾ ਜੀ ਨਾਲ (ਕੁੱਟਮਾਰ) ਕਰਦਾ ਸੀ। ਮਾਤਾ ਜੀ ਪਿਛਲੇ ਲੰਮੇ ਸਮੇਂ ਤੋਂ ਸੜਕਾਂ ਤੇ ਰੁੜ-ਰੁੜ ਕੇ "ਨਰਕ ਭਰੀ ਜ਼ਿੰਦਗੀ" ਬਤੀਤ ਕਰਨ ਲਈ ਮਜਬੂਰ ਸਨ।
    ਪਰ "ਸੱਚੇ ਪਾਤਸ਼ਾਹ ਵਾਹਿਗੁਰੂ" ਜੀ ਨੇ ਮਾਤਾ ਜੀ ਦੀ ਸੇਵਾ-ਸੰਭਾਲ ਦੀ ਜਿੰਮੇਵਾਰੀ ਸਾਡੇ "ਮਨੁੱਖਤਾ ਦੀ ਸੇਵਾ" ਪਰਿਵਾਰ ਨੂੰ ਬਖਸ਼ੀ।
    ਸਾਰੇ ਵੀਰਾਂ-ਭੈਣਾਂ ਨੂੰ ਹੱਥ ਜੋੜ ਕੇ 🙏ਬੇਨਤੀ ਹੈ ਕਿ ਮਾਤਾ "ਬਲਵਿੰਦਰ ਕੌਰ" ਜੀ ਦੀ ਚੰਗੀ ਸਿਹਤਯਾਬੀ ਭਰੀ ਜਿੰਦਗੀ ਲਈ ਅਰਦਾਸ ਜਰੂਰ ਕਰਿਉ ਜੀ।🙏🙏
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||

Komentáře • 3,4K

  • @SS-qz6zg
    @SS-qz6zg Před 2 lety +70

    ਕੌਣ ਕਹੇ ਮੇਰੇ ਸਾਹਿਬ ਨੂੰ ਤੂੰ ਇੰਝ ਨਹੀ ਤੂੰ ਇੰਝ ਕਰ🙏🙏

  • @akaur4533
    @akaur4533 Před 2 lety +226

    ਜਿਸ ਵੀਰ ਨੇ ਰਿਪੋਰਟ ਕੀਤੀ ਵਾਹਿਗੁਰੂ ਉਸ ਨੂੰ ਭਾਗ ਲਾਵੇ
    ਚੜਦੀ ਕਲਾ ਬਖਸ਼ੇ 👏👏👏👏👏👏👏👏👏👏👏👏

  • @farmerzzvlogs826
    @farmerzzvlogs826 Před 2 lety +37

    ਇਹ ਵੀਡੀਓ ਦੇਖਕੇ ਰੋਣਾ‌ ਆ ਗਿਆ ਸੱਚੀ,, ਲੱਗਿਆ ਰਿਹ ਮੇਰਾ ਵੀਰ💕

  • @sultansingh7138
    @sultansingh7138 Před 10 měsíci +4

    ਗੁਰਪ੍ਰੀਤ ਸਿੰਘ ਜੀ ਅੰਦਾ ਦੁੱਖ ਤੁਸੀ ਪਿਆਰ ਨਾਲ ਹੀ ਠੀਕ ਕਰ ਦਿਂਦੇ ਹੋਂ ਪ੍ਰਮਾਤਮਾ ਤੁਹਾਡੇ ਪਰਵਾਰ ਤੇ ਮੇਹਰ ਭਰਿਆ ਹੱਥ ਰੱਖਣ 🙏❤️

  • @user-nt4qo5tv9z
    @user-nt4qo5tv9z Před 2 lety +754

    ਧੰਨ ਉਹ ਸਾਡੀ ਮਾਂ ਜਿਸ ਨੇ ਸਾਡੇ ਛੋਟੇ ਵੀਰ ਗੁਰਪ੍ਰੀਤ ਸਿੰਘ ਨੂੰ ਜਨਮ ਦਿੱਤਾ ਜਿਉਂਦੇ ਵਸਦੇ ਰਹੋ ਵੀਰਿਆ। ਤਾਹਾਡੇ ਵਰਗੇ ਪੁੱਤਰਾ ਨੂੰ ਕੋਈ ਵਿਰਲੀਆ ਮਾਵਾਂ ਹੀ ਜਨਮ ਦੇਦੀਆ। ਰੱਬ ਰੂਪ ਗੁਰਪ੍ਰੀਤ ਸਿੰਘ।

    • @shivakarwal1037
      @shivakarwal1037 Před 2 lety +7

      ਬਿਲਕੁਲ ਸਹੀ ਕਿਹਾ ਵੀਰ ਜੀ

    • @pavmattu493
      @pavmattu493 Před 2 lety +8

      Es nalo maa 4 kuria jam lendi

    • @geeta_sharma01
      @geeta_sharma01 Před 2 lety +7

      Salute to you sir May Baba ji bless you with all the happiness and long life to serve the poor people

    • @ramkaran1494
      @ramkaran1494 Před 2 lety +2

      Right y g

    • @preetKaur-sidhu
      @preetKaur-sidhu Před 2 lety +3

      Maa theek ho jldi

  • @studioabhiahh.4297
    @studioabhiahh.4297 Před 2 lety +210

    ਬਈ ਜੀ ਤੁਸੀਂ ਜੋ ਕੰਮ ਕਰਦੇ ਹੋ, ਰੱਬ ਤੁਹਾਨੂੰ ਸਾਰੀ ਦੁਨੀਆਂ ਦੀਆਂ ਖੁਸ਼ੀਆਂ ਦੇ ਦੇਵੇ।
    ਵੀਰ ਦਿਲੋਂ salute ਆ਼਼਼਼਼਼਼਼਼

    • @nikhilpahwa6899
      @nikhilpahwa6899 Před 2 lety

      Veer ge rab thodi omar lambi kara

    • @harjindersingh-hx1cc
      @harjindersingh-hx1cc Před 2 lety

      ਪਰਮਾਤਮਾ ਤਹਾਨੂੰ ਲੰਬੀ ਉਮਰ ਬਕਸ਼ੇ ਮਨੁੱਖਤਾ ਦੀ ਸੇਵਾ ਕਰਨ ਦਾ ਪਰਮਹਾਤਮਾ ਤਹਾਨੂੰ ਬਲ ਬਖਸ਼ਣ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏❤️❤️👌👍🏼👍🏼💐🌹🥀🌷🌺❤️👋👋👋❤️💐🌹🥀

  • @flpgaming6546
    @flpgaming6546 Před 2 lety +12

    ਪਰਮਾਤਮਾ ਦੁਆਰਾ ਸੌਂਪੀ ਗਈ ਸੇਵਾ ਨੂੰ ਦਿਲੋਂ ਨਿਭਾ ਰਹੇ ਮਨੁੱਖਤਾ ਦੀ ਸੇਵਾ ਸੋਸਾਇਟੀ ਨੂੰ ਰੱਬ ਚੜਦੀਕਲਾ ਵਿੱਚ ਰੱਖੇ 🙏🏻🙏🏻🙏🏻

  • @taniabanger7726
    @taniabanger7726 Před 2 lety +28

    ਦੁੱਧ ਨਾਲ ਪੁੱਤ ਪਾਲ ਕੇ ਅੱਜ ਪਾਣੀ ਨੂੰ ਤਰਸ ਦੀਆ ਮਾਵਾਂ

  • @parmjeetkaur5256
    @parmjeetkaur5256 Před 2 lety +21

    ਗੁਰਪ੍ਰੀਤ ਪੁੱਤਰ ਖੁਸ ਰਹੋ ਧਂਨ ਉਹ ਮਾ ਜਿਸ ਨੇ ਤੁਹਾਨੂੰ ਜਨਮ ਦਿੱਤਾ ਵਾਹਿਗੂਰੂ ਚੜ੍ਹਦੀ ਕਲਾ ਬਖਸ਼ੇ

  • @preetdhami4318
    @preetdhami4318 Před 2 lety +189

    ਇਹ ਦੇਖ ਕੇ ਸੱਚੀ ਦਿਲ ਵਲੂੰਦਰ ਜਾਂਦਾ ਤੇ ਮਨ ਭਰ ਆਉਂਦਾ ਏ | ਵਾਹਿਗੁਰੂ ਜੀ ਕਿਸੇ ਦੇ ਵੀ ਮਾਂ ਪਿਓ ਨੂੰ ਰੁਲਣ ਨਾ ਦੇਵੇ| ਗੁਰਪ੍ਰੀਤ ਸਿੰਘ ਵੀਰੇ ਤੁਸੀਂ ਇਨੇ ਨੇਕ ਕੰਮ ਕਰ ਰਹੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖਣ,

  • @GurpreetSingh-uw5ok
    @GurpreetSingh-uw5ok Před 2 lety +6

    ਇਹੀ ਰੱਬ ਹੁੰਦਾ ਲੋਕੋ ਸਮਜੋ ਕੁਸ ਇਹ ਬੰਦਾ ਵੀ ਰੱਬ ਆ ਜੋ ਦੁਖਿਆ ਦੀ ਸੇਵਾ ਕਰਦਾ ਸਪੋਰਟ ਕਰੋ

  • @JatinderNarli-kt9yz
    @JatinderNarli-kt9yz Před rokem +1

    ਰਬ ਦਾ ਰੂਪ ਇਕ ਮਾਂ ਤੇ ਓਦੇ ਨਾਲ ਈ ਏਦਾਂ ਹੋ ਰਿਆਂ. ... ਵਾਹਿਗੁਰੂ ਵਾਹਿਗੁਰੁ. .. ਬਹੁਤ ਬਹੁਤ ਥਨਵਾਦ ਜੋ ਇਸ ਮਾਤਾ ਨੂੰ ਖੁਸ਼ੀ ਮਿਲੀ...🙏

  • @kismatchannel1365
    @kismatchannel1365 Před 2 lety +20

    ਭਲਾ ਹੋਵੇ ਉਨ੍ਹਾਂ ਵੀਰਾਂ ਦਾ ਜਿੰਨਾ ਦੱਸਿਆ 🙏🙏

  • @amrinderkaur9939
    @amrinderkaur9939 Před 2 lety +206

    ਇਹ ਸਭ ਦੇਖ ਕੇ ਰੋਣਾ😥😥 ਆ ਗਿਆ....ਰੱਬ ਵੀਰ ਜੀ ਨੂੰ ਲੰਬੀ ਉਮਰ ਬਖਸਣ ਤਾ ਜੋ ਇਹਨਾ ਵਰਗੇ ਲੋਕਾ ਦੀ ਮਦਦ ਕਰਦੇ ਰਹਿਣ 🙏🙏 ਤੁਹਾਡੇ ਕਰਕੇ ਹੀ ਇਹਨਾ ਦੀ ਜਿੰਦਗੀ ਚ ਖੁਸੀ ਆਉਦੀ ਏ

  • @ManpreetkaurKaur-pn3fb
    @ManpreetkaurKaur-pn3fb Před 2 měsíci

    ਰੱਬ ਦਾ ਰੂਪ ਓ ਵੀਰੇ ਤੁਸੀ ਵਹਿਗੂਰੁ ਸੋਨੂ ਚੜਦੀ ਕਲਾ ਚੋ ਰੱਖੇ ਪੱਥਰ ਦਿਲ ਵੀ ਰੋ ਪਏ ਮਾ ਨੂੂੰੰ ਵੇਖ ਕੇ😢😢

  • @arunmarwaha6724
    @arunmarwaha6724 Před 2 lety +2

    This Sikh Gentleman is a true saint.

  • @hksarah9181
    @hksarah9181 Před 2 lety +112

    ਦਿਲ ਪਕਾ ਕਰਕੇ ਇਹ ਵੀਡੀਓ ਦੇਖੀ ਤੁਸੀਂ ਬੋਤ ਚੰਗੇ ਕੰਮ ਕਰ ਰਹੇ ਹੋ ਵੀਰ ਬਾਬਾ ਜੀ ਤੁਹਾਨੂੰ ਚੜਦੀ ਕਲਾ ਬਕਸੇ 🙏

  • @billawalgaming7783
    @billawalgaming7783 Před 2 lety +72

    ਵੀਰ ਜੀ ਮੇਰੇ ਵਾਸਤੇ ਤੁਸੀਂ ਰੱਬ ਦਾ ਰੂਪ ਹੋ ਤੁਸੀਂ ਏਨਾ ਜ਼ਿਆਦਾ ਪਿਆਰ ਇਸ ਮਾਂ ਦਿੱਤਾ।

  • @charanjitsingh4388
    @charanjitsingh4388 Před 2 lety

    ਭਾਈ ਸਾਹਿਬ ਬਹੁਤ ਮੇਹਰਬਾਨੀ ਚੱੜੵਦੀਕਲਾ ਚ ਰਹੋ ਆਪ ਜੀ ਦੀ ਬਹੁਤ ਉਤਮ ਸੇਵਾ

  • @navjotkaurnavjotkaur8058

    ਧੰਨਵਾਦ ਤੁਹਾਡਾ ਜਿਸ ਨੇ ਬੇਬੇ ਜੀ ਦੀ ਮਦਦ ਕੀਤੀ ਕੁੱਤਾ ਉਹ ਮੁੰਡਾ ਜਿਸ ਨਾ ਮਾਂ ਨੂੰ ਰੋਲਤਾ

  • @jarnailsingh8096
    @jarnailsingh8096 Před 2 lety +75

    ਗੁਰਪ੍ਰੀਤ ਸਿੰਘ ਵੀਰ ਜੀ ਤੁਹਾਡੀ ਸੇਵਾ ਲਈ ।ਸਾਡੇ ਕੋਲ ਕੋਈ ਸਬਦ ਨਹੀ ਤੁਹਾਡਾ ਧੰਨਵਾਦ ਕਰ ਸਕੀਏ 🙏🙏🙏🙏🙏 ਵਾਹਿਗੁਰੂ ਚੜ੍ਹਦੀ ਕਲਾਂ ਰੱਖੇ 🙏🙏🙏🙏🙏

  • @aashuchopra8582
    @aashuchopra8582 Před 2 lety +76

    ਰੋਣਾ ਆਂਦਾ ਬਾਈ ਜੀ ਦੇਖ ਕੇ 😭😭😭😭

  • @gurinderkaur3977
    @gurinderkaur3977 Před 2 lety +4

    ਵਾਹਿਗੁਰੂ ਜੀ ਕਿਸੇ ਨਾ ਕਿਸੇ ਰੂਪ
    ਵਿਚੱ ਆਪ ਆ ਜਾਂਦੇ ਹਨ ਜੀ।

  • @ramansharma6039
    @ramansharma6039 Před 2 lety +1

    ਧੰਨਵਾਦ ਉਸ ਵੀਰ ਦਾ ਜਿਸ ਨੇ ਇਸ ਮਾਂ ਦੀ ਸਹਾਇਤਾ ਕੀਤੀ। ਮੈਂ ਪਰਮਾਤਮਾ ਅੱਗੇ 🙏 ਅਰਦਾਸ ਕਰਦਾ ਹਾਂ ਕਿ ਇਹ ਮਾਂ ਜਲਦੀ ਹੀ ਠੀਕ ਹੋ ਜਾਵੇ।

  • @kulwindersingh9234
    @kulwindersingh9234 Před 2 lety +386

    ਮੇਰੇ ਅੱਖਾਂ ਚੋ ਅੱਥਰੂ ਨੀ ਰੁਕਦੇ ਜਦੋਂ ਮਾਂ ਕਹਿੰਦੀ ਅਾ ਮੈਨੂੰ ਮਾਰੀ ਨਾਂ 😭😭😭😭😭😭

  • @bhupinderbhinda3806
    @bhupinderbhinda3806 Před 2 lety +49

    ਰੱਬਾ ਕੋਈ ਵੀ ਇੰਨਾ ਦੁੱਖੀ ਨਾ ਹੋਵੇ ,ਸਰਿਆ ਖੁੱਸ ਰੱਖੀ, ਹਰੇਕ ਘਰ ਵਿੱਚ ਦੋ ਟਾਇਮ ਦੀ ਰੋਟੀ ਪੱਕੇ,ਕੋਈ ਵੀ ਮਾ ਪਿਉ ਨਾ ਰੋਵੇ🙏🙏🙏🙏🙏

    • @madhusharma5031
      @madhusharma5031 Před 2 lety

      God bless u veer ji ye bahut pehele ho jana chyidaa si

  • @amankaur686
    @amankaur686 Před 2 lety

    ਬੁਹਤ ਰੋਣਾ ਆਇਆ ਜੀ ਮਾਤਾ ਦਾ ਆ ਹਾਲ ਦੇਖ ਕੇ

  • @kingmedia3076
    @kingmedia3076 Před 2 lety +11

    ਵਾਹਿਗੁਰੂ ਮਿਹਰ ਕਰੇ ਮੇਰੀ ਇਸ ਮਾਂ ਤੇ🙏🙏

  • @dhillonsingh1350
    @dhillonsingh1350 Před 2 lety +9

    😭😭😭😭😭 ਬਹੁਤ ਹੀ ਦਿਲ ਦੁਖੀ ਹੋਇਆ ਹੇ ਆੱਲਾ ਵਾਹਿਗੁਰੂ ਗੌਡ ਕਿਸੇ ਦੀ ਵੀ ਮਾਂ ਦੀ ਹਾਲਤ ਏਦਾ ਨਾ ਹੋਵੇ ਇਸ ਨਾਲੋ ਤਾਂ ਲੈ ਜਾਵੀ ਆਪਣੇ ਚਰਨਾਂ ਵਿੱਚ

  • @lovesingh2583
    @lovesingh2583 Před 2 lety

    .ਇਹ ਮਾਂ ਵਾਹਿਗੁਰੂ ਜੀ ਜਲਦ ਤੋਂ ਜਲਦ ਠੀਕ ਕਰ ਦਿਉ ਜੀ

  • @singhdhaliwal6483
    @singhdhaliwal6483 Před 2 lety +2

    Cry whole time watching thanks veer

  • @ramansingh1221
    @ramansingh1221 Před 2 lety +569

    ਸਿਰਫ਼ ਪਿਆਰ ਦੀ ਭੁੱਖੀ ਆ ਵਿਚਾਰੀ.. ਕਦੇ ਕਿਸੇ ਨੇ ਪਿਆਰ ਨਾਲ ਗੱਲ ਈ ਨੀ ਕੀਤੀ.. ਬਿਲਕੁਲ ਠੀਕ ਆ ਬੇਬੇ.. ਜਲਦ ਤੋਂ ਜਲਦ ਠੀਕ ਹੋਣ ਦੀ ਅਰਦਾਸ ਕਰਦੇ ਆ 🙏

  • @gurwinderkour12
    @gurwinderkour12 Před 2 lety +6

    ਇਹ ਸਭ ਫਿਰ ਯਾਦ ਆ ਗਿਆ ਵੀਰ ਜੀ ਇਹ ਸੱਭ ਦੂਜੀ ਵਾਰ ਦੇਖਿਆ ਮੈਂ ਰੱਬ ਕਿਸਮਤ ਦੀ ਮਾਰ ਕਿਸੇ ਨੂੰ ਨਾ ਮਾਰੇ 🙏

  • @abhiboparai7549
    @abhiboparai7549 Před 2 lety

    Ok I'm,
    Bahut hi badhiya Seva dhan guru nanak dhan guru nanak

  • @Tibeyandeputt
    @Tibeyandeputt Před rokem

    ਵੱਡੇ ਭਾਗਾਂ ਵਾਲੀ ਕੁੱਖ ਚੋਂ. ਜਨਮ ਲੈਂਦੇ ਨੇ ਗੁਰਪ੍ਰੀਤ ਜਹੇ ਹੀਰੇ. ਕਲਜੁਗ ਚ ਜੇ ਕਿਸੇ ਨੇ ਰੱਬ ਦੇ ਦਰਸਨ ਕਰਨੇ ਹੋਣ. ਗੁਰਪ੍ਰੀਤ ਦੇ ਦਰਸਨ ਕਰ ਲੋ. ਉਸ ਮਾਂ ਦੇ ਪਤਾ ਨੀ ਕਿੰਨੇ ਕ ਕਰਮ ਕੀਤੇ ਸੀ. ਜਿਸ ਕੁੱਖੋਂ ਗੁਰਪ੍ਰੀਤ ਵੀਰ ਨੇ ਜਨਮ ਲੇਤਾ. ਵਾਹਿਗੁਰੂ ਵੀਰ ਦੀ ਉਮਰ ਲੰਬੀ ਕਰੇ

  • @lakhvirkaur8164
    @lakhvirkaur8164 Před 2 lety +124

    ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੋ ਸਕਦੀ। ਵੀਰ ਜੀ ਤੁਹਾਨੂੰ ਰਾਂ ਚੜ੍ਹਦੀ ਕਲਾ ਵਿਚ ਰੱਖੇ।

  • @mohinderpalkaur2620
    @mohinderpalkaur2620 Před 2 lety +82

    ਸ਼ਾਬਾਸ਼ ਗੁਰਪ੍ਰੀਤ ਸਿੰਘ ਪੁੱਤਰਾ, ਤੈਂਨੂੰ ਨਮਸ਼ਕਾਰ ਐ

  • @charanjitkaur2583
    @charanjitkaur2583 Před 2 lety

    ਧੰਨ ਉਹ ਮਾਂ ਜਿਹਨੇ ਗੁਰਪਰੀਤ ਵੀਰ ਨੂੰ ਜਨਮ ਦਿੱਤਾ ਇਹੋ ਜਿਹੇ ਵੀਰਾਂ ਨੂੰ ਜਨਮ ਲੈਣਾ ਚਾਹੀਦਾ ਜੋ ਲੋਕਾਂ ਦੀ ਸੇਵਾ ਕਰਦੇ ਹਨ

  • @gurbhejsandhu8966
    @gurbhejsandhu8966 Před 2 lety

    ਵਾਹ ਓਏ ਵੀਰਿਆ 🙏🙏🙏 ਰੱਬ ਥੋਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਕਸ਼ੇ।।। ਜੀਉ ਹਜਾਰੋ ਸਾਲ

  • @parmsgarden7352
    @parmsgarden7352 Před 2 lety +24

    ਗੁਰਪ੍ਰੀਤ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਲੰਬੀਆਂ ਉਮਰਾਂ ਬਖਸ਼ੇ ,,ਪੁਤ ਜੰਮ ਕੇ ਪਾਲ ਕੇ ਅੱਜ ਮਾਂ ਦੇ ਇਹ ਹਲਾਤ ,, ਸਮਝ ਨਹੀਂ ਆਉਂਦੀ ਕੁੱਝ ਕੀ ਕਹਿ ਸਕਦੇ ਹਾਂ 😭😭😭

  • @manimangat5533
    @manimangat5533 Před 2 lety +77

    ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਵੀਰ ਤੁਹਾਡਾ 🙏🏻 ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪ੍ਰਰਿਵਾਰ ਨੂੰ ਲੰਬੀ ਉਮਰ ਤੇ ਤੰਦਰੁਸਤੀਆਂ ਬਖਸ਼ੇ 🙏🏻

  • @kaptansingh627
    @kaptansingh627 Před 11 měsíci +2

    Waheguru ji ka khalsa waheguru ji ki Fateh

  • @jasvirgrewal8708
    @jasvirgrewal8708 Před 2 lety

    ਮਾਂ-ਬਾਪ ਨਹੀਂ ਮਿਲਦੇ ਸਭ ਤੋਂ ਕੀਮਤੀ ਚੀਜ ਮਾਂ-ਬਾਪ ਨੇ

  • @understanding..6893
    @understanding..6893 Před 2 lety +6

    ਵੀਰੇ ਪ੍ਰਾਮਾਤਮਾ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖੇ।। 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @preetsandhu7019
    @preetsandhu7019 Před 2 lety +26

    ਵਾਹਿਗੁਰੂ ਚੜ੍ਹਦੀਕਲਾ ਬਕਸ਼ੇ ਵੀਰ ਜੀ ਬਹੁਤ ਨੇਕ ਕੰਮ ਕਰ ਰਹੇ ਹੋ। ਸਾਡੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਨੇ। ਵਾਹਿਗੁਰੂ ਮੇਹਰ ਕਰੇ 🙏🏻

  • @loveraj743
    @loveraj743 Před 2 lety

    ਮੇਰੇ ਅੱਖਾਂ ਚੋ ਅੱਥਰੂ ਨੀ ਰੁਕਦੇ ਜਦੋਂ ਮਾਂ ਕਹਿੰਦੀ ਅਾ ਮੈਨੂੰ ਮਾਰੀ ਨਾਂ 😭😭😭😭😭😭
    ਬੋਤ ਚੰਗੇ ਕੰਮ ਕਰ ਰਹੇ ਹੋ ਵੀਰ ਬਾਬਾ ਜੀ ਤੁਹਾਨੂੰ ਚੜਦੀ ਕਲਾ ਬਕਸੇ 🙏

  • @navjotpal3012
    @navjotpal3012 Před 2 lety

    ਅੱਖਾਂ ਦੀ ਗੱਲ ਤੋਹ ਯਾਦ ਆਇਆ ਕੁੱਕੜ ਪਿੰਡ ਜਲੰਧਰ ਅਖਾਂ ਦਾਂ ਕੈਂਪ ਲਗਦਾ, ਦੀਵਾਲੀ ਦੇ ਲੱਗੇ ਬਹੁਤ ਦੁਨੀਆ ਆਉਂਦੀ, ਸਭ ਤੋਂ ਵਦੀਆਂ ਹਸਪਤਾਲ਼ ਚ ਇਲਾਜ਼ ਹੁੰਦਾ, ਤੇ ਤੁਸੀਂ ਸਾਡੇ ਪਿੰਡੋਂ ਵੀ ਇੱਕ ਬੰਦੇ ਨੂੰ ਲੈਕੇ ਗਏ ਸੀ, ਪਰ ਉਹ ਤੇ ਆਪਣੀ ਗਲਤੀ ਨਾਲ ਹੋਇਆ ਇਹਦਾ ਘਰੋ ਤੇ ਰਜਵਾੜੇ ਐ, ਤੁਹਾਡਾ ਕੰਮ ਦੇਖ ਕੇ ਰੱਬ ਚ ਯਕੀਨ ਹੋ ਜਾਂਦਾ 🙏

  • @gurmeetbalian3212
    @gurmeetbalian3212 Před 2 lety +38

    🙏ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੋ ਵਾਹਿਗੁਰੂ ਜੀ 🙏

  • @kawalpreetsingh167
    @kawalpreetsingh167 Před 2 lety +158

    ਭਗਤ ਪੂਰਨ ਸਿੰਘ ਜੀ ਦਾ ਪੁਨਰ ਜਨਮ ਹੈ ਗੁਰਪ੍ਰੀਤ ਵੀਰ

  • @daljeetkaurbhathal2467
    @daljeetkaurbhathal2467 Před 2 lety +2

    ਦੱਸਣ ਵਾਲੇ ਵੀਰ ਦਾ ਰੱਬ ਭਲਾ ਕਰੇ ਗੁਰਪ੍ਰੀਤ ਤਾਂ ਰੱਬ ਦਾ ਰੂਪ ਆ

  • @madhuptkthakur1858
    @madhuptkthakur1858 Před 2 lety +1

    Bhai Ji tusi rab de bheje hoy sache Insaan ho rab da roop ho tusi

  • @yadwindersingh1657
    @yadwindersingh1657 Před 2 lety +57

    ਵਾਹਿਗੁਰੂ ਤੁਹਾਨੂੰ ਦੁਨੀਆਂ ਦੀ ਹਰ ਖੁਸ਼ੀ ਦੇਣ ਬਾਈ

    • @jashanpreetsingh1178
      @jashanpreetsingh1178 Před 2 lety

      Nice g god bless you g thanks g tusi help kri a g ❤️❤️❤️😭😭😭😭

  • @mrvickykaranjot8772
    @mrvickykaranjot8772 Před 2 lety +149

    ਏ ਗੱਲ ਦੇਖੀ ਹੈ ਹਰੇਕ ਵੀਡੀਓ ਵਿੱਚ ਕੋਈ ਕਿਨਾਂ ਵੀ ਦਿਮਾਗੀ ਬਿਮਾਰ ਹੋਵੇ ਬਾੲੀ ਗੁਰਪ੍ਰੀਤ ਸਿੰਘ ਨੂੰ ਦੇਖ ਕੇ ਆਪਣੇ ਆਪ ਹੀ ਸ਼ਾਂਤ ਹੋ ਜਾਂਦਾ ਫਰਕ ਆਪਣੇ ਵਿਚ ਤੇ ਬਾੲੀ ਵਿਚ ਏਨਾ ਕੇ ਓਹ ਹਰ ਇੱਕ ਨੂੰ ਆਪਣੇ ਮਾਪਿਆਂ ਵਾਂਗ ਸਮਝਦਾ

  • @ziddi._
    @ziddi._ Před 2 lety

    ਜੇ ਕਿਸੇ ਨੇ ਰੱਬ ਦੇ ਦਰਸ਼ਨ ਕਰਨੇ ਹੋਣ ਤਾਂ ਗੁਰਪ੍ਰੀਤ ਬਾਈ ਨੂੰ ਮਿਲ ਸਕਦੇ ਐ🙏🙏❤❤

  • @amnindergillgill5493
    @amnindergillgill5493 Před 2 lety +1

    ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ

  • @chaar_sahibzaade_4
    @chaar_sahibzaade_4 Před 2 lety +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵੀਰ ਜੀ ਵਾਹਿਗੁਰੂ ਜੀ ਤੁਹਾਡਾ ਬਹੁਤ ਭਲਾ ਕਰੇ 🙏🏻 ਤੁਸੀਂ ਇਸ ਤਰ੍ਹਾਂ ਸਭ ਦੀ ਸੇਵਾ ਕਰਦੇ ਰਹੋ🙏🏻

  • @worldpeace5725
    @worldpeace5725 Před 2 lety +35

    M rabb ni dekhya kde.. Par Je Rabb houga b ta jrur Gurpreet Veere brga hi hona.. Na kde kise te akan na thakan.. Waheguru bhot Lambi umar kre bai thodi❤🙏

  • @gagankaur9461
    @gagankaur9461 Před rokem +1

    Salute to you and your team, 🙏🙏

  • @amansekhon7381
    @amansekhon7381 Před 2 lety

    ਕੋਈ ਭੈਣ ਕੋਈ ਭਰਾ ਕੋਈ ਤਾਂ ਆਉਂਦਾ ਮਾਤਾ ਕੋਲ ਮਾਤਾ ਦਾ ਮੁੰਡਾ ਕੁਟਦਾ ਹੋ ਤਾਂ ਹੀ ਮਾਤਾ ਇਕੋ ਗੱਲ ਕਹੀ ਜਾਂਦੀ ਆ,🙏

  • @gruleenkaurkaur7154
    @gruleenkaurkaur7154 Před 2 lety +72

    ਵਹਿਗੁਰੂ ਖੁਸ਼ ਰੱਖਣ ਤਹਾਨੂੰ ਤੁਹਾਡੇ ਵਰਗੇ ਵੀਰ ਇਸ ਧਰਤੀ ਤੇ ਵਾਰ ਵਾਰ ਜਨਮ ਲੈਣ

  • @gsgaming3754
    @gsgaming3754 Před 2 lety +73

    ਗੁਰਪ੍ਰੀਤ ਵੀਰ ਜੀ ਥੋਡੇ ਤੇ ਥੋਡੀ ਟੀਮ ਲਈ ਸ਼ਬਦ ਹੈ ਨੀ ਮੇਰੇ ਕੋਲ, ਤੁਸੀਂ ਤਾਂ ਰੱਬ ਨੂੰ ਵੀ ਪਿੱਛੇ ਛੱਡਤਾ, ਏਦਾਂ ਦੀ ਜਗ੍ਹਾ ਤੇ ਰੱਬ ਕੋਲ ਵੀ ਨੀ ਹੋਣੀ ਜਿੱਥੇ ਉਹ ਥੋਨੂੰ ਬੈਠਾ ਸਕੇ

    • @grewalz7019
      @grewalz7019 Před 2 lety +1

      Es pind de lokan di jameer mar chuki aa

  • @poojagill4289
    @poojagill4289 Před 2 lety +1

    Gurpreet sir hatt,s off to you god bless you 🙏🏼🙏🏼🙏🏼

  • @akaur4533
    @akaur4533 Před 2 lety +16

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ👏👏👏👏👏👏

  • @sharmasharma7785
    @sharmasharma7785 Před 2 lety +27

    God bless uuh all ... ਬਹੁਤ ਖੁਸ਼ੀ ਮਿਲਦੀ ਆ ਆਹ ਦੇਖ ਕੇ ਕਿ ਅੱਜ ਵੀ ਸਾਡੇ ਪੰਜਾਬ ਵਿੱਚ ਏਦਾ ਦੇ ਲੋਕ ਹੈਗੇ ਹਨ, ਜਿਹੜੇ ਹਰ ਇਕ ਦੇ ਮਾੜੇ ਸਮੇਂ ਵਿੱਚ ਉਸ ਦੀ ਮਦਦ ਕਰਨ ਨੂੰ ਤਿਆਰ ਰਹਿੰਦੇ ਹਨ 🙏😇

  • @iamhsdhillon
    @iamhsdhillon Před 2 lety

    ਮਾਂ ਦਾ ਲਾਡਲੇ, ਅੰਤ ਵਿਛੋੜਾ ਸਹਿਣਾ ਏ
    ਆਪੇ ਡਿੱਗਣਾ, ਆਪੇ ਹੀ ਉੱਠਣਾ ਪੈਣਾ ਏ ll
    ਮਾਂ ਰੱਬ ਦਾ ਰੂਪ ਨੇ, ਫੇਰ ਦੁਬਾਰਾ ਲੱਭਦੀਆਂ ਨਹੀਂ,
    ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ll
    ਮੇਰੀ ਮਾਂ ਮੇਰੀ ਮਾਂ, ਮੇਰੀ ਮਾਂ ਮੇਰੀ ਮਾਂ,,,,,,,,,

  • @meenarani5267
    @meenarani5267 Před 2 lety +5

    Rabbaa mehar kri 🥺🥺🥺🥺🥺🥺🥺🥺🥺🥺😔😔😔😔😔🙏🙏🙏🙏😭😭😭😭😭😭😭😭😭😭😭😭😭😭😭😭😭😭😭😭😭😭

  • @manpreetsinghbhullar4417
    @manpreetsinghbhullar4417 Před 2 lety +18

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ🙏 ਬਹੁਤ ਦੁੱਖ ਹੁੰਦਾ ਜਦੋ ਮਾਂ ਰੁਲਦੀਆ ਵੇਖਦੇ 😭😭😭

  • @sukhjeetsingh2215
    @sukhjeetsingh2215 Před 2 lety +35

    My heart is in my mouth after listening "maari na putt"

  • @harjindersingh-hx1cc
    @harjindersingh-hx1cc Před 2 lety

    ਮਾਂ ਦੀ ਸੇਵਾ ਰੱਬ ਦੀ ਸੇਵਾ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏❤️💐🌹🥀❤️❤️💐🌹🥀👌👌👍🏼👍🏼👍🏼👋👋👋👋👋❤️❤️😀😭😭😭

  • @iamggn3042
    @iamggn3042 Před 2 lety

    Ik rab auper aa te ik rabb kuj is tarah de loka de roop vich milea sanu
    Respect a lot big brother 🙏

  • @myjob6401
    @myjob6401 Před 2 lety +68

    ਗੁਰਪਰੀਤ ਵੀਰ,,, ਕਿਵੇਂ ਤੇਰਾ ਧੰਨਵਾਦ ਕਰਾਂ,, ਕੋਈ ਸ਼ਬਦ ਨੀ ਲੱਭਦਾ,,, ਤੂੰ ਭਗਤ ਪੂਰਨ ਆ

  • @harbanssinghgill7577
    @harbanssinghgill7577 Před 2 lety +59

    ਗੁਰਪ੍ਰੀਤ ਸਿੰਘ ਵੀਰ ਜੀ, ਪ੍ਰਮਾਤਮਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ।

  • @AmandeepKaur-ww7dn
    @AmandeepKaur-ww7dn Před 2 lety +7

    Waheguru mehar karan daddi ji Te 🙏🙏🙏🙏🙏🙏🙏🙏🙏

  • @akanshadas6476
    @akanshadas6476 Před 2 lety +5

    She took my whole heart😭❤❤❤Thank you so much bhaiyya for helping her..may you get all the happiness in life..

  • @jasvinderkaur4597
    @jasvinderkaur4597 Před 2 lety +22

    Ik Ma nu ghar mil gya. Salute veera teri soch nu

  • @manpreet5985
    @manpreet5985 Před 2 lety +50

    veer gurprit ji tusi loka nu nark chu kad ke swarg ch le ke jande ho jionde rho meri omer v thau lge🙏

  • @veerpalkaur3253
    @veerpalkaur3253 Před 2 lety

    ਮਾਂ ਮਾਂ ਹੀ ਹੁੰਦੀ ਏ

  • @shammisaroya2396
    @shammisaroya2396 Před 2 lety +1

    God bless you vir ji 🙏🏻

  • @shepatkaur5975
    @shepatkaur5975 Před 2 lety +43

    ਮਾ।ਮਾ ਹੁੰਦੀ ਏ ਲੋਕੋ ਕਦਰ ਕਰੋ।ਦੁਬਾਰਾ ਨੀ ਮਿਲਣੀ

  • @endjatt3272
    @endjatt3272 Před 2 lety +14

    🙏🏼ਸਤਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ🙏🏼

  • @HarjinderSingh-zm9vr
    @HarjinderSingh-zm9vr Před 2 lety

    ਗੁਰਪ੍ਰੀਤ ਵੀਰ ਜੀ ਸਭ ਕੋਟਿ ਕੋਟਿ ਪ੍ਰਣਾਮ ਗੁਰਪ੍ਰੀਤਵਰਗੇ ਪੁੱਤ ਵਿਰਲੀਆਂ ਮਾਵਾਂ ਜੰਮਦੀਆਂ

  • @bablikaur3970
    @bablikaur3970 Před 2 lety +1

    Maa d halt dekh k rona a rehe rab Mehar kre maa ta

  • @harshitmohllia6822
    @harshitmohllia6822 Před 2 lety +5

    ਸਭ ਤੇ ਰਹਿਮਤ ਬਰਸਾਈ ਮੇਰੇ ਮਾਲਕਾ 🙏🙏

  • @rachsaysvainday9872
    @rachsaysvainday9872 Před 2 lety +10

    ਬਹੁਤ ਦਰਦਨਾਕ ਵੀਡੀਓ ਹੈ ਵਾਹਿਗੁਰੂ ਜੀ ਮਿਹਰ ਕਰਨ

  • @seemarani6747
    @seemarani6747 Před 2 lety

    Waheguru thank u thuda eho jhe log ha jo Mata d help kiti 😭😭

  • @raspalbachra
    @raspalbachra Před 2 lety +4

    Veer ji thoyanu rabb khush rakhey 🙏🙏🙏🙏🙏🙏🙏🙏🙏

  • @shehbajsingh8846
    @shehbajsingh8846 Před 2 lety +7

    ਬਹੁਤ ਦੁਖ ਹੋਇਆ ਮਾਂ ਦੀ ਹਾਲਤ ਦੇਖ ਕੇ

  • @bandssolution5709
    @bandssolution5709 Před 2 lety +46

    My God. I don't have words to explain my condition after watching this video. It's so disturbing. Brother you are doing a great job. Please keep it up what you are doing.

  • @DavinderSingh-zm5yx
    @DavinderSingh-zm5yx Před 2 lety

    ਅਰਸਾ ਤੋਂ ਪੁੱਤਰ ਆ ਗਏ।ਅਸਲੀ ਮਾਂ ਦੇ ਪੁੱਤ। ਵਾਹਿਗੁਰੂ ਜੀ।

  • @ankitbhagat3917
    @ankitbhagat3917 Před 2 lety +1

    Parmatma aapko sda sukhi rakhe sardar bhai ji

  • @randhawaguri6160
    @randhawaguri6160 Před 2 lety +4

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਸ ਤੋਂ ਵੱਧ ਨਰਕ ਮੈਂ ਨਹੀਂ ਦੇਖਿਆ ਕੀ ਕਰੀਏ ਇਸ ਤਰਾ ਦੇ ਸਮਾਜ ਚ ਤੋਂ ਬਹੁਤ ਸ਼ਰਮ ਆ 🙏😭😭😭

  • @bimladevi856
    @bimladevi856 Před 2 lety +18

    vdo dekh k rona nikkal gia par maa ate putt sona nu dekh k khushi v baht hoi.gurpreet putt waheguru teri bahut lami umar kare.

  • @chanansinghmohiwalia4629
    @chanansinghmohiwalia4629 Před 2 lety +1

    ਮਾਂ ਨ ਨੂੰ ਤੜਫਣਾ ਰਹਿਦੀ ਹਮੇਸ਼ਾ ਪੁੱਤ ਦੀ ਪੁਤ ਜਿਹੋ ਜਾ ਮਰਜ਼ੀ ਹੋਵੇ

  • @MadanLal-md8ju
    @MadanLal-md8ju Před 2 lety

    Veer ji dil ton salute bhut vadia ਉਪਰਾਲਾ

  • @ashwaniett9836
    @ashwaniett9836 Před 2 lety +12

    Very heart'touch n really crying how she is cry 😭😭😭

  • @sukhdeepsandhu4666
    @sukhdeepsandhu4666 Před 2 lety +12

    ਜਿਉਂਦੇ ਰਹੋ ਵੀਰ ਜੀ ਵਾਹਿਗੁਰੂ ਮਿਹਰ ਕਰੇ ਤੰਦਰੁਸਤੀ ਬਖਸ਼ਣ ਤਹੁਡੇ ਵਰਗੇ ਵੀਰਾ ਨੂੰ 🙏🙏

  • @shakeelakasi9693
    @shakeelakasi9693 Před 2 lety +1

    It's make me cry 😢 😢 😢 😢

  • @tarunkhatri4916
    @tarunkhatri4916 Před 2 lety

    ਰੋਣ ਆ ਗਿਆ ਯਰ ਮਾਤਾ ਨੂੰ ਰੋਂਦੀ ਦੇਖ ਕੇ ਜਿਹਦੀ ਮਾਂ ਨੀ ਹੈਗੀ ਓਹਨੂੰ ਪਤਾ ਮਾਂ ਹੈ ਕਿ ਆ

  • @pinderkaur7867
    @pinderkaur7867 Před 2 lety +49

    ਵੀਰੇ ਰੱਬ ਮੇਰੀ ਵੀ ਉਮਰ ਤੁਹਾਨੂੰ ਲੈ ਦੇਵੇ ਜੀ 🙏bless u brother ♥️

  • @gurpaltv7352
    @gurpaltv7352 Před 2 lety +9

    ਵੀਰ ਗੁਰਪ੍ਰੀਤ ਸਿੰਘ ਜੀ ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕਰਦਾ ਹਾਂ ਤੁਸੀਂ ਰੱਬ ਰੂਪ ਹੋ।

    • @baldevbhullar2394
      @baldevbhullar2394 Před rokem +1

      ਵਾਹਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ,ਉਹ, ਮਾਂ, ਜਿਨੇਂ ਗੁਰਪ੍ਰੀਤ ਮਿੰਟੂ,ਪੈ,ਜਨਮ, ਦਿੱਤਾ, ਧੰਨ ਉਹ ਧੰਨ ਏ