ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|

Sdílet
Vložit
  • čas přidán 7. 06. 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    ਮੇਰਾ ਪੁੁਨਰ ਜਨਮ ਹੋਇਆ|Rebirth Story|PunarJanam Interview|Mani Parvez| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 462

  • @kaintpunjabi
    @kaintpunjabi  Před 23 dny +156

    ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/

  • @hakamsinghhakamsinghhakams4664

    ਕਾਸ ਸਾਡਾ ਵੀਰ ਦੀਪ ਦੀਪ ਸਿੱਧੂ ਆ ਜਾਵੇ ।ਵਾਹਿਗੁਰੂ ਜੀ ਦਾ ਕਰੋੜਾਂ ਵਾਰ ਧੰਨਵਾਦ ਕਰਾਗੇ।

  • @sandeepkhan108
    @sandeepkhan108 Před 19 dny +15

    ਇਹ ਬਿਲਕੁੱਲ ਸਹੀ ਆਂ ਇਹ ਗੱਲ ਤੁਹਾਡੀ ਇਹ 1996-97 ਚ ਉਹਦੋਂ ਚਿੱਟਾ ਕਾਲਾ tv ਹੁੰਦਾ ਸੀ ਮੈਂ ਇਹਨਾਂ ਦੀ ਆਂ ਵਾਲੀ ਖ਼ਬਰ ਆਪ ਸੁਣੀ ਸੀ tv ਤੇ ਮੇਰੀ ਉਮਰ ਉਹਦੋਂ 7-8 ਸਾਲ ਦੀ ਸੀ ਇਹਨਾਂ ਨੇ ਟਰੈਕਟਰ ਦੀ ਐਕਸੀਡੈਂਟ ਵਾਲੀ ਫੋਟੋ ਵੀ ਵਖਾਈ ਸੀ ਉਸ ਟਾਈਮ tv ਤੇ

  • @simarjitkaur3098
    @simarjitkaur3098 Před 23 dny +181

    ਰੱਬਾ ਸਾਡਾ ਪੁੱਤ ਦੀਪ ਸਿੱਧੂ ਨੂੰ ਵੀ ਵਾਪਿਸ ਮੌੜ ਦੇ ਰੱਬਾਂ

    • @Shoehubdirba
      @Shoehubdirba Před 22 dny +6

      ਸਿੱਧੂ ਨੂੰ ਵਾਪਿਸ ਮੋੜਨਾ ਅਪਣੇ ਹੱਥ ਨ੍ਹੀਂ ਪਰ ਅੱਪਾ ਤਾ ਉਨਾਂ ਦੇ ਰਸਤੇ ਤੇ ਚੱਲ ਸਕਦੇ ਮੁਹਰੇ ਹੋਕੇ

    • @amarjitsinghsingh3053
      @amarjitsinghsingh3053 Před 22 dny +1

      O Ta Veer Koi Rabbi Ruu Se

    • @user-bo1io3ex8c
      @user-bo1io3ex8c Před 21 dnem

      Right ji

    • @jattlife9563
      @jattlife9563 Před 18 dny

      ❤❤❤

    • @jattlife9563
      @jattlife9563 Před 18 dny +1

      Pta bai vapes nhi ona hun fr v asss ni katam hunde

  • @user-xz3oh6or5u
    @user-xz3oh6or5u Před 21 dnem +51

    ਰੱਬਾ ਜੇ ਤੂੰ ਕਿਸੇ ਦਾ ਪੁੱਤ ਮੋੜ ਸਕਦਾ , ਤਾਂ ਮੇਰੀ ਮਾਂ ਵੀ ਮੈਨੂੰ ਮੋੜ ਦੇ ਰੱਬਾ 😢

  • @shagansangtiwala1027
    @shagansangtiwala1027 Před 22 dny +65

    ਵੀਰੇ ਇਹ ਗੱਲ ਜਮਾ ਸੱਚੀ ਆ ..ਮੇਰੇ ਪਿੰਡ ਸੰਗਤੀਵਾਲੇ ਰਿਸ਼ਤੇਦਾਰੀ ਆ ਹੁਣ ਇਹ ਮੁੰਡੇ ਦੀ ਅਪਣੇ ਘਰ ਕੋਲ …ਮੇਰੇ ਨਾਨਕੇ ਪਿੰਡ ਲਹਿਲ ਖੁਰਦ ਪਹਿਲਾ ਜਨਮ ਸੀ ਇਹਦਾ .... ਸਾਨੂੰ ਘਰੇ ਦੱਸਦੇ ਹੁੰਦੇ ਸੀ ਵੀ ਇਹ ਮੁੰਡੇ ਦਾ ਪੂਨਰ ਜਨਮ ਆ ਪਰ ਅਜ youtube ਤੇ ਵੀ ਆ ਗਿਆ

    • @user.DeepBrar
      @user.DeepBrar Před 22 dny +3

      ਪਰ ਯਾਰ ਇਹ ਕਿਵੇਂ ਹੋ ਸਕਦਾ..

    • @inderghuman1033
      @inderghuman1033 Před 21 dnem

      @@user.DeepBrar❤ਵਾਹਿਗੁਰੂ ਜੀ ਦੇ ਰੰਗ ਨੇ

    • @shagansangtiwala1027
      @shagansangtiwala1027 Před 21 dnem +1

      @@user.DeepBrar ਸਹੀ ਆ ਜਮਾ ਵੀਰੇ 🙏🏻

    • @selfmade3485
      @selfmade3485 Před 17 dny

      ਜ਼ਿਲ੍ਹਾ ਕਿਹੜਾ ਬਾਈ

    • @jatincad
      @jatincad Před 9 dny

      ਇੱਦਾਂ ਕਿਦਾ ਹੋ ਸਕਦਾ? ਕੀ ਕੀਤੇ ਕੋਈ ਇਸ ਵਿੱਚ ਝੂਠ ਤਾਨੀ ਪਾਜੀ?

  • @sarbjeetkaur2816
    @sarbjeetkaur2816 Před 23 dny +97

    ਪਰਮਾਤਮਾ ਦੇ ਰੰਗ ਨਿਆਰੇ 🙏🙏🙏🙏🙏🙏

  • @manpreet7788
    @manpreet7788 Před 23 dny +47

    ਉਸ ਆਕਾਲ ਪੁਰਖ ਵਾਹਿਗੁਰੂ ਦੇ ਰੰਗ ਨਿਆਰੇ ਨੇ ਕੁਦਰਤ ਦੀ ਬਹੁਤ ਵੱਡੀ ਦੇਣ ਹੈ ਪਰ ਇਨਸਾਨੀਅਤ ਇਸ ਗੱਲਾਂ ਨੂੰ ਘਟ ਸਮਝ ਰਹੀ ਹੈ

  • @daljitsingh8832
    @daljitsingh8832 Před 21 dnem +10

    ਤੂੰ ਹੀ ਤੂੰ ਵਾਹਿਗੁਰੂ ਤੂੰ ਹੀ ਤੂੰ ਵਾਹਿਗੁਰੂ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ

  • @jagdeepkaur1866
    @jagdeepkaur1866 Před 23 dny +68

    ਸਹੀ ਗੱਲ ਆ ਜੀ ਇਹ ਸੰਤ ਮਸਕੀਨ ਜੀ ਵੀ ਦਸਦੇ ਸਨ ਪੁਨਰ ਜਨਮ ਬਾਰੇ। ਇਹ ਕੋਈ ਵਡੀ ਗੱਲ ਨਹੀਂ ਜੀ। 🙏🙏🙏🙏

    • @SidhuMoosewalaFanpage231
      @SidhuMoosewalaFanpage231 Před 20 dny +1

      Dil cheer ho janda jdo veera yaad aunda bhul hi ni hunda meto ta kaash o din fer waps a jaan 🥺🥺🥺🥺😭😭😭💔💔💔💔🙏🏼🙏🏼

    • @honeysingh-lx2zc
      @honeysingh-lx2zc Před 13 dny

      Sant maskeen jo santan dhrm ki bata howa na oh ni dss da 😂jad ki guru ji santan dhrm k thye gurugranthh sab dss di par maskeen game 🎮 ghumwa

    • @Nagra007
      @Nagra007 Před 4 dny

      Oh koi rab se .😂😂😂😂😂

  • @JashanBawa-su4zr
    @JashanBawa-su4zr Před 23 dny +40

    ਬਹੁਤ ਵੱਡੀ ਸੋਚ ਆ ਜੀ ਦੋਨਾ ਪਰਿਵਾਰ ਦੀ❤❤

  • @Keeratkalervlogs2068
    @Keeratkalervlogs2068 Před 23 dny +174

    ਸਾਇੰਸ ਨੇ ਪਹਿਲਾਂ ਜਨਮ ਲਿਆ ਸੀ ਜਾਂ ਕੁਦਰਤ ਨੇ ??
    ਪਰਿਵਾਰਾਂ ਦਾ ਪਿਆਰ ਵੇਖ ਕੇ ਰੂਹ ਖੂਸ਼ ਹੋ ਗਈ ❤❤

    • @sakinderboparai3046
      @sakinderboparai3046 Před 23 dny +16

      ਪਹਿਲਾ ਵਾਹਿਗੁਰੂ ਜੀ ਨੇ ਕੁਦਰਤ ਬਣਾਈ ਹੈ। ਕੁਝ ਬੰਦਿਆਂ ਨੂੰ ਤੇਜ ਦਿਮਾਗ ਦੇ ਦਿੱਤਾ ਜਿਸ ਨੂੰ ਲੋਕ ਸਾਇੰਸਦਾਨ ਕਹਿੰਦੇ। ਨੇ।ਸਾਇੰਸਦਾਨ ਰੱਬ ਨੇ ਬਣਾ ਏ ਨੇ।

    • @user-eo4uj6he2v
      @user-eo4uj6he2v Před 22 dny +3

      @@sakinderboparai3046 ਸਹੀ ਬੋਲਿਆ ਬਾਈ ਪਹਿਲਾ ਕੁਦਰਤ

  • @balbirsinghusajapmansadasa1168

    ਜਦੋਂ ਦੀ ਦੁਨੀਆਂ ਬਣੀ ਆਂ ਕੁੱਦਰਤ ਹੋਂਦ ਵਿੱਚ ਆਈ ਆ ਉੱਦੋਂ ਤੋਂ ਆਪਾਂ ਸਾਰੇ ਜਨਮ ਮਰਨ ਵਿੱਚ ਆਂ।ਕਦੇ ਕਦੇ ਕਿਸੇ ਨੂੰ ਪਿਛਲਾ ਯਾਦ ਕਰਾ ਦਿੰਦਾ ਵਾਹਿਗੁਰੂ ਜੀ।ਭਗਤੀ ਕਰਾਕੇ ਵਾਹਿਗੁਰੂ ਜੀ ਨੇ ਮੈਨੂੰ ਦੋ ਜਨਮ ਦਿਖਾਏ।

  • @kamaldeepsidhu7580
    @kamaldeepsidhu7580 Před 23 dny +97

    ਵਾਹਿਗੁਰੂ ਜੀ ਮੇਰੀ ਕਮਲਦੀਪ ਧੀ ਵੀ ਏਸ ਮੁੰਡੇ ਵਾਂਗ ਜਨਮ ਲੈ ਲਵੇ ਮੇਰੀ ਧੀ ਵੀ 24 ਸਾਲ ਦੀ ਰੱਬ ਲੈ ਗਿਆ

  • @Kiranpal-Singh
    @Kiranpal-Singh Před 23 dny +31

    ਐਸਾ ਹੁੰਦਾ ਹੈ, ਪਰਮਾਤਮਾ ਮਹਾਨ ਹੈ !

  • @harwinderbassi6927
    @harwinderbassi6927 Před 23 dny +67

    ਰੱਬ ਦੇ ਰੰਗ ਨਿਆਰੇ ਨੇ ਕੋਈ ਨੀਂ ਜਾਂਣਦਾ ਵਾਹਿਗੁਰੂ ਏਂ ਜਾਣਦਾ ਵਾਹਿਗੁਰੂ ਜੀ ਮੇਰੀ ਤੇ ਮੇਰੇ ਪਿਤਾ ਨੂੰ ਮਿਲਿਆ ਦੇ ਵਾਹਿਗੁਰੂ ਜੀ

  • @ranjitladhar1036
    @ranjitladhar1036 Před 22 dny +18

    ਹਸਦੇ ਵਸਦੇ ਰਹਿਣ ਦੋਵੇਂ ਪਰਿਵਾਰ।

  • @monikarrda
    @monikarrda Před 23 dny +31

    पुनर्जन्म होता है, सिर्फ जिस्म बदलता है,

  • @user-bh2nl4pt8h
    @user-bh2nl4pt8h Před 23 dny +34

    ਬਹੁਤ ਵਧੀਆ ਗੱਲ ਬਾਤ।

  • @HarpreetSingh-on6qr
    @HarpreetSingh-on6qr Před 23 dny +89

    ਪੰਜਾਬ ਦੇ ਵੀਰੋ ਭੈਣੋ ਬਜ਼ੁਰਗੋ ਸਾਰਿਆਂ ਅੱਗੇ ਬੇਨਤੀ ਹੈ ਕਿ ਹਿਮਾਚਲ ਪ੍ਰਦੇਸ਼ ਜਾਂਣਾਂ ਬੰਦ ਕਰੋ,,,, ਪੰਜਾਬ ਦਾ ਪੈਸਾ ਦੂਜੇ ਸੂਬਿਆਂ ਵਿੱਚ ਨਾਂ ਲਿਜਾਓ ਬੇਨਤੀ ਹੈ ਸਾਰਿਆਂ ਪੰਜਾਬੀਆਂ ਅੱਗੇ

    • @Karamkaur.
      @Karamkaur. Před 23 dny +7

      HP ch jana ni chahida gandi state h lok bht ghatia

    • @theunidentified01
      @theunidentified01 Před 23 dny +14

      ਬਾਈ ਹਿਮਾਚਲ ਜਾਣਾ ਬੰਦ ਕਰਨ ਤੋ ਪਹਿਲਾ ਕਨੈਡਾ ਜਾਣਾ ਬੰਦ ਕਰੋ।

    • @jaspreetdhillon2359
      @jaspreetdhillon2359 Před 23 dny

      ਸਹੀ ਗੱਲ ਐ ਜੀ। ਹਿਮਾਚਲ ਵਾਲੇ ਕਦੇ ਪੰਜਾਬ ਨੂੰ ਪਸੰਦ ਕਰਦੇ। ਇਹਨਾਂ ਦੇ ਖੂਨ ਵਿੱਚ ਮੱਕਾਰੀ ਭਰੀ ਹੈ। ਪਹਾੜੀ ਰਾਜਿਆਂ ਨੇ ਆਟੇ ਦੀ ਗਾਂ ਬਣਾ ਕੇ ਗੁਰੂ ਸਾਹਿਬ ਨਾਲ ਧੋਖਾ ਕੀਤਾ

    • @littlebirdi
      @littlebirdi Před 23 dny +13

      ਜੋ ਵੱਡੀ ਗਿਣਤੀ ਵਿਚ ਹਿਮਾਚਲੀ, ਪੰਜਾਬ ਆ ਕੇ ਪੱਕਾ ਵਸੇਬਾ ਕਰ ਰਹੇ, ਉਸ ਦਾ ਕਿ ਕਰਨਾ? ਮੋਹਾਲੀ ਖਰੜ ਜੀਰਕਪੁਰ ਡੇਰਾਬੱਸੀ ਜੋ ਕੁਝ ਸਾਲਾਂ ਪਹਿਲਾਂ ਤਕ ਪੰਜਾਬੀ ਸ਼ਹਿਰ ਸਨ ਹੁਣ ਹਿਮਾਚਲੀ ਗੜ੍ਹ ਬਣ ਗਿਆ। ਦੋਰਾਹਾ ਕੋਲ ਵੱਡਾ ਹਿਮਾਚਲੀ ਮੋਹੱਲਾ ਬਣ ਗਿਆ। ਤੁਸੀ ਨਾ ਜਾਓ ਉਹ ਤਾਂ ਆ ਰਹੇ। 90 ਹਾਜਰ ਸਰਕਾਰੀ ਨੌਕਰੀਆਂ ਹਿਮਾਚਲੀ ਲੈ ਗਏ ਪੰਜਾਬ ਚ, ਪੰਜਾਬੀ ਕੋਈ ਨਾ ਹਿਮਾਚਲ ਚ ਜਮੀਨ ਖਰੀਦ ਸਕਦਾ ਨਾ ਓਥੇ ਸਰਕਾਰੀ ਨੌਕਰੀ ਕਰ ਸਕਦਾ। ਪੰਜਾਬ ਵਿਚ ਹੀ ਹਿਮਾਚਲ ਵਾਲਾ ਕਨੂੰਨ ਲਾਗੂ ਕਰਨ ਦੀ ਲੋੜ ਹੈ ਨਹੀਂ ਪੰਜਾਬ ਨੀ ਬਚਦਾ। ਅਤੇ ਜਿਹੜੇ "ਬੀੜੀ ਪੀਣੇ" ਇਥੇ ਕਨੇਡਾ ਅਮਰੀਕਾ ਦੀ ਗੱਲ ਕਰਦੇ , ਤਾਂ ਬਾਹਰਲੇ ਮੁਲਕ ਸਿਰਫ ਉਸੇ ਨੂੰ ਅਤੇ ਉਂਨੇ ਹੀ ਬੰਦੇ ਆਉਣ ਦਿੰਦੇ ਹਨ ਜਿੰਨਾ ਦੇ ਆਉਣ ਨਾਲ ਉਹਨਾ ਦੇ ਨੇਟਿਵ ਲੋਕਾਂ ਦੇ ਹਿਤਾਂ ਨੂੰ ਖਤਰਾ ਪੈਦਾ ਨਾ ਹੋਵੇ। ਬਕਾਇਦਾ ਵਿਦਯਕ ਯੋਗਤਾ ਚੈਕ ਹੁੰਦੀ, ਬੈਂਕ ਬੈਲੰਸ ਚੈਕ ਹੁੰਦਾ, ਮੈਡਿਕਲ ਅਤੇ ਪੁਲਸ ਵੈਰੀਫਿਕੇਸ਼ਨ ਹੁੰਦੀ, ਉਹਨਾ ਦੀ ਭਾਸ਼ਾ ਸਿੱਖ ਕੇ ਉਸ ਦਾ ਪ੍ਰਮਾਣ ਪੱਤਰ ਦੇਣਾ ਪੈਂਦਾ, ਤਾਂ ਆਉਣ ਦਿੰਦੇ ਉਹ, ਅਤੇ ਜਦ ਵੀ ਇਹਨਾਂ ਨੂੰ ਲਗਦਾ ਕਿ ਹੁਣ ਬਸ ਹੋ ਗਈ, ਹੁਣ ਨੇਟਿਵ ਦੇ ਹੱਕ ਪ੍ਰਭਾਵਿਤ ਹੋ ਰਹੇ ਹਨ ਤਾਂ ਉਹ ਰੋਕ ਵੀ ਲਾਉਂਦੇ ਹਨ। ਯੂਕੇ ਨੇ ਇਸੇ ਲਈ Brexit ਕੀਤਾ ਸੀ। ਤੇ ਹੁਣ ਜਿਹੜੇ ਯੂਕੇ ਵਿਚ ਆ ਵੀ ਚੁਕੇ ਹਨ, ਓਹਨਾ ਨੂੰ ਵੀ ਯੁਗਾਂਡਾ ਭੇਜਣ ਦਾ ਕਨੂੰਨ ਪਾਸ ਕਰ ਦਿੱਤਾ। ਆਸਟ੍ਰੇਲੀਆ ਨਿਊਜੀਲੈਂਡ ਨੇ ਲੇਬਰ ਲੋੜ ਪੂਰੀ ਹੋਣ ਤੋਂ ਬਾਅਦ ਨਿਯਮ ਸਖ਼ਤ ਕਰ ਦਿੱਤੇ, ਕਨੇਡਾ ਹੁਣ ਕਰ ਰਿਹਾ। ਅਗਲੀਆਂ ਦੀ ਜਵਾਬਦੇਹੀ ਸਿਰਫ ਆਪਣੇ ਨੇਟਿਵ ਲੋਕਾਂ ਪ੍ਰਤੀ ਹੈ। ਪਰ ਇਥੇ ਪੰਜਾਬ ਚ ਤਾਂ ਫਲੱਡ ਗੇਟ ਖੁਲੇ ਆ, ਗੈਰ ਪੰਜਾਬੀ ਅਬਾਦੀ ਦੇ ਵਸੇਬੇ ਨੂੰ ਲੈ ਕੇ ਨਾ ਕੋਈ ਕਨੂੰਨ ਹੈ ਪੰਜਾਬ ਚ, ਨਾ ਪੰਜਾਬ ਦੇ ਲੀਡਰਾਂ ਵਿਚ ਇਸ ਗੰਭੀਰ ਮਸਲੇ ਪ੍ਰਤੀ ਕੋਈ ਸੰਵੇਦਨਸ਼ੀਲਤਾ ਹੀ ਹੈ। ਕਿ ਜਿੰਨਾ ਗੈਰ ਪੰਜਾਬੀ ਆ ਕੇ ਬੈਠ ਗਿਆ ਪੰਜਾਬ ਚ, ਇੰਨੇ ਦੀ ਲੋੜ ਵੀ ਹੈ? ਕਿਹੜੀ ਲੇਬਰ ਸ਼ੋਰਟੇਜ ਹੈ ਪੰਜਾਬ ਚ ਹੁਣ? ਕਰੋ ਕਨੇਡਾ ਅਮਰੀਕਾ ਯੂਕੇ ਵਾਲੇ ਨਿਯਮ ਲਾਗੂ ਪੰਜਾਬ ਚ ਵੀ। ਨਹੀ ਫੇਰ ਹਿਮਾਚਲ ਵਾਲਾ ਹੀ ਕਨੂੰਨ ਲਾਗੂ ਕਰ ਦਵੋ, ਹੋਰ ਨਹੀ ਤਾਂ ਪੰਜਾਬ ਚ ਨੌਕਰੀ ਅਤੇ ਬਿਜਨਸ ਕਰਨ ਲਈ ਪੁਲਸ ਵੈਰੀਫਿਕੇਸ਼ਨ ਹੀ ਰਖ ਦਵੋ। ਪੰਜਾਬ ਨੂੰ ਹਿੰਦੀ ਬੈਲਟ ਵਾਲਿਆ ਦੀ ਬਸਤੀ ਨਾ ਬਣਾਓ।

    • @Karamkaur.
      @Karamkaur. Před 23 dny +1

      @@theunidentified01 canada hai te Punjabi h nai up bihar wala hal huna c veere

  • @user-hp1pk1yu1v
    @user-hp1pk1yu1v Před 23 dny +68

    ਕਾਸ਼ ਕਿਤੇ ਮੇਰੇ ਕੀਰਤ ਦਾ ਪੁਨਰ ਜਨਮ ਹੋ ਜਾਵੇ

    • @sukhchainsingh227
      @sukhchainsingh227 Před 22 dny

      🙌 🙌 🙌 🙌

    • @jkpunjabi578
      @jkpunjabi578 Před 22 dny +3

      ❤ ਤੋਂ ਦੁਆ

    • @rajuarora3163
      @rajuarora3163 Před 21 dnem

      ਦਵਾ ਕਰਦੇ ਆ

    • @user-vq5nd3to2r
      @user-vq5nd3to2r Před 21 dnem +1

      ਤੁਹਾਡੇ ਕੀਰਤ ਦਾ ਜਨਮ ਤਾਂ ਹੋ ਗਿਆ ਹੋਣਾ ਵਧੀਆ ਜਗ੍ਹਾ ਤੇ ਪਰ ਉਹਨੇ ਆਪਣੇ ਪਿਛਲੀ ਯਾਤਰਾ ਨੂ ਭੁਲਾ ਦਿੱਤਾ ਹੋਣਾ ਕਿਉਂਕਿ ਆਪਾਂ ਲੱਖਾਂ ਵਾਰ ਹੀ ਗਰਬ ਚ ਆ ਚੁੱਕੇ ਹਾਂ ਕੀਰਤ ਤੋਂ ਪਹਿਲਾਂ ਵੀ ਉਹ ਸੀ ਅਤੇ ਅੱਗੇ ਵੀ ਰਹੁਗਾ ਜਦ ਤਕ ਆਪਣੀ ਯਾਤਰਾ ਨੀ ਪੂਰੀ ਹੁੰਦੀ, ਆਤਮਾ ਨਾ ਮਰਦੀ ਆ ਨਾਂ ਜਨਮ ਲੈਂਦੀ ਹੈ ਆਤਮਾ ਅਮਰ ਹੈ ਐਂਵੇ ਨਾ ਘਬਰਾਓ ਤੁਹਾਡਾ ਕੀਰਤ ਜਿਥੇ ਵੀ ਹੇ ਸੁਖੀ ਖੁਸ਼ੀ ਵਿਚ ਹੈ

  • @user-uw8fq7oq9d
    @user-uw8fq7oq9d Před 22 dny +10

    ❤ ਵਾਹਿਗੁਰੂ ਜੀ ਦੋਨੌ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਇਕੱਠੇ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @hakamsinghhakamsinghhakams4664

    ਵਾਹਿਗੁਰੂ ਜੀ ਦੋਨੇ ਪਰਿਵਾਰਾਂ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣਾ ਜੀ ।

  • @onkarsahota1677
    @onkarsahota1677 Před 21 dnem +4

    ਰੱਬਾ ਤੇਰੀ ਲੀਲਾ ਨਿਆਰੀ ਹੈ ਤੇਹ ਮੋਹ ਬੰਧਨ ਵਿੱਚ ਫ਼ਸਾਈ ਹੈ ਅੰਗਲੀ ਸੰਗਲੀ ਨਾਲ ਜੁੜਾਈ ਹੈ। ਵਾਹਿਗੁਰੂ ਸਿਮਰਨ ਪ੍ਰਧਾਨਾ
    ਸਾਰੇ ਬੰਧਨਾਂ ਤੋਂ ਤੁੜਾਨਾ

  • @simrankaur8946
    @simrankaur8946 Před 22 dny +4

    ਪਰਮਾਤਮਾ ਦੇ ਰਗਾ ਨੂੰ ਕੋਈ ਨਹੀਂ ਜਾਣਦਾ ਓਹ ਦੇ ਰੰਗ ਬਹੁਤ ਨਿਆਰੇ ਨੇ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ ਜੀ ਬੜੀ ਬੜੀ ਉਮਰ ਕਰੇ

  • @user-gd9pp9hy2r
    @user-gd9pp9hy2r Před 22 dny +5

    ਵਾਹਿਗੁਰੂ ਜੀ ਦੇ ਰੰਗਂ ਨਿਆਏ ਨੇ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️☝️✍️✍️💯

  • @TarsemAtwal-vv1dd
    @TarsemAtwal-vv1dd Před 23 dny +17

    ਸਾਡਾ ਵਾਈ ਬਹੁਤ ਘੈਂਟ ਬੰਦਾ ਬਿੱਲਾ ਵਾਹਿਗੁਰੂ ਜੀ ਚੜਦੀਕਲਾ ਚ ਰੱਖੇ

  • @Saini8717
    @Saini8717 Před 22 dny +10

    ਬਾਬਾ ਜੀ ਮੇਰੇ ਡੈਡੀ ਜੀ ਨੁ ਪੇਜ ਦੋ ਤੁਹਾਡਾ ਬੁਹਤ ਬੁਹਤ ਧੰਨਵਾਦ ਹੋਊਗਾ ਮੇਰਾ ਜਮਾ ਦਿਲ ਨਿ ਲਗਦਾ 2 ਸਾਲ ਤੋ ਉਪਰ ਹੋ ਚਲੇ ਇਕ ਵਾਰ ਵਿ ਦੇਖਣ ਨੂੰ ਨਿ ਮਿਲੇ ❤❤❤❤

  • @rajwinder1968
    @rajwinder1968 Před 23 dny +36

    ਵਾਹਿਗੁਰੂ ਜੀ ਤੇਰੇ ਰੰਗ ਨਿਆਰੇ

  • @Creative_Punjabi93
    @Creative_Punjabi93 Před 19 dny +9

    ਪਹਿਲੇ ਜਨਮ ਦੀਆਂ ਭੈਣਾਂ ਨੂੰ ਰੱਖੜੀ ਬੰਨਣੀ ਚਾਹੀਦੀ ਆ ਮੁੰਡੇ ਦੇ ਮੂੰਹ ਤੋਂ ਪਤਾ ਲੱਗ ਰਿਹਾ ਉਹ Feel ਕਰ ਰਿਹਾ ਆ ❤

  • @user-ub4yg3fc8e
    @user-ub4yg3fc8e Před 23 dny +12

    Malika Mere Mata Pita ate Bhra nu dubara Janam de Devo Wahiguru Ji Kirpa Kro ❤

  • @user-uw8fq7oq9d
    @user-uw8fq7oq9d Před 22 dny +6

    ❤ ਵਾਹਿਗੁਰੂ ਜੀ ਦੀ ਦੇਣ ਹੈ ਅੱਜ ਦੋ ਪਰਿਵਾਰ ਇਕੱਠੇ ਵਾਹਿਗੁਰੂ ਜੀ ਨੇ ਕਰੇ ਹਨ ❤

  • @hardipkaur3479
    @hardipkaur3479 Před 22 dny +7

    parwar da pyar dekh ke dil boht khush hoya !! waheguru es tra hi pyar bnayi rkhe 🥰🥰

  • @inderdeepsingh8105
    @inderdeepsingh8105 Před 9 dny +2

    ਜਦੋਂ ਕਿਸੇ ਮੁੰਡੇ ਕੁੜੀ ਦਾ ਸਿਰ ਉਪਰੋ ਪਿਉ ਦਾ ਛਾਇਆ ਉਠ ਜਾਂਦਾ ਹੈ ਵਿਆਹ ਵੱਖਤ ਤਾਇਆ ਚਾਚਾ ਮਾਮਾ ਪਿਉ ਦੀ ਥਾੰ ਖੜ੍ਹਦੇ ਨੇ ਇਹ ਤਾ ਪਿਛਲੇ ਜਨਮ ਦਾ ਪਿਉ ਹੈ ਪਹਿਲਾਂ ਤਾ ਇਹ ਪਖੰਡ ਹੈ ਪਰ ਪੱਤਰਕਾਰ ਆਪਣੀਆਂ ਹੀ ਭੋਰੀ ਗਿਆ ਇਹਨੇ ਰੱਬ ਰੂਪੀ ਇੰਨਸਾਨ ਦੁਨੀਆਂ ਤੋਂ ਰੁਖਸੁਤ ਹੋ ਗਏ ਨੇ ਉਹਨਾਂ ਨੇ ਤਾ ਦੁਆਰਾ ਜਨਮ ਲਿਆ ਨਹੀਂ

  • @arshbeerdhillon4345
    @arshbeerdhillon4345 Před 15 dny +5

    ਅਸੀਂ ਸਾਰੇ ਜੁਆਕ ਇਸ ਨੂੰ ਲੰਡੂ ਸਿਪਾਹੀ ਕਹਿੰਦੇ ਸੀ ਲਹਿਲ ਖੁਰਦ ਜਦੋਂ ਆਇਆ ਆਉਂਦਾ ਹੀ ਆਪਣੇ ਟਰੈਕਟਰ ਨਾਲ ਖੇਡਣ ਲੱਗ ਗਿਆ

  • @user-or5dy7wq7c
    @user-or5dy7wq7c Před 22 dny +28

    ਮੇਰੀ ਕੁੜੀ ਨੇ ਵੀ ਗੱਡੀ ਥੱਲੇ ਆ ਕੇ ਮਰ ਗਈ ਸੀ ਫਿਰ ਬਾਬਾ ਦੀਪ ਸਿੰਘ ਜੀ ਨੇ ਉਹੀ ਭੇਜੀ ਸਾਰਾ ਦੱਸਦੀ ਸੀ ਆਪਣਾ ਜਨਮ

    • @user-ib5dk8qi8h
      @user-ib5dk8qi8h Před 20 dny

      ਵਾਹਿਗੂਰੁ ਜੀ ਮੇਰਾ ਹਰਮਨ ਵੀ ਦੁਵਾਰਾ ਭੇਜ ਦੋ😢😢😢😢😢😢

    • @guris3511
      @guris3511 Před dnem

      Sachi gal a

  • @azadkaur8784
    @azadkaur8784 Před 22 dny +13

    ਸਹੀ ਆ ਜੀ ਦੀਪ ਸਿੱਧੂ ਸਾਡੇ ਦਿਲਾਂ ਚ ਵਸਦਾ ਕਦੀ ਨਿਕਲ ਨਹੀਂ ਸਕਦਾ

  • @HappyHappy-kb4bq
    @HappyHappy-kb4bq Před 22 dny +14

    ਇਹ ਬਿੱਲਕੁਲ ਸਹੀ ਗੱਲ ਆ ਮੇਰੀ ਭੂਆ ਜੀ ਦਾ ਬੇਟਾ

  • @nindersinghninder4487
    @nindersinghninder4487 Před 23 dny +25

    ਵਾਹਿਗੁਰੂ ਜੀ

  • @sarbjeetkaur2816
    @sarbjeetkaur2816 Před 23 dny +55

    ਪੱਤਰਕਾਰ ਵੀਰ ਬਾਕੀ ਤਾਂ ਠੀਕ ਗੱਲਬਾਤ ਹੈ ਪਰ ਤੁਸੀ ਲੜਕੇ ਨੂੰ ਬਹੁਤ ਘੱਟ ਸਵਾਲ ਕਿਤੇ ਹਨ..

    • @sabykaler6909
      @sabykaler6909 Před 23 dny +6

      Mere pind da ji behut changa swah veere da ji ton bina koi gal nehi krda

    • @n.spunjabiduniya1057
      @n.spunjabiduniya1057 Před 21 dnem +2

      7,8 ਸਾਲ ਤੱਕ ਹੀ ਯਾਦ ਰਹਿੰਦਾ ਹੈ ਬੱਚੇ ਨੂੰ

    • @Nagra007
      @Nagra007 Před 4 dny

      ​@@n.spunjabiduniya1057ki tuhanu apnia galla jadd nhi .

    • @Nagra007
      @Nagra007 Před 4 dny

      Lok kida sach mann lehnde .rebirth nu .canada,usa ehna mulka vich kio nhi hunde eh rebirth 😂😂😂😂😂😂

  • @HSandhuSandhu-dz7oc
    @HSandhuSandhu-dz7oc Před 7 dny +2

    Kash! Waheguru mera putt gurjeet vi dubara janm laye lave main parmatma agge ehi ardas karda rehda ha

  • @kamalkaur6407
    @kamalkaur6407 Před 9 dny +2

    ਵਾਹਿਗੁਰੂ ਜੀ ਸਾਡੇ ਭਰਾ ਨੂੰ ਵੀ ਵਾਪਿਸ ਮੌੜ ਦਿਓ 🙏🙏😥😥😭

  • @rbrar3859
    @rbrar3859 Před 11 dny +1

    ਇਹ ਸਾਰੇ ਰੱਬ ਦੇ ਰੰਗ ਹਨ।

  • @Guriversatile
    @Guriversatile Před 23 dny +6

    Aatma amar a kde ni mardi na janam di ehh tan uss nirakar purkh da ikk ansh a ode cho auni te ode ch hi sma jandi eh oh jyoti a☝☝insan tan bss ikk maas da lothla paida krda jo aatma bina kise kmm da nhi🙏🙏🙏video bohot sohni lgi ruhh khush ho gyi❤❤

  • @theunidentified01
    @theunidentified01 Před 23 dny +32

    ਭਾਵੇਂ ਮੈ ਪੁਨਰ ਜਨਮ ਨੂੰ ਨਹੀਂ ਮੰਨਦਾ ਪਰ ਪੰਜਾਬੀਆ ਦਾ ਇਹੀ ਭੋਲਾਪਣ ਇਹਨੂੰ ਸਵਰਗ ਬਣਾਉਂਦਾ ❤❤❤।

    • @Shoehubdirba
      @Shoehubdirba Před 22 dny +6

      Wse tuc kyu ni mnde g

    • @lalisarao6705
      @lalisarao6705 Před 22 dny +1

      ​@@Shoehubdirbabecause eh juth ha pkhnd ha ...

    • @gurdasmann2757
      @gurdasmann2757 Před 22 dny

      ਬਿਲਕੁਲ ਜੀ ਹੈ ਤਾਂ ਝੂਠ ਹੀ​@@lalisarao6705

    • @Rabb_mehar_kre
      @Rabb_mehar_kre Před 22 dny +5

      Fer bharava tusi bani parho...kabhu keet hast patang hoye jeea, anik Jon bharmai bharmia.... Sukhmani Sahib. Ang 277... Anik Jonaan ch bharmya..ikk hor shabad aa:- Poorab janam ko lekh na mitayi janam marai ka kou dosh dharai...ang 1013-14 Raag Maru Mahala pehla..

    • @theunidentified01
      @theunidentified01 Před 22 dny +2

      @@Shoehubdirba ਵੀਰ ਤੁਸੀਂ ਆਵਦੀ ਜਗ੍ਹਾ ਸਹੀ ਹੋ 100%। ਜੋਂ ਥੋਡੇ ਦਿਮਾਗ ਨੇ ਦੱਸਿਆ ਤੁਸੀਂ ਓਹੀ ਦੱਸ ਰਹੇ ਹੋ ਪਰ ਕੁੱਝ ਨਾਂ ਕੁੱਝ ਜਰੂਰ ਹੈ ਜੌ ਅਜਿਹੇ ਕੇਸਾਂ ਵਿੱਚ ਆਪਾਂ ਸਮਝਣ ਵਿੱਚ ਅਸਮਰਥ ਹਾਂ। ਬੱਚੇ ਦੀ ਯਾਦਾਸ਼ਤ ਜਨਮ ਤੋਂ ਪਹਿਲਾਂ ਮਾਂ ਨੇ ਜੌ ਗੱਲਾਂ ਸੁਣੀਆਂ ਓਹਦੇ ਅਧਾਰ ਤੇ ਵੀ ਹੋ ਸਕਦੀ ਹੈ ਕਿਤੇ ਨਾਂ ਕਿਤੇ। ਹੋਰ ਵੀ ਬਥੇਰੇ ਛੁਪੇ ਹੋਏ ਕਾਰਨ ਹੋ ਸਕਦੇ ਨੇ ਜਿਨ੍ਹਾਂ ਨੂੰ ਅੱਜ ਤਕ ਇਨਸਾਨ ਲੱਭ ਨਹੀਂ ਸਕਿਆ। ਤੁਹਾਡੀਆਂ ਗੱਲਾਂ ਨੂੰ ਮੈ ਝੁਠਲਾ ਨਹੀਂ ਰਿਹਾ ।

  • @user-ub4yg3fc8e
    @user-ub4yg3fc8e Před 23 dny +9

    Wahiguru de Rang Niare❤

  • @deepsukh7635
    @deepsukh7635 Před 9 dny +1

    ਸਾਡੇ ਪਿੰਡ ਦੇ ਵਿਚ ਵੀ ਹੋਇਆ ਸੀ ਇਕ ਵਾਹਿਗੁਰੂ ਜੀ ਦੇ ਰੰਗ ਨੇ ਸਭ

  • @waheguruji55
    @waheguruji55 Před 10 dny

    ਵੀਰ ਜੀ ਤੁਹਾਡੀ ਕਹਾਣੀ ਬਹੁਤ ਸਹੋਣੀ ਏ ਦੂਜੀ ਤੁਹਾਡੀ ਬਹੁਤ ਸਿਆਣਪ ਵਾਲੀ ਗੱਲ ਦੋਨੋਂ ਪਰਿਵਾਰ ਵਿੱਚ ਬਹੁਤ ਪਿਆਰ ਹੈਂ 👌🏾

  • @SukhjeetSingh-oh4cb
    @SukhjeetSingh-oh4cb Před 23 dny +17

    accident vich anchahi maut aaundi a khas karke je maasoom bacha accident vich marda hai taa parmatma bhut vaar fer duniya te bhejda hai

  • @balwinderkhangura5911
    @balwinderkhangura5911 Před 23 dny +5

    ਵਾਹਿਗੁਰੂ ਜੀ ਦਾ ਸ਼ੁਕਰ ਆ ❤

  • @tarsemlal9356
    @tarsemlal9356 Před 22 dny +3

    Bohut sidhe sadhe bande sab malik de rang waheguru ji aapde rang

  • @gurwinderpunia1522
    @gurwinderpunia1522 Před 23 dny +6

    100% sach aa punarjanam nu gurbaani v mandi aa

  • @nobisarkaria3531
    @nobisarkaria3531 Před 23 dny +20

    J ohh chahwe ta oh vi ho jnda jo kde nhi ho sakda 🙏🙏🙏🙏🙏🙏🙏🙏🙏🙏🙏🙏🙏🙏🙏🙏

  • @Gurudebani
    @Gurudebani Před 23 dny +112

    ਕਾਸ਼ ਕਿਤੇ ਏਦਾ ਹੀ ਸਿੱਧੂ ਮੌਸੇਵਾਲਾ ਆ ਜਾਵੇ😢

  • @AmandeepKaur-yc7tt
    @AmandeepKaur-yc7tt Před 23 dny +2

    Hmesa khus rkhe weheguru mere veer nu and Sadi dova faimly a nu

  • @kulwantkaur2558
    @kulwantkaur2558 Před 22 dny +2

    ਕਿ ਕਹਿ ਸਕਦੇ ਜਿਵੇ ਮਰ ਗਿਆ ਦੱਸ ਨਹੀ ਸਕਦਾ ਜਿਉਂਦਾ ਅਗਾਂਹ ਕੀ ਦੇਖ ਨਹੀ ਸਕਦਾ ਬਹੁਤ ਵੱਡੀ ਬੁਝਾਰਤ ਹੈ ਰਹੇ ਗੀ ਰਹੀ ਹੈ ਕਦੇ ਮਨ ਨੂੰ ਸੱਮਝਾਈ ਦਾ ਹਾ ਹੋ ਸਕਦਾ ਪਰ ਦੂਜੇ ਪਲ ਮਨ ਕਹਿੰਦਾ ਨਹੀ ਹੋ ਸਕਦਾ ਸਰੀਰ ਮਿੱਟੀ ਸਮੇਤ ਤੱਤਾ ਤੋ ਬਣੀ ਇੱਕ ਮਸ਼ੀਨ ਦੀ ਤਰਾ ਹੈ ਜਦੋ ਮਸ਼ੀਨ ਚੋ ਕੋਈ ਗੜ ਬੜ ਹੋ ਗਈ ਮਸ਼ੀਨਰੀ ਦਾ ਕੰਮ ਬੰਦ ਨਾਲ ਹੀ ਸਭ ਖਤਮ ਮੁੜ ਮਿੱਟੀ ਹੋ ਜਾਂਦਾ ਬਚਦਾ ਸ਼ਾਇਦ ਕੁੱਝ ਨਹੀ

  • @user-gd9pp9hy2r
    @user-gd9pp9hy2r Před 22 dny

    ਵਾਹਿਗੁਰੂ ਜੀ ਇਦਾਂ ਹੀ ਪਿਆਰ ਬਣਾਈ ਰੱਖਣ ਜੀ 💚💚🙏🙏🙏

  • @kamleshsardana3682
    @kamleshsardana3682 Před 23 dny +5

    ❤VADHIA VIDEO 'SACHA PYAR AA.RABBI RUHA DA MAIL HUNDA AA.

  • @RajaKahlon-wf3nu
    @RajaKahlon-wf3nu Před 23 dny +5

    Waheguru Waheguru Waheguru g

  • @charanjitkaur7730
    @charanjitkaur7730 Před 3 dny

    ਕਾਸ਼ ਮੇਰਾ ਭਰਾ ਤੇ ਭਤੀਜਾ ਵੀ ਵੀ ਆ ਜਾਵੇ

  • @harmnaorder8928
    @harmnaorder8928 Před 22 dny +4

    ਕੁਦਰਤ ਦੇ ਰੰਗ ਨਿਆਰੇ 😊😊

  • @user-cz9ex6mm3b
    @user-cz9ex6mm3b Před 23 dny +5

    Waheguru ji ❤

  • @AmandeepSingh-bu4wn
    @AmandeepSingh-bu4wn Před 23 dny +2

    ਬਹੁਤ ਵਧੀਆ ਜੀ

  • @gursewakghuman7775
    @gursewakghuman7775 Před 23 dny +5

    Waheguru ji

  • @hujcoxjro7277
    @hujcoxjro7277 Před 23 dny +4

    Waheguru ji waheguru ji waheguru ji ❤❤❤

  • @user-fj9yo2pk3o
    @user-fj9yo2pk3o Před 23 dny +7

    Waheguru ji ❤g

  • @SantoshiSharma-ps5mt
    @SantoshiSharma-ps5mt Před 22 dny +2

    ❤❤ waheguru g tuc sb kujh kr skde ooo

  • @GURWINDERSINGH-xo8fq
    @GURWINDERSINGH-xo8fq Před 21 dnem +1

    ਵੀਰ ਵੱਡੇ ਬੇਬੇ ਜੀ ਨੂੰ ਵੀ ਸਵਾਲ ਕਰ ਲੈਣਾ ਸੀ! ਖ਼ੈਰ

  • @AmarjitChahal-eg5sr
    @AmarjitChahal-eg5sr Před 23 dny +11

    ਮੇਰੇ ਵੀ ਦੋ ਜੌੜੇ ਪੁੱਤ ਮਰੇ ਆ ਵੀਡੀਓ ਦੇਖ ਕੇ ਮੇਰੇ ਜਾਨ ਨਿਕਲ ਗੀ ਕਾਸ਼ ਮੇਰੇ ਪੁੱਤ ਮਿਲ ਜਾਣ ਮੈਂ ਸਾਰਾ। ਕੁਝ ਦੇ ਦੂ ਜੋ
    ਮੇਰੇ ਕੋਲ ਹੈਗਾ ਼਼਼਼਼਼ਜੱਗੀ ਨੰਬਰਦਾਰ ਨੱਥੋਹੇੜੀ ਮਲੇਰਕੋਟਲਾ

    • @jaskarangill6299
      @jaskarangill6299 Před 22 dny

      ਵਾਹਿਗੁਰੂ ਜੀ ਮਿਹਰ ਕਰਨ 🙏

    • @Edits.by.Vexten5
      @Edits.by.Vexten5 Před 22 dny

      ਕਿੰਨੀ ਕੁ ਉਮਰ ਦੇ ਸੀ ਜੇ ਵੱਡੇ ਸੀ ਤਾਂ ਹੀ ਕੁਝ ਦੱਸ ਸਕਣ ਵੀਰੇ

    • @sukhvirchahal2514
      @sukhvirchahal2514 Před 22 dny

      Mod deu veere jrur

  • @tajwrsingh5990
    @tajwrsingh5990 Před 22 dny +2

    ਵਾਹ-ਵਾਹ ਕੁਦਰਤ ❤

  • @SatnamSingh-qu1rt
    @SatnamSingh-qu1rt Před 20 dny +1

    Hanji ji assi v oss time 5ka saal da c jado ena bare sunia c k dubara janm hya ajj video ch v eh dekh liya sachi a ji waheguru ji nu science nai jan sakdi

  • @gurveersingh9897
    @gurveersingh9897 Před 22 dny +3

    ਰੱਬਾ ਸਾਡੀ ਵੀ ਸੁਣਲੈ 🥺🥺🥺🥺

  • @user-cf6vd5re7y
    @user-cf6vd5re7y Před 23 dny +2

    Waheguru❤

  • @kulwindersinghcheema
    @kulwindersinghcheema Před 23 dny +3

    WaheGuru ji Mehar karna ji 🙏🙏🙏🙏🙏

  • @rajvinderaujla5191
    @rajvinderaujla5191 Před 22 dny +8

    ਜੇ ਹਰ ਬਿਹਾਰ ਵਿੱਚ ਅੱਗੇ ਵੀ ਕੀਤਾ ਫਿਰ ਤਾਂ ਹਿੱਸਾ ਵੀ ਬਣਦਾ ਕਿ ਫੋਕਾ ਗੱਲਾਂ ਨਾਲ ਮਾਂਪੇ।
    ਭੈਣਾਂ ਦਾ ਦੇਣ ਲੈਣ ਵੀ ਕਰਦਾ ਤੇ ਅੱਗੇ ਵੀ ਕਰਨਾ ਤਾਂ ਇਹਦਾ ਜ਼ਮੀਨ ਦਾ ਹਿੱਸਾ ਵੀ ਦੇਣਾ ਬਣਦਾ।

    • @sonychhina5185
      @sonychhina5185 Před 22 dny +6

      Veer mereya maa te ek hi Maan ni hundi,jide do do maape hon us ne jayedaad ki krni

  • @user-js6nm7sq3w
    @user-js6nm7sq3w Před 5 dny

    Waheguru ji hamesha chardi kla ch rakhe love you putt

  • @JasvirKaur-fi7ov
    @JasvirKaur-fi7ov Před 23 dny +2

    Waheguru Ji waheguru Ji 🙏🏼

  • @EknoorsidhuofficialSidhu
    @EknoorsidhuofficialSidhu Před 22 dny +1

    Waheguru Bhlaa kre ji

  • @dhalwindersingh3350
    @dhalwindersingh3350 Před 14 dny +1

    ਮੇਰੇ ਬੇਟੇ ਦਾ ਵੀ ਪੁਨਰ ਜਨਮ ਆ ਉਹਦਾ ਪਿਛਲਾ ਜਨਮ ਕੋਟਕਪੂਰਾ ਸੀ ਹੁਣ ਉਹ 24 ਸਾਲ ਦਾ ਉਹਦੇ ਪਿਛਲੇ ਮਾ ਪਿਉ ਮਿਲ ਗਏ ਹੁਣ ਉਹ ਕਨੇਡਾ ਆ

  • @angadjit4773
    @angadjit4773 Před 3 hodinami

    Wehaguru ji ja ah chamatkari ho sakda tan ak ah v chamtkar kar dayo waheguru jithuda ghara koi ghata nahi sada puter deep bapas kar dayo.

  • @RamkaranGuru
    @RamkaranGuru Před 2 dny +1

    Sahi gall Hai es Munde nay sade pind kampur jnm lea

  • @charanjeetgill1708
    @charanjeetgill1708 Před 21 dnem +1

    ਭਗਵਾਨ ਦੇ ਰੰਗ ਨੇ ਜੀ । ਸੱਚੀਆਂ ਗੱਲਾਂ ਨੇ ਜੀ ਬਹੁਤ ਥਾਂ ਇਹ ਹੋਇਆ। ਇਹ ਸਾਇੰਸ ਤੋਂ ਪਰੇ ਦੀਆਂ ਗੱਲਾਂ ਨੇ ਜੀ ।

  • @sukhdevgrewal3571
    @sukhdevgrewal3571 Před 22 dny +15

    ਪੰਜਾਬ ਵਾਲਿਓ ਤੁਹਾਨੂੰ ਸਾਰਿਆ ਨੂੰ ਬੇਨਤੀ ਆ ਇੱਕ ਦੋ ਹਫ਼ਤੇ ਹਿਮਾਚਲ ਵਿੱਚ ਨਾ ਜਾਓ

  • @sukhvirkaur5722
    @sukhvirkaur5722 Před 19 dny +1

    Aida he kite sidhu bai sidhumusewala aa jave waheguru Maher kre

  • @Gurmeet-pc8lz
    @Gurmeet-pc8lz Před 23 dny +6

    Rab da rang na, geetcar meet safipur kalan

  • @user-mk8jx3xj7y
    @user-mk8jx3xj7y Před 21 dnem +1

    ਆਤਮਾਂ ਕਦੇ ਨਹੀਂ ਮਰਦੀ ਸਿਰਫ ਸਰੀਰ ਮਰਦਾ।

  • @kuldeepsinghsran5927
    @kuldeepsinghsran5927 Před 19 dny

    ਪੱਤਰਕਾਰ ਵੀਰ ਇਕੋ ਸਵਾਲ ਵਾਰ ਵਾਰ ਪੁੱਛੀ ਜਾਂਦਾ

  • @user-ub4yg3fc8e
    @user-ub4yg3fc8e Před 23 dny +2

    Very nice Wichar dovan Family de❤

  • @sarbjitleelan6344
    @sarbjitleelan6344 Před 22 dny +4

    ਵਾਹਿਗੁਰੂ ਜੀ ਦੀਪ ਸਿੱਧੂ ਸੰਨਦੀਪ ਨੰਗਲ ਨੂੰ ਵਾਪਿਸ ਭੇਜ ਦਿਓ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @perminderbisran3905
    @perminderbisran3905 Před 23 dny

    Waheguru ji 🙏👍👌

  • @nagra_familyVlog
    @nagra_familyVlog Před 23 dny +3

    Nice video

  • @RohanpreetsinghRohanpreetsingh

    Km Kamal bhai

  • @user-uh6uz4lh3p
    @user-uh6uz4lh3p Před 22 dny

    Waheguru ji Waheguru ji Waheguru ji Waheguru ji Waheguru ji Waheguru

  • @sukhdeepsinghclass-7broll-442

    Wahaguru waheguru waheguru waheguru

  • @Baldevjbd707
    @Baldevjbd707 Před 22 dny

    Bhua mama sab bhut bhut yaad karda ne changa bhut se

  • @Varkhamaini
    @Varkhamaini Před 14 dny +2

    ਤੁਸੀਂ ਪੁੱਤ ਸਮਜ ਹੀ ਗਏ ਜਮੀਨ ਚੋਂ ਹੀਸਾ ਦੀਓ

  • @Baldevjbd707
    @Baldevjbd707 Před 22 dny

    Waheguru Mera chacha da Munda Mera veera char saal ho gaya deth hoyi se rakhdi to ik din pehla please please God Sanu ve is veera vaang gaggu veera de de punar janam

  • @baldevsingh7616
    @baldevsingh7616 Před 23 dny +1

    Very good👍

  • @jaiveer.shorts.
    @jaiveer.shorts. Před 21 dnem

    Chalo ji sabar karo ji waheguru ji da sukrana karo ji jo hoia so vadia ji

  • @nagrapunjabino.1211
    @nagrapunjabino.1211 Před 19 dny +1

    Sab sach hai 👌👌👍👌