ਦੇਖਕੇ ਰੋਣਾ ਅਜਾਉ 30 ਸਾਲ ਬਾਦ ਸੇਮਾ ਮਿਲਿਆ ਆਪਣੇ ਪਰਿਵਾਰ ਨੂੰ

Sdílet
Vložit
  • čas přidán 27. 08. 2024

Komentáře • 727

  • @amritpal4851
    @amritpal4851 Před 2 lety +8

    ਬਾਬਾ ਦੀਪ ਸਿੰਘ ਸੇਵਾਦਲ ਤੇ ਆਪਣਾ ਫਰਜ ਸੁਸਾਇਟੀ ਇਹ ਸੰਸਥਾਵਾਂ ਬਹੁਤ ਚੰਗਾ ਕੰਮ ਕਰ ਰਹੀਆਂ ਨੇ ਵਾਹਿਗੁਰੂ ਜੀ ਕਿਰਪਾ ਕਰਨਾ ਇਹਨਾਂ ਵੀਰਾਂ ਤੇ 🙏❤️

  • @HansRaj-zg7hb
    @HansRaj-zg7hb Před rokem +3

    ਮਰੀ ਜ਼ਮੀਰ ਵਾਲੇ ਲੋਕ ਕਿਵੇਂ ਨਿਮਾਣੇ ਨਿਤਾਣੇ ਮੰਦਬੁੱਧੀ ਬੱਚਿਆਂ ਨਾਲ ਕਿਵੇਂ ਜ਼ਿਆਦਤੀਆਂ ਕਰਦੇ ਹਨ ਰੱਬ ਦਾ ਭੋਰਾ ਵੀ ਡਰ ਨਹੀਂ ਮੰਨਦੇ, ਬਚਾਉਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਦਾ ਚੱੜਦੀ ਕਲਾ ਬਖਸ਼ੇ

  • @lifeislife2281
    @lifeislife2281 Před 3 lety +22

    ਖਾਲਸਾ ਜੀ ਨੂੰ ਵੇਖ ਕੇ ਮਿਸਲਾਂ ਵਾਲੇ ਯੋਧੇ ਸਿੰਘਾਂ ਦਾ ਚੇਤਾ ਆ ਗਿਆ 🙏💐

  • @sarabjitsanghera1439
    @sarabjitsanghera1439 Před 3 lety +17

    ਵਾਹਿਗੁਰੂ ਤੁਹਾਡੇ ਵੀਰਾਂ ਤੇ ਮੇਹਰ ਭਾਰਿਆ ਹੱਥ ਰੱਖਣ ਇੱਕ ਵੀਰ ਨੂੰ ਦੂੱਜੇ ਵੀਰ ਨਾਲ ਮਿਲਿਆ ਕੱਦੇ ਕੋੲੀ ਵੀ ਆਪਣੇ ਪਰਿਵਾਰ ਨਾਲੋ ਨਾ ਵਿੱਛੜੇ ਓੁਹਨਾ ਦੇ ਪਰਿਵਾਰ ਤੇ ਕੀ ਬੀਤੀ ਦੀ ਹੈ ਇਹ ਓੁਹ ਹੀ ਜਾਣੇ ਦਾ ਹੈ

  • @SatpalSingh-oi5sn
    @SatpalSingh-oi5sn Před 3 lety +119

    ਬਾਈ ਸਰਦਾਸਰ ਸਾਬ ਤੁਹਾਡਾ ਧੰਨਵਾਦ ਕਰਨ ਨੂੰ ਕੋਈ ਸ਼ਬਦ ਨਹੀ ਮਿਲ ਰਿਹਾ ਬਹੁਤ ਸੋਚਣ ਤੋ ਬਾਦ ਵਾਹਿਗੁਰੂ ਚੜਦੀ ਕਲਾ ਬਖਸ਼ੇ ਮੇਰੇ ਭਰਾਵਾ ਨੂੰ

  • @dalwindersingh1028
    @dalwindersingh1028 Před 3 lety +8

    ਜਿਸ ਤਰਾਂ ਪਿੰਡ ਵਾਸੀਆਂ ਨੇ ਪਰਿਵਾਰ ਸਵਾਗਤ ਕੀਤਾ ਇਸੇ ਤਰਾਂ ਊਨਾ ਕੰਜਰ ਦੇ ਮਗਰ ਪੈ ਜਾਓ ਤੇ ਪਾਈ ਪਾਈ ਦਾ ਹਿਸਾਬ ਲਓ ਤੇ ਛਡਿਓ ਨਾ ਤਾ ਸਾਰੀਆਂ ਪਤਾ ਲੱਗ ਜਾਵੇ ਕਿਸੇ ਨੂੰ ਕਿਸ ਤਰਾਂ ਬੰਧੁ ਮਜਦੂਰ ਬਣਾ ਕੇ ਰੱਖੀਦਾ ਜੇ ਇਹ ਸਿੰਘ ਜਬਰ ਦਸਤੀ ਪੈਸੇ ਹੱਕ ਮੰਗਦੇ ਨੇ ਲੋਕਾਂ ਨੇ ਕਹਿਣਾ ਪੈਸਿਆਂ ਦੇ ਲਾਲਚ ਨੂੰ ਫਿਰਦੇ ਪਿੰਡ ਵਾਲਿਆਂ ਜਰੂਰੀ ਜਰੂਰੀ ਬੇਨਤੀ ਹੈ ਇਕ ਵੀ ਪੇਸ਼ ਛਡਿਓ ਨਾ ਭਾਵੇ ਬਾਬਾ ਦੀਪ ਸਿੰਘ ਸੁਸਾਇਟੀ ਦੀ ਸੇਵਾ ਚ ਲਾ ਦੀਓ ਪਰ ਛਡੀਓ ਨਾ ਜਿਨਾਂ ਇਸ ਬੰਦੇ ਦੀ ਜੰਗੀ ਬਰਬਾਦ ਕੀਤੀ ਬੇਨਤੀ ਹੈ ਪਿੰਡ ਵਾਲਿਓ

  • @rajinderpele3734
    @rajinderpele3734 Před 4 měsíci +1

    Thanks so brother 🙏 Mr Pele ❤❤❤❤❤❤❤❤ God-bless you 🇬🇧

  • @harmeetkharoud8994
    @harmeetkharoud8994 Před 2 lety +6

    ਵੀਰ ਜੀ ਪਰਮਾਤਮਾ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ 🙏🙏🙏

  • @JAGDEEPSINGH-bz5qx
    @JAGDEEPSINGH-bz5qx Před 3 lety +1

    ਬਹੁਤ ਬਹੁਤ ਧੰਨਵਾਦ ਜੀ ਭਾਜੀ ਤੁਹਾਡਾ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਸੇਵਾ ਦਲ ਨੂੰ ਤੇ ਸਾਰੇ ਵੀਰਾਂ ਨੂੰ ਚੱੜਦੀ ਕਲਾਂ ਵਿੱਚ ਰੱਖਣ

  • @veersingh9257
    @veersingh9257 Před 3 lety

    ਵੀਰ ਜੀ ਮੇਰੇ ਕੋਲ ਕੋਈ ਲਫਜ ਨਹੀਂ ਜਿਸ ਨਾਲ ਆਪ ਜੀ ਦਾ ਧੰਨਵਾਦ ਕਰ ਸਕੀਏ .ਸਾਚੀ ਦਿਲ ਭਰ ਆਇਆ ਵੀਡੀਓ ਵੇਖ ਕੇ ਧਨ ਹੋ ਤੁਸੀਂ ਵੀਰ ਜੀ ਧਨ ਹੋ ਤੁਸੀਂ 🙏

  • @prabh.deep0001
    @prabh.deep0001 Před 3 lety +31

    ਬਹੁਤ ਹੀ ਵਧੀਆ ਕੰਮ ਕੀਤਾ ਬਾਈ ਜੀ ਤੁਹਾਡਾ ਜਿੰਨ੍ਹਾਂ ਧੰਨਵਾਦ ਕੀਤਾ ਜਾਵੇ ਘੱਟ ਆ ।ਜਿਉਂਦਾ ਰਹਿ ਵੀਰ ਪਰਮਾਤਮਾ ਹਰ ਖੁਸ਼ੀ ਬਖਸ਼ੇ ਤੁਹਾਨੂੰ

  • @mankiratsingh7617
    @mankiratsingh7617 Před 3 lety +85

    ਵੀਰ ਜੀ ਪਰਮਾਤਮਾ ਤੁਹਾਨੂੰਚੜਦੀ ਕਲਾ ਚ ਰੱਖੈ ਵਾਹਿਗੁਰੂ ਜੀ

    • @sajidkashmala3458
      @sajidkashmala3458 Před 2 lety

      MashaAllah g Allàh pak ap ko lambi zandagi dey Ameen sum Ameen 🤲🤲

  • @user-ws5uj2ht5h
    @user-ws5uj2ht5h Před 23 dny

    ਬਾਈ ਜੀ ਪਾਲ ਰੰਬ ਹੈ ਬਹੁਤ ਬੰਡੀ ਸੇਵਾ ਹੈ ਪਾਲ ਖਰੋੜ ਰੰਬ ਹੈ ਵਾਹਿਗੁਰੂ ਜੀ 🙏🙏🙏🙏🙏🙏👍👍👌👌👌🌹🚗🚗🚗🚜🚜🚜🚜🚴🏽‍♀️🚲🚴🏼🏍️🌺🌺🌹

  • @amandeepsingh-yk4nt
    @amandeepsingh-yk4nt Před 3 lety +126

    ਕਿੰਨਾ ਸਕੁੰਨ ਮਿਲਿਆ ਦਿਲ ਨੂੰ ਵੀਰ ਆਪਣੇ ਪਰਿਵਾਰ ਨੂੰ ਮਿਲ ਗਿਆ ਵਾਹੇਗੁਰੂ

  • @rajveerrori749
    @rajveerrori749 Před 11 měsíci +1

    ਵੀਰੇ ਪਰਮਾਤਮਾ ਤੂਹਾਨੂੰ ਚੜਾਈ ਕਲਾ ਵਖਸ਼ੇ 🙏🙏🙏🙏

  • @shepatkaur5975
    @shepatkaur5975 Před 3 lety +115

    ਪਾਲ ਵੀਰੇ ਰੱਬ ਤੁਹਾਡੀ ਲੰਮੀ ਉਮਰ ਕਰੇ

    • @happyhayer868
      @happyhayer868 Před 3 lety +3

      ਇਹਨਾ ਦਾ ਨਾਮ ਪਾਲ ਖਰੌੜ ਨੀ ਇਹ ਤਾਂ ਮਨਜੋਤ ਵੀਰਾ ਆ ਗੜ੍ਹਦੀਵਾਲ ਤੋਂ

    • @mandeepkumar6028
      @mandeepkumar6028 Před 3 lety

      Waheguru g

    • @sahilsoni3446
      @sahilsoni3446 Před 3 lety +1

      @@happyhayer868 eh jwa pal veere wangu lgde hai

    • @sukhbedibedi643
      @sukhbedibedi643 Před 3 lety +2

      ਵੀਰ ਇਹ ਪਾਲ ਵੀਰ ਨਹੀ ਸ਼ਕਲ ਮਿਲਦੀ ਹੈ ਪਰ ਇਸ ਵੀਰ ਦੀ ਵੀ ਬਹੁਤ ਵਡੀ ਸੇਵਾ ਇਹ ਗੜਦੀਵਾਲ ਜਿਲ਼ਾ ਹੁਸ਼ਿਆਰਪੁਰ ਤੋ ਵੀਰ ਨੇ ਬਹੁਤ ਚੜ੍ਦੀਕਲਾ ਵਾਲੇ ਸਿੰਘ ਨੇ

  • @karanbir9779
    @karanbir9779 Před 2 lety +7

    Singha di personality alag hi ae dunia ch
    Singh is king ♥️👑

  • @BalochiPimpin
    @BalochiPimpin Před 3 lety +25

    ਬਹੁਤ ਵਧੀਆ ਵੀਰ ਜੀ ਤੁਸੀਂ ਕਾਰਜ ਕਰ ਰਹੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀਓ ਅੰਗ ਸੰਗ ਸਹਾਈ ਹੋਣ

  • @satpalsingh369
    @satpalsingh369 Před měsícem

    ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ੀ ਰਖਣ ਜੀ
    ਥਹੁਤ ਭਲਾਈ ਦੇ ਕਾਰਜ ਕਰ ਰਹੇ ਹੋ ਜੀ ।
    🙏💖🙏💖🙏💖🙏

  • @chandansandhu5855
    @chandansandhu5855 Před 2 lety

    ਧੰਨਵਾਦ ,ਖਾਲਸਾ ਜੀ ,
    ਸੱਤਿਗੁਰ ਚੜ੍ਹਦੀਕਲਾ ਬਖਸ਼ਣ ਜੀ

  • @ramkumar690
    @ramkumar690 Před 3 lety

    ਪਰਮਾਤਮਾ ਤੁਹਾਨੂੰ ਖੂਸ. ਰਖੇ

  • @sukhisandhu1500
    @sukhisandhu1500 Před rokem +1

    Dhan O baba ji Dhan o tuc Waheguru sode Ang sang ne Veera Ji Bhout Reej a Veera Ji sonu milan dyi Waheguru sode Face to face Darshn jaldi krwa dain 🙏🏻😊

  • @sajidkashmala3458
    @sajidkashmala3458 Před 2 lety

    Ya Allah tera shuker he😭😭is Kay gir walay mil gae he.good job 🇵🇰🇵🇰🇵🇰😢😢

  • @pollywood1
    @pollywood1 Před 3 lety +3

    ...Rooh Nu skoon aa gya eh video dekh ke .. Rabb Tuhanu Chardi klaa ch rakhe ..🙏🏻

  • @amandeepsingh-yk4nt
    @amandeepsingh-yk4nt Před 3 lety +15

    ਬੇਨਤੀ ਆ ਜੀ ਸਭ ਨੂੰ🙏 ਕਿ ਦਿਲ ਚ ਰਹਿਮ ਰੱਖਿਆ ਕਰੋ ਜੀ ਕਠੋਰ ਦਿਲ ਨਾਂ ਬਣਿਓ ਜੀ ਵਾਹਿਗੁਰੂ ਸਭ ਤੇ ਮਿਹਰ ਕਰਨ🙏🙏🙏🙏🙏🙏

  • @waqatkaparindausa7469
    @waqatkaparindausa7469 Před 3 lety

    Kinna khus aa baba ji ghar vekh ke apna aa gye ghar apne yeah

  • @simranjitkaur4683
    @simranjitkaur4683 Před 3 lety +22

    Veere tuci bht vadhya keeta..waheguru ji tuhade te mehra bharea hath rakhn

  • @siratkoursandhu1465
    @siratkoursandhu1465 Před 2 lety

    Bohat Bohat Jyadaa Khushii hoyii Ji...Eh video dekh....Pehli vaar aisa pariwar dekehya Jihnaa Ne Enha Sohnaa Swagat kitta....Apne Pariwar de Member Miln te......Dilon dhanwaad And Salute aa Ji Pind wasiasn da jihnaa ne enhii khushi anai....Pehli waar aisa pariwaar and Pind dekheya.....Baba Deep Singh Sewa Dal u Kot Kot Parmam...bohat Shukrana...Waheguru Ji Ang Sang Sahai Hunde Ne Jdo Assi Inhaa Sohnaa Uprala krde haan.....Eh uprala Bohat Vadda hai🙏🙏🙏🙏🙏

  • @hartejsinghkalkat2342
    @hartejsinghkalkat2342 Před 3 lety +3

    How sweet 👍👏👏👏👏👏dekh k akhan he bhar aaiya god bless him 🙏good job bana deep Singh g sewadar staff nu 🙏

  • @grish316
    @grish316 Před 3 lety +2

    Duniya kaa sabse mahaan kaam karte sir aap log. bhagwan kaa dusra roop ho aap

  • @Sakshamplayzz617
    @Sakshamplayzz617 Před 2 lety +2

    Mere ta ankha vich hanju aa gaye baba Nanak tuhanu hamesha khush rakhe tussi veerji bada vadiya uprala kita Waheguruji 🙏🏻🙏🏻

  • @gopinaffri1640
    @gopinaffri1640 Před 3 lety

    Bahut bahut Dhanyavad veer ji Parmatma Nu Chardi Kala vakshn

  • @sureshthakur-wi2zs
    @sureshthakur-wi2zs Před 3 lety

    Bahut Shukeriya
    Dil khush ho gya
    Akhaa bhar aayeeiin

  • @jatin123singh
    @jatin123singh Před 3 lety +6

    Salute veer g..tuhade warge dunia te koi chand ku bnde honge..jinna kr k dharti khari aa..waheguru chardi kla bakshan..thanwaad🙏

  • @surinderjaisheerramsingh2585

    Very nice work sir
    Wahegru ji ap ko chardi kla rakhey

  • @LOvEpREEtSINGH-uz4gg
    @LOvEpREEtSINGH-uz4gg Před rokem

    Very good ਸਰਦਾਰ ਜੀ

  • @seemabhatia208
    @seemabhatia208 Před 2 lety

    Malik thuda bhala kare 😢😢😢😢😢😢😢😧😧😧😧😧😭😭😭😭😭😭🌷🌷🌷🌷🌷🌷🌷🌷🌷🌷🌷🌷🌷🌷

  • @RavinderSingh-ve5hr
    @RavinderSingh-ve5hr Před 3 lety +9

    ਵਾਹਿਗੁਰੂ ਤੁਹਡੇ ਤੇ ਮਿਹਰ ਰੱਖੇ ਵੀਰ ਜੀਉ

  • @dr.ranjitsinghpoppyflower3566

    ਵਹਿਗੁਰੂ ਚੜਦੀਕਲਾ ਵਿਚ ਰੱਖੇ ਇਹ ਯੋਧੇਆ ਨੂੰ

  • @gurmeetmangat279
    @gurmeetmangat279 Před 3 lety +9

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੱਚ ਦੱਸਾਂ ਵੀਡੀਓ ਦੇਖ ਕੇ ਰੋਣਾ ਆਗਿਆ ਜੀ

  • @mang283
    @mang283 Před 3 lety

    Jo banda baba ji de prosa rkhda oo daa kade mada nhi ho skda y kade v waheguru ji sonu sodi team nu hor himt baksn

  • @ashmitghuman8887
    @ashmitghuman8887 Před 3 lety +3

    dhan dhan baba deep singh ji shaheed mehar krn tuhade te👏🏻👏🏻👏🏻❤️❤️❤️

  • @aliza767
    @aliza767 Před 3 lety +4

    Bas eho keh sakda sardaar ji always great. Love you

  • @GurpreetSingh-nw3sc
    @GurpreetSingh-nw3sc Před 3 lety +9

    APNE PARIWAR NU MILNA ES TO WADDI KOI KHUSHI NHI HO SAKDI 🙏

  • @pritig4948
    @pritig4948 Před 2 lety

    Kamal aa eh seva vashedea nu mela de guru de seva

  • @tawanna7323
    @tawanna7323 Před rokem

    May God bless you and your team with good health.

  • @sukhbedibedi643
    @sukhbedibedi643 Před 3 lety

    ਵੀਰ ਜੀ ਬਹੁਤ ਵਡੀ ਸੇਵਾ ਤੁਹਾਡੀ ਵਾਹਿਗੁਰੂ ਜੀ ਚੜਦੀਕਲਾ ਚ ਰਖੇ ਸਚੇ ਪਾਤਸ਼ਾਹ ਕਿਨਾ ਖੁਸ਼ ਆ ਅਪਨੇ ਪਰਿਵਾਰ ਨੁ ਮਿਲਕੇ

  • @surendervloger6552
    @surendervloger6552 Před 3 lety

    सत नाम श्री वाहेगुरु
    शुक्र है इस मतलबी दुनियां विच तवाड़े वरगें वीर अज वी है ने जिन्हा कोलो मजबूर लाचारा दा दुख देखया नही जादा और इस नेक कम दे रास्ते ते चल रहे ने और इस कम नु तवानु ते तवाड़े वरगें मेरे सारे वीरा नु उस सचे पातशाह ने चुणया है
    जो बोले सो निहाल सत श्री आकाल

  • @damanpunjabi7146
    @damanpunjabi7146 Před 2 lety +1

    Bai g swad agya bss hun tak de best video...baba g mehar karan sabb te

  • @kissanektazindabaad5987
    @kissanektazindabaad5987 Před 3 lety +1

    Wah ji wah Singh sahib 🙏

  • @harpreetsingh402
    @harpreetsingh402 Před 3 lety +3

    Proud of you veere pure world nu tuhade te proud aa waheguru ji mehar Karn

  • @veersingh7729
    @veersingh7729 Před 2 lety

    Wahe Guru sodi sari teem te mehiar kare

  • @anandbose864
    @anandbose864 Před 3 lety

    Bhai sahib aap bahut acha kam kar rahe ho aap aadmi ke roop me bhagwan ho

  • @irfansalmani1334
    @irfansalmani1334 Před 3 lety +2

    Allah se dil se duaa hai aapke liye allah aapko aise hi logo ko milwane ki taqat de

  • @user-rm4tw1vr4b
    @user-rm4tw1vr4b Před 3 lety +6

    ਬਾਬਾ ਨਾਨਕ ਵੀਰ ਦੀ ਲੰਬੀ ਉਮਰ ਕਰੇ
    ਬਾਬਾ ਨਾਨਕ ਮੇਰੀ ਵੀ ਉਮਰ ਵੀਰ ਨੂੰ ਲਾ ਦੇਵੇ ਮੈਂ ਵੈਸੇ ਵੀ ਜਿਉਂ ਕਿ ਕਿ ਕਰਨਾੳ

  • @craftwithpreet2232
    @craftwithpreet2232 Před 2 lety

    Waheguru ji Waheguru ji Waheguru ji Waheguru ji Waheguru ji Waheguru ji 🙏 🙏🙏🙏🙏🙏🙏

  • @jatindersingh5069
    @jatindersingh5069 Před 2 lety

    ਬਾਈ ਤੁਹਾਡੇ ਆਹ ਕੰਮ ਲਈ ਕੋਈ ਸ਼ਬਦ ਨੀ ਬਸ ਰੱਬ ਸਦਾ ਤੁਹਾਨੂੰ ਸਦਾ ਚੜਦੀ ਕਲਾ ਚ ਰੱਖੇ ਵਾਹਿਗੁਰੂ ਜੀ ਮੇਹਰ ਕਰੇ

  • @lallysingh8063
    @lallysingh8063 Před 3 lety +6

    Lakh lakh dil ton dua a tahnu veer g🙏

  • @jaggisandhu8928
    @jaggisandhu8928 Před 3 lety +2

    GURU DA BANDA 🙏🙏🙏🙏
    Veer ji app ji di sewa bahut vadi aa
    Wahegur app ji te mehar karn

  • @harpreetkaur5022
    @harpreetkaur5022 Před 3 lety +5

    ਰੋਂਦਾ ਦੇਖ ਬਹੁਤ ਰੋਣਾ ਆਇਆ

  • @jagopunjabiojagopunjabivlo2054

    Oh rabba Tera Shukar a Tusi Es veer nu is Duniya ch bhejya 🙏🏻

  • @SandeepKaur-hi8wi
    @SandeepKaur-hi8wi Před 5 měsíci +1

    Waheguru ji Mahar Kara manjot vir ta

  • @jindersinghjindersingh2237

    Good job khalsa ji

  • @Sa-qm6jh
    @Sa-qm6jh Před 2 lety

    rabb radi umar lmbi kre bhaji tuc dujya de priwar nu khushi dinde ho rabb tde priwaar ch hmesha khushi rakhe 🙏wmk

  • @bahadursingh6159
    @bahadursingh6159 Před 3 lety +2

    Sukkar aa waheguru tera baba nanak chardi kala bakhshey sara sewadaara nu jina ne eda vadia nek kamm kita dhan guru Ramdas dhan 10 th guru ji

  • @pinkidhindsa
    @pinkidhindsa Před 2 lety

    Please sari family poori sewa krio …. Sema Di bahut dukh dekhia ehne

  • @kabelsingh713
    @kabelsingh713 Před 3 lety +8

    WAHEGURU JI SARBAT DA BHALA KAREO Ji🙏🙏

  • @deepsingh4409
    @deepsingh4409 Před 3 lety

    Bot he jada dil nu Khushi meli baba ji 🙏🙏🙏🙏 waheguru ji

  • @user-se9cf5jy5n
    @user-se9cf5jy5n Před 3 lety +61

    ਸੰਚੀ ਰੋਣਾ ਆ ਗਿਆ 🤧🤧🤧

  • @sajidkashmala3458
    @sajidkashmala3458 Před 2 lety

    Allah hu Akbar. Allah sub se barah he

  • @neelamverma2231
    @neelamverma2231 Před 3 lety

    Baradhr Thanks🌹🌹🙏🙏💁‍♂️💁🙇‍♀️👌👌👌👌👌👌👌👌👌

  • @ShivKumar-zu9ji
    @ShivKumar-zu9ji Před 2 lety

    Kaash tade varga dil... Har insan ch hunda vir g.... 🙌🙌🙌😘😘😘❤️❤️❤️❤️

  • @narindernanua9870
    @narindernanua9870 Před 3 lety +2

    ਵੀਰ ਜੀ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ ਤੁਸੀਂ ਇਤਨੀ ਸੇਵਾ ਕਰਦੇ ਹੋ

  • @AmanDeep-nl2jk
    @AmanDeep-nl2jk Před 3 lety +8

    Manjot veer koi shabad nai milde.. Tuhadi sewa nu salam.. Rab sade verge papi bandeya te v mehar kre kise de kam aa sakiye

  • @0videochallenge
    @0videochallenge Před 3 lety +2

    ਸ਼ੁਕਰ ਅਾ ਪਰਮਾਤਮਾ ਦਾ

  • @JasbirKaur-nj3sr
    @JasbirKaur-nj3sr Před rokem

    Waheguru ji aap sab nu chardi kala vich rakhan🙏🙏🙏

  • @jaspreetkumar7259
    @jaspreetkumar7259 Před 3 lety

    Bai ji eh vdieo Dekh ke AKHA Cho hanju a gae Bai Jo tusi Loka lai karde a bahut VDIYA gal a tusi te tuhade PARIVAR nu rabb hamesha Khush rakhe

  • @suchitragaat3881
    @suchitragaat3881 Před 3 lety

    Aap jio hajaro saal 🙏

  • @RehanKhan-vz8ch
    @RehanKhan-vz8ch Před 3 lety

    ਵੀਰ ਜੀ ਪ੍ਰੀਵਾਰ ਨੂੰ ਭਰਾ ਨਾਲ ਮਿਲ ਕੇ ਵਿਛੋੜੇ ਕੱਟੇ ਤੇ ਰੋਣ ਤਾਂ ਆਉਣਾ ਤਾਂ ਆਉਣਾ ਹੀ ਹੈ ਵੀਡੀਓ ਦੇਖ ਕੇ ਮੈਨੂੰ ਵੀ ਰੋਣ ਆ ਰਿਹਾ ਇਹ ਡੇਰਿਆਂ,ਚ ਰਹਿੰਦੇ ਬੇ ਰਹਿਮ ਗੁੱਜਰਾਂ ਦਾ ਕੋਈ ਪੱਕੇ ਤੌਰ ਤੇ ਹਲ ਕਰਨਾ ਚਾਹੀਦਾ ਜੋ ਵੀ ਬੰਦਾ ਗੁਆਚਿਆ ਹੁੰਦਾ ਇਹਨਾਂ ਜ਼ਾਲਮਾਂ ਕੋਲੋਂ ਲੱਭਦਾ ਤੁਹਾਡਾ ਵੀ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਤੁਹਾਡੀ ਸੇਵਾ ਨੂੰ ਸਲਾਮ ਕਰਦਾ ਹਾਂ 🙏🙏

  • @vikasrai6080
    @vikasrai6080 Před 3 lety

    Bohat jada vadiya km kita sachi rona anda tuc rabb ho🙏🏻🙏🏻🙏🏻🙏🏻🙏🏻

  • @AkshayKumar-mt8dr
    @AkshayKumar-mt8dr Před 3 lety +2

    Sache patshah ji veera te mehar kareyo ji

  • @jashansharma691
    @jashansharma691 Před 2 lety

    Waheguru waheguru waheguru waheguru waheguru waheguru

  • @Sh_nasir
    @Sh_nasir Před 2 lety

    Good sardar g
    sh nasir thoha khalsa pak

  • @simrandhandey
    @simrandhandey Před 3 lety +2

    Meria ta akha bhr gyia dekh ke..rabb mehr kre🙏

  • @kaursaini903
    @kaursaini903 Před 3 lety +4

    Bhout vadia kiti paji tussi family nu mila k kuch time laye mere akha 😭vicho pani nikal haia god blass u all of u 💞💞💞keep it up 💓💓

    • @rubinalatifpoetry1141
      @rubinalatifpoetry1141 Před 3 lety

      Koi nahi bohat sa sedaro na bacheya bi alla burey waqat sa bachey apko kush rekey ameen

  • @karanaujla9845
    @karanaujla9845 Před 3 lety +2

    Waheguru ji Maher krn tuhade te birji waheguru g schi hi rona nhi ruk reha c video dekh k 🙏😭

  • @kabelsingh713
    @kabelsingh713 Před 3 lety +4

    WAHEGURU JI DHAN DHAN BABA DEEP SINGH JI SAHEED SANSTHA GARDIWAL WALE VEERAN DA BHALA KAREO JI🙏🙏

  • @mahingasingh4610
    @mahingasingh4610 Před 3 lety

    ਰੱਬ ਮੇਹਰ ਕਰੇ

  • @pirtpalsingh994
    @pirtpalsingh994 Před 2 lety

    ਵਾਹਿਗੁਰੂ ਵਾਹਿਗੁਰੂ ਜੀ

  • @beauty5878
    @beauty5878 Před 2 lety

    Waheguru veer ji thanu sada kush rakhy great

  • @amanbassi2198
    @amanbassi2198 Před 3 lety +7

    Wow bless his family for showing so much love. Thanks to the whole team for doing such a wonderful job. May waheguru keep u guys healthy and happy..

  • @irfanzahid2437
    @irfanzahid2437 Před rokem

    Very good sardar ji

  • @gopigurpreet2263
    @gopigurpreet2263 Před 4 měsíci

    ਰੱਬ ਮਿਹਰ ਕਰੇ ਜੀ

  • @ManjotKaur-wk8yf
    @ManjotKaur-wk8yf Před 3 lety

    Ver g bhut Khushi hundi aaa sab dekh k hanju aaa jnde prmtma tnu kush rkhe

  • @sukh661
    @sukh661 Před 3 lety

    Baba g bhot bhot dhanwadh tada ..tuc eh sewa nibhayi..🥲🥲🥲🥲dekh k rona v aya te khushi v hoyi

  • @honeysingh9854
    @honeysingh9854 Před 3 lety +1

    Aa y di umer lambhi hove waheguru mehr kre 🙏🙏

  • @shksingh3107
    @shksingh3107 Před 3 lety

    Baba deep singh seva dal da bahut dhanwad beta teri lambi umar hove tusi chardikala vich raho

  • @dayalsingh8878
    @dayalsingh8878 Před 2 lety

    Waa Pal Veera Dil Khus Karta. Rab Tenu Bhut Sareaaaaaa Khusiaa De. Dyallllllllllllllllllllllllllllllllllllllllllllllllllllll Singh Deepa MalatherEx Crpf Pathankotia PB Mutfarka Village

  • @jatinderkaur3141
    @jatinderkaur3141 Před 2 lety

    Veere waheguru tohanu chardi klaa vich rekhe

  • @sukhvirkumar141
    @sukhvirkumar141 Před 3 lety

    Very good job my dear brother