Video není dostupné.
Omlouváme se.

ਗੂੰਗੇ ਤੇ ਬੋਲੇ ਇੰਨਸਾਨ ਤੇ ਦੇਖੋ ਕਿੱਦਾ ਅੱਤਿਆਚਾਰ ਕੀਤਾ ਜਾ ਰਿਹਾ ਸ਼ੇਅਰ ਜਰੂਰ ਕਰੋ ਤਾਂ ਜੋ ਵੀਰ ਦਾ ਪਰਿਵਾਰ ਮਿਲ ਸਕੇ

Sdílet
Vložit
  • čas přidán 20. 11. 2021

Komentáře • 549

  • @harbukhssingh6103
    @harbukhssingh6103 Před 2 lety +13

    ਮਨੁੱਖਤਾਂ ਦੀ ਸੇਵਾ,ਸਭ ਤੋਂ ਵੱਡੀ ਸੇਵਾ ਹਸਨਪੁਰ ਲੁਧਿਆਣਾ (ਗੁਰਪ੍ਰੀਤ ਸਿੰਘ), ਆਪਣਾਂ ਫ਼ਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ (ਸਤਪਾਲ ਸਿੰਘ ,ਪਾਲ ਖਰੌੜ ) , ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾਂ ਹੁਸ਼ਿਆਰਪੁਰ (ਮਨਜੋਤ ਸਿੰਘ) :- ਵੀਰ ਜੀ ਹੁਣਾਂ ਨੂੰ ਅਤੇ ਉਨ੍ਹਾਂ ਦੀ ਸੰਸਥਾਂ ਨੂੰ ਦਿਲੋਂ ਸਲਾਮ, ਇਹਨਾਂ ਵੀਰਾਂ ਨੇ ਵਿਸ਼ੇਸ਼ ਕਦਮ ਚੁੱਕ ਕੇ ਅਨੇਕਾਂ ਬੇਸਹਾਰੇ ਲੋਕਾਂ ਨੂੰ ਗੁਲਾਮੀ ਤੋਂ ਰਿਹਾਅ ਕਰਵਾਇਆਂ , ਇਸ ਮੁਹਿੰਮ ਨਾਲ ਇਹਨਾਂ ਬੇਭਾਗਿਆਂ, ਗਰੀਬਾਂ ਦੀ ਬਹੁਤ ਜ਼ਿਆਦਾ ਮਦਦ ਹੋਈ ਹੈ, ਇਹਨਾਂ ਦੇ ਹਲਾਤ ਵੇਖਕੇ ਤਰਸ ਆਉਂਦਾ ਹੈ, ਸਰਕਾਰਾਂ ਨੂੰ ਵੀ ਚਾਹੀਦਾਂ ਹੈ ਕਿ ਇਹਨਾਂ ਦੀ ਮਦਦ ਲਈ ਅੱਗੇ ਆਉਂਣ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾਂ ਹੈ ਕਿ ਇਹੋਂ ਜਿਹੇ ਮਾੜੇ ਲੋਕ ਜੋ ਧੱਕੇ ਨਾਲ ਗੁ਼ਲਾਮ ਬਣਾਂ ਕੇ ਗਰੀਬਾਂ ਤੋਂ ਕੰਮ ਲੈਂਦੇ ਹਨ, ਇਹਨਾਂ ਲੋਕਾਂ ਤੇ ਸਖ਼ਤ ਕਾਰਵਾਈ ਕਰੇ ਤੇ ਸਖ਼ਤ ਸਜ਼ਾ ਦੇਣ ਤਾਂ ਜੋ, ਇਹ ਜ਼ਾਲਮ ਲੋਂਕ ਕਿਸੇ ਵੀ ਹੋਰ ਮੰਦਭਾਗੇ ਗਰੀਬ ਤੇ ਜ਼ੁਲਮ ਨਾ ਢਾਹੁਣ।। ਸਤਿਨਾਮ ਸ਼੍ਰੀ ਵਾਹਿਗੁਰੂ ਜੀ।।

  • @BalwinderKaur-mu9zb
    @BalwinderKaur-mu9zb Před rokem +10

    ਜੀਉਂਦੇ ਵਸਦੇ ਰਵੋ ਮਨਜੋਤ ਸਿੰਘ , ਗੁਰਪ੍ਰੀਤ ਸਿੰਘ , ਪਾਲ ਖਰੋੜ , ਵੱਲੇ ਵਾਲਿਉ ਅਤੇ ਜਿਹੜੇ ਵੀ ਵੀਰ ਇਹ ਨੇਕ ਕੰਮ ਕਰਦੇ ਹਨ ਵਾਹਿਗੁਰੂ ਤੁਹਾਨੂੰ ਸਭ ਨੂੰ ਚੜਦੀਆਂ ਕਲਾਂ ਬਖਸ਼ੇ 🙏🙏🙏

  • @RameshKumar-zr5gk
    @RameshKumar-zr5gk Před 2 lety +8

    ਇਹ ਮੁਸਲੇ ਕਾਂਗਰਸ ਦੀ ਸ਼ਹਿ ਤੇ ਪੰਜਾਬ ਕਸ਼ਮੀਰ ਵਿੱਚ ਰਾਜ ਕਰ ਰਹੇ ਹਨ ਦੇਸ਼ ਦੀ ਗਦਾਰ ਕਾਂਗਰਸ ਰਾਹੁਲ ਉਲਾ ਖਾਨ

  • @ArshDeep-em4zt
    @ArshDeep-em4zt Před rokem +2

    ਪਹਿਲਾਂ ਕੁੜੀ ਦੀ ਜਵਾਨ ਨੂੰ ਲਗਾਮ ਦਿਉ ਬਹੁਤ ਸਿਆਣੀ ਬਣਦੀ ਹੈ

  • @ncpainter8403
    @ncpainter8403 Před 2 lety +3

    ਭਾਰਤ ਦੇਸ਼ ਦੇ ਬਹਾਦਰ ਸਪੂਤ, ਮਾਨਵਤਾ ਦੇ ਰਾਖੇ, ਅਣਖੀ ਯੋਧੇ ।

  • @harafangle9473
    @harafangle9473 Před 2 lety +43

    ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤਰੱਕੀਆਂ ਬਖਸ਼ੇ ਸਿੰਘ ਸਾਹਿਬ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏

  • @user-iz2rg6wr9w
    @user-iz2rg6wr9w Před 2 lety +3

    ਭਾਈ ਸਾਹਿਬ ਜੀ ਉਪਰਾਲਾ ਐਸਾ ਕਰੋ ਕਿ ਗੁਜ਼ਰ ਸਾਰੇ ਪੰਜਾਬ ਵਿੱਚ ਬਾਹਰ ਕੱਢਣ ਦੀ ਕਿਰਪਾਲਤਾ ਕਰੋ ਜੀ

  • @sharanjitkaur4731
    @sharanjitkaur4731 Před 2 lety +55

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਪਿੰਡ ਵਾਲਿਆਂ ਦਾ ਵੀ ਸੁਕਰਿਆ ਜਿਨ੍ਹਾਂ ਨੇ ਅਗੇ ਹੋਕੇ ਵੀਰ ਦੀ ਸਪੋਟ ਕੀ

  • @manatsandhupb88
    @manatsandhupb88 Před 2 lety +19

    ਯਾਰ ਸਖ਼ਤੀ ਕਰਕੇ ਗੁਜਰ ਮਹਿਕਮਾ ਪੰਜਾਬ ਵਿੱਚੋ ਕਦੀਏ

  • @faridahmed3057
    @faridahmed3057 Před 2 lety +1

    ਸੱਬ ਤੌ ਵੱਡਾ ਜ਼ੁਲਮ ਕਰ ਰਹੇ ਲੋਕਾਂ ਨੂੰ ਰੱਬ ਦਾ ਕੋਈ ਡੱਰ ਨਹੀਂ

  • @manjitsinghbhogal8
    @manjitsinghbhogal8 Před 2 lety +14

    Manjot paji pal kharoud paji te Ludhiane seva wale paji tuhade sareya te waheguru mehar rakhan hamesha chardi kallan ch rehan sarre mere veer

  • @davinderkaur9733
    @davinderkaur9733 Před 2 lety +1

    ਵੀਰੇ ਮੇਰਾ ਭਾਈ ਵੀ ਗੁੰਮ ਹੋ ਗਿਆ ਦੋ ਸਾਲ ਪਹਿਲਾਂ ਘਰ ਤੋਂ ਗਿਆ c। ਥੋੜਾ ਮੈਂਟਲੀ upset ਸੀ ਵੀਰੇ ਸਾਡੀ ਮਦਦ ਕਰੇਓ ਜਰੂਰੀ🥺🥺🙏🙏🙏🙏

  • @charanjitsingh4388
    @charanjitsingh4388 Před 2 lety +18

    ਬਹੁਤ ਬਹੁਤ ਧੰਨਵਾਦ ਜੀ। ਧੰਨ ਧੰਨ ਹੋ ਤੁਸੀਂ ਚੱੜੵਦੀਕਲਾ ਚ ਰਹੋ ਜੀ

  • @endjatt3272
    @endjatt3272 Před 2 lety +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਰਬੱਤ ਦਾ ਭਲਾ ਕਰੀ ਮੇਰੇ ਮਾਲਕਾ

  • @iqbalbhatti2890
    @iqbalbhatti2890 Před 2 lety +10

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਵੀਰ ਜੀ

    • @barinderkumarlucky40
      @barinderkumarlucky40 Před 2 lety

      waheguru da shukar hai tusi ena vadiya kam kar rahe hoo waheguru tuhnu bhut paag lauta rahe guruji ka khalsa vahe guruji ki fateh

  • @vsvlogs5526
    @vsvlogs5526 Před 2 lety +1

    Wah sardar ji tusi ta rab da roop ho parmatma app ji nu charhdi Kala rakhe

  • @gurpreetsuman503
    @gurpreetsuman503 Před dnem

    Waheguru ji tuhnu ਚੜਦੀ ਕਲਾ ਚ ਰੱਖਣ ਵੀਰ ਜੀ🙏🙏

  • @JagseerSingh-mi3ut
    @JagseerSingh-mi3ut Před 2 lety +20

    ਵੀਰ ਜੀ ਤੁਹਾਡੀ ਆਵਾਜ਼ ਲੱਖੇ ਸਧਾਣੇ ਵਰਗੀ ਆ 😊😊❤️❤️❤️

  • @Creatorgill
    @Creatorgill Před 2 lety +1

    Bahut vadiya ne pind de lok love you bhai sareya nu

  • @baazsinghsher300
    @baazsinghsher300 Před 2 lety +1

    ਖਾਲਸਾ ਜੀ ਲੋਕਾਂ ਦੀ ਜਮੀਰ ਮਰ ਗਈ ਹੈ ਜਿਨਾ ਨੇ ਇਸ ਪਰਾ ਤੇ ਆਤਿਆ ਚਾਰ ਕੀਤਾ ਉਨ੍ਹਾਂ ਨੂੰ ਮਾਰ ਮਾਰ ਕੇ ਜੁਤੀਆਂ ਸਿਲਦਿਓ

  • @GauravSharma-vj1mg
    @GauravSharma-vj1mg Před 2 lety +24

    Waheguru ji ka khalsa Waheguru ji ki fateh from Italy 🇮🇹

  • @alkaverma3182
    @alkaverma3182 Před 2 lety +5

    Grand salute veer ji
    🙏🙏🙏🙏🙏🙏

  • @thenanima2121
    @thenanima2121 Před 2 lety +1

    May you live long USA love you🇺🇸🇺🇸🇺🇸🙏🏼🙏🏼❤️👍🇺🇸🇺🇸🇺🇸🇺🇸

  • @kiranpal3847
    @kiranpal3847 Před 2 lety +1

    Baba deep Singh sewa. Dal garhdiwala good job. Keep up good job. Wahe gurua ji 😄🥲🥲😅😃😃🤣😀😀🇨🇦canada

  • @abdullahanees1118
    @abdullahanees1118 Před 2 lety +17

    Allaha aap ko salamt rakhy

  • @mazhariqbalislamicvideos4828

    AllahTahala Ap Sab ko hamesha Sehat o tandrusti vali zindgi ata farmae ameen

  • @karansinghsandhu3677
    @karansinghsandhu3677 Před 2 lety +5

    ਇਨ੍ਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ

  • @shantusingha7572
    @shantusingha7572 Před 2 lety +1

    Rabba tera jiya patthar sari mawanu Devi god bless you my son

  • @prachinstorytv3830
    @prachinstorytv3830 Před 2 lety +33

    ਬਹੁਤ ਵਧੀਆ ਕਾਰਜ ਜੀ🙏🙏🙏

  • @himeshverma0163
    @himeshverma0163 Před 2 lety +1

    Wow 👌 👏 well done veer ji satnam shri waheguru ji 🙏 👏 👍 🙌

  • @SandeepSingh-xe8sm
    @SandeepSingh-xe8sm Před 2 lety +3

    ਵੀਰ ਜੀ ਬਹੁਤ ਵਧਿਅਾ ਕੰਮ ਕਰਦੇ ਓ ਵਾਹਿਗੁਰੂ ਤੁਹਾਨੂੰ ਤਰੱਕੀ ਬਕਸੇ

  • @gurpalsinghsandhu300
    @gurpalsinghsandhu300 Před 2 lety +6

    ਧੰਨਵਾਦ ਵਾਦ ਬਾੲੀ

  • @sandhuschannel2114
    @sandhuschannel2114 Před 2 lety +4

    Kehndi daruu murga roj khanda vaa gohaa chakan ton vecharee nu vel nhi lagdaa hud hoyi pyi vaa knoon rahi sjaa jrrur davao ehna nu Ander krao Jail de vich veere 👍🙏

  • @VijayKumar-hw1fm
    @VijayKumar-hw1fm Před 2 lety

    Weheguru ji ne aap g nu aeha sewa wakshi hai tusi puri shhiddat naal Iss nu parwaan kar rhe ho

  • @sonuboparai8542
    @sonuboparai8542 Před 2 lety +5

    Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @balvirbainsbains4384
    @balvirbainsbains4384 Před 2 lety +16

    ਵਾਹਿਗੁਰੂ ਜੀ ਮੇਹਰ ਕਰੀ ਸਭਨਾਂ ਤੇ ਜੀ

  • @mangatraisoni3630
    @mangatraisoni3630 Před 2 lety

    राब सब च वासदा हैं बाई जी हुना दा बहुत बहुत शुक्रिया की इस वीर नू छुड़ा ल्यादा एह औरत नू राब तो पोअरा वी डार नही लाग रहा , है किना वअड़ा झूठ मारी जांदी है की रोज शराब पीनदा ते मुर्गा खांदा है एहे जे लोका नू वाद तो वाद जो कानून मुताबिक सजा बने दवा ओ तिवाड़ी टीम दा बहुत बहुत धन्यवाद। 🙏🙏

  • @pb_10trucklive83
    @pb_10trucklive83 Před 2 lety +8

    ਜਨਾਨੀ ਕੀਨੀ ਤੇਜ ਆ ਤੋਬਾ ਤੋਬਾ
    ਗੱਲ ਨੀ ਕਰਨ ਦੇਂਦੀ

  • @jellysinghgarcha
    @jellysinghgarcha Před 2 lety +3

    ਹਜ਼ਾਰਾਂ ਕੇਸ ਹੋ ਗਏ ਇਹੋ ਜਿਹੇ ਜਿੰਨਾ ਹੋ ਸਕੇ ਇਹਨਾਂ ਲੋਕਾਂ ਦੇ ਛਿੱਤਰ ਫਿਰਨਾ ਚਾਹੀਦਾ ਜਿਹੜੇ ਇੱਦਾ ਧੱਕਾ ਕਰਦੇ
    ਜ਼ਿਆਦਾਤਰ ਗੁੱਜਰ ਹੀ ਇਹ ਕੰਮ ਕਰਦੇ

  • @jagatojha7494
    @jagatojha7494 Před 2 lety +4

    Who is this Gurjar samaj 😡😡, Thank you Jassi Bhai 🙏🙏, Manjit bhaib🙏🙏

  • @pinkychoudhary3921
    @pinkychoudhary3921 Před 2 lety +12

    Waheguru ji 🙏🏻🙏🏻🙏🏻🙏🏻🙏🏻

  • @uk2676
    @uk2676 Před 2 lety +2

    ਵੀਰ ਜੀ ਆਸੀ ਹਿੰਦੂ ਗੁੱਜਰ ਹਾਂ ਪਰ ਕੁਝ ਗੰਦੇ ਲੋਗਾ ਕਰਕੇ ਸਾਡੀ ਕੌਮ ਬਦਨਾਮ ਹੋ ਰਹੀ ਆ

    • @0007dhillon
      @0007dhillon Před 2 lety

      ਸਭ ਪਾਸੇ ਹੀ ਕੁਝ ਕੁ ਗ਼ਲਤ ਲੋਕ ਹਨ ਵੀਰ।

  • @rmnbhullar794
    @rmnbhullar794 Před 2 lety +5

    Rab teri lmi umr kre 🙏🙏🙏🙏🙏

  • @jaspreetjohal6087
    @jaspreetjohal6087 Před 2 lety +5

    🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @RajinderKumar-fx6uq
    @RajinderKumar-fx6uq Před 2 lety +2

    Pind wale ladke ne bhout accha kam kita hai

  • @gurjindertiwana2496
    @gurjindertiwana2496 Před 2 lety

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

  • @neelamdhiman687
    @neelamdhiman687 Před 2 lety +2

    Great work

  • @pradhanji105
    @pradhanji105 Před 2 lety +5

    Wahe guru ji khalsa wahe guru ji fateh...🙏🙏🙏🙏🙏

  • @subhashsharma2933
    @subhashsharma2933 Před 2 lety +4

    Bhot hi nek sewa kar rhe bai khalsa ji tusi parmatma tuhanu chaddi kala che rakhe .tuhadi es sewa nu mera lakh lakh bar parnam bai ji bhot badya kita khalsa ji tusi .
    From kaller khera Abohar punjab

  • @malkitsingh2672
    @malkitsingh2672 Před 2 lety +4

    ਵੀਰ ਜੀ ਬਹੁਤ ਵਧੀਆ ਕਾਰਜ ਕਰ ਰਹੇ ਹੋ🙏🏼🙏🏼🙏🏼🙏🏼

  • @manvirkaur8659
    @manvirkaur8659 Před 2 lety +15

    Waheguru ji 🙏❤🙏

  • @mangasinghlg617
    @mangasinghlg617 Před 2 lety +2

    Dhan aa Guru asra and mnukhta de seva vleyan diyan manvan ji

  • @GurmeetSingh-pb9ff
    @GurmeetSingh-pb9ff Před rokem

    Veer ji to anda बहुत-बहुत dhanyvad

  • @davinderkaur9733
    @davinderkaur9733 Před 2 lety +1

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰੇ ਵਾਹਿਗੁਰੂ ਜੀ ਵਾਹਿਗੁਰੂ ਤਰੀਕਿਆ ਬਖਸ਼ਣ 🙏🙏

  • @hp10tribal41
    @hp10tribal41 Před 2 lety

    GOD BLESS YOU
    BHOLE NATH REKSHA KRO PRUBHOO

  • @BabluSingh-lu5wb
    @BabluSingh-lu5wb Před 2 lety +1

    Waheguru ji ka khalsa waheguru ji ki Fateh parmatma khub taraki deve veer ji tuhanu god bless you veer ji

  • @augenauf6790
    @augenauf6790 Před 2 lety

    Very good jida police waale ne gal kiti Maja aa geya

  • @RamanDeep-eo8un
    @RamanDeep-eo8un Před 2 lety +4

    God bless you veer ji

  • @HAPPY_TALKS_00
    @HAPPY_TALKS_00 Před 2 lety +2

    Dhan guru nanak ji tu he nirankar prabu ji 🙏🙏🙏

  • @SHUBHAM-dq4rz
    @SHUBHAM-dq4rz Před 2 lety +6

    Bhagwan aapki lambi umar de .me v Himachal se hu .bahut hi acha kaam kr rahe ho bhai

  • @devilschannel2860
    @devilschannel2860 Před 2 lety +1

    Waheguru ji🙏🙏🙏🙏

  • @hardeepmaheramahera5550

    Wahguru ji maher krn ji 🙏👍

  • @tirathsarai9686
    @tirathsarai9686 Před 2 lety +15

    Love u manjot bro Waheguru Tuhade opr kirpa karn

  • @gurjeetsingh-vu6fp
    @gurjeetsingh-vu6fp Před 2 lety +2

    Rab aap ji di sari team nu lambiya umraa bakhshey

  • @sukhikaursandhupunjabnjatt3306

    Waheguruji 🥺🙏

    • @gopy5520
      @gopy5520 Před 2 lety

      @Kaur Kamal ke ho gya ji manu daso tusi

  • @punjabwala1904
    @punjabwala1904 Před 2 lety +3

    RAJI RHO VEER 🙏🏻

  • @tasteofindia1916
    @tasteofindia1916 Před 2 lety +7

    WAHEGRU JI 🙏🙏

  • @simardeepkaursandhu920
    @simardeepkaursandhu920 Před 2 lety +8

    Jeonde rho veero. . Waheguru g tuhade te Mehar krye. . 🙏🙏

  • @imrankhokhar6695
    @imrankhokhar6695 Před 2 lety

    V good wrk sardar Sahab Pakistan zindabad

  • @SonuSingh-cy7wk
    @SonuSingh-cy7wk Před rokem

    Bhut bhut tan vad baba g aapka

  • @rajveerbbr
    @rajveerbbr Před 2 lety +4

    MERE PARAM SATKAR YOG VIR JI
    WAHEGURU JI TOHANU HIMMAT TANDRUSTI BAKHSHAN TUSSI HAMESHA CHARDI KALA VICH RAHO JI
    TOHANU ENNA GARIBA DIYA DUWAWA ZAROOR LAGAN GIYA JI
    WAHEGURU JI MEHAR KARAN JI

  • @championgamer5816
    @championgamer5816 Před 2 lety +1

    Rab hmesha khush rakhe thonu verra ji ♥️❤️

  • @lucky.rain.7544
    @lucky.rain.7544 Před 2 lety

    ਬਹੁਤ ਵਧੀਆ ਵੀਰ ਜੀ ਆਪ ਸਭ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @sukhwantkaur4780
    @sukhwantkaur4780 Před 2 lety

    Veer ji tuhade bhut bhut mehrbaani tusi es bande de.jaan bacha dte bhaiji gujera nu punjab tu bhar kado

  • @sambersingh4122
    @sambersingh4122 Před 2 lety

    Veer ji thoda bahut bahut dhanyvad sacchi veer ji rab Di tha Lalit tusi JD loka de any help karte ho belo thank you veer ji

  • @SoniSingh-qm1uo
    @SoniSingh-qm1uo Před 2 lety

    ਚੜ੍ਹਦੀ ਕਲਾ ਵਿੱਚ ਰੱਖੇ

  • @pappasehajdhami8841
    @pappasehajdhami8841 Před 2 lety +2

    tara police man mera classmate govt colz ton..hun tan pka hi police wala bngya aa ehhh..bdia lga veere tainu dekhke.

  • @guhlakhan199
    @guhlakhan199 Před 2 lety

    Baba ji bahut bahut tanwad

  • @amarjitchaggar3281
    @amarjitchaggar3281 Před 2 lety

    Dear brother you said everything truth.

  • @SukhwinderSingh-qt3cp
    @SukhwinderSingh-qt3cp Před 2 lety +1

    Very nice 👌

  • @bhupindersingh-qs5jb
    @bhupindersingh-qs5jb Před 2 lety

    Very good sewa
    Thanx

  • @sunitaarora1441
    @sunitaarora1441 Před 2 lety +3

    ਬਾਬਾ ਜੀ ਕਦੇ ਦੌਖੀ ਸਜਾ ਪਾਉਂਦੇ ਨੀ ਦੇਖਿਆ ਗਿਆ ।🙏

  • @honeyhs92825
    @honeyhs92825 Před 2 lety +8

    waheguru ji 🙏🙏🙏🙏🙏

  • @luvpreetkaur7248
    @luvpreetkaur7248 Před 2 lety

    Pinda waleyo nu salute h g jihna ne sath ditta 🙏

  • @raghbirsingh6192
    @raghbirsingh6192 Před 2 lety +2

    Waheguru ji very good job

  • @sycobeatsproduction9123

    Waheguru ji da khalsa waheguru ji di fateh

  • @truckanwale4614
    @truckanwale4614 Před 2 lety +5

    Waheguru ji meher kare 🙏

  • @deepverygooddeepverygood7142

    Veer Ji mein Punjab Haryana High court vich vakeel Haan mere Liyak koi sewa ho to batana

    • @GAMERBOY-vw7ev
      @GAMERBOY-vw7ev Před 2 lety +2

      Modi te parcha krwana
      Kar dega

    • @deepverygooddeepverygood7142
      @deepverygooddeepverygood7142 Před 2 lety +3

      G beta kya Modi g ne aapke saath durvihar Kiya hai

    • @GAMERBOY-vw7ev
      @GAMERBOY-vw7ev Před 2 lety +4

      @@deepverygooddeepverygood7142 modi ne sare desh se durvivhar Kiya
      Kya aapko nhi pta 700 banda marwa diya modi pe case krdo meri taraf se

    • @deepverygooddeepverygood7142
      @deepverygooddeepverygood7142 Před 2 lety +2

      Gamer boy siddha P.M.par case nahi ho sakta uske liye Special permission leni padti hain,mein aaapki bhavnaon ki kadar karta hoon

  • @krishnameia7039
    @krishnameia7039 Před 2 lety +5

    Love from jammu ❤️❤️❤️❤️

  • @kgill1365
    @kgill1365 Před 2 lety +1

    Wahe guru a ji baba deep Singh sew a dai garh manjet Singh tandi BEST GOOD JOB VERYN NICE BEST family GOOD JOB nice video

  • @rudracreationbhajan
    @rudracreationbhajan Před 2 lety +1

    Wahe guru ji da khalsaaaa wahe guru ji di fateh 🙏🙏🙏

  • @RajinderKumar-we6mb
    @RajinderKumar-we6mb Před 2 lety +4

    Veer ji jdo taak ena nu sja ni mile gi taa eh feer eda de hi kaam krnge .soo.e veer da pura haaq te ena nu puri sja mile .ta hi fayda hai .baki waheguru ji mehar karn saab te

  • @shernawaz5876
    @shernawaz5876 Před 2 lety +15

    Well done sardar gi
    You are doing good job.
    🙋‍♂️🙏🤲👌
    First we are human then
    We are Muslim, sikh, hindu etc
    Doesn't matter who is same attitude to all. Make them pay for their cruelty. 🙋‍♂️

  • @soniapandeer4029
    @soniapandeer4029 Před 2 lety

    Wahaguru ji🙏🙏

  • @RajKumar-bt2ez
    @RajKumar-bt2ez Před rokem

    Sara Punjab aap g nal wahagur g kirpa karn ga khalsa g

  • @argowalia889
    @argowalia889 Před 2 lety +6

    God sewa bade veer ❤️❤️

  • @pardeepbath6692
    @pardeepbath6692 Před 2 lety +1

    God bless you all veer ji

  • @preetgillgill3775
    @preetgillgill3775 Před 2 lety

    ਵਾਹਿ ਗੁਰੂ ਜੀ ਕਿਰਪਾ ਕਰੋ 22 ਤੇ 🙏🙏🙏🙏🙏

  • @surajsabrwall3970
    @surajsabrwall3970 Před rokem

    Waheguru g kirpa krn tode kolo sit hnde aa ehda de lokk

  • @AmarjitSingh-kg3mf
    @AmarjitSingh-kg3mf Před 2 lety

    Good job god bless you