ਇਹ ਬਾਬਾ ਕਰਦਾ ਅਜਿਹੀਆਂ ਕਰਾਮਾਤਾ ਦੇਖ ਆ ਜਾਵੇਗਾ ਨਜ਼ਾਰਾ ਸੋਹਣੀਆਂ ਸੋਹਣੀਆਂ ਸਰਕਸ ਵਾਲੀਆਂ ਕੁੜੀਆਂ ਵੀ ਕਰ ਦਿੰਦਾ

Sdílet
Vložit
  • čas přidán 11. 09. 2024
  • #growpunjab #inspirationalvideo #motivationalvideo #babedacircus
    ਇਹ ਬਾਬਾ ਕਰਦਾ ਅਜਿਹੀਆਂ ਕਰਾਮਾਤਾ ਦੇਖ ਆ ਜਾਵੇਗਾ ਨਜ਼ਾਰਾ ਸੋਹਣੀਆਂ ਸੋਹਣੀਆਂ ਸਰਕਸ ਵਾਲੀਆਂ ਕੁੜੀਆਂ ਵੀ ਕਰ ਦਿੰਦਾ ਫੇਲ੍ਹ

Komentáře • 203

  • @ramchander9856
    @ramchander9856 Před 2 lety +10

    ਇਸ ਮਾਨਯੋਗ ਬਜ਼ੁਰਗ ਦੀ ਸਭ ਤੋਂ ਵੱਡੀ ਗੱਲ ਇਹ ਚੰਗੀ ਲੱਗੀ, ਕਿ ਉਹ ਦੂਜਿਆਂ ਨੂੰ ਖੁਸ਼ ਦੇਖਣਾ ਚਾਹੁੰਦੇ ਨੇ। ਵੱਲੋਂ -ਰਾਮ ਚੰਦਰ ਮੋਮੀਆਂ

  • @sarbjeetsinghkotkapuracity7206

    ਵਾਹਿਗੁਰੂ ਜੀ ਆਪ ਜੀ ਦੀ ਦੁਨੀਆਂ ਵਿੱਚ ਐਨੇ ਸੋਹਣੇ ਕਲਾਕਾਰ ਹੈ ਪਰ ਇਹਨਾਂ ਦੀ ਕਲਾਕਾਰੀ ਨੂੰ ਪਹਿਚਾਨਣ ਵਾਲਾਂ ਕੋਈ ਵੀ ਨਹੀਂ ਹਾਂ ਜੇਕਰ ਇਹਨਾਂ ਬਾਬਾ ਜੀ ਕੋਲ ਪੈਸੇ ਹੁੰਦੇ ਤਾਂ ਇਸ ਦੀ ਕਲਾਕਾਰੀ ਅਸਮਾਨ ਨੂੰ ਛੂਹ ਲੈਣਾ ਸੀ ਜੀ ਵਾਹਿਗੁਰੂ ਜੀ 🙏🙏🙏

  • @gursewaksingh8299
    @gursewaksingh8299 Před 2 lety +18

    ਵਾਹਿਗੁਰੂ ਜੀ ਮੇਹਰ ਕਰੇ ਏਸ ਬਜ਼ੁਰਗ ਬਾਪੂ ਜੀ ਨੂੰ ਤੰਦਰੁਸਤੀ ਤੇ ਚਡਦੀਕਲਾ ਵਾਲੀ ਲੰਬੀ ਉਮਰ ਬਖਸ਼ੇ ਜੀ। ਬਾਈ ਜੀ ਆਪ ਜੀ ਨੇ ਕਾਫੀ ਕੋਸ਼ਿਸ਼ ਕੀਤੀ ਇਕ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਲਾਕਾਰ ਨੂੰ ਸਵਾਲ ਜਵਾਬ ਕੀਤੀ ਗਈ ਚੰਗਾ ਲੱਗਾ ਪ੍ਰੰਤੂ ਬੇਟਾ ਜੀ ਤੁਸੀਂ ਇਸ ਕਲਾਕਾਰ ਦੀ ਜਾਣ ਪਹਿਚਾਣ ਅਤਾ-ਪਤਾ ਤੇ ਨਾ ਹੀ ਆਪਣੀ ਨਾਮ ਪਤਾ ਦੀ ਗੱਲ ਕੀਤੀ। ਵਾਹਿਗੁਰੂ ਜੀ ਆਪ ਜੀ ਅਤੇ ਇਸ ਬਾਪੂ ਜੀ ਨੂੰ ਤੰਦਰੁਸਤੀ ਤੇ ਚਡਦੀਕਲਾ ਵਾਲੀ ਲੰਬੀ ਉਮਰ ਬਖਸ਼ੇ ਜੀ। ਮਿਹਰਬਾਨੀ ਜੀ।

    • @majorgill2840
      @majorgill2840 Před 2 lety +2

      ਜਗਤਾਰ ਕਲਸੀ ਜੀ ਪਿੰਡ ਰੂੰਮੀ ਜਗਰਾਉਂ ਰਹਿੰਦੇ ਹਨ,ਮੇਰੇ ਦੋਸਤ ਹਨ ਜੀ

    • @JagtarSingh-gk9eh
      @JagtarSingh-gk9eh Před 2 lety +1

      @@majorgill2840 thanks veer ji

    • @jasmerlal65
      @jasmerlal65 Před 2 lety +1

      @@JagtarSingh-gk9eh bz

  • @BalrajSingh-ty1sb
    @BalrajSingh-ty1sb Před 2 lety +38

    ਬਹੁਤ ਬੇਇਨਸਾਫੀ ਆ ਬਿਚਾਰੇ ਬਾਪੂ ਨਾਲ ਸੁਰੂ ਤੋਂ ਲੈਕੇ ਐਂਡ ਤੱਕ ਚੈਨਲ ਵਾਲੇ ਨੇ ਬਾਪੂ ਦਾ ਨਾਂਮ ਨਹੀਂ ਦੱਸਿਆ।
    ਕਲਾਕਾਰ ਦੀ ਪਹਿਚਾਣ ਹੀ ਨਾਮ ਨਾਲ ਹੁੰਦੀ ਆ।

    • @karangoniana7395
      @karangoniana7395 Před 2 lety +2

      ਬਾਈ ਨਾਮ ਪਿੰਡ ਤੇ ਨੰਬਰ ਵੀ ਦੱਸਣਾ ਚਾਹੀਦਾ ਸੀ

  • @veerpalgill4632
    @veerpalgill4632 Před 2 lety +10

    ਇਹ ਬਾਈ ਜੀ ਜਗਤਾਰ ਸਿੰਘ ਕਲਸੀ ਹਨ । ਸਾਡੇ ਪਿੰਡ ਰੂੰਮੀ (ਨੇੜੇ ਜਗਰਾਉਂ) ਦੇ ਹੀਰੇ।

    • @JagtarSingh-gk9eh
      @JagtarSingh-gk9eh Před 2 lety +2

      Manny many thanks to you God bless you

    • @karangoniana7395
      @karangoniana7395 Před 2 lety +1

      ਮੋਬਾਈਲ ਨੰਬਰ ਵੀ ਦਿਉ ਬਾਪੂ ਦਾ ਬਾੲੀ

    • @ravinderbhardwaj6046
      @ravinderbhardwaj6046 Před 5 měsíci +1

      Bapu da contact number daso

    • @DeepTravel-PB08
      @DeepTravel-PB08 Před 5 měsíci

      Plz mainu mere channel te comment krke ena da pura adress te number de deyo plz

  • @naharsingh5885
    @naharsingh5885 Před 2 lety +2

    Bapu g great ho.. Rab chardi kla bakhshey

  • @Nooraditi-ch9sn
    @Nooraditi-ch9sn Před 5 měsíci +2

    ਬਾਪੂ ਜੀ ਦੁੱਖ ਮੁੱਕ ਜਾਣਗੇ ਰੱਬ ਦੇ ਲੜ ਲਗੋ 🎉🎉

  • @BalkarSingh-dc3oo
    @BalkarSingh-dc3oo Před 2 lety +4

    ਬਹੁਤ ਵਧੀਆ ਬਾਬਾ ਜੀ ਗੁਰੂ ਚੜ੍ਹਦੀ ਕਲਾ ਵਿੱਚ ਰੱਖੇ ।। ਮਨ ਖੁਸ਼ ਹੋ ਗਿਆ ਵੀਡੀਓ ਦੇਖ ਕੇ

  • @karangoniana7395
    @karangoniana7395 Před 2 lety +9

    ਜੇਕਰ ਕਿਸੇ ਕੋਲ ਬਾਪੂ ਦਾ ਨੰਬਰ ਹੈ ਤਾਂ ਕੁਮੈਂਟਾਂ ਵਿਚ ਦੱਸੋਂ ਜੀ

  • @gurlaljitsharma5718
    @gurlaljitsharma5718 Před 2 lety +2

    ਦਿਲ ਹੋਣਾ ਚਾਹੀਦਾ ਹੈ ਜਵਾਨ ਉਮਰਾਂ ਵਿੱਚ ਕੀ ਰੱਖਿਆ। ਬਹੁਤ ਵਧੀਆ ਹਰ ਖੇਤਰ ਵਿੱਚ ਮਾਹਰ ਕਲਾ ਪਰਮਾਤਮਾ ਨੇ ਸੁਗਾਤ ਵਜੋਂ ਦਿੱਤੀ ਹੈ। ਪਰ ਪਾਲੀਵੁੱਡ ਦੇ ਡਾਇਰੈਕਟਰਾਂ ਨੂੰ ਵੀ ਚਾਹੀਦਾ ਹੈ ਕਲਾ ਦੀ ਕਦਰ ਕਰਨ। ਪੱਤਰਕਾਰ ਵੀਰ ਨੇ ਵੀ ਨਾ ਨਾਮ ਨਾ ਹੀ ਪਤਾ ਟਿਕਾਣਾ ਕੁੱਝ ਵੀ ਨਹੀਂ ਇੰਨਾ ਬਾਰੇ ਦੱਸਿਆ। ਸੋ ਕਿਰਪਾ ਕਰਕੇ ਇਹ ਦੱਸਣਾ ਚਾਹੀਦਾ ਹੈ।

  • @VijayKumar-cp2kb
    @VijayKumar-cp2kb Před 2 lety +2

    Nice comedy klakar ne bapu ji, Rab khush rkhay ehna nu.

  • @rajmoga5744
    @rajmoga5744 Před rokem +2

    Baba ji 👍👍👍
    God bless you

  • @Tiger.s33355
    @Tiger.s33355 Před 2 lety +16

    ਵਾਹ ਜਗਤਾਰ ਬਾਈ ਜੀ

  • @santoshsharmavlogs1550
    @santoshsharmavlogs1550 Před 2 lety +2

    Bahut vadhiya

  • @gurjitsingh3529
    @gurjitsingh3529 Před rokem +2

    Very nice 👍👍👍👍👍👍

  • @surinderkaur4955
    @surinderkaur4955 Před 2 lety +3

    Waheguru g Satnam g waheguru g Satnam g waheguru g Satnam g

  • @Amrinder09_harigarh
    @Amrinder09_harigarh Před 2 lety +2

    ਬਹੁਤ ਵਧੀਆ ਜੀ

  • @sapinderkaur5563
    @sapinderkaur5563 Před rokem +3

    Good j

  • @KamaljitKaur-xk3cp
    @KamaljitKaur-xk3cp Před rokem +1

    Very nice good g

  • @hsgill4083
    @hsgill4083 Před rokem +3

    Beautiful

  • @billasandhu6946
    @billasandhu6946 Před 2 lety +2

    Very nice

  • @amarjitgehri811
    @amarjitgehri811 Před 2 lety +2

    ਬਹੁਤ ਵਧੀਆ ਵੀਰ ਜੀ God bless u may u live long

  • @ekamsingh3586
    @ekamsingh3586 Před 2 lety +2

    Nice to lekveg

  • @darshanjoga2038
    @darshanjoga2038 Před 2 lety +9

    ਵੀਰ ਜੀ ਇੰਟਰਵਿਊ ਤਾਂ ਸ਼ੁਰੂ ਕਰ ਲੈਂਦੇ ਹੋ ਸਭ ਤੋਂ ਪਹਿਲਾਂ ਅਗਲੇ ਦਾ ਪਿੰਡ ਘਰ ਕੀ ਕੰਮ ਕਰਦਾ ਪਰਿਵਾਰ ਵਾਰੇ ਜਾਣਕਾਰੀ ਤਾਂ ਦੇ ਦਿਆ ਕਰੋ ਵੀਰ ਜੀ

  • @karanmasaun601
    @karanmasaun601 Před 2 lety +3

    Very nice video 👍👍 God bless you 🙏🙏 thanks Baapu ji love you Baapu ji 🤗🤗😇😇

  • @sunnysunny6439
    @sunnysunny6439 Před 2 lety +3

    vah ji vah kya baat hai ji bhut vadhiya lga ji God bless you thanks hahahaha

  • @LalSingh-vc8eb
    @LalSingh-vc8eb Před 2 lety +2

    Nice video 22 ji

  • @karanmasaun601
    @karanmasaun601 Před 2 lety +3

    Very good Baapu Ji 👌👌permatma thananu hamesha khush rakhe 🙏🙏

  • @preet__insan
    @preet__insan Před 2 lety +3

    Bahut sohni video a ji , bahut hi vd bapu ji , thnku video bna ky sanu dikhaan lai .

  • @amandhaula5843
    @amandhaula5843 Před 2 lety +2

    Waheguru waheguru ji mehar kare

  • @karangoniana7395
    @karangoniana7395 Před 2 lety +7

    ਬਾਪੂ ਦਾ ਪਿੰਡ ਨੀ ਦੱਸਿਅਾ ਨਾ ਨਹੀਂ ਦੱਸਿਆ ਨੰਬਰ ਨਹੀਂ ਦਿੱਤਾ ਬੇ ਇਨਸਾਫੀ ਐ

  • @parmjitsinghsidhu0016
    @parmjitsinghsidhu0016 Před 2 lety +2

    Waheguru Ji Chahrdi kala kare Ji,lambi umar bakhse Ji Ehna nu waheguru Ji 🙏🌹

  • @harpreetsingh7653
    @harpreetsingh7653 Před 2 lety +3

    Very very good baba g

  • @pardeepsinghkalsipardeepsi675

    Very sweet baba g.parmatma tuhanu hmesha khush rkhn

  • @chhambersingh8794
    @chhambersingh8794 Před 2 lety +5

    ਬਹੁਤ ਵਧੀਆ

  • @VirkaProductions
    @VirkaProductions Před 2 lety +9

    ਵਾਹ ji ਵਾਹ 💥 ਹੁਣ ਤੱਕ ਇਹ ਕਲਾਕਾਰ ਕਿੱਥੇ ਲੁਕਿਆ ਰਿਹਾ 💥

  • @gurnamsaini3553
    @gurnamsaini3553 Před 2 lety +3

    Very nice video God bless you thanks 🙏 bapu ji

  • @HarjitSingh-pc1yo
    @HarjitSingh-pc1yo Před 2 lety +3

    Old is gold

  • @DsNo-no8eu
    @DsNo-no8eu Před 2 lety +2

    Good.veer.g.good

  • @gurmailram5167
    @gurmailram5167 Před 2 lety +3

    🙏ਸਰਬੱਤ ਦਾ ਭਲਾ🙏

  • @gurdevkaur1209
    @gurdevkaur1209 Před měsícem +1

    ਵਾਹਿਗੁਰੂ ਜੀ ਕਿਰਪਾ ਕਰੋ ਜੀ ਬਾਪੂ ਜੀ ਨੂੰ ਤੰਦਰੁਸਤੀ ਬਖਸ਼ੋ ਜੀ ਤੇ ਖੁਸ਼ੀਆਂ ਬਖਸ਼ੋ ਜੀ

  • @gulshanpreet2016
    @gulshanpreet2016 Před 2 lety +3

    Wmk ji 🙏🙏🏻

  • @varinderkaur7268
    @varinderkaur7268 Před 2 lety +50

    ਬਾਈ ਜੀ ਬਹੁਤ ਵਧੀਆ ਪਰ ਤੁਸੀਂ ਇਹਨਾਂ ਦਾ ਨਾਮ ਸ਼ਹਿਰ ਵੀ ਲਿਖਣਾਂ ਚਾਹੀਦਾ ਹੈ

  • @mohie0082
    @mohie0082 Před 2 lety +2

    Bohat vdia mn khush ho gya

  • @balwindersandhu1140
    @balwindersandhu1140 Před 2 lety +5

    Very good bappu ji.

  • @Sukhreetcookingvlog
    @Sukhreetcookingvlog Před 2 lety +2

    Bahut hi kammal o uncle ji .real hero

  • @HARJEETSINGH-yv1np
    @HARJEETSINGH-yv1np Před 2 lety +2

    Bapu ji Waheguru Tuhanu Sada Chardikala Vich Rakhan 🙏🙏🙏🙏🙏🙏🙏🙏

  • @msgill4307
    @msgill4307 Před 2 lety +1

    ਬਹੁਤ ਵਧੀਆ ਜੀ ਅਸਲ ਗੱਲ ਹੈ

  • @jassdalla6736
    @jassdalla6736 Před 2 lety +2

    Kyaa baat hai uncle g

  • @iqbaltattla5908
    @iqbaltattla5908 Před 2 lety +13

    ਬਹੁਤ ਵਧੀਅ ਾ ਸੈਭੀ ਵੀਰ ਜੀ

  • @bantsingh814
    @bantsingh814 Před 2 lety +2

    Real artist and gentleman.

  • @singhrandhir7391
    @singhrandhir7391 Před 2 lety +2

    Bohat vdia

  • @malwafiberart
    @malwafiberart Před 2 lety +4

    Artist Jagtar Singh kalsi Jagraon

  • @shindersingh5708
    @shindersingh5708 Před 25 dny

    ਵਾਹ ਜੀ ਵਾਹ ਵੀਰ ਜੀ ❤❤❤

  • @ranjeetsahota8225
    @ranjeetsahota8225 Před 2 lety +3

    OK👌 yes👌

  • @GurmeetSingh-bx5zw
    @GurmeetSingh-bx5zw Před 2 lety +2

    Very good

  • @user-rb5xe5yg4d
    @user-rb5xe5yg4d Před 24 dny

    Bohot khoob charcha

  • @inderjit4292
    @inderjit4292 Před 2 lety +2

    Wah ji wah kya bat hai. Waheguru meher kare. Khush raho

  • @amreekpal8119
    @amreekpal8119 Před 2 lety +2

    Very very nice ji 👌 👍 👏

  • @jottasangha4565
    @jottasangha4565 Před 2 lety +2

    Bhut vadiya

  • @mohindersaini7873
    @mohindersaini7873 Před 2 lety +1

    Kamal di video he

  • @manjeetkalsi4217
    @manjeetkalsi4217 Před 2 lety +2

    Very nice Baba ji God bless you 🙏🙏🌹🌹🌹🌹🌹

  • @gurmeetsinghsachdeva5965
    @gurmeetsinghsachdeva5965 Před 2 lety +4

    Wahaguru ji aap nu tandurst rakhan

  • @gurmeetsingh3869
    @gurmeetsingh3869 Před 2 lety +2

    Very Nice

  • @vikramjeetpoet
    @vikramjeetpoet Před 2 lety +2

    Bahut Vadhiya Sir

  • @desiyoutube8310
    @desiyoutube8310 Před 2 lety +4

    ਵਾਹਿਗੁਰੂ ਜੀ ਬਾਹੁਤ ਬਾ ਕਮਾਲ ਗੁਣਾ ਦੀ ਗੁਠਲੀ ਹੈ ਜੀ ਬਾਹੁਤ ਵੱਧੀਆਂ ਕਲਾਕਾਰੀ ਹੈ ਵਾਹਿਗੁਰੂ ਤੱਰੀਕੀਆ ਬੱਖਸ਼ੇ

  • @darshanjoga2038
    @darshanjoga2038 Před 2 lety +5

    ਬਾਪੂ ਵਾਰੇ ਦਸ ਤਾਂ ਦੇ ਜਰ ਕਿਹੜਾ ਪਿੰਡ ਆ, ਕੀ ਨਾਮ ਆ, ਕਿੱਥੇ ਰਹਿੰਦਾ ਕੀ ਫਾਇਦਾ ਅਗਲੇ ਨੂੰ ਮੂਵੀ ਬਣਾਉਣ ਦਾ ਜਰ

  • @LalSingh-vc8eb
    @LalSingh-vc8eb Před rokem +1

    So nice of you 22 ji

  • @bahadursingh9718
    @bahadursingh9718 Před 2 lety +2

    Bai.ji.ena.di.aektig.bahut.sohni.hai..

  • @nathasingh2576
    @nathasingh2576 Před 2 lety +3

    Bahut wadhia kalakar hn bhai sahib. Patarkar Sahib jihna di interview lai rahe o ohna da name, pind shehar da nam ni dasia

  • @jaspalmohd.4593
    @jaspalmohd.4593 Před 2 lety +2

    Nice baba ji

  • @goldydaad3349
    @goldydaad3349 Před 2 lety +2

    Waheguru ji sb te mehr krn ji 💝 🌹 🙏

  • @monmohansinghwahguruji4468

    Very good job ji

  • @sukhdevsingh4090
    @sukhdevsingh4090 Před 2 lety +2

    Very nice ji waheguru ji

  • @sukhbirkaur7035
    @sukhbirkaur7035 Před 2 lety +2

    Wah g wah

  • @sukhbirkaur7035
    @sukhbirkaur7035 Před 2 lety +3

    Great bai g

  • @parmjeetboy5718
    @parmjeetboy5718 Před 2 lety +3

    Waheguru ji Mehar Kari

  • @ghantsardar604
    @ghantsardar604 Před 2 lety +2

    Bahut vadiyaa ankal ji

  • @DEEPGAGAN-bx7dx
    @DEEPGAGAN-bx7dx Před 2 lety +2

    👌👌👌👍

  • @RameshKumar-py9oh
    @RameshKumar-py9oh Před 2 lety +2

    ਵੈਰੀ। ਗੁੱਡ। ਬਹਤ। ਵੱਧੀਆ

  • @lakhvirjosan4966
    @lakhvirjosan4966 Před 2 lety +4

    Waheguru ji 🙏

  • @navtejbrar3566
    @navtejbrar3566 Před 2 lety +2

    U r great veer ji💯🥰🥰🤩🥳👌👌😯🥶🙏🙏🙏

  • @BaljinderSingh-py8gh
    @BaljinderSingh-py8gh Před 2 lety +2

    Datar mehar kare is bande te

  • @MSGaminG-cc4dz
    @MSGaminG-cc4dz Před 2 lety +3

    Man Khus ho gia yar

  • @iqbaldiaryfarmpaliakhurd2118

    Nice

  • @kashmirkaur4459
    @kashmirkaur4459 Před rokem +1

    Good

  • @RahulKumar-bx3uc
    @RahulKumar-bx3uc Před 2 lety +2

    Good. Bai.j

  • @kkjatt4468
    @kkjatt4468 Před 2 lety +2

    👌👌👌👌

  • @satnamsinghgahla1171
    @satnamsinghgahla1171 Před 4 dny

    VGOOD 👍

  • @prabhramgharia4391
    @prabhramgharia4391 Před 2 lety +2

    Very very nice

  • @jarnailsingh1216
    @jarnailsingh1216 Před 2 lety +2

    🙏🙏🙏🙏🙏

  • @satnamuppal9391
    @satnamuppal9391 Před 2 lety +2

    Waheguru ji

  • @jotphotophotography7756
    @jotphotophotography7756 Před 5 měsíci

    Veeri nice

  • @jaspaldhillon5027
    @jaspaldhillon5027 Před 2 lety +2

    ਧੰਨਵਾਦ ਜੀ ਧੰਨਵਾਦ ਕਲਾਕਾਰ ਦਾ ਨਾਮ ਪਤਾ ਵੀ ਦੱਸਿਆ ਜਾਵੇ

  • @avtartari8835
    @avtartari8835 Před 2 lety +2

    good baba ji

  • @hussanqueen7ismyluckynumbe66

    Good.bapu gi

  • @hiravideoamritsar6383
    @hiravideoamritsar6383 Před 2 lety +3

    The real hero 🙌

  • @yashsharma231
    @yashsharma231 Před 2 lety +2

    Good👍👍👍👍

  • @charanjeetkaur4703
    @charanjeetkaur4703 Před 2 lety +2

    Very nice video ji

  • @gurirathour5925
    @gurirathour5925 Před 5 dny

    ❤❤❤❤