Video není dostupné.
Omlouváme se.

ਬਾਪੂ "ਗੋਪਾਲ" ਜੀ ਦੀ ਜਿੰਦਗੀ ਬਾਰੇ ਜਾਣਨ ਲਈ ਇਸ ਵੀਡੀਓ ਨੂੰ ਜਰੂਰ ਦੇਖੋ 🙏 "Bapu Gopal Singh Ji" Manukhta

Sdílet
Vložit
  • čas přidán 8. 09. 2021
  • ਬਾਪੂ "ਗੋਪਾਲ" ਜੀ ਦੀ ਜਿੰਦਗੀ ਬਾਰੇ ਜਾਣਨ ਲਈ ਇਸ ਵੀਡੀਓ ਨੂੰ ਜਰੂਰ ਦੇਖੋ 🙏🙏
    ਅੱਜ ਬਾਪੂ "ਗੋਪਾਲ" ਜੀ ਦੇ ਭੈਣ ਅਤੇ ਜੀਜਾ ਜੀ ਬਾਪੂ ਜੀ ਨੂੰ ਫਿਰ ਮਿਲਣ ਆਏ..
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||

Komentáře • 1,6K

  • @raghvirsingh5769
    @raghvirsingh5769 Před 11 měsíci +30

    ਧੰਨ ਪੁੱਤ ਗੁਰਪ੍ਰੀਤ ਧੰਨ ਤੇਰੀ ਜਨਣੀ ਧੰਨ ਉਹ ਸਮਾਂ ਜਦੋਂ ਜਨਮ ਲਿਆ 🙏🙏🙏

  • @gurvindersinghbawasran3336
    @gurvindersinghbawasran3336 Před 2 lety +226

    ਬਾਪੂ ਗੋਪਾਲ ਦੀ ਕਹਾਣੀ ਬਹੁਤ ਹੀ ਦੁਖਾ ਭਰੀ ਹੈ,, ਜਦੋਂ ਗੋਪਾਲ ਨੂੰ ਲੈਕੇ ਆਏ ਤੱਕ ਦਾ ਸਫ਼ਰ ਸਾਰਾ ਅਸੀਂ ਦੇਖਿਆ,,, ਅੱਜ ਗੋਪਾਲ ਬਾਬੇ ਦੀ ਭੈਣ ਮਿਲਣ ਆਈ ਦੇਖ ਕੇ ਬਹੁਤ ਵਧੀਆ ਤੇ ਖੁਸ਼ੀ ਹੋਈ

  • @portugalwaleyaar1149
    @portugalwaleyaar1149 Před 2 lety +58

    ਰੋਣਾ ਆ ਗਿਆ ਬਾਈ 😢😭😭😭😭 ਜਦੋ ਦੋਵੇਂ ਜਾਣੇ ਇਕ ਦੂਜੇ ਨੂੰ ਮਿਲੇ ਗੁਰਪ੍ਰੀਤ ਬਾਈ ਤੁਸੀ ਰੱਬ ਆ 🙏🏻🙏🏻🙏🏻😭😢🥰🥰🥰😍😍😘😻

    • @gurpreetkaur1374
      @gurpreetkaur1374 Před rokem

      Ki boĺlan yaar bai gurpreet bai schi RBB hi.hai.bdo bdi akhan br aaieaaa

    • @krishu1354
      @krishu1354 Před rokem

      😭😭😭😭

  • @AmritpalSingh-ui8kc
    @AmritpalSingh-ui8kc Před 2 lety +21

    ਅੱਖਾਂ ਭਰ ਆਈਆਂ 🥺 ਇਹਨੀ ਵੱਡੀ ਸੇਵਾ ਬੰਦਾ ਨਹੀਂ ਕਰ ਸਕਦਾ ਰੱਬ ਆਪ ਵੱਡਾ ਤੁਹਾਡੇ ਵਿਚ♥️

  • @harshitmohllia6822
    @harshitmohllia6822 Před 2 lety +56

    ਗੋਪਾਲ ਬਾਪੂ ਨੂ ਦੇਖਦੀਆ ਤਾ ਮੇਰੀ ਰੂਹ ਖੁਸ਼ ਹੋ ਜਾਂਦੀ ਹੈ 🙏🙏

  • @loveghotra9877
    @loveghotra9877 Před 2 lety +73

    ਇਕ ਬਾਬਾ ਨਾਨਕ ਸੀ
    ਜਿੰਨੇ ਤੁੱਰ ਕਿ ਦੁਨੀਆ ਤਾਰੀ
    ਮਿੰਟੂ ਵੀਰ ਜੀ ਤੁੱਸੀ ਰੱਬ ਹੋ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖਨ

    • @shivanisharma5562
      @shivanisharma5562 Před 4 měsíci +1

      ਅੱਜ ਬਾਬੇ ਨਾਨਕ ਨੇ ਅਪਣਾ ਬੰਦਾ ਦੁਨੀਆਂ ਵਿੱਚ ਭੇਜ ਦਿੱਤਾ ਹੈ

    • @satpalsingh369
      @satpalsingh369 Před měsícem

      🙏🙏🙏​@@shivanisharma5562

  • @Antarsingh2007
    @Antarsingh2007 Před 5 dny +1

    ਧੰਨ ਹੈ ਵੀਰ ਧੰਨ ਹੈ ਆਪ ਜੀ ਦਾ ਪਰਿਵਾਰ ਨੂੰ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸਣ

  • @JodhsinghRai55
    @JodhsinghRai55 Před 14 dny +1

    ਬਾਪੂ ਗੁਪਾਲ ਸਿੱਖੀ ਸਰੂਪ ਚ ਬਹੁਤ ਜ਼ਿਆਦਾ ਸੋਹਣੇ ਲੱਗਦਾ ਆ🙏

  • @ManpreetSingh-zm3mx
    @ManpreetSingh-zm3mx Před 2 lety +108

    ਬਾਬਾ ਨਾਨਕ ਜੀ ਗੋਪਾਲ ਸਿੰਘ ਬਾਪੂ ਜੀ ਨੂੰ ਤੇ ਗੋਪਾਲ ਸਿੰਘ ਬਾਪੂ ਜੀ ਦੀ ਭੈਣ ਜੀ ਨੂੰ ਤੰਦਰੁਸਤ ਤੇ ਚੜ੍ਹਦੀਕਲਾਂ ਵਿੱਚ ਰੱਖੇਓ ਜੀ 🙏

  • @jaswantkaur7061
    @jaswantkaur7061 Před 2 lety +258

    Gopal's smile melts many hearts.

  • @gursewakkalsi5279
    @gursewakkalsi5279 Před 2 lety +9

    ਵੀਰ ਗੁਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗੋਪਾਲ ਨੂੰ ਪਰਿਵਾਰ ਮਿਲਾ ਦਿੱਤਾ, ( ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ) ਜਿੰਦਾਬਾਦ🇮🇳🇮🇳🇮🇳🇮🇳🇮🇳

  • @balvirsingh5361
    @balvirsingh5361 Před 2 lety +18

    ਧੰਨ ਤੁਸੀਂ ਬਾਈ ਗੁਰਪਰੀਤ ਸਿੰਘ ਜੀ
    ਧੰਨ ਤੁਹਾਡੇ ਮਾਤਾ ਪਿਤਾ ਜੀ
    🙏🙏🙏🙏🙏❤❤❤
    ਧੰਨ ਜਨਨੀ ਜਿਸ ਜਾਇਆ ਧੰਨ ਪਿਤਾ ਪ੍ਰਧਾਨ

  • @parmwaraich4039
    @parmwaraich4039 Před 2 lety +18

    ਹੇ ਪ੍ਰਮਾਤਮਾ ਗੁਰਪ੍ਰੀਤ ਨੂੰ ਇਹਨਾਂ ਕੂ ਦੇਵੀ k ਉਹ ਧਰ ਧਰ ਭੁੱਲੇ ਤੇ ਲੰਬੀ ਉਮਰ ਤੰਦਰੁਸਤੀ ਦੇਵੀ k ਇਹਦਾ ਹੀ ਵਿੱਛੜਿਆ ਨੂੰ ਮਿਲੋਂਦੇ ਰਹੇ

  • @harshitmohllia6822
    @harshitmohllia6822 Před 2 lety +62

    ਮੇਰੇ ਇਹ ਦਿਲ ਦੀ ਅਰਦਾਸ ਹੈ ਕਿ ਰੱਬ ਵਿਛੜਿਆਂ ਨੂੰ ਮਿਲਾ ਦੇ 🙏🙏

  • @user-dg2ty4tr8s
    @user-dg2ty4tr8s Před 25 dny +1

    ਬਾਈ ਜੀ ਬਾਪੂ ਦੀ ਕਹਾਣੀ ਬਹੁਤ ਦੁਖਾ ਭਰੀ ਸੀ ਬਾਪੂ ਜੀ ❤god bless you ❤

  • @SoniaSonia-ro2pc
    @SoniaSonia-ro2pc Před rokem +5

    ਵਾਹਿਗਰੂ ਗੁਰਪ੍ਰੀਤ ਸਿੰਘ ਵੀਰ ਜੀ ਤੇ ਇਹਨਾ ਨਾਲ ਹਰ ਓਹ ਮਹਾਨ ਰੂਹ ਜਿਹੜੀ ਇਹਨਾ ਨਾਲ ਮਿਲੇ ਕੇ ਮਨੁੱਖਤਾ ਦੀ ਸੇਵਾ ਕਰਦੇ ਸੱਚਾ ਪਾਤਸਾਹ ਚੜਦੀਕਲਾ ਰੱਖੇ

  • @nissanbaba6964
    @nissanbaba6964 Před 2 lety +119

    ਗੁਰਪ੍ਰੀਤ ਵੀਰੇ ਸਤਿ ਸ੍ਰੀ ਆਕਾਲ ਜੀ ਵੀਰੇ ਮੈਨੂੰ ਤੁਸੀ ਹੋਰ ਕਿਸੇ ਦੁਨੀਆ ਦੇ ਬੰਦੇ ਲਗਦੇ ਹੋ ਸੋਨੂੰ ਰੱਬ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ

  • @gsdhillon-ff1ii
    @gsdhillon-ff1ii Před 2 lety +14

    ਬਾੲੀ ਗੁਰਪਰੀਤ ਬਾਬੇ ਨਾਨਕ ਦੀ ਅਪਾਰ ਕਿਰਪਾ ਹੈ ਤੇਰੇ ਤੇ ਜੋ ਤੁਸੀ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋੲੇ ਹੋ

  • @penduvlogpb02wale65
    @penduvlogpb02wale65 Před 2 lety +7

    ਭੈਣ ਨਾਨਕੀ ਦਾ ਵੀਰ 🙏🙏🙏🙏🙏 ਓਹੀ ਪਿਆਰ ਏਨਾ ਦੋਵਾਂ ਭੈਣਾਂ ਭਰਾਵਾਂ ਦਾ 🙏🙏🙏🙏ਵਾਹਿਗੁਰੂ ਤੇਰਾ ਸ਼ੁੱਕਰ

  • @JodhsinghRai55
    @JodhsinghRai55 Před 14 dny +1

    ਸਾਨੂੰ ਬਹੁਤ ਮਾਣ ਹੈ ਵੱਡੇ ਵੀਰ ਸਰਦਾਰ ਗੁਰਪ੍ਰੀਤ ਸਿੰਘ ਜੀਆਂ ਤੇ ਜੋ ਇਹ ਕਾਰਜ ਕਰ ਰਹੇ ਹਨ ਬਾਕੀ ਲਫ਼ਜ਼ ਨਹੀਂ ਹੈ ਮੇਰੇ ਕੋਲ😢😢😢😢😢😢😢😢😢😢

  • @balvirdhaliwal6440
    @balvirdhaliwal6440 Před 2 lety +141

    ਆਹ ਖੁਸ਼ੀ ਦੇਣੀ ਹਰ ਇੱਕ ਬੰਦੇ ਦੀ ਵੱਸ ਦੀ ਗੱਲ ਨਹੀਂ ਹੈ ਜੋ ਸਰਦਾਰ ਗੁਰਪ੍ਰੀਤ ਸਿੰਘ ਦੇ ਭਾਗਾਂ ਵਿੱਚ ਆਈ ਹੈ। ਪ੍ਰਮਾਤਮਾ ਇਸ ਵੀਰ ਨੂੰ ਹਮੇਸ਼ਾ ਚੵੜਦੀ ਕਲਾਂ ਵਿੱਚ ਰੱਖੇ।

    • @satpalsingh369
      @satpalsingh369 Před měsícem

      ਬਿਲਕੁੱਲ ਠੀਕ ਕਿਹਾ ਹੈ ਜੀ।
      🙏🙏🙏

  • @amansidhu2773
    @amansidhu2773 Před 2 lety +147

    ਰਿਸ਼ਤੇ ਸਾਲਾਂ ਦੀ ਦੂਰੀ ਜਾਂ ਉਮਰਾਂ ਦੇ ਢਲਣ ਨਾਲ ਕਮਜ਼ੋਰ ਨਹੀਂ ਹੁੰਦੇ ਸਗੋਂ ਬਹੁਤ ਮਜਬੂਤ ਬਣ ਜਾਂਦੇ ਨੇ 🥰🥰 ਬਾਪੂ ਗੋਪਾਲ ਦੇ ਚੇਹਰੇ ਦਾ ਨੂਰ ਇਸਦਾ ਗਵਾਹ ਹੈ । ਵਾਹਿਗੁਰੂ ਵਾਹਿਗੁਰੂ 🙏🙏🙏🙏

  • @krishnainsan9259
    @krishnainsan9259 Před 2 lety +6

    ਗੁਰਪ੍ਰੀਤ ਬੇਟਾ ਤੇਰਾ ਬਹੁਤ ਬਹੁਤ ਧੰਨਵਾਦ ਕੋਈ ਰੱਬ ਹੀ ਵਸਦਾ ਹੈ ਤੁਹਾਡੇ ਵਿੱਚ ਵਾਹਿਗੁਰੂ ਆਪ ਜੀ ਦੀ ਉਮਰ ਲੰਮੀ ਕਰੇ ਤੇ ਖੁਸ਼ੀਆਂ ਦੇਵੇ

  • @GURMEETSINGH-yn3tj
    @GURMEETSINGH-yn3tj Před 2 lety +7

    ਜੱਗ ਜਿਉਦਿਆ ਦੇ ਮੇਲੇ ਰੱਬ ਲਾਉਂਦਾ ਰਹੇ, ਵੀਰ ਜੀ ਤੇ ਗੁਰੂ ਸਾਹਿਬ ਜੀ ਕਿਰਪਾ ਬਣਾਈ ਰੱਖਣ ਜੀ।

  • @jaswinderkaurandkishankuma8362

    ਭੈਣ ਭਰਾ ਦਾ ਮਿਲਾਪ ਦੇਖ ਕੇ ਬਹੁਤ ਖੁਸ਼ ਹੋਈ ਵੀਰ ਜੀ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖ਼ੁਸ਼ੀ ਆ ਦੇਵੇ ਤੇ ਤਰੱਕੀਆਂ ਬਖ਼ਸ਼ਣ ਤੇ ਸਦਾ ਹੱਸਦੇ ਖੇਡਦੇ

  • @harekrishna3468
    @harekrishna3468 Před 2 lety +34

    Kinna sukoon milya eh video dekh ke..eh Rabbi rooh ne eh v ohi samajh sakda jehra aap Rabbi rooh howe 🙏 Rabb tuhaanu meri umar v lgaa dewe 🙏

  • @RanjeetSandhu-ne4wr
    @RanjeetSandhu-ne4wr Před měsícem +1

    ਭੈਣ ਭਰਾ ਦਾ ਪਿਆਰ ਦੇਖ ਕੇ ਅੱਖਾਂ ਭਰ ਆਈਆਂ 😢😢😢😢😢

  • @NarinderKaur-rn5wd
    @NarinderKaur-rn5wd Před 2 lety +2

    ਵੀਰ ਜੀ ਤੁਹਾਡੇ ੳੁਪਰਾਲੇ ਨਾਲ ਬਹੁਤ ਹੀ ਇਨਸਾਨੀਅਤ ਦਾ ਭਲਾ ਕਰਦੈ ਆ ਵੀਰੇ ਤੁਹਾਡੇ ਵਿੱਚ ਰੱਬ ਵਸਦਾ ਹੈ ਇਸ ਤੋਂ ਉਪਰ ਕੋਈ ਕੰਮ ਨਹੀਂ ਹੈ ਭਲੇ ਦਾ ਵਿਛੜੇ ਆ ਨੂੰ ਮਿਲਾਉਣਾ ਵੀਰੇ ਜੀਉਂਦੇ ਵਸਦੇ ਰਹੋ ਜੀ

  • @narindernanua9870
    @narindernanua9870 Před 2 lety +23

    ਗੁਰਪ੍ਰੀਤ ਵੀਰ ਜੀ ਗੋਪਾਲ ਨੂੰ ਦੇਖ ਕੇ ਮੰਨ ਨੂੰ ਬਹੁਤ ਖੁਸ਼ੀ ਹੋਈ ਵੀਹਗੂਰ ਜੀ ਤੈਨੂੰਅ ਚੜ੍ਹਦੀ ਕਲਾ ਵਿੱਚ ਰੱਖੇ

  • @gurdeepkaur8208
    @gurdeepkaur8208 Před 2 lety +319

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਪ੍ਰੀਤ ਭਾਜੀ ਨੂੰ ਹਮੇਸ਼ਾ ਚੜਦੀ ਕਲਾ ਚਾ ਰੱਖਓ

  • @ManpreetKaur-nl7ix
    @ManpreetKaur-nl7ix Před 2 lety +18

    Mera ta Dil baggo baag ho gya m soooooo happy ,i can't express my happiness 😍grandpa is truely soo sweet 💓

  • @TrumpThomas123
    @TrumpThomas123 Před 2 lety +20

    Behan ka apni bhai se bahut pyar hota hai, Bhgwaan Shri Ram ji apko Chad di kla vich rkhe 🙏🚩

  • @savitasharma4156
    @savitasharma4156 Před 2 lety +59

    aaj gopal bappu bhot khush h apni sister nu mil ke sanu bhi bhut khushi hoye

    • @amritpalsandhu3163
      @amritpalsandhu3163 Před 2 lety +1

      Bilkul sahi gal ji Bade khusi hoyi ji

    • @misspunjabangagandeeprandh1083
      @misspunjabangagandeeprandh1083 Před 2 lety +2

      bohat khushi hoi brother sister mile par ma eniya vedio dekhaya sare ke ristedar milke chale jandeya par nal koi sambhala lai koi ni leke janda man dukhi hunda tohadi good job ha veer ji ehna nu sambhalde ho

  • @sonuboparai8542
    @sonuboparai8542 Před 2 lety +76

    ਬਹੁਤ ਹੀ ਖੁਸ਼ੀ ਹੋਈ ਭੈਣ ਭਰਾ ਦਾ ਪਿਆਰ ਵੇਖ ਕੇ ਬਾਬਾ ਨਾਨਕ ਹਮੇਸ਼ਾ ਖੁਸ ਰੱਖੇਂ ਬਾਪੂ ਗੋਪਾਲ ਜੀ ਨੂੰ ਅਤੇ ਉਸਦੀ ਭੈਣ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @narindersingh1273
    @narindersingh1273 Před 2 lety +2

    ਬਾਪੂ ਗੋਪਾਲ ਨੇ ਅੱਖਾਂ ਵਿਚੋਂ ਪਾਣੀ ਕੱਢ ਤਾ.ਵਾਹ ਬਾਪੂ ਤੇਰੇ..ਸੱਚੀ ਰੱਬ ਦਾ ਰੂਪ ਸਾਡਾ ਬਾਪੂ ਗੋਪਾਲ..ਕਿੰਨੀ ਮਾਸੂਮੀਅਤ ਚਿਹਰੇ ਤੇ..ਰੱਬ ਦਾ ਰੂਪ ਬਾਪੂ ਗੋਪਾਲ

  • @KishanHarisingh
    @KishanHarisingh Před 2 lety +19

    आज के समय गुरुप्रितसिंह जी जैसे देव तुल्य इंसानों की बहुत जरूरत हैं वाहेगुरु की मेहर आप पर हमेशा बनी रहे 💐🙏

  • @jollybbjolly5016
    @jollybbjolly5016 Před 2 lety +103

    OH MY GOD ...SUCH A EMOTIONAL AND HEART TOUCHING MEETING ...FULL CREDIT TO RESPECTED GURPREET JE...LOTS OF LOVE AND RESPECT GURPREET JE...🙏🏻🤗

  • @pandherbabbu7049
    @pandherbabbu7049 Před 2 lety +8

    ਗੁਰਪ੍ਰੀਤ ਵੀਰ ਜਿਉਂਦਾ ਵਸਦਾ ਰਹਿ, ਸਤਿਗੁਰ ਮੇਹਰ ਭਰਿਆ ਹੱਥ ਰੱਖਣ ਹਮੇਸ਼ਾ ਤੇਰੇ ਤੇ ਵੀਰ

  • @surinderaujla6893
    @surinderaujla6893 Před 6 měsíci +1

    My heart goes out to Gopal. After everything he’s gone through he still manages to smile.
    May god always bless him 🙏🏼😢

  • @satpalsingh369
    @satpalsingh369 Před měsícem +1

    ਵੀਡੀਓ ਦੇਖ ਕੇ ਅੱਖਾਂ ਵਿਚ ਪਾਣੀ ਆ ਗਿਆ।
    😭😭😭
    ਏਹੋ ਜਿਹਾ ਸੁਖਦ ਮਿਲਣ
    🥰🥰🥰
    ਭਾਈ ਗੁਰਪ੍ਰੀਤ ਸਿੰਘ ਜੀ ਮਨੁਖਤਾ ਦੀ ਸੇਵਾ ਵਾਲਿਆਂ ਕਰਕੇ ਇਨ੍ਹਾਂ ਨੂੰ ਨਸੀਬ ਹੋਇਆ ਹੈ।
    ਹਜਾਰਾਂ ਜੱਪ ਤੱਪ ਇਕ ਪਾਸੇ ਤੇ ਇਨ੍ਹਾਂ ਵਿਛੜੇ ਭੈਣ ਭਰਾਵਾਂ ਦੇ ਮਿਲਣ ਦਾ ਫਲ ਜੋ ਹੈ ਉਹ ਵੱਡਾ ਜਾਪਦਾ ਹੈ।
    ਵਾਹਿਗੁਰੂ ਗੁਰਪ੍ਰੀਤ ਸਿੰਘ ਜੀ ਨੂੰ ਹੋਰ ਵੀ ਚੜਦਿਆਂ ਕਲਾਂ ਬਖਸ਼ੀ ਰਖਣ ਜੀ ।
    ਇਸੇ ਤਰ੍ਹਾਂ ਇਨਸਾਨੀਅਤ ਦੀ ਸੇਵਾ ਕਰਦੇ ਰਹਿਣ ਜੀ।
    🙏❤️🙏❤️🙏❤️🙏❤️🙏

  • @HarpreetKaur-pu5et
    @HarpreetKaur-pu5et Před 2 lety +80

    Gopal bapu sachi rab da roop hai .....🙏

  • @mohitkulria
    @mohitkulria Před 2 lety +17

    Bahut hi emotional video
    Thank you gurpreet vir

  • @pawansaini8540
    @pawansaini8540 Před 2 lety +17

    Sardar Ji Sahib really you are the great human being. I pray to Wahe Guru for your long life.

  • @jasssran7237
    @jasssran7237 Před rokem +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਵਹਿਗੁਰੂ ਜੀ

  • @damankaur2412
    @damankaur2412 Před 2 lety +46

    Aaj mai Bahut khush ha ki Baapu Gopal ji nu Ohna di Family Mill gae rabb Baakiya nu v Ohna de Family naal millva devve 🥰🥰

  • @gurigurvir1427
    @gurigurvir1427 Před 2 lety +56

    Bapu gopal de smile 😃 dakh k dil kush ho gea kush rahe bapu sada

  • @bhawnabansal8506
    @bhawnabansal8506 Před 2 lety +11

    Tuhadi har ik video vekh k rona aa janda aakkhaan ch ☺☺... Tussi bht vdiaa kamm kr rhe ho...whaeguru Ji mehar kre 🙏🙏🙏❣️❣️❣️

  • @jaskamalpoonia5222
    @jaskamalpoonia5222 Před 2 lety +13

    Bapu Gopal is just love ..
    He gives really positive vibes ❤️

  • @satighataura6813
    @satighataura6813 Před 2 lety +46

    Thanks veer Gurpreet ji.What a miracle…..l am crying rivers as Bapu Gopal ji is meeting his family🙏❤️🌹😢😭😢😭♥️♥️♥️

  • @satveersidhu2697
    @satveersidhu2697 Před 2 lety +18

    Akhan ch pani aa gya 👍🏻👍🏻🙏🏻slute aa bro

  • @PrmrKas
    @PrmrKas Před 2 lety +46

    The way he smiles ☺️… feels like God is smiling n so happy ..
    u r really doing a great job 👏

  • @Navjot88000
    @Navjot88000 Před měsícem +1

    Bohat cute ne bapu ji ❤kinna sohna te pyaara chehra hai 😊

  • @formula1982
    @formula1982 Před 2 lety +17

    Aaj meriyan akhan ch athru a gae..
    very emotional video 😔😔😔
    Life so changed from hell to heaven !
    Justice for Gopal Bapu! 🙏🙏🙏

  • @sanjaysudhir5681
    @sanjaysudhir5681 Před 2 lety +25

    Yaar eh gopal baba v ik bhagat banda ah😊🙏 sada mintu bhaji v ik rab da dusra roop ah!! ☺️ 🙏🙏🙏🙏

  • @chanpreetsinghlbs5610
    @chanpreetsinghlbs5610 Před 2 lety +2

    ਜਿਊਂਦੇ ਵੱਸਦੇ ਰਹੋ ਵੀਰੋ
    ਗੁਰੂ ਸਾਹਿਬ ਮਨੁੱਖਤਾ ਦੀ ਸੇਵਾ ਦੇ ਸਾਰੇ ਪਰਿਵਾਰ ਨੂੰ ਚੜਦੀ ਕਲਾ ਚ ਰੱਖਣ 🙏
    ਸਰਬੱਤ ਦਾ ਭਲਾ 🙏

  • @pardeepbansal6355
    @pardeepbansal6355 Před 2 lety +7

    Very Heart touching....... Salaam dil se......Sardar ji...🙏🏼🙏🏼🙏🏼🙏🏼😊

  • @kaur8013
    @kaur8013 Před 2 lety +16

    Os veer da v dhanvaad jisne bapu gupal bare gurpreet veer nu dsya parmatma hmesha khush rakhe

  • @purnimasharma907
    @purnimasharma907 Před 2 lety +20

    Gopal ji is such a 🌸
    Sayad vo family ke sath rehna chahte hain

    • @amritpalsandhu3163
      @amritpalsandhu3163 Před 2 lety +1

      Bilkul sahi kha ji

    • @avneetkhurana2061
      @avneetkhurana2061 Před 2 lety +3

      Lgdaa aa.. but kise ne ni rkhna ehna nu hun 🥺🥺 kehna nhi chahhida but sch aa🙏🙏 2 din rkh laingey murkey ethe hi auna paina 🥺

    • @gurpreetseikhon7149
      @gurpreetseikhon7149 Před 2 lety +2

      Ghar lai ke jana chaida c bapu ji nu

    • @jattblood9331
      @jattblood9331 Před 2 lety +4

      Nhi vo sikh guruya ki ott main kush hai ..yha sahara sab ko milta hai

    • @TheOGsimar
      @TheOGsimar Před 2 lety

      @@avneetkhurana2061 hmm gopal bapu ji de ghar waleya ne hi onha nu jalandhar chadya c ....je bapu ji nu jalandhar na chad de ta bapu ji nu ena dukh nhi bhogna penda 😢

  • @BalwantBhullar-ki3iq
    @BalwantBhullar-ki3iq Před měsícem +1

    Baapu gopal sadae favorite ne

  • @pratimakapur4508
    @pratimakapur4508 Před 2 lety +3

    Dhan dhan guru nanak dev ji tuhanu chadikla wich rikhn veerjii

  • @jaryalsuman6231
    @jaryalsuman6231 Před 2 lety +23

    Gurpreet,veere teri lakh varsh umar hove.🙏🙏🙏🙏

  • @muzikkism
    @muzikkism Před 2 lety +13

    Bapuji nu Rab Khushian bakshan teh thanks to Manukhta Di seva, you are god on earth- may God bless you always🦋

  • @ashathukral9450
    @ashathukral9450 Před 3 měsíci +1

    Waheguru Ji ka khalsa waheguru Ji ki Fateh 🙏

  • @ghulamsiddiquemalghani1894

    Allah pak ap ko jazay khair da 🙏
    zabardasat ap ka kam daik kr dil say ap kalay Duwa nikalti hai

  • @dharmikvideosforsikhism9871

    Sach me rona aa gya kitne berhm log h bese apke kam ko hm dil se proud krte h🥰🥰

  • @manishsaini8488
    @manishsaini8488 Před 2 lety +12

    Waheguru ji 😢 meri akha bhar ayi. Love u mintu paji rab thoudi lambi umar kare ..

  • @baljitkaurjethar6975
    @baljitkaurjethar6975 Před 2 měsíci +2

    ਇਸ ਵੀਰੇ ਨੂੰ ਖੁਸੀਦੇਵ❤❤

  • @pardeepbath6692
    @pardeepbath6692 Před 2 lety +1

    God bless you Bapu gopal ji

  • @kaurdeep6733
    @kaurdeep6733 Před 2 lety +7

    Kini khushi hoyi dekh k bapu nu 🥰🥰kine khush ne bapu g family members nl gl kr k hmesha khush raho bapu g 🤗🤗🤗

  • @SINGH93706
    @SINGH93706 Před 2 lety +111

    Dil se Aaj rona aa gya waheguru

  • @HarpreetKaur-zg2df
    @HarpreetKaur-zg2df Před 2 lety +1

    Sachi rab da roop bapu gopal g

  • @AnjaliSharma-gi1ed
    @AnjaliSharma-gi1ed Před 2 lety +7

    Gurpreet ji, may God bless u with long-long- long-long life.

  • @thakurjag
    @thakurjag Před 2 lety +29

    Eh sabh to vadhiya episode hai. Great job brother.

  • @sumitKumar-cx5zu
    @sumitKumar-cx5zu Před 2 lety +13

    Waheguru ji waheguru ji waheguru ji waheguru ji 🙏🙏🙏🙏🙏🙏🙏

  • @westernsingh5323
    @westernsingh5323 Před 2 lety +1

    Veerji tucce rabb o🙏🏼🙏🏼🙏🏼

  • @Romanromi23
    @Romanromi23 Před 2 lety +23

    Dislike karny waly wo log hai. Jo bappu gopal sing jesy logo ko kaam per gulam bana kar rakhty hai. Shame on people who dislike this video

    • @harbansinsan5132
      @harbansinsan5132 Před 2 lety

      hm g right

    • @peaceofmind5515
      @peaceofmind5515 Před 2 lety

      ਇਹ ਜ਼ਰੂਰ ਉਸ ਬੰਦੇ ਦੇ ਨਾਲ ਹਮਦਰਦੀ ਰੱਖਣ ਵਾਲੇ ਹੋਣੇ ਜਿਸ ਨੇ ਬਾਪੂ ਜੀ ਨੂੰ ਗੁਲਾਮ ਬਣਾ ਕੇ ਰੱਖਿਆ ਸੀ

  • @maan..beiman815
    @maan..beiman815 Před 2 lety +3

    Bht sukoon mila dil ko gopal bapu ko apni sister k sath dekh kr mn khush ho gya bai g🙏🙏🙏🙏🙏🙏

  • @SandeepKaur-bq2rd
    @SandeepKaur-bq2rd Před rokem +3

    Waheguru g sab te mehar kro g waheguru g Gurpreet veer nu lambiyan umrann bakshan g❤❤

  • @SanjeevSharma.72
    @SanjeevSharma.72 Před měsícem

    WAHEGURU ji veer GURPREET nu lakh lakh vaar parnaam 🙏🙏🙏🙏

  • @lovelyrukman1929
    @lovelyrukman1929 Před 2 lety +7

    ਭਾਈ ਸਾਬ੍ਹ ਤੁਹਾਡੇ ਚਰਨਾਂ ਨੂੰ ਸਲੂਟ 💖

  • @soul_yk1160
    @soul_yk1160 Před 2 lety +34

    Wow...i can't explain my feeling in words but rabb sabnu khush rakhe, rabb sabnu apne pariwaar naal hasda vasda rakhe, Pariwaar ton vadda sukh koi nahi hunda😍♥️ te veer jee tuc taan ho hi rabb roopi, waheguru jee tuhanu hamesha chardikala ch rakhn te tuhanu lambi umar den🙏

  • @anjalianjali4321
    @anjalianjali4321 Před 2 lety +6

    Waheguru g.bapu gopal.g nu lambi Umar dewi🙏

  • @rahulkapoor1544
    @rahulkapoor1544 Před 2 lety +1

    ਰੱਬ ਹੋ ਵੀਰ g ਤੁਸੀਂ ਰੱਬ

  • @GoldyBajaj-ve2vx
    @GoldyBajaj-ve2vx Před 2 měsíci +1

    Wahguruu ji ❤❤

  • @charanjitkaur5265
    @charanjitkaur5265 Před 2 lety +3

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏

  • @mohanmann6678
    @mohanmann6678 Před 2 lety +14

    ਗੁਰਪ੍ੀਤ ਵੀਰ 🙏🙏🙏👏👏👏👏👏

  • @balrajkaur7477
    @balrajkaur7477 Před 3 měsíci +1

    Waheguru gi waheguru gi waheguru gi 🙏🏻

  • @ShivamSharma-kw7uf
    @ShivamSharma-kw7uf Před 2 lety +1

    Sachi rab hai gopal bapu.

  • @zubirali4876
    @zubirali4876 Před 2 lety +7

    Dislikers are INHUMAN'S people with no Dignity n Huminity towards society,🙄,,
    What a lovely meeting between long lost Brother n his Sister,, really emotional it brings tears to my eyes,😢😢,, Almighty Allah Ta'ala Bless Bappu Ji n his family with good Health n lots of happiness in Life 🙏🤲,, equally Great Appreciation to Veer Gurpreet Singh Ji for all the efforts to rescue many human's from Slavery,🙏🤲.

  • @gurusharanpalsinghrandhawa6069

    Waheguru ji ka Khalsa
    Waheguru ji ki Fateh..
    🙏🌹🙏

  • @OKIEDOKIE-es1cu
    @OKIEDOKIE-es1cu Před 2 lety +3

    MASHA ALLAH .

  • @gurpreetdeol5353
    @gurpreetdeol5353 Před 2 lety +33

    Very Inspirational! Hats off to all of you for this selfless service. 🙏

  • @amanpreetkaur5850
    @amanpreetkaur5850 Před 2 lety +16

    Manda bhen please take gopal with you even for few weeks if not much time. It will bring more happiness on gopal baba face. I think he wants to spend more time with his sister

  • @KomalPreet-gu6bu
    @KomalPreet-gu6bu Před 2 lety +2

    Love you 😘 Gopal Bapu ji waheguru ji 🙏 thonu hmesha khush rakhan g 🥰😘😘😘😘😘😘😘😘😘😘😘😘💞💞💞💞💞💞💞

  • @raisajid7909
    @raisajid7909 Před rokem +3

    Emotional video love from Pakistan🇵🇰

  • @beingsipritual6092
    @beingsipritual6092 Před 2 lety +9

    I am so happy for bapu gopal
    May god bless bapu gopal and their family
    May god bless bapu gopal with good health

  • @harmeetsidhu2199
    @harmeetsidhu2199 Před 2 lety +19

    Waheguru ji 🙏❤️🙏

  • @veenarani5796
    @veenarani5796 Před 2 lety +1

    The best video ever -- Vaheguru sabh vichrian nu milaye

  • @shaganbrar12
    @shaganbrar12 Před 2 lety +1

    ਬਾਪੂ ਗੋਪਾਲ ਦੀ ਕਹਾਣੀ ਬਹੁਤ ਰਵਾਉਣ ਵਾਲੀ ਹੈ ਪਰ ਜੋ 22 ਗੁਰਪ੍ਰੀਤ ਇਨਸਾਨੀਅਤ ਲਈ ਕਰ ਰਿਹਾ ਹੈ ਇਹੋ ਸਿੱਖੀ ਦਾ ਸਿਧਾਂਤ ਹੈ ਅਸਲ. ਮਾਨਸ ਕੀ ਜਾਤ ਸਭੈ ਏਕੇ ਪਹਿਚਾਬੋ 🙏🙏🙏ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ

  • @bhupindersinghbhullar4481
    @bhupindersinghbhullar4481 Před 2 lety +10

    Ah hunda bain bra da asli rishta..... parmatma Sab nu khush rakhe....