Video není dostupné.
Omlouváme se.

ਏਨੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਜਗਦੀਪ ਕੌਰ ਭੈਣ ਪਿਛਲੇ 10 ਸਾਲ ਤੋਂ ਇਕੱਲੀ ਘਰਵਿੱਚ ਨਰਕ ਵਰਗਾ ਜੀਵਨ ਕੱਟਰਹੇ ਸੀ

Sdílet
Vložit
  • čas přidán 1. 10. 2021
  • ਭੈਣ ਦੇ ਮਾਤਾ ਜੀ ਭੈਣ ਨੂੰ ਸਾਡੇ ਨਾਲ ਭੇਜਣ ਲਈ ਸਹਿਮਤ ਹੋ ਗਏ ਹਨ
    #Part 3
    ਸੱਚੇ ਪਾਤਸ਼ਾਹ ਵਾਹਿਗੁਰੂ ਜੀ 🙏 ਦੀ ਮੇਹਰ ਨਾਲ ਅੱਜ ਮਿਤੀ 2-10-21 ਨੂੰ ਸਾਡੀ ਟੀਮ ਨੂੰ ਪਿੰਡ #ਮਾਹਲਾਂ_ਕਲਾਂ"(ਮੋਗਾ) ਤੋਂ #ਜਗਦੀਪ_ਕੌਰ ਭੈਣ ਦੀ ਸੇਵਾ ਕਰਨ ਦਾ ਮੌਕਾਂ ਮਿਲਿਆ ਹੈ ਜੇਹੜੇ ਬਹੁਤ ਹੀ ਜ਼ਿਆਦਾ ਪੜ੍ਹੇ-ਲਿਖੇ ਹੋਏ ਹਨ ਭੈਣ ਨੇ B.a-M.a-B.ed-M.sc ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ #Computer_Lecturer ਦਾ ਟੈਸਟ ਵੀ ਪਾਸ ਕੀਤਾ ਹੋਇਆ ਹੈ ।
    ਏਨੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ #ਜਗਦੀਪ_ਕੌਰ ਭੈਣ ਪਿਛਲੇ 10 ਸਾਲ ਤੋਂ ਇਕੱਲੀ ਆਪਣੇ ਘਰ ਵਿੱਚ ਰਹਿ ਕੇ ਆਪਣਾ ਇੱਕ ਨਰਕ ਵਰਗਾ ਜੀਵਨ ਕੱਟ ਰਹੇ ਸੀ ਭੈਣ ਦੇ ਪਿਤਾ ਜੀ #ਹੈੱਡ_ਮਾਸਟਰ ਲੇਟ ਸ: #ਮੁਖ਼ਤਿਆਰ_ਸਿੰਘ #ਸੈਣੀ_ਜੀ ਸਨ ਅਤੇ ਮਾਤਾ ਜੀ #ਹੈੱਡ_ਮਾਸਟਰ #ਸਰਦਾਰਨੀ_ਗੁਰਬਚਨ #ਕੌਰ_ਸੈਣੀ_ਜੀ ਹਨ ਇਹਨਾਂ ਦੀਆਂ ਸਿਰਫ ਦੋ ਬੇਟੀਆਂ ਹੀ ਹਨ ਜ਼ਿਹਨਾਂ ਨੂੰ ਮਾਤਾ ਪਿਤਾ ਨੇ ਚੰਗੀ ਵਿੱਦਿਆ ਦਿੱਤੀ ਹਜ਼ਾਰਾਂ ਬੱਚਿਆਂ ਦੀ ਜ਼ਿੰਦਗੀ ਨੂੰ ਸੇਧ ਦੇਣ ਵਾਲੇ ਇਸ ਟੀਚਰ ਜੋੜੇ ਦੀ ਏਨੀ ਜ਼ਿਆਦਾ ਪੜ੍ਹੀ-ਲਿਖੀ ਧੀਂ ਆਪਣੇ ਬਾਪ ਦੀ ਮੌਤ ਤੋਂ ਬਆਦ ਮੈਟਲੀ-ਅੱਪਸੈਂਟ ਹੋ ਗਈ ਜਿਸ ਤੋਂ ਡਰਦੇ ਹੋਏ ਮਾਤਾ ਗੁਰਬਚਨ ਕੌਰ ਜੀ
    ਆਪਣੀ ਦੂਸਰੀ ਬੇਟੀ ਦੇ ਕੋਲ ਉਸ ਦੇ ਸੁਹਰੇ ਪਿੰਡ ਜਾਕੇ ਰਹਿਣ
    ਲੱਗ ਪਏ ਸਨ ।
    ਵਾਹਿਗੁਰੂ ਜੀ 🙏 ਮੇਹਰ ਕਰਨ ਅਸੀਂ ਭੈਣ ਜਗਦੀਪ ਕੌਰ ਜੀ ਦੀ ਸੇਵਾ-ਸੰਭਾਲ਼ ਕਰ ਸਕਿਏ ਭੈਣ ਦੀ ਸਿਹਤਯਾਬੀ ਲਈ ਵੀ ਸਾਰੇ ਭੈਣ-ਭਰਾ ਅਰਦਾਸ🙏 ਜ਼ਰੂਰ ਕਰਿਓ ਜੀ.....
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||

Komentáře • 611

  • @sharanjitkaur4731
    @sharanjitkaur4731 Před 2 lety +218

    ਕੁਰਵਾਨ ਆ ਵੀਰੇ ਤੇਰੀ ਸੇਵਾ ਤੇ ਧੰਨ ਉਹ ਮਾ ਜਿਸਨੇ ਗੁਰਪ੍ਰੀਤ ਵੀਰ ਨੁੰ ਜਨਮ ਦਿੱਤਾ ਵਾਹਿਗੁਰੂ ਜੀ ਚੜਦੀ ਕਲਾ ਰੱਖਣਾ

  • @kapursingh365
    @kapursingh365 Před 2 lety +105

    ਸਾਡੇ ਪੰਜਾਬ ਦਾ ਭਗਤ ਪੂਰਨ ਸਿੰਘ ਗੁਰਪ੍ਰੀਤ ਸਿੰਘ ਵੀਰ ਰੱਬ ਤੇਰੀ ਲੰਮੀ ਉਮਰ ਕਰੇ ਇਸੇ ਤਰ੍ਹਾਂ ਇਹ ਸੇਵਾ ਨਿਭਾਉਂਦਾ ਰਹਿਣ

  • @sahilpreetsingh1944
    @sahilpreetsingh1944 Před 2 lety +106

    ਧੰਨ ਭਾਗ ਸਾਡੇ ਸਾਡੇ ਦੇਸ਼ ਵਿੱਚ ਇਹੋ ਜਿਹਾ ਹੀਰਾ ਵੀਰ ਜਨਮੀਆਂ

    • @rusikaur1727
      @rusikaur1727 Před 2 lety +1

      Waheguru ji parmatma iss manukakhta di sawa da phal Dave ji 🙏😭

  • @parmjitkaur7344
    @parmjitkaur7344 Před 2 lety +1

    ਕਈ ਵਾਰ ਮਨ ਵਿਚ ਖਿਆਲ ਓਹਦੇ ਸੀ ਕਿ ਰੰਬ ਕਿਦਾ ਦਾ ਹੋਵੇਗਾ, ਅੱਜ ਗੁਰਪ੍ਰੀਤ ਵੀਰ ਜੀ ਨੂੰ ਦੇਖ ਕੇ ਰੱਬ ਅੱਖੀਂ ਦੇਖ ਲਿਆ, ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਨੂੰ ਲੰਮੀ ਉਮਰ ਬਖਸ਼ਣ 🙏

  • @parmwaraich4039
    @parmwaraich4039 Před 2 lety +54

    ਵੀਰ ਤੇਰੇ ਲਈ ਕੋਈ ward ਹੈ ਹੀ ਨਹੀਂ ਸੱਚੀ jo ਤੁਸੀ ਕਰ ਰਹੇ ਓ salute ਤਾਂ ਬਣਦਾ ਹੀ a ਜਿਸ ਮਾਂ ਨੇ ਜਨਮ ਦਿੱਤਾ ਓਸ ਦੇ ਚਰਨਾਂ ਦੇ ਵਿੱਚ ਪਰਣਾਮ

  • @machhiwarasahib6160
    @machhiwarasahib6160 Před 2 lety +3

    ਪਾਲ ਵੀਰ ਤੁਹਾਡੀ ਸੰਸਥਾ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ । ਤੁਹਾਡੀ ਸੇਵਾ ਵਿੱਚ ਕਿਸੇ ਪ੍ਰਕਾਰ ਦੀ ਘਾਟ ਨਾ ਆਵੇ।

  • @kirandeepdhaliwal6134
    @kirandeepdhaliwal6134 Před 2 lety +6

    ਧੰਨ ਆ ਉਹ ਮਾਂ ਜਿਸਨੇ ਵੀਰ ਜੀ ਨੂੰ ਪੈਦਾ ਕੀਤਾ 🙏🙏🙏🙏🙏

  • @Manthajj_kaur_2823
    @Manthajj_kaur_2823 Před 2 lety +17

    ਮਨੁੱਖ ਆਪਣੇ ਕਰਮਾਂ ਨਾਲ ਦਸਦਾ ਐ ਕਿ ਉਹਦੇ ਵਿੱਚ ਰੱਬ ਦਾ ਵਾਸ ਐ ਜਾਂ ਸ਼ੈਤਾਨ ਦਾ ਵਾਸ ਹੈ। ਤੁਸੀ ਇਸ ਕਲਜੁਗਿ ਸਮੇਂ ਵਿੱਚ ਰੱਬ ਤੋਂ ਘੱਟ ਨਹੀਂ ਵੀਰੇ। 🙏🏻❤️ ਬਹੁਤ ਮਾਣ ਮਹਿਸੂਸ ਹੁੰਦਾ ਹੈ ਤੁਹਾਡੇ ਕਰ ਕੇ ਜੀਉਂਦੇ ਵਸਦੇ ਰਹੋ। ਤੁਹਾਡੀ ਸਾਰੀ ਟੀਮ ਦਾ ਮਹਾਰਾਜ ਭਲਾ ਕਰਨ ਹੋਰ ਚੜ੍ਹਦੀਕਲਾ ਬਖਸ਼ਣ ।

  • @user-is8zc4li3c
    @user-is8zc4li3c Před 2 lety +69

    ਕਿੰਨਾ ਲਫ਼ਜ਼ਾਂ ਨਾਲ ਤਰੀਫ਼ ਕੀਤੀ ਜਾਵੇ ਵੀਰ ਗੁਰਪ੍ਰੀਤ ਸਿੰਘ ਜੀ ਦੀ ਸਮਝ ਨਹੀਂ ਆ ਰਹੀ ਵਾਹਿਗੁਰੂ ਚੜਦੀ ਕਲਾ ਕਰੇ।

  • @GurpreetSingh-du4hi
    @GurpreetSingh-du4hi Před 2 lety +14

    ਸੇਵਕ ਕੋ ਸੇਵਾ ਬਨਿ ਆਈ ਹੁਕਮ ਬੂਝ ਪਰਮ ਪਦ ਪਾਈ ਧੰਨ ਧੰਨ ਗੁਰੂ ਸਾਹਿਬ ਜੀ ਦੇ ਪਿਆਰਿਆ ਦੀ ਸੇਵਾ ਮਹੇਰ ਕਰਨ ਸਚੇ ਪਾਤਸਾਹ ਸੁਖਚੈਨ ਸਿੰਘ ਗਗਨ ਨਗਰ ਲੁਧਿਆਣਾ

  • @rameshlibra1970
    @rameshlibra1970 Před 2 lety +17

    ਖੰਡਾਂ ਬ੍ਰਹਮੰਡਾਂ ਦੇ ਮਾਲਿਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਹੀ ਨਿਰੰਕਾਰ ਹੋ ਬਾਬਾ ਜੀ ਸਰਬੱਤ ਦਾ ਭਲਾ ਕਰਨਾ ਜੀ

  • @gurjotsinghcheema4083
    @gurjotsinghcheema4083 Před 2 lety +90

    ਗੁਰਪ੍ਰੀਤ ਵੀਰ ਜੀ ਧੰਨ ਔ ਤੁਸੀਂ ਇੱਕ ਦੁਨੀਆਂ ਲਈ ਮਸੀਆ ਬਣ ਕੇ ਆਏ ਔ ਵਾਹਿਗੁਰੂ ਜੀ ਥੋਡੇ ਸਦਾ ਹੀ ਅੰਗ ਸੰਗ ਸਹਾਈ ਰਹਿਣ ਰੇਰੂ ਸਾਹਿਬ ਵਾਲੇ ਮਾਹਰਾਜ ਥੋਡੇ ਸਦਾ ਹੀ ਅੰਗ ਸੰਗ ਸਹਾਈ ਰਹਿਣ ਵੀਰ ਜੀ 🙏🙏

  • @BalwinderSingh-rs2mr
    @BalwinderSingh-rs2mr Před 2 lety +1

    ਵਾਹਿਗੁਰੂ ਜੀ ਦੀ ਮੇਹਰ ਨਾਲ ਸੱਭ ਠੀਕ ਹੋ ਜਾਣਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਅਸਵਨੀ ਜੀ ਦਾ .ਗੁਰਪ੍ਰੀਤ ਵੀਰ ਮਾਤਾ ਜੀ ਅਤੇ ਸਾਰੇ ਪਰਿਵਾਰ ਨੂੰ ਜੀ ਬਹੁਤ ਬਹੁਤ ਧੰਨਵਾਦ ਪਿੰਡ ਵਾਲੇ ਵੀਰਾਂ ਦਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amandeepkaur8439
    @amandeepkaur8439 Před 2 lety +9

    ਦੁੱਖ ਕੱਟ ਦੁਨੀਆ ਦੇ, ਵੰਡ ਖੁਸ਼ੀਆ ਖੇੜੇ , ਅਰਦਾਸ ਮਾਲਕਾ ਚਰਨਾ ਵਿੱਚ ਤੇਰੇ , ਵਾਹਿਗੁਰੂ ਜੀ🙏🙏

  • @ranjeetsinghofficial2785
    @ranjeetsinghofficial2785 Před 2 lety +40

    ਧੰਨ ਹੋ ਤੁਸੀ ਬਾਈ ਜੀ 🙏🏻🙏🏻🙏🏻🙏🏻🙏🏻

  • @shinderkour97
    @shinderkour97 Před 2 lety +4

    ਬਹੁਤ ਦੁਖ ਦੇਖਿਆਂ ਭੈਣ ਨੇ ਗੁਰਪ੍ਰੀਤ ਵੀਰ ਜੀ ਤੁਸੀਂ ਦੁਜੇ ਭਗਤ ਪੂਰਨ ਸਿੰਘ ਜੀ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

  • @jessiahuja1487
    @jessiahuja1487 Před 2 lety +1

    ਵੀਰ ਜੀ ਤੇ ਮਾਤਾ ਜੀ ਲਈ ਕੋਈ ਲਫ਼ਜ਼ ਨਹੀਂ ਹੈ ਜਿਹਦੇ ਨਾਲ ਧੰਨਵਾਦ ਸ਼ਬਦ ਵੀ ਛੋਟਾ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਵੀਰ ਤੇ ਮਾਤਾ ਜੀ ਨੂੰ

  • @kulwantrai8640
    @kulwantrai8640 Před 2 lety +5

    ਵਾਹਿਗੁਰੂ ਜੀ ਅਾਪ ਜੀ ਦੀ ਸਾਰੀ ਟੀਮ ਦੇ ਸਿਰ ਤੇ ਹੱਥ ਰੱਖਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-xr6om4jk1w
    @user-xr6om4jk1w Před 2 lety +22

    ਧੰਨ ਵੀਰੇ ਤੇਰੀ ਕਮਾੲੀ ਦੇਣ ਨਹੀ ਦੇ ਸਕਦੇ।

  • @DeepSingh-xf7po
    @DeepSingh-xf7po Před 2 lety +38

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 👏👏

  • @ishuabnormallife7114
    @ishuabnormallife7114 Před 2 lety +51

    Muje bht khusi huyi ye dekh kar.. Apne is behan ka dogi bhi sath me rakha... Use akele nhi rehne diya... Aap jaise insan ki jarurt humare society me hai🙏🙏🙏❤❤❤❤❤❤❤love your channel always watch your vedios...

  • @jarnailsingh8096
    @jarnailsingh8096 Před 2 lety +41

    ਗੁਰੂ ਸਾਹਿਬ ਚੜ੍ਹਦੀ ਕਲਾਂ ਰੱਖੇ

  • @goodvibes5060
    @goodvibes5060 Před 2 lety +1

    🙏ਵਾਹਿਗੁਰੂ ਜੀਓ ਗੁਰਪ੍ਰੀਤ ਸਿੰਘ ਵੀਰੇ ਨੂੰ ਲੰਮੀਆਂ ਉਮਰਾਂ ਬਖਸ਼ੋ । ਧੰਨ ਓਹ ਮਾਈ ਜੇਹਦੀ ਕੁਖੋਂ ਵੀਰ ਨੇ ਏਸ ਦੇਵਤੇ ਨੇ ਜਨਮ ਲਿਆ । ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ🙏

  • @unitedcolors2920
    @unitedcolors2920 Před 2 lety +1

    ਵਾਹਿਗੁਰੂ ਵਾਹਿਗੁਰੂ, ਐਨਾ ਸਹਿਯੋਗ ਕਿਸੇ ਪਿੰਡ ਦਾ ਨੀ ਵੇਖਿਆ, ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ

  • @narinderkaur3868
    @narinderkaur3868 Před 2 lety +14

    ਵਾਹਿਗੁਰੂ ਜੀ ਭਲਾ ਕਰੇ

  • @BigBangLovers
    @BigBangLovers Před 2 lety +4

    She knows very well how to love and talk others respectfully.....such a brave lady.. 🤗

  • @kulwantrai8640
    @kulwantrai8640 Před 2 lety +5

    ਵਾਹਿਗੁਰੂ ਜੀ ਤੁਹਡੀ ਉਮਰ ਲੰਮੀ ਕਰੇ ਜੀ

  • @BaljitSingh-ig8hn
    @BaljitSingh-ig8hn Před 2 lety +1

    ਗੁਰਪ੍ਰੀਤ ਵੀਰ ਜੀ ਮੇਰੇ ਕੋਲ ਕੋਈ ਜਵਾਬ 🤗🤗🤲🤲💗💗💗💗👌👌👌

  • @khalsasaini7825
    @khalsasaini7825 Před 2 lety +16

    ਗੁਰਪ੍ਰੀਤ ਸਿੰਘ ਧੰਨ ਹੋ ਸੱਚ ਅੱਜ ਦੇ ਸਮੇਂ ਨਿਰੋਲ ਖਾਲਸਾ ਹੋ ਵਾਹਿਗੁਰੂ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿਚ ਰੱਖੇ।

    • @user-io9if3zr7o
      @user-io9if3zr7o Před 2 lety +1

      सैनी साहब ऐ गुरपरीत कोई रब दा भेजा होएआ फरिश्ता है जो ऐने बुरे हालात ने लोगा दे जो आपा बोल के दस नही सकदे कदे भी पंजाब जाओ ते भाई जी नु मिल के जरुर आया करो

    • @rusikaur1727
      @rusikaur1727 Před 2 lety

      A

    • @rusikaur1727
      @rusikaur1727 Před 2 lety

      Dhan dhan veerae oh jinae tuhanu janam dit 🥰

    • @rusikaur1727
      @rusikaur1727 Před 2 lety

      🙏🙏

    • @user-io9if3zr7o
      @user-io9if3zr7o Před 2 lety

      @@rusikaur1727 dhanwad bahan ji

  • @gurpajesingh7769
    @gurpajesingh7769 Před 2 lety +5

    Waheguru ji tadi lami umar krn veer ji tuc ta raab da roop oo veer ji menu waheguru sewa ch hisa paun da moka dve

  • @jaspreetjohal6087
    @jaspreetjohal6087 Před 2 lety +4

    🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Veer ji nu Chardi kala wich rakhana ji 🙏

  • @BigBangLovers
    @BigBangLovers Před 2 lety +2

    She looks like a special woman🤗...she is so confident even in this worst condition...plz god bless her 🙏

  • @TheChardikala13
    @TheChardikala13 Před 2 lety +17

    ਵਾਹਿਗੁਰੂ ਲੰਮੀ ਉਮਰ ਦੇਵੇ ਸਾਡੇ ਵੀਰ ਨੂੰ

  • @abhijotbrar1119
    @abhijotbrar1119 Před 2 lety +6

    ਧੰਨ ਹੋ ਤੁਸੀਂ ਵੀਰ ਜੀ

  • @subhashsharma2933
    @subhashsharma2933 Před 2 lety +4

    Bhot hi nek sewa bai ji te sare pind nagar da jo bai ji wagre rab rupi insan DA sath dita te sister jaldii thik ho me hi pind APIs aye .so best of luck .yhi i parmatma se meri dua hai bilkul thik hove ben ye ..
    From Subhash sharma Gandhidham Gujarat

  • @jaswinderrekhi9614
    @jaswinderrekhi9614 Před 2 lety +4

    Malik ਬੇਟੀ ਤੇ ਮੇਹਰ kare g ap sabh te mehar kare g

  • @jagtarsidhu35
    @jagtarsidhu35 Před 2 lety

    ਮਨੁਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ

  • @jassyjudge7639
    @jassyjudge7639 Před 2 lety

    ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jessjaswantkaur6399
    @jessjaswantkaur6399 Před 2 lety +2

    Tnx veer ji rub aap g de hr manokamna pure kare waheguru ji

  • @ramdeepdeol7182
    @ramdeepdeol7182 Před 2 lety +1

    🤲🤲ਪਰਮਾਤਮਾ ਹਰ ਇਕ ਨੂੰ ਤੰਦਰੁਸਤੀ ਦੇਵੇ ।ਕਿਸੇ ਤੇ ਵੀ ਅਜਿਹੇ ਦਿਨ ਨਾ ਆਉਣ

  • @sehajpreetkaur3448
    @sehajpreetkaur3448 Před 2 lety

    ਵਾਹਿਗੁਰੂ ਜੀ ਕਾ ਖਾਲਸਾ ਧੰਨ ਹੈ ਵੀਰ ਜੀ🙏🙏🙏🙏🙏🙏 ਬਹੁਤ😘💕😘💕 ਵਧੀਆ ਸੇਵਾ ਕਰਦੇ ਹਨ

  • @RANJITSingh-hn3db
    @RANJITSingh-hn3db Před 2 lety

    ਵੀਰ ਜੀ ਕਰਮਾਂ ਦੇ ਚੰਗੇ ਹੋਣ ਕਰਕੇ ਇਹੋ ਜਿਹੀ ਸੇਵਾ ਮਿਲ਼ਦੀ ਹੈ। ਹਰ ਇਕ ਬੰਦਾ ਸੇਵਾ ਨਹੀਂ ਕਰ ਸਕਦਾ।

  • @gurmeetkaur6152
    @gurmeetkaur6152 Před 2 lety +11

    🙏🙏ਸਲੂਟ ਵੀਰੇ ਤੁਹਾਨੂੰ

  • @anitasai3820
    @anitasai3820 Před 2 lety

    Bahut bahut dhanyawad Veer ji

  • @ManpreetSingh-zm3mx
    @ManpreetSingh-zm3mx Před 2 lety +13

    🙏🌾 ਵਾਹਿਗੁਰੂ ਜੀ 🌾🙏

  • @user-rw1ll7dy7c
    @user-rw1ll7dy7c Před 2 lety +5

    ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਵੀਰ ਜੀ।

  • @kamaljitkaurkhalsa1052
    @kamaljitkaurkhalsa1052 Před 2 lety +11

    ਵਾਹਿਗੁਰੂ ਜੀ ਮਿਹਰ ਕਰੋ

  • @anghadsingh1397
    @anghadsingh1397 Před 2 lety +1

    Great work god bless you and your team

  • @JaskaranSingh-rp3ty
    @JaskaranSingh-rp3ty Před 2 lety

    ਵੀਰ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @rachsaysvainday9872
    @rachsaysvainday9872 Před 2 lety

    ਇਹ ਅਸਲ ਸੇਵਾ ਹੈ ।
    ਵਾਹਿਗੁਰੂ ਜੀ ਮਿਹਰ ਕਰਨ
    ਜਸਵੀਰ ਕੌਰ

  • @happymanku7937
    @happymanku7937 Před 2 lety +5

    ਵਾਹਿਗੁਰੂ ਮੇਹਰ ਕਰੇ ਜੀ

  • @satnamsinghkabadwal9402
    @satnamsinghkabadwal9402 Před 2 lety +4

    🙏🎤. Pind. Wasia. Da. Tey.. Gurpreet. Veer. Da. Teh 💘Toh. Dhanwaad👌🙏🙏🙏✌✌✌Shabass

  • @kaurpalwinder3621
    @kaurpalwinder3621 Před 2 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @raoisrar1741
    @raoisrar1741 Před 2 lety +9

    good work,,,you are great person,live long life,God bless you

  • @navdeepsingh544
    @navdeepsingh544 Před 2 lety +2

    Very nice veer g wehaguru bhala Karen aap the

  • @seeratkaur286
    @seeratkaur286 Před 2 lety +9

    ਵਾਹਿਗੁਰੂ ਜੀ 🙏🙏🙏

  • @akonivendingsolutionsllp4720

    Veerji bohot saari NGO de log Sirf insaana di madad nu apna farz samajhde hai, Lekin Ohi log janwaran nal onni hi nafrat Karde hai. Tuhade waaste respect Hor wadh gyi, tussi uss maasoom di zindagi v sawaaran di gal Kitti 🙏🙏🌺

  • @parminderkaur4426
    @parminderkaur4426 Před 2 lety +3

    Dhanvad vir ji. Tussi dhan ho..🙏🙏🙏🙏🤲🤲😭😭🙏🙏

  • @RamanSandhu388
    @RamanSandhu388 Před 2 lety +1

    Satnam Shri Waheguru Ji

  • @jaswinder8860
    @jaswinder8860 Před 2 lety +26

    ਵਾਹਿਗੁਰੂ ਜੀ ਮਿਹਰ ਕਰਨ 🙏

  • @satighataura6813
    @satighataura6813 Před 2 lety +11

    So glad n happy that the Little Angel…the Dog 🐕 was taken with this lady.🙏pray that he is also looked after properly DGN🙏🙏🙏🙏🙏

  • @harmeetkaur4628
    @harmeetkaur4628 Před 2 lety +5

    Veer ji aap ji bhut manukhta di sewa kardy ho waheguru tuhanu chardikala wich rakhn🙏🙏

  • @sonialuthra4016
    @sonialuthra4016 Před 2 lety +3

    Wahe guru krma vali nu aho je seva meldi v v gurpreet veer ji rb tuhadi ti hmisha mhr kri

  • @gurvinderkaur3607
    @gurvinderkaur3607 Před 2 lety

    Waheguru ji ka khalsa waheguru ji ki fateh veerji

  • @beast-000
    @beast-000 Před 2 lety +4

    ਵਾਹਿਗੁਰੂ ਜੀ

  • @gandhisharma1387
    @gandhisharma1387 Před 2 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jaswinderrekhi9614
    @jaswinderrekhi9614 Před 2 lety +5

    Jug 2jeo ਗੁਰਪ੍ਰੀਤ ਸਿੰਘ ਜੀ

  • @navicheema3523
    @navicheema3523 Před 2 lety +1

    Khush rah vra 🙏🏻🙏🏻

  • @RamanSandhu388
    @RamanSandhu388 Před 2 lety +1

    Satnam Shri Waheguru Ji Mehar Karo

  • @surjitkaler7146
    @surjitkaler7146 Před 2 lety

    ਵਾਹਿਗੁਰੂ ਸੇਵਾ ਕਰਨ ਦਾ ਬਲ ਬਖਸ਼ੇ

  • @jaswindersinghtoor1501
    @jaswindersinghtoor1501 Před 2 lety +5

    Waheguru ji Satnam Ji

  • @amarjeetsaimbhi8449
    @amarjeetsaimbhi8449 Před 2 lety +2

    Satnam Sri waheguru ji mehar krrna iss bhain tey

  • @kulwinderkaurminhas8218

    Very heart touching....

  • @kulwinderkaur7163
    @kulwinderkaur7163 Před 2 lety

    Thx Veera salute tanu

  • @Mikekamaljit
    @Mikekamaljit Před 2 lety

    Very very nice 👍 job god bless your team

  • @sunildatarpuri3779
    @sunildatarpuri3779 Před 2 lety

    ਤੁਸੀਂ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਯੁਗ ਯੁਗ ਜੀਵੋ ਵੀਰ ਜੀ

  • @narinderkaur9407
    @narinderkaur9407 Před 2 lety

    ਪਰਮਾਤਮਾ ਆਪਜੀ ਨੂੰ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ਣ 🙏🙏

  • @karamjitbrar6408
    @karamjitbrar6408 Před 2 lety +3

    Waheguru, veerji tere sabar, santokh te seva nu kot kot Parnam

  • @KulwinderKaur-ko1zp
    @KulwinderKaur-ko1zp Před 2 lety +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਗੁਰਪ੍ਰੀਤ ਵੀਰ ਨੂੰ ਲੰਮੀ ਉਮਰ ਬਖਸ਼ਣ 🙏🙏

  • @hakamkooner3747
    @hakamkooner3747 Před 2 lety +1

    Veery, nice ❤️👍

  • @iffatmalik1108
    @iffatmalik1108 Před 2 lety

    Great man god bless you

  • @gursahibjohal7086
    @gursahibjohal7086 Před 2 lety +2

    waheguru ji mehar karna ji 🙏🙏

  • @jassikaur8781
    @jassikaur8781 Před 2 lety

    Gurpreet vere waheguru aap noo tandarusti den Ese tere aap manukhata de sewa kerdo reho

  • @GagandeepKaur-ew5sg
    @GagandeepKaur-ew5sg Před 2 lety +3

    Waheguru ji Mehar Karn tandroste chardi kala baksan veere g thonu 🙏🙏

  • @yashpalsingh1741
    @yashpalsingh1741 Před 2 lety +1

    Vadia kita veer ji

  • @sunildatarpuri3779
    @sunildatarpuri3779 Před 2 lety

    ਵਾਹੇ ਗੁਰੂ ਮਿਹਰ ਕਰੇ ਰੱਬ ਭਲਾ ਕਰੂ ਸਾਡੀਆਂ ਸਾਰੀਆਂ ਦੁਆਵਾਂ ਏਸ ਭੈਣ ਲਈ

  • @neelamdhiman687
    @neelamdhiman687 Před 2 lety +5

    Satyugi vir teri lambi umar hove te sda tandrust rhe

  • @ranjeet.singh.1702
    @ranjeet.singh.1702 Před 2 lety

    Wahaguru ji 🙏🏻🙏🏻🙏🏻🙏🏻

  • @nargissultana2540
    @nargissultana2540 Před 2 lety +2

    Veer jee mashAllha no words

  • @sakinderboparai3046
    @sakinderboparai3046 Před 2 lety +4

    ਵਾਹਿਗੁਰੂ ਦੇ ਰੰਗ ਨੇ ।

  • @BEAUTYINHOME
    @BEAUTYINHOME Před 2 lety +3

    Bhut bhut acha hoya ap inko le ke ja rhe o .god bless you all 🙏

  • @user-KM786
    @user-KM786 Před 2 lety +5

    Great work
    Salute from 🇵🇰 Punjab
    ✌✌

  • @seematrikha7891
    @seematrikha7891 Před 2 lety +4

    Aap jaisa mera beta ban jaye 🙏

  • @kaptansingh627
    @kaptansingh627 Před rokem

    Waheguru ji ka khalsa waheguru ji ki Fateh

  • @pindadalifestyle682
    @pindadalifestyle682 Před 2 lety +4

    ਵਾਹਿਗੁਰੂ ਜੀ ਮੇਹਰ ਕਰਨ

  • @sanamchaudrie9948
    @sanamchaudrie9948 Před 2 lety +4

    AAP k naak kam par Pakistan say mobark ho ji zaberdast ❤️❤️

  • @birpalkaur9832
    @birpalkaur9832 Před 2 lety +10

    dhan o veerji thode mata ji v sewa krde ne jis umar vich ohna nu aram di lodh aa oh dusreya di sewa krde ne

  • @randhawasaab2422
    @randhawasaab2422 Před 2 lety +1

    Waheguru ji waheguru ji Mehar karo sare Veera te 🙏🙏❤️

  • @sunildatarpuri3779
    @sunildatarpuri3779 Před 2 lety

    ਗੁਰਪ੍ਰੀਤ ਸਿੰਘ ਜੀ ਤੁਹਾਡੇ ਮਾਤਾ ਜੀ ਦੇ ਚਰਨਾਂ ਚ ਪਰਣਾਮ ਜੀ

  • @gurmaildhaliwal3110
    @gurmaildhaliwal3110 Před 2 lety

    Manukhta di Seva Camaty da teh Dillon Dhanvad g