bhai Gurprit Singh hi ਮੱਛੀ ਪਾਲਣ ਵਿਭਾਗ ਦੇ ਇੰਸਪੈਕਟਰ ਦੇ ਹਾਲਾਤ ਦੇਖੋ ਤੋਤਾ ਸਿੰਘ ਨੂੰ ਲਿਖਦਾ ਰਿਹਾ ਚਿੱਠੀਆਂ

Sdílet
Vložit
  • čas přidán 11. 09. 2024
  • Manukhta di sewa ਮੱਛੀ ਪਾਲਣ ਵਿਭਾਗ ਦੇ ਇੰਸਪੈਕਟਰ ਦੇ ਹਾਲਾਤ ਦੇਖੋ ਤੋਤਾ ਸਿੰਘ ਨੂੰ ਲਿਖਦਾ ਰਿਹਾ ਚਿੱਠੀਆਂ
    vill.. hasanpur.. Ludhiana
    manukhta di sewa sab ton waddi area
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY
    cont..97803-00071 82848-00071
    #spmediapunjab #piticlive #manukhtadisewa

Komentáře • 318

  • @daljeet376
    @daljeet376 Před 2 lety +65

    ਵਾਹਿਗੁਰੂ ਗੁਰਪ੍ਰੀਤ ਸਿੰਘ ਦੇ ਪਰਿਵਾਰ ਅਤੇ ਟੀਮ ਵਾਲਿਆਂ ਨੂੰ ਹਮੇਸ਼ਾ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ

  • @MalkitSingh-rv1nf
    @MalkitSingh-rv1nf Před 5 dny

    ਵਾਹਿਗੂਰੁ ਜੀ ਗਰਪੀ੍ਤ ਜੀ ਨੂੰ ਚੜਾਈਆਂ ਕਲਾ ਬਖਸ਼ਣ।

  • @ashokrupana1458
    @ashokrupana1458 Před 2 dny

    ਗੁਰਪ੍ਰੀਤ ਸਿੰਘ ਵਰਗਾ ਹੁਨਰ ਨਹੀਂ ਕਿਸੇ ਕੋਲ। ਪ੍ਰਮਾਤਮਾ ਇਸਦੀ ਉਮਰ ਲੰਬੀ ਕਰੇ।

  • @gurdialsingh6002
    @gurdialsingh6002 Před měsícem +3

    ਵੀਰ ਤੁਹਾਡੀ ਸੇਵਾ ਧੰਨ ਹੈ। ਇੱਕ ਸਲਾਹ ਹੈ ਕਿ ਇਹੋ ਜਿਹੀਆਂ ਰੂਹਾਂ ਨੂੰ ਨਹਾ ਕੇ ਕੱਪੜੇ ਬਦਲ ਕੇ ਲਿਜਾਇਆ ਕਰੋ। ਪਰਮਾਤਮਾ ਤੁਹਾਨੂੰ ਸਲਾਮਤ ਰੱਖੇ। ਜਿੰਨ੍ਹਾਂ ਲਾਗੇ ਕੋਈ ਖੜ੍ਹ ਨਹੀਂ ਸਕਦਾ ਤੁਸੀਂ ਗਲਵੱਕੜੀ ਵਿੱਚ ਲੈ ਲੈਂਦੇ ਓ

  • @lovelytoor5246
    @lovelytoor5246 Před 2 lety +31

    ਵਾਹਿਗੁਰੂ ਗੁਰਪਰੀਤ ਸਿੰਘ ਵੀਰੇ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @user-wb4mi7rm5p
    @user-wb4mi7rm5p Před měsícem

    Salute. Aa. Gurpreet. Veer. Waheguru. Ji. Kirpa. Bnai. Rakhy. Veer.

  • @manvirdhindsa3561
    @manvirdhindsa3561 Před rokem +13

    ਵਾਹਿਗੁਰੂ ਜੀ ਮੇਹਰ ਕਰੋ ਮਿੰਟੂ ਵੀਰ ਰੱਬ ਦਾ ਦੂਜਾ ਰੂਪ ਹੈ

  • @akashsidhu289
    @akashsidhu289 Před 10 měsíci +5

    ਪੰਜਾਬ ਦਾ ਹੀਰੋ 💯 ਗੁਰਪਰੀਤ ਵੀਰ ਐ ਸਰਕਾਰਾ ਹੋਰ ਸਾਰੈ ਪਿੱਸੈ ਨੈ 🙏🙏🙏🙏🙏

    • @asadullahnaqvi529
      @asadullahnaqvi529 Před 3 měsíci

      Love from pakistan

    • @palwindersingh3731
      @palwindersingh3731 Před 25 dny

      Veere Gurpreet tusi Is tRah bhut close na jaya karro Tusi aap tandrust raho.. koi bimari da pTts nahi tusi apona vi khial rakho ji
      Pkse.

  • @dharmsharma772
    @dharmsharma772 Před 2 lety +13

    ਵਾਹਿਗੁਰੂ ਜੀ ਮੇਹਰ ਕਰਨ. ਬਾਈ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਦੀਆਂ ਕੁਰਬਾਨੀਆਂ ਇਹ ਬਾਈ ਕੋਟਕਪੂਰੇ ਤੋਂ ਵੀ ਇਕ ਦੁਕਾਨਦਾਰ ਨੂੰ ਲੈ ਕੇ ਆਏ ਸਨ ਉਹ ਵੀਰ ਦੁਕਾਨਦਾਰ ਠੀਕ ਹੋ ਗਿਆ ਸੀ,

  • @ProPlayer-su9cj
    @ProPlayer-su9cj Před 2 lety +12

    ਵਾਹਿਗੁਰੂ ਜੀ ਗੁਰਪੀਤ ਵੀਰ ਯੋਧਾ ਤੇ ਇਸ ਦੇ ਸਾਰੀ ਟੀਮ ਤੇ ਵਾਹਿਗੁਰੂ ਜੀ ਚੱੜਕੱਲ ਰੱਖਣਾ ਜੀ

  • @ArmaanSingh-fs5fb
    @ArmaanSingh-fs5fb Před měsícem

    ਰੱਬ ਇਸ ਵੀਰੇ ਦੀ ਲੰਮੀ ਉਮਰ ਕਰੇ

  • @charanjitsingh4388
    @charanjitsingh4388 Před 2 lety +6

    ਵਹਿਗੁਰੂ ਜੀ ਮੇਹਰ ਕਰੋ ਜੀ। ਵਹਿਗੁਰੂ ਜੀ ਭਾਈ ਗੁਰਪ੍ਰੀਤ ਸਿੰਘ ਨੂੰ ਚੱੜੵਦੀਕਲਾ ਬੱਖਸੋ ਜੀ

  • @amandeol984
    @amandeol984 Před 2 lety +18

    Waheguru ji sukh rahky 🙏🙏

  • @balbirsakhon6729
    @balbirsakhon6729 Před 2 lety +8

    ਵਾਹਿਗੁਰੂ ਜੀ ਗੁਰਪ੍ਰੀਤ ਵੀਰੇ ਤੇਰੀ ਵੱਡੀ ਆਂ ਉਮਰਾਂ ਹੋਣ ਤੇ
    ਟੀਮ ਦੀਆਂ ਵੀਰੇ ਮੈਸਕ ਜਰੂਰ
    ਲਾ਼ ਇਆ ਕਰੋ 🙏

  • @NavdeepKaur-es8uo
    @NavdeepKaur-es8uo Před 3 měsíci

    Great job Gurpreet veer Ji
    God bless you 🙏🏻🙏🏻

  • @babbu2851
    @babbu2851 Před 2 lety +8

    Wahe Guru g mehar krnTuhade te Gurpreet 22 g

  • @kindajawandajawanda1068
    @kindajawandajawanda1068 Před 2 lety +15

    ਵਾਹਿਗੁਰੂ ਵਾਹਿਗੁਰੂ ਜੀ 🙏

  • @sarbjitbasra7235
    @sarbjitbasra7235 Před 2 lety +5

    Wahe guru ji ne bhot sare theek kite tahde kolo is veer te v maher karn ge ji 🙏🙏🙏🙏

  • @jasveerkaur8755
    @jasveerkaur8755 Před 2 lety +5

    Gurpreet Ver ji waheguru ji ap nu or apni seri teem waheguru ji chardikela vich rakhan khusyaa bakshan

  • @harjitkaur9887
    @harjitkaur9887 Před 2 lety +4

    ਗੁਰਪ੍ਰੀਤ ਸਿੰਘ ਵੀਰ ਜਨਮ ਦਿਨ ਮੁਬਾਰਕ 🎂🎂🎂

  • @amandeepsingh-yk4nt
    @amandeepsingh-yk4nt Před 2 lety +8

    ਤੋਤੇ ਤਾਤੇ ਸਭ ਕਠੋਰ ਦਿਲ ਨੇ,ਗੁਰਪ੍ਰੀਤ ਵੀਰ ਜੀ ਤੁਸੀ ਰੱਬ ਹੋ,ਰਿਪੋਰਟ ਵਿਚ ਵੀਰ ਨੇ ਸਭ ਦਸ ਦਿੱਤਾ ਸੀ ਪਰ ਕਿਸੇ ਨੇ ਵੀ ਗ਼ੌਰ ਨਹੀਂ ਕੀਤੀ ਜ ਅੱਜ ਗੁਰਪ੍ਰੀਤ ਵੀਰ ਜੀ ਮਨੁੱਖਤਾ ਸੀ ਸੇਵਾ ਨਾ ਸੰਭਾਲਦੇ ਤਾਂ ਇਸ ਵੀਰ ਦੀ ਜਿੰਦਗੀ ਪਗਲ ਪੁਣੇ ਵਿਚ ਹੀ ਨਿਕਲ ਜਾਣੀ ਸੀ ,ਇਹ ਸਭ ਰੱਬ ਦੇਖ ਰਿਹਾ ਸੀ ਕੇ ਆਮ ਲੋਕ ਸਾਥ ਦਿੰਦੇ ਆ ਕੇ ਨਹੀਂ ,ਬੇਨਤੀ ਆ ਸਭ ਨੂੰ ਕੇ ਏਦ੍ਹਾ ਦੇ ਲੋਕਾਂ ਦੀ ਮਦਦ ਕਰੀਏ ਪੈਸਾ ਹੀ ਸਭ ਕੁਝ ਨਹੀਂ ਆ ਜੀ ,ਮਾਫ਼ ਕਰਨਾ ਹੈ ਕੁਝ ਗਲਤ ਕਿਹਾ ਹੋਵੇ

  • @sakinderboparai3046
    @sakinderboparai3046 Před 2 lety +18

    💖ਵਾਹਿਗੁਰੂ ਜੀ ਤੇਰੇ ਰੰਗ ਨਿਅਾਰੇ ।

  • @harjitkaur6714
    @harjitkaur6714 Před 2 lety +3

    Bhaji Bhot Mhan sewa hei thode🙏🙏🙏🙏🙏🙏🙏🙏🙏🙏🙏🙏🙏🙏🙏

  • @SurjitSingh-qq2qu
    @SurjitSingh-qq2qu Před 2 lety +7

    Help karn wale veera da Very very Thanks 🙏 Waheguru ji 🙏 Waheguru Ji 🙏

  • @RanjeetSandhu-ne4wr
    @RanjeetSandhu-ne4wr Před 2 měsíci +2

    ਸਿਰ ਤੇ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ 🙏🙏🙏🙏

  • @avtarsinghsubedaar2748
    @avtarsinghsubedaar2748 Před 2 lety +6

    Dhan dhan guru nanak bev ji
    kirpa karan es veer te

  • @bablasekhon1044
    @bablasekhon1044 Před 6 měsíci +3

    ਸਿਰ ਝੁਕਦਾ ੳੁਸ ਮਾਤਾ ਦੇ ਚਰਨਾ ਵਿੱਚ ਜਿਸ ਦੀ ਕੁੱਖ ਚੋ ਗੁਰਪ੍ਰੀਤ ਸਿੰਘ ਮਿੰਟੂ ਵੀਰੇ ਨੇ ਜਨਮ ਲਿਅਾ ਹੈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @shivanisharma5562
      @shivanisharma5562 Před 5 měsíci

      ਇਹ ਵੀਰ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ, ਬਿਨਾਂ ਕਿਸੇ ਜ਼ਾਤ ਧਰਮ ਪੂਛੇਂ ਬਿਨਾਂ ਸੇਵਾ ਸੰਭਾਲ ਕਰਦਾ ਹੈ ਵੀਰ ਲੂਧਿਆਣਾ ਵਾਲਾ ਵੀਰ

    • @KulbirSingh-lo9hx
      @KulbirSingh-lo9hx Před 3 měsíci

      Ĥy❤e
      .😊😅 1:06:41 😂.@@shivanisharma5562

  • @mohinderpaljhinger2451
    @mohinderpaljhinger2451 Před 2 lety +6

    Satnam waheguru ji 🙏🙏🙏🙏🙏

  • @governmentschemes_2057
    @governmentschemes_2057 Před 2 lety +5

    Veerji parmatma tuhanu ate tuhadi team nu hamesha kush rekhe.tusi great o

  • @mandeepgill5131
    @mandeepgill5131 Před 2 lety +6

    God bless you veer ji

  • @bhupinderkaur5848
    @bhupinderkaur5848 Před 2 lety +9

    ਵਾਹਿਗੁਰੂ ਜੀ🙏

  • @rameshlal230
    @rameshlal230 Před 2 lety +15

    Singh sahab you are great, no words can explain your noble deeds,

  • @OppoOppo-bs2vk
    @OppoOppo-bs2vk Před 6 měsíci

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @piararam7662
    @piararam7662 Před 2 lety +16

    ਇਹ ਹੈ ਪੰਜ ਦਰਿਆਵਾਂ ਦਾ ਲਾਡਲਾ
    ਗੁਰੂ ਗੋਬਿੰਦ ਸਿੰਘ ਜੀ ਦਾ ਲਾਡਲਾ ਸ਼ਹੀਦ ਭਗਤ ਸਿੰਘ ਦਾ ਆੜੀ। ਭਾਈ ਕਾਨ੍ਹਈਆ ਜੀ ਦਾ ਵਾਰਿਸ। ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਲੱਖ ਲੱਖ ਪ੍ਰਣਾਮ ਜੀ।

    • @shivanisharma5562
      @shivanisharma5562 Před 5 měsíci +1

      ਇਹ ਵੀਰ ਲੋਕਾਂ ਦੇ ਦਿਲਾਂ ਤੇ ਰਾਜ਼ ਕਰਦਾਂ ਹੈਂ,ਇਸ ਨੂੰ ਰੱਬ ਨੇਂ ਭੇਜਿਆ ਹੈ ਦੁਨਿਆਂ ਤੇ, ਰੱਬ ਖੂਸ਼ੀ ਸ਼ਾਨਤੀ ਬਖਸ਼ੇ ਸਭ ਨੂੰ, ਇਕ ਇਥੇ ਹੈਂ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਇਸ ਗੂਡੇ ਗੋਲਡੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢

    • @shivanisharma5562
      @shivanisharma5562 Před 5 měsíci

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢

  • @Amritpalsingh-oj2eq
    @Amritpalsingh-oj2eq Před 2 lety +1

    ਕਿਰਪਾ ਵਾਹਿਗੁਰੂ ਜੀ ਦੀ... ਸੇਵਾ ਗੁਰਪ੍ਰੀਤ ਬਾਈ ਜੀ ਦੀ....

  • @user-pk7wz4lg3t
    @user-pk7wz4lg3t Před měsícem

    Gurpreet Singh veer ji app te guru govind singh ji de maher de sadak he ji

  • @sunitabains8588
    @sunitabains8588 Před 2 lety +8

    Veer ji waheguru ji tuhdy tai mehr bhryaa hath rakhn ji🙏🙏veer ji tuhdy usstat ly mere kolo shabd ktt gye ne veer ji 🙏🙏veer ji waheguru tuhanu tandrusti dyn🙏🙏

  • @tarsemmannp5499
    @tarsemmannp5499 Před 2 lety +11

    Waheguru ji 🙏 mehar kri sab te ♥

  • @kambojfazilka586
    @kambojfazilka586 Před 2 lety +8

    Dhan ho tuc Gurpreet Veer ji te tuhadi team members 🙏 wheguru chardi Kala bkhshe

  • @manvirdhindsa3561
    @manvirdhindsa3561 Před rokem

    ਮਿੰਟੂ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵਾਹਿਗੁਰੂ ਜੀ ਕਿਰਪਾ ਕਰਨ ਅਸੀਂ ਵੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਮੇਹਰ ਕਰੋ

  • @amarjeetkaurgrewal8323
    @amarjeetkaurgrewal8323 Před 8 měsíci +1

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਣ

  • @ramanjitkaur8790
    @ramanjitkaur8790 Před rokem +5

    ਵਾਹਿਗੁਰੂ ਜੀ ਮੇਹਰ ਕਰੇ

  • @PravinsinhJadeja-un6nb
    @PravinsinhJadeja-un6nb Před 3 měsíci

    Paji tusi great ho

  • @MSGaminG-cc4dz
    @MSGaminG-cc4dz Před 2 lety +2

    Bai Gurpreet g dillon Dhanvad bro

  • @HarjinderSingh-ce2be
    @HarjinderSingh-ce2be Před 4 měsíci

    ਵਾਹਿਗੁਰੂ ਜੀ ਦੀ ਕਿਰਪਾ ਹਮੇਸ਼ਾ ਗੁਰਪ੍ਰੀਤ ਵੀਰ ਤੇ ਬਣੀ ਰਹੇ।❤

  • @charanjeetkaur3715
    @charanjeetkaur3715 Před měsícem

    ਵਾਹਿਗੁਰੂ ਜੀ

  • @nirmalsingh-he9if
    @nirmalsingh-he9if Před 2 lety +1

    ਗੁਰਪਰੀਤ।ਵੀਰ।ਤੁਸੀ।ਧੰਨ।ਹੋ।ਵਹਿਗੁਰੂ।ਚੜਦੀ।ਕਲਾ।ਰਖੇ।ਸਤਿ।ਸਿਰੀ।ਅਕਾਲ।ਵੀਰ।ਜੀ

  • @parmjitkaurgrewal4373
    @parmjitkaurgrewal4373 Před 2 lety +18

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ

    • @jaggiamina5742
      @jaggiamina5742 Před 2 lety

      WAHEGURU.JI.IH.TA.MERE.NAAL.PARDA.SI.1982.VICH.O.HO.🤔🤔🤔😘😘😘🙏🙏🙏HOLLAND.MALERKOTLA🙏🙏🙏🤔

    • @khushpreetsandhu5838
      @khushpreetsandhu5838 Před rokem

      @@jaggiamina5742 k

  • @rajwinder1968
    @rajwinder1968 Před 2 lety +86

    ਸਿਰ ਝੁਕਦਾ ਉਸ ਮਾਤਾ ਦੇ ਚਰਨਾ ਵਿੱਚ ਜਿਸ ਦੀ ਕੁੱਖ ਚੋ ਗੁਰਪਰੀਤ ਸਿੰਘ ਵੀਰੇ ਨੇ ਜਨਮ ਲਿਆ ਹੈ

  • @rajudesai1125
    @rajudesai1125 Před 2 lety +1

    Vahe guru ji ka. Sacha. Banda. Ko sat. Sat naman

  • @seemarana6830
    @seemarana6830 Před 2 lety +5

    God bless you

  • @HarpalSingh-uv9ko
    @HarpalSingh-uv9ko Před 2 lety +5

    WAHEGURU JI WAHEGURU JI mehar karn es veer te.

  • @SonuSingh-jo3gc
    @SonuSingh-jo3gc Před rokem +1

    ਵੀਰ ਗੁਰਪ੍ਰੀਤ ਜੀ ਸਾਨੂੰ ਹੁਣ ਚਿੱਤਾ ਨਹੀਂ ਅਸੀ ਸੜਕਾਂ ਤੇ ਰੁਲੇ ਗੇ ਨਾਨਕ ਦੇਵ ਸਹਿਬ ਜੀ ਆਪ ਤੇ ‌ਮੇਹਰ ਕਰੇ 🙏👍👍

  • @jagdishbahia9162
    @jagdishbahia9162 Před 2 lety +4

    Dhan Dhan Waheguru ji Sab te Maher kareo ji🙏🙏🙏🙏🌹🌹🌹🌹

  • @sekhonsekhonkokri9539
    @sekhonsekhonkokri9539 Před rokem +1

    ਗੁਰਪ੍ਰੀਤ ਸਿੰਘ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ।ਪ੍ਰਮਾਤਮਾ ਨੇ ਚਾਹਿਆ ਤਾਂ ਆਪ ਜੀ ਦੇ ਜਰੂਰ ਦਰਸ਼ਨ ਕਰਾਂਗੇ ।

  • @manjotkaur6697
    @manjotkaur6697 Před měsícem

    Satnam waheguru ji🙏🙏🙏🙏🙏🙏🙏ji

  • @manvirsingh3869
    @manvirsingh3869 Před 2 lety

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਦੈ ਸਾਰੇ ਪਰਿਵਾਰ ਨੂੰ ਚੜਦੀ ਕਲਾ ਬਖਸ਼ਣ

  • @gurpreetgill8922
    @gurpreetgill8922 Před 2 lety +3

    Waheguru Ji waheguru Ji waheguru Ji waheguru Ji waheguru Ji dhan dhan shri guru ram Das shaib Ji Mehar karna

  • @PardeepSingh-hm5hd
    @PardeepSingh-hm5hd Před 2 lety +4

    Waheguru Mehr kre ji tuhede te tuhadi teem te

  • @JaspreetKaur-rp7sj
    @JaspreetKaur-rp7sj Před 2 měsíci

    ਵਾਹਿਗੁਰੂ ਵਾਹਿਗੁਰੂ

  • @balvindersidhu2204
    @balvindersidhu2204 Před 2 lety +8

    Waheguru ji gurpreet beerji birji di teem nu chrdi kla bakshe dhan ho tusi te tuhadi teem 🙏🙏🙏🙏🙏🙏

  • @kambojfazilka586
    @kambojfazilka586 Před 2 lety +4

    God bless you 🙏🙏

  • @baljindersinghkehal4247
    @baljindersinghkehal4247 Před 2 lety +5

    Waheguru ji

  • @SatishKumar-mn6gm
    @SatishKumar-mn6gm Před rokem +4

    बहुत बड़ा दिल है गुरप्रीत जी आपका परमात्मा आपको लंबी उम्र दे।

  • @tarsemmaan3392
    @tarsemmaan3392 Před 6 měsíci

    Waheguru ji👏❤️

  • @1339bro
    @1339bro Před 2 lety +4

    Satnam waheguru ji Baba ji Mehar Karo

  • @sukhwinderkaur2372
    @sukhwinderkaur2372 Před 2 lety +4

    Waheguru ji Maher Kro

  • @gurjeetsingh-gd1wr
    @gurjeetsingh-gd1wr Před 2 lety +4

    Good brother

  • @jasvirsangha8158
    @jasvirsangha8158 Před 2 lety +6

    Waheguru ji mehar karn saryaa te ji 🙏🙏

  • @nittunittu7133
    @nittunittu7133 Před 9 měsíci

    Wahe guru

  • @ritasingla7407
    @ritasingla7407 Před 5 dny

    Good job 👍

  • @user-dt5vi1wf7j
    @user-dt5vi1wf7j Před rokem

    ਗੁਰਪ੍ਰੀਤ ਸਿੰਘ ਵੀਰ ਤੈਨੂੰ ਦਿਲੋ ਸਲੂਟ ਆ ਵਾਹਿਗੁਰੂ ਜੀ ਮੇਹਰ ਕਰਨ

  • @BakshoDevi-bj6ui
    @BakshoDevi-bj6ui Před 10 měsíci

    Bhot vadiya oprala sloot bi

  • @user-eh8tg5le7e
    @user-eh8tg5le7e Před 9 měsíci

    Veer waheguru Ji tenul chaddikela vichy rakhan

  • @jasvirkaursidhu1627
    @jasvirkaursidhu1627 Před 2 lety +3

    Waheguru ji mehr Karn 🙏🏻🙏🏻🙏🏻🙏🏻🙏🏻

  • @ArmaanSingh-fs5fb
    @ArmaanSingh-fs5fb Před měsícem

    Respect to the mother who gave birth to this hero

  • @mohansingh509
    @mohansingh509 Před 2 lety +6

    ਸੱਚ ਖੰਡ ਸੋਂਨੇ ਦੇ ਮਹਿਲਾ ਵਿਚ ਨਹੀਂ ਸੁਪਨਿਆਂ ਦੇ ਘਰ ਵਿਚ ਹੈ

  • @sbrar2003
    @sbrar2003 Před 2 lety +5

    Waheguru ji I hope bapu ji gets better soon

  • @tushar18
    @tushar18 Před rokem +2

    waheguru ji

  • @gursharansingh8925
    @gursharansingh8925 Před 4 měsíci

    Waheguru sari Tim te mehar karn

  • @KrishanKumar-vo9uf
    @KrishanKumar-vo9uf Před 2 lety +3

    Waheguru. Ji. 🙏🙏

  • @AmandeepKaur-ym6sn
    @AmandeepKaur-ym6sn Před 2 lety +2

    Veer g tusi rab ho g

  • @AshokKumar-rb6er
    @AshokKumar-rb6er Před 2 lety +3

    Good Job Veer Ji

  • @user-zz5fr7yg3n
    @user-zz5fr7yg3n Před 3 měsíci

    Down to earth ho sir ji tusi

  • @sanamarora-ps2nw
    @sanamarora-ps2nw Před 25 dny

    sardar ji app rab ka ruup ho

  • @satnamsaini8416
    @satnamsaini8416 Před 2 lety +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ASINGH-li8eq
    @ASINGH-li8eq Před rokem

    ਇਹ ਸਾਰਾ ਕੱਮ ਗੌਰਮੈਂਟ ਦਾ ਹੈ ,ਜੋ ਵੀਰ ਗੁਰਪ੍ਰੀਤ ਸਿੰਘ ਕੱਰ ਰਿਹਾ ਹੈ . ਰੱਬ ਇਸਦੀ ਲੰਬੀ ਉਮਰ ਕਰੇ . ਲੱਖ ਲਾਹਨਤ ਇਹੋ ਜਿਹੀ ਗੌਰਮੈਂਟ ਤੇ , ਜੋ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ .

  • @sbrar2003
    @sbrar2003 Před 2 lety +3

    Waheguru ji mehar karn bapu ji ta

  • @SandipKumar-n3i
    @SandipKumar-n3i Před 7 měsíci

    God bless you bro 🙏 🙌 ❤️

  • @user-um7qr3lp1z
    @user-um7qr3lp1z Před 3 dny

    Waheguru ji sab da bhla kro

  • @BalrajSingh-il6eq
    @BalrajSingh-il6eq Před 2 lety +30

    ਬਾਈ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ

    • @sudarshnaranikakkar4726
      @sudarshnaranikakkar4726 Před rokem

      s1d28

    • @gianjeetdhaliwal6625
      @gianjeetdhaliwal6625 Před rokem

      ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਤੁਸੀਂ ਪੂਰਨ ਭਗਤ ਦੀ ਥਾਂ ਭੇਜਿਆ ਵਾਹਿਗੁਰੂ ਨੇ 😢ਗ😅😊

  • @jasssran7237
    @jasssran7237 Před rokem

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ ਸਭਨਾਂ ਤੇ ਵਾਹੇਗੁਰੂ ਜੀ

  • @hargopalsingh219
    @hargopalsingh219 Před 2 lety +3

    Great work

  • @brarbrar5464
    @brarbrar5464 Před 2 lety +4

    Waheguru ji mehar krn sera te

  • @rajwinderkaur2799
    @rajwinderkaur2799 Před 2 lety +2

    Waheguru ji mehar karn 🙏

  • @gurvailsinghaulakhsaab9883

    Waheguru maher kara

  • @charanjeetkaurjagde3340
    @charanjeetkaurjagde3340 Před 2 lety +3

    waheguru g mehar kriii daatia baapu g upar 🙏🙏🙏🙏🙏

  • @rajwinderbajwa1604
    @rajwinderbajwa1604 Před rokem +2

    Waheguru ji sb ta kirpa kro ji

  • @mandipsingh692
    @mandipsingh692 Před 2 lety +3

    ਬਾਈ ਜੀ ਤੁਸੀਂ ਰੱਬ ਨਾਲੋਂ ਇੱਕ ਇੰਚ ਵੀ ਘੱਟ ਨੀ ਤੁਸੀਂ ਤਾਂ ਨਾਨਕ ਰੂਪ ਜਾਪਦੇ ਹੋ ਯਾਰ

  • @DavinderSingh-uu5rm
    @DavinderSingh-uu5rm Před 10 měsíci

    Wheguru gurpreet ji nu sare jagg di Umar lave