Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

Sdílet
Vložit
  • čas přidán 11. 09. 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||

Komentáře • 797

  • @DeepSingh-xf7po
    @DeepSingh-xf7po Před 2 lety +178

    ਬਹੁਤ ਦੁੱਖ ਦੁਨੀਆਂ ਦੇ ਵਿੱਚ,ਓ ਮੇਰੇ ਮਾਲਕਾ ਏਨੀ ਮਾਸੂਮ ਬੱਚੀ ਹੈ।😭😭

  • @ekassekhon6697
    @ekassekhon6697 Před 2 lety +140

    ਜੰਮਦੇ ਹੀ ਕਿਉ ਨੇ ਜੇਕਰ ਏਦਾ ਕੁੱਟਣਾ ਮਾਰਨਾ ਬੱਚੀ ਨੂੰ ਲੱਖ ਲਾਹਨਤ ਆ ਏਹੋ ਜਿਹੇ ਬਾਪ ਤੇ ਗੁਰਪ੍ਰੀਤ ਵੀਰ ਤੁਸੀਂ ਬੱਚੀ ਦੇ ਬਾਪ ਨੂੰ ਸਜਾ ਜ਼ਰੂਰ ਦਿਵਾਉ ਸਿਰੇ ਦਾ ਘਟੀਆ ਇਨਸਾਨ ਦੁਨੀਆਂ ਤਰਸਦੀ ਆ ਬੱਚਿਆਂ ਲਈ ਕਿੰਨੀ ਮਾਸੂਮ ਆ

    • @reetvlog-sm5br
      @reetvlog-sm5br Před 2 lety +3

      Right veer ji aeda de Loka nu waheguru ji ਤੜਫਾ ਤੜਫਾ ke maro

  • @BalwinderSingh-rs2mr
    @BalwinderSingh-rs2mr Před 2 lety +42

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿੰਨੀ ਪਿਆਰੀ ਬੱਚੀ ਏ ਇੱਕ ਰਾਕਸ ਨੇ ਬੱਚੀ ਨੂੰ ਕਿਸ ਤਰ੍ਹਾਂ ਤਸੀਹੇ ਦਿੱਤੇ ਬਹੁਤ ਮਨ ਦੁਖੀ ਹੋਇਆ

  • @pinnupinnu7641
    @pinnupinnu7641 Před 4 měsíci +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @asmander6630
    @asmander6630 Před 2 lety +43

    I can’t stop teardrops , Waheguru Ji

  • @parveensingh1982
    @parveensingh1982 Před 2 lety +13

    ਵਾਹਿਗੁਰੂ ਜੀ ਭਲਾ ਕਰਨਾ ਵੀਰ ਜੀ ਤੁਹਾਡੀ ਲੰਬੀ ਉਮਰ ਹੋਵੇ ਤਾਂ ਜੋ ੲਿਸੇ ਤਰ੍ਹਾਂ ਦੁਖੀਆ ਦੀ ਮਦਦ ਕਰਦੇ ਰਹੋ

  • @sarabjitsingh6579
    @sarabjitsingh6579 Před 2 lety +115

    ਇਹੋ ਜਿਹੇ ਦਰਿੰਦੇ ਕੁਤੇ ਬਾਪ ਨੂੰ ਸਖਤ ਤੋ ਸਖਤ ਸਜਾ ਮਿਲਦੀ ਚਾਹੀਦੀ ਹੈ ਬੱਚੀ ਨੂੰ ਆਪਣੇ ਕੋਲ ਰੱਖੋ ਵੀਰ ਜੀ

  • @gurdasanmavi5033
    @gurdasanmavi5033 Před 2 lety +4

    ਮਨੁੱਖਤਾ ਸੇਵਾ ਸੁਸਾਇਟੀ ਦਾ ਦਿਲੋਂ ਧੰਨਵਾਦੀ ਹਾਂ ਜੋ ਬਹੁਤ ਸੇਵਾ ਕਰਦੇ ਹਨ

  • @shinderkour97
    @shinderkour97 Před 2 lety +8

    ਹਾਏ ਰੱਬਾ ਐਨਾ ਜੁਲਮ ਕੀਤਾ ਬੱਚੀ ਨਾਲ ਮਰ ਕਿਉਂ ਨਹੀਂ ਗਿਆ ਦਰਿੰਦਾ ਪਿਉ ਗੁਰਪ੍ਰੀਤ ਵੀਰ ਜੀ ਤੁਸੀਂ ਆਪਣੇ ਕੋਲ ਰੱਖ ਲਵੋ🙏🙏🙏🙏

  • @youtoo6612
    @youtoo6612 Před 2 lety +46

    Thanks to police officials and the team members 🙏🙏

  • @PriyankaSharma-qu4hs
    @PriyankaSharma-qu4hs Před 2 lety +4

    Kitni patience wali bachi ha 🥺

  • @mrdeep8969
    @mrdeep8969 Před 2 lety +20

    Waheguru g
    Salute to police officers and manukhta de sewa society

  • @RavinderSingh-bi2iy
    @RavinderSingh-bi2iy Před 2 lety +2

    ਮਾਸੂਮ ਬੱਚੇ ਤੇ ਜੁਲਮ ਕੀਤਾ ਬਾਪ ਨੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਧਨਵਾਦ

  • @JagsirSingh-ph5tg
    @JagsirSingh-ph5tg Před rokem +2

    ਲੋਕ ਇੰਨੇ ਬੇਕਿਰਕ ਵੀ ਹੋ ਸਕਦੇ ਹਨ, ਫੁੱਲ ਵਰਗੇ ਬੱਚੇ ਨੂੰ ਆਪਣੀਆਂ ਆਂਦਰਾਂ ਤੋਂ ਦੂਰ ਕਿਸ ਤਰ੍ਹਾਂ ਕਰ ਸਕਦੇ ਹਨ।
    ਵਾਹਿਗੁਰੂ ਜੀ! ਇਸ ਤਰ੍ਹਾਂ ਦੇ ਲੋਕਾਂ ਨੂੰ ਸਮੱਤ ਬਖਸ਼ੇ। ਮੇਰੇ ਬਾਈ ਦੀ ਟੀਮ ਨੂੰ ਸੇਵਾ ਦਾ ਬਲ ਬਖ਼ਸ਼ੇ ਦਾਤਾ।

  • @sunnymaan3039
    @sunnymaan3039 Před 2 měsíci +1

    Waheguru ji waheguru ji 🙏🙏🙏👏

  • @jagmeetmultanian9992
    @jagmeetmultanian9992 Před 2 lety +10

    ਵਾਹ ਓ ਰੱਬ ਨੂੰ ਮੰਨਣ‌‌ ਵਾਲਿਆਂ, ਰੱਬ ਨਾਲ ਹੀ ਧੋਖੇ

    • @reetvlog-sm5br
      @reetvlog-sm5br Před 2 lety

      Rona aa gya bchi di haalat dekh ke .. ki ho rha a duniya te

  • @pinder442
    @pinder442 Před 2 lety +91

    😭ਕਦੇ ਬੱਚੀ ਨਾਲ ਗਲਤ n kj kita howe please ਵੀਰ ਜੀ 🙏🏻 ਬੱਚੀ ਨੂੰ ਦਵਾਈ ਦਵਾਓ 🙏🏻 ਹਾਏ ਰੱਬਾ ਕਿਨਾਂ ਜ਼ੁਲਮ ਹੋਇਆ ਹੋਊ ਬੱਚੀ ਤੇ 😭 🙏🏻

  • @gursewakmand7591
    @gursewakmand7591 Před rokem +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @ManjeetKaur-qf1lu
    @ManjeetKaur-qf1lu Před 2 lety +3

    ਵੀਰ ਜੀ ਤੁਹਾਡੇ ਅੱਗੇ ਇੱਕ ਬੇਨਤੀ ਹੈ ਕਿ ਏਸ ਬੱਚੀ ਨੂੰ ਆਪਣੇ ਮਨੁੱਖ ਤਾ ਦੀ ਸੇਵਾ ਸੰਸਥਾ ਵਿੱਚ ਹੀ ਰੱਖ ਲਵੋ ਬਹੁਤ ਪਿਆਰੀ ਬੱਚੀ ਹੈ ਅੱਜ ਦੇ ਮਾਂ ਬਾਪ ਦੇ ਦਿਲਾ ਵਿੱਚ ਮੰਮਤਾ ਹੀ ਖਤਮ ਹੋ ਚੁੱਕੀ ਹੈ ਬੱਚੇ ਨੂੰ ਕੱਲੇ ਕੁੱਝ ਵੀ ਹੋ ਸਕਦਾ ਹੈ। ਮੇਰਾ ਤਾਂ ਕਲੇਜਾ ਫੱਟਣ ਨੂੰ ਆ ਗਿਆ ਬੱਚੀ ਦੀਆਂ ਗੱਲਾ ਸੁਣ ਕੇ ਛੋਟੀ ਸੀ ਬੱਚੀ ਇਕੱਲੀ ਕਿੱਦਾ ਇੱਕ ਬਾਪ ਛੱਡ ਕੇ ਜਾਂ ਸਕਦਾ ਹੈ ਕੋਈ ਹੈਵਾਨ ਹੋਣਾ ਜਿਸ ਦੇ ਅੰਦਰ ਦਿਲ ਨਾ ਦੀ ਚੀਜ਼ ਹੀ ਹੈ ਨੀ🙏🙏🙏😭😭😭

  • @jaspalsinghvirk4266
    @jaspalsinghvirk4266 Před 2 lety +11

    🙏🙏🙏 Tuhanu benti hai,is beti nu apne kol hi rakheo bahut hi pyari te pure soul hai.kinni mature and patience hai is ch apni age naalon.Satnam sri waheguru ji sarbat da bhala kareo,dil hi kaambh gaya

  • @makhankalas660
    @makhankalas660 Před 2 lety +2

    ਵਾਹਿਗੁਰੂ ਸਾਰੇ ਵੀਰਾ ਤੇ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @ManjeetKaur-qf1lu
    @ManjeetKaur-qf1lu Před 2 lety +2

    ਵੀਰ ਜੀ ਧੀ ਧਿਆਣੀ ਏ 😭😭😭😭😭😭ਆਪਣੇ ਕੋ ਲ ਹੀ ਰੱਖ ਲਵੋ🙏🙏🙏🙏🙏🙏🙏🙏🙏ਹੱਥ ਜੋੜ ਅਰਦਸ ਬੇਨਤੀ ਏ🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭

  • @PriyankaSharma-qu4hs
    @PriyankaSharma-qu4hs Před 2 lety +6

    How innocent she is 🥺🥺🥺 GOD BLESS this cute baby ❤

  • @kulwinderkaur1333
    @kulwinderkaur1333 Před 2 lety

    Wehegurji satnamji wehegurji satnamji wehegurji satnamji wehegurji satnamji wehegurji satnamji wehegurji satnamji wehegurji satnamji wehegurji satnamji wehegurji satnamji wehegurji

  • @gagankaur1306
    @gagankaur1306 Před 2 měsíci

    Waheguru ji ki bnu dunia da g.. Nanak Naam chardi kala tere bhane sarbat Da bhla 🙏

  • @PriyankaSharma-qu4hs
    @PriyankaSharma-qu4hs Před 2 lety +3

    Bhut pyari bachi ha 😘😘😘
    Please sir ap bachi ko apne pass rakho isse padhao iski zindagi bna do 😭😭🙏🙏

    • @harcharanjeetsingh7707
      @harcharanjeetsingh7707 Před 2 lety

      Manukhta di sewa de members nu Rab lambee umar deve
      Vaheguru ji ka khalsa
      Vaheguru ji ki Fathe

  • @abishekhtargotra5624
    @abishekhtargotra5624 Před 2 lety +12

    I can't stop my running eyes .. waheguru mehr kre sareya te sb jeev ta phla kre parmatama

  • @ranjitbrar2449
    @ranjitbrar2449 Před 2 lety +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਗੁਰਪ੍ਰੀਤ ਬੇਟਾ ਬਹੁਤ ਵਧੀਆ ਉਪਰਾਲਾ ਕੀਤਾ ਹੈ ਸਾਡੇ ਕੋਈ ਲਫਜ਼ ਨਹੀਂ ਕਿ ਸ਼ਲਾਘਾ ਕਰ ਸਕੀਏ ਬਾਕੀ ਪੁੱਤਰ ਤੁਸੀਂ ਆਪਣਾ ਬੈਂਕ ਅਕਾਊਟ ਵੀ ਲਿਖੋ ਸੰਸਥਾ ਦਾ ਅਸੀਂ ਸੇਵਾ ਭੇਜਣੀ ਹੈ

  • @punjabiclips2879
    @punjabiclips2879 Před 2 lety

    Jinna de heni oh kadar samjde ehna di .vichari khush reh putt tenu duniya di har ik khusi mile

  • @babnoorkaur8283
    @babnoorkaur8283 Před 2 lety +9

    Jina De hege aa bachy oh kadar ni karde te sanu rab dinda Ni😥😥😥😥😥 oh waheguru

  • @amandeepsingh-yk4nt
    @amandeepsingh-yk4nt Před 2 lety +1

    ਓਹੋ ਕਿੰਨੇ ਨਰਦਈ ਹੋਗੇ ਲੋਕ ਆਪਣੇ ਖੁਦ ਦੇ ਬਚੀਆ ਨੂੰ ਹੀ ਆਪਣੇ ਤੋਂ ਦੂਰ ਕਰਨ ਲਗ ਗੇ ,ਪਿਆਰ ਹੀ ਖਤਮ ਹੋਈ ਜਾਂਦਾ ਕਿ ਬਣੂ ,ਵਾਹੇਗੁਰੂ ਜੀ ਮੇਹਰ ਕਰੋ,ਕਿੰਨੀ ਸਿਆਣੀ ਕੁੜੀ ਆ ਛੋਟੀ ਜਹੀ ਉਮਰ ਚ ਹੀ ਕਿੰਨੀ ਪੱਥਰ ਬਣਾਤੀ ਗੰਦੇ ਮਾਪਿਆਂ ਨੇ ਬਚੀ ,ਵੀਰ ਜੀ ਇਸ ਬਚੀ ਦੇ ਮਾ ਬਾਪ ਤੇ ਕੇਸ ਜਰੂਰ ਬਣਵਾਈ ਮਾਫ਼ ਨਾ ਕਰਿਓ ਵੀਰ ਜੀ ਦਿਲ ਕਰਦਾ ਕੇ ਇਸ ਬਚੀ ਦੇ ਬਾਪ ਨੂੰ ਜਾਣੋ ਮਾਰ ਦੇਵਾ ਤਾਂ ਮੇਰਾ ਜੀਵਨ ਸਫਲ ਹੋਜੂ

  • @Harjitnagra68
    @Harjitnagra68 Před 2 lety +4

    ਬੱਚੀ ਨੂੰ ਦੇਖਦਿਆਂ ਰੋਣ ਨਹੀਂ ਰੁਕ ਰਿਹਾ 😥 ਪਰ ਜਿਸ ਨੇ ਇਸ ਨੂੰ ਜਨਮ ਦਿੱਤਾ , ਓਹ ਕਿੱਡੇ ਦਰਿੰਦੇ ਹੋਣਗੇ ਕਿ ਐਨਾ ਜ਼ੁਲਮ ਕਰ ਗਏ! ?
    ਜੇ ਇਸ ਬੱਚੀ ਤੇ ਐਨਾ ਜ਼ੁਲਮ ਕਰਕੇ ਇਹਨੂੰ ਲਾਵਾਰਸ ਛੱਡ ਗਿਆ! ਤਾਂ ਹੋ ਸਕਦਾ ਹੈ ਕਿ ਇਸ ਦੀਆਂ ਭੈਣਾਂ ਨਾਲ਼ ਵੀ ਇਹੋ ਹਾਲ ਕੀਤਾ ਹੋਵੇ !
    ਹੋ ਸਕਦੈ ਇੱਕ ਇੱਕ ਕਰਕੇ ਸਾਰੀਆਂ ਭੈਣਾਂ ਨੂੰ ਛੱਡ ਆਵੇ ! ਸਨਕੀ ਬੰਦਾ ਹੋਵੇਗਾ ਅਤੇ ਬੱਚੀ ਦਾ ਮੈਡੀਕਲ ਕਰਵਾਇਆ ਜਾਵੇ

  • @ashrafmohammad3445
    @ashrafmohammad3445 Před 2 lety

    Bahut dhanvaad bahut vada fainsla lita jine zindagi bcha layi bchi di.. puri jindagi tabah ho skdi c..

  • @dreamland4861
    @dreamland4861 Před 2 lety +8

    Cute baby 👶. God bless her 🙏.
    Kena dukh hai is gudi d Jeevan vich 🥺🥺🥺😭.
    Salute to all team 🙏.

  • @kaptansingh627
    @kaptansingh627 Před rokem

    Waheguru ji ka khalsa waheguru ji ki Fateh

  • @redroseshine8436
    @redroseshine8436 Před 2 lety +13

    Oh god... My eyes are in tears!

  • @semithind9621
    @semithind9621 Před 2 lety +11

    Meri umar v lag jawe sir tuhAnu tuhade warge loka di bahut lod aa punjab nu 🙏🙏🙏

  • @Kuldeepkaur26528
    @Kuldeepkaur26528 Před 6 měsíci

    Waheguru Ji 🙏🙏🙏🙏🙏🙏🙏🙏🙏🙏🙏🙏🙏🙏🙏

  • @vikramkhan896
    @vikramkhan896 Před 2 lety +12

    22 ਜ਼ੀ ਰੋਣਾ ਆ ਗਿਆ ਪਿਆਰੀ ਜ਼ੀ ਬੱਚੀ ਨੂੰ ਦੇਖ ਕੇ...ਉ ਜਿਥੇ ਬੀ ਮਿੱਲੇ ਬੰਦਾ ਬਦਰੀ ਬਣਾ ਦਿਓ ਸਾਲ਼ੇ ਦੀ

  • @jasvirkaur8015
    @jasvirkaur8015 Před 2 lety +1

    ਇਸ ਦੁਨੀਆਂ ਤੇ ਇਨਸਾਨੀਅਤ ਖਤਮ ਹੋ ਚੁੱਕੀ ਐ।

  • @paramjitkaur944
    @paramjitkaur944 Před 2 lety +4

    ਕਿਨੀਂ ਪਿਆਰੀ ਬਚ੍ਚੀ ਹੈ ਬਾਪ ਕਿਨਾਂ ਰਾਕਸ਼ ਹੈ

  • @sukhmaansaab1963
    @sukhmaansaab1963 Před 2 lety +4

    ਜਿੰਨੇ ਵੀ ਅਾ ਕੰਮ ਕੀਤਾ ਉਸਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਿਕਨੀ ਮਾਸੂਮ ਬੱਚੀ ਨਾਲ ਇਨੀ ਕੁਟ ਮਾਰ ਕੀਤੀ ਰੱਬ ਵੀ ਨਹੀਂ ਮਾਫ ਕਰੂਗਾ , ਵਾਹਿਗੁਰੂ ਜੀ ਮੇਹਰ ਕਰੇਓ ਬੱਚੀ ਤੇ

  • @gillb5888
    @gillb5888 Před 2 lety +7

    ਹਾਏ ਰੱਬਾ ਲਾਹਨਤ ਹੈ ਇਹੋ ਜਿਹੇ ਬਾਪ ਨੂੰ ਜਿਹੜਾ ਮਸੂਮ ਨੂੰ ਛਡਕੇ ਚਲਾ ਗਿਆ ਹੈ ਮੇਹਰ ਭਰਿਆ ਹਥ ਰਖਣਾ ਇਸ ਬੱਚੀ ਦੇ ਸਿਰ ਤੇ😇😇🙏🙏God bless you Bother 🙏🙏😇

  • @parminderkaur354
    @parminderkaur354 Před 2 lety +18

    Ssakaal Gurpreet singh veer ji this girl is very intelligent please help her in her study do not leave her with any parents because they can’t give her higher education i see she has sharp brain you are genius veer ji in this world very rare people have such type of heart wich you have god bless you all the time ss akaal to all your team members

  • @preet.sainiii3955
    @preet.sainiii3955 Před 2 lety +25

    medical krwayoo bachi da...ihda baap kite kuj glt kmm na krda hove bichari nll🙏🙏🙏🙏

    • @reetvlog-sm5br
      @reetvlog-sm5br Před 2 lety +3

      Shi Kha aeda da baap kuj v kr skda hai .. Kirpa krke bchi da future vdiya kita jawe ...

    • @Cricket-fr1xt
      @Cricket-fr1xt Před 2 lety +1

      Ab je bachi shi jga phuch gyi hai

  • @MandeepKaur-pp7vz
    @MandeepKaur-pp7vz Před 2 lety +15

    Waheguru mehr kro duniya te 😭😭

  • @SKaur_multani
    @SKaur_multani Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @akaleshkumarpatel5006
    @akaleshkumarpatel5006 Před 4 měsíci

    Waheguru ji 🙏🙏🙏🙏🙏🙏🙏🙏🙏🙏🙏

  • @anmolsingh4621
    @anmolsingh4621 Před 2 lety +3

    Kinni cute h kinna pyara boldi aa 😭😭😭 kive chhad gye

  • @harshitmohllia6822
    @harshitmohllia6822 Před 2 lety +1

    ਅਜਿਹੇ ਦਰਿੰਦੇ ਇਨਸਾਨ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ

  • @harmansekhon4109
    @harmansekhon4109 Před 2 lety +1

    Selute hai veera nu bachhi nu bohat changi Tarah Treat kitta bohat peyar nal 🙏🏼🙏🏼🙏🏼

  • @jashansharma691
    @jashansharma691 Před 2 lety +1

    Waheguru waheguru waheguru waheguru waheguru waheguru

  • @parampreetkaur217
    @parampreetkaur217 Před 2 lety +5

    Baba g mehar Karn baby te . police valia da v thnxxx jina ne changa km kita

    • @reetvlog-sm5br
      @reetvlog-sm5br Před 2 lety +1

      Waheguru ji bchi te mehr kro aeda de baap nu jin da koi hak nhi

  • @beast-000
    @beast-000 Před 2 lety +5

    Ohh ਵਾਹਿਗੁਰੂ ਜੀ ਮਿਹਰ ਕਰਿਓ ਬੱਚੀ ਤੇ...

  • @birpalkaur9832
    @birpalkaur9832 Před 2 lety +25

    waheguru kadar kro insaan di bahut aukhi mildi aa insaan di zindagi..

  • @MandeepKaur-li9ey
    @MandeepKaur-li9ey Před 2 lety +6

    ਵਾਹਿਗੁਰੂ ਇਸ ਬੱਚੀ ਤੇ ਮੇਹਰ ਕਰਨ

  • @Wolfpack_002
    @Wolfpack_002 Před 2 lety +58

    This girl should not be send back to his parents or dad at any cost. If its a western country, parents would have been arrested by now. Her father is very abusive. She needs to kept away from him. Devil, monster. This is child abuse in the hands of parents. Very sad. God bless her.

    • @gshara1
      @gshara1 Před 2 lety

      Will you help her for education

    • @Wolfpack_002
      @Wolfpack_002 Před 2 lety +2

      @@gshara1 I expect Punjab government / Child Welfare organizations to help her. Punjab government can help her through Manukhta di seva society. Punjab governmemnt should provide funds on regular basis to such organizations like Manukhta di seva society apart from donations coming from general public. People who are in the capacity to provide for her education and living will be another blessing for the child. She has her own destiny. God bless her.

  • @navhundal3198
    @navhundal3198 Před 2 lety +1

    ਇਸ ਤਰਾ ਦਾ ਬਾਪ ਸੀ ਜਿਹੜਾ ਕੁਟਦਾ ਸੀ ਹੁਣ ਨਾ ਭੇਜਣਾ ਤੁਸੀ ਆਪਣੇ ਕੋਲ ਰੱਖ ਲਏਉ ਤੁਹਾਡਾ ਬਹੁਤ ਧੰਨਵਾਦ ਵੀਰ ਜੀ

  • @sukhwindersingh45
    @sukhwindersingh45 Před 2 lety +4

    Veera da v boht thanks jina ne bachi nu thaude tak pochya aa 🙏

  • @sunitabains8588
    @sunitabains8588 Před 2 lety +1

    Jug jug jio mere veer ji prmatma tuhady tandrusti rakhn

  • @anjanasingh1443
    @anjanasingh1443 Před rokem

    Waheguru ji kirpa karo

  • @manindermaninder952
    @manindermaninder952 Před 2 lety

    Waheguru ji 😭😭

  • @surjeetsingh6178
    @surjeetsingh6178 Před 2 lety +3

    Bir g tussi sb lai rabb rup ho waheguru tuhanu chadikla ch rakhe.god bless u

  • @joshansingh2014
    @joshansingh2014 Před 2 lety +1

    Waheguru ji🌹🙏🌹 mehar kre ji🙏🙏

  • @surjitkaur7530
    @surjitkaur7530 Před rokem

    Waheguru. Ji

  • @gurveerbhullar2366
    @gurveerbhullar2366 Před 2 lety

    waheguru

  • @SukhjinderSingh-bp6rl
    @SukhjinderSingh-bp6rl Před 2 lety +12

    Waheguru ji mehar krna bachi te😭😭😭

  • @adeepkaur2326
    @adeepkaur2326 Před 2 lety +1

    ਹਾਏ ਮੇਰੇ ਮਾਲਕਾ ਕਿਨਾ ਦਰਿੰਦਾ ਬਾਪ। ਵੱਧ ਤੋਂ ਵਧ ਸਜ਼ਾ ਮਿਲਣੀ ਚਾਹੀਦੀ ਹੈ।

  • @PriyankaSharma-qu4hs
    @PriyankaSharma-qu4hs Před 2 lety +2

    Salute ha apko 😭😭😭

  • @batthpoultry9256
    @batthpoultry9256 Před 2 lety +7

    ਵਾਹਿਗੁਰੂ ਜੀ🙏

  • @noorgill4926
    @noorgill4926 Před 2 lety

    Thanks veer

  • @unitedcolors2920
    @unitedcolors2920 Před 2 lety

    ਉਹ ਰੱਬਾ ਕੀ ਰੰਗ ਨੇ ਤੇਰੇ

  • @hardipgilldeep6999
    @hardipgilldeep6999 Před 2 lety

    Hey vaheguru

  • @jaspreetkaur3731
    @jaspreetkaur3731 Před 2 lety

    Wmk💫🙏

  • @shiyamehra9689
    @shiyamehra9689 Před 2 lety +2

    Rona aa gaya ksm se😭😭😭😭😭
    Ksm se aise baap ko isi trh se peeto Agar mil jae pls ASP sir🙏

  • @jass6647
    @jass6647 Před rokem

    Waheguru mehar kreo bachi te

  • @americandesivloger6173
    @americandesivloger6173 Před 2 lety +12

    ਹਾਏ ਨੀ ਮੇਰਾ ਪੁੱਤ ਪਤਾ ਨੀ ਕਿੰਨਾ ਕ ਦੁੱਖ ਝੱਲੀਆਂ ਨਿੱਕੀ ਜਿਹੀ ਜਾਨ ਨੇ ਭਾਜੀ ਪਲਿਜ ਇਸ ਬੱਚੀ ਨੂੰ ਉਸ ਦਰਿੰਦੇ ਦੇ ਹਵਾਲੇ ਨਾਂ ਕਰਿਓ ਮੇਰੀ request aa ਸਾਡੇ NRI ਭਰਾਵਾਂ ਨੇ ਕਿਸੇ ਨੇ ਗੋਦ ਲੈ ਲੈਣੀ ਆ

  • @amanshada4445
    @amanshada4445 Před 2 lety +7

    Waheguru g 🙏🏻🙏🏻🙏🏻🙏🏻

  • @gurpreetmora5703
    @gurpreetmora5703 Před 2 lety +1

    waheguru waheguru waheguru kirka kro

  • @SANJAYGOSWAMI777
    @SANJAYGOSWAMI777 Před 2 lety +1

    ਮੇਰੇ ਰੱਬਾ ਇੰਨੀ ਪਿਆਰੀ ਬੱਚੀ ਦਾ ਇੰਨਾ ਬੁਰਾ ਹਾਲ ਕਰ ਦਿੱਤਾ ਬਾਈ ਜੀ ਤੁਹਾਡੀ ਵੱਡੀ ਉਮਰ ਹੋਵੇ ਇਸਦੇ ਬਾਪ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਪੁਲਿਸ ਵਾਲੇ ਵੀ ਬਹੁਤ ਜਿਆਦਾ ਵਧੀਆ ਹੈ ਬਾਈ ਜੀ ਤੁਹਾਡੇ ਚਰਨਾਂ ਵਿੱਚ ਮੇਰਾ ਸਿਰ ਝੁਕਾ ਕੇ ਸਜਦਾ

  • @dreamland4861
    @dreamland4861 Před 2 lety +3

    😭😭😭..... veer ji , tuc... RAB ...da roop ho 🙏

  • @manreetvirk1396
    @manreetvirk1396 Před 2 lety +6

    🙏🏻🙏🏻 waheguru ji

  • @Aulakh7138
    @Aulakh7138 Před 2 lety +4

    Koi na Ji Waheguru ji De Ghar Der Aa Andher nahi Ohi Nabede Karu Dhee Nu Ta Parmatma ji Ne Bacha Hi Leya Os Rakshas Ton 🙏🙏🙏🙏🙏

  • @HAPPY_TALKS_00
    @HAPPY_TALKS_00 Před 2 lety +5

    Oho waheguruji waheguruji kirpa kri bachi te😰😰🙏🙏🙏🙏

  • @guggur5184
    @guggur5184 Před 2 lety +6

    Waheguru ji Maher karan 👍👍👍👍

  • @rajanstudiomullanpurlucky5005

    ਵਾਹਿਗੁਰੂ ਜੀ ਵਡੇ ਵੀਰ ਜੀ ਗੁਰਪਰੀਤ ਨੂੰ ਚੜਦੀ ਕਲਾ ਚ ਰਖੀ 🙏🙏🙏🙏🙏🙏

  • @jaspreetjohal6087
    @jaspreetjohal6087 Před 2 lety +3

    🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @officiaaviytgang1393
    @officiaaviytgang1393 Před 2 lety

    Best police officer

  • @HarjeetSingh-xl1zu
    @HarjeetSingh-xl1zu Před rokem

    WAHEGURU ji

  • @dhanpalsingh25
    @dhanpalsingh25 Před 2 lety

    warhegur ji

  • @ranjukhunger7241
    @ranjukhunger7241 Před 2 lety

    🌹🙏 jai mata di g b u 🙏🌹

  • @shalu1490
    @shalu1490 Před 2 lety +2

    Ene pyaare bche nu koi kida maar skda... Rabb bht mehar kre sari police team te Gurpreet paji di team

  • @komalrani8155
    @komalrani8155 Před 2 lety +4

    Children are like saint's if the chlidren is happy then God is also happy

  • @PriyankaSharma-qu4hs
    @PriyankaSharma-qu4hs Před 2 lety +1

    😘😘😘GOD bless this cutiepie

  • @noordeepkaur6968
    @noordeepkaur6968 Před 2 lety +2

    Satnam waheguru ji🙏🙏🙏🙏🙇‍♀️🙇‍♀️🙇‍♀️🙇‍♀️

  • @harmanmehma6525
    @harmanmehma6525 Před 5 měsíci

    🙏🙏

  • @ramandeepkaurgill3302
    @ramandeepkaurgill3302 Před 2 lety +13

    Waheguru ji 🙏🙏🥺🥺😢😢😢 jad pal ni skda te jam da kyu ho na kro eda chote bachya nall 🥺😢😢 bhut dill dukhya 😢😢 thanks Gurpreet veere waheguru ji kra mai jaldi india wapis ake tuhde nall sewa krna 🙏🙏

  • @a.j.500.k2
    @a.j.500.k2 Před 2 lety

    ਬਹੂਤ ਪਿਆਰੀ ਬੱਤੀ ਹੈ ਜਰ

  • @harafangle9473
    @harafangle9473 Před 2 lety +4

    ਮੂੰਹ ਤੇ ਸੋਜ ਹੈ ਬੱਚੀ ਦੇ ਦਿਲ ਡਰ ਹੈ ਬਹੁਤ ਜਿਆਦਾ 🙏🙏🙏🙏🙏😭

  • @harmandhaliwal3503
    @harmandhaliwal3503 Před 2 lety +3

    ਹਾਏ ਰੱਬਾ ਸੱਚੀ ਦੇਖ ਕਿ ਅੱਖ ਨੀ ਦਿਲ ਰੋਇਆ 🥲🥲🥲