Video není dostupné.
Omlouváme se.

Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

Sdílet
Vložit
  • čas přidán 28. 04. 2022
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Komentáře • 265

  • @jessiahuja1487
    @jessiahuja1487 Před 2 lety +13

    ਵੀਰ ਜੀ ਕੋਈ ਲਫ਼ਜ਼ ਨਹੀਂ ਤੁਹਾਡਾ ਧੰਨਵਾਦ ਕਿਵੇਂ ਕਰੀਏ ਧੰਨ ਮੇਰੀ ਮਾਂ ਜਿੰਨੇ ਜਨਮ ਦਿੱਤਾ ਹੀਰਾ ਨੂੰਹ ਪੁੱਤ 🙏🙏🙏🙏🙏🙏

  • @harjinderkavisher7322
    @harjinderkavisher7322 Před 2 lety +5

    ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ

  • @JaspalSingh-hx9go
    @JaspalSingh-hx9go Před 2 lety +3

    ਵਾਹਿਗੁਰੂ ਜੀ

  • @sultansingh7138
    @sultansingh7138 Před 9 měsíci +4

    ਗੁਰਪ੍ਰੀਤ ਸਿੰਘ ਜੀ ਥੋਡੇ ਤੇ ਅਕਾਲਪੁਰਖ ਦੀ ਬਹੁਤ ਕਿਰਪਾ ਹੈ ਜਿਸ ਦੇ ਵੀ ਤੁਸੀ ਸਿਰ ਤੇ ਹੱਥ ਰੱਖਕੇ ਅਸ਼ੀਰਵਾਦ ਦੇ ਦੇਂਦੇ ਹੋਂ ਠੀਕ ਹੋਂ ਜਾਂਦਾ ਪ੍ਰਮਾਤਮਾ ਥੋਡੇ ਤੇ ਇਸੇ ਤਰ੍ਹਾਂ ਕਿਰਪਾ ਬਣਾਕੇ ਰੱਖੇ 🙏❤️

  • @balbirsinghvirk6713
    @balbirsinghvirk6713 Před rokem +2

    ਵੀਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਆਪ ਜੀ ਦੀ ਬਹੁਤ ਵੱਡੀ ਸੇਵਾ ਹੈ ਸਤਿਗੁਰ ਆਪ ਜੀ ਦੀ ਸੇਵਾ ਨੂੰ ਫ਼ਲ ਜ਼ਰੂਰ ਦੇਂਣਗੇ

  • @GurjeetSingh-ux4dx
    @GurjeetSingh-ux4dx Před 2 lety +4

    ਵਾਹਿਗੁਰੂ ਮੇਹਰ ਕਰਨ ਮਨੁੱਖਤਾ ਦੀ ਸੇਵਾ ਟੀਮ ਤੇ ਬਹੁਤ ਵੱਡੀ ਸੇਵਾ ਕਰਦੇ ‌ਹੋ ਥੋਡੇ‌ ਕਰਕੇ ਰੱਬ ਦੇ ਦਰਸ਼ਨ ਹੋ ਜਾਂਦੇ ਨੇ ਐਵੇ ਪਰਤੀਤ ਹੁੰਦਾ ਹੈ ਵਾਹਿਗੁਰੂ ਜੀ

  • @rajkaur6341
    @rajkaur6341 Před 2 lety +3

    Waheguru waheguru waheguru waheguru waheguru ji meyer rkhi

  • @GurmeetKaur-kw6ht
    @GurmeetKaur-kw6ht Před 2 lety +2

    ਪੁੱਤ ਤੁਹਾਡੇ ਵਰਗੇ ਪੁੱਤਰ ਇਸ ਦੁਨੀਆ ਵਿੱਚ ਰੋਜ ਜਨਮ ਲੈਣ।

  • @mohinderkaur6283
    @mohinderkaur6283 Před 2 lety +3

    ਰੱਬ ਆਪਣੇ ਸਰੂਪ ਵਿੱਚ ਮੇਰੇ ਪੁੱਤ ਗੁਰਪ੍ਰੀਤ ਸਿੰਘ ਅਤੇ ਸਾਰੀ ਟੀਮ ਬਣ ਕੇ ਇਸ ਧਰਤ ਤੇ ਆ ਗਿਆ। ਯੁੱਗ ਯੁੱਗ ਜੀਵੇ ਮੇਰਾ ❤️ ਪੁੱਤ ਗੁਰਪ੍ਰੀਤ ਸਿੰਘ ਅਤੇ ਸਾਰੀ ਟੀਮ।

  • @BalwinderKaur-pj3fz
    @BalwinderKaur-pj3fz Před 2 lety +3

    ਵੀਰ ਜੀ ਤੁਸੀਂ ਅਜਿਹੇ ਲੋਕਾਂ ਲਈ ਰੱਬ ਬਣ ਕੇ ਆਏ ਹੋ ਵਹਿਗੁਰੂੂ ਮੇਹਰ ਕਰੇ

  • @kaursukhwinder7634
    @kaursukhwinder7634 Před 2 lety +2

    Wmk 🙏🏻🙏🏻🙏🏻🙏🏻🙏🏻

  • @makhankalas660
    @makhankalas660 Před 2 lety +10

    ਵਾਹਿਗੁਰੂ ਜੀ ਪਿਓ ਪੁੱਤ ਭੈਣ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਕਿਰਪਾ ਕਰਿਓ ਜੀ ਤਿੰਨੋ ਜਣੇ ਦਵਾਈ ਨਾਲ ਠੀਕ ਹੋ ਜਾਣ ਜੀ ਤੇ ਆਪਣੇ ਪਰਿਵਾਰ ਨਾਲ ਘਰ ਵਿੱਚ ਠੀਕ ਠਾਕ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @abhijotbrar1119
    @abhijotbrar1119 Před 2 lety +34

    ਵੀਰ ਜੀ ਤੁਸੀਂ ਧੰਨ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰਨ

  • @sehajdeepsingh4415
    @sehajdeepsingh4415 Před 5 měsíci +1

    Waheguru mere gurpreet veere nu lambi te tandrust umar bakhsheyoo ,malka sab de dukh door krii,🙏🏻🙏🏻🙏🏻

  • @Surindersingh-hb8og
    @Surindersingh-hb8og Před 2 lety +2

    Waheguruji

  • @tidkebaliram3258
    @tidkebaliram3258 Před 2 lety +4

    Wahe gurujii 🙏🙏🙏

  • @charanjeetkaurjagde3340
    @charanjeetkaurjagde3340 Před 2 lety +5

    waheguru g tndrusti bkhsio parvaar nu🙏🙏🙏🙏🙏

  • @manjeetkaurr3849
    @manjeetkaurr3849 Před 5 měsíci +1

    Waheguru ji ka khalsa waheguru ji ki fateh ji

  • @LuckySingh-fc9ib
    @LuckySingh-fc9ib Před 2 lety +2

    Wahguru ji mhar kro ji

  • @kaptansingh627
    @kaptansingh627 Před 3 měsíci +1

    Waheguru ji ka Khalsa waheguru ji ki Fateh ji

  • @gurinderkaur718
    @gurinderkaur718 Před 2 lety +3

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 dhan Guru Nanak g 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 Nanak nam cherde kala tere pane sarbat Da palla waheguru g 🙏🏻🌹🙏🏻🙏🏻🌹🙏🏻🙏🏻🌹🙏🏻🙏🏻🌹🙏🏻🙏🏻🙏🏻

  • @satnamsinghgoldy1332
    @satnamsinghgoldy1332 Před 2 lety +5

    Waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @JagdishKumar-hn5hh
    @JagdishKumar-hn5hh Před 2 lety +5

    Waheguru ji mehar karro ji sab te

  • @premlalpremlal5900
    @premlalpremlal5900 Před rokem +1

    Dhan dhan guru gobind Singh g

  • @ruhani2148
    @ruhani2148 Před 2 lety +3

    ਧੰਨ ਦੌਲਤ ਕਿਤਾਬੀ ਗਿਆਨ ਕੁਝ ਵੀ ਨਾਲ ਨੀ ਜਾਣਾ। ਸਿਰਫ ਆਤਮ ਗਿਆਨ ਨਾਲ ਹੀ ਦੁੱਖਾਂ ਤੋਂ ਛੁਟਕਾਰਾ ਮਿਲੇਗਾ।

  • @GurmukhSingh-ym1ec
    @GurmukhSingh-ym1ec Před 2 lety +5

    Satnam shri waheguru ji 🙏

  • @monikaarora2421
    @monikaarora2421 Před 2 lety +3

    Veer ji parmatma tuhanu chardi kala ch rakhe 🙏🙏

  • @irfanali2589
    @irfanali2589 Před 2 lety +7

    🤲ALLAH PAAK app ko or hum sab logo ko hamesha apne hifzo amaan me rakhe AMEEN SUMA AMEEN
    Love from Maler kotla 🇮🇳

  • @kashmirkaur6827
    @kashmirkaur6827 Před 2 lety +5

    Sade hoshiarpur de veer Waheguru ji mehar karen Gurpreet putter di lambi umar kare

  • @SukwindersinghSanger-du1tm
    @SukwindersinghSanger-du1tm Před 4 měsíci +1

    ਗੁਰਪ੍ਰੀਤ ਭਾਜੀ ਧੰਨ ਉਹ ਮਾਤਾ ਜਿੰਨਾ ਨੇ, ਤੁਹਾਡੇ ਵਰਗੇ ਹੀਰੇ ਨੂੰ ਜਨਮ ਦਿੱਤਾ 🙏🏻🙏🏻🙏🏻🙏🏻

  • @1339bro
    @1339bro Před 2 lety +3

    Satnam waheguru ji

  • @SurinderSingh-jo4mi
    @SurinderSingh-jo4mi Před 2 lety +3

    Waheguru ji es parivar nu tandrusti bakhshan

  • @kashbilan8924
    @kashbilan8924 Před 9 měsíci +1

    Gudrprit tuci dhan ho Waheguru ji mehar Kari

  • @AmanSandhu-qc9di
    @AmanSandhu-qc9di Před 2 lety +6

    Waheguru ji 🙏

  • @officialsandhu9304
    @officialsandhu9304 Před 2 lety +2

    🙏🙏🙏🙏🙏🙏

  • @ranidhingra972
    @ranidhingra972 Před 9 měsíci +1

    Waheyguru ji🙏🙏🙏🙏🙏

  • @dailyvehlilifestyle2746
    @dailyvehlilifestyle2746 Před 2 lety +5

    Waheguru ji mehar karna pariwar te ji🙏🙏

  • @simransandhu283
    @simransandhu283 Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SandeepKaur0n
    @SandeepKaur0n Před 2 lety +5

    Waheguru ji mehar kro ji 🙏🏼🙏🏼🙏🏼🙏🏼

  • @AVENGERS...
    @AVENGERS... Před rokem +1

    Waheguru Ji Mehar karo Ji 🙏🙏🙏🙏

  • @0007dhillon
    @0007dhillon Před 2 lety +3

    ਏਹ ਗੁਆਂਢੀ 8 ਸਾਲ ਤੋਂ ਬੈਂਗਣ ਫੜਦੇ ਸਨ।
    ਏਹੋ ਜਿਹੇ ਘਟੀਆਂ ਗੁਆਂਢੀ ਨਾ ਹੋਣ।
    ਆਪਣੀ ਪ੍ਰੇਸ਼ਾਨੀ ਕਰਕੇ ਇਹਨਾਂ ਨੇ ਸੇਵਾ ਵਾਲੇ ਗੁਰਪ੍ਰੀਤ ਸਿੰਘ ਵੀਰ ਨੂੰ ਸੱਦਿਆ ਹੈ ਨਾ ਕਿ ਮੱਦਦ ਲਈ।

  • @vijay23666
    @vijay23666 Před 2 lety +2

    V good sar ji

  • @gshara1
    @gshara1 Před 2 lety +4

    Waheguru ji mehar karo ji MANUKHTA DI SEWA SAB TON BADI SEWA PARIVAR TE. 🙏🏽

  • @kamaljeetkaur4381
    @kamaljeetkaur4381 Před 2 lety +10

    ਅੰਕਲ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏🙏👍👍👍❤️❤️❤️

  • @SarbjeetKaur-qd9xk
    @SarbjeetKaur-qd9xk Před 2 lety +1

    Satnam wahegur ji 🙏

  • @makhankalas660
    @makhankalas660 Před 2 lety +4

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @satwinderkaur7288
    @satwinderkaur7288 Před 2 lety +12

    ਵੀਰ ਜੀ ਤੁਸੀਂ ਰੱਬ ਦੇ ਰੰਗ ਵਿਚ ਰੰਗੀ ਇਕ ਰੱਬੀ ਰੂਹ ਹੋ। ਤੁਹਾਡੇ ਲਈ ਸਾਡੇ ਕੋਲ ਕੋਈ ਸ਼ਬਦ ਨਹੀਂ ਹਨ। ਜਿਸ ਨਾਲ ਅਸੀਂ ਤੁਹਾਡੀ ਤਰੀਫ ਕਰ ਸਕੀਏ।

  • @Kuldeepkaur26528
    @Kuldeepkaur26528 Před 6 měsíci +1

    Waheguru Ji 🙏🙏🙏🙏

  • @nanimangat8735
    @nanimangat8735 Před 2 lety +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਗੁਰਪ੍ਰੀਤ ਬੇਟਾ Salute ਕਰਦੇ ਹਾਂ ਤੁਹਾਡੀ ਸਾਰੀ ਟੀਮ ਨੂੰ,video ਦੇਖਕੇ ਦਿਮਾਗ਼ ਘੁੰਮ ਗਿਆ ਤੇ ਤੁਸੀਂ ਇਹ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਤੇ ਹੱਥੀਂ ਸੰਭਾਲ਼ਿਆ।ਤੁਹਾਡੇ ਉੱਪਰ ਓਸ ਅਕਾਲ ਪੁਰਖ ਦੀ ਅਪਾਰ ਅਪਾਰ ਕਿਰਪਾ ਹੈ ਨਹੀਂ ਤਾਂ ਐਨੇ aggressive;abusive,forceful and dangerous ਬੰਦਿਆਂ ਨੂੰ ਸੰਭਾਲ਼ਣਾ impossible ਤੇ ਖਤਰੇ ਤੋਂ ਖਾਲੀ ਨਹੀਂ।ਸਿਰ ਝੁਕਦਾ ਤੁਹਾਡੇ ਤਿੰਨਾਂ ਜਾਣਿਆਂ ਦੇ ਪਰਿਵਾਰਾਂ ਅੱਗੇ,ਵਾਹਿਗੁਰੂ ਤੁਹਾਨੂੰ ਹਰ ਮੈਦਾਨ ਫ਼ਤਿਹ ਬਖ਼ਸ਼ੇ ਪੁੱਤਰ🙏

  • @KamalJeet-lu2po
    @KamalJeet-lu2po Před 2 lety +9

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ 🌹 ਚੜ੍ਹਦੀਕਲਾ ਵਿਚ ਰੱਖੇ 🙏 ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ 😇

  • @deepikakaul7110
    @deepikakaul7110 Před 2 lety +2

    bht bht thnk u tuhada tuc ina di help lyiii ithe pahunche eh mere teacher ne..... m ina to hi study kiti hoyi aa 2-3 saal m udo di ardaSsa krdi c ke ina nu te ina de pariwar nu jldi jldi thik kr do baba g te aj ardaass qubboolll ho gyii...... bht bht jyada knowledge aa ina kol ina to jyada hor kise kol knowledge huni tuc jo mrji push lo hr ik cheejjj pta ina nu..... te apne ik v student nu eh ni bhulle bht hi jyada wdea insaaann nem verryy glas m vrryy proud to be his student bs ina nu thik kr do jldi jldi

    • @rajumax4967
      @rajumax4967 Před 2 lety +2

      asi v eina to study kity aa ...... sada nal da he pind aa sir ji da 🙏🙏 Waheguru ji mehar karao ji sab ta 🙏🙏🙏🙏🙏🙏🙏

    • @deepikakaul7110
      @deepikakaul7110 Před 10 měsíci

      ​@@rajumax4967waheguru thik krn ina nu

  • @manjitbhangu7003
    @manjitbhangu7003 Před 2 lety +4

    Waheguru mehar kre 🙏🙏🙏🙏🙏

  • @sharmakumar97
    @sharmakumar97 Před 2 lety +2

    Dhan Guru Nanak ji waheguruji ji waheguruji ji waheguruji ji waheguruji ji

  • @RamanSandhu388
    @RamanSandhu388 Před 2 lety +6

    Satnam Shri Waheguru Ji Mehar Karo

  • @harpalkaur1742
    @harpalkaur1742 Před 2 lety +2

    Thank you Gurpreet Singh veer g. God bless you Baba Nanak Dev Ji hamesha khush rakhe app g nu Dhan ho tosi 🙏🙏

  • @RamanSandhu388
    @RamanSandhu388 Před 2 lety +4

    Satnam Waheguru Ji

  • @gurusharanpalsinghrandhawa6069

    Waheguru Ji Ka Khalsa
    Waheguru Ji Ki Fateh
    🙏🌹🙏

  • @hackerchoudhary362
    @hackerchoudhary362 Před 2 lety +3

    Waheguru ji 🙏 waheguru ji 🙏 waheguru ji 🙏 is parivar par kirpa karo ji 🙏 waheguru ji 🙏🙏🙏

  • @navkumar6705
    @navkumar6705 Před 2 lety +3

    🙏🙏 waheguru ji waheguru ji 🙏🙏

  • @sukhikang3702
    @sukhikang3702 Před 2 lety +4

    🙏Waheguru ji🙏

  • @godsimryt5137
    @godsimryt5137 Před 2 lety +4

    Waheguru ji mehr kreyoo 💓💓💓😊

  • @SukwindersinghSanger-du1tm
    @SukwindersinghSanger-du1tm Před 4 měsíci

    ਭਾਜੀ ਤੁਹਾਡੇ ਕੋਲ ਸਿਹਾਲੇ ਪਿੰਡ ਤੋਂ ਭਾਗ ਸਿੰਘ, ਨੂੰ ਲੈਕੇ ਆਇਆ ਸੀ, ਸਗਲਾ ਨਾਲ ਬਨਿਆ ਹੋਇਆ,ਸੀ, ਠੀਕ ਹੋ ਗਿਆ ਸੀ,ਪਰ ਉਨੋ ਦੁਵਾਰਾ ਕੋਈ ਲੈ ਕੇ ਆਇਆ, ਤੁਹਾਡੇ ਵਿੱਚ ਰੱਬ ਨੂੰ ਦੇਖਿਆ ਜੀ, ਬਿੱਲਾ ਸਿਹਾਲਾ

  • @sandeepsinghneol1508
    @sandeepsinghneol1508 Před 2 lety +3

    Waheguru ji Waheguru ji🙏🙏🙏🙏 Waheguru ji mehr kreyo sareya te ji🙏🙏🙏🙏 Waheguru ji sarbat da bhala kreyo ji🙏🙏🙏🙏

  • @manvirkaur8659
    @manvirkaur8659 Před 2 lety +4

    WAHEGURU JI 🙏❤🙏

  • @ParamjitKaur-nz2ti
    @ParamjitKaur-nz2ti Před 2 lety +4

    Waheguru g 🙏

  • @gurjindertiwana2496
    @gurjindertiwana2496 Před 2 lety +3

    God bless you Gurpreet Singh veer ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Spsingh00297
    @Spsingh00297 Před 2 lety

    Salute a veere tuhanu aj kise kol apne lyi ni tym tuc tn sbb da fikr rkhde o ....WMK 🙏🏻

  • @navreetpurewal4
    @navreetpurewal4 Před 2 lety +2

    Waheguru 🙏🏻.. ✨

  • @RAMANKUMAR-nt8ld
    @RAMANKUMAR-nt8ld Před měsícem

    Bahut badia sewa veer ji Waheguru Kirpa Karo Ji🙏

  • @gurmitsingh1485
    @gurmitsingh1485 Před 2 lety +5

    ਵਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਗੁਰਪ੍ਰੀਤ ਸਿੰਘ ਵੀਰ ਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ਣਾ ,,,,,ਵਹਿਗੁਰੂ ਮੇਹਰ ਕਰੇ

  • @gurmeetsingh2808
    @gurmeetsingh2808 Před 2 lety +11

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਜੀ

  • @hyper_navi5564
    @hyper_navi5564 Před 2 lety +1

    Thaku veer Gurpreet hod bless u

  • @shireenohri1028
    @shireenohri1028 Před 2 lety +1

    God bless you Amen

  • @pargatdhaliwal5318
    @pargatdhaliwal5318 Před 2 lety +2

    Waheguru meher kro

  • @baljeetsinghbhullar3976
    @baljeetsinghbhullar3976 Před 2 lety +2

    Waheguru kirpa krn

  • @KuldeepKaur-uy3wh
    @KuldeepKaur-uy3wh Před 2 lety +3

    Waheguru ji mehar kareo ji

  • @satgursingh3510
    @satgursingh3510 Před 2 lety +1

    Wahegur ji

  • @sandhusaab7555
    @sandhusaab7555 Před 2 lety +3

    Waheguru ji mehar karyo

  • @navjeetkaur4186
    @navjeetkaur4186 Před 2 lety +1

    Waheguru Ji mehar krnn 🙏🙏 God bless u veer g

  • @gurjitkaur183
    @gurjitkaur183 Před 2 lety +2

    Wahegur ji 🙏🏼🙏🏼

  • @kamaljitkaur453
    @kamaljitkaur453 Před 2 lety +3

    Waheguru Ji

  • @KuldeepSingh-qe5ls
    @KuldeepSingh-qe5ls Před 4 měsíci

    ਏਹੋ ਜੀ ਵੀਡਿਓ ਦੇਖ k ਬਹੁਤ ਦੁਖ ਹੁੰਦਾ ਹੈ ਚੰਗਾ ਭਲਾ ਪਰਿਵਾਰ ਮੈਂਟਲੀ ਅੱਪ ਸੈੱਟ ਕਯੋਂ ਹੋ ਜਾਂਦੇ ਹਨ

  • @justindhaliwal5350
    @justindhaliwal5350 Před 2 lety +1

    Waheguru g maher kro

  • @shushanmkhitaryan1127
    @shushanmkhitaryan1127 Před 2 lety +1

    Whaegurro g mehr kroo 🙏🙏

  • @neetucyprus4771
    @neetucyprus4771 Před 2 lety +1

    Lord jesus have mercy on them

  • @karamjitsekhon498
    @karamjitsekhon498 Před rokem

    Rab ban ke aya Gurpreet veer es parvaar de life ch

  • @whitercat2302
    @whitercat2302 Před 9 měsíci

    Gurrpreet beta, eh threk jo jange, India vich doctor dvayia bahut strong dinde ne . Davayia devo parr jyada strong nahi, ado stable ho jaan pher theropy naal theek ho dakde ne. Tusi beta bahut chunga kamm karr rahe ho. Waheguru bless you

  • @SandeepKaur-md5is
    @SandeepKaur-md5is Před 2 lety +1

    Waheguru ji mehar karo sb tee

  • @jessiahuja1487
    @jessiahuja1487 Před 2 lety +1

    Godbless Veer ji 🙏🙏🙏🙏🙏🙏

  • @harvindersingh-hi3xh
    @harvindersingh-hi3xh Před 2 lety +1

    WAHEGURU JI

  • @sudhirgupta2354
    @sudhirgupta2354 Před 4 měsíci +1

    Sir doing very good job l see your all videos keep it up from Lucknow love your videos and you also have a great time U.P ❤❤❤

  • @gurlalsingh4081
    @gurlalsingh4081 Před 2 lety

    Dhan Dhan guru ram das ji mehar kro sarya te 🙏

  • @noorgillgill2365
    @noorgillgill2365 Před 2 lety +2

    Waheguru waheguru g

  • @sukhmanjotsingh7427
    @sukhmanjotsingh7427 Před 2 lety +4

    ਬਹੁਤ ਵੱਡੀ ਸੈਵਾ ਵੀਰ ਗੁਰਪ੍ਰੀਤ ਸਿੰਘ

  • @rajugill8117
    @rajugill8117 Před rokem

    God bless you

  • @gourvjitsingh3891
    @gourvjitsingh3891 Před 2 lety

    Waheguru Ji jldi thik kruge Ehna nu .

  • @harjeetkaurharjeetkaur
    @harjeetkaurharjeetkaur Před měsícem

    Waheguru ji❤❤❤ bai ji tc rbb oh

  • @vickysinghvicky2618
    @vickysinghvicky2618 Před 2 lety +1

    ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ

  • @mohammadbhattibhatti7005
    @mohammadbhattibhatti7005 Před 2 lety +1

    Allah wahegura bless them

  • @kuldeepkumaraggarwal7038
    @kuldeepkumaraggarwal7038 Před 2 lety +2

    ਭਗਤ ਪੂਰਨ ਸਿੰਘ ਜੀ ਦਾ ਅਸਲੀ ਵਾਰਿਸ ਬਾਈ ਗੁਰਪ੍ਰੀਤ ਮਿੰਟੂ