Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

Sdílet
Vložit
  • čas přidán 26. 07. 2022
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Komentáře • 461

  • @jaswantsandhu9818
    @jaswantsandhu9818 Před 3 měsíci +8

    ਉਨਾ ਦੋਵਾ ਆਦਮੀਆਂ ਦੀ ਪੜਤਾਲ ਕੀਤੀ ਜਾਵੇ ਕੋਈ ਗੜਬੜ ਜਰੂਰ ਹੈ ਵੀਰ ਜੀ

  • @Keeratkalervlogs2068
    @Keeratkalervlogs2068 Před rokem +26

    ਕੁਲਵਿੰਦਰ ਭੈਣ ਨੇ ਵੀ ਬਹੁਤ ਨੇਕ ਕੰਮ ਕੀਤਾ,ਬਾਈ ਗੁਰਪ੍ਰੀਤ ਤੇ ਸਾਰੀ ਟੀਮ ਨੂੰ ਦਿਲੋਂ ਦੁਆਵਾਂ,,,,,,,ਕਈ ਬੰਦੇ ਐਵੇ ਫੋਕੀ ਚੌਧਰ ਘੋਟਣ ਆ ਗਏ

  • @kakanjassi
    @kakanjassi Před 9 měsíci +8

    ਵੀਰ ਜੀ ਪੁਲਿਸ ਬੁਲਾ ਕੇ ਇਹਨਾਂ ਦੋਹਾਂ ਘੜੰਮ ਚੌਧਰੀਆਂ ਦਾ ਮੁਲਾਹਜ਼ਾ ਕਰਾਉ

  • @sultansingh7138
    @sultansingh7138 Před 8 měsíci +17

    ਗੁਰਪ੍ਰੀਤ ਸਿੰਘ ਖਾਲਸਾ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਤਦਰੁਸਤੀ ਬਖ਼ਸੇ ❤️🙏

  • @Tonygill829
    @Tonygill829 Před rokem +10

    ਬਾਈ ਗੁਰਪ੍ਰੀਤ ਥੋਡੇ ਨਾਲ ਸਾਰੇ ਪੰਜਾਬ ਤੇ ਇਡਿਆ ਦੇ ਲੋਕ ਹੀ ਨੀ ਸਾਰੀ ਦੁਨੀਆ ਦੀ ਇਨਸਾਅਨੀਤ ਖੜੀ ਹੈ ਤੇ ਇਸ ਵਿੱਚ ਕੋਈ ਸ਼ਰਾਬੀ ਫ਼ੋਜ ਨੀ ਆ ਸਕਦੀ ..? ੳਨਾ ਫ਼ੌਜੀਆਂ ਨੇ ਅਪਣਾ ਫ਼ਰਜ਼ ਤਾਂ ਕੀ ਨਿਭਾਉਣਾ ਸੀ ਤੇ ਨਾ ਸਾਥ ਦਿਤਾ ਮੈਨੂੰ ਫ਼ੌਜੀਆਂ ਦੀ ਇਸ ਬਦਤਮੀਜ਼ੀ ਤੇ ਬਹੁਤ ਗ਼ੁੱਸਾ ਆਇਆ ਇਕ ਅੋਰਤ ਜੋ ਮਾਨਸਿਕ ਤੋਰ ਤੋਂ ਠੀਕ ਨੀ ਇਸ ਤਰਾਂ ਦਾ ਵਤੀਰਾ …? I salute you sir for all humanity thank you 🙏 you and bless your family 🙏🙏🙏🙏🙏🙏🙏🙏

  • @mohinderkaur6283
    @mohinderkaur6283 Před rokem +7

    ਮੇਰੇ ਦਾਤਿਆ ਦੁਰਗਾ ਨੂੰ ਸਿਹਤਯਾਬੀ ਅਤੇ ਆਪਣਿਆਂ ਦਾ ਸਾਥ ਬਖ਼ਸ਼ੀ। ਮੱਦਦ ਕਰਨ ਵਾਲੀਆਂ ਦੋਵੇਂ ਕੁੜੀਆਂ ਅਤੇ ਸੇਵਾ ਕਰਨ ਵਾਲਿਆਂ ਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਖ਼ਸ਼ੀ।

  • @avtarsinghsandhu9338
    @avtarsinghsandhu9338 Před 6 měsíci +5

    ਸਾਰੇ ਇੰਡੀਆ ਦਾ ਏਹੀ ਹਾਲ ਹੋਇਆ ਪਿਆ ਏ।

  • @manibrar4149
    @manibrar4149 Před rokem +9

    🙏🏻ਭੈਣ ਮੇਰੀਏ ਰੱਬ ਤੁਹਾਨੂੰ ਸਦਾ ਚੜਦੀਕਲਾ ਵਿੱਚ ਰੱਖੇ ਤੁਸੀਂ ਇੱਕ ਮੈਂਟਲ ਭੈਣ ਦੀ ਮਦਦ ਕੀਤੀ🙏

  • @navjot473
    @navjot473 Před rokem +11

    ਕੀਨੀਆ ਪਿਆਰੀਆ ਗੱਲਾਂ ਕਰਦੀ ਆ ਦੁਰਗਾ ਭੈਣ ਪਤਾ ਨੀ ਕੀ ਕੀ ਬੀਤੀ ਹੋਣੀ a es ਭੈਣ ਉਤੇ ਪਰਮਾਤਮਾ ਜੀ ਜਲਦੀ ਹੀ ਗੁਰਪ੍ਰੀਤ ਵੀਰ ਨੂੰ ਕਾਮਜਾਬ ਕਰਨ ਇਸ ਦੁਰਗਾ ਭੈਣ ਦਾ ਘਰ ਲੱਭਣ ਵਿੱਚ

  • @surindergill9090
    @surindergill9090 Před rokem +7

    ਕੁਲਵਿੰਦਰ ਭੈਣ ਜੀ ਬਹੁਤ ਵਧੀਆ ਪੁੱਤ ਧੰਨਵਾਦ ਮੱਦਦ ਕਰਨ ਲਈ

  • @gopygill4816
    @gopygill4816 Před 2 měsíci +1

    ਦੋਵਾਂ ਭੈਣਾਂ ਦਾ ਬਹੁਤ ਧੰਨਵਾਦ ਜਿਨਾ ਨੇ ਇਸ ਭੈਣ ਨੂੰ ਤੋਹਾਡੇ ਕੋਲ ਲੈ ਗਏ,ਮੈ ਸਰ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਹਾਂ ਜੋ ਤੁਸੀ ਇਹ ਸੇਵਾ ਕਰ ਰਹੇ ਹੋ🙏🙏🙏🙏🙏

  • @mullanpur927
    @mullanpur927 Před rokem +9

    ਇਦਾਂ ਹੀ ਦਬਕੇ ਵੱਜਣੇ ਆ ਮਿੰਟੂ ਵੀਰ ਭਈਆ ਤੋਂ.

  • @baba5663
    @baba5663 Před rokem +6

    ਗੁਰਪ੍ਰੀਤ ਭਾਜੀ ਤੁਹਾਡਾ ਧੰਨਵਾਦ ਦਿਲੋ ਜੀ ,,ਜਿਹੜੇ ਬਾਅਦ ਵਿੱਚ ਦੋ ਚਮਚੇ ਆਏ ਸੀ ਉਹਨਾਂ ਦੇ ਘਰ ਅੱਗ ਲੱਗੇ ਫੇਰ ਪਤਾ ਲੱਗਣਾ ,,,

  • @harjeetbhullar7644
    @harjeetbhullar7644 Před 11 měsíci +3

    ਇਨਾਂ ਭੈਣਾਂ ਦੀ ਸੋਚ ਨੂੰ ਸਲਾਮ ਆ

  • @manibrar4149
    @manibrar4149 Před rokem +9

    ਮਿੰਟੂ ਬਾਈ ਏਹੋ ਜੇਹੇ 2/4 ਚਵਲਾ ਕਰਕੇ ਲੋਕੀ ਫੋਜੀਆਂ ਨੂੰ ਕਲੱਨ ਕਹਿਦੇ ਆ

  • @atindersingh8853
    @atindersingh8853 Před 4 měsíci +1

    ਕੁਲਵਿੰਦਰ ਕੌਰ ਭੈਣ ਜੀ ਤੇ ਉਸ ਦੀ ਸਹੇਲੀ ਨੂੰ ਦਿਲੋਂ ਸਲਾਮ ਸਲੂਟ ਕਰਦਾ ਹਾਂ

  • @kaptansingh627
    @kaptansingh627 Před rokem +7

    Waheguru ji ka khalsa waheguru ji ki Fateh

  • @ravinderkamiana316
    @ravinderkamiana316 Před rokem +4

    ਵਾਹਿਗੁਰੂ ਜੀ ਆਰਮੀ ਨੂੰ ਸਭ ਲੋਕ ਹੀਰੋ ਕਹਿੰਦੇ ਨੇ ਓਨਾ ਦਾ ਇਸ bhan ਪ੍ਰਤੀ ਫਰਜ ਬਣਦਾ ਸੀ ਕਿ ਉਸ ਨੂੰ ਕਿਸੇ ਸੁਰਖਿਤ ਜਗ੍ਹਾ ਛੱਡੀਏ ਨਾ ਕਿ 50 ਰੁਪਏ ਦੇ ਕੇ ਕਿਸੇ ਰਿਕਸ਼ੇ ਵਾਲੇ ਨਾਲ ਤੋਰੀਏ

  • @user-iz8rt7sn8r
    @user-iz8rt7sn8r Před 5 měsíci +1

    God bless you gurpreet bai ji 🙏🙏

  • @9501701271mr
    @9501701271mr Před rokem +14

    Mitnu g such a brave and great person hats off respect ✊

  • @xXx.HUNTER
    @xXx.HUNTER Před rokem +9

    Kulwinder bhain da v dhanvaad
    Naal wali sister da v thanks
    Gurpreet veer Val Dekh k Sare e sohne Kam Kar rahe 🙏

  • @Blooming_suits
    @Blooming_suits Před rokem +42

    Waheguru lamiya umra bakhshn Gurpreet veer te ohna team nu 🙏

  • @ramarani2388
    @ramarani2388 Před rokem +3

    ਜੇਕਰ ਲੋਕੀ ਸਹੀ ਤਰ੍ਹਾ ਇੱਕ ਇਨਸਾਨ ਹੋਣ ਦੇ ਨਾਤੇ ਡਿਊਟੀ ਕਰਨਾ ਸਿੱਖ ਜਾਂਦੇ ਤਾਂ ਸਾਰੇ ਪਾਸੇ ਇੰਨਾਂ ਦੁੱਖ ਨਜ਼ਰ ਨਾ ਆਂਦਾ।ਡਿਊਟੀ ਤੇ ਤਾਇਨਾਤ ਲੋਕਾਂ ਨੂੰ ਆਪਣੀ ਵਿਵਹਾਰ ਠੀਕ ਰੱਖਣਾ ਚਾਹੀਦਾ।ਓਹਨਾਂ ਦੇ ਅਪਣੇ ਵਿਭਾਗ ਨੂੰ ਐਕਸ਼ਨ ਲੈਣਾ ਚਾਹੀਦਾ।ਆਮ ਲੋਕਾਂ ਨਾਲ ਇਹੋਂਜਿਹਾ ਵਰਤਾਰਾ ਰੱਖਣ ਵਾਲੇ ਇੱਕ ਲੋਕਤੰਤਰ ਵਾਲੇ ਦੇਸ਼ ਵਿਚ ਇਹੋ ਜਿਹੇ ਲੋਕ ਸਰਕਾਰੀ ਨੌਕਰੀ ਦੇ ਹੱਕਦਾਰ ਕਿੰਵੇਂ ਹੋ ਜਾਂਦੇ।

  • @suchasinghdh1999
    @suchasinghdh1999 Před rokem +5

    ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਦਾਤਿਆ

  • @GurjeetSingh-ux4dx
    @GurjeetSingh-ux4dx Před rokem +3

    ਸਾਰੀ ਟੀਮ ਨੂੰ ਸਲਿਊਟ ਕਰਦੇ ਹਾ ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਮੇਬਰ ਦੇ ਪਰਵਾਰਾ ਤੇ NRI ਵੀਰਾ ਦਾ ਧੰਨਵਾਦ ਕਰਦੇ ਹਾ ਬਹੁਤ ਸੇਵਾਵਾਂ ਦੇ ਦੇਦੇ ਹੋ ਵਾਹਿਗੁਰੂ ਜੀ ਮੇਹਰ ਕਰਨ ਪਰਵਾਰ ਦੇ ਸਿਰਾਂ ਤੇ ਮੇਹਰ ਭਰਿਆ ਹੱਥ ਰੱਖਣ

  • @JAttPB23-
    @JAttPB23- Před rokem +7

    ਬਹੁਤ ਵਧੀਆ ਓਹ ਹਵਾ ਕਰਦੇ ਚੁੱਪ ਕਰਾਏ ਆਰਮੀ ਆ ਤਾ ਐਵੇਂ ਥੋੜੀ ਜਨਾਨੀ ਤੇ ਬੋਲ ਸਕਦੇ ਆ ਪਿਆਰ ਨਾਲ ਗੱਲ ਕਰਨ

  • @JBEntertainment-gb2on
    @JBEntertainment-gb2on Před 11 měsíci +3

    Waheguru ji ka khalsa
    Waheguru ji ki fateh
    Waheguru ji sarbat da bhala krna ji 🙏🏻

  • @ParminderKaur-yr9ih
    @ParminderKaur-yr9ih Před rokem +6

    ਵਾਹਿਗੁਰੂ ਜੀ ਮਿਹਰ ਕਰੋ

  • @JaiKishan-kq4jw
    @JaiKishan-kq4jw Před 4 měsíci +1

    God bless you Gurpreet ji.😢

  • @suman.sumankuer1344
    @suman.sumankuer1344 Před 6 měsíci +1

    Waheguru waheguru ji

  • @sukhjitsingh1035
    @sukhjitsingh1035 Před 5 měsíci +1

    Waheguru ji

  • @rubalsaggu1674
    @rubalsaggu1674 Před rokem +15

    Salute pajji... People should learn to be polite at any situation

  • @jaskaransran6633
    @jaskaransran6633 Před 5 měsíci

    Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji

  • @parvinshams5413
    @parvinshams5413 Před rokem +2

    gurpreet mbhajji .jindabaaz . god .bleess u .always

  • @novekaranveersidhu862
    @novekaranveersidhu862 Před rokem +2

    gurprit veer nu parmatma himmat Honsla bakshan seva karan layee

  • @simernjeetsingh9460
    @simernjeetsingh9460 Před rokem +1

    Gurpreet Veera very nice wmk 🙏🙏

  • @MandeepKumar-xi6yu
    @MandeepKumar-xi6yu Před rokem +33

    🙏 salute Gurpreet Bhai nu,te lakh di lahnat fojia nu

    • @damsel2293
      @damsel2293 Před rokem +1

      Eh sade india de proud army dekho jra peg lake mental lady nu bakwas krda

    • @MandeepKumar-xi6yu
      @MandeepKumar-xi6yu Před rokem +3

      @@damsel2293 ohda ta peg lgeya hoyea,jehda officer baad ch aayea oh sofi hoke ohto bhi bda lahntia,koi sorry ni upro keh reha road khali kro jaldi

    • @damsel2293
      @damsel2293 Před rokem +4

      @@MandeepKumar-xi6yu koi shabad ni ehoje officers lye sharam hone chaide a mnu bhut proud hunda c army man’s te but sirf eh vdeo dekhn to pehla hun koi respect ni rahe kyunki akal ena nu ve ni hunde….bs eh jehde bande ngo’s chlare a (gurpreet veer ji ,pal kharoud ,anmol veera and hor ve bhut sare eh ne sache insan eh raab ne

    • @yuvrajsingh8502
      @yuvrajsingh8502 Před rokem

      @@damsel2293 bai saare passe vdia te maare bnde hunde aa oss de base te saareya nu maada nhi bol skde appa!

    • @damsel2293
      @damsel2293 Před rokem

      @@yuvrajsingh8502 yes agree

  • @naturecarewalasingh1751
    @naturecarewalasingh1751 Před rokem +2

    Both sisters Kulwinder n another 1 ,Thxxxxx Mata Gujjari Diya warsaan , Shabash

  • @gurmeetsingh2808
    @gurmeetsingh2808 Před rokem +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ

  • @azaadmehrasab5239
    @azaadmehrasab5239 Před rokem +8

    ਆਰਮੀ ਗਾਰਦਾਰ ਹੈ ਕੋਛ ਲੋਕ ਆਰਮੀ ਦੇ ਰਬ ਜਾਣਦਾ ਸਬ ਹੈ ਅਜ ਦੇ ਸਮੇ ਵਿੱਚ

  • @gurjindertiwana2496
    @gurjindertiwana2496 Před rokem +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

  • @JagjeetSingh-fe3he
    @JagjeetSingh-fe3he Před rokem +12

    Salute To U Gurpreet Singh ...!!

  • @Kuldeepkaur26528
    @Kuldeepkaur26528 Před 6 měsíci +1

    Waheguru Ji 🙏🙏🙏🙏

  • @aman_101_
    @aman_101_ Před 6 měsíci +1

    Very nice sir

  • @hellotone9108
    @hellotone9108 Před rokem +2

    Wahayguru ji tuhanu lambi umar bakshay gurpreet bhaji tusi raab ho sab lyi bus

  • @ManpreetSingh-zm3mx
    @ManpreetSingh-zm3mx Před rokem +13

    🙏🌾 ਵਾਹਿਗੁਰੂ ਜੀ 🌾🙏

  • @jagdishbahia9162
    @jagdishbahia9162 Před rokem +10

    Dhan Dhan Waheguru ji bless Gurpreet Veer ji and Sari Team🙏🙏🙏🙏❤️❤️❤️❤️

  • @manibrar4149
    @manibrar4149 Před rokem +10

    ਮਿੰਟੂ ਬਾਈ ਤੁਸੀਂ ਕੁੱਤੇ ਬਿੱਲੇ ਤੋਂ ਨਾ ਡਰਿਆ ਕਰੋ

  • @paramjeetkour4881
    @paramjeetkour4881 Před rokem +4

    Waheguruji🙏🙏🙏🙏🙏🙏🙏🌹🌹

  • @mankritmahajan4771
    @mankritmahajan4771 Před rokem +2

    Waheguru meher kare ....waheguru meher kare ...waheguru ji meher kro .......laddi sai ji meher kro

  • @ramandeepsingh2761
    @ramandeepsingh2761 Před rokem +5

    ਵਾਹਿਗੁਰੂ ਜੀ ਮਹਿਰ ਕਰਨ ਜੀ

  • @jaishrikrishna...6217
    @jaishrikrishna...6217 Před rokem +6

    Apke videos mujhe bahot achhe lagte hai Sir.....from mumbai.....satshriakal 🙏🙏

  • @damsel2293
    @damsel2293 Před rokem +12

    Salute to you veer ji not to army man u are real heero n everything for us

  • @Gurmeet19686
    @Gurmeet19686 Před 6 měsíci

    Waheguru ji waheguru ji waheguru ji waheguru ji 🙏🙏🙏🙏🙏❤❤❤❤

  • @jasvirdhillon9091
    @jasvirdhillon9091 Před měsícem

    Waheguru g, waheguru g, waheguru g, waheguru g, waheguru g......

  • @smartphonedoctor1242
    @smartphonedoctor1242 Před rokem +2

    Waheguru ji kirpa kro sab te ji

  • @kiranjitsingh2906
    @kiranjitsingh2906 Před 7 měsíci +1

    Very good veer ji

  • @sandeepsinghneol1508
    @sandeepsinghneol1508 Před rokem +8

    Waheguru ji Waheguru ji🙏🙏🙏🙏 Waheguru ji mehr kreyo ji🙏🙏🙏🙏 Waheguru ji sarbat da bhala kreyo ji🙏🙏🙏🙏

  • @balwindersaggu982
    @balwindersaggu982 Před 11 měsíci +5

    ਇਹ ਆਰਮੀ ਕਿਸ ਕੰਮ ਦੀ ਹੈ ਜਿਸ ਨੇ ਆਪਣਾ ਕੋਈ ਫਰਜ਼ ਨਹੀਂ ਸਮਝਿਆ ਇਹ ਕੰਮ ਸਰਕਾਰਾਂ ਦਾ ਹੈ ਕਿ ਉਹ ਆਪਣੇ ਨਾਗਰਿਕਾਂ ਦਾ ਖਿਆਲ ਰੱਖਣ ਪਰ ਇਥੇ ਤਾਂ ਉਲਟ ਹੀ ਹੋ ਰਿਹਾ ਹੈ ਕਿ ਜੋ ਲੋਕ ਉਸ ਲੜਕੀ ਦੀ ਮੱਦਦ ਕਰ ਰਹੇ ਹਨ ਉਹਨਾਂ ਨਾਲ ਵੀ ਮਾੜਾ ਵਰਤਾਰਾ ਕਰ ਰਹੇ ਹਨ ਇਹ ਆਰਮੀ ਸਿਰਫ਼ ਤਨਖਾਹਾਂ ਲੈਣ ਲਈ ਹੀ ਹੁੰਦੀ ਹੈ ਇਹਨਾਂ ਦਾ ਕੋਈ ਫਰਜ਼ ਨਹੀਂ ਸੀ ਕਿ ਉਸ ਲੜਕੀ ਦੀ ਸਥਿਤੀ ਨੂੰ ਸਮਝ ਕੇ ਉਸ ਨੂੰ ਕਿਸੇ ਸੇਫ ਜਗ੍ਹਾ ਤੇ ਪਹੁੰਚਾਇਆ ਜਾਂਦਾ ਪੁਲਿਸ ਸਟੇਸ਼ਨ ਭੇਜਿਆ ਜਾ ਸਕਦਾ ਸੀ ਅੱਗੋਂ ਉਹ ਕਿਸੇ ਐਨ ਜੀਉ ਪਹੁੰਚਾਉਦੇ ਕੀ ਇਹ ਫਰਜੋਂ ਹੀਣੀ ਗੱਲ ਨਹੀਂ ਕਿ ਜਿੰਨਾ ਨੂੰ ਸਰਕਾਰੀ ਤਨਖਾਹਾਂ ਮਿਲਦੀਆਂ ਹਨ ਉਹ ਲੋਕ ਹੀ ਆਮ ਜਨਤਾ ਦੀ ਮੱਦਦ ਕਰਨ ਦੀ ਬਜਾਏ ਇਸ ਤਰ੍ਹਾਂ ਦੀਆਂ ਸ਼ਰਮਨਾਕ ਗੱਲਾਂ ਕਰਦੇ ਹਨ ਜੇ ਉਹ ਕੁੜੀਆਂ ਇਸ ਦੀ ਮੱਦਦ ਨਾ ਕਰਦੀਆਂ ਅੱਗੋਂ ਜੇ ਗੁਰਪ੍ਰੀਤ ਇਸ ਕੁੜੀ ਨੂੰ ਆਸ਼ਰਮ ਵਿੱਚ ਨਾਂ ਸੰਭਾਲਦਾ ਤਾਂ ਕੀ ਬਣਦਾ ਇਸ ਕੁੜੀ ਦਾ ਉਹ ਵਿਚਾਰੀ ਤਾਂ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਇਹ ਸਾਫ਼ ਪਤਾ ਚਲਦਾ ਹੈ ਫਿਰ ਆਰਮੀ ਨੇ ਇਸ ਦੀ ਮੱਦਦ ਕਿਉਂ ਨਹੀਂ ਕੀਤੀ ਬਹੁਤ ਹੀ ਦੁੱਖ ਦੀ ਗੱਲ ਹੈ

  • @parminderkumar1384
    @parminderkumar1384 Před rokem +1

    Sab te mehr kri maalka

  • @singhsardar6929
    @singhsardar6929 Před rokem +1

    Waheguru ji waheguru ji waheguru ji waheguru ji waheguru ji waheguru ji waheguru ji

  • @darshansingh2806
    @darshansingh2806 Před 6 měsíci +1

    🙏🙏

  • @manukuar1857
    @manukuar1857 Před rokem +3

    Waheguru ji 🙏🙏🙏🙏🙏🙏🙏

  • @shinderkour97
    @shinderkour97 Před rokem +3

    Gurpreet Singh veer g WaheGuru ji tuhanu chardi Kala vich rakhe 🙏🙏🙏🙏

  • @sarabjeetkaur3364
    @sarabjeetkaur3364 Před rokem +1

    Kulwinder didi nu vaheguru tandrusti bakshe

  • @karamjitsekhon498
    @karamjitsekhon498 Před rokem +1

    Thanks help each other..
    ..great job Gurpreet singh

  • @studiorosefotos8925
    @studiorosefotos8925 Před rokem +13

    salute a gurpreet veere great personality

  • @kindajawandajawanda1068
    @kindajawandajawanda1068 Před rokem +8

    ਵਾਹਿਗੁਰੂ ਵਾਹਿਗੁਰੂ ਜੀ 🙏

  • @jasandipsingh235
    @jasandipsingh235 Před rokem +14

    Waheguru Ji ❤❤❤🙏🙏🙏

  • @rajivsharmasharma4973
    @rajivsharmasharma4973 Před rokem +2

    Waheguru ji mahr krna..🙏

  • @trucklovervelog6227
    @trucklovervelog6227 Před rokem +2

    Good job 22 ji 👍👏👏👏👏👌👌👌👌

  • @SonySony-nt7wr
    @SonySony-nt7wr Před rokem +1

    Marwadi apne ap ch bht hit hi sir

  • @ikkudipunjabdi1755
    @ikkudipunjabdi1755 Před rokem +3

    Haaaye rabba ,, tu kithe a ,, KUCH TA DEKH ,, ENA LOKA DE KARAM CUT DE 🙏🏻🙏🏻

  • @sukhmanikaur812
    @sukhmanikaur812 Před rokem +5

    Waheguru ji tuhanu sda chardikala ch rakhn 🙏🙏🙏🙏🙏

  • @poojasidhu5617
    @poojasidhu5617 Před rokem +1

    Salute salute salute salute to you brother 🙏🙏🙏

  • @gurusharanpalsinghrandhawa6069

    Waheguru Ji Ka Khalsa
    Waheguru Ji Ki Fateh
    🙏🌹🙏

  • @rajusingh-1130
    @rajusingh-1130 Před rokem +1

    Kulwinder sister hona ne bahut vadiya uprala kita waheguru chardikala bakhshey

  • @darshansingh2024
    @darshansingh2024 Před rokem +2

    Waheguru ji waheguru ji

  • @sajadakash5926
    @sajadakash5926 Před rokem +2

    Wa bhi gi Khush raho man gy gi ap ny bot acha Kam kia gi

  • @sardarjisingh1558
    @sardarjisingh1558 Před rokem +2

    *ਬਹੁਤ ਵਧੀਆ ਜੀ*

  • @sonia_monga45
    @sonia_monga45 Před rokem +1

    God bless 🙏

  • @BaldevSingh-dy4lt
    @BaldevSingh-dy4lt Před rokem +3

    जिन्दगी नू इस दुनियां चकाचौंध तो जिन्ना दूर रखोगे,सुखी रहोगे।

  • @LuckySingh-fc9ib
    @LuckySingh-fc9ib Před rokem +2

    Shukar h y saf hatho may aagi h 🙏 nhi to es ko ganday lok nocha nocha h kha jatay 🙏 wahguru mhar kray ji

  • @singhharshdeep2438
    @singhharshdeep2438 Před rokem +1

    Waheguru ji 🙏🏻🙏🏻🙏🏻🙏🏻🙏🏻🙏🏻🙏🏻

  • @bodybuildingish
    @bodybuildingish Před 5 měsíci

    Veer te kulwinder bhain ji warge rabb v hun iss dunia wich

  • @desipenduvirsa
    @desipenduvirsa Před rokem +2

    ਵਾਹਿਗੁਰੂ ਜੀ

  • @rajwinderbajwa1604
    @rajwinderbajwa1604 Před rokem +2

    Waheguru ji kirpa kro ji

  • @mannsahota829
    @mannsahota829 Před rokem +26

    Eda de loka ne govt. jobs da naam khraab kita hoya sir, tuc bht vdia km kr rae o sir, waheguru ji ka khalsa, waheguru ji ki fateh 🙏

    • @manibrar4149
      @manibrar4149 Před rokem +1

      ਆਵੇ ਨੀ ਲੋਕੀ ਕਲੱਨ ਕਹਿਦੇ ਏਹੋ ਜੇਹੇ ਫੋਜੀਆਂ ਕਰਕੇ ਕਹਿਦੇ ਆ

  • @manipaul7432
    @manipaul7432 Před rokem +2

    Real hero gurpreet bro ne god bless u bro

  • @GurswakBatth
    @GurswakBatth Před 3 měsíci

  • @sapnakoundal7180
    @sapnakoundal7180 Před rokem +2

    Sir help karne ki bajaye log darate hai don't warry sir I am proud of you 🙏🙏🙏🙏

  • @user-fl4xt8yk8n
    @user-fl4xt8yk8n Před 3 měsíci

    Very.good.baiji

  • @rajasukhomajri6141
    @rajasukhomajri6141 Před 3 měsíci

    Waheguru ji mehar kre ji

  • @dharminderchahal1186
    @dharminderchahal1186 Před rokem +2

    Waheguru ji lammi umar bakhsi gurpreet veer ji nu

  • @sunnywrainch3151
    @sunnywrainch3151 Před rokem +1

    kulwinder bhain nu data chad di kalla ch rakhe jihna is bhain mintu bai ji kol phonchya .

  • @BaljinderSingh-ig1zd
    @BaljinderSingh-ig1zd Před rokem +2

    Thanks 🙏🙏🙏🙏

  • @meditationandrelaxation4618

    Gurpreet veer ji tuc dhan ooo... Oh drink kite hoye bnde kive bol rhe c.. M ta ohna nu bnde hi khangi kyoki asli foji ta es tra.. Ni krde jis tra oh kr rhe c ... Gurpreet veer te ohna du sari teem nu WAHEGURU hamesha khush rakhe .te os bhen da v bhut dhanyvad .jis ne help kiti...🙏 kehna ta bhut kuj hunda pr ... Thode shabd vi bhut kuj biyan krde ne 🙏🙏🙏🙏🙏

    • @MandeepKumar-xi6yu
      @MandeepKumar-xi6yu Před rokem +3

      Foji hi kaho ohna nu, foji bande hi bande ne thode sade warge oh koi rabb nhi, tusi eh sakde ho sare foji ikko jehe nhi hunde, je thonu fojia te kuch jiyada hi maan hai

    • @beagoodboy3799
      @beagoodboy3799 Před rokem +2

      Actually Army de Rule bahut strict hunde nay, oh keh rahe c tuci gate aage na khade hove kithe side tay Jaa k gal kro. But army waleya nay v A kaam galat kitta ki 50 rupay auto Wale nu de k kehnde kudi jithe kehndi othe shad de. Ohnu nu chahida c, police nu bula k kudi ohna de handover karni chahide c. Kuch foji hunde nay idda da khadus but har koi fojji idda da nhi hunda.

    • @DeepsinghGill
      @DeepsinghGill Před rokem

      @@MandeepKumar-xi6yu Asli Fouji es tra nai krde?? Fouji koi rabb nahi hunde.. Corrupt indian Govt de kutte hunde aa Fouji.
      Guru Sahib ne saaf keha ke
      “Raje sheenh mukkadamm Kutte”
      Jis tra Indian Sheenh Raje (Modi) de eh mukkadam kutte ne..
      Ehna kuttyan ne hi sada Takhat dhaaya si,. Sade pair di jutti respect ehna kuttya di

    • @harjindersingh-ct4wn
      @harjindersingh-ct4wn Před rokem +1

      @@MandeepKumar-xi6yu right eh Kam ohna da nahi oh desh dekhn k ehnu

    • @harjindersingh-ct4wn
      @harjindersingh-ct4wn Před rokem +1

      Har bandy di apni limits hundiya ny Jo army ਕਰਦੀ ਆ ਓਹ ਹੋਰ ਨੀ ਕਰ ਸਕਦਾ

  • @charanjeetkaurjagde3340
    @charanjeetkaurjagde3340 Před rokem +2

    waheguru g mehar krio daatia bhen upar🙏🙏🙏🙏🙏

  • @manpreetranu3084
    @manpreetranu3084 Před rokem +1

    Gbu bro ..........waheguru mehr kre

  • @gauravkhatri6073
    @gauravkhatri6073 Před rokem +4

    Waheguru ji....gurpreet paji ehna nu eh ni pta...ethe pura punjab katha ho jana...... waheguru sda kush rkhe tuhanu bhut...