ਘੁੰਡ ਕੱਢ ਕੇ ਰੱਖਦੀ ਸੀ ਤੇ ਫਿਰ ਵੀ ਕੀਤਾ ਅੱਖ ਮੱਟਾਕਾ, ਤਿੰਨ ਬੱਚਿਆਂ ਦੀ ਮਾਂ ਆਪਣੇ ਆਸ਼ਿਕ ਨਾਲ ਫ਼* ਰਾਰ

Sdílet
Vložit
  • čas přidán 11. 09. 2024
  • ਘੁੰਡ ਕੱਢ ਕੇ ਰੱਖਦੀ ਸੀ ਤੇ ਫਿਰ ਵੀ ਕੀਤਾ ਅੱਖ ਮੱਟਾਕਾ,
    ਤਿੰਨ ਬੱਚਿਆਂ ਦੀ ਮਾਂ ਆਪਣੇ ਆਸ਼ਿਕ ਨਾਲ ਫ਼* ਰਾਰ
    #malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #loktv #australiapr #fraud #canada #canadaimmigration
    #cmbhagwantmaan #AamAdmiParty #policepunjab #instagram #facebook #youtube #amritsar #amritsarnews #punjab #punjabi #hospital #drpunjab #doctor #marriagecomedy #smiles
    #punjabifaimlyvlog

Komentáře • 39

  • @user-qn2ei1fo8p
    @user-qn2ei1fo8p Před 24 dny +10

    ਮਲੂਕਾ ਵੀਰ ਜੀ ਤੁਹਾਡੀ ਵਧੀਆ ਪੱਤਰਕਾਰੀ ਹੈ ਜੋ ਤੁਸੀਂ ਹਰ ਇੱਕ ਦੁਖੀ ਇਨਸਾਨ ਦੇ ਮੁੱਦੇ ਚੁਕਦੇ ਹੋ

  • @surindersyal6575
    @surindersyal6575 Před 24 dny +11

    बिना तलाक दिए कोई भी स्त्री या पुरुष दूसरी शादी नहीं कर सकता। इस लिए इस महिला और उसके आशिक को कड़ा दंड मिलना चाहिए। बच्चों की भी जिंदगी ख़राब हो गई है । इनके द्वारा किया गया अपराध माफ़ी योग्य नहीं है।

  • @sanjogtarani3997
    @sanjogtarani3997 Před 24 dny +16

    ਫ਼ੋਨ ਨੇ ਬੜੇ ਘਰ ਬਰਬਾਦ ਕਰ ਦਿੱਤੇ ਹਨ

    • @SajjanSingh-pj9iy
      @SajjanSingh-pj9iy Před 24 dny +3

      Fon ki kehda bhaj jao yar nal aap nu v akal chaidi aa fon da ki kassor

    • @harmindersingh6683
      @harmindersingh6683 Před 24 dny

      Mirza saheba ,sasi punu ,heer ranjha odo kehde phne c bhra odo kehda bhajdiya ni c bnde nu aap e akal chahidi

    • @user-zs9zc9ym3h
      @user-zs9zc9ym3h Před 23 dny +2

      ਜਨਾਨੀ ਤਾਜ ਨਾ ਤਖਤ ਦੀ ਇਹ ਸਕੀ ਲਨ ਸਖਤ ਦੀ 😮

    • @paramjeetkor
      @paramjeetkor Před 21 dnem

      ​@@harmindersingh6683sahi gall aa bai ji tuadi

  • @NarinderSingh-hd9ch
    @NarinderSingh-hd9ch Před 24 dny +6

    ਜਨਾਨੀ ਦੀ ਮਤ ਗੁਤ ਪਿਛੇ ਹੁੰਦੀ ਹੈ।

    • @JagtarSingh-vi4zi
      @JagtarSingh-vi4zi Před 21 dnem

      ਗੁੱਤ ਪਿਛੇ ਵੀ ਨਹੀ ਹੁੰਦੀ ਵੇਸੈ ਕਹਿ ਦਿੰਦੇ ਐ ਤਾਂ ਉਸ ਨੂੰ ਐਹਿਸਾਸ ਹੁੰਦਾ ਰਹੈ ਕਿ ਭਾਵੈ ਗੁੱਤ ਪਿੱਛੇ ਈ ਐ ਹੈ ਤਾਂ ਸਹੀ।।

    • @Lokvirsa177
      @Lokvirsa177 Před 20 dny

      ਬਾਈ ਜੀ ਜਿਹੜੇ ਨਾਲ਼ ਗਈ ਆ ਉਹਦੇ ਵੀ ਗਿੱਟਿਆਂ ਚ ਈ ਹੋਊ

  • @TarsemSingh-fk1dy
    @TarsemSingh-fk1dy Před 24 dny +6

    ਇਹ ਸਭ ਕੁੱਝ ਮਿਹਨਤ ਕਰਨ ਵਾਲੇ ਬੰਦਿਆਂ ਨਾਲ ਹੀ ਹੁੰਦਾ ਹੈ.

  • @tarlochansingh7496
    @tarlochansingh7496 Před 19 dny +1

    ਮਲੂਕਾ ਸਾਬ ਘੱਟੋ ਘੱਟ ਕੈਮਰੇ ਦੇ ਸਾਹਮਣੇ ਬੱਚਿਆਂ ਦਾ ਮੂੰਹ ਢੱਕ ਲਿਆ ਜਾਣਾ ਚਾਹੀਦਾ ਸੀ

  • @JK-hr4rq
    @JK-hr4rq Před 17 dny

    🙏🙏

  • @user-of9sx5ih7r
    @user-of9sx5ih7r Před 24 dny +1

    🙏

  • @gamechanger6438
    @gamechanger6438 Před 24 dny

    Vdia veer good job jo tuc gareeb di help krdeo rich di ta hr koi kr dinda.. Sab nu gareeb da sath dena chahida jina o skda... Kyoki raab ne apa nu kalu ki din dekhone ne koi ni janda. Raaje khali krte c

  • @user-ml4bb8qs1s
    @user-ml4bb8qs1s Před 24 dny +3

    Tamea de sarkar a

  • @NarinderSingh-hd9ch
    @NarinderSingh-hd9ch Před 24 dny +1

    ਇਹਨਾ ਨੂੰ ਸਾਰਾ ਪਹਿਲਾ ਹੀ ਪਤਾ ਹੋਏਗਾ ਜੋ ਭਜ ਗਈ ਕੁਝ ਨਹੀ ਹੋ ਸਕਦਾ ਪੁਲਿਸ ਵੀ ਨਾਲ ਹਾਂ ਵਿੱਚ ਹਾਂ ਮਿਲਾ ਦਿੰਦੀ ਹੈ ਕੁਝ ਨਹੀ ਕਰ ਸਕਦੇ

  • @Ramjatin
    @Ramjatin Před 24 dny

    Madi Janani Madi kismat nal mildi Baki bachiya te tars onda bhout dukh hunda

  • @jagsirsran855
    @jagsirsran855 Před 24 dny +7

    ਬਾਦਲ ਨੇ ਕਨੂੰਨ ਲਾਗੂ ਕੀਤਾ ਸੀ

  • @guradittasidhu5115
    @guradittasidhu5115 Před 23 dny +1

    Maluka Sahib. Address das dia karo

  • @charanjitsingh4388
    @charanjitsingh4388 Před 24 dny

    ਬਹੁਤ ਅਫਸੋਸ ਹੈ ਬਹੁਤ ਮਾੜਾ ਕੀਤਾ ਔਰਤ ਨੇ ।। ਕਿਨਾਂ ਵਧੀਆ ਪਰਵਾਰ ਹੈ ਕੋਈ ਵੀ ਸ਼ਕੈਤ ਨਹੀ ਕੀਤੀ ਔਰਤ ਦੀ । ਬਹੁਤ ਮਾੜਾਂ ਕੀਤਾ ਇਸ ਤਰਾਂ ਨਹੀ ਕਰਨਾ ਚਾਹੀਦਾ ਹੈ । ਭਲੀਏ ਮਾਣਸੇ ਆਉਣ ਵਾਲਾ ਸਮਾਂ ਬੱਚਿਆਂ ਲਈ ਬਹੁਤ ਮਾੜਾ ਹੈ ਮੇਣੇ ਮਾਰਨੇ ਲੋਕਾਂ ਨੇ । ਕਦੀ ਕੱਲੀ ਬੈਠ ਕੇ ਸੋਚੀ । ਚੁੱਪ ਕਰ ਕੇ ਵਾਪਸ ਆਜਾ ਉਹ ਕੁੜੀ ਦਾ ਵੀ ਸਕਾਂ ਨਹੀ ਹੋਣਾ ।।

  • @Kuldeepkaur-oe5lb
    @Kuldeepkaur-oe5lb Před 13 dny

    Ho jana chà pura jdo chiter kah k kdu ghro kise pase jogi nhi rehna kanjarpuna chal piya

  • @harpeetsing
    @harpeetsing Před 23 dny

    ਵੀ ਰੇ ਜਨਾਨੀ ਅੰਨ ਦੀ ਨਹੀਂ ਲਨ ਦੀ ਮੁੱਖੀ ਹੁੰਦੀ ਹੈ😂

    • @sikandersingh7611
      @sikandersingh7611 Před 22 dny

      ਮੁੱਖੀ ਨਹੀ ਭੁੱਖੀ ਹੁੰਦੀ ਹੈ

  • @swaransingh2213-ye4vh
    @swaransingh2213-ye4vh Před 23 dny

    ਬਹੁਤ ਘਰ ਇਸ ਤਰ੍ਹਾਂ ਤਬਾਹ ਹੋ ਰਹੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਇਹੋ ਜਿਹੀ ਇਸਤਰੀਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਬੱਚੇ ਹੋਣ ਤਾਂ ਉਹ ਇਸਤਰੀ ਦੂਸਰਾਂ ਵਿਆਹ ਨਹੀਂ ਕਰਵਾਅ ਸਕਦੀ ਸਰਕਾਰ ਇਸ ਤਰਾਂ ਸਖ਼ਤ ਕਾਨੂੰਨ ਬਣਾਏ

  • @JujharSingh-qu1be
    @JujharSingh-qu1be Před 24 dny +1

    Yarr.he kee. Aa galla be..adda da houna bache ke kernm

  • @HarjitSingh-e4v
    @HarjitSingh-e4v Před 23 dny

    Pinterest पर लैला की असली फोटो इस औरत से मिलती जुलती है 😮

  • @gurveer.singh.grewal.3361

    ਜ਼ਨਾਨੀ ਨਾਂ ਜ਼ਨਾਨੀ ਦੀ ਜ਼ਾਤ ਇਹਦੀ ਲੈਂਣੀ ਕਿਸਨੇ ਆ ਸ਼ਾਹ ਸੱਤ ਇਹਦੇ ਵਿੱਚ ਨੀਂ ਭੱਜ ਕਿਵੇਂ ਲਵੇਂਗੀ 🤔

  • @PappuSingh-bs5zu
    @PappuSingh-bs5zu Před 24 dny

    ਪਿੰਡ ਦਾ ਨਾਮ ਪਤਾ ਵੀ ਦਸ ਦਿਉ

  • @KalaSingh-og6gm
    @KalaSingh-og6gm Před 24 dny

    Y. Ln. Lan. Gym.

  • @reerpazi9935
    @reerpazi9935 Před 24 dny +2

    ਭਲੇਮਾਣਸ ਪਰਿਵਾਰ ਮਾੜਾ ਹੋਇਆ