Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

Sdílet
Vložit
  • čas přidán 27. 08. 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Komentáře • 136

  • @honeysahi3509
    @honeysahi3509 Před rokem +1

    ਜਿਉਂਦੇ ਵੱਸਦੇ ਰਹੋ ਵੀਰ ਜੀ ਵਾਹਿਗੁਰੂ ਤਰੱਕੀਆਂ ਬਖਸ਼ੇ ਤੁਹਾਨੂੰ ਜੋ ਤੁਸੀਂ ਬੰਦੀ ਬਣਾ ਕੇ ਰੱਖੈ ਲੋਕਾਂ ਨੂੰ ਉਹਨਾਂ ਦੇ ਪਰਿਵਾਰ ਨਾਲ ਮਿਲਾਉਂਦੇ ਹੋ ਵਾਹਿਗੁਰੂ ਸੱਚੇ ਪਾਤਸ਼ਾਹ ਏ ਸੇਵਾ ਕਿਸਮਤ ਆਲਿਆਂ ਨੂੰ ਹੀ ਬਖਸ਼ਦਾ ਏ ਪਰ ਇੱਥੇ ਕੁਝ ਲੋਕ ਨਾ ਆਪ ਕੁਝ ਕਰਦੇ ਨਈ ਜੇ ਕੋਈ ਸੇਵਾ ਕਰਦਾ ਏ ਤਾ ਵੀਰ ਬਣ ਕੇ ਉਹਨੂੰ ਤਾਂ ਕਰਣ ਦਿਆਂ ਕਰੋ ਸਵਾਲ ਜਾ ਮੁੱਦੇ ਨਾ ਚੁੱਕਿਆ ਕਰੋ
    ❤️ਦਿਲ ਤੋਂ ਸਲੂਟ ਏ ਵੱਡੇ ਵੀਰ ਨੂੰ ❤️
    ❤️ਪੰਜਾਬ ਪੰਜਾਬੀਅਤ ਜ਼ਿੰਦਾਬਾਦ
    ਮਨੁੱਖਤਾ ਦੀ ਸੇਵਾ ❤️

  • @Homoeopathicworld751
    @Homoeopathicworld751 Před rokem +27

    ਇਸ ਵੀਰ ਦਾ ਹੱਕ ਜ਼ਰੂਰ ਮਿਲੇ

  • @SSahib-iq2ro
    @SSahib-iq2ro Před rokem

    ਇਹ ਵੀਰ ਬਹਾਦਰ ਸਿੰਘ ਜੋ ਇਸ ਦੀਆਂ ਗੱਲਾਂ ਤੋਂ ਬਿਲਕੁਲ ਸਹੀ ਲਗਦਾ ਜੋ ਖੁਲੇਆਮ ਫਿਰਦਾ ਸੀ ਮੈਂ 2 ਘਟਨਾਵਾਂ ਦੇਖੀਆਂ ਜੋ ਬੰਦੇ ਘਰੋਂ ਲੜ ਕੇ ਗਏ ਫਿਰ ਨਹੀਂ ਆਏ ਹੁਣ ਤਾਂ ਇਸ ਦੁਨੀਆ ਵਿੱਚ ਨਹੀਂ ਹੋਣਗੇ ਇਸ ਨਾਲ ਵੀ ਕੁਜ ਇਸਤਰੀ ਦਾ ਹੋ ਸਕਦਾ ਜਦੋਂ ਕੋਈ ਬੰਦਾ ਗ਼ੁੱਸੇ ਹੋਕੇ ਜਾਂਦਾ ਰੋਟੀ ਲਈ ਗੁਰਦੁਆਰੇ ਹੀ ਜਾਊ ਸਾਰਾ ਕਸੂਰ ਉਸਨੂ ਰੱਖਣ ਵਾਲ਼ਿਆਂ ਦਾ ਨਹੀਂ ਕਡਣਾ ਚਾਹੀਦਾ ਬੰਦਾ ਸਦਾਈ ਨਹੀਂ ਹੈ

  • @pubgboyofficial8280
    @pubgboyofficial8280 Před rokem +1

    ਲੱਖ ਦੀ ਲਾਹਨਤ ਵੱਡੇ ਸਰਦਾਰਾਂ ਦੇ
    ਵੀਰ ਦੈ ਪੱਖੇ ਬਾਪੂ ਕਹਿੰਦਾ ਲਾ ਕੇ ਦਿਤੇ ਪਰ ਪੱਖਾ ਇਕ ਫਰ ਦੋ ਲੱਗੇ ਉਹ ਵੀ ਚਲਦਾ ਨਹੀਂ ਹੋਣਾ ਬਾਪੂ ਦਾ ਹਵਾਦਾਰ ਪਂਖਾ ਲਾਹਨਤਾਂ ਇਹੋ ਜਿਹੇ ਪਰਿਵਾਰ ਦੇ ਤੇ ਇਨ੍ਹਾਂ ਦੇ ਜਵਾਈ ਦੇ ਵੀ

  • @manjeetkaurr3849
    @manjeetkaurr3849 Před 11 měsíci

    Waheguru ji ka khalsa waheguru ji ki fateh

  • @mandhirsandhu9990
    @mandhirsandhu9990 Před rokem

    waheguru ji waheguru

  • @mohinderkaur6283
    @mohinderkaur6283 Před rokem +2

    ਇਸ ਵਾਰ ਗੁਰਪ੍ਰੀਤ ਸਿੰਘ ਪੁੱਤ ❤️ ਤੁੰ ਬਹੁਤ ਵਧੀਆ ਕੀਤਾ ਜਿਹੜਾ ਤੂੰ SDM Sahib Ji ਦੇ ਪੇਸ਼ ਕਰ ਦਿੱਤਾ। ਅਫਸਰ ਬਹਾਨੇ ਬਹੁਤ ਬਣਾਉਂਦੇ ਨੇ। ਮਨ ਮਰਜ਼ੀ ਦੇ ਨਿਯਮ ਬਣਾ ਲੈਂਦੇ ਨੇ। ਇਹਨਾਂ ਤੇ ਪਰਚਾ ਦਰਜ਼ ਵੀ ਕਰਾ ਪੁੱਤ। ਅਦਾਲਤ ਵੱਲੋਂ ਸਜ਼ਾ ਮਿਲਣੀ ਚਾਹੀਦੀ ਹੈ।

  • @gurdipsingh3373
    @gurdipsingh3373 Před rokem +8

    ਜਿਸ ਵੀਰ ਨੇ, ਬਿਲਾਸਪੁਰ ਆ ਕੇ ਦੱਸਿਆ, ਐਨੀ ਹਿਮਤ ਕੀਤੀ , ਗੁਰਦਾਸਪੁਰ ਤੋ ਓਸ ਨੂੰ ਵੀ ਲਬੀ ਉਮਰ ਦੇਵੇ ਮਾਲਕ

    • @sharmamani1
      @sharmamani1 Před rokem +1

      ਪੱਕੀ ਗੱਲ ਆ, ਜਿਉਂਦੇ ਰਹੋ ਮੁੰਡਿਓ (ਸ਼ੇਰ) ਤੁਸੀ ਸੱਚੀ ਗੁਰੂ ਦੇ ਸੱਚੇ ਸਿੱਖ ਓ,
      ਜਿਹੜੇ ਵੀ ਵੀਰ ਇਸ rescue operation ਵਿੱਚ ਸ਼ਾਮਿਲ ਨੇ, ਸਾਰਿਆ ਦੇ ਚਰਨਾਂ ਚ ਮੇਰਾ ਕੋਟਿ ਕੋਟਿ ਪ੍ਰਣਾਮ। ਦਿਲੋ respect ਆ ਬਾਈ ਤੁਹਾਡੀ, ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਚ ਰੱਖੇ।

  • @Sikandergill373
    @Sikandergill373 Před rokem

    ਇਹਨਾਂ ਨੇ ਸਫਾਈ ਨਾਲ ਜੁਲਮ ਕੀਤਾ ਭਾਈ ਜੀ ਕਿਰਪਾ ਕਰਕੇ ਇਹਦੇ ਮਿਲੇ ਹੱਕ ਬਾਰੇ ਜਰੂਰ ਦੱਸਿਆ ਜਾਏ, ਆਪ ਜੀ ਦੇ ਇਸ ਸੁਨੇਹੇ ਦੀ ਤੇ ਇਨਸਾਨ ਦੀ ਉਡੀਕ ਕਰਾਂਗੇ

  • @jasssingh7089
    @jasssingh7089 Před rokem +9

    ਕੀ ਫਾਇਦਾ ਏਡੇ ਦਾੜੇ ਰੱਖਣ ਦਾ ਬੱਸ ਦਿਖਾਵੇ ਈ ਆ ਤੁਹਾਡੇ ਅੰਦਰੋ ਇਨਸਾਨੀਅਤ ਮਰੀ ਪਈ

  • @Kuldeepkaur26528
    @Kuldeepkaur26528 Před 6 měsíci

    Waheguru Ji 🙏🙏🙏🙏

  • @harjinderkavisher7322
    @harjinderkavisher7322 Před rokem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਰਬੱਤ ਦਾ ਭਲਾ ਕਰਿਉ

  • @sharmamani1
    @sharmamani1 Před rokem +1

    ਜਿਹੜੇ ਵੀ ਵੀਰ ਇਸ rescue operation ਵਿੱਚ ਸ਼ਾਮਿਲ ਨੇ, ਸਾਰਿਆ ਦੇ ਚਰਨਾਂ ਚ ਮੇਰਾ ਕੋਟਿ ਕੋਟਿ ਪ੍ਰਣਾਮ। ਦਿਲੋ respect ਆ ਬਾਈ ਤੁਹਾਡੀ, ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਚ ਰੱਖੇ।

  • @gurmeetsingh2808
    @gurmeetsingh2808 Před rokem +11

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ

  • @rajasukhomajri6141
    @rajasukhomajri6141 Před 4 měsíci

    Waheguru ji

  • @SurinderSingh-ws9wg
    @SurinderSingh-ws9wg Před rokem

    Waheguru ji, bahut julmi hn eh lok

  • @mohinderkaur6283
    @mohinderkaur6283 Před rokem

    ਮੇਰੇ ਮਾਲਿਕ ਸਭ ਦੇ ਮਨ ਵਿੱਚ ਵਸੀਂ। ਸਭ ਰਾਹੋਂ ਭਟਕਿਆਂ ਨੂੰ ਸਿੱਧੇ ਰਾਹੇ ਪਾਈਂ।

  • @charnkaila5698
    @charnkaila5698 Před rokem

    Waheguru Ji

  • @kakaparminder4477
    @kakaparminder4477 Před rokem

    Waheguru ji mehar rakhi babbi ji te

  • @hsf5320
    @hsf5320 Před rokem +2

    ਵੀਰ ਗੁਰਪ੍ਰੀਤ ਸਿੰਘ ਬਹੁਤ ਵਧੀਆ ਕਰ ਰਹੇ ਤੁਸੀਂ ਮਨੁੱਖਤਾ ਦੀ ਸੇਵਾ ਤੁਸੀਂ ਜੋ ਬਾਕੀ ਆਦਮੀ ਰੱਤੜ ਛੱਤੜ ਵਿੱਚ ਨਹੀਂ ਲੈ ਕੇ ਉਹ ਮਨੁੱਖਤਾ ਵਿੱਚ ਨਹੀਂ ਉਦੇ ਜਾਂ ਉਹ ਪੰਜਾਬੀ ਨਹੀਂ ਤੁਸੀਂ ਤਾਂ ਨਹੀਂ ਲੈ ਕੇ ਗਏ ਕਿ ਉਨ੍ਹਾਂ ਦੇ ਪਰਿਵਾਰ ਨਹੀਂ ਲੱਬੇ ਫਰਜ ਤਾਂ ਤੁਹਾਡਾ ਬਣਦਾ ਸੀ ਪਹਿਲਾਂ ਉਹਨਾਂ ਨੂੰ ਅਜ਼ਾਦ ਕਰਾਉਣ ਜਿਨ੍ਹਾਂ ਦਾ ਕੋਈ ਨਹੀਂ ਪਰ ਅਫਸੋਸ ਤੁਸੀਂ ਉਸ ਪਿੰਡ ਜਾ ਕੇ ਵੀ ਉਹਨਾਂ ਆਦਮੀਆਂ ਦੀ ਕੋਈ ਮਦਦ ਨਹੀਂ ਕੀਤੀ ਜਿਹਨਾਂ ਨੂੰ ਜ਼ਰੂਰਤ ਸੀ ਤੁਹਾਡੀ

  • @sharmamani1
    @sharmamani1 Před rokem

    ਬਾਈ ਤੁਸੀਂ ਬਹੁਤ ਸੋਹਣੀ ਸੇਵਾ ਕਰਦੇ ਪਏ, ਜਿਉਂਦਾ ਰਹਿ ਸ਼ੇਰਾ, ਰੱਬ ਤੁਹਾਨੂੰ ਲੰਬੀਆ ਉਮਰਾਂ ਬਖਸ਼ੇ,
    ਲਵ ਯੂ ਵੀਰ ਜੀ।

  • @jagdishbahia9162
    @jagdishbahia9162 Před rokem +9

    Dhan Dhan Waheguru ji bless Gurpreet veer ji and Sariee Manukhta Di Sewa Society and all volunteers who are supporting🙏🙏🙏🙏🙏🙏🙏🙏🙏🙏

  • @narenderpalsingh4401
    @narenderpalsingh4401 Před rokem

    Good 🙏

  • @wonderthings2441
    @wonderthings2441 Před rokem

    Waheguru Jii Kirpa karro bhale pursh tee

  • @AmritpalSingh-iw9bw
    @AmritpalSingh-iw9bw Před rokem +2

    Gurpreet Singh ji hat's off salute hor kere Shabd kaha veer ji waheguru ji hamesha tuhade te mehar karn daye ne sari team nu mubarka ji

  • @AbidAli-ul8we
    @AbidAli-ul8we Před rokem

    Good work 🌹

  • @HarjinderSingh-ul6lp
    @HarjinderSingh-ul6lp Před rokem +2

    ਵੀਰ ਗੁਰਪ੍ਰੀਤ ਸਿੰਘ ਤੁਹਾਨੂੰ ਪਰਮਾਤਮਾ ਲੰਮੀਆਂ ਉਮਰਾਂ ਵਖਸੇ ਅਤੇ ਇਸ ਬਹਾਦਰ ਸਿੰਘ ਨੂੰ ਇਸ ਦੀ ਮਿਹਨਤ ਦਿਵਾੳਉ

  • @renubalasharma544
    @renubalasharma544 Před rokem +9

    Waheguru ji 🙏🙏🙏🙏

  • @waheguruji987
    @waheguruji987 Před rokem

    🙏🙏🙏

  • @gurpreetsingh3751
    @gurpreetsingh3751 Před rokem

    🙏🙏

  • @ManpreetSingh-zm3mx
    @ManpreetSingh-zm3mx Před rokem +2

    🙏🌾 ਵਾਹਿਗੁਰੂ ਜੀ 🌾🙏

  • @jaloursingh3758
    @jaloursingh3758 Před rokem +1

    Wahegur ji miher kran ji

  • @dhaliwaldhaliwal2494
    @dhaliwaldhaliwal2494 Před rokem +5

    God bless all your team 🙏🙏🙏🙏🙏🙏

  • @sunnykokalpuria778
    @sunnykokalpuria778 Před rokem +2

    Waheguru ji sarbhat da bhala kareyo Waheguru ji🙏

  • @varinderkaursandhu708
    @varinderkaursandhu708 Před rokem +3

    Wahegur ji wahegur ji God bless you veer ji wahegur ji

  • @hardevbhatti9009
    @hardevbhatti9009 Před rokem +4

    Waheguru ji Maher Kari 🙏🏽🙏🏽🙏🏽🙏🏽🙏🏽

  • @pigeon365
    @pigeon365 Před rokem +12

    Gurpreet bai meri v ਉਮਰ ਲੱਗ ਜੈ ਥੋਨੂੰ🙏🙏

  • @jagdishbahia9162
    @jagdishbahia9162 Před rokem +2

    Bahet Bahet Thanwaad Police officer🙏🙏🙏🙏🌹🌹🌹🌹

  • @lovelyrania3230
    @lovelyrania3230 Před rokem +13

    ਬਾਈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਲੰਮੀ ਉਮਰ ਬਖਸ਼ੇ ਤੁਹਾਨੂੰ

  • @singhharshdeep2438
    @singhharshdeep2438 Před rokem +2

    Waheguru ji waheguru ji 🙏🏻🙏🏻🙏🏻🙏🏻

  • @lalharbans838
    @lalharbans838 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harwinderbains4275
    @harwinderbains4275 Před rokem +2

    Wahaguru mehar Kari from gharuan Wala 🌷🌹

  • @satinderpalkaur3974
    @satinderpalkaur3974 Před rokem +1

    Wahaguru wahaguru wahaguru wahaguru

  • @gurusharanpalsinghrandhawa6069

    Waheguru Ji Ka Khalsa
    Waheguru Ji Ki Fateh
    🌹🌹🌹

  • @balvindersidhu2204
    @balvindersidhu2204 Před rokem +1

    Dhan dhan waheguru ji tandrustiya Chardikla backhe bakshe🙏🙏🙏🙏

  • @sssdgn
    @sssdgn Před rokem

    वो लोग गुरु को क्या मुंह दिखाएंगे जो मानवता पर ऐसे जुल्म करते हैं ,गुरुओं ने तो हमें यह शिक्षा दी कि हर कमजोर जरूरतमंद की मदद करनी,उन्होंने तो जालिमों से हमें बचाने के लिए ,मानवता को बचाने के लिए अपना सर्वस्व बलिदान किया ,गुरु का लंगर और सेवा भाव जैसा महान दर्शन हम को दिए और हम अपने छोटे मोटे स्वार्थ कुछ पैसे बचाने के लिए रब के बंदों को गुलाम बनाने लगे,लानत है ऐसे लोगों पर ,असली गुरु के बंदे तो भाई गुरप्रीत मिंटू जी जैसे लोग हैं ,प्रणाम है आपको ,सच्चा पातशाह आपको बल बक्शे और आप यह नेक काम करते रहें

  • @rajjoshah1846
    @rajjoshah1846 Před rokem

    ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ 🌹🙏🙏🌹🙏🙏🌹🕋🤲🤲🌹

  • @gurnamsinsh8508
    @gurnamsinsh8508 Před rokem +1

    ਵਾਹਿਗੁਰੂ ਜੀ

  • @manjitbhangu7003
    @manjitbhangu7003 Před rokem +2

    Waheguru mehar kre veer te 🙏🙏🙏🙏🙏

  • @kalidunali1636
    @kalidunali1636 Před rokem +3

    Waheguru g

  • @NirmalSingh-ek9ji
    @NirmalSingh-ek9ji Před rokem +1

    Waheguru ji 🙏

  • @shergillpenduvlog4600
    @shergillpenduvlog4600 Před rokem +2

    satnam waheguru ji. waheguru chardi kalan ch rakhe hamesha tuhanu Gurpreet veer ji

  • @AjitSingh-hz9ze
    @AjitSingh-hz9ze Před rokem +5

    Gurpreet Singh ji tusi Rab hi ho
    Waheguru tuhanu lambi umr bakshan 🙏

  • @navtejsinghkhosa8705
    @navtejsinghkhosa8705 Před rokem +1

    Waheguru meaher rakhe sarbet te ji

  • @TATATALKCH
    @TATATALKCH Před rokem +2

    Rabb kare eh pind ethe hi vasiaa rahe ,

  • @gauravpandit8699
    @gauravpandit8699 Před rokem +2

    Waheguru ji waheguru ji

  • @jessiahuja1487
    @jessiahuja1487 Před rokem

    Waheguru Satnam waheguru Satnam ji 🙏🙏🙏🙏🙏🙏

  • @TATATALKCH
    @TATATALKCH Před rokem +1

    pind de jaagdi zameer wale naujwan veeran nu salaam,

  • @mohinderkaur6283
    @mohinderkaur6283 Před rokem +2

    ਕੋਰਟ ਕੇਸ ਦਰਜ ਕਰਾ ਪੁੱਤ

  • @soniapandeer4029
    @soniapandeer4029 Před rokem +2

    Wahaguru ji 🙏🙏

  • @MandeepKaur-go7kq
    @MandeepKaur-go7kq Před rokem

    Gob bless you veere bahut vadia kam kar rahe ho rabb mehar bharya hath rakhe tuhade te 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @karamjitkaur5976
    @karamjitkaur5976 Před rokem +2

    Kine batmeej lok hain kasoor krke vi nhi mande . Veerji gurpreet ji dhan ho tusi 🙏parmatma tuhanu shakti deve 🙏🙏

  • @balvirdhaliwal1041
    @balvirdhaliwal1041 Před rokem +5

    ਇਹ ਕੁੱਝ ਕੁ ਗੰਦੇ ਲੋਕ ਸਿੱਖ ਕੌਮ ਵਿੱਚ ਕਲੰਕ ਨੇ । ਵਾਹਿਗੁਰੂ ਜੀ। 🙏

  • @jaswinder8860
    @jaswinder8860 Před rokem

    Bulkul ehna da hakk milna chahida a

  • @Homoeopathicworld751
    @Homoeopathicworld751 Před rokem +13

    ਸਾਬਕਾ ਸਰਪੰਚ ਦੇਖ ਲੋ। ਬੇਵਕੂਫ਼। ਇਹਨੂੰ ਕਹਿੰਦੇ ਕਾਂਵਾਂ ਵਾਲੀ ਪੰਚਾਇਤ

  • @mohansingh7751
    @mohansingh7751 Před rokem +1

    ਗੁਰਦਾਸ ਪੂਰ ਬਾਰਡਰ ਏਰੀਆ ਹੈ । ਪੁਲੀਸ ਨੂੰ ਖਬਰ ਦੇਣੀ ਚਾਹੀਦੀ ਸੀ । ਕੋਈ ਜਾਸੂਸ ਵੀ ਹੋ ਸਕਦਾ ਸੀ ।

  • @ramantoor7373
    @ramantoor7373 Před rokem +2

    waheguru meher kre

  • @harjinderkavisher7322
    @harjinderkavisher7322 Před rokem +1

    ਦੋਆਬਾ ਅਤੇ ਮਾਝੇ ਵਿੱਚ ਹੀ ਜਾਂਦਾ ਗੁਲਾਮ ਬਣਾਕੇ ਰੱਖੇ ਹੋਏ ਨੇ

  • @hardeepkaur7407
    @hardeepkaur7407 Před rokem +1

    Weheguru ji

  • @paramjitkaur1549
    @paramjitkaur1549 Před rokem +1

    Veer ji bahut rona aa riha dekh ke.

  • @kanwarkiran810
    @kanwarkiran810 Před rokem

    Waheguru jii mehar kroo 🙏🏻

  • @dkkhalsa1551
    @dkkhalsa1551 Před rokem

    Dhann ho verer g uci dhann ho Guru de sikh

  • @Majhablockkk
    @Majhablockkk Před rokem

    Wah bhai aina pyar bhabia da raab chardi kalla rakhe es parwar nu🙏🙏

  • @Ajima8290
    @Ajima8290 Před rokem +1

    Waheguru ji ke bannu ana pappi Lokka da

  • @jaspreetsingh6855
    @jaspreetsingh6855 Před rokem

    Waheguru ji sab te mehar keryo ji 🙏

  • @sonigrewal8399
    @sonigrewal8399 Před rokem

    Gurpreet Veer ji rab thohdi umar lambi kre

  • @TATATALKCH
    @TATATALKCH Před rokem

    officr thana incharge bhain Dilpareet kaur sade panjab di dhee nu salaam''bai gurpreet ji tusi tan bahut mahaan ho

  • @Homoeopathicworld751
    @Homoeopathicworld751 Před rokem +10

    ਬੱਸ ਕਰ ਮਾਤਾ ਆਪਣੇ ਪੁੱਤ ਬਾਰੇ ਸੋਚ ਕੇ ਦੇਖ।

  • @joshansingh2014
    @joshansingh2014 Před rokem

    Waheguru ji 🌹🙏🌹 sab dek rahe ne🌹🙏 loka nu pta ni kad sumat oni aa😔

  • @muzikkism
    @muzikkism Před rokem

    Waheguruji Mehr bnaye rakhn bapu ji teh Bapuji Dr parivaar aale n pind De Loki case jaldi jittan. Sarpanch Saab jede keh rahe si vadiya rakhya ae..may his family member get kept nicely like they kept Bapuji..shameless ppl. Bapuji nu waheguruji lambi umaran bakshan.🙏

  • @paramjeetkaur6683
    @paramjeetkaur6683 Před rokem

    Gurmeet veere ji waheguru ji ka khalsa waheguru ji ki fate🙏🙏🙏

  • @kakaparminder4477
    @kakaparminder4477 Před rokem

    A veer da hak melna chheda

  • @anjaananjaan5107
    @anjaananjaan5107 Před 29 dny

    Man seems to be happy and not under pressure. Manukhta dee sewa is trying to prove the other party as criminal.

  • @annnilsson7587
    @annnilsson7587 Před měsícem

    SAD story 🥲🥲🥲🥲🥲🥲🥲🥲🥲🥲

  • @mohinderkaur6283
    @mohinderkaur6283 Před rokem

    ਕੋਰਟ ਦਾ ਦੇ ਪੁੱਤ

  • @baljinderkaur2530
    @baljinderkaur2530 Před rokem

    O

  • @gurjantsingh-ku2oq
    @gurjantsingh-ku2oq Před rokem

    ssa vera mara bro ve gurdaas pur area wich a labdo

  • @singhsaab-rj4db
    @singhsaab-rj4db Před rokem

    49:47ਚਲੋ ਉਲਟ ਹੋਉ ਥੋਡੇ😃😃

  • @abhishekgoyal2273
    @abhishekgoyal2273 Před rokem +1

    Bdy

  • @surjitdeol5232
    @surjitdeol5232 Před rokem

    ਇਹ ਸਾਰਾ ਕੁਝ ਮਾਝੇ ਵਿੱਚ ਕਿਉਂ ਹੋਦਾ

  • @khushk7953
    @khushk7953 Před rokem

    Very shameful of those people who kept him far away from his family. Like shaead bhaghant singh. Ji said. Be careful from kale anghrj. How people do that

  • @arwindersinghghotra1825

    30 saal x 12=.360x700=252000 rs es de lebar bandi..joki milni chiydi hai

  • @paramjitkaur1549
    @paramjitkaur1549 Před rokem

    Jine log jimewar ne jail vich suto ihna nu.

  • @harjindersingh5685
    @harjindersingh5685 Před rokem

    SIT da koi jakeen ne veer tuse sahi kamm kar rahe o

  • @jashandeepkaurdhaliwal9912

    Lakha.,DENAA.PAINAA.RaB.nu.os.to.daroo.

  • @user67125
    @user67125 Před rokem

    veer gurpreet jio ek Bande ne apne sale nu pagal sabt karke mind wash karke rakhya Hoya , kyunk ohde naam te zameen a , te jija nhi chahunda k ohda sala kde v theek hove , asi ohdi video nhi bna sakde pr usdi help karna chahunde a, pls daso kivein kariye

    • @sehajdhaliwal27
      @sehajdhaliwal27 Před rokem

      Phone krlo number dita hoya… ja LDH ja ayu uthe mill k gll dsdo

  • @shyamshukla2791
    @shyamshukla2791 Před rokem

    God bless you xxx

  • @Ranjit-Sidhu
    @Ranjit-Sidhu Před rokem

    iss pind de sarpanch ne vi video pai hai ki Manukhta di seva walean ne galat badnam kita.

  • @foodiesumita
    @foodiesumita Před rokem

    Dandro ke liye aise, logo ne insan ko hi danger bna dia

  • @harmeetkaur9971
    @harmeetkaur9971 Před rokem +1

    Hun bakwass v kr rhe pakhndi galti ni mande hun v