ਅੰਮ੍ਰਿਤਸਰ ਸਾਹਿਬ ਮੱਥਾਂ ਟੇਕਣ ਆਇਆ ਸੀ ਧੱਕੇ ਨਾਲ ਚੱਕੇ ਕੇ ਲੈ ਗਏ ਮੱਝਾਂ ਦੇ ਵਾੜੇ ਚ ਕੁੱਟ ਮਾਰ ਕੇ ਚੁਕਾਉਦੇ ਸੀ ਗੋਹਾ

Sdílet
Vložit
  • čas přidán 18. 09. 2022

Komentáře • 4,3K

  • @gurjitdhanoa3917
    @gurjitdhanoa3917 Před 2 měsíci +11

    ਮੇਰੇ ਵਰਗੇ ਬੰਦੇ ਉਂਝ ਸਿਆਣਿਆਂ ਗੱਲਾਂ ਕਰਕੇ ਬਹੁਤ ਮਸ਼ਹੂਰ ਹੁੰਦੇ ਨੇਂ, ਕੇ ਫਲਾਣਾ ਬੰਦਾਂ ਬਹੁਤ ਘੈਂਟ ਆ ਬਹੁਤ ਖਰੀ ਗੱਲ ਕਰਦਾ,, ਪਰ ਅਸਲ ਚ ਅਸੀਂ ਵਿਖਾਵਾ ਕਰਦੇ ਆਂ ਚੰਗੇ ਬਣਨ ਦਾ.!
    ਪਰ ਪਾਲ ਖਰੌੜ ਤੇ ਗੋਪੀ ਲੁਧਿਆਣਾ "ਮਨੁੱਖਤਾ ਦੀ ਸੇਵਾ" ਵਾਲੇ ਵਰਗੇ ਖ਼ਾਲਸੇ, ਜੱਗ ਵਿਰਲੇ ਵਾਂਝੇ ਹੀ ਦਿਖਾਈ ਦਿੰਦੇ ਨੇਂ.! ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਵੀਰਾ ਨੂੰ ਤੰਦਰੁਸਤੀ ਭਰੀ ਖੁਸ਼ੀਆਂ ਭਰੀ ਅਥਾਹ ਲੰਮੀ ਜ਼ਿੰਦਗੀ ਬਖਸ਼ੇ ਜੀ 🙏🏼🙏🏼🙏🏼🙏🏼❤❤❤

  • @GurjeetSingh-ux4dx
    @GurjeetSingh-ux4dx Před rokem +79

    ਭਾਈ ‌ਪਾਲ ਸਿੰਘ ਖਰੋੜ ਤੁਸੀਂ ਬਹੁਤ ਹੀ ‌ਨੇਕ ਸੇਵਾ ਸਭਾਲੀ ‌ਹੈ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਪੁਰੀ ਟੀਮ ਦਾ ਧੰਨਵਾਦ‌

  • @Harnoor_-fl8eg
    @Harnoor_-fl8eg Před měsícem +6

    ਵੀਰ ਸਰਕਾਰਾਂ ਨੂੰ ਪਾਉ ਲਹਾਣਤਾ ਵੀਰ ਦੀ ਸੇਵਾ ਹਰੀ ਹੈ

  • @balvirsingh175
    @balvirsingh175 Před 7 měsíci +19

    ਬਾਬਾ ਜੀ ਪਰਚੇ ਵੀ ਤੇ ਮਿਹਨਤ ਵੀ ਦੋਵੇਂ ਤੇ ਜੇ ਹੋ ਸਕੇ ਤਾਂ ਇਹੋ ਜਿਹੇ ਬੰਦਿਆਂ ਦਾ ਕੁਟਾਪਾ ਵੀ ਚਾੜ੍ਹਿਆ ਜਾਵੇ ਜੀ

  • @hssekhongaming6985
    @hssekhongaming6985 Před rokem +17

    ਵੀਰ ਹੈਪੀ ਵੱਲਾ ਅਮ੍ਰਿਤਸਰ ਸਾਹਿਬ ਤੋਂ ਹੈ ਇਹ ਭਰਾ ਬਹੁਤ ਸੇਵਾ ਕਰਦਾ

  • @surajbhan7077
    @surajbhan7077 Před rokem +18

    ਬਹੁਤ ਬਹੁਤ ਧੰਨਵਾਦ ਵੀਰਾਂ ਦਾ
    ਇਸ ਤਰ੍ਹਾਂ ਬੰਦੇ ਰੱਖਣ ਵਾਲੇ ਲੋਕਾਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਐ ਸਰਕਾਰ ਨੂੰ ਹੋਰ ਸਖਤ ਕਾਨੂੰਨ ਬਨਾਉਣ ਦੀ ਬਹੁਤ ਲੋੜ ਐ??? ਵੀਰਾਂ ਦਾ ਧੰਨਵਾਦ,🙏🙏🙏🙏🙏

  • @sukhartis
    @sukhartis Před 9 měsíci +22

    ਇਹ ਲੋਕ ਇਦਾਂ ਹੀ ਦਿਸਦੇ ਨੇ ਉਪਰੋਂ ਸਿੱਖੀ ਸਰੂਪ ਪਾਇਆ, ਤੇ ਨੀਅਤ ਖੋਟੀ, ਦਿਲ ਚ ਜਾਤੀਵਾਦ ਦਾ ਭੂਤ ਸਿਰਿਆ, ਹੁੰਦਾ ਇਹਨਾਂ ਮਸੰਦਾਂ ਦੇ

  • @surdeshkumari8735
    @surdeshkumari8735 Před 7 měsíci +10

    Sardarji aap ne sach me dil jitliya bhut hi sahraniue kaam aap har roj ase logoo ko unke parivar se milate ho aap unke liye bhagwan ho bhut bhut dhanyawad Satshree Aakal jo bole so Nihaal

  • @idhub6263
    @idhub6263 Před rokem +53

    ਵਾਹਿਗੁਰੂ ਸਾਰੀ ਟੀਮ ਨੂੰ ਖੁਸ ਰੱਖੇ।ਕਿਉਕੀ ਤੁਸੀ ਸਮਾਜ ਦੀ ਭਲਾਈ ਵਾਸਤੇ ਕੰਮ ਕਰਦੇ ਹੋ।ਭਗਤ ਤੇ ਮੰਦਬੁੱਧੀ ਇਨਸਾਨਾ ਨੂੰ ਤੁਸੀ ਉਹਨਾ ਦੇ ਪਰਿਵਾਰਾ ਨਾਲ ਮਿਲਾਉਦੇ ਹੋ।ਤੇ ਸੇਵਾ ਕਰਦੇ ਹੋ🙏

  • @simarjeetdhillon9909
    @simarjeetdhillon9909 Před rokem +89

    ਪਰਚਾ ਕਰਾ ਦਿਉ ਵੀਰ ਜੀ ਇਹ ਪਾਪੀ ਲੋਕ ਫਿਰ ਹਾਟਣਗੇ ਪਾਲ ਵੀਰ ਜੀ ਤੁਹਾਡੇ ਨਾਲ ਆ 👏👏

  • @SukhwinderSingh-hb8ye
    @SukhwinderSingh-hb8ye Před 2 měsíci +4

    ਪਰਚਾ ਹੋਨਾ ਚਾਹੀਦਾ ਇੰਨਾ ਲੋਕਾਂ ਤੇ ਉਂਜ ਨਹੀਂ ਸੁੱਧਰ ਦੇ ਏਹੇ ਲੋਕ ਤੁਸੀ ਉਂਜ ਹੀ ਚਲੇ ਜਾਂਦੇ ਇਹ ਗੱਲ ਬਹੁਤ ਗਲਤ ਲਗੀ ਵਾਹਿਗੁਰੂ ਜੀ

  • @srinivasakula6970
    @srinivasakula6970 Před rokem +7

    True sikh love you brother from telangana

  • @ankithanda1276
    @ankithanda1276 Před rokem +11

    आप जैसे लोग हैं तो पंजाब स्वर्ग है सारी टीम की सच्चे पातशाह आप सब की लंबी उम्र करें

  • @gurmukhsingh-zi8hx
    @gurmukhsingh-zi8hx Před rokem +30

    ਬਹੁਤ ਵਧੀਆ ਪਾਲ ਵੀਰ ਜੀ ਰੱਬ ਤੁਹਾਨੂ ਚੜ੍ਹਦੀ ਕਲਾ ਵਿਚ ਰੱਖੇ 👍

  • @vinodchopra858
    @vinodchopra858 Před rokem +3

    Pal ji ap great ho .aj ka vedeo dekh kar man liya ke darti par manwata abhi jinda he..ap ne apne jindagi jis Kam ko devote ke he wo great hey

  • @RohtasKumar-ks4hf
    @RohtasKumar-ks4hf Před 6 měsíci +28

    ਬਹੁਤ ਵਧੀਆ ਜੀ ਪਾਲ ਵੀਰ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ 🙏🙏🙏

  • @premlalpremlal5900
    @premlalpremlal5900 Před rokem +83

    ਵੀਰ ਜੀ ਤੁਸੀਂ ਗੁਲਾਮਾਂ ਨੂੰ ਮੁਕਤ ਕਰ ਰਹੇ ਹੋ ਧੰਨਵਾਦ ਸਤਿਗੁਰੂ ਆਪ ਦੇ ਅੰਗ ਸੰਗ ਹੈ

  • @daljeet376
    @daljeet376 Před rokem +133

    ਵੀਰ ਜੀ ਇਸ ਰੱਬ ਰੂਪ ਇਨਸਾਨ ਦੀਆਂ ਗੱਲਾਂ ਸੁਣ ਕੇ ਸ਼ਬਦ ਖਤਮ ਹੋ ਗਏ ਬੱਸ ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਨੇ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ

  • @ranarajput7200
    @ranarajput7200 Před rokem +4

    GOOD PAL VEER JI TUHADA BAHUT BAHUT DILON DHAN BAD

  • @nanaknarain3181
    @nanaknarain3181 Před 6 měsíci +3

    Pal baba ji Loki kehnde aa rabb kise ne dekhea ni pr tusi baba ji rabb Da roop oo ❤❤❤❤

  • @narindersuman5349
    @narindersuman5349 Před rokem +12

    इस को कहते है असली गुरु का सीक
    सत सिरी अकाल जी

  • @jasvirkaur5248
    @jasvirkaur5248 Před rokem +82

    ਪਾਲ ਵੀਰ ਜੀ ਦੀ ਅਵਾਜ ਦੇ ਵਿੱਚੌ ਫੁੱਲ ਖਿੜਦੇ ਆ ਜੀ ❤️🙏 ਪਾਲ ਵੀਰ ਜੀ ਦੂਜਾ ਰੱਬ ਰੂਪ ਆ ਜੀ ❤️🙏

  • @bablasekhon1044
    @bablasekhon1044 Před 7 měsíci +8

    ਵਾਹਿਗੁਰੂ ਜੀ ਮੇਹਰ ਭਰਿਅਾ ਹੱਥ ਰਖਨ ਤਹੁਡੇ ਤੇ ਤੇ ਤਹੁਡੀ ਸੰਸਥਾ ਤੇ..
    ..................,. ............... ..................

  • @ashusharmaashusharma7931
    @ashusharmaashusharma7931 Před 8 měsíci +4

    ਪਾਲ ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਮੇਹਰ ਕਰਨ ਵੀਰ ਜੀ ਏਨਾ ਲੋਕਾਂ ਤੇ ਪਰਚਾ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ਔਰ ਇਹੋ ਜਿਹੇ ਵੀਰਾ ਦੀ ਮਿਹਨਤ ਜਰੂਰ ਮਿਲਣੀ ਚਾਹੀਦੀ ਹੈ ਦਿਵਾਇਆ ਕਰੋ ਜੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ

  • @surinderrawat8046
    @surinderrawat8046 Před rokem +7

    बहुत ही नेक व प्रशंसनीय कार्य । आपकी संस्था के अभी कार्यकर्ताओं को साधुवाद । 🙏

  • @balveersing7534
    @balveersing7534 Před rokem +66

    ਪਾਲ ਸਿੰਘ ਵਾਹਿਗੁਰੂ ਜੀ ਤੁਹਾਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ

  • @MaanSaab.
    @MaanSaab. Před 6 měsíci +6

    Paaji tusi Mohammad shami jehe lagde ho ❤
    Thank you so much for your amazing service to mankind 🙏

  • @jaskaransingh07007
    @jaskaransingh07007 Před 9 měsíci +9

    ਵਾਹਿਗੁਰੂ ਵਾਹਿਗੁਰੂ ਭਰਾ ਭਰਾ ਹੀ ਹੁੰਦਾ ਭਰਾ ਦੀ ਅੱਖ ਹੋਰ ਕੀਤੇ ਨੀ ਜਾ ਰਹੀ ਆਪਣੇ ਭਾਈ ਤੋਂ ਬਿਨਾ ।😢😢 ਓਹ ਜਦੋਂ ਆਇਆ ਆਪਣੇ ਭਾਈ ਕਨੀ ਹੀ ਦੇਖੀ ਜਾਂਦਾ ਉਪਰ ਤੋਂ ਨੀਚ ਤਕ ਰੋਣਾ ਆ ਗਿਆ ਬਹੁਤ ਵਧੀਆ ਕੰਮ ਕਿੱਤਾ🙏🙏

  • @ajsingh645
    @ajsingh645 Před rokem +253

    ਪਾਲ ਵੀਰ ਜੀ ਤੁਹਾਨੂੰ ਅਤੇ ਤੁਹਾਡੀ ਸੰਸਥਾ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖੇ

  • @gatkademon2823
    @gatkademon2823 Před rokem +15

    ਪਾਲ ਵੀਰ ਜੀ ਆਪ ਲਈ ਤੇ ਤੁਹਾਡੀ ਟੀਮ ਲਈ ਦਿਲ ਤੋਂ ਦੁਆਵਾਂ।

  • @Sanjeev-munna
    @Sanjeev-munna Před 6 měsíci +8

    नमन आपकी पूरी निडर फौज को

  • @harwinderbassi6927
    @harwinderbassi6927 Před 9 měsíci +2

    ਬਾਈ ਪਾਲ ਬਹੁਤ ਬਹੁਤ ਧੰਨਵਾਦ ਤੇਰਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ

  • @singhkhalsa3124
    @singhkhalsa3124 Před rokem +34

    ਇਹਨਾਂ ਤੇ ਪਰਚਾ ਦਰਜ਼ ਕਰਵਾਓ ਖਾਲਸਾ ਜੀ ਇਹਨਾਂ ਬਾਜ਼ ਨਹੀਂ ਆਉਣਾ ਨਹੀਂ ਇਸੇ ਤਰ੍ਹਾਂ ਗੀਟਨੇਪ ਕਰਦੇ ਰਹਿਣ ਗੇ ਇਹਦਾ ਮੁਆਵਜ਼ਾ ਦਵਾਓ

  • @vickydauniya8021
    @vickydauniya8021 Před rokem +171

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏ਵਿੱਕੀ ਦੌਣ ਖੁਰਦ

  • @ajnalaajnala1526
    @ajnalaajnala1526 Před 9 měsíci +13

    Eh ne guru de suche Sikh jo apne guru de kahe anusar asli seva kar rahe ne, Sanu Maan ehna Veera te , 🙏🙏🙏

  • @Prabh0751
    @Prabh0751 Před 6 měsíci +3

    waheguru chardikla kare poori team di

  • @davindersinhdavinder4666
    @davindersinhdavinder4666 Před rokem +21

    ਭਾਈ ਪਾਲ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @Princess.Avni-14Amritsar_vlog

    ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖ਼ਸ਼ਣ ਆਪ ਜੀ ਨੂੰ 🙏🙏🙏🙏

  • @sunitabhatia3880
    @sunitabhatia3880 Před 11 měsíci +1

    ਮੈ ਲਚਕਾਣੀ ਵਾਲੇ ਬਾਬਾ ਜੀ ਸੇਵਾ ਕਰਨ ਵਾਲੇ ਤਹਾਨੂੰ ਨਮਸਕਾਰ ਜੀ ਏਦਾ ਦੇ ਕੰਮ ਕਰਨ ਵਾਲਿਆ ਦੇ ਬੱਚੇ ਜਾ ਏਦਾ ਦੇ ਕੰਮ ਕਰਨ ਵਾਲੇ ਨੂੰ ਸਜਾ ਦਿਤੀ ਜਾਵੇ ਇਹਨਾ ਦੇ ਬੱਚਿਆ ਨੂੰ ਖੁੱਦ ਲਿਆਉਣ ਵਾਲੇ ਦਾ ਹੱਥ ਪੈਰ ਤੋੜ ਦਿਤਾ ਜਾਵੇ।ਲਚਕਾਣੀ ਵਾਲੇ ਸਰਦਾਰ ਜੀ ਨੂੰ ਚਰਨ ਬੰਦਨਾ

  • @Bawarecordsofficial
    @Bawarecordsofficial Před 9 měsíci +1

    ਪਾਲ ਬਾਈ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ

  • @VinnieBhagat
    @VinnieBhagat Před rokem +22

    Tusi kise di life kharaab hon ton bacha li veere .Eda hi sewa karde raho veere .thanks to your all team 🙏

  • @harbanskaur8146
    @harbanskaur8146 Před rokem +261

    ਕਿੰਨੇ ਸ਼ਰਮ ਦੀ ਗਲ ਹੈ ਕਿ ਗੁਰਦੁਆਰਾ ਸਾਹਿਬ ਨੂੰ ਵੀ ਇਨ੍ਹਾਂ ਲੋਕਾਂ ਬਦਨਾਮ ਕਰ ਦਿਤਾ ਹੈ

  • @user-yg5ve9cb8i
    @user-yg5ve9cb8i Před 4 měsíci +2

    ਵੀਰ ਜੀ ਤੁਸੀਂ ਬਹੁਤ ਚੰਗੇ ਹੋ ਵਾਹਿਗੁਰੂ ਮਹਿਰ ਕਰੇ

  • @majorsingh7474
    @majorsingh7474 Před 8 měsíci +2

    ਧੰਨ ਹੋ ਪਾਲ ਵੀਰ ਜੀ ਤੁਹਾਡੇ ਤੇ ਪ੍ਰਮਾਤਮਾ ਜੀ ਦੀ ਤੁਹਾਡੇ ਤੇ ਮੇਹਰ ਹੈ ਖ਼ਾਲਸਾ ਜੀ ਅੰਮ੍ਰਿਸਰ ਏਰਿਆਂ ਦੇ ਲੋਕ ਕਸਾਈ ਨੇ

  • @HarjinderSingh-ul6lp
    @HarjinderSingh-ul6lp Před rokem +25

    ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਤੰਦਰੁਸਤੀ ਵਖਸੀ ਅਤੇ ਸਾਰੀ ਟੀਮ ਦਾ ਧੰਨਵਾਦ

  • @SukhwinderSingh-vq4ly
    @SukhwinderSingh-vq4ly Před rokem +30

    ਵਾਹਿਗੁਰੂ ਜੀ ਮੇਹਰ ਭੱਰਿਆ ਹੱਥ ਰੱਖਣ ਜੀ

  • @devinderrandhawa4175
    @devinderrandhawa4175 Před 9 měsíci +2

    ਪਾਲ ਵੀਰ ਜੀ ਤੁਸੀਂ ਇਹਨਾਂ ਤੇ ਪਰਚਾ ਜ਼ਰੂਰ ਕਰਵਾਇਆ ਕਰੋ ਤਾਂ ਉਹ ਦੁਬਾਰਾ ਕਿਸੇ ਤੇ ਤਸ਼ੱਦਦ ਨਾ ਕਰ ਸਕਣ।

  • @AVTARSINGH-pe4eo
    @AVTARSINGH-pe4eo Před 9 měsíci +14

    Waheguru ji kirpa krn ap ji nu bhut bhut ਹਿੰਮਤ ਦੇਣਗੇ sari team 🎉🎉🎉🎉🎉

  • @Hardikpandya.no.33
    @Hardikpandya.no.33 Před rokem +18

    ਸਤਿਨਾਮ ਵਾਹਿਗੁਰੂ ਜੀ

  • @BestoftheBest
    @BestoftheBest Před rokem +13

    I am not able control my tears...... Salute aa ji tuhanu veer ji

  • @AmanKumar-hf9gf
    @AmanKumar-hf9gf Před 4 měsíci +4

    अपना का समिति के वीर जी को ईश्वर बहुत यश और कार्य के लिए धन की प्राप्ति हो

  • @user-yn2fn2hw1l
    @user-yn2fn2hw1l Před 10 měsíci +5

    भाई साहब गुरुदेव आपको बोहतलंबीउमरंदेंआपकीचढतीकलारखें

  • @sheer8118
    @sheer8118 Před rokem +7

    Great great great great great sewa hai veer ji tuhade sacha guru ka sikh hai eh banda.waheguru ji ka khalsa
    Waheguru ji ki fateh

  • @shrigurujambheshwarbhagwan2648

    Guru Nanak Dev ki dharti pr ye paap
    Tnku veer ji u r real god

  • @PrabhKaaSimran
    @PrabhKaaSimran Před 7 měsíci +1

    ਪਾਲ ਸਿੰਘ ਜੀ ਪਿਆਰੇ ਵੀਰ ਜੀਓ ਜੀ ।
    ਗੁਰਸਿੱਖਾਂ ਨੂੰ ਗੁਰੂ ਕੇ ਪਿਆਰਿਆਂ ਜਿਆਂ ਨੂੰ ਬੇਨਤੀ ਹੈ ਜਿਹੜੇ ਲੋਕ ਗਰੀਬਾਂ ਦੁਖੀਆਂ ਅਪਹਾਜ ਲੋਕਾਂ ਤੇ ਜ਼ੁਲਮ ਕਰਦੇ ਹਨ ਉਹਨਾਂ ਦੇ ਘਰੋਂ ਚਾਹ ਪਾਣੀ ਪੀਣਾ ਹਰਾਮ ਹੈ । ਪਾਲ ਸਿੰਘ ਜੀ ਪਿਆਰੇ ਜੀ ਲਈ ਨਾਲਦੇ ਵੀਰ ਚਾਹ ਪਾਣੀ ਦਾ ਖਿਆਲ ਜਰੂਰ ਰੱਖੋ । ਗੁਰੂ ਕੇ ਸਿੱਖ ਹੱਕ ਹਲਾਲ ਦੀ ਕਮਾਈ ਵਾਲੇ ਵੀਰਾਂ ਤੋਂ ਲੰਗਰ ਪਾਣੀ ਸ਼ਕੋ । ਵਾਹਿਗੁਰੂ ਜੀ ਦੀ ਖੁਸ਼ੀ ਹੋਵੇਗੀ।

  • @jindugill2203
    @jindugill2203 Před 8 měsíci +1

    ਧੰਨਵਾਦ ਵੀਰ ਪਾਲ ਖਰੌੜ ਜੀ। ਸਾਰੇ ਦੁਆਬੀਏ ਮਾੜੇ ਨੀ ਪਰ ਕੁਝ ਗੰਦੇ ਲੋਕ ਏਦਾਂ ਦੇ ਹੈਗੇ ਆ ਜੋ ਪੰਜਾਬ ਖ਼ਾਸ ਕਰ ਸਿੱਖਾਂ ਦੇ ਮੱਥੇ ਤੇ ਕਲੰਕ ਨੇ। ਇਹਨਾਂ ਨੂੰ ਮਾਲਵੇ ਚ ਲਿਆਓ ਆਪਾਂ ਇਹਨਾਂ ਨੂੰ ਫੌਜੀ ਬਣਾਕੇ ਰੱਖੀਏ।

  • @jaswinderkaurgill4709
    @jaswinderkaurgill4709 Před rokem +43

    ਇਹੋ ਜਿਹੇ ਪਾਪੀਆਂ ਨੂੰ ਨੱਥ ਪਾਈ ਜਾਵੇ ਧੰਨ ਹੈ ਗੁਰੂ ਕੇ ਸਿੰਘ ਜੋ ਸੇਵਾ ਕਰਦੇ ਹਨ ਵਾਹਿਗੁਰੂ ਜੀ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ।

  • @bawapb2662
    @bawapb2662 Před rokem +33

    ਪਾਲ ਵੀਰ ਜੀ ਸਲਾਮ ਆ ਤੁਹਾਡੇ ਕਾਰਜ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰਾਖੇ ਜੀ

  • @onlyshorts-62
    @onlyshorts-62 Před 6 měsíci +3

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ,,,,,,ਪਾਲ ਵੀਰੇ ਜੋ ਕੰਮ ਤੁਸੀਂ ਕਰਦੈਂ ਆਂ ਬਹੁਤ ਵਧੀਆ ਕਰਦੈਂ ਆਂ ਵੀਰ ਜੀ,ਪਰ ਜਿੰਨਾ ਇਹ ਲੋਕ ਜੁਰਮ ਕਰਦੇ ਨੇਂ ਓਸ ਹਿਸਾਬ ਨਾਲ ਸਜਾ ਨੀਂ ਮਿਲਦੀ ਇਹਨਾਂ ਨੂੰ ,,,ਸਜਾ ਸੁਣ ਕੇ ਪ੍ਰਸੰਨਤਾ ਨਹੀਂ ਹੁੰਦੀ ਵੀਰ ਏਦਾਂ ਦੇ ਲੋਕਾਂ ਨੂੰ ਕੜੀ ਤੋਂ ਕੜੀ ਸਜਾ ਮਿਲਣੀ ਚਾਹੀਦੀ ਆ ਵੀਰ ਜੀ

  • @HarjinderKaur-h9f
    @HarjinderKaur-h9f Před 18 dny +1

    ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ

  • @deep8007
    @deep8007 Před rokem +14

    Great work sardarji.... being a hindu i love sikhi

  • @kulvirkaur952
    @kulvirkaur952 Před rokem +6

    ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਤੁਹਾਡੀ ਸੰਸਥਾ ਤੇ ਮੇਹਰ ਭਰਿਆ ਹੱਥ ਰੱਖਣ ਜੀ ❤️🙏🙏🙏

  • @artisharma3831
    @artisharma3831 Před 9 měsíci +4

    KYA KHUSHI JALAK REHI AZADI KI ISS BAHI KE MUKH PAR. WAHEGURU JI 🙏🙏🥰🥰

  • @studiopreetpalace4856
    @studiopreetpalace4856 Před 2 měsíci +2

    ਵਾਹਿਗੁਰੂ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਿਹੇ ਹੋ ਜੀ। ਵਾਹਿਗੁਰੂ ਜੀ ਕਿਰਪਾ ਕਰਨ ਜੀ।
    ਸਾਰੇ ਪਿੰਡ ਨੂੰ ਇਕੱਠਾ ਕਰਕੇ ਇਸ ਜ਼ਾਲਮਾਂ ਦੀ ਕਰਤੂਤ ਦਸੀ ਜਾਵੇ। ਤਾਂ ਜੋ ਕੋਈ ਹੋਰ ਬੰਧਕ ਵੀਰ ਵੀ ਸਾਹਮਣੇ ਆ ਸਕੇ।।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @jokersukh86
    @jokersukh86 Před rokem +184

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।

  • @dhaliwal2382
    @dhaliwal2382 Před rokem +6

    ਪਾਲ 22 ਜੀ ਤੁਸੀ ਆਪਣੀ ਸੇਵਾ ਜਾਰੀ ਰੱਖੋ ਵਾਹਿਗੁਰੂ ਮਿਹਰ ਕਰਨ

  • @DevendraSingh-od3ws
    @DevendraSingh-od3ws Před rokem +1

    Parmatma tuhanu ate tuhadi team nu vad to vad himmat ate chadikala bakse

  • @kaptansingh627
    @kaptansingh627 Před 9 měsíci +7

    Waheguru ji ka khalsa waheguru ji ki Fateh ji

  • @akhilsharma6409
    @akhilsharma6409 Před rokem +48

    Sardar saab bht vadda kam kr rhe ho waheguru mehar bnaayi rakhe tuhade teh❤🙏🏻

  • @rameshlibra1970
    @rameshlibra1970 Před rokem +73

    ਕਿਆ ਹੋ ਗਿਆ ਸਾਡੇ ਪੰਜਾਬ ਨੂੰ ਨਸ਼ਾ ਅਤੇ ਇਹੋ ਜਿਹੇ ਜ਼ੁਲਮ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਹੀ ਨਿਰੰਕਾਰ ਬਾਬਾ ਜੀ ਸਤਬੁਦੀ ਦਿਓ ਜੀ

  • @Queen_Anshika11
    @Queen_Anshika11 Před 7 měsíci +1

    Bahut achcha kam kar rahe ho aap log aise hi karte rahiye Bhagwan aapko lambi Umar de

  • @GurveerZaildar-fz8eb
    @GurveerZaildar-fz8eb Před 5 měsíci +2

    ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ,
    ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ..!!

  • @vijaykhurana9328
    @vijaykhurana9328 Před rokem +8

    Parmatma de darshan karne ta pal veer ji de kar lavo true Sikh salute hai pal veer ji

  • @GKK2014
    @GKK2014 Před rokem +37

    ਭਾਈ ਸਾਹਬ ਜੀ ਅਜੇ ਵੀ ਕੋਈ ਸਲਾਹ ਲੈਣ ਦੀ ਲੋੜ ਹੈ।ਇਹੋ ਜਿਹੇ ਜਲਾਦਾਂ ਤੇ ਉਹ ਧਾਰਾਂ ਲਵਾਉ ਜਿੰਨਾ ਵਿੱਚ ਜ਼ਮਾਨਤ ਵੀ ਨਾ ਹੋਵੇ। ਮੁੜਕੇ ਕਿਸੇ ਦੀ ਹਿੰਮਤ ਹੀ ਨਾ ਪਵੇ ਜਾਂ ਇਹੋ ਜਿਹੇ ਪਰਵਾਰਾਂ ਦੀ ਉਹ ਸਰਵਿਸ ਹੋਵੇ ਕਿ ਦੁਆਰਾ ਮਿਸਤਰੀ ਦੀ ਲੋੜ ਹੀ ਨਾ ਪਵੇ। ਵਾਹਿਗੁਰੂ ਜੀ

  • @user-kr3ob2js8f
    @user-kr3ob2js8f Před 3 dny

    Dhan Guru sri Guru Ramdas ji mehar kro Amritsar or pure Punjab de loka te ❤❤❤❤❤

  • @madanmohan3267
    @madanmohan3267 Před 7 měsíci +1

    Salute to pal veer
    God bless

  • @user-rg4zz4eb3n
    @user-rg4zz4eb3n Před rokem +19

    ਕਿੰਨੇ ਬੇਈਮਾਨ ਲੋਕ ਨੇ ਇੱਕ ਤੇ ਬੰਦਾ ਧੱਕੇ ਨਾਲ ਰੱਖਿਆ ਉਤੋਂ ਗਲਤੀ ਵੀ ਨਹੀ ਮੰਨਦੇ ਵਾਹਿਗੁਰੂ ਜੀ ਮੱਤ ਬਖਸ਼ੀ ਇਦਾ ਦੇ ਦਰਿੰਦੇ ਲੋਕਾਂ ਨੂੰ

  • @jasvirkaur5248
    @jasvirkaur5248 Před rokem +169

    ਪਾਲ ਵੀਰ ਜੀ ਸਲਾਮ ਆ ਤੁਹਾਡੇ ਕਾਰਜ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰਾਖੇ ਜੀ 🙏🙏❤️

  • @Harpreetkaur43455
    @Harpreetkaur43455 Před 5 měsíci

    Parmatma da duja roop baba ji waheguru ji hmesha chadicla ch rakhan🙏🙏🙏

  • @Bobbykharb
    @Bobbykharb Před 8 měsíci +1

    सतपाल भाई जी के चरणों मेरा कोटि कोटि शत नमन 🙏

  • @gurveersinghsidhu2294
    @gurveersinghsidhu2294 Před rokem +108

    ਸਤਿ ਸ੍ਰੀ ਅਕਾਲ 🙏 ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ🙏 ਤੁਸੀਂ ਰੱਬ ਦਾ ਦੂਜਾ ਰੂਪ ਹੋ

  • @satveersingh5438
    @satveersingh5438 Před rokem +53

    ਵੀਰ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਵੀਰ ਜੀ

  • @jasbirkauruppal3673
    @jasbirkauruppal3673 Před 10 měsíci +2

    Deepak bhai ka brother kitna soft spoken hai ....
    Bechare ka tattoo takk mita diya ....

  • @vivekpuri3384
    @vivekpuri3384 Před 9 měsíci

    Pal pahji sara din bhajjey firde manukhta layi.. eho kaarn hai ki pahji de chehrey te hamesha noor rehnda! Pahji tusi sachi rabb da roop ho... Dilo Salute tohanu te Sari team nu! Waheguru ji ka khalsa waheguru ji ki fateh! 🙏

  • @brownmundepb03wale5
    @brownmundepb03wale5 Před rokem +26

    ਪਰਚਾ ਚਾਹੀਦਾ ਹੈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ

  • @MakhanSingh-px4bk
    @MakhanSingh-px4bk Před rokem +418

    ਪਾਪੀ ਲੋਕਾਂ ਤੇ ਪਰਚਾ ਕਰਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

    • @SatnamSingh-nz5uq
      @SatnamSingh-nz5uq Před rokem +11

      Waheguru ji 🙏🙏🙏🙏🙏🙏

    • @sukhvirsingh8762
      @sukhvirsingh8762 Před rokem +7

      God bless you veer g
      Es nu mihnat v milni chahidi ha te ehna nu sakhat sja mini chahidi ha

    • @sukhvirsingh8762
      @sukhvirsingh8762 Před rokem +12

      ਇਹਨਾਂ ਦੇ ਪੁੱਤ ਨੂੰ ਦੀਪਕ ਦੇ ਘਰ ਭੇਜੋ ਕੰਮ ਕਰਨ ਵਾਸਤੇ

    • @MahenderKumar-xv2kh
      @MahenderKumar-xv2kh Před rokem +2

      @@SatnamSingh-nz5uq hhhhhhhhhhhh

    • @MahenderKumar-xv2kh
      @MahenderKumar-xv2kh Před rokem +2

      @@SatnamSingh-nz5uq hhhhhh

  • @gursidhu895
    @gursidhu895 Před 11 měsíci +2

    ਜਿਉਂਦੇ ਰਹੋ ਪਾਲ ਵੀਰੇ ਵਾਹਿਗੁਰੂ ਮੇਹਰ ਕਰਨ 🙏🙏

  • @navdeepsangwan3945
    @navdeepsangwan3945 Před 9 měsíci +2

    Real sikh.. Great paaji..

  • @sukhdevsinghsandhu2074
    @sukhdevsinghsandhu2074 Před rokem +61

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ,ਮੇਹਰ ਕਰੋ ਇਸ ਦੀਪਕ ਵੀਰ ਤੇ

  • @gurdeepjhinger9421
    @gurdeepjhinger9421 Před rokem +52

    ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਜੀ ਨੂੰ 🙏

    • @rachnasoni5805
      @rachnasoni5805 Před rokem

      Guni Naam ka ladka Mansa se 6 sal se gum hai uska bhi pata lagaen

    • @anvilattack
      @anvilattack Před rokem

      @@rachnasoni5805 ehna di vedios ch no. address sabb hai tussi ohdi vedio bna k bhejdo.

  • @RajinderKumar-lr5sc
    @RajinderKumar-lr5sc Před rokem +1

    Great work पाजी ❤

  • @Nitish.Kumar1125
    @Nitish.Kumar1125 Před rokem +2

    ਜੇਡੇ ਪਰਿਵਾਰ ਪੈਸੇ ਪਖੋਂ ਕਮਜੋਰ ਨੇ ਉਹਨਾਂ ਨੂੰ ਮਿਹਨਤ ਦਵਾਈ ਜਾਵੇ ਔਰ ਜਿਹੜੇ ਪਰਿਵਾਰ ਠੀਕ ਨੇ ਉਹਨਾਂ ਤੋਂ ਪਰਚੇ ਦਵਾਏ ਜਾਣ ਤਾਂ ਇਹ ਲੋਕ ਕਾਬੂ ਆਣਗੇ ਵੀਰੇ

  • @harjinderkavisher7322
    @harjinderkavisher7322 Před rokem +57

    ਗੁਰੂ ਰਾਮਦਾਸ ਜੀ ਕ੍ਰਿਪਾ ਕਰਕੇ ਪੂਰਨ ਕਰਿਉ ਦਾਸ ਦੀ ਅਰਦਾਸ ਰੱਖਿਓ ਗਰੀਬ ਦੀ ਲਾਜ਼ ਨਾ ਕਰਿਉ ਕਿਸੇ ਦੇ ਮੋਥਾਜ ਧੰਨ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਰਬੱਤ ਦਾ ਭਲਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @homefsd3503
    @homefsd3503 Před 9 měsíci +1

    Love from nasir Khan faisalabad pakistan nice very good

  • @balpreetsingh33
    @balpreetsingh33 Před rokem +5

    Waheguru Ji ka Khalsa waheguru Ji Ki fateh 🙏🙏👏👏

  • @exceldaily2686
    @exceldaily2686 Před rokem +58

    Pal veere aur unki team ko bhagwan ji hmesha tandrust rkhe👏.....they are the real heroes of society...

  • @makhankalas660
    @makhankalas660 Před rokem +8

    ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਐਵੇਂ ਹੀ ਸੇਵਾ ਕਰਦੇ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @ManpreetkaurKaur-pn3fb
    @ManpreetkaurKaur-pn3fb Před měsícem +1

    ਪਰਚਾ ਕਰਾਉ ਜੀ ਇਹਨਾਂ ਤੇ ਐ ਨੀ ਸੁਧਰ ਦੇ ਅਹੇ ਜੇ ਲੋਕ

  • @ManpeetManpeet-qt6rj
    @ManpeetManpeet-qt6rj Před 8 měsíci +1

    Waheguru ji tera shukar hai jo tusi es veer da parivar mila deta

  • @partapsidhu7569
    @partapsidhu7569 Před rokem +26

    ਸਤਿਨਾਮ ਵਾਹਿਗੁਰੂ ਜੀ🙏🙏🙏