ਦਿਮਾਗ਼ੀ ਤੌਰ ਤੇ ਪਰੇਸ਼ਾਨ ਸੜਕਾਂ ਤੇ ਲਵਾਰਿਸ ਹਾਲਤ ਵਿੱਚ ਘੁੰਮ ਰਹੀ ਇਸ ਭੈਣ ਦਾ ਘਰ ਲੱਭਣ ਵਿੱਚ ਮਦਦ ਕਰੋ ਜੀ..…

Sdílet
Vložit
  • čas přidán 10. 04. 2024
  • ਦਿਮਾਗ਼ੀ ਤੌਰ ਤੇ ਪਰੇਸ਼ਾਨ ਸੜਕਾਂ ਤੇ ਲਵਾਰਿਸ ਹਾਲਤ ਵਿੱਚ ਘੁੰਮ ਰਹੀ
    ਇਸ ਭੈਣ ਦਾ ਘਰ ਲੱਭਣ ਵਿੱਚ ਮਦਦ ਕਰੋ ਜੀ..…
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Komentáře • 263

  • @darshanajoshi3984
    @darshanajoshi3984 Před 6 dny +2

    ਇਹ ਵੀਰ ਇਨਸਾਨ ਦੇ ਰੂਪ ਵਿੱਚ ਰੱਬ ਹੈ ਜਾਂ 10 ਗੁਰੂਆਂ ਚੋ ਇੱਕ ਰੂਪ ਆਇਆ ਹੈ ਧੰਨ ਧੰਨ ਇਸ ਨੂੰ ਜਨਮ ਦੇਣ ਵਾਲੀ ਮਾਂ

  • @gurdevkaur1209
    @gurdevkaur1209 Před měsícem +17

    ਮੇਰੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਵੀਰਾਂ ਨੇ ਇਸ ਬੱਚੀ ਦੀ ਇਜ਼ਤ ਨੂੰ ਅਪਣੀ ਇਜ਼ਤ ਸਮਝਿਆ ਰੱਬ ਤੁਹਾਡੀ ਉਮਰ ਲੰਬੀ ਕਰੇ ਤੇ ਇਸ ਬੱਚੀ ਦਾ ਪਰਿਵਾਰ ਬੱਚੀ ਨੂੰ ਮਿਲ ਜਾਵੇ

  • @surjitkumarsurjitkumar6223
    @surjitkumarsurjitkumar6223 Před 3 měsíci +57

    ਲੋਕੀ ਰੱਬ ਲੱਭਦੇ ਫਿਰਦੇ ੍ਰਨੇ ਰੱਬ ਤਾਂ ਇਨ੍ਹਾਂ ਵਿਚ ਵੱਸਦਾ ਹੈ ਵਾਹਿਗੁਰੂ ਜੀ ਵਧੀਆ ਸੋਚ ਵੀਰ ਦੀ

  • @Rule_Guider
    @Rule_Guider Před 2 měsíci +17

    ਏਸ ਬੰਦੇ ਵਿਚ ਸਾਰੇ ਦੇਵੀ ਦੇਵਤੇ ਵਾਸ ਕਰਦੇ ਹੋਣਗੇ ਏਨੀ ਸੇਵਾ ਨੂੰ Salute 🫡

  • @user-mk8jx3xj7y
    @user-mk8jx3xj7y Před 17 dny +2

    ਇੱਕੀਵੀਂ ਸਦੀ ਦੇ ਮਹਾਨ ਸੇਵਾਦਾਰ ਵੀਰ ਗੁਰਪ੍ਰੀਤ ਸਿੰਘ ਨੂੰ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ।

  • @kaursingh8369
    @kaursingh8369 Před 3 měsíci +50

    ਸਾਰੀ ਦੁਨੀਆਂ ਵਿੱਚ ਗੁਰਪੀ੍ਤ ਮਿੰਟੂ ਵਰਗਾ ਇਨਸਾਨ ਨਹੀੰ ਹੋ ਸਕਦਾ ਧੰਨ ਐ ਵੀਰ ਦੀ ਸੇਵਾ 🙏🙏

  • @SukhwinderSingh-wq5ip
    @SukhwinderSingh-wq5ip Před 3 měsíci +21

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤।

  • @shivanisharma5562
    @shivanisharma5562 Před 2 měsíci +18

    ਕੁਦਰਤ ਦੀਆਂ ਕੁਦਰਤ ਜਾਂਣੇ ਕ੍ਰਮ ਪ੍ਰਧਾਨ ਵਿਸ਼ਵ ਰੱਚ ਰਾਖਾ ਜੈਜਾ ਵਿਜੈ ਤੈਸਾ ਫ਼ਲ ਚਾਖਾ,

  • @gurbhullar492
    @gurbhullar492 Před 3 měsíci +18

    ਸਰਦਾਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤਹਾਨੂੰ ਇਸ ਕਾਰਜ ਵਿਚ ਸਫਲ ਕਰਨ 🙏🙏

  • @AdmiringManticore-pe2ec
    @AdmiringManticore-pe2ec Před 2 měsíci +5

    Gurpreet mintu waheguru da singh ,jisnu babe nanak ne beshara loga da msiha bnake dunia te bhejeya puri team nu chrdikla ch rkhan ji,love u veer ji waheguru ji

  • @jindugill2203
    @jindugill2203 Před 3 měsíci +107

    ਧੰਨ ਓ ਵੀਰ ਤੁਸੀਂ ਮੇਰੀ ਸੋਚ ਮੁਤਾਬਿਕ ਮੇਰਾ ਨਾਨਕ ਬਿੱਲਕੁੱਲ ਤੁਹਾਡੇ ਵਰਗਾ ਹੋਣਾ।🙏🏻

    • @bablasekhon1044
      @bablasekhon1044 Před 3 měsíci +11

      ਬਿਲਕੁੱਲ ਜੀ

    • @BaldevBadesha
      @BaldevBadesha Před 2 měsíci

      😊😊😊😊😊😅😊😊😊😊😊😊😅😊😊😊😊😅😊😊😊l😊😊😊😊😊😊😊😊😊😊😊😊p😊​@@bablasekhon1044

    • @Mr.Singh.khaira
      @Mr.Singh.khaira Před 2 měsíci +6

      Babe nanak ji naal tulna n karo kirpa kar

    • @user-se4kg5jh1g
      @user-se4kg5jh1g Před 2 měsíci +2

      Manu lagda nehanga warga hona baba

    • @sukhrajdhillondhillon3440
      @sukhrajdhillondhillon3440 Před 2 měsíci

      ​@@Mr.Singh.khaira kyu tusi fuddu lok bhain jahaun aa jande o

  • @sonyvalu6137
    @sonyvalu6137 Před 3 měsíci +9

    ਗੁਰੂ ਗੋਬਿੰਦ ਸਿੰਘ ਜੀ। ਗੁਰਪ੍ਰੀਤ ਸਿੰਘ ਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣਾ ਜੀ। ਸਭ ਦਾ ਭਲਾ ਕਰੀਂ

  • @neenadeol8401
    @neenadeol8401 Před 3 měsíci +11

    ਸਰਦਾਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਥੋਨੂੰ ਤੇ ਥੋਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @BarinderKaur-yt8vn
    @BarinderKaur-yt8vn Před 2 měsíci +8

    ਪਤਾ ਨੀ ਬੱਚੀ ਨਾਲ ਕੀ ਕੁਝ ਹੋਇਆ ਬਹੁਤ ਪਰੇਸਾਨ ਆ ਬੱਚੀਵਾਹਿਗੁਰੂ ਮੇਹਰ ਕਰੇ🙏🙏🙏

  • @Harnek-ni9lr
    @Harnek-ni9lr Před 2 měsíci +3

    ਵਾਹਿਗੁਰੂ ਜੀ ਮਿਹਰ ਕਰੋ ਇਸ ਬੱਚੀ ਤੇ🙏🙏🙏🙏🙏

  • @tirathsingh6539
    @tirathsingh6539 Před 2 měsíci +5

    ਵਹਿਗੁਰੂ ਤੰਦਰੁਸਤੀ ਲੰਮੀਆ ਉਮਰਾ ਦੇਵੇ ਸਭ ਨੂੰ

  • @RAJMAANA
    @RAJMAANA Před 2 měsíci +14

    ਮੇਰੀ ਸੋਚ ਮੁਤਾਬਿਕ ਮੇਰਾ ਨਾਨਕ ਬਿੱਲਕੁੱਲ ਤੁਹਾਡੇ ਵਰਗਾ ਹੋਣਾ ਵੀਰ ਜੀ

  • @user-kc5ze4mw3d
    @user-kc5ze4mw3d Před 2 měsíci +5

    ਬਾਬੇ ਗੁਰਪ੍ਰੀਤ ਜਿਉਂਦਾ ਰਹੋ
    ਤੁਹਾਡੀ ਸਾਰੀ ਟੀਮ ਦਾ ਧਨਵਾਦ

  • @gurnamsingh4605
    @gurnamsingh4605 Před 4 dny

    ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੇ ਪਰਮਾਤਮਾ ਜੀ ਕਿਰਪਾ ਕਰੋ ਮੇਹਰ ਕਰੋ ਬਖਸ਼ਿਸ਼ ਕਰੋਂ ਇਸ ਭੈਣ ਨੂੰ ਜਲਦੀ ਹੀ ਤੰਦਰੁਸਤ ਕਰੋ ਇਸ ਦੇ ਪਰਿਵਾਰ ਵਿਚ ਇਸ ਨੂੰ ਪਹੁੰਚਾਉ ਸਾਨੂੰ ਸਰਬੱਤ ਮਾਈ ਭਾਈ ਨੂੰ ਨਿੱਤ ਨੇਮੀ ਬਣਾਉ ਸਿੱਧੇ ਰਸਤੇ ਲਾਉ ਸਚਾ ਨਾਮ ਜਪਾ ਸੱਚੀ ਸੁੱਚੀ ਕਿਰਤ ਕਮਾਈ ਕਰਵਾਉ ਕਮਾਈ ਵਿੱਚ ਬਰਕਤਾਂ ਪਾਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @KuldeepSingh-ut8me
    @KuldeepSingh-ut8me Před 23 dny

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @shamshersingh-wi8ox
    @shamshersingh-wi8ox Před 3 měsíci +23

    ਵੀਰ ਜੀ ਇਸ ਭੈਣ ਨਾਲ ਜਬਦਸਤੀ ਹੋਈ ਹੈ ਤੁਸੀ ਉੜੀਸਾ ਦੀ ਲੋਕਲ ਪੁਲਿਸ ਨੂੰ ਸੂਚਿਤ ਕਰੋ ਜੇਕਰ ਹੋ ਸਕੇ ਤਾਂ ਇਹਨਾਂ ਨੂੰ ਆਪਣੇ ਸੁਪਨਿਆਂ ਦੇ ਘਰ ਵਿੱਚ ਲੈਕੇ ਜਾਉ

    • @loveme6067
      @loveme6067 Před 2 měsíci +1

      It's not safe to return back.. dangerous

    • @Azeem_vlogs_88
      @Azeem_vlogs_88 Před měsícem

      Bohat ziada rape hoya hoya lagda wa sahi tara chal very ni sakdi

  • @sodhirajvir9016
    @sodhirajvir9016 Před 3 měsíci +10

    ਵਾਹਿਗੁਰੂ ਜੀ

  • @Gulabsingh12345
    @Gulabsingh12345 Před 3 měsíci +9

    ਵਾਹਿਗੁਰੂ ਜੀ❤🙏🙏

  • @gautamramsaini7347
    @gautamramsaini7347 Před 17 dny

    भाई साहब, जो सेवा आप कर रहे हैं यह किसी के वस की बात नहीं है, वाहेगुरु आप को और आपकी टीम को चढदी कला बख़्शिश करन।

  • @ranbirvirk0013
    @ranbirvirk0013 Před 13 dny

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ 🙏🙏

  • @ashrafsokwalla3657
    @ashrafsokwalla3657 Před 2 měsíci +3

    The only people who can help are sikhs and I respect all the sikhs because they are very kind and very helpful.

  • @sonugill_snm
    @sonugill_snm Před 3 měsíci +6

    Waheguru Ji Tuhadi Sehat Or Ghar Te Hmesha Kirpa Rakhn . PUNJAB OR PUNJABIYAT 🙏🏻

  • @RatanSinghelextricnjulamgarh
    @RatanSinghelextricnjulamgarh Před 2 měsíci +11

    ਲੜਕੀ ਕੋਈ ਵੱਡੀ ਪ੍ਰਸਾਨੀ ਚ ਹੈ ਗਲਤ ਧੱਕੇਸ਼ਾਹੀ ਹੌਈ ਆ ਥੋੜੇ ਸਮੇਂ ਬਾਅਦ ਸੱਚ ਸਾਹਮਣੇ ਆ ਜਾਵੇਗਾ

  • @sudhirgupta2354
    @sudhirgupta2354 Před 2 měsíci +3

    Sir doing very good job keep it up from Lucknow love your videos and you also have a great time U.P ❤❤❤

  • @user-ws5uj2ht5h
    @user-ws5uj2ht5h Před 3 měsíci +4

    ❤❤❤ਵਾਹਿਗੁਰੂ ਜੀ ❤❤❤❤❤❤

  • @BalwinderSingh-jj3ei
    @BalwinderSingh-jj3ei Před 2 měsíci +2

    ਗੁਰਪ੍ਰੀਤ ਸਿੰਘ ਮਿੰਟੂ ਰੱਬੀ ਰੂਹ ਹੈ❤

  • @smartphonedoctor1242
    @smartphonedoctor1242 Před 3 měsíci +3

    Waheguru ji kirpa kro is bhen te bhen no thandrusti baksho lambi omer bakhso ji

  • @savinderlamba9904
    @savinderlamba9904 Před měsícem

    ਵੀਰ ਜੀ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ । ਅਲਾਪ ਦੀ ਸਾਰੀ ਟੀਮ ਤੇ ਗੁਰੂ ਦੀ ਬਹਤ ਬਖਸ਼ਿਸ਼ ਹੈ ਜੀ । ਗੁਰੂ ਆਪ ਸਬ ਨੂੰ ਸੇਹਤ ਤਨਦਰੁਸਤੀ ਲੰਬੀ ੳਮਰ ਅਤੇ ਚੜਦੀ ਕਲਾ ਬਖਸ਼ੇ ਜੀ । ਗੁਡ ਲ਼ਕ ।

  • @damanjeetkaur7878
    @damanjeetkaur7878 Před měsícem

    You are grate🎉🎉🎉🎉salute app ke kam ko

  • @user-oq5bl2yb3c
    @user-oq5bl2yb3c Před 3 měsíci +4

    Dhan guru nank tera bnda❤❤❤🎉🎉🎉🎉🎉🎉🎉🎉🎉🎉🎉🎉🎉❤❤❤

  • @harbhajankaur3716
    @harbhajankaur3716 Před 3 měsíci +5

    ਵਾਹਿਗੁਰੂ ਜੀ 🙏

  • @BalvinderSidhu-lf6go
    @BalvinderSidhu-lf6go Před 3 měsíci +4

    Waheguru ji 🙏 Waheguru ji 🙏
    Waheguru ji 🙏 Waheguru ji 🙏
    Waheguru ji 🙏

  • @jagdishbahia9162
    @jagdishbahia9162 Před měsícem

    Waheguru ji Bachi te Maher Kareo ji🙏🙏🙏🙏🙏🙏

  • @BalkarSingh-dc1oq
    @BalkarSingh-dc1oq Před 3 měsíci +3

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @RamanSandhu388
    @RamanSandhu388 Před 3 měsíci +5

    Satnam Shri Waheguru Ji Mehar Karo

  • @RamanSandhu388
    @RamanSandhu388 Před 3 měsíci +3

    God bless you bro and all family members always happy

  • @Ramandeep_kaurrandhawa
    @Ramandeep_kaurrandhawa Před 3 měsíci +4

    ਵਾਹਿਗੁਰੂ ਜੀ 👏

  • @AnjuSharma-it1nu
    @AnjuSharma-it1nu Před 3 měsíci +3

    Waheguru ji ka khalsa
    Waheguru ji ki Fateh

  • @AnjuSharma-it1nu
    @AnjuSharma-it1nu Před 3 měsíci +3

    Waheguru ji waheguru ji waheguru ji waheguru ji waheguru ji waheguru ji

  • @lakhbirsingh7475
    @lakhbirsingh7475 Před 2 měsíci +1

    ਗੁਰਪ੍ਰੀਤ ਸਿੰਘ ਜੀ ਬਨ,ਬੰਬਈ ਅਪਨੇ ਬਹੁਤ ਰਿਸਤੇਦਾਰ ਹਨ ਪਰਿਗਿਆ ਦਾ ਥੋਡ੍ ਬਹੁਤ ਪਤਾ ਲਗੇ

  • @HardeepSingh-zx2pw
    @HardeepSingh-zx2pw Před 3 měsíci +3

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @yashmehra3760
    @yashmehra3760 Před měsícem

    🙏🌹Satnam Shree Waheguru Ji Mehar Karo

  • @justpositive6301
    @justpositive6301 Před 2 měsíci

    Zsade gurpreet s g tuhahada bahut bahut dhnvad veer Loko kro madad eho jehe manukhan di

  • @gurpinderkaur9316
    @gurpinderkaur9316 Před 3 měsíci

    Waheguru ji

  • @ravinderjitsingh1168
    @ravinderjitsingh1168 Před 2 měsíci +3

    Paji ਜਿਹੜਾ ਇਹ ਸਿਰ ਨਾਂ ਚ ਹਿਲਾਉਂਦੀ ਆ ਏਦਾ ਮਹਾਰਾਸ਼ਟਰ ਚ ਮਤਲਬ ਹਾਂ ਹੁੰਦਾ

  • @ranobadhan5052
    @ranobadhan5052 Před 3 měsíci +2

    Waheguru ji🙏🙏🌹🌹

  • @gurpartapsinghtiwana450
    @gurpartapsinghtiwana450 Před 3 měsíci +1

    Dhan ho bhai gurpreet g

  • @AnjuSharma-it1nu
    @AnjuSharma-it1nu Před 3 měsíci +1

    Waheguru ji manukhta di seva sb to waddi seva may aaney waley hr praani ko theek karna

  • @shamshersingh-wi8ox
    @shamshersingh-wi8ox Před 3 měsíci +11

    ਮਿੰਟੂ ਵੀਰ ਜੀ ਇਸ ਭੈਣ ਨੂੰ ਕਿਸੇ ਨੇ ਉੜੀਸਾ ਵਿੱਚ ਕੈਦ ਕਰ ਕੇ ਰੱਖਿਆ ਹੋਇਆ ਸੀ ਇਹ ਓਥੋਂ ਭੱਜ ਕੇ ਆਈ ਹੈ ਓਹਨਾ ਕੋਲ ਵਾਪਿਸ ਨਾਂ ਭੇਜੋ, ਓਹਨਾ ਦੀ ਵੈਰੀ ਕਫੇਸ਼ਨ ਕਰਵਾ ਲਓ ਓਥੇ ਦੀ ਲੋਕਲ ਪੁਲਿਸ ਤੋਂ

    • @loveme6067
      @loveme6067 Před 2 měsíci

      How U know.

    • @RadheSham-yg5sf
      @RadheSham-yg5sf Před 2 měsíci +1

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌹 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹

    • @HarjeetSingh-sr9cf
      @HarjeetSingh-sr9cf Před měsícem

      ਤੁਹਾਡੀ ਗੱਲ 100 ਪਰਸੈਂਟ ਸਹੀ ਹੋ ਸਕਦੀ ਹੈ ਜੀ ਇਸ ਦੁਨੀਆਂ ਵਿੱਚ ਚੱਗੇ ਇਨਸਾਨ ਸ੍ਰ ਗੁਰਪ੍ਰੀਤ ਸਿੰਘ ਜੀ ਵਰਗੇ ਤਾਂ ਟਾਂਵੇ ਟਾਂਵੇ ਹੋ ਸੱਕਦੇ ਹਨ ਪਰ ਮਾੜੇ ਅਨਸਰਾਂ ਦੀ ਕੋਈ ਕਮੀਂ ਨਹੀਂ ਵਾਹਿਗੁਰੂ ਜੀ ਇਸ ਭੈਣ ਨੂੰ ਆਪਣਾ ਘਰ ਪਰਿਵਾਰ ਮਿਲ ਜਾਵੇ ਜੀ ਵਾਹਿਗੁਰੂ ਜੀ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਦੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @AnjuSharma-it1nu
    @AnjuSharma-it1nu Před 3 měsíci +3

    Lk 94 waheguru ji waheguru ji waheguru ji waheguru ji waheguru ji

  • @jarnailsingh1307
    @jarnailsingh1307 Před 3 měsíci +1

    Waheguru Ji kirpa kro waheguru Ji

  • @balvindersinghbhatia9843
    @balvindersinghbhatia9843 Před 3 měsíci +2

    Veerji. Tusi. Great. Ho.

  • @randhirdhillon972
    @randhirdhillon972 Před 3 měsíci +1

    Waheguru ji Kirpa Karni SAB TA MDSS Parwar Ta ji Y

  • @BHUPINDERSINGH-xs5xf
    @BHUPINDERSINGH-xs5xf Před měsícem

    Good vij gi ,🙏👍

  • @AnjuSharma-it1nu
    @AnjuSharma-it1nu Před 3 měsíci +1

    Waheguru ji team members ko hamesha healthy wealthy rakhna

  • @karamjitsinghsalana4648
    @karamjitsinghsalana4648 Před 3 měsíci +1

    ❤❤❤waheguru ji veer

  • @harpreetsingh7246
    @harpreetsingh7246 Před 3 měsíci

    Waheguru Ji

  • @smartphonedoctor1242
    @smartphonedoctor1242 Před 3 měsíci +1

    Waheguru ji kirpa kro sab te ji

  • @user-ih8xg9np4u
    @user-ih8xg9np4u Před 3 měsíci +2

    Waheguru ji Waheguru ji

  • @user-rt5fu4hl1s
    @user-rt5fu4hl1s Před 2 měsíci

    Waheguru ji es bchi te mehar kro ji❤️👍🙏

  • @sonnyink.3432
    @sonnyink.3432 Před 2 měsíci +2

    Dhaka hoya ji es naal pakka..kush khuwa ta lagda galat kaam kar k..Ghor kalyug waheguru ji 🙏

  • @rajagarcha3932
    @rajagarcha3932 Před 3 měsíci +1

    Waheguru ji waheguru ji 🙏🙏

  • @AnjuSharma-it1nu
    @AnjuSharma-it1nu Před 3 měsíci +2

    Waheguru ji Gurpreet singh ji ko hamesha healthy wealthy rakhna

  • @JaswinderSingh-lq6zj
    @JaswinderSingh-lq6zj Před 3 měsíci +1

    Waheguru ji Mehar kario ji 🙏

  • @MohanSingh-gt9ks
    @MohanSingh-gt9ks Před 3 měsíci

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-kr3ob2js8f
    @user-kr3ob2js8f Před 12 dny

    Love you veer ji ❤❤❤

  • @KulwantSingh-mv4rq
    @KulwantSingh-mv4rq Před měsícem

    Wahaguru ji

  • @amitakumari5152
    @amitakumari5152 Před 3 měsíci +1

    Waheguru ji Mehar kariyo 🙏🏻🙏🏻

  • @gursharansingh8925
    @gursharansingh8925 Před 3 měsíci

    Waheguru ji eis sari Tim te mehar bharia hath rakhi

  • @Amandeep-iz5em
    @Amandeep-iz5em Před 3 měsíci +1

    WaheguruJi meher Karen bhan te🙏🙏🙏🙏🙏🙏

  • @kaptansingh627
    @kaptansingh627 Před 3 měsíci

    Waheguru ji ka Khalsa waheguru ji ki Fateh ji

  • @user-fv2eu3qs8m
    @user-fv2eu3qs8m Před 2 měsíci

    ❤🎉😊Waheguru ji ❤🎉😊 har har mahadev 😊🎉❤❤🎉😊

  • @GurtejSingh-jr2eq
    @GurtejSingh-jr2eq Před 2 měsíci

    ਵੀਰ ਜੀ ਸਤਿ ਸ੍ਰੀ ਅਕਾਲ ਜੀ
    ਇਹੇ ਵੀਡਿਓ ਮੇਰੇ ਦੋਸਤ ਨੂੰ ਭੇਜ ਦਿੱਤੀ ਉਹ ਗਰੁੱਪ ਵਿੱਚ ਭੇਜਣ ਲੱਗੇ ਨੇ ਜੀ
    🙏ੴ🙏

  • @AvtarSingh-dc1ym
    @AvtarSingh-dc1ym Před 2 měsíci

    Wahe guru ji mehr karo ji sarbatt da Bhla karo ji

  • @parmjitsingh3820
    @parmjitsingh3820 Před 2 měsíci

    Kiaa baat gurpreet veer waheguru tuade ang sang he g

  • @JaspalSingh-dm5lo
    @JaspalSingh-dm5lo Před 3 měsíci

    Waheguru g 🙏

  • @NirmalSingh-ek9ji
    @NirmalSingh-ek9ji Před 2 měsíci

    Waheguru ji 🙏

  • @Harnek-ni9lr
    @Harnek-ni9lr Před 2 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @pinnupinnu7641
    @pinnupinnu7641 Před 3 měsíci +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @soniakaur9881
    @soniakaur9881 Před 3 měsíci +11

    ਪਲੀਜ਼ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ

  • @lifestylechecks9184
    @lifestylechecks9184 Před 2 měsíci

    JazakAllah ❤❤🤲🤲🌷🌷🇵🇰

  • @rajjindersharma5539
    @rajjindersharma5539 Před 3 měsíci +2

    Mintu veer ji God bless you ❤❤❤❤❤❤❤❤❤❤❤❤❤❤

  • @amriksinghtimma4381
    @amriksinghtimma4381 Před 3 měsíci +1

    Waheguru Ji🙏🙏

  • @lovekalsi5474
    @lovekalsi5474 Před 2 měsíci +2

    Daro na bhan hun ta rab app chal ke ayea tohade kol

  • @labana2323
    @labana2323 Před 2 měsíci

    Thanks sir good

  • @dheer_saab_noor
    @dheer_saab_noor Před 2 měsíci

    Waheguru mehar Karan g

  • @bobbiecheema4833
    @bobbiecheema4833 Před 3 měsíci

    Waheguru ji mehar karan.

  • @ParamjitKaur-yw4sj
    @ParamjitKaur-yw4sj Před 2 měsíci

    Waheguru g

  • @BhagwantSingh-mm1dg
    @BhagwantSingh-mm1dg Před 3 měsíci +1

    Waheguru ji kirpa Karo 🙏

  • @AnjuSharma-it1nu
    @AnjuSharma-it1nu Před 3 měsíci +1

    Waheguru ji sb ka bhala karana

  • @SupriyaPriya-oq4cb
    @SupriyaPriya-oq4cb Před 3 měsíci

    God bless you bhai❤

  • @pushpinderkaur6674
    @pushpinderkaur6674 Před 3 měsíci +1

    Gurpreet veere waheguru bless u

  • @amarjitkaur2118
    @amarjitkaur2118 Před 3 měsíci +1

    Wahegueu.ji

  • @gurpreetbrar7138
    @gurpreetbrar7138 Před 3 měsíci

    waheguru ji

  • @WAHEGURUCHAND6262
    @WAHEGURUCHAND6262 Před 2 měsíci

    WAHEGURU JI