Bapu Madan Lal Hosting Manukhta di Sewa Bhai Gurpreet Singh Supported Daughter - Punjabi TV Canada

Sdílet
Vložit

Komentáře • 381

  • @ranjitgill7432
    @ranjitgill7432 Před rokem +13

    ਬਾਪੂ ਜੀ ਡਿਪਰੈਸ਼ਨ ਦਾ ਸ਼ਿਕਾਰ ਲਗ ਰਹੇ ਹਨ।ਪਹਿਲਾ ਬਾਪੂ ਦਾ ਇਲਾਜ ਕੀਤਾ ਜਾਵੇ।

  • @harjantsingh993
    @harjantsingh993 Před rokem +18

    ਮੇਰੇ ਪੰਜਾਬ ਦੇ ਵਾਰਸੋ, ਘਰ ਦੇ ਹਲਾਤਾਂ ਨੂੰ ਵੇਖ ਕੇ ਬਹੁਤ ਦੁੱਖ ਹੋਇਆ,ਆਉ ਰਲ਼ ਕੇ ਮਦਤ ਕਰੀਏ ।

  • @bittukathar1674
    @bittukathar1674 Před 7 měsíci +8

    ਹਾਜੀ ਬਾਈ ਜੀ ਸਾਡੇ ਕੋਲ ਕੇ ਧਾਮੀਆ ਕਲਾ ਸ਼ਾਮਚੁਰਾਸੀ ਕੋਲ ਜ਼ਿੰਲੇ ਹੁਸ਼ਿਆਰਪੁਰ ਬਾਈ ਜੀ ਨੇ ਉਨਾਂ ਨੂੰ ਨਮੀ ਜਿੰਦਗੀ ਦਿੱਤੀ ਬਹੁਤ ਮਾੜੇ ਹਾਲਾਤ ਸੀ ਉਨਾ ਦੇ ਹੁਣ ਵੀਡੀਓ ਵੇਖੀਂ ਉਹ ਮਾਸਟਰ ਹੋਣੀ ਬਿਲਕੁਲ ਠੀਕ ਨੇ ਜੀ🙏🙏🙏🙏

  • @hardialchahal9551
    @hardialchahal9551 Před rokem +10

    ਗੁਰਪੌਰੀਤ ਬਾਈ ਸਿਰ ਝੁਕਦਾ ਤੇਰੇ ਚਰਨਾ ਵਿੱਚ ਜਿਹੜੇ ਨਰਕ ਵਿੱਚ ਰਹਿੰਦੇ ਲੋਕਾਂ ਨੂੰ ਤੁਸੀਂ ਸਾਫ਼ ਸੁਥਰਾ ਜੀਵਨ ਦਿੰਦੇ ਹੋ

  • @rinkusarswat5975
    @rinkusarswat5975 Před rokem +6

    Iti Achi family ko kiski nazr lgi puri video me bar bar rona aya bhut bhut dhanyawad Manukhta di seva society ko jab bhi Bhole Baba ji ne hukm kiya to pka seva ke liye aunga mera bhut Mann hai apki swarg di society me seva kru aake mare aas pass bhi kuch ase lachar hai is duniya se unki seva bhi main kar paaun Waheguru kirpa kre 🙏🙏 Jai shiree Ram 🙏🙏 WaheGuru Ji ka Khalsa WaheGuru Ji ki Fateh 🙏🙏

  • @ashwanikumar2787
    @ashwanikumar2787 Před rokem +12

    Oh 22 ਤੇਰਾ ਦੇਣ ਕਿਵੇਂ ਦੇਵਾਂਗੇ

  • @parminderkaur2137
    @parminderkaur2137 Před rokem +75

    ਗੁਰਪਰੀਤ ਸਿੰਘ ਵੀਰ ਜੀ ਇਸ ਬਾਪੂ ਦੀਆਂ ਬੱਚੀਆਂ ਦਾ ਭਲਾ ਕਰੀ ਵਿਚਾਰਿਆ ਮਾਂ ਬਿਨਾ ਰੁਲ ਰਹੀਆਂ ਹਨ ਵਾਹਿਗੁਰੂ ਜੀ ਤੇਰੀ ਚੜਦੀ ਕਲਾ ਕਰੇ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ

  • @gurvindersinghbawasran3336

    ਵਾਹਿਗੁਰੂ ਜੀ ਬਾਬੇ ਮਦਨ ਲਾਲ ਜੀ ਦੇ ਪਰਵਾਰ ਨੂੰ ਤੰਦਰੁਸਤੀ ਬਖਸ਼ੋ ਜੀ ਠੀਕ ਠਾਕ ਕਰ ਦਿਉ ਹੱਥ ਜੋੜਕੇ ਬੇਨਤੀ ਅਰਦਾਸ ਕਰਦੇ ਹਾਂ। ਵੀਰ ਗੁਰਪ੍ਰੀਤ ਸਿੰਘ ਜੀ ਨੂੰ ਵੀ ਸੇਵਾ ਕਰਨ ਦਾ ਬਲ ਬਖਸ਼ੇ ਸੱਚੇ ਪਾਤਸਾਹ ਜੀ 😥😥

  • @gurshan385
    @gurshan385 Před rokem +17

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਤੰਦਰੁਸਤੀਆ ਬਖਸ਼ੀ ਜੀ

  • @gursharanjitkaur1994
    @gursharanjitkaur1994 Před 4 měsíci +2

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ❤❤

  • @meenamam7424
    @meenamam7424 Před rokem +4

    ਸਲਾਮ ਵੀਰੇ ਇਸ ਤੋਂ ਵੱਧ ਭਲਾ ਹੋ ਨਹੀਂ ਸਕਦਾ

  • @taranveerkaur1954
    @taranveerkaur1954 Před rokem +20

    ਰੱਬ ਇਹੋ ਜਿਹਾ ਭਰਾ ਹਰ ਇੱਕ ਨੂੰ ਬਖਸੇ❤❤

  • @japjottoor8020
    @japjottoor8020 Před rokem +7

    ਵਾਹਿਗੁਰੂ ਜੀ ਸਾਡੇ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ

  • @sumandeepkaur7405
    @sumandeepkaur7405 Před 6 měsíci +1

    ਮਿੰਟੂ ਵੀਰੇ ਤੁਹਾਡਾ ਸ਼ੁਕਰੀਆ ਕਿਵੇਂ ਕਰੀਏ 🙏🙏🙏🙏

  • @dodharboy4993
    @dodharboy4993 Před rokem +4

    Bhut wadda upraa kita sr ji guru valmiki ji mehar kre aap ji teh

  • @ramarani2388
    @ramarani2388 Před 8 měsíci +3

    ਅਸੀਂ ਲੋਕ ਗੁਰਦਵਾਰਿਆਂ ਵਿੱਚ ਲੰਗਰ ਲਗਾਉਂਦੇ ਆ,ਇਥੋਂ ਚੰਗ਼ਾ ਆ ਇਹੋ ਜਿਹੇ ਘਰਾਂ ਵਿਚ ਮਹੀਨੇ ਦਾ ਰਾਸ਼ਨ ਦੇ ਦੇਣਾ ਚਾਹੀਦਾ।ਕਪੜਾ ਦੇਣਾ ਚਾਹੀਦਾ।ਥੋੜੀ ਮਦਦ ਨਾਲ ਇੰਦਾਗੀ ਸੁਧਾਰਨੀ ਚਾਹੀਦੀ।ਰੱਜੀਆਂ ਨੂੰ ਰਾਜਾਂ ਦਾ ਕੋਈ ਫਾਇਦਾ ਨਹੀਂ।ਵੱਡਾ ਦੁੱਖ ਹੁੰਦਾ ਇਹੋ ਜਿਹੇ ਲੋਕਾਂ ਨੂੰ ਦੇਖ ਕੇ।

  • @PritamSingh-ro3qe
    @PritamSingh-ro3qe Před 8 měsíci +1

    ਗੁਰਪ੍ਰੀਤ ਸਿੰਘ ਜੀ ਆਪਜੀ ਦਾ ਬਹੁਤ ਬਹੁਤ ਧੰਨਵਾਦ

  • @gurangadsingh3656
    @gurangadsingh3656 Před rokem +7

    Salute aa bhena de vir nu

  • @jagdishsharma8227
    @jagdishsharma8227 Před rokem +4

    Veer gee aap ka bhaut bhaut dhanyavaad Aap na ek dukhi parivaar da dard nu es baraham lokaa da ashli chhara dekha deya sat shri akaal

  • @robinpandey9531
    @robinpandey9531 Před rokem +16

    ਵਾਹਿਗੁਰੂ ਜੀ ੲਸ ਪਰੀਵਾਰ ਤੇ ਮੇਹਰ ਭਰਾ ਹਥ ਰਥਨਾ ਜੀ 🙏🙏

  • @jaswantjagal3349
    @jaswantjagal3349 Před rokem +7

    ਆਮ ਆਦਮੀ ਪਾਰਟੀ ਤੇ cm ਮਾਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਪ੍ਰੀਵਾਰ ਦੀ ਪਹਿਲ ਦੇ ਅਦਾਰ ਤੇ ਮਦਦ ਕਰਨ ਤੇ ਵੀਰ ਅੰਮ੍ਰਿਤਪਾਲ ਨੂੰ ਤਰਸ ਦੇ ਅਦਾਰ ਸੁਵਿਧਾ ਕੇਂਦਰ ਵਿੱਚ ਹੀ ਪੱਕਿਆ ਕੀਤਾ ਜਾਵੇ ਜੀ ਆਪ ਜੀ ਬਹੁਤ 2 ਧੰਨਵਾਦ ਹੋਵੇਗਾ ਜੀ ।

  • @nasibkaurdhillon6823
    @nasibkaurdhillon6823 Před rokem +9

    Gurpreet puter ihna da bhala kro tusi ta ik Rab da Roop ho

  • @Jasbirkaurbhullar828
    @Jasbirkaurbhullar828 Před 4 měsíci +2

    Waheguru ji Mehar kari 🙏

  • @kuljitkaursaini2160
    @kuljitkaursaini2160 Před 7 měsíci +3

    ਵਾਹਿਗੁਰੂ ਜੀ

  • @satwinderkaur7839
    @satwinderkaur7839 Před rokem +19

    ਗੁਰਪ੍ਰੀਤ ਵੀਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ, ਇਹ ਸੇਵਾ ਕੋਈ ਕੋਈ ਹੀ ਕਰ ਸਕਦਾ ਹੈ ਸਲਾਮ ਤੁਹਾਡੀ ਸੇਵਾ ਨੂੰ 🙏🏻

  • @ParamjeetSingh-oj8re
    @ParamjeetSingh-oj8re Před rokem +1

    Gurpreet veer ji tusi bhot wadi sawa karda ooo baba nanak thanu hmasha chardikala wich rakha. Waheguru Waheguru ji

  • @rajasukhomajri6141
    @rajasukhomajri6141 Před 2 měsíci

    Waheguru ji manukhta di teem nu chadde kala vich rakhe waheguru ji

  • @luckytanda
    @luckytanda Před rokem +2

    ਗੁਰਪ੍ਰੀਤ ਸਿੰਘ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻🙏🏻🙏🏻🙏🏻🙏🏻🙏🏻

  • @rakeshsethi942
    @rakeshsethi942 Před 8 měsíci +3

    Veer ji you are God

  • @gaganbawa3535
    @gaganbawa3535 Před 7 měsíci +1

    Bai Sri Guru granth sahib ton bina mai aawde sirf maa baap de pairan ch matha tekkda c, par Bai Gurpreet hun jado thonu mileya oddo thode pairaan ch mathaan tekkunga mai…🙏🏻 dilo respect aa bai thode layi layi….

  • @hardeepkumar1181
    @hardeepkumar1181 Před 4 měsíci +1

    Satnam shiri waheguru ji mehar rakhan ji sab te ji

  • @sarabjeetkumar8202
    @sarabjeetkumar8202 Před rokem +2

    Sir mainu bhut khushi hoyi k aap ne ina betian nu sanbhal leya so mai aap ji da bhut Bhut dhanvadi Han God bless you sir🙏🙏

  • @mintubeimaan3155
    @mintubeimaan3155 Před rokem +17

    ਵੀਰ ਗੁਰਪ੍ਰੀਤ ਸਿੰਘ ਜੀ ਜੋ ਤੁਸੀਂ ਮਾਨਵਤਾ ਦੀ ਸੇਵਾ ਕਰਨ ਵਿਚ ਲੱਗੇ ਹੋਏ। ਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @lavinaesthetic9833
    @lavinaesthetic9833 Před rokem +2

    🙏🏻🙏🏻Sahi gal bhaji yodha hi eh veer malka kirpa kr sarean te sab tere tu sabna ka

  • @abhisandhu9165
    @abhisandhu9165 Před rokem +33

    ਵਾਹਿਗੁਰੂ ਜੀ ਮੇਹਰ ਸਦਕੇ ਤਿਨ੍ਹਾਂ ਭੇਣਾ ਦਾ ਭਰਾ ਠਿਕ ਠਾਕ ਆਪਣੀਆ ਭੇਣਾਂ ਨੂੰ ਸਾਭੀਆਂ ਵੀਰ ਨੂੰ ਸਲਾਮ ਆ 🙏🙏

  • @ranobadhan5052
    @ranobadhan5052 Před rokem +5

    Bda mada haal aa ehna bechareyan da,Rbb sukh rkhe is ghr ch🙏🙏

  • @ManjeetKaur-dn8qk
    @ManjeetKaur-dn8qk Před rokem +2

    😢😢ਵਾਹਿਗੁਰੂ ਮਿਹਰ ਕਰਨੀ

  • @manjitkaurdhaliwal7358
    @manjitkaurdhaliwal7358 Před rokem +4

    Putra rab lambi umer lave ji

  • @princebanur2085
    @princebanur2085 Před rokem +10

    waheguru ge saria bachiya te mehar karo theek ho ke apne ghri vasan bhai ge thuhanu dilo salute

  • @ranjeetsinghsandhu8635
    @ranjeetsinghsandhu8635 Před 8 měsíci +1

    ਵਾਹਿਗੁਰੂ

  • @reshamkaur5166
    @reshamkaur5166 Před rokem +1

    ਵੀਰ ਜੀ ਤੁਹਾਨੂੰ ਵਹਿਗੁਰੂ ਜੀ ਚੜਦੀ ਕਲਾ ਬਖਸ਼ਣ ਐਸੀ ਮਨੁੱਖੀ ਸੇਵਾ ਪਰਮਾਤਮਾ ਦੀ ਸੇਵਾ ਲਈ 🙏 ਉਪਰਾਲਾ ਕੀਤਾ ਹੈ

  • @balvirdhaliwal1041
    @balvirdhaliwal1041 Před rokem +23

    ਪ੍ਰਮਾਤਮਾ ਇਸ ਪਰਿਵਾਰ ਤੇ ਮੇਹਰ ਕਰੀ । ਵਾਹਿਗੂਰੂ ਜੀ 🙏

  • @BalwinderSingh-gy1ew
    @BalwinderSingh-gy1ew Před rokem +2

    Vir ji baht vadia seva niba Rahul waheguru mehar Karen thanku

  • @AmandeepSingh-iz2pw
    @AmandeepSingh-iz2pw Před rokem +2

    Satnaam Shri waheguru ji waheguru ji waheguru ji waheguru ji waheguru ji 🙏🙏🙏🙏🙏. Waheguru ji waheguru ji 🙏 Mahar Karna

  • @rajniathmiyye4940
    @rajniathmiyye4940 Před rokem +2

    Amritpal veer waheguru ji thanu tandrusti bakhshe hamesha lammi umr hoye veer ji Di

  • @TarsemSingh-nn9vr
    @TarsemSingh-nn9vr Před rokem +17

    ਮੇਰੇ ਵੀਰ ਜੀ ਮੇਰੀਆਂ ਅੱਖਾਂ ਭਰ ਆਈਆਂ ਵੀਰ ਜੀਓ ਤੁਹਾਨੂੰ ਵਾਹਿਗੁਰੂ ਤੰਦਰੁਸਤ ਰੱਖਣ

  • @gurjeetkaur2176
    @gurjeetkaur2176 Před 26 dny

    Waheguru ji waheguru ji waheguru ji waheguru ji waheguru ji 💐🌹🌻💐🏵️🌷👏👏👏👏

  • @rajvirdhillon8931
    @rajvirdhillon8931 Před rokem +12

    ਵਾਹਿਗੁਰੂ ਤੁਹਾਨੂੰ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਬਖ਼ਸ਼ੇ 🙏🏻

  • @amitkang7922
    @amitkang7922 Před 5 měsíci +1

    amritpal brother tanu waheguru ji chadikala ch rakhan hamesha

  • @user-sm1bq5kx4w
    @user-sm1bq5kx4w Před měsícem

    ਧਨਵਾਦ ਜੀ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਕਾ ਸ਼ੁਕਰ ਹੈ ਕਿ ਤੁਸੀਂ ਇਸਨੂੰ ਮਦਦ ਕਰਨ ਲਈ ਸਿਹਤਮੰਦ ਰਹਿਣ ਜੀ ਧਨਵਾਦ ਮੇਜਰ ਸਿੰਘ ਸੰਧੂ ਦਾਦੂਪਿਡ ਸਿਰਸਾ ਹਰਿਆਣਾ

  • @kaurprincess2847
    @kaurprincess2847 Před rokem +3

    Waheguru ji ehna bhena de bhra nu chardikala ch rakhna, tarakiya bakshan, te ehna bhena nu jaldi to jaldi teek krn

  • @amancheema6018
    @amancheema6018 Před rokem +2

    Satnam Shri Waheguru Ji Sarwat da Bhalla 🙏🏻
    Waheguru Satnam Ji

  • @darshanasharma3919
    @darshanasharma3919 Před rokem +2

    ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਦੀਨ ਦੁਖੀਆਂ ਦਾ ਭਲਾ ਕਰਨ ਦਾ ਬਲ ਬਖਸ਼ਣ ਹਮੇਸ਼ਾ ਚੜਦੀ ਕਲ੍ਹਾ ਚ ਰੱਖਣ 🙏🙏

  • @kinggaming418
    @kinggaming418 Před rokem +5

    Bht vdia family Aa intelligent a bolln toh pta lag jnda waheguru ji mehrr krn jiii🙏🙏🙏

  • @balvindersinghsandhu8224

    ਵਾਹਿਗੁਰੂ ਵੀਰ ਜੀ ਤੁਹਾਡੀ ਚੜ੍ਹਦੀ ਕਲਾ ਰਖਣ ਜੀ

  • @makhansinghbajwa7938
    @makhansinghbajwa7938 Před rokem +2

    Bahut bhale da km kr rahe ho ji waheguru aapji nu chadhdikla vjch rakhe ji

  • @jagdevraj4021
    @jagdevraj4021 Před rokem +1

    Thinku you Brother. G

  • @MakhanSingh-mq9qh
    @MakhanSingh-mq9qh Před rokem +8

    Waheguru ji waheguru ji mehar karna sab te, gurpreet veer ji ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @krishnachuhankrishna-np6uz
    @krishnachuhankrishna-np6uz Před 7 měsíci +2

    Waheguru Ji Mehar karna veer ji Insaniyat To Mar chuki hai Waheguru ji aapko hi Insan ke Naate aapko hi bhej raha hai Waheguru Ji aapko Sada chadhadi Kala Rakhe 🙏🙏

  • @yadvirk6857
    @yadvirk6857 Před rokem +2

    Waheguru ji Waheguru ji 🙏 sb ta Mehr kri daatya 🙏

  • @deepkumar660
    @deepkumar660 Před rokem +2

    Waheguru ji waheguru ji 🙏🙏🙏🙏🙏

  • @jandoriya81
    @jandoriya81 Před 7 měsíci

    Dekh k paji rona aaa geya ji..😭😭😭😭

  • @tinkugharu8630
    @tinkugharu8630 Před rokem +2

    ਵਾਹਿਗੁਰੂ ਜੀ ਮੇਜਰ ਕਰਿਓ ਜੀ ਪਰਿਵਾਰ ਤੇ ਵਾਹਿਗੁਰੂ ਜੀ 🙏🙏🙏🙏🙏

  • @DalipKumar-ov8oj
    @DalipKumar-ov8oj Před rokem +2

    Waheguru ji meharkarnaGurpreetjii god bless you with Happy Life.

  • @sippysandhu9726
    @sippysandhu9726 Před 10 měsíci +1

    Veerji thodi sari team nu rab sare sukh bakshe

  • @gorasandhu8539
    @gorasandhu8539 Před 8 měsíci +2

    Waheguru ji ❤

  • @vijaykumarvig8187
    @vijaykumarvig8187 Před rokem +7

    God bless you

  • @balbirsakhon6729
    @balbirsakhon6729 Před rokem +7

    ਵਾਹਿਗੁਰੂ ਸੱਚੇ ਪਿਤਾ ਜੀ
    ਗੁਰੂ ਸਾਹਿਬ ਪਰਵਾਰ ਤੇ ਮੇਹਰ ਭਰਿਆ ਹੱਥ ਰੱਖਣਾਂ

  • @trading365
    @trading365 Před rokem +4

    WAHEGURU!

  • @rajwantmangat4724
    @rajwantmangat4724 Před rokem +7

    Waheguru ji 🙏🙏

  • @user-ne5zx8et4j
    @user-ne5zx8et4j Před 7 měsíci +1

    Dhan dhan shiriguru harkrishan saheb Ji mehr kro Ji

  • @taranveerkaur1954
    @taranveerkaur1954 Před rokem +3

    Waheguru ji 🙏🙏❤️

  • @deepdey9072
    @deepdey9072 Před rokem +4

    Waheguru ji sardar Gurpreet Singh maharaja chadhadi Kala rakhe is Parivar mein

  • @narindersinghgill849
    @narindersinghgill849 Před rokem +3

    Veer gurpreet ji waheguru ji

  • @goldy9224
    @goldy9224 Před rokem +3

    ਗਰੀਬ ਬੰਦੇ ਦੀ ਔਕਾਤ ਸਰਕਾਰ ਦੀ ਨਜ਼ਰ ਚ ਇਕ ਵੋਟ ਤੋਂ ਵੱਧ ਕੇ ਕੁਝ ਨਹੀਂ ਏ, ਨੀਲੀਆਂ ਚਿੱਟੀਆਂ ਪੀਲੀਆਂ ਪੱਗਾਂ ਵਾਲੇ ਪੰਜ ਸਾਲ ਲਈ ਬਦਲ ਬਦਲ ਕੇ ਆਉੰਦੇ ਨੇ ਤੇ ਆਪਣੇ ਘਰ ਭਰਕੇ ਤੁਰ ਜਾਂਦੇ ਨੇ, ਸਰਕਾਰ ਹੀ ਨਹੀਂ ਸਾਡਾ ਸਮਾਜ ਵੀ ਕਸੂਰਵਾਰ ਏ, ਇਨਸਾਨੀਅਤ ਮਰ ਚੁੱਕੀ ਏ ਤੇ ਲੋਕਾਂ ਨੇ ਪੈਸੇ ਨੂੰ ਰੱਬ ਮੰਨ ਲਿਆ ਏ ।

  • @simirandhawa9064
    @simirandhawa9064 Před rokem +10

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji maher kri 🙏🙏🙏🙏🙏🙏🙏🙏🙏🙏

  • @abhisandhu9165
    @abhisandhu9165 Před rokem +3

    ਵਾਹਿਗੁਰੂ ਜੀ 🙏🙏

  • @satwantsingh6863
    @satwantsingh6863 Před rokem +5

    ਦਾਤਾ ਭਲੀ ਕਰੇ

  • @balvindersidhu2204
    @balvindersidhu2204 Před rokem +3

    Waheguru ji🙏🙏🙏 mehar kre bapu ji de parvar nu tandrustiya Chardikla bakshe waheguru🙏🙏🙏🙏

  • @KamalKaur-vj1ul
    @KamalKaur-vj1ul Před 11 měsíci

    wehigur ji tandrusti Bakshi gurpreet veer nu

  • @baljindersingh6526
    @baljindersingh6526 Před rokem +5

    Waheguru ji Maher kro please

  • @darshansinghsingh4238
    @darshansinghsingh4238 Před rokem +1

    Waheguru ji

  • @tajinderkaur6149
    @tajinderkaur6149 Před rokem +6

    ਵਾਹਿਗੁਰੂ ਜੀ ਮੇਹਰ ਕਰੋ

  • @BalvinderSingh-li6go
    @BalvinderSingh-li6go Před rokem +5

    ਵੀਰ ਮਿੰਟੋ ਤੂੰ ਰੱਬ ਦਾ ਰੂਪ ਹੈ ਇਹਨਾਂ ਦਾ ਜਰੂਰ ਕੁਝ ਕਰ।

  • @thenanima2121
    @thenanima2121 Před rokem +1

    America salute Gurpreet jee🇺🇸🇺🇸🇺🇸🇺🇸

  • @bintrai6178
    @bintrai6178 Před rokem +3

    Thank you Mintu Veer je 👍I'm Bintu JODHPUR PAKHAR ( Maur Mandi) Bathinda 👌

  • @user-oe4ni6vg6h
    @user-oe4ni6vg6h Před 8 měsíci

    Good brother nice beta 🙏🙏

  • @AGAMJOTGILL9861
    @AGAMJOTGILL9861 Před rokem +1

    Bai ron aw gya ji video dekh k waheguru ji mehar kro bhehna te plzzz

  • @ManiMani-ij9xj
    @ManiMani-ij9xj Před 11 měsíci +2

    Bro God bless you

  • @gurcharansingh2677
    @gurcharansingh2677 Před rokem +8

    Dhan guru Ramdas ji

  • @hdhxccf1851
    @hdhxccf1851 Před rokem +4

    Wahe guru je mehar kare ga es Hindu parvat te siv Sina sootre pee hee

  • @ranjeetkaurvirk6096
    @ranjeetkaurvirk6096 Před rokem +1

    waheguru ji

  • @manibhatthal734
    @manibhatthal734 Před rokem

    Oh ਮੇਰਿਆ ਰੱਬਾ wahe guru wahe guru

  • @bikramgill5035
    @bikramgill5035 Před rokem +12

    ਵਾਹਿਗੁਰੂ ਜੀ ਇਸ ਪਰਿਵਾਰ ਤੇ ਤੰਦਰੁਸਤੀਆ ਬਖਸ਼ੀ

    • @chamberofsecrets3720
      @chamberofsecrets3720 Před rokem

      Qqaqqqqqqqqqqqqqq😊q😊qq😊😊a😊😊😊a😊😊aa😊a😊aaa😊😊😊aaaaqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

  • @darshnadarshna488
    @darshnadarshna488 Před rokem +3

    Gurpreet Singh veer ji enna kudiya nu thik kar ke vaps pejio maa vrga pyar nahi milya kito ena nu video dekhi ta man bra dukhi ho Gaya 😭😭😭😭😭

  • @jasvirsanghera2759
    @jasvirsanghera2759 Před rokem +19

    ਮਾਨ ਸਾਹਿਬ ਇਸ ਪਰਿਵਾਰ ਦੀ ਫ਼ਰਿਆਦ ਸੁਣ ਲਵੋ ਥੁਹਾਨੂੰ ਇਹਨਾ ਦੀ ਆਤਮਾਂ ਕਿੰਨੀਆਂ ਦੁਆਵਾਂ ਦੇਣਗੇ

  • @aceoflisa27
    @aceoflisa27 Před rokem +2

    Waheguru ji 🙏🏻 meher kri iss bhena te 🙏🏻

  • @nirbahchahal1398
    @nirbahchahal1398 Před rokem +2

    Than wad e veer ji tuhadi sewa baut baddi aa asi ta tuhanu than keh sakde aa

  • @NareshKumar-bc8xw
    @NareshKumar-bc8xw Před rokem +3

    Waheguru Ji Mehar karioo sab te 🙏🏼🙏🏼

  • @KulwinderSingh-nm2nx
    @KulwinderSingh-nm2nx Před rokem +2

    Ronaa aa gya🥹🥹🥹